Channi ਵਾਲੀ ਵੀਡੀਓ ‘ਤੇ ਬੋਲੇ Bibi Jagir Kaur | ਘਟੀਆ ਲੋਕਾਂ ਨੇ ਵੀਡੀਓ ਦਾ ਗ਼ਲਤ ਮਤਲਬ ਕੱਢਿਆ | Akhar

Поділитися
Вставка
  • Опубліковано 12 тра 2024
  • ਚੰਨੀ ਵਾਲੀ ਵੀਡੀਓ ‘ਤੇ ਬੋਲੇ ਬੀਬੀ ਜਗੀਰ ਕੌਰ |
    ਘਟੀਆ ਲੋਕਾਂ ਨੇ ਵੀਡੀਓ ਦਾ ਗ਼ਲਤ ਮਤਲਬ ਕੱਢਿਆ|
    ਚੰਨੀ ਦੀ ਭਾਵਨਾ ਮਾੜੀ ਨਹੀਂ ਸੀ |
    #akhar #bibijagirkaur #charanjitsinghchanni
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 163

  • @HardeepSingh-py6ve
    @HardeepSingh-py6ve 26 днів тому +88

    ਕੀ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਕਿਹੋ ਜਿਹੀ ਆ ਗੱਲਾਂ ਕਰਦੇ ਨੇ ਚੰਨੀ ਜੀ ਇੱਕ ਨੇਕ ਇਨਸਾਨ ਨੇ ਚੰਨੀ ਜੀ ਤੇ ਬੀਬੀ ਜੰਗੀਰ ਕੌਰ ਜੀ ਦੀ ਉਮਰ ਦੇਖੋ

    • @rajivduggal
      @rajivduggal 26 днів тому +3

      ਉਮਰ ਦੇ ਹਿਸਾਬ ਨਾਲ ਇਹ ਕੰਮ ਸ਼ੋਭਾ ਵੀ ਨਹੀਂ ਦਿੰਦੇ ਉਹਵੀ ਸਾਰਿਆਂ ਦੇ ਸਾਹਮਣੇ|

    • @sakinderkaur846
      @sakinderkaur846 26 днів тому +2

      @@rajivduggal jdo kise gareeb d kudi nal glt hunda ta o lok insaf li dharne laonde .a Jo aj sval krde lok os time a kithe hunde

  • @sandhufarmarnews7090
    @sandhufarmarnews7090 26 днів тому +36

    ਲੋਕਾ ਦੀ ਜ਼ਮੀਰ ਖਤਮ ਹੋ ਗਈ ਹੈ ਅਤੇ ਮਾਨਸਿਕਤਾ ਗਿਰ ਗਈ ਹੈ

  • @user-ic3pr5xh4e
    @user-ic3pr5xh4e 26 днів тому +42

    50,ਸਾਲ ਪਹਿਲਾ ਪੁਰਾਣੇ ਸਮੇ ਇਸ ਤਰਾ ਪਿਆਰਜਤਾਇਆ ਜਾਂਦਾ ਸੀ,ਗਲਤ ਨਾ ਸਮਝੋ,,

  • @ranjeetkhanna3993
    @ranjeetkhanna3993 26 днів тому +16

    ਚੱਨੀ ਤੇ ਬੀਬੀ ਜਗੀਰ ਕੋਰ ਨੂੰ ਬਦਨਾਮ ਕਰ ਰਹੇ ਨੇ ਏ ਲੋਕ ਈਰਖਾ ਕਰਦੇ ਨੇ ਭੈਣ ਭਰਾ ਵੀ ਕਰ ਸਕਦੇ ਨੇ

