🔵 Canada ਚ ਬਿਨਾ ਕੰਮ ਕਿਵੇਂ PR ਮਿਲਦੀ ਕੁੜੀਆਂ ਨੂੰ ? ਕਿਵੇਂ ਗੋਰੇ ਲੈ ਰਹੇ ਬਦਲਾ, ਛਾਤੀ ਫਟਣ ਨੂੰ ਆਉ ਸੁਣ ਕੇ |

Поділитися
Вставка
  • Опубліковано 8 лют 2025
  • Canada ਚ ਬਿਨਾ ਕੰਮ ਕਿਵੇਂ PR ਮਿਲਦੀ ਕੁੜੀਆਂ ਨੂੰ ? ਕਿਵੇਂ ਗੋਰੇ ਲੈ ਰਹੇ ਬਦਲਾ, ਛਾਤੀ ਫਟਣ ਨੂੰ ਆਉ ਸੁਣ ਕੇ |
    Copyright Disclaimer - Video is for educational purpose only. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    The Given Information is based on the Internet Research, It May not 100% Accurate.
    • 🔵Brampton ਚ ਗੋਰੇ ਖੇਡ ਰ...
    • 🔵 ਜਮੀਰ ਹੈ ਤਾਂ ਨਾ ਭੇਜੋ ...
    • 🔵ਵੱਡੀ ਖਬਰ - Punjab To ...
    • 🔵ਵੱਡੀ ਖਬਰ - ਗੋਰੇ ਨੇ Al...
    • ਨਾ ਭੇਜੋ ਇਕੱਲੀਆਂ ਕੁੜੀਆਂ...
    • 🔵 Punjab to Canada | ਸ...
    • 🔵 ਪੰਜਾਬ ਤੋਂ ਕੈਨੇਡਾ ਗਈ ...
    👉👉***** Click on the Link To Buy Best Punjabi Quotes Printed T-Shirts, Mugs, Mobile Covers and Accessories - amzn.to/3hPTbxg *****👈👈
    Check All Updates Here:
    Email: pmamedianet@gmail.com
    Facebook Page: / pmanewsmedia
    Telegram : t.me/pmanewsmedia
    #pma_news #punjabimoviesadda #breakingnews #canada #canadabreaking news

КОМЕНТАРІ •

  • @PMANewsMedia
    @PMANewsMedia  4 місяці тому +167

    👉 Brampton ਚ ਗੋਰੇ ਖੇਡ ਰਹੇ Student ਕੁੜੀਆਂ ਦੀ ਇੱਜਤਾਂ ਨਾਲ,ਜਿਸਮ ਬਦਲੇ ਦੇ ਰਹੇ ਰਹਿਣ ਨੂੰ Free Basement,
    ua-cam.com/video/omkF8ZoqgDg/v-deo.html
    👉 ਜਮੀਰ ਹੈ ਤਾਂ ਨਾ ਭਜੋ ਆਪਣੀਆਂ ਧੀਆਂ Canada, ਸੁਣੋ ਕਿ ਹੋਇਆ ਜਦੋਂ Canada ਸੜਕ ਤੇ ਰੋਂਦੀ ਨੂੰ ਟੱਕਰਿਆ ਪੰਜਾਬੀ -
    ua-cam.com/video/HXhtJc6LrWE/v-deo.html

    • @PoonamSandhu-dw3gq
      @PoonamSandhu-dw3gq 4 місяці тому +7

      Will and good

    • @BalwinderKaur-b3r
      @BalwinderKaur-b3r 4 місяці тому

      ​@@PoonamSandhu-dw3gqllllllllllllllllllllllllllllll

    • @sanjeev877
      @sanjeev877 4 місяці тому +2

      @@PMANewsMedia mai te khenda kisi nu na bhejo because phle othy study krvao vdiya fir ehty behjo othy job experience bna ke fir ethy ao.. baki kuridya ethy km krdiya mehnta krdiya ne .. soch badlo apni .. haan agr kuj kr hai jo galt raste te chl jandiya ne oo taan because pne bnde hi galt raah te punde ne ohna nu . Baki mare kolo india da haal na puch bethna othy ki ki hunda manh sb pta hai .. agy to kisi ne Punjab to canada America kite vi jana phle job experience india ton bna ke fir auna …

    • @Truthful_Always
      @Truthful_Always 4 місяці тому

      This video is disinformation because girls are doing fine and follows the canadian rule and regulations. It's only ignorant "Fukray" boys are destroying Canadian punjabi people reputation. Now same fukray are making video of saying not to send girls to Canada. What a shame on these boys

    • @agricultureimpliment9525
      @agricultureimpliment9525 3 місяці тому +1

      .

  • @GurmeetSingh-vlog
    @GurmeetSingh-vlog 4 місяці тому +107

    ਇਸ ਵੀਰ ਦੀਆਂ ਗੱਲਾਂ 101% ਸਹੀ ਨੇ

    • @Flowerbloomings
      @Flowerbloomings Місяць тому +1

      Chakkar eh aa k othy hi openly dso saria galan k munde or aadmi kida sochde hnde 😅 oh bharawa oh kuria othy hi bigria hndia aa…video dekh k dil krda ehde mooh te chapaed mar deva bache kahde j 18 d age ch v samjh nhi ayi

  • @virsasambhalo4609
    @virsasambhalo4609 5 місяців тому +347

    ਜਿੰਨਾ ਮਰਜ਼ੀ ਸਮਝਾ ਦਿਓ ਬੇਟਾ ਪੰਜਾਬੀਆਂ ਨੇ ਤਾਂ ਆਪਣੇ ਹੱਥੀਂ ਇੱਜ਼ਤ ਖਰਾਬ ਕਰ ਲਈ

    • @Kuldeepbahad
      @Kuldeepbahad 4 місяці тому +4

      J eho haal riha ta punjabia di aun wali pirhi apnia dhia bhaina di dlali krugi te grahak labhugi

  • @kamaljeetsinghhunjan6892
    @kamaljeetsinghhunjan6892 5 місяців тому +335

    ਆਪਣੇ ਬਚਿਆਂ ਨੂੰ ਬਾਹਰ ਭੇਜਣਾ ਮੂਰਖਤਾ ਹੈ, ਪਜਾਬੀਓ ਆਪਣੇ ਪੰਜਾਬ ਨੂੰ ਸਭਾਲੌ।

    • @RMNewton992
      @RMNewton992 5 місяців тому +11

      ਵੀਰ ਜੀ, ਉਹ ਦੇਸ਼ ਦੁਨਿਆ ਦੇ ਟੌਪ ਦੇਸ਼ਾਂ ਵਿਚੋਂ ਹਨ ਅਤੇ ਉਥੇ ਕਾਇਦਾ ਕਾਨੂਨ ਬਹੁਤ ਚੰਗਾ ਹੈ। ਗਲ ਇਹ ਹੈ ਕਿ ਕੁਝ ਲੋਕ ਇਹ ਨਹੀ ਚਾਹੁੰਦੇ ਕਿ ਪੰਜਾਬੀ ਬਾਹਰ ਜਾ ਕੇ ਤਰੱਕੀ ਕਰਣ। ਉਲਟ ਸ਼ੁਲਟ ਬਕਦੇ ਨੇ ਤੇ ਕਿਸੀ ਇਕ ਗਲ ਨੂੰ ਵਧਾ ਝੜਾ ਕੇ ਦਸਦੇ ਨੇ। ਇਥੇ ਕੋਈ ਜਨਾਨਿਆਂ ਬਹੁਤ ਸੁਰੱਖਿਅਤ ਹਨ? ਰੋਜ ਖਬਰਾ ਆਉਂਦਿਆ ਹਨ । ਇਥੇ ਨਾ ਤਾ ਨੌਕਰੀਆਂ ਹਨ, ਰਹੀ ਸਹੀ ਕਸਰ ਚਿੱਟੇ ਨੇ ਪੂਰੀ ਕਰ ਤੀ ਹੈ।

    • @aulakhaulakh8872
      @aulakhaulakh8872 5 місяців тому +1

      ​@@RMNewton992Right

    • @kamaljitsingh7393
      @kamaljitsingh7393 5 місяців тому

      @@RMNewton992 ✌✌👌👌💯

    • @pamajawadha5325
      @pamajawadha5325 5 місяців тому

      @@RMNewton992 mera pind kol da munda mar dita ik kudi bhdodh di mar diti canda da kanon lok police di gadi uta gadi chad rahi hospital vich kina bura hal a. Sada pind da 2 munda vaps ai n 10 din vich

    • @RinkaSingh-h1u
      @RinkaSingh-h1u 4 місяці тому

      Fudi deya jine galt kam krne aa aethe v kr skda tu loka nu gyaan na de ok

  • @hardialsinghsingh1434
    @hardialsinghsingh1434 5 місяців тому +235

    ਗੱਲ ਸਚੀ ਹੈ ਪਰ ਲੋਕ ਜਕੀਨ ਨਹੀਂ ਕਰਦੇ

  • @narinderpalsingh5349
    @narinderpalsingh5349 5 місяців тому +312

    ਇੱਜਤਾ ਵੇਚ ਰਹੇ ਹਨ,,ਪੰਜਾਬੀ ਕਨੇਡਾ ਧੀਆਂ ਭੇਜ ਕੇ 😢😢😢😢

    • @jsingh2
      @jsingh2 5 місяців тому +13

      ਅਮੀਰਾਂ ਦੀ ਦੇਖੋ ਦੇਖੀ ਜਿਹੜਾ ਤੇਰੇ ਵਰਗੇ ਗਰੀਬ ਉਹ ਵੀ ਕਰਜਾ ਲੈ ਕੇ ਆਪਣੇ ਬੱਚੇ ਬਾਹਰ ਭੇਜ ਰਹੇ ਹਨ ਉੱਥੇ ਜਾ ਕੇ ਫੀਸਾਂ ਪੂਰੀਆਂ ਨਹੀਂ ਹੁੰਦੀਆਂ, ਬਾਹਰ ਬੱਚੇ ਭੇਜਣ ਵਾਲਿਆਂ ਕੋਲ ਜਮੀਨ ਜਾਇਦਾਦ, ਫੈਕਟਰੀਆਂ ਜਾਂ ਵੱਡੀਆਂ ਸਰਕਾਰੀਆਂ ਨੌਕਰੀਆਂ ਜਰੂਰ ਹੋਣੀਆਂ ਚਾਹੀਦੀਆਂ..
      ਆਹ ਡਿਟੇਲ ਜਰਾ ਧਿਆਨ ਨਾਲ ਪੜ੍ਹ ਕੇ ਵੇਖ; ਕੈਨੇਡਾ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕਾਂ ਦੀ ਲਗਭਗ ਜਨ ਸੰਖਿਆ;
      --------------------------------------------
      1. ਈਸਾਈ: 53.3% (ਭਾਰਤੀ+ਹੋਰ)
      2. ਕੋਈ ਧਰਮ ਨਹੀਂ: 34%
      3. ਇਸਲਾਮ: 4.9% (ਭਾਰਤੀ+ਹੋਰ)
      4. ਹਿੰਦੂ ਧਰਮ: 2.4% (ਪੰਜਾਬੀ+ ਗੁਜਰਾਤੀ+ ਹੋਰ)
      5. ਸਿੱਖ ਧਰਮ: 2.0 (ਰਾਜਪੂਤ+ ਜੱਟ+ ਕੰਬੋਜ+ ਸੈਣੀ+ ਰਾਮਗੜ੍ਹੀਏ+ ਰਵਿਦਾਸੀਏ+ ਰਾਮਦਾਸੀਏ+ ਖਤਰੀ+ਮਜਬੀ ਹੋਰ)
      6. ਬੁੱਧ ਧਰਮ: 1.0%
      7. ਜੈਨ ਧਰਮ: 0.1% (ਪੰਜਾਬੀ+ ਗੁਜਰਾਤੀ+ ਹੋਰ)
      8. ਯਹੂਦੀ ਧਰਮ: 0.9%
      9. ਅਤੇ ਸਵਦੇਸ਼ੀ ਅਧਿਆਤਮਿਕਤਾ (0.2%)
      ਰਾਜਪੂਤ, ਕੰਬੋਜ, ਰਾਮਗੜ੍ਹੀਏ, ਰਵਿਦਾਸੀਏ, ਰਾਮਦਾਸੀਏ, ਅਤੇ ਕਬੀਰ ਪੰਥੀ ਕਨੇਡਾ ਦੇ ਵਿੱਚ ਸਭ ਤੋਂ ਜਿਆਦਾ ਰਹਿੰਦੇ ਹਨ, ਦੁਆਬੇ ਦਾ ਸਾਰਾ ਰਵਿਦਾਸੀਆ, ਰਾਮਦਾਸੀਆ, ਰਾਜਪੂਤ ਅਤੇ ਲੁਬਾਣਾ ਭਾਈਚਾਰਾ ਕਨੇਡਾ ਚ ਪਹੁੰਚ ਚੁੱਕਾ ਹੈ..ਇਹਨਾਂ ਸਾਰਿਆਂ ਪੰਜਾਬੀਆਂ 'ਚ 30% ਤੋਂ ਜਿਆਦਾ ਲੋਕ ਜੱਟਾਂ ਦੇ, ਬ੍ਰਾਹਮਣਾਂ ਦੇ, ਖੱਤਰੀਆਂ ਦੇ ਅਤੇ ਬਾਣੀਆਂ ਦੇ ਗੋਤ ਲਾ ਕੇ ਨਕਲੀ ਬਣ ਕੇ ਘੁੰਮ ਰਹੇ ਹਨ।

    • @deepSingh-sp3
      @deepSingh-sp3 5 місяців тому +5

      ​@@jsingh2tu kisa tu ki lena gl apna punjab ta sikh kaum de kr .ewa details pae jna

    • @Sidhumoosewala-wp2ux
      @Sidhumoosewala-wp2ux 5 місяців тому +8

      ​@@jsingh2 ਭਰਾਂ ਮੇਰੇ ਮੇਰੇ ਟੱਬਰ ਨੂੰ 40 ਸਾਲਾ ਉਪਰ ਹੋ ਗਏ ਕੈਨੇਡਾ ਬਾਕੀ ਇੰਗਲੈਂਡ USA ਬੈਠੇ ਕੈਨੇਡਾ ਚ ਸੱਚੀ ਬਹੁਤ ਗੰਦ ਪਾ ਦਿੱਤਾ ਬਹੁਤ ਜ਼ਿਆਦਾ ਇਹ ਸੁਰਲੀਨ ਵਰਗੀ ਚਵਲ ਦੀ ਗੱਲ ਕਰ ਰਿਹਾ ਹੋਰ ਬਹੁਤ ਗੰਦੀਆਂ ਨਸਲਾਂ ਗਈਆਂ ਆਂ ਪੰਜਾਬ ਤੋਂ ਜਿਨ੍ਹਾਂ ਹਵਾਂ ਬਦਲ ਗਈ ਕੈਨੇਡਾ ਜਾ ਕੇ ਮਜਬੂਰ ਬਹੁਤ ਨੇ ਉਥੇ ਮੁੰਡੇ ਕੁੜੀਆਂ ਲਿਲੜੀਆਂ ਕੱਢ ਦੇ ਕਈ ਇੰਨੇ ਪਰੇਸ਼ਾਨ ਨੇ ਜਿਨ੍ਹਾਂ ਕਿੱਲੇ ਜਮੀਨਾਂ ਦੇ ਉਨ੍ਹਾਂ ਕੋਈ ਚੱਕਰ ਨੀਂ ਜਾ ਰਿਸਤੇਦਾਰ ਨੇ ਜੋ ਕਰਜੇ ਚੁੱਕ ਚੁੱਕ ਗਏ ਦੇਖ ਕੁੱਛ ਲਾਹਨਤੀ ਪੰਜਾਬੀ ਨੇ ਜੋ ਉਨ੍ਹਾਂ ਦੇ ਫਾਇਦੇ ਚੁੱਕ ਦੇ ਪਏ ਘਰ ਨਹੀਂ ਰਹਿਣ ਨੂੰ ਫੁੱਟ ਪਾਥਾਂ ਤੇ ਸੋਂਦੇ ਕਈ ਕੀਤੇ ਏ ਢੋਲ ਦੂਰ ਵੱਜ ਦੇ ਖਰੇ ਲੱਗ ਦੇ ਦਰਸ਼ਲ ਸਾਡੇ ਪੰਜਾਬੀ ਲਾਈ ਲੱਗ ਆਂ ਸਾਡੇ ਦੋਆਬੇ ਅੱਗੇ ਜਾਂਦੇ ਪਰਿਵਾਰ ਚੋਂ ਜਮੀਨਾਂ ਬਣਾਦੇ ਇਧਰ ਪੰਜਾਬ ਚ ਹੋਰ ਬਹੁਤ ਕੁੱਛ ਕਰਦੇ ਅੱਜ ਸਭ ਉਲਟ ਹੋ ਗਿਆ ਜਮੀਨਾਂ ਵੇਚ ਰਹੇ ਪਰਿਵਾਰ ਸਮੇਤ ਬਾਹਰ ਜਾ ਰਹੇ ਬੇ ਜੇ ਭੱਠਾ ਉਨ੍ਹਾਂ ਏਜੰਟਾ ਦਾ ਬਾਈ ਪੰਜਾਬ ਦਾ ਬਣ ਦੇਖ ਕੀ ਗਿਆ ਮਹੌਲ ਦੇਖ ਯੂਪੀ ਬਿਹਾਰ ਬਣਾ ਤਾਂ ਪਤਾ ਨਹੀਂ ਕਦੋ ਕੀ ਹੋ ਜਾਵੇ ਸ਼ੁਰੂਆਤ ਹੋ ਗਈ ਲੁਧਿਆਣੇ ਬਚੀ ਨਾਲ ਰੇਪ ਕਤਲ ਹੋਰ ਬਹੁਤ ਵਾਰਦਾਤਾਂ ਕਰ ਰਹੇ ਬਹਾਰੀ ਲੋਕ ਮਹੌਲ ਦੇਖ ਆਪਣੇ ਆਲੇ ਦੁਆਲੇ ਕਦੇ ਪੰਜਾਬ ਤੋਂ ਬਹਾਰ ਯੂਪੀ ਬਿਹਾਰ ਗਿਆ ਮੈ ਲੇਹ ਤੋਂ ਤਾਮਿਲ ਨਾਡੂ ਕਰਨਾਟਕ ਤੱਕ ਘੁੰਮੇ ਆਂ ਬਾਈ ਸਾਡੇ ਪੰਜਾਬ ਵਰਗਾ ਕੋਈ ਨਹੀਂ ਏ ਪਾਣੀ ਦਾ ਘੁੱਟ ਨਹੀਂ ਪੁੱਛ ਦੇ ਬਦਮਾਸ਼ੀ ਕਰਦੇ ਉਹ ਵੱਖਰੀ ਗੁੰਡਾ ਪਰਚੀ ਵੱਖ ਹੋਰ ਪਤਾ ਕੀ ਕੀ ਪਾਣੀ ਦੀ ਬੋਤਲ 20 ਤੋਂ ਸਿੱਧੇ 50 ਲੈਣੀ ਲੋ ਨਹੀਂ ਜਾਓ 😡 ਭੈਣ ਚੋਂ ਪੰਜਾਬੀ ਆਪ ਚਹੁੰਦੇ ਭਇਏ ਦੇ ਹੱਥ ਭਇਏ ਰਾਜ ਕਰਨ ਉਹ ਮਿਡਲ ਕਲਾਸ ਪੰਜਾਬੀ ਦਾ ਸੋਚੇ ਆਂ ਇੰਨਾ ਨਹੀਂ ਆਪਣੇ ਨਾਲ ਈਰਖਾ ਕਰਦੇ ਮੈ ਪਿੱਛੇ ਇੱਕ ਧਰਨਾਟ nri ਨੂੰ ਕੰਮੈਂਟ ਕੀਤਾ ਆਪਣੇ ਗਰੁੱਪ ਦੇ ਸਾਰੇ nri ਨੂੰ ਬੋਲੋ ਪਿੱਛੇ ਆਪਣੀਆਂ ਜਮੀਨਾਂ ਕੋਠੀਆਂ ਪੰਜਾਬੀ ਨੂੰ ਦਿਓ ਦੇਖ ਰੇਖ ਨਾਂ ਯੂਪੀ ਬਿਹਾਰ ਨੂੰ ਟਾਂਡੇ ਦੇਖੋ ਕਿਦਾਂ ਏਸੀ ਲਵਾ ਲਵਾ ਦਿੱਤੇ ਭਇਆ ਨੂੰ ਹੋਰ ਸਹੂਲਤਾਂ ਕਿਉਂ ਆਪਣੇ ਵਾਰੀ ਅੰਨ੍ਹੇ ਹੋ ਜਾਂਦੇ ਬਾਈ ਇਹ ਦੱਸ ਔਖਾ ਯਾਰ ਇੰਨਾ ਦੇ ਦਿਮਾਗ ਹੀਲੇ ਪਏ ਆਂ ਹੋਰ ਕੁੱਛ ਨਹੀਂ

    • @jsingh2
      @jsingh2 5 місяців тому +2

      @deepSingh-sp3 kehri sikh kaum de ? jatt kaum, kahtri kaum, ramgarhya kaum, lobana kaum, rajput kaum, shimba kaum, nai kaum, brahman kaum, mazbi kaum, chamar kaum, etc. 100 tu jayda kauma hun sikha vich..das kehri kaum de gal karda ai ?

