Student Life in Canada: Struggle Life of Punjabi Student in Canada (ਕੈਨੇਡਾ ਦੀ ਕਹਾਣੀ)

Поділитися
Вставка
  • Опубліковано 4 жов 2024
  • Student Life in Canada: Struggle Life of Punjabi Student in Canada (ਕੈਨੇਡਾ ਦੀ ਕਹਾਣੀ)
    MY WEBSITE:
    desieconomist....
    ---------------------------------------­----------------------------------------­­-
    Technical Workshop Sign-up
    forms.gle/pmS1...
    MY TWITTER:
    / _desieconomist
    MY FACEBOOK:
    / desi.economist
    MY TIKTOK
    / desieconomist
    MY INSTAGRAM:
    / desi.economist
    Listens to latest podcast -
    open.spotify.c...
    DISCLAIMER: I am NOT your financial advisor. All videos and the topics on this channel discussed are only opinions, and are presented for entertainment purposes only. This information should not be construed as legal or financial advice. Always do your own research and due diligence before investing. You should consult with your licensed investment professional before investing.

КОМЕНТАРІ • 526

  • @desieconomist
    @desieconomist  Рік тому +12

    ਸੁਣੋ ਨਵੇਂ ਨਵੇਂ ਕੈਨੇਡਾ ਆਏ ਲੋਕਾਂ ਦੀਆਂ ਹੱਡਬੀਤੀਆਂ
    ua-cam.com/video/ccgE5dLXo0c/v-deo.html

  • @Master-Of-How
    @Master-Of-How Рік тому +86

    ਪੰਜਾਬ ਵਰਗੀ ਧਰਤੀ ਪੂਰੀ ਦੁਨੀਆਂ ਤੇ ਕਿਤੇ ਨਹੀਂ ਲੱਭਣੀ, ਮੈਂ ਆਪਣੇ ਘਰਦਿਆਂ ਦੀ ਮੰਨ ਕੇ ਕੈਨੇਡਾ ਆਇਆ ਸੀ ਤੇ 5 ਮਹੀਨੇ ਹੋ ਚੱਲੇ ਆਏ ਨੂੰ ਪਰ ਅਜੇ ਤੱਕ ਕੋਈ ਕੰਮ ਨੀ ਮਿਲਿਆ, ਤੇ ਜਿਹੜੇ depression ਬਾਰੇ ਸਾਨੂੰ ਕਦੇ ਪਤਾ ਵੀ ਨਹੀਂ ਸੀ ਹੁਣ ਓਹ ਹਰ ਪਲ ਸਿਰ ਤੇ ਸਵਾਰ ਰਹਿੰਦਾ ਤੇ ਐਸੇ ਖਿਆਲ ਵੀ ਦਿਮਾਗ ਵਿੱਚ ਆਉਂਦੇ ਨੇ ਜਿਹਨਾਂ ਬਾਰੇ ਕਦੇ ਸੋਚਿਆ ਨੀ ਸੀ। ਜੇ ਨਰਕ ਦੇਖਣਾ ਤਾਂ ਕੈਨੇਡਾ ਆਯੋ, ਨਹੀਂ ਤਾਂ ਆਪਣੇ ਪੰਜਾਬ ਦੀ ਰੀਸ ਨੀ ਕਿਤੇ। ਅਸੀਂ ਮੇਹਨਤ ਕਰਾਂਗੇ ਪਰ ਓਸ ਮੇਹਨਤ ਦੀ ਕੀਮਤ ਘਰ ਦਿਆਂ ਤੋਂ ਦੂਰ ਹੋਣਾ, ਆਪਣੇ ਹੱਥੀਂ ਆਪ ਬਿਨਾ ਮਤਲਬ ਦੀਆਂ ਟੈਂਸ਼ਨ ਦਿਮਾਗ ਨੂੰ ਪਾਉਣਾ, ਪੈਸਾ ਬਰਬਾਦ ਕਰਨਾ, ਓਸ ਪੈਸੇ ਨੂੰ ਦੁਬਾਰਾ ਕਮਾਉਣ ਲਈ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਤੇ ਆਪਣੇ ਸਰੀਰ ਦੀ ਮਿਹਨਤ ਨੂੰ ਜ਼ਾਇਆ ਕਰਨਾ ਓਹ ਵੀ ਓਸ ਪੈਸੇ ਲਈ ਜੋਕਿ ਸਾਡਾ ਸੀ । ਤੇ ਅਸੀਂ ਬਾਹਰ ਆਉਣ ਲਈ ਬਰਬਾਦ ਕੀਤਾ ਤੇ ਫਰ ਓਨਾ ਪੈਸਾ ਦੁਬਾਰਾ ਕਮਾਉਣ ਲਈ ਜੋ ਸਮਾਂ ਬਰਬਾਦ ਕੀਤਾ। ਮੈਂ ਇਸਨੂੰ ਕੋਈ ਖਰਾ ਸੌਦਾ ਨਹੀਂ ਸਮਝਦਾ। ਕੇ ਪੰਜਾਬ ਟੁੱਟੇ ਮਕਾਨ ਵਿੱਚ ਰਹਿੰਦੇ, ਘਰਦਿਆਂ ਨਾਲ ਤਾਂ ਹੁੰਦੇ, ਸਕੂਨ ਤਾਂ ਹੁੰਦਾ, ਪਰ ਇਸ ਦੇਸ਼ ਵਿਚ ਨਾ ਘਰ ਦੇ ਮਿਲਣਗੇ ਨਾ ਸਕੂਨ। ਇਹ ਗੋਰਿਆਂ ਨੇ ਐਸਾ ਜਾਲ਼ ਤਿਆਰ ਕੀਤਾ ਆ ਜਿਹਦੇ ਵਿੱਚ ਬੰਦੇ ਨੂੰ ਫੱਸਣ ਤੋਂ ਪਹਿਲਾਂ ਨਹੀਂ ਪਤਾ ਲਗਦਾ। ਪਹਿਲਾਂ ਗੋਰਿਆਂ ਨੇ ਸਾਡੇ ਤੇ ਰਾਜ ਕੀਤਾ ਤੇ ਸ਼ਾਇਦ ਹੁਣ ਅਸੀਂ ਗੁਲਾਮੀ ਕਰਨਾ ਗਿੱਝ ਚੁੱਕੇ ਹਾਂ ਜੀ ਇਹਨਾਂ ਦੇਸ਼ਾਂ ਨੂੰ ਮੂੰਹ ਚੁੱਕ ਕੇ ਜਿੰਦਗੀ ਭਰ ਦੀ ਪੂੰਜੀ ਬਰਬਾਦ ਕਰ ਕੇ ਤੁਰ ਪੈਂਦੇ ਹਾਂ ਜਿਹਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਮੁੜ ਕੇ ਓਹ ਜੁੜਨੀ ਕਿ ਨਹੀਂ, ਘਰਦਿਆਂ ਦਾ ਮੂੰਹ ਦੇਖ ਹੋਣਾ ਕੀ ਨਹੀਂ, ਏਥੇ ਇੱਕ ਸਟੂਡੈਂਟ ਦੇ ਹਾਲਾਤ ਧੋਬੀ ਦੇ ਕੁੱਤੇ ਵਰਗੇ ਆ, ਜਿਹੜਾ ਨਾ ਘਰ ਦਾ ਨਾ ਘਾਟ ਦਾ। ਮੈਂ ਇਸ ਗੱਲ ਤੇ ਆਪਣੇ ਆਪ ਨੂੰ ਕੋਸਦਾਂ ਕਿ ਕਾਸ਼ ਮੈਂ ਆਪਣੇ ਪਰਿਵਾਰ ਦੇ pressure ਵਿੱਚ ਆ ਕੇ ਬਾਹਰ ਨਾ ਆਇਆ ਹੁੰਦਾ ਤੇ ਓਸ ਪੈਸੇ ਨਾਲ ਪੰਜਾਬ ਵਿੱਚ ਕਾਰੋਬਾਰ ਕੇ ਲੈਂਦਾ ਤਾਂ ਅੱਜ ਨੂੰ ਮੇਂ ਘਰ ਦਿਆਂ ਦੇ ਨਾਲ ਹੁੰਦਾ, ਸਕੂਨ ਵਿੱਚ ਹੁੰਦਾ, ਏਸ ਨਰਕ ਤੋਂ ਦੂਰ ਹੁੰਦਾ। ਜਿਹੜਾ ਬੰਦਾ ਵੀ ਮੇਰਾ comment ਪੜ੍ਹੇ, ਕੇ ਓਹ ਹਾਲੇ ਪੰਜਾਬ ਵਿੱਚ ਹੈ ਤੇ ਬਾਹਰ ਆਉਣ ਦੀ ਸੋਚ ਰਿਹਾ ਤਾਂ ਮੇਰਾ ਭਰਾ ਜਾਂ ਭੈਣ ਜੀ ਵੀ ਹੋਵੇ, ਆਪਣੇ ਪੰਜਾਬ ਨੂੰ ਨਾ ਛੱਡਯੋ। ਅਸੀਂ ਪਛਤਾ ਰਹੇ ਆਂ ਕਿਤੇ ਤੁਹਾਨੂੰ ਨਾ ਪਛਤਾਉਣਾ ਪਵੇ। ਜੇਹੜੇ ਕਹਿੰਦੇ ਪੰਜਾਬ ਵਿੱਚ ਕੁਝ ਨੀ ਓਹਨਾਂ ਨੂੰ ਮੇਂ ਕਹਿੰਦਾ ਕਿ ਕੈਨੇਡਾ ਵਿੱਚ ਕੁਝ ਨੀ ਹੈਗਾ। ਪੰਜਾਬ ਲੱਖ ਗੁਣਾ ਚੰਗਾ ਇਸ ਨਰਕ ਤੋਂ। ਏਥੇ ਕਾਮਯਾਬੀ ਨੀ ਜਿੰਦਗੀ ਭਰ ਦੀ ਗੁਲਾਮੀ ਮਿਲ਼ਦੀ ਆ ਤੇ ਪੰਜਾਬ ਵਿੱਚ ਜੇ ਕੁੱਲੀ ਵਿੱਚ ਵੀ ਰਹੋਂਗੇ ਤਾਂ ਬਾਦਸ਼ਾਹ ਹੋਵੋਂਗੇ। ਜੇਹੜੇ ਕਹਿੰਦੇ ਕਿ ਰੱਬ ਦਾ ਨਾਮ ਤੋਂ ਕਿਤੇ ਵੀ ਲੈ ਹੋ ਜਾਂਦਾ ਤਾਂ ਓਹਨਾ ਨੂੰ ਦੱਸਣਾ ਚਾਹੁੰਦਾ ਕਿ ਕੈਨੇਡਾ ਦੀ ਧਰਤੀ ਏਡੀ ਨੈਸ਼ ਆ ਕਿ ਰੱਬ ਦਾ ਨਾਮ ਲੈਣ ਦੇ ਵਾਬਜੂਦ ਵੀ ਤੁਹਾਡਾ ਮਨ ਉਸਨੂੰ ਸਵੀਕਾਰ ਨਹੀਂ ਕਰੇਗਾ।

