Sahi kha veer vese sade asr ajnala vich bahut chota aa hun 1000 to uper chite nal mar gye aa vere me bahut chite vich khub chuka va center v but kat lye va me par sutda ni pya mere kolo meri but life kharab ho chuki va veer g meri koi help karo me nashe to bachna chona va pliz menu koi trika daso veero hun ta mera end hoya pya va
Very good 👍 veer ji jinna chir es tra nhi keeta ohna chir eh lok nhi ohna chir nhi ruk sakde ehna diya ltta torh deo ehna da karke gunda gardi vadh gi din cho choriyan honn lag giyan loka nu ek jutt honna painna
ਸਾਰੇ ਪਿੰਡਾਂ ਵਾਲੇ ਐਵੇਂ ਕਰਨ ਚਿੱਟਾ ਬੰਦ ਹੋ ਜਾਣਾ ਬੱਚਾ ਲੋ ਪੰਜਾਬ ਨੂੰ ਪੰਜਾਬੀ ਵੀਰੋ 👍
ਡਟੇ ਰਹਿਣਾ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏👍👍👍
ਬਾਈ ਨੇ ਸਿੱਧ ਕਰ ਦਿੱਤਾ ਜੀ ਡੰਡਾ ਪੀਰ ਹੈ ਵਿਗੜੇ ਤਿਗੜਿਆਂ ਦਾ ਬਹੁਤ ਵਧਿਆ ਉਪਰਾਲਾ ਜੀ ਏਵੇਂ ਹੀ
ਠੀਕ ਹੋਣਾ ਜੀ🙏🙏
ਬਹੁਤ ਵਧੀਆ ਵਿਚਾਰ ਵੀਰ ਜੀ ਦੇ ਪਰਮਾਤਮਾ ਲੰਬੀ ਉਮਰ ਕਰੇ ਬਲਜੀਤ ਸਿੰਘ ਮਸਕਟ ਭਾਗੋਵਾਲ
ਬਹੁਤ ਵਦੀਆ ਉਪਰਾਲਾ ਵੀਰ ਦਾ ਇਹੋ ਸੋਚ ਵਾਲਾ ਬੰਦਾ ਹਰ ਇੱਕ ਪਿੰਡ ਚ ਹੋਵੇ ਤਾ ਏ ਚਿੱਟਾ ਪੰਜਾਬ ਚੋ ਖਤਮ ਹੋ ਸਕਦਾ🙏🙏
ਜੇ ਗੌਰੀਆ੍ਰ ਦਾ ਰਾਜ ਹੁੰਦਾ ਇਹ ਨਸਾਂ ਖੋਰੀ ਮੁਖਤ ਖੋਰੀ ਨਹੀਂ ਸੀ ਹੋਣੀ
ਅੱਜ ਗੋਰੀਆਂ ਦੇ ਦੋਸ਼ਾਂ ਵਿੱਚ ਜਾ੍ ਕਿ ਅਸੀਂ ਆਪ ਅੰਗਰੇਜ਼ ਬੱਣਦੇ ਪੲਏ ਆ ਕਾਂਟ ਸਪੌਦੇ ਹਾ ਨਾਂ ਲਿਖ ਕੇ ਅੱਗੇ ਕੀ ਲਿਖਾਂ ਜੋ ਕੇ
