Mai pichle 3 saal to Paneeri da shitta khet ch maran to 24 ghante pehla kyari wich paani bharke pertilachlor 37% EW ek marle di 65 ML kyaari wich pa dinda wa. Fer 24 ghante baad agar paani poora nahi sukkya te ohnu kyari wicho bahar kadd k nawa paani bharke chone da ughrya hoya beej da shitta la dyida hai te panneri poori wadiya ugdi hai te nadeen v nhi hunde
Veer ji 1 video DSR jhone chh kharpatwar nu kive control kriye .kedi dwai kede sme te kive paiye ede te bnao detail nal.,🙏.je phle bni h ta please link share kr deo next video chh .regular tuhadi video dekhda bhut help mildi h sanu .
Bas kar ,jo lok kheti kardea nea ouna nu pata kheti kida hundi, jadeo tu video nai pounda ous time v kheti hundi c ,,manu lagg da tenu pata nai ,Sanu video dekh ka saram ouni par tenu nai saram oundi ,basaram banda
ਬਾਈ ਪਨੀਰੀ ਪੀਲੀ ਹੋ ਰਹੀ ਆ ਕੋਈ ਹੱਲ
Mai pichle 3 saal to Paneeri da shitta khet ch maran to 24 ghante pehla kyari wich paani bharke pertilachlor 37% EW ek marle di 65 ML kyaari wich pa dinda wa. Fer 24 ghante baad agar paani poora nahi sukkya te ohnu kyari wicho bahar kadd k nawa paani bharke chone da ughrya hoya beej da shitta la dyida hai te panneri poori wadiya ugdi hai te nadeen v nhi hunde
25 may ਨੂੰ ਪਨੀਰੀ ਬਿਜੀ ਹੈ 1885 ਦੀ ਖੇਤ ਵਿਚ ਕਢੋ ਕਦੂ ਕਰੀਏ ਜੀ ਦਸਿਓ
Dhanbaad veer eh video di bhot udeek c
ਬਾਸਮਤੀ 1401 ਦਾ ਵੀਜ ਆਪਾ ਘਰ ਦਾ ਚੜਕੇ ਰਖ ਸਕਦੇ ਆ ਬਾਈ ਜੀ ਕੀ ਨਹੀਂ
Veerji trichoderma da kina dose launa beej nu te liquid form ya powder form dovan da dose dsseyo
Trichoderma kehda launa harzianum ya viride?
Bez kina time peona hai and kine time tak osnu nap ke rakhna
Good information ❤❤
Kmaal o tuc pargat veer , bahut sohni video bnaai♥️
Virus ware dso jeda chitte tele nal aonda hai paneri vich
ਬਹੁਤ ਵਧੀਆ ਜਾਣਕਾਰੀ ਜੀ
❤good wark g
Very nice ❤❤❤
Good information
Veer ji 1 video DSR jhone chh kharpatwar nu kive control kriye .kedi dwai kede sme te kive paiye ede te bnao detail nal.,🙏.je phle bni h ta please link share kr deo next video chh .regular tuhadi video dekhda bhut help mildi h sanu .
Sadi jamin vich pani rukda h kon si viraity lag ja shakti h 126 or 131
Veer ji tusi basmati de beej per kg nu Tricoderma lon de dose nai dassi
Good information bai ji
Good information ji
Es vaar cotton tai No video ki gal ya cotton di hwa tight hu gai ???
Vr pneeri beejan toh paani kine dina baad launa chaida?
Good
126 1 marla kina seed paeya 1 marla nl kini jgga lagg sakdi a
Veer pioneer 28p67 bare video jarror pao
Thank u sar ji❤❤
PR126 da seed kina pauga marle da
22 bainsh gold moong kin din de fottra Karan lag pau
Good information sir 🎉❤
Good job g
Pr 126 da beej rakhea hoe ghr da beej skde an bai ohnu ?
1 Marle ch keni khad pani
Good veer
Good job bro
V. Nyc sir
22 ji Sadi fakk he ni ugri 6 din ho gye ki chakkar pai gya kuj ni aundi ?
Nice ju
22 g 1718 ik marle vich kina beez pauna
❤❤
ਵੀਰ ਜੀ ਮੈ ਹਰ ਰੋਜ ਦਾ ਕੱਚਾ ਗੋਹਾ 10 ਦਿਨ ਪਹਿਲਾਂ ਪਨੀਰੀ ਵਾਲੀ ਥਾਂ ਪਾਉਂਦਾ ਹਾਂ ।ਪਨੀਰੀ ਬਾਕਮਾਲ ਹੁੰਦੀ ਹੈ। ਪਰ ਤੁਸੀ ਮੰਨਣਾ ਨਹੀ। ਹੁਣ ਦੀ ਵਾਰ ਵੀ ਇਹੀ ਪ੍ਰੈਕਟਿਸ ਹੈ। 25 ਦਿਨਾਂ ਵਿਚ ਪਨੀਰੀ ਤਿਆਰ।
Super bro
2 number pani taye ਝੋਨਾlyyi k n bai
Right ji
Paniri ch ki megniz di ghaat aaundi h
1509 ya 1692 kedi vdea a
ਇਫਕੋ ਦੀ ਲੀਕੇਡ ਡਾਈ ਬੀਜ ਨੂੰ ਲਗਾ ਕੇ ਬੀਜ ਸਕਦੇ ਹਾਂ ?
