Life in Canada: Tough or Easy? Punjabi People Explain How they r Living Canada | Canadian Punjabi 21

Поділитися
Вставка
  • Опубліковано 17 гру 2024

КОМЕНТАРІ • 528

  • @ਜਸਵੀਰਸਿੰਘ-ਧ2ਭ
    @ਜਸਵੀਰਸਿੰਘ-ਧ2ਭ 3 роки тому +42

    ਜਿਹੜਾ ਹਿੰਮਤੀ ਮਿਹਨਤੀ ਆ ਉਹ ਕਾਮਯਾਬ ਹੋ ਈ ਜਾਦਾ,ਸ਼ਰਤ ਇਹ ਆ ਕੇ ਉਹਨੂੰ ਚੰਗੇ ਮੌਕੇ ਮਿਲਣ...ਕਿਸਮਤ ਦਾ ਵੀ ਬਹੁਤ ਵੱਡਾ ਰੋਲ ਆ..ਮੈ ਆਪਣੀ ਜਿੰਦਗੀ ਚ ਦੇਖਿਆ ਵੀ ਜਿਹੜੇ ਇੰਡੀਆ ਚ ਕੁਝ ਵੀ ਨੀ ਸੀ ਕਰਦੇ,ਉਹ ਬਾਹਰ ਜਾ ਕੇ ਨਾਂ ਕਮਾ ਗੇ ..

  • @balwinderchaudhary3149
    @balwinderchaudhary3149 3 роки тому +106

    ਪਹਿਲੀ ਬਾਰ canada ਵਿਚ ਰਹਿੰਦੇ ਪੰਜਾਬੀਆਂ ਕੋਲੋਂ possitive ਗੱਲਾਂ ਸੁਣਿਆ ਨਹੀਂ ਪੰਜਾਬ ਵਾਲੀਆਂ ਨੂੰ ਡਰਾਉਣ ਵਾਲੀਆਂ ਨੇਗਟਿਵ ਗੱਲਾਂ ਹੀ ਸੁਣਦੇ ਸੀ. Nice video..

    • @gsfam246
      @gsfam246 3 роки тому

      Thnks

    • @love_prosperity
      @love_prosperity 3 роки тому +11

      @balwinder chaudhary, ki pta ehna ne changiya galla hi dikhaiya hoon...buriya galla editing wich cut kr ditiya hoon

    • @sharpedge8421
      @sharpedge8421 3 роки тому +6

      Veer g jihre Canada chale gae oh sochde hor nave na ai jan

    • @inderjitkaur852
      @inderjitkaur852 3 роки тому +6

      🤣🤣🤣🤣menu ta ajtk eh gl ni smj lgi vi j canada ja k vi tusi india nalo jada okhay hoye pye aa ta kinay rassa paya aa tuhanu?? Fr india waps aa k mojja ley lo jo canada ch ni mildia.othe ta hardwrk krk v kuj bn jnda te india ch ta sari jindgi mjdoori krk v kuj ni bnda🤣

    • @balwinderchaudhary3149
      @balwinderchaudhary3149 3 роки тому +1

      @@inderjitkaur852 ਸਹੀ ਕਿਹਾ ਤੁਸੀ

  • @avtarsinghsandhu9338
    @avtarsinghsandhu9338 3 роки тому +46

    ਦਾਸਤਾਨ ਸੁਣੀ ਹੈ ਬੱਚਿਆਂ ਦੀ, ਪਰ ਦਿਲ ਅਜੇ ਵੀ ਪੰਜਾਬ ਵਿੱਚ ਹੈ, ਸਾਨੂੰ ਖੁਸ਼ੀ ਹੈ ਆਪਣਿਆਂ ਨੂੰ ਯਾਦ ਕਰਦੇ ਹਨ,,ਜਿਆਦਾਤਰ ਨਵੇ ਹੀ ਮਿਲੇ ਹਨ,,5-7 ਸਾਲ ਪਹਿਲਾ ਗਏ ਬੱਚੇ ਸੈਟ ਹਨ,,ਪਰ ਦੁੱਖ ਦੀ ਗੱਲ ਹਰੇਕ ਨੇ ਦੱਸਿਆ ਸਾਡੇ ਪ੍ਰਸਾਸ਼ਨ ਚੰਗਾ ਹੋਏ ਤਾਂ ਕੀ ਲੋੜ ਹੈ ਧੱਕੇ ਖਾਣ ਦੀ, ਹੁਣ ਜੋ ਹੋ ਪੰਜਾਬ ਵਿੱਚ ਕਿਸੇ ਤੋਂ ਲੁਕਿਆ ਨਹੀ ਹੈ,,ਅਸੀ ਤਾਂ ਕਹਿ ਲਈਏ,,
    ਕਿਸਾਨ ਏਕਤਾ ਜਿੰਦਾਬਾਦ।

  • @JasbirSingh-qi9fj
    @JasbirSingh-qi9fj 2 роки тому

    ਐਂਕਰ ਬੇਟੀ ਦਾ ਸੁਆਲ ਪੁਛੱਣ ਦਾ ਢੰਗ ਬਹੁਤ ਪਿਆਰਾ ,ਵਾਹਿਗੁਰੂ ਹੋਰ ਤੱਰਕੀ ਬਖਸ਼ੇ । ਇਕ ਗਲ ਮਹਿਸੂਸ ਹੋਈ ਕਿ ਮਿਲੇ ਸਾਰੇ 4/5 ਸਾਲ ਤੋਂ ਵਧ ਸਮੇਂ ਵਾਲੇ ਜੋ ਸੰਤੁਸ਼ਟ ਸਨ ।ਜੋ ਅੱਜ ਵਿਦਿਆਰਥੀ ਜਾ ਰਹੇ ਹਨ ਉਹਨਾ ਨੂੰ ਵਧ ਮਿਹਨਤ ਤੇ ਸਮਾਂ ਲਾਉਣਾ ਪਵੇਗਾ ਸੰਤੁਸ਼ਟੀ ਤਕ ਪੁਜਣ ਲਈ । ਮੈ ਵੀ 150ਵਾਂ ਕੈਨੇਡਾ ਦਿਵਸ ਚਿੰਕੂਜ਼ੀ ਪਾਰਕ ਵਿਚ ਮਨਾਇਆ ਸੀ । ਯਾਦਾਂ ਤਾਜ਼ੀਆਂ ਕਰਾਉਣ ਲਈ ਧੰਨਵਾਦ ਬੇਟਾ ।

