PR126 ਦਾ ਕਿਵੇਂ ਰਿਹਾ ਝਾੜ ਆਜੋ ਕਰਦੇ ਆ ਵੱਡੇ ਬਾਈ ਨਾਲ ਗੱਲ

Поділитися
Вставка
  • Опубліковано 25 жов 2023

КОМЕНТАРІ • 109

  • @aryansingh2824
    @aryansingh2824 7 місяців тому +5

    ਸਾਡੇ ਏਰੀਏ ਲੁਧਿਆਣਾ ਰਾਏਕੋਟ ਵੱਲ ਦੋ ਸਾਲ ਤੋਂ ਇਕ ਵਰਾਇਟੀ ਸਭ ਦੀ ਮਨ ਪਸੰਦ ਬਣ ਗਈ ਨਾਮ ਕਿਸੇ ਨੂੰ ਵੀ ਨਹੀਂ ਪਤਾ ਸਾਰੇ ਜੂਪੀ ਵਾਲੀ ਕਹਿੰਦੇ ਨੇ 26ਜਿਨਾ ਟਾਈਮ ਲੈਂਦੀ ਹੈ ਝਾੜ 34/35ਆਮ ਹੀ ਦਿੰਦੀ ਹੈ 26ਦੀ ਜਗ੍ਹਾ ਲੈ ਗਈ ਜੀ।

  • @jasvirbhangu8922
    @jasvirbhangu8922 7 місяців тому +8

    ਸ਼ੋਕੀ ਸਾਂਭ ਤੈਨੂੰ ਫੇਲ ਕਰਦੁ ਏ ਭਾਈ ਜਾਰ ਬੋਲਣ ਦਾ ਅੰਦਾਜ਼ ਬਹੁਤ ਵਧੀਆ

  • @maanpb13ala28
    @maanpb13ala28 7 місяців тому +8

    ਬਹੁਤ ਸੋਹਣਾ ਬੀਜ ਆ 35 ਕੁਵਿੰਟਲ ਝਾੜ ਆ ਐਵਰੇਜ ਇਸਦਾ

  • @RajinderSingh-xt1uc
    @RajinderSingh-xt1uc 7 місяців тому

    ਬੁਹਤ ਵਧੀਆ ਸਲਾਹ ਦੇਣ ਲਈ ਧਨਵਾਦ ਜੀ

  • @user-th4tb7ch9l
    @user-th4tb7ch9l 7 місяців тому +6

    ਬਿਲਕੁਲ ਸਹੀ ਗੱਲ ਆ ਬਾਈ ਜੀ

  • @avtarsingh2638
    @avtarsingh2638 7 місяців тому +5

    ਝਾੜ ਬੋਹਤ ਸੋਹਣਾ y 26 da sadde 👍

  • @amardeepsinghbhattikala189
    @amardeepsinghbhattikala189 7 місяців тому +3

    Gurmet bai ji nu sat shri akal bohat der badh darshan hoye

  • @Navsandhu3922
    @Navsandhu3922 7 місяців тому +8

    Waheguru ji

  • @chahalsaabchahalsaab685
    @chahalsaabchahalsaab685 7 місяців тому +7

    ਅੱਗ ਲਾਉਣ ਤੋ ਜਿਨੀ ਟਾਲ ਹੋ ਸਕਦੀ ਐ ਕਰਨੀ ਚਾਹੀਦੀ ਐ ਧੂੰਏ ਨਾਲ ਬਿਮਾਰੀਆਂ ਫੈਲਦੀਆਂ ਆਪਣੀ ਆਉਣ ਵਾਲੀ ਪੀੜੀ ਲਈ ਬਿਮਾਰੀਆਂ ਨੂੰ ਸੱਦਾ🙏🙏

