Punjab Police ਦੀ LIVE Raid - ਘਰਾਂ ‘ਚ ਵੜ-ਵੜ ਚੁੱਕ ਲਏ Drug Dealers - ਬੀਬੀਆਂ Police ਦੇ ਸਾਹਮਣੇ ਕਹਿੰਦੀਆਂ

Поділитися
Вставка
  • Опубліковано 4 гру 2022
  • @AamAadmiParty @BhagwantMannOfficial @bjp @IndianNationalCongress @AamAadmiPartyPunjab

КОМЕНТАРІ • 479

  • @kaursidhusardarni2304
    @kaursidhusardarni2304 Рік тому +66

    ਛੋਟੇ ਮੋਟੇ ਨਸ਼ੇੜੀਆਂ ਨੂੰ ਫੜ ਲੈਦੇ ਨੇ ਪਰ ਟਾਹਣੀਆਂ ਛਾਂਗ ਕੇ ਕੁਝ ਨਹੀ ਹੋਣਾਂ ਵੱਡੇ ਸੋਦਾਗਰਾਂ ਨੂੰ ਸਭ ਨੂੰ ਫੜੋ

    • @sukhjitsinghsidhu6116
      @sukhjitsinghsidhu6116 Рік тому +1

      Pakistan jana paina punjab police nu

    • @amanjot_mangat9191
      @amanjot_mangat9191 Рік тому +4

      Bilkul Shi keha Tuc Chote Chote Loka nu greeba nu tang krna parcha deke andr kr dena ehna nu Jo Sb de Pioo ne Ohna nu koi hath nahi paunda

    • @amanjot_mangat9191
      @amanjot_mangat9191 Рік тому +4

      @@sukhjitsinghsidhu6116 Bai Hun Punjab ch He Pakistan bhut ne Jann di lod he nhi aa Punjab ch he Chitta Bnda hun Pakistan te eve Badnam kita kde Pakistan di new suni aa Chitta di

    • @kaursidhusardarni2304
      @kaursidhusardarni2304 Рік тому +2

      @@sukhjitsinghsidhu6116 Bhai ji hun ta Bhart punjab Vich Sab kism de Chor Dakoo thag Drgz Sodagr eh sab ethe hi mil jane

    • @kaursidhusardarni2304
      @kaursidhusardarni2304 Рік тому +1

      @@amanjot_mangat9191 Police Asli Doshi nhi fadi Dukh ta ehi hai

  • @har-ak_simran_karo
    @har-ak_simran_karo Рік тому +37

    ਆਏ ਨਸ਼ਾ ਫ਼ੜਨ ਤੇ ਫੜੀ ਜਾਂਦੇ ਪਟਰੋਲ 🤔

  • @sonusahmnapind4847
    @sonusahmnapind4847 Рік тому +48

    ਗੋਗਲੁਆਂ ਤੋਂ ਮਿੱਟੀ ਝਾੜਨ ਦਏ ਜੇ ਬਿਨਾਂ ਕੇਮਰਿਆਂ ਤੋਂ ਪੁੱਛੋ ਗੁਪਤ ਰੱਖੋਂ ਕਿਉਂ ਲੋਕਾਂ ਦਾ ਵੈਰ ਪਵਾਉਨੇ ਜੇ

  • @gulzarsinghgharyala9974
    @gulzarsinghgharyala9974 Рік тому +37

    ਮਾਫ ਕਰਨਾ ਐਦਾ ਕੋਈ ਨਹੀਂ ਦਸਦਾ। ਨਸ਼ਾ ਕਰਨ ਵਾਲੇ ਨੂੰ2000 ਰੁਪਿਆ ਦਵੋ ਛੋਟੇ ਮੋਟੇ ਵੇਚਣ ਵਾਲੇ ਦੋ ਦਿਨਾਂ ਵਿੱਚ ਫੜਾਂ ਦੇਣਗੇ।

  • @Tonygill829
    @Tonygill829 Рік тому +7

    ਸਾਰਾ ਡਰਾਮਾ ਕਿੱਤਾ , ਪੁਲੀਸ ਤਾ ਮੂਕ ਦਰਸ਼ਕ ਬਣੀ ਹੈ , ਪੁਲੀਸ ਚਾਵੇ ਤਾ ਸਬ ਕੁਸ ਹੋ ਸਕਦਾ ਇੰਨਾਂ ਨੂ ਪਤਾ ਹੀ ਹੁਦਾ ਡਰੋਨਾ ਨਾਲ ਬੰਦੇ ਫੜੀ ਦੇ😅😅😅😅😅

  • @jantabuttar3201
    @jantabuttar3201 Рік тому +37

    ਇਹਨਾਂ ਨੂੰ ਕੀ ਫੜਦੇ ਓ ਵੱਡੇ ਮਗਰਮੱਛ ਫੜੋ ਕੋਠੀਆ ਕਾਰਾ ਵਾਲੇ ਉਹਨਾ ਨੂੰ ਪੁੱਛੋ ਕਿਥੋਂ ਆਇਆ

    • @PunjabPolice-wb8ls
      @PunjabPolice-wb8ls Рік тому +2

      ਤੁਹਾਡੀ ਗੱਲ ਸਹੀ ਆ, ਪਰ ਜਿਹਨਾਂ ਨੂੰ ਫੜਿਆ ਉਹੀ ਦੱਸ ਦੇਣ ਕਿਸ ਕੋਲੋਂ ਲੈਕੇ ਆਇਆ।

  • @sukhdevsinghkotli8553
    @sukhdevsinghkotli8553 Рік тому +4

    MLAਤਾ ਆਪਣੀਂ ਫੋਕੀ ਚੌਧਰ ਬਣਾਉਣ ਲੱਗਾ ਹੋਇਆ ਸਭ ਤੋਂ ਜ਼ਿਆਦਾ ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਕਿ ਕੋਣ ਕਿੰਨਾ ਮਹੀਨੇ ਦਾ ਚਿੱਟਾ ਵੇਚਦਾ

