Life in Canada : Struggle | ਕੰਮ ਨਾ ਮਿਲਣ ਕਰ ਕੇ ਵਿਦਿਆਰਥੀਆਂ ਨੇ ਸੁਣਾਈਆਂ ਹੱਡਬੀਤੀਆਂ

Поділитися
Вставка
  • Опубліковано 22 тра 2023
  • Watch and Subscribe to our other Popular Social Media Handles
    ਕੰਮ ਨਾ ਮਿਲਣ ਕਰ ਕੇ ਵਿਦਿਆਰਥੀਆਂ ਨੇ ਸੁਣਾਈਆਂ ਹੱਡਬੀਤੀਆਂ
    #lifeincanada #canadalife #punjabiincanada #canadanews #canadastudents #students #canadawork #struggle
    WEBSITE : www.hamdardtv.com/
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv.com/daily-hamda...
    PLAYSTORE : bit.ly/3ndgVjQ
    APPLE APPSTORE : apple.co/3QJUos8

КОМЕНТАРІ • 425

  • @bheemsinghgurna9608
    @bheemsinghgurna9608 Рік тому +28

    ਮਾਂ-ਬਾਪ ਤੋਂ ਦੂਰ ਜਾ ਕੇ ਨਜਾਰੇ ਲੈਣ ਜਾਂਦੇ ਹਨ 80 % ਜਵਾਕ। ਰੋਟੀ ਤਾਂ ਪੰਜਾਬ ਵਿੱਚ ਬਹੁਤ ਮਿਲਦੀ ਹੈ।

  • @bains6218
    @bains6218 Рік тому +81

    ਪੈਸੇ ਦੀ ਅੰਨੀ ਭੁੱਖ ਨੇ ਸਭ ਕੁਝ ਬਰਬਾਦ ਕਰ ਦਿੱਤਾ ਜਿਹੜੇ ਲੋਕਾਂ ਨੂੰ ਪੰਜਾਬ ਵਿੱਚ ਵਧੀਆ ਰੋਟੀ ਮਿਲਦੀ ਸੀ ਉਹ ਵੀ ਝੋਲਾ ਚੱਕ ਇੱਥੇ ਆ ਗਏ ਆ ਇੱਥੇ ਲੋਕ ਡਿਪ੍ਰੈਸ਼ਨ ਵਿੱਚ ਜਿੰਦਗੀ ਕੱਟ ਰਹੇ ਆ ਪਰ ਵਾਪਸ ਨਹੀ ਮੁੜਨਾ ਚਾਹੁੰਦੇ ਕਿਉਕਿ ਕੈਨੇਡਾ ਵਾਲਾ ਜਿਹੜਾ ਸੱਜ ਬੱਣਿਆ ਹੋਇਆ ਉਹ ਵਾਪਸ ਨਹੀ ਮੁੜਨ ਦਿੰਦਾ ਕਿਉਕਿ ਆਪ ਤਾਂ ਜਿੰਦਗੀ ਡਿਪ੍ਰੈਸ਼ਨ ਵਿੱਚ ਕੱਟਣੀ ਆ ਪਰ ਲੋਕਾਂ ਨੂੰ ਦੱਸਣਾ ਕੀ ਮੈ ਕੇਨੈਡਾ ਵਿੱਚ ਰਹਿੰਦਾ ਕਿਉਕਿ ਇੱਥੇ ਦਸ ਪੰਦਰਾਂ ਸਾਲ ਬਾਅਦ ਵੀ ਬੰਦਾਂ ਜਿਸ ਜਗਾ ਤੋਂ ਤੁਰਿਆ ਸੀ ਉਸੇ ਹੀ ਜਗਾ ਵਿੱਚ ਖੜਾ ਹੁੰਦਾ ਇੱਥੇ ਲੋਕ ਜਿੰਨਾ ਪੈਸਾ ਕਮਾਉਂਦੇ ਆ ਉਸ ਤੋਂ ਵੱਧ ਖਰਚਾ

    • @harbanslalsharma4052
      @harbanslalsharma4052 9 місяців тому

      Sheesha vikha ditta. Samajh jao punjabi naujawano. Kehda course hai jo Bharat vich nhi hunda. Sara kissa PR da hai.

  • @gurlabhsingh8072
    @gurlabhsingh8072 Рік тому +77

    ਪੰਜਾਬ ਤਾਂ ਪੰਜਾਬ ਹੀ ਹੈ ਇਸ ਤਰ੍ਹਾਂ ਦੀ ਧਰਤੀ ਕਿਤੇ ਵੀ ਨਹੀਂ ਪੰਜਾਬ ਵਿੱਚ ਚਾਰ ਪੰਜ ਰੁੱਤਾਂ ਹਨ ਮੌਸਮ ਸਾਰੇ ਪੰਜਾਬ ਵਿੱਚ ਇੱਥੇ ਤਾਂ ਧੱਕੇ ਹਨ ਖਾਈਜਾਵੋ ਲਾਲਚੀ ਲੋਕ

    • @OhiSandhu
      @OhiSandhu Рік тому +4

      Uthe v sariyan ruttan ne..
      Oh koi mangal greh te nhi h

    • @danishdhillon8291
      @danishdhillon8291 Рік тому

      @@OhiSandhu asha g

    • @jangsingh9119
      @jangsingh9119 Рік тому +2

      @@OhiSandhu Barf Da Ghar aa Dabba Band Khan nu Jehar

    • @OhiSandhu
      @OhiSandhu Рік тому

      @@jangsingh9119 barf sara saal ni pendi

  • @jaswindersinghbahga2340
    @jaswindersinghbahga2340 Рік тому +22

    ਅਸੀਂ ਦਿਖਾਵੇਂ ਦੇ ਚੱਕਰ ਚ ਆਪਣਾ ਪੰਜਾਬ ਖ਼ਤਮ ਕਰ ਰਹੇ ਹਾਂ।

  • @manveer_dhaliwal-.
    @manveer_dhaliwal-. Рік тому +68

    ਮੇਰੀ ਬੇਟੀ ਵੀ ਪਹਿਲਾਂ ਕਹਿੰਦੀ ਸੀ ਪਲਾਸਟੂ ਕਰਕੇ ਕਨੇਡਾ ਜਾਣਾ ਪਰ ਹੁਣ ਹਲਾਤ ਦੇਖ ਕੇ ਪਲਾਇਨ ਚੇਂਜ ਕਰਤਾ

    • @beparwah9177
      @beparwah9177 Рік тому +5

      Km haiga pr negativity jyada ਫੈਲ aa rhe

    • @worldwidebroadcasting5787
      @worldwidebroadcasting5787 Рік тому +15

      ​@@beparwah9177 kitha hegga kaam Mera saaleya ??
      M vhi Brampton hegga
      Kitha milda Kaam ????

