Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਬਹੁਤ ਧੰਨਵਾਦ ਬਾਬਾ ਜੀ ਹੁਣ ਸਾਨੂੰ ਆਪ ਹੀਚਿੱਟਾ ਆਪਣੇ ਆਪਣੇ ਇਲਾਕੇ ਵਿੱਚੋਂ ਆਪ ਹੀਖ਼ਤਮ ਕਰਨਾ ਪੈਣਾ ਹੈ ਧੰਨਵਾਦ, ਬਾਬਾ, ਜੀ
ਸਾਰੇ ਪਿੰਡਾਂ ਵਾਲਿਆ ਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ ਨਿਹੰਗ ਸਿੰਘ ਜਥੇਬੰਦੀਆਂ ਜਿੰਦਾਬਾਦ
ਵਾਹ ਵਾਹ ਖਾਲਸਾ ਜੀ ਬੁਹਤ ਬਹੁਤ ਧੰਨਵਾਦ ji
ਬਹੁਤ ਵਧੀਆ ਫੈਸਲਾ ਸਿੰਘਾਂ ਦਾ
ਆਮ ਲੋਕਾਂ ਨੂੰ ਅਤੇ ਹਰ ਵਰਗ ਦੇ ਲੋਕਾਂ ਨੂੰ ਇਸ ਲਹਿਰ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਅਫੀਮ ਭੁੱਕੀ ਦੇ ਠੇਕਿਆਂ ਦੀ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਹੈ।
Demand khtm krni pwe ki supplyline ape tut jwe ge. Jina tym damind nhi ruke supplyline nhi tute ge
ਬਿਲਕੁਲ ਸੱਚੀਆਂ ਤੇ ਖਾਰਿਆਂ ਗੱਲਾਂ ਕੀਤੀਆਂ ਬਾਬਾ ਜੀ ਨੇ .... ਇਹ ਨਸ਼ੇ ਵੇਚਣ ਵਾਲੇ ਦਰਿੰਦੇ ਤੇ ਨਸ਼ੇੜੀਆਂ ਦਾ ਏਕੋ ਹੱਲ ਹੈ ਕਿ ਆਪ ਹੀ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ .... ਸਾਰੀ ਜਨਤਾ ਇਕ ਜੁਟ ਹੋ ਜੋ ... ਪੰਜਾਬ ਨੂੰ ਨਸ਼ਾ ਮੁਕਤ ਬਣਾਯੋ .... ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕਿ ਫਤਿਹ ||
ਬਹੂਤ ਵਧਿਆ ਉਪਰਾਲਾ।ਜਿਸ ਪਿੰਡ ਚ ਚਿੱਟਾ ਵਿਕਦਾ ਉਸ ਪਿੰਡ ਦੇ ਸਰਪੰਚ ਨੂੰ ਸਾਰਾ ਪਤਾ ਹੁੰਦਾ
ਇਹ ਬਹੁਤ ਵਧੀਆ ਕਾਰਵਾਈ ਹੈ ਜੀਉ।
ਸਰਕਾਰ ਤਾਂ ਖੁਦ ਵਿਕਾਉਦੀ,ਹੈ,, ਮੰਤਰੀ ਵੇਚਦੇ ਹਨ
ਨਿਹੰਗ ਸਿੰਘਾਂ ਦਾ ਇਹ ਬਹੁਤ ਵਧੀਆ ਕਦਮ ਹੈ ਜੀ ਇਹ ਸਰਕਾਰਾਂ ਨੇ ਨਸ਼ੇ ਬੰਦ ਨਹੀਂ ਕਰਨੇ ਇਹ ਖਾਲਸਾ ਪੰਥ ਤੇ ਆਮ ਲੋਕ ਰਲ ਕੇ ਮੋਰਚਾ ਸੰਭਾਲ ਲੈਣ
ਬਾਬਾ ਜੀ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ੳਪਰਾਲਾ। ਹੈ
ਬਾਬਾ ਜੀ ਇਹੀ ਫਰਜ਼ ਹੈ ਸਾਡੇ ਨਿਹੰਗ ਸਿੰਘਾਂ ਦਾ । ਸਮਾਜ ਨੂੰ ਸਿੱਧੇ ਰਸਤੇ ਤੇ ਰੱਖਣਾ । ਲੋਕਾਂ ਨੂੰ ਅਪੀਲ ਹੈ ਕਿ ਏਨਾ ਨਿਹੰਗ ਸਿੱਖਾਂ ਦਾ ਪੂਰਾ ਸਾਥ ਦੇਣ ਨਹੀਂ ਤਾਂ ਤੁਹਾਡੇ ਨੌਜਵਾਨ ਬੱਚੇ ਖਤਮ ਹੋ ਜਾਣਗੇ।
ਖਾਲਸਾ ਜੀ ਸਾਰੇ ਪੰਜਾਬ ਨੂੰ ਬਚਾਉਣਾ ਹੈ ਤੁਹਾਡੇ ਤੇ ਹੀ ਆਸ ਏ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਜੀ ਧੰਨਵਾਦ
ਬੁਹਤ ਹੀ ਵਧੀਆ ਖਾਲਸਾ ਜੀਉ ਸਹੀ ਗੱਲ ਐਠੋਕੋ ਇਹਨਾਂ ਸਾਲ਼ੇ ਚੋਰਾਂ ਫਿਰ ਠੱਲ੍ਹ ਪਾਉਣੀ ਐ🗡️⚔️🦅🙏🏻🙏🏻
ਬਾਬਾ ਜੀ ਤੁਹਾਡਾ ਉਪਰਾਲਾ ਬਹੁਤ ਵਧੀਆ ਹੈ। ਇਵੇਂ ਹੀ ਖਾਤਮਾ ਹੋਣਾ ਨਸ਼ਿਆਂ ਦਾ 🙏🙏ਸਰਕਾਰ ਕੋਈ ਵੀ ਕੁਝ ਨਹੀਂ ਕਰਦੀ
ਪਚਾਇਤਾ ਵੀਰਲੀਆਬਾਬਾਜੀ