    • @jsingh2
      @jsingh2 5 місяців тому

      @@narinderpalsingh5349 🫵..ਇਹਨੂੰ ਪੁੱਛੋ ਵੀ ਤੇਰੀਆਂ ਧੀਆਂ, ਭੈਣਾਂ ਜਿਹੜੀਆਂ ਚੰਡੀਗੜ੍ਹ, ਲੁਧਿਆਣੇ ਤੇ ਜਲੰਧਰ ਚ ਗੰਦ ਪਾਉਂਦੀਆਂ ਹਨ ਉਹਨਾਂ ਬਾਰੇ ਤੇਰਾਂ ਕੀ ਖਿਆਲ ਹੈ ? ਇਹ ਆਪਣੀਆਂ ਆਪਣੀਆਂ ਧੀਆਂ ਤੇ ਭੈਣਾਂ ਨੂੰ ਉੱਥੇ ਇਹ ਕੰਮ ਕਰਨ ਤੋਂ ਕਿਉਂ ਨਹੀਂ ਰੋਕਦਾ, ਚੰਡੀਗੜ੍ਹ ਲੁਧਿਆਣਾ ਜਲੰਧਰ ਕਿਹੜਾ ਕਨੇਡਾ ਚ ਪੈਂਦਾ ਹੈ, ਬਾਕੀ ਕਨੇਡਾ ਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੈਗਾ ਜਿਹੜਾ ਇਹ ਕਹਿ ਰਿਹਾ ਹੈ, ਹੋ ਸਕਦਾ ਇਹਦੇ ਨਿਜੀ ਤਜਰਬੇ ਹੋਣ ਇਦੀਆਂ ਧੀਆਂ ਭੈਣਾਂ ਦੇ ਜਿਹੜੇ ਇਹ ਇੰਨਾਂ ਦੁਖੀ ਲੱਗ ਰਹੇ ਹੈ..🫵
      ਅਮੀਰਾਂ ਦੀ ਦੇਖੋ ਦੇਖੀ ਜਿਹੜਾ ਤੇਰੇ ਵਰਗੇ ਗਰੀਬ ਉਹ ਵੀ ਕਰਜਾ ਲੈ ਕੇ ਆਪਣੇ ਬੱਚੇ ਬਾਹਰ ਭੇਜ ਰਹੇ ਹਨ ਉੱਥੇ ਜਾ ਕੇ ਫੀਸਾਂ ਪੂਰੀਆਂ ਨਹੀਂ ਹੁੰਦੀਆਂ, ਬਾਹਰ ਬੱਚੇ ਭੇਜਣ ਵਾਲਿਆਂ ਕੋਲ ਜਮੀਨ ਜਾਇਦਾਦ, ਫੈਕਟਰੀਆਂ ਜਾਂ ਵੱਡੀਆਂ ਸਰਕਾਰੀਆਂ ਨੌਕਰੀਆਂ ਜਰੂਰ ਹੋਣੀਆਂ ਚਾਹੀਦੀਆਂ..
      ਆਹ ਡਿਟੇਲ ਜਰਾ ਧਿਆਨ ਨਾਲ ਪੜ੍ਹ ਕੇ ਵੇਖ; ਕੈਨੇਡਾ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕਾਂ ਦੀ ਲਗਭਗ ਜਨ ਸੰਖਿਆ;
      --------------------------------------------
      1. ਈਸਾਈ: 53.3% (ਭਾਰਤੀ+ਹੋਰ)
      2. ਕੋਈ ਧਰਮ ਨਹੀਂ: 34%
      3. ਇਸਲਾਮ: 4.9% (ਭਾਰਤੀ+ਹੋਰ)
      4. ਹਿੰਦੂ ਧਰਮ: 2.4% (ਪੰਜਾਬੀ+ ਗੁਜਰਾਤੀ+ ਹੋਰ)
      5. ਸਿੱਖ ਧਰਮ: 2.0 (ਰਾਜਪੂਤ+ ਜੱਟ+ ਕੰਬੋਜ+ ਸੈਣੀ+ ਰਾਮਗੜ੍ਹੀਏ+ ਰਵਿਦਾਸੀਏ+ ਰਾਮਦਾਸੀਏ+ ਖਤਰੀ+ਮਜਬੀ ਹੋਰ)
      6. ਬੁੱਧ ਧਰਮ: 1.0%
      7. ਜੈਨ ਧਰਮ: 0.1% (ਪੰਜਾਬੀ+ ਗੁਜਰਾਤੀ+ ਹੋਰ)
      8. ਯਹੂਦੀ ਧਰਮ: 0.9%
      9. ਅਤੇ ਸਵਦੇਸ਼ੀ ਅਧਿਆਤਮਿਕਤਾ (0.2%)
      ਰਾਜਪੂਤ, ਕੰਬੋਜ, ਰਾਮਗੜ੍ਹੀਏ, ਰਵਿਦਾਸੀਏ, ਰਾਮਦਾਸੀਏ, ਅਤੇ ਕਬੀਰ ਪੰਥੀ ਕਨੇਡਾ ਦੇ ਵਿੱਚ ਸਭ ਤੋਂ ਜਿਆਦਾ ਰਹਿੰਦੇ ਹਨ, ਦੁਆਬੇ ਦਾ ਸਾਰਾ ਰਵਿਦਾਸੀਆ, ਰਾਮਦਾਸੀਆ, ਰਾਜਪੂਤ ਅਤੇ ਲੁਬਾਣਾ ਭਾਈਚਾਰਾ ਕਨੇਡਾ ਚ ਪਹੁੰਚ ਚੁੱਕਾ ਹੈ..ਇਹਨਾਂ ਸਾਰਿਆਂ ਪੰਜਾਬੀਆਂ 'ਚ 30% ਤੋਂ ਜਿਆਦਾ ਲੋਕ ਜੱਟਾਂ ਦੇ, ਬ੍ਰਾਹਮਣਾਂ ਦੇ, ਖੱਤਰੀਆਂ ਦੇ ਅਤੇ ਬਾਣੀਆਂ ਦੇ ਗੋਤ ਲਾ ਕੇ ਨਕਲੀ ਬਣ ਕੇ ਘੁੰਮ ਰਹੇ ਹਨ।

  • @GuridhaliwalGuri-pj3lj
    @GuridhaliwalGuri-pj3lj 5 місяців тому +435

    ਜਦੋਂ ਆਪਣੇ ਦੇਸ਼ ਵਿਚ ਨੀ ਕੱਲੀ ਸੁਰਿੱਖਤ ਪਿੰਡ ਵਿੱਚ ਨੀ ਤੇ ਬਗਾਨੇ ਮੁਲਖ ਚ ਕਿਵੇਂ

    • @RMNewton992
      @RMNewton992 5 місяців тому +32

      ਵੀਰ ਜੀ, ਕਨੇਡਾ ਵਿਚ ਕਾਯਦਾ ਕਾਨੂਨ ਇਥੋ ਨਾਲੋ ਕਿਤੇ ਚੰਗਾ ਹੈ। ਕੁਝ ਲੋਕ ਨਹੀ ਚਾਹੁੰਦੇ ਕੀ ਪੰਜਾਬੀ ਬਾਹਰ ਜਾਕੇ ਤਰੱਕੀ ਕਰਣ। ਉਲਟ ਸ਼ੁਲਟ ਗੱਲਾਂ ਨੂੰ ਵਧਾ ਝੜਾ ਕੇ ਦਿਖਾਂਦੇ ਹਨ।

    • @guri1514
      @guri1514 5 місяців тому +14

      Shi gal eh gaddi ch baitha sara canada ghaa k hun gallan chodan lagpeya ui bss 😂​@@RMNewton992

    • @r.jawandha5343
      @r.jawandha5343 5 місяців тому +40

      ਪਿੰਡਾਂ ਵਿੱਚ ਅਸੀਂ ਆਪਣੀ ਧੀ ਭੈਣ ਨੂੰ ਗਵਾਂਡੀਆਂ ਦੇ ਘਰ ਦਾਲ ਦੀ ਕੌਲੀ ਲੈਣ ਨੀਂ ਭੇਜਦੇ ਪਰ ਬਗਾਨੇ ਮੁਲਕ ਵਿਚ ਅਸੀਂ ਕੱਲੀ ਨੂੰ ਭੇਜ ਦਿੰਦੇ ਨੇਂ।।

    • @GurpiarSandhu-n3i
      @GurpiarSandhu-n3i 5 місяців тому +10

      Ryt bro

    • @tanvirbuttar6506
      @tanvirbuttar6506 5 місяців тому +26

      ਅੱਜ ਕੱਲ ਲੋਕ ਇੱਜ਼ਤ ਨੂੰ ਇੱਜ਼ਤ ਨਹੀਂ ਪੈਸੇ ਨੂੰ ਹੀ ਇੱਜ਼ਤ ਸਮਝਦੇ ਹਨ ਭਾਵੇਂ ਉਹ ਪੈਸਾ ਕਿਸੇ ਵੀ ਤਰੀਕੇ ਨਾਲ ਇਕੱਠਾ ਕੀਤਾ ਹੋਵੇ

  • @ManjeetSingh-p4b
    @ManjeetSingh-p4b 5 місяців тому +185

    ਬਹੁਤ ਵਧੀਆ ਵੀਰਿਆ, ਸੱਚ ਤਾਂ ਇਹੋ ਐ,, ਕਿਉਂਕਿ ਅੱਜ ਦਾ ਇਨਸਾਨ, ਭੁੱਲ ਚੁੱਕਾ ਇਜ਼ਤ ਕੀ ਹੁੰਦੀ,,,,,

    • @AnantveerSingh-lw4cj
      @AnantveerSingh-lw4cj 5 місяців тому +3

      ਬਿਲਕੁੱਲ

    • @LuckySingh-j3f
      @LuckySingh-j3f 5 місяців тому +4

      Bahut badhiya vichar dite veer ji , waheguru tuhanu bahut taraki bakhse veer ji ❤❤❤❤❤❤❤❤❤❤❤

    • @LuckySingh-j3f
      @LuckySingh-j3f 5 місяців тому +2

      Bilkul veer asi tere nal ha ❤❤❤❤❤❤❤koi tension na lao ji

    • @PARDEEPSINGH-j3h
      @PARDEEPSINGH-j3h 5 місяців тому +2

      ਜਮਾਂ ਈ ਸੱਚ

    • @snahar1391
      @snahar1391 5 місяців тому +4

      Bai aaj izzat di jagah loka nu aapna nakk piyara ho gya ki...mera guandi,mera shreek,mera rishtedar caneda chala gaya mai q pichhe raha.....izzat jaye bhaad me 😢😢😢😢

  • @NarinderPal-ul8id
    @NarinderPal-ul8id 5 місяців тому +98

    ਬਾਈ ਗੱਲ ਤਾਂ ਬਿਲਕੁਲ ਸਹੀ ਮੈਂ ਅਕਸਰ ਦੇਖਦਾ ਰਹਿੰਦਾ ਕੁੜੀ ਪੜ੍ਹਨ ਜਾਂਦੀ ਹੁੰਦੀ ਜਾਂ ਜੌਬ ਕਰਨ ਲਈ ਕੁੜੀ ਦੀ ਮਾਂ ਘਰੋਂ ਬੱਸੇ ਜਾਂ ਆਟੋ ਰਿਕਸ਼ਾ ਝੜਾਉਣ ਮਾਂ ਕੁੜੀ ਦੇ ਨਾਲ਼ ਆਉਂਦੀ ਬੱਸ ਆਟੋ ਬਿਠਾਕੇ ਫਿਰ ਘਰ ਜਾਂਦੀ ਕੁੜੀ ਦੀ ਮਾਂ ਤੇ ਕਨੇਡਾ ਵਰਗੇ ਦੇਸ਼ ਕੱਲੀ ਨੂੰ ਤੋਰ ਦਿੰਦੇ ਇਹ ਲੋਕ ਸੋਚਦੇ ਨੀ ਕੱਲੀ ਕੁੜੀ ਰਹੂਗੀ ਕਿੱਥੇ ਕੇਹੜੇ ਹਲਾਤਾਂ ਵਿੱਚ ਉਥੇ ਕੁੜੀ ਦੇ ਨਾਨਕੇ ਨੀ ਹੈਗੇ ਸਾਡੇ ਪੰਜਾਬੀਆਂ ਨੂੰ ਕਨੇਡਾ ਨੇ ਮਾਨਸਿਕ ਰੋਗ ਲਾਅ ਦਿੱਤਾ

    • @pamajawadha5325
      @pamajawadha5325 5 місяців тому

      Right veer

    • @RamSingh-gg2no
      @RamSingh-gg2no 5 місяців тому +4

      ਬਿਲਕੁਲ ਠੀਕ ਆਖਿਆ ਵੀਰ,ਜਿਥੇ ਦੇਸ਼ ਓਪਰਾ,ਬੋਲੀ ਓਪਰੀ,ਸਿਰ ਤੇ ਛੱਤ ਨਹੀ,ਬਹਿਣ ਨੂੰ ਜਾਕੇ ਥਾਂ ਨਹੀਂ,ਖਾਣ ਨੂੰ ਖਾਣਾ ਨਹੀ ਕਰਨ ਨੂੰ ਕੰਮ ਨਹੀਂ,ਫੇਰ ਸੋਚੋ,ਫੁਟਪਾਥ ਉਤੇ ਬਹਿ ਪੈ ਕੇ ਕੋਈ ਕਿਹੋ ਜਿਹੀ ਜਿੰਦਗੀ ਗੁਜੇਰੇਗਾ।ਭੁੱਖ, ਗਰੀਬੀ,ਮਜਬੂਰੀ ਵਿਚ ਇਜਤ ਬਚਾਉਣ ਦੀ ਗੱਲ ਕਿਥੇ ਬਾਕੀ ਰਹਿ ਜਾਂਦੀ ਹੈ।ਇਕ ਤਰਾਂ ਨਾਲ ਦੇਸ਼ ਨਿਕਾਲਾ ਦੇ ਰਹੇ ਨੇ ਲੋਕ ਇਕੱਲੀਆਂ ਕੁੜੀਆਂ ਨੂੰ ਬਾਹਿਰ ਭੇਜ ਕੇ।
      ਜੇਕਰ ਨਹੀਂ ਰਹਿੰਦੇ ਬਾਹਿਰ ਭੇਜੇ ਬਿਨਾ ਤਾਂ ਘੱਟੋ-ਘੱਟ 5/7ਸਾਲ ਪਹਿਲਾਂ ਓਧਰ ਗਏ ਪੀ ਆਰ ਹੋਇਆ ਮੁੰਡਾ ਭਾਲ ਕੇ ਕੁੜੀ ਨੂੰ ਵਿਆਹ ਕੇ ਭੇਜੋ,ਭਾਂਵੇ ਇਕ ਕਿਲੇ ਦੀ ਥਾਂ ਡੇਢ ਕਿਲਾ ਜਮੀਨ ਵੇਚਣੀ ਪਵੇ।ਕਿਉਂਕਿ ਜੀਹਦੇ ਸਿਰ ਤੇ ਕੈਨੇਡਾ ਦਾ ਭੂਤ ਸਵਾਰ ਹੋ ਗਿਆ ਉਹਨੇ ਜਾਣਾ ਤਾਂ ਜਮੀਨ ਵੇਚਕੇ ਹੀ ਹੈ।ਨਾਲੇ ਕੁੜੀ ਵਿਆਹੀ ਜਾਊ ਨਾਲੇ ਫਾਰਨ ਚਲੀ ਜਾਊ।ਇਕੱਲੀ ਕੁੜੀ ਨੂੰ ਮਾਪੇ ਕਿਸ ਦੇ ਸਹਾਰੇ ਤੇ ਅਤੇ ਕੀ ਸਮਝ ਕੇ ਬਾਹਿਰ ਭੇਜ ਦਿੰਦੇ ਹਨ,ਸਮਝ ਨਹੀਂ ਆਉਂਦੀ ਉਥੇ ਨਾਨਕੇ ਬੈਠੇ ਐ ਕੈਨੇਡਾ ਜੋ ਦੋਹਤੀ ਨੂੰ ਰੱਖ ਲੈਣਗੇ ਘਰੇ।
      ਮੈਂਨੂੰ ਤਾਂ ਲਗਦੈ ਕੈਨੇਡਾ ਰਹਿੰਦੇ ਨਾਨਕੇ ਵੀ ਮਹੀਨਾ ਵੀਹ ਦਿਨ ਤੋਂ ਵੱਧ ਦੋਹਤੀ ਨੂੰ ਵੀ ਨਹੀ ਘਰ ਰਖਦੇ ਹੋਣੇ।