ਵੀਰ ਸਾਨੂੰ ਵੀ ਸਮਾਜ ਨੂੰ ਵੀ ਸਾਥ ਦੇਣਾ ਚਾਈਦਾ ਹੈ।ਤਾਂ ਜੋਂ ਅਸੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਸਕੀਏ ਨਹੀ ਇਸ ਵੀਰ ਦੀ ਅਵਾਜ ਪੁਲਸ ਅਤੇ ਨਸੇ ਦੀ ਵਪਾਰੀ ਦਬਾ ਦੇਣਗੇ
llllllllllllllllllllllllllllllllllllllllllllllllllllllllllllllll
Sahi kha veer vese sade asr ajnala vich bahut chota aa hun 1000 to uper chite nal mar gye aa vere me bahut chite vich khub chuka va center v but kat lye va me par sutda ni pya mere kolo meri but life kharab ho chuki va veer g meri koi help karo me nashe to bachna chona va pliz menu koi trika daso veero hun ta mera end hoya pya va
ਬਾਹ ਵੀ ਪੰਜਾਬ ਦੇ ਜੋਧੇ ਵੀਰਾ ਜੇਕਰ ਇਸ ਤਰ੍ਹਾਂ ਦੀ ਜੁਰਅਤ ਅਸੀਂ ਸਾਰੇ ਕਰੀਏ ਤਾਂ ਸਹੀ ਗੱਲ ਆ ਪੰਜਾਬ ਵਿਚੋਂ ਨਸਾਂ ਨਾਮੁਰਾਦ ਬਿਮਾਰੀ ਖਤਮ ਹੋ ਸਕਦੀ ਹੈਂ ਬਾਈ ਦੀ ਬਹਾਦਰੀ ਨੂੰ ਤੇ ਇਨ੍ਹਾਂ ਦੇ ਸਾਥੀਆਂ ਨੂੰ ਸਲਾਮ ਐ
ਬਹੁਤ ਵਦੀਆ ਕੰਮ ਕਰ ਰਹੇ ਜੇ all d best 👍
ਵਾਹਿਗੁਰੂ ਜੀ ਮੇਹਰ ਰੱਖੇ ਇਹੋ ਜਿਹੇ ਵੀਰਾਂ ਤੇ ਜੋ ਲੋਕਾਂ ਤੇ ਪੰਜਾਬ ਦੇ ਭਲੇ ਲਈ ਅੱਗੇ ਆਉਣ ਲਈ ਤਿਆਰ ਹਨ ਧੰਨਵਾਦ ਵੀਰਾਂ ਦਾ ਨੌਜਵਾਨਾਂ ਨੂੰ ਨਸ਼ਿਆਂ ਵਾਲਿਆਂ ਨੂੰ ਵਹਿਗੁਰੂ ਜੀ ਸੱਦਬੁੱਧੀ ਬਖ਼ਸ਼ੇ ਜਿਹੜੇ ਸਰਕਾਰਾਂ ਨੇ ਕੰਮ ਕਰਨੇ ਸੀ ਉਹ ਹੁਣ ਲੋਕਾਂ ਨੂੰ ਆਪ ਅੱਗੇ ਆਉਣਾ ਪਵੇਗਾ। ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ।
ਐਹੋ ਜਿਹੀ ਹਿੰਮਤ ਨੂੰ ਅਸੀਂ ਸਲਾਮ ਕਰਦਿਆਂ ਅਕਾਲ ਪੁਰਖ ਤੁਹਾਡੀ ਮਦਦ ਕਰੇ
ਬਾਈ ਜੀ ਬਹੁਤ ਵਧੀਆ ਕਮ ਕੀਤਾ ਤੁਸੀਂ ਅਸੀਂ ਤੋਹਾਡੇ ਨਾਲ ਆ, ਸਾਰਿਆਂ ਪਿੰਡਾਂ ਚਾ ਆਹੀ ਕਮ ਹੋਣਾ ਚਾਹੀਦਾ, ਸਰਕਾਰ ਤੇ ਪੁਲਿਸ ਰਹੀ ਹੋਈ ਏ ਤਸਕਾਰਾਂ ਨਾਲ
