Puss 44 Rice Seed sale stopped in Punjab! ਕੀ ਪੂਸਾ 44 ਝੋਨੇ ਤੇ ਰੋਕ ਲੱਗੀ ਹੈ, ਜਾਂ ਕਿਸਾਨ ਖੇਤੀ ਕਰ ਸਕਣਗੇ!

Поділитися
Вставка
  • Опубліковано 24 кві 2024
  • #rice #agriculture #pusa44 #jhona44 ਪੰਜਾਬ ਵਿੱਚ ਪੂਸਾ 44 ਝੋਨੇ ਦੇ ਬੀਨ ਦੀ ਵਿਕਰੀ ਰੋਕੀ ਗਈ ! ਕੀ ਕਿਸਾਨ ਪੂਸਾ 44 ਝੋਨਾ ਲਗਾ ਸਕਦੇ ਹਨ? ਕਿਤਰ ਪੂਸਾ 44 ਝੋਨਾ ਪੰਜਾਬ ਸਰਕਾਰ ਨੇ ਬੈਨ ਤਾਂ ਨਹੀ ਕਰ ਦਿੱਤਾ! ਮਿਤੀ 24/04/2024 ਤੱਕ ਕੀ ਹੈ ਸਥਿੱਤੀ, ਆਓ ਜਾਣਦੇ ਹਾਂ !
    Puss 44 Rice cultivation is not banned in Punjab, only seed sale is stopped.

КОМЕНТАРІ • 103

  • @jagtarchatha95
    @jagtarchatha95 Місяць тому +39

    ਮੱਕੀ ਵਾਲੇ bi ਬਹੁਤ ਪਾਣੀ ਬਰਬਾਦ ਕਰਦੇ ਨੇ ਇਹ ਵੀ ਬੰਦ ਕਰੋ

  • @manjeetgillgill641
    @manjeetgillgill641 Місяць тому +13

    ਮੱਕੀ ਵਾਲੇ ਵੀ ਝੋਨੇ ਤੋ ਵੱਧ ਪਾਣੀ ਬਰਬਾਦ ਕਰਦੇ ਨੇ ਇਹ ਵੀ ਬੰਦ ਚਾਹੀਦੀ ਹੈ

  • @kuldeepSingh-db8ss
    @kuldeepSingh-db8ss Місяць тому +1

    ਕਿਸਾਨ ਨੂੰ ਆਪਣੇ ਘਰ ਵਿੱਚ ਰੱਖੇ ਬੀਜ ਬੀਜਣ ਤੋਂ ਰੋਕ ਨਹੀਂ ਸਕਦੇ ਜੋ 90000ਠੇਕੇ ਤੇ ਲੈ ਕੇ ਵਾਹੀ ਕਰਦੇ ਹਨ ਉਹਨਾਂ ਦਾ ਕੀਤਾ ਜਾਵੇਗਾ

  • @sukhwindersingh-bf6lo
    @sukhwindersingh-bf6lo Місяць тому +16

    ਦੁਜੀਆਂ ਕਿਸਮਾਂ ਪੂਸਾ,44,ਦਾ ਮੁਕਾਬਲਾ ਨਹੀਂ ਕਰ ਰਹੀਆਂ ਜੀ

  • @user-nw1yx1dn4f
    @user-nw1yx1dn4f Місяць тому +1

    Thanks Dr saab

  • @fatehharike7408
    @fatehharike7408 Місяць тому +1

    Thanks ji

  • @paramjeetsidhu5652
    @paramjeetsidhu5652 Місяць тому +1

    Nice information sir thanks

  • @JaswinderSingh-pm1vs
    @JaswinderSingh-pm1vs Місяць тому +3

    Sat Shri Akal doctor sahib

  • @mandeepsohi5727
    @mandeepsohi5727 Місяць тому +1

    Good 👍

  • @kamalpreetsingh9417
    @kamalpreetsingh9417 Місяць тому +10

    ਮੈੰ ਪੂਸਾ 44 ਮੁਕੰਮਲ ਤੌਰ ਤੇ ਲਾਉਣੀ ਬੰਦ ਕਰ ਰਿਹਾ ਹਾ ਪਾਣੀ ਦੇ ਨੀਚੇ ਜਾ ਰਹੇ ਲੈਵਲ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਜਿਊਣ ਵਾਸਤੇ ਪਾਣੀ ਚਾਹੀਦਾ ਨਾ ਕੇ ਪੂਸਾ 44 ,,,,? ਮੇਰਾ ਮੌੜ ਨਾਭਾ ਪਿੰਡ ਹੈ ਬਰਨਾਲੇ ਜਿਲ੍ਹੇ ਵਿੱਚ