  • @shamshershervirk9860
    @shamshershervirk9860 Рік тому +32

    M L A ਚਿੱਟਾ ਬੰਦ ਨਹੀਂ ਕਰਾਉਣਾ ਚਾਹੁੰਦਾ ਸਿਰਫ ਨੰਬਰ ਬਣਾਉਂਦਾ

  • @shamshershervirk9860
    @shamshershervirk9860 Рік тому +32

    ਹਰ ਪਿੰਡ ਵਿੱਚ ਸਰਪੰਚ ਨੂੰ ਜ਼ਿਮੇਵਾਰ ਠਹਰਾਇਆ ਜਾਵੇ

    • @JagdishKumar-pi5yp
      @JagdishKumar-pi5yp Рік тому +1

      Tusi bilkul sahi bol rahe ho esdi joome wari pind de sarpanch di hay

    • @tanurajpoot8822
      @tanurajpoot8822 Рік тому

      @didar Singh bilkul sahe gal kite veere 👍👍

    • @gshsggshhahsh6083
      @gshsggshhahsh6083 Рік тому

      SARPACH BAN KE VI DEKHIA KADE
      VOTE DEN TON PEHLE LOK GHAR DIYAN KANDHAN KHAN TAK JANDE NE
      NA SARKAR PUCHE NA LOK
      KHA GIYA KHA GIYA HI HUNDI HAI
      KOI NI PUCHDA BI TERE JAWAKAN JOGRA CHAH PANI BACHEYA K NAHI

  • @amriksingh9589
    @amriksingh9589 Рік тому +3

    ਪੰਜ ਸੱਤ ਪੁਲਿਸ ਮੁਲਾਜ਼ਮ ਦੀ ਡਿਊਟੀ ਪੱਕੀ ਲਾਉ ਲੋਕਾਂ ਦੀ ਕਾਨੂ ਦੁਸਮਣੀ ਪਵਾਉਦੇ ਔ

  • @balwinderkumar993
    @balwinderkumar993 9 місяців тому +4

    ਸਰਪੰਚਾਂ ਨੂੰ ਸੱਭ ਪਤਾ

  • @Sukhdevsingh-vu5xv
    @Sukhdevsingh-vu5xv Рік тому +3

    ਇਹੋ ਜਿਹੇ ਲੋਕਾਂ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ

  • @hamandeepsingh7870
    @hamandeepsingh7870 Рік тому +2

    ਤੁਸੀ ਬੱਸ ਬੋਲਦੇ ਕੇ ਭੱਜ ਗਏ ਆਏ ਕਿਵੇਂ ਭੱਜ ਗਏ ਯਰ ਜਵਾਬ ਤੇ ਦਿਓ ਸਿੱਖਾਂ ਨੂੰ

  • @ranjit900
    @ranjit900 Рік тому +37

    ਬਿਲਕੁਲ ਜੀ ਮੀਡੀਏ ਨੇ ਵੈਰ ਪੁਆ ਦੇਣੇ

  • @lakhwindersingh9731
    @lakhwindersingh9731 4 дні тому +1

    ਵਿਧਾਇਕ ਸਾਹਿਬ ਜੀ ਤੁਹਾਡਾ ਕੰਮ ਬਹੁਤ ਵਧੀਆ ਲੱਗਾ ਲੇਕਿਨ ਪੰਜਾਬ ਪੁਲਿਸ ਬਦਨਾਮ ਹੈ ਅੱਗੇ ਆਪ ਸਮਝਦਾਰ ਜੇ

  • @amriksingh9589
    @amriksingh9589 Рік тому +6

    ਹੁਣ ਆਏ ਤਾ ਹਾ ਘਸੇ ਜਿਹੇ ਬੰਦੇ ਨੂੰ ਲੈ ਜਾਈਏ ਪਟਰੋਲ ਵੇਚਣ ਵਾਲੇ ਨੂੰ

  • @deepachahal8048
    @deepachahal8048 Рік тому +10

    ਬਹੁਤ ਵਧੀਆ ਉਪਰਲਾ ਕੀਤਾ ਗਿਆ ਹੈ
    ਪਰ ਪਿੰਡ ਦੇ ਲੋਕ ਦੱਸ ਨੀ ਰਹੇ
    ਸੋਡੇ ਘਰ ਪਰਿਵਾਰ ਕੁੜੀਆਂ ਮੁੰਡੇ ਸਭ ਖ਼ਤਮ ਹੋ ਰਹੇ ਨੇ

    • @lakhwindersingh5717
      @lakhwindersingh5717 Рік тому

      Dasan kive .mooh ch ta mike tunn dinde aa ..puchhan vele camera side te karo

  • @satwantsingh6863
    @satwantsingh6863 Рік тому +7

    ਕਿ ਪੁਲਿਸ ਨੂੰ ਪੁਤਾ ਨਹੀਂ ਕਿ ਕੌਣ ਵੇਚਦਾ, ਸਭ ਕੂਜ ਪੁਤਾ ਐਵੇ ਡਰਾਮੇ ਕਰਦੇ ਆਂ

  • @gurbantsinghdhillon1851
    @gurbantsinghdhillon1851 Рік тому +3

    ਸਰਪੰਚ ਤੋਂ ਪੁੱਛਿਆ ਜਾਵੇ

  • @shadowtandarboldking4377
    @shadowtandarboldking4377 Рік тому +4

    ਸਭ ਡਰਾਮੇ ਆ ਜੀ ਜ਼ੇਕਰ ਸਰਕਾਰ ਨੇ ਅਤੇ ਪੁਲਿਸ ਨੇ ਕੋਈ ਨਸ਼ੇ ਤੇ ਰੋਕ ਲਗਾਉਣੀ ਤਾਂ ਚੁੱਪ ਚੁਪੀਤੇ ਬਹੁਤ ਕੁਝ ਕਰ ਸਕਦੇ ਆ ਜੀ 🙏🙏

