ਬਿਨਾ ਵੀਜ਼ਾ ਲੱਗਿਆਂ ਪੱਤਰਕਾਰ ਥਲੀ ਜਾ ਵੜਿਆ ਅਮਰੀਕਾ, ਜ਼ਰੂਰ ਵੇਖੋ ਕਮਾਲ ਦੀ ਵੀਡੀਓ

Поділитися
Вставка
  • Опубліковано 5 лют 2025
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    Jagdeep Singh Thali, Canada America Border , No Visa , Canada America Border Line , America Enters without Visa, Harpal Singh Sunam , Park , commin park , punjabi in canada

КОМЕНТАРІ • 201

  • @chamkaursingh5203
    @chamkaursingh5203 7 місяців тому +22

    ਬਹੁਤ ਵਧੀਆ ਜਾਣਕਾਰੀ ਜੀ,ਇਸ ਦਾ ਪਹਿਲੀ ਵਾਰ ਪਤਾ ਲੱਗਿਆ ਹੈ।

  • @JagjitSingh-uz4dv
    @JagjitSingh-uz4dv 7 місяців тому +14

    ਦੋਨਾਂ ਪੱਤਰਕਾਰਾ ਵੇਖ ਦਿਲ ਖੁਸ਼ ਹੋ ਗਿਆ ਜਾਗਦੀ ਜ਼ਮੀਰ ਵਾਲੇ ਵੀਰ ਏ ਸਲਾਮ ਏ

  • @JasvirKaur-hg9se
    @JasvirKaur-hg9se 7 місяців тому +32

    ਸਾਨੂੰ ਤਾ ਚੜਦੇ ਤੇ ਲਹਿੰਦੇ ਪੰਜਾਬ ਵਿੱਚ ਹੀ ਇਸ ਤਰਹ ਚਾਹੀਦਾ। ਇਧਰ ਚੜਦਾ ਉਧਰ ਲਹਿੰਦਾ ਆ ਜਾ ਸਕੀਏ ਆਪਣੇ ਪੁਰਖੀਆ ਦੀ ਧਰਤੀ ਤੇ

    • @BahadurSingh-b5w
      @BahadurSingh-b5w 7 місяців тому +1

      🎉🎉🎉🎉🎉🎉🎉🎉🎉❤❤❤❤❤❤❤❤❤

  • @BalkarSingh-ty2sj
    @BalkarSingh-ty2sj 7 місяців тому +44

    ਜਿਆਦਾ ਨਹੀ ਤੇ ਕਰਤਾਰਪੁਰ ਸਾਹਿਬ ਤੱਕ ਇਸ ਤਰ੍ਹਾਂ ਦਾ ਬੰਦੇਬਸਤ ਭਾਰਤ ਅਤੇ ਪਾਕਿਸਤੀਨ ਦੋਨੋ ਦੇਸ਼ ਕਰਨ ਤੇ ਦੋਨੋ ਦੇਸ਼ਾਂ ਦੀ ਆਪਸੀ ਕੁੜੱਤਣ ਖਤਮ ਹੋ ਸੱਕਦੀ ਹੈ। ਸਿੱਖਾ ਦੀ ਧਾਰਮਿੱਕ ਖਾਹਸ਼ ਪੂਰੀ ਹੋ ਸੱਕਦੀ ਹੈ।

    • @KabalSingh-mi3et
      @KabalSingh-mi3et 7 місяців тому +2

      WAHEGURU JI SARBAT DA BHALA KARO WAHEGURU JI 🙏🙏🙏🙏

    • @jagirsingh3510
      @jagirsingh3510 7 місяців тому

      ਸਾਡੀ ਵੰਡ ਵੀ ਅੰਗਰੇਜਾਂ ਨੇ ਕੀਤੀ ਕਰੀ ਜਾਉ ਲੜਾਈਆਂ ਬਾਰਡਰ ਤੇ ਨਾਂ ਇਹ ਮੁੱਕਣੀਆਂ ਜੀ.