  • @sarabjitkaur8997
    @sarabjitkaur8997 7 місяців тому +3

    ਵਧੀਆ ਵੀਡੀਓ ਔਰ ਮਿਸਿਜ

  • @gurwindersamra6392
    @gurwindersamra6392 7 місяців тому +1

    ਬਹੁਤ ਵਧੀਆ ਵੀਡੀਓ ਆ ਬਾਈ ਜੀ

  • @indermohansingh3262
    @indermohansingh3262 7 місяців тому

    ❤❤❤❤ vadia jaankaari

  • @gaggucheemasingh3130
    @gaggucheemasingh3130 7 місяців тому +3

    14 ਜੂਨ ਨੂੰ ਝੋਨਾ ਲਾਇਆ ਸੀ 14 ਅਕਤੂਬਰ ਨੂ ਵੱਡਿਆ 123 ਦਿਨਾ ਤੇ ਵੱਡਿਆ ਗਿਆ 37 ਕਵੰਟਲ ਨਿਕਲਿਆ ਪੂਸਾ 144
    8 ਕਨਾਲਾ ਆ ਕਿੱਲਾ ਜਿਲਾ ਪਟਿਆਲਾ
    ਕੲਈ ਕਹਿਣਗੇ ਕੇ ਪਹਿਲਾ ਕਿਉ ਲਾਇਆ
    ਤਾ ਦੱਸ ਦਾ ਕਿ ਏ ਸਿਰਫ ਇਕ ਕਿਲੇ ਤੇ ਤੁਜੱਰਬਾ ਕੀਤਾ ਸੀ

  • @Harry_Agriculture18
    @Harry_Agriculture18 7 місяців тому +2

    126 best a bhot sohni variety a water save bhot hunda

  • @sarbansandhu5658
    @sarbansandhu5658 7 місяців тому +2

    Bahut vadia jankari dogar pusa ta pakda hi nahi ga

  • @sonusaran8503
    @sonusaran8503 7 місяців тому +5

    2019 ਤੋਂ pr 126 ਲਗਾ ਰਿਹਾ ਵੀਰ ਬਹੁਤ ਚੰਗੀ ਕਿਸਮ ਆ

  • @RajpalSingh-bt7bf
    @RajpalSingh-bt7bf 7 місяців тому

    SAI a bai ji

  • @amardeepsinghbhattikala189
    @amardeepsinghbhattikala189 7 місяців тому +1

    😮

  • @sarbjeetkhosa9015
    @sarbjeetkhosa9015 22 дні тому

    👍👍👌👌

  • @karanpreet5539
    @karanpreet5539 7 місяців тому

    Very nice

  • @reshamsidhu1825
    @reshamsidhu1825 7 місяців тому +2

    Supreme 110 36 ➕ Resham poohli

  • @SekhonBorawal
    @SekhonBorawal 7 місяців тому +1

    ਪੰਜਾਬ ਸਰਕਾਰ ਇੱਕ ਗੱਲੌ ਤਾਂ ਚੰਗਾ ਹੀ ਕੀਤਾ ਬੰਦ ਕਰਕੇ , ਕੁੱਲ ਖ਼ਰਚਾ ਬੱਚਤ ਐ
    ਬਹੁਤ ਵਧੀਆ ਸੁਖਜਿੰਦਰ ਵੀਰ
    youtube.com/@SekhonBorawal?si=VYkkTvmZY-QuQ_lb