ਬਾਬਾ ਜੀ ਇਹ ਕੰਮ ਬਹੁਤ ਵਧੀਆ ਕੀਤਾ ਪੂਰੇ ਪੰਜਾਬ ਵਿੱਚ ਲੋਕਾਂ ਨੂੰ ਵੀ ਬੇਨਤੀ ਹੇ ਇਹ ਖਾਲਸੇ ਪੰਥ ਦਾ ਸਾਥ ਦਿਇਏ
ਵਾਹਿਗੁਰੂ ਜੀ ਹਿਮਤ ਬਖਸੋ
ਬਹੁਤ ਵਧਿਆ 👍
ਬਿਲਕੁਲ ਠੀਕ ਆਧਰ ਤੇ ਗੱਲਬਾਤ ਕੀਤੀ ਹੈ ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਨੇ
ਬਾਬਾ ਜੀ ਇਹ ਮੁੱਦਾ ਬਹੁਤ ਪੁਰਾਣਾ ਹੈ ਕਦੀ ਵੀ ਕੋਈ ਹਲ਼ ਨਹੀਂ ਨਿਕਲਦਾ ਹੈ ਹੁਣ ਬਾਬਾ ਜੀ ਤੁਸੀਂ ਹੀ ਇਸਮੁੱਦੇ ਨੂੰ ਹੱਲ ਕਰਨਾ ਹੈਧੰਨਵਾਦ ਬਾਬਾ ਜੀ
ਨਿਹੰਗ ਫੌਜ਼ਾਂ ਜਿੰਦਾਬਾਦ
ਬਾਬਾ ਜੀ ਅਸੀਂ ਸਾਰੇ ਤੁਹਾਡੇ ਨਾਲ ਹਾਂ
Shaina. Vich v. Chitta. Nasha. Vikda
ਬਹੁਤ ਵਧੀਆ ਜੀ ਖ਼ਾਲਸਾ ਕੌਮ ਦੇ ਹਥ ਵਿਚ ਨਸ਼ੇ ਦਾ ਕੇਸ ਆਇਆ
ਬਾਬਾ ਜੀ ਤੁਸੀਂ ਬਹੁਤ ਵਧੀਆ ਸੋਚਿਆ 🙏🙏🙏🌹
ਬਾਬਾ ਜੀ ਨੇ ਬਿਲਕੁਲ ਠੀਕ ਕਿਹਾ ਹੈ
ਧੰਨ ਗੁਰੂ ਗ੍ਰੰਥ ਸਾਹਿਬ ਜੀਦੇਖਲਾਸਾਸਿੰਘਨੇ
ਇਸਤਰ੍ਹਾਂ ਹੀ ਕਰਨਾ ਚਾਹੀਦਾ ਸਰਕਾਰਾਂ ਨੂੰ ਕਿੰਨਾ ਚਿਰ ਵੇਖਾਂ ਗੇ
ਵਾਹਿਗੁਰੂ ਜੀ 🙏🙏
ਨਿਹੰਗ ਸਿੰਘ ਜ਼ਿੰਦਾਬਾਦ ।
ਗੁਰੂ ਜੀ ਦੀਆਂਲਾਡਲੀਆਂ ਫੌਜਾਂ ਤੋਂ ਬਿਨਾਂ ਪੂਰੀ ਨਹੀਂ ਪੈਂਦੀ ਇਹੀ ਫੌਜਾਂ ਕਿਸਾਨ ਮੋਰਚੇ ਵੇਲੇ ਸੱਭ ਤੋਂ ਅੱਗੇ ਸੀ
ਇਨ੍ਹਾਂ ਫੌਜਾਂ ਤੋਂ ਬਿਨ੍ਹਾਂ ਹੁਣ ਪੰਜਾਬ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਨਿਹੰਗ ਸਿੰਘ ਫੌਜਾਂ ਜ਼ਿੰਦਾਬਾਦ।💪💪💪💪💪💪💪💪💪💪💪💪💪💪
ਖਾਲਸਾ ਜ਼ੋ ਵੀ ਕੰਮ ਸ਼ੁਰੂ ਕਰਦਾ ਉਹ ਪੂਰਾ ਕਰਕੇ ਛੱਡਦਾ 🙏
ਸਹੀ ਗੱਲ ਹੈ ਖਾਲਸਾ ਜੀਉ
ਵੈਰੀ ਗੁੱਡ ਸਿੰਘ ਸਾਹਿਬਜੀ
ਨਸਾ ਜੋ ਰੁਕਣ ਦਾ ਨਾਂ ਨੀ ਲੈ ਰਿਹਾ ਮੈ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕਰਦਾ ਕਿ ਜੇ ਤੁਹਾਡੇ ਵਸ ਤੋ ਬਾਹਰ ਹੈ ਤਾ ਸਰਕਾਰ ਨੂੰ ਸਪੱਸਟ ਕਰ ਦਿਓ
ਬਾਬਾ ਜੀ ਨੇ ਬਿਲਕੁੱਲ ਸਹੀ ਫੈਸਲਾ ਲਿਆ ਪਰ ਪਿੰਡ ਵਾਲਿਆਂ ਨੂੰ ਗੁਰੂ ਜੀ ਦੀਆਂ ਲਾਡਲੀਆਂ ਫੋਜਾ ਨਾਲ ਡਟ ਕੇ ਖੜਨਾ ਚਾਹੀਦਾ ਰਹੀ ਗੱਲ ਚਿੱਟੇ ਦੀ ਜੇ ਪੰਜਾਬ ਪੁਲਸ ਆਪਣੀ ਆਈ ਤੇ ਆ ਜਾਵੇ ਇੱਕ ਦਿਨ ਵਿੱਚ ਬੰਦ ਕਰਵਾ ਸਕਦੀ ਆ ਕਰੋਨਾ ਦੇ ਟਾਈਮ ਪੁਰੇ ਪੰਜਾਬ ਨੂੰ ਅੰਦਰ ਬੰਦ ਕੀਤਾ ਹੋਇਆ ਸੀ ਦੂੱਜੀ ਗੱਲ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਡਰਾਈਵਰ ਮਹਿਕਮਾ ਜ਼ਿੰਦਾਬਾਦ ਲਵ ਯੂ ਟਰਾਲਾ ਭਰਕੇ 🚒🚛🚂❤️💯✈️
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ।🙏🙏🙏🙏🙏🙏🙏🙏 ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਿਹਰ ਕਰੋ 🙏🙏🙏🙏🙏🙏🙏
ਸਰਕਾਰਾਂ ਦੀ ਅਸਲੀ ਕਮਾਈ ਆਹੀ ਰਹਿ ਗਈ, ਤਾਂਹੀ ਵਿਕੀ ਜਾਂਦਾ .... ਨਈ ਤਾਂ ਕਿਹੜੀ ਗੱਲ ਅਜਿਹੀ ਜਿਸਨੂੰ ਆਮ ਜਨਤਾ ਨਾ ਨਿਪਟਾ ਸਕੇ.....
