Punjab 'ਚ ਝੋਨੇ ਦੀ ਫਸਲ ਬੀਜਣ 'ਤੇ ਲੱਗੀ ਪਾਬੰਦੀ? Government ਦਾ ਵੱਡਾ ਫੈਸਲਾ | D5 Channel Punjabi

Поділитися
Вставка
  • Опубліковано 23 кві 2024
  • Punjab 'ਚ ਝੋਨੇ ਦੀ ਫਸਲ ਬੀਜਣ 'ਤੇ ਲੱਗੀ ਪਾਬੰਦੀ? Government ਦਾ ਵੱਡਾ ਫੈਸਲਾ | D5 Channel Punjabi
    #Paddy #Crop #PunjabGovernment #Pus44 #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 78

  • @harpreetdhailwal4405
    @harpreetdhailwal4405 Місяць тому +22

    ਬਾਸਮਤੀ ਦੀ ਫ਼ਸਲ ਤੇ MSP ਤੁਰੰਤ ਲਾਗੂ ਕਰੇ ਪੰਜਾਬ ਸਰਕਾਰ ।ਸਾਡੀ ਕਿਸਾਨਾਂ ਦੀ ਪਹਿਲੀ ਮੰਗ

  • @user-pg3ym4kq4k
    @user-pg3ym4kq4k Місяць тому +22

    ਪੂਸਾ44 ਨਾਲੋਂ ਮੱਕੀ ਤੇ ਪਬੰਦੀ ਲਈ ਜਾਵੇ

  • @GurdeepSingh-yo6fu
    @GurdeepSingh-yo6fu Місяць тому +14

    ਬਹੁਤ ਵਧੀਆ ਫੈਸਲਾ ਪੰਜਾਬ ਬਚ ਰਹੂ

  • @chamkaursingh46
    @chamkaursingh46 Місяць тому +20

    ਬਹੁਤ ਵਧੀਆ ਫੈਸਲਾ ਮੈ ਵੀ ਕਿਸਾਨ ਹਾਂ ਪੂਸਾ 44 ਤੇ ਪੂਰਨ ਤੌਰ ਰੋਕ ਲਗਾ ਦਿੱਤੀ ਜਾਵੇ

    • @user-hb6ir9cd9g
      @user-hb6ir9cd9g 25 днів тому

      Bai eh socho Pani kitho auga rice ta bharo v mga lma gay a

    • @punjab1899
      @punjab1899 24 дні тому

      Muchal. Bahut ghat pani khandi h

  • @mohansinghwarval87
    @mohansinghwarval87 Місяць тому +21

    ਪਿੱਛਲੇ ਸਾਲ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂਸਾ 44 ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਸੀ , ਕਿਸਾਨ ਖੁਦ ਵੀ ਸਮਝਦਾਰੀ ਕਰਨ

  • @khalsarajmaharajaranjitsin967
    @khalsarajmaharajaranjitsin967 25 днів тому +7

    ਭਗਵੰਤ ਮਾਨ ਨੂੰ ਕਹੋ ਕਿ ਸੂਇਆ ਨਹਿਰਾਂ ਵਿੱਚ ਪੱਕਾ ਪਾਣੀ ਛੱਡ ਕੇ ਰੱਖੋ ਸਿੰਚਾਈ ਲਈ ਲੋਕਾਂ ਨੂੰ ਕੋਈ ਲੋਡ ਨਹੀਂ ਟਿਊਬਵੈੱਲਾਂ ਦੀ ਤੁਸੀਂ ਦਰਿਆਂਵਾਂ ਦਾ ਪਾਣੀ ਤਾਂ ਪੂਰਾ ਛੱਡ ਦੇ ਨਹੀਂ ਓ

  • @nirbhainirbhai5778
    @nirbhainirbhai5778 Місяць тому +12

    ਫੈਸਲਾ ਤਾ ਚੱਗਾ ਹੈ ਜੇ ਲਾਗੂ ਹੋਊਗਾ

  • @lakhwindersinghkhangura3465
    @lakhwindersinghkhangura3465 Місяць тому +5

    ਬਹੁਤ ਵਧੀਆ ਫੈਸਲਾ

  • @SukhwinderSingh-jg1je
    @SukhwinderSingh-jg1je 25 днів тому +3

    ਪੀ ਆਰ 126 ਵਰੈਟੀ ਘੱਟ ਪਾਣੀ ਲੈਣ ਵਾਲੀ ਵਧੀਆ ਹੈ ਸਰਕਾਰ ਨੂੰ ਇਸ ਦੀ ਖ਼ਰੀਦ ਦੀ ਗਰੰਟੀ ਲੈਂਣੀ ਚਾਹੀਦੀ ਹੈ

