ਮੋਟਰ ਤੇ ਮੁੰਡੇ ਦੇਣ ਵਾਲੇ ਬਾਬੇ ਬਾਰੇ ਉਸਦੇ ਚੇਲੇ ਵੱਲੋਂ ਅਹਿਮ ਖੁਲਾਸੇ, ਬਾਬਾ ਅੰਦਰ ਵਾੜ ਕੇ ਜ਼ਨਾਨੀ ਨੂੰ

Поділитися
Вставка
  • Опубліковано 24 жов 2024

КОМЕНТАРІ • 778

  • @gurdasssingh4684
    @gurdasssingh4684 Місяць тому +13

    😊 ਬਹੁਤ ਵਧੀਆ ਪੱਤਰਕਾਰਤਾ ਮੈਸੇਜ ਦਿੱਤਾ ਦਰਸ਼ਨ ਕੀ ਮੇਰੇ😊

  • @avtarsingh2531
    @avtarsingh2531 2 місяці тому +52

    ਇੱਕ ਗੱਲ ਤਾਂ ਚੇਲੇ ਨੇ ਬਹੁਤ ਵਧੀਆ ਕੀਤੀ ਹੈ ਕਿ ਅੱਜ ਕੱਲ੍ਹ ਮੁੰਡਿਆਂ ਤੋਂ ਕੁਝ ਨਹੀਂ ਹੁੰਦਾ ਸੱਚੀ ਗੱਲ ਹੈ ਜਦੋਂ ਤੋਂ ਸਰਕਾਰਾਂ ਨੇ ਅਫੀਮ ਭੁੱਕੀ ਨੂੰ ਬੰਦ ਕੀਤਾ ਹੈ ਉਦੋਂ ਤੋਂ ਨਮਰਦੀ ਨੇ ਆਪਣੀ ਚਾਦਰ ਪਸਾਰ ਲਈ ਹੈ।

  • @surindersyal6575
    @surindersyal6575 Місяць тому +3

    ਸਿੱਖ ਧਰਮ ਦੁਨੀਆਂ ਦਾ ਆਧੁਨਿਕ ਅਤੇ ਸਭ ਤੋਂ ਵਿਗਿਆਨਿਕ ਧਰਮ ਹੈ। ਜੋ ਲੋਕ ਸਿੱਖ ਧਰਮ ਵਿੱਚ ਪੂਰਨ ਵਿਸ਼ਵਾਸ ਰੱਖਦੇ ਹਨ ਉਹ ਕਦੇ ਵੀ ਅੰਧ ਵਿਸ਼ਵਾਸਾਂ ਮਗਰ ਨਹੀਂ ਲੱਗਦੇ।

  • @Sandhu_arts_22
    @Sandhu_arts_22 2 місяці тому +79

    ਜੋ ਬੀਬੀਆਂ ਇਹੋ ਜਿਹੇ ਬਾਬਿਆਂ ਕੋਲ ਆਉਦੀਆ ਹਨ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ

  • @jagjitpal1574
    @jagjitpal1574 2 місяці тому +77

    ਜਿੰਨਾ ਮਰਜ਼ੀ ਸਮਝਾ ਲੋ ਇਹ ਲੋਕ ਨਹੀਂ ਸਮਝਦੇ ਇਹਨਾਂ ਦੀਆਂ ਅੱਖਾਂ ਬਾਅਦ ਵਿੱਚ ਹੀ ਖੁਲਦੀਆਂ ਨੇ ਜਦੋਂ ਭਾਣਾ ਵਰਤ ਜਾਂਦੈ।

  • @AmritpalSingh-vb7wz
    @AmritpalSingh-vb7wz 2 місяці тому +49

    ਇਹ ਵੀ ਬਾਬੇ ਦਾ ਪੁੱਤ ਹੀ ਆ ਵੀ ਬਾਬੇ ਦਾ ਹੀ❤❤❤❤❤

  • @cool9532
    @cool9532 2 місяці тому +76

    ਬਾਬਾ ਆਪਣੀ ਜਗਾਹ ਜਮਾਂ ਸਹੀ ਆ ਮੁੰਡਾ ਲੈਣ ਗਈ ਸੀ ਹੁਣ ਮੁੰਡਾ ਤੇ ਘੜਿੱਚ ਗੁੱਲੇ ਨਾਲ ਈ ਹੋਣਾ ਸੀ

    • @GurdeepRai-on4mw
      @GurdeepRai-on4mw 2 місяці тому +3

      @@cool9532 yar ਸ਼ਰਮ ਨੀ ਆਓਦੀ ਤੁਹਾਨੂੰ ਤੁਹਾਡੀਆ ਗੱਲਾਂ ਜੋ ਤੁਸੀਂ ਲਿਖਿਆ ਉਹ ਪੜ੍ਹ ਕੇ ਖੜ੍ਹਾ ਹੋ ਗਿਆ ਮੇਰਾ ਬਾਬਾ ਬਿਚਾਰਾ ਕੀ ਕਰੇ ਜਿਸ ਨਾਲ ਅਲਫ਼ ਨਗਨ ਅਵਸਤਾ ਚ ਧੀਆ ਦੀ ਉਮਰ ਦੀ ਨਾਲ ਖੜ੍ਹੀ ਹੋਵੇ

    • @khajansinghgill
      @khajansinghgill 2 місяці тому

      ​@@GurdeepRai-on4mw吧不过你可以说吗啡

    • @Gurtejsinghdhaliwal656
      @Gurtejsinghdhaliwal656 2 місяці тому +1

      😂😂😂😂😂​@@GurdeepRai-on4mw

  • @nandhaguri216
    @nandhaguri216 Місяць тому +2

    ਇਹ ਗੱਲ ਦੀ ਹੈਰਾਨੀ ਆਉਂਦੀ ਕਿ ਲੋਕਾਂ ਦੀ ਮਾਨਸਿਕਤਾ ਕਿਦਰ ਨੂੰ ਜਾ ਰਹੀ ਏ।

  • @gurdevkaur1209
    @gurdevkaur1209 2 місяці тому +89

    ਮਲੂਕਾ ਵੀਰ ਜੀ ਤੁਸੀਂ ਬਹੁਤ ਹੀ ਸੱਚੀਆਂ ਗੱਲਾਂ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @avtarkaur1478
    @avtarkaur1478 2 місяці тому +156

    ਸ਼ਰਮ ਔਣੀ ਚਾਹੀ ਹੈ ਜੇਹੜੀਅਆ ਜਨਾਨੀਅ ਏਦਾ ਦੇ ਬਾਬੇਅਆ ਤੋ ਪੁੱਤਰ ਲੈਣ ਜਾਦੀਅਆ ਹਨ 😮

    • @MandeepSingh-j7d
      @MandeepSingh-j7d 2 місяці тому +10

      🤔

    • @majha5874
      @majha5874 2 місяці тому +5

      So wrong lady

    • @tajindersinghmaan8814
      @tajindersinghmaan8814 2 місяці тому +3

      ਇਹਨਾਂ ਅਨਪੜ੍ਹ ਬਿਬਿਆ ਨੇ ਬੰਦੇ ਗੱਲ ਰੱਬ ਦੀ ਤੱਖਤੀ ਪਾਤੀ

  • @Gsinghh8794
    @Gsinghh8794 Місяць тому +2

    ਉਹ ਜਨਾਨੀ ਬੇਸ਼ਰਮ ਹਨ ਜਿਹੜੀਆਂ ਇਨਾਂ ਬਾਬਿਆਂ ਕੋਲ ਮੁੰਡੇ ਲੈਣ ਆਉਂਦੀਆਂ ਹਨ

  • @shivanisharma5562
    @shivanisharma5562 2 місяці тому +27

    ਜੋਂ ਕਿਸੇ ਬਾਬੇ ਕੋਲ ਜਾਦੀ ਹੈ, ਸਜ਼ਾ ਉਸ ਔਰਤ ਨੂੰ ਮਿਲਣੀ ਚਾਹੀਦੀ ਹੈ, ਲੱਤਾਂ ਚੁਕੇ ਬਿਨਾਂ ਬੱਚੇ ਪੈਦਾ ਨਹੀਂ ਹੋਂਦੇ