    • @simarjitgarcha3873
      @simarjitgarcha3873 Рік тому +4

      ਦਿਲ ਨਹੀਂ ਛੱਡੀਦਾ, ਵਾਹਿਗੁਰੂ ਭਲਾ ਕਰੂ

    • @SukhwinderSingh-cm5lg
      @SukhwinderSingh-cm5lg Рік тому +2

      Right

    • @supremeleader5516
      @supremeleader5516 Рік тому +2

      Paise poore karke wapis aja punjab

    • @supremeleader5516
      @supremeleader5516 Рік тому +1

      @@BalwinderKaur-re7yq tusi ta maha murkha wala kamm kita

    • @thepearlocean7858
      @thepearlocean7858 Рік тому +2

      @@supremeleader5516 parents de pressure ch nhi ona c thonu...... zindagi de kosh faisle apa nu khud leke da hkk h.... anyways......hun paisa kma k vaps aa Jo Shahi punjab hmesha thode lyi buhe kholi khda

  • @hardip9879
    @hardip9879 Рік тому +49

    ਸ਼ਾਬਾਸ਼ੇ ਬੱਚਿਓ ਰੱਬ ਤੁਹਾਡੇ ਨਾਲ ਐ ਬਸ ਹਿੰਮਤ ਨਹੀਂ ਹਾਰਨੀ ਔਰ ਤੁਸੀਂ ਨਵੇਂ ਲੋਕਾਂ ਦੀ ਮਦਦ ਕਰਿਓ

  • @smartphonedoctor1242
    @smartphonedoctor1242 Рік тому +30

    ਵਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਤੰਦਰੁਸਤੀ ਬਖਸ਼ਨ ਤਰੱਕੀ ਕਰੋ ਲੰਬੀ ਉਮਰ ਹੋਵੇ ਤੁਹਾਡੀ

  • @jaspalsingh9068
    @jaspalsingh9068 Рік тому +56

    ਇਥੇ ਕੋਈ ਰਿਸ਼ਤੇਦਾਰ ਤੁਹਾਡਾ ਨਹੀਂ ਆਪ ਹੀ ਸਭ ਕੁਝ ਕਰਨਾ ਪੈਂਦਾ ਅਪਣੇ ਹੱਥੀਂ ਅਪਣਾ ਅਪੀ ਹੀ ਕਰਜ sbariy ਇਥੇ ਕਿਸੇ ਤੇ ਆਸ ਨਾ ਰੱਖੋ ਕੋਈ ਨਹੀਂ ਤੁਹਾਡੇ ਨਾਲ ਤਰਸ ਕਰੇਗਾ ਬੇਟਾ ਆਪ ਮਿਹਨਤ ਕਰੋ ਤੁਹਾਡੇ ਅਪਣੇ sadenge ਜੇ ਤੁਸੀਂ ਜਿਆਦਾ ਉੱਚੇ ਹੋ ਗਏ ਤਾਂ

