Banda Singh Bahadur ਬਾਰੇ 300 ਸਾਲ ਪੁਰਾਣੀ ਲਿਖਤ | Sikh History | Punjab Siyan

Поділитися
Вставка
  • Опубліковано 27 лип 2023
  • #sikhhistory #bandasinghbahadur #gurugobindsinghji
    banada singh bahadur history on punjab siyan channel
    baba banda singh bahadur was a sikh warrior and great jarnail of guru gobind singh ji
    but what the ancient writers of that time had wrote about baba banda singh bahadur ji
    who called banda singh bahadur in his writings 'guru banda' 'guru gobind '
    what is the reason and reality behind that
    we are trying to explore this on the behalf of ur very renonwed historian Dr. Gandha Singh ji
    Baba Banda singh ji was a great and powerful sikh warrior
    guru gobind singh ji sent banda singh bahadur to punjab
    when guru sahib went to deccan , he met madho das , madho das became banda/sewak of guru gobind singh ji and take amrit di daat from guru gobind singh ji
    guru gobind singh ji sent banda sigh bahadur ji to punjab
    where baba banda singh bahadar ji punished wazeed khan and sucha nand
    and fought with the mughals and cruel envadors and stood with the common and poor people of punjab
    baba banda singh bahadur full history
    • Banda Singh Bahadur ਨੂ...
    Punjab siyan channel is dedicated to sikh history and punjab history

КОМЕНТАРІ • 408

  • @ANGEL4ekWORLD
    @ANGEL4ekWORLD Рік тому +27

    Please ask everyone to share all your videos with other ethnic groups (even if they don’t understand) to change youtube algorithm and will reach a-lot more souls. Waheguru ji ka khalsa waheguru ji ki fateh.

  • @parvinder_singh_babbar
    @parvinder_singh_babbar Рік тому +176

    ਜਦੋਂ ਤੋਂ ਤੁਹਾਡੀਆ ਵੀਡਿਓ ਵੇਖਣ ਲੱਗੇ ਹਾਂ ਇਤਿਹਾਸ ਪ੍ਰਤੀ ਖਿੱਚ ਪੈਦੀ ਹੈਂ ਉਡੀਕ ਰਹਿੰਦੀ ਹੈਂ ਤੁਹਾਡੀ ਨਵੀਂ ਵੀਡੀਓ ਆਵੇ ਤਾਂ ਜੋ ਅਸੀਂ ਸਿੱਖ ਇਤਿਹਾਸ ਵਾਰੇ ਹੋਰ ਜਾਣ ਸਕੀਏ! ਬਹੁਤ ਪਿਆਰ ਸਤਿਕਾਰ ਵੀਰੇ

  • @suhkvindersingh215
    @suhkvindersingh215 Рік тому +46

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉ 🙏♥️🌹🚩🚩🚩🚩🚩🚩

  • @Jupitor6893
    @Jupitor6893 Рік тому +34

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਧੰਨ ਆਪਜੀ ਦੇ ਥਾਪੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਤੇ ਉਨ੍ਹਾ ਦੇ ਮਾਸੂਮ ਪੁੱਤਰ ਅਜੈ ਸਿੰਘ ਜੀ
    ਮਹਾਨ ਸ਼ਹੀਦ 🙏🌷🙏

  • @baldevsinghbansal2270
    @baldevsinghbansal2270 Рік тому +15

    ਆਨੰਦ ਭਇਆ ਸੁਖੁ ਪਾਇਆ ਮਿਲਿ ਗੁਰ ਗੋਬਿੰਦਾ।। ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ।। ਵਾਹਿਗੁਰੂ ਜੀ ਤੁਸੀਂ ਇਤਿਹਾਸ ਦੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ। ਅਸੀਂ ਦੀਪ ਨਗਰ ਜਲੰਧਰ ਕੈਂਟ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ।

  • @daljitparmar4133
    @daljitparmar4133 Рік тому +12

    🙏🏻 ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻 ਬਹੁਤ ਵਧੀਆ ਉਪਰਾਲਾ ਜੀ

  • @kalabrar5643
    @kalabrar5643 Рік тому +9

    ਬਹੁਤ ਵਧੀਆ ਉਪਰਾਲਾ ਵੀਰ ਜੀ ਦਾ ❤

  • @varindersethi4582
    @varindersethi4582 Рік тому +6

    ਬਹੁਤ ਧਨਵਾਦ ਜੀ. ਆਪ ਜੀ ਵਧਾਈ ਦੇ ਪਾਤਰ ਹੋ 🙏

  • @sapinderrakkar4588
    @sapinderrakkar4588 Рік тому +12

    ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JSCricketShots
    @JSCricketShots Рік тому +17