  • @ਜਗਿਦਰਸਿੰਘਜੋਗਿੰਦਰਸਿੰਘ

    ਬਾਈ ਜੀ ਧੰਨਵਾਦ ਲੋਕਾਂ ਨੂੰ ਸਮਝਾਉਣ ਦਾ

  • @SatnamSingh-zu1us
    @SatnamSingh-zu1us 2 місяці тому +16

    ਜੇ‌‌ ਬਾਬੇ ਦੀ ਭੈਣ ਜਾਂ ਧੀ ਨੂੰ ਕੋਈ ਇਸ ਤਰਾਂ ਮੁੰਡਾ ਦੇਵੇ ਤਾਂ ਬਾਬਾ ਸਹਿਣ ਕਰੂ

    • @AishAnsha
      @AishAnsha 2 місяці тому

      Baba ta a nhi sahan kr reha v m babe ne nhi dita veer ji ne phucheya v kite tu taa nhi babe da dita taa babe ne gusa aa geya c aawdi bahan nu na Kahan te taa gusa aaounda babe nu jo h sab samj rhe h pr ledij d v galti hundi h jo doctor waheguru ji nu chadd k ana babeya kol aaounda c jma kaljug thuu thuu thuu janani and babe te 😡😡

  • @Inderjitsingh-yd1xi
    @Inderjitsingh-yd1xi 2 місяці тому +3

    ਜਿਨ੍ਹਾਂ ਨੂੰ ਇਹਨਾਂ ਨੇ ਮੁੰਡੇ ਦਿੱਤੇ ਉਨ੍ਹਾਂ ਮੁੰਡਿਆਂ ਜਵਾਕਾਂ ਦੇ DNA ਚੈੱਕ ਕਰਾਉ

  • @BitaSingh-u7c
    @BitaSingh-u7c 2 місяці тому +49

    ਜਿਹੜੀਆਂ ਜ਼ਨਾਨੀਆਂ ਇਸ ਬਾਬੇ ਕੋਲ ਆਉਂਦੀਆਂ ਉਹ ਕਾਮ ਵਾਸਨਾ ਦੀਆਂ ਭੁੱਖੀਆਂ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਵੱਡਾ ਨਹੀਂ ਇਹੋ ਜਿਹੇ ਹਵਸ਼ ਦੇ ਭੁੱਖੇ ਬਹੁਤ ਨੇ

  • @KuldeepSingh-xt3kg
    @KuldeepSingh-xt3kg Місяць тому +2

    ਪੱਤਰ ਕਾਰ ਜੀ ਗੱਲ ਚੰਗੀ ਜਾਂ ਮਾਰੀ ਪਰ ਹਾਸੇ 😂😂😂 ਵਾਲੀ ਪੂਰੀ ਹੈ।

  • @ManjinderTatla
    @ManjinderTatla 2 місяці тому +155

    ਵੈਰੀ ਗੁੱਡ ਮਲੂਕਾ ਵੀਰ ਬਹੁਤ ਵਧੀਆ ਮਿਸਿਜ਼ ਦਿੱਤਾ ਲੋਕਾਂ ਨੂੰ

    • @ਹਰਪਾਲ7653
      @ਹਰਪਾਲ7653 2 місяці тому +14

      ਮਿਸਿਜ਼ ਨੀਂ ਦਿੱਤਾ
      ਮੈਸੇਜ ਦਿੱਤਾ
      ਮਿਸਿਜ਼ ਦਾ ਤਾਂ ਪੰਗਾ ਪਿਆ😂😂😂😂😂😂

    • @iqbalsinghshahi
      @iqbalsinghshahi 2 місяці тому

      ​@user-gw5tb9bs4o 😅😅😅😅

    • @bittuseeto2704
      @bittuseeto2704 2 місяці тому +1

      ਵੀਰ ਜੀ ਉਹ ਮੋਟਰ ਨਹੀ ਆ ਇਹ ਗੱਲ ਤੇ ਵੀਡੀਓ ਬਣਾਉਣ ਦਾ

    • @mohanLal-tu1sj
      @mohanLal-tu1sj 2 місяці тому

      ​😮😮😊😊😊😊😮😮😮😮@@ਹਰਪਾਲ7653

    • @RaviJakhu-ug9ci
      @RaviJakhu-ug9ci 2 місяці тому

      @@ਹਰਪਾਲ7653 1qq Q&A

  • @JogaSingh-v9n
    @JogaSingh-v9n 2 місяці тому +39

    ਬਹੁਤ ਵਧੀਆ ਮਲੁਕਾ ਵੀਰ ਜੀ

  • @JagjiwanSingh-qk3jw
    @JagjiwanSingh-qk3jw 2 місяці тому +29

    ਮਲੂਕਾ ਜੀ ਸਿਰਾ ਕਰ ਤਾ😂🙏🙏

  • @satinderjitsingh7493
    @satinderjitsingh7493 2 місяці тому +3

    ਮਾਲਵੇ ਦੇ ਹਰ ਪਿੰਡ ਵਿੱਚ ਡੇਰੇ ਹਨ ਦੁੱਧ ਮਲਾਈਆਂ ਵਾਦੁ ਛਕਦੇ ਨੇ ਉਹਨਾਂ ਕੋਲ ਪੱਤਰਕਾਰ ਕਿਉਂ ਨਹੀਂ ਜਾਂਦੇ

  • @singh-mq7io
    @singh-mq7io 2 місяці тому +61

    ਬੰਦਾਂ ਸਹੀ ਜਨਾਨੀ ਗ਼ਲਤ ਜਨਾਨੀ ਆਪ ਗਈ ਬਾਂਬੇ ਕੋਲ਼ ਮਜ਼ਾ ਲੈਣ ਵਾਸਤੇ ਅੰਧ ਵਿਸ਼ਵਾਸ ਜਨਾਨੀ ਗ਼ਲਤ

  • @babajindasing
    @babajindasing 2 місяці тому +28

    ਬਾਬੇ ਦਾ ਇਨ੍ਹਾਂ ਕਸੂਰ ਨਹੀਂ ਹੈ ਜੇ ਬੀਬੀਆ ਮੂੰਡੇ ਲੈਣ ਲਈ ਜਾਂਦੀਆਂ ਨੇ ਫਿਰ ਬਾਬਾ ਕੀ ਆਪਣੀ ਮਾਂ ਚੁੰਦਾਊ ਮੂੰਡਾ ਤਾਂ ਫਿਰ ਦੇਣਾ ਹੀ ਪੱਊ ਕੰਮ ਸਲਾਹ ਨਾਲ ਹੀ ਹੋਇਆ ਮਲੂਕਾ ਜੀ

  • @SukhdevSingh-pz9ll
    @SukhdevSingh-pz9ll 2 місяці тому +68

    ਜਨਾਨੀ ਦੀ ਗਲਤੀ ਹੈ ਜਿਹੜਾ ਬਾਬੇ ਕੋਲ ਜਾਂਦੀਆਂ ਹਨ

  • @GurjeetSingh-cj6pm
    @GurjeetSingh-cj6pm 2 місяці тому +35

    ਪੁੱਤ ਦੇ ਦਾਨੀ ਨੇ ਧੰਨ ਧੰਨ ਬਹ੍ਮ.ਗਿਆਨੀ ਬਾਬਾ ਬੋਡਾ ਸਹਿਬ.ਜੀ ਲੋਕੋ ਉਥੇ ਜਾਓ ਦਾਤਾ ਵਡਦੇ ਨੇ.ਇਸ ਪਖੰਡੀ ਲੋਕਾਂ ਸਾਬ ਦਾਨ ਰਹੋ

  • @parmindersingh2081
    @parmindersingh2081 2 місяці тому +53

    ਜਦੋਂ ਧੱਕੇ ਖਾ ਕੇ ਰਾਤ ਬਰਾਤੇ ਬਾਬੇ ਦੀ ਸ਼ਰਨ ਵਿੱਚ ਜਾ ਈ ਆਈ ਤਾਂ ਹੁਣ ਰੌਲਾ ਪਾਉਣ ਦਾ ਕੀ ਫਾਇਦਾ ਦਿਰ ਫਿਟੇ ਮੂੰਹ ਸਾਡੇ ਗੁਰੂ ਸਾਹਿਬਾਨ ਨੇ ਆਪਣਾ ਸਾਰਾ ਪਰਿਵਾਰ ਕੌਮ ਉਤੋਂ ਵਾਰ ਦਿੱਤਾ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੀ ਦੁਨੀਆਂ ਕਿਹੜੇ ਪਾਸੇ ਪੈ ਗਈ ਜੀ ਬਹੁਤ ਸੋਹਣਾ ਸੁਨੇਹਾ ਦਿੱਤਾ ਵੀਰ