  • @manderjassal5532
    @manderjassal5532 3 роки тому +51

    ਬਹੁਤ ਵਧੀਆ ਇੰਟਰਵਿਊ ਲੲਈ ਐ ਤੁਸੀ
    ਐਂਕਰ ਵੀ ਬਹੁਤ ਵਧੀਆ ਹੈ ਤੇ ਇੰਟਰਵਿਊ ਦੇਣ ਵਾਲੇ ਵੀ ਬਹੁਤ ਵਧੀਆ ਨੇ

  • @AmritpalSingh-qb5gy
    @AmritpalSingh-qb5gy 3 роки тому +153

    ਪੰਜਾਬੀਓ ਸਸੀਕਾਲ ਨੂੰ ਸਤਿ ਸ੍ਰੀ ਅਕਾਲ ਬੋਲਿਆ ਕਰੋ

    • @purewal9138
      @purewal9138 3 роки тому +9

      ਸਹੀ ਕਿਹਾ ਵੀਰ ਜੀ ਤੁਸੀਂ
      ਇੱਕ ਉਥੇ ਹੋਰ ਗੱਲ ਬੜੀ ਕਰਦੇ ਨੇ
      ਮੈ ਆ ਕਰਨਾ ਮੰਗਦਾਂ ਮੈਂ ਉਹ ਕਰਨਾ ਮੰਗਦਾਂ

    • @singhnaamsherda
      @singhnaamsherda 3 роки тому

      Amritpal Singh veer. Sahi keha Ajj kll chote bacha v apne seyana v Ajj kll sat Sri akaal Ni boldy Te. Waheguru ji ka khalsa Waheguru ji Ki fateh v nhi likh de bs WMK... Bht khaaan ho chuka Sikhi da

    • @singhnaamsherda
      @singhnaamsherda 3 роки тому

      @Rahul Hattori saat ah Paji but j apne governments .. Apne aggu ah problem wal tyaan den Te a to Z problem solve ho sakdi but ni.. Hun apn Auna da v kasur Ni kad sakdy jo bhar study ja paise earn Krn Jandy... India vich future Ni hga janta hga paise banda da back ground Bht strong huna chida...

    • @singhnaamsherda
      @singhnaamsherda 3 роки тому +1

      @Rahul Hattori veer gll sahi ah tohde but j parwah Ik banda kareh Kuch Ni hunda.... Ah Mudha nation ja international Mudha bn na chida. Kyu haar saal lakhan Di ginti vich Punjabi Munda kudiya Bhr Jandy

    • @jagseersinghbhangu4071
      @jagseersinghbhangu4071 3 роки тому

      L

  • @Gurvinderromana007
    @Gurvinderromana007 2 роки тому +34

    I love my india🇮🇳...nzaaare aayi jande aa nzaare jaai jande aa...dabb k wahi da rajj k khai da....sab ton sohna india...te sari dunia ton sohna mera punjab...life is beautiful.....

    • @majinderkaur8060
      @majinderkaur8060 2 роки тому

      Absolutely right ....ਕੋਈ ਥਾਂ ਨਹੀ ਮੇਰੇ ਪੰਜਾਬ ਵਰਗੀ.... ਰੋਜ਼ ਸੋਚਦੀ ਆ ਕਦੋ ਜਾਵਾਗੀ ਪੰਜਾਬ

    • @honeymavi3086
      @honeymavi3086 2 роки тому

      Hnji

    • @monojgop-mk6su
      @monojgop-mk6su Рік тому

      Tak litta punjab saarai bhayie naal bhara haiga

  • @kewalsingh1090
    @kewalsingh1090 3 роки тому +6

    ਮੇਰਾ ਚੋਥੀ ਕਲਾਸ ਵਾਲਾ ਦੋਸਤ ਬਹਾਦਰ ਸਿੰਘ ❣️❣️

  • @preetjotsingh3688
    @preetjotsingh3688 3 роки тому +33

    Pagg wala veer . nahi darakhta nu ta lage hunde a par tarke uth k torne painde a👏👏sirra

  • @grweb806
    @grweb806 3 роки тому +8

    ਅੰਗਰੇਜੀ ਬੋਲਣ ਦਾ ਬੋਹਤ ਸ਼ੌਂਕ ਹੈ ਪੰਜਾਬੀਆਂ ਨੂੰ... Bohtian ਕੁੜੀਆਂ ਨੂ ਨਾ ਅੰਗਰੇਜੀ ਆਉਂਦੀ aa ਨਾ ਪੰਜਾਬੀ... Interview ਕਰਨ ਵਾਲੀ ਕੁੜੀ ਪੰਜਾਬੀ ਬੋਹਤ ਵਧੀਆ ਬੋਲ ਰਹੀ ਐ

    • @balvindergill8744
      @balvindergill8744 3 роки тому

      ਜਿਹੜੇ ਲੋਕ “ਬੱਟ” ਅਤੇ “ਸਰ” ਕਹਿਣ ਵਾਲੇ ਨੇ ਉਂਨਾਂ ਤੇ ? ਹੁੰਦਾ ਹੈ ਅੰਗਰੇਜ਼ੀ ਬੋਲਣ ਦੇ ਪ੍ਰਭਾਵ ਦਾ ....

  • @rajinderaustria7819
    @rajinderaustria7819 2 роки тому +2

    (2) ਕਿਉਂਕਿ ਜਦੋਂ ਅਸੀਂ ਫੂਨ ਕਰਨਾਂ ਹੁੰਦਾ ਹੋ ਸਕਦਾ ਇੰਡੀਆ ਵਾਲੇ ਉਸ ਟਾਇਮ ਬਿਜੀ ਹੋਣ. ਗੱਲ ਇਸ ਤਰਾਂ ਹੈ ਕਿ ਸਾਨੂੰ ਇਹਨਾਂ ਮੁਲਕਾਂ ਵਿੱਚ ਜਿੰਨੀਆਂ ਮਰਜੀ ਸਹੁਲਤਾਂ ਮਿਲ ਜਾਣ ਪਰ ਸਾਨੂੰ ਆਪਣੇ ਮੁਲਕ ਦੀ ਮਿੱਟੀ ਨਾਲ ਫਿਰ ਵੀ ਬਹੁਤ ਪਿਆਰ ਹੈ

  • @akaur4533
    @akaur4533 3 роки тому +3

    ਬਹੁਤ ਵਧੀਆ ਵਿਚਾਰ ਵੀਰ ਜੀ ਜੋ ਤੁਸੀ ਕਿਹਾ ਪਰਿਵਾਰ ਤੋ ਦੂਰ ਹੋ ਗੲੇ

  • @hssekhongaming6985
    @hssekhongaming6985 3 роки тому +15

    ਪੰਜਾਬ ਤਾਂ ਪੰਜਾਬ ਹੀ ਹੈ ਸਾਡਾ ਵਿਕੇਡੰ ਰੋਜ ਹੁੰਦਾ ਹੈ ਮੋਟਰ ਤੇ

  • @amanjotjotgill9477
    @amanjotjotgill9477 3 роки тому +130

    ਕਿਤੇ ਲੱਭਣੀ ਨਹੀਂ ਮੌਜ ਪੰਜਾਬ ਵਰਗੀ!

