ਸਿੱਖਾਂ ਦੇ ਦੁਸ਼ਮਣ ਦੀ ਲਿਖੀ ਕਿਤਾਬ | Qazi Noor Muhammad | Sikh History | Punjab Siyan

Поділитися
Вставка
  • Опубліковано 8 вер 2024
  • Qazi Noor Muhammad of balochistan came with ahmed shah abdali / ahmed shah duraani in punjab at the time of abdalis 7 th attack on india
    qazi noor muhammad was specially invited by Nasir khan (the Son i lwa of abdali ) to write a book on basis of duraani army battle with sikhs
    he was supposed to do wrong and abusive for sikh warriors
    so did noor muhammad in his book jungnama
    but he was so impressed by the sikh warriors like jassa singh ahluwalia and many others
    the great sikh warriors of guru gobind singh ji
    that noor muhammad could not control him and wrote about the bravery of sikh soldiers / warriors
    sikh history is full of bravery
    you can search about Guru hargobind sahib ji, guru gobind singh ji, chaar sahibzaade, Baba Banda singh Bahadur ji, mai bhago ji, bachittar singh, hari singh nalwa, maharaja ranjit singh, jassa singh ahluwalia, chadat singh, nawab kapoor singh and many more
    Punjab Siyan Channel is dedicated to sikh history and Punjab History

КОМЕНТАРІ • 1,4 тис.

  • @kartarsingh8903
    @kartarsingh8903 Рік тому +17

    ਬੇਟੇ ਜੀ ਗੁਰੂ ਫਤਿਹ ਪ੍ਰਵਾਨ ਕਰਨਾਂ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਵਾਹਿਗੁਰੂ ਤੁਹਾਡੇ ਉਤੇ ਮੇਹਰ ਭਰਿਆ ਹਥ ਰਖੇ ਜੀ ਏਸੇ ਤਰਾਂ ਕੌਮ ਦੀ ਸੇਵਾ ਕਰਦੇ ਰਹੋਂ ਧੰਨਵਾਦ

  • @PreetPreet-yd4ni
    @PreetPreet-yd4ni Рік тому +84

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅ੍ਰਮਿਤ ਦੀ ਦਾਤ ਬਖਸ਼ ਕੇ ਸਿੱਖ ਕੌਮ ਨੂੰ ਸਿਰ ਲੱਥ ਮਰਜੀਵੜਿਆਂ ਯੋਧਿਆਂ ਬਣਾ ਗਿਆ ਪ੍ਰਣਾਮ ਸ਼ਹੀਦਾਂ ਨੂੰ 🙏

  • @user-vr8nz2xx9n
    @user-vr8nz2xx9n Рік тому +17

    ਇਹ ਰੁਤਬੇ ਨੂੰ ਸਾਂਭ ਕੇ ਰੱਖਣਾ ਸਾਡੀ ਜੁਮੇਵਾਰੀ ਹੈ। ਵਾਹਿਗੁਰੂ ਜੀ 🎉

  • @samittersingh3822
    @samittersingh3822 Рік тому +62

    ਸਾਹਿਬ ਏ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਹੋ

  • @JagjitSingh-xv4br
    @JagjitSingh-xv4br Рік тому +44

    ਧੰਨ ਧੰਨ ਪਰਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਜੀ 🙏🏻💐💐💐💐💐🙏🏻

  • @dharmindersinghvlogs5375
    @dharmindersinghvlogs5375 Рік тому +295

    ਧੰਨ ਸਾਡੇ ਵੱਡੇ ਵਡੇਰਿਆਂ ਦੇ ਜਿਗਰੇ, ਜਿੰਨਾਂ ਨੇ ਜਾਨ ਤਲੀ ਤੇ ਰਖ ਏਡਾ ਤਕੜਾ ਇਤਿਹਾਸ ਰਚਿਆ।

    • @ashusharma0898
      @ashusharma0898 Рік тому +8

      👍👍

    • @banjarsingh414
      @banjarsingh414 Рік тому

      ​@@ashusharma08980⁰⁰⁰⁰⁰⁰⁰⁰0⁰⁰⁰⁰⁰⁰⁰⁰⁰⁰⁰⁰0⁰⁰0⁰

    • @mehreen.7707
      @mehreen.7707 Рік тому +17

      ਬਹੁਤ ਬਹਾਦਰ ਕੌਮ ਹੈ।ਪਰ ਸਿੱਖ ਕੌਮ ਨੂੰ ਗਦਾਰ ਮਾਰ ਗਏ।ਵੋਖੋ ਦੁਸ਼ਮਣ ਵੀ ਤਾਰੀਫ ਕਰਦੇ ਹਨ। so proud 👏

    • @sukhjitsingh162
      @sukhjitsingh162 Рік тому +5

      Hnji veer ji sat sri akal ji boht vadiaa uprala hai ji veer app ji de shejog nal sikh ithas bare boht jankari malde hai waheguru app ji te boht boht kirpa kare mai j&k kargil ha sat Sari akal veer ji

