ਕੀ ਪੂਸਾ 44 ਬੈਂਨ ਜਾਂ 126 ਨਹੀਂ ਵਿਕੇਗਾ Pusa 44 and pr126 issue

Поділитися
Вставка
  • Опубліковано 27 кві 2024
  • #pusa44 #paddy #rice #farming

КОМЕНТАРІ • 82

  • @user-zq3en6ve7i
    @user-zq3en6ve7i 18 днів тому +10

    ਵੀਰ ਬਿਜਲੀ ਤਾ ਪਿਛਲੇ ਸਾਲ 21ਜੂਨ ਨੂੰ ਆਈ ਸੀ ਸੰਗਰੂਰ ਜਿਲੇ ਵਿੱਚ ਝੋਨੇ ਦੀ ਫ਼ਸਲ ਦੀ ਬਹੁਤ ਲੇਟ ਹ ਗਈ ਸੀ ਜਿਸ ਕਾਫ਼ੀ ਝੋਨਾ ਪੱਕਣ ਵਿੱਚ ਲੇਟ ਹੋ ਗਿਆ ਸੀ ਪਹਿਲਾ

  • @varindersingh1117
    @varindersingh1117 18 днів тому +1

    ਧੰਨਵਾਦ ਵੀਰ

  • @kuldeepnain7362
    @kuldeepnain7362 18 днів тому +1

    Thanks

  • @punjab550
    @punjab550 17 днів тому +9

    Pr 126 best a 100 ghate nu mrdi ikklaa jhaad na dkho paaaani d kdr kro 1 july toh phla late na den meri reqst a

  • @shammykhosa318
    @shammykhosa318 17 днів тому

    Thanks sir

  • @user-go4ob8jx7e
    @user-go4ob8jx7e 15 днів тому +2

    ਪੂਸਾ 44 ਵੀਰ 120-25 ਦਿਨ ਹੀ ਲੈਦਾ ਡੋਗਰ ਪੂਸਾ 150 ਦਿਨ ਲੈਦਾ ਸਾਨੂੰ ਪੂਸਾ 44 ਲਗਾਉਂਦਿਆ 10 ਸਾਲ ਹੋ ਗਏ ਆਲੂਆਂ ਵਾਲੇ ਵਾਹਣ ਵਿੱਚ ਨਾਲੇ 28 29 30 ਤੇ 1 ਜੁਲਾਈ ਨੂੰ ਲਵਾਈ ਕਰਦੇ ਆ

  • @Sidhurosha
    @Sidhurosha 18 днів тому +1

    Nice bro

  • @manjitpathania8441
    @manjitpathania8441 17 днів тому +4

    Pr126 ਲਈਏ k ਨਹੀ? ਕੁੱਝ ਕਲੀਅਰ ਨਹੀਂ ਕੀਤਾ

  • @hr22wale22
    @hr22wale22 18 днів тому +1

    First time jhona lona h os vaare dasso ji

  • @amrikdhindsa3053
    @amrikdhindsa3053 12 днів тому +3

    Panee tan makii ve bahut lbarwad kar.dyà

  • @GurwinderSingh-hj4jl
    @GurwinderSingh-hj4jl 15 днів тому

    Veer kio nahi landha .. saddi jameen haa up .. mujafrnagr. .2 time laghdi haa.. or 1509 dah 28k nikldi .. chal dikha leh lyawa..

  • @gurwindersharma5026
    @gurwindersharma5026 17 днів тому

    Good brother

  • @Ammy_sidhu.
    @Ammy_sidhu. 7 днів тому

    PR 131 kewa aaa y ??

  • @silutaya13
    @silutaya13 18 днів тому +3

    सर नमस्ते सर बीज पर एक वीडियो बनाओ जी की कौन सा बीज अच्छा है फाउंडेशन या सर्टीफआइड 🙏

  • @krishansingh3365
    @krishansingh3365 18 днів тому +3

    Fast comment

  • @silutaya13
    @silutaya13 18 днів тому

    फाउंडेशन और सर्टिफआइड मे क्या अंतर है जी सर

  • @jasvirgosal1610
    @jasvirgosal1610 16 днів тому

    ਪ੍ਰਗਟ ਵੀਰ 777 ਵਰਾਇਟੀ ਬਾਰੇ ਜਾਣਕਾਰੀ ਦਿਉ ਜੀ

  • @MalkitSingh-sm4gw
    @MalkitSingh-sm4gw 18 днів тому +3

    ਵੀਰ ਜੀ ਮੈ ਪਾਣੀ ਚੈਕ ਕਰਵਾਇਆ ਹੈ ਜੀ ਬਿਜਲੀ ਚਾਲਕਤਾ 500 ਹੈ ਸੋਡੀਅਮ 1 ਹੈ । ਤਾਂ ਪਾਣੀ ਕਿੰਨੇ ਨੰਬਰ ਹੈ ਜੀ।

  • @punjabilivekustihub
    @punjabilivekustihub 8 днів тому

    4400 siyaram Or pusa 44 ch ki diffrenc h

  • @GurwinderSingh-hj4jl
    @GurwinderSingh-hj4jl 15 днів тому +1

    Pusha girdi nahi .. jeh panni v aa jawa fir v Bach jandhi haaaa..

