ਗਰੀਬ ਗੁਆਂਢੀ ਤੋਂ ਮੋਟਰਸਾਈਕਲ ਡਿੱਗ ਪਿਆ, ਤਾਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੇ ਪੂਰੀ ਰਾਤ ਥਾਣੇ ਵਿੱਚ ਲਵਾਈ
Вставка
- Опубліковано 10 лют 2025
- ਗਰੀਬ ਗੁਆਂਢੀ ਤੋਂ ਮੋਟਰਸਾਈਕਲ ਡਿੱਗ ਪਿਆ,
ਤਾਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੇ ਪੂਰੀ ਰਾਤ ਥਾਣੇ ਵਿੱਚ ਲਵਾਈ,
ਪੂਰਾ ਪਿੰਡ ਡਟ ਗਿਆ ਚੇਅਰਮੈਨ ਦੇ ਖਿਲਾਫ।
ਇਹ ਬੰਦਾ ਮੈਨੂੰ 3 ਮਹੀਨਿਆਂ ਤੋਂ ਦਾਰੂ ਪੀਕੇ ਤੰਗ ਕਰ ਰਿਹਾ ਸੀ - ਚੇਅਰਮੈਨ
#punjab #punjabgovt #bhagwantmann #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
ਪਰਚਾ ਤੇ ਆਪਣੇ ਆਪ ਰੱਦ ਹੋ ਜਾਣਾ ਤੁਸੀ ਚੇਤਾ ਰੱਖਿਓ ਸਾਲ 2 ਰਿਹ ਗਏ
ਸਾਰੇ ਪਿੰਡ ਵਾਲੇ ਰਲ ਕੇ ਇਸ ਪਰਧਾਨ ਦਾ ਬਾਈਕਾਟ ਕਰੋ
Kuse bande tenu jyada pta a jehda banda jail cho bahr aaya o sala penchod daru pee k bhut gandh bolda si sahi hoya jo vi hoya ede nal
Kon aa pardhan
Jhooth bolda
@@Punjabi-f9band😢 AO oooo😢😢😢😢😢😢😢😢😢😢😢😢😢😢😢😢😢😢😢😢😢😢😢😢😢😢😢🎉😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢🎉😢😢😢🎉😢🎉😢😢😢😢😢🎉😢🎉😢🎉😢🎉😢😢😢😢😢😢😢😢😢😢😢😢😢😢😢😢😢🎉😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢🎉😢😢😢😢🎉😢😢😢😢😢😢😢😢😢😢🎉😢😢😢😢😢😢😢😢😢😢😢😢😢😢😢😢😢😢🎉😢😢😢😢😢🎉😢😢😢😢😢😢😢😢😢🎉😢😢😢😢😢😢😢😢😢🎉😢😢😢😢😢😢😢😢😢😢😢😢😢😢🎉😢😢😢😢😢😢😢😢😢😢😢 7:39 😢🎉😢😢😢😢😢😢 by
ਚੈਅਰਮੈਨ ਕੋਈ ਸਰਕਾਰੀ ਅਹੁਦਾ ਨਹੀ ਜੁੱਤੀ ਲਾਹ ਲਿਆ ਕਰੋ ਤੁਹਾਡੇ ਕਰਕੇ ਚੈਅਰਮੈਨ ਆ ਤੁਹਾਡੀ ਤਾਕਤ ਆ
ਬਿਲਕੁਲ ਠੀਕ ਕਿਹਾ ਵੀਰ ਜੀ
ਪੁਲਿਸ ਕਨੂੰਨ ਦੇ ਹਿਸਾਬ ਨਾਲ ਨਹੀਂ ਚੱਲਦੀ, ਲੀਡਰਾਂ ਦੇ ਫੋਨ ਤੇ ਚਲਦੀ ਹੈ ,ਲੱਖ ਲਾਹਨਤ ਪੁਲਿਸ ਨੂੰ
ਵੀਰ ਜੀ ਛੋਟਾ ਭਾਂਡਾ ਛੇਤੀ ਭਰ ਜਾਂਦਾ ਹੈ ਜੀ
sahi gal. a veer
ਭਾਈ ਜੀ ਆਮ ਆਦਮੀ ਦੀ ਸਰਕਾਰ ਨੂੰ ਪੰਜਾਬ ਵਿਚੋ ਬਾਈ ਕੱਟ ਕਰੋ ਜੀ
ਸ਼ਰਮ ਕਰੋ ਪੁਲਿਸ ਵਾਲਿਓ
ਬਾਈ ਐਵੇਂ ਨਾ ਕਾਵਾਂ ਰੋਲੀ ਪਾਇਆ ਕਰੋ ਦੂਸਰੀ ਧਿਰ ਦਾ ਪੱਖ ਸੁਣਿਆ ਕਰੋ। ਇਹ ਮਸਲਾ ਹੈ ੲਈ ਪੋਲੀਟੀਕਲ ਸੀ।@@RanjitSingh-v4c8n
ੲਿਹ ਹੀ ਹਾਲ ਹੈ ਆਮ ਪਾਰਟੀ ਦੇ ਬੰਦਿਆਂ ਦਾ ਸਾਡੇ ਨਾਲ ਵੀ ਸਮਰਾਲਾ ਦਾ ਐਮ ਐਲ ਬੀ ਤੱਕ ਕਰਦਾ
ਇਸ ਬੇਕਾਰ ਚੇਅਰਮੈਨ ਵਿਰੁੱਧ ਐਸ ਡੀ ਐਮ ਨੂੰ ਐਪਲੀਕੇਸ਼ਨ ਦੇ ਕੇ 107/150 ਵਿੱਚ ਜਮਾਨਤ ਕਰਵਾਉ
ਬੜੀ ਵੱਡੀ ਗੱਲ਼ਤੀ ਹੋਗੀ ਬਾਈ ਭੱਗਤਮਾਨ ਦੀ ਸਰਕਾਰ ਬਨਾਕੇ ਨਸ਼ਾ ਦੁਗਨਾ ਵੀਰੋ
Very Bad Motercakal Kaun Khara keta gali vch
ਆਮ ਆਦਮੀ ਪਾਰਟੀ ਮੁਰਦਾਬਾਦ
ਜਿਹਨਾਂ ਲੋਕਾਂ ਨੂੰ ਕਦੇ ਪਿੰਡ ਦਾ ਪੰਚਾਇਤ ਮੈਂਬਰ ਨਹੀਂ ਸੀ ਬਣਾਇਆ ਉਹਨਾਂ ਨੂੰ ਵੱਡੇ ਔਹਦੇ ਦੇ ਦਿੱਤੇ ਨੇ ਇਸ ਕਰਕੇ ਇਹ ਲੋਕ ਹਨਕਾਰ ਵਿਚ ਆ ਗਏ ਨੇ