    • @AmanSingh-dc4ir
      @AmanSingh-dc4ir Рік тому +4

      @@ashusharma0898 7:56

  • @gurdeepsinghsidhu4741
    @gurdeepsinghsidhu4741 Рік тому +54

    ਪਿੰਡ ਲਿੱਦੜਾ ਜ਼ਿਲਾ ਸੰਗਰੂਰ ਵੀਰ ਜਿਉਂਦੇ ਵਸਦੇ ਰਹੋ ਨਵੀਂ ਪੀੜ੍ਹੀ ਨੂੰ ਗਿਆਨ ਦੇਣ ਲਈ ਧੰਨਵਾਦ

  • @RanjitSingh-ms2yu
    @RanjitSingh-ms2yu Рік тому +24

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਕਲਗੀਧਰ ਪਾਤਸ਼ਾਹ ਜੀ
    ਵੀਰਾ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @user-ot4ur7to5m
    @user-ot4ur7to5m Рік тому +68

    ਸਿੱਖ ਯੋਧਿਆਂ ਦੇ ਚਰਨਾਂ ਵਿਚ ਪ੍ਰਣਾਮ ਹੈ 🙏

  • @supreetk4312
    @supreetk4312 Рік тому +35

    ਵਾਹਿਗੁਰੂ ਜੀ 🙏🏻 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤

  • @HarpalSingh-sm3xl
    @HarpalSingh-sm3xl Рік тому +114

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🚩🚩🚩📿📿📿📿🌼🌼🌼

    • @Goldberg697
      @Goldberg697 Рік тому

      Baba Nanak Ram ji k kul se thye 1389 ank gurugranthh sab ma darj hai

  • @amandeepsinghheera2537
    @amandeepsinghheera2537 Рік тому +38

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ

  • @baljeetKaur-wx5gw
    @baljeetKaur-wx5gw Рік тому +24

    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਚੜ੍ਹਦੀ ਕਲਾ ਵਿਚ ਰੱਖਣ ਫਤਿਹਗੜ੍ਹ ਸਾਹਿਬ ਤੋਂ

  • @sanjuhela733
    @sanjuhela733 Рік тому +4

    Me Kolkata se hu Sir ji...apka video sikh history ke bare me Sun kar bht acha lgta hai....or bhi ache ache ithas ke bare bataye...🙏 Waheguru ji ka Khalsa waheguru ji ki Fateh..🙏🙏🙏

  • @sukhbeerbrar5423
    @sukhbeerbrar5423 Рік тому +60

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਿਹਰ ਸਦਕਾ ਜਿੱਤਾਂ ਪ੍ਰਾਪਤ ਹੁੰਦੀਆਂ ਸਨ ਜੀ

  • @karandeepsingh1721
    @karandeepsingh1721 Рік тому +38

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ 🌹🌹🌹🌹🌹💐💐💐💐💐🎉🎉🙏🙏🙏🙏🙏❤❤🥰🥰

  • @SS-suk
    @SS-suk Рік тому +56

    ਬੁਢਲਾਡਾ ਮਾਨਸਾ, ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ

  • @KuldeepSingh-vv6dm
    @KuldeepSingh-vv6dm Рік тому +17

    ਧੰਨ ਧੰਨ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਸਹਿਬ ਦਸਵੇਂ ਪਾਤਸ਼ਾਹ ਧੰਨ ਧੰਨ ਧੰਨ ਧੰਨ ਧੰਨ

  • @rampalsingh3708
    @rampalsingh3708 Рік тому +85

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਖਾਲਸਾ ਪੰਥ ਨੂੰ

    • @satbeersingh9323
      @satbeersingh9323 Рік тому +1

      Keshadhari musalman gurunanak dev ji de nam nal dev lgana pop samjhde ne .(guru granth sahib ch guru maharaj ap apne aap nu dev akha rye ne " japiyo Jin Arjun dev guru fir sanket jon grabh na ayo".Guru jaisa nahi ko dev jis mastak bhag so laga Sev " ) keshadhari musalman guru granth sahib vicho ramji Krishan ji Vishnu ji di bani guru granth sahib vicho kadke Mohammad hor Quran dia glla jodna chahde ne .guru granth sahib ne Quran di har gal nu galat sabit kar ditta par keshadhari musalman jabardasti Quran vale kalpnic Mohammad de dimaag di upaj Allah nu pakkam Pak sabit karna chahde ne . musalmana di dekha dekhi nanded maharashtra de hujur sahib gurudwara dashahre de din bejuban bakre nu lakkha lokka de samne badi berahmi nal marke pta nhi kede Allah nu khush karke jannat hor 72 hura pan de khawab dekhde ne (kuki guru granth sahib ta jiv hatya nu pop dasde ne) Bala ji nu Sikh itihas to hata ditta . keshadhari musalman jitne vi hindu gurugobind singh ji gurunanak dev ji nal judke Sikh Bane cc onna sabnu ta Sikh hi dasde ne (bhai sati das Mati Das dayala ji .banda Singh bahadur) par bhai mardana ji nu hmesha musalman daske aa sabit karna chahdi ki musalman guruya de nal cc .ki bhai mardana ji namaj padde cc .ya roje rakhde cc .ya apne kesh ktal krande cc jo keshadhari musalman bhai mardana ji varge mahan gurusikh nu Sikh nahi Mandi .aj de keshadhari musalman sari saram lihaj shadke sar te pag banke Sikh hon da dikhava karke Islam hor Quran da parchar kardi aa

  • @shinderkour97
    @shinderkour97 Рік тому +31

    ਸਿੱਖ ਯੋਧਿਆਂ ਨੂੰ ਪ੍ਰਣਾਮ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏from Karnal Haryana ❤️❤️