  • @veerpalkaur5512
    @veerpalkaur5512 Рік тому +7

    ਆ ਪੱਤਰਕਾਰ ਦਾ ਧੰਨਵਾਦ ਕਰਦਿਆਂ ਬਹੁਤ ਉਪਰਾਲਾ ਕੀਤਾ। ਸਲੂਟ ਭਰਾ ਤੈਨੂੰ

  • @baljeetsidhu3550
    @baljeetsidhu3550 Рік тому +11

    Dhan Dhan Sri Guru Gobind Singh Ji Khalsa Maher Karn Bhai Amritpal Singh Ji Ta Sri Waheguru Ji

  • @shiddatkaur3968
    @shiddatkaur3968 Рік тому +3

    Very smart patarkar ... patarkar krke sari video dekh li m.... handsome boy

  • @balwinderSingh-wp6qy
    @balwinderSingh-wp6qy Рік тому +8

    gall ta loka di sahi va jehra dasda ohi fasda police name das dendi va

  • @deeprataindia1170
    @deeprataindia1170 Рік тому +27

    ਜੇੜ੍ਹਾ ਦੁੱਖ ਬਾਪੂ ਜੀ ਦੱਸ ਰਹੇ ਹਨ ਉਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।ਲੋਕਾਂ ਦਾ ਵੇਰ ਪੇ ਜਾਂਦਾ ਹੈ ਪੁਲੀਸ ਨੂੰ ਲੋਕਾਂ ਨੂੰ ਭਰੋਸਾ ਦਵਾਣਾ ਚਾਹੀਦਾ ਹੈ 2 ਪੁਲਿਸ ਵਾਲੇ ਪਿੰਡ ਵਿੱਚ ਪੱਕੇ ਪੇਰਾ ਦੇਣ।ਚਿੱਟਾ ਬੰਦ ਹੋਣਾ ਚਾਹੀਦਾ ਹੈ ਜਵਾਨੀ ਬੱਚ ਜਾਵੇਗੀ।
    ,,Ballu ਰਟੈਂਡਾ,,

    • @kamaljitsingh9887
      @kamaljitsingh9887 Рік тому +2

      Veer ji jo shehr vicho len onde a ohna nu pta ki ethe milda. Te jehdi police chonki nede a ohnu ni pta kon vechda.

    • @karanaulakh3253
      @karanaulakh3253 Рік тому

      Veer amli koi 200 da sman la k grib nu maar ju ga. Ena kuch ni krna

  • @amarjitsingh5153
    @amarjitsingh5153 Рік тому +5

    Brother you are doing best

  • @harnindersingh6433
    @harnindersingh6433 Рік тому +6

    ਪੱਤਰਕਾਰ ਬੰਦਾ ਘੈਂਟ ਆ Love you y❤

  • @ranjitsingh-qq7xh
    @ranjitsingh-qq7xh Рік тому +5

    ਐਦਾਂ ਨੀ ਫੜੈ ਜਾਦੇਂ ਬਾਬੇਉ ਜਿਹੜੇ ਪੁਲੀਸ ਵਾਲੇ ਨਾਲ ਆਏ ਨੇ ਅੱਦੇਆਂ ਨੂੰ ਸੱਭ ਪਤਾ ਹੋਊ ਕੋਣ ਕੋਣ ਵੇਚਦਾ????????????

  • @user-iw4zw3ux2s
    @user-iw4zw3ux2s 13 днів тому +1

    ਪੰਜਾਬ ਸਰਕਾਰ ਦੂਸਰੇ ਸੂਬਿਆਂ ਵਾਂਗ ਖ਼ਸਖ਼ਸ ਖੇਤੀ ਲੀਗਲ ਕਰਾਵੇ ਆ ਚਿੱਟਾ ਸਮੈਕ ਗੋਲੀਆਂ ਸਬ ਬੰਦ ਪੰਜਾਬ ਖਸਖਸ ਖੇਤੀ ਕਰੇ ਫੇਰ ਜਵਾਨੀ ਚਿੱਟਾ ਪੀ ਪੀ ਕਿਓਂ ਮਰੇ ਰਾਜਸਥਾਨ ਐਂਪੀ ਹਿਮਾਚਲ ਪ੍ਰਦੇਸ਼ ਵਿੱਚ ਕਿੰਨਾਂ ਕਿ ਚਿੱਟਾ ਹੇਗਾ ਨਾ ਹੈਨੀ ਏਥੇ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ ਪੰਜਾਬ ਬਚਾਉਣਾ ਜਵਾਨੀ ਕਿਸਾਨੀ ਤੇ ਪਾਣੀ ਬਚਾਉਣਾ ਹੈ ਤਾਂ ਖ਼ਸਖ਼ਸ ਖੇਤੀ ਸ਼ੁਰੂ ਕਰੇ ਸਰਕਾਰ ਪਰ,,,,