  • @harbindersingh1220
    @harbindersingh1220 5 місяців тому +146

    ਵੀਰ ਜੀ ਤੁਸੀਂ ਗੱਲਾਂ ਤਾਂ ਬਿਲਕੁੱਲ ਸਹੀ ਆਖ ਰਹੇ ਹੋ ਪਰ ਇਹਨਾਂ ਗੱਲਾਂ ਦਾ ਕਿਸੇ ਤੇ ਅਸਰ ਨਹੀਂ ਹੁੰਦਾ

  • @ranjeetkhanna3993
    @ranjeetkhanna3993 5 місяців тому +194

    ਪੁੱਤਰਾਂ ਮੈਂ ਤੇਰਾ ਧੰਨਵਾਦ ਕਰਦਾ ਮੇਰੀ ਲੜਕੀ ਨੇ ਆਈ ਲੈਸ ਕਰ ਲਈ ਮੈ ਨਹੀਂ ਭੇਜਿਆ ਫ਼ੇਰ ਤਾ ਪੰਜਾਬ ਵਿੱਚ ਹੀ ਠੀਕ ਹੈ ਮੇਰੇ ਬੱਚੇ ਵੀ ਠੀਕ ਨੇ

    • @SimranKaur-ch9wy
      @SimranKaur-ch9wy 5 місяців тому +4

      Hji boht vdya soch aa ਤੁਹਾਡੀ, ਜੋ ਤੁਹਾਨੂੰ guide kr reha osda thx ਕਰਨਾ chida, ਲੋਕ ਉਸਨੂੰ ਹੀ ਮਾੜਾ bol ਰਹੇ aa🙏🙏

    • @PARDEEPSINGH-j3h
      @PARDEEPSINGH-j3h 5 місяців тому +2

      Very nice

    • @ManinderSingh-ob6nj
      @ManinderSingh-ob6nj 5 місяців тому +2

      Vadia Kita ji

    • @sarneetboparai9878
      @sarneetboparai9878 4 місяці тому

      ਗਲਤ ਸੋਚ ਤੁਹਾਡੀ ਆਪਣੇ ਜਵਾਕ ਤੇ ਜੇ ਜ਼ਕੀਨ ਆ ਫਿਰ ਸੋਚੋ ਨਾ ਪੇਜ ਦੋ ਜੇ ਨਹੀਂ ਜ਼ਕੀਨ ਨਾ ਪੇਜੋ ਆ ਜਿਹੜੇ ਫੇਸਬੁੱਕ ਯੂ ਟਿਊਬ ਤੇ ਪਕਾਈ ਮਾਰਦੇ ਏਨਾ ਦੇ ਆਪਣੇ ਸਾਰੇ ਜਾਂਦੇ

    • @mandeepsandhu7966
      @mandeepsandhu7966 4 місяці тому +1

      Very wise decision ❤❤ save your children

  • @narinderpalsingh5349
    @narinderpalsingh5349 5 місяців тому +133

    ਲਾਹਨਤਾਂ ਮਾਪਿਆਂ ਨੂੰ,,,,😢😢😢😢

  • @TapinderSingh-j1f
    @TapinderSingh-j1f 4 місяці тому +14

    ਬਿਲਕੁਲ ਸੱਚੀ ਗੱਲ ਕਹੀ ਮੇਰੇ ਵੀਰ ਨੇ ਪਰਮਾਤਮਾ ਵੀਰ ਨੂੰ ਸਦਾ ਚੜਦੀ ਕਲਾ ਬਕਸੇ💐💐🙏

  • @SurinderkKaur0786
    @SurinderkKaur0786 5 місяців тому +130

    ਬਿਲਕੁਲ ਠੀਕ ਹੈ

    • @kabalsingh6725
      @kabalsingh6725 27 днів тому +1

      ਸਿੱਧੀ। ਗੱਲ। ਜਿੰਨੇ। ਰੱਜ। ਕੇ। ਦੇਣੀ। ਉਹ। ਹੀ। ਜਾਂਦੀਆਂ। ਹਨ

  • @jaggasidhus123
    @jaggasidhus123 5 місяців тому +119

    ਬਾਈ ਗੱਲ ਦਾ ਗ਼ੁੱਸਾ ਕਰਨਗੇ। ਬੰਦਿਆਂ ਨੂੰ ਕੋਈ ਨੀ ਪੁੱਛਦਾ ਬਾਈ ਤੀਵੀਂਆਂ ਦੀ ਚੱਲਦੀ ਏ । ਬੰਦਿਆਂ ਤੋਂ ਸਿਰਫ਼ ਪੈਸੇ ਲਈ ਵਰਤਿਆ ਜਾਂਦਾ

    • @SanjeevKumar-xp7fi
      @SanjeevKumar-xp7fi 5 місяців тому +8

      ਬਿਲਕੁਲ ਸਹੀ ਕਿਹਾ ਤੀਵੀਆਂ ਨੂੰ ਤਾਂ ਨੇਹਰੀ ਆਈ ਆ ਕਿ ਕੁੜੀ ਜਾਵੇ ਤਾਂ ਮੈਂ ਵੀ ਜਾਵਾਂ ਆਦਮੀ ਦੀ ਨਹੀਂ ਚਲਦੀ।

    • @PARDEEPSINGH-j3h
      @PARDEEPSINGH-j3h 5 місяців тому +1

      , ਜਮਾਂ ਈ ਸੱਚ

    • @PARDEEPSINGH-j3h
      @PARDEEPSINGH-j3h 5 місяців тому +2

      ਜਮਾਂ। ਈ ਸੱਚ

    • @Rupinder-r6s
      @Rupinder-r6s 4 місяці тому

      bilkul sahi veere munde alea nu tan paise khan lyi rkhea hunda .kudi de maa baap he tang krde aa paisea lyi

  • @Arnav4149
    @Arnav4149 5 місяців тому +29

    ਗੱਲਾ ਤੇਰੀਆ ਵੀਰੇ ਸਾਰੀਆ ਸੱਚੀਆ ਨੇ ਪਰ ਸਾਡੇ ਪੰਜਾਬੀਆ ਨ੍ਹੀ ਹੱਟਣਾ ਬੱਚੇ ਬਾਹਰ ਭੇਜਣ ਤੋ

  • @crickettalkz8656
    @crickettalkz8656 5 місяців тому +58

    ਸਾਡੇ ਘਰ ਵੀ ਇਹ ਕਲੇਸ਼ ਹੈ ਬੱਚੇ ਕਿਹਦੇ ਸਾਨੂੰ ਹੁਣ ਪੇਜੋ ਕੈਨੇਡਾ ਜਨਾਨੀ ਨੇ ਖੂਨ ਪੀਣਾ ਕੀਤਾ 😢

    • @GurpreetSingh-ui7vq
      @GurpreetSingh-ui7vq 5 місяців тому +3

      ਕੋਈ ਪਰਿਵਾਰ ਲੱਭ ਲਵੋਂ ਖਰਚਾ ਕਰਨ ਵਾਲਾ,,,

    • @SubhVerma-v7z
      @SubhVerma-v7z 3 місяці тому

      Je canda yy tuhada koi haga wa te sath de rha tuhada ta psjyo nai ta bhot okha apne sake bhra ni sath dinde

    • @DivishaLovneet
      @DivishaLovneet Місяць тому

      Eh vidio dikhao ghr dya nu

    • @nitikabhardwaj4418
      @nitikabhardwaj4418 28 днів тому +1

      Na bhejo jnani nu peke bhej do par bache na bhejo

  • @mahindersinghsarari3162
    @mahindersinghsarari3162 5 місяців тому +41

    ਵੀਰ ਜੀ ਤੁਹਾਡੀ ਗੱਲ ਬਿਲਕੁੱਲ ਸਹੀ ਹੈ ਤੇ ਬਚਿਆਂ ਦੇ ਮਾਂ ਬਾਪ ਨੂੰ ਵੀ ਪਤਾ ਹੈ ਜੀ। ਬੜੀਆਂ ਵਿਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ। ਰੋਜ਼ ਹੀ ਕੋਈ ਨ ਕੋਈ ਵੀਰ ਦੁਖੀ ਹੋ ਕੇ ਵਿਡੀਉ ਬਣਾਕੇ ਭੇਜ ਦਾ ਹੈ ਫ਼ਿਰ ਵੀ ਲੋਕ ਨਹੀਂ ਹੱਟਦੇ ਨਾਂ ਹੀ ਹੱਟਣਾ ਲੋਕਾਂ ਨੇ ਵਾਹਿਗੁਰੂ ਜੀ ਹੀ ਮੇਹਰ ਕਰਨ ਜੀ 🙏🙏💝🙏🙏💝🙏

  • @baljitsingh6957
    @baljitsingh6957 5 місяців тому +90

    ਪੰਜਾਬੀਆਂ ਦੀ ਗ਼ੈਰਤ ਤੇ ਅਣਖ਼ ਖ਼ਤਮ ਹੋ ਚੁੱਕੀ ਹੈ, ਇਹਨਾਂ ਨੂੰ ਜਿੰਨਾ ਮਰਜ਼ੀ ਸੁਚੇਤ ਕਰ ਦਿਓ।ਇਹ ਕਨੈਡਾ ਭੇਜਣ ਵਾਲੀ ਗੱਲ਼ ਤਾਂ ਕੁੱਝ ਨਹੀਂ ਇੱਥੇ ਤਾਂ ਮੁਫ਼ਤ ਦਾ ਆਟਾ ਦਾਲ ਲੈਣ ਲਈ ਇਹ ਆਪਣੀ ਇਜ਼ਤ ਤੇ ਅਣਖ਼ ਨੂੰ ਦਾਅ ਤੇ ਲਾ ਦਿੰਦੇ ਹਨ।

    • @jsingh2
      @jsingh2 5 місяців тому +3

      🫵..ਇਹਨੂੰ ਪੁੱਛੋ ਵੀ ਤੇਰੀਆਂ ਧੀਆਂ, ਭੈਣਾਂ ਜਿਹੜੀਆਂ ਚੰਡੀਗੜ੍ਹ, ਲੁਧਿਆਣੇ ਤੇ ਜਲੰਧਰ ਚ ਗੰਦ ਪਾਉਂਦੀਆਂ ਹਨ ਉਹਨਾਂ ਬਾਰੇ ਤੇਰਾਂ ਕੀ ਖਿਆਲ ਹੈ ? ਇਹ ਆਪਣੀਆਂ ਆਪਣੀਆਂ ਧੀਆਂ ਤੇ ਭੈਣਾਂ ਨੂੰ ਉੱਥੇ ਇਹ ਕੰਮ ਕਰਨ ਤੋਂ ਕਿਉਂ ਨਹੀਂ ਰੋਕਦਾ, ਚੰਡੀਗੜ੍ਹ ਲੁਧਿਆਣਾ ਜਲੰਧਰ ਕਿਹੜਾ ਕਨੇਡਾ ਚ ਪੈਂਦਾ ਹੈ, ਬਾਕੀ ਕਨੇਡਾ ਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੈਗਾ ਜਿਹੜਾ ਇਹ ਕਹਿ ਰਿਹਾ ਹੈ, ਹੋ ਸਕਦਾ ਇਹਦੇ ਨਿਜੀ ਤਜਰਬੇ ਹੋਣ ਇਦੀਆਂ ਧੀਆਂ ਭੈਣਾਂ ਦੇ ਜਿਹੜੇ ਇਹ ਇੰਨਾਂ ਦੁਖੀ ਲੱਗ ਰਹੇ ਹੈ..🫵
      ਅਮੀਰਾਂ ਦੀ ਦੇਖੋ ਦੇਖੀ ਜਿਹੜਾ ਤੇਰੇ ਵਰਗੇ ਗਰੀਬ ਉਹ ਵੀ ਕਰਜਾ ਲੈ ਕੇ ਆਪਣੇ ਬੱਚੇ ਬਾਹਰ ਭੇਜ ਰਹੇ ਹਨ ਉੱਥੇ ਜਾ ਕੇ ਫੀਸਾਂ ਪੂਰੀਆਂ ਨਹੀਂ ਹੁੰਦੀਆਂ, ਬਾਹਰ ਬੱਚੇ ਭੇਜਣ ਵਾਲਿਆਂ ਕੋਲ ਜਮੀਨ ਜਾਇਦਾਦ, ਫੈਕਟਰੀਆਂ ਜਾਂ ਵੱਡੀਆਂ ਸਰਕਾਰੀਆਂ ਨੌਕਰੀਆਂ ਜਰੂਰ ਹੋਣੀਆਂ ਚਾਹੀਦੀਆਂ..
      ਆਹ ਡਿਟੇਲ ਜਰਾ ਧਿਆਨ ਨਾਲ ਪੜ੍ਹ ਕੇ ਵੇਖ; ਕੈਨੇਡਾ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕਾਂ ਦੀ ਲਗਭਗ ਜਨ ਸੰਖਿਆ;
      --------------------------------------------
      1. ਈਸਾਈ: 53.3% (ਭਾਰਤੀ+ਹੋਰ)
      2. ਕੋਈ ਧਰਮ ਨਹੀਂ: 34%
      3. ਇਸਲਾਮ: 4.9% (ਭਾਰਤੀ+ਹੋਰ)
      4. ਹਿੰਦੂ ਧਰਮ: 2.4% (ਪੰਜਾਬੀ+ ਗੁਜਰਾਤੀ+ ਹੋਰ)
      5. ਸਿੱਖ ਧਰਮ: 2.0 (ਰਾਜਪੂਤ+ ਜੱਟ+ ਕੰਬੋਜ+ ਸੈਣੀ+ ਰਾਮਗੜ੍ਹੀਏ+ ਰਵਿਦਾਸੀਏ+ ਰਾਮਦਾਸੀਏ+ ਖਤਰੀ+ਮਜਬੀ ਹੋਰ)
      6. ਬੁੱਧ ਧਰਮ: 1.0%
      7. ਜੈਨ ਧਰਮ: 0.1% (ਪੰਜਾਬੀ+ ਗੁਜਰਾਤੀ+ ਹੋਰ)
      8. ਯਹੂਦੀ ਧਰਮ: 0.9%
      9. ਅਤੇ ਸਵਦੇਸ਼ੀ ਅਧਿਆਤਮਿਕਤਾ (0.2%)
      ਰਾਜਪੂਤ, ਕੰਬੋਜ, ਰਾਮਗੜ੍ਹੀਏ, ਰਵਿਦਾਸੀਏ, ਰਾਮਦਾਸੀਏ, ਅਤੇ ਕਬੀਰ ਪੰਥੀ ਕਨੇਡਾ ਦੇ ਵਿੱਚ ਸਭ ਤੋਂ ਜਿਆਦਾ ਰਹਿੰਦੇ ਹਨ, ਦੁਆਬੇ ਦਾ ਸਾਰਾ ਰਵਿਦਾਸੀਆ, ਰਾਮਦਾਸੀਆ, ਰਾਜਪੂਤ ਅਤੇ ਲੁਬਾਣਾ ਭਾਈਚਾਰਾ ਕਨੇਡਾ ਚ ਪਹੁੰਚ ਚੁੱਕਾ ਹੈ..ਇਹਨਾਂ ਸਾਰਿਆਂ ਪੰਜਾਬੀਆਂ 'ਚ 30% ਤੋਂ ਜਿਆਦਾ ਲੋਕ ਜੱਟਾਂ ਦੇ, ਬ੍ਰਾਹਮਣਾਂ ਦੇ, ਖੱਤਰੀਆਂ ਦੇ ਅਤੇ ਬਾਣੀਆਂ ਦੇ ਗੋਤ ਲਾ ਕੇ ਨਕਲੀ ਬਣ ਕੇ ਘੁੰਮ ਰਹੇ ਹਨ।

    • @DharmpalDhammu-fm1xt
      @DharmpalDhammu-fm1xt 4 місяці тому

      ​@@jsingh2lgda tri b othe latta chakaodi aa😅😅

    • @DharmpalDhammu-fm1xt
      @DharmpalDhammu-fm1xt 4 місяці тому

      ​@@jsingh2lgda teri b Lata chakaodi aa othe

  • @tejindersingh9310
    @tejindersingh9310 5 місяців тому +44

    ਪਹਿਲੇ ਸਮੇ ਵਿੱਚ ਲੜਕੀਆ ਨੂੰ ਮੁਗਲ ਗਜਨੀ ਦੇ ਬਜਾਰਾ ਚ ਵੇਚਦੇ ਸਨ ਹੁਣ ਲੋਕ ਕੋਲੋ ਪੈਸੇ ਦੇ ਕੇ ਅੰਗਰੇਜ ਨੂੰ ਲੜਕੀਆ ਪੇਸ਼ ਕਰ ਰਹੇ ਹਨ

    • @RamSingh-gg2no
      @RamSingh-gg2no 5 місяців тому +2

      ਸਹੀ ਲਿਖਿਆ ਬਾਈ ਜੀ।
      ਜਿਵੇਂ ਹੁਣ ਉਹ ਬਾਈ ਵੀਡੀਓ ਚ ਦੱਸ ਰਿਹਾ ਸੀ ਕਿ ਇਕ ਸਾਂਝੇ ਕਮਰੇ ਵਿੱਚ 5/5ਲੜਕੇ5/5ਕੁੜੀਆਂ ਰਹਿੰਦੇ ਹਨ ਕਿਲਾ ਕੁ ਵੱਡਾ ਕਮਰਾ ਹੋਵੇਗਾ ਜਿਥੇ ਰਾਤ ਨੂੰ10 ਜਣੇ ਸੌ ਸਕਦੇ ਐ।ਹੈ ਕੋਈ ਕਿਸੇ ਦਾ ਪੜਦਾ ਨਾਲ ਨਾਲ ਪਏ ਹੋਇਆਂ ਦਾ ਰਾਤ ਨੂੰ।ਬੇਗਾਨੇ ਮੁੰਡੇ ਬੇਗਾਨੀਆਂ ਕੁੜੀਆਂ,ਉਤੇ ਜਵਾਨੀ ਦੀ ਉਮਰ20/25 ਸਾਲ ਦਰਮਿਆਨ। ਦੱਸੋ ਕੁੜੀਆਂ ਕਿਵੇ ਉਥੇ ਬਾਇਜਤ ਰਹਿ ਸਕਦੀਆਂ ਹਨ ਜਿਥੇ ਆਪਣਾ ਕੋਈ ਵੀ ਨਹੀਂ।ਨਾਂ ਆਪਣੇ ਕਿਸੇ ਦੀ ਝੇਂਪ ਨਾ ਸੰਗ।
      ਉਥੇ ਬਹੁਤ ਕੁਝ ਮਾੜਾ ਵਾਪਰਦਾ ਹੋਵੇਗਾ ਬਾਈ।
      ਉਹ ਵੀਰ ਸੱਚ ਹੀ ਕੂਕਦਾ ਹੈ ਲੋਕੋ ਕੁਝ ਗੌਰ ਕਰੋ।ਇਕੱਲੀ ਕੁੜੀ ਨੂੰ ਹਰਗਿਜ ਨਾ ਬਾਹਿਰ ਭੇਜੋ।
      ਜੇ ਨਹੀ ਸਾਰਦੇ ਦੇਸ਼ ਨਿਕਾਲਾ ਦਿਤੇ ਬਿਨਾਂ, ਤਾ ਕੋਈ ਪੀ ਆਰ ਮੁੰਡਾ ਲੱਭਕੇ ਵਿਆਹ ਕਰਕੇ ਭੇਜੋ ਬਾਹਿਰ ਕੁੜੀ ਨੂੰ।ਘੱਟੋ-ਘੱਟ ਇਕ ਦੂਜੇ ਦੇ ਸਾਥੀ ਤਾਂ ਹੋਣਗੇ,ਦੁਖ ਸੁਖ ਵਿੱਚ ਨਾਲੇ ਇਕ ਦੂਸਰੇ ਦੀ ਸ਼ਰਮ।