  • @jagdishsingh9965
    @jagdishsingh9965 2 місяці тому +53

    ਮੁੰਡਾ ਬਾਹਰ ਤਾ ਨਹੀ ਦਿੱਤਾ ਜਾਂਦਾ..ਇਹ ਤਾ ਅੰਦਰ ਹੀ ਦਿੱਤਾ ਜਾ ਸਕਦਾ ਹੈ...ਕਿਸੇ ਗੁਰਮੁੱਖ ਪਿਆਰੇ ਦੇ ਚਰਨੀ ਲੱਗ ਜਾਵੋ. ਫੇਰ ਓਹ ਜੁਗਤੀ ਦੇਵੇਗਾ ਕਿ ਇਸ ਤਰੀਕੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਜਾ ਕੇ ਆਵੋ. ਫੇਰ ਬਾਬਾ ਜੀ ਕਿਰਪਾ ਕਰ ਦਿੰਦੇ ਹਨ

    • @GurdeepRai-on4mw
      @GurdeepRai-on4mw 2 місяці тому +7

      ਬਿਲਕੁੱਲ ਵੀਰ ਜੀ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਤੁਹਾਡੇ ਕਰਮਾ ਚ ਬੱਚੇ ਦੀ ਪ੍ਰਾਪਤੀ ਹੈ ਤਾ ਜਰੂਰ ਮਿਲੇ ਗੀ ਜਦੋ ਖੁਦ ਬੰਦੇ ਤੇ ਸੱਸ ਲੈਕੇ ਸਾਧ ਕੋਲ ਜਾਦੇ ਨੇ ਏਹਨਾ ਲੋਕਾ ਦੀ ਮੱਤ ਨੂੰ ਕੀ ਹੋ ਗਿਆ ਜੋ ਲੋਕ ਏਹਨਾ ਬੁਬਨੇਆ ਕੋਲ ਜਾਦੇ ਨੇ ਉਹ ਲੋਕ ਗੁਰੂ ਘਰ ਜਾਦੇ ਨੀ ਦੇਖੇਫੇਰ ਸੁੱਖ ਕਿਥੋ ਮਿਲੇ

    • @AngrejSingh-xl3xc
      @AngrejSingh-xl3xc 2 місяці тому +2

      ਕੱਲੇ ਬਾਬੇ ਦਾ ਕਸੂਰ ਨੀ ਇਹ ਤਾ ਲੋਕਾਂ ਦਾ ਕਸੂਰ ਹੈ ਜੀ ਔਰਤਾਂ ਬਾਬੇ ਕੋਲ ਆਪ ਜਾਂਦੀਆਂ ਨੇ

    • @Satnamkaur4570
      @Satnamkaur4570 2 місяці тому +2

      ਧੰਨ ਧੰਨ ਬਾਬਾ ਬੁੱਢਾ ਸਾਹਿਬ ਦਾ ਦਰ ਉਚਾ ਤੇ ਸੁੱਚਾ

    • @ManpreetKaur-mx8qg
      @ManpreetKaur-mx8qg 2 місяці тому

      Kush te gal hou baba bechara aida san ni lagda jo roj 2,4 jananian nal sex kar du

    • @VijayKumar-ol9iu
      @VijayKumar-ol9iu 2 місяці тому

      Story bahut badhiya banaa rahi hai Sardar Ji

  • @parmjit5894
    @parmjit5894 2 місяці тому +13

    I ਇੱਕ ਪਰਮਾਤਮਾ ਤੋਂ ਬਿਨ੍ਹਾਂ ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਕੋਈ ਮਾਲਿਕ ਦੇ ਪਿਆਰੇ ਮਹਾਪੁਰਸ਼ਾ ਦੇ ਅਸ਼ੀਰਵਾਦ ਨਾਲ ਹੀ ਪੁੱਤਰ ਦੀ ਦਾਤ ਮਿਲ ਸਕਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @Satnamkaur4570
      @Satnamkaur4570 2 місяці тому

      ਸਹੀ ਕਿਹਾ

    • @shivanisharma5562
      @shivanisharma5562 2 місяці тому +1

      ਰੱਬ ਤਾਂ ਫੂਦੂ ਹੈ, ਪਤਾ ਨਹੀਂ ਸਾਲਾਂ ਕਿਹੜਾ ਰੱਬ, ਜੋਂ ਕਰਨਾ ਇਨਸਾਨ ਨੇ ਕਰਨਾਂ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ, ਰੱਬ ਤਾ ਸੂਤਾ ਪਿਆ ਹੈ, ਲੱਤਾਂ ਜਿਸ ਨੇ ਚੁਕੀਆਂ ਜੂਮੇਵਾਰ ਊਹ ਇਨਸਾਨ ਹੈ

  • @SukhwinderSingh-ut4nc
    @SukhwinderSingh-ut4nc 2 місяці тому +93

    ਇਸ ਜਨਾਨੀ ਨੂੰ ਬੰਦਾ ਪੁੱਛੇ ਬਈ ਮੁੰਡਾ ਗੁੱਲਾ ਫਿਰਨ ਤੋਂ ਬਿਨਾਂ ਕਿਵੇਂ ਹੋ ਜੂ

  • @GurtejSingh-f6m
    @GurtejSingh-f6m 2 місяці тому +18

    ਦਿਲ ਦਿਆ ਗਿਹਰੀਆ ਚੋ ਧੰਨਵਾਦ ਮਲੂਕਾ ਜੀ

  • @jagrajsingh8420
    @jagrajsingh8420 2 місяці тому +23

    ਮਲੂਕਾ ਸਾਹਿਬ ਧਨਵਾਦ ਬਾਈ ਜੀ ਸਚ ਬੋਲਣ ਦੀ ਜੁਅਰਤ ਰਖਣ ਤੇ ਪਰ ਇਹ ਲੋਕ ਨਹੀਂ ਹਟਦੇ ਨਾਲੇ ਬਾਬੇ ਪਹਿਲਾਂ ਕਹਿੰਦੇ ਬੀਬਾ ਮਾੜੀ ਮੋਟੀ ਹਿੰਮਤ ਕਰੀਂ ਇਕੱਲੇ ਬਤੀਤ ਨਾਂ ਰਹੀ

  • @KuldeepSingh-nt3cv
    @KuldeepSingh-nt3cv 2 місяці тому +8

    ਛਿੱਤਰਾਂ ਨਾਲ ਚੇਲਾ ਤੇ ਬਾਬਾ ਦੀ ਸੇਵਾ ਕਰਨੀ ਚਾਹੁੰਦਾ

  • @AvtarSingh-pw7fv
    @AvtarSingh-pw7fv 2 місяці тому +16

    ਤੁਹਾਡਾ ਵੀਡਿਉ ਜਰੀਏ ਦਿੱਤਾ ਮੈਸਜ ਵਧੀਆ ਲੱਗਿਆ ਵੈਸੇ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਉਹ ਬੀਬੀ ਉਸ ਪਾਖੰਡੀ ਬਾਬੇ ਕੋਲ ਰਾਤ ਨੂੰ ਮੋਟਰ ਤੇ ਕੀ ਡੋਕੇ ਲੈਣ ਗਈ ਸੀ ? ਹਾਂ ਜੇ ਡੋਕੇ ਲੈਣ ਗਈ ਸੀ ਤਾਂ ਉਸ ਪਾਖੰਡੀ ਨੇ ਦੇ ਦਿੱਤੇ ਹੁਣ ਰੌਲਾ ਕਾਹਦਾ ਹੈ