ਸਤਿਕਾਰ ਯੋਗ ਪਿੰਡ ਧਰਰ ਦੀ ਕਿਸਾਨ ਆਗੂ ਸਤਨਾਮ ਸਿੰਘ ਜੀ ਆਪ ਜੀ ਅੱਗੇ ਹੋ ਕਿਸੇ ਨਾ ਕਿਸੇ ਨੂੰ ਕੁਰਬਾਨੀ ਦੇਣੀ ਹੀ ਪੈਂਦੀ ਹੈ ਪਾਰਟੀ ਬਾਜ਼ੀ ਤੋ ਉਪਰ ਉੱਠ ਕੇ ਇਨਸਾਨੀਅਤ ਦਿਖਾ ਰਹੇ ਹੋ ਦਿਲ ਤੋਂ ਸੈਲੂਟ ਕਰਦੇ ਹਾਂ ਜੀ
Sare pind da lok Eva krn ta nsa randa v nhi sarkar ikli kuh nhi kr skdi
ਧਾਰੜ ਵਾਲਿਓ ਸਲਾਮ ਐ ਤਹਾਨੂੰ।
ਇਸ ਤਰ੍ਹਾਂ ਹੀ ਵਾਜ ਆਉਣ ਗੇ ਨਸਾ ਤਸਕਰ ਜਿਹੜੇ ਵੇਚਦੇ ਹਨ ਉਨ੍ਹਾਂ ਦੀ ਛਿੱਤਰ ਪਰੇਡ ਚੰਗੀ ਤਰ੍ਹਾਂ ਕਰਿਆ ਕਰਦੇ ਰਿਹਾ ਕਰੋ ਇਸ ਪਿੰਡ ਨੂੰ ਦੇਖ ਕੇ ਦੂਜੇ ਪਿੰਡ ਵਾਲਿਆਂ ਨੂੰ ਅਕਲ ਆਵੇ ਗੀ ਬਹੁਤ ਬਹੁਤ ਵਧੀਆ ਸੋਚ ਹੈ ਪਿੰਡ ਵਾਲਿਆਂ ਦੀ
ਧਾਰੜ ਵਾਲਿਓ ਬਹੁਤ ਹੀ ਵਧੀਆ ਸੋਚ ਹੈ ਤੁਹਾਡੀ।
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਵੇਚਣ ਵਾਲੇ ਐਵੇਂ ਹੀ ਬਾਜ ਆਉਣ ਗੇ ਸਖਤਾਈ ਨਾਲ ਹੀ ਸਮਝਣ ਗੇ ਜੇ ਹੁਣ ਵੀ ਇਕੱਠੇ ਹੋ ਕੇ ਇਹ ਉਪਰਾਲਾ ਨਾ ਕੀਤਾ ਤਾਂ ਜਿਵੇਂ ਪਿੰਡ ਵਿੱਚ ਨਸ਼ਾ ਬਿਕਦਾ ਹੈ ਇਸ ਹਿਸਾਬ ਨਾਲ ਆਉਣ ਵਾਲੇ ਦੋ ਚਾਰ ਸਾਲਾਂ ਵਿੱਚ ਸਾਰਾ ਪਿੰਡ ਨਸ਼ੇ ਦੀ ਦਲਦਲ ਵਿੱਚ ਫਸ ਜਾਵੇ ਗਾ ਪਿੰਡ ਦੇ ਮੁੰਡੀਆ ਦਾ ਰਿਸਤਾ ਹੋਣਾ ਤਾਂ ਦੂਰ ਕਿਸੇ ਨੇ ਪਿੰਡ ਦੀਆ ਕੁੜੀਆ ਦਾ ਰਿਸਤਾ ਵੀ ਨਹੀਂ ਲੈਣਾ ਮਾਪੇ ਕਹਿਣ ਸਾਡਾ ਮੁੰਡਾ ਇਸ ਪਿੰਡ ਵਿੱਚ ਵਿਆਹਾ ਤਾਂ ਨਸ਼ੇ ਤੇ ਨਾ ਲੱਗ ਜਾਵੇ ਇਹ ਗੱਲ ਸੱਚ ਸਾਬਤ ਹੋਣ ਨੂੰ ਟਾਇਮ ਨਹੀਂ ਲੱਗਣਾ ਪਿੰਡ ਵਾਸੀਆਂ ਨੇ ਇਹ ਕਦਮ ਬਹੁਤ ਪਹਿਲਾਂ ਚੁੱਕ ਲੈਣਾ ਚਾਹੀਦਾ ਸੀ ਚੱਲੋ ਦੇਰ ਆਏ ਦਰੁਸਤ ਆਏ ਹਾਲੇ ਵੀ ਕੁੱਝ ਨਹੀਂ ਵਿਗੜੀਆ ਹੈ ਪਿੰਡ ਮਾਵਾ ਦੇ ਪੁੱਤ ਬੱਚ ਜਾਣਗੇ ਵਾਹਿਗੁਰੂ ਜੀ ਪਿੰਡ ਤੇ ਪੰਜਾਬ ਤੇ ਮੇਹਰ ਕਰਿਓ ਜੀ ਮਾਵਾ ਦੇ ਪੁੱਤ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਜਾਣ ਜੀ ਤੇ ਮੇਹਰ ਰੱਖਿਓ ਜੀ ਕਿਸੇ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਫਸੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਜਿਉਂਦੇ ਰਹੋ ਗੁਰੂ ਸਿੱਖੋ ਜਾਗੋ ਜੀ ਜਾਗੋ ਖਾਲਸਾ ਜੀ
🙏
Ok by ok pl plPoeef@@JagdeepRana-i8d
ਭਾਈ ਜੀ ਬਹੁਤ ਵਧੀਆ ਸਕੀਮ ਕੀਤੀ ਹੈ ਬਾਈ ਜੀ ਸਾਡੇ ਵੀ ਘਰ ਬਰਬਾਦ ਹੋਇਆ ਚਿੱਟੇ ਨਾਲ ਚਿੱਟਾ ਵੇਚਣ ਵਾਲਿਆਂ ਨੂੰ ਵੀ ਇਨ੍ਹਾਂ ਨੂੰ ਵੀ ਬਰਬਾਦ ਕਰੋ
ਦਿਲੋਂ ਸਲਾਮ 🙏🙏
ਬਹੁਤ ਵਧੀਆ ਪ੍ਰਧਾਨ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਵੀਚਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
ਅਸਲ ਚ ਲੋਕ ਹੁਣ ਥੱਕ ਚੁੱਕੇ ਨੇ ਸਰਕਾਰਾ ਕੋਲ ਫਰਿਆਦ ਕਰ ਕਰ , ਹੁਣ ਜੁੱਤੀ ਪਰੇਡ ਈ ਇਲਾਜ ਆ ਸਭ ਤੋ ਵਧੀਆ
ਕੋਈ ਸੂਰਮਾ ਤਾ ਉਠਿਆ ਨਸਿਆਂ ਖਿਲਾਫ਼ ਬੋਲਣ ਵਾਲਾ ਵਾਹਿਗੁਰੂ👏 ਮੇਹਰ ਕਰੇ 👏👏
Ghanta surma uthia hun ta labda nhi baba
ਦਿਲੋਂ ਸੈਲੂਟ ਬਾਈ ਨੂੰ ਡਰੀਂ ਨਾ ਬਾਈ ਰੱਬ ਤੇਰੇ ਨਾਲ ਹੈ ਚੱਕ ਦੇ ਫੱਟੇ ਅਕਾਲੀਆਂ ਦਾ ਬੇੜਾ ਬਹਿ ਗਿਆ
ਬਹੁਤ ਜਿਆਦਾ ਵਧੀਆ
ਸਿਜਦਾ ਜਾਗਦੇ ਜਮੀਰਾਂ ਨੂੰ 🙏
ਵਾਹਿਗੁਰੂ ਜੀ ਚੜ੍ਹਦੀਕਲਾ ਬਖ਼ਸ਼ੇ 🙏
ਨਸ਼ਿਆਂ ਨਾਲ ਖਤਮ ਕਰਨ ਨੂੰ ਫੀਰਦੇ ਆ ਪੰਜਾਬ ਨੂੰ
ਬਹੁਤ ਵਧੀਆ ਜੀ 🙏🏼🙏🏼🙏🏼👍
Bahut changa km krde ho baba ji God bless you
ਲਾਲ ਨੀਕਰ ਏ।ਸਿੱਖ ਸੰਗਰਸ ਨੂੰ ਆਤਵਾਦ ਆਖ ਰੀਹਾ।
.
Bahut vdiaa veer ji
ਪਿੰਡ ਪਿੰਡ ਜੁੱਤੀ ਫੇਰੋ ਫੜਕੇ ਫਿਰ ਰੁਕਣਾ ਨਸ਼ਾ 💯
Nice❤
All the best papa good job 👍👍 proud on u
👌
Pind kehra tuhada..?
