Ohi tan gl aai Veer J Lakha V4gg5,chlo waise tan aapan Vote Aam Aadmi party nu paai aai. Pr J lakha 22 sade Area ch hunda dab k sport krde22 di lokan nu shrm chahidih c
Sahi Gal Aa,, Mai Jaanda Yaa Kujh Hor Thode Bahut Bnde Jaande Ne, Lakhe Bai Nu Saade Doaba Area Wich,, Pr Lakha Bai Saare Punjab Wich Rallian Kre,, Saare Punjab Wich Ghoome, Road Show Kre,, He Mohalle Wich Jaave,, Bibian, Bhena, Guddian Nu Mile, Tan 2024 Wich Lakhe Bai Nu Poore Punjab Wichon Vote Milu......
Bilkul veer ji sahi kiha tusi ji siyaasi sistem kar k sabh problem crate hundiya sabh to waddi gall ta j log siyaane hon ta thaane jaan di nobat na aawe panchayat which hi nibad jawe ta sahi hunda a
Good kada aa . 22 parcha ho gaya Aaj arrest ho jaye ,agla ta gaya na dake de kase ch andar ,tapdeesh de na te 2_4 mahine andar lawa den gay. Tapdeesh parche to pehla karo . Jaar e kise di jindagi da sawal aa.
Lakha sidhana ji aap nu lok jiyaada chahunday ne centre sarcar de hath EVM di takat hai ajj vote shareaam karva lain pure Punjab ch 80% toan vadh vote lakha nu pavegi
ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ
soon......
ਥਾਣੇਦਾਰ ਸਾਹਿਬ ਤਪਦੀਸ ਤੇ ਹੀ ਅੜੇ ਹੋਏ ਹਨ । ਪਹਿਲਾਂ ਕਰਨੀ ਚਾਹੀਦੀ ਸੀ । ਬਾਕੀ ਥਾਣੇਦਾਰ ਈਮਾਨਦਾਰ ਲਗਦੇ ਹਨ । ਪੁੱਤ ਲੱਖਾ ਸਿਧਾਣਾ ਜਿੰਦਾਬਾਦ ਲੰਮੀਆਂ ਉਮਰਾਂ ਮਾਣੇ
🐶 da Vdhia hai Jiiiiiiiii ih 🚨 👮........... Imandar 😂 😂 😂 😂 😂 😂 😂 😂
ਮੌੜ ਹਲਕੇ ਦੇ ਅਠਾਈ ਹਜ਼ਾਰ ਵੋਟਰਾਂ ਨੇ ਹੀ ਬਾਈ ਨੂੰ ਸਹੀ ਸਮਝਿਆ ਤੇ ਵੋਟ ਪਾਈ। ਬਾਕੀ ਵੋਟਰ ਨੀਂ ਸਮਝ ਸਕੇ ਕਿ ਸਰਕਾਰ ਵਿਚ ਕਰੜੇ ਜੁਅਰਤ ਵਾਲੇ ਵੀ ਚਾਹੀਦੇ। ਤਾਂ ਕਿ ਸਰਕਾਰ ਸਹੀ ਕੰਮ ਕਰੇ।
Ohi tan gl aai Veer J Lakha V4gg5,chlo waise tan aapan Vote Aam Aadmi party nu paai aai. Pr J lakha 22 sade Area ch hunda dab k sport krde22 di lokan nu shrm chahidih c
Sahi Gal Aa,, Mai Jaanda Yaa Kujh Hor Thode Bahut Bnde Jaande Ne, Lakhe Bai Nu Saade Doaba Area Wich,, Pr Lakha Bai Saare Punjab Wich Rallian Kre,, Saare Punjab Wich Ghoome, Road Show Kre,, He Mohalle Wich Jaave,, Bibian, Bhena, Guddian Nu Mile, Tan 2024 Wich Lakhe Bai Nu Poore Punjab Wichon Vote Milu......
