Banda Singh Bahadur ਨੂੰ ਕਿਸਨੇ ਦਿੱਤਾ ਧੋਖਾ ? 60 ਹਜ਼ਾਰ ਦੀ ਫੌਜ ਨੇ ਘੇਰਿਆ ਇਕੱਲਾ ਸ਼ੇਰ | History | Movie

Поділитися
Вставка
  • Опубліковано 22 гру 2024

КОМЕНТАРІ • 3,1 тис.

  • @GurpreetSingh-ti1gj
    @GurpreetSingh-ti1gj 10 місяців тому +38

    ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਸੁਣਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਕਿਰਪਾ ਕਰਨ ਲੱਮੀਆ ਉਮਰਾ ਬਕਛੇ ਚੜ੍ਹਦੀ ਕਲਾ ਕਰੇ

  • @Jupitor6893
    @Jupitor6893 Рік тому +88

    ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ
    ਪੁੱਤਰ ਅਜੈ ਸਿੰਘ ਦੀਆਂ ਸ਼ਹਾਦਤਾਂ ਨੂੰ ਪਰਣਾਮ,🙏🌹🙏

    • @nirmalsinghfatehpur4833
      @nirmalsinghfatehpur4833 Рік тому +1

      Waheguru ji

    • @arshpeetmlk5283
      @arshpeetmlk5283 8 днів тому

      ਬੰਦਾ ਸਿੰਘ ਬਹਾਦਰ ਜੀ ਨੂੰ ਵਾਰ ਵਾਰ ਪਰਨਾਮ 🎉🎉🎉🎉🎉❤❤❤❤

  • @Narinderkaur-i7l
    @Narinderkaur-i7l 11 місяців тому +14

    ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ

  • @SinghGill7878
    @SinghGill7878 Рік тому +155

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏
    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏
    ਲੋੜ ਹੈ ਅੱਜ ਦੇ ਵਜੀਦਿਆ ਤੇ ਮੁਗਲਾਂ ਦਾ ਨਾਸ ਕਰਨ ਲਈ ਬਾਬਾ ਜੀ ਵਰਗੇ ਯੋਧੇ ਦੀ 🙏

    • @garjasingh913
      @garjasingh913 Рік тому +3

      ਬਹੁਤ ਵਧੀਆ ਵੀਰ

    • @HarbhajanSingh-x6z
      @HarbhajanSingh-x6z 11 місяців тому +1

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour wocharnjeetsultanpurLodhi princeRadioshahkot

    • @HarbhajanSingh-x6z
      @HarbhajanSingh-x6z 11 місяців тому +1

      HochtiefOmanJsk JarnailsinghsoLalsingh and Harpreetdavgun y byHarjeetkourLohiankhass SurjeetsinghsoKartarsinghVpoDolturDhhadha

  • @kavitakaur2365
    @kavitakaur2365 Рік тому +25

    ਵੀਰਜੀ ਆਪ ਜੀ ਦਾ ਬਹੋਤ ਧਨਵਾਦ ਇਹ ਇਤਿਹਾਸ ਦੇਖ ਕੇ ਆਪਣੀ ਕੌਮ ਤੇ ਫਖਰ ਹੁੰਦਾ ਹੈ ਆਪ ਜੀ। ਬਹਿਤ ਸੋਹਣੇ ਤਾਰੀਕੇ ਨਾਲ ਇਤਿਹਾਸ ਸੁਣਾਂਦੇ ਹੋ ਵਾਹਿਗੁਰੂ ਆਪ ਜੀ ਦੀ ਚੜਦੀ ਕਲਾ ਰੱਖੇ 🙏🏻🙏🏻🙏🏻

  • @GurtejSingh-ut9lf
    @GurtejSingh-ut9lf 11 місяців тому +6

    ਧੰਨ ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ
    ਅੱਜ ਲੋੜ ਹੈ ਵਜੀਦਿਆ ਤੇ ਮੁਗਲਾਂ ਦਾ ਨਾਸ ਕਰਨ ਲਈ
    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਯੋਧੇ ਦੀ

  • @Itsharmansidhu13
    @Itsharmansidhu13 Рік тому +24

    ਬਾਈ ਜੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਸੁਣਾਉਂਦੇ ਹੋ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ

  • @inder1911
    @inder1911 Рік тому +32

    ਵੀਰ ਜੀ ਇੱਕ ਗੱਲ ਸਚ ਆਖਾ ਤਾਂ ਇਹਨਾਂ ਯੋਧਿਆਂ ਦੀਆਂ ਸ਼ਹੀਦੀਆਂ ਸੁਣ ਕੇ ਮੈਨੂੰ ਆਪਣੇ ਸਿੱਖ ਹੋਣ ਦਾ ਮਾਣ ਹੋਰ ਵੀ ਵੱਧ ਜਾਂਦਾ ਹੈ🙏🙏

  • @UmeshKumar-wo8ji
    @UmeshKumar-wo8ji Рік тому +12

    भाई जी आप बहुत अच्छा काम कर रहे हैं मैं आपके हर वीडियो हमारे देश के योद्धाओं को जिंदा रखने के लिए गुरुओं की शिक्षा को जिंदा रखने के लिए उनका इतिहास जीवित रहना बहुत जरूरी है और आप बहुत ही ने काम कर रहे हैं श्री गुरु गोबिंद सिंह जी की कृपा हमेशा आप पर बनी रहे वाहेगुरु जी

  • @pardeepbhardwaj2787
    @pardeepbhardwaj2787 Рік тому +28

    🙏❤️ਧੰਨ ਧੰਨ ਸ਼੍ਰੀ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ❤🙏 ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ🙏❤️ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ❤️🙏 ਕੀ ਫ਼ਤਹਿ ❤🙏