  • @Navneetkaur-sy4hi
    @Navneetkaur-sy4hi 7 місяців тому +14

    ਕਾਸ਼ ! ਹਿੰਦ -ਪਾਕਿ ਚ ਵੀ ਇਸੇ ਤਰਾਂ ਦਾ ਗੇਟ ਹੋਵੇ । 👏👏👏

  • @gurpalsingh5609
    @gurpalsingh5609 5 місяців тому

    ਸਤਿ ਸ੍ਰੀ ਅਕਾਲ ਜੀ ਥਲੀ ਸਾਹਿਬ ਜੀ ਅਤੇ ਦੂਸਰੇ ਭਰਾਵਾਂ ਨੂੰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ੇ ਜੀ

  • @angrejsinghbajwa788
    @angrejsinghbajwa788 7 місяців тому +22

    ਸਤਿ ਸ੍ਰੀ ਆਕਾਲ ਬਾਈ ਜੀ
    ਬਹੁਤ ਵੱਧੀਆ ਸਿਸਟਮ ਹੈ ਇਹਨਾਂ ਦੇਸ਼ਾਂ ਦਾ
    ਸਾਡੇ ਇਥੇ ਭਾਰਤ ਦੇ ਵਿੱਚ ਪਾਕਿਸਤਾਨ ਤੇ ਚੀਨ ਦੇ ਨਾਲ ਹਰ ਵਕਤ ਜੰਗ ਛਿੜੀ ਰਹਿੰਦੀ ਹੈ

  • @RavinderSingh-sn1ku
    @RavinderSingh-sn1ku 7 місяців тому +9

    ਸਾਡੇ ਆਲੇ ਸੜਿਅਲ ਰਾਜਨੀਤਕ ਲੋਕਾਂ ਕਰ ਕੇ ਸਾਡੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਨਰਕ ਬਨਾ ਕੇ ਰਖ ਦਿੱਤੀ ਹੈ।

  • @ygkhetla4132
    @ygkhetla4132 6 місяців тому +1

    ਸਾਡਾ ਛੋਟਾ ਵੀਰ ਥਲੀ ਵੀਰ ਹਰਪਾਲ ਸਿੰਘ ਨੂੰ ਕਨੇਡਾ ਅਤੇ ਅਮਰੀਕਾ ਵਾਡਰ ਤੇ ਪਹੁੰਚਣ ਦੀ ਵਧਾਈ ਹੋਵੇ ਤੁਹਾਡਾ ਵੀਰ ਬਾੲਈ ਜੀ ਖੇਤਲਾ ਸੰਗਰੂਰ

  • @JagtarSingh-cj4ve
    @JagtarSingh-cj4ve 7 місяців тому +6

    ਬਹੁਤ ਵਧੀਆ ਜੀ 🙏ਵਾਹਿਗੁਰੂ ਜੀ 🙏

  • @kbhupi83
    @kbhupi83 7 місяців тому +54

    ਏਥੇ ਤਾਂ ਹਰਿਆਣਾ ਤੇ ਪੰਜਾਬ ਵਿੱਚ ਹੀ ਬਾਰਡਰ ਬਣਾ ਕੇ ਫੌਜਾਂ ਲਗਾਈਆਂ ਹੋਈਆਂ ਨੇ.

  • @jagdevgarcha5839
    @jagdevgarcha5839 6 місяців тому

    ਬਹੁਤ ਵਧੀਆ ਜਾਣਕਾਰੀ New ਮਿਲੀ ਹੈ ਧੰਨਵਾਦ ਜੀ

  • @sitarammadhopuri890
    @sitarammadhopuri890 7 місяців тому +15

    ਮੈਂ ਕਨੇਡਾ ਆਇਆ ਹੋਇਆ ਹਾਂ, ਮੇਰੇ ਕੋਲ ਅਮਰੀਕਾ ਦਾ ਵੀਜ਼ਾ ਹੈਨੀ, ਮੈਂ ਸਰੀ ਗਿਆ ਤਾਂ ਮਿੱਤਰ ਰਣਧੀਰ ਸਿੰਘ ਰਾਣੇ ਨੂੰ ਕਿਹਾ ਕਿ ਮੇਰਾ ਅਮਰੀਕਾ ਜਾਣ ਦਾ ਮਨ ਸੀ ਪਰ ਵੀਜ਼ਾ ਨਾਂ ਹੋਣ ਕਰਕੇ ਜਾ ਨਹੀਂ ਸਕਦਾ। ਅਗਲੇ ਦਿਨ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਤੋਂ ਬਾਅਦ ਵੀਹ ਕਿਲੋਮੀਟਰ ਗੱਡੀ ਕਨੇਡਾ ਅਮਰੀਕਾ ਬਾਰਡਰ ਨਾਲ ਚਲਾ ਕੇ ਰਾਣੇ ਵੀਰ ਨੇ ਮੈਨੂੰ ਵੈਨਕੂਵਰ ਅਤੇ ਅਮਰੀਕਾ ਦੀ ਹੱਦ ਤੇ ਬਣੇ ਪੀਸ ਆਰਚ ਪਾਰਕ ਵਿੱਚ ਅਮਰੀਕਾ ਦੀ ਧਰਤੀ ਤੇ ਲਿਜਾ ਖੜ੍ਹਾ ਕੀਤਾ।

