ਦੇਖੋ ਕੈਨੇਡਾ ਦਾ ਨਵਾਂ ਤੇ ਸਸਤਾ ਇਲਾਕਾ, Easy PR Canada V9 Punjabi Interview

Поділитися
Вставка
  • Опубліковано 25 вер 2023
  • ‪@V9Punjabi‬ Mandeep Singh Tut, Peace River, Alberta Easy PR
    Peace River is a beautifully small town in rural Alberta and an ideal city for newcomers because housing and accommodations are very affordable. This city is also good for getting permanent residency in Canada.
    Peace River, originally named Peace River Crossing and known as Rivière-la-Paix in French, is a town in northwest Alberta, Canada. It is along the banks of the Peace River at its confluence with the Smoky River, the Heart River and Pat's Creek.
    #v9punjabi #v9canada #interview #mandeepsinghtut #punjabitvcanada #canadapunjabilife #lifeincanada #peaceriver #northenlights

КОМЕНТАРІ • 607

  • @V9Punjabi
    @V9Punjabi  9 місяців тому +37

    ua-cam.com/video/azF9f21iTAA/v-deo.htmlsi=yDF5y6dcIvdoez77

    • @PropertySaleRent
      @PropertySaleRent 9 місяців тому +1

      Address = Peace River Alberta

    • @sukhminderkaur8417
      @sukhminderkaur8417 9 місяців тому

      ​@@PropertySaleRentl❤ hi CT by hu for q

    • @JasbirSingh-sp8lp
      @JasbirSingh-sp8lp 9 місяців тому +1

      Bai g Mera kuj ban sakda hai huj

    • @GurdevSingh-vd5ie
      @GurdevSingh-vd5ie 9 місяців тому

      ਬਰੰਮਟਨ ਤੋਂ ਕਿੰਨਾ ਕਿਲੋਮੀਟਰ ਹੈਂ ਜੀ 🎉

    • @Rajuraju-js6td
      @Rajuraju-js6td 9 місяців тому

      @@GurdevSingh-vd5ie 1400

  • @tajinderpalsinghvicky637
    @tajinderpalsinghvicky637 8 місяців тому +57

    ਤੇਜ਼ ਰਫ਼ਤਾਰ ਜਿੰਦਗੀ ਡਿਪਰੈਸ਼ਨ ਤੋਂ ਕੋਹਾਂ ਦੂਰ ਜਿੰਦਗੀ ਜੀਅ ਰਹੇ, ਬਹੁਤ ਹੀ ਖੂਬਸੂਰਤ ਜਿੰਦਗੀ ਹੈ, ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਐਸਾ ਜੀਵਨ ਜਿਊਣਾ

  • @victorjohn2345
    @victorjohn2345 9 місяців тому +194

    25 साल से कैनेडा में रहते हुए भी ठेठ पंजाबी बोलते हैं । अपना पंजाब, सारे संसार विच्च ।
    खालसा जी , आप जी ने सच्च कहा , आज के संसार में जानवर से डर कम है , इन्सान से ज्यादा है ।

    • @victorjohn2345
      @victorjohn2345 9 місяців тому

      @@user-qt3vn3yr3o yes , you are right sir ....

    • @amarjitsingh95
      @amarjitsingh95 8 місяців тому

      Tusi kitho ho punjab to?

    • @victorjohn2345
      @victorjohn2345 8 місяців тому

      @@amarjitsingh95 hanji , punjab to

    • @nasibgill-rz7rw
      @nasibgill-rz7rw 5 місяців тому

      Good sardsr ji

    • @neptune0909
      @neptune0909 4 місяці тому

      Veer ji je tuc punjabi ch likhunge ta hor vdiya hou@@victorjohn2345

  • @JagdeepSingh-cu7kq
    @JagdeepSingh-cu7kq 9 місяців тому +43

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @Kiranpal-Singh
    @Kiranpal-Singh 8 місяців тому +28

    ਰੱਜ ਸੰਤੋਖ ਨਾਲ ਹੀ ਆਉਂਦਾ ਹੈ, ਬਲਵਿੰਦਰ ਸਿੰਘ ਜੀ ਸਾਦੇ-ਨੇਕ ਇਨਸਾਨ ਲੱਗਦੇ ਹਨ !