Bai ji panjab no1 de paneri kado la sakde
ਬਾਈ ਜੀ ਪਨੀਰੀ ਕਰੜੀ ਹੋਣ ਤੇ ਕੀਤਾ ਜਾਵੇ ਜੀ
Bai ji ek vedio basmati 1401 dsr dee time and date bare vi upload kro
Pr131 de jankari
Narma ka video banao sir g
Y koi ds skda ga 1637 kdo lgoni ha te Panerai kdo lgwoni ha
❤🙏🏻🙏🏻
Book kese mgvaye ji
Dhan di book Leni h anoopgarh online veer ji dso
y hybrid 28p67 te kaveri 468 de beej nu ਸੋਧਣਾ ਤੇ ਪਾਣੀ ਚ ਡਬੋ ਕੇ ਰੱਖੀਏ 10 ਘੰਟੇ k na
28p67 kdo layi a baii ?? Baii dseyo yrrr shi time ki a ?
vermicompost da topic miss ho gya veer
Veere ASI ta 24 gante bigo k kd k kundra kd k beej de aa (kayari Pani di bar k chinta de Dene aa ) aa thik h
Bai appa ta 2 kg paiya ae pr125 da
DSR bare full video ji
Asi ta bai 1401 da baneeri bij ti
Bai video sort banaya karo
ਅਸੀਂ ਇਸ ਵਾਰ 28p67 ਤੇ ਕਵੇਰੀ 468 ਲਗਾ ਰਹੇ ਹਾਂ ਇਸ ਤੇ v video bnade y ,,, ਪਨੀਰੀ ਤੇ ਬਣਾਦੇ ਇਕ
Digda but aw
@@GurtejSinghSidhu-xd3rz y je urea ght payiae phr nhi digda
Paniri which saron di gahll paon da tarika daso ji
Ok
ਜਵਾਰ ਦਾ ਚਾਰਾ ਜਲਦੀ ਕਿਵੇਂ ਕੀਤਾ ਜਾ ਸਕਦਾ ਹੈ ਦਸੋ ਜੀ
Hr roj pani launa jroori hunda
1401 v late lg jandi a bimari v ghat aundi a
110 kime veer ji daso
Bai ma saryia video dekh da thuhandia
27p68 di pniri kini nu laei javaa
25 may baad
Hyb 221
Rasile vahan vich laggi paniri Aksar hi pili hundi hai g. koi hal dsso
Kaddu krke lao
Pb 1718 nd pb 1885 vicho kehdi vadiya h jo jada income deve
1885
@@cropsinformationehh veer jiii July ch laga sakde a moongiii wale jaga
ਵੀਰ ਜੀ DSR ਬਾਰੇ ਜਾਣਕਾਰੀ ਚਾਹੀਦੀ ਹੈ ,ਮੈ PR 131 ਅਤੇ PR 126 ਦੀ ਬੀਜਾਈ ਕਰਨੀ ਹੈ ,ਇਨਾ ਕਿਸਮਾ ਦਾ ਸਹੀ DSR ਕਰਨ ਦਾ ਸਮਾਂ ਕੀ ਰਹੇਗਾ ,ਵੀਰ ਦੱਸਣਾ ਜਰੂਰ ਤੁਹਾਡਾ ਬੜਾ ਧੰਨਵਾਦ ਹੋਵੇਗਾ।
Pr 131 ਦਾ ਸਹੀ ਸਮਾਂ 10 ਜੂਨ best ਆ..ਏਹ 20 oct ਤੱਕ ਵੱਡੀ ਜਾਣੀ ਆ
