ਲੱਖੇ ਸਿਧਾਣੇ ਨੇ ਨਾਲ ਬਿਠਾ ਲਿਆ ਨਿਊਜ਼ੀਲੈਂਡ ਦਾ ਜੰਮਪਲ ਨੌਜਵਾਨ, ਕਹਿੰਦਾ ਪੰਜਾਬ ਆ ਕੇ ਵੇਖਿਆ ਟੱਕਰੇ ਠੱਗ, ਨਸ਼ੇੜੀ

Поділитися
Вставка
  • Опубліковано 24 лис 2024

КОМЕНТАРІ • 227

  • @PANJABICLIPCUT
    @PANJABICLIPCUT 14 днів тому +82

    ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ❤

    • @beantsingh7951
      @beantsingh7951 14 днів тому

      ਤੇਰੇ ਲੱਖੇ ਨੂੰ ਪੁੱਛ ਤੈਨੂੰ ਪਿੰਡ ਵਾਲਿਆਂ ਨੇ ਪੁੱਛਿਆ ਕਿਸੇ ਨੂੰ ਸੀਰਾ ਸਰਪੰਚ ਬਣ ਗਿਆ ਇਹਨੂੰ ਪਿੰਡ ਚ ਕੋਈ ਨਹੀਂ ਪੁੱਛਦਾ😂😂

  • @harbanskaur8146
    @harbanskaur8146 14 днів тому +69

    ਸੱਚੀਆਂ ਤੇ ਕੋੜੀਆ ਗੱਲਾਂ ਹਨ

  • @sikandersingh8137
    @sikandersingh8137 14 днів тому +33

    ਲੱਖਾ ਵੀਰ ਬਿਲਕੁਲ ਸੱਚੀਆਂ ਗੱਲਾਂ ਕਹਿੰਦਾ

  • @asttydydydgfxfxyfufug3798
    @asttydydydgfxfxyfufug3798 14 днів тому +63

    ਪੰਜਾਬ ਹੈ ਕਿਥੇ ਹੈ ਕਿਥੇ ਖੋ ਗਿਆ ਪੰਜਾਬ ਸਿਆਂ ਲੋਕੋ ਕਿਥੇ ਜਾਕੇ ਸੌਗੇ ਹੋ ਤੁਸੀਂ ਆਪਣਾ ਪਿਓ ਪੰਜਾਬ ਨੂੰ ਵਾਪਿਸ ਲੈ ਆਓ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਜਵਾਬ ਦਿਓ ਗੇ ਲੋਕੋ ਜਾਗੋ

  • @AmanaTiwana2626
    @AmanaTiwana2626 14 днів тому +39

    ਜੇ ਪੰਜਾਬ ਨੂੰ ਬਚੋਣਾਂ ਤਾ ਸਾਰੇ ਲੱਖੇ ਸਿਧਾਣਾ ਬਾਈ ਦਾ ਸਾਥ ਦੇਉ ਪੰਜਾਬੀ ਵੀਰੋ 👍👍👍👍

    • @GurdevSingh-vd5ie
      @GurdevSingh-vd5ie 14 днів тому

      ਪੰਜਾਬ ਨੂੰ ਜੇ ਬਚੋਣਾ 😢ਸਬ ਤੋਂ ਪਹਿਲਾਂ ਇਹ ਕੰਮ ਕਰੋ।ਆਵਦੇ ਬੱਚਿਆਂ ਨੂੰ ਸਕੂਲੋਂ ਹਟਾ ਲਉ।ਕੋਲਿਜ ਚੋ ਹਟਾ ਲਉ 😢ਦੁਜਾ ਕੰਮ ਸਾਰੇਆਂ ਦੇ ਫੋਨਾਂ ਨੂੰ।।ਰਿਚਾਰਜ ਕਰਨਾ ਬੰਦ ਕਰਾ ਦਿਉ 😮ਬਸ ਕੈਮਰਾ ਰੇਹ ਜਾਏ ਫੋਨ।।।ਤੀਜਾ ਕੰਮ ਪਿੰਡ ਦੇ ਵਿਚ ਹੀ ਪੜ੍ਹਾਈ ਗਿਣਤੀ ਪਹਾੜੇ ਪੰਜਾਬੀ ਹਿੰਦੀ ਇੰਗਲਿਸ਼ ਲਿਪਿਆ ਸਿਖਾਊ 😮 ਬੱਚੇ ਆਂ ਨੂੰ ਅਤੇ ਮਾਂ ਪਿਓ ਨੂੰ ਜਾਗਰੂਕ ਕਰੋ।।ਔਨਾ ਦੀਆਂ ਕਲਾਸਾ ਲਾਉ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪੜ੍ਹਾਈ ਅਤੇ ਜੀਵਨ ਜੀਊਣ ਕਰਨਾ ਸਿੱਖੋ 😮 ਜਦੋਂ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਿਉਣਾਂ ਕਰ ਲਿਆ।।। ਪਵਾੜੇ ਦੀਆਂ ਜੜ੍ਹਾਂ ਪੁੰਜੀਵਾਦ ਪੁੰਜੀਪਤੀ ਨੇਤਾਵਾਂ ਦੇ ਬਣਾਏ ਅਧਾਰੇਆਂ ਤੇ ਪੂਰਣ ਤੌਰ ਤੇ ਰੋਕ ਲਾ ਦਿੱਤੀ ਸਮਝੋਂ।।ਸੋਹਣਾ ਸਵਸਥ ਪੰਜਾਬ ਬਣ ਜਾਉ ਗਾ 😮 ਪੜਾਈ ਲਿਖਾਈ ਏਨਾਂ ਵਾਲੀ ਹੈ ਜੋ ਸਾਢੇ ਬੱਚੇ ਵਿਗਾੜ ਰਹੀ ਹੈ।।😢ਧੰਨ ਭੋਜਨ ਔਰਤ।ਇਹ ਤਿੰਨੇ ਪਰਦੇ ਚ ਰੱਖਣੇ ਸੀ।।।ਪਰ ਅਜੋਕੇ ਸਮੇਂ ਪੁੰਜੀਵਾਦ ਪੁੰਜੀਪਤੀ ਨੇਤਾਵਾਂ ਨੇ ਸਾਰੇ ਕੰਮ ਘਾਟੇਵੰਦਾ ਵਾਲੇ ਕਰੋਣ ਅਤੇ ਜੇਬਾਂ ਚੋ ਪੈਸੇ ਕਡੋਣਾ ਲੋਕਾਂ ਨੂੰ ਨੰਗ ਤੰਗ ਪ੍ਰੇਸਾਨ ਕਰਨਾ ਏਨਾਂ ਦ ਟਿਚਾ ਹੈ 😢 ਇੱਕ ਸਾਲ ਕੋਈ ਵਿਕਲ ਨਾ ਚਲਾਉ 😢 ਏਨਾਂ ਸਰਕਾਰਾਂ ਦਾ ਭਟਾ ਬੈਠ ਜਾਣਾਂ ਹੈ 😮ਸਾਦਗੀ ਵਾਲਾ ਜੀਵਨ ਬਤੀਤ ਕਰਨ ਸਾਰੇ ਸਿੱਖ ਜਾਣ।।। ਕੁਦਰਤੀ ਖੇਤੀ ਵੱਲ ਆ ਜਾਉ 🎉ਸਾਰੇ ਟਾੰਟੈ ਮੁਕ ਜਾਣੇ ਨੇ 😮ਚੰਗਾ ਰੱਬ ਰਾਖਾ😮