  • @g0ramander408
    @g0ramander408 7 місяців тому

    368 v pura sirra bai

  • @Dabavlogs09
    @Dabavlogs09 7 місяців тому

    ❤❤❤❤❤

  • @BhupinderSinghBadesha
    @BhupinderSinghBadesha 7 місяців тому

    ❤❤

  • @guribaran1105
    @guribaran1105 7 місяців тому +3

    Veere es var mosam da fark aa .. mosam thanda es var ta har vij da chad vadia

  • @sukhrai4075
    @sukhrai4075 7 місяців тому +7

    ਅਸੀ।ਤਾ।ਛੰਟੇ।ਨਾਲ।ਬੀਜਦੇ।ਝੋਨਾ।10ਕਿੰਲੋ।ਦਾ।ਛੰਟਾ4ਸਾਲ।ਤੋ।ਝਾੜ।ਪੂਰਾ।

    • @jaskaransingh2582
      @jaskaransingh2582 7 місяців тому

      Veer ji kehri variety bejde jhone di nale mobile number send karyo

  • @honeysinghsingh96
    @honeysinghsingh96 7 місяців тому +1

    ❤❤❤

  • @nirmalsidhu5777
    @nirmalsidhu5777 7 місяців тому

    kabinne ta s.m la ka sepper sedder best chlda

  • @MalkeetSingh-de4zj
    @MalkeetSingh-de4zj 7 місяців тому

    ❤❤❤❤❤❤

  • @lakhveerkaur5670
    @lakhveerkaur5670 7 місяців тому +1

    97 ਬੋਰੀਆ ਦਾ ਹੋਈਆ ਵੀ ਪਿੰਡ ਹਮੀਦੀ ਜਿਲਾ ਬਰਨਾਲਾ

  • @sarbjeetkhosa9015
    @sarbjeetkhosa9015 7 місяців тому +1

    🤗👍👌

  • @satnammaan4115
    @satnammaan4115 7 місяців тому

    Yaar teje din ghte nal killa kiwe bhruga

  • @prabhbhullar2652
    @prabhbhullar2652 7 місяців тому

    meri pali cho mitti putti c 18 qunitel nikalya kille da

  • @NisarAhmad-vi1rw
    @NisarAhmad-vi1rw 6 місяців тому

    Beautiful🇵🇰🌹🌹🌹

  • @balbirgrewal4345
    @balbirgrewal4345 7 місяців тому

    26 to30 julay bech lai 30 october nu badia char34.5

  • @paramjeetsidhu5652
    @paramjeetsidhu5652 7 місяців тому

    Pr 126 Barnala 80 bag ਝੋਨਾ y ਬਹੁਤ ਸੋਹਣਾ si koi kmi ni si

  • @Samsher-dx1zx
    @Samsher-dx1zx 7 місяців тому +1

    Bai hanumangarh Ch 1800 bik da

  • @popysingh4417
    @popysingh4417 7 місяців тому

    J saare meeh pye to lon lag gye laber kitho milu y

  • @user-cf3du7qm3p
    @user-cf3du7qm3p 7 місяців тому

    Bai ji bhut vadiya ji 126 95 mn da char Dida

  • @gurpreet3534
    @gurpreet3534 7 місяців тому

    ਜਿਨਾ ਖੇਤਾਂ ਵਿਚ ਮੀਹ ਪੀਣ ਤੇ ਪਾਣੀ ਇਕੱਠਾ ਹੁੰਦਾ ਉਥੇ 26 ਲੋਣ ਤੇ ਰਿਸ਼ਕ ਆ ਬਾਕੀ ਝੋਨੇ ਓਦੋ ਨੂੰ ਬੁਝਾ ਮਾਰ ਜਾਂਦੇ ਆ ਜਦੋਂ ਜਿਆਦਾ ਮੀਹ ਦਾ ਸਮਾਂ ਆਉਂਦਾ 131 vi ਵਧੀਆ 34 quantal ਝਾੜ ਰਿਹਾ