  • @jijaji8545
    @jijaji8545 3 роки тому +36

    ਗੋਰੇ ਫਨ ਸ਼ੰਨ ਵੀ ਕਰਦੇ ਆ ਪਰ ਤਾਡਾ ਧਿਆਨ ਹੀ ਨਿਰਾ ਪੈਸਿਆਂ ਵਲ ਆ ਤੇ ਦਾਈਫ ਤੇ ਆਪੇ ਬੋਰਿੰਗ ਹੋਣੀ ਆ ਇਙੋ ਲਾਈਫਸਟਾਇਲ ਤਾਡਾ ਪੰਜਾਬ ਸੀ ਉੱਥੇ ਵੀ ਉਹੋ ਆ ਬਾਕੀ ਯੋਰਪ ਨਜਾਰੇ ਆ ਭਰਾਵੋ

    • @ramandeepvirk42
      @ramandeepvirk42 3 роки тому +1

      Hanji veer बहुत vadiya ਵੀਰ from Sweden

    • @ramandeepvirk42
      @ramandeepvirk42 3 роки тому

      @@gsgs3680 ki madad kra

    • @danny7954
      @danny7954 Місяць тому

      You can always go back to the hole you came from, ya we like money . We also police, sewage , clean water , deodorant, and deportation.

  • @johnlittle3430
    @johnlittle3430 Рік тому +3

    It's probably very, very easy, since they're taking over this country at an ASTONISHING rate. Ask any Canadian in Southern Ontario, and they'll tell you - their city is completely unrecognizable. My mom died in 2016, and she would not recognize Niagara Falls today. She was born, raised, and died here. Where are Canadians supposed to go? Where is our million-strong immigrant land of milk and honey? Where can we go to live ten to a house at $500/bedroom? These are fair questions that deserve real answers.

  • @SurjitSingh-iw5ek
    @SurjitSingh-iw5ek 3 роки тому +13

    ਕੁਝ ਮਜਬੂਰੀ ਹੈ ਭਾਰਤ ਛੱਡਣ ਦੀ ਤੇ ਕੁਝ ਜਜ਼ਬਾ ਹੈ ਜ਼ਿੰਦਗੀ ਵਿੱਚ ਕੁੱਝ ਬਣਨ ਦਾ

  • @balwindersinghbrar5963
    @balwindersinghbrar5963 3 роки тому +30

    ਪੰਜਾਬੀ ਭੈਣ, ਭਰਾਵੋ! ਬੇਨਤੀ ਹੈ ਕਿ ਸਾਰੀ ਗੱਲ ਪੰਜਾਬੀ ਭਾਸ਼ਾ ਬੋਲਕੇ ਹੀ ਕਰਿਆ ਕਰੋ। ਵਿੱਚ ਵਿੱਚ ਅੰਗਰੇਜ਼ੀ ਦੇ ਸ਼ਬਦ ਵਰਤਕੇ ਆਪਾਂ ਜ਼ਿਆਦਾ ਸਿਆਣੇ, ਵਿਦਵਾਨ ਹੋਣ ਦਾ ਭਰਮ ਪਾਲ਼ਦੇ ਹਾਂ। ਜਦੋਂਕਿ ਠੇਠ ਪੰਜਾਬੀ ਬੋਲਕੇ ਅਤੇ ਗੁਰਮੁਖੀ ਲਿੱਪੀ ਵਿੱਚ ਪੰਜਾਬੀ ਲਿਖਕੇ ਆਪਣੀ ਮਾਤਭਾਸ਼ਾ ਨਾਲ਼ ਵਫ਼ਾਦਾਰੀ ਨਿਭਾਉਣੀ ਬਹੁਤ ਜ਼ਰੂਰੀ ਹੈ।
    ਬਲਵਿੰਦਰ ਸਿੰਘ ਰੋਡੇ, ਜ਼ਿਲ੍ਹਾ ਮੋਗਾ।

    • @akaur4533
      @akaur4533 3 роки тому +2

      ਵੀਰ ਜੀ ਬਿਲਕੁਲ ਸੱਚ

    • @Jahdhh
      @Jahdhh 3 роки тому +1

      Even in punjab now people feels shame to speak pure punjabi

  • @amandeep5875
    @amandeep5875 2 роки тому +4

    Je India vich hard work karoge te ethe be sab kuj mil janda hai..par Kam Karan di neart honi chahidi hai

  • @kakusingh1081
    @kakusingh1081 3 роки тому +6

    ethe vehle aa saal ch 2 mahinay kamm karde aa maujan nae......han bas menghi gaddi te kothi ya branded kapded aukhay nae...baki nazara sara din khet ch rehne aa roti 2 time khaney aaa.....hor dokay chahide nae

  • @Saihaj-10
    @Saihaj-10 3 роки тому +4

    Canada wich v bahut mehnat a but mehnat da fal mil janda but india pehla ta job mildi nhi ye kite mil jaye ta mehnat da fal nhi milda

  • @sukwindersingh4449
    @sukwindersingh4449 2 роки тому +2

    Canada ਤੋਂ USA ਜਾਵੋ
    ਪੈਸੇ ਵਧੀਆ ਮਿਲਦੇ ਨੇ
    ਕੰਮ ਵੱਧ ਮਿਲਦਾ ਕਨੈਡਾ ਤੋਂ
    ਬਾਈ ਬਾਕੀ USA ਦੀ ਕੋਈ ਰੀਸ ਨੀ
    🇺🇲🇺🇲🇺🇲🇺🇲🇨🇦🙏🙏♥️🙏

  • @navdeepkaur3281
    @navdeepkaur3281 3 роки тому +4

    I'm impressed with the lady in black. I love the way she talked, explain everything properly. Really like her personality.

  • @sandhjagir32
    @sandhjagir32 2 роки тому +1

    ਤੁਹਾਨੂੰ ਮੁਬਾਰਕ ਤੁਹਾਡਾ ਕਨੇਡਾ

  • @satbirbhullar7877
    @satbirbhullar7877 3 роки тому +30

    Lady in black so intellectually intelligent… we need more punjabis like her.. I m very sure she will nurture her kids to be very humble intelligent and responsible people.