  • @HarpalSingh-sm3xl
    @HarpalSingh-sm3xl Рік тому +124

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🚩📿📿🌼🌼🌼

  • @GayantSing
    @GayantSing Рік тому +2

    ਬਿਲਕੁਲ ਸਹੀ ਜਾਣਕਾਰੀ ਦੇ ਰਹੇ ਹੋ ਛੋਟੇ ਵੀਰ
    ਇੱਕ ਵਾਰ ਮੈਨੂੰ ਵੀ ਪੰਥ ਪ੍ਰਕਾਸ਼ ਸੁਣਨ ਦਾ ਮੌਕਾ ਵਾਹਿਗੁਰੂ ਜੀ ਨੇ ਬਖਸ਼ਿਆ ਹੈ
    ਵਾਹਿਗੁਰੂ ਕਰੇ ਸਾਡੇ ਸਿੱਖ ਭਰਾਵਾਂ ਨੂੰ ਆਪਣੇ ਵਡੇਰਿਆਂ ਦੀਆਂ ਮਾਰੀਆਂ ਮੱਲਾਂ ਤੇ ਚੱਲਣ ਦਾ ਬਲ ਆ ਜਾਵੇ।

  • @kavitakaur2365
    @kavitakaur2365 Рік тому +17

    Dhan dhan shree guru Gobind Singh Ji Maharaj jihnane sikha nu Sher banaya ,aap ji da bahot vada uprala hai jo kabile taarif hai tusi Navi pidhi nu apne virse naal jod rahe ho
    Waheguru hamesha chardi kalanch rakhe tuhanu 🙏🏻

  • @Rajvir.S.Dhillon
    @Rajvir.S.Dhillon Рік тому +21

    ਸਿੱਖ ਆਪਣੀ ਨਸਲ ਨੂੰ ਖਾਲਸ ਨਹੀੰ ਰੱਖ ਸਕੇ। ਇਹ ਸਿੱਖਾਂ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਹੈ। ਗੁਰੂ ਸਾਹਿਬ ਸਮਰੱਥ ਹਨ ਆਪਣੇ ਪੰਥ ਉੱਤੇ ਮਿਹਰ ਕਰਨ 🙏🏻

    • @lakhwiderlalia4420
      @lakhwiderlalia4420 Рік тому +2

      ਵੀਰ ਜੀ ਨੈਗਟਿਵ ਨਹੀ ਸੋਚਨਾਂ ਗੁਰੂ ਦੇ ਸਿੰਘ ਹੋ ਪਿੰਜਰੇ ਦੇ ਨਹੀ

    • @user-jh1xo4ku1t
      @user-jh1xo4ku1t Рік тому

      ਹਰ ਕੁਝ ਬਦਲ ਦਾ ਰੇਹਦਾ ਹੁੰਦਾ ਜਮਾਨੇ ਨਾਲ ਪਰ ਕੁਝ ਖਤਮ ਨਹੀਂ ਹੁੰਦਾ ਚਾਹੇ ਅਜ਼ਾਦੀ ਦੀ ਲੀਹ ਹੋਵੇ ਚਾਹੇ ਹੱਕ ਸੱਚ ਦੀ ਲੜਾਈ ਇਸ ਦਿਨ ਪੂਰਾ ਜ਼ਰੁਰ ਹੁੰਦਾ
      ਜਿਸ ਦਿਨ ਗਾਵਾਹਾ ਦਾ ਬਣੇਗਾ ਸਾਰੀ ਦੁਨੀਆਂ ਦੇਖੂ ਗੀਤ ਹਰ ਕੋਈ ਸਿੱਖ‌ ਬਣ ਕੇ ਮਾਣ ਮੇਹਸੈਸ ਕਰਨ ਗੈ
      2024/25 ਤੋਂ ਬਾਦ ਹੀ ਹੋਣ ਜਾ ਰਿਹਾ ਦੇਖੀ ਜਾਊ ਇਸ ਵਾਰ ਸਿੱਖ 47 ਵਾਲੀ ਗਲਤੀ ਨਹੀਂ ਕਰਨਗੈ ਬੈਠੇ ਦੇਖਣਗੈ
      ਮੂਤ ਪੀਣੇ ਨੇ ਦੁਵਾਰਾ ਗੁਲਾਮ ਬਣ ਜਾ ਰਿਹੈ ਹਨ

  • @gurmailsinghbuntysarpanchk6209
    @gurmailsinghbuntysarpanchk6209 Рік тому +242

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @sukhbedibedi643
    @sukhbedibedi643 Рік тому +16

    ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਸਿੱਖ ਕੌਮ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹੇਗੀ ਵਾਹਿਗੁਰੂ ਜੀ ਦਾ ਓਟ ਆਸਰਾ ਬਣਿਆ ਰਹੇਗਾ

  • @RanjeetSingh-wg6rn
    @RanjeetSingh-wg6rn Рік тому +51

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @Sidhu_4530
    @Sidhu_4530 Рік тому +30

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏

  • @rajinderbhogal9280
    @rajinderbhogal9280 Рік тому +32

    You're right. My therapist from canada was visiting delhi. She was threatened by a non sikh who locked her in his taxi. She managed to escape and got into a sikh taxi driver's car who saved her and took her safely to her hotel.