ਸਰਕਾਰ ਹੀ ਤੇ ਵੇਚਦੀ ਆ।
ਬਹੁਤ ਵਧੀਆ ਜੀ ਹੁਣ ਲੋਕ ਆਉਣਗੇ ਚਿੱਟਾ ਵੇਚਣ ਵਾਲੇ
Hun sirf Khalsa ji. ton aas. Dhan hai. Guru ki fauj
Khalsa ji panchyat aamtaur te ehna de nal hai.
ਚੰਗੀ ਪਹਿਲਕਦਮੀ ਪੰਜਵੇਂ ਤਖਤ ਵੱਲੋਂ ਕਲਗੀਧਰ ਦੇ ਮਨ ਨੂੰ ਭਾਵੇਫਤਹਿ ਪਾਵੇਨਿਹਾਲੋ ਨਿਹਾਲ ਹੋ ਜਾਵੇਸਾਸਰੀਆਘਾਅਅਅਅਲ
ਭਗਵੰਤ ਮਾਨਾਂ ਵੀਡੀਓ ਦੇਖ ਕੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੈਨੂੰ ਇਹ ਵੀਰ ਕਿਵੇਂ ਤੜਫ਼ ਰਹੇ ਹਨ ਲੱਖ ਲਾਹਨਤ ਐਸੀਆਂ ਸਰਕਾਰਾਂ ਨੂੰ ।
ਨਿਹੰਗ ਸਿੰਘ ਜੀ ਜੇਕਰ ਨਸ਼ਾ ਪੰਜਾਬ ਵਿਚੋਂ ਤੁਸੀਂ ਬੰਦ ਕਰਾ ਦਿਉ ਤਾਂ ਆਉਣ ਵਾਲੀਆਂ ਸਿੱਖ ਕੌਮ ਦੀਆਂ ਪੀੜੀਆਂ ਤੁਹਾਡੀਆਂ ਰਿਣੀ ਹੋਣਗੀਆਂ ।ਇਸ ਕੰਮ ਲਈ ਪੁਲਿਸ ਵੀ ਤੁਹਾਡਾ ਵਿਰੋਧ ਕਰੇਗੀ ।ਕਿਉਂਕਿ ਪੰਜਾਬ ਪੁਲਿਸ ਭਰਿਸ਼ਟਾਚਾਰ ਹੀ ਨਹੀਂ ਕਈ ਨਸ਼ਾ ਵੀ ਕਰਦੇ ਹਨ ।
ਬਾਬਾ ਜੀ ਬਹੁਤ ਵਧੀਆ ਕਦਮ ਹੈ ਮੇਰਾ ਭਰਾ ਵੀ ਚਿੱਟੇ ਦੇ ਟੀਕੇ ਲਾਉਂਦਾ । ਮਨ ਬਹੁਤ ਦੁਖੀ ਹੁੰਦਾ।ਅੱਜ ਵੀਡਿਓ ਦੇਖ ਕੇ ਆਸ ਦੀ ਕਿਰਨ ਜਾਗੀ ਆ। ਅਸੀ ਜ਼ੀਰਾ ਤਹਿਸੀਲ ਤੋਂ ਆ।ਕਿਰਪਾ ਕਰਕੇ ਚਿੱਟਾ ਖਤਮ ਕੀਤਾ ਜਾਵੇ।
ਬਾਬਾ ਜੀ ਬਹੁਤ ਬਹੁਤ ਧ ਨ ਬਾ ਦ ਜੀ 🙏🙏🙏🙏🙏❤
ਹੁਣ ਨਹੀਂ ਵਿਕਦਾ ਚਿੱਟਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫੋਜਾ ਪਹੁੰਚ ਗਿਆ ਹੁਣ ਹੱਲ ਹੋ ਗਿਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕਿ ਫ਼ਤਹਿ
Feem khani fauj 🤣🤣
Ee nhi htda y
@@CJ21605 you are 👉...... MooT PEENA QAUMs 😂 😂 😂 😂 😂 😂 😂 😂 😂 😂 😂 😂 😂 😂 😂 😂 😂 🚿
@@CJ21605 tu ve fame le lai a k veer
@@sukhirandhawa3723 eh galt kar rha a.. Sath nhi dena mooh he band kar lo..
