Life in Canada 2021: Why Punjabi Boys and Girls give Preference to Canada | Angry to Indian System!

Поділитися
Вставка
  • Опубліковано 8 вер 2024
  • #LifeinCanada #LifeinCanada2021#Canada
    Life in Canada 2021: Why Punjabi Boys and Girls give Preference to Canada | Angry to Indian System!
    #LifeinCanada #ToughorEasy #PunjabiPeople #CanadaLatestVideo2021 #CanadaLatestVideoPunjabi2021
    Life in Canada as an Immigrant - My experience of India to Canada & My PR Story - English Subtitle
    Hello, friends, I am sharing my experience of Life in Canada as an Immigrant , why we moved to canada , benefits in canada on PR , our PR story
    #PRStory #Lifeincanada #benefitsofPR
    Life in Canada as an Immigrant - My experience of India to Canada | Canada Latest Video 2021
    Life Of Indian Women's in Canada is not that much easy.. new people, new atmosphere and new values, it is not easy to change the mindset in the age of 80's.. listen what Indian Women's are saying about life in Canada
    Location: Brampton
    Program Life in Canada
    #lifeinCanada #seniorslifeincanada
    Fruit Farming by Punjabi in Canada
    Moving To Canada - Expectations Vs Reality | International Student In Toronto | Living Abroad
    Canada is an amazing place to stay and I love being a part of this multicultural country.
    However, here are a few things which I would like to share that might help you know Canada, especially a city like Toronto better before moving.
    Hope you like the video and find it informative and useful.

КОМЕНТАРІ • 391

  • @Belicoseking
    @Belicoseking 3 роки тому +42

    ਪਿੰਡ ਪਿੰਡ ਹੀ ਹੂੰਦਾ...❤️

  • @jugrajsinghsidhu8953
    @jugrajsinghsidhu8953 3 роки тому +14

    ਲੱਜ। ਬਹੁਤ ਸੋਹਣੀ ਗੱਲ ਕਹੀ ਹੈ ਤੁਸੀ ਬੀਬੀ ਮਾ ਬਾਪ ਦੀ ਲੱਜ ਰੱਖਣ ਦੀ ਵਾਰੇ ਕਹੇ ਸਬਦਾ ਨੇ ਮੈਨੂੰ ਤੁਹਾਡੀ ਤਾਰੀਫ ਕਰਨ ਲਈ ਮਨੂੰਜਰ ਹੋਣਾ ਪਿਆ ਇਹ ਖਬਰ ਜਦੋ ਮੈ ਸਵੇਰੇ ਇਸ ਚੈਨਲ ਉਪਰ ਵੇਖ ਰਿਹਾ ਸੀ ਤਾ ਪਤਾ ਨਹੀ ਕਿੰਨੇ ਸਬਦ ਮੇਰੇ ਮਨ ਵਿੱਚ ਘੁੰਮੇ ਲੱਜ ਲੋਕ ਲੱਜ ਇੱਜਤ ਮਾਣ ਜੋ ਇੰਨਾ ਗੱਲਾ ਉਪਰ ਪਹਿਰਾ ਦੇਣ ਵਾਲਾ ਇੰਨਸਾਨ ਕੀਤੇ ਵੀ ਚੱਲਾ ਜਾਵੇ ਉਹ ਹਮੇਸ਼ਾ ਉਸ ਧਰਤੀ ਉੱਥੇ ਦੇ ਕਨੂੰਨ ਸਮਾਜ ਵਿੱਚ ਆਪਣੇ ਆਪ ਨੂੰ ਬੰਨ ਕੇ ਰੱਖਦਾ ਹੈ ਕਨੇਡਾ ਗਾਏ ਦੂਜੇਆ ਨੂੰ ਖਾਸ ਕਰਕੇ ਕੁੜੀਆ ਨੂੰ ਆਪਣੇ ਮਾਂ ਬਾਪ ਦੀ ਇਸ ਤ੍ਰਰਾ ਲੱਜ ਰੱਖਣੀ ਚਾਹਿਦੀ ਹੈ

  • @user-fr3uw7dh2f
    @user-fr3uw7dh2f 3 роки тому +24

    ਹਰ ਕੋਈ ਆਪਣਾ ਕਮਾ ਕੇ ਰਹਿੰਦਾ,ਚਾਹੇ ਰਿਸ਼ਤੇਦਾਰ ਹੋਣ...ਚਾਹੇ ਕੋਈ ਹੋਰ...ਸਿਆਣਪ ਇਸ ਗੱਲ ਚ ਆ ਵੀ ਆਪ ਆਪਣੇ ਖਰਚੇ ਤੇ ਰਹੋ ਤਾ ਕੇ ਕੋਈ ਦਰਾਰ ਨਾ ਪਵੇ ਰਿਸ਼ਤੇਦਾਰੀ ਚ...ਪੈਸੇ ਪਿੱਛੇ ਕੋਈ ਕਿਸੇ ਦਾ ਨੀ ਹੁੰਦਾ

  • @prabhdyalsingh4722
    @prabhdyalsingh4722 3 роки тому +109

    ਸਾਰੀਆਂ ਮਾੜੀਆਂ ਆਦਤਾਂ ਇਥੇ ਛੱਡ ਕੇ ਜਾਣ ਵਿੱਚ ਹੀ ਸਿਆਣਪ ਹੈ। ਜੇਕਰ ਰਿਸ਼ਤੇਦਾਰ ਦੇ ਘਰ ਚ ਰਹਿਣਾ ਹੋਵੇ ਤਾਂ ਉਸ ਨੂੰ ਬਣਦਾ ਖਰਚਾ ਜਰੂਰ ਦੇਣਾ ਚਾਹੀਦਾ ਹੈ। ਹਿਸਾਬ ਕਿਤਾਬ ਸਹੀ ਰੱਖਣ ਨਾਲ ਰਿਸ਼ਤੇਦਾਰੀ ਚੰਗੀ ਨਿਭਦੀ ਹੈ।