ਪਰਚਾ ਪਹਿਲਾਂ ਕਿ ਪੜਤਾਲ ਪਹਿਲਾਂ....ਇਸਦਾ ਜਵਾਬ ਹਮੇਸ਼ਾ ਗੋਲਮੋਲ ਹੀ ਰਹੇਗਾ
ਬਾਈ ਲੱਖੇ ਦੀਆਂ ਗੱਲਾਂ ਬਿਲਕੁਲ ਸਹੀ ਹੈ ਪੰਜਾਬ ਦਾ ਬੱਬਰ ਸ਼ੇਰ ਲੱਖਾਂ ਸਿਧਾਂਣਾ
BABAR Sher Nahi Gangster See Public Ne Nikar Dita Vota Vich Har Gya
ਲੱਖੇ ਬਾਈ ਜੀ ਦਿੱਲ ਤੋਂ ਸਲੂਟ ਹੈ ਜੀ ਬਹੁਤ ਵਧੀਆ ਗੱਲ ਰੱਖੀ ਹੈ ਜੀ ਕਾਨੂੰਨ ਵਿੱਚ ਤਫਤੀਸ਼ ਦਾ ਨਾਮ ਹੈ ਪਰ ਉਸ ਤੇ ਅਮਲ ਨਹੀਂ ਕੀਤਾ ਜਾਂਦਾ ਹੈ
ਲੱਖਾ ਸਿਧਾਣਾ ਜਿੰਦਾਬਾਦ
SHO ਸਾਹਿਬ ਜੀ,
ਬੇਨਤੀ ਕਾਬੂਲ ਕਰਿਓ, ਜੋ ਵੀ ਸ਼ਿਕਾਇਤ ਦਰਜ ਕਰਾਉਣ ਆਏ ਤਾਂ ਪੜਤਾਲ ਜਰੂਰ ਕਰੋ, ਇਸ ਤਰਾਂ ਤਾਂ ਜਿਹੜਾ ਮੂੰਹ ਚੁੱਕਿਆ FIR ਦਰਜ ਕਰ ਜਾਉ,
ਇਹ ਸਮਾਂ ਪਹਿਲਾ ਸਿਆਸਤਦਾਨ ਬੇਸ਼ਰਮ ਲੋਕ ਕਰਦੇ ਸਨ, ਮੇਰਾ ਬੰਦਾ ਆਇਆ ਹੈ, ਇਸ ਦੇ ਕਹਿਣ ਮੁਤਾਬਕ ਪਰਚਾ ਕੱਟ ਦਿਉ,
Bilkul veer ji sahi kiha tusi ji siyaasi sistem kar k sabh problem crate hundiya sabh to waddi gall ta j log siyaane hon ta thaane jaan di nobat na aawe panchayat which hi nibad jawe ta sahi hunda a
ਕਿਸੇ ਵੀ ਫੋਰਨ ਕੰਟਰੀ ਵਿੱਚ ਪਹਿਲਾਂ ਤਫਤੀਸ ਹੁੰਦੀ ਹੈ ਫੇਰ ਗ੍ਰਿਫਤਾਰੀ ਹੁੰਦੀ ਹੈ ਏਥੇ ਉਲਟ ਹੈ ਪਹਿਲਾਂ ਗ੍ਰਿਫਤਾਰ ਫੇਰ ਤਫਤੀਸ਼ ਏਸੇ ਲਈ ਭਾਰਤ ਮਹਾਨ ਹੈ
America ch pehle goli bajdi aa
Kithhe supne ch aa
ਲੱਖਾ ਸਿਧਾਣਾ ਬਾਈ ਬਹੁਤ ਵਧੀਆ ਸਵਾਲ ਕੀਤਾ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏
ਮੋੜ ਵਾਲਿਆ ਨੇ ਸਹੀ ਬੰਦਾ ਹੱਥਾ ਚੋ ਗਵਾ ਲਿਆ, ਜੇ ਜਿਤਾ ਦਿੰਦੇ ਤਾ ਲੱਖੇ ਨੇ ਐੱਮ ਐੱਲ ਏ ਦੀ ਪਾਵਰ ਨਾਲ ਥੋਡੇ ਹੱਕ ਦਿਵਾਉਣੇ ਸੀ!