    • @gschannel9709
      @gschannel9709 Рік тому

      Sahi Kam nhi hai too expensive hard to live

    • @sukhchaindhaliwal5026
      @sukhchaindhaliwal5026 Рік тому +1

      Vdia gl a g athe km kro vdia bhedchaal bs bhar

    • @tapti7889
      @tapti7889 Рік тому

      ​@@worldwidebroadcasting5787brampton toh Bahar nikal hor thava teh try kr naale hor communities kol vi kmm try kr. Nahi tah Desiya kol kakhhh ni milna.

  • @gurlabhsingh8072
    @gurlabhsingh8072 Рік тому +81

    ਸਾਰੀ ਉਮਰ ਘਰ ਦੇ ਚੱਕਰ ਵਿੱਚ ਬੁੱਢੇ ਹੋ ਜਾਂਦੇ ਹਨ ਲੋਕ ਇੱਥੇ ਕੋਠੀਆਂ ਵਿੱਚ ਕਬੂਤਰ ਬੋਲਦੇ ਹਨ

    • @jujhar572
      @jujhar572 Рік тому +5

      Sai gl

    • @rajandeepkaur3412
      @rajandeepkaur3412 Рік тому +2

      ਸਹੀ ਗੱਲ ਆ

    • @FasionFever800
      @FasionFever800 Рік тому +1

      Bahut bdhiya gll kahi veer ethe enna diyen kothiyean ch ya te bahiye ne gnd pa rakhyea ya kbootr bolde pye ne bura haal e lokn da enna de ghr bhi bhaiyea ne saambh lye te jobs bhi . Hun jehde aa sikhi sikhi krde pye ne hun enna de guru dware bhi bhaiyean ne saambh laine ne ya fir lock lgg jane ne gll buri laggu kyuki kauri e but ehi sach e . Pta nhi ki ho gya kisdi njr lggi e saddi sone di chidi nu .

  • @ajmerdhillon3013
    @ajmerdhillon3013 Рік тому +45

    ਤੁਹਾਡਾ ਇੱਥੇ ਵੀ ਭਵਿੱਖ ਖ਼ਤਰੇ ਵਿੱਚ ਲਗਦਾ ਅਤੇ ਤੁਸੀਂ ਪੰਜਾਬ ਦਾ ਵੀ ਬੇੜਾ ਗਰਕ ਕਰ ਦਿੱਤਾ ਜ਼ਰਾ ਸੋਚੋ।

    • @rahulvats95
      @rahulvats95 Рік тому

      Punjab on decline since last 200yrs

  • @gurdeepsinghpindbagrianusa4550
    @gurdeepsinghpindbagrianusa4550 Рік тому +32

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪੰਜਾਬੀ ਆ ਓਪਰ ਸਭ ਨੂੰ ਕੰਮ ਕਾਰ ਮਿਲਣਾ ਚਾਹੀ ਦਾ ਜੀ I miss you ਪੰਜਾਬ I love you USA 🇺🇸

  • @factspk373
    @factspk373 Рік тому +59

    ਪੰਜਾਬ ਚ 15-20 ਹਜ਼ਾਰ ਦੀ ਨੌਕਰੀ ਵਾਲਾ ਵਧੀਆ ਰੋਟੀ ਖਾਂਦਾ। ਕੋਈ ਟੈਕਸ ਨੀ ਪੰਜਾਬ ਚ । ਕਨੇਡਾ ਚ ਲੱਖਾਂ ਕਮਾਉਣ ਵਾਲੇ ਵੀ ਦੁਖੀ ਨੇ। ਪੰਜਾਬ ਚ 50 ਹਜ਼ਾਰ ਆਮਦਨ ਵਾਲਾ ਰਾਜਿਆਂ ਵਰਗੀ ਜ਼ਿੰਦਗੀ ਆ। ਨਾਲੇ ਹੁਣ tim hortons starbuck ਸਭ ਆਗੇ ਪੰਜਾਬ ਚ

    • @StudentInCanada-lo1sd
      @StudentInCanada-lo1sd Рік тому +1

      Prava kithe vadia khanda ,bachda ta heni kuch

    • @paramdangi5892
      @paramdangi5892 Рік тому

      Agreeee

    • @jangsingh9119
      @jangsingh9119 Рік тому +1

      @@StudentInCanada-lo1sd Canada ch Kihda Bachda Fer Kyun Dakke Khao Apne Desh nu chadd ke

    • @StudentInCanada-lo1sd
      @StudentInCanada-lo1sd Рік тому +3

      @@jangsingh9119 prava ek vaar study puri hoje fer kyu ni bachda ,apna business kro ,vadia white collar job kro sab hunda je dehadiya krnia fer ta kuch ni bachna

    • @davindersidhu2736
      @davindersidhu2736 Рік тому +8

      ਜਿਸ ਨੂੰ ਸਬਰ ਨੀ ਓਹ ਕਿਤੇ ਵੀ ਚਲਾ ਜਾਵੇ ਪੰਜਾਬ ਨਾਲ਼ੋਂ ਵੱਧ ਦਿੱਕਤਾਂ ਕਨੇਡਾ ਵਾਲ਼ਿਆ ਨੂੰ ਆ ਨਲ਼ੇ ਓਥੇ ਗਲ਼ੀਆਂ ਨਾਲੀਆਂ ਪੱਕੀਆਂ