  • @NirmalSingh-xe1pn
    @NirmalSingh-xe1pn Рік тому +11

    ਧਨ ਧੰਨ ਧੰਨੁ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ
    🫡ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ। ਇਕ ਉਦੋ ਸਿਖ ਸੀ ਜੋ ਜਾਨਾ ਵਾਰਦੇ ਨਫਾ ਨੁਕਸਾਨ ਨਹੀ ਵੇਖਦੇ ਇਕ ਅਸੀ ਅੱਜ ਦੇ ਸਿਖ ਆ ਇਕ ਦੂਜੇ ਨੂੰ ਠਿੱਬੀ ਲੋਣ ਤੋ ਗਰੇਜ ਨਹੀ ਕਰਦੇ ਬਾਬੇ।

  • @varindersingh6181
    @varindersingh6181 Рік тому +51

    ਬਾਈ ਜੀ ਥੋਡਾ ਦੇਣਾ ਨੀ ਦੇ ਸਕਦੇ ਜੌ
    ਤੁਸੀ ਸਿੱਖ ਇਤਿਹਾਸ ਬਾਰੇ ਸਾਨੂੰ ਜਾਣੂੰ ਕਰਵਾਉਂਦੇ ਹੋ ❣️❣️🙏🙏
    ਸਾਡੇ ਸਿੱਖ ਇਤਿਹਾਸ ਵਰਗਾ ਇਤਿਹਾਸ ਦੁਨੀਆਂ ਚ ਕਿਤੇ ਨੀ ਮਿਲਣਾ ਨਾ ਮਿਲਿਆ ਅਸੀਂ ਤਾਂ ਇਹਨਾਂ ਯੋਧਿਆਂ। ਦੇ ਪੈਰਾਂ ਦੀ ਧੂੜ ਦੇ ਇੱਕ ਕਣ ਬਰਾਬਰ ਵੀ ਨਹੀਂ 🙏🙏

    • @awtarsingh5269
      @awtarsingh5269 Рік тому +3

      ਅਸੀਂ ਟਨਕਪੁਰ ਉਤਰਾਖੰਡ ਵਿੱਚ ਬੈਠ ਕੇ ਤੁਹਾਡੀ ਬੀਡੀਓ ਦੇਖ ਰਹੇ ਹਾਂ ਬਹੁਤ ਵਧੀਆ ਚੰਗੀ ਸੇਧ ਦਿੱਤੀ ਗਈ

    • @SardulsinghSingh-l6m
      @SardulsinghSingh-l6m Рік тому

      ਧੰਨ ਤੇਰੀ ਸਿੱਖੀ ਗੁਰੂ ਬਾਜਾਂ ਵਾਲਿਆ

    • @lashmansingh9994
      @lashmansingh9994 3 місяці тому

      ਆਪਾਂ ਸਭ ਸਿੱਖ ਉਹਨਾਂ ਯੋਧਿਆਂ ਦੇ ਵੰਸ਼ ਚੋਂ ਹੀ ਹਾਂ। ਗੁਰੂ ਜੀ ਦਾ ਹਰ ਸਿੱਖ ਇੱਕ ਯੋਧਾ ਹੈ

  • @kulwirsidhu8565
    @kulwirsidhu8565 Рік тому +7

    ਬਹੁਤ ਸੋਹਣਾ ਤੇ ਵਿਸਥਾਰ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ ਬਾਈ ਜੀ ਤੁਸੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ 🙏🙏

  • @surjitgill6411
    @surjitgill6411 Рік тому +20

    ਇਤਿਹਾਸ ਬਾਰੇ ਜਾਣਕਾਰੀ ਦੇਣੀ ਬਹੁਤ ਹੀ ਵਧੀਆ ਕਾਰਜ ਹੈ। ਇਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਕਿਉਂਕਿ ਅੱਜ ਕੱਲ੍ਹ ਸਾਡੇ ਬੱਚੇ ਕਿਤਾਬ ਨਹੀਂ ਪੜ੍ਹਦੇ।

  • @DHALIWAL303
    @DHALIWAL303 Рік тому +61

    ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੋਟਿਨ ਕੋਟਿਨ ਪ੍ਰਣਾਮ 🙏🏻🙏🏻❤❤

  • @harpinderbhullar5719
    @harpinderbhullar5719 Рік тому +9

    ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਨੂੰ ਸਮਝਿਆ ਸੰਗਤਾ ਨੂੰ ਬਹੁਤ ਬਹੁਤ ਧੰਨਵਾਦ ਵੀਰ ਦਾ

  • @rajwinderhundal8271
    @rajwinderhundal8271 Рік тому +16

    ਬਹੁਤ ਹੀ ਘਾਣ ਹੋਇਆ ਸਿੱਖੀ ਦਾ, ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਰੇ ਸਿੰਘ ਸਿੰਘਣੀਆਂ ,ਜਿਹਨਾਂ ਨੇ ਏਨੇ ਤਸੀਹੇ ਸਹਿ ਕੇ ਵੀ ਸਿੱਖੀ ਨਹੀਂ ਛੱਡੀ 🙏🙏🙏🙏🙏

  • @rajdeepsran5714
    @rajdeepsran5714 Рік тому +12

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurukiladlifaujnihungmanpr3598
    @gurukiladlifaujnihungmanpr3598 Рік тому +23

    ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਧਨ ਧਨ ਬਾਬਾ ਬੰਦਾ ਸਿੰਘ ਬਹਾਦਰ🙏
    ਧਨ ਬਾਬੇ ਦੀ ਸਿੱਖੀ ⚔️