    • @mander4684
      @mander4684 2 роки тому +2

      🙏🙏🙏🙏🙏🙏🙏🙏🙏

  • @HarpalSingh-ho6fi
    @HarpalSingh-ho6fi 3 роки тому +1

    लोगों को 8घंटे काम करने की आदत हों गई है समय पर होता हैकल पर टालने की आदत खत्म हो गई है, परिवार में सब को अपना अपना काम करते हैं एक के ऊपर बोझ नहीं बनते, यह बहुत बड़ी बात है 👍👍👍🙏

  • @ArjunSingh-in7fo
    @ArjunSingh-in7fo 3 роки тому +3

    Best vidoe ever I really like this video love you hamdard tv making for beautiful video

  • @amandeepsingh6156
    @amandeepsingh6156 3 роки тому +3

    Jhda haal punjab ch bhaiya da wa ohio hall canda ch punjabi da hoya pia... Ithe bhaiye mehant kr kr bne pye a punjabi bs lad le a kr lia oh kr lia
    Je ohio itje mehant hoye ta punjb canda... Hun gore uthe fun krde a punjabi bhiya wangu lge a mehant hard work

  • @kaurthabl6242
    @kaurthabl6242 3 роки тому +5

    This park very beautiful park near my home location mostly I like go to in this park, good communication 👌

  • @MandeepSingh-dy1vb
    @MandeepSingh-dy1vb 2 роки тому

    Punjab ch v cambridge school ,
    Oxford school hai hor v school hai international

  • @roybipin
    @roybipin 2 роки тому +1

    Like sardar ji with red turban ...very gentle man...

  • @suchasinghsandhu4843
    @suchasinghsandhu4843 Рік тому

    I am sandhu work from italy te me 6sall ho ge horse 🐴 da km e bahut tuf e g km ta her country wich karna penda g

  • @divyamultani6143
    @divyamultani6143 3 роки тому +11

    Jithe pasa othe vdiya chahe pind chahe canda chahe india jithe apne jrurt diya cheeja tusi hasil kr sko ohi vdiya

  • @khalistan8899
    @khalistan8899 3 роки тому +39

    Only like pag wala veer lai

    • @bhflights
      @bhflights 3 роки тому

      ਧੰਨਵਾਦ ਵੀਰ ਜੀ...

    • @bhflights
      @bhflights 3 роки тому

      @Rahul Hattori ਵੀਰ ਜੀ ਬਿਲਕੁੱਲ ਆ... ਘੱਟ ਪੇ ਵਾਲੀਆਂ ਨੌਕਰੀਆਂ ਤੇ ਨੀ... ਚੰਗੇ ਕੰਮਾਂ ਤੇ ਜਰੂਰ ਆ... ਵੀਡੀਓ ਪਾਵਾਂਗਾ ਵੀਰ ਸਾਰੀਆਂ ਗੱਲਾਂ ਦੀ...

    • @bhflights
      @bhflights 3 роки тому

      @Rahul Hattori ਵੀਰ ਇਸ ਨੂੰ ਵਿਤਕਰਾ ਨਹੀਂ ਕਿਹਾ ਜਾ ਸਕਦਾ... ਮਾਫੀਆ ਕਿਸਮ ਆ... ਜੇਹੜੇ ਪੁਰਾਣੇ ਬੰਦਿਆ ਦੇ ਕੰਮ ਕਾਰ ਸੈੱਟ ਆ ਓਹ ਨਵੇਂ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ ਛੇਤੀ...

    • @bhflights
      @bhflights 3 роки тому

      @Rahul Hattori ਵੀਰ ਗੋਰੇ ਤਾਂ ਰੱਖ ਲੈਣਗੇ... ਜੇਕਰ ਕੋਈ ਆਪਣਾ head ਹੋਇਆ ਉਹਨੇ ਨੀ ਪੈਰ ਲੱਗਣ ਦੇਣੇ... ਮਤਲਬ ਸਹੀ ਕੰਮ ਕਰਨ ਦੇ ਨਾਲ-ਨਾਲ ਹਰੇਕ ਨਾਲ ਬਣਾ ਕੇ ਰੱਖਣੀ ਪੈਂਦੀ ਐ... ਫੇਰ ਗੱਡੀ ਚੱਲਦੀ ਆ...

    • @bhflights
      @bhflights 3 роки тому

      @Rahul Hattori ਵੀਰ... ਰੱਖਣ ਚ ਨੀ ਕਰਦੇ...

  • @manas9752
    @manas9752 2 роки тому

    ਸਹੀ ਗੱਲ ਬਾਈ ਦੀ ਕਹਿੰਦਾ ਕਹਿਣ ਗੇ ਆਈ ਫੋਨ ਭੇਜਦੇ । ਪਹਿਲਾਂ ਪੈਸਾ ਬਣਦਾ ਸੀ ਹੁਣ ਨਹੀਂ।

  • @rajinderaustria7819
    @rajinderaustria7819 2 роки тому

    (1) ਘਰੋਂ ਬਾਹਰ ਕਿਤੇ ਵੀ ਚਲੇ ਜਾਈਏ ਜਰੂਰੀ ਨਹੀਂ ਕਨੇਡਾ ਹਰ ਇਕ ਜਗਾ ਪ੍ਰੋਬਲਮਾਂ ਹੀ ਹੈ ਬਾਕੀ ਤੁਸੀਂ ਇਹ ਕਿਹਾ ਕਿ ਇੰਡੀਆ ਵਾਲੇ ਫੂਨ ਨਹੀਂ ਚੁਕਦੇ ਗੱਲ ਇਸ ਤਰਾ ਹੈ ਕਿ ਸਾਨੂੰ ਉਸ ਦਿਨ ਛੁੱਟੀ ਹੁੰਦੀ ਹੈ ਜਦੋਂ ਆਪਾਂ ਫੂਨ ਕਰਨਾਂ ਹੁੰਦਾ ਹੈ ------

  • @prabhjotsinghlally.456
    @prabhjotsinghlally.456 3 роки тому +19

    Good interview pag wala bro God bless you

  • @jagdevgill1406
    @jagdevgill1406 3 роки тому +13

    Very good Interview. Bilkull Sahi ethy hard work jroor karna penda hai, par tusi apni life apni family naal bahut achay tran enjoy kar sakdey ho. It's Wonderful Country. I❤️❤️❤️❤️❤️

  • @simranjeet2954
    @simranjeet2954 3 роки тому +8

    Jy problm a Canada cha a ty Jameena Vach Key Krn ke gy ajo punjab..

    • @parmodsharma2665
      @parmodsharma2665 3 роки тому +1

      Apna kam kar tu . Aya punjab ajo. Jehda karja oh tu davenga. Oth ke a jnda a sutte.