    • @jaskarnmaluka
      @jaskarnmaluka  2 місяці тому

      Siraa ❤️

    • @cool9532
      @cool9532 2 місяці тому

      ਇਸ਼ਨਾਨ ਕਰਨ ਗਈ ਹੀ ਮੋਟਰ ਤੇ

    • @AvtarSingh-pw7fv
      @AvtarSingh-pw7fv 2 місяці тому +1

      ​@@cool9532ਇਸ਼ਨਾਨ ਬਾਈ ਉਸਨੇ ਕਰਾਤਾ

    • @cool9532
      @cool9532 2 місяці тому +2

      @@AvtarSingh-pw7fv ਜੱਫੀ ਬਿਨਾਂ ਮੁੰਡਾ ਕਿੱਦਾ ਹੋਜੂ ਬਾਬਾ ਆਪਣੀ ਜਗਾਹ ਜਮਾ ਸਹੀ ਆ

    • @dhaliwal1217
      @dhaliwal1217 2 місяці тому

      ​@@jaskarnmaluka ਬਾਈ ਜੀ ਥੋਡਾ ਫੋਨ ਨੰਬਰ ਦੱਸਿਆ

  • @BalkarSingh-dc1oq
    @BalkarSingh-dc1oq 2 місяці тому +74

    ਬਹੁਤ ਹੀ ਵਧੀਆ ਮਲੂਕਾ ਜਿੰਦਾ ਬਾਦ

    • @kuldipkaur5742
      @kuldipkaur5742 2 місяці тому

      Pater Kar veer ji es da chitter de prade karo

  • @kakabrar8029
    @kakabrar8029 2 місяці тому +4

    ਜਦ ਬਾਬੇ ਨੇ 🤣 ਮੋਟਰ ਤੇ ਲਿਜਾ ਕੇ ਇਸ਼ਨਾਨ ਕਰਾ ਕੇ ਗੁੱਲਾ ਫੇਰਨ ਲੱਗਿਆ ਆਹਦੀ ਮੈਂ ਏਦਾ ਦੀ ਨੀ 😅😂ਕਮਲੀਏ ਤੂੰ ਸਿਆਣੀ ਉਮਰ ਦੀ ਤੈਨੂੰ ਪਤਾ ਨਹੀਂ ਗੁੱਲਾ ਫੇਰਨ ਤੋਂ ਬਿਨਾਂ ਮੁੰਡਾ ਜਾਂ ਕੁੜੀ ਕਿਵੇਂ ਹੋਜੂਗਾ 😂ਬਾਬੇ ਚੌਂਹਟੇ ਚੁਕਾ ਕੇ 🤣🤣 ਰੱਖ ਦਿੱਤੇ 😂😂ਏਦਾ ਦੀ ਨੀ ਮੈ ਏਦਾ ਦੀ ਨੀ ਮੈ ਕਰਦੀ ਰਹਿ ਗਈ 🤣

  • @YuvrajSingh-ge3rb
    @YuvrajSingh-ge3rb 2 місяці тому +7

    ਮੁੰਡਾ ਦੇਣ ਤੋਂ ਮਗਰੋਂ ‌ਵੀ‌ ਨਹਾਉਦੇ ਸੀ ਜਾਂ ਲਬੇੜ। ਹੀ ਤੋਰ। ਦਿੰਦੇ ਸੀ

  • @jagdishkaur4191
    @jagdishkaur4191 2 місяці тому +47

    ਮੁਲੁਕਾ ਜ਼ਿੰਦਾਬਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ

  • @harcharansingh1737
    @harcharansingh1737 2 місяці тому +19

    ਮਲੂਕਾ ਸਾਹਿਬ ਬਹੁਤ ਵਧੀਆ ਵਿਅੰਗਮਈ ਵੀਡੀਓ ਬਣਾਈ ਹੈ

  • @Jaggadaku1447
    @Jaggadaku1447 2 місяці тому +58

    ਬਾਬਾ ਨਹੀਂ ਸੀ ਕਾਮ ਵਾਸ਼ਨਾ ਦਾ ਸ਼ਿਕਾਰੀ ਸੀ

  • @darshankumarlaleana383
    @darshankumarlaleana383 2 місяці тому +47

    ਸੈੱਟ ਵਗੇਰਾ ਛਿੱਕੜ ਕੇ ਸ਼ਰੀਰ ਡੀ ਬਦਬੂ ਦੂਰ ਕੀਤੀ ਜਾਂਦੀ ਫੇਰ ਮੁੰਡਾ ਦਿੱਤਾ. ਜਾਦਾਂ ਹੈ

  • @BalkarSingh-ko2qy
    @BalkarSingh-ko2qy 2 місяці тому +14

    ਮਲੂਕਾ ਟੀਵੀ ਵਾਲੇ ਸਾਹਿਬ ਜੀ ਏਹ ਜੋਂ ਸਾਡੇ ਪੰਜਾਬ ਦੀਆਂ ਜਨਾਨੀਆ ਦਾਂ ਆਪਣੇ ਬੰਦੇ ਤੋਂ ਘਰ ਪੂਰਾ ਨਹੀਂ ਹੁੰਦਾ ਹੈ ਜਾਂ ਏਹਨਾ ਲੋਕਾ ਕੋਲ ਪੈਸਾ ਫਾਲਤੂ ਹੈ ਏਹ ਹੁਣ ਰੋਣ ਵਾਲੀਆ ਬੀਬੀਆ ਆਪਣੇ ਸੱਸ ਸੂਹਰੇ ਨੂੰ ਮੰਦੇ ਬਚਨ ਬੋਲਣੇ ਓਨਾ ਦੀ ਇੱਜ਼ਤ ਕਰਨ ਤੇ ਏਹਨਾ ਬਾਬਿਆਂ ਕੋਲ ਨਹੀਂ ਜਾਣਾ ਪੈਂਦਾ ਜੀ

    • @iqbalsinghshahi
      @iqbalsinghshahi 2 місяці тому +1

      ਮੇਰਾ ਉੱਪਰ ਕਮੇਂਟ ਪੜ੍ਹੋ ਬਾਈ ਜੀ।

  • @gurbindersingh4012
    @gurbindersingh4012 2 місяці тому +8

    Mauka sahib, Satsriakal. Sir, thank you very much for your helpful and daring performance. Indeed beautiful, matchless and marvelous performance. Please keep it up.

  • @MahinderPal-q1i
    @MahinderPal-q1i 2 місяці тому +9

    ਮਲੂਕਾ ਵੀਰ ਜੀ ਬਹੁਤ ਵਧੀਆ ਹਨੇਰੀ ਲਿਆ ਦਿੱਤੀ ਚੇਲੇ ਦੀ😂😂

  • @sukhwindersidhu9105
    @sukhwindersidhu9105 2 місяці тому +5

    ਵੀਰ ਜੀ ਇਹ ਭਾਵੇਂ ਵੀਡੀਓ ਹੈ ਪਰ ਔਰਤਾਂ ਉੱਤੇ ਇੱਕ ਪ੍ਰੈਸ਼ਰ ਹੁੰਦਾ ਕਿ ਜੇਕਰ ਤੇਰੇ ਤੋਂ ਬੱਚਾ ਨਾ ਹੋਇਆ ਤਾਂ ਅਸੀਂ ਆਪਣੇ ਪੁੱਤਰ ਦਾ ਹੋਰ ਵਿਆਹ ਕਰ ਦੇਣਾ ਹੈ ਬੇਸ਼ੱਕ ਕਸੂਰ ਪਤੀ ਦਾ ਹੋਵੇ ਪਰ ਗਨੁਹ ਪਤਨੀ ਦਾ ਕੱਢਿਆ ਜਾਂਦਾ ਹੈ ਹਾਲਾਂਕਿ ਹੁਣ ਕਨੂੰਨੀ ਤੋਰ ਉਪਰ ਔਰਤ ਦੀ ਸੁਣਵਾਈ ਹੁੰਦੀ ਹੈ।ਬਾਕੀ ਜਿਹੜੀਆਂ ਔਰਤਾਂ ਤੇਜ਼ ਤਰਾਰ ਹੁੰਦੀਆਂ ਹਨ ਉਹ ਫਿਰ ਆਪਣੇ ਪਤੀ ਦੀ ਕਮੀਂ ਪੇਸ਼ੀ ਇਸ ਤਰ੍ਹਾਂ ਬਾਬਿਆਂ ਤੋਂ ਕਢਵਾ ਕੇ ਬੱਚਾ ਪੈਦਾ ਕਰ ਲੈਂਦਿਆਂ ਹਨ। ਵੀਰ ਜੀ ਮੈਂ ਸਕੂਲ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀ ਉਹਨਾਂ ਦੇ ਪਿੰਡ ਇੱਕ ਬਾਬਾ ਹੁੰਦਾ ਸੀ ਉਸ ਦੀ ਬਹੁਤ ਮਸਹੂਰੀ ਤਾਂ ਜਦੋਂ ਉਸ ਮੁੰਡੇ ਨੂੰ ਉਸ ਬਾਬੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਂ ਕਈ ਵਾਰ ਆਪਣੇ ਚਾਚੇ ਹਾਰਾ ਤੋ ਜਾਂ ਪਿੰਡ ਦੇ ਕੁੱਝ ਲੋਕਾਂ ਤੋਂ ਸੁਣਿਆ ਕਿ ਬਾਬੇ ਵਿੱਚ ਕੋਈ ਸ਼ਕਤੀ ਨਹੀਂ ਹੈ ਇਹ ਬਾਬਾ ਕੱਲਾ ਨਹੀਂ ਇਸ ਮੁੰਡੇ ਵੀ ਬਹੁਤ ਹਰਾਮੀ ਹਨ।ਉਹ ਵੀ ਮੁੰਡੇ ਹੋਣ ਦਾ ਦਮ ਜਾਂ ਧਾਗਾ ਤਵੀਤ ਕਰ ਦਿੰਦੇ ਹਨ। ਬਾਬਾ ਤਾ ਰਾਤ ਨੂੰ ਹੀ ਫਲ ਝੋਲੀ ਵਿੱਚ ਪਾਉਦਾ ਹੈ ਪਰ ਉਸ ਦੇ ਮੁੰਡੇ ਨੂੰ ਜਦੋਂ ਵੀ ਟਾਇਮ ਸਹੀ ਲੱਗੈ ਉਦੋਂ ਹੀ ਖੁਸ਼ੀਆਂ ਵੰਡ ਦਿੰਦੇ ਹਨ