  • @girishn1762
    @girishn1762 Рік тому +85

    I am Hindu Telugu state Andhra Pradesh, Lot of love my sikh gurus guru nanak to Guru Gobind Singh Maharaj and char shibjadi, Banda Singh bahudhur, maharaja Ranjit Singh, all sikh Kings love from Telugu state, Andhra Pradesh 🌹🌹🌹🌹🌹🌹🌹🌹🌹🌹

  • @davindersingh6300
    @davindersingh6300 Рік тому +19

    ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @samyaad8493
    @samyaad8493 Рік тому +15

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਧੰਨ ਸਿੱਖੀ ਮੇਰੇ ਪਾਤਸ਼ਾਹ ਦੀ

  • @laddiguru8074
    @laddiguru8074 Рік тому +5

    ਵਾਹਿਗੁਰੂ ਵਾਹਿਗੁਰੂ ਜੀ ਵੀਰ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸਦਾ ਸੁਖੀ ਰੱਖੇ ਵਾਹਿਗੁਰੂ ਜੀ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ ਆਨੰਦ ਆਗਿਆ ਵਾਹਿਗੁਰੂ ਜੀ ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ❤❤❤❤❤ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sindasingh7839
    @sindasingh7839 Рік тому +176

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪੰਜਾਬੀ ਇੰਡਸਟਰੀ ਵਿੱਚ ਵੱਡੇ ਪੱਧਰ ਉੱਤੇ ਸਿੱਖ ਧਰਮ ਉੱਤੇ ਮੂਵੀ ਕੀਤੀ ਜਾਵੇ ਪੰਜਾਬ ਅਤੇ ਦੁਨੀਆਂ ਭਰ ਵਿੱਚ ਸਿੱਖ ਧਰਮ ਦਾ ਗਿਆਨ ਹੋ ਸਕੇ

  • @gilldallewaliya1519
    @gilldallewaliya1519 Рік тому +19

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ❤❤
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤❤

  • @SuhkGill
    @SuhkGill 6 місяців тому +6

    ਬਾਈ ਜੀ ਬਹੁਤ ਖੁਨ ਉਬਾਲੇ ਮਾਰਦਾ ਮੈਂ Philippines ਰੈਨਾ ਏ ਹੁਣ ਮੈਰਾ ਵੀ ਜੀ ਕਰਦਾ ਮੈਂ ਸਿੰਘ ਸਜ਼ਾ ਤੇ ਜ਼ੁਲਮ ਨਾਲ ਬਾਕੀ ਸਿੰਘਾਂ ਵਾਂਗ ਲੜਾਈ ਕਰਾਂ

  • @sanjuhela733
    @sanjuhela733 Рік тому +34

    Me Kolkata se hu..Bohat vadiya lga apka video...or Mahan sikho ka itihas...hamare Guruo Sikho ke jaisa dunia me na koi tha na koi hoga....Baba Banda Singh Bahadur ji ko koti koti Naman...🙏🙏 Maharaj ji Hamesha kaum ko Chardikala te Rakhe... Waheguru ji ka Khalsa waheguru ji ki Fateh...🙏🙏🙏

  • @AmandeepSingh-xh1xx
    @AmandeepSingh-xh1xx Рік тому +20

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਤੇਰੀ ਸਿੱਖੀ 🙏🙏🙏🙏🙏🙏

  • @tejasinghchawla849
    @tejasinghchawla849 2 місяці тому +3

    ਵੀਰਜੀ ਆਪਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ਾਂ ਹੋਣ।
    ਤੇਜਾ ਸਿੰਘ ਸੋਂਨਗਾਈਜਿੰਘ, ਮਯੂਨਿਕ ਜਰਮਨੀ।

  • @shivrajmaan526
    @shivrajmaan526 Рік тому +13

    ਵਾਹਿਗੁਰੂ ਜੀ ਧੰਨ ਨੇ ਬਾਬਾ ਜੀ ਧੰਨ ਧੰਨ ਗੁਰੂ ਗੋਬਿਂਦ ਸਿੰਘ ਜੀ ਮਹਾਰਾਜ ਜੀ ਧੰਨ ਹੈ

  • @gurdiyalmalhi4340
    @gurdiyalmalhi4340 Рік тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੁਹਾਡੀ ਵੀਡਿਓ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਤੁਸੀਂ ਤੁਸੀਂ ਬਿਲਕੁਲ ਸਹੀ ਜਾਣਕਾਰੀ ਦਿੰਦੇ ਹੋ ਬੱਸ ਏਦਾ ਹੀ ਗੁਰੂ ਸਾਹਿਬ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ ਜੀ ਤੇ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤

  • @ranjeetkhanna3993
    @ranjeetkhanna3993 3 місяці тому +1

    ਪੰਜਾਬ ਸਿਆ ਨੇ ਇਸਤਹਾਸ ਵਾਰੇ ਅੱਖਾਂ ਖੋਲ੍ਹ ਦਿੱਤਆ ਬਹੁਤ ਗਿਆਨ ਦੀ ਜਾਣਕਾਰੀ ਹਾਸਿਲ ਕੀਤੀਆਂ ਏਸ ਬੱਚਿਆਂ ਦਾ ਸਮਾਨਤ ਹੋਣ ਚਾਹੀਦਾ ਬਹੁਤ ਸੋਹਣੇ ਢੰਗ ਨਾਲ ਇਸਤਹਾਸ ਜਾਣ ਕਾਰੀ ਦਿੱਤੀ ਧੰਨਵਾਦ ਜੀ🙏