  • @user-cp8ji3cl7x
    @user-cp8ji3cl7x 18 днів тому

    201 ਵੀ ਸੀ

  • @harrymahla5032
    @harrymahla5032 13 днів тому

    126 veke ga keni

  • @gurpreetmaan9500
    @gurpreetmaan9500 18 днів тому +5

    last year pussa 44 ..pr acre 40 quintal khanouri border area

    • @karanthakur313
      @karanthakur313 17 днів тому

      Ina jhaad schi aanda bai isda halke paani ch hoju bai ahe

    • @gurpreetmaan9500
      @gurpreetmaan9500 17 днів тому

      @@karanthakur313 pani vadia chaida..jameen dakkar

    • @karanthakur313
      @karanthakur313 17 днів тому

      @@gurpreetmaan9500 chiknii mitti aa bai aapne iderr

    • @gurpreetmaan9500
      @gurpreetmaan9500 17 днів тому +1

      @@karanthakur313 1 killa try kr k vekh levi bai

    • @MadeinPanjab1699
      @MadeinPanjab1699 2 дні тому

      ਤੁਹਾਡੇ ਖ਼ੇਤਾਂ ਨੂੰ ਨਹਿਰੀ ਪਾਣੀ ਆ ਬਾਈ ਜਾਂ ਮੋਟਰਾਂ ਆਲ਼ਾ ? ​@@gurpreetmaan9500

  • @surinderkhosa2993
    @surinderkhosa2993 17 днів тому +2

    ਵੀਰ ਮਾੜੇ ਪਾਣੀ ਤੇ ਝੋਨੇ ਦੀ ਕਿਹੜੀ ਵਰੇਟੀ ਸਹੀ
    2 ਨੰਬਰ ਪਾਣੀ

    • @karanthakur313
      @karanthakur313 17 днів тому

      Pta kida lgda bai paani kine number aa

  • @rajindersinghkhangura6390
    @rajindersinghkhangura6390 11 днів тому +1

    Veer pussa 44 nhi vikni notifakition a cukea sarkar da eve kise dee video dekh ke fass na jyeo pussa 44 nhi vikni hariane ch v ban lgea pr dee koi kisam laov126 vdia

  • @SukhRaj-uu5ee
    @SukhRaj-uu5ee 9 днів тому

    Is war pussa 44 bagwant man nu hi badl do

  • @virksaab6123
    @virksaab6123 17 днів тому

    110 best hai

  • @user-mc7cj6tj1k
    @user-mc7cj6tj1k 14 днів тому +5

    ਪੂਸਾ 44 ਜਾਂ ਡੋਗਰ ਪੂਸਾ 135 ਦਿਨ ਤੋਂ ਵੱਧ ਨਹੀਂ ਲੈਂਦੀ,ਪੀ ਆਰ ਕਿਸਮਾਂ 110 ਤੋਂ 120 ਦਿਨ ਲੈ ਜਾਂਦੀਆਂ ਹਨ। 15-20 ਦਿਨ ਦਾ ਫ਼ਰਕ ਹੈ। ਐਵੇਂ 40-50 ਦਿਨ ਦਾ ਫ਼ਰਕ ਨਾ ਦੱਸਿਆ ਕਰੋ।

  • @sonysingh2429
    @sonysingh2429 9 днів тому

    Y ji 18 jhona is vaar la sakde aa ka nahi plz daseyo????

    • @gurtejsidhu7262
      @gurtejsidhu7262 6 днів тому

      Bai akha bnd krk la dio pr 118 sira beej aa apan har saal laune aa sira ga 18🔥

    • @MadeinPanjab1699
      @MadeinPanjab1699 2 дні тому

      ​@@gurtejsidhu7262 PR 118 ਓਹੀ ਆ ਜੋ ਕੇ ਪੂਸੇ 44 ਵਾਂਗ ਲੰਬਾ ਟੈਮ ਲੈਂਦਾ ?

  • @PANJAB-13
    @PANJAB-13 16 днів тому +3

    Y 18 kille jmeen aw jiri da bycot krta aapa ta ess vaar

    • @cropsinformation
      @cropsinformation  16 днів тому

      Ki liaa ji

    • @PANJAB-13
      @PANJAB-13 16 днів тому

      @@cropsinformation y 12kille ch sabji (kaddu te mirch)te 5 kille ch ganna(kulaad lai) baki 1 killa pashu aa lai hra chara makki da achar v ni paunde bai niri spray hi hundi aw ohde te

    • @PANJAB-13
      @PANJAB-13 16 днів тому +2

      @@cropsinformation pichle saal v 5 kille hi jiri lai c sabzi ala khet jiri toh aage lang gia naale sara din khet kamm ch laang janda vadia time paas hunda y