ਆਉਣ ਵਾਲੀਆਂ ਸੈਕਸ਼ਨਾਂ ਵਿਚ ਇਹਨਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਸੇ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਿਸੇ ਨੇ ਨਹੀਂ ਬੜਨ ਦੇਣਾਂ ਫਿਰ ਆਪੇ ਸੁਰਤ ਟਿਕਾਣੇ ਆ ਜਾਵੇਗੀ।
Shi gal aa bai jisnu koi puchda ni c oh ਅਹੁਦੇਦਾਰ bne hun ohna power di ਦੁਰਵਰਤੋਂ krni e aa
ਗਰੀਬ ਲੋਕ ਹੀ ਬਦਲਾਵ ਮੰਗਦੇ ਸੀ। ਆਪ ਸਰਕਾਰ ਮੁਰਦਾਬਾਦ ਹੈ
@@JaswantSingh-fg3qs ਗਰੀਬ ਅਮੀਰ ਪੜੇ ਲਿਖੇ ਤੇ ਅਨਪੜ੍ਹ ਸਾਰੇ ਹੀ ਸ਼ਾਮਿਲ ਨੇ ਇਹ ਘਟੀਆ ਨੋਸਿਖਿਆਂ ਲੋਕਾਂ ਨੂੰ ਰਾਜੇ ਬਣਾਉਣ ਲਈ
ਝਾੜੂ ਸਰਕਾਰ ਦਾ ਬੈੜਾ ਗ਼ਰਕ ਐ ਜੀ
ਇਹਨਾਂ ਨਾਲੋਂ ਤੇ ਅਕਾਲੀ ਦਲ ਤੇ ਕਾਂਗਰਸ ਵਾਲੇ ਹੀ ਠੀਕ ਸੀ
ਇਹ ਆਮ ਆਦਮੀਂ ਥੋੜੀ ਨੇ ਇਨਾਂ ਦਾ ਦਿਮਾਗ ਖਰਾਬ ਹੋਇਆ। ਇਹ ਪਾਰਟੀ ਬਹੁਤੀ ਦੇਰ ਨਹੀਂ ਟਿਕਣੀ।
🖐️🖐️🖐️🖐️🖐️🖐️🇮🇳🇮🇳🇮🇳🇮🇳🇮🇳🌹🌹🌹🌹🌹🌹🌹🌹❤️❤️❤️
ਭੰਡ ਸਰਕਾਰ ਮੁਰਦਾਬਾਦ
ਬਾਈ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਨੂੰ ਦਿਖਾ ਦਿਉ ਕਿ ਤੁਸੀਂ ਕੀ ਕੀ ਬਦਲਾਅ ਲੈ ਕੇ ਆਏ ਹੋ।
Right bro
sachi kenda veer
Bai hor kehri party nu vote payi a DSO tuc sb iko thali de chatte batte ne
ਆਉਣ ਵਾਲੇ ਸਮੇਂ ਵਿੱਚ ਕੋਈ ਖੇਤਰੀ ਪਾਰਟੀ ਬਣੂੰਗੀ।
ਬਿਲਕੁੱਲ ਵੀ ਨਹੀਂ, ਇਹੋ ਜਿਹੀਆਂ ਚਵਲਾਂ ਨੇ ਤਾਂ 3 ਸੀਟਾਂ ਐਮ ਪੀ ਤੇ 1 ਐਮ ਐਲ ਏ ਦੀ ਫੇਰ ਜਿਤਾ ਕੇ ਝਾੜੂ ਦੀ ਪੂਛ ਉਤਾਂਹ ਚਕ ਤੀ।
ਪਰਚਾ ਤੇ ਕਿਸੇ ਤਰ੍ਹਾਂ ਵੀ ਨਹੀਂ ਬਣਦਾ, ਮਾਨਹਾਨੀ ਦਾ ਮੁਕੱਦਮਾ ਪਾਉ ਹਾਈਕੋਰਟ ਵਿਚ,😊
ਮਰਦਾਬਾਦ ਆਪ
ਸਾਡੇ ਗਰੀਬਾਂ ਲੋਕਾਂ ਨੇ ਵੋਟਾਂ ਵੀ ਭੱਜ ਭੱਜ ਕੇ ਪਾਈਆਂ ਸੀ ਹੁਣ ਲਓ ਸਵਾਦ
ਸਹੀ ਗੱਲ ਆ ਜੀ
ਹੁਣ ਮੁਲ ਵਸੂਲ ਕਰ ਰਹੇ ਭੰਡ ਸਰਕਾਰ
ਇਕ ਰਾਤ ਨਹੀ ਦੋ ਤਿੰਨ ਮਹੀਨੇ ਠਾਣੇ ਰਖਣਾ ਸੀ।ਕਿਉਕਿ ਇਹ ਗਰੀਬ ਚਿਹਰੇ ਤੋਂ ਵੇਖੋ ਕਿਨਾ ਵੱਡਾ ਬਦਮਾਸ਼ ਲਗਦੈ ਇਸ ਤੋਂ ਚੋਰਮੈਨ ਦੇ ਸਾਰੇ ਟੱਬਰ ਨੂੰ ਖਤਰੇ।ਸ਼ਰਮ ਕਰੋ ਪੁਲਸ ਵਾਲਿਓ। ਓਸ ਰਬ ਤੋੰ ਡਰੋ।ਆਪਣੀ ਜਮੀਰ ਨਾ ਮਰਨ ਦਿਓ ਤੁਸੀ ਤਾਂ ਬੰਦੇ ਦੀ ਅਖ ਦੇਖਕੇ ਪਛਾਣ ਲੈਦੇ ਹੌਕਿ ਨਿਰਦੋਸ਼ ਹੈ ਜਾਂ ਦੋਸ਼ੀ।
Bake gala nal sahemt aa aase jihde kaka gal kerdaaedes bimare ta ne aap Walea ne lae bae TUC gande come kero ge ta edes lagu ge aa
ਬਾਬਾ ਜੀ ਕੋਈ ਪਾਰਟੀਆਂ ਨੀ ਚਗੀਆ ਸਾਰੇ ਚੋਧਰ ਕਰਨ ਲੱਗਾ ਜਾਦੇ ਕਿਸੇ ਨੂੰ ਚਿੱਤ ਕਰਦਾ ਵੋਟਾਂ ਪਾਉਣ ਵੱਖਰਾ ਰਾਜ ਚਾਹੀਦੀ ਜਦੋ ਵੋਟਾਂ ਲੈਣ ਆਉਦੇ ਉਦੋ ਸਵਾਲ ਕਰਨਾ ਚਾਹੀਦਾ ਹੈ
ਲਾਹਨਤ ਆ ਇਹੋ ਜਿਹੇ ਲੋਕਾਂ ਦੇ
ਏਨਾ ਧੱਕਾ ਆਮ ਲੋਕਾਂ ਨਾਲ ਤਕੜੇ ਨੂੰ ਹੱਥ ਵੀ ਨਹੀਂ ਪਾਉਦੇ.....