    • @ManpreetSingh-ss5vc
      @ManpreetSingh-ss5vc 4 місяці тому

      Sahi gal veer ji

  • @GursewakSingh-q7h
    @GursewakSingh-q7h 4 місяці тому +44

    ਪੰਜਾਬੀਆਂ ਨੂੰ ਆਪਦੀ ਧੀ ਜਾਂ ਭੈਣ ਦੀ ਇੱਜਤ ਦੀ ਕੋਈ ਪਰਵਾਹ ਨਹੀਂ ਇਹ ਸਿਰਫ ਪੈਸੇ ਦੇ ਭੁੱਖੇ ਹਨ

    • @hsmart.
      @hsmart. 4 місяці тому +1

      sahi keha

    • @hsmart.
      @hsmart. 4 місяці тому

      right

  • @Satlndian-xj5qt
    @Satlndian-xj5qt 5 місяців тому +107

    ਜਿਆਦਾਤਰ ਕੋਠੀਆਂ ਕਾਰਾਂ ਇੱਜਤਾਂ ਅਤੇ ਜ਼ਮੀਰ ਵੇਚ ਕੇ ਹੀ ਬਣਦੀਆਂ ਹਨ ਤੇ ਕੁੜੀਆਂ ਜਿਨਾਂ ਦੇ ਇੱਥੇ ਚਾਰ ਚਾਰ ਬੋਏ ਫਰੈਂਡ ਹਨ ਵਿਦੇਸ਼ ਵਿੱਚ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਲੋਕਾਂ ਦੀ ਆਪਣੀ ਮਰਜ਼ੀ ਹੈ ਨਾਲੇ ਸਵਾਦ ਨਾਲੇ ਪੈਸਾ

    • @AvtarSingh-rt9zu
      @AvtarSingh-rt9zu 5 місяців тому +3

      @@jsingh2। Bakwas ankra .

    • @pamajawadha5325
      @pamajawadha5325 5 місяців тому

      Sahi gal

    • @mandeepsandhu7966
      @mandeepsandhu7966 4 місяці тому

      ​@@jsingh2o Tu kehre gole to aa lagda tenu Canada dia kudia de lashan ni pta

    • @jsingh2
      @jsingh2 4 місяці тому +1

      @@mandeepsandhu7966 O tu canada deya kudiya na keh, app deya pehna, kudiya keh..kudiya nu mara kehan wala sab tu ketiya ensan hunda hai. Sareya nu mara nahi kehna chaida..jadu lal tee shirt vergay kudiya nu mara kehnday hun, changia kudiya v dipression da sikar hundiya hun..

    • @omnamshiva1920
      @omnamshiva1920 4 місяці тому

      ​@@jsingh2oo uncle ji us Bai ne v sariya kudiya nu nhi kha par usne Galt v ta nhi kha kuj te baki Jalandhar Chandigarh v chawla hi oho km kardiya jo pease de dum t bigdiya hundiya te udhar v

  • @gurcharansinghgill8093
    @gurcharansinghgill8093 2 місяці тому +8

    ਵਾਹਿਗੁਰੂ ਜੀ ।। ਸਮਾਜ ਦੀ ਕਹਾਵਤ ਹੈ ਕਿ ਧੀਆਂ ਧਨ ਬਿਗਾਨਾ ਹੈ ਜੀ ।।।।।। ਏਸ ਲਈ ਮੈਂ ਸਾਰੇ ਪੰਜਾਬੀਆਂ ਨੂੰ ਸਾਰੇ ਹੀ ਭਾਰਤ ਵਾਸੀਆਂ ਨੂੰ ਹਥ ਜੋੜਕੇ ਬੇਨਤੀ ਕਰਦਾ ਹਾਂ ਕਿ ਭਰਾਵੋ ਕੁੜੀਆਂ ਨੂੰ ਵਿਆਹ ਕੇ ( ਸਾਦੀ) ਕਰਕੇ ਹੀ ਬਾਹਰ ਭੇਜੋ ।। ਬਾਹਰਲੇ ਦੇਸ਼ਾਂ ਵਿੱਚ ਮਹਗਾਈ ਬਹੁਤ ਹੋ ਗਈ ਹੈ ਜੀ ।। ਕੰਮ ਬਹੁਤ ਹੀ ਘਟ ਮਿਲਦਾ ਹੈ ।। ਕਿਸੇ ਦੇ ਵੀ ਵਸ ਦੀ ਗਲ ਨਹੀਂ ਹੈ ਕਿ ਕੋਈ ਦੂਜਾ ਪਰਿਵਾਰ ਕਿਸੇ ਨੂੰ ਸੰਭਾਲ ਸਕੇ। ਜੋ ਵੀ ਸੰਭਾਲੂਗਾ ਹੋ ਲਾਲਚ ਵਿੱਚ ਰੋਟੀ ਦੇਊਗਾ ।। ਏਸ ਲਈ ਜਿਸਨੇ ਵੀ ਧੀ ਜਾਂ ਭੈਣ ਬਾਹਰ ਭੇਜਣੀ ਹੈ ਸ਼ਾਦੀ ਕਰਕੇ ਹੀ ਭੇਜੋ ।।।।ਵਾਹਿਗੁਰੂ ਜੀ ।।

  • @lavisingh503
    @lavisingh503 5 місяців тому +94

    ਯਾਰ ਕਿਹੜੀ ਇੱਜਤ ਦੀ ਗੱਲ ਕਰਦਾਂ ਲੋਕਾਂ ਨੂੰ ਸੱਬ ਕੁੱਝ ਪਤਾ ਲੋਕ ਜਾਣਕੇ ਅੰਨੇ ਹੋਏ ਪੈਸੇ ਨੇ ਲੋਕਾਂ ਦੀ ਮੱਤ ਮਰੀ ਇੱਜਤ ਤਾਂ ਪੰਜਾਬੀਆਂਨੇਂ ਉਦੋਂ ਈ ਦਾਅ ਤੇ ਲਾ ਤੀ ਸੀ ਜਦੋ ਕੁੜੀਆਂ ਦਾ ਭਰਾ ਨਾਲ ਵਿਆਹ ਕਰਕੇ ਬਾਹਰ ਜਾਣ ਲੱਗਪੇ ਸੀ ਪੈਸਾ ਪੈਸਾ ਬੱਸ ਬੰਦੇ ਦੀ ਕੋਈ ਕਦਰ ਨੀਂ

    • @jsingh2
      @jsingh2 5 місяців тому +2

      🫵..ਇਹਨੂੰ ਪੁੱਛੋ ਵੀ ਤੇਰੀਆਂ ਧੀਆਂ, ਭੈਣਾਂ ਜਿਹੜੀਆਂ ਚੰਡੀਗੜ੍ਹ, ਲੁਧਿਆਣੇ ਤੇ ਜਲੰਧਰ ਚ ਗੰਦ ਪਾਉਂਦੀਆਂ ਹਨ ਉਹਨਾਂ ਬਾਰੇ ਤੇਰਾਂ ਕੀ ਖਿਆਲ ਹੈ ? ਇਹ ਆਪਣੀਆਂ ਆਪਣੀਆਂ ਧੀਆਂ ਤੇ ਭੈਣਾਂ ਨੂੰ ਉੱਥੇ ਇਹ ਕੰਮ ਕਰਨ ਤੋਂ ਕਿਉਂ ਨਹੀਂ ਰੋਕਦਾ, ਚੰਡੀਗੜ੍ਹ ਲੁਧਿਆਣਾ ਜਲੰਧਰ ਕਿਹੜਾ ਕਨੇਡਾ ਚ ਪੈਂਦਾ ਹੈ, ਬਾਕੀ ਕਨੇਡਾ ਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੈਗਾ ਜਿਹੜਾ ਇਹ ਕਹਿ ਰਿਹਾ ਹੈ, ਹੋ ਸਕਦਾ ਇਹਦੇ ਨਿਜੀ ਤਜਰਬੇ ਹੋਣ ਇਦੀਆਂ ਧੀਆਂ ਭੈਣਾਂ ਦੇ ਜਿਹੜੇ ਇਹ ਇੰਨਾਂ ਦੁਖੀ ਲੱਗ ਰਹੇ ਹੈ..🫵
      ਅਮੀਰਾਂ ਦੀ ਦੇਖੋ ਦੇਖੀ ਜਿਹੜਾ ਤੇਰੇ ਵਰਗੇ ਗਰੀਬ ਉਹ ਵੀ ਕਰਜਾ ਲੈ ਕੇ ਆਪਣੇ ਬੱਚੇ ਬਾਹਰ ਭੇਜ ਰਹੇ ਹਨ ਉੱਥੇ ਜਾ ਕੇ ਫੀਸਾਂ ਪੂਰੀਆਂ ਨਹੀਂ ਹੁੰਦੀਆਂ, ਬਾਹਰ ਬੱਚੇ ਭੇਜਣ ਵਾਲਿਆਂ ਕੋਲ ਜਮੀਨ ਜਾਇਦਾਦ, ਫੈਕਟਰੀਆਂ ਜਾਂ ਵੱਡੀਆਂ ਸਰਕਾਰੀਆਂ ਨੌਕਰੀਆਂ ਜਰੂਰ ਹੋਣੀਆਂ ਚਾਹੀਦੀਆਂ..
      ਆਹ ਡਿਟੇਲ ਜਰਾ ਧਿਆਨ ਨਾਲ ਪੜ੍ਹ ਕੇ ਵੇਖ; ਕੈਨੇਡਾ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕਾਂ ਦੀ ਲਗਭਗ ਜਨ ਸੰਖਿਆ;
      --------------------------------------------
      1. ਈਸਾਈ: 53.3% (ਭਾਰਤੀ+ਹੋਰ)
      2. ਕੋਈ ਧਰਮ ਨਹੀਂ: 34%
      3. ਇਸਲਾਮ: 4.9% (ਭਾਰਤੀ+ਹੋਰ)
      4. ਹਿੰਦੂ ਧਰਮ: 2.4% (ਪੰਜਾਬੀ+ ਗੁਜਰਾਤੀ+ ਹੋਰ)
      5. ਸਿੱਖ ਧਰਮ: 2.0 (ਰਾਜਪੂਤ+ ਜੱਟ+ ਕੰਬੋਜ+ ਸੈਣੀ+ ਰਾਮਗੜ੍ਹੀਏ+ ਰਵਿਦਾਸੀਏ+ ਰਾਮਦਾਸੀਏ+ ਖਤਰੀ+ਮਜਬੀ ਹੋਰ)
      6. ਬੁੱਧ ਧਰਮ: 1.0%
      7. ਜੈਨ ਧਰਮ: 0.1% (ਪੰਜਾਬੀ+ ਗੁਜਰਾਤੀ+ ਹੋਰ)
      8. ਯਹੂਦੀ ਧਰਮ: 0.9%
      9. ਅਤੇ ਸਵਦੇਸ਼ੀ ਅਧਿਆਤਮਿਕਤਾ (0.2%)
      ਰਾਜਪੂਤ, ਕੰਬੋਜ, ਰਾਮਗੜ੍ਹੀਏ, ਰਵਿਦਾਸੀਏ, ਰਾਮਦਾਸੀਏ, ਅਤੇ ਕਬੀਰ ਪੰਥੀ ਕਨੇਡਾ ਦੇ ਵਿੱਚ ਸਭ ਤੋਂ ਜਿਆਦਾ ਰਹਿੰਦੇ ਹਨ, ਦੁਆਬੇ ਦਾ ਸਾਰਾ ਰਵਿਦਾਸੀਆ, ਰਾਮਦਾਸੀਆ, ਰਾਜਪੂਤ ਅਤੇ ਲੁਬਾਣਾ ਭਾਈਚਾਰਾ ਕਨੇਡਾ ਚ ਪਹੁੰਚ ਚੁੱਕਾ ਹੈ..ਇਹਨਾਂ ਸਾਰਿਆਂ ਪੰਜਾਬੀਆਂ 'ਚ 30% ਤੋਂ ਜਿਆਦਾ ਲੋਕ ਜੱਟਾਂ ਦੇ, ਬ੍ਰਾਹਮਣਾਂ ਦੇ, ਖੱਤਰੀਆਂ ਦੇ ਅਤੇ ਬਾਣੀਆਂ ਦੇ ਗੋਤ ਲਾ ਕੇ ਨਕਲੀ ਬਣ ਕੇ ਘੁੰਮ ਰਹੇ ਹਨ।

    • @deepSingh-sp3
      @deepSingh-sp3 5 місяців тому +2

      pehla lok kudi da ghr da pani ni c painda . ajj da time kudiya nu kmai da sadhan bna lea punjabiya na .fukri na mar ta aka sadi kudi doller paunde a .eh ni pta kiwa paunde a