y ji bhut jor laeiaa c lok ne smj de kuj v
ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🥰❤️🙏❤️
👟🐩🐩🐩🐩
👟🐩🐩🐩🐩🐩
Sho ਵਧੀਆ ਬੰਦਾ , ਸਿਆਣਾ ਸੁਲਝਿਆ ਹੋਇਆ .....
Lakha sidhna jindabad👍
Lakha sidana jindabad
shame on police ..... lakhaa bai nu anaa he q peyaa police moot peenjogee rehe gyee nee ?
ਪੁਲੀਸ ਦੀ ਘਟੀਆ ਕਾਰਗੁਜ਼ਾਰੀ,, ਨਿਰਦੋਸ਼ ਬੰਦੇ ਨੂੰ ਖੱਜਲ ਖੁਆਰ ਕਰਦੀ ਹੈ,,,, ਗਰੀਬ ਬੰਦੇ ਦੇ ਘਰ ਬਿਨ੍ਹਾਂ ਕੋਰਟ ਦੇ ਆਰਡਰ ਤੇ,, ਤਲਾਸ਼ੀ ਲੈਣ ਆ ਜਾਂਦੇ ਹਨ,, ਇਹਨਾਂ ਨੂੰ ਸਵਿਧਾਨ ਦੇ ਅਨੁਸਾਰ ਕੰਮ ਕਰਨ ਦੀ ਸਖ਼ਤ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ
Lakha veer jindabaad
ਲੱਖੇ ਵੀਰ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲ੍ਹਾ ਵਿੱਚ ਰੱਖਣ ਜੀ 🙏🙏🙏
F.I.R ਕੱਟਣ ਤੋਂ ਪਹਿਲਾ ਤਫਤੀਸ ਹੁੰਦੀ ਹੈ
S H O ਗੱਲਤ ਹੈ ਇਹ ਕੋਈ ਕਾਨੂੰਨ ਨਹੀ ਹੈ ਕੀ ਤੁਸੀਂ ਪਹਿਲਾਂ ਪਰਚਾ ਕੱਟ ਦਿਓ ਫੇਰ ਤਫਤੀਸ ਕਰੋ ਪਰਚਾ ਕੱਟਣ ਤੋਂ ਬਾਅਦ ਤਾਂ ਹੁਣ ਤੁਸੀਂ ਉਸਨੂੰ ਗ੍ਰਿਫਤਾਰ ਕਰ ਲੈਣਾ.. ਸਭ ਕੰਮ ਪੈਸਾ ਦੇ ਕੇ ਹੋਇਆ ਹੈ
Bilkul Sahi keha
Bhai uske paas power hoti h dsp ko application de kar tapdish karwa sakte h
@@thecardoctororkheti294 oh rehn de bharava ..police da sab nu pta kive de a
Good job lakhe Bai
shame on police ..... lakhaa bai nu anaa he q peyaa police moot peenjogee rehe gyee nee ?