  • @lakhwindersingh9731
    @lakhwindersingh9731 4 дні тому +1

    ਵਿਧਾਇਕ ਬੜੀ ਚੀਜ਼ ਹੁੰਦੀ ਆ ਇਹਨਾਂ ਨੂੰ ਪਤਾ ਲੋਕਾਂ ਨੇ ਦੱਸਣਾ ਨਹੀਂ ਤੇ ਅਸੀਂ ਫਰਨਾ ਨੀ

  • @lakhwindersingh9731
    @lakhwindersingh9731 4 дні тому +1

    ਪੁਲਿਸ ਵਾਲਿਆਂ ਨੂੰ ਪੁਸ ਲੋ ਇਹਨਾਂ ਨੂੰ ਸਾਰਾ ਪਤਾ ਵਾ ਮਹੀਨਾ ਜਾਂਦਾ ਕੌਣ ਵੇਚਦਾ ਵਾ

  • @BalkarSingh-ko2qy
    @BalkarSingh-ko2qy 5 місяців тому +2

    Mla ਸਾਹਿਬ ਜੀ ਤੁਸੀ ਆਪ ਆਖੀ ਜਾਂਦੇ ਹੋ ਕਿ ਬਜਾ ਦਿੱਤੇ ਜਿਹੜੇ ਲੋਕ ਬਜੇ ਹਨ ਬਗੈਰ ਕਿੱਸੇ ਨੂੰ ਦੱਸਿਆ ਰੇਟ ਕੀਤਾ ਜਾਵੇ ਏਕ ਵਾਰ ਨਹੀਂ ਵਾਰ ਰੇਟ ਕੀਤਾ ਜਾਵੇ ਜੀ

  • @DeepakSharma-kl6pd
    @DeepakSharma-kl6pd Рік тому +3

    JAI HIND VANDE MATRAM. VIR G EH KEH रहे NE KI PAJ गए INI POLICE HON DE BAVOJUD V PAJ GAEYE NE. SAB DEKHAVA G MLA DA SARPUNCH DA.

  • @nirbhaisingh6456
    @nirbhaisingh6456 Рік тому +2

    ਵਾਹ ਪੰਜਾਬ ਪੁਲਿਸ ਆਏ ਚਿੱਟਾ ਫੜਣ ਫੜਿਆ ਪਟਰੌਲ ਵੇਚਣ ਵਾਲਾ ।

  • @lakhwindersingh9731
    @lakhwindersingh9731 4 дні тому +1

    ਚਿੱਟਾ ਵਕਾਉਦੇ ਪੁਲਿਸ ਆ ਇਹ ਸਿਰਫ ਤੇ ਸਿਰਫ ਪੀਣ ਵਾਲਿਆਂ ਤੇ ਕੇਸ ਪਾ ਦਿੰਦੇ ਆ ਵੇਚਣ ਵਾਲਿਆਂ ਕੋਲੋਂ ਇਹਨਾਂ ਨੂੰ ਲੱਖਾਂ ਰੁਪਏ ਮਹੀਨਾ ਮਿਲਦੇ ਆ ਇਸੇ ਕਰਕੇ ਤੇ ਇਹਨਾਂ ਦੇ ਬੱਚੇ ਜਿਹੜੇ ਨਾ ਕੋੜੇ ਜੰਮਦੇ ਆ ਸੱਚੇ ਪਾਤਸ਼ਾਹ ਅੱਗੇ ਬੇਨਤੀ ਹੈ ਜਿਹੜਾ ਜਿਹੜਾ ਮੁਲਾਜ਼ਮ ਚਿੱਟਾ ਵਿਕਾ ਰਹੇ ਸੱਤ ਕੁੱਲਾਂ ਕੋੜੀਆਂ ਨਿਕਲਣ ਇਹ ਮੁਲਾਜਮ ਅਨੇ ਹੋ ਚੁੱਕੇ ਨੇ

  • @lakhwindersingh9731
    @lakhwindersingh9731 4 дні тому +1

    ਅਗਲਿਆਂ ਨੂੰ ਤੁਰਨ ਤੋਂ ਪਹਿਲਾਂ ਥਾਣਿਓ ਫੋਨ ਆ ਜਾਂਦਾ ਵਾ ਸਾਈਡ ਤੇ ਹੋ ਜੋ ਵੇਚਣ ਵਾਲੇ ਫੜੇ ਕਿਦਾਂ ਜਾਣ

  • @sukhwantsingh5612
    @sukhwantsingh5612 Рік тому +1

    ਹਰ ਪਿੰਡ ਦੇ ਸਰਪੰਚ ਨੂੰ ਜੁੰਮੇਵਾਰੀ ਦੇ ਦੇਣੀ ਚਾਹੀਦੀ ਹੈ

  • @BalkarSingh-ko2qy
    @BalkarSingh-ko2qy 5 місяців тому

    ਅਸੀ ਪੰਜਾਬ ਪੁਲਿਸ ਪ੍ਰਸ਼ਾਸ਼ਨ ਨੂੰ ਬੇਨਤੀ ਕਰਦੇ ਹਾਂ ਏਹ ਸਰਚ ਅਪਰੇਸ਼ਨ ਲੋਕ ਦੇਖਵਾ ਨਾ ਬਣ ਕਿ ਰਹਿ ਜਾਵੇ ਜੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇ ਰਾਜ ਨੀਤੀ ਤੋ ਹਟ ਕੇ ਕਾਨੂਨੀ ਕਾਰਵਾਈ ਕੀਤੀ ਜਾਵੇ ਜੀ