    • @JAGJEETSINGHBRAR-tm8gf
      @JAGJEETSINGHBRAR-tm8gf 5 місяців тому +1

      ਭਰਾ ਦੀਆਂ ਗੱਲਾਂ ਜਾ ਬਾਈ 16 ਆਨੇ ਸੱਚੀਆਂ ਨੇ ਅੱਜ ਕੱਲ ਕਨੇਡਾ ਦੇ ਵਿੱਚ ਬਹੁਤ ਬੁਰਾ ਹਾਲ ਹੈ ਨਵੀਆਂ ਕੁੜੀਆਂ ਜਿਹੜੀਆਂ ਜਾਂਦੀਆਂ ਨਾ 2016 17 ਤੋਂ ਬਾਅਦ ਵਾਲਿਆਂ ਦਾ ਬਹੁਤ ਬੁਰਾ ਹਾਲ ਆ ਜਿਹੜੇ 2016 2017 ਚ ਗਏ ਨੇ ਉਹ ਤਾਂ ਹਾਲੇ ਠੀਕ ਨੇ ਉਹਨਾਂ ਦੇ ਤੇ ਪੈਰ ਲੱਗ ਚੁੱਕੇ ਆ ਪੀਆਰ ਵੀ ਹੋ ਗਏ ਆ ਪਰ ਜਿਹੜੇ ਆਹ 202 ਤੇ 24 ਆਹ ਤਿੰਨ ਸਾਲਾਂ ਦੇ ਵਿੱਚ ਹੁਣ ਗਏ ਨਾ ਮੁੰਡੇ ਕੁੜੀਆਂ ਇੰਨਾ ਬੁਰਾ ਹਾਲ ਆ ਤੇ ਕਿਉਂਕਿ ਸਾਡੇ ਆਪਣੇ ਉਥੇ ਹੈਗੇ ਆ ਜਦੋਂ ਦੱਸਦੇ ਆ ਨਾ ਤਾਂ ਸਾਲਾ ਦਿਲ ਨੂੰ ਝੰਜੋੜਿਆ ਜਿਹਾ ਪੈਂਦਾ ਕਿਉਂਕਿ ਬੱਚੇ ਪੜ੍ਹ ਰਹੇ ਨੇ ਹਜੇ ਉਦੋਂ ਮਨ ਚ ਖਿਆਲ ਕੱਢ ਦੇਈਦਾ ਵੀ ਜਾ ਨਹੀਂ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਪੰਜਾਬੀਓ ਬਾਈ ਨੇ ਵਧੀਆ ਗੱਲਾਂ ਦੱਸੀਆਂ ਆਪਾਂ ਉਹਨੂੰ ਮਾੜਾ ਕਹਿਣ ਦੀ ਬਜਾਏ ਆਪਾਂ ਧਿਆਨ ਦਿਓ ਪੰਜਾਬੀ ਯਾਰ ਇਨਾ ਗਿਰ ਚੁੱਕਿਆ ਜਦੋਂ ਮੁੰਡੇ ਆਪਣੇ ਮੁੰਡੇ ਨਾਲ ਹੀ ਭੈਣ ਦਾ ਭਰਾ ਨਾਲ ਹੀ ਰਿਸ਼ਤਾ ਕਰਕੇ ਪੈਸੇ ਖਾਤਰ ਮੇਨ ਚੀਜ਼ ਪੈਸਾ ਬਣਾ ਲਿਆ ਲੋਕਾਂ ਨੇ ਅਸੀਂ ਕਨੇਡੀ ਆਣਾ ਜੀ ਇੱਜਤ ਵੇਖੋ ਪਹਿਲਾਂ ਆਪਣੀ ਸਭ ਤੋਂ ਜਿਆਦਾ ਜਿਹੜਾ ਸਿੱਖ ਆ ਨਾ ਪੰਜਾਬੀ ਹ ਗ ਗੈਰਤਮੰਦ ਉਹਨੂੰ ਆਪਣੀ ਇੱਜਤ ਪਹਿਲਾਂ ਪੈਸਾ ਬਾਅਦ ਵਿੱਚ ਬਾਈ ਜੀ ਗੁੱਸਾ ਨਾ ਕਰਿਓ ਧਿਆਨ ਦਿਓ ਅਜਿਹੇ ਬੱਚੇ ਪੜ੍ਹਦੇ ਆ ਜੀ ਦੇ ਪਹਿਲਾਂ ਉੱਥੇ ਦੇਖੋ ਕੋਈ ਰਿਸ਼ਤੇਦਾਰ ਉਹਨੂੰ ਪੁੱਛੋ ਵੀ ਕੰਮ ਹੈਗਾ ਕਿਉਂਕਿ ਬਾਈ ਜੀ ਆਪਾਂ ਕਹਿੰਦਨੇ ਮੇਰਾ ਉੱਥੇ ਰਿਸ਼ਤੇਦਾਰ ਹ ਜੀ ਮੇਰਾ ਭਰਾ ਮੇਰੀ ਭੈਣ ਹੈਗੀ ਆ ਉਥੇ ਕੋਈ ਗੱਲ ਨਹੀਂ ਸਾਂਭ ਲਉ ਬਈ ਨਹੀਂ ਕੋਈ ਨਹੀਂ ਸਾਂਭਦਾ ਵੱਧ ਤੋਂ ਵੱਧ ਦੋ ਦਿਨ ਚਾਰ ਦਿਨ ਤੋਂ ਬਾਅਦ ਕੰਮ ਤਾਂ ਆਪਣਾ ਕਰਨਾ ਹੀ ਪੈਂਦਾ ਇਹ ਬਾਈ ਜੀ ਇਹ 2016 17 ਦੇ ਵਿੱਚ ਜਿਹੜੇ ਬੱਚੇ ਗਏ ਨੇ ਉਹ ਸੈੱਟ ਹੋ ਗਏ ਵੀ ਯਾਰ ਵੀ ਮਿਲ ਗਈ ਵਧੀਆ ਸਾਰਿਆਂ ਨੂੰ ਕਿਉਂਕਿ ਮਿਹਨਤ ਬਹੁਤ ਵਧੀਆ ਕੀਤੀ ਤੇ ਹੁਣ ਤਾਂ ਬਾਈ ਦੀ ਗੱਲ 16 ਨੇ ਗੋਰੇ ਬਦਲਾ ਲੈ ਰਹੇ ਨੇ ਆਪਾਂ ਤੋਂ ਆਪਾਂ ਤੜਾ ਤ ਭੇਜ ਰਹੇ ਹਾਂ ਜੀ ਬਾਈ ਭੇਜਣਾ ਤਾਂ ਲੜਕਾ ਲੜਕੀ ਨੂੰ ਇਕੱਠਿਆਂ ਭੇਜੋ ਵਿਆਹ ਕਰਵਾ ਕੇ ਕਿਉਂਕਿ ਫਿਰ ਲੜਕਾ ਨਾਲ ਹੋਊਗਾ ਤੇ ਜਿੰਮੇਵਾਰੀ ਬਣ ਜੂਗੀ ਇਹਦੀ ਆਪੇ ਸਾਂਭੂ ਗਾ ਕੁੜੀ ਨੂੰ ਨਹੀਂ ਤਾਂ ਬਾਈ ਜੀ ਗੋਰੇ ਉਧਰ ਬਹੁਤ ਗਲਤ ਕਰ ਰਹੇ ਨੇ ਆਪਣੇ ਪੰਜਾਬੀਆਂ ਦੀਆਂ ਕੁੜੀਆਂ ਨਾਲ ਕਿਉਂਕਿ ਕੁੜੀਆਂ ਵਿਚਾਰੀਆਂ ਬੇਵਸ ਹੋ ਜਾਂਦੀਆਂ ਜਦੋਂ ਕੰਮ ਨਹੀਂ ਮਿਲਦਾ ਖਰਚੇ ਪੂਰੇ ਨਹੀਂ ਹੁੰਦੇ ਬਾਈ ਜੀ ਇਹ ਕੋਈ ਗੁੱਸੇ ਕਰਨ ਵਾਲੀ ਗੁੱਸੇ ਹੋਣ ਵਾਲੀ ਗੱਲ ਨਹੀਂ ਇਹਦੇ ਵਿੱਚ ਇਹਦੇ ਵਿੱਚ ਦਿਮਾਗ ਲਾ ਕੇ ਸੋਚੋ ਬਾਹਰ ਭੇਜਣ ਦੀ ਸੋਚ ਰਹੇ ਆ ਨਾ ਮੁੰਡੇ ਕੁੜੀਆਂ ਨੂੰ ਉਹਨਾਂ ਦਾ ਧਿਆਨ ਰੱਖੋ ਪੜ੍ਹਾ ਲਿਖਾ ਕੇ ਜਾਂ ਉਹਨਾਂ ਦਾ ਵਿਆਹ ਕਰਕੇ ਭੇਜੋ ਦਰਬਾਰ ਪਲੱਸ ਟੂ ਕਰਕੇ ਤਾਂ ਬੱਚੇ ਨੂੰ ਬਾਹਰ ਭੇਜਣਾ ਹੀ ਨਹੀਂ ਚਾਹੀਦਾ ਗਰੈਜੂਏਸ਼ਨ ਕਰਾਓ ਵੱਧ ਤੋਂ ਵੱਧ ਕਿਉਂ ਬੱਚਾ ਮਜੋਰ ਹੋ ਜਾਂਦਾ ਹੈ ਸਿਆਣਾ ਹੋ ਜਾਂਦਾ ਹੈ ਬਾਕੀ ਪੈਰ ਲੱਗ ਜਾਂਦੇ ਬਾਕੀ ਬਾਈ ਮੈਂ ਤਾਂ ਇੱਕ ਰਾਇ ਦੇਉਂਗਾ ਜਿਹੜਾ ਹੁਣ ਬੱਚੇ ਨੂੰ ਹੁਣ ਭੇਜਦਾ ਨਾਲ 24-25 ਦੇ ਵਿੱਚ ਇਸ ਤੋਂ ਵੱਡਾ ਕੋਈ ਮੂਰਖ ਨਹੀਂ ਹੋਊਗਾ ਕਿਉਂਕਿ ਇਨਾ ਬੁਰਾ ਹਾਲ ਹ ਕਨੇਡਾ ਦੇ ਵਿੱਚਬਾਕੀ ਸਾਰੇ ਸਮਝਦਾਰ ਨੇ ਬਾਈ ਆਪੋ ਆਪਣੀ ਜਗ੍ਹਾ ਤੇ ਬਾਈ ਜੇ ਕੋਈ ਮੈਂ ਮੈਥੋਂ ਮਾੜਾ ਸ਼ਬਦ ਲਿਖਿਆ ਹੋਵੇ ਤਾਂ ਮੈਂ ਖਿਮਾਂ ਦਾ ਜਾਚਕ ਹਾਂ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @AmandeepSingh-cw2cc
      @AmandeepSingh-cw2cc Місяць тому

      ​@@jsingh2ਵੀਰ ਮੇਰਿਆ, ਏਥੇ ਮੈਨੂੰ ੨ ਸਾਲ ਹੋ ਚਲੇ ਨੇ, ਕੁੜੀਆਂ ਦਾ ਹਾਲ ਬਹੁਤ ਮਾੜਾ, ਜਿੱਥੇ ਮੈਂ ਰਹਿਣਾ ਏਥੇ ਮੇਰੇ ਨਾਲਦੇ ਮੁੰਡਿਆਂ ਦੀ ਸੋਚ ਇਨੀ ਡਿੱਗੀ ਹੋਈ ਕਿ, ਆਪਣੀ ਸਹੇਲੀ ਨਾਲ ਹਫਤੇ ਚ ੧-੨ ਵਾਰ ਜਰੂਰ ਸੌਂਦੇ ਨੇ, ਏਥੋਂ ਤਕ ਕਿ ਆਪਣੀ ਸਹੇਲੀ ਦੀ ਫਰੈਡ ਤੇ ਵੀ ਗੰਦੀ ਨਿਗਾਹ ਰਖਦੇ ਨੇ, ਕੁੜੀਆਂ ਆਪਣੇ ਰਿਸ਼ਤਦਾਰਾਂ ਨੂੰ ਕੰਮ ਦਾ ਬਹਾਨਾ ਲਾ ਕੇ ਸਾਰਾ ਸਾਰਾ ਦਿਨ ਮੁੰਡਿਆਂ ਨਾਲ ਕਮਰੇ ਚ ਪਈਆਂ ਰਹਿੰਦੀਆਂ ਨੇ, ਏਥੋਂ ਤਕ ਕਿ ਇਕ ਕੁੜੀ ਈਕੋ ਘਰ ਚ 1 ਤੋਂ ਵਦ ਮੁੰਡਿਆ ਨਾਲ ਹਮ-ਬਿਸਤਰ ਹੁੰਦੀਆਂ ਨੇ, ਮੈਂ ਇਹੋ ਜਹੇ ਬਹੁਤ ਕੁੜੀਆਂ, ਮੁੰਡਿਆਂ ਨੂੰ ਜਾਣਦਾ, ਇਕ ਗਲ ਹੋਰ , ਏਹੋ ਜੇ ਲੋਕਾਂ ਦੀ ਹੁਣ ਬਹੁਤਾਂਤ/majority ਹੋ ਗਈ ਏ ਏਥੇ।। ਕੁੜੀਆਂ ਨੂੰ ਫਰੀ ਦਾ ਰਹਿਣਾ, ਖਾਣਾ ਦੇਦੋ ਬੱਸ, ਫਿਰ ਉਸਤੋ ਜੋ ਮਰਜੀ ਕਰਵਾਲੋ, ਕਈਆਂ ਕੋਲ ਕੰਮ ਨਹੀਂ ਹੁੰਦਾ ਉਹ ਤਾਂ ਕਰਦੀਆਂ ਨੇ , ਤੇ ਕਈ ਸਵਾਦ ਨੂੰ ਕਰਦੀਆਂ ਨੇ, ਮੈਂ ਮੁੰਡਿਆਂ ਨੂੰ ਕਲੀਨ ਚਿੱਟ ਨਹੀਂ ਦੇਣ ਦਿਆ, ਪਰ ਕੁੜੀਆਂ, ਸਾਡੀਆਂ ਭੈਣਾਂ, ਜਿਹੜੀਆਂ ਸਾਡੀਆਂ ਇੱਜਤਾਂ ਨੇ , ਉਹ ਇਹਨਾਂ ਰਾਹਵਾਂ ਤੇ ਚਲਦੀਆਂ ਵੇਖੀਆਂ ਨਹੀਂ ਜਾਂਦੀਆਂ, ਇਕ ਦਰਦ, ਬੇਵਸੀ ਏ ਸੀਨੇ ਚ ਤਾਂ ਕਰ ਕੇ ਲਿੱਖ ਰਿਹਾ, ਪੰਜਾਬ ਚ ਹਜੇ ਫਿਰ ਵੀ ਫਰਕ ਹੈ, ਓਥੇ ਆਟੇ ਚ ਲੂਣ ਵਾਲੀ ਗਲ ਹੈ, ਪਰ ਏਥੇ ਆਟਾ - ਲੂਣ ਈਕੋ ਬਰਾਬਰ ਹੋਇਆ ਪਿਆ ਏ।। ਰੱਬ ਦੇ ਭੋ ਵਾਲੇ ਬੱਚੇ ਇਹਨਾਂ ਕੰਮਾਂ ਤੋਂ ਬਚੇ ਨੇ, ਜੇਹੜੇ ਅੱਧੀ ਰੋਟੀ ਤੇ ਗੁਜਾਰਾ ਕਰਨ ਸਿੱਖੇ ਨੇ ਓਹ ਅੱਜ ਵੀ ਕਾਮਯਾਬ ਨੇ ਏਥੇ, ਪਰ ਮਾ ਬਾਪ ਅੱਜ ਦੇ ਟਾਈਮ ਚ ਬੜਾ ਸੋਚ ਸਮਝ ਕੇ ਫ਼ੈਸਲਾ ਲੈਣ ਆਪਣੇ ਬੱਚਿਆਂ ਲਈ, ਰੱਬ ਪੰਜਾਬ/ਪੰਜਾਬੀਅਤ ਤੇ ਮੇਹਰ ਭਰਿਆ ਹੱਥ ਰੱਖੇ, ਦੁਬਾਰਾ ਫੇਰ 18ਵੀ ਸਦੀ ਵਾਲੀ , ਦ੍ਰਿਡੱਤਾ, ਅੰਖਿਲਾਪਨ, ਮੇਹਨਤ ਕਰਨ ਦਾ ਸੁਬਾਹ ਪੰਜਾਬ ਦੇ ਜਾਇਆਂ ਵਿਚ ਆ ਜਾਵੇ, ਏਹੀ ਅਰਦਾਸ ਹੈ ਓਸ ਸੱਚੇ ਪਾਤਸ਼ਾਹ ਅੱਗੇ

  • @ParamjitSingh-og4qv
    @ParamjitSingh-og4qv 5 місяців тому +33

    ਐਨੇ ਮਾੜੇ ਹਾਲਾਾ ਪੰਜਾਬ ਚ ਬਈਆ ਦੇ ਨੀ ਜਿੰਨੇ ਮਾੜੇ ਹਾਲਾਤ ਸਾਡੀਆ ਬੇਟੀਆ ਦੇ ਕਨੇਡਾ ਚ ਆ ਸਮਝ ਜਾਉ ਪੰਜਾਬੀੳ ਸਮਝ ਜਾਉ

    • @jsingh2
      @jsingh2 5 місяців тому

      🫵..ਇਹਨੂੰ ਪੁੱਛੋ ਵੀ ਤੇਰੀਆਂ ਧੀਆਂ, ਭੈਣਾਂ ਜਿਹੜੀਆਂ ਚੰਡੀਗੜ੍ਹ, ਲੁਧਿਆਣੇ ਤੇ ਜਲੰਧਰ ਚ ਗੰਦ ਪਾਉਂਦੀਆਂ ਹਨ ਉਹਨਾਂ ਬਾਰੇ ਤੇਰਾਂ ਕੀ ਖਿਆਲ ਹੈ ? ਇਹ ਆਪਣੀਆਂ ਆਪਣੀਆਂ ਧੀਆਂ ਤੇ ਭੈਣਾਂ ਨੂੰ ਉੱਥੇ ਇਹ ਕੰਮ ਕਰਨ ਤੋਂ ਕਿਉਂ ਨਹੀਂ ਰੋਕਦਾ, ਚੰਡੀਗੜ੍ਹ ਲੁਧਿਆਣਾ ਜਲੰਧਰ ਕਿਹੜਾ ਕਨੇਡਾ ਚ ਪੈਂਦਾ ਹੈ, ਬਾਕੀ ਕਨੇਡਾ ਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੈਗਾ ਜਿਹੜਾ ਇਹ ਕਹਿ ਰਿਹਾ ਹੈ, ਹੋ ਸਕਦਾ ਇਹਦੇ ਨਿਜੀ ਤਜਰਬੇ ਹੋਣ ਇਦੀਆਂ ਧੀਆਂ ਭੈਣਾਂ ਦੇ ਜਿਹੜੇ ਇਹ ਇੰਨਾਂ ਦੁਖੀ ਲੱਗ ਰਹੇ ਹੈ..🫵
      ਅਮੀਰਾਂ ਦੀ ਦੇਖੋ ਦੇਖੀ ਜਿਹੜਾ ਤੇਰੇ ਵਰਗੇ ਗਰੀਬ ਉਹ ਵੀ ਕਰਜਾ ਲੈ ਕੇ ਆਪਣੇ ਬੱਚੇ ਬਾਹਰ ਭੇਜ ਰਹੇ ਹਨ ਉੱਥੇ ਜਾ ਕੇ ਫੀਸਾਂ ਪੂਰੀਆਂ ਨਹੀਂ ਹੁੰਦੀਆਂ, ਬਾਹਰ ਬੱਚੇ ਭੇਜਣ ਵਾਲਿਆਂ ਕੋਲ ਜਮੀਨ ਜਾਇਦਾਦ, ਫੈਕਟਰੀਆਂ ਜਾਂ ਵੱਡੀਆਂ ਸਰਕਾਰੀਆਂ ਨੌਕਰੀਆਂ ਜਰੂਰ ਹੋਣੀਆਂ ਚਾਹੀਦੀਆਂ..
      ਆਹ ਡਿਟੇਲ ਜਰਾ ਧਿਆਨ ਨਾਲ ਪੜ੍ਹ ਕੇ ਵੇਖ; ਕੈਨੇਡਾ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕਾਂ ਦੀ ਲਗਭਗ ਜਨ ਸੰਖਿਆ;
      --------------------------------------------
      1. ਈਸਾਈ: 53.3% (ਭਾਰਤੀ+ਹੋਰ)
      2. ਕੋਈ ਧਰਮ ਨਹੀਂ: 34%
      3. ਇਸਲਾਮ: 4.9% (ਭਾਰਤੀ+ਹੋਰ)
      4. ਹਿੰਦੂ ਧਰਮ: 2.4% (ਪੰਜਾਬੀ+ ਗੁਜਰਾਤੀ+ ਹੋਰ)
      5. ਸਿੱਖ ਧਰਮ: 2.0 (ਰਾਜਪੂਤ+ ਜੱਟ+ ਕੰਬੋਜ+ ਸੈਣੀ+ ਰਾਮਗੜ੍ਹੀਏ+ ਰਵਿਦਾਸੀਏ+ ਰਾਮਦਾਸੀਏ+ ਖਤਰੀ+ਮਜਬੀ ਹੋਰ)
      6. ਬੁੱਧ ਧਰਮ: 1.0%
      7. ਜੈਨ ਧਰਮ: 0.1% (ਪੰਜਾਬੀ+ ਗੁਜਰਾਤੀ+ ਹੋਰ)
      8. ਯਹੂਦੀ ਧਰਮ: 0.9%
      9. ਅਤੇ ਸਵਦੇਸ਼ੀ ਅਧਿਆਤਮਿਕਤਾ (0.2%)
      ਰਾਜਪੂਤ, ਕੰਬੋਜ, ਰਾਮਗੜ੍ਹੀਏ, ਰਵਿਦਾਸੀਏ, ਰਾਮਦਾਸੀਏ, ਅਤੇ ਕਬੀਰ ਪੰਥੀ ਕਨੇਡਾ ਦੇ ਵਿੱਚ ਸਭ ਤੋਂ ਜਿਆਦਾ ਰਹਿੰਦੇ ਹਨ, ਦੁਆਬੇ ਦਾ ਸਾਰਾ ਰਵਿਦਾਸੀਆ, ਰਾਮਦਾਸੀਆ, ਰਾਜਪੂਤ ਅਤੇ ਲੁਬਾਣਾ ਭਾਈਚਾਰਾ ਕਨੇਡਾ ਚ ਪਹੁੰਚ ਚੁੱਕਾ ਹੈ..ਇਹਨਾਂ ਸਾਰਿਆਂ ਪੰਜਾਬੀਆਂ 'ਚ 30% ਤੋਂ ਜਿਆਦਾ ਲੋਕ ਜੱਟਾਂ ਦੇ, ਬ੍ਰਾਹਮਣਾਂ ਦੇ, ਖੱਤਰੀਆਂ ਦੇ ਅਤੇ ਬਾਣੀਆਂ ਦੇ ਗੋਤ ਲਾ ਕੇ ਨਕਲੀ ਬਣ ਕੇ ਘੁੰਮ ਰਹੇ ਹਨ।

  • @ShivkumarSharma-w9y
    @ShivkumarSharma-w9y 5 місяців тому +11

    Nice information, mera chota beta bi 2 year pehle wha study visa pe jana chahta c, bch gye, bde bete ne rok liya, jha toh kbi pani ka glass nhi khud liya, bde wale ne job ke sath sath machine bi lga li hai ludhiana me, Almighty God ke ashirwad se, may God bless all!