  • @KuldeepSingh-yl1fl
    @KuldeepSingh-yl1fl Рік тому +36

    ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏 🙏🌹🌹🙏🌹🙏🌹

  • @lakhwiderlalia4420
    @lakhwiderlalia4420 Рік тому +13

    ਵਾਹਿਗੁਰ ਜੀ ਅਪਣੇਂ ਸਿੱਖਾਾਂ ਸਿੰਘਾਂ ਤੇ ਮੇਹਰ ਰੱਖਣਾਂ ਡੋਲਣ ਤੇ ਰਾਖੋ ਗੁਰੂ ਦੇਕਰ ਅਪਣਾਂ ਹੱਥ

  • @gurnamkaurdulat3883
    @gurnamkaurdulat3883 Рік тому +5

    ਇਤਿਹਾਸ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ ਬੇਟਾ ਜੀ

  • @PB-fu2hm
    @PB-fu2hm Рік тому +25

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 💓 ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️

  • @JagjitSingh-xv4br
    @JagjitSingh-xv4br Рік тому +31

    ਧੰਨ ਧੰਨ ਸ੍ਰੀ ਕਲਗੀਧਰ ਦਸਮੇਸ਼ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਮਹਾਰਾਜ ਜੀ 🙏🏻💐💐💐💐💐🙏🏻
    ਧੰਨ ਧੰਨ ਸ਼ਿਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ 🙏🏻💐💐💐💐💐🙏🏻

  • @mubaraksingh6868
    @mubaraksingh6868 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਬਹੁਤ ਵਧੀਆ ਵਿਸਤਾਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਰੀ ਸਟੋਰੀ ਸਾਰੀ ਹਿਸਟਰੀ ਦਾ ਗਿਆਨ ਬਖਸ਼ਿਆ ਹੈਗਾ ਜੋ ਬਹੁਤ ਵਧੀਆ ਆਪ ਜੀ ਨੇ ਉੱਦਮ ਕੀਤਾ ਗੁਰੂ ਮਹਾਰਾਜਾ ਆਪ ਨੂੰ ਤਰੱਕੀਆਂ ਬਖਸ਼ੇ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਗੁਰੂ ਘਰ ਦੇ ਹੋਰ ਸਿੰਘਾਂ ਦੀਆਂ ਮਹਾਨ ਹਸਤੀਆਂ ਦੀਆਂ ਗਾਥਾ ਬਿਆਨ ਕਰ ਸਕੋ ਫਿਰ ਆਪ ਜੀ ਦਾ ਆਪ ਜੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ

  • @GurmeetSingh-oc1sn
    @GurmeetSingh-oc1sn Рік тому +11

    ਧੰਨ ਧੰਨ ਬਾਬਾਂ ਬੰਦਾ ਸਿੱਘ ਜੀ ਬਹਾਦਰ ਪਰਨਾਮ ਸਹੀਦਾਂ ਨੂੰ 🌹🙏🌹🙏🌹🙏🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹

  • @radhikathakur5065
    @radhikathakur5065 Рік тому +13

    ਰਾਜਪੂਤ ਬਾਬਾ ਬੰਦਾ ਸਿੰਘ ਬਹਾਦਰ ❤️

    • @pirthipaulsinghsodhi6962
      @pirthipaulsinghsodhi6962 Рік тому +5

      ਕੁਰਬਾਨੀ ਵੇਲੇ ਉਹ ਰਾਜਪੂਤ ਨਹੀਂ ਏਕੈ ਗੋਬਿੰਦ ਸਿੰਘ ਜੀ ਦੇ ਸਿੰਘ ਸਨ।

    • @pirthipaulsinghsodhi6962
      @pirthipaulsinghsodhi6962 Рік тому +3

      ਕੁਰਬਾਨੀ ਵੇਲੇ ਉਹ ਰਾਜਪੂਤ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸਨ।

    • @ashwindkaur5062
      @ashwindkaur5062 Рік тому +2

      ASI ve koi is Tera da kam karea je ase rajput haa ta

    • @manjitsinghkhalsa7664
      @manjitsinghkhalsa7664 2 місяці тому

      He was sikh but he was Hindu he done nothing for the welfare of people after converting into Sikhism he became powerful warrior and Messiah of people

  • @jagtar9311
    @jagtar9311 9 місяців тому +3

    ਵਾਹਿਗੁਰੂ ਜੀ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਜੀ ਇਤਿਹਾਸ ਵਿਚਾਰ ਬਹੁਤ ਵਧੀਆ ਜੀ

  • @SimranSingh-s7
    @SimranSingh-s7 Рік тому +24

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ,
    ਧੰਨ ਗੁਰੂ ਪਿਆਰੇ ਧੰਨ ਦਸ਼ਮੇਸ਼ ਪਿਤਾ,ਧੰਨ ਤੇਰੀ ਸਿੱਖੀ। ਵਾਹਿਗੁਰੂ ਵਾਹਿਗੁਰੂ ।।

  • @sukhveerdhaliwal1168
    @sukhveerdhaliwal1168 Рік тому +40

    ਧੰਨ ਬਾਬਾ ਬੰਦਾ ਸਿੰਘ ਬਹਾਦੁਰ ਜੀ ਅਤੇ ਸ਼ਹੀਦ ਸਿੱਖ ਸਭ ਨੂੰ ਦਿਲੋ ਪਰਨਾਮ ਹੈ ਉਨ੍ਹਾਂ ਦਾ ਗੁਰੂ ਸਾਹਿਬ ਪ੍ਰਤੀ ਪਿਆਰ ਨੂੰ

    • @pankajmanhas8632
      @pankajmanhas8632 Рік тому +2

      Pra banda Singh bahadur ve rajput Se

    • @azaddeeppannu7227
      @azaddeeppannu7227 Рік тому +1

      @@pankajmanhas8632 Rajput ta oh Janam ton si dharam pakho tan oh Amrit Shak k Singh sajya c

    • @mukeshbhardwajin
      @mukeshbhardwajin Рік тому

      Bhardwaj Brahman hote hai Singh Saab ji

    • @kasmirsingh4256
      @kasmirsingh4256 Рік тому

      ​@@pankajmanhas8632.