  • @hardeepsinghaulakh84
    @hardeepsinghaulakh84 23 дні тому +1

    ਸਹਿਮਤ ਹਾਂ ਜੀ

  • @DarshanSingh-fb9fk
    @DarshanSingh-fb9fk Місяць тому +4

    ਬਹੁਤ ਵਧੀਆ ਫ਼ੈਸਲਾ

  • @amrikesingh9098
    @amrikesingh9098 19 днів тому

    ਬਹੁਤ ਜ਼ਿਆਦਾ ਪੌਦ ਬੀਜੀ ਜਾ ਰਹੀ ਹੈ ਆੜਤੀਆਂ ਸ਼ੈਲਰ ਮਾਲਕ ਹੱਲਾ ਸ਼ੇਰੀ ਦੇਣ ਲੱਗ ਗੲਏ ਹਨ ਅਸੀਂ ਖਰੀਦਾਗੇ

  • @g2motivationgorusawna609
    @g2motivationgorusawna609 26 днів тому +2

    ਫੈਸਲਾ ਤਾਂ ਬਹੁਤ ਵਧੀਆ, ਜੇ ਲਾਗੂ ਹੋਵੇ ਤਾਂ।

  • @DarshanSingh-my9ze
    @DarshanSingh-my9ze Місяць тому +23

    ਪਾਣੀ ਤਾ ਮੱਕੀ ਜਿਅਾਦਾ ਖਿੱਚਦੀ ਅਾ ਮੱਕੀ ਤੇ ਪਾਬੰਦੀ ਲੱਗੇ

  • @RamSingh-mw5jl
    @RamSingh-mw5jl 23 дні тому +1

    ਬਹੁਤ ਵਧੀਆ ਫੈਸਲਾ ਪਾਣੀ ਬਚੌੌਨ ਲਈ

  • @user-oe6pd7dq4y
    @user-oe6pd7dq4y 19 днів тому

    ਬਿਜਲੀ 1ਜੁਲਾਈ ਨੂੰ ਛਡੋ

  • @user-li4vt6hr5g
    @user-li4vt6hr5g 29 днів тому +6

    ਮੱਕੀ ਬੰਦ ਕਰੋ ਜ਼ਿਆਦਾ ਪਾਣੀ ਲੈਦੀ ਏ 3 ਮਹਿਨੇ

  • @simarjeet4839
    @simarjeet4839 Місяць тому +4

    ਅਸੀਂ ਪਹਿਲਾਂ ਹੀ ਬਾਸਮਤੀ ਬੀਜਦੋ। ਪਰ m.s.p.ਦਿਤੀ।ਜਾਵੋ।

  • @user-fm4yq1dw2d
    @user-fm4yq1dw2d 27 днів тому +1

    ਵਾਹਿਗੁਰੂ ਜੀ

  • @user-ty7de4by3y
    @user-ty7de4by3y Місяць тому +9

    ਅਸੀ।ਸਹਿਮਤ।ਹਾਂ।ਜੀ

  • @surindercheema2150
    @surindercheema2150 Місяць тому +3

    ਵੀਰ ਜੀ ਪਿਛਲੇ 4 ਸਾਲਾ ਤੋ ਅਸੀਂ ਪੂਸਾ ਇੱਕ ਬੂਟਾ ਨਹੀਂ ਲਾਇਆ

  • @MalkeetSingh-pk6sf
    @MalkeetSingh-pk6sf Місяць тому +5

    ਢਿੱਲੋਂ ਜੀ ਪਿਛਲੇ ਸਾਲ ਹੀ ਆਖਿਆ ਕਿ ਪੂਸਾ ਚਤਾਲੀ ਨਹੀਂ ਬੀਜਣਾ ਮਾਨ ਸਾਹਿਬ ਜੀ ਨੇ

  • @balrajdeepsingh615
    @balrajdeepsingh615 Місяць тому +4