  • @bains6218
    @bains6218 Рік тому +29

    ਭਰ ਭਰ ਜਹਾਜ ਆ ਰਹੇ ਆ ਫਿਰ ਦਿਹਾੜੀਆਂ ਦਾ ਕੰਮ ਕਿਸ ਨੂੰ ਮਿਲਣਾ ਇਵੇਂ ਹੀ ਆ ਜਿਵੇਂ ਪੰਜਾਬ ਵਿੱਚ ਬਾਹਰੋ ਆਉਣ ਵਾਲੇ ਮਜਦੂਰ ਜਦੋਂ ਵੱਧ ਆ ਜਾਣ ਫਿਰ ਚੌਕ ਵਿੱਚ ਖੜ ਖੜ ਕਿ ਵਾਂਜਾ ਮਾਰਦੇ ਆ ਇਸੇ ਤਰਾਂ ਇੱਥੇ ਹੋ ਰਿਹਾ ਆ

  • @babachahal9381
    @babachahal9381 Рік тому +23

    ਵਾਹਿਗੁਰੂ ਜੀ ਖੁਸ਼ ਰੱਖਣ ਤੰਦਰੁਸਤ ਰੱਖਣ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਚ ਰੱਖਣ

  • @amansinghsingh5918
    @amansinghsingh5918 Рік тому +14

    ਪੰਜਾਬੀਆਂ ਦੀ ਵਿਦੇਸ਼ੀ ਦੌੜ ਨੇ ‌।।।। ਅਪਣਾ ਪੰਜਾਬ ,, ਪਰਿਵਾਰ,, ਜ਼ਮੀਨਾਂ,, ਸਭ ਬਿਹਾਰੀਆਂ ਦੇ ਅਧੀਨ ਕਰ ਦਿੱਤੀਆਂ ਨੇ ।।। ਇਹਨਾਂ ਭੈਣ ਭਰਾਵਾਂ ਨੇ ਵਿਦੇਸ਼ ਤੋਂ ਪੱਕੇ ਤੌਰ ਤੇ ਵਾਪਸ ਨਹੀਂ ਮੁੜਨਾ ਤੇ ਇੱਧਰ ਬਣਾਏ ਵੱਡੇ ਵੱਡੇ ਘਰ ਕੋਠੀਆਂ,,, ਬੱਸ ਸਮਝੋ ਸਮਾਂ ਪਾ ਕੇ ਬਿਹਾਰੀਸਤਾਨ ਬਣੇਂਗਾ ।।।।।।

  • @malkitsandhu5724
    @malkitsandhu5724 Рік тому +36

    ਵੇਰੀ ਵੇਰੀ ਨਾਈਸ ਗੁੱਡ ਪੰਜਾਬ ਨਾਹੀ ਰੀਸਾ ਪੰਜਾਬ ਦੀਆ ਸਾਡੇ ਵੱਡੇ ਵਾਡੇਰੇ ਆ ਦੇ ਘਰ ਦੇ 12=15=15। ਜੀ ਹੁੱਦੇ ਸੀ ਤੇ ਰੋਟੀ ਆਜ ਨਾਲੋ ਚੰਗੀ ਖੰਦੇ ਸੀ ਕੀ ਕੱਹੇਈਐ ਰੱਭ ਈ ਐ ਪੰਜਾਬ ਦਾ 🙏🌹🌹🌹 ਪੀ ਬੀ 05 ਵਾਲਾ ਸੰਧੂ 🙏🌹

  • @jattmakmagillfarmer8313
    @jattmakmagillfarmer8313 Рік тому +110

    ਪੰਜਾਬ ਵਰਗੀ ਧਰਤੀ ਦੁਨੀਆਂ ਤੇ ਕਿਤੇ ਨੀ ਲੱਭਣੀ

    • @maudgomery1682
      @maudgomery1682 Рік тому +2

      Kurjia thula a k fahe lan vale rusa ta kha k mur jan vale nusha v kita nuhi lubda punjab vich hee hindostan sutda jahaj bhur bhur k

    • @karangill7637
      @karangill7637 Рік тому +1

      than why people's r dying to leave the best land😊

    • @ZenoSamaOmniKing
      @ZenoSamaOmniKing Рік тому +2

      @@karangill7637 for freedom and dollar 💵
      best land means culture and people

    • @pennyc8252
      @pennyc8252 Рік тому

      ​@@ZenoSamaOmniKing best land dont had dollar and freedom😢😢😢😢

    • @ZenoSamaOmniKing
      @ZenoSamaOmniKing Рік тому +2

      @@pennyc8252 because our culture don't allow That kind of freedom

  • @SurjitSingh-zk9py
    @SurjitSingh-zk9py Рік тому +10

    ਆਉਣ ਵਾਲੇ ਸਮੇਂ ਵਿੱਚ ਹੋਰ ਬੁਰਾ ਹਾਲ ਹੋ ਰਿਹਾ ਹੈ ਜੀ

  • @amarjitpannu9357
    @amarjitpannu9357 Рік тому +30

    Canada is still a beautiful country. Those who work hard succeed here. Just adjust according to the new environment. Change according to Canadian life style! Life will become easy after that!

    • @harnoorsingh1287
      @harnoorsingh1287 Рік тому +5

      Hardworking people succeed everywhere bro

    • @JackSmith-k6g
      @JackSmith-k6g Рік тому

      Hard work has nothing to do with success anymore. Stop lying your bullshit. Too many hard working students cant find job after graduation or find horrible job like TimHortons that is just to survive and nothing more. Canada is just to take your money for course fees, other indian people to take your rent money while you share room with 5 other people and bathroom with 10 people.

    • @ramansarwara625
      @ramansarwara625 Рік тому +4

      @@harnoorsingh1287 Not true all the time veer construction workers in india work harder then construction workers in us and but constructions in us make bank compared and specially desi workers in middle east working like slaves and their passport is taken from them so they can never go back home

    • @giannagra9781
      @giannagra9781 Рік тому

      @@ramansarwara625 so true

    • @el_champion.
      @el_champion. Рік тому +2

      @@ramansarwara625 veer struggle means labour te construction ni hunda he means the person who is smart and strict in life and have hunger will succeed everywhere.

  • @rangrew7868
    @rangrew7868 Рік тому +7

    Work hard. Stay focused. Balance your life with time and money. Money is essential In life but not everything. Your family, your self esteem, your self respect and your honour are key components in your life. Be Brave and be ready to face any challenges. Love to all the young students ❤️. God bless you in your sincere efforts and hard work.

  • @amanpreet272
    @amanpreet272 Рік тому +26

    Love ਪੰਜਾਬ only ❤

  • @bsingh1310
    @bsingh1310 Рік тому +1

    ਮੂਰਖੋ ਭੁਲ ਗਏ ਆਪਣੇ ਪਿੰਡਾਂ ਤੇ ਪੰਜਾਬ ਨੂੰ ਵਾਹਿਗੁਰੂ ਸੁਮੱਤ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @muzamilhussain8945
    @muzamilhussain8945 Рік тому +37

    All Student gave a very good interview, I am very happy❤

  • @mampreetsingh6594
    @mampreetsingh6594 Рік тому +23

    ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਤਾਂ ਵੀ ਸਿੱਖਾਂ ਨੇ ਪੰਜਾਬ ਦੀ ਧਰਤੀ ਛੱਡ ਨਹੀਂ ਭੱਜੇ ਹੁਣ ਤਾਂ ਖਾਦੇਂ ਪੀਦੇ ਪਰਿਵਾਰ ਵੀ ਭੱਜ ਰਹੇ ਹਨ ਮਨੁੱਖਾਂ ਜਨਮ ਮਿਲਿਆ ਸੀ ਨਾਮ ਜਪੁ ਕੇ ਚੌਰਾਸੀ ਲੱਖ ਜੂਨਾਂ ਦੇ ਧੱਕਿਆ ਤੋ ਬਚਣ ਲਈ ਪਰ ਲੋਕਾਂ ਦੀ ਮੱਜਲ ਹੀ ਕੁਝ ਹੋਰ ਬਣ ਗਈ

