Bahar tera pio je kasab varga antakwadi andar vad gya mudke lasha hi reh janiya andar.. ehnu security layi rakheya.. khaan peen nu de sakde aa daaru nhi ..
Eho ta gall theek hundi aa. Par eh idda hi apna function khraab karri jande ne bus. Ehoji situation ch ta police walean nal atti-satti karni chahidi aa, kinnu patta kal kamm hi aa jaan okkhe time te...
Main vee beti dee shadi kiti hai. Kaun-kaun aaya,kisne kiya khaya Piya, photographer dee teem ,jihna nu mai janda vee nahin cee vee aayai, aapa koyee pervah nahi Kari, and shadi vee shaandar Kari and ghata vee koyee nahi hoya.security waleya nu paise vee diye, catring party ko laste branded daru and 5000 inaam bhi diya.Male,Barrati, kaame sub khush ho ke gaye.kisi ki bhi plate ko jhak jhak ke nahi dekha, jo Marzi aapni marzi se khaye peeyai.
SSP sahib ton bhaaii hor ki 4 bandia di rotti de pese divaa deo jei inna ghaatta pe giaa. Pndda de programa vich 150 bnde aaoo he hunde ne .AA jande ne 400
State police me mess sistem centre police jaisa hona chahiye.mai vee centre police mulajam tha. Jab jawan apni mess se khana kha ke bahar kahin bhi duty jata hai to marriage hotal ke khane ko dill hi nahin karta kiyonki mess ka daily ka khana , marriage,hotal ke khane se best hota hai .
Tu salary dinda hai teri ki police walya ne bond le li 24 -24 ghante di duty Hundi Na koi chhutti har roj Duty sirf 25 hi saal diya chhuttya hun Police force vich Kami karke oh v ni mildi assi apne parivar nu time ni de sakde koi free di ni salary ni lainde Sara din garmi vich duty karde ha Teri bond paat jave 30 mint vich
Waheguru gi kà khalsa waheguru gi ki fathe fer dasna chahida kise nal Dhaka na kroo 🙏 fer ki hogia jekar party wich roti khali tusi birgi Bolde bhut ziada😎
ਓਹ ਯਾਰ ਕਿਹੜੀ ਗੱਲ ਹੈ ਅਸੀਂ ਤਾਂ ਰੋਟੀ ਪਤਾ ਨਹੀਂ ਕਿੰਨਿਆਂ ਨੂੰ ਖਲਾ ਦੲਈ ਆ
ਫਿਰ ਕੀ ਹੋ ਗਿਆ ਜੇ ਪੁਲਿਸ ਵਾਲਿਆਂ ਨੇ ਦਾਰੂ ਜਾਂ ਰੋਟੀ ਖਾ ਲਈ ਲੱਖ ਲੱਖ ਲਾਹਨਤਾਂ ਇਨ੍ਹਾਂ ਵੱਡੇ ਮੱਗਰਮੱਛਾਂ ਭਲ਼ੇ ਦਾ ਜ਼ਮਾਨਾ ਖ਼ਤਮ ਹੋ ਗਿਆ
chal o fudua jehra 2-2 hazar di plate dinda ohnu pata hunda tu v lagda free ch nikki da rista deke auna
ਜਿਨ੍ਹਾਂ ਦਾ ਫੰਕਸ਼ਨ ਆ ਉਹ ਨਵੇਂ ਨਵੇਂ ਅਮੀਰ ਹੋਏ ਲਗਦੇ ਨੇ। ਪੁਸ਼ਤੈਨੀ ਅਮੀਰ ਇਹੋ ਜਿਹੀਆਂ ਛੋਟੀਆਂ ਗੱਲਾਂ ਨਹੀਂ ਕਰਦਾ। ਭੁੱਖੇ ਨੰਗੇ ਲੋਕ।
@@MrXYZ-eq7zi hahahaha
ਤੁੰ ਵੀ ਲੋਕਾ ਦੇ ਵਿਆਹਾ ਵਿੱਚ ਜਾ ਕੋ ਮੁਫਤ ਦਾ ਮਾਲ ਖਾਂਦਾ ਹੋਵੇ ਗਾ।
Police uniform ch daru pee lawe wah wah wah oh v free di , tuci besharam qom ho
Well Said
ਨੰਗ ਮਲੰਗਾ ਦੇ ਨਾ ਜਾਇਆ ਕਰੋ ਓਏ ਭਾਈ ਇਹੋ ਜੇ ਕਰੌੜ ਵੀ ਖਰਚ ਲੈਣ ਵਿਆਹ ਤੇ ਇਹ ਨੰਗ ਹੀ ਰਹਿਣਗੇ
Bahar tera pio je kasab varga antakwadi andar vad gya mudke lasha hi reh janiya andar.. ehnu security layi rakheya.. khaan peen nu de sakde aa daaru nhi ..
Je thde kise ghrde bjurg na batmiji krde fr v awe bolde ?
ਲੱਖ ਲਾਹਨਤ ਤੁਹਾਡੇ ਕਿੰਨੀ ਕੁ ਵੱਡੀ ਗੱਲ ਬੇਸ਼ਰਮ ਕਮੀਨੇ ਲੋਕ ਘੂਸਾ ਘੱਟਾ ਐਮਐਲਏ
ਪਹਿਲਾ ਏਨਾ ਨੇ ਮੁਲਾਜ਼ਮਾ ਨੂੰ ਬੁਲਾਇਆ ਸ਼ਰਾਬ ਪਿਲਾਈ, ਜਦ ਪੀਕੇ ਗਲਤ ਹੋ ਗਏ ਹੁਣ ਨਜਾਇਜ਼ ਫ਼ਾਇਦਾ ਉਠਾ ਰਹੇ ਨੇ ਇਹ ?
ਫੇਰ ਕੀ ਹੋ ਗਿਆ ਯਰ ਇੰਨਾ ਜਲੂਸ ਕੱਢਣ ਵਾਲੀ ਤਾ ਕੋਈ ਗੱਲ ਨਹੀ ਸੀ ਖੁਸ਼ੀ ਦੇ ਪ੍ਰੋਗਰਾਮ ਵਿੱਚ ਕਿਸੇ ਖਾਣ ਪੀਣ ਲਈ ਏਨਾ ਮਾੜਾ ਵਰਤਾਓ ਕਰਨ ਵਾਲੇ ਆਪਣੀ ਵੀ ਬੇਇੱਜ਼ਤੀ ਕਰਵਾਈ ਆ ਏਡੀ ਤਾ ਗੱਲ ਹੀ ਨਹੀ ਸੀ ਕੱਲ ਗਰੀਬ ਤੋ ਗਰੀਬ ਵੀ ਦਸ ਵੀਹ ਬੰਦਿਆ ਦੇ ਖਾਣ-ਪੀਣ ਦਾ ਫਾਲਤੂ ਇੰਤਜਾਮ ਕਰਦਾ ਨਾਲੇ ਜੇਕਰ ਰੱਖੀ ਤਾ ਹੀ ਪੀਤੀ ਦਾਰੂ ਇੰਨੀ ਬੁਰੀ ਆ ਤੇ ਰੱਖੀ ਕਿੳ