ਵੀਰ ਜੀ ਸਾਰੇ ਕਮੀਨੇ ਆਮ ਆਦਮੀ ਪਾਰਟੀ ਵਿੱਚ ਹੇਗੇ ਨੇ। ਮੇਰੇ ਪਿੰਡ ਦਾ ਵੀ ਹਾਲ ਇਹੀ ਹੈ। ਕੋਈ ਕੁੱਤੇ ਦਾ ਪੁੱਤਰ ਹੀ ਹੋਵੇਗਾ ਜਿਹੜਾ ਆਮ ਆਦਮੀ ਪਾਰਟੀ ਨੂੰ ਵੋਟਾ ਪਾਵੇਗਾ
ਇਹਨੂੰ ਕਹਿੰਦੇ ਆ ਬਦਲਾਅ!
ਪੰਜਾਬ ਹੋ ਗਿਆ ਰੰਗਲਾ ?
ਬਾਈ ਜਿਹੜੇ ਰਿੰਗ ਰਿੰਗ ਕੇ ਭਾਲਦੇ ਸੀ ਬਦਲਾਅ ਉਹੀ ਚੀਕਾ ਮਾਰ ਮਾਰ ਰਹੇ ਨੇ ਰੋਲਾ ਪਾ ਹੋਰ ਲੋਲੌ ਬਦਲਾਅ ਹੂਣ ਕਿਉ ਰੋਨੇ ਉ ਅੱਖਾ ਵਿੱਚ ਘਸੁੰਨ ਦੇਕੇ
ਗੰਦਲਾ ਪੰਜਾਬ ਬਣ ਗਿਆ
@@amriksingh9589 ਬਿਲਕੁੱਲ ਜੀ ਬਿਲਕੁੱਲ ਸਦੀਆਂ ਤੋਂ ਪੰਜਾਬੀਆਂ ਨੂੰ ਦਿਲਾਂ ਵਿੱਚ ਬੜ ਕੇ ਬੁੱਧੂ ਬਣਾਇਆ ਜਾਂਦਾ ਰਿਹੈ! ਪਰ ਐਸੇ ਲੋਕ ਕਦੇ ਨਾ ਕਦੇ ਭੁਗਤਦੇ ਜ਼ਰੂਰ ਨੇ!
@@surajbhan7077 ਲੱਗਦੈ ਪੰਜਾਬ ਤੋਂ ਰੱਬ ਈ ਰੁੱਸ ਗਿਐ ਜੀ!
ਚੇਅਰਮੈਨ ਕੋਈ ਸਰਕਾਰੀ ਆਹੁਦਾ ਨਹੀਂ ਲੀਡਰ ਐਵੇਂ ਪੂਛ ਲਾ ਦਿੰਦੇ ਹੈ ਛਿੱਤਰ ਲਾ ਲਿਆ ਕਰੋ
👍👍🙏🙏ਸਹੀ ਗੱਲ ਆ ਬਾਈ
ਇਹੋ ਜਿਹੇ ਚੇਅਰਮੈਨ ਦਾਂ ਬਾਈਕਾਟ ਕੀਤਾ ਜਾਵੇ ਕੋਈ ਵੀ ਪਿੰਡ ਵਿੱਚ ਇਸ ਬੰਦੇ ਨੂੰ ਮਿਲਣਾ ਤੇ ਬਲੋਣਾ ਬੰਦ ਕਰ ਦਵੋ ਗਰੀਬੋ ਗਰੀਬ ਦੇ ਨਾਲ ਮਿਲੋਂ ਇਹੋ ਜਿਹੇ ਪਾਪੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਰੱਬ ਗ਼ਰੀਬ ਲੋਕਾਂ ਦਾ ਹੁੰਦਾ ਹੈ ਧਨਵਾਦ ਜੀ 😂😂😂
ਅੱਗੇ ਜਦੋਂ ਵੀ ਕਿਸੇ ਨਾਲ ਧੱਕਾ ਹੋਵੈ ਜਾ ਪੁਲੀਸ ਆਵੇ ਸਾਰੇ ਇਕੱਠੇ ਹੋ ਜਾਊ,
ਸ਼ਰਮ ਤੇ ਪੁਲਿਸ ਵਾਲਿਆਂ ਨੂੰ ਆਉਣੀ ਚਾਹੀਦੀ ਹੈ ਜਿਨਾਂ ਨੇ ਗਰੀਬ ਆਦਮੀ ਦੇ ਪਰਚਾ ਬਣਾ ਤਾ ਤਾਂ ਸਾਰੀ ਰਾਤ ਥਾਣੇ ਰੱਖਿਆ ਲਾਹਨਤ ਐ
ਅਸਲ ਵਿੱਚ ਆਮ ਆਦਮੀ ਪਾਰਟੀ ਦਾ ਬੇੜਾ ਵੀ ਇਨਾਂ ਘੜਮ ਚੌਧਰੀਆਂ ਨੇ ਬਿਠਾਉਣਾ ਹੈ ਅੱਧਾ ਕੁ ਤਾਂ ਬਿਠਾ ਵੀ ਦਿੱਤਾ ਹੈ ਤੇ ਰਹਿੰਦਾ ਖੁਹੰਦਾ ਹੋਰ ਬੈਠਾ ਦੇਣਗੇ
ਸ਼ੁਰੂ ਕੀਤਾ ਸਰਵਜੀਤ ਮਾਨੂੰਕੇ ਨੇ
ਬਾਈ ਜੀ ਤਿੰਨ ਸਾਲ ਲੰਘ ਗਏ ਬਾਕੀ ਬਚੇ ਦੋ ਸਾਲ ਬਾਅਦ ਵਿੱਚ ਇਹਨਾਂ ਨੂੰ ਪਿੰਡ ਵਿੱਚ ਨਾਂ ਵੜਨ ਦਿਉਂ ਜਦੋਂ ਕੋਈ ਆਉ ਉਦੋਂ ਪੁਛ ਲਿਆ ਜਾਵੇ