  • @ShaganSandhu-jo5yf
    @ShaganSandhu-jo5yf 2 місяці тому +49

    ਕਹਿਦਾ ਕੀ ਸਿੱਖਦਾ ਬਾਬੇ ਤੋ ਕੋਡੀ ਕਰਨੀ ਸਿੱਖਿਆ ਹੋਣਾ ਬਾਬਾ ਕੰਮ ਤਾ ਕਰਗਿਆ ਜੇ ਮੁੰਡਾ ਹੋ ਗਿਆ ਬਾਬੇ ਦੀ ਸਜਾ ਮਾਫ ਚਾਹੀਦੀ 😂😂😂

  • @gaganss8459
    @gaganss8459 2 місяці тому +4

    ਮਲੂਕਾ ਜ਼ੀ ਘਰ ਵਾਲੇ ਚੰਗੇ ਹੁੰਦੇ ਜ਼ੀਂਦੇ ਹੀ ਬਾਬੇ ਨੂੰ ਅਁਗ ਲਾ ਦਿਁਦੇ ਸ਼ਾੜ ਕਿ ਸ਼ਵਾ ਕਰ ਦਿਁਦੇ

  • @devinderrandhawa4175
    @devinderrandhawa4175 2 місяці тому +2

    ਇਹਦੇ ਵੀਂ ਛਿੱਤਰ ਫੇਰੋ, ਔਰਤਾਂ ਵੀ‌ ਬੇਵਕੂਫ਼ ਹਨ ਜੋਂ ਇੰਨਾ ਪਖੰਡੀਆਂ ਦੇ ਝਾਂਸੇ ਵਿੱਚ ਆ ਜਾਂਦੀਆਂ ਨੇ, ਮੁੰਡੇ ਨੇ ਕੁਝ ਨਸ਼ਾ ਕੀਤਾ ਲਗਦਾ, ਇਹ ਵੀ ਬਾਬੇ ਦੀ ਸੱਟ ਲੱਗਦਾ

  • @jasvirmalhi3621
    @jasvirmalhi3621 2 місяці тому +24

    ਬਹੁਤ ਵਧੀਆ ਮਲੂਕਾ ਜੀ

  • @gurjeetdhillon1235
    @gurjeetdhillon1235 2 місяці тому

    ਧੰਨਵਾਦ ਮਲੂਕਾ ਟੀ ਵੀ ਵਾਲੇ ਵੀਰ ਜੀ। ਦੂਜੀ ਗੱਲ ਮਲੂਕਾ ਪਿੰਡ ਦੀਆਂ ਤਿੰਨ ਚੀਜ਼ਾਂ ਮਸ਼ਹੂਰ ਹਨ। ਸਿੰਕਦਰ ਸਿੰਘ ਮਲੂਕਾ ਤੇ ਮਲੂਕਾ ਟੀ ਵੀ ਤੇ ਮਲੂਕਾ ਆਈ ਏ ਐਸ ਟਰੇਨਿੰਗ ਸੈਟਰ ਬਠਿੰਡਾ ਜਿਸਦੇ ਸਰਪ੍ਰਸਤ ਹਨ ਲਛਮਣ ਸਿੰਘ ਮਲੂਕਾ ਜੀ ਹਨ।

  • @dharmsharma772
    @dharmsharma772 2 місяці тому +3

    ਨੌਂਜਵਾਨਾਂ ਨੂੰ ਨੌਕਰੀਆਂ ਮਿਲਦੀਆਂ ਨਹੀਂ, ਫ਼ਿਰ ਧਾਗੇ-ਤਵੀਤਾਂ, ਮੁੰਡੇ ਦੇਣ ਜਾਂ ਅਜਿਹੀਆਂ ਪ੍ਰਕਿਰਿਆਵਾਂ ਕੀਤੀਆਂ ਜਾਂਦੀਆਂ ਹਨ।

  • @baggasingh9234
    @baggasingh9234 2 місяці тому +2

    ਬਹੁਤ ਸਾਰੇ ਘਰਾਂ ਵਿੱਚ ਡੈਰਿਆ ਵਾਲੇਆਂ ਦੇ ਹੀ ਬੱਚੇ ਖੇਡਦੇ ਹਨ,,,

  • @SukhbirSingh-p3n
    @SukhbirSingh-p3n 2 місяці тому +1

    ਗੁਰਜੀਤ ਸਿੰਘ ਵੀਰ ਜੀ ਪੁੱਤਰਾ ਦੇ ਦਾਨੀ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਜੀ ਹੈ ਜੌ ਤੁਸੀ ਲਿਖਿਆ ਓਹ ਗਲਤ ਵਾਂ ਵੀਰ ਜੀ ਗਲਤ ਨਾ ਲਿਖੋ 🙏🙏

  • @PalSingh-uc1vv
    @PalSingh-uc1vv 2 місяці тому +23

    ਮਾਲੂਕਾ ਜੀ ਇਹ ਕਹਿੰਦਾ ਕਿ ਮੇਰੀ ਰੱਬ ਨਾਲ਼ ਬਿਰਤੀ ਲੱਗ ਜਾਂਦੀ ਹੈ ਇਨੋ ਤੱਤੀ ਤੇ ਬਿਠਾੱਹ ਕੇ ਦੇਖੋਂ ਕਿ ਬੈਠ ਸਕਦਾ ਹੈ ਕਿ ਨਹੀਂ

  • @JashanPreet-s4b
    @JashanPreet-s4b 2 місяці тому +17

    ਬਾਬੇ ਨੇ ਕੇੜਾ ਬੱਚਾ ਜੇਬ ਵਿੱਚ ਪਾਇਆ ਬੱਚਾ ਤਾਂ ਝਰੀਗੁਲਾ ਫੇਰਨਾ ਪੈਦਾ ਫੇਰਰੋਲਾ ਪੋਣਦਾ ਕੀ ਫੇਦਾ

  • @jagroopsingh5602
    @jagroopsingh5602 2 місяці тому +44

    ਬਾਬਾ ਤਾਂ ਗੱਡੀ ਤੇ ਚੜ੍ਹ ਕੇ ਵੀ ਉਤਰ ਗਿਆ ਮਲੂਕਾ ਸਾਬ ਜਨਾਨੀ ਦੇ ਮੁੱਡਾ ਹੋਓ

  • @KuldeepSingh-yt2fi
    @KuldeepSingh-yt2fi 2 місяці тому +1

    ਵੀਰ ਜੀ ਇਹੋ ਕੰਮ ਹੋਇਆ ਕਰਨਗੇ ਜਿੰਨਾ ਚਿਰ ਪੰਜਾਬ ਵਿੱਚੋਂ ਮੈਡੀਕਲ ਨਸ਼ਾ ਨਾ ਰੁਕਿ ਤੇ ਪੰਜਾਬ ਵਿੱਚ ਨੌਜਵਾਨ ਖਤਮ ਹਨ ਅੰਦਰੋਂ ਤਾਂ ਕਿ ਬਾਬਿਆਂ ਨੂੰ ਨਜਾਰੇ ਲੱਗੇ

  • @navtejsingh4397
    @navtejsingh4397 2 місяці тому +3

    ਬਾਬੇ ਨੂੰ ਪੈਰੀ ਪੱਗ ਰੱਖਣ ਦੀ ਕਿਉ ਜਰੂਰਤ ਪੈ ਗਈ?ਕੀ ਉਹ ਸਮਝ ਨਹੀ ਸਕਿਆ ਅੱਜ ਭਾਵੀ ਟਲ ਨਹੀ ਸਕਦੀ?