  • @BalkarSingh-ko2qy
    @BalkarSingh-ko2qy 5 місяців тому +2

    ਆਹ ਪੀਲੀ ਪੱਗ ਵਾਲਾ ਭਰਾ ਸੱਚ ਬੋਲਦਾ ਪਿਆ ਹੈ ਸਰਪਚ ਸਾਹਿਬ ਨੂੰ ਸੱਭ ਕੁੱਝ ਜਾਣਦੇ ਹਨ

  • @BalkarSingh-ko2qy
    @BalkarSingh-ko2qy 5 місяців тому +3

    ਅਸੀ ਤਾਂ ਬੇਨਤੀ ਕਰਦੇ ਹਾਂ ਜੀ ਇਹਨਾਂ ਛੋਟੇ ਤਸਕਰਾਂ ਨੂੰ ਵੀ ਫੜੋ ਪਰ ਅਫਸੋਸ ਹੈ ਵੱਡੇ ਅਜਗਰਾ ਤੱਕ ਵੀ ਪਹੁੰਚ ਇਆ ਜਾਵੇ ਜੀ

  • @baljeetsidhu3550
    @baljeetsidhu3550 Рік тому +18

    Sant Jarnal Singh Ji Khalsa Jindabad Deep Sidhu Jindabad Bhai Amritpal Singh Ji Khalsa Jindabad Khalistan Jindabad Sri Waheguru Ji

  • @amandeepsinghkhehra3454
    @amandeepsinghkhehra3454 Рік тому +1

    Very god

  • @bmslowedrevarb
    @bmslowedrevarb Рік тому +2

    Good Job 👍

  • @user-lf7pb5tj3g
    @user-lf7pb5tj3g Місяць тому +3

    ਪੁਲਿਸ ਪਹਿਲਾਂ ਦੱਸ ਦਿੰਦੀ ਤਸਕਰਾਂ ਨੂੰ ਫਿਰ ਰੇਡ ਕਰਦੀ ਆ।

  • @kamalkarri6591
    @kamalkarri6591 Рік тому +2

    Very good MLA Saab

  • @harjotsandhu4170
    @harjotsandhu4170 Рік тому +2

    Repotr saabb gud job ...

  • @BalkarSingh-ko2qy
    @BalkarSingh-ko2qy 5 місяців тому

    Mla ਸਾਹਿਬ ਜੀ ਬਿਲਕੁੱਲ ਸਹੀ ਕਿਹਾ ਹੈ ਜੀ ਲੇਕਿਨ ਕੁੱਸ਼ ਤਾਂ ਪੁਲਿਸ ਪ੍ਰਸ਼ਾਸ਼ਨ ਸੱਭ ਕੁੱਝ ਜਾਣਦੇ ਹੋਏ ਵੀ ਅਨਜਾਣ ਬਣ ਜਾਦੇ ਹਨ ਜਦੋਂ ਤੱਕ ਪੁਲਿਸ ਪ੍ਰਸ਼ਾਸ਼ਨ ਤਾਇੱਟ ਨਹੀਂ ਹੋਵੇਗਾ ਕੁਸ਼ ਨਹੀਂ ਹੋਣਾ ਹੈ

  • @simirandhawa9064
    @simirandhawa9064 Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kulwindersinghninda375
    @kulwindersinghninda375 Рік тому +1

    ਪਿੰਡ ਵਾਲਿਆਂ ਦਾ ਸਰਿਆ ਹੀ ਪਿਆ ਬੋਲਣ ਤੋਂ ਕਿਵੇਂਡਰਦੇਆ ਲਾਹਣਤ ਆ ਤੁਹਾਡੇ ਉੱਪਰ 🙏ਕੋਈ ਨੋਂਜਵਾਨ ਹੈਨੀ ਪਿੰਡ ਵਿੱਚ ਦੱਸੋ ਯਾਰ ਡਰ ਕਾਹਦਾ

  • @rajni906
    @rajni906 Рік тому +2

    Good job 👌👍 vere asi thode nl aa

  • @harrysandhu8775
    @harrysandhu8775 Рік тому

    ROZANA IS DOING A FANTASTIC GOOD JOB. kEEP UP THE PRESSURE. GREETINGS FORM UK.

  • @hamandeepsingh7870
    @hamandeepsingh7870 Рік тому

    Yr ਬਈ ਅਪ ਸਬ ਸਿਆਣੇ ਜਿਵੇਂ ਇਹ ਫੜਨ ਗਏ ਆਏ ਕੀਤੇ raid ਪੈਂਦੀ ਯਰ ਜਖਮਾ ਤੇ ਲੂਣ ਪੌਣ ਵਾਲੀ ਗੱਲ ਯਰ

  • @gsmultani9723
    @gsmultani9723 Рік тому +5

    Ki Police apna intelligence istemal kion nahien kardi, nam puchh ke lokan di jaan nu kion khatre vich paunde ho?CCTV camere lagao sabh sahmane aa javega?

  • @singhbalwant3696
    @singhbalwant3696 Рік тому +4

    Police vale v kha kha k pale Hoye aa 😂 Piche pajj v NHI hoya

  • @harjotsandhu4170
    @harjotsandhu4170 Рік тому +4

    Haadd aa tuhade wali formality keo krde koe vichara greeb na fsa deo wadyea nu hath maro...bina dse

  • @BalkarSingh-ko2qy
    @BalkarSingh-ko2qy 5 місяців тому

    Mla ਸਾਹਿਬ ਜੀ ਪੱਤਰਕਾਰ ਸਾਹਿਬ ਬਿਲਕੁੱਲ ਸਹੀ ਕਿਹਾ ਹੈ mla ਸਾਹਿਬ ਜੀ ਗੋਲਮੋਲ ਗੱਲ ਨਾਂ ਕਰੋ ਪੁਲਿਸ ਪ੍ਰਸ਼ਾਸ਼ਨ ਇੰਤੇਜਿੰਸ ਕੀ ਕਰਦੀ ਪਈ ਹੈ ਲੱਗਦਾ ਹੈ ਏਹ ਅਪਰੇਸ਼ਨ ਲੋਕ ਦਿਖਾਵਾ ਹੈ