    ਸਤਿਨਾਮ ਵਾਹਿਗੁਰੂ ਜੀ 🙏🏻🙏🏻🙏🏻

  • @lakhveersinghmallan4273
    @lakhveersinghmallan4273 Рік тому +10

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @AmritSingh-vp2zk
    @AmritSingh-vp2zk 7 місяців тому +1

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ,ਜੋ ਤੁਸੀਂ ਸਾਡੀ ਿਜੰਦ ਜਾਨ ਧੰਨ ਧੰਨ ਬਾਬਾ ਬੰਦਾ ਿਸੰਘ ਜੀ ਬਹਾਦੁਰ ਬਾਰੇ ਬਹੁਤ ਖੋਜ ਭਰਪੂਰ ਜਾਣਕਾਰੀ ਦਿੱਤੀ ਹੈ

  • @gurvindersinghbaring6369
    @gurvindersinghbaring6369 Рік тому +3

    ਬਹੁਤ ਵਧੀਆ ਵੀਡੀਓ ਨੇ, ਸਿੱਖ ਇਤਿਹਾਸ ਨੂੰ ਚੰਗੀ ਤਰਾਂ ਜਾਣਨ ਲਈ, good work

  • @Navjotsingh-bp3xr
    @Navjotsingh-bp3xr Рік тому +6

    Mai ਗੜਸ਼ੰਕਰ ਕੌਲ ਪਿੰਡ ਦੇਨੋਵਾਲ ਕਲਾਂ ਤੋਂ ਆ ਜੀ ਤੁਹਾਡੀ video bhot vadia ਇਤਿਹਾਸ ਸਿੱਖਣ ਨੂੰ ਮਿਲਦਾ ਆ ਏਕ ਵੀਡਿਓ ਤੁਸੀ ਰੀਵਦਸ ਮਹਾਰਾਜ ਤੇ ਵੀ ਪਾਓ

    • @user-by4sp1bz6p
      @user-by4sp1bz6p Рік тому

      ਦੇਨੋਵਾਲ ਕਲਾਂ ..ਬਾਈ ਚਿੱਟਾ ਬਹੁਤ ਵਿਕਦਾ ਤੇਰੇ ਪਿੰਡ .....
      ਮਾੜੀ ਗੱਲ ਆ ..??

  • @HarjitSingh-wl4er
    @HarjitSingh-wl4er Рік тому +1

    ਬਹੁਤ ਹੀ ਅੱਛਾ ਉਪਰਾਲਾ ਕੀਤਾ ਗਿਆ ਹੈ ਜੀ ਸਿਖ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵਰਨਣ ਕਰਨ ਵਿਚ। ਸ਼੍ਰੀ ਵਾਹਿਗਰੂ ਜੀ ਮਹਾਰਾਜ ਇਸ ਵੀਰ ਤੇ ਆਪਣੀ ਕਿਰਪਾ ਕਰਨ ਜੀ। ਇਹ ਹੋਰ ਵੱਧ ਕੇ ਸਿੱਖ ਇੱਤਹਾਸ ਦੀ ਖ਼ੋਜ ਕਰ ਕੇ ਸਾਹਮਣੇ ਲਿਓਣ।

  • @zeepeesih1321
    @zeepeesih1321 Рік тому +3

    ਬੋਤ ਵਧੀਆ ਪਾਜੀ, ਕਿਰਪਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਸਲਮਾਨਾਂ ਨਾਲ ਰਿਸ਼ਤੇ ਬਾਰੇ ਦੱਸੋ, ਓਹਨਾਂ ਦੀ ਸੋਚ ਕੀ ਸੀ ਮੁਸਲਮਾਨਾਂ ਬਾਰੇ। ਬੋਤ ਦੁਸ਼ ਪ੍ਰਚਾਰ ਚੱਲ ਰਿਹਾ ਹੈ ਗੁਰੂ ਸਾਬ ਦੀ ਛਵੀ ਖ਼ਰਾਬ ਕਰ ਰਹੇ ਨੇ

  • @balwinderkaur2
    @balwinderkaur2 Рік тому +2

    Bilkul. Sahi. Veer. Ji. Dhan. Dahan Shri. Guru. Gobind. Singh. Ji. Dhan. Banda. Singh. Bahadur. Ji.