ਲੱਖੇ ਵੀਰ ਰੱਬ ਤੇਰੀ ਲੰਬੀ ਉਮਰ ਕਰੇ 🙏। ਇਹ ਪੁਲਸੀਆ ਨੂੰ ਕਾਨੂੰਨ ਦਾ ਪਤਾ ਨਹੀਂ
s h o ਸਾਬ ਵੀ ਸੁਲਝੇ ਹੋਏ ਇਨਸਾਨ ਹਨ ਵਧੀਆ ਸੋਚ ਦੇ ਮਾਲਕ ਹਨ
Salute to lakha sadana one day you will be be saluted
Lakhe veer we proud of👍
ਪੰਜਾਬ ਪੁਲਿਸ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਵੀ ਪੰਜਾਬ ਦਾ ਕੁਝ ਸੋਚੋ 🙏🙏
ਪਹਿਲਾਂ ਤਫਤੀਸ਼ ਫੇਰ ਪਰਚਾ ਨਾ ਕੀ ਪਹਿਲਾਂ ਪਰਚਾ ਫੇਰ ਤਫਤੀਸ਼
ਪੁਲਿਸ ਵਾਲੇ ਬਹੁਤ ਦੁਖੀ ਨੇ ਵਿਚਾਰੇ ਹੁਣ ਇਹਨਾਂ ਦੇ ਜੇਬ ਖਰਚੇ ਬੰਦ ਹੋ ਗਏ
ਇਹ ਗੰਦ ਪੰਜਾਬ ਵਿੱਚੋਂ ਸਿਰਫ਼ ਲੱਖਾਂ ਸਿਧਾਣਾ ਹੀ ਖਤਮ ਕਰ ਸਕਦਾ ਹੈ
ਇੰਸੈਕਟਰ ਸਾਹਿਬ ਬਹੁਤ ਵਧੀਆ ਬੰਦਾ ਹੈ ਤੇ ਸਹੀ ਤਫ਼ਤੀਸ਼ ਕਰਦਾ ਹੈ
Lakha Sidhana Good Insan Aa
SHO sahib ਦੋਨਾਂ ਦੀ inquiry ਕਰਕੇ ਫਿਰ ਜਿਸ ਦਾ ਕਸੂਰ ਹੋਵੇ ਉਸ ਤੇ ਹੀ ਪਰਚਾ ਦਰਜ ਹੋਵੇ...ਫੈਮਿਲੀ ਲੜਾਈ ਵਿਚ ਇਕ ਬੰਦੇ ਤੇ ਬਿਨਾਂ inquiry ਕੀਤੇ ਪਰਚਾ ਦਰਜ ਕਰਨਾ ਸਰਾਸਰ ਗਲਤ ਹੈ
ਤਫਦੀਸ਼ ਬਾਅਦ ਚੋਂ ਹੁੰਦੀ ਆ, ਉਦੋਂ ਤੱਕ ਬੰਦਾ ਖੱਜਲ ਹੋ ਚੁਕਿਆ ਹੁੰਦਾ,, ਫਿਰ ਇਹ ਰਾਜ਼ੀਨਾਮੇ ਦੇ ਪੈਸੇ ਲੈਂਦੇ ਆ, ਤੇ ਦਿਵਾਉਂਦੇ ਆ।ਐਫ਼ ਆਈ ਆਰ ਤਫਦੀਸ਼ ਤੋਂ ਬਾਅਦ ਹੋਣੀ ਚਾਹੀਦੀ ਆ। ਕੋਈ ਪੜਤਾਲ ਨਹੀਂ ਕਰਦੇ,ਸਿੱਧਾ ਪੈਸੇ ਲੈ ਕੇ ਪਰਚੇ ਕਰ ਦਿੰਦੇ ਆ।
ਲੱਖੇ ਵੀਰ ਇਹ ਪੁਲਿਸ ਵਾਲੇ ਜਦੋਂ ਪਰਚਾ ਦੇ ਦੇਂਦੇ ਆ ਫਿਰ ਬੰਦਾ ਓਹੀ ਚੱਕਰ ਚ ਪੈ ਜਾਂਦਾ ਖਚਾ ਸ਼ੁਰੂ ਹੋ ਜਾਂਦਾ
Lakha 22 very nice Veer
Lakha veer ji jindabad🙏🙏
SHO ਵਧੀਆ ਇਨਸਾਨ ਹਨ ਸਹੀ ਇਨਸਾਫ ਕਰਨਗੇ
ਲੱਖਾ ਸਿਧਾਣੇ ਨੂੰ ਦਿਲੋਂ ਸਲੂਟ ਆ ਜੀ
Great thanks Lakha ji.police officer 👮♀️ also good person!!!🇺🇸🇺🇸🇺🇸🇺🇸🦁🦁🦁🦁🙏🙏
Good kada aa . 22 parcha ho gaya Aaj arrest ho jaye ,agla ta gaya na dake de kase ch andar ,tapdeesh de na te 2_4 mahine andar lawa den gay. Tapdeesh parche to pehla karo . Jaar e kise di jindagi da sawal aa.