Very good
ਪੈਂਦੀ ਆ ਧੱਕ ਫਿਰ 💪😅
ਬਾਈ ਜੀ ਬਹੁਤ ਬਹੁਤ ਧੰਨਵਾਦ ਇਹ ਅੈਦਾ ਹੀ ਲੋਟ ਆੳੁਣਾ। ਜਿਹੜਾ ਪੁਲਿਸ ਮੁਲਾਜ਼ਮ ਨਸੇੜ੍ਹੀਆ ਦੇ ਹੱਕ ਵਿੱਚ ਆੳੁਦਾ ਬੱਸ ਉਸ ਨੂੰ ਵੀ ਮਾਜਾ ਲਾ ਦਿਓ।
ਇਹ ਨੇ ਅਸਲ ਸਰਦਾਰ ਜੀ
ਬਹੁਤ ਵਧੀਆ ਸਾਰੇ ਪਿੰਡਾਂ ਵਿੱਚ ਇਸ ਤਰ੍ਹਾਂ ਇਕੱਠੇ ਹੋਕੇ ਇਹੀ ਕੰਮ ਕਰੋ ਸਰਕਾਰਾਂ ਤੋਂ ਉਮੀਦ ਨਾਂ ਕਰੋ ਕਿਓਕਿ ਤਸਕਰਾਂ ਤੇ ਪੁਲਿਸ ਦੀ ਮਿਲੀਭੁਗਤ ਹੈ
ਬਹੁਤ ਵਧੀਆ ਉਪਰਾਲਾ ਹੈ ਖਾਲਸਾ ਜੀ ਡਟੇ ਰਹੋ ਹਰ ਪਿੰਡ ਫੇਰਾ ਮਾਰੂ ਨਾਲ ਆਪਣਾ ਨੰਬਰ ਦਵੋ ਸਾਡੇ ਪਿੰਡ ਲਾਗੇ ਬਹੁਤ ਲੁੱਟਾ ਖੋਵਾ ਹੁੰਦੀਆਂ ਨੇ
ਪ੍ਰਧਾਨ ਸਾਹਬ ਤੁਹਾਡੇ ਵਰਗੇ ਆਗੂ ਸਾਨੂੰ ਚਾਹੀਦੇ ਨੇ ਜੀ ਕਿਉਂਕਿ ਪੰਜਾਬ ਬਚ ਸਕੇ ਜੀ ।। ਕਵੀਸ਼ਰ ਜਸਬੀਰ ਸਿੰਘ ਝੰਡੇਰ ਤਰਨ ਤਾਰਨ
ਜਦੋਂ ਕਾਨੂੰਨ ਆਪਣਾ ਕੰਮ ਨਹੀਂ ਕਰਦਾ,ਸਗੋਂ ਨਸ਼ਾ ਤਸਕਰਾਂ ਦੇ ਤਲਵੇ ਚੱਟਦਾ ਤਾਂ ਫਿਰ ਅੱਕੇ ਹੋਏ ਲੋਕਾਂ ਨੂੰ ਖੁਦ ਕਾਨੂੰਨ ਹੱਥਾਂ ਵਿੱਚ ਲੈਣਾ ਪੈਂਦਾ ਹੈ
💪💪💪💪💪
Sahi gal uncle Ji sanu aap kadam chakna paina tusi bahut vadiya kam kar rahe ho
ਹੁਣ ਪਿੱਛੇ ਨਾ ਹਟਣਾ ਬਸ
ਇਹ ਕੰਮ ਠੀਕ ਐ ਮੈ ਵੀ ਪੂਰਾ ਸਹਿਮਤ ਹਾਂ
ਬਹੁਤ ਵਧੀਆ ਉਪਰਾਲਾ
ਲੱਗੇ ਰਹੋ ਬਾਪੂ ਜੀ
ਕੋਈ ਤਾਂ ਬੋਲਿਆ ਨਸ਼ਾ ਤਸਕਰਾਂ ਦੇ ਵਿਰੁੱਧ ਅਵਾਜ ਉਠਾਉਣ ਵਾਲਾ / ਧਨਵਾਦ ਜੀ ਤੁਹਾਡਾ ਗ੍ਰੀਨ ਪੱਗ ਵਾਲੇ ਸਾਰੇ ਭਰਾਵਾਂ ਦਾ🙏
Right ji
ਕਿਸਾਨ ਯੂਨੀਅਨ ਦਾ ਇਹ ਐਕਸ਼ਨ ਸਭ ਤੋਂ ਜਾਨਦਾਰ, ਦਲੇਰੀ ਭਰਿਆ,ਸ਼ਾਨਦਾਰ ਅਤੇ ਪੰਜਾਬ ਦੀ ਅਣਖ ਦਾ ਪ੍ਰਤੀਕ ਹੈ।
@@JasbirSingh-mw1vr fr daru kyo nhi band krwnde daru ne sbh to zyda ghr pate aw j ena he dam aa ena ch fr daru to suru krn
Aglee step vir ji kissan jathebandian de nashee de khilaf larai laran de ne sirf apan nu bhi sath den di lorr a ji dhanbad
@@a.ssidhu5959 fr daru nshe ch nhi aounde veer ji ?????