  • @jaswindersingh74
    @jaswindersingh74 Рік тому +65

    ਆ ਮੇਰੇ ਵੀਰ ਜਿਹੜੇ ਕਿਹਦੇ ਕੇ ਰਾਤ ਨੂੰ ਘੁੰਮਣ ਵੀ ਬੜੀ ਆਜ਼ਾਦੀ ਹੈ ਅਤੇ ਪੰਜਾਬ ਚ ਨਹੀਂ ਹੈ ਇਨ੍ਹਾਂ ਨੇ ਕਦੇ ਪਿੰਡ ਤੋਂ ਸਵਾਏ ਸ਼ਹਿਰ ਦੇਖਿਆ ਹੀ ਨਹੀਂ ਚਲੋ ਤੁਹਾਨੂੰ ਹਿੰਦੁਸਤਾਨ ਦੇ ਮੈਟਰੋ ਸਿਟੀ ਸ਼ਹਿਰਦੇਖੋ ਜੋ ਕਿ ਕੈਨੇਡਾ ਨੂੰ ਵੀ ਫੇਲ ਕਰਦੇ ਹਨ ਸਾਫ-ਸੁਥਰੇ ਹਨ ਪੜ੍ਹਿਆਂ ਲਿਖਿਆਂ ਲਈ ਲੱਖ ਲੱਖ ਰੁਪਏ ਦੇ ਯੋਵ ਹਨ ਅਤੇ 800 ਰੁਪਏ ਦਿਹਾੜੀ ਤੇ ਫੈਕਟਰੀਆਂ ਦੇ ਜਿਨ੍ਹਾਂ ਕੰਮ ਕਰੋ ਪਰ ਕਿੱਥੇ ਜਾਣ ਪੰਜਾਬੀ ਮੁੰਡੇ ਕੁੜੀਆਂ ਡੱਕਾ ਤੋੜ ਕੇ ਰਾਜ਼ੀ ਨਹੀਂ ਹਨ

    • @talwindersingh463
      @talwindersingh463 Рік тому

      Bund. Den. Lagjjo gandallo. Gandal. Bande,🦥🥒🦥💉👻

    • @sukhdeeps1
      @sukhdeeps1 Рік тому +1

      Bro bilkul sahi keha

    • @gurveg6487
      @gurveg6487 Рік тому

      Par delhi metro city still uthe rape hunde ne

    • @satinderdeepsingh72
      @satinderdeepsingh72 9 місяців тому +1

      ​@@gurveg6487choria ta canada ch v hundia , hun ki khoge ???

    • @RameshKumar-fr1vz
      @RameshKumar-fr1vz 6 місяців тому

      ​@@gurveg6487pr Canada ch aap karna hi penda sirf roti khan vaste

  • @hanishbhandari8757
    @hanishbhandari8757 Рік тому +42

    I proud of Punjabi Punjab Di dharti wargi koi dharti ha nhi🎉🎉🎉❤

  • @sskherisingh5223
    @sskherisingh5223 Рік тому +30

    ਪੰਜਾਬੀ ਭਰਾਵੋ ਪੰਜਾਬ ਨੂੰ ਬਚਾਈਏ

  • @HarpreetSingh-hp4rv
    @HarpreetSingh-hp4rv Рік тому +9

    Last guy made alot of sense, concluded everything.👍👍

  • @harmindermidas2652
    @harmindermidas2652 Рік тому +21

    ਚੰਡੀਗੜ ਵਾਲੇ ਭਾਜੀ ਦੀ ਗਲ ਵਧੀਅਾ, ਕੰਮ ਸਿੱਖ ਕੇ ਜਾੳੁ....ਤਾ ਕੰਮ ਦੀ ਵੈਲਯੂ ਪੈਂਦੀ ਹੈ.

  • @prabsingh2514
    @prabsingh2514 Рік тому +15

    Farmers who have 10 acres of more land in Punjab, should not send their Children to Canada. 🎉🎉🎉🎉🎉

  • @karmjitkaur7870
    @karmjitkaur7870 Рік тому +15

    ਵਾਹਿਗੁਰੂ ਜੀ ਮੇਹਰ ਕਰਨ ਜੀ

  • @Dhilloncouples
    @Dhilloncouples Рік тому +14

    25 lakh lgaa ke fer v nokar Banna pave ta es to murakhta wala Kam koi ni Punjab vich v tu c 5lakh v investment Karo

  • @ManinderKaur-vb2wn
    @ManinderKaur-vb2wn Рік тому +12

    ਜੋ ਸੁੱਖ ਸ਼ਜੂ ਦੇ# ਚੁਬਾਰੇ ਨਾ ਬਲਖ ਨਾ ਬੁਖਾਰੇ east or west home is the best

  • @manveer_dhaliwal-.
    @manveer_dhaliwal-. Рік тому +30

    ਕਵਿਤਾ ਬਹੁਤ ਸੋਹਣੀ ਐ ਮੇਰੇ ਵੀਰ

  • @MrXYZ-eq7zi
    @MrXYZ-eq7zi Рік тому +2

    ਆਖਰ ਵਿੱਚ ਬੋਲਣ ਵਾਲੇ ਵੀਰ ਨੇ ਬਹੁਤ ਵਧੀਆ ਗੱਲ ਕੀਤੀ।

  • @gurlabhsingh8072
    @gurlabhsingh8072 Рік тому +179

    ਤੁਸੀਂ ਪੈਸੇ ਦੇ ਲਾਲਚ ਵਿੱਚ ਮਰਦੇ ਹੋ ਰੱਜ ਨਹੀ ਪੈਸੇ ਨਾਲ ਜਮੀਨ ਜਾਇਦਾਦ ਵਾਲੇ ਵੀ ਇੱਥੇ ਧੱਕੇ ਖਾ ਰਹੇ ਹਨ ਪਿੱਛੇ ਮਾਂ ਬਾਪ ਇੱਥੇ ਰੁਲਦੇ ਹਨ ਕੰਮ ਕਰਨ ਵਾਲੇ ਨੂੰ ਪੰਜਾਹ ਵਿੱਚ ਕੋਈ ਕਮੀ ਨਹੀਂ ਖਰਚੇ ਘੱਟ ਕਰ ਲੈਣ