    • @SIMAR_SANDHU_.45
      @SIMAR_SANDHU_.45 Рік тому

      Asi gand punjab vich reh k apni life ni spoil karni ok

    • @kiranpalsingh2708
      @kiranpalsingh2708 Рік тому +1

      ਉਦਾਹਰਣ ਬਿਲਕੁਲ ਗਲਤ ਹੈ, ਨਾਮ ਕਿਤੇ ਵੀ ਜਪਿਆ ਜਾ ਸਕਦਾ ਹੈ, ਕੀ ਪੰਜਾਬ ਵਿੱਚ ਸਾਰੇ ਨਾਮ ਜਪਦੇ ਹਨ ?
      ਇਸਨੂੰ ਭੱਜਣਾ ਨਹੀਂ ਕਹਿੰਦੇ, ਆਪਣੇ ਵਧੀਆ ਭਵਿੱਖ ਲਈ ਬਾਹਰ ਜਾਂਦੇ ਹਨ !

    • @RoohPunjabi
      @RoohPunjabi Рік тому +3

      @@kiranpalsingh2708 kehda bhavikh .. study kr l labour work ??? india de nal compare krna bnd kro te dekho othe di life ch oh kithe stand krde

  • @D3S13ST
    @D3S13ST Рік тому +22

    First rule of western humanity- don't rely on anyone except yourself. Welcome to canada.

  • @combatx3373
    @combatx3373 Рік тому +14

    Mai v student hi aya si no doubt apne lokki hi ltta khichde ne even students hi ik dujje di kichi jande ne ... jeh gall kriye dujji community di boht hi rare hunda koi discriminate kre mai ap k
    Goreya kalleya ch kam kitta bakki jeh khaiye.. mai 4 month India v kam kitta jeh compare kariye urre student life boht sokhi aw ethe tusi kharche kadd sakde ho fee kad skde hoPunjab vch ta parent toh krcha mangde si college lyi .. although apne student mehnat krde ne bave canada hove ja Punjab .. bss ethe paise di bhukmari pai aw ki jada toh jada paisa kma layi .. jehre picho ameer aunde ne obviously ohna ne vehle ghumna so life sarre passe ohki aw ehna rohn di koi lorh ni

  • @harjitsingh9372
    @harjitsingh9372 Рік тому +5

    Te ik gall ajj de tym vich pese kmon de chaker vich lok dunia to ta jitt jande ne but apni real life nu haar jnde ne sab rishte bhul k sirf ik rista reh gia pesa jo k apni arthi modea te nhi chuk skda ❤baki waheguru❤

    • @nishantmalik8939
      @nishantmalik8939 Рік тому

      ji bhaiya ji aisa hi h kuch aaj k tym
      same thought

  • @jaswinderkaur4152
    @jaswinderkaur4152 Рік тому +5

    Jis tann lagge soyi janne so jehde kehnde wapis ajjo ohna nu biathe ghr sabb milda assi ik ik chijj app kamyi mehnt nal ethe takk aye so respect kreya kro sabb di support kreya kro living in canada 🇨🇦 still do hustle by determining ❤🎉

    • @pbsandhu6400
      @pbsandhu6400 Рік тому +1

      Fr veer Canada j mehnat wa fr lok bonkde kyo a k ethe na aoo aap lun othe fadde a

  • @SunnyUbhiMusic
    @SunnyUbhiMusic Рік тому +2

    kudieyan de mostly dark circle pyee aa lagada pta ni neendan msa poorieayn hundieyan honieyan,...
    struggling life aa ethe

  • @xyz-uo6le
    @xyz-uo6le 11 місяців тому +2

    Tainu study ta easy lagdi aa Kyoki tainu bani bnayi assignments Mil jandiya te mainu pta meri bund pati payi aa assignment naal. Ek semester fail vi hoya

  • @princeverma-dj8nf
    @princeverma-dj8nf Рік тому +25

    living in canada but india de life boht sahi aa

    • @thepearlocean7858
      @thepearlocean7858 Рік тому

      M confused hu ki canda jau ya nhi ...m ithe buisness kra ja canada chl ja

    • @princeverma-dj8nf
      @princeverma-dj8nf Рік тому

      @@thepearlocean7858 india krla jy kuj option haii canada te sirf last option te rakhi

  • @narinderpalsingh5349
    @narinderpalsingh5349 Рік тому +2

    ਇਹਨਾਂ ਬੱਚਿਆਂ ਨੂੰ ਦਸ ਸਾਲ ਬਾਅਦ ਸਮਝ ਆਵੇਗਾ ਕਿ ਕੀ ਗਵਾਇਆ ਅਤੇ ਕੀ ਪਾਇਆ।

  • @giannagra9781
    @giannagra9781 Рік тому +26

    Everybody has to struggle in Canada in the beginning But after 2 or 3 years everything gets better and better , keep calm , Be Patient

  • @nkvirk988
    @nkvirk988 Рік тому +16

    Struggle is every where
    God will not give you anything without struggle
    2 no.d paise sirf India vich h
    Jiste aaram nal log luxury life lead krde hnn
    Hard work krn vale pahle hi down to earth hunde hnn

    • @dhruvitdhodia2279
      @dhruvitdhodia2279 Рік тому +1

      Bhai 2 number de paisa sab jagah hai. Sirf india mein nahi

    • @thepearlocean7858
      @thepearlocean7858 Рік тому

      Log 1no. Ch b bhut Paisa kmonde h ......gll soch di h

  • @virtuosoproductions4589
    @virtuosoproductions4589 Рік тому +17

    Sadly, there’s lots of explanation of students by desi businesses. Goray businesses are happy to employ young students who want to work hard and pay them as per local laws. Work hard, sky is the limit in Canada

  • @jagtarsingh7127
    @jagtarsingh7127 Рік тому +1

    ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨਿਆ ਜਾ ਸਕਦਾ ਪ੍ਰੰਤੂ ਜੌ ਲੰਮੇ ਸਮੇਂ ਤੋਂ ਕਨੇਡਾ ਵਿੱਚ ਰਹਿੰਦੇ ਹਨ ਪੰਜਾਬੀ ਉਹ ਹੀ ਨਵੇਂ ਬੱਚਿਆਂ ਨਾਲ ਨਫ਼ਰਤ ਕਰਦੇ ਹਨ ਕਿਉਂਕਿ ਬੱਚੇ ਆਪਣੇ ਬਲਬੂਤੇ ਤੇ ਆਏ ਹਨ ਡਟੇ ਰਹੋ ਵਾਹਿਗੁਰੂ ਮੇਹਰ ਕਰੇ ਲੰਮੀਆਂ ਉਮਰਾਂ ਬਖਸ਼ੇ

  • @jeondeyji7084
    @jeondeyji7084 Рік тому +7

    Congrats for views, veerji. Well deserved. Looking to hit first 1 lac

  • @hinglishindian9452
    @hinglishindian9452 Рік тому +6

    Sahi gal dassa tan jo failure haina life ch oh bahar chal jande ne...