    • @pankajmanhas8632
      @pankajmanhas8632 Рік тому

      @@mukeshbhardwajin appa Rajput ae mera dotter bhardwaj ae oh he dotter baba banda Singh bahadur da ae una da naaam Lakshman Singh se

  • @jsingh6822
    @jsingh6822 3 місяці тому +2

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਮਹਾਰਾਜ

  • @MdShahin-le2wr
    @MdShahin-le2wr Рік тому +14

    Never Never Never forget,iss Mahaan jode nu.Dhan Baba Banda Singh ji,kotan kot parnaam iss sunbird jode nu, punjab siyan waliya da v kotan kot dhanwaad.

  • @luxuryweddingcars0002
    @luxuryweddingcars0002 Рік тому +6

    🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਇਤਿਹਾਸ ਦਸਦੇ ਹੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਮਥ ਬਖਸ਼ਨ ਅਤੇ ਚੜਦੀ ਕਲਾਂ ਚ ਰਖਣ 🙏🙏🙏ਵੀਰ ਜੀ ਮੈ ਲੁਧਿਆਣੇ ਤੋ ਨਿਰਮਲ ਸਿੰਘ

  • @amrikthind9463
    @amrikthind9463 8 місяців тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਪਰ ਕਿਸ ਨੇ ਧੋਖਾ ਦਿੱਤਾ ਦੱਸਿਆ ਨਹੀਂ ਜੀ

  • @monuhans5787
    @monuhans5787 11 місяців тому +3

    ਬਾਈ ਤੁਸੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਇਤਹਾਸ ਬਾਰੇ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ❤🙏

  • @JasvirKaur-i8d
    @JasvirKaur-i8d 9 місяців тому +2

    ਧੰਨਵਾਦ ਵੀਰ ਜੀ ਸਿੱਖ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਦੇਣ ਲਈ 🙏🙏

  • @sindasingh7839
    @sindasingh7839 Рік тому +61

    ਧੰਨ ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਬੰਦਾ ਬਹਾਦਰ ਸਿੰਘ ਜੀ

  • @sonyworld5996
    @sonyworld5996 Рік тому +17

    waheguru g ka khalsa waheguru g ki fathe...bole sohnehall aaaaaaa...,sat shri akaaalllll asanu maannn aa sikh hon te...ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਤੇਰੀ ਸਿੱਖੀ 🙏🙏ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੋਟਿਨ ਕੋਟਿਨ ਪ੍ਰਣਾਮ 🙏🏻🙏🏻❤

  • @sims-tw2iy
    @sims-tw2iy Рік тому +61

    👏👏ਧੰਨਵਾਦ ਵੀਰ ਜੀ, ਇੰਨਾ ਕੁੱਝ ਦੱਸਣ ਲਈ। ਤੁਹਾਡੀਆ ਸਾਰੀਆ ਹੀ videos ਬਹੁਤ ਵਧੀਆ ਨੇ। (Niagara, Canada)

  • @ManjitKaur-yt9pu
    @ManjitKaur-yt9pu Рік тому +4

    ਬਹਤ ਵਧੀਆ ਜਾਣਕਾਰੀ ਦਿੱਤੀ🙏

  • @toodesi
    @toodesi Рік тому +8

    ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਲਈ।
    ਵੀਰ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਤੋ ਲੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਉਣ ਤੱਕ ਦੀ ਦਾਸਤਾਨ ਵੀ ਸੁਣਾਇਓ।
    ਮੈਨੂੰ ਤੁਹਾਡੀਆਂ ਵੀਡੀਓਜ ਬਹੁਤ ਖ਼ੂਬਸੂਰਤ ਪੇਸ਼ਕਾਰੀ ਵਾਲੀਆਂ ਲੱਗਦੀਆਂ ਹਨ। ਤੁਸੀਂ ਹਮੇਸ਼ਾ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ 🙏🙏
    ਮੈ ਬੇਏਰੀਆ ਕੈਲੇਫੋਰਨੀਆਂ ਤੋਂ ਹਾਂ ਜੀ ।

  • @gurvindersinghbawasran3336
    @gurvindersinghbawasran3336 Рік тому +9

    ਧੰਨ ਗੁਰੂ ਸਾਹਿਬ ਧੰਨ ਗੁਰੂ ਸਾਹਿਬ ਜੀ ਦੇ ਪੁੱਤਰ,,,, ਸਿੱਖ 🙏🙏

  • @GurpreetSingh-by4hx
    @GurpreetSingh-by4hx Рік тому +3

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @glitterglassify3682
    @glitterglassify3682 Рік тому +54

    ਧੰਨ ਧੰਨ ਮਾਤ ਪਿਤਾ ਪੁਤਰਾਂ ਦੇ ਦਾਨੀ ਸਰਬੰਸਦਾਨੀ ਦਸ਼ਮੇਸ਼ ਪਿਤਾ ਮਹਾਰਾਜ। 🙏 ਕਾਇਨਾਤ ਕਰੇ ਆਪਦੀ ਜੈ ਜੈਕਾਰ।

    • @GFgame007
      @GFgame007 Рік тому

      Patlli gam talasa thti jata ha ❤❤

  • @balbirbhogal3859
    @balbirbhogal3859 Рік тому +5

    ਬਲਬੀਰ ਸਿੰਘ ਭੋਗਲ, ਡੇਹਰਾਦੂਨ ਤੋਂ
    ਬੋਹਤ ਵਧੀਆ ਉਪਰਾਲਾ ਆਪ ਜੀ ਦਾ
    ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏 ਕੋਟਿ ਕੋਟਿ ਪ੍ਰਣਾਮ 🙏
    ਸੁਣ ਕੇ ਹੀ ਰੌਂਗਟੇ ਖੜ੍ਹੇ ਹੁੰਦੇ ਹਨ।
    ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @kimikimi4343
    @kimikimi4343 11 місяців тому +2