    • @ajmerdhillon3013
      @ajmerdhillon3013 Рік тому +2

    • @sukhjitsinghsidhu6116
      @sukhjitsinghsidhu6116 Рік тому +2

      Sahi kaha tusi

    • @gurbachansingh6428
      @gurbachansingh6428 Рік тому +14

      ਹੁਣ ਇਨਾ ਨੇ ਕੈਨੇਡਾ ਦਾ ਬੇੜਾ ਗ਼ਰਕ ਕਰਨਾ

    • @jeevanvlogs1710
      @jeevanvlogs1710 Рік тому +4

      100% agree..but opposite party is not ready to understand thats the reason so thats why They qre screaming

    • @bikramjeetsingh3762
      @bikramjeetsingh3762 Рік тому

      ​@@ajmerdhillon3013😂😂😂😂😂😂😂😂❤😂😂😂😂😂😂

  • @Xavier2.0108
    @Xavier2.0108 Рік тому +8

    ਜੇ ਧੱਕੇ ਹੀ ਖਾਣੇ ਸੀ ਤਾਂ ਪੰਜਾਬ ਮਾੜਾ ਸੀ ਨਾਲੇ ਘਰਦਿਆਂ ਦਾ 25 ਲੱਖ ਖਰਾਬ ਕੀਤਾ 😂

  • @riprecords1372
    @riprecords1372 Рік тому +9

    ਵਾਹਿਗੁਰੂ ਭਲੀ ਕਰੇ

  • @manpreetsandhu3023
    @manpreetsandhu3023 Рік тому +4

    Sardar ji ne kamaal galbaat kitti

  • @jaspalsingh9068
    @jaspalsingh9068 Рік тому +4

    ਇਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਕੈਨੇਡਾ ਵਿਚ ਵੀ ਬੇੜਾ ਗਰਕ ਕਰ ਦਿੱਤਾ ਹੈ

  • @user-gt1ds9nz8p
    @user-gt1ds9nz8p Рік тому +24

    ਬੱਚੇ ਬਹੁਤ ਅੌਖੇ ਨੇ, ਬੱਚੇ ਭੇਜ ਕੇ ਬਹੁਤ ਪਛਤਾਵਾ ਹੈ 😢😢

  • @spawn11
    @spawn11 Рік тому +5

    Best decision of my life was leaving Brampton for Yukon. Will never come back again....
    -Got PR in 6 months
    -150$ car insurance.
    -Rent is 800$ for 1 bedroom apartment NOT BASEMENT.
    -Got government job starting 28$/hr plus benefits.
    Employers value you a lot more due to lesser competition. In Brampton your hard work has zero value no overtime pay, no benefits most importantly NO RESPECT. Employers/agencies treat you like slvae, thrash bhaiyya majdur. *Advice to all new comers DO NOT come to Ontario or British Columbia*

  • @hardipsingh7339
    @hardipsingh7339 Рік тому +65

    ਪੰਜਾਬ ਜ਼ਿੰਦਾਬਾਦ ਸੋਨੇ ਦੇ ਪਿੰਜਰੇ ਵਿਚ ਮਰੋ ਭੁੱਖੇ

  • @arshh23
    @arshh23 Рік тому +15

    Panjab Zindabaad ❤️

  • @balrajsingh8901
    @balrajsingh8901 Рік тому +9

    ਇੰਡੀਆ ਕਿਹੜੀ ਮੰਗਾਈ ਘੱਟ ਹੈ ਨਵੀਂ ਥਾਂ ਵੱਸਣਾ ਤਾਂ ਹਰ ਥਾਂ ਔਖਾ ਹੁੰਦਾ ਹੈ ਬੰਬੇ ਹੋਵੇ ਜਾਂ ਟਰਾਂਟੋ।

    • @gai6320
      @gai6320 Рік тому +2

      Paji par bombay jaan nu 25 lakh ni lgda..!

    • @grewal2202
      @grewal2202 Рік тому

      @@gai6320 Eh lok paise vare sochde hi nhi aa praa

  • @amarjeetkaurbhangu3293
    @amarjeetkaurbhangu3293 Рік тому +3

    Very very nice information ji ❤

  • @harjinderkaur6203
    @harjinderkaur6203 Рік тому +5

    Waheguruji

  • @ibelieveinhumanity8312
    @ibelieveinhumanity8312 Рік тому +10

    THERE IS NOT ONLY ONE COUNTRY IN THE WORLD IF CANADA IS NOT ECONOMICALLY SENSABLE ANYMORE THAN TRY TO FIND NEW DESTINATIONS SUCH AS EUROPEAN COUNTRIES.I ENSURE YOU THAT YOU CAN EARN WAY MORE THAN CANADA IN MANY EUROPEAN COUNTRIES SUCH AS NORWAY 🇳🇴, DENMARK 🇩🇰, SWEDEN 🇸🇪, GERMANY 🇩🇪, SWITZERLAND 🇨🇭 AND MANY MORE.

  • @ajayajayajayajay5672
    @ajayajayajayajay5672 Рік тому +4

    ਲੱਭਣੀ ਨੀ ਮੌਜ਼ ਪੰਜਾਬ ਵਰਗੀ

  • @Kmsenge6
    @Kmsenge6 Рік тому +10

    The atta from India is missing in grocery stores. Ashirwad atta bag cost $25 now which was earlier $ 14.
    This is new Canada.