    • @jasmeetsingh9292
      @jasmeetsingh9292 4 місяці тому

      Punjab thoda baada successful ah.
      Sahi gal dasan ta jinha by English samjhan di feesan kadan di, mehnat Karan di akul hai ni, oh punjab hi reh jande ne.

  • @anujsalhotra1611
    @anujsalhotra1611 Рік тому +8

    I was in Canada in 2017 and i spend only 5 weeks there .... nothing like India !!

  • @shyamchabra5355
    @shyamchabra5355 Рік тому +17

    As an old Indian, I can see that students are tolerated for one purpose only.....cheap labour. I live in Australia.

    • @ambarajimalli6746
      @ambarajimalli6746 Рік тому

      Indians exploiting Indian students, been here over 30 yrs, shameful, from Australia

    • @jasmeetsingh9292
      @jasmeetsingh9292 4 місяці тому

      Yeah, I’m sure they need more doctors and engineers like yourself instead. 😂 Bada aaya cheap labour

  • @kamalsangha3869
    @kamalsangha3869 Рік тому +13

    ਪੰਜਾਬ ❤️❤️

  • @AnilSaroop
    @AnilSaroop Рік тому +4

    I like a girl saying “respect the nation you living in”. Work hard and keep positive outlook and in few years you will succeed. It is true for all the foreign countries.
    Only students who were lazy and hardly passed IELTS will have trouble as you know why.😊

    • @Azif45628
      @Azif45628 Рік тому

      Can you explain more plz?

  • @sukhwinderrehill9590
    @sukhwinderrehill9590 Рік тому +7

    My dear bachio tussi bhut garet ho apne pday de nal kmm krna bhut bdia good per apne ghar noo saff suthra rkhna bi jroori a beta fer koi dikkat nhi augi saff sffai karke ghar nhi dena chunde lok 🎉🎉🎉🎉🎉🎉

  • @jangsingh9119
    @jangsingh9119 Рік тому +16

    Mera Desh Punjab 🙏

  • @chiragkhuranaa
    @chiragkhuranaa Рік тому +8

    It is not only about Punjbai Student.
    It is about every student, whether Punjabi or not.

  • @kanwarphziks
    @kanwarphziks Рік тому +12

    Life of almost all Indians students (specially Punjabis Sikhs) in canada is just empty display. There are few which are working at good reputed job. Rest are working as labourer to fulfill more money desires
    It is very important for individual to be educated so that whole community could develop in all aspects of life
    But in grief I feel most of our people has only labour class mind.

  • @MahendraPatel-tx9ug
    @MahendraPatel-tx9ug Рік тому +3

    @ desieconomist,still wondering how come students have luxury cars within 1-2 months after landing as a student and at the same time crying that rent and other expenses too high

  • @talwindersingh3721
    @talwindersingh3721 Рік тому +7

    Get your finances straight then, padhai Karo te loans pay Karo awde te kamm te study related kamm karo.
    Cars wala show off jaroori ni aa, why the unnecessary stress?

  • @wahegurug7276
    @wahegurug7276 Рік тому +3

    well eh gl klli canada di ni aa uk ch v bht jada bura haal aa jina tuc kho bht mare halat ne ithe a k zindgi brbad hogo lgdi aa ... punjab best aa ..

  • @SinghZaed
    @SinghZaed Рік тому +9

    Jehna India dhakke nhi khadde kdi struggle nhi dekhi life ch up & downs nhi dekhe .. ohna layi Okha otherwise struggle ta har passe he a

  • @kamalpreetsingh1686
    @kamalpreetsingh1686 Рік тому +22

    I Love my motherland Punjab......Our forefathers fought against foreigner invaders for centuries but didn't left their land and I will not leave Punjab no matter what.......

    • @Digital_lixx
      @Digital_lixx Рік тому +2

      😁👌

    • @supremeleader5516
      @supremeleader5516 Рік тому +1

      Exactly

    • @piyushsharma4068
      @piyushsharma4068 Рік тому

      🙏🏻🙏🏻🙏🏻🙏🏻 assi apni dharti kde nahi chhadange 🚩🚩🚩🚩

    • @deepakbajaj6420
      @deepakbajaj6420 11 місяців тому

      @@piyushsharma4068 mother land one ND only Bharat Punjab fuddu ha
      kaatla da Punjab

    • @loverebel6632
      @loverebel6632 10 місяців тому

      o tu kalla hi re jana hai fer punjab tey

  • @Jordan_offline_
    @Jordan_offline_ Рік тому +3

    Struggle tan har tha te karna penda, koi muft de paise thodi dinda, je Canada Jana ta pehla ee soch ke jao ke mehnat ta karni peni aa,
    "authe life ghantya de Sahb naal chaldi aa, bandya de sabh naal ni"

  • @SudnVikas
    @SudnVikas Рік тому +3

    All my life i worked for Canada and USA.. but never went there despite getting a job there.. I love India and have no intentions to go there...

  • @parampalsingh3275
    @parampalsingh3275 Рік тому +5

    Nabi pagg wala munda kinna sau shareef e, I was just like him when i came to canada . Wish him lots of success.

    • @inderjhajj3411
      @inderjhajj3411 Рік тому +1

      ਜਿਹੜੀ ਨਾਲ ਖੜੀ ਆ ਕਿਵੇਂ ਮੂਹ ਮਾਰੀ ਜਾਂਦੀ ਆ
      ਮੁੰਡਾ mature aa

  • @amanpreetkaur70824
    @amanpreetkaur70824 Рік тому +25

    Struggle hunda hi aa broo ethe👍🏻starting ch m v 3 3 buses change krke work te jandi c, kyi var te route v miss hoyye c, but its okkk... Hunda sabbb naal, its all about life

    • @silent_710
      @silent_710 Рік тому +4

      Ehee ch struggle ki aa 😂😂

    • @amanpreetkaur70824
      @amanpreetkaur70824 Рік тому +1

      @@silent_710 aaja laggjuu ptaa jdo 1 bus lyi v 45_45 minute wait krni pendi aa khadd k stop te naal bhaara bhaara weight chkkyya hunda jdo, Sala lodu kehnda struggle ki aa achlll nikkklll fucckk off

    • @jasmeetkaur7868
      @jasmeetkaur7868 Рік тому

      Tusi kehri city gye hoo Canada vich

    • @deepakkkkkkkk
      @deepakkkkkkkk Рік тому

      @@silent_710 😂😂😂

    • @thepearlocean7858
      @thepearlocean7858 Рік тому +1

      Ina struggle India ch reh k krde ta badshah hunde baki dihadi ta hr dessh ch hi h kite b kr lo frk ina k hi b India ch rh k loka ch ego hunda nkhre krde pyr velhe te bhr ja dehadiya chngiya lgdiya dehadiya krniya koi job ni hundi

  • @NeerajKumar-fv1vq
    @NeerajKumar-fv1vq Рік тому +2

    Canada is a hard working Country 🇨🇦🇮🇳

  • @SumanBembi
    @SumanBembi Рік тому +5

    Canada ch km nahi hai j km milda e ta pay rate bahut ghat a karza chuk k jaan wale bache Canada soch samajh k jaan

  • @gursimransingh_3154
    @gursimransingh_3154 Рік тому +53

    ਪੰਜਾਬ ਵਧੀਆ ਵੀਰ

  • @NirmalSingh-bz3si
    @NirmalSingh-bz3si 8 місяців тому

    ਬੇਟਾ ਲੱਗੇ ਰਹੋ ਕਿਸੇ ਦਿਨ ਮੰਜਿਲ ਜਰੂਰ ਆਉਦੀ ਆ ??