  • @jagdeepkaur8855
    @jagdeepkaur8855 8 місяців тому +41

    ਜਿਵੇਂ ਪੰਜਾਬ ਵਿਚ ਖੇਤਾਂ ਵਿੱਚ ਘਰ ਹੁੰਦੇ ਹਨ, ਅਤੇ ਸਾਡੇ ਘਰ ਵੀ ਖੇਤਾਂ ਵਿੱਚ ਹਨ, ਉਵੇਂ ਹੀ ਹੈ ❤❤❤❤❤

  • @kuljindersingh8282
    @kuljindersingh8282 9 місяців тому +28

    ਵੀਰ ਬਹੁਤ ਹੀ ਵਧੀਆ ਪਹਿਲਾਂ ਮਨੁੱਖ ਐਦਾ ਹੀ ਰਹਿੰਦਾ ਸੀ।।

  • @preetisharma9994
    @preetisharma9994 8 місяців тому +30

    ਖੁੱਲ੍ਹੇ ਦਿਲ ਵਾਲੇ ਅੰਕਲ ਜੀ
    🙏🙏🙏🙏🙏

  • @kulwantsinghaulakh1640
    @kulwantsinghaulakh1640 9 місяців тому +23

    ਸਾਦਾ ਜੀਵਨ ਖੁਸ਼ਹਾਲ ਜੀਵਨ ਲੰਮੀ ਉਮਰ ਹੋਵੇ ਜੀ

  • @gurajaibsighgurajaibsingh3974
    @gurajaibsighgurajaibsingh3974 9 місяців тому +35

    ਅੰਕਲ ਦੀ ਆਵਾਜ਼ ਬਿਲਕੁਲ ਜੀ ਯੋਗਰਾਜ ਵਰਗੀ ਆ

  • @surjeetsighsonu7896
    @surjeetsighsonu7896 9 місяців тому +24

    ਬਾਈ ਜੀ ਮੈਂਨੂੰ ਲੈਕੇ ਜਾਊ ਫਿਰ ਨਹੀਂ ਮੁੜਦੇ ਬਹੁਤ ਵਧੀਆ ਇਲਾਕਾ ਟਰਾਂਟੋ ਵੈਨਕੂਵਰ ਥਹੁਤ ਬੁਰਾ ਹਾਲ ਹੈ

  • @JaswinderSingh-vb1us
    @JaswinderSingh-vb1us 8 місяців тому +22

    ਪੰਜਾਬੀ ਕੌਂਸਲ ਬਣਾਕੇ ਨਵੇਂ ਪੰਜਾਬੀ ਲੋਕਾਂ ਦੀ ਮਦਦ ਕਰੋ ਜੀ .

  • @balwindersinghmaan1313
    @balwindersinghmaan1313 8 місяців тому +15

    ਬਹੁਤ ਹੀ ਕਮਾਲ ਦੇ ਇਨਸਾਨ ਨੇ ਮੇਰੇ ਸਿਰਨਾਵੇ ਸ੍ਰ ਬਲਵਿੰਦਰ ਸਿੰਘ ਜੀ

  • @jagdevkaur3144
    @jagdevkaur3144 9 місяців тому +127

    ਲੋੜਵੰਦ ਗਰੀਬ ਬੱਚਿਆਂ ਨੂੰ ਵੀ ਇਥੇ ਹੀ ਲੈ ਜਾਓ ਬਾਈ ਜੀ🎉🌹👏

    • @arshsingh4324
      @arshsingh4324 8 місяців тому +11

      ਜੇ ਇਹੋ ਜੇਹੀ ਜਿੰਦਗੀ ਰਹਿਣੀ ਤਾਂ ਰੋਟੀ ਪੰਜਾਬ ਵੀ ਮਿਲੀ ਜਾਂਦੀ

    • @Gopy_Pannu_Turh
      @Gopy_Pannu_Turh 8 місяців тому +6

      ਸਹੀ ਗੱਲ ਆ ਗਰੀਬਾ ਨੂੰ lai ਜਾਓ ਮੈ ਬੀ ਜੌਬ ਤੋ ਬਿਨਾ ਆ

    • @user-jh1xo4ku1t
      @user-jh1xo4ku1t 8 місяців тому +5

      ਜੇ ਰੋਟੀ ਦਾ ਖਾਣੀ ਪੰਜਾਬ ਕੀ ਮਿਲਦੀ ਨਹੀਂ ਇਸ ਏਰੀਏ ਵਿਚ ਓ ਲੈਂਦੇ ਜਿਨਾ ਤੋਂ ਕੋਈ ਭਾਰੀ ਕੰਮ 15/18 ਘੱਟੇ ਕੰਮ ਨਹੀਂ ਹੁਦਾ
      ਇਥੇ ਸਿਰਫ ਓ ਓਦੇ ਜਿਸ ਨੇ ਮਨ ਮਰਜ਼ੀ ਦਾ ਕੰਮ ਕਰਨਾ