    • @sandeepsingh293
      @sandeepsingh293 14 днів тому +2

      Bhagwant Maan v ehi Galla krda hunda c sab nu kursi pyari aa veer

  • @ਓਠੀਸਾਬਬੱਲੋਵਾਲੀਆ

    ਲੱਖੇ ਬਾਈ ਨੇ ਗ੍ਰੰਥੀ ਸਿੰਘਾਂ ਵਾਲੀ ਗੱਲ ਅਤੇ ਹੋਰ ਸਾਰੀਆਂ ਗੱਲਾਂ ਬਿਲਕੁੱਲ ਸਹੀ ਕੀਤੀਆਂ ਨੇ ,

  • @KalaSerron
    @KalaSerron 14 днів тому +25

    ਥਲੀ ਬਾਈ ਸਹੀ ਗੱਲ ਹੈ ਲੱਖੇ ਦੀ ਪਰ ਸਾਡੀ ਅਣਖ ਸਰਮ ਮਾਰ ਦਿੱਤੀ ਸਰਕਾਰਾਂ ਨੇ ਪਰ ਲੋਕੋ ਜਾਗੋ ਜਾਗੋ

  • @djdesicrewentertainers6813
    @djdesicrewentertainers6813 14 днів тому +13

    ਲੱਖਾ ਸਿਧਾਣਾ ਬਾਈ ਪੰਜਾਬ ਦੀ ਜੁਰਤ ਆ ਪੰਜਾਬ ਦੀ ਅਣਖ ਆ ਇੱਕੋ ਇੱਕ ਬੰਦਾ ਸਾਡੇ ਪੰਜਾਬ ਕੋਲ਼ ਜਿਹੜਾ ਪੂਰੇ ਪੰਜਾਬ ਦੀ ਗੱਲ ਕਰਦਾ ਸਾਡੇ ਮੂਰਖ ਲੋਕ ਫ਼ੇਰ ਵੀ ਨਹੀਂ ਵੋਟਾਂ ਪਾਉਂਦੇ ਬਾਈ ਲੱਖੇ ਸਿਧਾਣੇ ਨੂੰ ਲਾਹਨਤ ਆ ਸਾਡੇ ਪੰਜਾਬ ਦੇ ਲੋਕਾਂ ਤੇ

  • @chamkaursingh744
    @chamkaursingh744 14 днів тому +22

    ਬਹੁਤ ਸੋਹਣੀ ਗੱਲਬਾਤ❤

  • @SonyJagroop-mx8wf
    @SonyJagroop-mx8wf 14 днів тому +63

    ਬਹੁਤ ਭਿਆਨਕ ਸਮਾ ਆਉਣ ਵਾਲਾ ਪੰਜਾਬ ਤੇ ਜਿਹੜੇ ਯੂਪੀ ਬਿਹਾਰ ਤੋ ਪੰਜਾਬ ਬੈਠੇ ਨੇ ਇਹਨਾ ਭੀੜਾ ਨੇ ਘਰਾ ਵਿੱਚ ਵਾੜਕੇ ਕਾਤਲੇਆਮ ਕਰਨਾ ਇੱਜ਼ਤਾਂ ਨੂੰ ਹੱਥ ਪਾਉਣ ਗਏ ਹੁਣ ਵੀ ਇੱਕਠੇ ਹੋ ਜਾਉ ਨਹੀਂ ਤਾ ਰੋਣ ਤੋ ਬਿਨਾ ਹੋਰ ਕੁਝ ਨਹੀਂ ਰਹਿਣਾ

    • @pamajawadha5325
      @pamajawadha5325 14 днів тому +10

      Apna kol sand rakho licnce bano asla da hal kro jida marji samj gya jida marji le k avo

    • @1236......
      @1236...... 13 днів тому +1

      Sade pind vich e hun tak 5 ghar jo kagaji tor te pkke bihari malik ho chuke aa... Te 10 hor aa jo ghar Ghar Jake pta kr rhe aa kee koi hai jo ghar vech rhe aa..

    • @GurnaAmanjot
      @GurnaAmanjot 13 днів тому

      Shi keha bai….pr jad agye apne te chad k 10 15 tan mai klla hi langaa doo bai

    • @rahulbhardwaj9490
      @rahulbhardwaj9490 13 днів тому

      Kia haal ho ria apne punjab da

    • @SonyJagroop-mx8wf
      @SonyJagroop-mx8wf 13 днів тому

      @@rahulbhardwaj9490 ਵੀਰ ਇਹ ਤਾ ਕੁਝ ਵੀ ਨਹੀਂ ਪੰਜਾਬ ਨੂੰ ਚਾਰੇ ਪਾਸੇ ਤੋਂ ਘੇਰਾ ਪੈ ਗਿਆ ਹੈ ਜਦੋ ਇਹਨਾ ਗੰਦੀਆ ਸਰਕਾਰਾ ਨੇ ਹੁਕਮ ਕਰਨੇ ਨੇ ਉਸ ਦਿਨ ਇਹਨਾ ਭੀੜਾ ਨੇ ਚੜਕੇ ਆਉਣਾ ਉਹ ਦਿਨ ਦੂਰ ਨਹੀਂ ਸਰਕਾਰ ਤਾ ਆਪ ਲੋਕਾ ਦੇ ਮੂੰਹੋਂ ਕਹਾਉਦੀ ਹੈ ਕਿੰਨੀ video ਆ ਰਹੀਆ ਨੇ ਕਿ ਤੈਹਾਨੂੰ 84ਭੁੱਲਾ ਦੇਵਾਂਗਾ ਇਸ ਤਾ ਮੱਤਲਬ ਇਹ ਆ ਕਿ ਇਹ ਸਰਕਾਰ ਫਿਰ ਤੋ ਸਿੱਖਾ ਦੇ ਕਾਤਲੇਆਮ ਕਰਨ ਨੂੰ ਕਿਹ ਰਹੀ ਆ ਪਰ ਇਸ ਵਾਰ 84ਤੋ ਵੀ ਬਹੁਤ ਭਿਆਨਕ ਕਰਨ ਗਏ ਜੇ ਨਾ ਇੱਕਠੇ ਹੋਏ ਪੰਜਾਬ ਦਾ ਕੁਝ ਨਹੀਂ ਬਚਣਾ

  • @sukhdebgill4016
    @sukhdebgill4016 14 днів тому +8

    ❤ਸੀ ਲੱਖਾ ਸਿਧਾਣਾ ਜ਼ਿੰਦਾਬਾਦ ਪੰਜਾਬ ਦੀ ਖਾਤਰ ਲੜਦਾ ਲੱਖਾ ਸਧਾਣਾ ਸਲਾਮ ਲੱਖੇ ਸਧਾਣੇ ਨੂੰ❤❤

  • @AmandeepSingh-bu4wn
    @AmandeepSingh-bu4wn 14 днів тому +10

    ਲੱਖਾ ਜਿੰਦਾਬਾਦ ਜੀ

  • @djdesicrewentertainers6813
    @djdesicrewentertainers6813 14 днів тому +8

    ਲੱਖੇ ਸਿਧਾਣੇ ਬਾਈ ਸੋਚ ਨੂੰ ਸਮਝਣਾ ਆਮ ਬੰਦੇ ਦੀ ਸਮਝ ਤੋਂ ਬਾਹਰ ਆ ਬਹੁਤ ਉੱਚੀ ਤੇ ਸੁੱਚੀ, ਲੰਬੀ ਸੋਚ ਆ ਲੱਖੇ ਸਿਧਾਣੇ ਬਾਈ ਦੀ