ਬਾਈ ਜੀ ਐਫ ਆਈ ਆਰ ਦਰਜ ਕਰਨ ਤੋਂ ਪਹਿਲਾਂ ਤਫਤੀਸ਼ ਹੁੰਦੀ ਏ! ਪਹਿਲਾਂ ਪਰਚਾ ਦਰਜ ਕਰ ਕੇ ਤੇ ਪਿੱਛੋ ਤਫਦੀਸ਼ ਕਰਨਾ ਕਾਨੂੰਨ ਮੁਤਾਬਕ ਗਲਤ ਹੈ! ਤਫਤੀਸ਼ ਉਪਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
Very good lakha keep up the good work for justice ⚖ 👏 for Punjab people. 🙏
ਇੰਸਪੈਕਟਰ ਸਾਹਬ ਦਾ ਪਬਲਿਕ ਵਿੱਚ ਵਿਚਰਨਾ ਕਾਬਲੇ ਤਰੀਫ਼ ਹੈ। FIR ਦਾ ਮਤਲਬ ਇਹ ਹੈ ਕਿ ਫੱਸਟ ਇਨਫ਼ਰਮੇਸ਼ਨ ਰਿਪੋਰਟ। ਮਾਨਯੋਗ ਹਾਈਕੋਰਟ ਦਾ ਹੁਕਮ ਵੀ ਇਹ ਹੈ ਰਿਪੋਰਟ ਮਿਲਣ ਤੇ ਪਰਚਾ ਦਰਜ ਕੀਤਾ ਜਾਵੇ ਅਤੇ ਬਾਅਦ ਵਿੱਚ ਪੜਤਾਲ ਕਰ ਕੇ ਸੱਚਾਈ ਸਾਹਮਣੇ ਆਉਣ ਤੇ ਮੁਕੱਦਮਾ ਅਦਾਲਤ ਵਿੱਚ ਭੇਜਿਆ ਜਾਵੇਗਾ। SHO ਗੱਲ ਠੀਕ ਕਰਦੇ ਹਨ।
ਪੜਤਾਲ ਕਰਨ ਦਾ ਪੁਲਿਸ ਦੇ ਕੋਲ ਸਮਾਂ ਨਹੀਂ ਹੈ।
ਲਖੇ ਭਾਉ ਦੇ ਵਿਚਾਰ ਸਹੀ
ਨਲਾਇਕ ਪੁਲਿਸ ਹੈ ਪੰਜਾਬ ਦੀ.
ਲੋਕਾ ਨੇ ਇੰਨੇ ਚੰਗੇ ਬੰਦੇ ਸਾਥ ਕਿਉਂ ਨਹੀਂ ਦਿੱਤਾ
Fir is writen wtong not just.