  • @happysharma4407
    @happysharma4407 Рік тому +2

    ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਨੇ ਇੱਥੇ ਕੁੜੀਆਂ ਬਹੁਤ ਜ਼ਿਆਦਾ ਖਰਾਬ ਨੇ ਸਾਰੀਆਂ ਨਈ ਪਰ ਬਹੁਤੀਆਂ ਕੰਮ ਤੋਂ ਕਡਬਾਉਣ ਚ ਸੱਭ ਤੋਂ ਅੱਗੇ ਤੰਗ ਕਰਨਾ ਬਹੁਤ ਤੂੰ ਤੜਾਕ ਚ ਬੋਲਦੀਆਂ ਨੇ ਦੁਬਾਰਾ ਫੇਰ ਦੱਸਦਾ ਕੇ ਸਾਰੀਆਂ ਨੀ ਚੰਗੀਆਂ ਵੀ ਬਹੁਤ ਨੇ ਪਰ ਮਾੜੀਆਂ ਦੀ ਜ਼ਿਆਦਾ ਮਾਤਰਾ

    • @khushislays2305
      @khushislays2305 Рік тому

      Munde ta jive saint ne canada de . Sab toh vadh galt munde hi hunde a puri duniya ch

  • @shehzadsidhu8100
    @shehzadsidhu8100 3 місяці тому

    ਹੌਸਲਾ ਰੱਖ ਬਾਬੇ ਕੋਈ ਚੱਕਰ ਨਹੀਂ ਰੱਬ ਤਰੱਕੀਆਂ ਬਖਸ਼ੇ ਬਾਕੀ ਕੋਈ ਨਾ ਪੈਸੇ ਪੂਰੇ ਕਰਕੇ ਪੰਜਾਬ ਵਾਪਸ ਆ ਜਾਇਓ ਟੈਂਸ਼ਨ ਨਹੀਂ ਲੈਣੀ ਬਾਬੇ

  • @rajbatra9367
    @rajbatra9367 Рік тому +1

    Should have interviewed an University student. Fer pata lagna si padayi india nalo kinni okhi aa.
    Colleges vich padayi na de barabar hondi.

  • @zyzzmotivation5382
    @zyzzmotivation5382 Рік тому +6

    Waheguru meher kare 💞

  • @kamalvirk......8071
    @kamalvirk......8071 Рік тому +3

    Canada bhot burra Hal.....m p.r ha 8 month ho ge vapis hi nahi gye....mere friends nu v 5 month ho ge vapis hi nahi gye....na othe job koi Chaz di..basement da rent 1500 dollar ho chuka je ground te auna double..gadi book krwa ke ae c Toyota carola ..500 dollar deke oh v cancel krwa ti...60 hjar dollar lag jaana EMI complete kr ke.....koi v bacha Jamin vech ke ya loan le ke na jaeo fs jaana tuc ....ahena de Haase vekh panga gal na pa leo..

  • @harjitsingh9372
    @harjitsingh9372 Рік тому +3

    Punjab de up wale redia lga k gov job de brarber pese kmaounde ne jo sade punjabi 20lakh lga k canada amrica ja k krde ne thank u❤ baki apni apni soch a

  • @BDSPaintingLtd204
    @BDSPaintingLtd204 Рік тому +5

    Discrimination ki hunda ehda pta canada ch 10-15 saal baad lagda jdo jobs de chakra toh nikl ke banda wade level te janda . Han kyi bande lucky hunde sahid pehla top level te chale jande hon . Fer pta lagda ki discrimination ki hunda te kaun karda . Apne ale te aive badnam kre aa apa loka .

  • @2001july06
    @2001july06 Рік тому +1

    I think it is not about Canada only, anywhere in world you go in different country, you will struggle to settle in new society

  • @Nirmalsingh-yy8vn
    @Nirmalsingh-yy8vn Рік тому +1

    Bhai eve da mahol india ch v miss krda jo apne ghar to bahar reh k job krda like chd Delhi Bangalore etc

  • @tarunpreetsingh5608
    @tarunpreetsingh5608 Рік тому +1

    Punjab hi vadhiaa , bahrr nalooo ethe vi saab kush haigaa , bss bndaa krn vala chahidaa , unemployment ta bahana hai ikk , asaal ch taa lok ekk dujhe nu vekh ke bahrr ja rahee nee , jihni bndaa bahr jake struggle krda hai je ohda 50% vi ethe kre taa , banda ethe vi successful ho jandaa . Dhanwaad 🙏

  • @Karamchand0999
    @Karamchand0999 Рік тому +4

    Love punjab❤ only yes india 🇮🇳 best

  • @lavisingh503
    @lavisingh503 Рік тому +1

    ਕੁਲ ਮਿਲਾਕੇ ਮੈਨੂੰ ਤਾਂ ਇਦਾਂ ਲਗਦਾ ਬੰਦਾ ਕਦੇ ਖੁਸ਼ ਨਹੀਂ ਹੋ ਸਕਦਾ ਕਿਉਂ ਕਿ ਅੱਜ ਦੀ ਜੰਨਰੇਸ਼ਨ ਬਹੁਤ ਜਿਆਦਾ ਫੁਕਰਪੁਣੇ ਚ ਪੈ ਗੲੀ ਆ ਬੰਦੇ ਨੂੰ ਪ੍ਰੋਪਰ ਕਦੇ ਕੁਝ ਨਹੀਂ ਮਿਲਦਾ ਕਦੇ ਬੰਦਾ ਇੰਡਿਆ ਮਿਸ ਕਰਦਾ ਕਦੇ ਕੈਨੇਡਾ ਪਰ ਸਟੀਸਫਾਈਡ ਹੋਣ ਵਾਲਾ ਇੰਡਿਆ ੧੫੦੦ ਨਾਲ ਵੀ ਖੁਸ਼ ਆ ਪਰ ਖੁਸ਼ੀ ਮਾਲਕ ਦੀ ਕਿਰਪਾ ਤੇ ਕੁਝ ਜਿੰਦਗੀ ਨੂੰ ਸਮਝਕੇ ਮਿਲਦੀ ਕਿਉਂਕਿ ਸਕੂਨ ਸਿੰਪਲ ਲਾਈਫ ਚ ਹੀ ਮਿਲਦਾ ਬਾਕੀ ਥੋੜੀ ਕੋਸਿਸ ਥੋੜਾ ਰੱਬ ਤੇ ਯਕੀਨ ਥੋੜਾ ਸਬਰ ਥੋੜੀ ਇਮਾਨਦਾਰੀ ਵਧੀਆ ਜੀਵਨ ਹਰ ਵਕਤ ਨੂੰ ਹੰਡਾਉਣ ਵਾਲਾ ਮਿਰਜੇ ਬਸ ਫਿਰ ਗੱਡੀ ਚੱਲਦੀ ਹੋਲੀ ਪਰ ਜ਼ਿੰਦਗੀ ਦਾ ਸੁਆਦ ਬਹੁਤ ਆਉਂਦਾ ਸਿੰਪਲ ਲਿਵੀੰਗ ਗੁੱਡ ਥਿੰਕਿਗ

  • @ਜਾਗਰੁਕ
    @ਜਾਗਰੁਕ Рік тому +4

    ਮਾਂ ਦੇ ਛਾਬੇ ਚੋਂ ਪੱਕੀਆਂ ਖਾਣੀਆਂ ਬਹੁਤ ਸ਼ੋਖ਼ੀਆਂ

  • @youtuber_rakesh
    @youtuber_rakesh Рік тому +1

    #MAIN gal eh ki hai ... TECHNICALLY STRONG ... BANDA uddo jaave jadon tak .... TECHNICALLY STRONG ....oh na hove !!!