  • @jasdeepsingh7745
    @jasdeepsingh7745 14 днів тому +20

    Lakha Sidhana is great great Zindabaad g g

  • @sarbjeetsingh4415
    @sarbjeetsingh4415 14 днів тому +7

    ਅੱਕਲਾ ਵਾਜੋ ਖੂਹ ਖ਼ਾਲੀ .. ਰੱਬ ਹੀ ਸਮੱਤ ਬੱਖਸ਼ੇ ਜੀ। 🙏🙏🙏

  • @kaptanmusic143
    @kaptanmusic143 14 днів тому +16

    ਸੱਚ ਤਾਂ ਵਾਹਿਗੁਰੂ ਹੈ।ਸੋਚ ਸਮਜ ਜਾਓ ਵਾਹਿਗੁਰੂ🙏🏼 ਕਿ ਸੱਚੇ ਲੋਕ ਸਿਰਫ ਵੋਟਾਂ ਲਈ ਪੰਜਾਬ ਲਈ ਬੋਲਦੇ ਆ ਲੜਦੇ ਆ ਦਸਿਓ

  • @deepinder8484
    @deepinder8484 14 днів тому +22

    ਕਿਉਂ ਵੀਰੋ ਮੂਡ ਖਰਾਬ ਕਰ ਰਹੇ ਹੋ ਸਾਡੇ ਲੁਧਿਆਣੇ ਸ਼ਹਿਰ ਦਾ ਤਾਂ ਹੋਰ ਬੁਰਾ ਹਾਲ ਆ ਜੇਕਰ ਕੁੱਝ ਪੰਜਾਬੀ ਮਿਲਦੇ ਵੀ ਨੇ ਉਹ ਪੰਜਾਬੀ ਬੋਲ ਕੇ ਰਾਜ਼ੀ ਨਹੀਂ

  • @Rajkaur100-h9y
    @Rajkaur100-h9y 14 днів тому +7

    ਸਹੀ ਕਿਹਾ 👌👍💯

  • @5911fullpower
    @5911fullpower 14 днів тому +5

    ਲੱਖਾ ਸਿੰਘ ਸਿਧਾਣਾ ਬਾਈ ਥਲੀ ਵੀਰ ਬਹੁਤ ਵਧੀਆ ਗੱਲਬਾਤ ਕੀਤੀ ਤੁਸੀ ਜੋਂ ਸੱਚ ਆ ਪਰ ਕੋਈ ਸਮਜਣ ਵਾਲਾ ਨਹੀਂ ਲੋਕਾਂ ਨੂੰ ਬੇਨਤੀ ਹੈ ਸਾਥ ਦਿਓ ਸਾਰੇ ਮਿਲ ਕੇ

  • @SukhvirSingh-pe9sd
    @SukhvirSingh-pe9sd 14 днів тому +9

    ਅਸੀ ਅੱਵਾਗੇ ਵੀਰ ਲੱਖੇ ❤

  • @JagdevSingh-t5b
    @JagdevSingh-t5b 14 днів тому +15

    Lakha big🙏🌹 jindabad jindabad🙏 jindabad🙏

  • @gurdeepbal9708
    @gurdeepbal9708 14 днів тому +9

    ਲੱਖਾਂ ਬਾਈ ਜ਼ਿੰਦਾਬਾਦ

  • @gurchransingh5674
    @gurchransingh5674 14 днів тому +20

    ਲੱਖਾ ਸਿਧਾਣਾ ਵੀਰ ਥਲੀ ਨੂੰ ਕਹਿ ਵੀ ਹੁਣ ਭਗਵੰਤ ਮਾਨ ਨੂੰ ਫੋਨ ਲਾ ਥਲੀ ਨੇ ਲਾਇਵ ਵੀਡੀਓ ਵਿੱਚ ਕਿਹਾ ਸੀ ਵੀ ਭਗਵੰਤ ਮਾਨ ਮੇਰੇ ਨਾਲ ਦੋ ਢਾਈ ਘੰਟੇ ਤੱਕ ਗੱਲਬਾਤ ਕਰਦਾ ਰਿਹਾ ਬਾਦਲਾ ਨੂੰ ਤਾ ਬਹੁਤ ਅਨਾਪ ਸਨਾਪ ਬੋਲਿਆ ਭੰਡੀ ਪ੍ਰਚਾਰ ਕੀਤਾ ਥਲੀ ਹੁਣ ਭਗਵੰਤ ਮਾਨ ਨੂੰ ਪੰਜਾਬ ਬਾਰੇ ਪੁੱਛ ਕੋਈ ਗੱਲ

    • @dlrajkhakh4140
      @dlrajkhakh4140 14 днів тому +9

      ਭਾਜੀ ਭਗਵੰਤ ਮਾਨ ਨੇ ਥਲੀ ਦਾ ਚੈੱਨਲ ਬੰਦ ਕਰਵਾ ਦਿੱਤਾ ਸੀ ਜਦੋ ਭਾਈ ਅਮ੍ਰਿਤਪਾਲ ਸਿੰਘ ਤੇ NSA ਲੱਗੀ ਸੀ। ਭਗਵੰਤ ਮਾਨ ਹੁਣ ਉਹ ਪਹਿਲਾ ਵਾਲਾ ਨੀ ਰਿਹਾ ਜੀ। ਥਲੀ ਨੇ ਤਾ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਪਰ ਇਮਾਨਦਾਰ ਬੰਦੇ ਦੀ ਕੋਈ ਪੁੱਛਗਿੱਛ ਨੀ॥

    • @rajuarora3163
      @rajuarora3163 13 днів тому

      ਥਲੀ ਨੂੰ ਫੰਡ ਓਂਦੇ ਆ ਗ਼ਰਮਖ਼ਿਆਲੀਆ ਦੇ ਇਹ ਓਹਨਾ ਦੇਸ਼ ਦੇ ਦੁਸ਼ਮਣਾਂ ਦਾ ਪੱਖ ਪੂਰਦਾ

  • @ManpreetSingh-ds6kn
    @ManpreetSingh-ds6kn 14 днів тому +8

    100% gall theek a bai de

  • @gurusingh8677
    @gurusingh8677 13 днів тому +1

    ਸਹੀ ਗੱਲ ਬਾਈ ਲੱਖੇ ਦੀਆ ਜਿਹੜੇ ਪੰਜਾਬੀ ਕਾਂਗਰਸ ਤੇ BJP ਦੇ ਝੰਡੇ ਚੱਕੀ ਫਿਰਦੇ ਬੇਨਤੀ ਪਿਆਰ ਨਾਲ ਮੁੜ ਆਓ ਪੰਜਾਬ ਦੀ ਹੋਂਦ ਬਚਾਓ ਨਹੀ ਖਾ ਗਈ ਪੰਜਾਬ ਨੂੰ ਤੁਹਾਡੀ ਮਾਂ ਦਿੱਲੀ

  • @manindersingh5178
    @manindersingh5178 14 днів тому +7

    ਇਹ ਵੀਡੀਓ ਮੈ ਵੀ ਦੇਖੀ ਸੀ ਮਦਦ ਕਰੋ ਯਰ ਸਭ ਦੀ ਪਹਿਲਾ ਆਪਣੇ ਘਰ ਤੋਂ ਸ਼ੁਰੂ ਕਰੂ ਆਪਣਾ ਘਰ ਪੰਜਾਬ ਆ ਪੰਜਾਬ ਦੇ ਵਾਸੀ ❤🙏