  • @jaansingh5141
    @jaansingh5141 3 роки тому

    ਕਈ ਵਾਰ ਇੱਕ ਮੌਤ ਬਹੁਤ ਕੁਝ ਬਦਲਣ ਵਿੱਚ ਸਹਾਈ ਹੁੰਦੀ ਹੈ। ਸਵਾਲ ਵੀ ਬੜੇ ਨੇ ਬੇਅੰਤ ਕੌਰ ਦੇ ਬੋਲਣ ਮਗਰੋਂ।
    ਪਰ ਫਿਰ ਵੀ ਤੇਰੀ ਮੌਤ ਨੂੰ ਕੁਰਬਾਨੀ ਹੀ ਸਮਝਿਆ ਜਾਵੇਗਾ। ਤੇਰੀ ਮੌਤ ਨੇ 3600 ਕੇਸ ਸਾਹਮਣੇ ਖੋਲ ਕੇ ਰਖ ਦਿੱਤਾ। ਆਉਣ ਵਾਲੇ ਦਿਨਾਂ ਵਿੱਚ ਠੱਗੀਆਂ ਤੇ ਪਰਿਵਾਰਾਂ ਵਿੱਚ ਵਧਣ ਵਾਲੀ ਫੁੱਟ ਧੋਖਾਧੜੀ ਵਿੱਚ ਗਿਰਾਵਟ ਆਵੇਗੀ।
    ਹਰ ਬੰਦੇ ਦੀ ਜਿੰਦਗੀ ਦਾ ਕੋਈ ਮਕਸਦ ਹੁੰਦਾ ਤੇਰੀ ਦਾ ਸ਼ਾਇਦ ਖਤਮ ਹੋਕੇ ਲੋਕਾਂ ਨੂੰ ਜਗਾਉਣ ਦਾ ਸੀ। ਉਹ ਪੂਰਾ ਹੋ ਗਿਆ ਵਾਹਿਗੁਰੂ ਤੇਰੀ ਰੂਹ ਨੂੰ ਚਰਨਾਂ ਵਿੱਚ ਨਵਾਜਣ।🙏ਜੱਦ ਲਵਪ੍ਰੀਤ ਦੀ ਚੈਟ ਹੀ ਪੜ੍ਹ ਲਈ ਤੇ ਹੋਰ ਦੋਹਾਂ ਧਿਰਾਂ ਦੀ ਗੱਲ ਸੁਣਨ ਨੂੰ ਕੀ ਰਹਿ ਗਿਆ,ਵਟਸਐਪ ਚੈਟ ਤੋਂ ਤਾਂ ਸਾਰਾ ਕੁੱਝ ਸਪਸ਼ਟ ਹੋ ਰਿਹਾ ਕਿ ਉਹ ਸਿੱਧੇ ਮੂੰਹ ਗੱਲ ਹੀ ਨਹੀਂ ਕਰ ਰਹੀ ਸੀ ਲਵਪ੍ਰੀਤ ਨੂੰ ਕੈਨੇਡਾ ਬੁਲਾਣਾ ਤਾਂ ਦੂਰ ਦੀ ਗੱਲ ਆ।ਇਹ ਬੇਅੰਤ ਕੌਰ ਦੇ ਮਾਪਿਆ ਦੀ ਵੀ ਸਾਜਿਸ਼ ਦਾ ਹਿੱਸਾ ਆ ਤਾਂ ਹੀ ਹੁਣ ਅਪਣੀ ਕੁੜੀ ਦੇ ਕੈਨੇਡਾ ਤੋਂ ਡਿਪੋਟ ਹੋਣ ਦੇ ਡਰ ਤੋਂ ਹੋਰ ਹੋਰ ਗੱਲਾਂ ਬਣਾ ਰਹੇ ਆ...ਕਿਉਂਕਿ ਜੇ ਇਨ੍ਹਾਂ ਦੀ ਕੁੜੀ ਕੈਨੇਡਾ ਤੋਂ ਡਿਪੋਟ ਹੋਗੀ ਤਾਂ ਇਨ੍ਹਾਂ ਦੇ ਸੁਪਨੇ ਚੂਰ ਚੂਰ ਹੋ ਜਾਣੇ ਵਾ।ਇਨ੍ਹਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਕਿਸੇ ਨੇ ਅਪਣੀ ਜਾਨ ਗਵਾ ਲਈ ਤੇ ਕਿਸੇ ਦਾ ਜਵਾਨ ਪੁੱਤ ਮੌਤ ਦੇ ਮੂੰਹ ਚਲਾ ਗਿਆ ਇਹ ਤਾਂ ਅਪਣਾ ਬਚਾਅ ਕਰਨ ਤੇ ਲੱਗੇ ਆ

  • @perjagsingh
    @perjagsingh 2 роки тому +4

    ਜੀਓ ਪਰਮਾਤਮਾ ਤੁਹਾਡੇ ਸੁਪਨੇ ਪੂਰੇ ਕਰੋ

  • @KulwinderSingh-jm5dx
    @KulwinderSingh-jm5dx 3 роки тому +2

    Gal sahi vir mai v time kad k call karda apne friends nu oh v call nai reciv karde

    • @_miss_lonely
      @_miss_lonely 3 роки тому +1

      Veer sorry to say! Tusi shayd job toh baad krde howoge.. ethe khrcheya di tension e maar lendi aa.. made mote dollar bhejoge ta ohi dost phone e ni chadn'ge 🥴

  • @rameshkumar3903
    @rameshkumar3903 3 роки тому +5

    Sade Punjabi jithe v Hon
    Apna Punjab Bana Lende Hun Charhdi kala 🙏

  • @godisone7399
    @godisone7399 Рік тому

    Very funny vedio of punjabi people's 👍 👌 enjoyable vedio thanks fr uploading ji

  • @deepanshurana3855
    @deepanshurana3855 2 роки тому +1

    Mam canada ma English bolni pdti h kyaa please btana mam

  • @tejinderpalsingh9272
    @tejinderpalsingh9272 3 роки тому +4

    ਅਸੀਂ ਆਪਣੇ ਦੇਸ਼ ਪੰਜਾਬ ਵਿਚ ਵੀ ਪ੍ਦੇਸੀ ਬਣਕੇ ਰਹਿ ਰਹੇਹਾਂ?
    ਕਿਉ ਕੀ ਸਰਕਾਰ ਦੀਆ ਪੰਜਾਬ ਪ੍ਤੀ ਨੀਤੀ ਸਾਫ ਨਹੀਂ ਹਨ ।
    ਗੁਰੂ ਮੇਹਰ ਕਰੇ ਪੰਜਾਬ ਅਜ਼ਾਦ ਹੋਗਿਆ ਤਾ ਇਕ ਵਧੀਆ ਦੇਸ਼ ਹੋਵੇਗਾ ਜੀ