  • @JatinderSingh-oi1mq
    @JatinderSingh-oi1mq 5 місяців тому +34

    Bikul sahi 100%agree

  • @IqbalSingh-ps1mg
    @IqbalSingh-ps1mg 5 місяців тому +34

    ਬਿਲਕੁਲ ਸੱਚ ਵਾਈ ਜੀ

  • @JagjitsinghRama
    @JagjitsinghRama 2 дні тому

    ਸਤਿਕਾਰ ਯੋਗ ਵੀਰ ਜੀ ਬਿੱਲ ਕੁਲ 100% ਸਹੀ ਗੱਲ ਦੱਸੀ ਪਰ ਵੀਰ ਜੀ ਬਹੁਤਿਆਂ ਨੂੰ ਤਾਂ ਭਾਵੇਂ ਸ਼ਾਇੰਦ ਕੋੜੀ ਲੱਗੀ ਹੋਵੇਗੀ ਪਰ ਵੀਰ ਜੀ ਆਪ ਜੀ ਨੇ ਬਿੱਲ ਕੁਲ ਸੱਚ ਸੁਣਾਇਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ੇ🙏🙏🙏🙏🙏🙏🙏🙏

  • @SultanSingh-jo2yb
    @SultanSingh-jo2yb 5 місяців тому +19

    ਇਕ ਹੋਵੇ ਕਮਲਾ
    ਸਮਝਾਵੇ ਵਿਹੜਾ
    ਵਿਹੜਾ ਹੋਵੇ ਕਮਲਾ
    ਸਮਝਾਵੇ ਕਿਹੜਾ

  • @Btwotwenty
    @Btwotwenty 4 місяці тому +8

    ਇਕ ਗੱਲ ਤਾਂ ਪੱਕੀ ਐ,99% ਪੰਜਾਬੀਆਂ ਦਾ ਅਕਲ ਨਾਲ ਦੂਰ ਦੂਰ ਤਕ ਕੋਈ ਰਿਸ਼ਤਾ ਨਹੀਂ ਹੈ, ਪੜ੍ਹਾਈ ਲਿਖਾਈ ਕਰਕੇ ਪੰਜਾਬੀਆਂ ਦੇ ਮੁੰਡੇ ਰਾਜੀ ਨਹੀਂ,ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਜੇਕਰ ਤੁਹਾਡੇ ਕੋਲ ਬਾਹਰ ਜਾਕੇ ਅੰਗਰੇਜ਼ਾਂ ਦਾ ਗੋਹਾ ਕੂੜਾ ਚੁੱਕਣ ਲਈ ਤੀਹ ਚਾਲੀ ਲੱਖ ਰੁਪਈਆ ਹੈ ਤਾਂ ਤੁਸੀਂ ਉਸ ਨਾਲ ਇਥੇ ਹੀ ਕੋਈ ਕਾਰੋਬਾਰ ਕਿਉਂ ਨਹੀਂ ਕਰਦੇ

  • @gurdarshansingh6759
    @gurdarshansingh6759 5 місяців тому +46

    Very Good ਗੱਲ👍🏻

  • @sunitadass8132
    @sunitadass8132 4 місяці тому +8

    ਜਦੋਂ ਕੁੜੀਆਂ ਭਾਰਤ ਵਿੱਚ ਆਪਣੇ ਮਾਪਿਆਂ ਨੂੰ ਫੋਨ ਕਰਦੀਆਂ ਹਨ। ਮਾਪੇ ਪੂਰੀ ਤਰ੍ਹਾਂ ਸਮਝਦੇ ਹਨ ਕਿ ਕੁੜੀਆਂ ਉਨ੍ਹਾਂ ਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਬਦਕਿਸਮਤੀ ਨਾਲ, ਮਾਪੇ ਕੁਝ ਵੀ ਸੁਣਨਾ ਨਹੀਂ ਚਾਹੁੰਦੇ. ਕੁੜੀਆਂ ਕਈ ਸਾਲਾਂ ਤੋਂ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਦੁੱਖ ਝੱਲ ਰਹੀਆਂ ਹਨ। ਪੈਸੇ ਦੇ ਸਾਹਮਣੇ ਮਾਪੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ।

  • @BalwinderSingh-vi8pb
    @BalwinderSingh-vi8pb 5 місяців тому +20

    Absolutely Right

  • @HSsingh741
    @HSsingh741 8 днів тому

    ਵੀਰ ਤੇਰੀ ਇਕ ਇਕ ਗੱਲ ਬਿਲਕੁਲ ਸੱਚ ਹੈ ਸਾਡੇ ਲੋਕਾਂ ਨੂੰ ਪਤਾ ਨੀ ਕੀ ਹੋ ਗਿਆ ਕਿਹੜੀ ਮਿੱਟੀ ਦੇ ਬਣੇ ਨੇ ਪੰਜਾਬ ਵਿੱਚ ਅਸੀਂ ਆਪਣੀ ਧੀ ਭੈਣ ਕਿਸੇ ਰਿਸ਼ਤੇਦਾਰੀ ਤੇ ਵੀ ਭੇਜਣ ਲੱਗਿਆ ਸੋਚਦੇ ਹਾਂ ਜੇ ਕਿਤੇ ਲੇਟ ਆਵੇ ਤਾਂ ਅਸੀਂ ਫ਼ਿਕਰ ਕਰਦੇ ਹਾਂ। ਫਿਰ ਅਸੀਂ ਬਾਹਰ ਦੇ ਮੁਲਕਾਂ ਵਿੱਚ ਕਿਸ ਦੇ ਆਸਰੇ ਭੇਜ ਦੇਂਦੇ ਹਾਂ ਆਪਣੀਆਂ ਕੁੜੀਆਂ ਨੂੰ।ਜਿਹੜੀ ਗੱਲ ਵੀਰ ਨੇ ਕਹੀ ਕਿ ਭੇੜੀਏ ਮੱਗਰਮੱਛ ਇਹ ਸੱਚ ਹੈ ਬਾਹਰ ਕਿਸੇ ਲਾਲਚ ਤੋਂ ਬੇਗੈਰ ਕੋਈ ਕਿਸੇ ਨੂੰ ਨਾਲ ਨਹੀਂ ਰੱਖਦਾ ਤੇ ਨਾ ਹੀ ਕੋਈ ਮੱਦਦ ਕਰਦਾ ਖਾਸ ਕਰਕੇ ਕੁੜੀਆਂ ਦੀ।।

  • @SukhwinderSingh81548
    @SukhwinderSingh81548 5 місяців тому +19

    ਵੀਰੇ ਜਿਨ੍ਹਾਂ ਮਰਜ਼ੀ ਸਮਜਾਈ ਜਾਵੋ
    ਲੋਕ ਨਹੀਂ ਮੰਨਦੇ
    ਸਗੋਂ ਅਗੋ ਗਿਆਨ ਦੇਣ ਲੱਗ ਜਾਂਦੇ ਹਨ
    ਮਰਨ ਦਵੋ 🙏🏻

  • @AvinashAttri-h4n
    @AvinashAttri-h4n 2 дні тому

    ਪੈਸੇ ਦੇ ਭੁੱਖੇ ਲੋਗ ਦੁਨੀਆਂ ਵਿੱਚ ਪੰਜਾਬੀ ਹੀ ਹਨ ਵੀਰ ਜੀ। ਐਧਰ ਆਪਣੇ ਵੀ ਪੰਜਾਬ ਵਿੱਚ ਇਸੇ ਤਰ੍ਹਾਂ ਦੇ ਭੁੱਖੇ ਲੋਗ ਜਿਸਮ ਫਰੋਸ਼ੀ ਕਰ ਰਹੇ ਆ ।

  • @Wealthweat
    @Wealthweat 4 місяці тому +5

    Boht vadia msg dita bhara ne. Baki bai sanu india di PR rabb ne deke bheji aa. Osdi mrji to vadd kr ta kuch ni. Jitte aa khush aa. ...0% tention 100% Mehnat te Khush numa zindagi...
    Shukar h bss malak da...🙏🏻

  • @lakhwindersinghsingh29
    @lakhwindersinghsingh29 5 місяців тому +15

    ਸਹੀ ਗਲ ਹੈ ਵੀਰ ਜੀ

  • @Ghummansaabukwale9051
    @Ghummansaabukwale9051 5 місяців тому +12

    ਉ ਵੀਰ ਘਰ ਵਾਲਿਆਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਬਾਹਰ ਵਾਲੇ ਪੈਸੇ ਨੇ ਲੋਕਾਂ ਦੀ ਮਤ ਮਾੜੀ ਹੈ ਕੋਈ ਆਪਣੀ ਬਰਾਦਰੀ ਨਹੀਂ ਵੇਖ ਦਾ ਨਾ ਕੋਈ ਉਮਰ ਬਸ ਮੁੰਡਾ ਪੀ ਆਰ ਉਹ ਭਾਵੇਂ 55 ਸਾਲ ਦਾ ਬਾਪੂ ਜੀ ਅਗੰਰੇਜ਼ ਤੇ ਲਬ ਦੇਆ ਪੰਜਾਬੀ ਕੂੜੀਆਂ ਨੂੰ ਐਵੇਂ ਨਹੀਂ ਫਰੀ ਵਿੱਚ ਪੈਸਾ ਦੇਦੇ ਉਨ੍ਹਾਂ ਕੁੜੀਆਂ ਨੂੰ ਪੋਛ ਕੇ ਵੇਖੋ ਜਿਨ੍ਹਾਂ ਦੇ ਨਾਲ ਬਣਦੀ ਹੈ ਜੀ ਆਪਾਂ ਆਪਣੀ ਇਜ਼ਤ ਰੋਲੀ 😮😮😊😊

  • @Harjinderbrar-j2e
    @Harjinderbrar-j2e 4 місяці тому +10

    ਬਾਈ ਜੀ ਅਸਲ ਵਿੱਚ ਤਾਂ ਇਹ ਵੀ ਬਿੱਲਕੁੱਲ ਸੱਚਾਈ ਹੈ।ਅੱਜ ਵੀ ਸਾਡੇ ਪੰਜਾਬ ਦੇ ਬੱਚੇ ਜੇਕਰ 20 to 25 ਲੱਖ ਰੁਪਏ ਖਰਚਾ ਕਰਕੇ ਵਿਦੇਸ਼ ਜਾਣ ਦੀ ਬਜਾਏ ਉਹ ਇੰਨੇ ਰੁਪਏ ਖਰਚਾ ਕਰਕੇ ਤਾਂ ਆਪਣੇ ਪੰਜਾਬ ਵਿੱਚ ਵੀ ਕੋਈ ਵੀ ਨਵਾਂ ਕੰਮ ਸ਼ੁਰੂ ਕਰਕੇ ਬਹੁਤ ਸਫਲ ਹੋ ਸਕਦੇ ਹਨ। ਧੰਨਵਾਦ ਜੀ।

  • @sewasingh2442
    @sewasingh2442 5 місяців тому +7

    Beta ji aapji ne 200% saahi report dassi hai ji ik dill de darad da pargtaava kita hai thankyou so much

  • @Baljinder_canada_club
    @Baljinder_canada_club 29 днів тому

    100% ਸੰਚ ਹੈ 22

  • @BittuSingh-bb7ie
    @BittuSingh-bb7ie 24 дні тому +3

    ਇਹ ਤਾਂ, ਉਹ, ਗੱਲ, ਹੋਈ,ਪਾਈਂ, ਹੈ,20,ਲੱਖ,ਲਾ, ਕੇ,ਗੋਰੇਆ, ਥੱਲੇ,ਧੀ, ਨੂੰ,ਪਾਊਣ,ਦਾ,ਟਰੈਡ, ਪੰਜਾਬ,ਦਾ, ਚੱਲ,ਪਿਆ ਹੈ

  • @SurprisedCherryBlossoms-kv2ri
    @SurprisedCherryBlossoms-kv2ri 26 днів тому +1

    Shi gall aaa broo 👍🏾👍🏾👍🏾

  • @BHUPINDERSingh-sc5yg
    @BHUPINDERSingh-sc5yg 5 місяців тому +10

    ਵਾਹਿਗੁਰੂ ਮੇਹਰ ਸਾਡੀਆ ਕੁੜੀਆ ਤੇ ਵੀਰ ਹੈਲਪ ਕਰੋ ਜਿੰਨੀ ਹੁੰਦੀ ਹੈ

    • @GuridhaliwalGuri-pj3lj
      @GuridhaliwalGuri-pj3lj 5 місяців тому +1

      @@BHUPINDERSingh-sc5yg ਮੇਹਰ ਰੱਬ ਦਾ ਜ਼ਰੂਰ ਕਰਦਾ ਪਰ ਸਾਡੇ ਸਮਾਜ ਦਾ ਪਿੰਡ ਦੇ ਲੋਕਾਂ ਦਾ ਵੀ ਆਂਢ ਗੁਆਂਢ ਦਾ ਕਿ ਜੇ ਕੋਈ ਧੀ ਦੁਖੀ ਕਰਦਾ ਤਾਂ ਉਹੋ ਜਿਹੇ ਲੋਕਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ ਨਾਂ ਕਿ। ਗੰਦੀ ਨਾਲੇ ਦੇ ਕੀੜਿਆਂ ਤੋਂ ਡਰਨ ਕੇ ਬੈਠ ਜਾਣਾ ਚਾਹੀਦਾ ਹੈ

    • @GuridhaliwalGuri-pj3lj
      @GuridhaliwalGuri-pj3lj 5 місяців тому +1

      @@BHUPINDERSingh-sc5yg ਸਭ ਤੋਂ ਪਹਿਲਾਂ ਆਵਦੇ ਪਿੰਡ ਦੀ ਧੀ ਮੱਦਦ ਕਰੋਂ ਪ੍ਰਮਾਤਮਾ ਇਨਸਾਨਾਂ ਵਿਚ ਹੀ ਵੱਸਦਾ ਹੈ ਜੇ ਪਾਪੀ ਬਹੁਤ ਹਨ ਤਾਂ ਧਰਮੀਂ ਉਹਨਾਂ ਤੋਂ ਜ਼ਿਆਦਾ ਬੱਸ ਹਿੰਮਤ ਦੀ ਲੋੜ ਹੈ ਡਾਂਗਾਂ ਨਾਲ ਸਿੱਧੇ ਹੀ ਤੇਲੀ ਚੂੜੇ

  • @JasvirsinghJassi-w4c
    @JasvirsinghJassi-w4c 4 місяці тому +10

    ਇਜ਼ਤ ਨਾਲੋਂ ਡਾਲਰ ਪਿਆਰੇ ਹੋ ਗਏ

  • @Nkkaur1313
    @Nkkaur1313 5 місяців тому +9

    ਪੰਜਾਬੀਓ ਪੰਜਾਬ ਵਿੱਚ ਹੀ ਰਹੋ ਪੜ ਲਿਖ ਕੇ ਨੌਕਰੀਆਂ ਕਰੋ ਪਰ ਬਾਹਰਲੇ ਦੇਸ਼ਾਂ ਵਿੱਚ ਨਾ ਜਾਓ ਆਪਣੀ ਇੱਜਤ ਤੇ ਆਪਣਾ ਪੰਜਾਬ ਬਚਾਓ

  • @manpritsingh9564
    @manpritsingh9564 5 місяців тому +14

    ਪੰਜਾਬੀ ਮਾਵਾਂ ਨੇ ਨੇ ਨਹੀਂ ਹਟਣਾ ਕੁੜੀਆਂ ਨੂੰ ਬਾਹਰੋਂ ਭੇਜਣ ਕਿਉਂਕਿ ਉਹਨਾਂ ਨੂੰ ਪੀਆਰ ਚਾਹੀਦੀ ਆ ਤੇ ਨਾਲ ਦੀ ਨਾਲ ਆਪਣਾ ਮੁੰਡਾ ਵੀ ਸੈਟ ਕਰਨਾ ਹੁੰਦਾ ਹੈ

  • @Gursharanpreet133
    @Gursharanpreet133 5 місяців тому +31

    ੧੦੦ ਪਰਸੈਂਟ ਸਹੀ ਕਿਹਾ ਵੀਰ ਜੀ ਪਰ ਸਾਡੇ ਲੋਕ ਬੁਧੂ ਨੇ ਇਹਨਾਂ ਨੇ ਪੈਸੇ ਨਾਲ ਲੈ ਕੇ ਜਾਣੇ ਦੇ ਇੱਕ ਨੇ ਆਲੂ ਬੀਜੇ ਤਾਂ ਸਾਰਿਆਂ ਨੇ ਆਲੂ ਬੀਜਣੇ ਜੇ ਇਕ ਨੇ ਆਈਲੈਟਸ ਕੀਤੀ ਤਾਂ ਸਾਰਿਆਂ ਨੇ ਆਈਲੈਟਸ ਹੀ ਕਰ ਨੀ

  • @GurmeetSingh-co3dy
    @GurmeetSingh-co3dy Місяць тому +2

    ਲੋਕਾਂ ਨੇ ਪੈਸਾ ਮੁੱਖ ਰੱਖਿਆ ਇੱਜ਼ਤਾਂ ਦੀ ਤਾਂ ਵਿਰਲੇ ਹੀ ਪ੍ਰਵਾਹ ਕਰਦੇ ਹਨ

  • @rajinderkour1094
    @rajinderkour1094 5 місяців тому +12

    Right

  • @RekhaMehra-xs5ki
    @RekhaMehra-xs5ki 4 місяці тому +2

    Ryt veer ji,🙏

  • @sidhu-brar
    @sidhu-brar 4 місяці тому +10

    ਜਿਹੜੀ ਕੌਮ ਵਿਦੇਸ਼ ਜਾਣ ਲਈ ਆਪਣੀ ਹੀ ਧੀ ਨਾਲ ਵਿਆਹ ਕਰ ਸਕਦੇ ਓਹਨਾਂ ਲੋਕਾਂ ਲਈ ਇਹ ਬਹੁਤ ਛੋਟੀਆਂ ਗੱਲਾਂ , ਇਹਨਾ ਦਾ ਮਕਸਦ ਸਿਰਫ ਕੈਨੇਡਾ ਦੀ PR ਐ ਕਿਸੇ ਵੀ ਕੀਮਤ ਤੇ