  • @KaranDeep-sn1oc
    @KaranDeep-sn1oc Рік тому +3

    ਵੀਰ ਜੀ ਜਿਦਾਂ sidhu 22 ਦੇ ਗਾਣੇ ਦਾ ਇੰਤਜਾਰ ਰਹਿੰਦਾ ਓਦਾਂ ਈ,
    ਤੋਹਾਡੀ vedio ਦਾ ਇੰਤਜ਼ਾਰ ਰਹਿੰਦਾ 🙏🙏Love u bro ❤️ ਮਾਹਰਾਜ ਤਹਾਨੂੰ ਸਦਾ ਚੜ੍ਹਦੀ ਕਲਾਂ ਚ ਰੱਖੇ 🙏🙏

  • @sarbjeetsingh5551
    @sarbjeetsingh5551 Рік тому +7

    Waheguru ji

  • @gurmejsinghdhillon3233
    @gurmejsinghdhillon3233 Рік тому +3

    ਬਹੁਤ ਵਧੀਆ ਕੰਮ ਕਰ ਰਹੇ ਹੋ ਜੀ
    ਇਤਿਹਾਸ ਦੀ ਜਾਨਕਾਰੀ ਦੇ ਰਹੇ ਹੋ ਜੀ

  • @sarwansingh9911
    @sarwansingh9911 Рік тому +5

    ਵਾਹਿਗੁਰੂ ਜੀ

  • @poneysisodia1540
    @poneysisodia1540 Рік тому +12

    Waheguru ji da Khalsa waheguru ji Fateh ❤️❤️❤️❤️❤️

  • @Sikh2006
    @Sikh2006 Рік тому +4

    Veer ji tussi bohot vadiya kamm kr rhe ho sikh itihas da inni baariki naal prachaar karke
    Rabb kare tuhade channel bohot saariyan tarakkian prapt kare

    • @deepRai121
      @deepRai121 Рік тому +2

      Har sikh nu vedeo dekhni chidi hai kenya nu etehas nahi pta

  • @gurwinderSingh-rv7id
    @gurwinderSingh-rv7id Рік тому +4

    ਵਾਹਿਗੁਰੂ ਜੀ 🙏🙏

  • @harry9412
    @harry9412 Рік тому +3

    Dhan Dhan Baba Banda Singh Bahadurji......
    Good work....God bless you....

  • @gandhisidhu1469
    @gandhisidhu1469 Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @prabhjotsinghrathore3365
    @prabhjotsinghrathore3365 Рік тому +3

    ਬਹੁਤ ਵਧੀਆ ਵੀਚਾਰ ਧੰਨਵਾਦ ਜੀ ।

  • @kewalsingh6412
    @kewalsingh6412 Рік тому +5

    Wahegru g

  • @ravinderkaur6950
    @ravinderkaur6950 Рік тому

    ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਬਹੁਤ ਸਾਲ ਤੋ ਇਤਿਹਾਸ ਪੜਾ ਰਹੀ ਹਾਂ ਪਰ ਜੋ ਕੁਝ ਤੁਸੀ ਪੇਸ਼ ਕਰਦੇ ਹੋ ਉਹ ਸ਼ਾਇਦ ਕਿਤਾਬਾਂ ਵਿੱਚੋਂ ਸਾਜ਼ਿਸ਼ਾਂ ਤਹਿਤ ਖਤਮ ਕਰ ਦਿੱਤਾ ਗਿਆ ਹੈ ਚੜ੍ਹਦੀ ਕਲਾ ਚ ਰਹੋ ਜੀ