    • @Fateh_02
      @Fateh_02 3 роки тому +1

      ji bilkul paise krke he vigaad penda

    • @navidhillon5968
      @navidhillon5968 3 роки тому +1

      Your right bro

    • @lovelaksh3028
      @lovelaksh3028 3 роки тому +1

      Paji ehe te adta jo etthe porya nhi hundya ehi kuj te krn jana apa mundya ne wadya gaddya te kurya ne apne manpsad munde ehi te azadi chide aa jehre india nhi mil sakhdi

    • @kuldeepsinghgill2078
      @kuldeepsinghgill2078 3 роки тому

      bilkul right ji time ⌚ india is india and canada is canada fallow the rules in Canada 🍁 💘🙏❤️💪❤️💪💪💪

    • @sushmasingla2005
      @sushmasingla2005 3 роки тому

      Llllllllll

  • @bravepunjab9008
    @bravepunjab9008 2 роки тому +11

    living in canada since 2003.
    now life is very hard in these countries due to inflation.
    90% panjabi sirf ik mahina india showoff krn de chakkr ch avdi life kmma ch khrab kr rhe han....
    5-7% punjabi hv good business rest r just daily wagers.
    if u hv a good life in india than never come to these countries. here life is just photogenic.
    koi vi tuhanu sach nhi dsu coz people feel ashamed. getting PR is not a big deal.
    approx. u need 6000$ to just run the house te kmai after 30% tax kush nhi bachda.
    rhi gal system di sab kush ho reha ethe...chori, thaggi, murder, jealousy, mehangai, accident, racism,poor healthcare, political corruption etc etc
    je india vich 60-70 hjar vi kma rhe ho, ta sade nalo bht chngge ho....koi mortgage,insurance da stress ta ni.....
    none of urs relative, frnd tell this harsh reality coz oh sirf showoff fukri marna chaunde aa....
    come here if u hv no other option.
    rest is upon u...life is urs

    • @avyasahu7860
      @avyasahu7860 2 роки тому

      Sikh themselves distroy punjab and sikh culture.

    • @YuvrajSingh-fg8sc
      @YuvrajSingh-fg8sc Рік тому

      But still better than india

    • @jacklitt5099
      @jacklitt5099 Рік тому

      You can go back if not happy, flights available what is the big fuss?

  • @choudhar786
    @choudhar786 3 роки тому +15

    ਪੰਜਾਬੀ ਤਾਂ ਪੰਜਾਬੀ ਨੂੰ ਤਰੱਕੀ ਕਰਦਾ ਦੇਖ ਸੜਦਾ ਰਹਿੰਦਾ ਤੇ ਜਰਦਾ ਨਹੀ ਪੰਜਾਬੀਆਂ ਦੇ ਖੂਨ ਵਿੱਚ ਹੀ ਕਰਪਸ਼ਨ ਹੈ

    • @sukhjindersingh3614
      @sukhjindersingh3614 2 роки тому

      ਪੰਜਾਬੀਆਂ ਦੇ ਨਹੀਂ ਇਹ ਭਾਰਤੀ ਲੋਕਾਂ ਦੇ ਖੂਨ ਵਿੱਚ ਹੀ ਹੈ ਇੱਕ ਦੂਜੇ ਨੂੰ ਦੇਖ ਕੇ ਸੜਨਾ ਲੋਕਾਂ ਨੇ ਸੜਨਾ ਹੀ ਇਥੇ ਭਰਾ ਭਰਾ ਦੀ ਤਰੱਕੀ ਦੇਖ ਕੇ ਸੜਦਾ ਰੰਹਿੰਦਾ ਤੇ ਭੈਣ ਵੀ ਭਰਾ ਦੀ ਜਿੰਦਗੀ ਤੋਂ ਸੜ ਜਾਂਦੀ ਹਹੈ ਜੇ ਉਸਦੇ ਬੱਚੇ ਬਾਹਰ ਚੱਲੇ ਜਾਣ ਤਾਂ ਭੈਣ ਵੀ ਬਹੁਤ ਸੜ ਜਾਂਦੀ ਹੈ।

  • @manrajhassan1
    @manrajhassan1 3 роки тому +16

    ਮਾੜੇ ਸਾਰੇ ਸਟੂਡੈਂਟ ਨਹੀਂ , ਮਾੜੀਆਂ ਆਦਤਾਂ ਨੂੰ ਲੋਕ ਪਸੰਦ ਨਹੀਂ ਕਰਦੇ

  • @BaljinderSingh-kd1cm
    @BaljinderSingh-kd1cm 3 роки тому +37

    ਮਾੜਾ ਮਿੱਤਰੋ ਕੋਈ ਨਹੀਂ ਹੁੰਦਾ, ਖੁਦ ਵੀ ਚੰਗਾ ਬਣਨਾ ਸਿੱਖੋ l
    ਸੱਚ ਦੇ ਪਹਿਰੇਦਾਰ ਬਣੋ, ਤੇ ਨਾਲ ਹਲਾਤਾਂ ਲੜਨਾ ਸਿੱਖੋ l

  • @HarpreetSingh-qe4oc
    @HarpreetSingh-qe4oc 3 роки тому +8

    Many people in India insisted me to go to settle in abroad. Mai determine Rehan di koshish kiti, din raat ek kar k govt job kaddi India ch hi. Jobs ghat ne India ch par je appa din raat ek kar daiye te shayad abroad sab chad na jana pawe. Har kise di apni opinion va....jida supna abroad settle hon da va...oh v good va...