  • @gsthind72
    @gsthind72 Рік тому +6

    Salute to these fighters….. proud of you bacheo ❤

  • @bimlakumari6679
    @bimlakumari6679 Рік тому +61

    ਨਾ ਭੇਜੋ ਬਾਹਰ।

    • @bilalmalik-jf6wp
      @bilalmalik-jf6wp Рік тому

      Kyo tere bundd patde aa india ganda desh

    • @wayon7272
      @wayon7272 Рік тому +3

      Paise assi deke jana .. teri kiu dukhdi

    • @princerai7705
      @princerai7705 Рік тому +6

      @@wayon7272 ਤੇਰੀ ਓਦੋਂ ਦੂਖੁ ਜਦੋਂ ਭਾਈਆ ਨੇ ਗੰਦ ਪਾਇਆ

    • @wayon7272
      @wayon7272 Рік тому +3

      @@princerai7705 ਭੈਣੀ ਜਾਇਆ ki ken dya e 😂

    • @princerai7705
      @princerai7705 Рік тому

      @@wayon7272 ਮਾਂ ਜਾਈਆਂ ਫੁਦੂ

  • @jaspreetsingh4271
    @jaspreetsingh4271 Рік тому +2

    Yr jehde kehde sanu ehh yaad aunda ohh yaad aunda, babe kise ne dhakke maar k thoda kdya tuhanu tusi apdi mrji naal gaye o, it was your own decision, te hun situations naal tn bruh ladna pena, tagde rho

    • @guri1514
      @guri1514 6 місяців тому +1

      Ghoosia bhorde bss jaa k salya nu pusho paise Bina ki aa zindagi fer pta lagda jdo paise naa honn jebh ch

  • @harkaransinghsidhu4467
    @harkaransinghsidhu4467 Рік тому +3

    It’s the perspective from Ontario. Job search is most difficult there.

    • @malkeitkaur3046
      @malkeitkaur3046 Рік тому

      When you are new work in fast food, malls they always will give a chance just work first once you get a job others will see that you have customer service.

  • @jaspaljasu4034
    @jaspaljasu4034 Рік тому +2

    Bura haal bai ji kudia nu naa bhjo bhar
    Paisa jur ha par ਇੱਜ਼ਤ ਨਹੀਂ ਹੈ ਕੋਈ ਇੱਥੇ

  • @Mnedho_Vision2050
    @Mnedho_Vision2050 Рік тому +2

    well, canada is international so don't bring your values but learn Canadian values and mixup with the society and stop living the way you live in your back home country. These things make you easy to adapt and make you happy in Canada.

  • @babachahal9381
    @babachahal9381 Рік тому +1

    ਪੰਜਾਬੀ ਹੁਣ ਓਹ ਨੀ ਰਹੇ ਜਦ ਓਹ ਗਏ ਸਨ ਉਹਨਾ ਨਾਲ ਵੀ ਏਦਾਂ ਈ ਹੋਇਆ ਹੋਣਾ ਜਾਂ ਫਿਰ ਸੋਚ ਈ ਬਦਲ ਗਈ

  • @malkitsingh4209
    @malkitsingh4209 Рік тому +2

    Waheguru ji sare bacche ta meher kre ji

  • @McKingBurger
    @McKingBurger 8 місяців тому

    Black Jacket vali Lambi Kurri Goood aaa... Bs seriousness thori ktani peni aa.. Baaki usne zaroor tarakki kr leni hai. Usdi galaa to lgda 👍

  • @AmritGurbani11
    @AmritGurbani11 Рік тому +2

    Bro Please suggest some skills to learn before coming to canada sept intake for boys

  • @baljindervirk6087
    @baljindervirk6087 Рік тому +7

    ਭੈਣੇ ਕੱਪੜੇ ਤਾਂ ਚੱਜ ਦੇ ਪਾ ਲੈਂਦੀਆਂ ਲੱਤਾਂ kadiya ne nangiya panjab ch paande c pehla
    Asi panjab ch rehke lac lac mahina kma rhe ha panjab ch v bhot kam ne jr

  • @baghel6717
    @baghel6717 Рік тому +81

    ਅਗਰ ਰੂਮ ਨਹੀਂ ਮਿਲ ਰਿਹਾ ਚਕ ਕੇ ਬੋਰੀ ਬਿਸਤਰਾ ਵਾਪਿਸ ਆ ਜਾਓ ਰੂਮ ਵਾਧੂ ਪੰਜਾਬ ਵਿਚ ।

    • @indianexpress4613
      @indianexpress4613 Рік тому

      😂😂😂

    • @SabbySidhu22
      @SabbySidhu22 Рік тому

      22 to 25 lakh ਲਾਇਆ ਤੇਰੀ ਫੁਦੂ ਸਲਾਹ ਲੈਣ ਨੂੰ ਨਹੀਂ ਲਾਇਆ

    • @varindersingh9943
      @varindersingh9943 Рік тому +3

      india nalo 3 guna vadda canada abadi sirf 3 crore ....fir v punjabia nu room nahi mil reha 😂😂

    • @Mausam247-by1gg
      @Mausam247-by1gg Рік тому +1

      😂😂

    • @givianshgakhar1709
      @givianshgakhar1709 Рік тому +5

      ​@@varindersingh9943 fikr na kr singha asi Canada vsaun e aaye aa. Ajj okhe aa tahi kal nu sokhe a.

  • @tschugh156
    @tschugh156 Рік тому +2

    When life was luxurious in dis then why we leave for other countries

  • @ParamjitKaur-l8r
    @ParamjitKaur-l8r Рік тому +2

    Nyc all child's ❤ good information

  • @stbains646
    @stbains646 Рік тому

    Chachi aa jandi ya moga bus stand pendu bibia any bus leaving bus stand they jump on it.Bhai kithey nu jadi hai conductor tusi kathey nu jana hai.Itold my friend 20 years ago when we were traveling through Moga to Bathinda.

  • @tackthecool
    @tackthecool 2 місяці тому +1

    M also coming back from London

  • @funsizechef
    @funsizechef Рік тому +4

    HI, I'm a Canadian citizen i'm born in Canada but background is Indian. Canada is a very multicultural country which is great but the government has been bringing too many students that it's hard for the original students and family who lives here to get the right fees and that's why Canada is in a huge recession from the past serval years which sucks for anyone no matter how rich you are. Then there's soo many students who complain that Canada is soo hard this that which is because of soo many students wanting to come to Canada. I get it they have to work hard here but in fact everyone does and the families who have been staying here from the past several years it's also hard on them now and kees getting harder. So it's so frustrating seeing all the students saying that in Canada it's not like what we thought. When they don't understand how hard it is for the families who already live here and been settled from many years ago! No hate to anyone all love but this is the truth.