Very good Sarpanch sab ji
ਇਹ ਬਦਲਾਅ ਨਹੀਂ ਬਦਲਾ
ਸਾਰਾ ਪਿੰਡ ਰੱਲਕੇ ਆਮ ਪਾਰਟੀ ਦਾ ਬਾਈ ਕਾਟ ਕਰੋ। ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
ਪਿੰਡ ਹੀ ਬੇਵਕੂਫਾਂ ਦਾ ਇਹ ਜਿਹੇ 20 ਚੇਅਰਮੈਨ ਤੁਰੇ ਫਿਰਦੇ ਤਸੱਲੀ ਕਰਾ ਦਿਓ ਐਸੇ ਬੰਦੇ ਦੀ
ਸਾਡੇ ਭਦੌੜ ਹਲਕੇ ਚ ਵੀ ਦੱਲੇ ਹੈਗੇ ਨੇ, ਐਮ ਐਲ ਏ ਲਾਭ ਉੱਗੋਕੇ ਨਰਮ ਆ ਤੇ ਓਹਦੇ ਚੇਲੇ ਬਾਲਕੇ ਹਰੇਕ ਨੂੰ ਕਹਿ ਦਿੰਦੇ ਨੇ ਕੇ ਮੈ ਐਮ ਐਲ ਏ ਦਾ PA ਬੋਲਦਾ, ਘੱਟੋ ਘੱਟ 20-25 ਜਾਣੇ ਆਪਣੇ ਆਪ ਨੂੰ PA ਦੱਸਦੇ ਨੇ, ਮੇਰਾ ਪਿੰਡ ਤਾਜੋਕੇ ਹੈ ਤੇ ਮੈ ਥੋਨੂੰ PA ਦੇ ਨਾਮ ਦੱਸਦਾ ਕਿੰਨੇ ਨੇ। 1. ਸੁਰਿੰਦਰ 2. ਹੈਰੀ 3. ਰਮਨ 4. ਅੰਮ੍ਰਿਤ 5.ਹਰਦੀਪ 6. ਅਮਨਾ 7. ਜੱਗਾ 8. ਰਘਵੀਰ 9. ਜੱਸਾ 10. ਅਵਤਾਰ 11. ਹਰਮਨ 12. ਰਵੀ 13.ਜਗਸੀਰ 14. ਸੁਖਚੈਨ ਇਹ PA ਤਪਾ ਮੰਡੀ ਦੇ ਆਸ ਪਾਸ ਦੇ ਪਿੰਡਾਂ ਦੇ ਨੇ, ਬਾਕੀ ਸਹਿਣਾ ਭਦੌੜ ਦੇ ਅੱਲਗ ਨੇ
Ki gal krda sab to vad Gand hi eh labha ne paya hoya is gareeb kol kehda khajana aa gia jehda forn de gede Mari janda eh lailo suad aam ghar de bna lao mla cm pehla valea nalo vi jada Gand pa dita ehna ne
MLA Saab. ਇਸ ਕੂਮੈਟ ਤੇ ਗੈਰ ਕਰੋ। ਤੁਹਾਡਾ ਨਾਂ ਵਰਤ ਰਹੇ ਹਨ ਇਨੇ। PA.
veer j charman da hat faro
😂😂😂😂😂😂
ਹੋਰ ਪਾਉ ਵੋਟਾਂ ਝਾੜੂ ਨੂੰ ਕੇਜਰੀਵਾਲ ਕਾਲੇ ਅੰਗਰੇਜ਼ ਨੂੰ ਲੈ ਲਿਆ ਸਵਾਦ ਪੰਜਾਬ ਵਾਲਿਓ ਮੈਂ ਵੀ ਤੁਹਾਡਾ ਪੰਜਾਬ ਵਿੱਚ ਲੁਧਿਆਣੇ ਤੋਂ ਬੋਲਦਾ ਬਹੁਤ ਮਾੜੀ ਸਰਕਾਰ ਕੇਜਰੀਵਾਲ ਭਗਵੰਤ ਸ਼ਰਾਬੀ ਦੀ😂
ਕਿਸੇ ਨੂੰ ਵੋਟ ਨਾ ਪਾਵੋ, ਹੁਣ ਸ਼ਰਮ ਕਰੋ
ਜਨਤਾ ਸਭ ਤੇ ਵਡੀ ਹਹਦੀ ਹੈ27ਵਿਚ ਮਤ ਦੇ ਦਿੳੳ ਪੀਪੀਪੀ ਵਾਲਾ ਹਾਲ ਕਰਦਿੳੳ ਝਾੜ ਦੀ???