  • @AmrikSingh-vd5cs
    @AmrikSingh-vd5cs 14 днів тому +6

    ਬੰਗਲਾ ਦੇਸ ਦੇ ਹਿੰਦੂ ਭਈਏ ਵੀ ਪੰਜਾਬ ਆ ਰਹੇ ਨੇ ਸਰਕਾਰਾਂ ਮਰਚੂਕੀਆ ਪੰਜਾਬ ਦੀਆਂ ਜਾਗੋ ਲੋਕੋ

  • @djdesicrewentertainers6813
    @djdesicrewentertainers6813 14 днів тому +5

    ਜਿਹੜੇ ਪੱਤਰਕਾਰ ਪੰਜਾਬ ਦੇ ਹੱਕ ਵਿੱਚ ਬੋਲਣ ਆਲ਼ੇ ਬੰਦਿਆਂ ਦੀ ਇੰਟਰਵਿਊ ਨਹੀਂ ਕਰਦੇ ਸਰਕਾਰ ਦੇ ਪੱਖ ਵਿੱਚ ਗੱਲ ਕਰਦੇ ਆ ਉਹਨਾਂ ਪੱਤਰਕਾਰਾਂ ਦਾ ਬਾਈਕਾਟ ਕਰ ਦਿਓ ਉਹਨਾਂ ਦੀਆਂ ਇੰਟਰਵਿਊ ਦੇਖਣੀਆਂ ਬੰਦ ਕਰ ਦਿਓ ਆਪਣੇ ਆਪ ਪੰਜਾਬ ਦੇ ਹੱਕ ਵਿੱਚ ਖੜ੍ਹ ਜਾਣਗੇ ਲੋਕੋ ਸਮਝ ਜਾਓ ਪੰਜਾਬੀਓ

  • @harjindersingh-uh8hw
    @harjindersingh-uh8hw 14 днів тому +13

    ੨੨ ਜੀ ਇੱਥੇ ਇੱਕ ਦੋ ਸਿੰਗਰ ਇੱਥੇ ਲਿਆ ਕੇ ਬਿਠਾਊ ।ਫਿਰ ਦੇਖੋ ਕਿਵੇਂ ਲੋਕਾਂ ਦਾ ਇਕੱਠ ਹੁੰਦਾ

  • @manindersingh5178
    @manindersingh5178 14 днів тому +3

    ਲੱਖੇ ਵੀਰ ਮਰਨਾ ਪੈਦਾ ਫਿਰ ਲੋਕ ਵਧੀਆ ਕਹਿੰਦੇ ਆ 🙏ਯਰ ਇਹ ਲੋਕ ਜਿਉਂਦੇ ਨਾਲ ਕਿਉ ਨੀ ਖੜ੍ਹ ਦੇ 🙏ਗਰਾਉਂਡ ਲੈਵਲ ਤੇ ਕੋਈ ਨੀ ਆਉਂਦਾ ਬੰਦ ਕਮਰੇ ਚ ਪੋਡਕਾਸਟ ਕਰਦੇ ਆ ਸਭ ਮੀਡਿਆ ਵਾਲੇ 🙏ਥਲੀ ਵੀਰ ਧੰਨਵਾਦ

  • @pamajawadha5325
    @pamajawadha5325 14 днів тому +10

    Lakha sidhna veer ji bhut shi gal lok sirf apna fayda tk matlab ha koi sikh dharm to koi matlab nhi 5 rupe matha teki bus chlo ghar

  • @Malwa_modify
    @Malwa_modify 14 днів тому +6

    ਵਾਹਿਗੁਰੂ ਜੀ ਮੇਹਰਾਂ ਬਖਸ਼ਣ

  • @GurdeepSingh-rw6qo
    @GurdeepSingh-rw6qo 14 днів тому +9

    Bilkul shi gal aa lakhe di.kl da pta ni

  • @sukhwinderkaur4279
    @sukhwinderkaur4279 14 днів тому +6

    We lost our recent warriors sidhu moosewala and deep sidhu😢😢😢😢😢

  • @CharanjeetSingh-eu5hx
    @CharanjeetSingh-eu5hx 14 днів тому +5

    ਸਹੀ ਗੱਲ ਹੈ

  • @RanjitSingh-j7w
    @RanjitSingh-j7w 14 днів тому +7

    Lakha veer zindabad

  • @SukhwinderSingh-wq5ip
    @SukhwinderSingh-wq5ip 13 днів тому +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @rajenderkaur4563
    @rajenderkaur4563 14 днів тому +7

    God bless you beta

  • @sadhusinghromana2731
    @sadhusinghromana2731 14 днів тому +3

    ਬਹੁਤ ਵਧੀਆ ਵਿਚਰ ਹੈ ਲੱਖੇ ਵੀਰ ਦੇ

  • @SohansinghSikh-li9bp
    @SohansinghSikh-li9bp 14 днів тому +16

    ਥਲੀ ਸਾਭ ਜਿਹੜਾ ਬੰਦਾ ਟਾਵਰ ਤੇ ਚੱੜੀਆ ਉਹਨੂੰ ਵੀ ਕੈਮਰੇ ਸਾਮਣੇ ਲਿਊ ਉਹਦੀ ਵੀ ਹੁਣ ਇਟਰਵੀਊ ਕਰੋ ਤਿਹਨੂੰ ਬੇਨਤੀ ਆ ਜੇ ਤੁਸੀ ਸੱਚੇ ਪੱਤਰਕਾਰ ਹੋ

    • @manindersingh5178
      @manindersingh5178 14 днів тому

      ਯਰ ਸਭ ਕੁਝ ਥਲੀ ਕਰੇ ਹੁਣ ਕਿਵੇਂ ਮਨੋ ਗੇ ਸੀਨਾ ਪਾੜ ਕੇ ਦਿਖਾਵਾ ਵੀ ਸੱਚਾ ਜਾ ਝੂਠਾ ਆਪਾਂ ਘਰ ਬੈਠੇ ਜੱਜ ਕਰਨ ਵਾਲੇ ਆ

    • @nathasingh1254
      @nathasingh1254 14 днів тому +1

      ਬਾਈ ਜੀ ਗੁਰਜੀਤ ਸਿੰਘ ਧਰਮੀ ਫੌਜੀ ਸਰਬ ਧਰਮ ਦੇ ਸਾਂਝੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਵਾਲਿਆ ਨੂੰ ਸਜਾ ਏ ਮੌਤ ਦੀ ਸਜਾ ਦਾ ਕਨੂੰਨ ਬਣਾਉਣ ਲਈ ਸਰਕਾਰ ਨੂੰ ਕਹਿਣ ਲਈ ਇਕ ਅਹਿਦ ਲੈ ਕੇ ਅੰਨ ਤਿਆਗ ਬੈਠੇ ਨੇ ਸ਼ਹਾਦਤ ਲਈ। ਕਿਰਪਾ ਕਰਕੇ ਲਖੇ ਵੀਰ ਨੂੰ ਵੀ ਕਹੋ ਉਥੇ ਪਹੁੰਚ ਤੇ ਕੌਮ ਨੂੰ ਸੁਨੇਹਾ ਲਗਾਓ।

    • @KabalSingh-mi3et
      @KabalSingh-mi3et 13 днів тому

      WAHEGURU JI 🙏🙏

  • @desivloger00153
    @desivloger00153 13 днів тому +1

    ਸੱਚੇ ਬੰਦੇ ਨੂੰ ਤਾਂ ਹਰ ਇਕ ਬਦਨਾਮ ਕਰਦਾ ਹੀ ਹੈ ਪਤਰਕਾਰ ਸਾਹਬ ਜੀ,ਜੀਵੇੰ ਲੱਖੇ ਵੀਰ ਨੂੰ ਪੰਜਾਬ ਦੇ ਕੁਝ ਲੋਕ ਕਰਦੇ ਨੇ,ਲੱਖੇ ਵੀਰ ਤੂੰ ਆਪਨੇ ਸੱਚ ਦੇ ਰਸਤੇ ਤੇ ਤੁਰੀ ਚੱਲ,ਪੰਜਾਬੀ ਮਾੰ ਬੋਲੀ ਨੂੰ ਬਚਾਉਣ ਲਈ ਹਿਕ ਤਾਨ ਕੇ ਤੁਰੀ ਚਲ,ਕਲਗੀਧਰ ਪਾਤਸ਼ਾਹ ਤੁਹਾਡੇ ਨਾਲ ਹੈ ਲੱਖੇ ਵੀਰ