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਤਿਹਾਸ ਨਾਲ ਜੋੜਿਆ 🙏🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਦੇ ਸਿੱਖ ਅਸੀਂ ਲੱਖ ਜਨਮ ਲੈ ਕੇ ਵੀ ਗੁਰੂ ਦਾ ਦੇਣ ਨੀ ਦੇ ਸਕਦੇ 🙏 ਵੀਰ ਜੀ ਅਸੀਂ ਸ਼੍ਰੀ ਫ਼ਤਿਹਗੜ ਸਾਹਿਬ ਤੋਂ ਜੀ

  • @yadwindersingh8599
    @yadwindersingh8599 Рік тому +8

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @JASWINDERSINGH-rh1vo
    @JASWINDERSINGH-rh1vo Рік тому +7

    ਮੈਨੂੰ ਤੁਹਾਡੀਆਂ ਵੀਡੀਓਜ਼ ਬਹੁਤ ਪਸੰਦ ਆਇਆ ਜੀ, ਮੈਂ ਰੋਜ਼ ਇਕ ਵੀਡੀਓ ਸੁਣਦਾ। ਜ਼ਿਲ੍ਹਾ -ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ

  • @ramkrishan9386
    @ramkrishan9386 Рік тому +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਜੀਵਾਂ ਵਿਚ ਮੌਜੂਦ ਹੋ ਕੇ ਸਭ ਨੂੰ ਨਾਮ ਨਾਲ ਜੋੜਨਾ ਜੀ।ਦਾਸ ਦੀ ਪੰਜਾਬ ਸਿਆਂਨ ਚੈਨਲ ਦੇ ਪੱਤਰਕਾਰ ਜੀ ਨੂੰ ਸਾਦਰ ਸਾਹਿਤ ਸਤਿ ਸ਼੍ਰੀ ਆਕਾਲ। ਬਹੁਤ ਹੀ ਵਧੀਆ ਤਰੀਕੇ ਨਾਲ ਇਤਹਾਸ ਨੂੰ ਇੱਜ਼ਤ ਨਾਲ਼ ਸੰਗਤਾਂ ਨੂੰ ਸੁਣਾ ਰਹੇ ਹੋ ਧਨਵਾਦ ਜੀ।ਦਾਸ ਵਲੋਂ ਬੇਨਤੀ ਹੈ ਕਿ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਸ਼ਹਾਦਤਾਂ ਨੂੰ ਬਹੁਤ ਹੀ ਪਿਆਰ ਨਾਲ ਬੱਚਿਆਂ ਤੱਕ ਪਹੁੰਚਾਣ ਦਾ ਕੰਮ ਕਰੋ ਜੀ ਕਿ ਪਤਾ ਲੱਗੇ ਕਿ ਬੰਦਾਂ ਸਿੰਘ ਬਹਾਦੁਰ ਕੋਣ ਸੀ ਤੇ ਕੀ ਕੀ ਕੁਰਬਾਨੀਆਂ ਦਿੱਤੀਆਂ ਹਨ। ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @kirpalsidhu482
    @kirpalsidhu482 Рік тому +3

    ਤੁਹਾਡਾ ਧੰਨਵਾਦ. ਅਸੀਂ ਇੰਗਲੈਂਡ ਤੋਂ ਦੇਖ ਰਹੇ ਹਾਂ

  • @sonusinghbilla3713
    @sonusinghbilla3713 6 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਅਗਲੀ ਵੀਡੀਓ ਅਰਦਾਸ ਤੇ ਬਣਾਈ ਜਾਵੇ

  • @pawanvashisht8184
    @pawanvashisht8184 Рік тому +30

    Vaheguru ji, jey shri RAM, jay Bir banda singh Bahadur ji, jay Hind ki Chadar TegBhadur jay kalgi wale guru Govind Singh ji

  • @SukhdevSingh-cp8nn
    @SukhdevSingh-cp8nn Рік тому +6

    ਬਹੁਤ ਵਧੀਆ ਇਤਿਹਾਸ ਸੁਣਾਇਆ ਜੀ

  • @dalwinderwaraich4041
    @dalwinderwaraich4041 3 місяці тому +1

    ਬਹੁਤ ਵਧੀਆ ਢੰਗ ਨਾਲ ਤੁਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਸੁਣਾਇਆ ਜੀ ਜਦੋ ਬਾਬਾ ਬਿਨੋਦ ਸਿੰਘ ਕਿਲਾ ਛੱਡ ਕੇ ਗਏ ਉਹਨਾ ਨੁੰ ਮੁਗਲਾ ਨੇ ਕਿਉ ਜਾਣ ਦਿੱਤਾ

  • @dilpreetsidhusingh1779
    @dilpreetsidhusingh1779 Рік тому +5

    🙏 ਧੰਨ ਸ਼ਹੀਦ ਸਿੰਘ ਜਿੰਨਾ ਨੇ ਲਸਾਨੀ ਸ਼ਹਾਦਤ ਦਿੱਤੀ । ਞਾਹਿਗੁਰੂ ਜੀ 🙏

  • @lakhwindersinghkhangura3465
    @lakhwindersinghkhangura3465 Рік тому +15

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਬੰਦਾ ਸਿੰਘ ਬਹਾਦਰ ਜੀ

  • @sandeepsingh-oi8cx
    @sandeepsingh-oi8cx 2 місяці тому +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ। ਧੰਨ ਗੁਰੂ ਧੰਨ ਗੁਰੂ ਸਾਹਿਬ ਜੀ ਦੇ ਸਿੱਖ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌺🌺🌺🌺🌺🌺🌺🌺🌺🌺🌺