ਹੱਦ ਆ ਯਾਰ
ਬਠਿੰਡੇ ਇਲਾਕੇ ਦੇ ਲੋਕੋ ਇਸ ਬੰਦੇ ਦੀਆਂ ਹਰਕਤਾਂ ਨੋਟ ਕਰਦੇ ਜਾਓ ਜਿਸ ਦਿਨ ਇਹ ਤੁਹਾਡੇ ਅੜੀਕੇ ਚੜੇਗਾ ਇਹਦੀਆਂ ਸਾਰੀਆਂ ਲਿਸਟਾਂ ਇਹਦੇ ਮੁਹਰੇ ਰੱਖ ਦੇਣਾ
ਓ ਬਾਈ ਬੰਦਾ ਬਨ ਜਾ ਸਰਕਾਰ ਬਦਲਣ ਤੋਂ ਬਾਦ ਬੁਰੀ ਕਰਨ ਗੇ ਤੇਰੇ ਨਾਲ ਵੱਡਾ ਚੇਹਰ ਮੈਨ
ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਮਨਿੰਦਰ ਜ਼ਿੰਦਾਬਾਦ ਜ਼ਿੰਦਾਬਾਦ
ਚਲੋ ਮੰਨ ਲਿਆ ਉਹ ਚੇਅਰਮੈਨ ਤਾੰ ਧੱਕਾ ਕਰਦਾ
ਪਰ ਪੁਲਿਸ ਕੀ ਕਰਦੀ ਆ
Shame on police
ਅੰਨ੍ਹੇ ਦੇ ਹੱਥ ਬਟੇਰਾ ਆਗਿਆ
ਸਾਰੇ ਵੀਰਾਂ ਦਾ ਧੰਨ ਵਾਧ ਗਰੀਬ ਦਾ ਸਾਥ ਦੇਣ ਲਈ
ਹੰਕਾਰ ਗਏ ਝਾੜੂ ਆਲੇ
ਲੱਖ ਲੱਖ ਲਾਹਨਤਾਂ ਚੇਅਰਮੈਨਾਂ ਤੇਰੇ ਤੇ ਤੇਰੇ ਜੰਮਣ ਵਾਲਿਆ ਤੇ ਚੌਰਿਆ ਗਰੀਬ ਬੰਦਾ ਰੱਬ ਰੂਪ ਯਾਰ ਫ਼ੱਕਰ ਬੰਦੇ ਨਾਲ ਤੂੰ ਬਹੁਤ ਗਲਤ ਕੀਤਾ ਕੰਜਰਾ
ਇਹ ਨੇ ਰੰਗਲੇ ਪੰਜਾਬ ਦੀਆਂ ਦੀਆ ਨਿਸ਼ਾਨੀਆਂ ਇਹਨਾਂ ਬੂੰਚੜਾ ਨੂੰ ਅੱਗੇ ਨੂੰ ਮੂੰਹ ਨਹੀ ਲਾਉਣਗੇ ਲੋਕ
Viry goood 👍👍👍
ਹੰਕਾਰੀ ਆਦਮੀ ਪਾਰਟੀ ਲਵੋ ਬਦਲਾਵ ਇਨਾ ਨਾਲੋ ਤਾਂ ਅਕਾਲੀ ਕਾਂਗਰਸੀ ਚੰਗੇ ਸੀ ਇਹ ਭੁੱਖੇ ਨੰਗੇਂ ਬਠਾਤੇ ਕੁਰਸੀਆਂ ਤੇ ਮੇਰਾ 80 ਹਜ਼ਾਰ ਵਾਲਾ ਕੰਮ 3 ਲੱਖ ਲੈਕੇ ਕਰਿਆ ਰਿਸ਼ਵਤ ਬੰਦ ਨੀ 4ਗੁਣਾ ਵਧਗੀ ਅਗਲੀ ਵੋਟਾਂ ਤੋਂ ਪਹਿਲਾਂ ਇੰਨਾਂ ਨੇ ਬਹੁਤ ਕੁਝ ਕਰਨਾ ✅ ਬਾਕੀ ਸਭ ਸਿਆਣੇ ਆ ਵਾਹਿਗੁਰੂ ਭਲੀ ਕਰੇ 🙏🙏
ਬਦਲਾਅ ਦੇ ਨਜਾਰੇ
Amm admi party da bura hal
ਬਹੁਤ ਮਾੜਾ ਕੰਮ ਕੀਤਾ ਇਹ ਆਮ ਪਾਰਟੀ ਵਿਕਾਸ ਕਰ ਰਹੀ ਹੈ
ਬਹੁਤ ਜਾਦਾ ਧੱਕਾ ਆਮ ਆਦਮੀ ਪਾਰਟੀ ਦਾ ਚੇਅਰਮੇਨ ਆਉਣ ਵਾਲੇ ਸਮੇ ਤੇ
Aam Aadmi party jindabad
ਬਹੁਤ ਧਁਕਾ ਕਰਦੇ ਨੇ ਰਜਛਾ ਕਁਡਦੇ ਆ
ਅਜੇ ਆਮ ਆਦਮੀ ਵਾਲੇ ਸਰਪੰਚ ਬਣਾਉਣੇ ਹੈ
ਬਹੁਤ ਬਹੁਤ ਅਫਸੋਸ ਆਪ ਪਾਰਟੀ ਨੇਤਾ ਜੀ ਐਨਾ ਧਕਾ ਸਰਮ ਕਰੌ ਰੌਲਾ ਪਜਾਬ ਬਣਾਉਣ ਵਾਵਾਲੀਆ 😢😢😢😢
ਹੋ ਗਿਆ ਪੰਜਾਬ ਰੰਗਲਾ
ਸਾਰੇ ਰਲ ਕੇ ਚੱਲੋ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਫਿਰ ਖਿਲਾਰੋ ਝਾੜੂ
ਭਗਵੰਤ ਮਾਨ ਜੀ ਇਹਦੀ ਚੈਅਰਮੈਨੀ ਵਾਪਸ ਲਵੋਂ