    • @himanshukrjha633
      @himanshukrjha633 Рік тому

      But white people of Canada complain that sikhs are destroying their culture by bringing heroine,deugs

  • @sukhjindersingh3156
    @sukhjindersingh3156 Рік тому +18

    ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਅਪੇ ਗੁਰੂ ਚੇਲਾ

  • @shivdevsingh3626
    @shivdevsingh3626 Рік тому +6

    ਮੈਂ ਨਿਊ ਯੌਰਕ ਅਮਰੀਕਾ ਤੋਂ ਦੇਖ ਰਿਹਾ ਹਾਂ | ਬਹੁਤ ਚੰਗੀ ਜਾਣਕਾਰੀ ਦਿੱਤੀ ਹੈ | ਧੰਨਵਾਦ ਜੀ |

  • @HarjinderSingh-of9us
    @HarjinderSingh-of9us Рік тому +22

    ਧੰਨ ਧੰਨ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ

  • @JaswantSingh-te9xt
    @JaswantSingh-te9xt Рік тому +9

    ਵਾਹਿਗੁਰੂ ਮਿਹਰ ਕਰੇ ਸਿਖੀ ਕਿਰਦਾਰ ਅੱਜ ਵੀ ਚੜਦੀ ਕਲਾ ਵਿੱਚ ਰਹੇ

  • @JagtarSingh01237
    @JagtarSingh01237 Рік тому +14

    🌹🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🌹

  • @ravindrasinghkhanuja3434
    @ravindrasinghkhanuja3434 Рік тому +14

    वाहेगुरु साहिब जी वाहेगुरु साहिब जी वाहेगुरु साहिब जी वाहेगुरु साहिब जी वाहेगुरु साहिब जी

  • @GurmeetSingh-oc1sn
    @GurmeetSingh-oc1sn Рік тому +18

    ਧੰਨ ਧੰਨ ਸਿੱਘ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਨਾਮ 🙏🙏🌹🌹🙏🙏🌹🌹🙏🙏🌹🌹

  • @rajwinder1968
    @rajwinder1968 Рік тому +5

    ਵਾਹਿਗੁਰੂ ਜੀ ਧੰਨ ਸਨ ਸਾਡੇ ਪੁਰਖੇ ਜਿੰਨਾ ਨੇ ਦੁਨੀਆ ਵਿੱਚ ਸਾਡਾ ਸਿਰ ਉੱਚਾ ਕੀਤਾ

  • @leenakaur9277
    @leenakaur9277 Рік тому +29

    An unparalleled personality, Dhan Guru Gobind Singhji

  • @sukhdevkour5656
    @sukhdevkour5656 Рік тому +19

    I am from jammu, you are doing great work continue your work like this,keep telling the new generation since recently.

  • @gurwinderSingh-rv7id
    @gurwinderSingh-rv7id Рік тому +35

    ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @savjitsingh8947
    @savjitsingh8947 Рік тому +12

    ਵਾਹਿਗੁਰੂ ਜੀ ❤
    ਬਹੁਤ ਕੀਮਤੀ ਜਾਣਕਾਰੀ ਵੀਰ

  • @inderjit1900
    @inderjit1900 Рік тому +12

    ਸਾਹਿਬ ਏ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ 🙏🙏🙏

  • @dharampalsingh4027
    @dharampalsingh4027 Рік тому +24

    ਪਿੰਡ ਸਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswinderSingh-io7uo
    @JaswinderSingh-io7uo Рік тому +15

    ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ

  • @rajpaltiwana9249
    @rajpaltiwana9249 Рік тому +19

    ਵਾਹਿਗੁਰੂ ਜੀ ਜਿਉਂਦਾ ਰਹਿ ਭਰਾਵਾਂ ਪ੍ਰਣਾਮ ਸੂਰਮੀਆ ਨੂੰ ਜ਼ਿਲ੍ਹਾ ਪਟਿਆਲਾ ਰਾਇਮਲ ਮਾਜਰੀ

  • @hakamsinghhakamsinghhakams4664

    ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਪੁਤਰਾਂ ਦਾ ਦਾਨੀ । ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਆਪੇ ਚੇਲਾ ।
    ਧੌਣ ਉਚੀ ਕਰਕੇ ਜਿਉਣਾ ਜਾਣਦੇ ਗਭਰੂ ਪੰਜਾਬ ਦੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ

  • @mangakumar1505
    @mangakumar1505 Рік тому +12

    💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🌹🌹🌹🌹

  • @RupinderKaur-yt6om
    @RupinderKaur-yt6om Рік тому +1

    ਵਾਹਿਗੁਰੂ ਜੀ🙏ਚੀਮਾਂ ਕਲਾਂ ਭਾਜੀ ਤੁਸੀ ਬਹੁਤ ਵਧੀਆ ਢੰਗ ਨਾਲ ਸਿੱਖ ਇਤਿਹਾਸ ਵਾਰੇ ਜਾਣਕਾਰੀ ਦਿੰਦੇ ਹੋ ਧੰਨਵਾਦ ਜੀ

  • @rajdawinderkaur215
    @rajdawinderkaur215 Рік тому +5

    ਵੀਰ ਜੀ ਪਿਆਰ ਭਰੀ ਸਤਿ ਸੀ੍ ਅਕਾਲ ਬਹੁੱਤ ਹੀ ਵਧੀਆ ਢੰਗ ਨਾਲ ਸਾਖੀ ਪੇਸ ਕੀਤੀ ਗਈ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @paramsidhu9930
    @paramsidhu9930 Рік тому +2

    ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਦੇ ੳ ਸਿੱਖ ਇਤਿਹਾਸ ਬਾਰੇ ਼ ਸੱਚੇ ਪਾਤਸ਼ਾਹ ਥੋਡੀ ਉਮਰ ਲੰਬੀ ਕਰਨਾ ਼ਵਾਹਿਗੁਰੂ ਜੀ਼

    • @Punjnabi
      @Punjnabi Рік тому

      ਇਹ ਤਾਂ ਰੱਬ ਹੀ ਲਗਦੇ ਨੇ ਏਨੀ ਜਾਣਕਾਰੀ

    • @Punjnabi
      @Punjnabi Рік тому

      ਸਿੱਖ ਜਗਤ ਦੇ ਹੀਰੇ

  • @Thomas84686
    @Thomas84686 Рік тому +28

    True picture of Sikhism. Sikhs still carry all these characters.

  • @nirmalsinghchahal4842
    @nirmalsinghchahal4842 Рік тому +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤

  • @JoginderSingh-ow7yw
    @JoginderSingh-ow7yw Рік тому +12

    Good job. This video an opener for the Sikhs. We should all respect high values of life, respect to humanity on the lines of our golden Sikh history history.

  • @BalwinderKaur-py8jt
    @BalwinderKaur-py8jt Рік тому +1

    ਇਹ ਵੀਡਿਓ ਬਹੁਤ ਹੀ ਚੰਗੀ ਲੱਗੀ ਮੈ ਕੈਨੇਡਾ ਤੋਂ ਦੇਖ ਰਹੀ ਹੈ ਮੈ ਆਪਣੇ ਪੋਤਰੇ ਨੂੰ ਇਸ ਪੁਰਾਣੇ ਸਿੱਖ ਇਤਿਹਾਸ ਬਾਰੇ ਦਸਦੀ ਹਾ ਬਹੁਤ ਮਿਹਰਬਾਨੀ

  • @preetamkaur8806
    @preetamkaur8806 Рік тому +13

    ਧੰਨ ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ,🙏🙏

  • @kultarsinghcheema-ml3uq
    @kultarsinghcheema-ml3uq Рік тому +22

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ।

    • @balkourdhillon5402
      @balkourdhillon5402 Рік тому +2

      ਵਾਹ ਜੀ ਵਾਹ ਪੰਜਾਬ ਸਿਆਂ ਕਮਾਲ ਦੀ ਜਾਣਕਾਰੀ ਦੇ ਰਿਹਾਂ ।ਰੁਕੀ ਨਾ ਹੋਰ ਡੂੰਘਾ ਉੱਤਰ ਹੋਰ ਇਤਿਹਾਸ ਇਕੱਤਰ ਕਰ ।ਧੰਨਵਾਦ।

  • @GurpreetSingh-du4hi
    @GurpreetSingh-du4hi Рік тому +2

    ਧੰਨਵਾਦ ਵੀਰ ਜੀ ਜਿਨਾ ਦੀ ਜੂਬਾਨ ਤੇ ਗੁਰੂ ਸਾਹਿਬ ਦੀ ਵਡਿਆਈ ਹੋਵੇ ਉਨਾਦੀ ਸਦਾ ਹੀ ਚੜਦੀ ਕਲਾ ਹੁੰਦੀ ਹੈ ਸੁਖਚੈ ਨ ਸਿੰਘ ਲੁਧਿਆਣਾ

  • @angrejsingh5347
    @angrejsingh5347 Рік тому +21

    Waheguru ji ❤

  • @darshansidhu5114
    @darshansidhu5114 Рік тому +7

    Great story regarding Sikh history. WAHEGURU ji❤❤❤

  • @harry9412
    @harry9412 Рік тому +24

    Thank you for such incredible information and motivating knowledge....Such information motivates further and increases our Pride too....May Waheguruji bless you...Keep up the good work...Waheguruji Waheguruji Waheguruji Waheguruji Waheguruji

  • @bikramjitrathi8876
    @bikramjitrathi8876 Рік тому

    ਅਪਣੀ ਕੱਛ ਵਿੱਚ, ਦੂਜੀਆਂ ਦੀ ਹੱਥ ਵਿੱਚ,ਅੱਜ ਦੀ ਸਰਕਾਰ ਸਿੱਖਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬਦਨਾਮ ਕਰਣ ਤੇ ਤੁਲੀ ਹੋਈ ਹੈ। ਬਹੁਤ ਬਹੁਤ ਧੰਨਵਾਦ ਵੀਰ ਜੀ।