ਕੋਈ ਖਾਸ ਗੱਲ ਨੀ ਵਿਚਾਰਾ ਪੁਲਸ ਮੁਲਾਜ਼ਮ ਰੋਟੀ ਵੀ ਨੀ ਖਾ ਸਕਦਾ
Video ਬਣਾ ਕੇ ਅੱਪਲੋਡ ਕਰਨਾ ਗਲਤ ਗੱਲ ਹੈ । ਏਦਾ ਨਹੀਂ ਕਰਨਾ ਚਾਹੀਦਾ ਸੀ । ਅਗਰ ਕੋਈ ਗੱਲ ਹੋ ਵੀ ਗਈ ਸੀ ਤਾਂ ਉਸ ਨੂੰ ਉੱਥੇ ਹੀ ਸੁਲਝਾ ਦੇਣਾ ਸਿਆਣਪ ਵਾਲੀ ਗੱਲ ਹੁੰਦੀ । ਗੱਲ ਉਹਨਾ ਦੀ ਵੀ ਗਲਤ ਹੈ 1 ਸੀਨੀਅਰ ਅਫਸਰ ਹੋਣ ਦੇ ਬਾਵਜੂਦ ਵੀ ਪ੍ਰੋਗਰਾਮ ਵਿੱਚ ਹੱਥ ਪਾਈ ਕਰਨਾ ਕਾਨੂੰਨ ਨੂੰ ਹੱਥ ਵਿੱਚ ਲੈਣਾ ਗਲਤ ਗੱਲ । ਬਾਕੀ Enjoy ਕਰਨਾ ਤਾਂ ਬਣਦਾ ਸੀ ਪੁਲਸ ਦਾ ਵੀ
ਪਾਰਟੀ ਹੈ ਫਿਰ ਵੀ । ਪਰ ਬਣ ਦਾ ਪਾਰਟੀ ਤੋ ਬਾਅਦ ਵਿੱਚ ਸੀ।
ਸਾਰੇ ਇਕੋ ਥਾਲੀ ਦੇ ਚੱਟੇ ਵੱਟੇ ਆ। (ਪੁਲਿਸ ਅਤੇ ਦੂਜੀ ਪਾਰਟੀ) ਫਰਕ ਬੱਸ ਇਨਾ ਆ ਕਿ ਅੱਜ ਪੁਲਿਸ ਵਾਲਿਆਂ ਦਾ ਖਰਾਬ ਦਿਨ ਸੀ।
ਸਭ ਤੋਂ ਵੱਡੀ ਗਲਤੀ ਪੁਲਿਸ ਮੁਲਾਜ਼ਮ ਦੀ ਹੈ ਜੋ ਕੇ ਐਵੇਂ ਦਾ ਕੰਮ ਕਰਦੇ ਆ ਮੈਂ ਇਹਨਾਂ ਨੂੰ defend ਨੀ ਕਰ ਰਿਹਾ
ਦੂਜੀ ਗੱਲ ਜਿਹਨਾਂ ਦੀ ਪਾਰਟੀ ਹੈ ਘਰ ਵਾਲਿਆ ਦੀ ਜੇਕਰ ਕੋਈ ਆ ਵੀ ਗਿਆ ਫੰਕਸ਼ਨ ਚ ਤਾਂ ਐਵੇਂ ਜਲੂਸ ਕੱਢਣ ਨਾਲ ਤੁਹਾਨੂੰ ਕੀ ਮਿਲੇਗਾ
ਪਾਰਟੀ ਚ ਕਿੰਨੇ ਵੇਟਰ ਹਲਵਾਈ ਡਰਾਈਵਰ DJ ਵਾਲੇ ਸਭ ਨੇ ਪੀਣੀ ਆ ਘਰ ਦੇ ਮੈਂਬਰਾਂ ਨਾਲੋ ਜ਼ਿਆਦਾ ਹੋਰ ਲੁੰਗ ਲਾਣਾ ਖਾ ਪੀ ਜਾਂਦਾ
ਜੇਕਰ ਦੋ ਬੰਦੇ ਹੋਰ ਵਧ ਗਏ ਤਾਂ ਕਿਹੜਾ ਲੋਹੜਾ ਆ ਗਿਆ
ਪਰ ਮੁਲਾਜ਼ਮਾਂ ਲਈ ਵੀ ਇਹ ਗੱਲ ਮਾੜੀ ਹੈ
Hor ki
ਪੰਜਾਬ ਵਿੱਚ ਇਨਸਾਨੀਅਤ ਖਤਮ ਹੋ ਚੁੱਕੀ ਹੈ ਇਹ ਤਾਂ ਵਿਆਹ ਹੈ ਸ਼ਹਿਰਾਂ ਵਿੱਚ ਮਰਗ ਦੇ ਭੋਗ ਤੇ ਗੁਰੂਦੁਆਰਾ ਸਾਹਿਬ ਵਿੱਚ ਜੋ ਲੰਗਰ ਰਿਸਤੇਦਾਰਾਂ, ਸਨੇਹੀਆਂ ਲਈ ਪਰਿਵਾਰ ਵਾਲੇ ਤਿਆਰ ਕਰਦੇ ਹਨ। ਘੱਟੋ ਘੱਟ 150 ਤੋਂ 200 ਬੰਦੇ ਲੰਗਰ ਖਾਣ ਵੜ ਜਾਂਦੇ ਹਨ। ਪਰਿਵਾਰ ਵਾਲੇ ਦੁੱਖ ਵਿੱਚ ਅਤੇ ਸਨੇਹੀਆਂ ਨੂੰ ਮਿਲਣ ਵਿੱਚ ਰਹਿ ਜਾਂਦੇ ਹਨ ਅਤੇ ਸਭ ਕੁਝ ਝਪਟ ਜਾਂਦੇ ਹਨ।
Punjab State Police eddan diyan harktan karegi te fer aam public ki karegi?
Galat example smaaj agge rakhange te laanat te payegi 22 Ji
Ina nu dismissed karwao ye papi lok Punjab de mundia nal bahut Dhaka karde hn
Doaba v bukh Nang japda
ਫਿਰ ਕੀ ਹੋ ਗਿਆ, ਜੇਕਰ ਆ ਗਏ, ਕੋਈ ਦੋ ਚਾਰ ਪੈਗ ਵੀ ਲਾ ਗਏ, ਹੈ ਤਾਂ ਸਾਡੇ ਪਰਿਵਾਰਾਂ ਦੇ ਮੁਲਾਜ਼ਮ, ਬਹੁਤ ਬੇਇੱਜਤੀ ਕੀਤੀ ਹੈ,ਮਹਿਕਮੇ ਤੋਂ ਉਚ ਅਫ਼ਸਰਾਂ ਦੀਆਂ ਝਿੜਕਾਂ ਵੱਖਰੀਆਂ ਪੈਣਗੀਆਂ, ਇਕ ਵਾਰ ਮੁਹਾਲੀ ਲੇਡੀਜ ਸੰਗੀਤ ਤੇ ਰਾਤ 10 ਵਜੇ ਤੋੰ ਬਾਅਦ ਡੀ ਜੇ ਚਲ ਰਿਹਾ ਸੀ,ਕਿਸੇ ਨੇ ਥਾਣੇ ਫੋਨ ਕਰ ਦਿੱਤਾ ਕਿ ਇਹਨਾਂ 10 ਵਜੇ ਡੀ ਜੇ ਬੰਦ ਨਹੀਂ ਕੀਤਾ, ਦੋ ਮੁਲਾਜ਼ਮ ਮੋਟਰਸਾਈਕਲ ਤੇ ਗਏ, ਪੁਲਿਸ ਦੇਖ ਲੜਕੇ ਦੇ ਪਿਤਾ ਨੇ ਮੈਨੂੰ ਅਗੇ ਕਰ ਦਿੱਤਾ, ਮੈਨੂੰ ਕਹਿਣ ਲਗੇ ਕੀ ਚਲ ਰਿਹਾ ਹੈ,ਮੈਂ ਕਿਹਾ ਸਰ ਭਤੀਜੇ ਦਾ ਵਿਆਹ ਹੈ,ਕੋਈ ਗੱਲ ਨਹੀਂ ਡੀ.ਜੇ ਬੰਦ ਕਰ ਦਿੰਦੇ ਹਾਂ,ਜਾਣ ਲੱਗੇ, ਮੈਂ ਕਿਹਾ ਡਿਨਰ ਚਲ ਰਿਹਾ ਹੈ,ਆ ਜਾਵੋ,ਕਹਿੰਦੇ ਰੋਟੀ ਤਾਂ ਖਾਦੀ ਹੋਈ ਹੈ,ਮੈ ਕਿਹਾ ਕੋਈ ਗੱਲ ਨਹੀਂ ,ਦੋ ਪੈਗ ਹੀ ਲਾ ਜਾਵੋ,ਮੇਰੇ ਕਹਿਣ ਤੇ ਬੈਠ ਗਏ, ਕਹਿੰਦੇ ਕੋਈ ਗੱਲ ਨਹੀਂ,ਅੱਧਾ ਘੰਟਾ ਹੋਰ ਚਲਾ ਲਵੋ,ਸਾਡਾ ਵੀ ਤਾਂ ਭਤੀਜਾ ਹੀ ਹੈ,ਸੋ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੁੰਦੀਆ ਹਨ।
Eho ta gall theek hundi aa. Par eh idda hi apna function khraab karri jande ne bus. Ehoji situation ch ta police walean nal atti-satti karni chahidi aa, kinnu patta kal kamm hi aa jaan okkhe time te...
Main vee beti dee shadi kiti hai. Kaun-kaun aaya,kisne kiya khaya Piya, photographer dee teem ,jihna nu mai janda vee nahin cee vee aayai, aapa koyee pervah nahi Kari, and shadi vee shaandar Kari and ghata vee koyee nahi hoya.security waleya nu paise vee diye, catring party ko laste branded daru and 5000 inaam bhi diya.Male,Barrati, kaame sub khush ho ke gaye.kisi ki bhi plate ko jhak jhak ke nahi dekha, jo Marzi aapni marzi se khaye peeyai.