  • @user-ks3ff6of7v
    @user-ks3ff6of7v 25 днів тому +11

    ਫਿਰ ਕੀ ਹੋ ਗਿਆ ਲੋਕਾ ਦੀ ਸੋਚ ਮਾੜੀ

  • @sikandarsingh8384
    @sikandarsingh8384 26 днів тому +48

    ਬੀਬੀ ਦਾ ਬਿਆਨ ਮੁੱਦਾ ਚੱਕਣ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ।

  • @WonderfulPeonyFlower-er6ji
    @WonderfulPeonyFlower-er6ji 25 днів тому +5

    ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,, ਚੰਨੀ ਸਾਹਿਬ ਬਹੁਤ ਚੰਗੀ ਸੋਚ ਤੇ ਬਹੁਤ ਹੀ ਸਤਿਕਾਰ ਕਰਦੇ ਨੇ ਤੁਹਾਡਾ ਜੀ,,,,,

  • @dalvirkumar3710
    @dalvirkumar3710 26 днів тому +21

    ਮੀਡੀਆ ਵਾਲਿਆਂ ਨੂੰ ਪੈਸਾ ਅਦਾ ਤਾਂ ਚਲਾਈ ਜਾਂਦੇ ਹੋਰ ਕੋਈ ਗਲ ਹੈ ਹੀ ਨਹੀਂ,ਬਾਕੀ ਚੰਨੀ ਸਾਬ ਚੰਗੇ ਇਨਸਾਨ ਹਨ,ਚੰਨੀ ਸਾਬ ਦੀ ਜਿੱਤ ਪੱਕੀ ਆ ਤਾਂ ਦੂਜਿਆਂ ਪਾਰਟੀਆ ਗਲ ਨੂੰ ਖਿਚ ਰਹਿਆ ਨੇ,ਬਦਨਾਮ ਕਰਨ ਨੂੰ

  • @paramjitsinghkhalsa9132
    @paramjitsinghkhalsa9132 26 днів тому +40

    ਬੀਬੀ ਜਗੀਰ ਸਾਡੀ ਸਿੱਖਾਂ ਦੀ ਪੰਜਾਬੀਆਂ ਇਜਤ ਹਨ ਚੰਨੀ ਜੀ ਵੀ ਸਾਡੇ ਪੰਜਾਬੀ ਹਨ ਮਾਂਵਾ ਭੈਣਾ ਨੂੰਹਾ ਧੀਆ ਵਾਲੇ ਹਨ ,ਪਰ ਗੰਦੇ ਲੋਕ ਬਦਮਾਸੀ ਕਿਸਮ ਦੇ ਜਿੰਨਾ ਦੀ ਆਪਣੀ ਇਜਤ ਨਹੀ ਉਹ ਹੀ ਗੰਦ ਘੋਲ ਰਹੇ ਹਨ ,ਲੀਡਰ ਨਾ ਕਹੋ,ਜਿਹੜੇ ਮਾੜਾ ਸੋਚਦੇ ਉਹ ਨਾਲੇ ਦੇ ਕੀੜੇ ਹਨ ਜਦੋੋ ਸਾਨੂੰ ਭੈਣ ਭਰਾਵਾਂ ਨੂੰ ਕੋਈ ਫ਼ਰਕ ਨਹੀ ਫ਼ਿਰ ਲੋਕਾ ਦੇ ਢਿਡ ਪੀੜ ਕਿਉਂ

  • @BhagwanSingh-or1vd
    @BhagwanSingh-or1vd 26 днів тому +11

    ਸੋਚ ਦੇਖਣ ਵਾਲਿਆ ਦੀ ਮਾੜੀ ਹੈ

  • @gulshanattri9833
    @gulshanattri9833 26 днів тому +15

    ਪੱਤਰਕਾਰ ਕਹਿੰਦਾਂ ਚੰਨੀ ਦਾਂ ਫੋਨ ਆਇਆਂ ਤਹਾਨੂੰ 🤣🤣 ਲੱਖ ਦੀ ਲਾਹਣਤ ਆਂ ਇਹੋ ਜਹੀ ਪੱਤਰਕਾਰੀ ਦੇ ਚੰਨੀ ਫਿਰ ਵੀ ਕਈ ਲੀਡਰਾਂ ਨਾਲੋ ਚੰਗਾ ਆਂ ਬਾਕੀ ਲੋਕਾਂ ਦੀ ਸੋਚ ਬਹੁਤ ਮਾੜੀ ਆਂ