    • @beinghuman8296
      @beinghuman8296 Місяць тому

      Oh bharawa sarkara weliaa nahi hagiiaa.. na hi sikha da dhushman hai sikha da dhushman Sikh aap hi hai jinu tusi Yoda man lene ho ohi Yoda jado thanu kehnda hai asi gulam hai sade nal wakhrapan kita janda hai ... Hindustan te sarkar nu gala kadda hai oh gla thude dimag ch pa jandi hai te thusi khud nu gulam samjan lag Jane ho sarkar ne ehda da ki kita ya mojuda kehda Sikh hai jehda gulam hai jisnu Kam nahi karan dita janda jisde bacheaa nu bahr bhejan di rok hai tusi sarkari job nahi kar sakde thanu hinduaa nalo nicha samja janda hai had hai had asal vich Hindustan de piche Rehan Jan da karan hi ehi hai har jat apne lai Aarakshan di mang kar Rahi hai har bande nu free di service chaidi hai govt job vich usnu alag jagah chaidi hai eh ladai hai vere thuade Yoda di aj govt sikha nu alag kar dewe te sab nu alag status de deewe jis vich pura arakshan mil jaye...bad vich hor jatti dekho dekh khadi ho jayegi rajpur apna mangan ,dogra apna mangan ,yadav apana te har cast ...aaj kissan v ki mang kar rea kissan chanda hai govt ya Bharat da khajana khatam hunda ta howe lekin Sanu sab kuch oh mil Jaye Jo Sanu chaida hai 1 crore 4 crore da karja len wala kissan chanda sarkar karja mukat kar dewe lekin 70 80 lac 1 crore tak de tractors rakhna wale karja mafi mang rahe ne kade percentage kad ke dekhioo ki Bharat di economy te ki farak pejayega budget da 45% hissa kissan di demanda te kharch ho jayega ... total GDP to v jyada jis da kamhiyaja tere mere warge de Jeb te pawega fir Loki chikan marenge mehngai karti iskarke koi sarkar to kush nahi ho sakda tusi apna Ghar bech ke kise nu jagah kida leke de sakde ho ohi hal sarkar da hona hai jo economically analyst ne ohna to sunya karo lekin Kai nawe Sikh yode jida deep sidu aprit pal oh thudi lachari te agyanta da fyada chakde ne

  • @Toofansingh98
    @Toofansingh98 Рік тому +36

    Dhan dhan bapu hari singh nalwa ji 🙏🙏🙏

  • @sarbjitsinghsandhu4354
    @sarbjitsinghsandhu4354 Рік тому +17

    Dhan Guru Nanak Dev ji Dhan Guru Gobind Singh sahib ji

  • @MandeepKaur-vc2rc
    @MandeepKaur-vc2rc Рік тому +1

    ਵਾਹਿਗੁਰੂ ਵੀਰ ਨੂੰ ਚੜਦੀਕਲਾ ਬਖਸ਼ੇ
    ਵੀਰ ਜੀ ਸਾਡੀਆਂ ਸਿੱਖ ਬੀਬੀਆਂ ਬਾਰੇ ਵੀ ਦੱਸੋ ਤਾਂ ਜੋ ਅਸੀਂ ਅਤੇ ਸਾਡੀਆਂ ਹੋਰ ਭੈਣਾਂ ਵੀ ਸਿੱਖੀ ਸਿਧਾਂਤਾਂ ਦੇ ਅਨੁਸਾਰ ਆਪਣਾ ਤੇ ਆਪਣੇ ਬੱਚਿਆਂ ਦਾ ਜੀਵਨ ਧਾਰਨ ਕਰ ਸਕੀਏ
    ਸਭ ਤੋਂ ਵੱਡੀ ਘਾਟ ਅੱਜ ਸਾਡੀ ਸਿੱਖ ਸਰਦਾਰਾਂ ਦੀਆਂ
    ਧੀਆਂ ਭੈਣਾਂ ਦਾ ਰਹਿਤ ਮਰਿਆਦਾ ਤੋਂ ਦੂਰ ਜਾਣਾ ਹੈ ਜਿਸ ਕਰਕੇ ਸਾਡੇ ਬੱਚੇ ਵੀ ਕਹਿਣੇ ਤੋ ਬਾਹਰ ਨੇ
    ਸੋ ਦਸਵੇਂ ਪਾਤਸ਼ਾਹ ਜੀ ਦੀ ਰਹਿਤ ਮਰਿਆਦਾ ਬਾਰੇ ਵੀ ਚਾਨਣਾ ਪਾਉ ਵੀਰ 🙏 ਧੰਨਵਾਦ

  • @parvindersingh3466
    @parvindersingh3466 Рік тому +13

    Waheguru ji ka khalsa waheguru ji ki fateh 🙏🙏

  • @gurdeepsingh3350
    @gurdeepsingh3350 Рік тому +6

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @davidsandhu3077
    @davidsandhu3077 Рік тому +10

    ਵਾਹਿਗੁਰੂ ਜੀ 🙏🏻🙏🏻🙏🏻

  • @playlistoverlord1705
    @playlistoverlord1705 Рік тому +2

    May waheguru bless those Sikhs who sacrificed life and limb for Sikhi and Sikh kaum. And destory those demons who oppose the most righteous Sikh rule 🙏🏼

  • @mr.pipatt6026
    @mr.pipatt6026 Рік тому +13

    🙏 ਵਾਹਿਗੁਰੂ ਜੀ 🙏

  • @JagtarSingh-wg1wy
    @JagtarSingh-wg1wy Рік тому

    ਵਾਹਿਗੁਰੂ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @dhillonvlogs001
    @dhillonvlogs001 Рік тому +14