ਬੜੇ ਘਟੀਆ ਭੁੱਖੇ ਨੰਗੇ ਲੋਕ ਨੇ। ਜੇ 4 ਲੋਕਾ ਨੇ ਰੋਟੀ ਖਾਧੀ 2 ਪੈਗ ਲਾ ਲੇ। ਐਨੇ ਵਿੱਚ ਮਰਨ ਵਾਲੇ ਹੋਗੇ। ਇਹ ਭੁੱਖੇ ਨੰਗੇ ਲੋਕਾ ਨਾਲ ਕਿਹੜੇ ਲੋਕਾ ਨੇ ਰਿਸ਼ਤੇਦਾਰੀ ਪਾਈ😂😂😂 ਰੱਬ ਬਚਾਵੇ ਇਹਜੇ ਲੋਕਾ ਤੋ।
😂
Ohi tan gal a j koi Banda kha pe gya kida ku julm ho gya
ਜੇ ਕਿਤੇ ਸਾਰੇ MLA ਰਾਤ ਨੂੰ ਥਾਨਿਆ ਵਿਚ ਅਚਾਨਕ ਰੋਜ਼ ਰੇਡ ਕਰਨ 70% ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਵਿਚ ਮਿਲਣਗੇ। ਫਰੀ ਦੀਆ ਤਨਖਾਹਾਂ ਲੈ ਰਹੇ ਨੇ। ਨਾ ਰਾਤ ਨਾ ਦਿਨ ਪੰਜਾਬ ਦੇ ਲੋਕ ਸ਼ੇਫ ਨਹੀ ਹਨ।
ਗੱਲ ਸੱਚੀ ਬੋਲੀ ਹੈ ਤੁਸੀ । 🎉🎉
@@amitoberoi2398ਕੁੱਝ ਨਹੀਂ ਹੋਣਾ । ਕਿਉਕਿ MLA ਆਪ ਵੀ ਤਾਂ ਨਾਲ ਹੀ ਮਿਲੇ ਹੁੰਦੇ ਆ ਜੀ । 1 MLA ਦੀ ਤਨਖਾਹ ਕਿੰਨੀ ਕ ਹੁੰਦੀ ਹੈ ਪਰ ਇਹ 5 ਸਾਲ ਵਿੱਚ ਕਿੰਨਾ ਕੁੱਝ ਬਣਾ ਲੈਣਦੇ ਆ। ਕੀ ਉਹ 1 ਨੰਬਰ ਦੇ ਪੈਸੇ ਦਾ ਹੁੰਦਾ ।
ਐੱਸ ਐਚ ਓ ਨੂੰ ਬੇਨਤੀ ਹੈ ਕਿ ਲੋਕਾਂ ਦੇ ਕੁਮੈਂਟ ਪੜ ਕੈ ਫੈਸਲਾ ਕੀਤਾ ਜਾਵੇ
ਹਰ ਇਕ ਇਨਸਾਨ ਗਲਤੀ ਕਰਦਾ ਹੈ,ਮਾਫ਼ ਕਰ ਦਿਉ, ਇਹਨਾਂ ਦੀ ਸਜਾ ਇਹਨਾ ਦੇ ਬੱਚਿਆਂ ਨੂੰ ਨਾ ਦੇ ਉ ,ਮਾਫ਼ ਕਰ ਦੇਣਾ ਹੀ ਬਹਾਦਰੀ ਹੈ।।🙏🙏🙏🙏
Right
ਐਡੀ ਕੀ ਗੱਲ ਸੀ ਐਸਐਸਪੀ ਸਾਬ ਨੂੰ ਫੋਨ ਕਰਨ ਵਾਲੀ ਜ਼ੇ ਰੋਟੀ ਖਾ ਲਈ 2 ਪੈਗ ਲਾ ਕੇ ਬ ਪ ਗਈ
SSP sahib ton bhaaii hor ki 4 bandia di rotti de pese divaa deo jei inna ghaatta pe giaa. Pndda de programa vich 150 bnde aaoo he hunde ne .AA jande ne 400
Chal fer ki hoya 2 peg la v lye , bnda apni hosh ch hona chahida bas
ਕੀ ਹੋ ਗਿਆ ਭਾਈ ਜੇ ਵਗਦੇ ਦਰਿਆ ਵਿੱਚ ਇਸ ਗਰੀਬ ਨੇ ਵਿ ਦੋ ਪੈਗ ਲਾ ਲਏ। ਧੱਕਾ ਮਾਰਿਆ ਨੀ ਹੋਣਾ ਨਸ਼ੇ ਵਿਚ ਲਗ ਗਿਆ ਹੋਊ।
Edda de greeb v hunde bai ji sadke jayie tuhade salry puchlo ena greeba di
ਜੇ ਇਹੀ ਕਾਂਗਰਸ ਦਾ ਐਮ ਐਲ ਏ ਹੁੰਦਾ ਤਾਂ ਪੁਲਸ ਨੂੰ ਨਾਲ ਬਿਠਾ ਕੇ ਰੋਟੀ ਖਵਾਉਂਦਾ
Sahi gll bhaji ik dum
ਸਰੀਰ ਦਾ ਮਰਨਾ ਮੌਤ ਨਹੀਂ ਜਮੀਰ ਦਾ ਮਰਨਾ ਜਕੀਨਣ ਮੌਤ ਹੈ
Zmeer dharm sikh ke bndi ji,3 saal de bachy nu rap karky tordy ha bachaa bosss banky rehnda ji
ਲੱਖ ਲਾਹਨਤ ਦੋਹਾਂ ਧਿਰਾਂ ਦੇ ਚਿਪੜ ਕਿਸੇ ਥਾਂ ਦੇ
ਨਾ ਜੇ ਮਨ ਕੁੱਤਾ ਕਪਾਹ ਚੋਂ ਲੰਘ ਵੀ ਗਿਆ ਕਿਹੜਾ ਰਜਾਈ ਭਰ ਕੇ ਲੇ ਗਿਆ
😂
😂😂 kya khawat. Bilkul shii
Bhai ji enha kutya de karke hi turi firdi hai janta nahi ta sham tu phele logo ek duje nu vad den
@@mahinderpal133 ਲੋਕ ਇਹਨਾਂ ਤੋ ਹੀ ਡਰਦੇ ਆ (ਝੂਠੇ ਮੁਕਾਬਲੇ) ਇਹ ਕਿਸੇ ਫ਼ਿਲਮ ਦਾ ਨਾਮ ਨਹੀਂ
Sir vadia kita una ne police galat a
ਕੀ ਹੋ ਗਿਆ ਸੀ ਯਾ
ਰ ਥੱਕੇ ਟੁੱਟਿਆਂ ਨੇ ਯਾਰ ਪੈੱਗ ਲਾ ਲੲਏ ਦੋ ਦੋ ? ਖੁਸੀ ਦਾ ਮੌਕਾ ਸੀ !
ਮਾਫ ਕਰੌ ਦੌ ਪੈਗ ਦੀ ਕਿਹੜੀ ਗਲ ਹੈ ਡਿਪਟੀ ਤੇ ਸਰਾਬ ਪੀਣੀ ਗਲਤ ਹੈ
ਇਹਦਾ ਦੀ ਕੋਈ ਪੁਰਾਣੀ ਰੰਜਿਸ਼ ਹੋਣੀ ਏ😂😂😂😂
ਮੁਲਾਜਮਾਂ ਦੀ ਕੋਈ ਗਲਤੀ ਨੀ,,, ਇਹ ਦਿਨ ਰਾਤ ਭੁੱਖੇ ਰਹਿ ਕੇ ਡਿਊਟੀ ਕਰਦੇ ਨੇਂ,,, ਕੋਈ ਰੋਟੀ ਦਾ ਟਾਈਮ ਨੀ,,, ਕੋਈ rest ਦਾ ਟਾਈਮ ਨੀ,,,, ਫੇਰ ਕੀ ਹੋ ਗਿਆ ਜੇਕਰ ਖਾਣਾ ਖਾ ਲਿਆ,,,, ਪਾਰਟੀ ਕਰਨ ਵਾਲਿਆਂ ਦੀ ਪੰਜਾਬ ਦੀ ਸਰਦਾਰਾਂ ਵਾਲੀ ਸੋਚ ਨੀ ਹੈ,,,, ਪਂਜਾਬੀ ਲੋਕ ਅਪਨੇ ਘਰ ਆਏ ਮਹਿਮਾਨ ਨਾਲ਼ ਏਸ ਤਰ੍ਹਾਂ ਦਾ ਵਿਵਹਾਰ ਨੀ ਕਰਦੇ,,, ਸ਼ਰਮਨਾਕ
State police me mess sistem centre police jaisa hona chahiye.mai vee centre police mulajam tha. Jab jawan apni mess se khana kha ke bahar kahin bhi duty jata hai to marriage hotal ke khane ko dill hi nahin karta kiyonki mess ka daily ka khana , marriage,hotal ke khane se best hota hai .
Mulajma di koi galti nhi galti teri viah karn walian di
Na krn duty fer koi hor hakdaar imaandaar banda ehna di tha duty krluga
ਬਹੁਤ ਹੀ ਘਟੀਆ ਬੰਦੇ ਮਹਾਂ ਘਟੀਆ ਬੰਦੇ ਪੁਲਿਸ ਵਾਲਿਆਂ ਨੂੰ ਐਵੇਂ ਹੀ ਬਿਪਤਾ ਪਾਈ ਫਿਰਦੇ ਨੇ
ਬੱਲੇ ਓ ਧਨਵਾਨੋ., ਖੁਸ਼ੀ ਦੇ ਟੈਮ ਜੇ ਘੁੱਟ ਲਾ ਲਿਆ ਤਾਂ ਕੀ ਹਨੇਰ ਆ ਗਿਆ
ਪੰਜਾਬ ਵਿੱਚ ਇਨਸਾਨੀਅਤ ਖਤਮ ਹੋ ਰਹੀ ਹੈ।
ਸ਼ਹਿਰਾਂ ਵਿੱਚ ਮਰਗ ਦੇ ਭੋਗ ਤੇ ਗੁਰੂਦੁਆਰਾ ਸਾਹਿਬ ਵਿੱਚ ਪਰਿਵਾਰ ਵਾਲੇ ਰਿਸਤੇਦਾਰਾਂ ਤੇ ਸਨੇਹੀਆਂ ਲਈ ਜੋ ਲੰਗਰ ਤਿਆਰ ਕਰਦੇ ਹਨ। ਪਰਿਵਾਰ ਦੁੱਖ ਵਿੱਚ ਅਤੇ ਰਿਸਤੇਦਾਰਾਂ ਨੂੰ ਮਿਲਣ ਵਿੱਚ ਲੱਗਾ ਹੁੰਦਾ ਉਸੇ ਟਾਈਮ 150 ਤੋਂ 200ਬੰਦਾ ਲੰਗਰ ਸਫਾ ਚੱਟ ਕਰ ਜਾਂਦਾ ਹੈ।
@@rupinderdhillon2374 ਇਹ ਵੀ ਬਿਲਕੁਲ ਸਹੀ ਹੈ ਜੀ,ਜਿਸ ਦਾ ਜੀਅ ਚਲਾ ਗਿਆ, ਦੁੱਖ ਉਸ ਨੂੰ ਹੈ,ਲੰਗਰ ਵਾਲੇ ਨੂੰ ਕੋਈ ਮਤਲਬ ਨਹੀਂ
Naga Da Function Ch Q Gaye Punjab Police 👮♀️, Very Bad 🙏.