  • @tractorfansallworld4771
    @tractorfansallworld4771 7 місяців тому +2

    38 quantal aea 20 july nu lae c

  • @babbudhillonfarm
    @babbudhillonfarm 7 місяців тому

    ਬਾਈ ਜੀ ਸੁੱਕੇ ਖੇਤ ਵਿੱਚ ਯੂਰੀਆ ਖਾਦ ਪਾਈ ਕਿਉਂ ਝੋਨਾ ਲਾਉਣ ਤੋਂ ਪਹਿਲਾਂ

  • @SarbjitSingh-gc5om
    @SarbjitSingh-gc5om 7 місяців тому

    39 kuwantel pr126 nikilaa

  • @dilveerpabdhar4754
    @dilveerpabdhar4754 7 місяців тому

    ਵਾਈ 26ਇੱਕ ਨੰਬਰ ਏ ਸਾਡੇ 7,20 ਕਿਲੋ ਵਿੱਘੇ ਦੀ ਜਾਣੀ ਕਿ 36 ਕੁਇੰਟਲ ਕਿੱਲੇ ਦੀ ਹੋਈ ਏ

  • @navjotbrar2965
    @navjotbrar2965 7 місяців тому +2

    ❤❤❤❤

  • @vikramsandhu1993
    @vikramsandhu1993 7 місяців тому +1

    126 ਦਾ ਬੀਜ 42 ਕੁਵਿੰਟਲ ਝਾੜ ਵਾ

  • @TajinderSingh-jp8gf
    @TajinderSingh-jp8gf 7 місяців тому +2

    ਵੀਰ ਮੈਨੂੰ ਇਕ ਨੀ ਪਤਾ ਲੱਗ ਦਾ ਜੱਟ ਖੇਤ ਵਿੱਚ ਅੱਗ ਲਾਉਦਾ ਕਹਿੰਦੇ ਪ੍ਰਦੂਸ਼ਣ ਹੁੰਦਾ. ਫੈਕਟਰੀ ਵਾਲੇ ਗੰਠਾ( ਗੰਡਾ) ਬਣਾ ਕੇ ਕਿਹੜਾ ਦਾਜ ਵਿਚ ਦਿੰਦੇ ਆ.ਉਹ ਵੀ ਅੱਗ ਹੀ ਲਗਦੇ ਆ

    • @SonuSandhu88
      @SonuSandhu88 6 місяців тому

      Sukki parali te gilli prali da fark hunda

  • @RonaldoCR-we8yt
    @RonaldoCR-we8yt 7 місяців тому

    ਵੀਰ ਮੇਰਾ 5 august nu lgeya, ਬੱਲੇ ਬੱਲੇ ਕਰਵਾਊ

  • @palwindersinghgill2040
    @palwindersinghgill2040 7 місяців тому

    60 days te pr 126 ch 1 bag DAP pao y jhad 10 mn up

  • @bhupinderthabalthabal6312
    @bhupinderthabalthabal6312 7 місяців тому +2

    ਪੂਸਾ ਤਾ ਚਲੋ ਗਾ ਹਰਿਅਣਾ ਵਾਲੇ 50 ਰੁਪਏ ਤੇਜ ਲਏ ਰਹੇ ਹਨ

  • @user-sq3wp3nj6m
    @user-sq3wp3nj6m 7 місяців тому +2

    Gap aa Bai ji

  • @pindavale8969
    @pindavale8969 7 місяців тому +2

    22 ji 126 da 38 quantal 8 kanlya cho niklya Jalandhar area cha (bina kise gapp too )

  • @DavinderSingh-gu8rc
    @DavinderSingh-gu8rc 7 місяців тому +32

    ਵੀਰ ਜੀ ਜੇ ਮੁਰਗੀ ਵੱਡਣੀ ਏ ਤਾਂ ਪੂਸਾ44,ਡੋਗਰ, ਪੀਲੀ ਪੂਸਾ ਲਾਓ ਜੇ ਅੰਡੇ ਖਾਣੇ ਨੇ ਤਾਂ ਪੀ ਆਰ 126