    Dhan Dhan Guru Nanak Dev g 🙏🙏

  • @gurpreetkhatra2011
    @gurpreetkhatra2011 Рік тому +2

    Dhan
    Dhan.
    Guru
    Gobind
    Singh🙏🙏🙏🙏🙏🙏👏👏👏👏🙌🙌🙌🙌🙏🙏🚩🙏🚩🙏🙏🚩🙏❤❤❤❤❤❤❤❤❤🎉🎉🎉

  • @dalbirsinghsingh8144
    @dalbirsinghsingh8144 Рік тому +1

    ਕੋਟਿ ਕੋਟਿ ਪ੍ਰਣਾਮ ਸਹੀਦਾ ਨੂੰ ਵਾਹਿਗੁਰੂ ਮੇਅਰ ਕਰਨ ਸਿੱਖ ਕੌਮ ਨੇ ਸਿੱਖੀ ਵਾਸਤੇ ਬਹੁਤ ਸਹੀਦੀਆ ਦਿੱਤੀਆ

  • @JaswantSingh-te9xt
    @JaswantSingh-te9xt Рік тому +4

    ਵਾਹਿਗੁਰੂ ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੂਰੂ।ਪ੍ਰਣਾਮ ਸਿੰਘ ਸ਼ਹੀਦਾਂ ਨੂੰ।

  • @gurdeepsinghdhiman5323
    @gurdeepsinghdhiman5323 Рік тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @joban_brar22
    @joban_brar22 Рік тому +5

    BAI ji bhot vadia ithias Dasde ho tusi❤

  • @jagbirsingh2262
    @jagbirsingh2262 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਅਤੇ ਦਿੰਦੇ ਹੋ ਵੀਰ ਜੀ
    ਇਸ ਦੀ ਬਹੁਤ ਵੱਡੀ ਲੋੜ ਹੈ ਅੱਜ ਦੀ ਪੀੜ੍ਹੀ ਨੂੰ

  • @Himmatwithdad
    @Himmatwithdad Рік тому +1

    Thanks veer ji tusi bohat vadhia kam kar rehe ho waheguru thanu hor bal bakshe

  • @kjsbhogalsnaturalhealthrem1390
    @kjsbhogalsnaturalhealthrem1390 Рік тому +65

    ..........atleast from today onwards, after listening to this video, ................ let all Sikhs pledge to respect all females as their sisters, mother's or daughters and ever remember the high moral values and high character of the Sikhs of the 18th century.
    We all must review our present state of mind and start following the footsteps of the Sikhs of the 18th century.

    • @devkamal7705
      @devkamal7705 Рік тому

      Bhogal is not that all humans now a days diluted. I have seen my fallow sikkhs who never kegt me. But there were thi se whome I asked and never helped me even dying. I doubt there are duplicates among

    • @paramvirsingh6923
      @paramvirsingh6923 Рік тому

      U r saying sikhs to take pledge regarding female?..... What rubbish lines.... Say these words to the generations of rapist of bilkis bano and all.

  • @Kaur_Ishmeet
    @Kaur_Ishmeet Рік тому +1

    Waheguru ji ka Khalsa waheguru ji ki Fateh🙏🙏 bohott hi chnga initiative jii ..bhott bhott ਧੰਨਵਾਦ tuhada 🙏

  • @jaspalsinghjaspalsingh1242
    @jaspalsinghjaspalsingh1242 Рік тому +25

    ਧੰਨ ਧੰਨ ਸ਼ਹੀਦ ਸਾਹਿਬਾਨ ਜੀ 🙏

  • @inderjitkaursandhu9464
    @inderjitkaursandhu9464 Рік тому +1

    🙏🙏Dhan Sikhi ParnamShhidan nu Dhan Guru Gobind Singh ji 🙏🙏

  • @amarsehra5531
    @amarsehra5531 Рік тому +9

    ਸ਼ੇਰਾ ਦੀ ਕੌਮ ਪੰਜਾਬੀ
    " ਧੰਨ ਸਨ ਗੁਰੂ ਸਾਹਿਬ ਦੇ ਸਿੰਘ " 🫡

  • @punjabivibes4464
    @punjabivibes4464 Рік тому +149

    ਅਸਲ ਵਿੱਚ ਮੇਰੇ ਵਰਗੇ ਜੋ ਭਟਕ ਗਏ ਆ ਡਰਦੇ ਮਾਰੇ ਹੀ ਸਾਡੀ ਕੌਮ ਦਾ ਇਤਿਹਾਸ ਨਹੀਂ ਪੜਦੇ ਵੀ ਜੇ ਇਤਿਹਾਸ ਪੜ ਲਿਆ ਤਾਂ ਗੁਰੂ ਵਾਲੇ ਵੀ ਬਣ ਜਾਵਾਂਗੇ ਅਤੇ ਕੁਰਬਾਨੀ ਲਈ ਵੀ ਤਿਆਰ ਹੋ ਜਾਊ...ਕਾਸ਼ ਸਾਨੂੰ ਬਚਪਨ ਵਿੱਚ ਸਾਡਾ ਇਤਿਹਾਸ ਪੜਾਇਆ ਹੁੰਦਾ ਅਸੀਂ ਭਟਕ ਦੇ ਨਾਂ..ਪਰ ਹੁਣ ਬਾਬਾ ਜੀ ਕਿਰਪਾ ਕਰਨ ਜਲਦ ਆਪਣੀਆਂ ਜੜਾ ਨਾਲ ਜੁੜਾਂਗੇ...