bilkul sahi veer g es naalo ta griba da funcsion hajar guna asa izat baut
ਲੱਖ ਲਾਹਣਤ ਵਿਆਹ ਵਾਲਿਆ ਦੀ ਲੱਖ ਲਾਹਣਤ ਪੁਲਿਸ ਵਾਲਿਆਂ ਦੀ ਜੇ ਵਿਆਹ ਵਿੱਚ ਪੈਗ ਲਾ ਹੀ ਲਇਆ ਜਲ਼ੂਸ ਕਿਓ ਕੱਢ ਰਹੇ ਜੇ ਊਹਨਾ ਦੇ ਪਰਿਵਾਰ ਰਿਸ਼ਤੇਦਾਰੀਆਂ ਵਿੱਚ । ਲਾਹਣਤ ਪੁਲਿਸ ਵਾਲਿਆਂ ਤੇ ਇਹ ਕਿ ਤੁਹਾਡੀ 80 ਹਜ਼ਾਰ ਤਨਖਾਹ ਹੋਣੀ ਜੇ ਪੈਗ ਲਾਉਣਾ ਹੀ ਘਰ ਜਾ ਕੇ ਲਾ ਆਪਣਿਆ ਪੈਸਿਆਂ ਦਾ ਨਾਲੇ ਅਮੀਰਾਂ ਦਾ ਵਿਆਹ ਅਲੋਕਾਰ ਹੁੰਦਾ ਉਹਨਾ ਸਾਰੀ ਉਮਰ ਪੈਸਾ ਜੋੜਿਆ ਹੁੰਦਾ ਖਰਚਿਆ ਨਹੀ ਹੁੰਦਾ ਜੇ ਕੋਈ ਗਰੀਬ ਵਿਆਹ ਵਿੱਚ ਰੋਟੀ ਖਾ ਜਾਵਾਂ ਜਾਂ ਪੈੱਗ ਲਾ ਜਾਵੈ ਤਾਂ ਇਹਨਾ ਦਾ ਮਰਨ ਹੋ ਜਾਂਦਾ
Shi gall hi ji
ਬੜੀ ਇੱਜ਼ਤ ਬਣ ਰਹੀ ਆ ਦੋਹਾਂ ਧਿਰਾਂ ਦੀ ਸ਼ਾਬਾਸ਼
ਇਹ ਕਿਸੇ ਸਿਵ ਸੈਨਾ ਵਾਲੇ ਕੰਜਰ ਦਾ ਪ੍ਰੋਗਰਾਮ ਹੈ ,,
ਅੱਜ ਦੇ ਸਮੇ ਸਰਕਾਰੀ ਮੁਲਾਜਮ ਨੂੰ ਬੜਾ ਧਿਆਨ ਦੇਣਾ ਚਾਹੀਦਾ
ਵਿਆਹ ਖਾਣਪੀਣ ਨੂੰ ਹੁੰਦਾ ਭੂਖੇ ਲੋਕੋ ਵਿਆਹ ਕਿਸਦਾ ਸੀ ਕਿਸ ਪਿੰਡ ਦਾ ਸੀ ਜੋ ਖਾਣਪੀਣ ਤੇ ਲੜਦੇ ਨੇ ਭੱਖੇ ਲੋਕ
ਭੂਖੇ ਵਿਆਹ ਵਾਲੇ ਫੇਰ ਕਿ ਹੋ ਗਿਆ ਕੁਝ ਖਾ ਪੀ ਲਿਆ
ਇਹ ਕਿਹੜਾ ਐਮ ਐਲ ਏ ਹੈ ਜੋ ਧੌਂਸ ਵਿਖਾ ਰਿਹਾ ਏ ਅਗਲੀ ਵਾਰ ਕਿਸੇ ਨਾ ਨੀ ਪੁੱਛਣਾ ਇਹ ਲੋਕਾਂ ਕਰਕੇ ਹੀ ਐ ਕੋਈ ਪਿਉ ਦੀ ਜਗੀਰ ਨੀ ਹੈ
ਆਪ ਨੰਗ ਬਾਪ ਨੰਗ ਤੀਜਾ ਨੰਗ ਨਾਨਕੇ 😅
ਇਹ ਹੈ ਸਾਡਾ ਰੰਗਲਾ ਪੰਜਾਬ
ਇਸ ਤਰਾਂ ਦਾ MLA ਨਹੀ ਚਾਹੀਦਾ ਹੈ,
ਫੇਰ ਕੀ ਹੋਗਿਆ ਜੇ ਦੋ ਪਿਗ ਵਿਆਹ ਵਿੱਚ ਲਾ ਲਏ।
2 ਪੰਗ ਲਾਲੇ ਸਾਰੇ ਭੁਖੇ ਕਿਸੇ ਤਰ੍ਹਾਂ ਦਵਾਲੇ ਹੋ ਗਏ 😅
ਇਹਨਾ ਕਰਕੇ ਸਾਡੇ ਸਾਰੇ ਮਹਿਕਮੇ ਦੀ ਬੇਅਸਤੀ ਹੁੰਦੀ ਆ
ਜੇ ਯਾਰ ਸੁਰੱਖਿਆ ਕਰਦੇ ਹੋਏ ਇਕ ਦੋ ਪੈੱਗ ਕਿਸੇ ਨੇ ਲਾ ਲਏ ਤਾਂ ਕੀ ਹੋਇਆ ਹਾਂ ਜੇ ਧੱਕਾ ਮਾਰਿਆ ਤਾਂ ਗਲਤ ਆ
Oh veere dfa kro eho g security nu, eh sab 90,95 de fake incounter wali hi police hai,
ਬਾਈ ਇਹ ਟੀਚੇ ਲੋਕ ਨੇ। ਪੰਜਾਬੀ ਤਾ ਕਰੋੜਾ ਲੋਕਾ ਨੂੰ ਰੋਜ ਲੰਗਰ ਖਵਾਉਦੇ। ਇਹ ਕੋਈ ਮੂਤਪੀਣੇ ਭੱਈਏ ਨੇ।
@@sattibains4818ਬਾਈ ਤੇਰੀ ਗਲ ਨਾਲ ਮੈ ਸਿਹਤ ਹੈ। ਗੱਲ ਇਹ ਕੀ ਦੁਸ਼ਮਣ ਵੀ ਰੋਟੀ ਖਾਂਦੇ ਆਉਂਦਾ ਤਾ ਅਸੀ ਉਹਨੂੰ ਵੀ ਰੋਟੀ ਪੁੱਛਦੇ ਹੈ। ਗੱਲ ਬਾਈ ਕੋਈ ਭੁੱਖਾ ਆਗਿਆ ਤਾ ਕੀ ਹੋਇਆ
@@pan_jabdejaye2795 Roti or Sharab vich jameen Asman da fark hai Veere, Roti khande ta shayed koi kush bolda bhi nahi
@@pan_jabdejaye2795 gal khann di te hai hi nahi, gal vardi vich on duty bina bulaye Sharab peen di hai,
ਲਾਹਨਤ ਹੈ ਇਹੋ ਜਹੇ ਬਰਾਤੀਆਂ ਨੂੰ ਜਿਹੜੇ security ਵਾਲਿਆਂ ਨੂੰ 2 ਘੁੱਟ ਦਾਰੂ ਪਿੱਛੇ ਖਿੱਚੀ ਫਿਰ ਰਹੇ ਨੇ🙄🙄🙄
ਕੋਈ ਵੱਡੀ ਗੱਲ ਨ੍ਹੀ ਹੋਈ ਆਵੇ ਰੌਲਾ ਪਾਈ ਜਾਣ ਦੇ
ਕੀ ਹੋਇਆ ਰੋਟੀ ਖ਼ਾਲੀ ਤੇ
ਸਾਡੇ ਵਰਗੇ ਆ ਦੇ ਆਉਂਦੇ ਤਾਂ ਸਾਡੇ ਵਰਗਿਆਂ ਨੇ ਹੋਰ ਸੇਵਾ ਪਾਣੀ ਕਰਨਾ ਸੀ
ਉਹਨਾਂ ਵਿਚਾਰਿਆਂ ਨੇ ਦੋ ਰੋਟੀਆਂ ਖਾ ਲਈਆਂ ਦੋ ਪੈੱਗ ਲਾ ਲਏ ਸਸਪੈਂਡ ਸ ਵਾਲੀ ਕਿਹੜੀ ਗੱਲ ਹੈ
ਭਾਈ ਸਾਹਿਬ ਜੀ ਕਿਹੜਾ ਦੇਸ ਧਰੋਹੀ ਦਾ ਕੰਮ ਕੀਤਾ ਇੰਨਾ ਨੇ ਦੋ ਰੋਟੀਆਂ ਖਾਲੀਆਂ ਮਾੜੀ ਨੀਤ ਵਾਲਿਆਂ ਦੀਆਂ ਨਾਲੇ ਟੌਹਰ ਭਾਲਦੇ ਹੋ ਨਾਲੇ ਕਿਰਸ ਕਰਦੇ ਹੋ