Very good job carry on God bless you all
ਬਹੁਤ ਵਧੀਆ
ਬਹੁਤ ਵਧੀਆ ਸੋਚ ਹੈ ਜੀ ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
वीर जी बहुत बढ़िया धन्यवाद
ਸਿਘੋ ਜਾਗੋ ਪੰਜਾਬ ਦੀ ਨਸਲਕੁਸ਼ੀ ਬਚਾਲੋ
Veer ji nu 🙏🏿❤️to mai Punjab nahi rehnda par Punjab nu pyar karda 🙏🏿
Baba jii jug jug jio…Waheguru ji mehar kro panjab teh 🙏🏼🙏🏼
ਇਹੜੀਆ ਸਰਕਾਰਾਂ ਮਰਜੀ ਆ ਜਾਣ ਨਹੀਂ ਨਛਾ ਬੰਦ ਕਰਾ ਸਕਦੀਆਂ ਵੀਰ ਜੀ ਜਿਨ੍ਹਾਂ ਚਿਰ ਆਪ ਜੀ ਨਾ ਅੱਗੇ ਆੲਏ ੳਨਾਂ ਚਿਰ ਨੀਂ ਗੱਲ ਬਣਨੀ ਧੰਨਵਾਦ
ਪੰਜਾਬੀ ਓ ਇਸ ਬਾਈ ਜੀ ਵਾਲਾ ਕੰਮ ਸ਼ੁਰੂ ਕਰ ਦਿਉ ਚਿੱਟਾ ਖਤਮ ਕਰਨਾਂ ਜੇ
Kisaan ekta zindabad 💪💪👍🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸ੍ਰੀਅਕਾਲ ਜੀ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਚੰਗੇ ਸਤਿਕਾਰ ਭਰੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਧੰਨਵਾਦ ਜੀ
This movement should go and start in all Punjab village.
ਜੇ ਪੰਜਾਬ ਬਚਾਉਣਾ ਹੈ ਤਾਂ ਪੰਜਾਬ ਪੁਲਿਸ ਹਟਾਓ ਮਿਲਟਰੀ ਰਾਜ ਲਿਆਓ ਮਿਲਟਰੀ ਵਿੱਚੋਂ ONLY ਪੰਜਾਬ ਦੇ ਨੋਜਵਾਨ ਹੀ ਪੰਜਾਬ ਨੂੰ ਕਨਟਰਾਉਲ ਕਰਨ
Bhaout Vadiya khalasa ji.... Punjabiyo sath deyo ena da sara Punjab bach jao
Very good baba ji waheguro ji mehr Karna sade Punjab te
ਬਹੁਤ ਹੀ ਵਧੀਆ ਕੰਮ ਕਰ ਰਹੇ ਹਨ
ਪੁਲਿਸ ਕਿਸੇ ਕੰਮ ਦੀ ਨਹੀਂ🤔 ਸਹੀ ਹੈ ਕਿ ਆਪ ਹੀ ਅਗੇ ਹੌ ਕੇ ਨਸ਼ਾ ਮੁਕਤ ਪੰਜਾਬ ਬਚਾਵੌ🙏🏻👍🏻
ਆਹ ਕੰਮ ਕੀਤਾ ਸਿੰਘ ਭਰਾ ਨੇਂ ਵਧੀਆ ਪੁਲਿਸ ਪ੍ਰਸ਼ਾਸ਼ਨ ਨੂੰ ਇਸ ਵੀਰ ਦਾ ਸਾਥ ਦੇਣਾ ਚਾਹੀਦਾ
vahut vdia sach bolde baba ji
Very good 👍 veer ji jinna chir es tra nhi keeta ohna chir eh lok nhi ohna chir nhi ruk sakde ehna diya ltta torh deo ehna da karke gunda gardi vadh gi din cho choriyan honn lag giyan loka nu ek jutt honna painna