    • @sharma1217
      @sharma1217 Рік тому +1

      It used to be $9.99 in 2017

    • @sandujasaab
      @sandujasaab Рік тому

      It is used to 270rs in 2015-2016
      Now it is 460₹ in 2023..... recession is every where due to covid

    • @HarmandeepSingh-mv8xd
      @HarmandeepSingh-mv8xd Рік тому +1

      ​@@sandujasaab but still it is affordable in India .... Here in India it can be bought from local farmers also

  • @sonnysingh859
    @sonnysingh859 Рік тому +11

    Jatt ਬੈਠ ਕੇ ਖਾਣ ਨੂੰ ਨਿਕੰਮੇ ਹੋ ਗਏ

  • @simarsingh401
    @simarsingh401 Рік тому +4

    14:00 sardar ji di kavita💯❣️

  • @sunilhooda5510
    @sunilhooda5510 Рік тому +8

    Your video is good, but most of the youth goes as an international student and after reaching there work more and study less. It is hard to adjust at a new place. All migrants work hard and deserves great respect.😇

    • @sumitbhartiyaaa
      @sumitbhartiyaaa 7 місяців тому

      Arey bhai sunil aana hi kyu apna desh chhod ke ❤

  • @bikarjitsingh34bikarjitsin10
    @bikarjitsingh34bikarjitsin10 Рік тому +3

    ਕੈਨੇਡਾ ਡਾਲਰ ਸੜਕਾਂ ਤੇ ਨਹੀਂ ਪੲਏ ਜੇ ਇਨ੍ਹਾਂ ਕੰਮ ਪੰਜਾਬ ਵਿੱਚ ਕਰੋਂ ਨਾਲੇ ਪੜ੍ਹਾਈ ਕਰੋਂ ਤਾਂ ਮਤਲਬ ਨਹੀਂ ਗੁਰੂ ਮਿਹਰ ਨਾ ਕਰੇ

  • @homeandgarden6938
    @homeandgarden6938 Рік тому +3

    In 2007-2008 yr mein Chandigarh Mohali pg ch rehndi si. Small room kuj room ta plywood laga k hall room nu room ch change kita c. Sirf 2 single bed te 2 chair table basina room te 3500 rs per person si ajj kina hoyefa pta nhi .. ki eh mehnga nhi .. canada kahda mehnga😮... sare hi kite mehngai hai.

  • @paramdhillon-bk5de
    @paramdhillon-bk5de Рік тому +7

    I love panjab i like panjab jindabad ❤🙏👌

  • @JagjitSingh-xh8rp
    @JagjitSingh-xh8rp Рік тому

    Bahut wadhia gl-baat krde ho g, tusin anjna om kyshup ton 10 nbr upper wadhia bolde ho. Thnks waheguru bless u, tndrustiaan bkhshey

  • @rudravlog622
    @rudravlog622 Рік тому +8

    hanji hanji vapis aa jao verr ji

  • @rajwantsingh2523
    @rajwantsingh2523 Рік тому +9

    ਆਪੇ ਪਾਥੜੀਏ ਤੈਨੂੰ ਕੌਣ ਛੁਡਾਵੇ।

  • @gurcharnsingh6959
    @gurcharnsingh6959 Рік тому +1

    ਜਿ

  • @bhupinderkalra5188
    @bhupinderkalra5188 Рік тому +3

    When I came here it was number one country in the world.

  • @bghel_khalsaraj
    @bghel_khalsaraj Рік тому +7

    ਜੇਕਰ ਕਨੇਡਾ ਦੀ ਜੀ ਗਲ ਕਰ ਰਹੇ ਹੋ, ਤੇ ਫਿਰ ਇਹ ਵਿ ਦਸਿਓ ਕਿ ਇੰਡੀਆ ਦੀ ਆਰਥਿਕ ਹਾਲਤ ਕਨੇਡਾ ਦੇ ਮੁਕਾਬਲੇ ਕਿ ਹੈ? ਬੇੜਕੂਫ਼ ਬਣਾ ਰਹੇ ਲੋਕਾਂ ਨੂੰ , ਮੇਰੇ 5 ਦੋਸਤ ਹੁਣੇ ਹੁਣੇ ਕਨੇਡਾ ਗਏ, 3 ਚਾਚੇ ਤਾਏ ਦੇ ਦੇ ਮੁੰਡੇ, ਇਕ ਕੁੜੀ ਮੇਰੇ ਪਿੰਡ ਦੀ, ਮੇਰੇ ਦੋ ਅੰਕਲਾਂ ਦੇ ਦੋ ਦੋ ਬੱਚੇ ਪਰਿਵਾਰ ਸਮੇਤ, ਹੋਰ ਬਥੇਰੇ ਦੋਸਤ ਮਿੱਤਰਾਂ ਦੀਆਂ ਫਾਈਲਾਂ (ਕਾਨੂੰਨਨ ਸਹੀ) ਲੱਗੀਆਂ ਹੋਈਆਂ, ਨਾਲ ਇਹ ਵੀ ਦਸਿਓ 80 ਕਰੋੜ ਕਿੱਥੇ ਭੁੱਖਾ ਸੌਂਦਾ? ਸ਼ਾਇਦ ਕਨੇਡਾ ਚ ਤਾਂ ਨਹੀਂ ! ਸਿਰਫ ਪੰਜਾਬ ਚ ਹੀ ਇਹ ਅਫਵਾਹਾਂ ਰੋਜ ਫੈਲਾਈਆਂ ਜਾ ਰਹੀਆਂ, ਬਾਕੀ ਸਟੇਟਾਂ ਚ ਕੋਈ ਗਲ ਨਿ ਹੁੰਦੀ ਇਸ ਤਰਾਂ ਦੀ। ਗੁਜਰਾਤ, ਹਰਿਆਣਾ, ਸਟੇਟਾਂ ਦੇ ਵਿ ਬਾਹਰ ਬੈਠੇ ਨੇ ਪਰ ਸੋਸ਼ਲ ਮੀਡੀਆ ਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਹਿ ਕਿਉ ਰੋਕਿਆ ਜਾ ਰਿਹਾ? ਹਿੰਦੁਸਤਾਨ ਸਟੇਟ ਦੀ ਬਹੁਤ ਵੱਡੀ ਚਾਲ ਹਿ ਸਿੱਖਾਂ ਖਿਲਾਫ ਇਥੇ ਰੋਕ ਕੇ ਕੁੱਟਣਗੇ