    • @MerikhetiMeraKisan
      @MerikhetiMeraKisan  Місяць тому +2

      ਬਹੁਤ ਚੰਗੀ ਗੱਲ ਹੈ ਪਰ ਹੋਲੀ ਹੋਲੀ 2-3 ਸਾਲ ਵਿਚ ਆਊਟ ਕਰੋ

  • @SatnamDhindsa7
    @SatnamDhindsa7 Місяць тому

    Kyi kissana di veer majburi a long term variety loni jina di jmeen niwi a oh pr 126 nhi lga skde kyuki monsoon oun krke pani bhr jnda e jmeen wich

  • @gurmailsingh7313
    @gurmailsingh7313 Місяць тому +12

    ਪੂਸਾ ਬਾਸਮਤੀ 1886 ਤੇ 1401 ਨੂੰ ਬੈਨ ਕਰਨਾ ਚਾਹੀਦਾ ਇਹ 160 ਦਿਨਾ ਦਾ ਸਮਾਂ ਲੇਦੀ ਆ ਪਂਕਣ ਨੂੰ

    • @MerikhetiMeraKisan
      @MerikhetiMeraKisan  Місяць тому +7

      Sahi

    • @dladhar-cf9dh
      @dladhar-cf9dh Місяць тому

      ਬਿਲਕੁਲ ਗਲਤ
      ਜੱਟਾਂ ਨੂੰ ਜਿਉਂਦੇ ਰਹਿਣ ਦਿਓ ​@@MerikhetiMeraKisan

    • @dladhar-cf9dh
      @dladhar-cf9dh Місяць тому +2

      ਕਿੰਨੇ ਕੁ ਲ਼ੋਕ ਲੌਂਦੇ ਏਹ ਕਿਸਮਾਂ ,, ਬੂਥਾ ਚੱਕ ਕੇ ਕੰਮੈਂਟ ਕਰਨ ਆ ਜਾਨੇ ਓ

    • @mandeepkhosa2082
      @mandeepkhosa2082 Місяць тому

      Dogar sabto jhda time lehda

  • @JagtarSingh-xe6lm
    @JagtarSingh-xe6lm Місяць тому +1

    🙏🏻🙏🏻

  • @jasssidhu8332
    @jasssidhu8332 28 днів тому

    Jhone di lawayi poore 35 to 40 day chaldi aa te 126 de lawayi de day 10 july to 25 July tkk hi aa jo poore rakbe ch jhone di bijayi karni aukhi aa ja phi 10 july to 30 july tkk light 15 ghante kar ditti jave phir 30 July to 8 ghante kar ditti jave

  • @SukhaSingh-ol7rs
    @SukhaSingh-ol7rs Місяць тому +2

    ਜੇ ਪਿਛਲੇ ਸਾਲ ਵਾਲੀਆ ਤਰੀਕਾ ਹੋਈਆ ਤਾ ਆਪੇ ਬੰਦ ਹੋ ਜਾਣਾ ਕਿਉਂਕਿ ਠੰਡ ਵਿੱਚ ਪੱਕਣ ਦੀ ਬਹੁਤ ਸਮੱਸਿਆ ਆਉਂਦੀ ਹੈ

