sir can you make detail PDfA semen of bulls detail how are avaliable cost so other part farmer can get the detail and you it translate to Punjabi ਸਰ ਕੀ ਤੁਸੀਂ ਬਲਦਾਂ ਦੇ ਪੀਡੀਐਫਏ ਵੀਰਜ ਦਾ ਵੇਰਵਾ ਦੇ ਸਕਦੇ ਹੋ ਕਿ ਕਿਵੇਂ ਉਪਲਬਧ ਲਾਗਤ ਹੈ ਤਾਂ ਜੋ ਹੋਰ ਭਾਗ ਕਿਸਾਨ ਵੇਰਵੇ ਪ੍ਰਾਪਤ ਕਰ ਸਕਣ ਅਤੇ ਤੁਸੀਂ ਇਹ Sara kī tusīṁ baladāṁ dē pīḍī'aipha'ē vīraja dā vēravā dē sakadē hō ki kivēṁ upalabadha lāgata hai tāṁ jō hōra bhāga kisāna vēravē prāpata kara sakaṇa
Kaunn kehnda Punjab vich kam hai ni. Jis kol dimag aa jo mehnti aa oh ethe v lakha kma skda.jo sirf mehnat krna chahunde ne 18,20 ghnte te foki tohar chahunde ne oh bahr ja skde. 👍✌
ਸਤ ਸੀ੍ ਅਕਾਲ ਭਾਈ ਜੀ ਤੂੜੀ ਵਾਲਾ ਕਪੜਾ ਬਹੁਤ ਹੀ ਵਧੀਆ ਹੈ ਇਹ ਕਪੜਾ ਅਸੀਂ ਪਿਛਲੇ 7ਸਾਲਾ ਤੋ ਵਰਤ ਰਹੇ ਹੈ ਇਹ ਕਪੜਾ ਦੋ ਸਾਲ ਚਲਦਾ ਹੈ ਤੇ ਇਕ ਗੱਲ ਹੋਰ ਇਹ ਕਪੜਾ ਦੀ ਰਾਜਸਥਾਨ ਚ ਬਹੁਤ ਵੜੀ ਫੈਕਟਰੀ ਹੈ ਜੀ ਕਿਲੋ ਆ ਦੇ ਹਿਸਾਬ ਨਾਲ ਮਿਲਦਾ ਹੈ ਜਿਹੜਾ ਮਰਜੀ ਲੈ ਲੋ
Bai number dedo apna
ਵੀਰ ਜੀ ਜੇ ਕੁੱਤਾ ਪੱਲੀ ਪਾੜ ਦੇਵੇ ਫੇਰ ਕੀ ਕਰਦੇ ਉ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ
ਫੱਲਦਾਰ ਬੁਟਿਆ ਨੂੰ ਉਪਰ ਤੋ ਕਵਰ ਕਰਨ ਲਈ ਵੀ ਜਾਲੀ ਹੈਗੀ ਹੈ ਜੀ
ਘੈਂਟ ਐ ਕੰਮ 👍🙏
Good Job 👍 Gurtej Singh Dhaliwal Lopon Moga Australia To 🦘
Bhai ji mainu tan bahut badiya lgi jankari kyoki main tan abohar nede hi rehnda han, eh bande bde badiya ne
Bahut Khoob, bahut Vadiya jee 🙏🙏
ਰੇਹ ਆਲਾ ਝੋਲਾ ਬਣਾ ਬਾਈ ਜੀ।
22 bhut changa km kita tu par majdoora hak lay vi hal kr koi majdoora hakk Sarkar agge leke AA
Very good knowledge for us
ਬਹੁਤ ਵਧੀਆ ਜੀ
ਫੋਜੀ ਕਾਲੀ ਤਰਪਾਲ ਉਤੇ ਨੈਟ ਦਸ ਹਜ਼ਾਰ ਵਿਚ ਚਾਲੀ ਟਰਾਲੀਆ ਸਾਂਭਤੀਆ ਸਾਰੀ ਉਮਰ ਲਈ ਆ