    • @deepRai121
      @deepRai121 Рік тому +5

      Parmatma sanu v appny chrna naal jod lvo

    • @amritpalsingh5565
      @amritpalsingh5565 Рік тому +6

      ਕਾਸ਼ ਉਹ ਦਿਨ ਜਲਦੀ ਆਵੇ ਸਾਰੇ ਸਿੱਖਾਂ ਦੇ ਲਈ

    • @vhfggg5626
      @vhfggg5626 Рік тому

      ,

    • @vhfggg5626
      @vhfggg5626 Рік тому

      ,

    • @jewanjyoti8565
      @jewanjyoti8565 Рік тому +1

      Waheguru ji chardikla bakse ji bhut bhut vadia uprala ji sade itihas di kali kali gl sade loka tak pahucni chahidi hi ji ❤❤❤

  • @har8392
    @har8392 Рік тому +2

    ਵੀਰ ਜੀ ਤੁਹਾਡੀ ਇਤਹਾਸ ਨਾਲ ਜੂੜੀਆ ਵਿਡਿਓ ਦੇਖ ਕੇ ਕਾਫੀ ਜਾਣਕਾਰੀ ਮਿਲੀ । ਜੇ ਕਰ ਤੁਸੀ Spotify ਉਤੇ ਇਤਿਹਾਸਕ ਲੜੀਵਾਰ podcast ਬਣਾਦੋ ਤਾ ਹੋਰ ਵੀ ਵਧੀਆ ਹੋਵੇਗਾ।🙏

  • @karamjitsingh7479
    @karamjitsingh7479 Рік тому +5

    ਧੰਨ ਗੁਰੂ ਅਤੇ ਧੰਨ ਗੁਰੂ ਦੇ ਚੜ੍ਹਦੀ ਕਲਾ ਵਾਲੇ ਸਿੰਘ . 10:37 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @rajkumar9395
    @rajkumar9395 Рік тому +1

    Dhan Dhan Shri Guru Dasmesh Pitta Sahib Shri Guru Govind Singh Sahib Gi Maharaj 🌹🌹🌹🌹🌹 Sat Nam Shri Waheguru Gi 🌹🌹🌹🌹🌹 WAHEGURU JIO WAHEGURU JIO WAHEGURU JIO WAHEGURU JIO WAHEGURU JIO WAHEGURU JIO WAHEGURU JIO WAHEGURU JIO WAHEGURU JIO WAHEGURU JIO WAHEGURU JIO 🌹🌹🌹🌹🌹🙏🙏🙏🙏🙏

  • @gamingfacts1773
    @gamingfacts1773 Рік тому +9

    Waheguru ji

  • @harmeetkaur2210
    @harmeetkaur2210 Рік тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ

  • @butasinghbutasran7675
    @butasinghbutasran7675 10 місяців тому

    ਗਰਬ ਮਹਿਸੂਸ ਹੁੰਦਾ ਹੈ ਸਿੱਖਾਂ ਦੇ ਘਰ ਜਨਮ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @raibilling4299
    @raibilling4299 Рік тому +4

    Excellent explanation I feel proud to be sikh & Singh

  • @SatnamSingh-fg5oz
    @SatnamSingh-fg5oz Рік тому +1

    🎉 ਬਰਨਾਲੇ ਤੋਂ ਸ੍ਰ ਸਤਨਾਮ ਸਿੰਘ ਵੀਰ ਜੀ ਬਹੁਤ ਵਧੀਆ ਇਤਿਹਾਸ ਦੱਸ ਰਹੇ ਹੋ ਧੰਨਵਾਦ

  • @gaganchahal8969
    @gaganchahal8969 Рік тому +5

    Eh dekh ke lagda history repeat ho rhi hai waheguru

  • @guramritpalsingh8412
    @guramritpalsingh8412 Рік тому +1

    Data Dhan tairy Sikhee. Billa Leel Pakhowal lud 🙏🏻🌹🌷🌷🥀🥀🌷🥀🥀🌷🌷🥀🥀🌷

  • @DarshanSingh0001
    @DarshanSingh0001 Рік тому +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੀ ਕਿ੍ਪਾ ਸਦਕਾ ਹੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਸੀ

  • @SukhwinderSingh-wq5ip
    @SukhwinderSingh-wq5ip Рік тому +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @manvinderkaur7080
    @manvinderkaur7080 Рік тому +3

    Dhan Dhan Guru Gobind ji.

  • @amarjitkaursidhu101
    @amarjitkaursidhu101 Рік тому

    ਇਤਿਹਾਸ ਸਾਰਿਆ ਸਾਮ੍ਹਣੇ ਲਿਆਉਣਾ ਬਹੁਤ ਵਧੀਆ ਜਾਣਕਾਰੀ ਹੈ , ਸ਼ਲਾਘਾਯੋਗ ਹੈ । ਕੈਨੇਡਾ ਵਿਚ ਰਹਿੰਦਿਆਂ ਸੁਣਿਆਂ ਹੈ।

  • @dhirajarora3518
    @dhirajarora3518 Рік тому +2

    Waheguru ji waheguru ji 🙏🙏🙏🙏🙏❤️♥️♥️♥️♥️

  • @balwindersinghkhalsa6179
    @balwindersinghkhalsa6179 5 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ। ਪੱਕਾ ਕਲਾਂ ਬਠਿੰਡਾਂ