    • @tejinderpalsingh9272
      @tejinderpalsingh9272 3 роки тому

      ਕੈਨੇਡਾ ਵੱਧੀਆ ਦੇਸ਼ ਹੈ ਜੀ
      ਮੂਲਵਾਸੀਆ ਦੇ ਬੱਚਿਆ ਨਾਲ ਜੋ ਭਾਣਾ ਵਰਤਿਆ ਉਸ ਦੁੱਖ ਵਿਚ ਕੈਨੇਡਾ ਦਿਵਸ 1 ਜੁਲਾਈ ਨੂੰ ਝੰਡਾ ਨੀਵਾਂ ਰੱਖਕੇ ਦੱਸ ਦਿੱਤਾ ਉਸ ਵਕਤ ਦੇ ਰਾਜਨੀਤਾਂ ਦੀ ਬਹੁਤ ਵੱਡੀ ਗਲਤੀ ,ਦਿਲੋ ਮਾਫੀ ਚਾਹੁੰਦੇ ਹਨ ਦੋ ।।

  • @rattanchand7274
    @rattanchand7274 3 роки тому +8

    Indian govt. should watch this programme to improve Indian system of governance.
    India is noway lacking anything other than rotten political system.

    • @Lovejassar
      @Lovejassar 3 роки тому +1

      Je ohna ne kuj badlna hunda ta oh aap e bdl jan par oh hege e corrupt ne, loka nu kathe hoke jagna paina

    • @ManpreetKaur-tz2ld
      @ManpreetKaur-tz2ld 2 роки тому

      India govt kanun bnaye Te lok andolan kar dende ne fine kon dedu

  • @AmanGaur-fe1gh
    @AmanGaur-fe1gh 3 роки тому +2

    Iss type ki videos krke hi apka channel sbne subscribe kr rkha ahi aur canada dikhao. , News toh baki sb bhi batate hai ✨🔥🤘💚

    • @tapti7889
      @tapti7889 3 роки тому +1

      Toh kya galat dikhaya jaha opportunity mile waha chale jana chahiye nahi toh yaha bheekh maangte phiro ge

  • @jagseersandhu478
    @jagseersandhu478 3 роки тому +2

    Good job arshdeep tusi ah video bna k wadiyaa kam kita

  • @mamtamalhotra5761
    @mamtamalhotra5761 3 роки тому +1

    Bahadur singh ji ne bahutt wadiaa interview diti👍

  • @choudhar786
    @choudhar786 3 роки тому +13

    ਹਰ ਜਾਤੀ ਦਾ ਬੰਦਾ ਇਥੇ ਮਿਲ ਜਾਂਦਾ ਨਜ਼ਾਰਾ ਆਉਦਾ ਦੇਖ ਕੇ

  • @ramandeepkaur1153
    @ramandeepkaur1153 3 роки тому +4

    Bhut aukha Canada ch jey government vdia hove India apni family Nall enjoy kriye

  • @vijayibharat-hamesha
    @vijayibharat-hamesha 3 роки тому +25

    It is very sorry to hear from all these that when they can follow rules & regulations of Canada, why all these can’t obey Indian Rules.
    Who is responsible for filth & dirt on Roads and who stop them to not follow Indian Rules while they were in India.
    But hats off to all these people for their lip love for India. 🙏

    • @jaspreetbhangu4257
      @jaspreetbhangu4257 3 роки тому +6

      Because so called indian government do not provide any jobs.. People die by hunger mostly in India

    • @vijayibharat-hamesha
      @vijayibharat-hamesha 3 роки тому +1

      @@jaspreetbhangu4257
      I am not talking about children are going foreign for livelihood. I have said that when in abroad they strictly follow rules & regulations, why not they do so when were in India and comes to India. This is the concern only.

    • @ranigoraya458
      @ranigoraya458 3 роки тому +3

      @@vijayibharat-hamesha everything starts from the top...our leaders,politicians give two hoots to the rules...breaking rules n protocol become show of strength n control over the system...then it travel down...JAISA RAJA, WAISI PARJA...

    • @vijayibharat-hamesha
      @vijayibharat-hamesha 3 роки тому

      @@ranigoraya458
      Not a proper thought. Why politics in every discussion. If someone is at fault he is for him, not for politicians.

    • @nonameg1166
      @nonameg1166 3 роки тому +4

      @@vijayibharat-hamesha uncle ji namaskar, myself gurwinder singh and mujhe lgta h iska sirf aur sirf 1 hee karaan h ki yha pe corruption bhut jadda h jbb police walle khud 100-200 lekkr victim ko shod dete h tho fhir koi rules follows kyu krega?
      Aur yhi habbit generation to generation follow hotti h.

  • @k.grewal9134
    @k.grewal9134 7 місяців тому

    ਹਾਂ ਜੀ ਕਨੇਡਾ ਸੁਪਨੇ ਵੀ ਪੂਰੈ ਕਰੀਂ ਜਾਂਦਾ ਜਿਸਨੂੰ ਨਹੀਂ ਚੰਗਾ ਲਗਦਾ ਵਾਪਸ ਜਾ ਸਕਦੇ

  • @sahibjitsingh4496
    @sahibjitsingh4496 3 роки тому +3

    Mai ta ohde naal vyah karwana jis vich bahar jaan da keeda na hove...

  • @simrankaur8226
    @simrankaur8226 2 роки тому

    First time i listen all vdo👌

  • @PunjabiClassroom
    @PunjabiClassroom 2 роки тому

    thanks for sharing wonderful knowledgeable video... 🌹🙏🏻

  • @arshdeep6202
    @arshdeep6202 3 роки тому +2

    Bheje beda ena cninyan da je sada galti naal Visa lagya udo da hi crona as gya patta nahin kado tourist nu aun den ge hun te Canada de naam to vi irritation hundi hai

  • @whitehilltravel3610
    @whitehilltravel3610 3 роки тому +4

    35:00 kinni siyaani Dhee Rani...:)

  • @gurbhajankaur3281
    @gurbhajankaur3281 3 роки тому +2

    V nice video 🙏🏻🙏🏻

  • @love_prosperity
    @love_prosperity 3 роки тому +5

    lady at 21:30 steals the show...must watch for everyone...