  • @user-dg8wo6iq4s
    @user-dg8wo6iq4s 26 днів тому +9

    ਗਲਤ ਸੋਚ ਹੈ ਮਿਡੀਆ ਤੇ ਲੋਕਾਂ ਦੀ ਕਿਸੇ ਤੇ ਉਂਗਲੀ ਨਾ ਚੱਕੋ ਸ਼ਬਦੀ ਇਜ਼ਤ ਕਰੋ

  • @basantkaur3196
    @basantkaur3196 26 днів тому +10

    ਕਿਉਂ ਆਪਣੇ ਕੰਮ ਛੱਡ ਦੂਜਿਆਂ ਦੀਆਂ ਗੱਲਾਂ ਵਿੱਚ ਰੋੜਾ ਬਣ ਖੜ ਜਾਂਦੇ ਨੇ ਜਦ ਬੀਬੀ ਨੇ ਬੂਰਾ ਨਹੀਂ ਮਨਾਇਆ ਤਾਂ ਹੋਰਾਂ ਨੂੰ ਕਿਉ ਬੁਰਾ ਲੱਗਾ ਉਹ ਵੀ ਸ ਗਲ ਨੂੰ ਲੜਾਈ ਤੱਕ ਲੈ ਜਾਣਾ ਚਾਹੁੰਦੇ ਨੇ ਹੋਰ ਕੁੱਝ ਨਹੀਂ

  • @user-rm7er8zx2e
    @user-rm7er8zx2e 26 днів тому +22

    Bibi jangeer kaur ji ne bi vdia statment ditti hai

  • @NirmalSingh-bz3si
    @NirmalSingh-bz3si 26 днів тому +18

    ਫਿਰ ਕੀ ਹੋ ਗਿਆ??ਇਕ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਆ ਬੰਦਾ ਜਿਹਾ ਉਸਨੇ ਜਿਆਦਾ ਗੱਲ ਉਛਾਲੀ ??ਇਸ ਚੇਅਰਪਰਸਨ ਨਾਲੋ ਪਹਿਲਾਂ ਮਨੀਸ਼ਾ ਘੁਲਾਟੀ ਮੈਡਮ ਹੀ ਚੰਗੇ ਸੀ ??

    • @sakinderkaur846
      @sakinderkaur846 26 днів тому +1

      Es bibi tu Bina hor v bahut kudiyan jinna nal glt hunda ta eda da action kde ni deikhya .jinna time o dharne na laan .

  • @ravindernath8939
    @ravindernath8939 26 днів тому +12

    Bahut hi changian gallan kitian Bibi ji ne.

  • @generalstark3032
    @generalstark3032 25 днів тому +4

    ਇਥੇ ਚੰਨੀ ਗ਼ਲਤ ਨਹੀਂ ਹੈ
    ਸਾਡੀ ਮਾਨਸਿਕਤਾ ਹੀ ਬਿਮਾਰ ਹੋ ਗਈ ਹੈ

  • @user-rm7er8zx2e
    @user-rm7er8zx2e 26 днів тому +14

    Chani is great

  • @JagjitSinghhh
    @JagjitSinghhh 26 днів тому +8

    Bibi Ji Bahut Hi Vadhia Insan Hai Channi Vi Bahut Vadhia Insan Hai Satkar Da Galat Matlab Ni Kudhna Chahida