    ਪਾਣੀਂ ਕਿਸਾਨਾਂ ਘੱਟ ਖ਼ਰਾਬ ਕੀਤਾ ਹੋਰ ਪਾਣੀ ਬਹੁਤ ਖਰਾਬ ਹੋ ਰਹਿਆ ਪੰਜਾਬ ਵਿੱਚ ਜੀਵ ਵਾਲੀ ਗੋਲੀ ਬੰਦ ਹੋਣੀ ਚਾਹੀਦੀ ਆ ਇਸ ਗੋਲੀ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਇਸ ਗੋਲੀ ਨੂੰ ਪੀਸ ਕੇ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਨੌਜਵਾਨੀ ਨਾਮਰਦ ਹੋ ਰਹੀ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਇਸ ਗੋਲੀ ਨਾਲ ਲੀਵਰ ਕਿਡਨੀਆਂ ਖੁਰਾਬ ਹੋਣ ਦੀਆ ਤਲਾਕ ਐਕਸੀਡੈਂਟ ਹੋ ਰਹੇ ਨੇ ਜੇ ਪੰਜਾਬ ਨੂੰ ਬਚਾਉਣਾ ਪਾਣੀ ਵੀ ਬਚ ਜਾਓ ਨੌਜਵਾਨੀ ਬਚ ਜਾਓ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ

  • @gurjeetsinghdhindsa4347
    @gurjeetsinghdhindsa4347 23 дні тому

    Bilkul sahi fesla ❤

  • @kulwindergill3122
    @kulwindergill3122 Місяць тому +2

    Good 👍

  • @gurtejnarain9374
    @gurtejnarain9374 26 днів тому

    ਕਿਸਾਨ ਇਕੱਲਾ ਜ਼ੁਮੇਵਾਰ ਨਹੀਂ ਹੈ ਜੀ ਫੈਕਟਰੀਆਂ ਤੇ ਵੱਡੇ ਹਸਪਤਾਲ ਵੀ ਜ਼ੁਮੇਵਾਰ ਹੈ ਜੀ

  • @butasingh6118
    @butasingh6118 Місяць тому

    Good g

  • @JagjitSingh-zg9yr
    @JagjitSingh-zg9yr Місяць тому +1

    Very good

  • @bahadarsingh7697
    @bahadarsingh7697 Місяць тому +1

    Good 🎉

  • @GurjantSingh-ds4qu
    @GurjantSingh-ds4qu 27 днів тому

    Good

  • @_sky_bakar_007
    @_sky_bakar_007 Місяць тому

    ਗਲਤ ਫੈਸਲਾ

  • @SurjitSingh-iw5ek
    @SurjitSingh-iw5ek Місяць тому +1

    ਪੰਜਾਬ ਨੂੰ ਤਾਂ ਅਸੀਂ ਰੇਗਿਸਤਾਨ ਬਣਾਉਣ ਦੀ ਕਸਮ ਖਾਧੀ ਹੋਈ ਹੈ

  • @gurmeetsinghbatth3519
    @gurmeetsinghbatth3519 Місяць тому +2

    ਵੀਰ ਜੀ 1121ਦਾ ਰੇਟ ਦੇਣ ਅਸੀਂ ਲਾਉਣ ਨੰੁ ਤਿਆਰ ਹਾਂ

  • @karnailnar
    @karnailnar Місяць тому

    Good ji buhat danwahd ji jonha banne

  • @user-hm9yl7pz7t
    @user-hm9yl7pz7t 25 днів тому

    ਬਾਈ ਜੀ 126 ਘੱਟ ਸਮੇਂ ਵਿੱਚ ਪੱਕਦੀ ਹੈ ਤੇ ਪਾਣੀ ਦੀ ਬੱਚਤ ਹੋਵੇਗੀ ਪਰ ਸ਼ੈੱਲਰ ਮਾਲਕ ਕਹਿੰਦੇ ਅਸੀਂ ਨਹੀਂ ਖਰੀਦਾ ਗੇ ਇਹਨਾਂ ਦੇ ਸਰਕਾਰ ਲਾਈਸੈਂਸ ਕੈਂਸਲ ਕਰੇ ਸਰਕਾਰ ਕਹਿੰਦੀ Pusa 44 ਨਹੀਂ ਲਾ ਸਕਦੇ ਦੱਸੋ ਕਿਸਾਨ ਕੀ ਲਾਉਣ।1509 ਵਰਾਇਟੀ ਘੱਟ ਸਮਾਂ ਵਿਚ ਪੱਕਦੀ ਹੈ ਇਸ ਦਾ ਸਮਰਥਨ ਮੁੱਲ 5000 ਫਿਕਸਿੰਗ ਕੀਤਾ ਜਾਵੇ ਜੀ ਧੰਨਵਾਦ