ਸਹੀ ਗੱਲ ਆ ਜੇ ਸਹੀ ਗੱਲ ਆ ਬੇਸਿਸ ਸਮਾਜ ਦੇ ਕੁਝ ਲੋਕ ਇਸੇ ਸਮਾਜ ਦੇ ਕੁਝ ਲੋਕਾਂ ਨੂੰ ਗੁਮਰਾਹ ਕਰਕੇ ਚੇਅਰਮੈਨ ਦਾ ਵਿਰੋਧ ਕਰ ਰਹੇ ਹਨ ਚੇਅਰਮੈਨ ਆਪਣੀ ਜਗ੍ਹਾ ਬਿਲਕੁਲ ਸਹੀ ਹੈ ਜੀ ਬੀਸੀ ਸਮਾਜ ਦੇ ਲੋਕ ਚੇਅਰਮੈਨੀ ਤੋਂ ਏਸੀ ਸਮਾਜ ਦੇ ਬੰਦੇ ਤੋਂ ਤੰਗ ਹਨ ਕਿ ਇਸ ਦੀ ਸਮਾਜ ਦਾ ਬੰਦਾ ਚੇਅਰਮੈਨ ਨਹੀਂ ਕਰੀ ਜਾਂਦਾ ਸਾਡੇ ਤੇ ਇਹ ਖਬਰ ਦਾ ਹੋਰ ਕੋਈ ਰੌਲਾ ਨਹੀਂ ਆ
ਜਦੋ ਇਨਾ ਦੀਆ ਪਾਵਰਾ ਖਤਮ ਹੋ ਜਾਣੀਆ ਓਦੋ ਲੋਕਾ ਨੇ ਇਨਾ ਆਮ ਆਦਮੀ ਵਾਲਿਆ ਦੇ ਚੱਪਣ ਚਾੜਨਾ ਫਿਰ ਇਨਾ ਤੋ ਰੋਹ ਵੀ ਨਹੀ ਹੋਣਾ ਭੰਗਵੰਤ ਮਾਨ ਸਮਾ ਬਦਲ ਜਾਣਾ ਹੈ ਬਹੁਤ ਜ,ਦੀ
ਆਮ ਆਦਮੀ ਆਲਿਆਂ ਨੂੰ ਵੋਟ ਕਿਹੜੇ ਕੰਜਰਾਂ ਨੇ ਪਾਈਆਂ ਬਾਈ ਦੀਪ ਸਿੱਧੂ ਨੇ ਕਿਹਾ ਸੀ ਇਹ ਪਹਿਲਿਆਂ ਤੋਂ ਜਿਆਦਾ ਜ਼ੁਲਮ ਕਰਨਗੇ ਓਦੋਂ ਓਹਨੂੰ ਗਦਾਰ ਕਿਹਾ ਗਿਆ ਹੁਣ ਗਦਾਰ ਕੌਣ ਲੋਕ ਜਿਹਨਾਂ ਨੇ ਇਹਨਾਂ ਨੂੰ ਵੋਟ ਪਾਈ
Congress good
ਕਿੱਦਾਂ ਲੱਖੇ ਦਿਆਂ ਯਾਰਾ
ਬਿਲਕੁਲ ਸਹੀ ਗੱਲ ਵੀਰਾਂ
ਪਿੰਡ ਅੱਗੇ ਇੱਕ ਪ੍ਰਧਾਨ ਕਿ mla ਵੀ ਨਹੀਂ ਅਡ ਸੱਕਦਾ ਸਿਰ੍ਫ ਪਿੰਡ ਦੇ ਲੋਕਾਂ ਨੂੰ ਆਪਣੀ ਤਾਕਤ ਦਾ ਪਤਾ ਹੋਣਾ ਚਾਹੀਦਾ ਤੇ ਤਾਕਤ ਵਰਤਣੀ ਕਿੰਝ ਆ ਰਹੀ ਗੱਲ ਇਸ ਪਿੰਡ ਵਾਲੇ ਲੋਕਾਂ ਦੀ ਹੁਣ ਅਣਖ ਗੈਰਤ ਨੂੰ ਕਾਯਮ ਰੱਖਿਓ ਤੇ ਮਾਂਜ ਕੇ ਰੱਖ ਦੇਉ ਮੋਕਾ ਮਿਲੇ ਗਾ ਬਿਨ ਲੋਕਾ ਦੇ ਸਾਥ ਦੇ ਲੀਡਰ ਵੀ ਕੱਖ ਨਹੀਂ
ਕੋਈ ਵੱਡੀ ਗੱਲ ਨੀ ਜੇ ਮੋਟਰ ਸਕਾਇਕ ਡਿੱਗ ਪਿਆ
ਬਾਈ ਜੀ ਇਕ ਵਾਰ ਹਰਿਆਣੇ ਵਿੱਚ ਥੰਸੀਲਾਲ ਦੀ ਸਰਕਾਰ ਆਈ ਸੀ,ਹੁਣ ਕਿਥੇ ਹੈ, ਜਾਨਦਾ ਕੌਈ।
ਲੱਖ ਦੀ ਲਾਹਨਤ ਇਹੋ ਜਿਹੀਆਂ ਪਾਰਟੀਆਂ ਨੂੰ
ਵੀਰ ਜੀ ਇੰਨ੍ਹਾਂ ਨੇ ਤਾਂ ਅੱਤ ਕਰਾ ਦਿੱਤੀ ਇਹ ਆਪਣੇ ਆਪ ਨੂੰ ਬਹੁਤ ਵੱਡੇ ਲੀਡਰ ਸਮਝਦੇ ਹਨ
ਇਹ ਤੁਹਾਡੇ ਦੱਸਣ ਮੁਤਾਬਿਕ ਪਰਚਾ ਨਹੀ ਦਰਜ ਹੋਇਆ ਸਿਰਫ ਮਹਿਕਮਾ ਪੰਜਾਬ ਪੁਲੀਸ ਨੇਹੀਆਂਵਾਲਾ ਵੱਲੋ ਅ/ਧ 107/151Crpc ਤਹਿਤ ਕਾਰਵਾਹ ਕੀਤੀ ਹੋਵੇਗੀ ਜੋ ਆਪ ਪੰਚਾਇਤ ਵੱਲੋ ਦਰਖਾਤ Sdm ਦਫਤਰ ਦੇਕਰ ਪੁਲੀਸ ਵੱਲੋ ਕੀਤੀ ਕਾਰਵਾਈ ਕੈਸਲ ਕਰਵਾਈ ਜਾ ਸਕਦੀ ਹੈ
ਬਾਈ ਜੀ ਗਰੀਬ ਬੰਦਾ ਯਾਰ ਬਾਈ
ਬਾਈ ਕੱਠੇ ਹੋਕੇ ਛਿੱਤਰ ਪਰੇਡ ਕਰੋ ਕੋਈ ਅਹੁਦਾ ਨਹੀਂ
1 22 ne coment kita shota bhanda jaldi full ho janda..100% Perfect ha
ਇਹ ਸਰਕਾਰ ਬੀਜੇਪੀ ਦੀ ਹੈ ਨਾ ਆਮ ਆਦਮੀ ਪਾਰਟੀ ਲੋਕਾਂ ਨੂੰ ਭਲੇਖਾ ਦੇਣ ਲਈ ਨਾਂ ਰੱਖਿਆ ਗਿਆ ਹੈ
Vry good ekathe hojo veero
Bera gark ho je ehna de ...