    • @pikugoli4064
      @pikugoli4064 8 місяців тому

      Punjab wich bhiya kothiya piye jande pur punjabia waste roti nahi,
      Hadh harami

    • @ARTMASTER1313
      @ARTMASTER1313 8 місяців тому

      ​@@arshsingh4324 ਖੇਤੀ ਨਹੀਂ ਪਸੰਦ ਤਾਂ DC ਲੱਗ ਜਾ ਜਾਕੇ, DC means Dish Cleaner

  • @gurmailsingh-kl7ht
    @gurmailsingh-kl7ht 8 місяців тому +11

    ਬਹੁਤ ਹੀ ਚਗਾ ਜੀ ਵਾੲਈ ਜੀ ਰਬ ਵਸਦਾ ਹੈ ਇਸ ਜਗਾ ਤੇ ਗੂਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਜੀ

  • @harrydhot9744
    @harrydhot9744 9 місяців тому +15

    ਸਬਰ ਸਤੌਖ ਸਭ ਤੋ ਵੱਡਾ ਜੋ ਅੰਕਲ ਵਿੱਚ ਹੈ

  • @avneetbrar5913
    @avneetbrar5913 9 місяців тому +22

    ਬਹੁਤ ਵਧੀਆ ਗੱਲਬਾਤ ਕੀਤੀ uncle ji ne

  • @Sonu-eb8qf
    @Sonu-eb8qf 9 місяців тому +51

    ਤੁਸੀ ਸਾਨੂੰ ਲੈ ਜਾਵੋ ਜੀ ਇਸ ਥਾਂ ਮੈਂ ਇੱਥੇ ਬਹੁਤ ਦੁਖੀ ਹਾਂ ਜੀ ਬੂਰੇ ਲੋਕਾਂ ਤੋਂ ਅਸੀਂ ਵੀ ਆਪਣੇ ਆਪ ਚ ਹੀ ਰਹਿਣਾ ਚਾਹੁੰਦੇ ਕੰਮ ਕਰਨਾ ਚਾਹੁੰਦੇ 🙏🏼🙏🏼🙏🏼🙏🏼🙏🏼

    • @AkAk-yd9qf
      @AkAk-yd9qf 9 місяців тому +9

      ਜਾਂਦੋ ਜਾਵੋਗੇ ਮੈਨੂੰ ਵੀ ਲੈ ਚਲਏਓ 🙏🙏

    • @davindergill5132
      @davindergill5132 9 місяців тому +2

      ​@@AkAk-yd9qfਮੈਨੂੰ ਵੀ ਲੈ ਜਾਇਉਂ ਮੈਂ ਵੀ ਜਾਣਾ ਵਾ 🙏🏻

    • @kisankaur4459
      @kisankaur4459 9 місяців тому +1

      hahaha@@AkAk-yd9qf

    • @inderdhaliwal2455
      @inderdhaliwal2455 9 місяців тому

      Ma vi try krna

    • @Zetor_35_
      @Zetor_35_ 9 місяців тому

      Ap mehnt kro te jao

  • @jasdeepgill8550
    @jasdeepgill8550 8 місяців тому +18

    Sardar Balwinder Singh ji di soch bahut vadhia aa, waheguru ji hameshan lambi umer te tandrusti baxshan ji 🙏🙏🙏❤️❤️

  • @hardeepsingh-lu9ws
    @hardeepsingh-lu9ws 8 місяців тому +11

    ਬਹੁਤ ਵਧੀਆ ਸਰਦਾਰ ਜੀ ਅਸੀਂ ਵੀ ਪਿਛਲੇ ਹਫਤੇ ਆਕੇ ਗਏ ਸੀ ਕੈਲਗਿਰੀ ਤੇ ਬੈਨੱਫ

  • @g.p.singhkhalsa9874
    @g.p.singhkhalsa9874 2 місяці тому +2

    ਸਹਿਜ ਅਤੇ ਸਬਰ ਵਾਲੀ ਜਿੰਦਗੀ ਹੈ। ਅਧੁਨਿਕ ਚਕਾਚੌਂਧ ਅਤੇ ਅਡੰਬਰ ਤੋਂ ਦੂਰ ਕੁਦਰਤ ਮਾਂ ਦੀ ਗੋਦ ਦਾ ਨਿੱਘ