  • @sarbjithero1308
    @sarbjithero1308 7 місяців тому +2

    ਵੀਰ ਜਗਜੀਤ ਸਿੰਘ ਥੱਲੀ ਜੀ ਬਹੁਤ ਚੰਗਾ ਲੱਗਾ, ਜ਼ਿੰਦਾ ਸ਼ਹੀਦ ਸਰਬਜੀਤ ਸਿੰਘ ਹੀਰੋ,

  • @harpreetsinghrandhawa7772
    @harpreetsinghrandhawa7772 7 місяців тому +3

    ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਵੀਰ ਜੀ

  • @Bobby_Dhanoa
    @Bobby_Dhanoa 7 місяців тому +8

    ਵੀਰ ਜੀ ਨੇ ਪਾਕਿਸਤਾਨ ਦੇ ਗੁਰੂ ਧਾਮਾਂ ਵਾਰੇ ਗੱਲ ਕੀਤੀ ਕਿ ਕਾਸ ਅਸੀ ਜਦੋ ਮਨ ਕਰੇ ਜਾ ਸਕਦੇ, ਵਾਹਿਗੁਰੂ ਜੀ ਦਾ ਹਰ ਇੱਕ ਸਿੱਖ ਹਰ ਦਿਨ ਅਰਦਾਸ ਕਰਦਾ ਕਿ ਖੁਲ੍ਹੇ ਦਰਸ਼ਨ ਦੀਦਾਰੇ, ਅਰਦਾਸ ਵਿਚ ਬਹੁਤ ਤਾਕਤ ਹੈ ਇੱਕ ਨਾ ਇੱਕ ਦਿਨ ਜਰੂਰ ਪੂਰੀ ਹੋਵੇਗੀ 🙏🙏

    • @avtarkasoulino.1363
      @avtarkasoulino.1363 7 місяців тому +2

      Very good ji ver thali ji.. Ty punjai lok chinanal.. Waly hadd sardar ji ap ji da bhout sukriya ji wahyguru ji kirpa karna ji...

  • @SukhwinderSingh-wq5ip
    @SukhwinderSingh-wq5ip 7 місяців тому

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @gurmeetsinghsanghera5232
    @gurmeetsinghsanghera5232 7 місяців тому +4

    ਮੈਂ 2023 ਵਿੱਚ ਕਨੇਡਾ ਟੂ੍ਰਿਸਟ ਆ ਕੇ 29 ਅਗਸਤ ਨੂੰ ਇਸ ਪਾਰਕ ਵਿੱਚ ਆ ਕੇ ਆਪਣੀ ਬੇਟੀ ਅਤੇ ਓਹਦੇ ਨਾਲ ਅਮਰੀਕਾ ਤੋਂ ਆਏ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਗਿਆ ਸੀ. ਬਹੁਤ ਵਧੀਆ ਮਹਿਸੂਸ ਹੋਇਆ ਸੀ ਓਦੋਂ.ਟਾਵੇਂ ਟਾਵੇਂ ਪੁਲਿਸ ਕਰਮਚਾਰੀ ਮੌਜ਼ੂਦ ਸਨ ਪਰ ਕੋਈ ਪੁੱਛਗਿਛ ਨਹੀਂ ਸੀ ਕੀਤੀ ਕਿਸੇ ਨੇ.