  • @kuldeep782
    @kuldeep782 Рік тому +2

    Bohat behtreen jankari mili hai history da 🙏🙏

  • @angrejsingh5347
    @angrejsingh5347 Рік тому +9

    Waheguru ji ❤

  • @kalabrar5643
    @kalabrar5643 Рік тому +7

    Waheguru ji 🙏

  • @Inderjitsingh-ny9if
    @Inderjitsingh-ny9if Рік тому

    ਮੈਂ ਇੰਦਰਜੀਤ ਸਿੰਘ ਬਖਸ਼ੀ ਗਾਜਿਆਬਾਦ ਉਤੱਰ-ਪ੍ਰਦੇਸ਼ ਤੇ ਆਪ ਜੀ ਦੇ ਦੁਆਰਾ ਪੇਸ਼ ਕੀਤੀਆਂ ਗਈਆਂ ਸਾਰੀਆਂ ਗੱਲਾਂ ਉੱਭਰ ਰਿਹੈ ਸਿੱਖ ਜਗਤ ਨੂੰ ਅਤੇ ਹੋਰ ਨੂੰ ਬਹੁਤ ਅੱਛਾ ਜਾ ਨਕਾਰੀ ਦੇ ਰਹੇ ਹੋ

  • @user-mu6lg2rx8i
    @user-mu6lg2rx8i Рік тому +3

    ਰਾਜ ਕਰੇਗਾ ਖਾਲਸਾ

  • @kakubajwa9784
    @kakubajwa9784 Рік тому +5

    ਗੁਰੂ ਮੇਹਰ ਕਰੇ ਬਾਈ ਤੇਨੂੰ ਚੜ੍ਹਦੀ ਕਲਾ ਚ ਰੱਖੇ ❤️❤️❤️❤️❤️🙏

  • @SikanderSingh-ve7us
    @SikanderSingh-ve7us Рік тому +2

    ਵਾਹਿਗੁਰੂ ਜੀ ॥

  • @kuldeeprattu100
    @kuldeeprattu100 Рік тому +2

    ਸਹੀ ਕਿਹਾ ਵੀਰ ਜੀ

  • @manjit1244
    @manjit1244 Рік тому +2

    Aap ji da sikh history da explain karan da way is very interesting. Gd bless you

  • @shagansahota3580
    @shagansahota3580 Рік тому +2

    Dhan dhan shri guru gobind singh ji jio ...🎉 Sadha kirpa bani rakhe tuhde te veer ji

  • @parmjitsingh5995
    @parmjitsingh5995 11 місяців тому

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋਜੀ ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਵਿਚ ਰੱਖਣ ਜੀ ----ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @gurdiprandhawa6329
    @gurdiprandhawa6329 Рік тому +5

    ਵਾਹਿਗੁਰੂ ਜੀ 'ਗੁਰੂ ਬੰਦਾ' ਦਾ ਅਰਥ 'ਗੁਰੂ ਦਾ ਬੰਦਾ' ਹੈ ਜੀ

  • @videoforyou5404
    @videoforyou5404 Рік тому +2

    Sir ਜੀ ਤੁਹਾਡਾ explanation ਬਹੁਤ ਵਧੀਆ ਇਕ ਇਕ ਗੱਲ ਦੀ ਸਮਝ ਆਉਂਦੀ ਆ❤️

  • @davidsandhu3077
    @davidsandhu3077 Рік тому +3

    ਬਾਈ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਤੇ ਤੱਥਾਂ ਦੇ ਅਧਾਰ ਤੇ ਗੱਲ ਕਰਨੀ ਜਿਸ ਨਾਲ ਸਮਝ ਛੇਤੀ ਆ ਜਾਂਦੀ ਹੈ

  • @ranjeetsinghsingh9248
    @ranjeetsinghsingh9248 Рік тому +3

    Wehguru g

  • @faujasingh906
    @faujasingh906 Рік тому +2

    Bahut bahut dhanyawad bhai sahb Ji jankari den bare

  • @rickmaan1733
    @rickmaan1733 Рік тому

    ਸਾਡਾ ਇਤੀਹਾਸ ਬਹੁਤ ਜਿਆਦਾ ਅਮੀਰ ਆ। ਕੋਈ ਹੋਰ ਨਾ ਕਦੇ ਹੋਇਆ ਨਾ ਕਦੇ ਹੋਊ ਏਦਾ ਦਾ ਇਤਿਹਾਸ।

  • @deepsamra3003
    @deepsamra3003 Рік тому +3

    Waheguru g 🙏

  • @JatinderjotSingh-wt1zm
    @JatinderjotSingh-wt1zm Рік тому +2

    very nice 👍 full spot

  • @ManjitSingh-hy8jb
    @ManjitSingh-hy8jb Рік тому +1

    Bahut vadhia vjndar jankari

  • @manjit1244
    @manjit1244 Рік тому +2

    Dhan Dhan shri guru granth saheb ji Maharaj ji
    Dhan Dhan shri guru saheban ji Maharaj ji