    • @jijag9683
      @jijag9683 2 роки тому

      Many people in india insisted that i settle abroad ( correct)

  • @basantgill6920
    @basantgill6920 3 роки тому +29

    ਧੋਖੇ ਬਾਜ਼ ਕੁੜੀਆ ਨੇ ਜੋ ਬਹਾਰ ਜਾਹ ਕੇ ਜਵਾਬ ਦੇ ਦਿੰਦੀਆਂ ਨੇ
    ਕੁੜੀਆ ਦੇ ਮਾਤਾ ਪਿਤਾ ਨੂੰ ਵੀ ਸਮਜਾਓਨਾ ਚਾਹੀਦਾ ਹੈ

    • @gurgurgur
      @gurgurgur 3 роки тому +1

      ਵਾਹਿਗੁਰੂ ਕਹਿੰਦੇ ਹਨ ਜਿਹੜਾ ਧੋਖਾ ਕਰਦਾ ਹੈ ਉਸਨੂੰ ਧੋਖਾ ਹੀ ਮਿਲਦਾ ਹੈ ਆਪਣਾ ਰਾਹ ਅਸੀਂ ਆਪ ਹੀ ਔਖਾ ਕਰਦੇ ਹਾਂ ਆਪਣੇ ਗੁਣਾਂ ਨੂੰ ਛੱਡ ਕੇ ਔਗੁਣਾਂ ਦੀ ਪੰਡ ਸਿਰ ਤੇ ਚੱਕ ਲੈਂਦੇ ਹਾਂ ਤਾਂ ਫਿਰ ਅਸੀਂ ਵੱਸ ਖਿਝਦਾ-ਖਪਦਾ ਹੀ ਹਾਂ ਪੈਸੇ ਦੀ ਦੌੜ ਚ ਨਾ ਪਈਏ ਇਨਸਾਨੀਅਤ ਦੀ ਕਦਰ ਕਰੀਏ

  • @tech.aman.5666
    @tech.aman.5666 3 роки тому +19

    India( mostly) shosebazi ch vishvas karde ne tahi 7 din kam karna painda. Shonk te shoshebazi ch farak hai.( not for all)

  • @dhugamalton4108
    @dhugamalton4108 3 роки тому +34

    Main khud canada vich hi rehna 2014 to punjab diya kudiya da bahut kam khrab aw canada vich canada de freedom nu dekh ke bahut kudiya canada nu like krdiya ethe dollara piche bahut kujh ho raha punjab baithe faimly aakha michi baithi aw ohna di pith piche canada vich kudiya bahut galt kam kr rahiya ne Canada da sach eh aw thoda kodda loka nu jarur lagu.

    • @virasats8199
      @virasats8199 3 роки тому +4

      Hun ta Canada ch Indian kudiya da mahol dekh ke kayi citizens soch rahe NE k bacheya nu India lai Jaiye grow up karn layi ghato ghat apne culture Te maan maryada Te Pta chalu

    • @jainvivek2935
      @jainvivek2935 3 роки тому +2

      @@virasats8199 u r right main taan kuch gore v ehi feel karde dekhe aa😅😅😅

    • @avyasahu7860
      @avyasahu7860 2 роки тому

      Sikh distroy punjab and dignity and culture by themselves

  • @ikonkarsikhlehar126
    @ikonkarsikhlehar126 3 роки тому +8

    Green shirt wale boy di soch ini vdyaaa...
    Sb boys Ina wrge hon...

  • @preetdhillon31
    @preetdhillon31 3 роки тому +3

    Love my ਬੇਬੇ ਬਾਪੂ T shirt wear ਕਰਨ ਵਾਲੀ ਕੁੜੀ ਕਿੰਨੀ yaada ਨੇਗੇਟਿਵ aa.... 🙄🙄🙄😬🤐🤐

  • @jinderdhaliwal1842
    @jinderdhaliwal1842 3 роки тому +22

    ਸਾਡੀ ਅਣਖ ਨੂੰ ਸੱਟ ਲੱਗ ਜਾਊਗੀ ਨਾ ਸੱਚੀ ਗੱਲ ਬੋਲ ਮਿੱਤਰਾ ਅਸੀਂ ਅੱਡੇ ਤੱਕ ਜਾਣ ਨਹੀਂਓ ਦਿੰਦੇ ਕੁੜੀਆਂ ਕੱਲੀ ਭੇਜ ਕੇ ਕੇਨੇਡਾ 16 ਸਾਲ ਦੀ ਸੰਗਲ ਦਿੰਦੇ ਖੋਲ ਮਿੱਤਰਾ ਸਾਡੀ ਅਣਖ਼ ਨੂੰ .......
    ਸਾਡਾ ਹੁਸਨ ਤਾਂ ਪਾਉਂਦਾ ਏ ਖਿਲਾਰੇ ਰੱਜ ਕੇ ਕਨੇਡਾ ਵਾਲੇ ਲੈਂਦੇ ਨੇ ਨਜ਼ਾਰੇ ਦੱਬ ਕੇ ਅਸੀਂ ਲਾਈਆਂ ਨੇ ਪੰਜਾਬ 'ਚ ਪਾਬੰਦੀਆਂ ਨਾ ਫੋਲਣੇ ਫਰੋਲ ਮਿੱਤਰਾ ਸਾਡੀ ਅਣਖ਼ ਨੂੰ ........
    ਪੱਟਾਂ ਤੋਂ ਵੀ ਨੰਗੀ ਗੁੱਤ ਵੀ ਕਟਾਉਂਦੀ ਆ B.F ਨਾਲ ਪੈੱਗ ਵਿਸਕੀ ਦੇ ਲਾਉਂਦੀ ਆ ਤਿੰਨ-ਤਿੰਨ ਇਕ ਦੇ ਤਲਾਕ ਵੱਜਦੇ ਆ ਢੋਲ ਮਿੱਤਰਾ ਸਾਡੀ ਅਣਖ਼ ਨੂੰ .........
    ਸਾਡੀ ਅਣਖ ਨੂੰ ਸੱਟ ਲੱਗ ਜਾਊਗੀ ਨਾ ਸੱਚੀ ਗੱਲ ਬੋਲ ਮਿੱਤਰਾ ਜਦੋਂ ਧਰਦੀ ਕਨੇਡਾ ਵਿੱਚ ਪੱਬ ਮਿੱਤਰੋ ਨੱਢੀ ਰੱਬ ਨੂੰ ਵੀ ਦੱਸਦੀ ਆ ਟੱਬ ਮਿੱਤਰੋ ਸੱਤ ਬੈਂਡਾਂ ਦਾ ਵਾਪਾਰ ਕੱਲਾ ਰਹਿ ਗਿਆ ਨਾ ਇੱਜ਼ਤਾਂ ਨੇ ਕੋਲ ਮਿੱਤਰਾ