    • @Acetheielts
      @Acetheielts 3 роки тому +1

      Meri frnd aa eh

    • @shammisaini7191
      @shammisaini7191 2 роки тому

      Yes this is true here ...ehi gll bahar wll jaan nu bajboor krd.....i

  • @manjitverma2790
    @manjitverma2790 3 роки тому +13

    Life is good punjab ch na job na life enjoy 👍🙂

    • @parmindardhanda6509
      @parmindardhanda6509 3 роки тому +1

      @@user-xs3zh8zr1c sahi kiha veer tusi

    • @user-xs3zh8zr1c
      @user-xs3zh8zr1c 3 роки тому +3

      @Rahul Hattori pado digri karo nokri lvo te nokria layi merit list ch name chahida tere varge nu ni mildi

    • @user-xs3zh8zr1c
      @user-xs3zh8zr1c 3 роки тому

      @@preetsingh7609 bro ki boli jada

    • @manjitverma2790
      @manjitverma2790 3 роки тому

      @Mannpreet Gill pesa te azadi v a Manpreet ji

  • @jasvirgrewal8708
    @jasvirgrewal8708 3 роки тому +30

    ਪੈਜਾਬ ਵਿਚ ਕੁਝ ਨਹੀਂ ਰਿਹਾ ਸਾਰਾ ਪੰਜਾਬ ਤਾਂ ਵਿਚਾਰਾ ਸੜਕਾਂ ਤੇ ਤੁਰੀਆਂ ਫਿਰਦਾ

    • @ramandeepdhiman2285
      @ramandeepdhiman2285 3 роки тому +6

      Punjab jagya e hun a..pehla ta shrab pi k vota paunda c.hun e km honge punjab de..nhi karja ta chdi janda ga..pessa bahr ja riha

    • @devinder514
      @devinder514 3 роки тому +1

      ਕੈਨੇਡਾ ਜਾਓ।

    • @ramandeepdhiman2285
      @ramandeepdhiman2285 3 роки тому +5

      @@devinder514 canada ch kihda naukriya mildiya ..dihadiya e a ethe krlo😂

    • @amritaulakhlopoke5976
      @amritaulakhlopoke5976 3 роки тому +1

      @@ramandeepdhiman2285 ਇਥੇ ਇੱਕ ਦਿਹਾੜੀ ਦਾ 10 ਹਜ਼ਾਰ ਤੋਂ 15 ਹਜ਼ਾਰ ਤਕ ਦੇ ਸਕਦਾ ਤੇ ਇਥੇ ਵ ਕਰ ਲਵਾਂਗੇ ਪਰ ਇਥੇ 300 ਮਿਲਦੀ ਦਿਹਾੜੀ ਕੈਨੇਡਾ ਵਿੱਚ ਦਿਹਾੜੀ ਲਾ ਕੇ ਬੰਦਾ ਇੱਕ ਦਿਨ ਕਰੋੜਪਤੀ ਬਣ ਸਕਦਾ ਬਾਕੀ ਅਸੀਂ ਮੇਹਨਤ ਕਰਨੀ ਆ ਜਿਹੜੀ ਬਾਬਾ ਨਾਨਕ ਨੇ ਵੀ ਕੀਤੀ ਸੀ

    • @amritaulakhlopoke5976
      @amritaulakhlopoke5976 3 роки тому

      @@ramandeepdhiman2285 ਨਾਲੇ ਕਿਸੇ ਦੇ ਬਾਹਰ ਜਾਣ ਨਾਲ ਪੰਜਾਬ ਤੇ ਕਰਜ਼ਾ ਨਈ ਚੜਦਾ ਬਾਕੀ ਜਦੋਂ ਬਾਹਰੋਂ ਕੋਈ ਪੈਸੇ ਭੇਜਦੇ ਓਦੋਂ tax ਪੈਸੇ ਕਟਦੇ ਆ ਤੇ ਗੌਰਮੈਂਟ ਦੇ ਖਾਤੇ ਵਿੱਚ ਜਾਂਦੇ ਆ

  • @Jahdhh
    @Jahdhh 3 роки тому +5

    If our country is good we do not leave it.

    • @anmol91241
      @anmol91241 3 роки тому

      Swa good mehnata de mull nhi pende ethe hr ki krna

  • @parwindersingh4676
    @parwindersingh4676 3 роки тому +9

    Hanji bilkol Punjab wergy rees ni sarkaaraa bought najaareaa dwaa reaa ne😜

  • @reflection8542
    @reflection8542 2 роки тому +1

    मै पँडित मोती लाल शर्मा बिहार से, हमे पँजाब्वा बोहत अच्छी लगते है, हमरा बिटुआ का काम है पँजाब्वा में बस 3 ठेला लगाता है, 10 बन्दा काम करत हैं एक महीने का 3 से 5 लॉक कमावे। हमरी समज न आवे के पंजबी कनाडा क्यो जावे। चलो आशा है अपने बेटे को बेटे को पँजाब्वा में DSP लगेवेगे। कनाडा हुआ पँजाबीओ का पँजाब्वा हुआ हमारा, अब बोलो कौन जीता को हारा। जै श्री राम बहत भगत लोग है।

  • @Pb07-wale-33
    @Pb07-wale-33 3 роки тому +6

    Jis ne kam kerna india vich v ida hi hunda aa canada ja ke kuch v bhuli da nee

  • @amansidhu7858
    @amansidhu7858 3 роки тому +10

    Congratulations sis ....keep it up 👍

  • @bhupindersingh2662
    @bhupindersingh2662 3 роки тому

    Panjab vich moj. Jrur hai pr km da bda raula aa hun ta private job v ni mildi je mildi hai ta pure pashe ni milde

  • @patialadevigarhupdate5365
    @patialadevigarhupdate5365 2 роки тому +1

    jina kol paise ohh pahoch gye jine kol kujni ohh mere varge India hi😔
    kde ta aaona aa canada

  • @TarunKumar-ir4dx
    @TarunKumar-ir4dx 3 роки тому +4

    Bai kam naal hii kdr a bndy dy

  • @khatri5707
    @khatri5707 2 роки тому

    I heard from many people now New people's who are coming to canada for jobs and work Sikh people don't like them and they don't treat them gently!! Is that true? one of my frend had bad experience the reason behind he told that Sikh man group who make him feel like labour and daily torture him and he was in depression for 1 year came back to India

  • @simsim4679
    @simsim4679 3 роки тому +15

    For the older generation...life is great if u get on with the daughter-in-law. For everyone else..Life is what you make it. Every opportunity is here....don't blow it.....🙏🙏🙏

  • @bravepunjab9008
    @bravepunjab9008 2 роки тому +2

    living in canada since 2003. now life is very hard in these countries due to inflation.
    90% panjabi sirf ik mahina india showoff krn de chakkr ch avdi life kmma ch khrab kr rhe han....
    if u hv a good life in india than never come to these countries. here life is just photogenic.
    punjabi people feel ashamed while speaking truth about foriegn life.
    we are modern day slaves, working hard to pay taxes and house mortgages.