  • @singhelectricals
    @singhelectricals 7 місяців тому +9

    ਦੂਜੇ ਦੇਸ਼ਾਂ ਚ ਇਹ ਦੇਸ਼ਾਂ ਨੇ ਆਪਣੇ ਫਾਇਦੇ ਲਈ ਜੰਗਾਂ ਲਗਵਾ ਰੱਖੀਆਂ ਨੇ, ਹੋਰ ਪਾਸੇ ਸਾਂਤੀ ਚੁਭਦੀ ਹੈ ਅਮਰੀਕਾ ਨੂੰ ਜਿੰਵੇ ਕਿ ਰੂਸ-ਯੂਕਰੇਨ, ਇਜ਼ਰਾਈਲ-ਫਿਲਿਸਤੀਨ, ਪਾਕਿਸਤਾਨ-ਭਾਰਤ-ਚੀਨ
    ਬਾਕੀ ਤੁਸੀਂ ਆਪ ਸਿਆਣੇ ਹੋ ਜੀ.......😊

  • @avtarkasoulino.1363
    @avtarkasoulino.1363 7 місяців тому +1

    Very good thali ver ji ty punjabi lok chinal dy hadd sab ji ap ji da bhout sukriya ji

  • @rajvinderaujla5191
    @rajvinderaujla5191 7 місяців тому +20

    ਪਰ ਇਹ ਸਾਡਾ ਬਹੁਤ ਵੱਡਾ ਭੁਲੇਖਾ ਹੈ ਸਿੱਖ ਤਾਂ ਕਿਸੇ ਵੀ ਮੁਲਕ ਵਿੱਚ ਅਜ਼ਾਦ ਨਹੀ।

  • @iqbalsinghghuman9248
    @iqbalsinghghuman9248 5 місяців тому

    Bahut vadia jankari❤ thank

  • @rajinder1466
    @rajinder1466 7 місяців тому +2

    Good symbol of peace this place,and also Weldon to you S.Thali ji.

  • @amarjitkaur3694
    @amarjitkaur3694 7 місяців тому +11

    ਜਗਦੀਪ ਸਿੰਘ ਥਲੀ ਹਰਪਾਲ ਸਿੰਘ ਦੀਜੋੜੀ ਬਹੁਤ ਪਿਆਰੀ ਹੈ

  • @JasbirSIngh-me1dz
    @JasbirSIngh-me1dz 7 місяців тому +1

    Welcome to USA 🇺🇸 And Canada Thalli Sahib. Really great. All Humans are equal in the eyes of USA and Canada Government. Thanks. 🙏

  • @makhansingh3002
    @makhansingh3002 7 місяців тому +1

    ਬਿਲਕੁਲ ‌ਸਹੀ ਕਿਹਾ ਵੀਰ ਨੇ ਆਜ਼ਾਦੀ ਬਾਰੇ

  • @jottasangha4565
    @jottasangha4565 7 місяців тому +7

    Bhut Vaidya veer ji 🙏🏼

    • @sukhwantsingh8937
      @sukhwantsingh8937 7 місяців тому +1

      ਪੰਜਾਬੀ ਚ ਇਸ ਦਾ ਮਤਲਬ ਬਣਦਾ ( ਭੂਤ ਵੈਦਿਆ ਵੀਰ ਜੀ 😂😇 ).....

  • @SukhpalDhaliwal-j1g
    @SukhpalDhaliwal-j1g 7 місяців тому +1

    ਬਾਈ ਜੀ ਬਹੁਤ ਖਸੀ ਹੋਈ ਹੈ ਦੇਖਕੇਬਦੀਆ ਲੰਗੀਆ ❤❤❤ਬਾਈ ਜੀ 🌹🙏🙏🙏🙏🙏🙏🙏🙏🌹🍇🍓🌺🌺🍒🍎🌹🌹🌹

  • @harinderpalsingh8400
    @harinderpalsingh8400 7 місяців тому +1

    very great knowledge. very good REPORTING. Thanks very much ji.

  • @TheJagga32
    @TheJagga32 7 місяців тому

    ਬਹੁਤ ਸਾਂਤ ਦੇਸ਼ ❤

  • @JagdevSingh-gq5el
    @JagdevSingh-gq5el 7 місяців тому +5

    ਮੁੱਨਖਤਾ ਲਈ ਵੱਡਾ ਸੁਨੇਹਾ ਹੈ

  • @gurmukhsingh6126
    @gurmukhsingh6126 7 місяців тому

    ਬਹੁਤ ਵਧੀਆ ਥਲੀ ਵੀਰ ਲੳ ਨਜ਼ਾਰੇ ❤

  • @shivanisharma5562
    @shivanisharma5562 7 місяців тому +3

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @jaswantsingh1555
    @jaswantsingh1555 7 місяців тому