    • @jangsingh9119
      @jangsingh9119 Рік тому +1

      Dar ke Bhaj de Raho 😂 Jadno uthhe Gore Kuttan Lag gaye Fer kitthe Jaoge Punjab 🙏 Gurna di Dharti hai Eh Ton Bhajj ke Kadi Sukhi Nahi Rahoge Mera Desh Punjab 🙏

    • @bghel_khalsaraj
      @bghel_khalsaraj Рік тому

      @@jangsingh9119 ਮੇਰੇ ਨਿਡਰ ਵੀਰੇ ਨੂੰ ਸਵਾਲ, ਆਪ ਜੀ ਵਰਗੇ ਜੇਕਰ 18ਵੀ ਸਦੀ ਚ ਹੁੰਦੇ ਤਾਂ ਅੱਜ ਨੂੰ ਮੇਰੇ ਵੀਰ ਵਰਗੇ ਨਿਡਰ ਸਿੱਖ ਜੌ ਬਚੇ ਨੇ ਸ਼ਾਇਦ ਨਾ ਹੁੰਦੇ। ਪੂਰਾ ਨਿ ਲਿਖਿਆ ਕਿਉਕਿ ਦੇਸ਼ ਪੰਜਾਬ ਵਾਲੇ ਆਪੇ ਬੁੱਝ ਲੈਂਦੇ ਨੇ। ਪਰ ਮੈਨੂੰ ਮੌਕਾ ਨਾ ਦੇਉ ਲਿਖਣ ਦਾ ।

  • @jaswindersingh788
    @jaswindersingh788 Рік тому

    Very nice

  • @jarnailsingh1731
    @jarnailsingh1731 Рік тому

    Very good information

  • @PremKumar-hw4pv
    @PremKumar-hw4pv Рік тому +4

    Padai ( education) ta ek bahana hai karnia ta dihadia means labour hi hai😅

  • @gg52409
    @gg52409 11 місяців тому

    bhalwaan veer diyaan gallan bilkul sahi ne

  • @inder5650
    @inder5650 Рік тому +5

    Canada America newzeland mnde a sohne mulk ne, par sohnian buildings te sohne sher country jan nal roti nhi pakdi, roti pakdi mehnat nal, oh bnda Punjab v reh k kar skda. Eh oh munde kudian jo sarkari test de tyari te focus na krke ielts te jyada dhyan dinde ne. Bnda mehnati hove Punjab v kam kar stand kr skda. Sade punjabi community sire di fukri a. Bs ristedr bhen bhrava vich eh dsna k munda kudi bahar ne. Othe bhave agla bhukha marda hove. Ik din sb nu sochna pena, nhi ta end bhut mada hovega. Bnde nu vikhawa te ego he mardi g.

  • @Dhilloncouples
    @Dhilloncouples Рік тому +6

    Punjab vich v bahut kam aa bas os layik Banna penda mere ese friends v hai ne jina ne thori mehnat kiti AJ oh India vich hi 50 to 60hjaar sallery le rahe ne
    Eh ta bas dekho dekhi chal riha hai

    • @sahilagnihotri67
      @sahilagnihotri67 Рік тому +1

      Bai 50 hazar kama reha punjab ch wah ehni salary vi hegi ethe sade 10 lakh students nu pata hi nahi si jehre abroad gaye

    • @nehadhillon2140
      @nehadhillon2140 Рік тому

      ​@@sahilagnihotri67😅😅😅😅😅good

  • @sandhuboys799
    @sandhuboys799 Рік тому

    Whagru ji good 👌👍👍👍

  • @satinder195
    @satinder195 Рік тому +3

    Very inspiring and knowledgeable video for youth of Punjab.

  • @MalkitSingh-gz6zb
    @MalkitSingh-gz6zb 6 місяців тому

    Very good News Madam❤

  • @abhikalash8330
    @abhikalash8330 Рік тому +1

    Punjabi brothers.Waheguru ji🇮🇳

  • @bhupinderroadways4483
    @bhupinderroadways4483 Рік тому +11

    ਕੈਨੇਡਾ ਦੇ ਦਿਹਾੜੀਏ ਔਖੇ ਈ ਆ ਵਿਚਾਰੇ

  • @sinderpalsingh2302
    @sinderpalsingh2302 Рік тому +1

    Patiala Punjab jindabad 😅😅😅😅😅😅😅🎉🎉🎉🎉🎉😂😂😂😂😂😊😊😊😊🤣🤣🤣🤣🤣🤣😁😁😁😁😁🤗🤗🤗🤗🤗😍😍😍😍😍🥰🥰🥰🥰🥰🥰🤩🤩🤩🤩🤩😛😛😛😛😛🤪🤪🤪🤪😜😜😜😜😜🤐😻😻😻😻😻💪💪💪💪💪💪🌧️🌧️🌧️🌧️🌅🌅🌅🌅🌄🌄🌄🌄🌈🌈🌈🌈🌈🐓🐓🐓🥃🥃🥃🥃🥃🥃🥃🥃🥃🥃🥃🥃🥃🍟🍟🍟🍟🍟🍟