  • @90sOldPunjabiSadSong
    @90sOldPunjabiSadSong Рік тому +1

    ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ ਨੇ🙏

  • @ravneetkharoud8191
    @ravneetkharoud8191 Рік тому +2

    Dhanwad veer ji 🙏 keep it up

  • @nippybindra5020
    @nippybindra5020 Рік тому

    ਬਾਈ ਜੀ ਬਹੁਤ ਜਿਆਦਾ ਮੇਹਨਤ ਕਰਕੇ , ਇਤਿਹਾਸ ਫਰੋਲ ਫਰੋਲ ਕੇ ਲੱਭ ਕੇ ਲਿਆਂਦੇ ਹੋ Topic ਦਾ ਨਿਚੋੜ , ਦੇਖਣ ਦਾ ਨਜ਼ਰੀਆ ਅਤੇ ਸਹੀ ਦਿਸ਼ ਚ ਦੇਖਣ ਦਾ ਨਜ਼ਰੀਆ ਵਾਹਿਗੁਰੂ ਜੀ ਕਿਸੀ ਕਿਸੀ ਤੁਹਾਡੇ ਵਰਗੇ ਨੂੰ ਬਖਸ਼ਦੇ ਨੇ

  • @AmandeepSingh-bu4wn
    @AmandeepSingh-bu4wn Рік тому +2

    ਵਹਿਗੁਰੂ ਜੀ

  • @dilversingh4446
    @dilversingh4446 Рік тому +1

    Waheguru G Baba Banda Singh Bhader G So Proud Kaumi Sheed

  • @gurcharansingh6287
    @gurcharansingh6287 Рік тому +2

    ਦਸਮ ਗ੍ਰੰਥ ਵਿੱਚ ਜੋ ਲਿਖਿਆ ਉਹ ਜੋ ਸਿੱਖ ਸਿਧਾਤਾ ਨਾਲ ਮੇਲ ਨਹੀਂ ਖਾਦਾ ਭਾਵ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਨਾਲ ਅਤੇ ਸੂਰਜ ਪ੍ਰਤਾਪ ਗ੍ਰੰਥ ਵਿੱਚ ਵੀ ਅਜਿਹਾ ਬਹੁਤ ਕੁਝ ਹੈ ਉਸ ਬਾਰੇ ਵਿਸਥਾਰ ਵਿੱਚ ਚਾਨਣਾ ਪਾਓ ਕਿਉਂਕਿ ਤੁਹਾਡਾ ਇਤਿਹਾਸ ਨੂੰ ਸਮਝਾਉਣ ਦਾ ਇੱਕ ਵਿਲੱਖਣ ਤਰੀਕਾ ਹੈ ਅਤੇ ਕਹੀ ਹੋਈ ਤੱਥਾਂ ਤੇ ਸਿਧਾਤਾ ਤੇ ਅਧਾਰਤ ਗੱਲ ਹਰ ਇੱਕ ਦੇ ਸਮਝ ਵੀ ਪੈਂਦੀ ਹੈ ।

  • @dhirajarora3518
    @dhirajarora3518 Рік тому +1

    Waheguru ji waheguru ji 🙏🙏🙏🙏🙏❤️♥️❤️❤️♥️

  • @singhrajbir2731
    @singhrajbir2731 Рік тому

    ਵੀਰ ਜੀ ਬਹੁਤ ਵਧੀਆ ਵਿਚਾਰ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਬਹੁਤ ਧੰਨਵਾਦ ਜੀ

  • @gsdhillon-ff1ii
    @gsdhillon-ff1ii Рік тому +3

    ਵਾਹਿਗੁਰੂ ਸਤਿਨਾਮ ਵਾਹਿਗੁਰੂ 🎉

  • @gandhisidhu1469
    @gandhisidhu1469 Рік тому +2

    ਬਹੁਤ ਵਧੀਆ ਵੀਰ ਜੀ

  • @Rajdeep492
    @Rajdeep492 Рік тому +2

    Dhan dhan guru Gobind sahib ji

  • @amiable8996
    @amiable8996 Рік тому +2

    waheguru ji

  • @jasssingh644
    @jasssingh644 Рік тому +3

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JasveerSinghPb07
    @JasveerSinghPb07 3 місяці тому