  • @sukhdev5517
    @sukhdev5517 Рік тому +4

    Police AND MLA RALKE KAR RHE

  • @ParmSidhu-nq4iv
    @ParmSidhu-nq4iv Місяць тому +3

    ਜਿਹੜਾ ਚਿੱਟਾ ਲਾਉਂਦੇ ਮਾੜਾ ਮੋਟਾ ਸਰਿੰਜ ਸਰਿੰਜਾ ਕੋਲੇ ਆ ਉਹਨਾਂ ਨੂੰ ਫੜ ਲੈਂਦੇ ਆ ਵੱਡਿਆਂ ਨੂੰ ਤਾਂ ਫੜਦੇ ਨਹੀਂ

  • @hamandeepsingh7870
    @hamandeepsingh7870 Рік тому

    ਪੁਲੀਸ ਤੇ SANO ਜਮਾ ਵੀ JAKEN ਨਹੀਂ ਪਹਿਲਾ ਸਾਡੀ ਜਵਾਨੀ ਦਾ ਗੋਲੀ ਨਾਲ ਘਣ ਕੀਤਾ ਹੁਣ ਨਾੜ ਚੇ ਟੀਕਾ ਲਗਾ ਕੇ ਕਰ ਰਹੇ ਯਰ

  • @SukhwinderSingh-ft3rp
    @SukhwinderSingh-ft3rp Рік тому +1

    Bhra ji police Valiya nu sara pta

  • @theupandup18
    @theupandup18 Рік тому +2

    Petrol sale krn wale di suni ni oh kehnda baki sale krde aa ta sunoo sbh eh jeda fdna oh fd de ni gangster main dealer fdo eh ta kuch ni

  • @RanveerSingh-bi6xg
    @RanveerSingh-bi6xg Рік тому +1

    sahi a veer

  • @Honeyswa
    @Honeyswa Рік тому +3

    Kmaal Hai Media Ve Ghumdi Payi Nal
    Galt Gal Hai Kise Kolo Kuch Meliya Ta Hai Nhi Bina Matlab Arrest Kari Jaane …Waah Kya Law Hai Karo Lokaa Nal Dhakka

    • @jasschahal325
      @jasschahal325 Рік тому

      Tu pkka penda hoae ga ta hi ena dukh lg reha😂

    • @Honeyswa
      @Honeyswa Рік тому

      @@jasschahal325 Peen Wala Ta Tu Lagda😀

  • @balwinderSingh-wp6qy
    @balwinderSingh-wp6qy Рік тому +3

    jede bande garib va jehre pinde ne una nu le jana vade samagler de raid to pehla samgalr nu hi das dena ki raid aion lagi va

  • @parmbersingh4634
    @parmbersingh4634 Рік тому +4

    ਵਿਹਲੇ ਅਤੇਵੱਡੇ ਸਮਲਗਰ ਦਿਨ ਚ੍ਹਰਨ ਜਾਂ ਰਾਤ ਪੈਣ ਤੇ ਕਿਥੇ ਜਾਂਦੇ ਤੇ ਕੀ ਲਿਆਂਉਂਦੇ ਟੀਮ ਬਣਾ ਕੇ ਪਿੰਡਾ ਵਿਚ ਸਿਵਲ ਵਿੱਚ ਪੁਲਸ ਸੀਕਰਟ ਲੋਕਾਂ ਦੀ ਮਦਦ।ਨਾਲ ਫਰੋ

  • @hamandeepsingh7870
    @hamandeepsingh7870 Рік тому

    ਬਾਈ ਪਿੰਡ ਵਾਲਿਆ ਨੇ ਲੋੜਾਂ ਕਰਨਾ ਵਿਚਾਰਿਆ ਜਦੋਂ ਹਕੂਮਤ ਨੂੰ ਨਹੀਂ ਪਤਾ ਓਹਨਾ ਕੋਲ ਪੁਲੀਸ ਫੌਜ ਏਜੰਸੀ ਸਬ ਕੁਝ ਯਰ ਫੇਰ ਵੀ ASE ਦਸਿਜੇ KE ਕੌਣ ਵੇਚਦਾ ਯਰ

  • @BalkarSingh-ko2qy
    @BalkarSingh-ko2qy 5 місяців тому

    ਪਰ ਅਫਸੋਸ ਹੈ ਪੁਲਿਸ ਪ੍ਰਸ਼ਾਸ਼ਨ ਨੂੰ ਸੱਭ ਕੁੱਝ ਪੱਤਾ ਹੁਣੀਦਾ ਆ ਵੀ ਅਨਜਾਣ ਬਣ ਜਾਂਦੇ ਹਨ ਜੀ

  • @sandhujatt602
    @sandhujatt602 Рік тому +3

    ਹਰ ਪਿੰਡ ਵਿਚ ਕੈਮਰੇ ਲਗਾਓ

    • @kuljinderdhaliwal3241
      @kuljinderdhaliwal3241 Рік тому

      ਠੀਕ ਕਿਹਾ ਜੀ ਕੇਮਰੇ ਲਾਓ ਧਿਆਨ ਰੱਖੋ ਨਾਲੇ ਸਬੂਤ ਹੋਵੇਗਾ ਜੇ ਕੁਝ ਹੁੰਦਾ ਹੈ ਵੇਚਣ ਵਾਲੇ ਤੇ ਖਰੀਦਦਾਰ ਨੂੰ ਡਰ ਰਹੂ ਕੇ ਉੱਪਰ ਵਾਲਾ ਦੇਖ ਰਿਹਾ ਪਰ ਲੱਗਦਾ ਨਹੀ ਕੇ ਹਟੂ। ਬਹੁਤ ਸਪੋਟ ਕੀਤੀ ਸੀ ਸਰਕਾਰ ਦੀ ਪਰ ਹੋਰ ਛੱਡੋ ਜੇ ਨਸਾ ਨਾ ਖਤਮ ਕੀਤਾ ਅੱਗੇ ਤੋ ਕਿਸੇ ਤੇ ਭਰੋਸਾ ਨਹੀ ਹੋਣਾ