  • @dilpreetsingh7684
    @dilpreetsingh7684 Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @japreetgill916
    @japreetgill916 Рік тому +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਬੰਦਾ ਸਿੰਘ ਜੀ 🙏

  • @gurbhajansingh4754
    @gurbhajansingh4754 9 місяців тому +1

    ਸਤਿਕਾਰਯੋਗ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ ਜੀ,,, ਮੈਂ ਤੁਹਾਡੀਆਂ ਵੀਡੀਓਜ਼ ਬਹੁਤ ਸੁਣਦਾ ਹਾਂ ਜਿਹੜੀ ਹਿਸਟਰੀ ਤੁਹਾਡੇ ਕੋਲ ਹੁੰਦੀ ਹੈ ਉਹ ਮੈਂ ਬਹੁਤ ਘੱਟ ਸੁਣੀ ਹੈ ਮੇਰੀ ਉਮਰ 50 ਸਾਲ ਤੋਂ ਉੱਪਰ ਹੈ ਬਾਬਾ ਜੀ ਤੁਸੀਂ ਬਹੁਤ ਵਧੀਆ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ ਤੁਹਾਨੂੰ ਤੁਹਾਨੂੰ ਕਿੰਨੇ ਸਲੂਟ ਕੀਤੇ ਜਾਣ ਲੱਖ ਕਰੋੜ ਉਹ ਵੀ ਘੱਟ ਨੇ ਮੈਂ ਸੱਚੇ ਪਿਤਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਜੀ ਆਪ ਜੀ ਉੱਤੇ ਮਿਹਰ ਭਰਿਆ ਹੱਥ ਰੱਖੇ

  • @JasMH
    @JasMH Рік тому +26

    ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ 🙏🙏🙏🙏🙏

  • @gitasamra8977
    @gitasamra8977 Рік тому +6

    Aap ji da bahut dhanwaad, waheguru aap jee nu chardi kala vich rakhe! From Canada

  • @deep_dhaliwal_pbx3
    @deep_dhaliwal_pbx3 6 місяців тому +1

    ਧੰਨਵਾਦ ਬਾਈ ਜੀ ਅਪਣੇ ਸਿੱਖ ਕੌਮ ਦੀ ਜਾਣਕਾਰੀ ਦੇਣ ਲਈ
    ਮੈਂ ਸਾਰਿਆਂ ਵੀਡੀਓ ਦੇਖਦਾ ਵੀਰ❤

  • @nandsingh7771
    @nandsingh7771 Рік тому +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਚੰਡੀਗੜ੍ਹ।

  • @Dhansu_Mind
    @Dhansu_Mind Рік тому +24

    Baba Ji de Shri Charna Vich Koti Koti Naman🙏

  • @SukhdevSingh-xy7fq
    @SukhdevSingh-xy7fq Рік тому +1

    ਤੁਸੀਂ ਬਹੁਤ ਵਧੀਆ ਇਤਹਾਸ ਦੱਸਦੇ ਹੋ ਤੇ ਰਾਗੀ ਢਾਡੀ ਇਸ ਤਰ੍ਹਾਂ ਪੂਰਾ ਇਤਹਾਸ ਨਹੀ ਦੱਸਦੇ ਤੇ ਤੁਸੀਂ ਸਿੱਖ ਸੈਨਾ ਦੇ ਚੀਫ ਆਫ ਕਮਾਂਡਰ ਸਰਦਾਰ ਹਰੀ ਸਿੰਘ ਨਲਵਾ ਜੀ ਦਾ ਇਤਿਹਾਸ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਇਤਹਾਸ ਦੱਸੋ

  • @arshdeepsingh-gm7ir
    @arshdeepsingh-gm7ir Рік тому +20

    Sun k hi ruhh kamb jandi a. Waheguru 🙏🏼

  • @akashdhillon6709
    @akashdhillon6709 11 місяців тому +1

    ਬਈ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਦਸਿਆ ਹੈ ਕਿਰਪਾ ਕਰਕੇ ਅਗਲੀ ਵੀਡੀਓ ਹਰਿ ਸਿੰਘ ਨਲਵਾ ਜੀ ਦੇ ਪਰਿਵਾਰ ਨਾਲ ਜੋ ਕੁਝ ਹੋਇਆ ਉਸ ਬਾਰੇ ਬਣਾਈ ਜਾਵੇ ਜੀ

  • @RanjitSingh-sr1xx
    @RanjitSingh-sr1xx Рік тому +12

    Waheguru ji,,dhan dhan Shri guru Gobind Singh ji,,dhan baba Banda Singh bahadar ji

  • @HarshSharma-my4pt
    @HarshSharma-my4pt Рік тому +13

    Naman hai Baba Banda Singh Bahadur Ji ko🙏🙏
    Aise veer yodha dharti te kade kade Janam lende ne🙏🙏
    Bhardwaj Kul da Na Roshan Karta🙏
    Bhagwan Parshuram Ram Ji Varge Balshaali te parakrami si aur apne Guru ji nu (Guru Gobind Singh Ji nu) apna Rabb mande si, aisi Guru bhakti bhot durlabh hai🙏🙏
    Shat Shat Naman Baba Banda Bahadur Ji🙏🙏

  • @JinderSingh-nm7wb
    @JinderSingh-nm7wb 11 місяців тому +1

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਜਿੰਨਾ ਨੇ ਗੁਰੂ ਪਿਤਾ ਦਸ਼ਮੇਸ਼ ਜੀ ਦਾ, ਥਾਪੜਾ ਲੈ,ਕੇ, ਸਰਹਿੰਦ ਦੀ, ਇੱਟ ਨਾਲ ਇੱਟ ਖੜਕਾ ਦਿੱਤੀ

  • @harmanpreetkaurturka
    @harmanpreetkaurturka Рік тому +9

    Proude to be sikh ❤
    From Australia 🇦🇺

  • @GagandeepSingh-co7di
    @GagandeepSingh-co7di Рік тому +14

    BOLE SOOOOOOOOO NIHAL SATSRI AKAL.... WAHEGURU JI KA KHALSA WAHEGURU JI FATEH.