    • @sukhvirsidhu5895
      @sukhvirsidhu5895 7 місяців тому +8

      90 ਪਈ ਆ ਬਾਈ ਨਾਲੇ ਖਰਚਾ ਕੁੱਝ ਨਹੀਂ 26 ਬਹੁਤ ਵਧੀਆ ਹੈ।

    • @rajvirbrar631
      @rajvirbrar631 7 місяців тому +2

      ਬਹੁਤ ਵਧੀਆ ਲਿਖਿਆ ਬਾਈ ਨੇ

    • @rupindermaraharrupinder50
      @rupindermaraharrupinder50 7 місяців тому +3

      Jehra paani bachda vir ohda koi mull nahi

    • @SukhwinderSingh-tn2lf
      @SukhwinderSingh-tn2lf 7 місяців тому +4

      ਜਵਾਕਾਂ ਨੂੰ ਛੱਡੀਂ ਨਾ ਪਾਣੀ ਪੀਣ ਨੂੰ ਪਿੱਛੇ

  • @jashandeepaujla5448
    @jashandeepaujla5448 7 місяців тому

    Very good

  • @gursewaksingh-ku5ul
    @gursewaksingh-ku5ul 7 місяців тому +1

    Y26 layia c dukh tod giya sangrur lehragaga area

  • @kalasingh1362
    @kalasingh1362 7 місяців тому

    ਕੋਈ ਨਾ ਅੱਗਲੀ ਵਾਰ ਦੇਖੀ ਆ 60/70ਬੂਰੀਆ ਦਾ ‌‌ਹੋਈ ਰਹੇ ਜਾਣਾ

  • @kiranpandherb.3744
    @kiranpandherb.3744 7 місяців тому +2

    ਬਾਈ 126 ਦਾ ਝਾੜ ਸਾਡੇ ਏਰੀਏ ਵਿੱਚ 32 ਤੋ 35 ਕੁਇੰਟਲ ਰਿਹਾ ਬਹੁਤ ਵਧੀਆ 131 ਵੀ ਸਾਡੇ ਪਿੰਡ ਲਾਈ ਸੀ ਉਸ ਦਾ ਵੀ ਝਾੜ ਵਧੀਆ ਰਿਹਾ

  • @arshanvirk4821
    @arshanvirk4821 Місяць тому

    Ik ghante vich tu kille jhone nu kive pani la de ga

  • @gurtejsingh8367
    @gurtejsingh8367 7 місяців тому

    Good 👍👍👍👍👍 Gurtej Singh Dhaliwal Lopon Moga

  • @netarpalsinghchoudhary9308
    @netarpalsinghchoudhary9308 7 місяців тому +2

    Haryana ch 1 vi dariya/river heni othe Pussa hi lagdi a, Punjab ch 3 dariya ne- pani vi jyada a te 26 da jadh real 30-32 quental a ohi khet ch Pussa 34-35 quental nikldi a bs 1 saprey vadh hundi a 1000 rs di, Pussa lagni chahidi a nahi ta shote kisana da bahut Nuksan hou

    • @jaspalsidhu6614
      @jaspalsidhu6614 7 місяців тому +4

      Jhad vadh ghat kudrat di den aa bai eh jruri ni v pusha har saal 34-35 quintel nikle te 26 30-32 nikle , pusha 30-32 v reh skda te 26 34-35 v nikle skda , farmers nu v pani di bacht krn ch dhyan dena chahida , j pani hoi na rha fr kehdi pusha laggu ethe fr v nrme hoi bijnge

    • @netarpalsinghchoudhary9308
      @netarpalsinghchoudhary9308 7 місяців тому +1

      @@jaspalsidhu6614 on average Pussa jyada nikldi a bai, nale march April ch makki ny roj motra chaldiya ne fer ta onu vi band kar den, shote kisana ne keda aalu laune a 26 vadke, ona nu jhadh vadh chahida a, oda hall dase govt.

    • @jaspalsidhu6614
      @jaspalsidhu6614 7 місяців тому

      @@netarpalsinghchoudhary9308 bai kanak diya vrietys bahut vadia aa rhia ne jehde farmers ne aallu ni laune oh kanak di ageti bijai krke ohi 3-4 quintel vadh jhad le skde ne , jime DBW 327 & PBW 826 di bijai 20 oct to start kr skde aa vadh jhad lain lai

  • @user-di6kj9rd4r
    @user-di6kj9rd4r 7 місяців тому +2

    Gap

  • @kalasingh1362
    @kalasingh1362 7 місяців тому

    ਤੇਰੇ ਕੋਲ ਤਾਂ ਬਾਈ ਵੱਡਾ ਟਰੈਕਟਰ ਆ ਗਿਆ ਕਰਕੇ ਅੱਗ ਦੀ ਗੱਲ ਕਰਦਾ

  • @baljindersingh7828
    @baljindersingh7828 7 місяців тому +1

    Bake pata ne

  • @Sho_JP_vlog782
    @Sho_JP_vlog782 7 місяців тому

    ओ मै ते 2018 दा लगातार लगा रहे हैं । बाकी PR131 तो बचो इस बार ते बमारी आई ही नहीं पिछले साल 131 यही ही थी ।