ਸਾਰੇ ਪਾਸੇ ਇਹੋ ਹਾਲ ਹੈ
ਪੁਲਿਸ ਨੂੰ ਪੁੱਛੋਂ
ਛੱਪੜ੍ਹ ਛੱਡੋ ਇਹ ਕੰਮ ਕਰੋ
🖐️🖐️🖐️🖐️🖐️🇮🇳🇮🇳🇮🇳🇮🇳🇮🇳🌹🌹🌹🌹🌹🌹❤️
ਪੁਲਿਸ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਪਰਚਾ ਕਰਨ ਵਾਲਾ ਉਸ ਚੇਅਰਮੈਨ ਨੂੰ ਲਾਹਨਤਾਂ ਪਾਉਂਦਾ ਕਿ ਲਿਆ ਲੈ ਫੜ ਮੇਰੇ ਕੋਲੋਂ ਇੰਡੀਕੇਟਰ ਦੇ ਪੈਸੇ ਲੈ ਜਾਣ ਗਰੀਬ ਤੇ ਪਰਚਾ ਨਹੀਂ ਕਰਨਾ
ਬਹੁਤ ਮਾੜੀ ਗੱਲ ਹੈ ਜੀ
V good
ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾਹਿਗੁਰੂ ਕੋਲੋਂ ਡਰਕੇ ਰਹੋ
ਲੱਗਦਾ,ਬਈ,ਆਪਾਂ, ਨੂੰ,ਵੋਟ,ਪਾਉਣ,ਤੋਂ, ਪਹਿਲਾਂ,ਗਲਤ,ਸੁਣ, ਗਿਆ,ਹੋਣਾ,ਇਹ,ਬਦਲਾਅ, ਨਹੀਂ,ਕਰਨ,ਆਏ,ਬਲਕਿ,ਬਦਲਾ,ਲੈਣ,ਆਏ,ਨੇ,ਏਨੇ,ਮਾੜੇ, ਅਸੀਂ,ਤਾਂ,ਨੀ,ਦੁਬਾਰਾ,ਵੋਟ,ਪਾਉਂਦੇ,ਏਨਾ, ਨੂੰ,ਗਰੀਬ,ਦੀ,ਹਾਏ,ਲਗੂਗੀ,,ਦੇਖੀ,ਚੱਲ, ਮਰਦਾਨਿਆ,ਰੰਗ,ਕਰਤਾਰ,ਦੇ ਆਪੇ,ਮਰ,ਜਾਂਦੇ,ਜਿਹੜੇ, ਦੂਜਿਆਂ, ਨੂੰ,ਮਾਰਦੇ
Mann Sahib dhayan deo ji
welldone pind valeya da jo es vir da sathh devo ji
ਜਿਹੜਾ ਪੰਚ ਵੀ ਨਹੀ ਸੀ ਬਣ ਸਕਦਾ ਉਸ ਨੂੰ ਲੋਕਾ ਮੰਤਰੀ ਬਣਾਤਾ । ਇਹਨਾ ਤੋ ਕੀ ਆਸ ਕਰਦੇ ਹੋ ਪੰਜਾਬ ਦਾ ।
ਬੌਕਰ ਵਾਲਿਆਂ ਦੇ ਦਿਨ ਮਾੜੇ ਭਗਵੰਤ ਮਾਨ ਕਹਿੰਦਾ ਜਦੋਂ ਦਿਨ ਮਾੜੇ ਹੋਣ ਤਾਂ ਰੱਬ ਲੱਤ ਨਹੀਂ ਮਾਰਦਾ ਮੱਤ ਮਾਰਦਾ ਸੋ ਬੌਹਕਰ ਵਾਲਿਆਂ ਦੀ ਮੱਤ ਮਾਰੀ ਗਈ। ਇਹਨਾਂ ਦਾ ਨਾਮੋ ਨਿਸ਼ਾਨ ਖਤਮ ਹੋ ਜਾਣਾ ਬੌਹਕਰ ਖਿਲਰ ਜਾਣੀ। ਮੈਂ ਤਾਂ ਤੁਹਾਡੇ ਸਾਰੇ ਪਿੰਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਗਰੀਬ ਦਾ ਇਹਨਾਂ ਸਾਥ ਦੇ ਰਹੇ ਹੋ
ਏਕ ਹੋਣ ਚੀਦਾ 👍👍🙏