    ਰਤਨ ਸਿੰਘ ਭੰਗੂ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਬਹੁਤ ਗ਼ਲਤ ਲਿਖਿਆ ਹੈ।

  • @satveendersinghkala
    @satveendersinghkala Рік тому +3

    Dhan Dhan Shri Guru Pita Gobind Singh Gi

  • @RuldaSingh-tn8em
    @RuldaSingh-tn8em Рік тому +2

    Very good video veer g 👍👍👍👍

  • @gamingwithjassu8574
    @gamingwithjassu8574 Рік тому +4

    ❤❤

  • @bapudishernisonukaur5061
    @bapudishernisonukaur5061 Рік тому +1

    ਬਹੁਤ ਵਧੀਆ ਵੀਰੇ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਤੇ ਤੁਹਾਡੇ ਨਾਲ ਜੁੜੇ ਹਰ ਇਕ ਨੂੰ। ਪਰ ਆਪਣੀ contact details ਵੀ ਪਾ ਦਿਆ ਕਰੋ discription ਵਿਚ।

  • @bedidoc4420
    @bedidoc4420 Рік тому +2

    Brother You are Doing a REMARKABLE JOB. YOU DESERVE A SALUTE. HE WAS NAMED GURBAKH SINGH

  • @GurjitSingh-ib6vb
    @GurjitSingh-ib6vb Рік тому +4

    Waheguru ji ka khalsa
    Waheguru ji ki fateh ji 🙏🙏
    Waheguru ji 🙏🙏Dhan Dhan Baba ji 🙏🙏🙏🙏🙏🙏🙏🙏🙏🙏🙏

  • @sarabjeetsingh8232
    @sarabjeetsingh8232 Рік тому

    ਇਹ ਇੱਕ ਪਿਆਰੀ ਵੀਡੀਓ ਸੀ. ਅਸੀਂ ਚਮਕੌਰ ਸਾਹਿਬ ਤੋਂ ਹਾਂ।

  • @GurdevSingh-lc9dv
    @GurdevSingh-lc9dv Рік тому +2

    🙏🙏WAHEGURU ji🙏🙏

  • @Aman_Bal_Sangha
    @Aman_Bal_Sangha Рік тому +3

    ❤❤❤❤❤

  • @gamingwithjassu8574
    @gamingwithjassu8574 Рік тому +3

    first coment surewala

  • @HarjeetKaur-el7zu
    @HarjeetKaur-el7zu Рік тому

    Waheguru ji ka khalsa waheguru ji ki fateh. Dhan dhan guru gobind singh ji maharaja ❤❤❤. Thank you veer ji from chandigarh .

  • @mandeepchima3512
    @mandeepchima3512 9 місяців тому

    Salute aa bro Ji tuhanu waheguru ji tuhanu hmesha khush rakhe chardi kla tandurusti khushiyan tarakkiaa bakhshan ji

  • @davinderkaur1595
    @davinderkaur1595 Рік тому +1

    Dhan Dhan baba banda singh bahadar mahaan c shocho ki kaas kita ohna ne

  • @saranpalbains1105
    @saranpalbains1105 11 місяців тому +1

    One of the reason is that some writers give the reason that writing of Guruji and writings of Banda singh similarly same as of both that’s why also said as per ur sayings ❤😅

  • @JasMH
    @JasMH Рік тому +1

    ਵਾਹਿਗੁਰੂ ਜੀ ਆਪ ਜੀ ਨੂੰ ਹੋਰ ਹਿੰਮਤ ਬਖਸ਼ਣ 🙏🙏

  • @amitbhoon6000
    @amitbhoon6000 Рік тому

    Best video punjab siyan

  • @jeffmhelly3011
    @jeffmhelly3011 3 місяці тому

    You had described very well, avoiding confusion and inappropriate misleading the impersonating portrayal of Baba Banda Singh Bahadur Ji by certain writers. May Waheguru Bless you always on your ongoing research endeavors always.