  • @Brar-Farming744
    @Brar-Farming744 Місяць тому +2

    ਪੂਸਾ 44 ਦੀ ਬਜਾਏ ਪੀਲੀ ਪੂਸਾ ਤੇ ਡੋਗਰ ਪੂਸਾ ਬੈਨ ਹੋਣਾ ਚਾਹੀਦਾ, ਜੋ ਪੂਸਾ 44 ਤੋਂ ਪੰਦਰਾਂ ਦਿਨ ਜ਼ਿਆਦਾ ਲੈਂਦਾ । ਪੂਸਾ 44 ਹੀ ਇੱਕ ਅਜਿਹੀ ਕਿਸਮ ਆ ਜੋ ਪੱਚੀ ਸਾਲ ਬਾਅਦ ਵੀ ਪਹਿਲਾਂ ਵਾਂਗ ਝਾੜ ਦੇ ਰਹੀ ਆ , ਹੁਣ ਵਾਲੀਆਂ ਕਿਸਮਾਂ ਦਾ ਕੋਈ ਭਰੋਸਾ ਨਹੀਂ ਕਿ ਕਿੰਨਾ ਸਮਾਂ ਝਾੜ ਦੇਣ, ਜਿਵੇਂ ਕਣਕ ਦੀਆਂ ਨਵੀਆਂ ਕਿਸਮਾਂ ਦੋ ਚਾਰ ਸਾਲ ਹੀ ਝਾੜ ਦਿੰਦੀ ਆ । ਇਸ ਤਰ੍ਹਾਂ ਕਿਸਾਨ ਨਵੇਂ ਨਵੇਂ ਬੀਜ ਖਰੀਦਣ ਜੋਗਾ ਹੀ ਰਹਿ ਜਾਵੇਗਾ। ਜਾਂ ਪੂਸਾ 44 ਵਰਗੀ ਕੋਈ ਸਦਾਬਹਾਰ ਕਿਸਮ ਕੱਢੀ ਜਾਵੇ ਜੋ ਘੱਟ ਸਮੇਂ ਵਿੱਚ ਇਸ ਜਿਨ੍ਹਾਂ ਝਾੜ ਵੀ ਦੇਵੇ ਤੇ ਉਸ ਦਾ ਝਾੜ ਵੀ ਸਦਾ ਬਰਕਰਾਰ ਰਹੇ ।

  • @gkumar1882
    @gkumar1882 Місяць тому

    Sir wadiya je johne de seed ware dasso

  • @paramjeetsidhu5652
    @paramjeetsidhu5652 Місяць тому +9

    ਪਾਣੀ ਦੀ ਬੱਚਤ ਹੁੰਦੀ ਹੈ ਤੇ ਵਾਤਾਵਰਣ ਵੀ ਸਹੀ ਰਹਿੰਦਾ. ਸਿੱਧੀ ਬਿਜਾਈ ਤੇ ਜ਼ੋਰ ਦੇਣਾ ਚਾਹੀਦਾ

  • @MandeepSingh-wx6kb
    @MandeepSingh-wx6kb Місяць тому +1

    Makki v bahut Pani laindi aa ban karni chaide aa

  • @malkeetsidhu6831
    @malkeetsidhu6831 Місяць тому +1

    ਡਾਕਟਰ ਸਾਹਿਬ pr 131 ਕਿਹੋ ਜੇ ਪਾਣੀ ਵਿੱਚ ਹੋ ਸਕਦੀ ਆ ਕੀ ਇਹ ਨਰਮ ਪਾਣੀ ਵਿੱਚ ਕਾਮਯਾਬ ਹੈ

  • @singhkulvir81singh80
    @singhkulvir81singh80 Місяць тому +2

    Makki ve bann karo

  • @baltejgill3691
    @baltejgill3691 Місяць тому +1

    ਖਾਲਸਾ ਜੀ ਪੀ ਆਰ 126 ਨੂੰ ਸੈ਼ਲਰਾ ਵਾਲੇ ਲੈ ਕੇ ਰਾਜ਼ੀ ਨਹੀਂ

  • @JaswinderSingh-pm1vs
    @JaswinderSingh-pm1vs Місяць тому +1

    First g

  • @pammasidhu8033
    @pammasidhu8033 Місяць тому

    Me saare da saara kanak da naad vich vahai karna kise veer kol koi tajurba hove ta daso kive vahai karni chahidi hai jis naal sara naad mitti ch ral jaave

  • @pashumaan4479
    @pashumaan4479 Місяць тому

    Puthe pase Lata loka nu makki makki kri jande aa jo k Pani bahut lendi aa

  • @gurpreetsinghbhullar4664
    @gurpreetsinghbhullar4664 Місяць тому +1

    Far ta y sara he muchal 1401 lavaga

  • @punjab550
    @punjab550 Місяць тому +1

    Pusha bnd Howe paani d bcht hou 8,9 paaaani lendi 126 kisssan union nu is vich na ddkhl andaji na krn d chtawaani diti jawe

  • @user-bx3og7xu9h
    @user-bx3og7xu9h Місяць тому

    C M nar clear kar tae video

  • @Pakka855wala
    @Pakka855wala Місяць тому

    ਖ਼ਾਲਸਾ ਜੀ ਸਵਾ ਹਾਈਬਰੈਡ ਝੋਨੇ ਵਾਰੇ ਵੀ ਦੱਸੋ 7501 ਵੀ ਬੈਨ ਹੋਇਆ ਜਾ ਨਹੀਂ ਸੈਲਰ ਵਾਲੇ ਕਹਿੰਦੇ ਚੁੱਕਣਾ ਨੀ ਸੱਚ ਕੀ ਝੂਠ ਕਿ ਦੱਸੋ ਹੱ ਬੀਜ ਲੈ ਕੇ ਆਉਣਾ ਆ