    ਧੰਨਵਾਦ ਜੀ 🙏

  • @VikasKumar-kb7ko
    @VikasKumar-kb7ko 7 місяців тому

    Bhut vdiaa video veer ji 👌👍❤❤

  • @jasbirkaur3316
    @jasbirkaur3316 7 місяців тому

    Very nice 👍 Tq for the great video. Wan to see more video like this 😊

  • @jaswinderkaur75
    @jaswinderkaur75 7 місяців тому +1

    Nice jankari veer g

  • @DavinderKaur-lr8ex
    @DavinderKaur-lr8ex 7 місяців тому

    Bahut vadiya laggiya tuhanu border te mil k .asi aksar tuhadian videos dekhde rehnde aa . Good job .God bless you 🙏🙏

  • @AshokBhatia-wk9sw
    @AshokBhatia-wk9sw 6 місяців тому

    Very nice. Ji thanx

  • @parminderjitsidhu4622
    @parminderjitsidhu4622 7 місяців тому +5

    ਬਾਈ ਜੀ kya baat a

  • @ManjitkaurManjitkaur-s6z
    @ManjitkaurManjitkaur-s6z 6 місяців тому +1

    ਮੈ ਵੀ ਕਨੈਡਾ ਜਾਣਾ ਸੀ ਅਮਰੀਕਾ ਤੋਂ ਮਿਲਣ ਆਉਣਾ ਸੀ ਕਚੇ ਹੈ ਸਪਰਸ਼-ਰੇਖਾ ਨਹੀ ਭੇਜ ਨਹੀ ਸਕਦੇ ਮੈ ਹੁਣ ਅਮਰੀਕਾ ਦਾ ਵਿਜਾ ਲਗਵਾਉਣਾ

    • @RajanSaab90
      @RajanSaab90 5 місяців тому

      Bro Canada to USA tourist jayie ta othe case lag jnda mtlb ki kehda case jaldi jitt Janda Banda tuci das sakde ho mein Canada auna chaunda fr Canada to USA Jana chaunda but khaas heni koi Mera USA tuci das sakde mein kida AA sakda ki reh sakeq

  • @DaljitSingh-ki7lw
    @DaljitSingh-ki7lw 7 місяців тому +1

    Waheguru ji waheguru ji

  • @ParamjitKaur-ff7xi
    @ParamjitKaur-ff7xi 7 місяців тому +3

    Very nice eda hi hona chida

  • @amritpalsinghkhalsa3947
    @amritpalsinghkhalsa3947 7 місяців тому +12

    ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ

  • @amritkaleke9327
    @amritkaleke9327 6 місяців тому +1

    ਿਇਹ ਪਾਰਕ ਕਿਹੜੀ ਜਗ੍ਹਾ ਹੈ ਵਾਡਰ ਕਿਥੇ ਹੈ

  • @Balbirsinghusa
    @Balbirsinghusa 7 місяців тому

    ਮਿਲਕੇ ਬੜਾ ਅਨੰਦ ਆਇਆ ਵੀਰੇ।ਦੋ ਦਿਨ ਇਕੱਠੇ ਬਤਾਏ।ਇਹ ਯਾਦਗਾਰੀ ਪਲ ਹੋ ਨਿੱਬੜੇ।

  • @ConfusedFoliage-oy3gf
    @ConfusedFoliage-oy3gf 7 місяців тому

    Bahut Soni video Thali paji 🙏❤️

  • @Wahegurusathai
    @Wahegurusathai 7 місяців тому +5

    ਇਸ ਬਾਰਡਰ ਦੇ ਨੇੜੇ ਕਨਾਡਾ ਦਾ ਕਿਹੜਾ ਸ਼ਹਿਰ ਹੈ ਦਸਿਆ ਜਾਵੇ ਥਲੀ ਜੀ

  • @karmjitsinghgill3323
    @karmjitsinghgill3323 7 місяців тому

    ਜਿਉਂਦੇ ਰਹੋ ਪੰਜਾਬੀਓ ਖੁਸ਼ ਰਹੋ

  • @charanjitsingh7231
    @charanjitsingh7231 7 місяців тому

    Dil khush ho gai

  • @palsingh9803
    @palsingh9803 7 місяців тому

    Nice activity & gud information thanks

  • @jaswinderkaurpabla6005
    @jaswinderkaurpabla6005 7 місяців тому +1

    Yery nice 🙏🙏😀😀

  • @amarjitkaur3694
    @amarjitkaur3694 7 місяців тому +1

    ਹਰਪਾਲ ਸਿੰਘ ਵੀਰ ਦੀ ਅਵਾਜ ਬਹੁਤ ਪਿਆਰੀ ਹੈ ਮੈ ਲੁਧਿਆਣੇ ਬੈਠੀ ਬਹੁਤ ਸੁਣਦੀ ਹਾ

  • @paramjeetkaur4668
    @paramjeetkaur4668 7 місяців тому

    Very good video, Sat Sri Akal ji.