Bahut vadhia saman hai Veer ji kirpa krke iss trah dian video bna k jaankari dende reha kro Thankyou very much
Shone cheej a yr❤❤❤
ਗਰੋ ਬੈਗ ਦਾ ਸਾਈਜ ਕਿੰਨਾ ਬਾਈ ਜੀ
ਜਸਨ ਬੀਰ 40ਬਾਈ 40ਦੀ ਤਰਪਾਲ ਤੂੜੀ ਤੇ ਪਾਉਣ ਨੂੰ ਕਿੰਨੇ ਦੀ ਹੈ
❤ aapki jankari bdiya ladie
God bless you 👍🏻
ਦੁਕਾਨਦਾਰ ਨੂੰ ਗਾਹਕ ਬਣਾ ਲਿਆ
ਬਾਈ ਜੀ ਛੱਤ ਤੇ ਕਾਮਯਾਬ ਹੈ
sir can you make detail PDfA semen of bulls detail how are avaliable cost so other part farmer can get the detail
and you it
translate to Punjabi
ਸਰ ਕੀ ਤੁਸੀਂ ਬਲਦਾਂ ਦੇ ਪੀਡੀਐਫਏ ਵੀਰਜ ਦਾ ਵੇਰਵਾ ਦੇ ਸਕਦੇ ਹੋ ਕਿ ਕਿਵੇਂ ਉਪਲਬਧ ਲਾਗਤ ਹੈ ਤਾਂ ਜੋ ਹੋਰ ਭਾਗ ਕਿਸਾਨ ਵੇਰਵੇ ਪ੍ਰਾਪਤ ਕਰ ਸਕਣ
ਅਤੇ ਤੁਸੀਂ ਇਹ
Sara kī tusīṁ baladāṁ dē pīḍī'aipha'ē vīraja dā vēravā dē sakadē hō ki kivēṁ upalabadha lāgata hai tāṁ jō hōra bhāga kisāna vēravē prāpata kara sakaṇa
Vijay bag house khuian sarwar
Online milu veere.home delivery karda veer k nahi
ਬਹੁਤ ਵਧੀਆ ਸਮਾਨ ਦਿਖਿਆ ਜੀ
ਕਾਰ ਅਤੇ ਟਰੈਕਟਰ ਦੀ ਤਰਪਾਲ ਕਿਨੇ ਦੀ ਬਣਦੀ ਹੈ?
Good 👍
ਗਾਰਾ ਫ੍ਰੀ ਏ😂
Good information
🎉🎉🎉🎉🎉
Edward moge wall at othe kithe bathe ho
Kaunn kehnda Punjab vich kam hai ni. Jis kol dimag aa jo mehnti aa oh ethe v lakha kma skda.jo sirf mehnat krna chahunde ne 18,20 ghnte te foki tohar chahunde ne oh bahr ja skde. 👍✌
Gahak nahi eh soda latun lai plant keta hoea
Bai asi ja ka aya pani Lang da vich di aaa
1500 rs trolley miti saday pind
Very good 👍
good news 🙏🙏
Truck.Tirpal.da.Rate.jrur.dusro.Amerikan.plastic.Jrur.dusro.Je
Home 🏠 daliwari hoju gi kya ber ji
Ok report
ਜਸ਼ਨ ਵੀਰ ਜੀ ਤੂੜੀ ਵਾਲੀ ਤਰਪਾਲ ਕਿਨੇ ਦੀ ਹੈ 30 +6 0 ਦੀ
2700
Grow bag size ?