  • @sukhwindersingh-fu4rq
    @sukhwindersingh-fu4rq 9 місяців тому +24

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🌺🌺🌺🌺🌺🤲🤲🤲🤲🤲

  • @peterhundal8108
    @peterhundal8108 12 днів тому +1

    ਬਹੁਤ ਹੀ ਸਾਦੇ ਹਨ ਦੋਵੇਂ ਜਣੇ, ਮੈਨੂੰ ਇਹ 2019 ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਤੋ ਨਿਕਲਦੇ ਨਗਰ ਕੀਰਤਨ ਵਿੱਚ ਛੋਟੇ ਛੋਟੇ ਘੋੜਿਆਂ ਸਮੇਤ ਮਿਲ਼ੇ ਸਨ, ਇਨਾਂ ਨਾਲ਼ ਫ਼ੋਟੋ ਵੀ ਲੁਹਾਈ ਸੀ ਜ਼ੋ ਅੱਜ ਵੀ ਮੇਰੇ ਫੇਸ ਬੁੱਕ ਅਕਾਉਟ ਉੱਪਰ ਹੈ, ਬਿਲਕੁੱਲ ਇਨ੍ਹਾਂ ਹੀ ਕਪੜਿਆਂ ਵਿੱਚ ਸਨ ਨਹੀਂ ਤਾਂ ਜ਼ਿਆਦਾਤਰ ਔਰਤਾਂ ਇੱਕ ਵਾਰ ਜਿਹੜਾ ਸੂਟ ਪਾ ਲੈਣ, ਉੱਸ ਨੂੰ ਦੂਜੀ ਵਾਰ ਨਹੀਂ ਪਾਉਂਦੀਆਂ

  • @vijaykumar004
    @vijaykumar004 9 місяців тому +2

    Uncle ji diya gla bhot soniya lagya bhot he suje te siane ne ..mai kade comment nai krda videos te par Uncle ji di gal sun k majboor ho gya mai comment krn te ek triif ta banda a Uncle ji da...great Uncle live long and be happy ❤

  • @kuljitkaurkuljit7620
    @kuljitkaurkuljit7620 9 місяців тому +23

    Uncle is not to down the earth he is close the earth and nature he is a powerful man and easily faced some problems he is a khalsa

  • @pritvirk1
    @pritvirk1 9 місяців тому +10

    ਬਹੁਤ ਹੀ ਵਧੀਆ

  • @santokhsingh1112
    @santokhsingh1112 2 місяці тому +1

    ਅਸਲ ਜਿੰਦਗੀ ਇਹੋ ਹੈ ,ਅਸੀਂ ਪੈਸੇ ਦੀ ਅੰਨੀ ਦੋੜ ਵਿੱਚ ਹਾਂ ਲੋੜ ਤੋਂ ਵੱਧ ਸਹੁਲਤਾਂ ਨਾਲ ਅਸੀ ਆਪਣੇ ਸ਼ਰੀਰ ਖਤਮ ਕਰ ਲਏ, ਅਸਲੀ ਜਿਉਣ ਦਾ ਢੰਗ ਇਹੋ ਹੈ । ਸਤਿ ਸ਼੍ਰੀ ਅਕਾਲ ਜੀ ।

  • @baljeetsinghbhullar8589
    @baljeetsinghbhullar8589 9 місяців тому +12

    Waheguru chardikla Rakhe Singha di ❤❤

  • @sarajmanes4505
    @sarajmanes4505 9 місяців тому +8

    Waheguru Ji Ka Khalsa Waheguru Ji Ke Fateh & Lajawab Video Jiode Vasde Raho Rab Rakha Dhanwad Ji 🙏🙏👌👌👍👍👏👏

  • @gurbhejsingh6377
    @gurbhejsingh6377 8 місяців тому +6

    ਬਾਈ ਬਹੁਤ ਹੀ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਜੀ ਗਰੀਬ ਬਚਿਆਂ ਦੀ ਮਦਦ ਕਰਨ ਦੀ ਖੇਚਲ ਕਰੋਗੇ ਜੀ ?