  • @parmdeol9493
    @parmdeol9493 7 місяців тому +2

    PR 126 35-35.5 di average paa reha is vr ...sirf ik spray kiti sundi ali

    • @indermaan8750
      @indermaan8750 3 місяці тому

      Kine din te kiti c sundi di spray bai

    • @parmdeol9493
      @parmdeol9493 3 місяці тому

      @@indermaan8750 y appa bhagole ch aon toh pehla krdea

  • @RajpalSingh-bt7bf
    @RajpalSingh-bt7bf 7 місяців тому +1

    31 and a bai

  • @devkamboj5359
    @devkamboj5359 7 місяців тому +1

    Fazilka koi pushada nhi

  • @RajinderSingh-bd8kr
    @RajinderSingh-bd8kr 7 місяців тому

    ਵੀਰ ਜੀ 126 ਦਾ ਝਾੜ 36 ਕੁਇੰਟਲ ਆਇਆ ਹੈ ਏਰੀਆ ਖਮਾਣੋ 105 ਦਿਨ ਲਏ ਨੋ

  • @makhansingh3002
    @makhansingh3002 7 місяців тому +2

    ਬਾਈ ਮੇਰਾ ਝੋਨਾ 100ਗੱਟਾ ਕਿੱਲੇ ਦਾ ਤੁਲਿਆ ਹਾਈਬ੍ਰਿਡ

  • @SatnamsinghMann-zx7qf
    @SatnamsinghMann-zx7qf 7 місяців тому +2

    126 laya veera 95 bag nikla

  • @gurpreetbrar8136
    @gurpreetbrar8136 7 місяців тому +1

    105 da 126 da bot ਝਾੜ aaa

  • @sonygill6834
    @sonygill6834 7 місяців тому

    Kine..pase ..dite .he .sarkar..ne

  • @baljindersingh7828
    @baljindersingh7828 7 місяців тому

    28 kwatal khet

  • @user-mz5xk3tg3q
    @user-mz5xk3tg3q 7 місяців тому +2

    Chsni

  • @satnammaan4115
    @satnammaan4115 7 місяців тому

    Jhona kon to baad roj hi lona penda

  • @gurpreetsingh0205
    @gurpreetsingh0205 7 місяців тому

    101 booriaa

  • @jagrajsingh1256
    @jagrajsingh1256 7 місяців тому

    Pr,126,1kille,cho,90gatte

  • @kulverhayer6143
    @kulverhayer6143 7 місяців тому +1

    ਪੀ.ਆਰ 126 73 ਗਟੇ

  • @ManbirMaan1980
    @ManbirMaan1980 7 місяців тому +1

    ਮੈਂ 126 ਵੱਟਾਂ ਉਪਰ ਲਾਉਨਾ ਹੁੰਨਾ ਬਿਨਾਂ ਕੱਦੂ ਕੀਤੇ 100 ਗੱਟਾ ਨਿੱਕਲਦਾ ਅਜੀਤਵਾਲ ਮੇਰਾ ਪਿੰਡ ਆ ਖੇਤ ਤੇ ਮੰਡੀ ਦੀ ਪਰਚੀ ਜਦੋਂ ਮਰਜੀ ਆਕੇ ਦੇਖੋ

    • @indermaan8750
      @indermaan8750 3 місяці тому

      Kine din di pnerri lyone o .......gndh kiwe control krde o bai

    • @jodgaming7951
      @jodgaming7951 День тому

      Ki rate vikya

  • @user-zk4md2bm9q
    @user-zk4md2bm9q 7 місяців тому

    Bhai sabb jahddd ni dsyea kinna hoea 15 mint video dekhi java bekaf

  • @vinoddhimandhiman1724
    @vinoddhimandhiman1724 7 місяців тому +1

    PR126 chutiya verity h j mere 30 qtl Nikli h 01 no Pani 4 Kate urya 40 kg dap 25 kg potash 7 kg cartap ek spread 13 0 45 ka fir b 30 qntl nikli

  • @harmanlail7733
    @harmanlail7733 7 місяців тому

    Per 126 do ka kela bada 189 gata nekla 5.6 sal ho ga loda nu

  • @BalkarSingh-hd3nt
    @BalkarSingh-hd3nt 7 місяців тому +1

    ❤❤

  • @BalkarSingh-hd3nt
    @BalkarSingh-hd3nt 7 місяців тому

    ❤❤❤

  • @nikkatailor5991
    @nikkatailor5991 7 місяців тому +2

    ❤❤