  • @RanjitSohi-cv7cd
    @RanjitSohi-cv7cd 2 місяці тому +3

    ਵੀਰ ਜੀ ਉਸ ਤੀਵੀਂ ਨੂੰ ਬਾਂਬੇ ਨਾਲ ਭੇਜ ਦੇਣਾ ਸੀ ਇੱਕ ਮੰਡਾ ਹੋਰ ਲੇਖ ਆਉਂਦੀ ਰਣਜੀਤ ਕੌਰ ਸੋਹੀ ਬਰਨਾਲਾ

    • @AishAnsha
      @AishAnsha 2 місяці тому

      Shi keha di tusi babe and awjiya jnaaniya nu v nal sja milni chahidi h

  • @kamleshsardana3682
    @kamleshsardana3682 2 місяці тому +2

    EH SAB KUJH HONDA HAE ,PEHLA V TE HUN V HUNDA AA.SURRO GÈCY V DOWN LOAD HI AA,JASKARAN OYE.❤🎉

  • @gursharanbatth3748
    @gursharanbatth3748 2 місяці тому +22

    ਕਿਊ ਬੀਬੀ ਦੀ ਜੜ੍ਹ ਪਟਣ ਲਗੇ ਜੇ ਦਬ ਕੇ ਵਾਹ ਤੇ ਮੁੰਡੇ ਜਮਾਂ ਤੇ ਬਾਬੇ ਥਲੇ ਨਾਂ ਪਾ

  • @ਹਰਪਾਲ7653
    @ਹਰਪਾਲ7653 2 місяці тому +12

    ਚੇਲਾ = ਬਾਬੇ ਤੇ ਗੱਡੀ ਚੜਾਉਣ ਨੂੰ ਫਿਰਦੇ ਆ
    ਪੱਤਰਕਾਰ = ਤੇ ਬਾਬਾ ਨੀਂ ਚੜ੍ਹਦਾ ਰਿਹਾ 😂😂😂😂😂😂😂😂😂😂😂😂
    ਸਿਰਾ ਪੱਤਰਕਾਰੀ ਬਹੁਤ ਵਦੀਆ ਤੇ ਸਿੱਖਿਆਦਾਇਕ ਗੱਲਾਂ ਪਰ ਲੋਕ ਸਮਝਣ ਤਾਂ

  • @avtars.dhindsa8381
    @avtars.dhindsa8381 2 місяці тому +4

    ਇਨੇ ਹਾਲੇ ਜਹਾਜ ਚਲਾਉਣਾ ਹੀ ਸੀ ਉਦੋ ਹੀ ਤੁਫਾਨ ਆ ਗਿਆ,😂😂

  • @mandeepgill5586
    @mandeepgill5586 2 місяці тому +2

    ਸਹੀ ਗੱਲ a ਵੀਰ ਫ਼ਿਰ ਮੁੰਡਾ ਤਾਂ ਫ਼ਿਰ ਮਿਲ ਕੇ ਹੀ ਹੋਊ 😂

  • @manishwarsingh8969
    @manishwarsingh8969 2 місяці тому +1

    ਪੁਤ੍ਰ ਦੀ ਲਾਲਸਾ ਵਾਲੀਆਂ,, ਔਰਤਾਂ ਆਪਣੇ ਸੋਹਰਿਆ ਦੇ ਸਾਹਮਣੇ
    ਲਾਜਵਾਬ ਹੋਕੇ ਡਰ ਕਾਰਨ ਇਹੋ ਜਿਹੇ ਬਾਬਿਆਂ ਦੇ ਹੱਥ ਚੜ ਜਾਂਦੀਆਂ ਹਨ 😢😢

  • @sarbjitsingh6242
    @sarbjitsingh6242 Місяць тому

    ਪੱਤਰਕਾਰ ਚੇਲੇ ਨੂੰ- ਫੇਰ ਤਾਂ ਤੂੰ ਵੀ ਬਾਬੇ ਕੋਲ਼ੋਂ ਈ ਹੋਇਆ ਹੋਵੇਗਾ।
    ਚੇਲਾ- ਪੱਤਰਕਾਰਾਂ ਕੀ ਤੂੰ ਪੁੱਠੀਆਂ ਗੱਲਾ ਕਰਦਾ।🤣🤣🤣🤣🤣

  • @pastercharles3421
    @pastercharles3421 2 місяці тому +28

    ਏਨਾ ਹਨੇਰਾ ਲੋਕ ਪੜੇ ਲਿਖੇ ਹੋ ਕੇ ਬੁਦੂ ਬਣੇਂ ਫਿਰਦੇ ਏਹਨੂੰ ਕਹਿੰਦੇ ਨੇ ਅੰਧ ਵਿਸ਼ਵਾਸ ਯਾਨੀ ਅੱਨੇ ਹੋ ਕੇ ਵਿਸ਼ਵਾਸ ਕਰ ਲੈਣਾਂ

    • @iqbalsinghshahi
      @iqbalsinghshahi 2 місяці тому

      ਮੇਰਾ ਕਮੇਂਟ ਪੜ੍ਹੋ ਉੱਪਰ

  • @ParmParm2007
    @ParmParm2007 2 місяці тому +5

    ਔਹ ਵੀ ਬਾਬੇ ਹੁੰਦੇ ਜੋ ਤੀਵੀਆ ਦਾ ਪ੍ਛਾਵਾ ਵੀ ਨਹੀਂ ਲੈਂਦੇ ਸਨ ਔਹ ਸਨ ਅਸਲੀ ਤਵਸਵੀ

  • @dalbarasingh7639
    @dalbarasingh7639 2 місяці тому +5

    ਬੀਬੀ ਮੂੰਡਾ ਲੇਣ ਗੲਈ ਸੀ ਤਾਮੂੰਡਾ ਕੰਮ ਕਰੇ ਤੋ ਹੀ ਮਿਲਣਾ ਸੀ ਉਹ ਦੂਨੀਆ ਨੰ ਵੀ ਪਤਾ ਹੈ ਕੀ ਮੋਟਰ ਤੇ ਤਾ ਇਹ ਕੁਝ ਹੀ ਹੋਣਾ ਸੀ ਹੂਣ ਰੌਲੀ੍ਹ ਪਾਉਣ ਦਾ ਕੀ ਫਾਇਦਾ,

  • @SahilDhindsa-zq8sr
    @SahilDhindsa-zq8sr 2 місяці тому +1

    Bhout vadhia maluka veer thanks waheguru ji thanu hamesha tandrusti den ,🙏

  • @AvtarSingh-q2i
    @AvtarSingh-q2i Місяць тому +1

    Maluka Saab tusi bilkul sahi gll karde ho
    Very nice

  • @gurjeetsingh2072
    @gurjeetsingh2072 2 місяці тому +2

    ਬਾਬਾ ਸਹੀ ਸੀ ਜਨਾਨੀ ਗਲਤ ਪਹਿਲਾ ਸਵਾਦ ਫਿਰ ਕਹਿੰਦੀ ਰੇਪ ਹੋ ਗਿਆ 😢

  • @KulwantSingh-lj2yw
    @KulwantSingh-lj2yw 2 місяці тому +4

    ਮਲੂਕਾ ਵੀਰ ਜੀ ਸਤਿ ਸ੍ਰੀ ਅਕਾਲ ਤੁਹਾਡੀਆਂ ਗੱਲਾਂ ਸਭ ਸੱਚੀਆਂ ਹਨ ਬੰਦੇ ਦੀ ਬਹੁਤ ਰੇਲ ਬਣਾਈ ਪਰ ਜਨਾਨੀਆਂ ਨੇ ਬਾਬਿਆਂ ਦਾ ਖਹਿੜਾ ਅਜੇ ਵੀ ਨਹੀਂ ਛੱਡਣਾ