  • @hardeepsingh-sg2kz
    @hardeepsingh-sg2kz Рік тому +5

    These are not students. These are future canadians

  • @joshimukul6467
    @joshimukul6467 Рік тому +2

    They are saying wrong in reality don’t send your boys and girls to Canada….they will become callgirl etc I have seen this with my eyes …5 - 6 boys girls living in one room doing wrong things together

  • @Praveentricks
    @Praveentricks Рік тому +1

    Plzz hindi language me video banao....ya fir english substitle do

  • @66740
    @66740 Рік тому +5

    ਕਾਲੇ ਟੋਪ ਆਲੀ ਕਦੋ ਦੀ ਚੱਬੀ ਜਾਂਦੀ ਕੁਛ 😮

  • @aakashsaroha6472
    @aakashsaroha6472 Рік тому +13

    Great rosh ❤🔥

  • @rajkumar-cu5xn
    @rajkumar-cu5xn 8 місяців тому

    ਮੈਡਮ ਬੜੀ ਸੋਹਣੀ aa ਪੱਤਰਕਾਰ ਵਾਲੀ

  • @gurdeepsarao5
    @gurdeepsarao5 Рік тому +4

    ਸਾਰਿਆਂ ਦੀ ਬੋਲੀ ਦੇਖ ਕੇ ਇਕੋ ਮੁਹਾਵਰਾ ਯਾਦ ਆਉਂਦਾ ਅਖੇ ਦੇਸੀ ਕੁੱਕੜ ਵਲੈਤੀ ਚੀਕਾਂ

    • @Shadow75154
      @Shadow75154 Рік тому

      😂😂 kudia jada canadian born di feeling laindiya tahi kamm kharab hunda normal raho je trakki leni apna aap na badlo

  • @Yadwindersingh-n6v
    @Yadwindersingh-n6v Рік тому +4

    Y canada bohat mushkil hai india rho yr njare lao family nal ethe tan yr depression aaa bs

    • @kiranpreet88
      @kiranpreet88 2 місяці тому

      @@Yadwindersingh-n6v Canada ch te friends v naam de hi hunde ne

  • @sonnyink.3432
    @sonnyink.3432 Рік тому

    ਉਹ ਦਿਨ ਸੀ ਜਦੋਂ ਪੰਜਾਬੀ ਬੰਦੇ ਨੂੰ ਲੱਭਣਾ ਔਖਾ ਸੀ। ਫਿਰ ਇੱਕ ਦਿਨ ਆਇਆ ਜਦੋਂ ਇੱਟ ਪੁੱਟੇ ਤੇ ਪੰਜਾਬੀ ਬੰਦਾ ਲੱਭ ਗਿਆ। ਫਿਰ ਕਨੇਡਾ ਵਿੱਚ ਇੱਕ ਹੋਰ ਦਿਨ ਆਇਆ। ਇੱਟ ਪੁਟਨ ਤੋਂ ਬਿਨਾਂ ਇੱਕ ਇੱਟ ਤੇ 20 20 ਪੰਜਾਬੀ ਬੇਠੈ। ਹੁਣ ਕੈਨੇਡਾ ਵਿੱਚ ਸਮਾਂ ਹੈ। ਹਵਾ ਵਿੱਚ ਇੱਟ ਸੁੱਟੋ. ਜਿਸਨੂੰ ਵੀ ਇੱਟ ਵਾਜੇਗੀ ਓਹ ਪੱਕਾ ਪੰਜਾਬੀ ਹੋਵੇਗਾ

  • @kirpalkaur1446
    @kirpalkaur1446 Рік тому +2

    Pind jaad anda ta chaa ki c Canada Jaan da

  • @YouafSingh
    @YouafSingh 5 місяців тому +1

    Pind tu a tur pande jve air port te borea paea nota dea

  • @Villagerphysics1990
    @Villagerphysics1990 Рік тому +2

    #dedollarisation baare vi discuss Karo ki effect karega bahar Jaan valian utte

    • @vishvakumar7658
      @vishvakumar7658 Рік тому

      Dedollarisation ho rha hai duniya mein..18 countries ne dollar ko chodkar Indian rupee mein trade karna chalu kar diya hai...jis din dollar collapse hua uss din jitne bhi nri hain sabki gaand pe laat lagni hai.. lakho rupye karze lekar Jo videsh gye hain wo default kar jayenge aur unki zameene kurk hongi..NRI poori tarah barbaad ho jayenge kyunki watan se gaddari karne walo ka yahi hasra hota hai.

  • @dhirajgoyal9989
    @dhirajgoyal9989 Рік тому +1

    1:07 Main gl kehn lai kudi Awdi waari da besabri nal intzar kr rhi aa😂...just joking... struggle is everywhere dear

  • @giannagra9781
    @giannagra9781 Рік тому +3

    There are so many Jobs in B.C ,especially in the smaller cities

    • @rottweiler910
      @rottweiler910 Рік тому

      Menu dasso kedi small city ch kam hega please?

    • @giannagra9781
      @giannagra9781 Рік тому

      @@rottweiler910 Nanaimo B.C on Vancouver Islamd

  • @NishadBrahmbhatt
    @NishadBrahmbhatt Рік тому +1

    Sorry but want to say something really important .....big Job-related issues are there and field jobs are really tough to get because for Canadians we are outsiders, and student life is really not good . The main problem is too much liberalism in drugs, people are taking drugs like toffee. Youth are going in the wrong direction due to this, parents from home country think my child is safely enjoying Canadian life but the scenario here is really different sometimes,I am shocked after seeing that 11 or 12 years boys taking drugs here and there .everywhere here smoking is going on........ smoking becomes common here, theft, murder, and abduction issues are spreading like a spider web, all due to fewer jobs and less recruitment and must say less joint family values as an example one mother has 3 children from 2 or 3 different fathers thus children feel like they are orphan and spend life in depression and pressure .its like CANADIAN GOVERNMENT HAVE TO WORK OUT ON MANY ISSUES TOGETHER.

  • @vijayarora7911
    @vijayarora7911 Рік тому

    Tusi App Kisdi Help Kiti Ohwi Interview Ch daso New Aye Di 🙏🙏🙏🙏🙏🙏

  • @hulaluuyaa1236
    @hulaluuyaa1236 Рік тому +4

    Some bitter truth:
    1. More than 90 percent students are average or below average who come to Canada from north india especially from Punjab
    2.They only come to Canada for immigration and citizenship not for study
    3. All violate the rule of part time work
    4.drugs usages is very high among international students
    5.more than 80 percent students who come from Punjab region, come on fake documents especially their marksheets are fake..

    • @rajrani718
      @rajrani718 Рік тому

      Ok. What kind of jobs they do there.. Do they do only labour work over there? They give job for higher post to Indians?

    • @hulaluuyaa1236
      @hulaluuyaa1236 Рік тому

      @@rajrani718 majority of them work here in lower jobs such as waiter, labor worker, or Max truck and taxi drivers... but students from South India always go for the high posts or high paying jobs.. probably bcz they focus more on studies and not on part time work...