ਮੌੜ ਵਾਲਿਆਂ ਨੇ ਹੀਰਾ ਗਵਾ ਲਇਆ
ਲੋਕ ਹੀ ਲਾਡੂਂ ਰਹਿ ਗਏ ਮੌੜ ਮੰਡੀ ਵਾਲੇ ਜਿਹੜਾ ਜਿਤਾਉਣ ਵਾਲਾ ਸੀ ਲੱਖਾ ਸਿਧਾਣਾ ੳਹ ਜਿਤਾਇਆ ਨਹੀਂ ਹਰੇਕ ਦੇ ਨਾਲ ਖੜਨ ਵਾਲਾ ਬੰਦਾ ਯਾਰ ਹੁਣ ਵਿਚਾਰਾ ਨਾਲ ਖੜਿਆਂ ਹੈ ਧੰਨਵਾਦ ਲੱਖਾ ਸਿਧਾਣਾ ਦਾ
ਇਸ ਪੁਲਿਸ ਵਾਲੇ ਨੂੰ ਪੁਛੋ ਕਿ ਕੋਈ ਵੀ ਕਾਗਜ਼ ਲੈ ਕੇ ਆ ਜਾਵੇ ਤੇ FiR ਤਰ ਦਿੳ।
Lakha sidhana zindabad punjab da sher
ਪੁਲਸ ਰਿਸ਼ਵਤ ਲੈ ਕੇ ਅੰਨੇਵਾਹ ਪਰਚਾ ਕਰਦੀ ਹੈ
ਲੱਖਾਂ ਵੀਰ ਜ਼ਿੰਦਾਬਾਦ
ਮੁਡਲੀ ਤਫਤੀਸ਼ ਕਰਨੀ ਚਾਹੀਦੀ ਹੈ ਫੇਰ F I R ਦਰਜ ਹੋਣੀ ਚਾਹੀਦੀ ਹੈ
FIR ਦਾ ਕੀਂ ਮਤਲਬ ਹੁੰਦਾ, FIR ਫਸਟ ਇਨਫਰਮੇਸਨ ਰਿਪੋਟ, ਦੂਸਰੀ ਰਿਪੋਟ ਨੂੰ ਤਫਤੀਸ ਕਹਦੇ ਆ, ਤਫਤੀਸ ਦੇ ਬਾਹਦ ਚਾਰਜ ਲਗਦੇ ਆ, ਬਾਕੀ ਸਾਰੇ ਬੰਦੇ ਚੋਰ ਨਹੀਂ ਤੇ ਸਾਰੇ ਇਮਾਨਦਾਰ ਨਹੀਂ
PUNJAB POLICE ZINDABAD VERY HONEST POLICE OFFICER AAP ZINDABAD BHAGWANT ZINDABAD
F.I.R. ਤਾਂ ਪਹਿਲੇ ਬਿਆਨ ਤੇ ਈ ਹੁੰਦੀ ਆ ਪੁਲਿਸ ਤਫ਼ਤੀਸ਼ ਬਾਅਦ ਚ ਦੀ ਹੁੰਦੀ ਆ
Lakha Bai g zindabad
ਲੱਖਾ ਸਧਾਣਾ ਜ਼ਿੰਦਾਬਾਦ
ਲੱਖਾ।ਵੀਰ।ਜਿੰਦਾਵਾਦ।ਸਾਥ।ਦੇਵੋ।ਵੀਰੇ।ਲੱਖੇ।ਦਾ।ਸਾਰੈ।ਨੋਜਵਾਨ।ਵੀਰ।ਬਜੂਰਗ।ਭੈਣਾ।ਜੀ।
ਇਹ ਪੁਲਿਸ ਵਾਲਾ ਇਮਾਨਦਾਰ ਹੈ ਮੇਰੀ ਪੰਜ ਲੱਖ ਦੀ ਚੌਰੀ ਕੱਢ ਕੇ ਦਿੱਤੀ ਸੀ ਸਾਰਾ ਸਮਾਨ ਵਾਪਸ ਕਰਵਾ ਕੇ ਦਿੱਤਾ । ਅਤੇ ਮੇਰੇ ਤੋ ਇੱਕ ਰੁਪਏ ਵੀ ਨੀ ਲਏ
Very nice brother ji
22 ਲੱਖਾ ਸਿਧਾਣਾ ਸੱਚ ਦਾ ਸਾਥ ਦੇ ਨਾਲ ਹੈ
Lakha by jidabad
ਸਾਡੇ ਨਾਲ ਵੀ ਕਈ ਵਾਰ ਅਜਿਹਾ ਹੋਇਆ ਕਿ
ਪੁਲਿਸ ਕਹਿੰਦੀ ਹੈ ਪਹਿਲਾਂ ਪਰਚਾ ਫਿਰ ਤਫਤੀਸ਼ ਕਰਾਂਗੇ