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਜੀ ਧੰਨਵਾਦ
❤ ਬਹੁਤ ਵਧੀਆ ਪਿੰਡ ਵਾਲਿਆ ਨੂੰ ਏਕਤਾ ਦੀਖੋਣੀ ਚਾਹੀਦੀ ਹੈ
Right gal a Bapu ji
Bhtttt vadiyaaa jiii ...dharma piche laden naalo te bhtt vdiyaa
ਪੰਜਾਬ ਦੀ ਸਰਕਾਰ ਫੇਲ ਹੋ ਗਈ ਹੈ
Very good 👍 thanks 🙏 you
Very good job sir please carry on 👍👍👍💪
Good job
ਤੁਸੀਂ ਸੱਚ ਬੋਲਿਆ , ਸਾਡਾ ਮਨ ਖੁਸ਼ ਹੋ ਗਿਆ।ਸਭ ਨੂੰ ਪਤਾ ਚਿੱਟਾ ਕਿਸ ਸਰਕਾਰ ਨੇ ਵਿਕਣ ਲਾਇਆ,ਪਰ ਬੋਲਦਾ ਕੋਈ ਨੀ।ਮਾੜੇ ਉਹ ਲੋਕ ਵੀ ਜੋ ਉਸ ਪਾਰਟੀ ਦਾ ਹੁਣ ਤੱਕ ਸਾਥ ਦੇ ਰਹੇ ਹਨ।।।
ਬਹੁਤ ਵਧੀਆਂ ਕਦਮ ਏ ਧਾਰੜਾਂ ਵਾਲ਼ਿਓ , ਵਧਾਈ ਦੇ ਹੱਕਦਾਰ ਜੇ ਤੁਸੀਂ। ਆਹ ਕੀਤਾ ਮਰਦਾਂ ਵਾਲ਼ਾ ਕੰਮ !
Waheguru ji mehar Karo 🙏🙏🙏🙏
ਜਿਉਂਦੇ ਵਸਦੇ ਰਹੋ ਅੰਕਲ ਜੀ
Bhot vdia kam kr rheo baba ji Mai v is narak vicho niklya 2 saal hoge isda hallh eho aw sare pind ikathe hoge apne taur te rokhn
ਵਾਹਿਗੁਰੂ ਬਲ ਬਖਸ਼ਦਾ ਹੈ
ਬਿਲਕੁਲ ਵਦਯਾ ਜੀ, ਏਦ੍ਹਾ ਹੀ ਸਬ ਬੰਦ ਹੋਣਾ ਵਾ 🙏
'Judge kehri duniya che rehndaye aa'
An important question.
ਅਸੀਂ ਤੁਹਾਡੇ ਨਾਲ ਸਹਿਮਤ ਹਾਂ ਜੇਕਰ ਚਪੇੜ ਨਾਲ਼ ਨਹੀਂ ਸਮਝੇ ਫ਼ਿਰ ਡਾਂਗ ਕਾਇਮ ਕਰੋ ਤਾਂ ਹੀ ਚਿੱਟੇ ਨੂੰ ਠੱਲ੍ਹ ਪਊ।
Veri good. Veer jee
Waheguru Ji mehar kro Punjab te apni Sikh kom te
Gal pta ki aa sarkar amm admi Di party aa so iss lai amm banda v govt aa salute to u amm admi party
ਆਮ ਆਦਮੀ ਸਰਕਾਰ ਨੁੰ ਚਾਹੀਦਾ ਬੰਦ ਕਰਵਾਏ ਪ੍ਰ੍ਰ ਕੋਈ ਰੋਕ ਨਹੀ
har Pind de sarpnch di jimevari bndi apne pind nu nshya tu bchon lyi her uprala.kre