  • @RajinderSingh00
    @RajinderSingh00 9 місяців тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @singhkaler4062
    @singhkaler4062 9 місяців тому +4

    Nice sardar g 🙏🙏 bandeyan ton dar lagda thnx all❤

  • @BZaildar
    @BZaildar 9 місяців тому +23

    Uncle Ji has great mindset. Really nice to hear from you. I loved this episode

  • @sukhwinderharry4674
    @sukhwinderharry4674 9 місяців тому

    ਬਿਲਕੁਲ ਠੀਕ ਜੀ।

  • @yuvisingh7759
    @yuvisingh7759 9 місяців тому +7

    I like the way uncal ji talk so sweet

  • @sukhjotdhillon3385
    @sukhjotdhillon3385 9 місяців тому +23

    ਬਹੁਤ ਹੀ ਵਧੀਆ ਇਜੀ ਅਤੇ ਬਿਜੀ❤❤❤❤❤

  • @MandeepSingh-ls6rs
    @MandeepSingh-ls6rs 9 місяців тому +11

    ਵਾਹਿਗੁਰੂ ਜੀ ਮੇਰੀ ਗਰੀਬ ਦੀ ਕੱਦੋ ਸੁਨੋਗੇ ਮੇਰਾ ਤਾ ਕੋਈ ਵੀ ਨੱਈ ਪੇਲਾ ਮੇਰੇ ਮਾ ਬਾਬ ਨੇ ਬੱਚਪਨ ਰੋਲਤਾ ਰੇਸਤੇ ਦਾਰਾ ਜੋਗਾ ਰੇਹਾ ਜੱਦੋ ਬੱਚਪਨ ਨੱਗਗੇਆ ਫੇਰ ਰੇਸਤੇ ਦਾਰਾ ਨੇ ਮਾ ਬਾਬ ਤੋ ਵੀ ਮਾੜੀ ਕੀਤੀ ਮੁਕਦੀ ਗੱਲ ਨਾ ਘੱਰ ਦਾ ਨਾ ਘਾਟ ਦਾ ਮੇਨੂੰ ਮੇਰਾ ਕਸੂਰ ਤਾ ਦੱਸ ਦੀ ਦੇਐ ਲੋਕਾ ਵੱਨੀ ਵੇਖ ਕੇ ਮੱਨ ਬੋਤ ਹੀ ਰੋਦਾ ਕਿਨੂੰ ਦੁੱਖ ਦੱਸਈਏ ਬੱਸ ਸਾਰੀ ਜੀਦਗੀ ਤੱੜਫ ਤੱੜਫ ਨੱਗ ਜਾਣੀਆ ਵਾਹਿਗੁਰੂ ਜੀ ਸੋਡੇ ਤੇਹੀ ਆਸਾ ਨੇ ਬੱਸ ਇੱਕ.....

    • @manngurry543
      @manngurry543 9 місяців тому +3

      Read "The Secret" book in hindi or punjabi

    • @narvir_4966
      @narvir_4966 9 місяців тому

      ​@@manngurry543parrh layi koi fark nahi peeya

    • @simarjitsingh833
      @simarjitsingh833 9 місяців тому

      Tension na lye verr rab ik din sunu ga ..bs sbr rakho ik din jrur tu c apni life ch set ho jana ..

    • @karamjitkaur2459
      @karamjitkaur2459 8 місяців тому +1

      Koi v kmm kro and apne bank account vich paise paonde rho… Apnia jrurat Dian things khareed kro

  • @surinderche3354
    @surinderche3354 9 місяців тому +15

    Please be careful uncle ji, you’re very open minded and honest person, I don’t want to say more than that.

  • @JagdevSinghPannu-zx9dm
    @JagdevSinghPannu-zx9dm 9 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulvirkaur-frm4899
    @kulvirkaur-frm4899 8 місяців тому +6

    He seems very clear from heart

  • @harnekbrar6863
    @harnekbrar6863 9 місяців тому +1

    bilkul sahi hai ji waheguru ji chardikala ch rakhan ji

  • @bnnn9859
    @bnnn9859 8 місяців тому +1

    ਬਹੁਤ ਹੀ ਵੱਧੀਆ ਜਿਦੱਗੀ ਅਨੰਦਮਈ ਸਰਦਾਰ ਜੀ ਵਿਰ ਜੀ ਇਕ ਬਿਡੀਉ ਸਰਦਾਰ ਜੀ ਦੇ ਸਾਰੇ ਕੰਮਾਂ ਕਾਰਾਂ ਤੇ ਸਾਰੇ ਫਾਰਮ ਦਾਂ ਆਲਾ ਦੁਆਲਾ ਤੇ ਘਰ ਜਾਨਵਰਾਂ ਦੀ ਬਣਾਉ ਇਕ ਬਿਡੀਉ ਮੇ ਘਰ ਦੀ ਦੇਖੀ ਹੈ ਪਰ ਜਿਆਦਾ ਕੁਝ ਦਿਖਾਈਆ ਨੀਂ ਆਲਾ ਦੁਆਲਾ ਬਾਕੀ ਬਹੁਤ ਵੱਧੀਆ ਲੱਗਾਂ ਸਰਦਾਰ ਜੀ ਦਿਆਂ ਗੱਲਾ ਸੁਣਕੇ ਵਾਹਿਗੁਰੂ ਸਾਰੇ ਪੰਜਾਬੀਆ ਤੇ ਹਮੇਸ਼ਾ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਲੁਧਿਆਣਾ ਧੰਨਵਾਦ ਬੀਰ ਜੀ