  • @amrindersingh9762
    @amrindersingh9762 Місяць тому +1

    Dr saab tuc pusa toh ilawa hor kisma kedia ne jinna da jhard pusa jina ode te video bnake jankari deo

    • @MerikhetiMeraKisan
      @MerikhetiMeraKisan  Місяць тому +1

      ok ji

    • @amrindersingh9762
      @amrindersingh9762 Місяць тому

      @@MerikhetiMeraKisan jaldi bnayeo jo kisan beej leke agge paniri tym nal beej sake dhanvaad dr saab

  • @parmbrar143
    @parmbrar143 Місяць тому

    Kita c pichle var 126 80 gatte hiye c doggar 92

  • @krishansingh3365
    @krishansingh3365 Місяць тому +1

    Haryana CH v band karn Haryana CH v water lavel Punjab Nalo don aa

  • @jasdeepsidhu2195
    @jasdeepsidhu2195 Місяць тому +4

    ਡਾ ਸਾਬ
    ਤੁਸੀ ਹੋਰ ਕਿਸਮਾ ਵਾਰੇ ਜਾਣਕਾਰੀ ਲੈਕੇ ਆਵੇ ਜੋ ਤੁਸੀ ਟਰੈਲ ਕਰ ਚੁਕੇ ਹੋ

    • @KULDEEPSingh-tu4gy
      @KULDEEPSingh-tu4gy Місяць тому +2

      ਓਕੇ ਜੀ, ਇਹ ਤਾਂ ਹਰ ਕਿਸਾਨ ਨੂੰ ਅਪਣੇ ਖੇਤ ਵਿਚ ਕਰ ਕੇ ਦੇਖਣਾ ਪਵੇਗਾ

    • @SukhaSingh-ol7rs
      @SukhaSingh-ol7rs Місяць тому

      110

  • @happydrall52
    @happydrall52 Місяць тому +2

    ਮੁੱਛਲ 150 ਦਿਨ ਲੈਂਦੀ ਆ

  • @SonuSandhu88
    @SonuSandhu88 Місяць тому +2

    131 vich bone boote bare vedio bnao

  • @sukhpandhu6587
    @sukhpandhu6587 Місяць тому +1

    Bai ji 44 to vad jhad de vali koi hor kisam h hi nahi fer hor kedi kisam bijie

    • @KULDEEPSingh-tu4gy
      @KULDEEPSingh-tu4gy Місяць тому

      ਅਪਣੇ ਅਪਣੇ ਏਰੀਆ ਵਿਚ 131,126ਦਾ trial ਕਰ ਕੇ ਦੇਖੋ

    • @sukhpandhu6587
      @sukhpandhu6587 Місяць тому

      Bai ji eda jhad h ni jina 44 dA Sade area ch (Ratia fatehabad haryana) ch

  • @sahibvirsingh461
    @sahibvirsingh461 Місяць тому +4

    131 ਝੋਨਾ ਜਿਸ ਕਿਸਾਨ ਨੇ ਲਾਇਆ ਸੀ ਉਹ ਕਹਿੰਦੇ ਇਸ ਵਿਚ ਬੋਨਾ ਰੋਗ ਆਉਂਦਾ ਹੈ

    • @SatnamDhindsa7
      @SatnamDhindsa7 Місяць тому

      Ki kriye veer lgayie j nhi fr

    • @gailsidhu4518
      @gailsidhu4518 Місяць тому

      Bai eh rog kise v kism vich aa sakda aa. Sanu 2 Sal ho Gaye 131 laoine aa ..jhone de pneri te chess mardo g

  • @modernagricu3006
    @modernagricu3006 Місяць тому +1

    ਕੀ ਕਰੀਏ ਬਾਈ ਜੀ ਅਫਵਾਹ ਉਡ ਰਹੀ ਐ ਕੇ 26 ਕਿਸੇ ਨੇ ਲੈਣਾ ਨੀ

  • @balwindersingh9618
    @balwindersingh9618 Місяць тому +1

    Shelara vale keh rahe aa. 126 jhona nahi khredna.
    Es vare v video bnao.