  • @jarnailkaur1888
    @jarnailkaur1888 Рік тому +1

    shjog karna chaida hai Dealers nu changi
    nath pao

  • @deepakarora3476
    @deepakarora3476 Рік тому +1

    Sath kahan se Milega Jab Punjab police ki bhi ki bhi hai Unse Sara Paisa Hona chahie to kahan se aaega paisa

  • @gurjitsingh-vn7yz
    @gurjitsingh-vn7yz Рік тому +4

    ਪਿੰਡ ਚ ਮੇਲਾ ਲੋਕਾਂ ਨੂੰ ਪਤਾ ਨਹੀਂ 😂😂😂😂😂😂

  • @HarmanSingh-xh8hx
    @HarmanSingh-xh8hx Рік тому +5

    Bhut vadia kam kita reporter veer ne

  • @rozermasih8189
    @rozermasih8189 Рік тому +1

    Main jalandhar cha rehan wala han mere lage wale area cha do munde fade c chitte de case cha pta kiwe ohna to paise le ke ohna nu zamant mil gyi aa kise ne 2 lakh dita te kise ne 5 lakh te oh fir hun vechde ne

  • @AmardeepSingh-gd6bu
    @AmardeepSingh-gd6bu 21 день тому

    Nice

  • @jasschahal325
    @jasschahal325 Рік тому +2

    Jede police media nu hlt kehh rhe a oo pkka pindde 1000% taa hi ena gussa lgg rha

  • @maninderkaur9895
    @maninderkaur9895 Рік тому

    1:37 eda wadda taskar fadeya balle balle 21 topa di salami aw reporter nu te punjab police nu.

  • @sultansingh7138
    @sultansingh7138 21 день тому

    ਪੁਲਿਸ, ਸਰਪੰਚ, MLA ਏਨਾ ਨੂੰ ਸੱਭ ਪਤਾ

  • @jasssingh9052
    @jasssingh9052 Рік тому

    Eh b gal sahi aa sade ta loki compalit karde c app sate hoye c
    Eh pind nu b sath dena chaida kalu ehna de bache b lag sakde aa

  • @jaswindersingh-lq6sl
    @jaswindersingh-lq6sl Місяць тому

    Police valleya nu Informer da Naam and address secret rakhna chahida hai,

  • @Lovedh007
    @Lovedh007 Рік тому

    Good job brother👍🏻👍🏻

  • @Sukhwindersingh-bl4lv
    @Sukhwindersingh-bl4lv 21 день тому

    ਇਹ ਦੇਖ ਲਓ ਉਹੀ ਗੱਲ ਚੱਕਿਆ ਕਿਸੇ ਗਰੀਬ ਨੂੰ ਤਗੜੇ ਬੰਦਿਆਂ ਤੋਂ ਤਾਂ ਕੈਮਰਾ ਮੈਨ ਵੀ ਡਰਦਾ ਕੈਮਰੇ ਦੇ ਸਾਹਮਣੇ ਤਾਂ ਕਿਸੇ ਨੇ ਵੀ ਨਹੀਂ ਬੋਲਣਾ ਜਿਹੜੇ ਵੱਡੇ ਮਗਰਮੱਛ ਨੇ ਉਹ ਹੱਸਦੇ ਹੋਣੇ ਆ ਤੁਹਾਡੇ ਤੇ

  • @mehndipalwan7549
    @mehndipalwan7549 Рік тому

    Very good MLA sahab ji

  • @avimusic8688
    @avimusic8688 Рік тому +2

    ,ਮਗਰਮੱਛ ਚਕੋ ਆ ਦਿਹਾੜੀ ਵਾਲੇਆ ਨੂ ਕਿ ੳ ਤੰਗ ਕਰਦੇ sarpanch de ghar di tallashi lao. MLA. Da ghar v chek kro.

  • @Jagan_Verma
    @Jagan_Verma Рік тому +21

    ਇਹੋ ਜਿਹੀਆਂ ਖ਼ਬਰ ਦੇਖ ਕੇ ਬਹੁਤ ਹਾਸਾ ਆਉਂਦਾ.. ਹਾਸਾ ਇਸ ਲਈਂ ਆਉਂਦਾ ਕਿਉਂ ਕਿ ਪਤਾ ਆ ਪੁਲਿਸ ਵਾਲੀਆਂ ਨੇ ਫੱੜ ਕੇ ਲੈ ਜਾਣਾ ਤੇ 3 ਦਿਨਾਂ ਬਾਅਦ ਫੇਰ ਛੱਡ ਦੇਣਾ ਆ 😂😂😂😂 ਤੇ ਨਾਲੇ ਮੈਂਨੂੰ ਸਮਝ ਨੀਂ ਆਉਂਦੀ ਕੈਮਰਾ ਲੈ ਕੇ action ਲੈਣ ਦੇ ਆ ..ਕੈਮਰੇ ਅਗੇ ਕਿਸੇ ਨੀ ਨਹੀ ਦੱਸਣਾ ... ਪਤਾ ਨੀ ਇਹੋ ਜੇ action ਦੀ ਸਲਾਹ ਇਨ੍ਹਾਂ ਨੂੰ ਦਿੰਦਾ ਕੌਣ ਆ...ਤੇ ਸਭ ਤੋਂ ਵੱਡਾ ਹਾਸਾ ਓਦੋਂ ਆਉਂਦਾ ਫੜ੍ਹਨ ਚਿੱਟੇ ਵਾਲੇ ਨੂੰ ਆਏ ਸੀ ਫੜ ਕੇ ਪੈਟਰੋਲ ਵਾਲੇ ਨੂੰ ਲੈ ਚੱਲੇ ਆ 🤣🤣🤣🤣🤣😂🤣🤣🤣🤣😂🤣🤣 ਇਹ ਰੈੜ ਘੱਟ comedy ਜਿਆਦਾ ਸੀ