  • @harmailsingh2302
    @harmailsingh2302 26 днів тому +27

    ਇਹ ਵਇਉਡਈਉ ਵੇਖ ਕੇ ਗਲਤ ਸੋਚ ਵਾਲਿਆਂ ਨੂੰ ਆਪਣੇ ਮੂੰਹ ਤੇ ਆਪ ਚਪੇੜ ਮਾਰੀ ਲੈਣੀ ਚਾਹੀਦੀ ਹੈ।

  • @sodhist
    @sodhist 25 днів тому +2

    ਨਹੀ ਚਨੀ ਸਾਬ ਗਲਤ ਨਹੀਂ

  • @SukhjinderSingh-xs1zg
    @SukhjinderSingh-xs1zg 25 днів тому +4

    ਸ਼ਰਮ ਕਰ ਲਓ ਕਿਥੇ ਦੀ ਗੱਲ ਕਿਥੇ ਲੈ ਗਏ, ਚੰਨੀ ਵਦੀਆਂ ਇਨਸਾਨ ਨੇ,

  • @gilldeep7973
    @gilldeep7973 25 днів тому +3

    ਚੰਨੀ ਏਕ ਨੇਕ ਬੰਦਾ ❤❤ ਬਹੁਤ ਵਧੀਆ ਇਨਸਾਨ ਆ ❤❤

  • @shamdhiman8717
    @shamdhiman8717 25 днів тому +2

    ਸੱਚਾ ਸਰਦਾ ਇਨਸਾਨ। ਸੱਚਾ ਦੋਸਤ। ਚੰਗਾ ਇਨਸਾਨ

  • @user-vy1ip8su2j
    @user-vy1ip8su2j 26 днів тому +12

    Babi jee respect woman

  • @palwinderkaur1126
    @palwinderkaur1126 24 дні тому +1

    ਕਿੰਨੀ ਗ਼ਲਤ ਸੋਚ ਹੋ ਗਈ ਲੋਕਾਂ ਦੀ।

  • @BalkarSingh-ko2qy
    @BalkarSingh-ko2qy 26 днів тому +3

    ਏਹ ਲੀਡਰ ਸਾਹਿਬ ਦੇ ਏਹ ਸਿਆਸਾਸਤ ਬੁਹਤ ਹੀ ਗਹਿਰਾਈ ਨਾਲ ਸੋਚਣ ਵਾਲੀ ਹੈ ਏਹਨਾ ਲੀਡਰ ਲੋਕਾਂ ਦਾ ਕੋਈ ਪੱਤਾ ਨਹੀਂ ਕਿਹੜੇ ਸਮੇਂ ਕਿੱਧਰ ਘੁੰਮ ਜਾਣਾ ਹੈ ਜੀ

  • @singhsaab6992
    @singhsaab6992 26 днів тому +11

    ਬਿਨਾਂ ਵਜ਼ਹ ਗੱਲ ਦਾ ਗਲਿਆਣ ਬਣਾ ਦਿੱਤਾ ਗਿਆ। ਮਹਿਲਾ ਕਮਿਸ਼ਨ ਕਿਸਦੇ ਇਸ਼ਾਰੇ ਤੇ ਗੱਲ ਚੁੱਕ ਰਿਹਾ??

  • @SBrar
    @SBrar 25 днів тому +2

    ਲੋਕ ਬਾਤ ਤੋ ਬਤੰਗੜ ਬਣਾ ਦਿੰਦੇ ਆ, ਇਹ ਲੋਕ ਵੀ ਬੰਦਿਆਂ ਵਰਗੇ ਆ ਆਪਣੇ ਸਾਰਿਆਂ ਵਰਗੇ ਆ, ਚੰਨੀ ਨੂੰ ਪਤਾ ਸੀ ਉਸ ਦੇ ਆਲੇ ਦੁਆਲੇ ਕਿੰਨੇ ਕੈਮਰੇ ਨੇ ਜੇ ਉਸ ਨੂੰ ਇਹ ਗੱਲ ਗਲਤ ਲੱਗਦੀ ਫਿਰ ਉਹ ਕਦੇ ਨਹੀਂ ਸੀ ਕਰਦਾ। ਆਮ ਗੱਲ ਸੀ

  • @ruplalsehgal1117
    @ruplalsehgal1117 26 днів тому +4

    Bibi Jagir Kaur ji great leader te panth de sache suche parokaar ne changa mara sab jande ne
    channi ji dil de saaf te insaniyat nu piar karanwale leader ne