  • @happydrall52
    @happydrall52 Місяць тому +2

    126 5 ਬੈਂਗ ਯੂਰੀਆ ਲੋਕ ਪਾ ਰਹੇ ਨੇ ਤੇ ਪੂਸਾ ਵਿਚ 3 ਹੀ ਬਹੁਤ ਨੇ

  • @simransaini2133
    @simransaini2133 Місяць тому +3

    Veer ji hybrid chona la skde Ja ni

    • @MerikhetiMeraKisan
      @MerikhetiMeraKisan  Місяць тому +1

      ਇਸ ਦਾ ਕੇਸ ਅਲਗ ਹੈ ਲਗੋਣ ਤੇ ਕੋਈ ਰੋਕ ਨਹੀਂ

    • @SukhjinderSingh-nw4tj
      @SukhjinderSingh-nw4tj Місяць тому +1

      Gal ta khrid di aa ji

    • @Pakka855wala
      @Pakka855wala Місяць тому

      @@MerikhetiMeraKisanਸਰਕਾਰੀ ਖਰੀਦ ਹੋਉ ਜਾ ਨਹੀਂ

  • @paramjeetsidhu5652
    @paramjeetsidhu5652 Місяць тому +4

    ਬੈਨ ਕਰਨ ਦੀ bajai DSR ਕਰਨ ਤੇ ਜ਼ੋਰ ਲਾਉਣਾ ਚਾਹੀਦਾ.

  • @gurpreetsinghbhullar4664
    @gurpreetsinghbhullar4664 Місяць тому +3

    1401 muchal da time ta pussa 44 to vadh ah g

    • @KULDEEPSingh-tu4gy
      @KULDEEPSingh-tu4gy Місяць тому

      ਯੈੱਸ ਮੈ ਵੀ ਏਹੀ ਕਿਹਦਾ

  • @Succes369i
    @Succes369i Місяць тому +2

    1401 di ki hou fir dr sahib????

    • @dladhar-cf9dh
      @dladhar-cf9dh Місяць тому

      Basmati ਦੀ ਕਾਸ਼ਤ ਹੋਣੀ ਹੀ ਚਾਹੀਦੀ ਹੈ

    • @babbalsingh4690
      @babbalsingh4690 Місяць тому

      Basmati d koi v kisam lagao koi ban ni

    • @KULDEEPSingh-tu4gy
      @KULDEEPSingh-tu4gy Місяць тому

      ਵੀਰ ਨਾ ਪੂਸਾ ਬੈਨ ਹੈ ਨਾ ਬਾਸਮਤੀ ਜੋਂ ਮਰਜ਼ੀ ਲਗਾਓ ਪਰ ਹੋਲੀ ਹੋਲੀ ਪੂਸਾ ਛੱਡ ਦੇਵੋ ਹੁਣ ਜੀ

  • @Pendujatt1386
    @Pendujatt1386 Місяць тому

    Pussa ban honi cahidi aa

  • @Navibhullar143
    @Navibhullar143 Місяць тому +1

    ਪੂਸਾ 44 ਦੇ ਬਦਲ ਤੇ ਇਕ ਹੋਰ ਕਿਸਮ ਕੱਢੀ ਸੀ। ਮੇਰੇ ਦਿਮਾਗ ਵਿਚੋ ਨਿਕਲ ਗਿਆ ਕੋਈ ਵੀਰ ਦੱਸ ਸਕਦਾ।

  • @RamSingh-mw5jl
    @RamSingh-mw5jl Місяць тому +12

    ਪੂਸਾ44 ਬੰਦ ਕਰੋ ਪੰਜਾਬ ਬਚਾਉ

  • @user-pg3ym4kq4k
    @user-pg3ym4kq4k Місяць тому

    ਮੱਕੀ ਤੇ ਪਬੰਦੀ ਲਗਾਈਂ ਜਾਵੇ ਇਸ ਨੂੰ ਪਾਣੀ ਬਹੁਤ ਲਗਾਉਣਾ ਪੈਂਦਾ ਹੈ

    • @Brar-Farming744
      @Brar-Farming744 Місяць тому

      ਵੀਰ ਜੇ ਝੋਨੇ ਵਾਲਾ ਇੱਕ ਕਿਲਾ ਪੰਜ ਘੰਟੇ ਚ ਪਾਣੀ ਨਾਲ ਭਰਦਾ ਤਾਂ ਮੱਕੀ ਵਾਲਾ ਵਾਹਣ ਡੇਢ ਘੰਟੇ ਵਿਚ ਭਰਦਾ।