  • @neksingh5307
    @neksingh5307 Рік тому

    ਬਹੁਤ ਹੀ ਵਧੀਆ ਗੱਲਾਂ ਕਰਦੇ ਹੋ ਵੀਰ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਭਲੀ ਕਰਨ ਜੀ ❤

  • @jugrajsingh97796
    @jugrajsingh97796 Рік тому +1

    Waheguru ji 🙏🙏🙏🙏🙏

  • @the.ace.gaming5462
    @the.ace.gaming5462 Рік тому +1

    You r excellent brother, God bless you, waheguru ji di kripa sada tuhade te rahe

  • @gurpyarsidhu2891
    @gurpyarsidhu2891 Рік тому +3

    ❤🙏

  • @avtarsinghrandhawa5689
    @avtarsinghrandhawa5689 Рік тому

    ਸਤਿ ਸ੍ਰੀ ਅਕਾਲ ਜੀ। ਸਿੱਖ ਇਤਿਹਾਸ ਵਾਰੇ ਬਹੁਤ ਵਧੀਆ ਜਾਣਕਾਰੀ। 🙏🙏🙏🙏

  • @dsbhere
    @dsbhere Рік тому

    Dhan bhai ji tuci history naal jodh rahe te shak door kar rahe ho❤

  • @workfitnes
    @workfitnes 10 місяців тому +1

    Waheguru ji chad di kala ch rakhan thonu Jo enaiya dungiya Galla dsde o Sikh history bare

  • @bhupinderpalsingh1906
    @bhupinderpalsingh1906 10 місяців тому

    Waheguru Ji

  • @hsinghshergill1660
    @hsinghshergill1660 11 місяців тому

    Great information sir ji .
    Waheguru will bless you 🙏 ❤️ ♥️ 💖 😌 ✨️ 🙏 ❤️ ♥️ 💖

  • @dilbagsinghbagga6475
    @dilbagsinghbagga6475 11 місяців тому

    Pind Shikar
    Tehsil Dera Baba Nanak
    Distt Gurdaspur
    To dilbag Singh tuhadia daria videos dekhde aa
    Tuhade boht boht dhanvaadi ha jehra tux sanu sikh itihas dasde je

  • @surinderjandu4027
    @surinderjandu4027 Рік тому

    WaheGuru Ji

  • @punjabson5991
    @punjabson5991 Рік тому +2

    ਏਹ ਤਾਂ ਸੁਣਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਬਾਬਾ ਬਿਨੋਦ ਸਿੰਘ ਉਸਦੇ ਪੁੱਤਰ ਤੇ ਨਾਲ ਦੇ 60 ---- 70 ਸਿੰਘਾਂ ਨੇ ਬੰਦਾ ਸਿੰਘ ਬਹਾਦਰ ਦਾ ਸਾਥ ਇਹੈ ਦੋਸ਼ ਲਾ ਕੇ shadd ਦਿੱਤਾ ਕਿ ਬੰਦਾ ਸਿੰਘ ਗੁਰੂ ਸੱਦਵਾ ਰਿਹਾ ਹੈ ਆਪਣੇ ਆਪ ਨੂੰ ਪਰ ਗੁਰੂ ਬੰਦਾ ਨਹੀਂ ਸੁਣਨ ਵਿਚ ਆਇਆ, ਢਾਡੀ ਸਿੰਘਾਂ ਵਿੱਚ ਵਿੱਚ "ਬੰਦਾ ਬਹਾਦਰ " ਸ਼ਬਦ ਵਰਤਿਆ ਹੈ

    • @Mani_rao_
      @Mani_rao_ Рік тому

      60 70 di ginti te kithe pad lai te Banda Singh nal koi reha ni c siwaye bandai khalse toh tat khalsa ale sare singh sige agge jake jide vich saria misla da ithias shamil hai

  • @BalbirSingh-nv1dr
    @BalbirSingh-nv1dr Рік тому

    Vahy guru ji ka khalsa vahy guru ji ke fehty ap both acha Sikh it has de jankare den dy ho ji ap ji dhan bade ji

  • @dimplearora401
    @dimplearora401 Рік тому +1

    thank you so much for the detailed history🌸🌸

  • @rajvindersingh7728
    @rajvindersingh7728 Рік тому +3

    🙏🙏🙏🙏🙏🙏🙏🙏🙏🙏

  • @reshamsingh7546
    @reshamsingh7546 Рік тому

    Waheguru waheguru

  • @damanuppal9667
    @damanuppal9667 Рік тому

    Paji big fan of u from Surrey BC Canada...thanks for sikh history ❤

  • @babbubabbu6503
    @babbubabbu6503 Рік тому

    bhot vadia lagda tuhadi video dek ke

  • @gdps66
    @gdps66 Рік тому +2

    🙏🏻