ਪੜ੍ਹੇ ਲਿੱਖੇ ਪੈਸੇ ਵਾਲੇ ਸਰਦਾਰ ਲੱਗਦੇ ਉ ਮਰਜੋ ਡੁੱਬ ਕੇ ਤੁਸੀਂ ਕੀ ਮਜਬਾ ਬਣਾਤਾ ਤੁਸੀ
ਇਨ੍ਹਾਂ ਨੂੰ ਕਿਸੇ ਵਿਅਕਤੀ ਨੇ ਫੋਨ ਕਰਕੇ ਅੰਦਰ ਬਲਾਈਆ ਏ ਹੁੱਣ ਪੁਲਿਸ ਵਾਲੇ ਦਾ ਫੋਨ ਵੀ ਨਹੀਂ ਦੇ ਰਹੇ ਉਹ ਫੋਨ ਨੰਬਰ ਦੱਸ ਦੇਵੇਗਾ ਜਿਸ ਨੰਬਰ ਤੋਂ ਫੋਨ ਆਈਆਂ ਏ
Bilkul shi gal aa
ਬਾਈ ਗਲਤ ਗੱਲ ਇਹ ਪੁਲਿਸ ਵਾਲੇ ਵੀ ਕਿਸੇ ਬੱਚਾੇ ਦੇ ਮਾਂ ਬਾਪ ਹੋਵਨ ਗਏ ਨਾਲ ਏ ਵੀ ਆਪਣਾ ਹੀ ਭਰਾਂ ਨੇ ਇੱਥੋ ਪਤਾ ਲਗਦਾ ਤਕੜਾ, ਮਾੜੇ ਦਾ ਬਾਈ /ਜੇ ਇਹ ਹੀ ਪੁਲਿਸਾਂਂ ਵਾਲੇ ਕਿਸੇ ਗਰੀਬ ਦੇ ਵਿਆਹ ਸ਼ਾਦੀ ਤੇ ਆ ਹੁੰਦੇ ਤਾ ਗਰੀਬ ਘਰ ਨੇ ਫੁੱਲ ਸੇਵਾ ਪਾਣੀ ਕਰਨੀ ਸੀ ਜੇ ਕੀਤੇ ਕੋਈ ਪੁਲਿਸ ਵਾਲੇ ਜਿਆਦੇ ਸੈਟ ਹੋ ਜਾਦਾ ਤਾ ਗਰੀਬ ਪਰਵਾਰ ਨੇ ਪੁਲਿਸ ਵਾਲੇ ਨੂੰ ਉਹ ਦੇ ਘਰ ਤੱਕ ਛੱਡ ਕੇ ਆਉਣਾ ਸੀ ,
ਵੀਰ ਜੀ ਗਰੀਬ ਦੇ ਵਿਆਹ ਤੇ ਐਨੇ ਕੇ enquiry ਹੀ ਬਹੁਤ ਕਰ ਦੇ ਆ , ਡਰਿੰਕ ਵਾਲੀ ਸਲਿੱਪ ਦੇਖੋ ਨਹੀਂ ਤੇ ਬੋਲਣ ਗੇ ਪਰਚੇ ਦਰਜ ਕਰੋ, ਹੁਣੇ ਕਿਵੇਂ ਬਿੱਲ 🙀 ਬਣ ਆ
ਫਿਰ ਕੀ ਹੋਇਆ🙏 ਪੁਲਿਸ ਵਾਲੇ ਵੀ ਪੰਜਾਬੀ ਭਰਾ ਈ ਆ ਯਾਰ🙏ਸ਼ਰਮ ਕਰੋ✋
ਸਰਕਾਰ ਨੰਗ , ਪੁਲਿਸ ਨੰਗ ਤੇ ਲੋਕ ਤੰਗ
ਯਰ ਕਿੰਡੀ ਕੁ ਗੱਲ ਸੀ ਲੱਖ ਦੀ ਲਾਹਨਤ ਤੁਹਾਡੇ ਲੋਕਾ ਤੇ
ਜੇ ਆ ਹੀ ਗਏ ਸੀ ਯਾਰ ਖੁਸ਼ੀ ਦਾ ਪੋ੍ਗਰਾਮ ਸੀ ਐਨੀ ਬੜੀ ਗੱਲ ਨਹੀਂ ਸੀ ਬਣਾਉਣੀ ਚਾਹੀਦੀ, ਸਗੋਂ ਦੋ ਚਾਰ ਹੋਰ ਲਵਾ ਦਿੰਦੇ, ਅਗਲਾ ਇਹ ਸੋਚ ਕੇ ਆ ਗਿਆ ਕਿ ਵਧੀਆ ਪੋ੍ਗਰਾਮ ਚੱਲ ਰਿਹਾ, ਪਰ ਇਹਨਾਂ ਨੂੰ ਪਲੇਟਾਂ ਦਾ ਚੱਕਰ ਪਾ ਗਿਆ ਹੋਣਾ😂😂😂😂ਕੀ ਨਾ ਤੇਰਾ ਕਾਕਾ, ਇਕ ਸਕਿਉਰਟੀ ਵੀ ਚਾਹੀਦੀ ਹੈ ਤੇ ਖਾਣਾ ਪੀਣਾ ਵੀ ਕੁਝ ਨਹੀਂ, ਬਾਹਰ ਖੜਕੇ ਚੌਂਕੀਦਾਰੀ ਕਰੋ😅😂ਕਮਾਲ ਆ ਯਾਰ ਲੋਕਾਂ ਦੀ ਵੀ
ਫੇਰ ਕੀ ਹੋਇਆ 2 ਪਿੱਗ ਲਾ ਲੈਅ ਤਾਂ ਯਾਰ,
ਵਾਹ ਜੀ ਕਮੈਂਟਸ ਕਰਨ ਵਾਲੇ ਵੀ ਕਮਾਲ ਨੇ ਕਿ ਮੁਲਾਜਮਾਂ ਦੀ ਗਲਤੀ ਨਹੀਂ ਕੋਈ
ਬਿਲਕੁੱਲ ਗਲਤੀ ਆ ਇਹਨਾਂ ਪੁਲਿਸ ਮੁਲਾਜਮਾਂ ਦੀ ਇਹਨਾਂ ਦਾ ਜਮੀਰ ਮਰ ਚੁੱਕਾ ਆ।
ਵੀਰ ਜੇ ਪੁਲਿਸ ਵਾਲੇ ਨੇ ਦੋ ਪਿਗ ਲਾਲੇ ਤਾ ਕੀ ਹੋ ਗਿਆ ਓਹੇ ਜਿਹੇ ਪੁਲਿਸ ਵਾਲੇ ਸ਼ਰਮ ਕਰੋ ਭੁਖੇ ਨੱਗੇ ਲੋਕਾਂ ਤੋਂ ਸਰਾਬ ਭਾਲ਼ਦੇ ਆ ਇਹ ਤਾ ਕਿਸੇ ਨੂੰ ਪਾਣੀ ਨਾ ਪਲਾਉਣ
ਬਿਲਕੁਲ ਸਹੀ 👍
ਯਾਰ ਗਲਤੀ ਹ ਮੁਲਾਜ਼ਮਾਂ ਦੀ ਪਰ ਉਹ ਕਿਤੇ ਕਿੰਨਾ ਕੁ ਖਾ ਗਏ ਆ ਹਜ਼ਾਰ ਦਾ ਖਾ ਕੇ 2000 ਦਾ ਖਾ ਗਏ ਜਿੱਥੇ ਤੁਸੀਂ ਇੰਨੇ ਫੰਕਸ਼ਨ ਤੇ ਇੰਨੇ ਪੈਸੇ ਲਾਏ ਆ ਤੇ ਜੇ ਉਹ ਵੀ ਦੋ ਚਾਰ ਘੁੱਟ ਸ਼ਰਾਬ ਦੇ ਪੀਗੇ ਕੁਛ ਖਾ ਪੀ ਕੇ ਤੇ ਇਹਦੇ ਵਿੱਚ ਤੁਹਾਨੂੰ ਕੀ ਹੋ ਗਿਆ ਇਨਾ ਹੰਗਾਮਾ ਕਰਨ ਦੀ ਤੇ ਲੋੜ ਹੀ ਨਹੀਂ ਹੈਗੀ ਬਾਕੀ ਚਲੋ ਗਲਤੀ ਤਾਂ ਹੈ ਹੀ ਆ ਮੁਲਾਜ਼ਮਾਂ ਦੀ ਉਹ ਤਾਂ ਹੈ ਹੀ ਆ
ਫ੍ਰੀ ਦੀਆਂ ਤਨਖਾਹਾਂ ਤੈਨੂੰ ਕਿਉਂ ਨਹੀ ਮਿਲਦੀ ਤੂੰ ਲੈਕੇ ਦਿਖਾ ਐਵੇ ਨਹੀ ਕੋਈ ਨੌਕਰੀ ਮਿਲਦੀ ਭਰਾ ਇਨਾ ਕੁਝ ਕਰਕੇ ਦਿਖਾਇਆ ਹੋਵੇਗਾ ਸਰਕਾਰ ਨੂੰ ਤਾ ਹੀ ਰੱਖੇ ਨੇ ਐਵੇ ਕੌਣ ਰੱਖਦਾ ਵੀਰ
ਕਿਸੇ ਗਰੀਬ ਦੇ ਘਰ ਜਾਂਦੇ ਤੁਹਾਡਾ ਸਤਿਕਾਰ ਕਰਨਾ ਸੀ ਤੁਸੀਂ ਗ਼ਲਤ ਬੰਦਿਆਂ ਦੇ ਵਿਆਹ ਵਿੱਚ ਗਏ ਹੋ
ਲੱਗਦਾ ਨਹੀਂ ਕਿ ਮੁਲਾਜ਼ਮ ਨੇ ਦਾਰੂ ਪੀਤੀ ਗੱਲ ਤਾਂ ਠੀਕ ਕਰ ਰਹੇ ਹੈ
पंजाब पुलिस ह ये 😂😂 सरकार इन्हे देती नही होगी दारू 😂😂
ਕੋਈ ਖਾਸ ਗੱਲ ਨੀ ਵਿਚਾਰਾ ਪੁਲਸ ਮੁਲਾਜ਼ਮ ਰੋਟੀ ਵੀ ਨੀ ਖਾ ਸਕਦਾ!!!!!