  • @GursewakSingh-rk4ut
    @GursewakSingh-rk4ut Місяць тому +4

    ਮੱਕੀ ਵੀ ਪਾਣੀ ਬਹੁਤ ਲੈਦੀ ਆ ਹੁਣੇ ਤੋ ਹੀ

  • @gagandeepsinghdillon8678
    @gagandeepsinghdillon8678 24 дні тому

    ਮਿੲ ਦੇ ਪਾਣੀ ਵਾਸਤੇ ਖੇਤਾਂ ਵਿੱਚ ਡਿੱਗੀ ਤੇ ਸਵਸੀਟੀ ਦਿੱਤੀ ਜਾਵੇ

  • @rampalbansal7143
    @rampalbansal7143 Місяць тому +1

    ਢਿਲੋਂ ਸਾਹਿਬ ਨਧੜਕ ਅਤੇ ਸਪੱਸਟ ਬੋਲਣ ਲਈ ਤਹਾਨੰ ਸਲਾਮ ਕਰਦਾ ਹਾਂ

  • @gurtejpannu2593
    @gurtejpannu2593 Місяць тому +2

    Pr26 Artiaa nea ban krtie

  • @garry5576
    @garry5576 23 дні тому

    Le leo vota fer es vaar

  • @AnmolSingh-cn1sj
    @AnmolSingh-cn1sj 27 днів тому

    shi ok

  • @SidhuSahibSidhuSahib
    @SidhuSahibSidhuSahib Місяць тому

    ਛਡੀਸਗਡ ਵਿੱਚ ਜੌਨਾ ਹੋ ਰਿਹਾ ਹੈ ਭਗਵੰਤ ਮਾਨ ਮੁਰਦਾਬਾਦ

  • @user-bx3og7xu9h
    @user-bx3og7xu9h Місяць тому

    Good decision 30 june date fixed harvesting time mositure should be increased but private dealer should be punished

  • @HemRaj-lw9eg
    @HemRaj-lw9eg Місяць тому

    . ਵੀਰ ਜੀ ਕੀ 44 ਤੇ ਰੌਕ ਲਾੳੁਣ ਨਾਲ ਪਾਣੀ ੳੁਪਰ ਆ ਜਾਵੇ ਗਾ ਜੀ

  • @generalstark3032
    @generalstark3032 Місяць тому

    ਬਾਕੀ ਫੈਸਲਿਆਂ ਤਰ੍ਹਾਂ ਇਹਨੇ ਇਹ ਵੀ ਵਾਪਸ ਲੈਣ ਲੈਣਾ
    ਚੰਗੇ ਬਦਲ ਤਲਾਸ਼ਨੇ ਸਮੇਂ ਦੀ ਲੋੜ ਹੈ

  • @amanmalvia4594
    @amanmalvia4594 24 дні тому

    ਪਾਣੀ ਬਚਣਾ ਚਾਹੀਦਾ ਜੋ ਮਰਜੀ ਕਰੋ

  • @garry5576
    @garry5576 23 дні тому

    5 saal wait karo eh ta app puha 44 lai mint karange

  • @user-pv3fg1so6x
    @user-pv3fg1so6x 24 дні тому

    ਫੇਕਟਰੀ ਦੇ ਪੇਬੱਦੀ ਲੋਣ ਹਿਮਤ ਨਹੀ ਹੈ

  • @user-rt8xt7fp7z
    @user-rt8xt7fp7z 29 днів тому

    ਮੁਛਲ ਬਾਸਮਤੀ ਬਹੁਤ ਪਾਣੀ ਲਗਦਾ ਏ

  • @garry5576
    @garry5576 23 дні тому

    India ch 15% population ta food lai mardi aaa

  • @jarnailsinghJarnailbal-mk9jw
    @jarnailsinghJarnailbal-mk9jw 26 днів тому

    ਝੋਨਾਂ ਲਾਉਣ ਤੇ ਪਾਬੰਦੀ ਲਾਓ

  • @user-hb6ir9cd9g
    @user-hb6ir9cd9g 25 днів тому

    Veera rice bharo mangwa lo Pani bharo ni mga hona Sadia aun walia nsla lai bhot aukha ho jaao peen wala Pani ni milna fir har saal toty pony pendy a Pani level down ho reha her saal