ਬੰਦਾ ਤਫਤੀਸ਼ ਤੱਕ ਅੰਦਰ ਰਹੇ ਗਾ
ਮੇਰੇ ਨਾਲ ਵੀ ਅਜਿਹਾ ਕਈ ਵਾਰ ਵਾਪਰਿਆ
ਲੱਖਾ ਸਿਧਾਣਾ ਲੋਕਾਂ ਲਈ ਖੜ੍ਹਦਾ ਹੈ
ਪਰ ਲੋਕ ਇਸਦੀ ਸਚਾਈ ਦੀ ਕਦਰ ਨਹੀਂ ਕਰਦੇ
ਲੱਖੇ ਵੀਰ ਸਟੇਟਮੈਂਟ ਤੋਂ ਬਾਅਦ ਪੁੱਛ ਗਿੱਛ ਹੋਵੇਗੀ, ਕੀ ਅਰੋਪ ਗਲਤ ਜ਼ਾ ਸਹੀ, ਜੇ ਗਲਤ ਫਿਰ ਸ਼ੈਕਾਇਤ ਵਾਲਾ ਗਿਆ ਜੇ ਸਹੀ ਫਿਰ ਮੁਰਜ਼ਮ ਫਿਰ ਕੱਚਾਹਿਰੀ ਦੋਸ਼ੀ ਸਾਬਤ ਕਰੇਗੀ... ਪਰ ਸਟੇਟਮੈਂਟ ਵਿੱਚੋ ਹੀ ਤੱਥਾਂ ਦੀ ਪੜਤਾਲ ਹੋਵੇਗੀ..
Without investigation no FIR
Supreme Court of India
ਪਹਿਲਾਂ F I R . ਕੱਟਣ ਲਈ, ਫਿਰ ਰਦ ਕਰਨ ਦੇ, ਦੋਹਾਂ ਤੋਂ -----------ਲੈਂਦੇ ਹਨ।
ਥਾਣੇਦਾਰ ਅਗਰ ਇਮਾਨਦਾਰ ਹੋ ਤਾਂ ਤੁਹਾਨੂੰ ਸੈਲੂਟ ਆ ਤੁਹਾਡੇ ਬੱਚੇ ਵੀ ਚੰਗੇ ਨਿਕਲਣੇ ਐ
ਲੱਖਾ ਸਿਧਾਣਾ ਜੀ ਬਹੁਤ ਵਧੀਆ ਜੀ
ਲਖੇ ਵਰਗੇ ਰਾਜਨੀਤੀ ਕਰਨ ਵਾਲੇ ਬੰਦਿਆਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ। ਪੁਲਸ ਦੇ ਕੰਮਾਂ ਵਿੱਚ ਟੰਗ ਅੜਾਉਂਦਾ ਹੈ ਲਾਉਂਦਾ
ਪਰਚੇ ਤੋਂ ਪਹਿਲਾਂ ਵੀ ਤਫਤੀਸ਼ ਕਰਕੇ ਪਰਚਾ ਦਰਜ ਕੀਤਾ ਜਾਂਦਾ ਹੈ। ਵੱਢੀਲੈਕੇਪਰਚੇ ਦਰਜ ਕੀਤੇ ਜਾਂਦੇ ਹਨ।
💪Good Job 🙏
ਬਾਈਜੀਲੱਖਾਜੀਬਹੁਤਬਹੁਤਧੰਨਬਾਦਜੀ
Very smart Police officer 👍👍👍👍👍
ਦੋਵੇਂ ਕਾਨੂੰਨ ਦੇ ਮਾਹਿਰ ਐ ਪਰ ਲਗਦਾ ਐ ਚਲੂ ਪੁਲਿਸ ਦੀ
Nice lakha veer good
ਬੇਟੇਤੇਰੀਆ ਗੱਲਾ ਠੀਕ ਹਨ
I live in Newzealand and I fully agree with Lakha ji that person shouldn’t be arrested unless police fully investigate the complaint first.