    • @jatindersingh498
      @jatindersingh498 3 роки тому +5

      ਬਿਲਕੁਲ ਸਹੀ ਗੱਲ ਹੈ ਕਨੇਡਾ ਜਾਣ ਦਾ ਸਭ ਤੋਂ ਵੱਡਾ ਕਾਰਨ ਉੱਥੇ ਦੀ ਅਜਾਦੀ ਹੈ

    • @dhugamalton4108
      @dhugamalton4108 3 роки тому +2

      Main khud canada Brampton vich rehna kudiya da kam bahut kharab aw freedom lyi sab kudiya canada nu aw rahiya ne ma baap kudiya de aakha miche punjab baithe ne ohna di pith piche bahut kujh ho raha canada vich

    • @baldevsingh7435
      @baldevsingh7435 3 роки тому +1

      Sare ni bhrava glt n bol

  • @HarpreetKaur-fv5nu
    @HarpreetKaur-fv5nu 2 роки тому +4

    Thank you brother for guiding me very well❤️

  • @deep9245
    @deep9245 3 роки тому +3

    Kale jea munde dian boht vdia te chngian syanian gallan ci 👌

  • @mjsg8476
    @mjsg8476 3 роки тому +30

    People know the real life abroad after they come here and see, experience hard life & struggles themselves.

    • @virasats8199
      @virasats8199 3 роки тому +3

      Veer rule regulation Te Wadiya na foreign countries wich a ta Ni lovepreet Wang koi sunwai ni honi koi action Ni hona foreign countries mehnti laye NE baki Jina nu weleya rehan da shonk ohna nu india raas ohnda

    • @dsbatth8127
      @dsbatth8127 3 роки тому

      @@virasats8199 aààààaaaaa

    • @jijag9683
      @jijag9683 2 роки тому +1

      Struggle themselves is this really english 😂

    • @mjsg8476
      @mjsg8476 2 роки тому

      @@jijag9683 yes, you should know.

    • @mjsg8476
      @mjsg8476 2 роки тому +1

      @@virasats8199 lovepreet case is different as his family is responsible also as they just married when saw ielts girl, nothing else. The girl is in canada now so law has to be applied there. You have to do super hard work in Canada as a laborer once reach there.

  • @uniquethinker1239
    @uniquethinker1239 3 роки тому +5

    Living realtion ship rehna mil janda
    Fer tan canda vadiya hi lagna

  • @RavinderSingh-hy7iz
    @RavinderSingh-hy7iz 3 роки тому +10

    Students are saying that relatives don't help. Everything you buy here. Nothing is free. If students live with friends together then they pay rent and buy groceries. Why not be frank and say you feel better paying rent and groceries.

    • @kamalkaurkamalkaur7019
      @kamalkaurkamalkaur7019 2 роки тому

      ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ help help

  • @gurgurgur
    @gurgurgur 3 роки тому +5

    New comers they mostly in moody behavior or nagtive behavior that's why nobody coprate them,so be kind be grateful be honest be truthful wheheguru said then nature and people will coprate. Never cheat anyone otherwise you will get back

  • @CharanjitKaur-nz3cr
    @CharanjitKaur-nz3cr Рік тому

    Wehguru Ji. I am in uk. I never hate anyone girl boys come in my shop. I look after them so much ❤

  • @worldpeace5725
    @worldpeace5725 3 роки тому +5

    Aaha topi ji aala sala ki lshn kri janda.. Like right bgera bgera.. Sada Seeri b esto bdiya dikhda.. Sala like da

    • @hanibrar2067
      @hanibrar2067 3 роки тому +3

      @El Chipon.......22ji ehna nu 1 sall ch punjabi bhul jandi aa.....ehh shalaruan di nishani aa....like,like,like,right right right

    • @worldpeace5725
      @worldpeace5725 3 роки тому +1

      @@hanibrar2067 ohi ta gl h bai yar
      . Sale londu pta ni ki smj lg jande aw canada jake

    • @Nippy1313
      @Nippy1313 3 роки тому +2

      @@worldpeace5725 sahi gal eho jahe da vas chale te apna beej vi change krwa ke kise angrej da pwa lawe. Te dna change kar lawe. Sala topi vekho jidha christian da peter hunda a

  • @jagdishkumari3469
    @jagdishkumari3469 3 роки тому +10

    Punjab nu hi canada bana deo punjabio.

  • @royaljatt5784
    @royaljatt5784 3 роки тому +5

    Aaha jehdiya kudiya da face blur krya hoya wa ehhe pka ethe india cho kise munde nal viah kra k nd osnu lutt k nd nal son k ayia hoyi ya wa ethe....

  • @gurpreetsingh-em4vs
    @gurpreetsingh-em4vs 3 роки тому +1

    ਇਹਨਾ ਵਿੱਚੋਂ ਜਿਆਦਿਆਂ ਨੇ ਜਦ ਆਪ ਮਾ-ਬਾਪ ਬਣਨਾ ਤੇ ਆਪਣੇ ਨਿਆਣਿਆਂ ਨੂੰ ਏਦਾਂ ਹੀ ਵਿਗਾੜਨਾ ਜਿੱਦਾਂ ਪੰਜਾਬ ਵਿੱਚ ਮਾਂ-ਬਾਪ ਵਿਗਾੜਦੇ....ਜਿਹੜੀ ਕੁੜੀ ਏਥੇ ਆਕੇ ਰੋਟੀ ਬਣਾਉਣਾ ਸਿੱਖਦੀ ਆ ਓਹ ਵੀ ਪੰਜਾਬ ਤੋਂ ਵਿਗੜੀ ਹੋਈ ਆਈ ਆ...ਜਿਹੜਾ ਮੁੰਡਾ ਏਥੇ ਆਕੇ ਮੇਹਨਤ ਕਰਨੀ ਕੋਈ ਨਵੀਂ ਗੱਲ ਆ ਓਹ ਵੀ ਵਿਗੜਿਆ ਹੋਇਆ ਆਇਆ....ਜੇਹੜੇ ਸਟੂਡੈਂਟ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਓਹਦੀ ਪੜ੍ਹਾਈ ਨੂੰ ਛੱਡ ਕੇ IELTS ਵਿੱਚ ੬.੫ ਬੈਂਡ ਆ ਓਹ ਵ ਸਕੂਲ ਦਾ ਟਾਈਮ ਫਜ਼ੂਲ ਖਰਚ ਕੇ ਆਇਆ....ਏਥੇ ਕਿਹੜਾ DC ਲੱਗ ਜਾਊ ਪੜ੍ਹਾਈ ਕਰਕੇ....