  • @SukhwinderSingh-qn4rj
    @SukhwinderSingh-qn4rj 25 днів тому +1

    Very good job 👍👍👍👍

  • @jitsingh8827
    @jitsingh8827 26 днів тому +6

    Right

  • @pamajawadha5325
    @pamajawadha5325 25 днів тому +2

    S Charnjeet singh chani sab ji good man bhut vadia insan

  • @gamdoorsingh2099
    @gamdoorsingh2099 26 днів тому +9

    ਬਸ ਐਵੇਂ ਰੌਲਾ ਪੈ ਗਿਆ

  • @bodhrajsingh1705
    @bodhrajsingh1705 26 днів тому +19

    ਚੰਨੀ ਸਾਧੇ ਸੁਭਾਅ ਦਾ ਬੰਦਾ

  • @manjitpal1156
    @manjitpal1156 26 днів тому +4

    Great. ❤

  • @user-tu3wy2oq5b
    @user-tu3wy2oq5b 25 днів тому +1

    Nice words

  • @sukhramrajpal8379
    @sukhramrajpal8379 24 дні тому

    ਬੀਬੀ ਜਗੀਰ ਕੌਰ ਦੀ ਸੋਚ ਬੜੀ ਵਧੀਆ ਹੈ।ਘਟੀਆ ਸੋਚ ਦੇ ਮੂੰਹ ਤੇ ਜੋਰਦਾਰ ਥੱਪੜ ਵੱਜਿਆ ਹੈ। ਧੰਨਵਾਦ ਜੀ।

  • @cssaini3780
    @cssaini3780 26 днів тому +2

    ਲਗਦਾ ਹੈ ਕਿ ਅਸੀਂ ਸਾਰੇ ਹੀ ਵਿਹਲੜ ਲੱਗਦੇ ਹਾਂ। ਆਹ ਇਕ ਹੋਰ ਕਮੈਂਟ ਪੜਿਆ ਕਿ ਇਹ ਤਾਂ ਲੁਬਾਣਾ ਭਾਈਚਾਰੇ ਦੀ ਬੇਇੱਜਤੀ ਹੋ ਗਈ। ਕਮਾਲ ਐ ਬਈ।ਐਵੇ ਹੀ ਤੂਲ ਦੇਈ ਜਾਂਦੇ ਹਨ।

  • @kuldipsingh7634
    @kuldipsingh7634 26 днів тому +2

    Bibi. Gud. Statement

  • @user-rh3xx4iq2w
    @user-rh3xx4iq2w 25 днів тому +1

    ਬੀਬੀ ਜੀ ਨੇ ਸਹੀ ਕਿਹਾ ਹੈ ਜੀ

  • @sangatpuradhappi3112
    @sangatpuradhappi3112 25 днів тому +1

    Both are good leaders

  • @AngrejSingh-tz6ee
    @AngrejSingh-tz6ee 26 днів тому +2

    Nice. .B.Ji.Good.

  • @DharminderKour-mr6uk
    @DharminderKour-mr6uk 11 днів тому

    Koi gal ni ji ❤

  • @vijaykumari6906
    @vijaykumari6906 26 днів тому +4

    Chani 👌👍

  • @gurangadsinghsandhu6205
    @gurangadsinghsandhu6205 26 днів тому +1

    Bibi ji you are great, very good thoughts.