ਹੁਣ ਬਣੂ ਗੱਲ ਗੁਰੂ ਕੀਆਂ ਲਾਡਲੀਆਂ ਫੌਜਾਂ ਆਈਆਂ ਅੱਗੇ ਬਿਲਕੁੱਲ ਸਹੀ ਕਿਹਾ ਜਿਹੜਾ ਪੰਜਾਬ ਵਿੱਚ ਚਿੱਟਾ ਬੇਚੁ ਖਤਮ ਕਰ ਦਿੱਤਾ ਜਾਵੇ
ਵਾਹਿਗੁਰੂ ਜੀ,, ਵਾਹਿਗੁਰੂ ਜੀ, ਵਾਹਿਗੁਰੂ ਜੀ,, ਵਾਹਿਗੁਰੂ ਜੀ ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,,
ਆਮ ਪਾਰਟੀ ਨਿਕੰਮੀ ਸਰਕਾਰ ਨਿਕੰਮੀ ਪੁਲਸ
ਸੰਤ ਭਿੰਡਰਾਂਵਾਲਿਆਂ ਦਾ ਨਾਨਕਾ ਪਿੰਡ ਹੈ ਇਹ
ਬਾਬਾ ਜੀ ਬੱਲੇ ਬੱਲੇ ਕਰ ਦੇਹਉ। ਆਸੀ ਤੁੱਹਡੇ ਨਾਲ👌👍👍🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਵਧੀਆ ਗੁਰੁ ਦੀਆਂ ਲਾਡਲੀਆਂ ਫੌਜਾਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ
A lok law and order hath vich lan wale lok talibani soch de malik a
ਵਾਹਿਗੂਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਾਬਾਜੀਪਿੰਡਸੁੱਖਾਸਿੰਘਵਾਲੇਜਾਉਪਲੀਜਆਮਚਇੱਟਆਵਇੱਕਦਆਹ
ਧੰਨ ਖਾਲਸਾ ਪੰਥ ਜਿੰਦਾਬਾਦ
ਵਾਹਿਗੁਰੂ ਜੀ ਕਿਰਪਾ ਕਰੋ ਸ਼ੁਕਰ ਆ ਮਹਾਰਾਜ ਜੀ ਸੱਭ ਨਿਹੰਗ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ 🙏🙏🙏🙏🙏🙏🙏💕💕💕💕🥰🥰🚩🚩🚩⚔⚔⚔⚔⚔⚔🚩🚩🚩⚔⚔⚔🙏🙏🙏🙏🙏🙏
Right a good singh shab
ਸਤ ਫੈਸਲਾ
ਸਾਰੇ ਪਿੰਡਾ ਵਿੱਚ ਅਾਉਣਾ ਚਾਹੀਦਾ
ਬਾਬਾ ਜੀ ਸਾਰਾ ਪੰਜਾਬ ਤੁਹਾਡੇ ਨਾਲ ਆ
ethe kehn naal kuj nii hona
@@karamveersingh1838 fir tusi daso veer Kiva hova ga..
@@gurjitsingh964 ground level te aao veere ansi other aa
@@karamveersingh1838 shayd veer ji eh ground he hai...
ਧੰਨਵਾਦ ਜੀ ਇਹ ਹੈ , ਰਾਹ ਦੀ ਗੱਲ,,,, ਇਸ ਚਿੱਟੇ ਦੀ ਅੱਗ ਹਰ ਘਰ ਗੇੜਾ ਦੇਊ,,, ਸੰਭਲੋ ਪੰਜਾਬੀਓ
ਵਾ ਬਾਬਾ ਜੀ ਸਿਰਾ ਲਾ ਤਾਂ ਏਦਾਂ ਹੀ ਲੋਟ ਹੋਣੇ ਚਿੱਟੇ ਵਾਲੇ
ਵਾਹਿਗੁਰੂ ਜੀ
ਬਾਈ ਜੀ ਕੋਈ ਵੀ ਸਰਕਾਰ ਚੰਗੀ ਨਹੀਂ ਸਾਬ੍ਹ ਮਿਲੀ ਪੁਗਤ ਯਾ ਪ੍ਰਸਾਸਨ ਆਪ ਚਿੱਟਾ ਵਕੋਣਦਾ ਯਾ ,, ਨਿਹਾਗ ਸਿੰਘ ਫੋਜਾ ਜਿੰਦਾਬਾਦ 🙏🙏
ਬਾਬਾ ਜੀ ਕਾਠਗੜ੍ਹ ਤੇ ਬਲਾਚੋਰ ਵੀ ਆਓ ਇੱਥੇ ਵੀ ਚਿੱਟਾ ਵੀ ਬਹੁਤ ਵਿਕਦਾ
Mahlam v
ਬਾਬਾ ਜੀ ਇਹ ਕੰਮ ਲਈ ਸਾਰਾ ਪੰਜਾਬ ਤੂਹਾਡੇ ਨਾਲ ਏ ਜੀ 🙏🙏
G.. Us maa se puaho jinky bachy nasht kr kr krke Mr rhy hai
ਪੁਲਿਸ ਜ਼ਿਆਦਾ ਕੋਸ਼ਿਸ਼ ਕਰਦੀ ਹੀ ਨਹੀਂ ਜੀ , ਉਹ ਤਾਂ ਕੀਤਾ ਕਰਾਇਆ ਭਾਲਦੀ ਹੈ , ਸਰਪੰਚਾਂ ਨੂੰ ਵੀ ਸਭ ਪਤਾ ਹੁੰਦਾ ਹੈ
ਬਾਬਾ ਜੀ ਬਹੁਤ ਵਧੀਆ ਤੁਸੀਂ ਹੀ ਕਰੋ ਕੋਈ ਕਾਰਵਾਈ 🙏🙏