  • @ChamkourSingh-k5c
    @ChamkourSingh-k5c 7 місяців тому +1

    ❤❤❤❤❤

  • @GURPREETBAJWA
    @GURPREETBAJWA 7 місяців тому

    Very very beautiful nice good 👍

  • @simranjitsinghsimar958
    @simranjitsinghsimar958 Місяць тому

  • @KuldeepSingh-l9h6g
    @KuldeepSingh-l9h6g 7 місяців тому +3

    Sirra Bai Thali Bro g K Moge Wala ❤🎉❤

  • @ਸੰਧੂਜ਼ੀਰਾ
    @ਸੰਧੂਜ਼ੀਰਾ 7 місяців тому +51

    ਜਿਹੜੇ ਅਮਰੀਕਾ 2 ਨੰਬਰ ਵਿਚ ਗਏ ਨੇ ਕੀ ਉਹ ਵੀ ਕੈਨੇਡਾ ਆ ਕੇ ਮਿਲ ਸਕਦੇ ਨੇ?

    • @GoldyNz
      @GoldyNz 7 місяців тому +5

      Ys

    • @City30
      @City30 7 місяців тому +5

      Hanji

    • @NarinderSinghSandhuSandhu
      @NarinderSinghSandhuSandhu 7 місяців тому +2

      Yes

    • @NarinderSinghSandhuSandhu
      @NarinderSinghSandhuSandhu 7 місяців тому +2

      U r right ✅️

    • @tirathkaur847
      @tirathkaur847 7 місяців тому +1

      ​@@GoldyNzਵੀਰ ਜੀ ਮੇਰਾ ਬੇਟਾ ਅਮੈਰਿਕਾ ਹੈ ਉਸ ਕੋਲ ਕੰਮ ਨੀ ਹੈ ਕੀ ਉਸ ਨੂੰ ਕੰਮ ਮਿਲ ਸਕਦਾ ਹੈ

  • @Reshamsingh150
    @Reshamsingh150 7 місяців тому +2

    Moga pb29 👍

  • @Jattbosso
    @Jattbosso 7 місяців тому

    Vary nice ❤👍🏽

  • @nishabersinghvirk9547
    @nishabersinghvirk9547 7 місяців тому

    VERY GOOD

  • @KabalSingh-mi3et
    @KabalSingh-mi3et 7 місяців тому

    WAHEGURU JI SARBAT DA BHALA KARO WAHEGURU JI 🙏🙏🙏🙏

  • @SukhwinderKaur-yd7qt
    @SukhwinderKaur-yd7qt 7 місяців тому

    Nice . Information ji

  • @MandeepSingh-q2l
    @MandeepSingh-q2l 7 місяців тому

    😂nice bro

  • @avtarsidhu5776
    @avtarsidhu5776 7 місяців тому

    ਥਲੀ ਵੀਰ ਕਰੋਨਾ ਟਾਇਮ ਬੋਰਡਰ ਬੰਦ ਸੀ ਕਨੇਡਾ ਅਤੇ ਅਮੇਰਕਾ ਵਾਲੇ ਸਾਰੇ ਇੱਥੇ ਹੀ ਮਿਲਦੇ ਸੀ ਉਸ ਟਾਇਮ ਮੇਲੇ ਵਰਗਾ ਮਹੋਲ ਹੁੰਦਾ ਸੀ ਬਾਈਡਰੋਕ ਪੀਚਅਰਚ ਤੇ