  • @desmodijika8025
    @desmodijika8025 3 роки тому +14

    I m from Mississauga Ontario canada girls ne bahut luch pna fad rakha canada vich kudiya ethe krdiya kujh hor ne das diya apni family nu kujh hor beda gark krta girls ne canada vich aake punjab nu badnam kr rakheya.😠

    • @desikam6928
      @desikam6928 3 роки тому +2

      Kam kar na ni pasa khan li munda fasaya

    • @JyotiSharma-ui8dn
      @JyotiSharma-ui8dn 2 роки тому +1

      Punjab ch kudiya sahi rehndiya?

    • @avyasahu7860
      @avyasahu7860 2 роки тому +1

      Sikh girls find porn and prostitusion job in Canada to easy settlement ans for enjoy life.

  • @goatever3974
    @goatever3974 3 роки тому +1

    Pind pind hi aa
    Pesa luxury ght bhala
    Pr time khula kol ehdr

  • @gurgurgur
    @gurgurgur 3 роки тому +17

    Students have lots desire in mind so they don't care anybody's feel. But wheheguru said if you cheat then someone cheat on you. Be kind be honest be truthful. Praise wheheguru then people and nature will coprate.

    • @kamalkaurkamalkaur7019
      @kamalkaurkamalkaur7019 2 роки тому

      Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ

  • @KuldeepSingh-uw6be
    @KuldeepSingh-uw6be 3 роки тому +6

    Randeep kaur gill di gal menu bhut vadia laggi kisse change ghar di laggdi a kuri eh

  • @farmerjourney5974
    @farmerjourney5974 3 роки тому +11

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼,,,

  • @santoshrani7625
    @santoshrani7625 3 роки тому +5

    Good covering👌👌👌

  • @RajpalSingh-lh9uw
    @RajpalSingh-lh9uw 3 роки тому +5

    ਵਾਹਿਗੁਰੂ ਜੀ ਮੇਹਰ ਕਰੇ ਜੀ

  • @creativemindhappylife
    @creativemindhappylife 3 роки тому +2

    Rishtedar kdo chahunde v asi kamyab ho jayiye,ohna nu ta eh hunda v bs asi agge vdiye

    • @kamalkaurkamalkaur7019
      @kamalkaurkamalkaur7019 2 роки тому

      ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ ਐਕਸੀਡੈਂਟ ਹੋਇਆ ਹੈ HElp

  • @virk6037wale
    @virk6037wale 2 роки тому +2

    Sare Punjabi Canada nu ta psand krde aa Punjab nu bhulli jande aa ehna kde a sochya apni Punjab di dharti o sthaan aa jithe 4 sahib jade shaheed hoye c jithe guru gobind singh ji ne shahidi ditti c jithe fateh ghar sahib vrgi dharti aa

  • @sukhjindersingh3614
    @sukhjindersingh3614 2 роки тому

    ਇੱਕ ਵਾਰ ਪੰਛੀਆਂ ਦੇ ਬੱਚੇ ਆਲਣੇ ਚੋਂ ਉਡਾਰੀ ਮਾਰ ਜਾਣ ਤਾਂ ਕਦੇ ਮੁੜ ਕੇ ਉਸ ਆਲਣੇ ਚ ਨਹੀਂ ਆਉਂਦੇ। ਓਹੀ ਹਾਲ ਸਾਡੇ ਹੁਣ ਦੇ ਬੱਚਿਆਂ ਦਾ ਹੈ।

  • @GurpreetKaur-lc5zx
    @GurpreetKaur-lc5zx 2 роки тому +1

    Please har bache to ih puchia jave ki us ne ki course kita hai kihra course baki bachia ly useful hai punjab to ki sikh ke aun

  • @SamMBBS
    @SamMBBS 10 місяців тому

    Landlords have become labourers ,Punjab people have gone crazy ....

  • @deepakindia8858
    @deepakindia8858 3 роки тому +13

    Poore india mein sirf punjab k
    logo ko india buraa lagta hai baki india mein paisa chahe kam
    Ho pyar bohut h or khud ki aadte badlo yahi bohut paisa hai
    Or good life b baki foreign jana hai to achi baat h

    • @sardarsingh5933
      @sardarsingh5933 3 роки тому +1

      Kya badia ha btana mere ko ..sab se jyada border pe marne wale punjabi.. Bhagat singh ..kartar singh ..aur b bhut punjabin.then tu kaise bol sakta ha ki punjabi pyar ne krte .. Sale hmare dream bade ha.tabhi hum bhar aate ha . Tu mere ko india mai 1 saal mai 50 laakh ki gadi lakear dikha..supno ke desh ha

  • @tech.aman.5666
    @tech.aman.5666 3 роки тому +2

    Angreza di eh khasiyad hai othe koi vi kam chota ni koi v vadda ni, work is work, respect karde agle , te india de wich pocho na loka ne kam de hisab nal unch te neech di bhawna bnai hoi , te ehi lok canada ya hor jake sab kam karde ne saf sfai te hor v bahut kuch ,othe jake eh aap bolde ki kam chota vada ni hunda kunki aap te jado beetadi fer hi pata chalda hunda.....