  • @ranjitbrar2449
    @ranjitbrar2449 Місяць тому

    ਦੇਖੋ ਬੇਟਾ ਮੁਲਕ ਬਹੁਤ ਵਧੀਆ ਹੈ ਸੀ ਪਰ ਅਜ ਦੀ ਮਹਿੰਗਾਈ ਨੇ ਹਰ ਇਕ ਦਾ ਲਕ ਤੋੜ ਦਿੱਤਾ ਹੈ ਕੰਮ ਮਿਲ ਨਹੀ ਰਿਹਾ ਸਟੂਡੈਂਟ ਆਏ ਸੀ ਹੋਰ ਸੁਪਨੇ ਲੈਕੇ ਪਰ ਇਥੇ ਕੰਮ ਕਰਨਾ ਪੈਣਾ ਇੰਡੀਆ ਤੋਂ ਵੇਹਲੇ ਰਹਿੰਦੇ ਹਨ ਬੇਟਾ ਇਹ ਮੁਲਕ ਵਿੱਚ ਪੜਾਈ ਔਰ ਸੇਹਤ ਜਰੂਰੀ ਹੈ

  • @gurmukhmaan8450
    @gurmukhmaan8450 Рік тому +2

    ਘੁੰਮਣ ਸਾਹਬ ਸਤ ਸੀ੍ ਅਕਾਲ ਜੀ 🙏🙏

  • @user-gt1ds9nz8p
    @user-gt1ds9nz8p Рік тому +1

    ਬਿਲਕੁਲ ਠੀਕ ਹੈ ਕੰਮ ਨਹੀਂ ਮਿਲ ਰਿਹਾ ਸਰੀ, ਵੈਨਕੂਵਰ ਦਾ ਖਾਸ ਕਰਕੇ,

  • @ramandeepkaursidhu9387
    @ramandeepkaursidhu9387 Рік тому +1

    Good luck lucky

  • @rajkahlon8254
    @rajkahlon8254 Рік тому +5

    Students please get some profession very easy to learn is hardwood flooring painting Masson electrician plumbing drywall. I just got my apartment painting and flooring done in 5 days cost me $12.500.00 in labor also please don't live around our people because competition. Get out of your circle have some Canadian friends so you can learn about different culture. Stay positive and learn some profession.

  • @RavinderSingh-ef6hl
    @RavinderSingh-ef6hl Рік тому

    Sirra

  • @harmeshsingh2017
    @harmeshsingh2017 Рік тому

    Nice

  • @profarmer9087
    @profarmer9087 Рік тому +2

    ਕੲਈ ਇਥੋਂ ਨੋਕਰੀ, ਬਿਜਨੈਸ ਜ਼ਮੀਨ ਵੇਚਕੇ ਨਿਕਲੇ ਹਨ ਉਹਨਾਂ ਤੇ ਮਾਨਸਿਕ ਦਬਾਅ ਜ਼ਿਆਦਾ ਹੈ

  • @gurcharnsingh6959
    @gurcharnsingh6959 Рік тому +5

    18.20 ਸਾਲ ਦਾ ਬੱਚਾ ਕੀ ਦਿਹਾਤੀ ਕਰਲੂ ਪਿੰਡਾਂ ਵਿੱਚ ਜਾ ਕੇ ਦੇਖੋ ਜੰਟਾ ਦੇ ਮੁੰਡੇ ਘਰ ਦਾ ਕੋਈ ਕੰਮ ਨਹੀਂ ਕਰਦੇ

    • @dhillonboys630
      @dhillonboys630 Рік тому +3

      ਬਾਈ ਜਿਹੜੇ ਸਮਝਦਾਰ ਉਹ ਕੰਮ ਕਰਦੇ ਹਨ, ਉਹ ਭਾਵੇਂ ਜੱਟ ਹੋਣ ਜਾ ਕੋਈ ਹੋਰ ਜਾਤ, ਜਿਨ੍ਹਾਂ ਕੋਲ ਖੁੱਲਾ ਪੈਸਾ ਹੈ ਉਹ ਕੰਮ ਨੂੰ ਹੱਥ ਨਹੀਂ ਲਾਉਦੇ

  • @baggasingh7496
    @baggasingh7496 Рік тому +7

    Waheguru ji mehar kro ji 🙏🙏🙏🙏🙏

  • @jks3840
    @jks3840 Рік тому +9

    This is Reality of CANADA.
    90% Students are WITHOUT JOBS.
    Very Bad condition in Toronto/ Ontario. Grocery prices more than Double.

    • @mukeshjobanputra6721
      @mukeshjobanputra6721 6 місяців тому +1

      They have paid university fees for education and NOT LOOKING FOR JOBS. The parents back Home are supposed to send them money for monthly bills. 😂😂😂😂 BUT WHAT DO YOU EXPECT FROM CHILDREN OF FARMERS !! 😅😅

  • @wmk3833
    @wmk3833 Рік тому +1

    vr. struggle ethe vi a othe vi a par othe struggle hou ta success vi milu ure struggle krkw lordaa mil bhagwanf maan da jisnd lena teel la lao. ahi ta canada jaake hi struggle ke la gw🙏🏼❤️

  • @digismart114
    @digismart114 Рік тому

    11:30 shayari wah wah

  • @kultaranmann2763
    @kultaranmann2763 Рік тому +3

    Yaar 12 bndeyian dee team bnao hattey kattey o ,, do grass cutting , you ll get 100$ house. Easily do 30 houses in a day 3000$/12= 400$ each. Par saali problem eh a v kmm krr k raajiii nii. Vehlay paisey Bhaldey o.

  • @PUBGLOVERS-ml7jg
    @PUBGLOVERS-ml7jg Рік тому +2

    ਕੰਮ ਤਾ ਕਰਨਾ ਹੀ ਪੈਂਦਾ ਵਿਹਲੇ ਕੌਣ ਖਵਾਉ

  • @puneetmittal2000
    @puneetmittal2000 Рік тому +10

    Punjabis settled in Canada should open up training centers in Punjab to prep students.

    • @fromlondonuk
      @fromlondonuk 8 місяців тому

      hun ki pocha laun di training laini aa 😂

    • @fromlondonuk
      @fromlondonuk 8 місяців тому

      gal tan ohi aa !! ke study ton bhajde ne sare +2 krke

  • @onkarvatsalvlogs8559
    @onkarvatsalvlogs8559 Рік тому +3

    Ik time auna jado Canada jaan lageya ne dareya krna...