  • @GurmeetKaur-yc8hk
    @GurmeetKaur-yc8hk 7 місяців тому

    ਅਸੀਂ ਵੀ ਸਰੀ ਵਿਚ ਹੀ ਇਹ ਗੱਲ ਸਹੀ ਹੈ

  • @maanpunjabdamalwaigidha5150
    @maanpunjabdamalwaigidha5150 6 місяців тому

    🎉🎉🎉🎉🎉❤ ❤❤❤❤

  • @anukaushik1176
    @anukaushik1176 7 місяців тому

    Bohut achi information nhi pta c

  • @pushpinderkaurtv
    @pushpinderkaurtv 7 місяців тому +2

    Kyaa baat hai thalli veer di❤👌👍🙏

  • @NarinderPal-ul8id
    @NarinderPal-ul8id 7 місяців тому

    ਬਾਹਰਲੀਆਂ ਸਰਕਾਰਾਂ ਦੀਆਂ ਕਆ ਬਾਤਾਂ

  • @Sanjeevkumar-zl3ct
    @Sanjeevkumar-zl3ct 6 місяців тому

    Nice🎉

  • @hardialsingh1
    @hardialsingh1 7 місяців тому

    Changi gall ai bhai feeling lvo par bhulekhe ch n rho ji ! AZADI APNE DESH CH E HUNDI AI IH REHM DI AZADI AI JI ! Khalistan. Khalsa Raj e sada Fatherland Azadi ai

  • @kulbirram8094
    @kulbirram8094 7 місяців тому

    Good❤❤ thli🌹🌹

  • @Eaglevision2600
    @Eaglevision2600 7 місяців тому

    ਵੀਰ ਕਹਿੰਦਾ ਜੀ ਪਾਕਿਸਤਾਨ ਭਾਰਤ ਦੇ ਵੀ ਅਜਿਹੇ ਸਬੰਧ ਹੋਣੇ ਚਾਹੀਦੇ ਭਰਾਵੋ ਕੁੱਝ ਤਾਂ ਸੋਚੋ ਕੈਨੇਡਾ ਅਮਰੀਕਾ ਦਾ ਖਾਣਾ ਪੀਣਾ ਲਗਭਗ ਇੱਕ ਬੋਲੀ ਲਗਭਗ ਇੱਕ ਤੇ ਪਹਿਰਾਵਾ ਵੀ ਲੱਗਭਗ ਇਕ ਹੀ ਹੈ ਤੇ ਹੋਰ ਤਾਂ ਹੋਰ ਬਹੁਗਿਣਤੀ ਲੋਕਾਂ ਦਾ ਧਰਮ ਵੀ ਇੱਕ ਹੈ ਅਜਿਹੇ ਵਿੱਚ ਇਹਨਾਂ ਮੁਲਕਾਂ ਦੀ ਸਾਝ ਵਿੱਚ ਰੁਕਾਵਟ ਦਾ ਕੋਈ ਕਾਰਨ ਹੀ ਨਹੀ।ਪਾਕਿਸਤਾਨ ਦਾ ਪੰਜਾਬੀ ਆਪਣੀ ਮਾਂ ਬੋਲੀ ਤੋ ਭਗੌੜਾ ਹੈ ਤੇ ਭਾਰਤ ਪੰਜਾਬ ਨਾਲ ਜੋ ਭਾਵਨਾ ਰੱਖਦਾ ਸਭ ਨੂੰ ਪਤਾ ਹੈ ਫਿਰ ਕਿਹੜੇ ਬਾਰਡਰ ਖੋਲਣ ਦੀ ਗੱਲ ਕਰਦੇ।ਹੁਣ ਤਾਂ ਯੂਰੋਪ ਦੇ ਵੀ ਦੇਸ਼ ਦੁਬਾਰਾ ਵਿਚਾਰਾ ਕਰ ਰਹ ਹਨ।ਬਾਰਡਰ ਪੋਣੀ ਦਾ ਕੰਮ ਕਰਦੇ ਹਨ ਤਾਂ ਜੋ ਵਾਧੂ ਤੇ ਬੋਝ ਬਣਨ ਵਾਲੇ ਲੋਕਾਂ ਨੂੰ ਵੜਨ ਤੋ ਰੋਕਿਆ ਜਾਵੇ।