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਮਹਾਰਾਜਾ ਰਣਜੀਤ ਸਿੰਘ ਬਣਨਾ ਪੈਣਾ ।
Good massage khalsa ji
ਪੰਜਾਬ ਦਾ ਹਰ ਇਕ ਘਰ ਖ਼ਸ ਖ਼ਸ ਦੀ ਖੇਤੀ ਕਰੇ। ਇਹੋ ਹੱਲ ਅਾ। ਧੱਕਾ ਕਰਨਾ ਪੈਣਾ। ਸਾਰੇ ਪੰਜਾਬ ਨੂੰ ਜੇਲ ਕਰ ਨਹੀਂ ਸਕਦੀ ਸਰਕਾਰ। ਫੇਰ ਚਿੱਟੇ ਤੋਂ ਛੁਟਕਾਰਾ ਮਿਲ ਸਕਦਾ।ਸਾਰੇ ਪੰਜਾਬ ਵਾਸੀ ਇਕ ਜੁਟ ਹੋ ਕੇ ਖ਼ਸ ਖਸ ਦੀ ਖੇਤੀ ਕਰੀਏ।
Babaji. Pranmji👌👌🙏🙏
🙏🙏 ਬਹੁਤ ਵਧੀਆ ਜੀ 🙏🙏🙏🙏🙏
ਜ਼ਿੰਦਾਬਾਦ ਖਾਲਸਾ
ਹਰ ਪਿੰਡ ਸ਼ਹਿਰ ਚ ਲੋਕਾ ਦੀ ਕਚਹਿਰੀ ਹੋਨੀ ਬਹੁਤ ਜਰੂਰੀ ਆ ਸਰਕਾਰਾਂ ਨੇ ਕੁੱਝ ਨਹੀਂ ਕਰਨਾ ਜੇਕਰ ਆਪਣੇ ਪੁੱਤਰ ਬਚੋਨੇ ਤਾਂ ਗੁਰੂ ਸਾਹਿਬ ਦੀਆਂ ਫ਼ੌਜਾਂ ਦਾ ਸਾਥ ਦਿਉ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Very good decision ਬਾਬਾ ਜੀ
मुख्यमंत्री जी यह सरकार के लिए शर्म की बात है यदि गांव के लोग नशा तस्करों के नाम बता रहे हैं तो उनके खिलाफ कार्रवाई होनी चाहिए और नाम बताने वाले लोगों को सुरक्षा देनी चाहिए।
Bahut vadiaa uprallaa khalsa ji ,
निहंग सिंघा के हौसले को सलाम। यदि सभी लोग इस प्रकार नशे के खिलाफ इकट्ठे हो जाएं तभी नशे को खत्म किया जा सकता है।
ਨਸ਼ਾ ਵੇਚਣ ਵਾਲਿਆਂ ਦੀਆਂ ਘਰਾਂ ਤੇ ਕਬਜ਼ਾ ਕੀਤਾ ਜਾਵੇ 🙏🙏🙏 ਲੋਕ ਰੋਂਦੇ😭😭😭
ਬਾਬਾ ਜੀ ਬਹੁਤ ਬਹੁਤ ਧੰਨਵਾਦ ਕਰਦਿਆਂ
Khalsa ji bahut wadhia
ਸਹੀ ਗੱਲ ਬਾਬਾ ਜੀ ਅਸੀਂ thode ਨਾਲ aa 🙏🙋
ਅਕਾਲੀ ਫੌਜਾਂ ਨੂੰ ਆਪਣਾ ਇਕ ਚੈਨਲ ਬਣੌਣਾ ਚਾਹੀਦਾ
ਬਾਬਾ ਜੀ ਅਸੀਂ ਤੁਹਾਡੇ ਨਾਲ ਹਾਂ
ਬਹੁਤ,ਵਧੀਆ,ਬਾਬਾ,ਜੀ, ,👌
ਬਹੁਤ ਵਧੀਆ ਬਾਬਾ ਜੀ ਬਾਬਾ ਜੀ ਬਾਦਲਾ ਤੇ ਮਜੀਠੀਏ ਦੇ ਬੀਜ ਬੀਜੇ ਨੇ
ਮੇਰੇ िਪੰਠ ਤਾ ਖੁਦ ਮਜੂਦਾ ਸਰਪੰਚਨੀ ਦਾ ਲੜਕਾ िਚॅਟਾ ਵੇਚ ਰੇਹਾ ਹੈ
ਵਾਹਿਗੁਰੂ ਜੀ ਸਾਰੀ ਦੁਨੀਆ ਤੋਂ nasha ਖ਼ਤਮ ਹੋ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏ਗੁਰੂ ਜੀ ਦੀ ਲਾਡਲੀ ਫੌਜ 🙏🙏🙏🙏🙏🙏🙏⚔⚔⚔⚔⚔🚩🚩🚩💕💕💕💕🥰🥰🥰⚔⚔🙏🙏🙏🙏🙏🙏🙏
ਸਹੀ ਗੱਲ ਆ ਜੀ ਸਰਕਾਰ ਦੀ ਸਹਿਮਤੀ ਨਾਲ ਵਿਕਦਾ ਚਿੱਟਾ ਤਾਂ ਹੀ ਪੁਲਿਸ ਕੁਸ਼ ਨਹੀ ਕਰਦੀ ਸਮੱਗਲਰਾਂ ਦਾ
ਸਲਾਘਾਯੋਗ ਕਦਮ, ਇਸ ਨੂੰ ਲੋਕ ਲਹਿਰ ਬਣਾਉ
Good work waheguru ji ka Khalsa waheguru ji ki fateh
Great job ਬਾਬਾ ਜੀ
ਖਾਲਸਾ ਜੋ ਵੀ ਕੰਮ ਸ਼ੁਰੂ ਕਰਦਾ ਉਹ ਪੂਰਾ ਕਰਕੇ ਛੱਡਦਾ 🙏🙏🙏🙏💯💯💯
ਬਹੁਤ ਵਧਿਆ ਬਾਬਾ ਜੀ 🙏
ਬਹੁਤ ਵਧੀਆ ਕੰਮ ਬਾਬਾ ਜੀ ਚਿੱਟਾ ਬੰਦ ਹੋਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ🙏🙏🙏