  • @sandhu771
    @sandhu771 9 місяців тому +5

    🙏🏻 Tanu Guru Nanak Dev Ji 🙏🏻

  • @jasvinderrandhawa9014
    @jasvinderrandhawa9014 9 місяців тому +9

    KHALSA JI REALLY INSPIRING VIDEO.

  • @baljinderaulakh5540
    @baljinderaulakh5540 6 місяців тому +1

    ❤❤❤ ਬਹੁਤ ਵਧੀਆ ਜੀ ਸਾਦਾ। ਜੀਵਣ ਆ ਭਾਈ ਸਾਬ ਜੀ ਦਾ

  • @TourismPromoterMrSinghIndia
    @TourismPromoterMrSinghIndia 5 місяців тому

    ਬਹੁਤ ਵਧੀਆ ਵਿਚਾਰ ਜੀ ❤❤❤

  • @SukhwinderSingh-wq5ip
    @SukhwinderSingh-wq5ip 9 місяців тому +6

    ਵਾਹਿਗੁਰੂ ਜੀ

  • @harpreetkaur-hv9mj
    @harpreetkaur-hv9mj 9 місяців тому +3

    Bht nice person lag re uncle ji ...cool n desi ....

  • @darshpreetsingh5399
    @darshpreetsingh5399 9 місяців тому +5

    Waheguru ji ka khalsa waheguru ji ki Fateh

  • @bajwasaab3999
    @bajwasaab3999 9 місяців тому +2

    Great sardaar ji

  • @ChahalVlogs855
    @ChahalVlogs855 5 місяців тому +2

    Dil khus ho gya dhk k bapu ji ❤❤❤

  • @user-ww9ti7pc3y
    @user-ww9ti7pc3y 9 місяців тому +5

    Waheguru Ji Ka Khalsa Waheguru Ji Ki Fateh

  • @m.goodengumman3941
    @m.goodengumman3941 9 місяців тому +11

    Thanks for sharing this video, inspirational 🙏👏👍

  • @harjapsinghkahlon1660
    @harjapsinghkahlon1660 9 місяців тому +4

    Bhoot khoob khalsa ji 🙏🏾

  • @satyakijeet1815
    @satyakijeet1815 8 місяців тому +2

    ਮੈਣ ਗੱਲ ਬਹੁਤ ਸਕੂਣ ਆ ਮਿਨੂ ਬਹੁਤ ਪਸੰਦ ਪਰ ਰੱਬ ਨੈ ਜਿਥੈ ਦਾਣਾ ਪਾਣੀ ਓਥੈ ਖਾਣਾ ਪੀਣਾ

  • @karmjitsinghgill3323
    @karmjitsinghgill3323 9 місяців тому +14

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @HarjeetKaur-kn8po
    @HarjeetKaur-kn8po 5 місяців тому +1

    ਬਹੁਤ ਵਧਿਆ ਵੀਰ ਜੀ 🙏🙏🙏🙏🙏

  • @Preet_ambala
    @Preet_ambala 8 місяців тому +2

    waheguru chardikla sikhi bakshe❤

  • @Dr.JagjitSinghChugh
    @Dr.JagjitSinghChugh 9 місяців тому +14

    ਵਾਹਿਗੁਰੂ ਜੀ🙏

  • @simarjeetkaur2585
    @simarjeetkaur2585 9 місяців тому +8

    Very nice 🎉

  • @randhirbal9502
    @randhirbal9502 9 місяців тому

    LA jawab 👌very informative video Veer ji

  • @Ghumansukh
    @Ghumansukh 9 місяців тому +11

    This guys shares quality content always,,, Keep up the good work bro👍🏻

  • @gurajaibsighgurajaibsingh3974
    @gurajaibsighgurajaibsingh3974 9 місяців тому +5