Sir ,PR 111 di ਪਨੀਰੀ ਲਾਉਣ ਦਾ ਸਹੀ ਸਮਾਂ ਅਤੇ ਤਰੀਕੇ ਬਾਰੇ ਦੱਸੋ । ਕਿਉਂਕਿ ਅਸੀਂ ਇਹ ਕਿਸਮ ਦਾ ਝੋਨਾ ਪਹਿਲੀ ਵਾਰ ਲਾ ਰਹੇ ਹਾਂ।
Bai pr 111 pehlan laya tusi kema da jhaad aa 111 da
ਹਰ ਕਿਆਰੀ 8 -10 ਮਰਲੇ ਤੋਂ ਜਿਆਦਾ ਨਾਂ ਹੋਵੇ।
Yaara ne kuch paise diye h k bhai
Pili.pusa.ladia.ji
ਪਨੀਰੀ ਵਿੱਚ Dow ਦੀ ਗਰੇਨਾਈਟ ਦੀ ਥਾਂ ਤੇ ਨਦੀਨ ਕੰਟਰੋਲ ਕਰਨ ਲਈ ਕਿਹੜਾ ਸਪਰੇਅ ਕੀਤਾ ਜਾ ਸਕਦਾ ਹੈ।
ਨੋਮਨੀ ਗੋਲਡ ਪੱਟਣ ਤੋਂ ਚਾਰ ਪੰਜ ਦਿਨ ਪਹਿਲਾਂ
15 din te kro
Pinnor28p. 67 te sava 7501 beej kive rho vir la lyiye
ਨਿੰਮਾਂਟੋਡ ਦੀ ਸਮੱਸਿਆ ਬਾਰੇ ਵੀ ਹੱਲ ਦੱਸੋ
ਦਸਿਆ ji
asi ta 20 may nu beej dei 126
Ulte e chlo
@@cropsinformation aalu lone baad ch
ਮਾਇਕੋਰਾਜਾ ਪਨੀਰੀ ਨੂੰ ਕਦੋਂ ਦੇਈਏਜੀ
ਬਿਜਾਈ ਵੇਲੇ ਜਾ ਫਿਰ 10 दिन te
Bai g book 📖 order karni a
address daso
Book 📖 Lani aa veer ji
97809 09697 the kitab art
20 ਜੂਨ ਤੋਂ ਕਿਹੜੀ ਵਰਾਇਟੀ ਲਾ ਸਕਦੇ ਖੇਤ ਵਿੱਚ ਦੱਸਿਓ
Kr gl
@@cropsinformation ?
ਪਨੀਰੀ ਬੀਜ ਕੇ ਉਸ ਤੋਂ ਬਾਅਦ ਉਸ ਉੱਪਰ ਤੂੜੀ ਦਾ ਛਿੱਟਾ ਵੀ ਮਾਰ ਸਕਦੇ ਹਾਂ ਦੱਸਿਓ
No
Spcl aapa talk kr lenge 😂😂
Bas kar ,jo lok kheti kardea nea ouna nu pata kheti kida hundi, jadeo tu video nai pounda ous time v kheti hundi c ,,manu lagg da tenu pata nai ,Sanu video dekh ka saram ouni par tenu nai saram oundi ,basaram banda
ਵੀਰ ਜੀ GSP ਵਾਲਿਆ ਦਾ ਜਿਪਸਮ ਪਾ ਸਕਦੇ ਹਾ ਪਨੀਰੀ ਬੀਜਣ ਤੋ 20 ਦਿਨ ਪਹਿਲਾ ਪਾ ਕੇ ਖੇਤ ਤਿਆਰ ਕਰ ਸਕਦੇ ਹਾ
Ji
ਧੰਨਵਾਦ ਵੀਰ ਜੀ
Ke rate hai gap di gipsam da
ਹਾਈਬ੍ਰਿਡ ਝੋਨੇ ਦਾ ਬੀਜ ਹਰ ਸਾਲ ਘੱਟ ਉਗਰ ਦਾ ਬਈ ਸੁਕਾ ਬੀਜਦੇ ਆ ਅਸੀਂ ਕੀ ਹਾਈਬ੍ਰਿਡ ਬੀਜ ਵੀ ਭਿਓ ਕਿ ਬੀਜੀਏ ਜੀ
ਹਾਈਬ੍ਰਿਡ ਦਾ ਬਹੁਤ ਜਾਂਦਾ ਬੀਜ ਪਾਣੀ ਲਗਾਉਣ ਤੋ ਬਾਅਦ ਉਪਰ ਆ ਜਾਂਦਾ ਜੀ ਅਸੀਂ ਬੀਜ ਦਾ ਛਿੱਟਾ ਮਾਰ ਕਿ ਉਪਰੋਂ ਘਾਹ ਰੋਲਣੀ ਮਾਰ ਦੇਣੈ ਆ ਜੀ ਇਸ ਦਾ ਹੱਲ ਦਸੋ ਬਈ ਬੀਜ ਉਪਰ ਨਾ ਆਵੇ ਸਾਰਾ ਉਗਰੇ ਜੀ
ਭਿੰਓਣਾ ਜਰੂਰੀ ਆ ਵੀਰ
Good information
Bai ji ek vedio basmati 1401 dsr dee time and date bare vi upload kro
Spcl aapa talk kr lenge 😂😂