Agar thane janda ta constable nu v ji ji krde tusi veere
ਇਹ ਧੁੱਪ ਵਿੱਚ ਨਹੀਂ ਰਹਿਣੀ ਕਿਉਂ ਕੇ ਪਲਾਸਟਿਕ ਧੁੱਪ ਲੱਗਣ ਨਾਲ ਜਲਦੀ ਖਤਮ ਹੋ ਜਾਂਦਾ
Veere phir v sasti panni
Haji. Sahi. Keha. Tusi
Ek saal validity hundi vr ehdi har saal nvi poni pyndi
Banda hera dil da
ਵੀਰ ਜੀ ਗੱਡੀਆਂ ਦੀ ਤਰਪਾਲ ਮਿਲ ਜਇਗੀ ਕਪੜੇ ਦੀ ਯ waterproof ਜਿਹੜੀ ਖਰਾਬ ਨਾ ਹੋਏ ਔਰ ਰੱਸੇ ਨਾਲ ਫੱਟੇ ਨਾ
❤️🙏🌹👍
ਕਿਹੜੀ ਜਗਾਹ ਤੋਂ ਮਿਲਦੀਆ
ਖੂਹੀਆ ਸਰਵਰ ਅਬੋਹਰ ਤੋਂ ਗੰਗਾਨਗਰ ਰੋਡ ਤੇ
Hello lopo Sar ji Aisi khanauri border to bol rahe hain ji soda number de do veer ji
Grow bag mil jande ne
Grow bag size
Es kr k ta likhiya k JO Aawe So Raazi Jawe
ਲੋਪੋ ਵਾਲਿਆ ਇੱਕ ਕਿਨੂੰਆ ਵਾਲਾ ਬੈਗ ਤੂੰ ਵੀ ਲੈਲਾ ਆਲੂ ਪੁੱਟਣ ਨੂੰ ਆਲੂ ਵਾਲਿਆ ਨੂੰ ਇਹੀ ਤਾਂ ਬੱਚਤ ਹੈ
Video phala pondee hon ta chikd v pata😂😂
ਵੀ Sukhwinder veer ji soda number de do Sikh Navri border to bol rahe hain ji
👌👌👌👌👌👌👌
ਵੀਰ,ਜੀ,ਘਰ,ਦੀ,ਛਤ,ਤੇ,ਕਾਮਯਾਬ,ਹੈਇਹ
Hun tan sanbti jatta ne
ਕਿੱਲੋ ਦਾ ਕੀ ਰੇਟ ਆ ਦੱਸਿਆ ਕਰੋ ਲੋਪੋ ਵਾਲਾ ਗੱਲ ਮੁੱਕਣ ਨਹੀਂ ਦਿੰਦਾ
Ki aaja aaja layi aa dukandar nu respect nal ni bula skda
ਇਹ ਵਿਚ ਪਾਣੀ ਚੌਦਾ ਹੈ
Bai ropar dea nedi v shop haa eho jahea
Bai ropar kis jagah hae? Dseo place
ਜਦੋਂ ਵਾਪਸ ਕਰਨ ਆਏਂ ਸਮਾਨ ਰਿਕਸ਼ੇ ਤੇ ਬਹਿ ਕੇ ਤੁਰਲਾ ਛੱਡ ਕੇ ਆਇਆ ਜੇ ਭਾਊ 😂
ਹਾਂ ਜੀ ਕੀ ਮਤਲਬ ਜੀ ਸਮਝ ਨੀ ਲੱਗੀ
Rate bahut jyada ne
BACH KE LOKO 😂😂😂
Bai dhup ch ni rehna kharab krdugi
pad ta gya c y ne luka ta seti dene
Todi nu ni Kam aundi vera pani vich di lang rha aa
School bgd aap bna a ho a nhi lgda ji
Gara free hunda bai g, te khaad alag toh mil jandi hai
ਤੇਨੂੰ ਤਾ Swaraj ਵਾਲਿਆ ਨੇ ਟਰੈਕਟਰ ਗਿਫ਼ਟ ਦੇਹਾਣਾ ਹੀ ਦੇਹਾਣਾ ਸੀ। ਤੂੰ ਤਾ ਬੰਦਾ ਹੀ ਸੀਆਣਾ
ਇਹ ਸ਼ਾਲੀਮਾਰ ਦੀ ਕਿੰਨੀ ਕੀਮਤ ਹੈ
Ehna youtubers de pishe na lageya kro, ese channel te ik SV trader naam wale Bnde di ehne video pai c oh bnda lakha di thaggi mar k bhaj geya
ਲੋਪੋ ਵਾਲਿਆਂ ਕੋਈ ਤਾ ਬੰਦਾ ਸ਼ੱਡ ਦੇ ਯਾਰ ਸਾਰਿਆਂ ਤੋਂ ਪੈਸੇ ਲੈ ਕੇ ਵੀਡੀਓ ਬਣਾਈ ਜਾਂਦਾ ਵੀਡੀਓ ch ਐ ਵੀ ਦਸ ਦਿਆਂ ਕਰ ਕੀ ਮੈਂ ਐਨੇ ਪੈਸੇ ਲਏ ਨੇ ਪ੍ਰਮੋਸ਼ਸ਼ਨ ਕਰਨ ਦੇ ਕੋਈ ਸ਼ਰਮ ਕਰੋ ਥੋੜੀ ਬਹੁਤ
A KI A OYE ? PREET '' CHACHA A BHOLLE LOKA DA PUNJAB AAAA"
Good 👍
Good 👍