  • @gurnaazrandhawa8162
    @gurnaazrandhawa8162 25 днів тому +1

    Nice b ji good 👍

  • @KulwantSingh-hg8jg
    @KulwantSingh-hg8jg 26 днів тому +1

    WELL DONE BIBI JADIR KOUR G WELL EXPLAINED

  • @JagrajAli
    @JagrajAli 26 днів тому +4

    GOOD BANDA CHANI

  • @manjitsingh9578
    @manjitsingh9578 26 днів тому +3

    Nice 👍

  • @user-xz3nq2bx6h
    @user-xz3nq2bx6h 25 днів тому +1

    Ik insaan beebi ji nu maan varga satkar de rehaa pr loka ne negative soch nu ptaa nahi kdo aakal aaau chaanni saab ne ta sirf satkar hi keeta

  • @arjanram6784
    @arjanram6784 26 днів тому +2

    Bibi ji good job

  • @SukhjeetKaur-nz8ej
    @SukhjeetKaur-nz8ej 25 днів тому +1

    Bibi ji v great

  • @wood_work_official1
    @wood_work_official1 26 днів тому +6

    Channi nu badnaam kita ja riha c

  • @amarjitkaur6150
    @amarjitkaur6150 26 днів тому +2

    Bibi ji and Chani ji boht respect vale ne

  • @jagdishsingh9965
    @jagdishsingh9965 25 днів тому +1

    ਦੋਵੇਂ ਇਕ ਦੂਜੇ ਦਾ ਸਤਿਕਾਰ ਕਰਦੇ ਨਜ਼ਰ ਆ ਰਹੇ ਹਨ, ਇਹ ਤਾ ਕੁਦਰਤੀ ਹੋ ਗਿਆ,,ਸ਼ਰਾਰਤੀ ਬੰਦਿਆ ਹਞਾ ਦੇ ਦਿੱਤੀ,

  • @fojiram730
    @fojiram730 18 днів тому

    ਜਿਹੜੇ ਲੋਕ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੂੰ ਆਪਣੇ ਮੰਜੇ ਥੱਲੇ ਸੋਟੀ ਜ਼ਰੁਰ ਮੋਰੋਂ ਚੰਨੀ ਇੱਕ ਘੈਂਟ ਪੰਜਾਬੀ

  • @swaranjitkaur-vw2kq
    @swaranjitkaur-vw2kq 25 днів тому +1

    ਲੋਕ ਤਾਂ ਬੇਸ਼ਰਮ ਆ ਕੋਈ ਗੱਲ ਭਾਲਦੇ ਆ ਗਰੀਬ ਦੀ

  • @rajuarora3163
    @rajuarora3163 26 днів тому +2

    ਚੰਨੀ good person ਆ

  • @user-wc6eu1mo9i
    @user-wc6eu1mo9i 26 днів тому +1

    Bibi ji 🙏 nu sab ma 💖 saman jandy ha satkar jog han

  • @parmjitsinghmuhay1131
    @parmjitsinghmuhay1131 25 днів тому +1

    Oh veer koi khas gall ne bibi nu bhain samj da channi

  • @JaswinderSingh-uf1ce
    @JaswinderSingh-uf1ce 26 днів тому +1

    Right ji

  • @JASBIRSINGHPARMAR
    @JASBIRSINGHPARMAR 25 днів тому +1

    ਕਿਉਂ ਇਕੋਂ ਸ਼ਬਦ ਨੂੰ ਬਾਰ ਬਾਰ ਬੋਲਦੇ ਹੋ?

  • @paramjitparamjit3934
    @paramjitparamjit3934 25 днів тому +1

    ਬੀਬੀ ਜਗੀਰ ਕੌਰ ਜੀ ਮਹਾਨ ਔਰਤ
    🙏🙏🙏🙏🙏🙏🙏🙏

  • @AvtarSingh-bp3ng
    @AvtarSingh-bp3ng 25 днів тому

    RESPECT BAHUT ZYADA JARURI HAI

  • @gurangadsinghsandhu6205
    @gurangadsinghsandhu6205 26 днів тому

    Bibi jagir Kaur ji ne bahut vadhia dhand nal positive soch da pardarshn kita.