  • @harbansharbans9979
    @harbansharbans9979 7 місяців тому

    ਬਹੁਤ. ਵਧਿਆ

  • @ParamjitKaur-ff7xi
    @ParamjitKaur-ff7xi 7 місяців тому +2

    Punjabi very nice

  • @RajinderSingh-yd9ps
    @RajinderSingh-yd9ps 7 місяців тому +1

    ਸਤਿ ਸ੍ਰੀ ਅਕਾਲ ਜੀ

  • @kirandeepsingh4304
    @kirandeepsingh4304 7 місяців тому

    Oooh thali aa jana vaps k tenu v asi hun canada amrica De bhaiye kaiye

  • @ijazvillagevlogs
    @ijazvillagevlogs 7 місяців тому

    😊😊😊😊❤❤❤

  • @DavinderSingh-bv6hj
    @DavinderSingh-bv6hj 7 місяців тому

    ਕਾਸ਼ ਇੰਡੀਆ ਪਾਕਿਸਤਾਨ ਐਵੇਂ ਹੋਵੇ

  • @santokhsinghbenipal8592
    @santokhsinghbenipal8592 7 місяців тому

    ਥਲੀ ਵੀਰ ਸਤਿ ਸ੍ਰੀ ਆਕਾਲ ਜੀ

  • @gssidhu1313
    @gssidhu1313 6 місяців тому

    Nice

  • @KashmirSingh-se9ej
    @KashmirSingh-se9ej 7 місяців тому

    Good thali veer ji

  • @rajvinderaujla5191
    @rajvinderaujla5191 7 місяців тому

    Very nice to see both brothers
    Looks like you guys having fun.
    You both are sweet personality.

  • @visahome1296
    @visahome1296 7 місяців тому

    Very nice

  • @preetmavi911
    @preetmavi911 7 місяців тому +1

    🙏🙏👍👍

  • @rameshlal3457
    @rameshlal3457 7 місяців тому

    Thali sab mein v 19 June nu ethe ja ke ayea so very beautifull

  • @sukhraj6761
    @sukhraj6761 7 місяців тому

    Waheguru ji 🙏

  • @SukhdevSingh-r6y
    @SukhdevSingh-r6y 7 місяців тому

    Very nice 👍

  • @kuldeepkaur2318
    @kuldeepkaur2318 7 місяців тому

    👍

  • @Kahlonorganicfarm
    @Kahlonorganicfarm 7 місяців тому +1

    ਥਲੀ ਸਾਹਿਬ ਮੈਂ ਵੀ ਸਰੀ ਆਇਆ ਹੋਇਆ
    ਹਫ਼ਤੇ ਪਹਿਲਾਂ ਮੈਂ ਵੀ ਇਥੋਂ ਹੋ ਕਿ ਆਇਆ
    ਜੇਕਰ ਆਪਣੀ ਰੋਜ਼ਾਨਾ ਟੂਰ ਦੀ ਜਾਣਕਾਰੀ ਦਿਉ ਤਾਂ ਤੁਹਾਨੂੰ ਮਿਲ ਲਈਏ

  • @RakeshKumari-d5v
    @RakeshKumari-d5v 7 місяців тому

    Verynice

  • @VehlePunjabi
    @VehlePunjabi 7 місяців тому +1

    Canada ea koc c jga ha please dso jrur

  • @surjitsinghmehrok184
    @surjitsinghmehrok184 7 місяців тому

    Ssa to all ji very good ❤❤

  • @GurmailSingh-k2m
    @GurmailSingh-k2m 7 місяців тому

    ਸਾਡੀ ਤਾਂ ਦੋਨੇ ਦੇਸ਼ਾਂ ਦੀਆਂ ਆਰਮੀ ਇੱਕ ਦੂਜੇ ਨੂੰ ਇਨੀ ਨਫਰਤ ਨਾਲ ਦੇਖਦੀਆਂ ਹਨ ਗੋਰਿਆਂ ਦੀ ਇਹੀ ਚਾਲ ਸੀ ਪਾੜੋ ਤੇ ਰਾਜ ਕਰੋ ਪਰ ਸਾਡੇ ਦੋਨਾਂ ਦੇਸ਼ਾਂ ਨੂੰ ਕਿਥੇ ਸਮਝ ਆਊ

  • @JasbirSIngh-me1dz
    @JasbirSIngh-me1dz 7 місяців тому +1

    USA 🇺🇸 And Canada Are the Best Countries in the World.

  • @kuljinderdhaliwal3241
    @kuljinderdhaliwal3241 7 місяців тому +2

    ਥਲੀ ਵੀਰ ਮੇਰੇ ਕੋਲ ਆਓ ਜੀ iowa devenport ਆਪ ਜੀ ਨੂੰ ਜੀ ਆਇਆ ਨੂੰ

  • @AVTARSINGH-zu3cj
    @AVTARSINGH-zu3cj 7 місяців тому

    Very. Nice. Up. 31

  • @VishalAmbani-mr4nx
    @VishalAmbani-mr4nx 7 місяців тому +2

    Hindustaan is best country❤❤