  • @navpreetramgarhia1322
    @navpreetramgarhia1322 25 днів тому

    22 g 7301 da ki chakr aw 😮

  • @pashumaan4479
    @pashumaan4479 9 днів тому

    ਹੁਣ ਕੀ ਵਿਚਾਰ ਆ 11ਜੂਨ ਬਾਰੇ😂

  • @enjoypanipatrefinerytownship
    @enjoypanipatrefinerytownship 24 дні тому

    Baasmati hi lgao

  • @user-uf4si6ik7v
    @user-uf4si6ik7v Місяць тому

    Sahmthaji

  • @kamaldev854
    @kamaldev854 Місяць тому

    Pahlan vmukhmantri bthereay ohna de dimag hyni seegy man sahab ne pishle sal v mna kita c basmti lao 26 lao

  • @MandeepSingh-wn3rc
    @MandeepSingh-wn3rc Місяць тому

    Sari basmati kr devagye ji pr msp v deo ji....Rabb Rakha ji

  • @punjab1899
    @punjab1899 24 дні тому

    Muchal 😂😂

  • @jagropsingh2547
    @jagropsingh2547 Місяць тому

    Pr 201 kism nu ki ho Gia si vhait vda Kim si gat Sama Landi si rapani very gat Landi si

  • @BalwinderSingh-xq6sb
    @BalwinderSingh-xq6sb Місяць тому

    Sari hi band honi chahiye naley ta Pani bachu tay naley bhaiey hor Panjab vich aono band hon gay jatta nu koi hor fasel day vay ta jo kisan apnay bachey paal skkey naley deas nu 🙏❣️

  • @GurwinderSingh-cm4yx
    @GurwinderSingh-cm4yx 21 день тому

    Makkiiiiii banddddd krrooooo g

  • @charanjeetsinghaulakh3561
    @charanjeetsinghaulakh3561 Місяць тому

    ਗੁੱਡ ਭਗਵੰਤ ਮਾਨ ਮੇ ਤਾ ਪਹਿਲਾਂ ਕਿਆ ਸੀ ਤੇਰੇ ਪਿੰਡ

  • @BalwinderBatth-zj7nt
    @BalwinderBatth-zj7nt Місяць тому

    Makki vi roko

  • @RajinderSingh-lf4bn
    @RajinderSingh-lf4bn 28 днів тому

    Pani da jhone nal koi fark ne painda fuddu sarkar aa baki ehh jo bol riha enu lul da ne pta

  • @user-pv3fg1so6x
    @user-pv3fg1so6x 24 дні тому

    ਤੂਸੀ ਕਿਸਾਨ ਦਾ ਪੁੱਤ ਨਹੀ ਲਗਦਾ

  • @gurjeetsinghdhindsa4347
    @gurjeetsinghdhindsa4347 23 дні тому

    Maki v band krwao

  • @studyandmedicalinfo353
    @studyandmedicalinfo353 27 днів тому

    Makki bnd kro sab tu vadd pani lendi a

  • @SukhdevSingh-iq6ev
    @SukhdevSingh-iq6ev Місяць тому

    Teri te bhagwant man de bhan da khussa

  • @Nisavarsingh
    @Nisavarsingh Місяць тому

    News.good.tòdey🎉

  • @sukhdhaliwal4826
    @sukhdhaliwal4826 24 дні тому +1

    ਮੱਕੀ ਦੀ ਫ਼ਸਲ ਪੀਲੀ ਪੂਸਾ ਤੋਂ ਵੱਧ ਪਾਣੀ ਪੀਂਦੀ ਹੈ

  • @ranjitgill124
    @ranjitgill124 23 дні тому

    Good