  • @abhishekdhayal3380
    @abhishekdhayal3380 16 днів тому +1

    Bhai Me Narma beejne ke soch reha hu US91 variety kesi h 10 kile beejna h Or 10 kile guar beejna h super X7 variety ka

  • @gurpreetsidhu8166
    @gurpreetsidhu8166 18 днів тому +1

    Y 2 number pani vali varaity vare daso

    • @cropsinformation
      @cropsinformation  18 днів тому

      Ck47

    • @gursajansingh2419
      @gursajansingh2419 18 днів тому

      ​@@cropsinformationਚੰਗੇ ਪਾਣੀ ਵਿੱਚ ਲਾ ਸਕਦੇ ਆ ਜੀ

    • @karanthakur313
      @karanthakur313 17 днів тому

      ​@@cropsinformationpta ki me lgda pani kina no. H.?

  • @jaskarnsingh3884
    @jaskarnsingh3884 12 днів тому

    ਅਫੀਮ ਪੋਸਤ ਬੀਜਣ ਦੇਣ ਕੰਜਰ

  • @user-vk9jt4oc6w
    @user-vk9jt4oc6w 9 днів тому

    Sava 134, 7301,7501 khnde is war nai viknnaaaaaaa🖐️🖐️🖐️🖐️🖐️🖐️🖐️🖐️

  • @user-vf9hi6ud2n
    @user-vf9hi6ud2n 11 днів тому

    ਬਾਈ ਜੀ ਸਾਰੇ ਜਾਣੇ ਦੱਸੋ 126 44 ਜਾਂ ਡੋਗਰ ਝੋਨਾ ਲੱਗੂ ਜਾਂ ਨਾ ਲੱਗੂਗਾ ਵੀਰ ਮੇਰਿਓ ਕਮੈਂਟ ਕਰਕੇ ਦੱਸਿਓ ਕਿਸਾਨ ਵੀਰਾਂ ਦਾ ਫਾਇਦਾ ਹੋ ਸਕੇ❤❤❤❤

  • @myselfsukha8727
    @myselfsukha8727 18 днів тому +3

    201 ਕਿਉ ਬੰਦ ਹੋਇਆ

  • @Yaadsandhuvlogs
    @Yaadsandhuvlogs 18 днів тому +9

    ਵੀਰ ਮੇਰਾ ਆੜਤੀਆ ਤਾ ਕਹਿਦਾ ਪੂਸਾ 44 ਹੀ ਲਾ ਸਾਨੂੰ 10 ਸਾਲ ਹੋਗੇ ਲਾਉਦੇ ਨੂ ਹੁਣ ਵੀ ਹਾਹੀ ਲਾਵਾਗੇ

    • @karanthakur313
      @karanthakur313 17 днів тому

      Kina jhaad aanda

    • @pali_rupaheri
      @pali_rupaheri 12 днів тому

      ਆੜਤੀਏ ਤਾਂ ਕਰੋੜ ਕਰੋੜ ਬਚਾ ਰਹੇ ਨੇ ਤਿੰਨ ਕਿਲ੍ਹੇ ਚ ਸ਼ੈਲਰ ਜਾ ਲਾ ਕੇ
      126 ਲਓ ਜਰ

    • @rajindersinghkhangura6390
      @rajindersinghkhangura6390 11 днів тому +1

      Eh vikni nhi vere fas na jyeo notifaction on ho gya goverment vlo

    • @karanthakur313
      @karanthakur313 11 днів тому

      @@rajindersinghkhangura6390 acha ji.. Hybrid bik ju

  • @roshansingh4477
    @roshansingh4477 18 днів тому +1

    sir pusa 44 ya pr 126 kehda best hai

  • @jaskirat2231
    @jaskirat2231 18 днів тому +4

    Veere Pusa 44 lgugi

    • @bawafarm7603
      @bawafarm7603 10 днів тому

      Agar tuhade nehar da pani aa tan lao ground water aa fer na lao

  • @GurvinderSingh-nl7el
    @GurvinderSingh-nl7el 18 днів тому +4

    ਵੀਰ ਜੀ 1401ਬਾਸਮਤੀ ਪਹਿਲੀ ਵਾਰ ਲਗਾਉਣੀ ਹੈ ਚੰਗਾ ਬੀਜ ਕਿਸ ਕੰਪਨੀ ਦਾ ਹੈ ਜੀ ਕਿਥੋ ਲੈਤਾ ਜਾਵੈ ਕਿਰਪਾ ਕਰਕੇ ਸਾਰੇ ਵੀਰ ਸਹਾਇਤਾ ਕਰੋ ਜੀ।

  • @jasvirgosal1610
    @jasvirgosal1610 16 днів тому +1

    777 ਵਰਾਇਟੀ ਬਾਰੇ ਜਾਣਕਾਰੀ ਦਿਉ ਜੀ

  • @gagandeepsinghgrewal9154
    @gagandeepsinghgrewal9154 18 днів тому +2

    Pusa 44 hi lavage 37 q nikli si last year

  • @punjabigabru4046
    @punjabigabru4046 17 днів тому +1

    Veer g tuhada contact no.