ਸਤਿ ਸ੍ਰੀ ਅਕਾਲ ਵੀਰ ਜੀ. ਮੀਡੀਆ ਵਾਲੇ ਬੀਜ ਨੂੰ ਦੋ ਹੱਥ ਜੋੜ ਕੇ ਮੈਂ ਸਲਾਮ ਕਰਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜਿਹੜਾ ਤੁਸੀਂ ਇਹਨਾਂ ਲੋਕਾਂ ਦਾ ਜਲੂਸ ਕੱਢਿਆ. ਲੱਖ ਰੁਪਇਆ ਤਨਖਾਹ ਹੋਣੀ ਹੈ ਇਸ ਬੰਦੇ ਦੀ ਪਰ ਨੀਂਦ ਫੇਰ ਫਰੀ ਦੀ ਪੀਣ ਨੂੰ. ਵਧੀਆ ਕੀਤਾ ਮੈਂ ਇਹਦੀ ਜਨਾਨੀ ਨੇ ਬੱਚੇ ਦੇ ਨਾਲੇ ਭੈਣ ਭਰਾ ਇਹਦੇ ਦੇਖਣਗੇ ਸਾਡੇ ਬੰਦੇ ਦੀ ਕਿੰਨੀ ਕੁ ਕਦਰ ਆ ਬਾਹਰ ਕੁੱਤੇ ਨਾਲ ਭੈੜਾ ਹਾਲ ਇਹਨਾਂ ਲੋਕਾਂ ਦਾ. ਇਦਾਂ ਇਹ ਬੰਦਿਆਂ ਤੇ ਇਨੇ ਸੇ ਲਾਉਣੀ ਚਾਹੀਦੀ ਆ. ਮੈਂ ਪਤਾ ਲੱਗ ਜਾਵੇ. ਭੁੱਖ ਦੇ ਫੁਫੜ. ਸਾਲ ਸ ਦੇ ਵਿੱਚੋਂ 90 ਪੰਜਾਬ ਪੁਲਿਸ ਦੇ ਬੰਦੇ ਵਿਕਾਊ ਹਨ. ਜਦ ਮਰਜ਼ੀ ਪੈਸਾ ਦਿਓ ਇਹਨਾਂ ਨੂੰ ਖਰੀਦ ਲਓ ਚਾਹੇ ਨਸ਼ਾ ਵਿੱਚ ਜਿਹੜਾ ਮਰਜੀ ਕੰਮ ਕਰੋ ਕੋਈ ਰੋਕ ਨਹੀਂ ਤੁਹਾਨੂੰ. ਬਹੁਤ ਧੰਨਵਾਦ ਮੇਰੇ ਵੀਰ ਦਾ. ਇਦਾਂ ਦਾ ਮੀਡੀਆ ਪੰਜਾਬ ਵਿੱਚ ਹੋਵੇ ਪੰਜਾਬ ਦਾ ਸੁਧਾਰ ਹੋ ਸਕਦਾ ਨਹੀਂ ਤਾਂ ਇਹਨਾਂ ਲੋਕਾਂ ਨੇ ਪੰਜਾਬ ਵਿੱਚ ਗੰਦ ਬਹੁਤ ਪਾਇਆ ਹੈ ਢੇਰਾਂ ਦੇ ਕੁੱਤੇ ਆਏ. ਹਾਲੇ ਉਹ ਵੀ ਸ਼ਰਮ ਕਰ ਦਿੰਦਾ. ਡੁੱਬ ਕੇ ਮਰ ਜਾਓ ਇਦਾਂ ਦੇ ਅਫਸਰ.
Sec.. To beena pinda vich ja ke dakho
ਜੇ ਕਿਤੇ ਸਾਰੇ MLA ਰਾਤ ਨੂੰ ਥਾਨਿਆ ਵਿਚ ਅਚਾਨਕ ਰੋਜ਼ ਰੇਡ ਕਰਨ 70% ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਵਿਚ ਮਿਲਣਗੇ। ਫਰੀ ਦੀਆ ਤਨਖਾਹਾਂ ਲੈ ਰਹੇ ਨੇ। ਨਾ ਰਾਤ ਨਾ ਦਿਨ ਪੰਜਾਬ ਦੇ ਲੋਕ ਸ਼ੇਫ ਨਹੀ ਹਨ।
MLA MP o ta aap rajje pae hone a te awere uth ke kehnge punjab nasha muktkarna
Uj@@harjindersinghsandhu7789
ਤੂੰ ਪਿਆਕੇ ਆਉਨਾ
Tu Sister dede Police nu
Tu salary dinda hai teri ki police walya ne bond le li 24 -24 ghante di duty Hundi Na koi chhutti har roj Duty sirf 25 hi saal diya chhuttya hun Police force vich Kami karke oh v ni mildi assi apne parivar nu time ni de sakde koi free di ni salary ni lainde Sara din garmi vich duty karde ha Teri bond paat jave 30 mint vich
ਜੋ ਹੋਏਆ ਵਧੀਆ ਹੋਏਆ ,ਅਜੇ ਆਮ ਬੰਦਾ ਸਰ ਸਰ ਕਹ ਬੁਲਾਦਾਂ ਇੰਨਾ ਨੂ ਏ ਬੰਦੇ ਉਸ ਦੀ ਇਜਤ ਨੀ ਕਰਦੇ ,ਏ ਲੋਟ ਵੀ ਵੱਡੇ ਲੋਕਾ ਤੋ ਆਓਦੇ ਜੋ ਇਹਨਾ ਦੇ ਇੱਕ ਦੋ ਕੋੜੀ ਦੀ ਦਾਰੂ ਪਿੱਛੇ ਪਿਓਂ ਪਿਓਂ ਛਿੱਤਰ ਮਾਰ ਰਹੇ ਨੇ ,ਵਧੀਆ ਹੋਏਆ
O ki ho gya bhrava....respect nal keh dinde
ਜਦੋਂ 8 ਘੰਟੇ ਡਿਊਟੀ ਹੈ। ਤੇ ਮੁਲਾਜ਼ਮ ਨੂੰ 16,16 ਘੰਟੇ unlimited ਚੌਦੀ ਜਾਂਨੇ ਹੋ। ਮੁਲਾਜ਼ਮ ਆਂਵਦੇ ਪ੍ਰੀਵਾਰ ਨੂੰ ਵੀ ਟਾਈਮ ਦੇ ਪਾਉਂਦਾ।ਤੇ ਇੱਧਰੋਂ ਆਇਆ, ਚੱਲ ਇੱਧਰ ਨੂੰ, ਕੋਈ ਡਿਊਟੀ ਦਾ ਟਾਈਮ ਟੇਬਲ ਹੀ ਨਹੀਂ ਹੈ।ਤੇ ਮੁਲਾਜ਼ਮ ਕੀ ਕਰਨ
Gulaabi pug wala bhaapa hero bandaa
ਬਾਈ ਜੀ ਕਿਉਂ ਵਰਦੀ ਨੂੰ ਦਾਗ਼ਦਾਰ ਨਾ ਕਰ ਰਹੇ ਓ ਪੰਜ ਦੱਸ ਸਾਲ ਰਹਿੰਦੇ ਹੁਣੇ ਰਿਟਾਇਰਮੈਂਟ ਹੋਣ ਨੂੰ ਕਿਆ ਫਾਇਦਾ ਹੋਊਂ ਐਨੇ ਸਾਲ ਡਿਊਟੀ ਕੀਤੀ ਦਾ
ਫਿਰ ਕੀ ਹੋਇਆ ਜੇ ਮੁਲਾਜਮਾ ਨੇ ਰੋਟੀ ਖਾ ਲਈ ਉਹ ਵੀ ਇਨਸਾਨ ਹਨ ਤੁਸੀ ਕਿਨੈ ਵਿਆਹ ਸਾਦੀਆ ਤੇ ਰੋਟੀ ਖਾਧੀ ਹੋਵੇਗੀ ਐਵੇ ਮੁਦਾ ਨਾ ਬਣਾਓ
ਹੁਣ ਪੁਲਿਸ ਵਾਲਿਆਂ ਨੂੰ ਚਾਹੀਦਾ ਹੈ ਕਿ ਹੁਣ ਜਿਸ ਵੀ ਸ਼ਾਦੀ ਵਿਆਹ ਤੇ ਮੁੰਡੇ ਜਾਂ ਕੁੜੀ ਵਾਲੇ ਅਪਣੱਤ ਨਾਲ ਰੋਟੀ ਪਾਣੀ ਲਈ ਪੁੱਛਣ ਤਾਂ ਇਸ ਮੌਕੇ ਦਾ ਜ਼ਰੂਰ ਜ਼ਿਕਰ ਕਰ ਦਿਆ ਕਰਨ ਕਿ “ਨਾ ਵੀਰ ਅਸੀ ਤਾਂ ਘਰੋ ਰੋਟੀ ਨਾਲ ਲੈਕੇ ਆਏ ਹਾਂ” ਕਹਿੰਦੇ ਹੋਏ ਵੀਡੀਓ ਵੀ ਬਣਾ ਕੇ ਵਾਇਰਲ ਕਰਿਆ ਕਰਨ