  • @AshokKumar-il1xq
    @AshokKumar-il1xq Рік тому +1

    😢

  • @babbalsingh6518
    @babbalsingh6518 Рік тому +12

    Canada ne dimag kharab kar ta apne loka da..

  • @RanjitSingh-1984
    @RanjitSingh-1984 Рік тому +1

    Saskatchewan ਜਾਓ ਬਹੁਤ ਕੰਮ ਆ(ਪਰ ਕੋਈ ਜਾਂਦਾ ਨੀ )

  • @kamaljit8051
    @kamaljit8051 Рік тому +8

    Don't demotivate students,,

  • @manmohansinghsandhu4747
    @manmohansinghsandhu4747 Рік тому

    Jerda majbur si maan liya.

  • @karanbaraich2300
    @karanbaraich2300 Рік тому

    🙏

  • @musickiduniya..9912
    @musickiduniya..9912 Рік тому +5

    Canada ch wadiya jobs Chinese Philippines le rahe...Punjabi just labour jobs hi karde

  • @niteshaggarwal3845
    @niteshaggarwal3845 Рік тому +3

    400 toh 500 ho gya rehn kehnda koi ena fark ni. Sir g 25% up hogya rent esda mtlb

  • @BrarBrar-wg7qb
    @BrarBrar-wg7qb Рік тому

    ਭਈਆ ਵਾਲਾ ਹਾਲ ਏ

  • @niteshaggarwal3845
    @niteshaggarwal3845 Рік тому

    Aha jo plyboard wala veer bilkul sahi keh rea. Desia ne e krya eh illegal basements nale aakr eni ena d ki jiwe ehna ne gahr leya ethe te eh rab hogaye. Apna keh k luttt de loki. Desia ne e sikahya gorya nu li lutti da kiwe aa. Even eh camreas lga k nigah rakhde kon aya kon gya. Kehnde sanu daso kon aya kdo jauga . Bura haal

  • @avikhush1717
    @avikhush1717 Рік тому +2

    Hi college nu khud accommodation deni chahidi aa loka di akkal tikane aaju gi

  • @Anonymous-xq6pg
    @Anonymous-xq6pg Рік тому +9

    20 kille. Vale v pagl ho gae

  • @sharan_jeet_singh8920
    @sharan_jeet_singh8920 Рік тому +1

    11:51 a ਮੇਰੇ ਮਾਮਾ ਜੀ ਨੇ sardar Baldev singh

  • @rajwantsingh2523
    @rajwantsingh2523 Рік тому +5

    ਮੈਂ ਤਾਂ ਸੁਣਿਆ ਹੈ ਕਿ ਕਨੇਡਾ ਵਿੱਚ ਗਜਟਿਡ ਪੋਸਟਾਂ ਬਾਹਰਲੇ ਲੋਕਾਂ ਲਈ ਕਾਫ਼ੀ ਖਾਲੀ ਹਨ।

  • @MrJogi1400
    @MrJogi1400 Рік тому +3

    You should not label any community for crime..this is so stupid to blame any communities.

  • @joharrobin9738
    @joharrobin9738 Рік тому +1

    Usa vadea changa hoeya 2018 vich ma nai geya canada doki la kai geya usa aj aesh kar reya ma

  • @sukhdeeps1
    @sukhdeeps1 Рік тому

    Sade rishtedara ne canada da tourist visa lwayea 22lakh deke ......bde khush ne jive dc di naukri lag gyi hoove ....othe jaake visa convert kron ch fr paise lgne aa .....je 50lac laake work permit mil v janda tan ae 50lakh poora kdo huna .....saari zameen wech leni mere hisaab nal .....te krna othe jaake fr labour da kam aa.....pta sade loka da dimag hi hill gya hai .....majboori wale tan chalo jarur jao ....par jina da kam ethe kam set aa ouhna nu kdo akal auni aa pta ni....rab e rakha panjab da tn

  • @user-ql6vx6oq1m
    @user-ql6vx6oq1m Рік тому +1

    ਸਾਡੇ ਰਿਸ਼ਤੇਦਾਰ ਕੈਨੇਡਾ ਵਿੱਚ ਹਨ ਉਹ ਤਾ ਬਹੁਤ ਫੁਕਰੀ ਮਾਰਦੇ ਹਨ ਕਿ 15ਦਿਨ ਕੰਮ ਕਰੋ 15ਦਿਨ ਖਾਓ ਪੀਓ ਤੇ ਸਰਕਾਰਾਂ ਘਰ ਵੀ ਫ੍ਰੀ ਚ ਦੇ ਦੇਂਦਿਆ ਨੇ ਤੇ ਗੱਡੀ ਵੀ ਲੋਕਾਂ ਦਾ ਕੰਮ ਬੱਸ ਮੌਜਾ ਕਰਣਾ ਏਸ cuntry ਵਿਚ ਹੁਣ ਪਤਾ ਨਹੀਂ ਸੱਚ ਕਿ ਆ 🤔🤔

    • @lovelysharma721
      @lovelysharma721 Рік тому +1

      Baii faha laan nu firde aw ik gal na maneoo kush nai rakhya canada

    • @user-ql6vx6oq1m
      @user-ql6vx6oq1m Рік тому +1

      ​@@lovelysharma721 ok ji

  • @mangatfitness1953
    @mangatfitness1953 Рік тому +3

    Jaande ki Karan ho.

  • @MrJogi1400
    @MrJogi1400 Рік тому

    Rent must be more than the mortgage

  • @narruwala
    @narruwala Рік тому +6

    Punjab wich sardari karn wale ethe kamm labh rehe ne

  • @suchasinghsandhu4843
    @suchasinghsandhu4843 Рік тому +2

    Bha g jis bande nu 5to10kile jameen hai punjab wich us nu kite jann de lor nahi

  • @mitsysekhon3123
    @mitsysekhon3123 Рік тому

    Very nice....

  • @davindersidhu2736
    @davindersidhu2736 Рік тому

    Jive Mumbai dahravi ch lok reh rahe oda hi hun canada ch student