  • @gabbarisback3883
    @gabbarisback3883 11 місяців тому

    Waheguru waheguru. ਮੈਂ ਅਟਾਰੀ ਬਾਰਡਰ ਤੋਂ ਹਾਂ। ਸ੍ਰ ਸ਼ਾਮ ਸਿੰਘ ਅਟਾਰੀ । ਬਹੁਤ ਵਧੀਆ ਲੱਗਾ ਆਪਣਾ ਇਤਿਹਾਸ ਜਾਣ ਕੇ। ਸਾਰੇ ਪਰਿਵਾਰ ਨੇ ਸੁਣਿਆ ਜੀ ਇਕੱਠਿਆਂ ਬੈਠ ਕੇ

  • @NikhilKumar-ll9fg
    @NikhilKumar-ll9fg Рік тому +134

    I am hindu from himachal pradesh waheguru ji kripa kare 🙏🙏🙏❤❤

  • @TTRam-w1v
    @TTRam-w1v Рік тому +6

    ਵਾਹਿਗੁਰੂ ਜੀ
    ਜਿਲਾਂ = ਮੁਕਤਸਰ ਸਾਹਿਬ
    ਤਹਿਸੀਲ =ਗਿੱਦੜਬਾਹਾ
    ਪਿੰਡ = ਗੁਰੂਸਰ
    ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿੰਡ ਵਿੱਚ ਦੋ ਵਾਰ ਆਏ ਸਨ।🙏🙏❣️

    • @factsbybrar
      @factsbybrar Рік тому

      Pind dod
      Zilla faridkot
      Tseel jaito
      Sade pind guru sahib 1 vaar aye san

  • @jsingh324
    @jsingh324 Рік тому +1

    Bahut hi changi laggi video, bahut vadia tarike nal Sikh itehas sunaea. Vaheguro tuganu hameshan chardi kla vich rakhkhe ji. Te tusi hameshan Sikh kaum di sewa krde Rahi ji.

  • @BALDEVSINGH-uq7kh
    @BALDEVSINGH-uq7kh Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।।। ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।। ਵੀਰੋ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ।ਇਹ ਵੀ ਬੇਮਿਸਾਲ ਹੈ। ਬਹੁਤ ਵੱਡਾ ਉਪਰਾਲਾ ਹੈ ਜੀ।। ਮਾਲਿਕ ਤੁਹਾਨੂੰ ਵੀ ਖੁਸ਼ੀਆਂ ਬਖਸ਼ਣ ਜੀ। ਤਾਂ ਕਿ ਹੋਰ ਵੀ ਧੜੱਲੇ ਨਾਲ ਸਿੱਖ ਇਤਿਹਾਸ ਨੂੰ ਲੋਕਾਂ ਤੱਕ ਪਹੁੰਚ ਸਕੇ।।। ਬਹੁਤ ਧੰਨਵਾਦ ਜੀ।

  • @Harivanshsharnam
    @Harivanshsharnam Рік тому +30

    धन्य हैं बाबा बंदा सिंह बहादुर जी 🙏🙏🙏🙏

  • @parmindervicky7000
    @parmindervicky7000 Рік тому +7

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।।।।।।

  • @gurjitsingh4285
    @gurjitsingh4285 5 місяців тому

    ਬਹੁਤ ਬਹੁਤ ਵਧਾਈ ਸਿੰਘ ਸਾਹਿਬ ਜੀ ਅਤੇ ਕੋਟਨ ਕੋਟਨ ਪ੍ਨਾਮ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਨ ਕੀਤਾ 🙏🙏🙏🙏

  • @hiteshsaini7508
    @hiteshsaini7508 Рік тому +20

    waheguru ji ਰੌਨਾ ਆ ਜਾਦਾ ਆਪਣੇ ਧਰਮ ਦੀਆ ਗੱਲਾ ਸੁਣ ਕੇ

  • @siriramsharma423
    @siriramsharma423 Рік тому +7

    Wonderful Punjab Siyan. I watched the full video of Banda Singh Bahadur. This video is full of such details which must be known by us and our next generation as well. This is the detailed account of the atrocities which our forefathers, our gurus, our religious preachers suffered at the hands of Muslim rulers. This and such other details should become part of the history books for our young students to read and know. I am watching this video in UK
    where I have been living for almost 60 years now. Last week my family celebrated my 92nd birthday.

  • @bhajansingh8223
    @bhajansingh8223 11 місяців тому +2

    Dhan Dhan baba Banda singh ji❤❤ thanks Veerji bs es tarah di jaankari dende riha Karo Ji🙏🙏

  • @arashdeep73422
    @arashdeep73422 Рік тому +12

    Dhan Dhan Guru Gobind Singh ji 🙏
    Dhan Dhan baba Banda Singh Bhadur ji 🙏

  • @VickyMann-h3y
    @VickyMann-h3y Рік тому +4

    ਧੰਨ ਵਹਿਗੁਰੂ ਜੀ❤❤❤❤🙏🙏🙏🙏🙏🙏🙏🙏

  • @rinkudheri2252
    @rinkudheri2252 6 місяців тому

    ਲੁਧਿਆਣਾ ਤੋਂ ਦੇਖ ਰਹੇ ਆ ਜੀ.
    ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ 🙏🙏🙏🙏🙏🙏