ਬਹੁਤ ਬਹੁਤ ਧੰਨਵਾਦ ਬਾਬਾ ਜੀ ਹੁਣ ਸਾਨੂੰ ਆਪ ਹੀ
ਚਿੱਟਾ ਆਪਣੇ ਆਪਣੇ ਇਲਾਕੇ ਵਿੱਚੋਂ ਆਪ ਹੀ
ਖ਼ਤਮ ਕਰਨਾ ਪੈਣਾ ਹੈ
ਧੰਨਵਾਦ, ਬਾਬਾ, ਜੀ
ਸਾਰੇ ਪਿੰਡਾਂ ਵਾਲਿਆ ਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ ਨਿਹੰਗ ਸਿੰਘ ਜਥੇਬੰਦੀਆਂ ਜਿੰਦਾਬਾਦ
ਵਾਹ ਵਾਹ ਖਾਲਸਾ ਜੀ ਬੁਹਤ ਬਹੁਤ ਧੰਨਵਾਦ ji
ਬਹੁਤ ਵਧੀਆ ਫੈਸਲਾ ਸਿੰਘਾਂ ਦਾ
ਆਮ ਲੋਕਾਂ ਨੂੰ ਅਤੇ ਹਰ ਵਰਗ ਦੇ ਲੋਕਾਂ ਨੂੰ ਇਸ ਲਹਿਰ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਅਫੀਮ ਭੁੱਕੀ ਦੇ ਠੇਕਿਆਂ ਦੀ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਹੈ।
Demand khtm krni pwe ki supplyline ape tut jwe ge. Jina tym damind nhi ruke supplyline nhi tute ge
ਬਿਲਕੁਲ ਸੱਚੀਆਂ ਤੇ ਖਾਰਿਆਂ ਗੱਲਾਂ ਕੀਤੀਆਂ ਬਾਬਾ ਜੀ ਨੇ .... ਇਹ ਨਸ਼ੇ ਵੇਚਣ ਵਾਲੇ ਦਰਿੰਦੇ ਤੇ ਨਸ਼ੇੜੀਆਂ ਦਾ ਏਕੋ ਹੱਲ ਹੈ ਕਿ ਆਪ ਹੀ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ .... ਸਾਰੀ ਜਨਤਾ ਇਕ ਜੁਟ ਹੋ ਜੋ ... ਪੰਜਾਬ ਨੂੰ ਨਸ਼ਾ ਮੁਕਤ ਬਣਾਯੋ .... ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕਿ ਫਤਿਹ ||
ਬਹੂਤ ਵਧਿਆ ਉਪਰਾਲਾ।ਜਿਸ ਪਿੰਡ ਚ ਚਿੱਟਾ ਵਿਕਦਾ ਉਸ ਪਿੰਡ ਦੇ ਸਰਪੰਚ ਨੂੰ ਸਾਰਾ ਪਤਾ ਹੁੰਦਾ
ਇਹ ਬਹੁਤ ਵਧੀਆ ਕਾਰਵਾਈ ਹੈ ਜੀਉ।
ਸਰਕਾਰ ਤਾਂ ਖੁਦ ਵਿਕਾਉਦੀ,ਹੈ,, ਮੰਤਰੀ ਵੇਚਦੇ ਹਨ
ਨਿਹੰਗ ਸਿੰਘਾਂ ਦਾ ਇਹ ਬਹੁਤ ਵਧੀਆ ਕਦਮ ਹੈ ਜੀ ਇਹ ਸਰਕਾਰਾਂ ਨੇ ਨਸ਼ੇ ਬੰਦ ਨਹੀਂ ਕਰਨੇ ਇਹ ਖਾਲਸਾ ਪੰਥ ਤੇ ਆਮ ਲੋਕ ਰਲ ਕੇ ਮੋਰਚਾ ਸੰਭਾਲ ਲੈਣ
ਬਾਬਾ ਜੀ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ੳਪਰਾਲਾ। ਹੈ
ਬਾਬਾ ਜੀ ਇਹੀ ਫਰਜ਼ ਹੈ ਸਾਡੇ ਨਿਹੰਗ ਸਿੰਘਾਂ ਦਾ । ਸਮਾਜ ਨੂੰ ਸਿੱਧੇ ਰਸਤੇ ਤੇ ਰੱਖਣਾ । ਲੋਕਾਂ ਨੂੰ ਅਪੀਲ ਹੈ ਕਿ ਏਨਾ ਨਿਹੰਗ ਸਿੱਖਾਂ ਦਾ ਪੂਰਾ ਸਾਥ ਦੇਣ ਨਹੀਂ ਤਾਂ ਤੁਹਾਡੇ ਨੌਜਵਾਨ ਬੱਚੇ ਖਤਮ ਹੋ ਜਾਣਗੇ।
ਖਾਲਸਾ ਜੀ ਸਾਰੇ ਪੰਜਾਬ ਨੂੰ ਬਚਾਉਣਾ ਹੈ ਤੁਹਾਡੇ ਤੇ ਹੀ ਆਸ ਏ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਜੀ ਧੰਨਵਾਦ
ਬੁਹਤ ਹੀ ਵਧੀਆ ਖਾਲਸਾ ਜੀਉ ਸਹੀ ਗੱਲ ਐ
ਠੋਕੋ ਇਹਨਾਂ ਸਾਲ਼ੇ ਚੋਰਾਂ ਫਿਰ ਠੱਲ੍ਹ ਪਾਉਣੀ ਐ🗡️⚔️🦅🙏🏻🙏🏻
ਬਾਬਾ ਜੀ ਤੁਹਾਡਾ ਉਪਰਾਲਾ ਬਹੁਤ ਵਧੀਆ ਹੈ। ਇਵੇਂ ਹੀ ਖਾਤਮਾ ਹੋਣਾ ਨਸ਼ਿਆਂ ਦਾ 🙏🙏ਸਰਕਾਰ ਕੋਈ ਵੀ ਕੁਝ ਨਹੀਂ ਕਰਦੀ
ਪਚਾਇਤਾ ਵੀਰਲੀਆਬਾਬਾਜੀ