  • @charnjeetsingh2342
    @charnjeetsingh2342 3 роки тому +1

    Like jida ..like...jida like.

  • @tanurajpoot8822
    @tanurajpoot8822 3 роки тому +4

    Ghar di murgi dal barabar punjab ni canada changa lagda ina nu paisse jo dujje bande ne laine hunde apne kol to laine pai jawe fer lagu ina nu punjab changa

  • @harmandeepsingh4767
    @harmandeepsingh4767 3 роки тому +5

    Ayashi maran nu mildi bahar jo ethey ni mildii esey krkey bahar nu pajdey

  • @bhupinderkalra5188
    @bhupinderkalra5188 Рік тому

    Blue colour jobs are always in demand even in the recession nobody is advising them to get train in these skilled jobs.

  • @fansultanda8311
    @fansultanda8311 3 роки тому +9

    1 sall ch apni punjabi naa bhulo yarr baki life vadia kado apni par apni maa boli na bhulo

  • @karanghuman7825
    @karanghuman7825 3 роки тому +6

    Girls diya gandiya kartuta b pta kro canada vich punjab baitheya nu ki pta chalda ohna di pith piche ki ho rha

    • @avyasahu7860
      @avyasahu7860 2 роки тому

      Punjabi girls involved in prostitusion gor enjoying in Canada life and far away from study

  • @vikramjit9891
    @vikramjit9891 3 роки тому +2

    Kush khass nhi entrwas Wich pelha bndha ta like like like but but but but but but a ki hunda hd yr mundya walii full Punjabi bolo hd h

  • @aman15073
    @aman15073 3 роки тому +4

    Jede sarkar nu galat kende shi aa par kai sarkari naukri chadd ke vi bahar jande ne eh sab dekha dekhi aa jinne paise eh laa ke bahar jande ne onne paiseya ch india ch bhut kujh ho janda

    • @meenumahajan6913
      @meenumahajan6913 3 роки тому

      India me koi kam nahi chal reha aaj k time. Shop pr baithe raho custmer ke wait kerte raho

  • @jaswindernbbardar5800
    @jaswindernbbardar5800 3 роки тому +7

    ਬੰਦੇ ਨੂੰ ਅਪਣੀ ਉਕਾਤ ਨਹੀਂ ਭੁੱਲਣੀ ਚਾਹੀਦੀ ਜਿਥੇ ਮਰਜ਼ੀ ਜਾਵੇ

    • @simran6149
      @simran6149 3 роки тому

      Par log ta jaande he bhul jande ne

  • @tech.aman.5666
    @tech.aman.5666 3 роки тому +21

    Mai ta india 🇮🇳 jatiwad nale dharm dia ladayia kar k chadta, angrez 100 guna behtar ne ghato ghat unch neech di bhawna nahi hai.

    • @romanattwal2184
      @romanattwal2184 3 роки тому +1

      👍👍👍👍👍👍

    • @amank1939
      @amank1939 2 роки тому

      Lol...

    • @tech.aman.5666
      @tech.aman.5666 2 роки тому

      @@amank1939 lol ni baklol

    • @kamalkaurkamalkaur7019
      @kamalkaurkamalkaur7019 2 роки тому

      @@tech.aman.5666 ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ help help plz

  • @godisone7399
    @godisone7399 3 роки тому

    Parampal Singh Gill, Very good statement

  • @jaspreetsingh2746
    @jaspreetsingh2746 2 роки тому +1

    3:43 veere yaar like like ghat bolea krr..... tere like de chakker ch tere wala part skip krna pea 😂😂😂😂

  • @princegill1751
    @princegill1751 3 роки тому +2

    India cho ashiqui bhut aukhi..Canada cho kudi jaldi set hundi

  • @navjitsingh4322
    @navjitsingh4322 3 роки тому +5

    Punjabia da dusra rab canada

  • @kakuarora3015
    @kakuarora3015 3 роки тому +16

    Green shirt 🎩off, feels your pain buddy 😫😩😖

  • @punjabi1854
    @punjabi1854 2 роки тому

    ਜਿਹੜੇ ਕੱਮ ਇੱਥੇ ਕੱਰਦੇ ਹੋ ਇਹ ਕੱਮ ਪੰਜਾਬ ਵਿੱਚ ਵੀ ਹੋ ਸੱਕਦੇ ਹੱਨ।

  • @snowqueen7089
    @snowqueen7089 3 роки тому +1

    FIRST She is wrong to say purane punjabi hate students or new people..

  • @dilbagsingh4954
    @dilbagsingh4954 3 роки тому +1

    This video is shoot by 3, 4 days ago

  • @inderjitsinghusa9084
    @inderjitsinghusa9084 3 роки тому +1

    Nice Aa Program Ji

    • @kamalkaurkamalkaur7019
      @kamalkaurkamalkaur7019 2 роки тому

      Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ ਐਕਸੀਡੈਂਟ ਹੋਇਆ ਹੈ

  • @desihomeguards7732
    @desihomeguards7732 3 роки тому +1

    Trudo not giving way to us plss open direct flights plssssssss we stuck here in cndaa

  • @sardoolsingh996
    @sardoolsingh996 3 роки тому +6

    Bilkul theek a bande ban ka raho videsh badia a good luck

  • @gurwindernagra9989
    @gurwindernagra9989 3 роки тому +9

    Jyada tar kudiya nu canada di azadi psand aw koi rok tok nhi ure khula km chalda kehda family nu pta chlda ure aake dekho punjab walo ehna kudiya diya krtuta

  • @gurpreetbhamra4444
    @gurpreetbhamra4444 2 роки тому

    India is best

  • @SimranKaur-wt8my
    @SimranKaur-wt8my 3 роки тому +21

    canada is better than India bcz India vich caste discrimination hunda te jobs ni mildiya but foriegn country ch khud kmao khud khao jo mrji km kro India vich lok km krn lge sharm krde aa

    • @tech.aman.5666
      @tech.aman.5666 3 роки тому +5

      India jaata paata ne kha lea

    • @harmeetkaur4150
      @harmeetkaur4150 3 роки тому +2

      @@tech.aman.5666 absolutely right 👍

    • @sukhpal2185
      @sukhpal2185 3 роки тому +3

      S.c b.c nu job aa janaral nu Koi job ne Punjab ch kio s c.b c de dimag gat hunda eh galt aa

    • @tech.aman.5666
      @tech.aman.5666 3 роки тому +2

      @@sukhpal2185 kihne keha sarea badia posta te general lok hi ne , agle padhai karde ne ,mehnat karni pendi te mostly general walea kol jammena te paisa hai ,paise de k vi lag jande , sc st ko quota hai oh v chubda thuanu.