  • @GurpreetSingh-km8do
    @GurpreetSingh-km8do 14 днів тому +4

    Lakha sidhna Bai jindabad

  • @mindasingh8179
    @mindasingh8179 14 днів тому +3

    Bilkul sahi keha bro 💯 centre sarkar Sikha nu Punjab nu khatam karn te pura jor la rahi a

  • @ravinderravi8257
    @ravinderravi8257 13 днів тому +2

    ਜਿਹਨਾਂ ਦੇ 10 ਕਿੱਲੇ ਤੋ ਉਪਰ ਇਕੱਲਾ ਜੁਆਕ ਉਹ ਹੀ ਰੋਲਾ ਪਾਉਦੇ ਬਾਕੀ ਦੋ ਵਕਤ ਦੀ ਰੋਟੀ ਨੇ ਹੀ ਕੰਮਕਾਰਾ ਚ ਉਲਝਾਏ ਪੰਜਾਬ ਕਿਹਨੂੰ ਯਾਦ ਹੈ

  • @diljassaujla5875
    @diljassaujla5875 14 днів тому +6

    Very very nice

  • @HarpreetSingh-ve6bn
    @HarpreetSingh-ve6bn 14 днів тому +4

    ਲੱਖਾਂ ਬਾਈ ਜਿੰਦਾਬਾਦ ❤️

  • @SarabjitSingh-e5l
    @SarabjitSingh-e5l 14 днів тому +6

    Lakha bai apna dimag kharab na kar sade jannta nai sudrni ❤❤❤❤❤kahli bai de interview da v mja aa janda

  • @yuvrajsingh-rz5st
    @yuvrajsingh-rz5st 13 днів тому

    ਲੱਖਾ ਸਿੰਘ ਸਿਧਾਣਾ ਵੀਰ ਦੀ ਸੋਚ ਨੂੰ ਸਲੂਟ ਹੈ ❤❤

  • @kumarsskmss4718
    @kumarsskmss4718 12 днів тому +1

    ਲੱਖਾ ਬਾਈ ਮੈਂ ਦੋ ਤਿੰਨ ਦਿਨ ਪਹਿਲਾਂਦ ਦਿਨ ਇੰਡੀਆ ਰਹਿ ਕੇ ਆ ਪੰਜਾਬ ਚ ਜਿਹੜਾ ਮੇਰਾ ਪੰਜਾਬ ਸੀ ਉਹ ਪੰਜਾਬ ਨਹੀਂ ਰਿਹਾ ਬਹੁਤ ਬੁਰੇ ਹਾਲਾਤ ਆ ਬਹੁਤ ਬੁਰੇ ਹਾਲਾਤ ਮੈਂ ਜਪਾਨ ਚ ਰਹਿਣਾ 30 ਸਾਲ ਤੋਂ ਇਨਾ ਦੁੱਖ ਲੱਗਾ ਪੰਜਾਬ ਨੂੰ ਦੇਖ ਕੇ ਭਈਆ ਨੂੰ ਦੇਖ ਕੇ ਜਿਹਦਾ ਕੋਈ ਅੰਤ ਨਹੀਂ ਬਹੁਤ ਮਨ ਦੁਖ ਆ ਇਹਨੂੰ ਬਚਾਓ ਬਚਾਓ ਬਚਾਓ

  • @JimmyGill-l5e
    @JimmyGill-l5e 14 днів тому +3

    💯 right veer ji

  • @singhdhaliwal6483
    @singhdhaliwal6483 14 днів тому +5

    ਮਾਨ ਸਾਬ ਆਪਣੇ ਲੋਕਾਂ ਚ ਏਕਾ ਹੈ ਨੀ ਇਹ ਤਾਂ ਤੁਹਾਨੂੰ ਵੀ ਕਹਿ ਦੇਣਗੇ ਕੋਈ ਲਾਲਚ ਹੋਣਾ ਇਹਨਾਂ ਨੂੰ

  • @MANJEETSINGH-dx4np
    @MANJEETSINGH-dx4np 14 днів тому +5

    Lakha bhai sach bolda 🖤

  • @satwinderpanju9049
    @satwinderpanju9049 14 днів тому +5

    ਆਉਣਗੇ ਵਾਧੂ ਆਉਣਗੇ

  • @KepongKl-x3m
    @KepongKl-x3m 14 днів тому +3

    ਰੱਬ ਹੀ ਰਾਖਾ ਹੁਣ ਤਾਂ ਪੰਜਾਬ ਦਾ ਲੱਖੇ ਵੀਰ।

  • @Simran205
    @Simran205 14 днів тому +5

    Lakha veer ji sahi ho

  • @Jaas13
    @Jaas13 14 днів тому +2

    ਲੱਖਿਆ ਤੂੰ ਵਧੀਆ ਕੰਮ ਕਰ ਰਿਹਾ ਹੈ ਤੇ ਲੋਕਾਂ ਨੂੰ ਗਲਤ ਬੋਲਕੇ ਗੱਲ ਨੀ ਬਣਨੀ
    ਤੂੰ ਇਹ ਦੇਖ ਸਾਰੇ ਪੰਜਾਬ ਦੇ ਲੋਕ ਇਸ ਟਾਇਮ ਕੰਮਾਂ ਚ ਉਲਝੇ ਹੋਏ ਹਨ। ਅੱਗੇ ਸਰਦੀਆਂ ਆਉਦੀਆਂ ਜੇ ਹੁਣ ਕਮਾਉਣਗੇ ਨਹੀ ਤਾਂ ਅੱਗੇ ਖਾਣਗੇ ਕਿੱਥੋ ਬਾਕੀ ਕਿਸਾਨ ਵੀ ਫਸਲਾਂ ਚ ਉਲਝੇ ਹੋਏ ਹਨ ਇਸ ਲਈ ਬੋਲੀ ਹਿਸਾਬ ਨਾਲ ਬੋਲ
    ਤੇਰੇ ਚ ਚੀ ਗਵੇਰਾ ਤੇ ਇਲਤੁਸਮੇਸ ਬੋਲਦਾ ਇੱਥੇ ਉਹਨਾਂ ਕਾਮਰੇਡਾ ਦੀ ਆਇਡੀਓਲੋਜੀ ਨਹੀ ਚੱਲਦੀ
    ਇਹ ਗੁਰੂ ਸਹਿਬਾਨ ਜੀ ਦੀ ਧਰਤੀ ਹੈ

    • @tigerjeetsingh8440
      @tigerjeetsingh8440 13 днів тому

      ਤੇ ਤੇਰੇ ਵਰਗੇ ਆ ਵੱਡਿਆ ਵੱਡਿਆ ਗਲਾ ਚ ਗਵਾਚੇ ਹੋਏ ਨੇ , ਅਸਲੀਅਤ ਕੀ ਆ ਓਸ ਨੂੰ ਮੰਨਣ ਨੂੰ ਤਿਆਰ ਏ ਨਹੀਂ