ਜਿਨ੍ਹਾਂ ਦੀ ਪਾਰਟੀ ਸੀ ਓਹਨਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਸੀ। Mla ਸਾਹਿਬ ਨੂੰ ਵੀ ਥੋੜਾ ਸੋਚ ਸਮਝ ਕੇ ਐਕਸ਼ਨ ਲੈਣਾ ਚਾਹੀਦਾ ਸੀ। ਆਪਣਾ ਪ੍ਰੋਗਰਾਮ ਹੀ ਖਰਾਬ ਕੀਤਾ। ਬਾਕੀ ਪੁਲਿਸ ਵਾਲੇ ਵੀ ਇਨਸਾਨ ਹੀ ਨੇ ਜੇ ਗਲਤੀ ਹੋ ਗਈ ਸੀ ਤਾਂ ਸਮਝਾ ਕੇ ਮਾਫ਼ ਕਰ ਦੇਣਾ ਚਾਹੀਦਾ ਸੀ। ਏਦਾਂ ਕਿਸੇ ਦੀ ਬੇਜ਼ਤੀ ਨਹੀਂ ਕਰਨੀ ਚਾਹੀਦੀ। ਪੈਸੇ ਦੇ ਹੰਕਾਰ ਨਾਲ ਆਪਣੇ ਆਪ ਨੂੰ ਅੰਨਾ ਨਾ ਬਣਾਓ।
ਲੱਖ ਲਹਾਨਤ ਇਸ ਐਮ ਐਲ ਏ ਅਤੇ ਘਰ ਵਾਲਿਆ ਦੇ ਕੀ ਪਾਰਟੀ ਤੋ ਬਾਆਦ ਸਾਮ ਨੂੰ ਘਰ ਜਾਣ ਲਗਿਆ ਸਾਰੇ ਡਰਾਇਵਰਾਂ ਦੇ ਚਾਰ ਪੰਜ ਪੈਗ ਲਗੇ ਹੋਣੇ ਕੀ ਦਾਰੂ ਪੀ ਕੇ ਗੱਡੀ ਚਲਾ ਸਕਦੇ ਹਾ ਵੀਰ ਜੀ ਕਿਤੇ ਵੀ ਕੋਈ ਆਫਤ ਆ ਜਾਵੇ ਤਾ ਸਾਡੇ ਸਰਦਾਰ ਅਤੇ ਪੰਜਾਬੀ ੳਥੇ ਲੰਗਰ ਲੈ ਕੇ ਪਹੁੰਚ ਜਾਦੇ ਹਨ ਮੈ ਖੁਦ ਫੌਜ ਵਿਚ ਨੌਕਰੀ ਕਰ ਰਿਹਾ ਹਾਂ ਦੂਸਰੀ ਸਟੇਟ ਵਾਲੇ ਸਾਨੂੰ ਮਜਾਕ ਕਰਦੇ ਹਨ ਵੀਡਿਓ ਪਾਉਣ ਦੀ ਕੀ ਲੋੜ ਸੀ ਚਾਰ ਮੁਲਾਜਮ ਰੋਟੀ ਅਤੇ ਦੋ ਪੈਗ ਕੀ ਲਾ ਲੲਏ ਤਹਾਨੰ ਗੱਸ ਪੈ ਗਿਆ ਅਸੀ ਵੀ ਛੁਟੀ ਵਿਚ ਵਿਆਹ ਪਾਰਟੀ ਵਿਚ ਦੋ ਪੈਗ ਲਾ ਕੇ ਗੱਡੀ ਚਲਾਉਦੇ ਹਾ ਜੋ ਕੇ ਗਲਤ ਹੈ
Waheguru gi kà khalsa waheguru gi ki fathe fer dasna chahida kise nal Dhaka na kroo 🙏 fer ki hogia jekar party wich roti khali tusi birgi Bolde bhut ziada😎
ਜੇ ਤੁਸੀਂ ਚਾਰ ਮੁਲਾਜ਼ਮਾਂ ਦੀ ਸੇਵਾ ਨਹੀਂ ਕਰ ਸਕਦੇ ਤਾਂ ਫੇਰ ਮੇਹਮਾਨਾਂ ਦੀ ਕੀ ਸੇਵਾ ਕਰੋਂਗੇ ?
ਓਏ ਛੋਟੂ ਪੰਜਾਬ ਪੁਲਿਸ ਸਭ ਕੁਝ ਫਰੀ ਦਾ ਮੰਗਦੀ ਹ ਓਏ...😂😂
😂😂😂
ਜਸਪਾਲ ਭੱਟੀ 😅ਲੋਉਦਾਂ ਸੀ ਏਨਾਂ ਤੇ ਸਚਾ ਤਵਾ।।ਔ ਦਸਦੇ ਸੀ ਜਦੋ ਮਹੋਲ ਠੀਕ ਹੈ ਫਿਲਮ ਬਣਾਈ ਕਿਵੇਂ ਏਨਾਂ ਨੇ ਫੋਨ ਕਰਕੇ ਨਸੀਅਤ ਦਿੱਤੀ ਸੀ 😮
😂😂😂😂😂
👍💯😜😂🤗😁🤪💯👌
100% galt department
ਯਾਰ ਉਹ ਕਹਿ ਰਿਹਾ ਉਹਦੇ ਮੋਬਾਇਲ ਵਿੱਚ ਨੰਬਰ ਹੈ ਜਿਸਨੇ ਬੁਲਾਇਆ ਉਸਨੂੰ ਫ਼ੋਨ ਕਰ ਕੇ ਪੁੱਛ ਲਵੋ ਐਵੇਂ ਵਿਊ ਲੈਣ ਦੇ ਮਾਰੇ ਜਲੂਸ ਕੱਢ ਰਹੇ ਹੋ
Zar ki hogia je 2peg la ley te khana kha lia khusia da din a je banday jiada hogey c ta khe dendy b baee puray bandia da khana a ghat na rehje🥛🥛🥛🥛🥛
ਇਹ ਤਾਂ ਪਾਰਟੀ ਵਾਲੇ ਕਮੀਨੇ ਲੋਕ ਹਨ ਪੁਲੀਸ ਵਾਲੇ ਵੀ ਇਨਸਾਨ ਹਨ ਜੇ ਰੋਟੀ ਖਾ ਲਈ ਕੀ ਗੁਨਾਹ ਕਰਤਾ ਜਾ ਪੈਗ ਲਾ ਲਿਆ ਸਾਡਾ ਮੁਖਮੰਤਰੀ ਰੋਜ ਹੀ ਪੀਦਾ ਹੈ ਗਰੀਬ ਦੀ ਜਨਾਨੀ ਹੁੰਦੀ ਭਾਬੀ ਸੱਭ ਦੀ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
Teri kon sonida
BNS ਦੇ ਤਹਿਤ ਕਾਰਵਾਈ ਕੀਤੀ ਜਾਵੇ
Vir g Inna nu mafe kerdo Inna di vaja nal sari police di repotetion down hundi a
ਪੰਜਾਬ ਪੁਲਿਸ ਮੁਰਦਾਬਾਦ
ਸਾਰੀ ਪੰਜਾਬ ਪੁਲਸ ਨੂੰ ਚਾਹੀਦਾ ਇਨਾ ਦੀ ਨਾਕਿਆ ਤੇ ਚੰਗੀ ਤਰਾਂ ਚੈਕਿੰਗ ਕੀਤੀ ਜਾਵੇ ,,ਭੈਣ ਚੋਦ ਲਈ ਥੋਡੀ ਭੁਖਿਆ ਦੀ ਜੇ ਖਾ ਪੀ ਲਿਆ ਤਾਂ ਕੀ ਹੋ ਗਿਆ,,
ਦੁਨੀਆਂ ਭਰ ਦੀਆਂ ਲਾਹਨਤਾਂ,
ਨੱਚਣ ਗਾਉਣ ਵਾਲਿਆਂ ਤੇ ਲੱਖਾਂ ਰੁਪਏ ਖਰਚ ਕੇ, ਹਜਾਰਾਂ ਦੀ ਸ਼ਰਾਬ ਤੇ ਖ਼ਰਚ ਕਰਨ ਵਾਲੇ ਲੋਕਾਂ ਨੂੰ 😅😅😅😅😅
ਇਹਨਾਂ ਦੇ ਵਿਆਹ ਵਿੱਚ ਜਾਣ ਨਾਲ਼ ਕਰਜ਼ਾਈ ਕਰ ਦਿੱਤਾ 😂😂😂😂 ਸਰਕਾਰ ਵੱਲੋਂ ਇਹਨਾਂ ਨੂੰ ਗ੍ਰਾਂਟ ਜਾਰੀ ਕੀਤੀ ਜਾਵੇ 😂😂😂😂😂😂
ਇਹ ਮਹਿਕਮਾ ਬੇਸਰਮਾ ਦਾ ਹੈ ਕਦੇ ਨਹੀ ਸੁਧਰੇਗਾ