  • @4kgamester604
    @4kgamester604 5 місяців тому +4

    ਵਧੀਆ ਬਾਈ ਬਾਹਰਲੇ ਪੰਜਾਬੀ ਬੰਦਿਆ ਨੂੰ ਜਾਗਰੂਕ ਕਰਨਾ ਚਾਹੀਦਾ ਏਧਰਲੇ ਬੰਦਿਆ ਨੂੰ ।

  • @mampreetsingh6594
    @mampreetsingh6594 5 місяців тому +19

    ਭੇਡਾਂ ਜਦੋਂ ਇੱਕ ਪਾਸੇ ਚੱਲ ਪੈਂਦੀਆਂ ਨੇ ਤਾਂ ਉਹ ਕੱਲੀਆ ਅਵਾਜ਼ਾਂ ਦੇ ਜੋਰ ਨਾਲ ਨਹੀਂ ਮੁੜਦੀਆਂ

  • @Dhansingh-f3h
    @Dhansingh-f3h 7 днів тому +1

    ਮਹਾਰਾਜਾ ਰਣਜੀਤ ਸਿੰਘ ਸਮੇਂ ਅੰਗਰੇਜ਼ ਨੌਕਰੀਆਂ ਕਰਨ ਆਉਦੇ ਸੀ ਭਾਰਤ ਵਿੱਚ 4 ਸਰਤਾਂ ਪਾਸ ਕਰਕੇ ਤੇ ਅੱਜ ਇਹ ਕਹਿਕੇ ਜਾ ਰਹੇ ਹਨ ਪੰਜਾਬ ਵਿੱਚ ਕੁੱਝ ਨਹੀਂ

  • @LovepreetSingh-bz2st
    @LovepreetSingh-bz2st 5 місяців тому +15

    ਬਿਲਕੁਲ ਠੀਕ ਕਿਹਾ ਬਾਈ ਜੀ ਨੇ

  • @tarsemsingh55024
    @tarsemsingh55024 5 місяців тому +2

    ਵਾਹਿਗੁਰੂ ਜੀ

  • @TravelTaleFun
    @TravelTaleFun 4 місяці тому +3

    ਸੱਚ ਹੈ। ਇੱਥੋਂ ਤੱਕ ਕਿ ਟਰੱਕਿੰਗ ਕੰਪਨੀਆਂ ਵੀ ਕੌਂਟਰੈਕਟ ਕਰ ਕੇ ਬਾਅਦ ਚ ਛਿੱਲ ਲਾਹੁੰਦੇ। ਜੇ ਕੋਈ ਸਮਾਂ ਪੂਰਾ ਹੋਣ ਤੇ ਜਦ ਕੰਮ ਹੋਰ ਪਾਸੇ ਵੇਖੀਦਾ ਫੇਰ ਫੀਡਬੈਕ ਮਾੜੀ ਦੇ ਦਿੰਦੇ ਕੇ ਕੋਈ ਰੱਖੇ ਨਾ ਤੇ ਸਾਡੇ ਕੋਲ ਵਾਪਿਸ ਆਵੇ।

  • @SurjitSingh-wd4cy
    @SurjitSingh-wd4cy 3 місяці тому +2

    ਬਿੱਲਕੁਲ ਵੀਰ ਜੀ ਤੁਹਾਡੀ ਗੱਲ 110% ਸਹੀ ਹੈ ਪਰ ਵੀਰ ਲੋਕਾਂ ਦੇ ਸਿਰ ਤੇ ਭੂਤ ਸਵਾਰ ਹੋਇਆ ਹੈ ਬਾਹਰ ਦਾ ਪੰਜਾਬ ਵਿੱਚ ਰੋਟੀ ਬਹੁਤ ਹੈ ਇਨ੍ਹਾਂ ਲੋਕਾਂ ਨੂੰ ਇਜ਼ਤਾਂ ਪਿਆਰੀਆਂ ਨਹੀਂ ਜਿਹੜੇ ਆਪਣੇ ਹੱਥੀਂ ਆਪਣੀ ਕੁੜੀ ਨੂੰ ਆਪ ਦਲਦਲ ਵਿੱਚ ਧੱਕ ਦੇ ਹਨ

  • @dharmindersoohi7986
    @dharmindersoohi7986 5 місяців тому +7

    ਭੇੜੀਏ ਤਾਂ ਏਨਾਂ ਦੇ ਨਾਲ੍ ਆਉਣ ਵਾਲੇ ਈ ਆ ਪੁਰਾਣੇ ਤਾਂ ਕੰਮਾਂ ਤੋ ਈ ਵੇਹਲੇ ਨਹੀ ਪਰ ਕੁਝ ਕੂ ਹੌਣਗੇ ਵੀ। ਇਥੇ ਕੋਈ ਕਿਸੇ ਦਾ ਨਹੀ ਬੱਚੇ ਵੀ ਕਿਹੜਾ ਬਣਦੇ ਆ ਕਿਸੇ ਦੇ।

  • @DivnoorAgam
    @DivnoorAgam 2 місяці тому +1

    ਬਹੁਤ ਵਧੀਆ ਮੇਰੇ ਵੀਰ ਬਹੁਤ ਵਧੀਆ ਗੱਲਾਂ ਦੱਸ ਰਹੇ ਓ, ਜਿਉਂਦਾ ਰਹਿ ਵੀਰ, ਤੇਰੀ ਜਨਮ ਦਾਤੀ ਨੂੰ ਸਲਾਮ ਆ ਵੀਰ,

  • @baldevdhaliwal8865
    @baldevdhaliwal8865 5 місяців тому +11

    Very informative video my son God bless you. I have seen this in hotel few days back.

  • @manjeetkaur949
    @manjeetkaur949 4 місяці тому +1

    ਵੀਰ ਜੀ ਗਲ ਸਚੀ ਆ ਪਰ ਕੋਈਮੰਨਦਾ ਨਹੀਂ ❤❤❤❤❤ਮਨਜੀਤ ਕੌਰ ਆਸਟ ਘਨੌਰੀ ਕਲਾਂ ਜਿਲਾ ਮਲੇਰਕੋਟਲਾ 🎉🎉🎉🎉🎉🎉

  • @KalaSwag5922
    @KalaSwag5922 5 місяців тому +19

    ਲੋਕਾ ਨੂੰ ਪੈਸੇ ਚਾਹੀਦੇ ਭਾਵੇਂ ਨਾਇਟਾ ਲਾਵੇ ਕੁੜੀ

  • @Balraj655
    @Balraj655 3 місяці тому

    💯 ਸੱਚ

  • @ankitkhatri9795
    @ankitkhatri9795 5 місяців тому +5

    India wrgi rees nhi ...india wrgi freedom nhi kisi desh ch.. proud to be Indian❤

    • @pamajawadha5325
      @pamajawadha5325 5 місяців тому +1

      Yes sikh from punjab bhart jindabad

  • @JarmanSingh-lj6dg
    @JarmanSingh-lj6dg 3 місяці тому +1

    Nice video vary 👌👌👌👌❤️👍🆗👌❤️👍🆗

  • @JatinderSingh-o9t
    @JatinderSingh-o9t 5 місяців тому +3

    ਸਹੀ ਗੱਲ ਕਰਦਾ ਬਾਈ

  • @GurdeepSingh-dr3xp
    @GurdeepSingh-dr3xp 3 місяці тому +1

    ਸਹੀ ਗੱਲ ਵੀਰੇ

  • @JAGJEETSINGHBRAR-tm8gf
    @JAGJEETSINGHBRAR-tm8gf 5 місяців тому +14

    ਬਾਈ ਜੀ ਕਈ ਕਮੈਂਟਾਂ ਦੇ ਵਿੱਚ ਬਾਈ ਨੂੰ ਮੰਦਾ ਚੰਗਾ ਬੋਲ ਰਹੇ ਨੇ ਤੂੰ ਕਿੰਨੀਆਂ ਦੀ ਇੱਜਤਦਾਰ ਘਰ ਕਰ ਚੁੱਕੇ ਆਂ ਬਾਈ ਜੀ ਗੱਲ ਸੁਣੋ ਮੇਰੀ ਇੱਕ ਹੋਰ ਕੋਈ ਨਾ ਬੋਲਿਆ ਅੱਜ ਤੱਕ ਜੇ ਉਹਨੂੰ ਦੁੱਖ ਲੱਗਿਆ ਪੰਜਾਬੀ ਹੋਣ ਕਰਕੇ ਆਪਣੀਆਂ ਧੀਆਂ ਭੈਣਾਂ ਦੀ ਇੱਜਤ ਰੁਲਦੀ ਦੇਖ ਕੇ ਉਸਨੇ ਵੀਡੀਓ ਪਾਈ ਹ ਨਹੀਂ ਉਹਨੂੰ ਕੀ ਲੋੜ ਸੀ ਆਪਦਾ ਕੰਮ ਕਰੀ ਜਾਂਦਾ ਬਾਈ ਇਹਨਾਂ ਗੱਲਾਂ ਨੂੰ ਸਮਝਿਆ ਕਰੋ ਕਿਉਂਕਿ ਆਪਣੇ ਪੰਜਾਬੀਆਂ ਨੇ ਪੀਆਰ ਮਾਰਿਆ ਨੇ ਆਪਣੀ ਇੱਜਤ ਹਾਥੀ ਵੇਚਦੀ ਆਪਣੇ ਇਦੋਂ ਉੱਤੇ ਗੱਲ ਕੋਈ ਨਹੀਂ ਆਪਣੇ ਪੰਜਾਬੀਆਂ ਦੀ ਸਿੱਖਾਂ ਦੀ ਅਣਖ ਗੈਰਤ ਮਰ ਚੁੱਕੀ ਹੈ ਇਹ 100% ਗੱਲਾਂ ਸੱਚ ਨੇ ਕਈ ਬਾਈ ਲਿਖ ਰਹੇ ਨੇ ਸਾਡਾ ਬੱਚਾ ਗਿਆ ਯੋਧਾ ਦੀ ਕੋਈ ਗੱਲ ਨਹੀਂ ਕਾਨੂੰਨ ਬਹੁਤ ਸਖਤ ਹੈ ਇਦਾ ਉਦਾਂ ਨਿਤ ਬਾਈ ਕਿੰਨੇ ਬਰਿਡ ਹੁੰਦੇ ਆ ਕਨੇਡਾ ਦੇ ਵਿੱਚ ਚਿੱਟਾ ਸ਼ਰੇਆਮ ਮਿਲਦਾ ਕਈ ਉੱਥੇ ਮੁੰਡੇ ਮੈਂ ਮੇਰੇ ਰਿਸ਼ਤੇਦਾਰ ਮੇਰੇ ਗਏ ਵੇ ਆ ਆਪਣੇ ਬੱਚੇ ਗਏ ਆ ਖਾਸ ਰਿਸ਼ਤੇ ਦੀ ਵਿੱਚੋਂ ਦੱਸਦੇ ਨੇ ਉਥੇ 40 40 50 ਕਿੱਲਿਆਂ ਵਾਲੇ ਜਿਹੜੇ ਗਏ ਆ ਮੁੰਡੇ ਗੱਡੀਆਂ ਰੱਖੀਆਂ ਚੰਗੀਆਂ ਬਾਈ ਜੀ ਜਦੋਂ ਕੁੜੀਆਂ ਕੰਮ ਤੋਂ ਆਉਂਦੀਆਂ ਆਪ ਰਹਿੰਦੇ ਆ ਵਿਹਲੇ ਪਾਉਂਦੇ ਆ ਕੁੜੀਆਂ ਨੂੰ ਗੱਡੀਆਂ ਦੇ ਵਿੱਚ ਚਲੋ ਜੀ 22 ਹੁਣ ਦੀ 22 ਦੀਆਂ ਗੱਲਾਂ ਨਾ ਆਪਾਂ ਨੂੰ ਚੰਗੀਆ ਨਹੀਂ ਲੱਗਦੀਆਂ ਪਰ ਜਦੋਂ ਆਪਣੇ ਨਾਲ ਬੀਤੂ ਵੀ ਨਾ ਫੇਰ ਪਤਾ ਲੱਗਦਾ ਸਾਰੀਆਂ ਗੱਲਾਂ ਨੂੰ ਛੱਡੋ ਬਾਈ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਸੋਚ ਰਹੇ ਨੇ ਜਾਂ ਤਾਂ ਕੁੜੀ ਹ ਤਾਂ ਕੁੜੀ ਦਾ ਵਿਆਹ ਕਰਕੇ ਭੇਜੋ ਇਕੱਲੀ ਨੂੰ ਨਾ ਭੇਜੋ ਦੋਨਾਂ ਜੀਆਂ ਨੂੰਇਕੱਠਿਆਂ ਦਾ ਵੀਜ਼ਾ ਲਵਾਓ ਦੋਨਾਂ ਦਾ ਫਿਰ ਮਨ ਤੋਂ ਬੋਝ ਵੀ ਲੈ ਜਾਂਦਾ ਹਲਕਾ ਹੋ ਜਾਂਦਾ ਹੈ ਕਿਉਂਕਿ ਕੱਲੀ ਕੁੜੀ ਨੂੰ ਆਪਾਂ ਗਲੀ ਗਵਾਂਢ ਨਹੀਂ ਭੇਜਦੇ ਡਰਦੇ ਐ ਤੇ ਆਪਾਂ ਬੇਗਾਨੇ ਮੁਲਕ ਦੇ ਵਿੱਚ ਭੇਜਦੇ ਆਂ ਉਥੇ ਉਹਦਾ ਕੌਣ ਹੁੰਦਾ ਇਹ ਆਈ ਬਹੁਤ ਜਿਆਦੇ ਹੋ ਗਈ ਬਾਈ ਜੀ ਕਨੇਡਾ ਦੇ ਵਿੱਚ 16 17 ਦੇ ਵਿੱਚ ਸਾਡੇ ਬੱਚੇ ਗਏ ਨੇ ਉਹ ਦੱਸਦੇ ਸੀ ਕਿ ਉਦੋਂ ਪੀਆਰ ਵੀ ਹੋ ਗਏ ਆ ਅੱਠਾਂ ਸੱਤਾਂ ਸਾਲਾਂ ਬਾਅਦ ਪੀਅਰ ਹੋਏ ਆ ਵਧੀਆ ਕੰਮ ਚੱਲਿਆ ਨਾਲ ਪਰ ਜਿਹੜੇ ਹੁਣ 23 24 ਦੇ ਵਿੱਚ ਬੱਚੇ ਗਏ ਨੇ ਜਾਂ ਜਿਹੜੇ ਜਾ ਰਹੇ ਨੇ ਬਹੁਤ ਬੁਰਾ ਹਾਲ ਆ ਬਾਈ ਜੀ ਮਜਬੂਰੀਆਂ ਬਣ ਜਾਂਦੀਆਂ ਨੇ ਉਥੇ ਜਿੰਨਾ ਮਰਜ਼ੀ ਕੋਈ ਦੁੱਧ ਧੋਤਾ ਹੋਵੇ ਚੰਗਾ ਹੋਵੇ ਮਜਬੂਰੀਆਂ ਬਣ ਜਾਂਦੀਆਂ ਨੇ ਇਥੇ ਇਧਰ ਆਪਣੇ ਲੋਕ ਪਤਾ ਕੀ ਭੇਜ ਦੇ ਪੁੱਤ ਲੱਖ ਰੁਪਇਆ ਫਲਾਣਾ ਕੰਮ ਕਰਨਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹ ਲੱਖ ਰੁਪਈਆ ਕਿਵੇਂ ਭੇਜੇ ਉਥੇ ਪੜ੍ਹਾਈ ਕਰੇ ਫੀਸਾਂ ਆਪਦੀਆਂ ਪੂਰੀਆਂ ਕਰੇ ਕਿ ਬਾਈ ਦੀ ਗੱਲ 16 ਲੀ ਬਾਈ ਨੇ ਕਿਹਾ ਸੀ ਨਾ ਜੇ ਬਾਹਰ 25 ਲੱਖ ਭੇਜਣਾ ਤੇ 50 000 ਹੋਰ ਤਿਆਰ ਰੱਖੋ ਜੇ ਇੱਜ਼ਤ ਬਚਾਉਣੀ ਹੈ ਭਾਈ ਦੀ ਗੱਲ ਸਹੀ ਹ ਬਾਈ ਨਹੀਂ ਤਾਂ ਫਿਰ ਗੋਰੇ ਹ ਨਾ ਜਿਹੜੇ ਆਪਣੇ ਤੋਂ ਬਦਲੇ ਦੀ ਗੱਲ ਕਰ ਰਿਹਾ ਉਹਦੇ ਨਾਲ ਮੈਂ ਤਾਂ 100% ਸਹਿਮਤ ਹਾਂ ਕਿਉਂਕਿ ਸਾਡੇ ਬੱਚੇ ਮੇਰਾ ਭਤੀਜਾ ਭਤੀਜੀ ਉਥੇ ਬਾਹਰ ਨੇ ਉਹ ਸਾਰੀਆਂ ਗੱਲਾਂ ਕਰਦੇ ਨੇ ਬਾਕੀ ਬਾਈ ਜਿਹੜੇ ਬੱਚੇ ਆਪਣੇ ਨੇ ਉਹ ਇਧਰ ਆਉਂਦੇ ਨੇ ਵਿਆਹ ਕਰਾਉਣ ਜਾਵੇ ਅਸੀਂ ਆਉਂਦੇ ਨੇ ਮਿਲਣ ਉਹਨਾਂ ਦੀ ਲੈਂਗੁਏਜ ਵੀ ਬੜੀ ਬਦਲ