buht vdhia kmm.kita ina ne. thnx ji.🙏
Jago Punjabion jago pind nu kud age ana chahiye. I salut you brother waheguru tendrust aur chardikala vich rakhe 🙏
Very good 🙏🙏 Ji
Very...good...salute...ba.ji
Very good bappu je
ਬਹੁਤ ਬਹੁਤ ਵਧੀਆ ਕੰਮ ਕਿਤਾ ਗਿਆ ਹੈ ਬਾਬਾ ਜੀ
ਪਰ ਕੀਸੇ ਦੇ ਚਪੈੜਾ ਨਹੀਂ ਮਾਰਨੀਆਂ ਚਾਹੀਦਾ ਹੈ
JA BRAWA EDA NI HATDE EH । ENA CHIR HO GYA KUCH NI BNEYA। CHITAR FERO EHNA DE।
Bhut vdia kita ji ....chor te nashe wale bande nu pind ch wadan naa deo
ਬਿਲਕੁਲ ਡਾਂਗ ਨਾਲ ਨਸ਼ਾ ਖਤਮ ਹੋਵਉ ਗਾ ,ਕਾਨੂੰਨ ਨੂੰ ਤਾ ਮਜਾਕ ਬਣਾ ਲਿਆ ਨਸ਼ਾ ਤਸਕਰਾਂ ਨੇ
ਲੱਖ ਲਾਹਨਤਾਂ ਤੇਰੇ ਤੇ, ਪੰਜਾਬ ਪੁਲਿਸ ਨੇ ਅੱਤਵਾਦ ਖਤਮ ਨਹੀਂ ਕੀਤਾ ਬਲਕਿ ਅੱਤਵਾਦ ਦੇ ਨਾਮ ਤੇ ਸਿੱਖਾਂ ਦੀ ਇੱਕ ਪੁਸ਼ਤ ਖਤਮ ਕਰ ਦਿੱਤੀ ਅਤੇ ਹੁਣ ਨਸ਼ਾ ਦੇ ਕੇ ਇਕ ਪੁਸ਼ਤ ਖਤਮ ਕਰ ਦਿੱਤੀ ਹੈ।
Raju Shah 🙏🙏👏👏🌹🌹👍👍
ਮੈਨੂੰ ਲਗਦਾ ਕਿ ਚਿੱਟੇ ਵਰਗੇ ਨਸ਼ੇ ਸਰੀਰਕ ਤੋੜ ਤੇ ਮਾਨਸਿਕ ਤੌਰ ਤੇ ਕਮਜ਼ੋਰ ਕਰਦੇ ਹਨ। ਇਸੇ ਕਰਕੇ ਹੀ ਚਿੱਟਾ ਜਾਂ ਕੋਈ ਵੀ ਨਸ਼ਾ ਕਰਨ ਵਾਲੇ ਲਈ ਇਲਾਜ ਦੀ ਬਹੁਤ ਲੋੜ ਹੈ
Eeconomical v krde aa y
Bahut vadhia g Sarpanch Saab,bilkull sahi
ਲਵੇੜੇ ਮਾਰਨ ਨਾਲ ਕੁਝ ਨਹੀਂ ਹੋਣਾ, 5-10 ਨੂੰ ਲਟਕਾ ਦਿਉ ਪਿੰਡ ਦੇ ਵਿਚਕਾਰ ਦਰਖਤ ਨਾਲ,
Tu latka k dkh le dam chyda 100 ikthe ho k 1 de tapped marna namarad da khm hunda
ਸਾਡਾ ਜ਼ਿਲਾ ਕਪੂਰਥਲਾ ਹੈ ਜਿਸ ਵ੍ਹਿਚ ਬਹੁਤ ਨਸ਼ਾ ਹੈ ਕੋਈ ਰੋਕ ਨਹੀ
Sahi aaaa...ede e set aune aa ehh nashe wale..har pind ch eda e chaida
God bless you veera
ਸਰਕਾਰਾਂ ਨੇ ਚਿੱਟੇ ਅਤੇ ਸ਼ਰਾਬ ਨੂੰ ਪ੍ਰਫੁੱਲਿਤ ਕਰਨ ਲਈ ਹੀ ਅਫੀਮ ਭੁੱਕੀ ਨੂੰ ਬੰਦ ਕਰ ਰਖਿਆ ਹੈ।
Welll done jattaa purrri dhakkk paai jatt ne keep it up baapu