👍👍👍
ਸ਼ਰਾਬ ਦੇਖ ਕੇ ਰਾਹੇ ਹੀ ਨਹੀਂ ਗਿਆ,
GHAR WALE VE RAGH KE PUKH NANG NE SARAMKARO ... PUNJAB POLICE ZINDABAD ZINDABAD 🌹🌹
ਜੇ ਕਿਤੇ ਸਾਰੇ MLA ਰਾਤ ਨੂੰ ਥਾਨਿਆ ਵਿਚ ਅਚਾਨਕ ਰੋਜ਼ ਰੇਡ ਕਰਨ 70% ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਵਿਚ ਮਿਲਣਗੇ। ਫਰੀ ਦੀਆ ਤਨਖਾਹਾਂ ਲੈ ਰਹੇ ਨੇ। ਨਾ ਰਾਤ ਨਾ ਦਿਨ ਪੰਜਾਬ ਦੇ ਲੋਕ ਸ਼ੇਫ ਨਹੀ ਹਨ।
ਪੰਜਾਬ ਪੁਲਿਸ ਦੀ ਬਹੁਤ ਵੱਡੀ ਗਲਤੀ ਹੈ,ਨੰਗਾ ਦੇ ਵਿਆਹ ਚ ਆਕੇ,ਰੋਟੀ ਖਾਲੀ 😂😂,ਇਹਨਾਂ ਨੂੰ ਐਵੇਂ ਨੀ ਦੀਖਿਆ ਕਿ ਅੱਧੀ ਰਾਤ ਤੁਰੇ ਫਿਰਦੇ ਕਿ ਹੋਇਆ ਜ ਰੋਟੀ ਖਾਲੀ ਪੈੱਗ ਲਾ ਲਿਆ,ਤੁਸੀ ਵੱਡੇ ਵੈਸ਼ਨੂੰ ਦਾਰੂ ਵਿਆਹ ਚ ਚਲਾਈ e ਕਿਉ ਫਿਰ
Koi Gal Nahin yaar FIR ki Ho Gaya
Je 2 Pegg la liya to .fir ke ho gya jarr😅😅😅😅
ਵੀਡੀਓ ਬਣਾਉਣ ਵਾਲਿਆਂ ਤੇਰੇ ਤੋਂ ਖੱਚਾ ਆਪ ਤੋਂ ਤਾਂ ਬੋਲਿਆ ਨਹੀਂ ਜਾਂਦਾ ਨਾਲੇ ਦੋਸਤੋ ਇੱਕ ਗੱਲ ਹੋਰ ਮੈਨੂੰ ਲੱਗਦਾ ਇਹੇ ਵੀਡੀਓ ਬਹੁਤ ਪੁਰਾਣੀ ਹੈ ਇਹੇ ਵਿਆਹ ਵਾਲੇ ਗਰੀਬਾਂ ਦੀ ਇੱਜ਼ਤ ਐਸੇ ਤਰ੍ਹਾਂ ਉੱਡਦੀ ਰਹਿਣੀ ਹੈ ਤੇ ਇਹੇ ਸੇਠਾ ਜੋ ਪੁੱਛੋ ਤੂੰ ਡੀਜੀਪੀ ਲੱਗਿਆ ਜਮਾਂ ਖੱਚ ਹੋਣਗੇ ਇਹੇ ਜੋ ਵੀਡੀਓ ਬਣਾਉਣ ਵਾਲੇ ਦੇ ਕੀੜਾ ਜ਼ਰੂਰ ਮਾਰਣਾ ਚਾਹੀਦਾ ਹੈ । ਹੈ ਤੁਹਾਡੀ ਗਰੀਬਾਂ ਦੀ ਲੱਖ ਲਾਹਨਤਾ ਨੇ ਤੁਹਾਡੇ ਸਾਰਿਆਂ ਤੇ
ਛਰਮ ਨਾ ਦੀ ਕੋਈ ਚਿਜ ਨਹੀ
Good job
Night time punjab police bina peg to duty kade vi nahi ho 😅😅😅😅
ਜੇ ਕਿਸੇ ਨਾਰਮਲ ਦਾ ਵਿਆਹ ਹੁੰਦੇ ਨਾ ਪੈਲਸੇ ਵਿੱਚ, ਇਨ੍ਹਾਂ ਨੇ ਫੁੱਲ ਰੋਬ ਮਰਨਾ ਸੀ, ਸਲਿੱਪ ਦੇਖੋ excha ਵਾਲੀ, ਸ਼ਰਾਬ ਕਿੱਥੋਂ ਲੈ ਕੇ ਆਏ,,ਆਉਂਦੇ ਤੇ ਖਾਣਾ ਪਾਣੀ ਐ, ਅਗਲੇ ਦੇ ਸਮਾਣਾ ਹੋਣੇ ਕਿਵੇਂ ਬਿਲ 🙀 🙀 ਬਣਾ ਐ, ਫੱਟੇ ਮੂੰਹ ਇਨ੍ਹਾਂ ਦਾ ਦੋ ਪੈੱਗ ਤੇ ਹੀ ਲਾ ਲਾ ਕਰ ਗਿਆ
pegਵੰਤ ਨੂੰ ਐਨਾ ਲਈ ਬੀ ਕੋਈ ਸਕੀਮ ਲਾਉਣੀ ਚਾਹੀਦੀ ਆ, ਜਿਮੇ ਮੁਫ਼ਤ ਬਿਜਲੀ, ਮੁਫ਼ਤ ਕਰਾਯਾ ਕੀਤਾ ਹੋਇਆ ਆ😅
ਐਡਾ ਵੀ ਕਿਹੜਾ ਲੋੜਾ ਆ ਗਿਆ ਜੇ ਡਿਊਟੀਆਂ ਕਰਦੇ ਜਾਂ ਪੈੱਗ ਲਾ ਲਿਆ ਜਾਂ ਰੋਟੀ ਖਾ ਲਈ ਉਹਨਾਂ ਦੀ ਕਿਸੇ ਨੇ ਮਜਬੂਰੀ ਨਹੀਂ ਤੇਰੇ ਸਾਰੀ ਸਾਰੀ ਰਾਤ ਖੜੇ ਰਹਿੰਦੇ ਆ ਜੇ ਚਲੇ ਗਏ ਤਾਂ ਇਡਾ ਸਾਲਾ ਰੌਲਾ ਪਾਉਣ ਵਾਲੀ ਕਿਹੜੀ ਗੱਲ ਹੈ ਮਾੜੀ ਮੋਟੀ ਸ਼ਰਮ ਕਰ ਲਓ ਵੀ ਚੱਲ ਛੱਡ ਕਹਿਲਾ ਖਾ ਕੇ ਜਿੱਥੇ ਹੋਰ ਖਾ ਗਏ ਦੋ ਬੰਦੇ ਹੋਰ ਖਾ ਗਏ ਉਹ ਵੀ ਵਿਚਾਰੇ ਤੁਹਾਡੀ ਖਾਤਰ ਹੀ ਡਿਊਟੀਆਂ ਦਿੰਦੇ ਤੁਰੇ ਫਿਰਦੇ ਆ ਕਿ ਉਥੇ ਸਾਰੀ ਰਾਤ ਉੱਥੇ ਲੱਤਾਂ ਆਕੜ ਜਾਂਦੀਆਂ ਇਹੋ ਜਿਹੇ ਲੋਕਾਂ ਨੂੰ ਕੀ ਕਹਿਣਾ ਕੋਈ ਆਕੜੀ ਜਾਂਦਾ ਦੱਸ ਤਾਂ ਕੀ ਹੋ ਗਿਆ
ਇਹੀ ਲੋਕ ਵਾ ਜਿਦੋਂ ਵਿਹਾਹ ਵਿੱਚ ਕੋਈ ਨੌਕਸਾਨ ਹੋਂਦਾ ਵਾ ਫੇਰ ਪੁਲਿਸ ਕੂਲ ਹੀ ਜਾਂਦੇ ਆ
Singh saab, ਜੇ ਕਿਤੇ ਸਾਰੇ MLA ਰਾਤ ਨੂੰ ਥਾਨਿਆ ਵਿਚ ਅਚਾਨਕ ਰੋਜ਼ ਰੇਡ ਕਰਨ 70% ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਵਿਚ ਮਿਲਣਗੇ। ਫਰੀ ਦੀਆ ਤਨਖਾਹਾਂ ਲੈ ਰਹੇ ਨੇ। ਨਾ ਰਾਤ ਨਾ ਦਿਨ ਪੰਜਾਬ ਦੇ ਲੋਕ ਸ਼ੇਫ ਨਹੀ ਹਨ।
ਰੱਬ ਰਾਖਾ ਪੰਜਾਬ ਦਾ
ਉੱਡਦਾ ਪੰਜਾਬ ਬਣਾਉਣ ਵਾਲੇ ਏਦਾ ਦੇ ਲੋਗ ਆ। ਏਨਾ ਦੋ ਡੋਪ ਟੈਸਟ ਕਰਨ ਦੀ ਲੋੜ ਆ। ਰੰਗਲਾ ਪੰਜਾਬ ਬਣ ਜੁ।
Sahi gal
Mafi de yr sardar g sardar g nu hi fsaa reha hai ek baar maf kr di yr police ki family hai maf kr doo
85 to 2005 tak kine fake incounter keete ehna sikhan de yaad rakhea kro