ਬਾਬਾ ਜੀ ਇਹ ਕੰਮ ਬਹੁਤ ਵਧੀਆ ਕੀਤਾ ਪੂਰੇ ਪੰਜਾਬ ਵਿੱਚ ਲੋਕਾਂ ਨੂੰ ਵੀ ਬੇਨਤੀ ਹੇ ਇਹ ਖਾਲਸੇ ਪੰਥ ਦਾ ਸਾਥ ਦਿਇਏ
ਵਾਹਿਗੁਰੂ ਜੀ ਹਿਮਤ ਬਖਸੋ
ਬਹੁਤ ਵਧਿਆ 👍
ਬਿਲਕੁਲ ਠੀਕ ਆਧਰ ਤੇ ਗੱਲਬਾਤ ਕੀਤੀ ਹੈ ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਨੇ
ਬਾਬਾ ਜੀ ਇਹ ਮੁੱਦਾ ਬਹੁਤ ਪੁਰਾਣਾ ਹੈ ਕਦੀ ਵੀ ਕੋਈ ਹਲ਼ ਨਹੀਂ ਨਿਕਲਦਾ ਹੈ ਹੁਣ ਬਾਬਾ ਜੀ ਤੁਸੀਂ ਹੀ ਇਸ
ਮੁੱਦੇ ਨੂੰ ਹੱਲ ਕਰਨਾ ਹੈ
ਧੰਨਵਾਦ ਬਾਬਾ ਜੀ
ਨਿਹੰਗ ਫੌਜ਼ਾਂ ਜਿੰਦਾਬਾਦ
ਬਾਬਾ ਜੀ ਅਸੀਂ ਸਾਰੇ ਤੁਹਾਡੇ ਨਾਲ ਹਾਂ
Shaina. Vich v. Chitta. Nasha. Vikda
ਬਹੁਤ ਵਧੀਆ ਜੀ ਖ਼ਾਲਸਾ ਕੌਮ ਦੇ ਹਥ ਵਿਚ ਨਸ਼ੇ ਦਾ ਕੇਸ ਆਇਆ
ਬਾਬਾ ਜੀ ਤੁਸੀਂ ਬਹੁਤ ਵਧੀਆ ਸੋਚਿਆ 🙏🙏🙏🌹
ਬਾਬਾ ਜੀ ਨੇ ਬਿਲਕੁਲ ਠੀਕ ਕਿਹਾ ਹੈ
ਧੰਨ ਗੁਰੂ ਗ੍ਰੰਥ ਸਾਹਿਬ ਜੀਦੇਖਲਾਸਾਸਿੰਘਨੇ
ਇਸਤਰ੍ਹਾਂ ਹੀ ਕਰਨਾ ਚਾਹੀਦਾ ਸਰਕਾਰਾਂ ਨੂੰ ਕਿੰਨਾ ਚਿਰ ਵੇਖਾਂ ਗੇ
ਵਾਹਿਗੁਰੂ ਜੀ 🙏🙏
ਨਿਹੰਗ ਸਿੰਘ ਜ਼ਿੰਦਾਬਾਦ ।
ਗੁਰੂ ਜੀ ਦੀਆਂਲਾਡਲੀਆਂ ਫੌਜਾਂ ਤੋਂ ਬਿਨਾਂ ਪੂਰੀ ਨਹੀਂ ਪੈਂਦੀ ਇਹੀ ਫੌਜਾਂ ਕਿਸਾਨ ਮੋਰਚੇ ਵੇਲੇ ਸੱਭ ਤੋਂ ਅੱਗੇ ਸੀ
ਇਨ੍ਹਾਂ ਫੌਜਾਂ ਤੋਂ ਬਿਨ੍ਹਾਂ ਹੁਣ ਪੰਜਾਬ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਨਿਹੰਗ ਸਿੰਘ ਫੌਜਾਂ ਜ਼ਿੰਦਾਬਾਦ।💪💪💪💪💪💪💪💪💪💪💪💪💪💪
ਖਾਲਸਾ ਜ਼ੋ ਵੀ ਕੰਮ ਸ਼ੁਰੂ ਕਰਦਾ ਉਹ ਪੂਰਾ ਕਰਕੇ ਛੱਡਦਾ 🙏
ਸਹੀ ਗੱਲ ਹੈ ਖਾਲਸਾ ਜੀਉ
ਵੈਰੀ ਗੁੱਡ ਸਿੰਘ ਸਾਹਿਬਜੀ
ਨਸਾ ਜੋ ਰੁਕਣ ਦਾ ਨਾਂ ਨੀ ਲੈ ਰਿਹਾ ਮੈ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕਰਦਾ ਕਿ ਜੇ ਤੁਹਾਡੇ ਵਸ ਤੋ ਬਾਹਰ ਹੈ ਤਾ ਸਰਕਾਰ ਨੂੰ ਸਪੱਸਟ ਕਰ ਦਿਓ
ਬਾਬਾ ਜੀ ਨੇ ਬਿਲਕੁੱਲ ਸਹੀ ਫੈਸਲਾ ਲਿਆ ਪਰ ਪਿੰਡ ਵਾਲਿਆਂ ਨੂੰ ਗੁਰੂ ਜੀ ਦੀਆਂ ਲਾਡਲੀਆਂ ਫੋਜਾ ਨਾਲ ਡਟ ਕੇ ਖੜਨਾ ਚਾਹੀਦਾ ਰਹੀ ਗੱਲ ਚਿੱਟੇ ਦੀ ਜੇ ਪੰਜਾਬ ਪੁਲਸ ਆਪਣੀ ਆਈ ਤੇ ਆ ਜਾਵੇ ਇੱਕ ਦਿਨ ਵਿੱਚ ਬੰਦ ਕਰਵਾ ਸਕਦੀ ਆ ਕਰੋਨਾ ਦੇ ਟਾਈਮ ਪੁਰੇ ਪੰਜਾਬ ਨੂੰ ਅੰਦਰ ਬੰਦ ਕੀਤਾ ਹੋਇਆ ਸੀ ਦੂੱਜੀ ਗੱਲ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਡਰਾਈਵਰ ਮਹਿਕਮਾ ਜ਼ਿੰਦਾਬਾਦ ਲਵ ਯੂ ਟਰਾਲਾ ਭਰਕੇ 🚒🚛🚂❤️💯✈️
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ।🙏🙏🙏🙏🙏🙏🙏🙏 ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਿਹਰ ਕਰੋ 🙏🙏🙏🙏🙏🙏🙏
ਸਰਕਾਰਾਂ ਦੀ ਅਸਲੀ ਕਮਾਈ ਆਹੀ ਰਹਿ ਗਈ, ਤਾਂਹੀ ਵਿਕੀ ਜਾਂਦਾ .... ਨਈ ਤਾਂ ਕਿਹੜੀ ਗੱਲ ਅਜਿਹੀ ਜਿਸਨੂੰ ਆਮ ਜਨਤਾ ਨਾ ਨਿਪਟਾ ਸਕੇ.....