    ਮੈਨੂੰ ਅੰਕਲ ਦਾ ਸੁਭਾਅ ਬਹਤ ਵਧੀਆ

  • @Anterjyot_singh
    @Anterjyot_singh 9 місяців тому +26

    I have personally met uncle last week I must say he is the man of dedication I always love meeting him on my weekends

    • @gagandeepsingh-sz8mu
      @gagandeepsingh-sz8mu 9 місяців тому +1

      Could you please tell where he lives.would like to meet him please share his contact #

    • @Anterjyot_singh
      @Anterjyot_singh 9 місяців тому +2

      @@gagandeepsingh-sz8mu peace river alberta

    • @omparkashgoyal5993
      @omparkashgoyal5993 9 місяців тому +1

      @@Anterjyot_singh Please give exact location, peace River is a big area.

    • @harmanpreetsinghdullat8284
      @harmanpreetsinghdullat8284 8 місяців тому +1

      Bro mai spirit river reh reha mai uncle nu aj milan jana hai tuci address ja phone number dsdo

    • @daljitkaur626
      @daljitkaur626 8 місяців тому

      @@Anterjyot_singhHi koi kam ya rehn lyi jagah das sakde o. Pnp lyi move hona a

  • @Rajuraju-js6td
    @Rajuraju-js6td 9 місяців тому +1

    Bhut shoni jankari

  • @mandeepglobetrotters7513
    @mandeepglobetrotters7513 9 місяців тому +2

    U know uncle really enjoying life

  • @jssidhu563
    @jssidhu563 9 місяців тому +10

    He is Mr. Dhaliwal. A man of integrity. Very honest. Hard working. He us a straight shooter. Peace Rivervis is a great city to settle down. Investment in condos or a franchise is a good idea. He also collects rare artifacts from India such as old LPs, aka records. The community loves him.
    He is a 'survivalist'.
    In North America, there are people who want to rely on themselves if calamity happens. From Indians he's the only survivalist I've met in 52 years in Canada. If anybody needs help, he's there helping. He fixes broken vehicles for free, plus feeds them. I can't help but love bha ji as he's my personal friend also. Also, he is the only guy in the world who is louder than I am. I am #2 now! Live you bha ji. Keep it up. True khalsa!

  • @dilpreetsingh2853
    @dilpreetsingh2853 9 місяців тому +1

    ਵਾ ਉ ਵੀਰ , ਰੰਗ ਬੰਨ੍ਹੇ ਹੋਏ ਨੇ ਪੂਰੇ, ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @vickykahlon1105
    @vickykahlon1105 9 місяців тому +3

    Waheguru ji bless you

  • @bharpursingh3264
    @bharpursingh3264 8 місяців тому +2

    Bless you all Khalsa ji

  • @ecopowersolutionmoga6296
    @ecopowersolutionmoga6296 9 місяців тому +13

    Guru Sahib Chardikala rakhan uncle ji te ona di family nu te naal rehan wale veera bhena nu.❤❤❤

  • @Bxrrbxrr
    @Bxrrbxrr 9 місяців тому +55

    ਵਾਹਿਗੁਰੂ ਦੇ ਸ਼ੇਰ . ਕੌਮ ਦਲੇਰ .❤

  • @Gurjeetbhangu3191
    @Gurjeetbhangu3191 9 місяців тому +3

    Bilkul sahi gal

  • @bhupendrasingh7639
    @bhupendrasingh7639 9 місяців тому +4

    Waheguru ji.

  • @hardeepdharni8697
    @hardeepdharni8697 9 місяців тому +5

    ਵੀਰ ਜੀ ਭਾਜੀ ਉਨਾ ਦਾ ਨੰਬਰ ਜ਼ਰੂਰ ਦੇਣਾ ਵਥੇਰਾ ਪੰਜਾਬੀਆ ਨੇ ਅਵਾਦ ਕਰ ਦੇਣਾ ਏ ਭਾਜੀ ਜੀ ਨੰਬਰ ਜ਼ਰੂਰ ਲੈਣਾ ਬਹੁਤ ਵਧੀਆ ਗੱਲਾਂ ਕਰਦੇ ਨੇ ਵੀਰ ਜੀ

  • @daljitsingh6366
    @daljitsingh6366 9 місяців тому +6

    Beautiful ❤️

  • @BalrajJattana
    @BalrajJattana 9 місяців тому

    Wahi Guru ji ka Khalsa waheguru ji ki Fateh ji je ASE aa sakde aa ta kes tra

  • @pardeeppassi8385
    @pardeeppassi8385 9 місяців тому +21

    ਪੰਜਾਬ ਵਰਗੀ ਮੌਜ ਧਰਤੀ ਦੇ िਕਸੇ िਹਸੇ िਵਚ ਨਹੀ.