    • @tanurajpoot8822
      @tanurajpoot8822 Рік тому

      Fer titel vich likhde ne panjab police ne raid kite aa 🤣🤣

  • @thelostmercy8853
    @thelostmercy8853 Рік тому

    Good punjab police

  • @bichitarsingh9259
    @bichitarsingh9259 Місяць тому

    Good ml

  • @akbarkhan0844
    @akbarkhan0844 Рік тому

    ਪੱਤਰਕਾਰ ਬੰਦਾ siraaaaa gaa

  • @bantasingh2059
    @bantasingh2059 10 місяців тому

    ਲੋਕ ਕਹਿੰਦੇ ਆ ਸਰਪੰਚ ਨੂੰ ਸਭ ਪਤਾ ਹੈ ਇਹ ਡਰਾਮਾ ਕਰਨ ਦੀ ਲੋੜ ਹੀ ਕੀ ਹੈ ਚੁਪ ਚਪੀਤੇ ਸਰਪੰਚ ਤੋਂ ਨਾਂ ਪੁਛ ਲੈਂਦੇ ਸਾਰਿਆਂ ਸਾਹਮਣੇ ਪੁੱਛਕੇ ਕਿਉਂ ਦੁਸ਼ਮਣੀ ਪਵਾਉਂਦੇ ਹੋ

  • @romankaithrommy6534
    @romankaithrommy6534 Рік тому

    ਪੁਲੀਸ ਦਾ ਕੰਮ ਕਬੀਲੇ ਤਾਰੀਫ਼ ਆ, ਐਮ ਐਲ ਏ ਭੀ ਵਧੀਆ ਬੰਦਾ

  • @parbhatsingh2009
    @parbhatsingh2009 Рік тому +1

    Paji ki formality krede tusi

  • @jaswindermaan2766
    @jaswindermaan2766 Рік тому +3

    MLA saab sab kuj pata a tuhanu bas DARAMA kar rehe o tusi je Punjab Police kam karna cawe te kar sakde Greeb bandeya nu chake jande a

  • @ShabdGill-gq8fn
    @ShabdGill-gq8fn Місяць тому

    ਪੁਲਸ ਵਾਲਿਆਂ ਸਾਰਾ ਹੀ ਪੱਤਾ ਕਿਥੇ ਵਿਕਦਾ

  • @RajinderSingh-bo8ym
    @RajinderSingh-bo8ym Рік тому +4

    ਉਹ,ਸਰਪੰਚ,ਕਾਹਦਾ,ਜਿਥੇ,ਨਸ਼ਾ,ਵਿਕਦਾ,ਹੋਵੇ,,

  • @mehtabkalersingh5782
    @mehtabkalersingh5782 Рік тому

    God job

  • @sovisovisingh6441
    @sovisovisingh6441 Рік тому

    Good job bro

  • @hamandeepsingh7870
    @hamandeepsingh7870 Рік тому

    ਬਾਈ ਇੰਟੈਲੀਜੈਂਸੀ ਹੁੰਦੀ ਹੀ ਗਲੀਆ ਤੋ ਸ਼ੁਰੂ ਆ ਯਰ ਥੋਨੂੰ ਕਿ ਲਗਦਾ ASE ਕਦੇ ਕੁਝ ਦਖੇਆ ਨੀ ਸਿੱਖਾਂ ਨੂੰ ਪਤਾ ਨੂੰ ਕੁਝ ਯਰ

  • @Sukhwindersingh-bl4lv
    @Sukhwindersingh-bl4lv 21 день тому +2

    ਪੁਲਿਸ ਵਾਲੇ ਵੀ ਸਾਰ ਨਹੀਂ ਲੈਂਦੇ ਗੱਲ ਸਹੀ ਕਰ ਗਿਆ ਬਾਪੂ ਜਦੋਂ ਦੁਸ਼ਮਣੀਆਂ ਪੈ ਜਾਂਦੀਆਂ ਪਿੰਡ ਚ

  • @rickyd5758
    @rickyd5758 Рік тому

    ਜੇ ਕੋਈ ਪਾਰਟੀ ਬੀਜੇਪੀ ਨੂੰ ਹਰਾ ਸਕਦੀ ਆ ਤੇ ਉਹ ਸਿਰਫ ਤੇ ਸਿਰਫ ਆਪ ਪਾਰਟੀ ਹਰਾ ਸਕਦੀ ਆ । ਪਰ ਐਂਵੇਂ ਗਲਤ ਨਾ ਸਮਝ ਲਿਓ ਮੈਂ ਵੋਟਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਦਿਖਾਵੇ ਦੀ ਗੱਲ ਕਰ ਰਿਹਾਂ।

  • @vikassaluja3257
    @vikassaluja3257 Рік тому

    MLA Sahb Aap Aaye Hap ptA kAri Kon Kon BechTa hai ...kAl se sAbhi Se haFta pahunch Jana Chahiye...

  • @guridhillongurpreetsingh3210
    @guridhillongurpreetsingh3210 Рік тому +1

    Veer police nu raid BDO kiha pehla ona nu kiha nikl jo bdo raida da ki a