  • @user-rm7er8zx2e
    @user-rm7er8zx2e 26 днів тому +7

    Lol rajniti kr rahe ne eh respect aa ek dusre di

  • @Sing-ek2ed
    @Sing-ek2ed 25 днів тому

    Bibi ji is respected 🙏 bahut maahdi soch ah lokan di

  • @rohit_waziran_wala
    @rohit_waziran_wala 25 днів тому

    ਲੋਕਾ ਦੀ ਸੋਚ ਸਾੜੀ ਹੈ ਹੋਰ ਕੁਝ ਨਹੀ

  • @satpalsinghkooner7047
    @satpalsinghkooner7047 26 днів тому +1

    ਚੀਨੀ।❤❤❤❤

  • @user-tu3wy2oq5b
    @user-tu3wy2oq5b 25 днів тому

    Nice

  • @user-ch3zs4ng2r
    @user-ch3zs4ng2r 26 днів тому +2

    Eh drama channi nu badnam krn lai bnaya anti party walia ny kyu ki channi jitt reha aa
    Chani bhut vdii lead nal jitt reha a
    🎉

  • @sunnygill836
    @sunnygill836 25 днів тому

    Channi🎉🎉nice person

  • @ManjeetSingh-tx9ok
    @ManjeetSingh-tx9ok 24 дні тому

    Jalandhar de MLA vikramjit Chaudhary ne pehla hi channi bare das dita reporter nuu, channi ne galat harkat kiti haa, leaders nu koi sharam nhi aundi

  • @rameshgeneralstore3070
    @rameshgeneralstore3070 26 днів тому +2

    Channi natural nature 🙏🙏🙏

  • @harwindersingh9684
    @harwindersingh9684 21 день тому

    ਲੋਕ ਬਹੁਤੀਆਂ ਗੱਲਾ ਬਣਾ ਲੈਦੇ ਨੇ ,ਪਰ ਜਾਗੀਰ ਕੋਰ .........ਹੈ

  • @dkkhalsa1551
    @dkkhalsa1551 26 днів тому +3

    ਓਹਨੂੰ ਸਾਰਾ ਤਾਂ ਪਤਾ ਕਿ ਤੂੰ ਕਿਹੋ ਜਿਹੀ ਹੈ ਆਪਣੀਆਂ ਧੀਆਂ ਨੂੰ ਮਾਰਨ ਵਾਲੇ ਦੀ ਇਹੋ ਜੀ ਇੱਜਤ ਹੀ ਹੁੰਦੀ ਆ ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਬਖਤੌਰਾ😂😂😂

  • @CharanjitSingh-us9ft
    @CharanjitSingh-us9ft 26 днів тому +8

    ਵੀਰ ਜੀ ਇਹ ਹੁਣੇ ਤਾਂ ਕਿਸੇ ਚੈਨਲ ਤੇ ਮੈਂ ਦੇਖਿਆ ਸੀਗਾ ਕਿ ਬੀਬਾ ਜੀ ਕਹਿ ਰਹੀ ਸੀ ਕਿ ਇਹ ਚੰਨੀ ਦੀ ਗਲਤੀ ਨੂੰ ਮਾਫ ਨਹੀਂ ਕੀਤਾ ਜਾਵੇਗਾ। ਤੁਹਾਡੇ ਕੋਲ ਕੁਝ ਹੋਰ ਕਹੀ ਜਾਂਦੀ ਆ।। ਪਹਿਲਾਂ ਹੱਸੀ ਜਾਂਦੀ ਸੀ ਜਦੋਂ ਚੰਨੀ ਨੇ ਕਲੋਲ ਕੀਤੀ ਸੀ।। ਸਮਝ ਨਹੀਂ ਆ ਰਿਹਾ

  • @JASPREETsingh-ig8be
    @JASPREETsingh-ig8be 24 дні тому

    Charanjit Singh Channi Jindabad

  • @PrabhjeetSingh-ng8zw
    @PrabhjeetSingh-ng8zw 25 днів тому +1

    Bibi jchani di hartak thik nhi

  • @nirmalsinghdhariwal6972
    @nirmalsinghdhariwal6972 26 днів тому

    Jiho je lok oho je soch channi ji galat nhi eho jiha utni public bich krde ider perdhan ji ne bahut change ne

  • @punjjaabdesh8659
    @punjjaabdesh8659 26 днів тому +1

    No comments 🤐🤐

  • @BootaSingh-hd4cm
    @BootaSingh-hd4cm 26 днів тому

    Bai hun tusi hor savad lean age gal hogi shado har ik press wala mike chak a janda koi gala jar satkar jogo tusi changi khabar
    Dikhaio karo

  • @tarsemlal4013
    @tarsemlal4013 26 днів тому

    Anna satkar daa,janna pyar daa.Eik Dass, Eik Rutba kaash.