  • @NirmalPal-zf7vz
    @NirmalPal-zf7vz 14 днів тому +7

    Good

  • @Simran205
    @Simran205 14 днів тому +4

    Bilkul sahi kaha veer ji

  • @jagdevsingh5573
    @jagdevsingh5573 14 днів тому +2

    ਬਾਹਰਲੇ ਦੇਸ਼ ਵਿੱਚ ਵੇਸਟ ਪਾਣੀ ਦਰਿਆ ਵਿੱਚ ਪਾਉਣ ਤੋ ਪਹਿਲਾ ਫਿਲਟਰ ਕਰਕੇ ਸਾਫ ਕਰਕੇ ਦਰਿਆ ਪਾਉਦੇ ਨੇ। ਵਿਦੇਸ਼ੀ ਕੁਦਰਤ ਨਾਲ ਛੋੜ ਛਾੜ ਨਹੀ ਕਰਦੇ।

  • @AbeelAhmadAwan
    @AbeelAhmadAwan 14 днів тому +2

    Veera ma Pakistan chu ay. Menu tariya gala bariya soniya lag diya ay. Dil karda uar ka tara nal samal ho javya.lovr you veer gi

  • @GurdevSingh-vd5ie
    @GurdevSingh-vd5ie 14 днів тому +2

    ਪੰਜਾਬ ਦੇ ਵਿੱਚ ਹਰ ਕੋਈ।। ਡੋਗਰਿਆਂ ਦੇ ਵੰਸ਼ਜਾਂ ਦਾ ਰੂਪ ਧਾਰਨ ਕਰ ਚੁੱਕਾ ਹੈ 😢ਕੀ ਲੀਡਰ ਕੀ ਫਿਲਮੀ ਕਲਾਕਾਰ ਕੀ ਛੋਟੇ ਮੰਨੋਰੰਜਨ ਦੇ ਨਾਂਮ ਤੇ ਅਖੇ ਮਾਲਦਾਰ ਛੜਾ 😢 ਜ਼ਮੀਂਦਾਰ ਇੱਕ ਬੁਜੁਰਗ ਦੇ ਸਿਰਿਅਲ।। ਭਾਸ਼ਾ ਬੋਲੀ ਵੇਖ ਲਓ 😢ਜੇਹਰੀ ਖੇਤੀ ਪਾਣੀ ਧਰਤੀ ਵਨਸਪਤੀ ਦਾ ਸਤਿਆਨਾਸ 😢 ਨਸ਼ੇ।।ਘਰ ਘਰ ਬੀਮਾਰੀ ਆਂਂ ਘਰ ਘਰ।। ਈਰਖਾ ਦਵੈਸ਼ ਸਾੜਾ ਘਰ ਘਰ 😢 ਇੱਕ ਦੁੱਜੇ ਦੀ ਗੱਲ ਕਟਨੀ ਇੱਕ ਦੁੱਜੇ ਨਾਲ ਕਦੇ ਵੀ ਕਿਸੇ ਚੰਗੇ ਕੰਮ ਚ ਸੈਹਮਤ ਨਾ ਹੋਣਾ 😢 ਤਿੰਨ ਡੋਗਰੇ ਭਰਾਵਾਂ ਨੇ।।।ਖਾਲਸਾ ਰਾਜ ਦ ਬੜੀ ਬੇਰੇਹਮੀ ਨਾਲ ਅੰਤ ਕਰ ਦਿੱਤਾ ਸੀ।।।ਔਨਾ ਦੀਆਂ ਔਲਾਦਾਂ ਹੀ ਬਣ ਗਈਆਂ ਲਗਦੀਆਂ ਨੇ ਸਾਰੇ 😢 ਹਾਂ ਸੱਚ ਰੰਗ ਬਿਰੰਗੇ ਡੇਰੇਆਂ ਬੁਬਨੇ ਸਾਧਾਂ ਦੀ ਗੱਲ ਤਾਂ ਰੇਹ ਗਈ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਕੋਈ ਨਹੀਂ ਕਿਸੇ ਨ ਕਿਸੇ ਬਾਬੇ ਡੇਰੇ ਦਾ 😢

  • @sukhdebgill4016
    @sukhdebgill4016 14 днів тому +2

    ਥੱਲੀ ਵੀਰਾਂ ਰੋਟੀ ਖਾਣ ਲੱਗਿਆ ਸੀ ਸਵਾਦ ਖਰਾਬ ਹੋ ਗਿਆ ਭਗਵੰਤ ਮਾਨ ਦਾ ਪਲਾਟ ਦੇਖ ਕੇ ਜਿਹੜਾ ਉਹਨੇ ਕੱਟਿਆ ਗਾ❤

  • @iamtheladybug_1382
    @iamtheladybug_1382 13 днів тому

    ਲੱਖੇ ਬਾਈ ਤੇਰੀ ਸੋਚ ਨੂੰ ਸਲੂਟ ਹੈ।

  • @karamjitsinghsalana4648
    @karamjitsinghsalana4648 14 днів тому +2

    Waheguru ji bilkul ryt❤❤❤

  • @AmarjitSingh-eq3rl
    @AmarjitSingh-eq3rl 13 днів тому

    ਲਖੇ ਸਦਾਨੇ ਦਾ ਇਹ ਸਟੈਂਡ ਬਿਲਕੁਲ ਗਲਤ ਹੈ ਕਿ
    ਬਾਹਰਲੇ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਵਿੱਚ ਜ਼ਮੀਨ ਲੈਣ ਤੇ ਪਾਬੰਧੀ ਲਗੇ ਸਾਡੇ ਲੀਡਰਾਂ ਵਿਚ ਅਜਿਹੀ ਰੋਕ ਲਾਣ ਦੀ ਕਦੇ ਹਿੰਮਤ ਨਹੀ ਪਵੇਗੀ ਪੰਜਾਬ ਨਾਲ ਲਗਦੇ ਸਟੇਟ ਵਿਚ 100 ਕਿਲੋਮੀਟਰ ਨਾਲ ਲਗਦੇ ਇਲਾਕਿਆਂ ਵਿਚ ਪੰਜਾਬੀਆਂ ਨੂੰ ਜ਼ਮੀਨ ਖਰੀਦਣ ਦੀ ਆਗਿਆ ਮਿਲੇ ਭਾਵੇਂ ਵੋਟ ਦਾ ਹੱਕ ਨਾ ਹੋਵੇ ਘੁਟੋ ਘਟ ਇਹ ਨਿਯਮ ਹਿਮਾਚਲ ਵਿਚ ਲਾਗੂ ਹੋਵੇ

  • @gurmeetdhaliwal287
    @gurmeetdhaliwal287 12 днів тому

    ਵਾਂ ਬਈ ਪੰਜਾਬ ਦੇ ਪੁੱਤ ਲੱਖਾਂ ਸਿਧਾਣਾ ਜਿੰਦਾ ਵਾਦ ਵੀਰ ਥੱਲੀ ਜਿੰਦਾ ਵਾਦ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜੱਲੂਪੁਰ ਖੇੜਾ ਐਮ ਪੀ ਪੰਜਾਬ ਦਾ ਪੁੱਤ ਜਿੰਦਾ ਵਾਦ

  • @Desiforever
    @Desiforever 14 днів тому +2

    I came back to panjab two times but left empty handed but still thinking to come back

  • @singhhappy01
    @singhhappy01 14 днів тому +2

    ਅੱਜ ਹੀ $300 ਭਰਿਆ ਅਮਰੀਕਾ ਵਾਲਿਆਂ ਨੂੰ ਕੱਚੇ ਚੌਲ ਸੀ ਮੇਰੇ ਟਰੱਕ ਵਿਚ , ਅਮਰੀਕਾ ਵਿਚੋਂ ਹੀ ਖਰੀਦੇ ਸੀ ਪਰ ਰਸੀਦ ਨਹੀਂ ਸੀ ਕੋਲ !