    • @jsingh2
      @jsingh2 5 місяців тому +1

      🫵..ਇਹਨੂੰ ਪੁੱਛੋ ਵੀ ਤੇਰੀਆਂ ਧੀਆਂ, ਭੈਣਾਂ ਜਿਹੜੀਆਂ ਚੰਡੀਗੜ੍ਹ, ਲੁਧਿਆਣੇ ਤੇ ਜਲੰਧਰ ਚ ਗੰਦ ਪਾਉਂਦੀਆਂ ਹਨ ਉਹਨਾਂ ਬਾਰੇ ਤੇਰਾਂ ਕੀ ਖਿਆਲ ਹੈ ? ਇਹ ਆਪਣੀਆਂ ਆਪਣੀਆਂ ਧੀਆਂ ਤੇ ਭੈਣਾਂ ਨੂੰ ਉੱਥੇ ਇਹ ਕੰਮ ਕਰਨ ਤੋਂ ਕਿਉਂ ਨਹੀਂ ਰੋਕਦਾ, ਚੰਡੀਗੜ੍ਹ ਲੁਧਿਆਣਾ ਜਲੰਧਰ ਕਿਹੜਾ ਕਨੇਡਾ ਚ ਪੈਂਦਾ ਹੈ, ਬਾਕੀ ਕਨੇਡਾ ਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੈਗਾ ਜਿਹੜਾ ਇਹ ਕਹਿ ਰਿਹਾ ਹੈ, ਹੋ ਸਕਦਾ ਇਹਦੇ ਨਿਜੀ ਤਜਰਬੇ ਹੋਣ ਇਦੀਆਂ ਧੀਆਂ ਭੈਣਾਂ ਦੇ ਜਿਹੜੇ ਇਹ ਇੰਨਾਂ ਦੁਖੀ ਲੱਗ ਰਹੇ ਹੈ..🫵
      ਅਮੀਰਾਂ ਦੀ ਦੇਖੋ ਦੇਖੀ ਜਿਹੜਾ ਤੇਰੇ ਵਰਗੇ ਗਰੀਬ ਉਹ ਵੀ ਕਰਜਾ ਲੈ ਕੇ ਆਪਣੇ ਬੱਚੇ ਬਾਹਰ ਭੇਜ ਰਹੇ ਹਨ ਉੱਥੇ ਜਾ ਕੇ ਫੀਸਾਂ ਪੂਰੀਆਂ ਨਹੀਂ ਹੁੰਦੀਆਂ, ਬਾਹਰ ਬੱਚੇ ਭੇਜਣ ਵਾਲਿਆਂ ਕੋਲ ਜਮੀਨ ਜਾਇਦਾਦ, ਫੈਕਟਰੀਆਂ ਜਾਂ ਵੱਡੀਆਂ ਸਰਕਾਰੀਆਂ ਨੌਕਰੀਆਂ ਜਰੂਰ ਹੋਣੀਆਂ ਚਾਹੀਦੀਆਂ..
      ਆਹ ਡਿਟੇਲ ਜਰਾ ਧਿਆਨ ਨਾਲ ਪੜ੍ਹ ਕੇ ਵੇਖ; ਕੈਨੇਡਾ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕਾਂ ਦੀ ਲਗਭਗ ਜਨ ਸੰਖਿਆ;
      --------------------------------------------
      1. ਈਸਾਈ: 53.3% (ਭਾਰਤੀ+ਹੋਰ)
      2. ਕੋਈ ਧਰਮ ਨਹੀਂ: 34%
      3. ਇਸਲਾਮ: 4.9% (ਭਾਰਤੀ+ਹੋਰ)
      4. ਹਿੰਦੂ ਧਰਮ: 2.4% (ਪੰਜਾਬੀ+ ਗੁਜਰਾਤੀ+ ਹੋਰ)
      5. ਸਿੱਖ ਧਰਮ: 2.0 (ਰਾਜਪੂਤ+ ਜੱਟ+ ਕੰਬੋਜ+ ਸੈਣੀ+ ਰਾਮਗੜ੍ਹੀਏ+ ਰਵਿਦਾਸੀਏ+ ਰਾਮਦਾਸੀਏ+ ਖਤਰੀ+ਮਜਬੀ ਹੋਰ)
      6. ਬੁੱਧ ਧਰਮ: 1.0%
      7. ਜੈਨ ਧਰਮ: 0.1% (ਪੰਜਾਬੀ+ ਗੁਜਰਾਤੀ+ ਹੋਰ)
      8. ਯਹੂਦੀ ਧਰਮ: 0.9%
      9. ਅਤੇ ਸਵਦੇਸ਼ੀ ਅਧਿਆਤਮਿਕਤਾ (0.2%)
      ਰਾਜਪੂਤ, ਕੰਬੋਜ, ਰਾਮਗੜ੍ਹੀਏ, ਰਵਿਦਾਸੀਏ, ਰਾਮਦਾਸੀਏ, ਅਤੇ ਕਬੀਰ ਪੰਥੀ ਕਨੇਡਾ ਦੇ ਵਿੱਚ ਸਭ ਤੋਂ ਜਿਆਦਾ ਰਹਿੰਦੇ ਹਨ, ਦੁਆਬੇ ਦਾ ਸਾਰਾ ਰਵਿਦਾਸੀਆ, ਰਾਮਦਾਸੀਆ, ਰਾਜਪੂਤ ਅਤੇ ਲੁਬਾਣਾ ਭਾਈਚਾਰਾ ਕਨੇਡਾ ਚ ਪਹੁੰਚ ਚੁੱਕਾ ਹੈ..ਇਹਨਾਂ ਸਾਰਿਆਂ ਪੰਜਾਬੀਆਂ 'ਚ 30% ਤੋਂ ਜਿਆਦਾ ਲੋਕ ਜੱਟਾਂ ਦੇ, ਬ੍ਰਾਹਮਣਾਂ ਦੇ, ਖੱਤਰੀਆਂ ਦੇ ਅਤੇ ਬਾਣੀਆਂ ਦੇ ਗੋਤ ਲਾ ਕੇ ਨਕਲੀ ਬਣ ਕੇ ਘੁੰਮ ਰਹੇ ਹਨ।

  • @harpalKrishan
    @harpalKrishan 3 місяці тому +1

    ਵੀਰ ਜੀ ਤੁਹਾਡੀ ਗੱਲ 100 % ਸੱਚ ਹੈ

  • @kamaljitsingh7393
    @kamaljitsingh7393 5 місяців тому +3

    ਇਨਸਾਨ ਦਾ ਆਪਣਾ ਆਪ ਠੀਕ ਹੋਣਾ ਚਾਹੀਦਾ ਹੈ ਚਾਹੇ ਲੜਕੀ ਹੋਵੇ ਜਾਂ ਲੜਕਾ। ਜਿਹੜਾ ਇਨਸਾਨ ਆਪਣੇ ਆਪ ਨੂੰ ਸਹੀ ਮੰਨ ਕੇ ਬਾਕੀ ਬੱਚਿਆਂ ਨੂੰ ਮਾੜਾ ਚੰਗਾ ਬੋਲਦਾ ਹੈ ਉਹ ਆਪ ਹੀ ਗਲਤ ਹੁੰਦਾ ਹੈ
    ਇਸ ਬੰਦੇ ਨੂੰ ਚਾਹੀਦਾ ਹੈ ਕਿ ਆਪਣੇ ਅੰਦਰ ਝਾਕਣ ਦੀ ਕੋਸ਼ਿਸ਼ ਕਰੇ।

  • @PritpalKaur-c2n
    @PritpalKaur-c2n Місяць тому +1

    ਭਾਈ ਜੀ ਲੋਕਾਂ ਵਿਚ ਭੇ‌ਡ ਚਾਲ ਹੈ

  • @jasbirkaur3169
    @jasbirkaur3169 5 місяців тому +9

    Very..good

  • @kashbassey9149
    @kashbassey9149 25 днів тому +1

    In India,,they do not care about the struggles faced by these children
    Just keep sending money to India, then they are happy.....
    You are 100% correct!!

  • @hardishsingh2058
    @hardishsingh2058 5 місяців тому +3

    Very nice speech. Thank you

  • @kulwinder_sahota
    @kulwinder_sahota 4 місяці тому +1

    ਮਾਪੇ ਆਪਣੇ ਹੱਥੋਂ ਆਪਣੀ ਧੀ ਦੀ ਇੱਜ਼ਤ ਵੇਚ ਰਹੇ ਨੇ।

  • @singhsucha1742
    @singhsucha1742 5 місяців тому +5

    Right veer ji

  • @paviterkaur2892
    @paviterkaur2892 4 місяці тому +2

    ਬਿਲਕੁਲ ਠੀਕ ਗੱਲ ਕਹੀ ਏ ਵੀਰ ਨੇ

  • @preetsandy4495
    @preetsandy4495 4 місяці тому +6

    ਲੜਕੀ ਨੁੰ ਬੇਸਮੈਂਟ ਚ ਮੁੰਡੇ ਮਿਲੇਨ ਅਨੋਦਾ ਨਾ ਫੇਰ ਪ੍ਰਗਨਟ ਹੋ ਗਏ ਤਾਅ ਅਬੋਰਸ਼ਨ ਕਾਰ ਲਾਅ ਜਾਂਦ ਸਿੰਗਲ ਮਦਰ ਬਣ ਜਾਂਦੀਆ ਨਾਂ ਸਾਡੀ ਬਸਮੰਟ ਚ ੨ ਸਿੰਗਲ moder ਨੇ

  • @iqbalsingh2336
    @iqbalsingh2336 5 місяців тому +3

    ਕਮਰੇ ਦਾ ਬਿੱਲ ਨਹੀਂ ਭਰਿਆ ਜਾਂਦਾ ਅੱਜ ਕੱਲ੍ਹ ਕਨੇਡਾ ਵਿੱਚ ਸਟੂਡੈਂਟਸ ਕੋਲੋ ਮਰਦੀਆ ਹੋਰ ਕੀ ਕਰਨ ਰੱਬ ਵੀ ਰੱਖਾ ਨਹੀਂ ਕੁੜੀਆਂ ਦਾ ਕਨੇਡਾ ਵਿੱਚ ਬਹੁਤ ਬੁਰਾ ਹਾਲ ਹੈ ਖਾਸ ਕਰਕੇ ਕੁੜੀਆਂ ਦਾ,, ਬਾਕੀ ਕਨੇਡਾ ਦਾ ਕਿੜਾ ਨਹੀਂ ਨਿਕਲ ਸਕਦਾ ਪੰਜਾਬੀਆਂ ਦੇ ਦਿਮਾਗ ਵਿੱਚੋਂ ਕੋਈ ਫਾਇਦਾ ਨਹੀਂ ਇਨਾ ਨੂੰ ਸਮਝਾਉਣ ਦਾ।

  • @jagseersingh-k9i
    @jagseersingh-k9i 4 місяці тому +1

    ਸਹੀ ਗਲ ਆ 22 ਪੰਜਾਬੀ ਨਹੀ ਸਮਜਦੇ

  • @pawanrajpal7817
    @pawanrajpal7817 5 місяців тому +9

    Very good gal

  • @kashbassey9149
    @kashbassey9149 25 днів тому +2

    People in punjab very hungry for money!!

  • @DavinderBhogal-hm8su
    @DavinderBhogal-hm8su 5 місяців тому +6

    Very good

  • @rajbabbarsingh9926
    @rajbabbarsingh9926 4 місяці тому +1

    ਠੀਕ ਹੈ ਜੀ.

  • @chamkaursingh5154
    @chamkaursingh5154 5 місяців тому +6

    Very nice

  • @TheJagga32
    @TheJagga32 5 місяців тому +1

    ਬਿਲਕੁਲ ਸੱਚ ਆ ਵੀਰ ਜੀ

  • @kanwaljeetkaur3340
    @kanwaljeetkaur3340 5 місяців тому +4

    ਬਹੁਤ ਵਧੀਆ ਬੇਟਾ ਜੀ

  • @GurlalSingh-iu6lx
    @GurlalSingh-iu6lx 4 місяці тому +1

    ਵੀਰ ਜੀ ਤੁਹਾਡੀਆ ਗੱਲਾ ਸਬ ਸਹੀ ਹੈ ਗਲਤ ਕੁਮੈਂਟ ਉਹੀ ਕਰੂ ਜਿਨ੍ਹਾਂ ਨੂੰ ਤੁਹਾਡੀਆਂ ਗੱਲਾ ਤੇ ਵਿਸ਼ਵਾਸ ਨਾ ਹੋਉਗਾ ਪਰ ਸਾਡੇ ਵਾਸਤੇ ਬੋਹਤ ਗਲਤ ਜੋ ਅਸੀ ਸਮਝਦੇ ਨਹੀ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ

  • @punjabi49051
    @punjabi49051 5 місяців тому +7

    ਢਾਇ ਕਰੋੜ ਦਾ ਕੈਨੇਡਾ ਤੁਹਾਨੂੰ ਕਿੰਨੀਆਂ ਕੁ ਨੌਕਰੀਆਂ ਦੇ ਦੁ,, PR ਮਿਲ ਕੇ ਕੇਹੜਾ ਉਥੇ DC ਲੱਗ ਜਾਣਾ, ਦਵਾਈਆਂ ਤਕ ਤਾਂ ਇਹ ਇੰਡੀਆ ਤੋਂ ਮੰਗਾਦੇ, ਯਾਨੀ ਅੱਜੇ ਵੀ ਫਾਇਨੈਨਸ਼ੀਅਲੀ ਇੰਨੇ strong ਨਹੀਂ ਕੇ ਕੈਨੇਡਾ ਚ ਦਵਾਈ ਖਰੀਦ ਸਕਣ, ਇਹੋ ਜੀ PR ਨੂੰ ਚੱਟਣਾ??? ਤੁਸੀਂ 30 ਲੱਖ ਇੰਡੀਆ ਚ business ਖੋਲ ਲਵੋ, ਮੇਹਨਤ ਕਰੋ 100% ਕਾਮਯਾਬ ਹੋਵੋਗੇ,, ਪਰ ਆ ਸਾਲਾ ਕੈਨੇਡਾ ਦਾ ਭੂਤ ਬਾਹਰ ਨਿਕਲਦਾ ਹੀ ਨਹੀਂ ਪਿਆ ਪੰਜਾਬੀਆਂ ਦਾ,, ਅਸਲ ਰਿਪੋਰਟ ਇਹ ਹੈ ਕੇ 85% ਬੱਚੇ ਆਪਣਾ ਪੈਸਾ ਖਰਾਬ ਕਰ ਰਹੇ ਨੇ, ਬਾਕੀ ਜੇ ਕੌਈ 4-5% ਲੋਕ ਬਹੁਤ ਵਧੀਆ ਕਾਮਯਾਬ ਹੋ ਵੀ ਜਾਂਦੇ ਨੇ ਤਾਂ ਕੌਈ ਬਹੁਤ ਵੱਡਾ ਅੰਕੜਾ ਨਹੀਂ, ਇਸ ਦਾ moral ਇਹੋ ਹੈ ਕੇ "" ਕੈਨੇਡਾ ਇੱਕ ਝੂਠ ਹੈ " ਅੱਗੇ ਆਖਦੇ ਸਨ ਕੈਨੇਡਾ ਮਿੱਠੀ ਜੇਲ ਹੈ ਪਰ ਹੋਲੀ ਹੋਲੀ ਹੁਣ ਇਹ ਕੌੜੀ ਜੇਲ ਬਣ ਚੁੱਕਾ ਹੈ!!!

  • @EMPIREVSWWE
    @EMPIREVSWWE 4 місяці тому

    ਬਹੁਤ ਵਧੀਆ ਜੀ

  • @sarjiwanrandev3262
    @sarjiwanrandev3262 5 місяців тому +11

    ਸਹੀ ਕਿਹਾ ਵੀਰ ਨੇ।

  • @charanjeetgill6556
    @charanjeetgill6556 15 днів тому

    Very true veerji . We living in Mumbai . Same facitiliry in india n with less money . But sad part ppl think india is not gud country . But true everything is in india , but we hve to change our thinking . India life is gud n u can achieve wat u want with ur family

  • @rashpalbanger1021
    @rashpalbanger1021 5 місяців тому +16

    You are right saying brother

  • @rabrakha4686
    @rabrakha4686 4 місяці тому +2

    ਛੋਟੇ ਵੀਰ ਉੱਥੇ ਜਿਸਮ ਵੇਚ ਕੇ ਮੋਟੇ ਰੂਪੈ ਕਮਾਂ ਰਹੀਆਂ ਨੇ,ਜਿਵੇਂ ਫਿਲਮੀ ਦੁਨੀਆਂ ਵਾਲੀਆਂ ਹੀਰੋਈਨਾਂ ਜਿਸਮ ਵੇਚ ਕੇ ਮੋਟੇ ਰੂਪੈ ਕਮਾਂਉਦੀਆਂ ਸੀ,ਤੇਰੀ ਗੱਲ ਵਿੱਚ ਵਜਨ ਹੈ ਮਿੱਤਰਾ,

  • @shemshersingh-zq4ko
    @shemshersingh-zq4ko 5 місяців тому +11

    ਕੋਈ ਐਸੀ ਗੱਲ ਨਹੀਂ ਕੈਨੇਡਾ ਵਿੱਚ ਐ ਲੋਕ ਐਵੇਂ ਸਾਲੇ ਕੈਨੇਡਾ ਨੂੰ ਬਦਨਾਮ ਕਰਦੇ ਨੇ ਅਸੀਂ ਵੀ ਐਥੇ ਹੀ ਰੇਦੇ ਆ ਕੁੜੀਆਂ ਸਿਰਫ਼ ਕੈਨੇਡਾ ਵਿੱਚ ਹੀ ਸੇਫ ਨੇ ਅਗਰ ਕੀਤੇ ਨਹੀਂ ਸੇਫ ਤਾ ਓ ਇੰਡੀਆ ਵਿੱਚ ਨਹੀਂ ਸੇਫ ਨਾ ਪੰਜਾਬ ਵਿੱਚ ਹੀ ਸੇਫ ਨੇ ਹਰ ਰੋਜ ਉਥੇ ਰੇਪ ਹੁੰਦੇ ਨੇ ਕਤਲ ਹੁੰਦੇ ਨੇ ਕਿਡਨੇਪ ਹੁੰਦੇ ਨੇ ਇਥੋਂ ਤਕ ਕੇ ਜਾਨਵਰਾਂ ਦਾ ਵੀ ਰੇਪ ਕਰੀ ਜਾ ਜਾਂਦੇ ਨੇ ਇਸ ਕਰਕੇ ਜਿਨ੍ਹਾਂ ਹੋ ਸਕੇ ਇੰਡੀਆ ਨੂੰ ਛੱਡ ਕੇ ਓਥੋਂ ਨਿਕਲ ਜਾਓ ਲੋਕੋ ਧਰਤੀ ਤੇ ਨਰਕ ਹੈ ਇੰਡੀਆ

    • @GuridhaliwalGuri-pj3lj
      @GuridhaliwalGuri-pj3lj 5 місяців тому

      @@shemshersingh-zq4ko ਇਥੋਂ ਤੱਕ ਕਿ ਭਾਈ ਪਿਉਂ ਇੰਨਾਂ ਭੈੜਾ ਹੁੰਦੇ ਵੀ ਸਾਡੇ ਗੁਆਂਢ ਵਿੱਚ ਇੱਕ ਕੁੜੀ ਉਸ ਵਿਚਾਰੀ ਦੀ ਬਹੁਤ ਮੰਨਦੀ ਹਾਲਤ ਮੁਸ਼ਕਿਆ ਕਾਲਾ ਤੇਲੀ ਸੜੇ ਚੂੜੇ ਇੰਨਾਂ ਦੁੱਖੀ ਕਰਦੇ ਧੱਕੇ ਨਾਲ ਆਵਦੀਆਂ ਸਾਲੇਇਆਂ ਤੋਂ ਸਾਂਭੀ ਦੀਆਂ ਤੇ ਭੂਰਾ ਜਵਾਨੀ ਦਾ ਖੂਨ ਪੀਗੇ

    • @SUKHVINDERSINGH-jd3hf
      @SUKHVINDERSINGH-jd3hf 4 місяці тому

      Sach dasso 😢

    • @YTgamer7798
      @YTgamer7798 4 місяці тому

      Salya ave mada kyi jana Punjab nu 🤬

    • @Yertrkh
      @Yertrkh 4 місяці тому

      Ha fir tu kar mauj uthe nale pane bachia nu karva .sanu India sahi a .

    • @Balraj_S
      @Balraj_S 4 місяці тому +1

      India is best country

  • @charanjitsingh2684
    @charanjitsingh2684 3 місяці тому

    ਬਿਲਕੁਲ ਸਹੀ ਹੈ ਵੀਰ ਜੀ