  • @RajaSingh-r6w
    @RajaSingh-r6w 2 місяці тому +1

    ਬਾਈ ਇਹ ਮੁੰਡਾ ਤਾਂ ਕਈ ਵਾਰ ਲੈ ਗਈ ,ਪਰ ਮੁੰਡਾ ਲੈਂਦੀ ਫੜੀ ਗਈ ਇਸ ਵਾਰ , ਬਾਬੇ ਦਾ ਕੋਈ ਕਸੂਰ ਨਹੀਂ ਇਹ ਬੀਬੀ ਹੁਣ ਮੁੰਡਾ ਲੈਣ ਲਾਇਕ ਨਹੀਂ ਰਹੀ ।

  • @kewalsingh4609
    @kewalsingh4609 2 місяці тому

    ਮਲੂਕੇ ਵੀਰ ਬਹੁਤ ਵਧੀਆ ਚੇਲੇ ਕੋਲੋਂ ਜਾਣਕਾਰੀ ਲਈ

  • @RanjeetSingh-m4w8k
    @RanjeetSingh-m4w8k 2 місяці тому +1

    ਗੁਰੂ ਗ੍ਰੰਥ ਸਹਿਬ ਦੇ ਚਰਨੀਂ ਲੱਗੋ ਉਸ ਦੇ ਘਰ ਦੇਰ ਹੈ ਅੰਧੇਰ ਨਹੀਂ ਸਿਖ ਕੌਮ ਦੇ ਬਾਬੇ ਚਾਰੇ ਸਹਿਬ ਜਾਂਦੇ ਹਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰੂ ਦੁਆਰੇ ਜਾਇਆ ਕਰੋ ਸੰਗਤ ਜੀ ਕੋਈ ਬਾਬਾ ਨਹੀਂ ਸਭ ਪੰਖੰਡੀ ਹੈ ਲੁਟੇਰੇ ਕੱਠੇ ਹੋਏ ਵੇ ਹੈ ਵਹਿਗੁਰੂ ਜੀ ਸੰਗਤ ਨੂੰ ਬੁੱਧੀ ਬਖਸ਼ੇ

  • @ManpreetKaur11-q2x
    @ManpreetKaur11-q2x 2 місяці тому +2

    ਉਹ ਭਰਾਵੋਂ ਤੁਸੀਂ ਪੰਜਾਬ ਨੂੰ ਹੀ ਬਚਾਅ ਲੋ ਮੁੰਡੇ ਫਿਰ ਦੇ ਦਿਊ । ਕਿਸਾਨਾਂ ਦਾ ਕੀ ਹਾਲ ਹੋ ਰਿਹਾ ਜਵਾਨੀ ਨੂੰ ਨਸ਼ਿਆਂ ਦਾ ਦੈਂਤ ਖਾਈ ਜਾਂਦਾ ਆਕਲ ਨੂੰ ਹੱਥ ਮਾਰੋ ਪੜ੍ਹੇ ਲਿਖੇ ਲੋਕਾਂ ਨੂੰ ਪਤਾ ਨਹੀਂ ਕੀ ਹੋਈ ਜਾਂਦਾ

  • @krishandhiman8832
    @krishandhiman8832 Місяць тому

    Vroom good comments veer ji. Dunian bevkufi wale kamm kar Rahim hay.

  • @PARDEEPKUMAR-kr9ep
    @PARDEEPKUMAR-kr9ep 2 місяці тому

    ਲੈ ਬਈ ਪੱਤਰਕਾਰਾਂ ਨੂੰ ਆਪਣੀ ਰਿਪੋਰਟਿੰਗ ਲਈ ਹੋਰ ਕੰਮ ਮਿਲ਼ ਗਿਆ ਹੈ,, ਬਾਬੇ ਦੇ ਚੇਲੇ ਹੁਣ ਧਰਨਾ ਲਾਉਂਣਗੇ ਤੇ ਆਪ ਜੀ ਨੂੰ ਕੰਮ ਕਾਰ ਮਿਲ਼ ਜਾਉ

  • @Sukhmansidhu-mx8ji
    @Sukhmansidhu-mx8ji 2 місяці тому

    ਬਾਈ ਗੱਲ ਇਹ ਆ ਇੱਥੇ ਵੀ ਉਹ ਮਰਜ਼ੀ ਨਾਲ ਹੀ ਆਈ ਸੀ ਬਾਬੇ ਨਾਲ ਸਵਾਦ ਲੈਣ ਪਰ ਕਿਸੇ ਨੂੰ ਪਤਾ ਲੱਗ ਗਿਆ ਹੋਣਾਂ ਗੱਲ ਦਾ ਵੀ ਇਹ ਅਔਰਤ ਬਾਬੇ ਨਾਲ ਗਲਤ ਕੰਮ ਕਰ ਰਹੀ ਆ ਫਿਰ ਉਹ ਨੇ ਰੌਲਾ ਪਾ ਦਿੱਤਾ ਵੀ ਮੇਰੇ ਨਾਲ ਧੱਕਾ ਹੋਇਆ ਉਹ ਨੂੰ ਇਹ ਪੁੱਛੋ ਵੀ ਪਹਿਲਾਂ ਇਸ਼ਨਾਨ ਸੀ ਪਹਿਲਾਂ ਨੀ ਪਤਾਂ ਲੱਗਿਆ

  • @gurmeet2152
    @gurmeet2152 2 місяці тому +3

    Next part da intzaar rehaga 👌👌

  • @pastercharles3421
    @pastercharles3421 2 місяці тому +28

    ਬੇ ਰੋਜਗਾਰ ਦਾ ਧੰਦਾ

  • @SukhvinderSingh-tf5vm
    @SukhvinderSingh-tf5vm 2 місяці тому +5

    Vary good veer ji❤

  • @PARDEEPKUMAR-kr9ep
    @PARDEEPKUMAR-kr9ep 2 місяці тому +1

    ਬਾਈ ਜੀ,, ਆਮ ਲੋਕਾਂ ਨੂੰ ਵੀ ਧਿਆਨ ਨਾਲ,, ਸਮਝਣਾ ਚਾਹੀਦਾ ਹੈ ਕਿ ਬੱਚੇ ਕੋਈ ਵੀ ਬਾਬਾ ਸ਼ਾਬਾ ਨਹੀਂ ਦੇ ਸਕਦਾ,, ਇਹ ਤਾਂ ਉਲਟੇ ਸਿੱਧੇ ਕੰਮ ਕਾਰ ਕਰਨ ਨਾਲ਼,, ਬਾਕੀ ਖ਼ੁਦ ਵੀ ਸੱਮਝ ਜਾਉ