    • @sukhpal2185
      @sukhpal2185 3 роки тому +3

      @@tech.aman.5666 veere sariya ch khoon lal he aa dimag v Rab ne laiya Una nu 40/ te gernal waliya nu 65 chide aa kio

  • @blackeagle9432
    @blackeagle9432 Рік тому

    Green t shirt wala munda 100 percentage sahi hai

  • @MadanLal-io6mw
    @MadanLal-io6mw 3 роки тому +1

    Bete bilkul Shi kha aap Shi ho apko Dekh Kar hi ancha laga

  • @sonikakhurana7416
    @sonikakhurana7416 3 роки тому +1

    Plz mam Arts da best collage di video send kero

  • @navisingh8590
    @navisingh8590 3 роки тому +5

    Like like like like like

  • @vss_tv126_4
    @vss_tv126_4 3 роки тому +4

    ਇਕ ਬੇਨਤੀ ਕੇ ਸਟੂਡੈਂਟ ਨਾਲ ਮੁਲਾਕਾਤ
    7 ਦਿਨਾਂ ਚ ਇਕ ਵਾਰ ਜਰੂਰ ਕਰਵਾਵੋ
    ਮੈ 100 ਸ਼ੇਅਰ ਕਰਦਾ ਤੇ 100 ਬਾਰ ਦੇਖਦਾ ਵੀਡੀਉ

  • @hanibrar2067
    @hanibrar2067 3 роки тому +5

    like,like like,like........thats student,eh sare only 1-1 saal toh canada ch ne...te ehna sareya nu punjabi bhul gayi aa

    • @pk7575
      @pk7575 3 роки тому

      But this is how people speak in India too, especially in cities.

    • @hanibrar2067
      @hanibrar2067 3 роки тому

      @@pk7575 yaa you are so right abt that...i usually see people talks like that,specially girls

  • @parmjeetdhillon8637
    @parmjeetdhillon8637 3 роки тому

    Very nice arshdeep uppo ji

  • @maan5794
    @maan5794 3 роки тому +9

    ਆਂਮ ਕਿਸਾਨ ਵੀ ਕਨੇਡਾ ਜਾ ਸਕਦਾ ਕਿ ਨਹੀਂ ਪੈਸੇ ਲਾ ਕੇ ਕਰਜ਼ਾ ਤਾਂ ਲਾਹ ਦੇਈਏ ਇੱਕ ਦਿਨ ਤਾਂ ਬਿਨਾਂ ਟੈਂਸ਼ਨ ਤੋਂ ਜੀਅ ਲੲੀ ਏ ਕੰਮ ਬਹੁਤ ਕਰ ਸਕਦੇ ਆ ਦੋ ਫ਼ਸਲਾਂ ਮਾਰ ਗੲੀਆਂ ਗੜਿਆਂ ਕਾਰਨ

    • @farmlife3304
      @farmlife3304 3 роки тому

      ਬਸ ਪੁੱਛ ਲਿਆ 🙏ਪੰਜਾਬੀਆਂ ਤੋਂ ਮੱਦਦ ਦੀ ਉਮੀਦ ਨਾ ਕਰ ਬਾਈ ਇਹ ਕੁੱਤੇ,ਲਾਲਚੀ ਲੋਕ ਆਪਣੇ ਮਾਂ ਪਿਉ ਦੇ ਸਕੇ ਵੀ ਨਹੀਂ

  • @rashmii_kashyap02
    @rashmii_kashyap02 3 роки тому +4

    Problem in india is that....india is damn overpopulated country 😒 ..thats y opportunities r less here,😒,
    India population should be less than 40 crore ..

    • @TecnoByteXP
      @TecnoByteXP 3 роки тому +3

      Only small percentage of area of Canada is good for living that area is also overpopulated

    • @rashmii_kashyap02
      @rashmii_kashyap02 3 роки тому

      @@TecnoByteXP oh ho...yes ...

    • @TecnoByteXP
      @TecnoByteXP 3 роки тому +1

      @@rashmii_kashyap02 especially the area around American border

    • @rashmii_kashyap02
      @rashmii_kashyap02 3 роки тому +1

      @@TecnoByteXP yeah u r ryt..most of the lives there....specially that toronti and brampton area....and in other province like montreal, indians r quite less in population

    • @TecnoByteXP
      @TecnoByteXP 3 роки тому +1

      @@rashmii_kashyap02 and in Quebec also very few indian are there and Quebec is not even an English speaking province

  • @MandeepSingh-ec4kc
    @MandeepSingh-ec4kc 2 місяці тому

    ਪੱਤਰਕਾਰ ਬੀਬੀ ਬਹੁਤ ਸੋਹਣੀ ਔਰਤ ਹੈ

  • @MaxiMGaming-wi8me
    @MaxiMGaming-wi8me 3 роки тому +1

    Right........