  • @merapunjab6443
    @merapunjab6443 25 днів тому

    ਪੰਜਾਬ ਦੀ ਸ਼ੇਰ

  • @rahulbhardwaj9490
    @rahulbhardwaj9490 26 днів тому

    Jehde midia chanal ne eh news Galt tarike nal pesh kita karwai kro usper

  • @sukhsingh7276
    @sukhsingh7276 25 днів тому

    Chani nu sharm nai aundi baj nai aunda

  • @tarjindersahota4846
    @tarjindersahota4846 26 днів тому

    Bibi jageer kour respected a s charnjeet singh chani sabh Good leader channi sabh jalandhar seat pakki a bidatanwad apna s spastikarn deta 🙏👍✅️

  • @sukhwinderamar3212
    @sukhwinderamar3212 26 днів тому +1

    Chani doing nothing wrong.

  • @jagjeetsingh9613
    @jagjeetsingh9613 26 днів тому

    ਕੁਝ ਨੀਹੋਇਆਐਵੈਹੀ ਵਧਾਈ ਜਾਂਦੇਆ

  • @rajuarora3163
    @rajuarora3163 26 днів тому +2

    ਮੀਡੀਆ ਵਾਲਿਆਂ ਭੈਣ ਚਦੋਦੇ ਆ ਗੱਲ ਕੁਛ ਨੀਂ ਹੁੰਦੀ

  • @user-vn7wh4bk2e
    @user-vn7wh4bk2e 26 днів тому

    Chani. Good. Man

  • @SohanSingh-dh2zn
    @SohanSingh-dh2zn 26 днів тому

    Chani good man

  • @SinghHarcharn-dg8ys
    @SinghHarcharn-dg8ys 26 днів тому +2

    ਇਹੋ ਜਿਹੀ ਮਸਕਰੀ ਨਹੀਂ ਕਰਨੀ ਚਾਹੀਦੀ ਗੀਟਲ ਹਿਲਿਆ ਫਿਰਦੈ

  • @satindersingh5484
    @satindersingh5484 25 днів тому

    Jalandhar viro channi nu vote ee dena us nu eh glt badnam kr rha eh jagiro Budha Parkash Singh Badal ne wthere mathli ea vote for channi nu viro 🙏🙏🙏👌🏼👌🏼

  • @satpreetgrewal6830
    @satpreetgrewal6830 25 днів тому

    Kina ganda dimag ho gya lokan da...koi bhen bhra da rishta v hunda ke nahi. Eh lok ta maa putt nu v galt najar nal dekhan lag ge....sad...

  • @user-fn1my9qg5f
    @user-fn1my9qg5f 26 днів тому

    Bibi Ji Aih Ta Soti Gal He Jis Time Bibi Paramjit Khalra Tu Akali Dal Dai Kihn Te Hra Ditta C Oh Dag Tere Sari Jindgi Mathe Te Rehna

  • @tarjindersahota4846
    @tarjindersahota4846 26 днів тому

    Bibi ji melha commission kis parties de ishra te kamm kar rai a koi kise de parwar sawand v ho sakda a mehla commission te fir hone chadi a tohde or channi sabh de shwi karab kar rai a

  • @user-ts4es6bp8w
    @user-ts4es6bp8w 26 днів тому

    Chnni good person a

  • @AvtarSingh-mw2lo
    @AvtarSingh-mw2lo 26 днів тому

    BSP won iss bar