  • @Pali_bhathinda-wk1wb
    @Pali_bhathinda-wk1wb 2 місяці тому

    ਪੱਤਰਕਾਰ ਸਾਹਿਬ ਕੋਈ ਪਿੰਡ ਵੀ ਦੱਸੋ ਕਿਹੜਾ ਪਿੰਡ ਹੈ ਪਿੰਡ ਦਾ ਤੁਸੀਂ ਨਾ ਹੀ ਨਹੀਂ ਦੱਸਿਆ

  • @kanhacreation9124
    @kanhacreation9124 2 місяці тому +7

    ਬਾਬੇ ਦੀ ਤੇ ਇਸ ਚੇਲੇ ਦੀ ਵੀ ਬੂੰਡ ਕੁਟੋ ਚੰਗੀ ਤਰ੍ਹਾਂ
    ਇਹ ਦਲਾਲ ਬਾਬੇ ਦਾ

  • @gavyrare4u
    @gavyrare4u 2 місяці тому

    ਸਹੀ ਗੱਲ ਆ ਉਹ ਅੰਬ ਚੂਪਣ ਗਈ ਸੀ ਅੰਬ ਖੱਟੇ ਸੀ ਫਿਰ ਰੋਲਾ ਪਾਤਾ 😂😂

  • @ParmSingh-z6b
    @ParmSingh-z6b 2 місяці тому

    ਏਦਾਂ ਦੇ ਕਿਹੜੇ ਚਿੜੇ ਖਾਦੇ ਸੀ ਬਾਈ ਬਾਬੇ ਨੇ😂😅

  • @amrjeetkaur3272
    @amrjeetkaur3272 Місяць тому

    ਬੇਬੇ ਕੋਲ ਭੇਜ ਦੋ😂😂😂

  • @balwantchotian8338
    @balwantchotian8338 2 місяці тому +2

    ਮਲੂਕਾ ਪੱਤਰਕਾਰ ਜੀ, ਇਹ ਬੀਬੀ ਅਣਖ ਵਾਲੀ ਸੀ ਜਿਸਨੇ ਪਰਚਾ ਕਰਾਇਆ ਹੈ , ਬਾਕੀਦਿਆ ਦੇ ਬੰਦੇ ਨਮਰਦ ਨੇ ਕੀ ਬੋਲਣ ? ਉਨਾ ਨੂੰ ਇਉ ਹੈ ਕਿ ਕਿਵੇ ਨਕਿਵੇ ਤੀਵੀ ਟਿਕੀ ਰਹੇ ਘਰ ਵਸ ਜਾਵੇ ਹੌਲੀ ਹੌਲੀ? ਹੁਣ ਵਾਲੀ ਪੀੜੀ ਨਮਰਦੀ ਵੱਲ ਨੂੰ ਜਾ ਰਹੀ ਹੈ ਜੀ ? ਤੀਵੀ ਵੀ ਕੀ ਕਰੇ? ਮਾ ਪਿਉ ਵੀ ਦੋਸੀ ਨੇ ਜਿੰਨਾ ਨੇ ਬੱਚੇਨੂੰ ਅੱਛੀ ਖੁਰਾਕ ਹੀ ਨਹੀ ਦਿੱਤੀ ? ਮੱਝਾ ਵੇਚ ਕੇ ਵੇਹਲੇ ਹੋ ਗਏ , ਦੁਧ ਦਹੀ ਲੱਸੀ ਅਸਲੀ ਖਤਮ ਹੋ ਗਏ …..?

  • @gurnamsaini9426
    @gurnamsaini9426 2 місяці тому

    Very nice massage,, yaar God bless you

  • @ParmParm2007
    @ParmParm2007 2 місяці тому +1

    ਪਤਾ ਨਹੀਂ ਕਿੰਨੇ ਕੁ ਵੱਡ ਦਿਤੇ ਇਹਨਾਂ ਦੇ ਆਦਮੀ ਤਾਂ ਜਿਉਦੇ ਰਹਿਣ ਦੇ ਲਾਇਕ ਨਹੀਂ ਮਰ ਜਾਣ ਨੱਕ ਡੋਬ ਕੇ ਹੁਣ ਤਾਂ ਧੱਰਨਾ ਲਾ ਕੇ ਇਜ਼ਤ ਬੱਚ ਸਕਦੀ ਹੈ

  • @premhand6639
    @premhand6639 2 місяці тому

    Please intimate at which place such this happening happened.

  • @baggasingh9234
    @baggasingh9234 2 місяці тому +1

    ਬਣ ਬੀਬਾ ਘੋੜੀ,, ਪਖੰਡੀ ਸਾਧ ਬਣਾਵੇ ਤੇਰੀ ਜੋੜੀ,,, ਲੋਕਾਂ ਆਪਣੀ

  • @mohankahlon4563
    @mohankahlon4563 2 місяці тому +1

    ਮੂੰਹ ਕਿਉਂ ਢਕਿਆ ਇਸ ਦਾ ਮਲੁਕਾ ਜੀ ਚੇਹਰਾ ਨੰਗਾ ਕਰੋ ਜਾਣਕਾਰੀ ਲਈ ਧੰਨਵਾਦ।

  • @kewalsingh4609
    @kewalsingh4609 2 місяці тому

    ਮਲੂਕੇ ਵੀਰ ਮੁੰਡਾ ਹੋਣ ਦੀ ਖੁਸ਼ਖਬਰੀ ਵੀ ਚੇਤੇ ਨਾਲ ਦੇ ਦਵੀਂ

  • @ekamjotsingh8568
    @ekamjotsingh8568 2 місяці тому

    ਮਲੂਕਾ ਜੀ ਬਹੁਤ ਵਧੀਆ ਪੱਤਰਕਾਰੀ ਬਾਬੇ ਦਾ ਕਸੂਰ ਘੱਟ ਲੈਣ ਵਾਲੀਆ ਦਾ ਵੱਧ ਇਹੋ ਜਿਹੀ ਜਨਾਨੀ ਆਪ ਠੀਕ ਨਹੀ

  • @majhewalleshorts628
    @majhewalleshorts628 2 місяці тому +2

    ਕਸੂਰ ਬੀਬੀ ਦਾ ਜਿਹੜੀ ਰਾਤ ਨੂੰ ਮੁੰਡੇ ਭਾਲ ਦੀ... ਰਾਤਾਂ ਨੂੰ ਬਾਬੇ ਕੋਲ ਜਾਦੀ ਵਾ.. ਬੱਚੇ ਤਾਂ ਬੱਚੇ ਹੀ ਹੁੰਦੇ ਹਨ.. ਕੁੜੀ ਹੋਵੇ ਜਾਂ 🧒ਮੁੰਡਾ

  • @gurjindersandhu8190
    @gurjindersandhu8190 2 місяці тому

    ਵਦੀਆਂ ਹੁੰਦਾ ਬਾਈ ਹਰ੍ ਵੀਡਿਓ, ਪਰਰ ਬਾਈ ਥੋਰੀ shoti ਵੀਡੀਓ ਬਣਾਏ ਕਰਰ , ਮਜਾ ਆਉਂਦਾ ਵੇਖਣ ਦਾ

  • @rajwinderkaur1081
    @rajwinderkaur1081 2 місяці тому +8

    ਆਪਣੀਆਂ ਧੀਆ ਭੈਣਾਂ ਨੂੰ ਦੇ ਦਿਆ ਕਰੋ ਮੁੰਡੇ

  • @dhaliwal1217
    @dhaliwal1217 2 місяці тому +3

    ਇਹ ਉਹੀ ਬਾਬਾ ਹੋਣਾ ਜਿਹੜਾ ਕਹਿੰਦਾ ਹੁੰਦਾ ਸੀ।ਬੀਬੀ ਮੁੰਡੇ ਲਈ ਤਿਆਰ ਹੋਜਾ ਤੇ ਖੋਲ ਬੀਬੀ ਨਾਲਾਂ ਤੇਰੇ ਮੁੰਡਾ ਪਾਵਾਂ ਜਿਹੜੀ ਕੋਈ ਗੁੱਸਾ ਕਰ ਜਾਂਦੀ ਸੀ। ਉਸਨੂੰ ਬਾਬਾ ਕਹਿੰਦਾ ਸੀ ਬੀਬੀ ਪਿਛੇ ਕਿਲੇ ਤੇ ਟੰਗੇ ਆ ਹੋਈਆਂ ਨਾਲਾਂ ਉਹ ਖੋਲ । ਜਿਹੜੀ ਕੋਈ ਸਧਾਰਨ ਜੀ ਹੁੰਦੀ ਸੀ ਉਹ ਸਲਵਾਰ ਦਾ ਨਾਲਾ ਖੋਲ੍ਹ ਲੈਂਦੀ ਸੀ ਤੇ ਬਾਬਾ ਜੱਕਾਂ ਜੋੜ ਦਿੰਦਾ ਸੀ।😂😂
    ਬਾਬਾ ਤਾਂ ਸਾਬਣ ਤੇਲ ਵੀ ਆਪ ਦਿੰਦਾ ਹੋਣਾ 2:00 ਪਸੀਨਾ ਦਾ ਮੁਸ਼ਕ ਮਾਰਦਾ ਹੋਣਾ ਸੈਂਟ ਵੀ ਕੋਬਰਾ ਛਿੜਕ ਦਾ ਹੋਣਾ। ਇੱਕ ਬਾਬਾ ਗੁੱਫਾ ਚ ਮੁੰਡੇ ਦਈ । ਇਹ ਮੋਟਰ ਤੇ ਦਿੰਦਾ ਹੈ। ਕੋਈ ਬਾਬਾ ਦੰਦੀਆਂ ਵੱਢਣ ਨਾਲ ਇਲਾਜ ਕਰਦਾ ਸੀ।ਉਹ ਕੰਮ ਜਦੋਂ ਤੋਂ ਬੰਦ ਕਰੀਆਂ ਜਦੋਂ ਬਾਬੇ ਕੋਲ ਬਵਾਸੀਰ ਵਾਲੇ ਆਉਣ ਲੱਗ ਗਏ ।ਉਹ ਕਹਿੰਦੇ ਬਾਬਾ ਜੀ ਸਾਡਾ ਵੀ ਦੰਦੀਂ ਵੱਡਕੇ ਬਵਾਸੀਰ ਇਲਾਜ ਕਰੋਂ ਜੀ।😂😂😂