  • @Avtar-xu1dd
    @Avtar-xu1dd 9 місяців тому +14

    ਸ ਬਲਵਿੰਦਰ ਸਿੰਘ ਜੀ ਪਲੀਜ ਸਾਨੂੰ ਬੁਲਾਅ ਲਵੋ ਜੀ ਆਪਣੇ ਕੋਲ ਖੇਤੀ ਕਰਨ ਵਾਸਤੇ ਜੀ

    • @GurcharanSingh00028
      @GurcharanSingh00028 8 місяців тому

      Sahi gall h bir kheti ithay bi ker. de ha uthey bi ker. Lewage

    • @27499
      @27499 5 місяців тому

      This Place has -40° to -50° Celsius. People if not inside warm house can FREEZE to Death in 10 Minutes. Very hard life.

    • @Jassar.pendu-vlogs
      @Jassar.pendu-vlogs 5 місяців тому

      😂😂😂

  • @ranjitkaur6445
    @ranjitkaur6445 8 місяців тому

    Very good msg ji

  • @littrajinder
    @littrajinder 9 місяців тому +3

    ਸਭ ਤੋਂ ਪਹਿਲਾਂ ਆਪਣੀ ਸਿਹਤ ਦੀ ਸੰਭਾਲ ਕਰੋ ਬਾਈ ਜੀ।

  • @jasvirkaur8600
    @jasvirkaur8600 9 місяців тому +3

    Very nice 👍

  • @jatindersinghvickythind8919
    @jatindersinghvickythind8919 9 місяців тому +1

    bohat sohania galha ji

  • @harbhjansingh3653
    @harbhjansingh3653 8 місяців тому

    Good information ji

  • @user-gd8mm6go6j
    @user-gd8mm6go6j 9 місяців тому +1

    Uncle g are great

  • @balvirpanglia4653
    @balvirpanglia4653 9 місяців тому +2

    Buhat vadiya g ਦੁਨੀਆ ਦੀ jankari den li aap sab da sukriya sab to jayda waheguru ji da

  • @majersingh6529
    @majersingh6529 9 місяців тому +2

    Good thaught 👍🙏

  • @parwinder744
    @parwinder744 9 місяців тому +25

    ਸੋਚ ਵਧੀਆ ਬਾਬੇ ਦੀ 👏

    • @MandeepSingh-ls6rs
      @MandeepSingh-ls6rs 9 місяців тому +1

      ਭਰਾ ਜੀ ਸਰਦਾਰ ਜੀ ਕਿਹਾ ਕੱਰਦੇ ਆ ਨਾਕੀ ਬਾਬਾ

  • @GurmeetSingh-nx2si
    @GurmeetSingh-nx2si 8 місяців тому +1

    ਬਹੁਤ ਵਧੀਆ ਗੱਲ ਬਾਤ ਲੱਗੀ ਜੀ ਚੱਪੜ ਪਟਿਆਲਾ

  • @sevakbrar-ig9zk
    @sevakbrar-ig9zk 9 місяців тому +3

    Very beautiful

  • @gurlalsingh2127
    @gurlalsingh2127 8 місяців тому +2

    Very good Sardar Ji🙏

  • @sainibahadursingh7371
    @sainibahadursingh7371 9 місяців тому +5

    Very good video, sardarji diyan talks very nice❤🙏🏼

  • @bawasinghrandhawa5167
    @bawasinghrandhawa5167 9 місяців тому +4

    Waheguru ji

  • @user-qy2rt6ld1q
    @user-qy2rt6ld1q 2 місяці тому

    Great Effort

  • @kulbindersingh8219
    @kulbindersingh8219 9 місяців тому

    Dhan ho tuse bhi saheb g

  • @parbodhrajagnihotri8579
    @parbodhrajagnihotri8579 8 місяців тому

    Uncle ji very very good.

  • @soniasaran9246
    @soniasaran9246 3 місяці тому

    Veer ji tusi bahut hi sohna information lai ke aaye ho thankyou

  • @iampinkz2627
    @iampinkz2627 2 місяці тому

    Very nice interview...

  • @SukhwinderKaur-yd7qt
    @SukhwinderKaur-yd7qt 23 дні тому

    Nice information ji 🙏🙏

  • @katanivala9503
    @katanivala9503 9 місяців тому +2

    👍