I live in USA
@@mrjtt6023 hu
SHO ne vadea deal kita a
Good 👮officer
Lakha sidhana ji aap nu lok jiyaada chahunday ne centre sarcar de hath EVM di takat hai ajj vote shareaam karva lain pure Punjab ch 80% toan vadh vote lakha nu pavegi
ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੱਕ ਹੈ ਲੇਕਿਨ ਅਧਿਕਾਰੀਆਂ ਨੂੰ ਕੰਮ ਆਪਣੇ ਅਨੂਸਾਰ ਕੰਮ ਕਰਨ ਲਈ ਦਬਾਅ ਬਣਾਉਣ ਨਾਲ ਪੜਤਾਲ ਸਹੀ ਨਹੀਂ ਹੋ ਸਕਦੀ
ਲੱਖਾ ਵੀਰ good ਬੰਦਾ
ਪਹਿਲਾਂ ਤਫਤੀਸ਼ ਹੋਵੇ
Very good lakhe veer
Pre inquiry ਹੋਣੀ ਚਾਹੀਦੀ ਹੈ.. ਮੈ ਆਪ ਦੀ suppoter ਹਾਂ ਪਰ ਇਥੇ ਲੱਖਾ ਜੀ ਸਹੀ ਕਹਿ ਰਹੇ ਹਨ... ਪੁਲਿਸ ਦਾ ਫਰਜ਼ ਬਣਦਾ ਕਿ ਪਹਿਲਾਂ pre inquiry ਕਰਨੀ ਬਣਦੀ ਫਿਰ FIR ਦਰਜ ਹੋਵੇ....
Good Lakha veeer
Lakha sidhana zindabad
Salute hain lakha sidhana zinda bad
Very Good Lakha Veer
Lakha🙏
ਲੱਖਾਂ ਵੀਰ ਵੀ ਬਹੁਤ ਵਧੀਆ ਗਲ ਕਰ ਰਿਹਾ ,,,ਪਰ ਬੋਲ ਚਾਲ ਤੋਂ ਐਸ ਐਚ ਓ ਵੀ ਵਧੀਆ ਇਨਸਾਨ ਲਗਦਾ ।
Good lakhe y asi thode nal a
ਸਹੀ ਬੰਦੇ ਦਾ ਬੁਰਾ ਹਾਲ ਹੈ ਜੀ
ਪੁਲਿਸ ਵਾਲੇ ਡਾਕੂ ਨੇ ਲੱਗੇ ਬਾਈ
Bilkul theek veer ji
Lakha veer very good g, Sho Saab pehla investigate karni cahida
Lk 22 ji jindabad
Bai Lakha sach pesh karn te Danwad bai Lakha punjab party bazi katham nahi ho sakdi app party dakha kar rahi Loka nall
ਥਾਣੇਦਾਰ ਨੂੰ ਪੜਤਾਲ ਕਰਕੇ ਪਰਚਾ ਕੱਟਣਾ ਚਾਹੀਦਾ ਹੈ। ਨਾ ਕਿ ਬਿਨਾਂ ਪੜਤਾਲ ਤੋਂ ਨਾ ਕਿ ਪਲੀਟੀਕਲ ਪਰੈਸਰ ਤੈ
SHO Saab sahi lag riha
SHO g very nice