  • @maneeshsharma4377
    @maneeshsharma4377 Місяць тому

    Pussa 44 te koi ben nhi hai

  • @bittusidhu6749
    @bittusidhu6749 Місяць тому

    ਸੈਲਰ ਵਾਲੇ ਕਹਿੰਦੇ 126 ਸੈਲਰ ਖਤਮ ਕਰ ਦੇਵੇਗੀ
    ਸਰਕਾਰ ਕਹਿੰਦੀ ਪੂਸਾ ਨਾ ਲਾਓ ਸਰਕਾਰ ਕਿਸਾਨ ਨੂੰ ਕਲੀਰ ਕਰੇ ਅਤੇ ਲਾਇਟ ਦੱਸੇ ਕਿੰਨੀ ਤਰੀਕ ਨੂੰ ਆਉਣੀ ਹੈ

  • @sahibvirsingh461
    @sahibvirsingh461 Місяць тому

    126 ਝੋਨਾ ਸ਼ੈਲਰ ਵਾਲੇ ਖਰੀਦ ਘੱਟ ਕਰਦੈ ਨੇ

  • @sukhjitsingh6072
    @sukhjitsingh6072 Місяць тому +11

    ਪੰਜਾਬ ਸਰਕਾਰ ਤੁਰੰਤ ਸਪੱਸ਼ਟ ਤੌਰ ਤੇ ਬੈਨ ਕਰੇ

  • @sahibvirsingh461
    @sahibvirsingh461 Місяць тому

    131 ਝੋਨੇ ਦਾ ਬੀਜ਼ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਨਹੀਂ ਹੈ

    • @kamaljitsingh9232
      @kamaljitsingh9232 Місяць тому

      Jo mele hoye si pau de os vich dita si mai 40 kg liya a mele cho

    • @sahibvirsingh461
      @sahibvirsingh461 Місяць тому

      @@kamaljitsingh9232 ਜਿਹੜੇ ਕਿਸਾਨ ਮੇਲੇ ਵਿੱਚ ਨਹੀਂ ਗੲਏ ਉਹ ਕੀ ਕਰਨ ਜਿਵੇਂ 826 ਕਣਕ ਦੀ ਬੀਜ ਨਾਲ ਕੁਝ ਕਿਸਾਨ ਕਹਿੰਦੇ ਬਹੁਤ ਵਧੀਆ ਤੇ ਕੁੱਝ ਕਹਿੰਦੇ ਬੇਕਾਰ ਹੈ ਕਿਉਂਕਿ ਉਨ੍ਹਾਂ ਨੂੰ ਬੀਜ਼ ਸਹੀ ਨਹੀਂ ਮਿਲਿਆ

    • @kamaljitsingh9232
      @kamaljitsingh9232 Місяць тому

      @@sahibvirsingh461 826 da vi mai mele vicho liya ik acre da

  • @pishourasingh3795
    @pishourasingh3795 Місяць тому +3

    ਪੂਸਾ 44ਤੁਰੰਤ ਬੈਨ ਕਰੇ

  • @kuldeepsinghpannu7467
    @kuldeepsinghpannu7467 26 днів тому

    130 din lendi hai ji Pussa 44

  • @RanjeetSingh-ey4gh
    @RanjeetSingh-ey4gh Місяць тому +1

    Bilkul v naa lavo pussa 44& pili pusha bouhat bimari lagdi hai 👎

  • @Sidhupawan001
    @Sidhupawan001 Місяць тому +4

    ਬੇੜਾ ਗ਼ਰਕ ਹੋਜੇ ਪੰਜਾਬ ਸਰਕਾਰ ਦਾ ਚੰਗੇ ਝਾੜ ਵਾਲੀਆਂ ਕਿਸਮਾਂ ਬੈਨ ਕਰੀ ਜਾਂਦੇ ਆ

    • @punjab550
      @punjab550 Місяць тому +1

      Kidre ni bhai tu mrn lgea paani vare soch baki pr 126 100 gatte nu mouh mardia😊

    • @MerikhetiMeraKisan
      @MerikhetiMeraKisan  Місяць тому

      vir bann nahi kiti

    • @HarvinderSingh-dg4xj
      @HarvinderSingh-dg4xj Місяць тому

      ​@@punjab550Y g apne pr126 105 gatte avreg pyi c 9 kile c 20-7 nu layi c

    • @punjab550
      @punjab550 Місяць тому

      @@HarvinderSingh-dg4xj hm ji bro