ਸਿਆਸੀ ਪਾਰਟੀਆਂ ਨੇ ਪਿੰਡਾਂ ਦੇ ਭਾਈਚਾਰੇ ਵਿੱਚ ਵੀ ਪਾੜ ਪਾ ਦਿੱਤੇ ਨੇ। ਲੋਕ ਆਪਸ ਵਿੱਚ ਵੰਡੇ ਗਏ ਕੋਈ ਕਾਂਗਰਸੀ, ਕੋਈ ਅਕਾਲੀ ਤੇ ਕੋਈ ਆਮ ਆਦਮੀ ਪਾਰਟੀ ਦੇ ਤੌਰ ਤੇ ਆਪੋ ਆਪਣੀ ਪਛਾਣ ਕਰਾਉਂਦੇ ਹਨ। ਲੋਕਾਂ ਨੂੰ ਇਹ ਚੇਤਾ ਹੀ ਨਹੀਂ ਰਿਹਾ ਕਿ ਜਦੋਂ ਵੀ ਕੋਈ ਮੌਕਾ ਬਣਦਾ ਤਾਂ ਸਭ ਤੋਂ ਪਹਿਲਾਂ ਪਿੰਡ ਦੇ ਬੰਦੇ ਨਾਲ ਆ ਖੜ੍ਹਦੇ ਨੇ। ਕੋਈ ਲੀਡਰ ਨਹੀਂ ਆਉਂਦਾ ਲੋਕਾਂ ਦਾ ਹਾਲ ਪੁੱਛਣ। ਇਨ੍ਹਾਂ ਦੇ ਲੀਡਰਾਂ ਦੇ ਭਰੋਸੇ ਨਾ ਰਹੋ।ਆਪਸ ਵਿੱਚ ਰਲਮਿਲ ਕੇ ਰਹੋ ਭਾਈਚਾਰੇ ਨੂੰ ਕਾਇਮ ਰੱਖੋ। ਸਾਰੇ ਪਿੰਡ ਵਾਲੇ ਇੱਕਠੇ ਹੋ ਕੇ ਠਾਣੇ ਜਾਣ ਤੇ ਇਸ ਗ਼ਰੀਬ ਤੇ ਹੋਇਆ ਪਰਚਾ ਰੱਦ ਕਰਾਉਣ ਏਕਤਾ ਦਾ ਸਬੂਤ ਦੇਣ। ਚੇਅਰਮੈਨ ਤੁਹਾਡੇ ਅੱਗੇ ਹੱਥ ਜੋੜ ਕੇ ਮਾਫ਼ੀ ਮੰਗੇਗਾ.....
ਝੰਡਿਆਂ ਏ ਸੀ ਤੇਰਾ ਇਨਕਲਾਬ
Oh bhara pehla ohda pakh v dekh
ਭਗਵੰਤ ਮਾਨ ਸਟੈਂਡ ਲੈ ਇਹੋ ਜਿਹੇ ਰਾਮਦਿਆਂ ਨੂੰ ਪਾਰਟੀ ਚੋਂ ਕੱਢਦੇ ਸਸਪੈਂਡ ਕਰਦੇ ਕਾਸੇ ਜੋਗੇ ਬਿਨਾਂ ਛੱਡ ਨਹੀਂ ਤੇ ਇਹਨਾਂ ਵਰਗਾ ਦੱਲਾ ਹੀ ਅਖਵਾਏਗਾ
ਰਾਮਦਿਆਂ ਨਹੀਂ ਹਰਾਮ ਦੇ ਹੁੰਦਾ।
ਬਾਈ ਜੀ ਤੁਸੀਂ ਕਹਿੰਦੇ ਸੀ ਅਕਾਲੀ ਦਲ ਮਾੜਾ ਕਾਂਗਰਸ ਮਾੜੇ ਆ ਹੁਣ ਦੇਖ ਲਓ ਕੌਣ ਮਾੜਾ
ਲੋਕਾਂ ਨੇ ਦੁਖੀ ਹੋ ਕੇ ਬਾਕੀ ਪਾਰਟੀਆ ਛੱਡਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਕਿ ਪੰਜਾਬ ਦਾ ਕੁੱਝ ਭਲਾ ਹੋ ਸਕੇ ਵਿਗੜਿਆ ਹੋਇਆ ਸਿਸਟਮ ਸੁਧਰ ਜਾਵੇ ਪਰ ਇਸ ਪਾਰਟੀ ਨੇ ਜਮਾਂ ਹੀ ਬੇੜਾ ਗਰਕ ਕਰ ਦਿੱਤਾ ਹੈ
ਇੰਨੇ ਜੋਗਾ ਬੰਦਾ ਨਹੀ ਹੈ
ਇਹੋ ਜੇ ਪੁਲੀਸ ਵਾਲੇ
ਕੀ ਵਾਕਾ ਹੋ ਗਿਆ ਬਲਜੀਤ ਸਿਆਂ
ਪਿੰਡ ਵਾਲਿਆਂ ਨੂੰ ਸਲਾਮ
ਬਾੲੀ ਪਿੰਡ ਪਿੰਡ ਹੀ ਅਾ ਹਾਲ ਹੈ.ਸਾਡੇ ਪਿੰਡ ਿਸੱਖ ਵਾਲਾ ਵੀ ੲਿਹੋ ਹਾਲ ਹੈ.ਗਰੀਬ ਨਰੇਗਾ ਵਾਲੇ ਵਰਕਰਾ ਨਾਲ ਬਹੁਤ ਧੱਕਾ ਕਰ ਰਹੇ ਨੇ ਮੰਤਰੀ ਖੁਡੀਅਾਂ ਸਾਬ ਵੀ ਨਹੀ ਸੁਣ ਰਹੇ. ਪੈਰ ਛੱਡ ਗੲੇ ਬਾੲੀ ੲਿਹ ਲੋਕ.
Waheguru ji mehre kro
ਇਹੋ ਜਿਹੇ ਬੰਦੇ ਨੂੰ ਪਰਮਾਤਮਾ ਜ਼ਰੂਰ ਸਜ਼ਾ ਦੇਵੇਗਾ
ਸਾਰੇ ਪਿੰਡ ਵਾਲੇ ਨਾਲ ਹੋਣ ਤਾ ਹੀ ਲੀਡਰ ਬਣਦਾ ਨਹੀ ਤਾ ਕੋਈ ਹਾਲ ਨੀ ਪੂਛ ਦਾ ਹੰਕਾਰੀ ਬੰਦਾ ਚਾਵਲ ਭੰਗਵਤ ਮਾਨ ਨੂ ਮਾੜਾ ਕਹਾਤਾ