  • @rajithebunny
    @rajithebunny 3 роки тому +1

    Nice

  • @positiveandnegativeworld9083
    @positiveandnegativeworld9083 3 роки тому +1

    Levi's wale munde n bhut vadia kha

  • @harbhajankaur8050
    @harbhajankaur8050 3 роки тому

    Jruri nhi main apnay cusion lol 6 month rhi, Apnay bhanjay nu 10 saal nal rkhia apnay bchay vangu 4 bchay maray jankaar maray kol aay hun sab settled nay but can bhul janday assi ohna lyi ki ki Kita

  • @pawankumar-vi6mq
    @pawankumar-vi6mq 3 роки тому +12

    Great country canada 🇨🇦

  • @amankhosa4498
    @amankhosa4498 2 роки тому

    Like like...😁😁😁😁😁

  • @manwindersingh2191
    @manwindersingh2191 3 роки тому +4

    Jiwan bhagta nu Rab da lalach da k lutia janda ..owe Punjabian nu Canada da lalach dita janda...eh brain syndrome bimari da shikar aa

  • @premdeepsingh5471
    @premdeepsingh5471 3 роки тому +2

    ਮੈ ਕਾਫੀ ਇੰਟਰ ਵਿਯੋ ਦੇਖ ਲਏ ਆ ਨੇ ਜੇਰਾ ਬੰਦਾ ਪੰਜਾਬ ਵਿਚ ਕੰਮ ਨੀ ਕਰਦਾ ਸੀ ਓਹ ਹੁਣ ਕੈਨੇਡਾ ਕੰਮ ਕਰਦਾ ਤੁਸੀ ਪੰਜਾਬ ਵਿਚ ਵੀ ਕੰਮ ਕਰ ਸਕਦੇ ਹੋ ਇਥੇ ਕੰਮ ਦੇ ਹੱਥ ਨੀ ਲਾਉਂਦੇ ਕੈਨੇਡਾ ਕੰਮ ਕਰਨ ਤੋਂ ਨੀ ਹਟਦੇ ਫੇਰ ਕਹਿੰਦੇ ਆ ਪੰਜਾਬ ਠੀਕ ਨਹੀਂ ਆ

  • @uniquethinker1239
    @uniquethinker1239 3 роки тому +3

    System ton tang ni
    Bond ho jandiyan
    Ashiqi krni india ch aukhi thodi

  • @deep9245
    @deep9245 3 роки тому +1

    Chandigarh vale munde di boht vdia byan ci

  • @harmandhesi5084
    @harmandhesi5084 3 роки тому +3

    Don’t cheat with any family

    • @gurgurgur
      @gurgurgur 3 роки тому +1

      Cheat nu cheat he milda ha life ch wheheguru said. Respect souls from heart.

  • @kalervlogs9083
    @kalervlogs9083 3 роки тому +2

    Jhri kudi kehndi k india rho candan baut aukha ohnu kho k tu pind aaja mnu visa dva de candan da mai raat din ik krda ga km kr k india ch baut patthe vadde aa

    • @Xxxgamer6
      @Xxxgamer6 3 роки тому

      Sahi kiha babe app wag jnde a fr doojya nu keh dinde a ayo na oyi roi jndea jake

  • @amritpalkaur6385
    @amritpalkaur6385 3 роки тому

    Good.discussion.these.guys.arevery.genious.naturally.they.will.rise.in
    Life.

  • @gurpreet3896
    @gurpreet3896 3 роки тому +4

    Y green shirt wale ne sahi keha

  • @TG_info
    @TG_info 3 роки тому +1

    Good 👍

  • @dilpreetsandhu3890
    @dilpreetsandhu3890 3 роки тому +1

    ਰਿਹਾ ਨੂੰ ਰਿਹੈ ਕਦੋ ਤੋਂ ਦੁਲਾਵਾਂ ਕਦੋ ਤੋਂ ਲਗਣ ਲਗ ਗੀਆਂ । ਆਪਣੀ ਮਾਂ ਬੋਲੀ ਸ਼ੁੱਧ ਲਿਖਿਆ ਕਰੋ ।

  • @since-dl9nt
    @since-dl9nt 3 роки тому +8

    ਮੁੱਠ ਮਾਰਨ ਦਾ ਟੈਮ ਨੀ ਲਗਦਾ ਇੱਥੇ

  • @sarannarula3033
    @sarannarula3033 3 роки тому +2

    They are one of the most materialistic people in the world.

  • @maninderkaur2295
    @maninderkaur2295 3 роки тому +2

    Good to take feedback
    But one thing I didn’t like the camera man captured many other people, but they are unknown to this you are showing them without their permission they are walking around corossinh street and other many pls blur their face you have no right without their permit
    Pls do it professional

    • @Pixietunestv
      @Pixietunestv 2 роки тому

      Who cares!

    • @nav3425
      @nav3425 2 роки тому

      Rip consent

    • @nav3425
      @nav3425 2 роки тому

      @@Pixietunestv if somebody films your family without any permission then you'll care dude.

  • @sapindersingh5526
    @sapindersingh5526 2 роки тому

    Punjan ch ta enviornment da bhi beedagrk kita hoya ... kisan ne te bki sarkar ne

  • @officialid2767
    @officialid2767 Рік тому

    Canada ashiqi lyi jandiyan na ke system ton tang aake
    Punjab vich ghar vapis auna painda evening Tak but Canada ch tan maze hi mze
    Tan krke bhaj rhiyan

  • @trashpunia3763
    @trashpunia3763 3 роки тому +1

    👍

  • @rajbirrajbir6954
    @rajbirrajbir6954 3 роки тому +3

    India da sistam ta bahna a passa kichi firda apna desh nu bura kahi janda

  • @manveersooch
    @manveersooch 3 роки тому

    Ki aha topi ala like like better right people ya ta punjabi bol ya eng
    Nale wa wa nale like 😂😂

  • @fansultanda8311
    @fansultanda8311 3 роки тому +4

    je reporter punjabi ch gal karde a ta tusi v punjabi bloo plzz kioke jad apa hee eda karage ta fer punjabi na kahoo ke asi punjabi aa je kehna fer punjabi bolo

  • @reetghuman2703
    @reetghuman2703 2 роки тому

    Ind ch kuj v nhi c te eh fees jo aan le ditiya oh ind ch reh k hi pay kitiya parents nl thik a India kuj nhi j vo eda bikul nhi a