ਸਰਕਾਰ ਹੀ ਤੇ ਵੇਚਦੀ ਆ।
ਬਹੁਤ ਵਧੀਆ ਜੀ ਹੁਣ ਲੋਕ ਆਉਣਗੇ ਚਿੱਟਾ ਵੇਚਣ ਵਾਲੇ
Hun sirf Khalsa ji. ton aas. Dhan hai. Guru ki fauj
Khalsa ji panchyat aamtaur te ehna de nal hai.
ਚੰਗੀ ਪਹਿਲਕਦਮੀ ਪੰਜਵੇਂ ਤਖਤ ਵੱਲੋਂ
ਕਲਗੀਧਰ ਦੇ ਮਨ ਨੂੰ ਭਾਵੇ
ਫਤਹਿ ਪਾਵੇ
ਨਿਹਾਲੋ ਨਿਹਾਲ ਹੋ ਜਾਵੇ
ਸਾਸਰੀਆਘਾਅਅਅਅਲ
ਭਗਵੰਤ ਮਾਨਾਂ ਵੀਡੀਓ ਦੇਖ ਕੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੈਨੂੰ ਇਹ ਵੀਰ ਕਿਵੇਂ ਤੜਫ਼ ਰਹੇ ਹਨ ਲੱਖ ਲਾਹਨਤ ਐਸੀਆਂ ਸਰਕਾਰਾਂ ਨੂੰ ।
ਨਿਹੰਗ ਸਿੰਘ ਜੀ ਜੇਕਰ ਨਸ਼ਾ ਪੰਜਾਬ ਵਿਚੋਂ ਤੁਸੀਂ ਬੰਦ ਕਰਾ ਦਿਉ ਤਾਂ ਆਉਣ ਵਾਲੀਆਂ ਸਿੱਖ ਕੌਮ ਦੀਆਂ ਪੀੜੀਆਂ ਤੁਹਾਡੀਆਂ ਰਿਣੀ ਹੋਣਗੀਆਂ ।ਇਸ ਕੰਮ ਲਈ ਪੁਲਿਸ ਵੀ ਤੁਹਾਡਾ ਵਿਰੋਧ ਕਰੇਗੀ ।ਕਿਉਂਕਿ ਪੰਜਾਬ ਪੁਲਿਸ ਭਰਿਸ਼ਟਾਚਾਰ ਹੀ ਨਹੀਂ ਕਈ ਨਸ਼ਾ ਵੀ ਕਰਦੇ ਹਨ ।
ਬਾਬਾ ਜੀ ਬਹੁਤ ਵਧੀਆ ਕਦਮ ਹੈ ਮੇਰਾ ਭਰਾ ਵੀ ਚਿੱਟੇ ਦੇ ਟੀਕੇ ਲਾਉਂਦਾ । ਮਨ ਬਹੁਤ ਦੁਖੀ ਹੁੰਦਾ।ਅੱਜ ਵੀਡਿਓ ਦੇਖ ਕੇ ਆਸ ਦੀ ਕਿਰਨ ਜਾਗੀ ਆ। ਅਸੀ ਜ਼ੀਰਾ ਤਹਿਸੀਲ ਤੋਂ ਆ।ਕਿਰਪਾ ਕਰਕੇ ਚਿੱਟਾ ਖਤਮ ਕੀਤਾ ਜਾਵੇ।
ਬਾਬਾ ਜੀ ਬਹੁਤ ਬਹੁਤ ਧ ਨ ਬਾ ਦ ਜੀ 🙏🙏🙏🙏🙏❤
ਹੁਣ ਨਹੀਂ ਵਿਕਦਾ ਚਿੱਟਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫੋਜਾ ਪਹੁੰਚ ਗਿਆ ਹੁਣ ਹੱਲ ਹੋ ਗਿਆ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕਿ ਫ਼ਤਹਿ
Feem khani fauj 🤣🤣
Ee nhi htda y
@@CJ21605 you are 👉...... MooT PEENA QAUMs 😂 😂 😂 😂 😂 😂 😂 😂 😂 😂 😂 😂 😂 😂 😂 😂 😂 🚿
@@CJ21605 tu ve fame le lai a k veer
@@sukhirandhawa3723 eh galt kar rha a.. Sath nhi dena mooh he band kar lo..
ਹੁਣ ਬਣੂ ਗੱਲ ਗੁਰੂ ਕੀਆਂ ਲਾਡਲੀਆਂ ਫੌਜਾਂ ਆਈਆਂ ਅੱਗੇ ਬਿਲਕੁੱਲ ਸਹੀ ਕਿਹਾ ਜਿਹੜਾ ਪੰਜਾਬ ਵਿੱਚ ਚਿੱਟਾ ਬੇਚੁ ਖਤਮ ਕਰ ਦਿੱਤਾ ਜਾਵੇ
ਵਾਹਿਗੁਰੂ ਜੀ,, ਵਾਹਿਗੁਰੂ ਜੀ, ਵਾਹਿਗੁਰੂ ਜੀ,, ਵਾਹਿਗੁਰੂ ਜੀ ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,,
ਆਮ ਪਾਰਟੀ ਨਿਕੰਮੀ ਸਰਕਾਰ ਨਿਕੰਮੀ ਪੁਲਸ
ਸੰਤ ਭਿੰਡਰਾਂਵਾਲਿਆਂ ਦਾ ਨਾਨਕਾ ਪਿੰਡ ਹੈ ਇਹ
ਬਾਬਾ ਜੀ ਬੱਲੇ ਬੱਲੇ ਕਰ ਦੇਹਉ। ਆਸੀ ਤੁੱਹਡੇ ਨਾਲ👌👍👍🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਵਧੀਆ ਗੁਰੁ ਦੀਆਂ ਲਾਡਲੀਆਂ ਫੌਜਾਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ
A lok law and order hath vich lan wale lok talibani soch de malik a
ਵਾਹਿਗੂਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਾਬਾਜੀ
ਪਿੰਡਸੁੱਖਾ
ਸਿੰਘ
ਵਾਲੇਜਾਉ
ਪਲੀਜ
ਆਮਚਇੱਟਆਵਇੱਕਦਆ
ਹ