  • @vickysinghbalwindersingh6655
    @vickysinghbalwindersingh6655 13 днів тому

    ਲਾਖੇ ਵੀਰ ਸਲਾਮ ਆ ਤੇਰੀ ਸੋੱਚ ਨੂੰ ਪਿੰਡ ਜਿਓੰਦਾ ਤੋਂ 👌👌👌

  • @jeetabinning350
    @jeetabinning350 14 днів тому +3

    Good ji L ji Waheguru ji 🙏❤🌹🌹🌹🌹🌹

  • @kuldipdhak7972
    @kuldipdhak7972 14 днів тому +2

    Lakha is the best leader of Punjab please send some donations for future

  • @harcharansingh1737
    @harcharansingh1737 13 днів тому

    ਲਖੇ ਦੀ ਸੋਚ ਨੂੰ ਸਲਿਉਟ ਹੈ

  • @BahadarSingh-u2o
    @BahadarSingh-u2o 13 днів тому

    ਬਿਲਕੁੱਲ ਸਹੀ ਏ 22 g

  • @hardevsingh5279
    @hardevsingh5279 13 днів тому

    ਬਿਲਕੁੱਲ ਠੀਕ ਗੱਲਾਂ ਨੇ ਲਖੇ ਵੀਰ ਦੀਆਂ

  • @mannisingh130
    @mannisingh130 14 днів тому +6

    👍🏾👍🏾👍🏾👍🏾

  • @iamtheladybug_1382
    @iamtheladybug_1382 13 днів тому

    ਲੱਖੇ ਬਾਈ ਸਾਥ ਦੇਣ ਦੀ ਗੱਲ ਕਰ ਰਿਹਾ ਸਿੱਖਾਂ ਦੀ ਲੋਕਾਂ ਦੀ ਇਹਦੇ ਚ ਗਲਤੀ ਨਹੀਂ ਹੈ ਲੋਕ ਤੇ ਅੱਜ ਵੀ ਆ ਜਾਣਗੇ ਵਹੀਰਾਂ ਘੱਤ ਕੇ ਪਰ ਲੀਡਰ ਧੋਖਾ ਦੇ ਜਾਂਦੇ ਇੰਨੇ ਲੀਡਰ ਧੋਖਾ ਦੇ ਚੁੱਕਿਆ ਸਿੱਖਾਂ ਦੇ ਕਿ ਹੁਣ ਲੋਕਾਂ ਦਾ ਇਨਾ ਮੋਰਚਿਆਂ ਵਿਸ਼ਵਾਸ ਉੱਠ ਗਿਆ ਹੈ ਹੁਣ ਵੀ ਕੋਈ ਅੱਗੇ ਲੱਗਣ ਵਾਲਾ ਵਿਸ਼ਵਾਸ ਬਣਾਏ ਸਿੱਖਾਂ ਸੰਗਤਾਂ ਵੱਲੋਂ ਕੋਈ ਕਮੀ ਨਹੀਂ ਆਈ ਪਰ ਲੀਡਰਸ਼ਿਪ ਗਦਾਰੀ ਕਰ ਜਾਂਦੀ ਕੁਰਸੀਆਂ ਜਾਂ ਪੈਸੇ ਪਿੱਛੇ ਲੋਕਾਂ ਤੋਂ ਜਿਆਦਾ ਲੀਡਰਾਂ ਦਾ ਕਸੂਰ ਹੈ

  • @kpbrar4485
    @kpbrar4485 14 днів тому +4

    Veer 100 glla di ikk gal...punjab jinna chir soverign nhi hunda..onna chir kakh ni hunda...3 bill vaps kraun vaste sara punjab betha reha othe,bt bill centre ajj v laagu kr skda...sari power hi bahmna de hath ch aa...

    • @sonusonu-qv4op
      @sonusonu-qv4op 14 днів тому

      Jede din sovereign ho gaya ud din bhooke mar jana Jatt dalleya nu kalle punjab di koi hasiyat nahi.

  • @harmanxbrar9842
    @harmanxbrar9842 13 днів тому

    ਇੱਕ ਲੱਖੇ ਤੋਂ ਲੱਖਾ ਬਣ ਜੋ ਜੇ ਪੰਜਾਬ ਬਚਾਉਣਾ 🙏🏻🙏🏻🙏🏻🙏🏻

  • @sukhjitkaur2746
    @sukhjitkaur2746 13 днів тому +1

    PUNJABI LOK JUTIAN DE ਲਾਇਕ

  • @sassytales279
    @sassytales279 14 днів тому +1

    Very good veer ji

  • @gurpreet2991
    @gurpreet2991 14 днів тому +2

    Bai bai lakhe nu ik var muka deo

  • @jasanjitboparai6719
    @jasanjitboparai6719 14 днів тому +2

    God bless you brother 🙏

  • @FromPanjab1997
    @FromPanjab1997 14 днів тому +2

    ena panjab layi sochna kise wadi sewa ton ght ni lakha bai ❤

  • @HappySharmq
    @HappySharmq 13 днів тому

    ਬਾਈ ਲੱਖੇ ਨੇ ਹਮੇਸ਼ਾ ਸਹੀ ਗੱਲ ਕਹੀ ਏ ਤੇ ਹਰ ਗੱਲ ਲੋਕਾਂ ਦੇ ਫਾਇਦੇ ਦੀ ਹੀ ਕਰਦਾ ਕਿਸੇ ਨੂੰ ਜਮੀਨ ਵੇਚਣ ਨੂੰ ਤਾ ਨਹੀਂ ਕਹਿੰਦਾ ਜਮੀਨ ਵੇਚਣ ਤੋਂ ਰੋਕਦਾ, ਸਾਫ ਪਾਣੀ ਦੀ ਹੀ ਗੱਲ ਕਰਦਾ ਦਰੱਖਤ ਲਾਉਣ ਨੂੰ ਕਹਿੰਦਾ ਪੁੱਟਣ ਤੋਂ ਰੋਕਦਾ, ਦੱਸੋ ਕੀ ਗ਼ਲਤ ਕਹਿੰਦਾ, ਪੈਸੇ ਨੀ ਕਿਸੇ ਤੋਂ ਮੰਗਦਾ, ਫਿਰ ਵੀ ਲੋਕ ਬਹੁਤ ਲੋਕ ਮਾੜਾ ਕਹਿਣਗੇ

  • @Kamal-Nagra
    @Kamal-Nagra 13 днів тому

    ਹੁਣ ਨੀਂ ਕਿਸੇ ਦੇ ਕੰਨੀਂ ਪੈਣੀਂ ਲੱਖੇ ਭਰਾ ਕੰਮ ਜਿਓਂ ਅੜਨ ਵਾਲਾ ,ਸੋਚ ਕੇ ਦੁੱਖ ਲੱਗਦਾ ਕਿ ਗੁਰੂ ਸਾਹਿਬ ਸਾਡੇ ਲਈ ਕੁਰਬਾਨੀਆਂ ਦੇ ਗਏ , ਜਿਹੜੇ ਸਾਂਭਦੇ ਈ ਨਈ ਪੜ੍ਹਦੇ ਵਿਚਾਰਦੇ ਅਮਲ ਕਰਦੇ ਸਾਂਭਦੇ ਈ ਨਈ