  • @parjindergarcha3830
    @parjindergarcha3830 3 роки тому +29

    ਪੰਜਾਬ ਆ ਕੇ ਤਾਂ ‌ਬਾਕੀਆ ਨੂੰ ਟਿੱਚ ਸਮਝਦੇ ਹਨ

    • @theunknownroads358
      @theunknownroads358 3 роки тому +2

      Punjab wale v ta Eda krde koi Mangal greh to aaaya hove 🤣

    • @jangsingh9119
      @jangsingh9119 2 роки тому

      Kon Punjabi Bhaiya Log 😂

  • @danny7954
    @danny7954 Місяць тому

    Question: If most canadains think you care more about your make beleave homeland you don't have and likely never will , how are we to think you will make any worthy contribution to this country?

  • @hardevsingh3876
    @hardevsingh3876 3 роки тому +6

    Mere beti meri jan mere beti anmol hai God bless you beta papa

  • @simple6522
    @simple6522 3 роки тому +11

    Punjab aapni jga te Canada aapni jga 😊😊 but Canada di life bout tf aa.insan machine bne fr gujara hunda nhi tn bhukhe mro.

    • @mandeepmehmi7
      @mandeepmehmi7 3 роки тому

      Punjab vich b ta Ihi hall aa, Ithe pehli gall job hi ni mildi

  • @pamisingh539
    @pamisingh539 3 роки тому +5

    Canadian government nu chahida a k husband and wife nu ikhta visa den ilets te aoun walea nu ta ki punjabi boys dokha toh Bach shakan

  • @pinderdhillon497
    @pinderdhillon497 3 роки тому +13

    Nyc sis salute your confidence

  • @BalbirMaan-se7jb
    @BalbirMaan-se7jb 3 роки тому +1

    Love.u.all.punjabi.
    Guddi.gud.inter..
    CANADA..DAY.
    WORK.IS.MONNY
    LOVE.U..CANADA
    🌷🌷🌷🌷🌷🌷🌷

  • @GurpreetSingh-rn3kg
    @GurpreetSingh-rn3kg 2 роки тому

    I am planning to go canada what should be done ? please suggest me please please brother & sisters .

    • @johnlittle3430
      @johnlittle3430 Рік тому

      Just show up here and get a job literally anywhere.

  • @gurmeetsinghbrar9993
    @gurmeetsinghbrar9993 3 роки тому

    ਬਹਾਦਰ ਸਿੰਘ ਸੈਂਟਰਲ ਯੂਨੀਵਰਸਿਟੀ ਬਠਿੰਡਾ ਵਿੱਚ ਰੈਗੂਲਰ ਜੌਬ ਤੇ ਸਨ

  • @a.j.500.k2
    @a.j.500.k2 3 роки тому +1

    Ya music to desi masti ek chanel hai funny video uska Laga Rakha Hao

  • @jasis6492
    @jasis6492 3 роки тому +13

    Nice par duniya de kise desh vich vi shanti ni rahi insan bhatkada hi firda khushiya labhan layi

    • @devsharma5729
      @devsharma5729 Рік тому

      khushi sirf rabb de naam vich bhagwat marg vich ha insaan da janam hi rabb da naam japan lyi hunda

  • @singhmanpreet1932
    @singhmanpreet1932 3 роки тому +1

    Mehnat mehnat layi a heyani ne india ch vi sara din kam karna painda

  • @amritpalsingh5936
    @amritpalsingh5936 2 роки тому

    Duade dupate kithe ne

  • @harvindersingh1843
    @harvindersingh1843 3 роки тому +9

    Life is tough every where not in canada only

  • @sumanrani2565
    @sumanrani2565 3 роки тому +1

    V good job 👍🏻👏🏻👏🏻well done

  • @gaganrajput8674
    @gaganrajput8674 3 роки тому +1

    God luck bro super ✌✌

  • @Gurjinder181
    @Gurjinder181 2 роки тому

    Bai jeyada aukhe a ta dubai a jo mere kol labour ch 😁

  • @brarissabh4404
    @brarissabh4404 3 роки тому

    Flags kyo neche rkhe a ? Plz reply

  • @rohitgill6100
    @rohitgill6100 2 роки тому

    Meri v Canada waok vich Jan di help karo plz

  • @pinderpinder3211
    @pinderpinder3211 3 роки тому +1

    Bahut badhiya interview aa

  • @virsatalksSINGH
    @virsatalksSINGH 3 роки тому +9

    Then What About Punjab!
    Canada Nu Punjab Nai, Punjab Nu Canada Bnao

  • @Rajwinder_999
    @Rajwinder_999 3 роки тому +5

    ਜੇ ਇਨੇ ਹੀ ਅੋਖੇ ਹੋ ਫਿਰ india ਹੀ ਆ ਜਾਓ 😅😅😅😅😅😅😅😂😂😂😂😂😂😂ਮੈ ਹਮੇਸ਼ਾ ਹੀ ਜਿਹੜੇ ਵੀਰ ਬਾਹਰ ਗਏ ਆ ਨੈਗੇਟਿਵ ਗੱਲਾਂ ਕਰਦੇ ਆ ।

    • @Boparaibeats
      @Boparaibeats 3 роки тому +1

      Tu vi lai la amb bahar aa ke.

  • @RamDas-sj2wy
    @RamDas-sj2wy 2 роки тому

    India ch ta dab vadhia a g tusi dekhyea nai only kuj satate jive punjab kuj nai ojh jimewar v tusi c

  • @santokhsingh1112
    @santokhsingh1112 2 роки тому +1

    कुछ चीजां कनाडा दीं चंगीआ ने
    पर बहुत चीजां पंजाब दीआं चंगीआ ने ,तंदरुस्त लोगा लई चंगा है वजुरग ते बिमारां लई नर्क है ।
    सियासतदान चंगे होण ता साडे बच्चे कियो जाण कनाडा

  • @v.s.virkgndpspharal4746
    @v.s.virkgndpspharal4746 3 роки тому +2

    ਡਿਫਰੈਂਸ ਦੱਸੋ ਹੱਕ ਮਿਲਦਾ ਕੇ ਨਹੀਂ ਇਜ਼ਤ ਕਰਦੇ ਕੇ ਨਹੀਂ ਭ੍ਰਿਸ਼ਟਾਚਾਰ ਘੱਟ ਕੇ ਵੱਦ ਹੈ ਜਾਤ ਪਾਤ ਦੀ ਗੱਲ ਜਾਦਾ ਕੇ ਘੱਟ ਹੁੰਦੀ

    • @TrulyChilling
      @TrulyChilling 3 роки тому +1

      Jaat paat ta jatta di vajah naal h

    • @babanguliani7608
      @babanguliani7608 3 роки тому +1

      hakk vi milda ijat ve hundijat pat vi kuj nhi sab vadyia canada vich

  • @samrathsingh9621
    @samrathsingh9621 3 роки тому +1

    Je ihni tangi c tah gye kyu Canada?