  • @SIKANDAR_03
    @SIKANDAR_03 14 днів тому +1

    Lakha sidhana👍👍❤❤ Amtoj maan ❤❤❤

  • @GrgVxv
    @GrgVxv 13 днів тому

    ਵੀਰ ਜੀ ਲੋਕਾਂ ਦੀ ਅਣਖ ਤੇ ਜਮੀਰ ਮਰ ਚੁੱਕੀ ਹੈ ਦੁਨੀਆ ਤੇ ਪੈਸੇ ਦੀ ਦੌੜ ਲੱਗੀ ਹੈ ਹਾਏ ਪੈਸਾ ਹਾਏ ਕੋਠੀ ਹਾਏ ਗੱਡੀਆਂ। ਪਤਾ ਨਹੀਂ ਕੀ ਹੋ ਗਿਆ ਸਾਡੇ ਲੋਕਾਂ ਨੂੰ ਸਾਡੇ ਲੜਾਈ ਲੜਨ ਵਾਲੇ ਬਜ਼ੁਰਗ ਸਾਡੇ ਮਾਪੇ ਸਾਡੇ ਲਈ ਲੜਾਈਆਂ ਲੜਦੇ ਸੀ ਅਸੀਂ ਲੋਕ ਲੀਡਰਾਂ ਦੇ ਮਗਰ ਮਗਰ ਭੱਜੇ ਫਿਰਦੇ ਆ। ਅਣਖ ਤੇ ਜਮੀਨ ਮਚ ਚੁੱਕੀ ਹੈ ਲੱਖੇ ਵੀਰ ਜੀ। ਲੱਖਾ ਸਧਾਣਾ ਜਿੰਦਾਬਾਦ ਜਿੰਦਾਬਾਦ। ਵਧੀਆ ਸੋਚ ਹੈ

  • @tarloksinghpunia7888
    @tarloksinghpunia7888 13 днів тому +1

    ਰਿਸਵਤ ਖੋਰੀ ਜੋਰਾ ਤੈ ਹੈ ਪੰਜਾਬ ਵਿਚ ਪੂੰਡਾ ਅਪਰੂਵਡ ਕਲੋਨੀ ਵਿਚ ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਊਣ ਨਹੀ ਦਿਦਾ ਗੂੰਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿਘ ਤੈ ਸੂਖਵਿਦਰ ਸਿਘ ਗੋਲਡੀ ਬੀਜੈਪੀ ਲੀਡਰ ਇਕ ਲੱਖ ਲੈਦਾ ਹੈ ਕੈਸ ਜਿਲਾ ਮੋਹਾਲੀ ਖਰਬ ਗੂਲ ਮੋਹਰ

  • @Jaas13
    @Jaas13 14 днів тому +1

    ਯੂ ਪੀ ਬਿਹਾਰ ਦੇ ਸਪਰਮ ਕਿੰਨੀ ਹਾਸੋਹੀਣੀ ਗੱਲ ਹੈ
    ਜਾ ਬਾਈ ਤੂੰ ਥੱਲੇ ਹੀ ਫਿਰਦਾ ਥੋੜਾ ਉੱਤੇ ਉੱਠ

  • @KarnailSingh-rc6xp
    @KarnailSingh-rc6xp 14 днів тому +3

    Muk mantari banan vaste jatt kom ke kuz Karan nu tiar nahi hnufe

  • @jaggisingh5187
    @jaggisingh5187 6 днів тому

    ਬਾਈ ਜੀ ਏਥੇ ਕਲੋਨੀ ਆ ਤੇ ਕੋਲਨੀ ਆ ਬਣਾਈਂ ਜਾਂਦੇ ਇਹਨਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਹੀ ਦੇਣ

  • @HarrySehaj-qz8fu
    @HarrySehaj-qz8fu 13 днів тому

    ਬਾਈ ਲੱਖੇ ਬੱਬੂ ਮਾਨ ਦਾ ਲੲਈਵ ਸੋਅ ਹੈ 3 ਦਸੰਬਰ ਨੂੰ ਤੇ ਲਾਭ ਹੀਰਾ 4 ਦਸੰਬਰ ਨੂੰ ਕਹਿੰਦੇ ਲੋਕਾਂ ਦਾਂ ਹੱੜ ਆ ਜਾਣਗੇ ਅਸੀਂ ਪੱਕੇ ਢੀਠ ਹੋ ਗਾਏਂ ਪੰਜਾਬ ਦੇ ਵਿੱਚ ਨਸ਼ਾ ਤੇ ਪਰਵਾਸੀ ਤੇ ਦਾਂ ਮੁੱਦਾ ਵੋਟਾਂ ਲੈਣ ਲਈ ਬਹੁਤ ਵਧੀਆ ਪਰ ਨਤੀਜਾ ਕੋਈ ਨਹੀਂ ਜਾਣਦਾ ਸੁੱਖਪਾਲ ਖਹਿਰੇ ਦੇ ਮਗਰ ਕੋਈ ਨਹੀਂ ਲੱਗਿਆ ਤੇ ਨਾ ਹੀ ਕਿਸੇ ਨੇ ਪੋਸਟ ਪਾਈ ਵਾਹਿਗੁਰੂ ਜੀ

  • @HarrySangha-z5x
    @HarrySangha-z5x 14 днів тому +1

    Waheguru save u from all odds lakhe paaji ❤

  • @malwewale2294
    @malwewale2294 14 днів тому +2

    ਤੂੰ ਵੀਂ ਤਾਂ ਲਖਿਆ 22 ਦੀਪ ਸਿੱਧੂ ਦੇ ਉਲਟ ਚੱਲ ਰਹਿਆ ਸੀ
    ਹੁਣ ਤੂੰ ਉਹੀ ਗੱਲਾਂ ਕਰਦਾ ਜਿਹੜੀਆਂ 22 ਦੀਪ ਸਿੱਧੂ ਗੱਲਾਂ ਕਰਦਾ ਸੀ ਉਸ ਸਮੇ ਤੂੰ ਦੀਪ ਸਿੱਧੂ ਦਾਂ ਵਿਰੋਧ ਕਰਦਾ ਸੀ
    ਅੱਜ ਤੂੰ ਕਿਵੇਂ ਓਹੀ ਗਾਲ਼ਾਂ ਕਰਦਾ

  • @JaswantSingh-rq4mo
    @JaswantSingh-rq4mo 14 днів тому +8

    101 ਪ੍ਤਿਸ਼ਤ ਸਚਾਈ

  • @g_aahi15798
    @g_aahi15798 14 днів тому

    ਪੰਜਾਬੀਆਂ ਨੇ ਖੁਦ ਪੰਜਾਬ ਖਤਮ ਕਰ ਦੇਣਾ ਗੱਲਾਂ ਤੇ ਵੀਡਿਓ ਦੇਖਣ ਜੋਗੇ ਨੇ ਲੋਕ ਖਾਲਸਾ ਰਾਜ ਦੀ ਪੰਜਾਬ ਨੂੰ ਦੇਸ ਬਨਾਉਣ ਲਈ ਨਹੀਂ ਬੋਲਦੇ ਸਗੋ ਵਿਰੋਧ ਕਰਦੇ ਨੇ

  • @soulofgod1721
    @soulofgod1721 13 днів тому

    Lakha sadhana jindabad 💯 Right veerg God bless you

  • @gursimransingh5796
    @gursimransingh5796 12 днів тому

    tuhadi soch bahut vadhia e lakha singh sidhana veer ji ❤❤

  • @sukhanijjar8752
    @sukhanijjar8752 14 днів тому +3

    Lakha zadabad ver

    • @Truetalkeruk
      @Truetalkeruk 14 днів тому +2

      Lakha pehla lakh .mada hou oh umar hrek te aundia jdo smj ghat aundia pr hun loka nu sath dena chahida lakhe Di soch da nhi time lnge to bhot pstaoge

  • @sukhvindersoora8646
    @sukhvindersoora8646 13 днів тому

    Our Brother Lakha Sidhana.