ਝੋਨੇ ਦੀ ਕਿਸਮ ਪੂਸਾ 44 ਅਤੇ ਪੀ ਆਰ 126 ਲਾਉਣ ਜਾਂ ਨਾ ਲਾਉਣ ਬਾਰੇ ਜਰੂਰੀ ਜਾਣਕਾਰੀ | About PR-126 and Pusa 44

Поділитися
Вставка
  • Опубліковано 23 кві 2024
  • ਮੁੱਖ ਖੇਤੀਬਾੜੀ ਅਫ਼ਸਰ ਫਰੀਦਕੋਟ ਜੀ ਨਾਲ ਕਿਸਾਨ ਵੀਰਾਂ ਦੇ ਆ ਰਹੇ ਸਵਾਲਾਂ ਬਾਰੇ ਗੱਲਬਾਤ ਕੀਤੀ ਗਈ

КОМЕНТАРІ • 68

  • @RohitSharma-qx9pi
    @RohitSharma-qx9pi Місяць тому +20

    ਅਸੀਂ ਪੰਜ ਸਾਲ ਤੋਂ ਪੀ ਆਰ 126 ਹੀ ਲਾਉਂਦੇ ਹਾਂ ਝਾੜ ਵੀ ਬਹੁਤ ਦਿੰਦੀ ਹੈ ਸਮਾਂ ਵੀ ਘੱਟ ਖਰਚ ਵੀ ਘੱਟ ਮੁਨਾਫ਼ਾ ਵੀ ਜ਼ਿਆਦਾ ਮੇਰੀ ਤਾਂ ਕਿਸਾਨ ਵੀਰਾਂ ਨੂੰ ਇਹੋ ਬੇਨਤੀ ਹੈ 126 ਲਾਉ

  • @makhanmahant5707
    @makhanmahant5707 Місяць тому +5

    ਸਰ ਸਪਰੀਮ 110 ਵਾਰੇ ਜਰੂਰ ਜਾਨਕਾਰੀ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ।

  • @msshergill6776
    @msshergill6776 Місяць тому +1

    ਬਹੁਤ ਧੰਨਵਾਦ ਜੀ

  • @user-ho1jn9dy1l
    @user-ho1jn9dy1l Місяць тому +1

    ਬਹੁਤ ਬਹੁਤ ਧੰਨਵਾਦ ਜੀ

  • @AmitSharma-md2kp
    @AmitSharma-md2kp Місяць тому +3

    Satshriakal Dr Saab g

  • @rajwinderdhaliwal5390
    @rajwinderdhaliwal5390 Місяць тому +2

    ਸਰਦਾਰ ਡਾ ਗੁਰਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @harindersingh595
    @harindersingh595 Місяць тому +1

    Bhot bhot thnks Dr Saab
    (Harry) jaura pind

  • @nirmalsingh5325
    @nirmalsingh5325 Місяць тому +1

    ਡਾਕਟਰ ਸਾਹਿਬ ਪੀ ਆਰ 131ਪਨੀਰੀ ਦੀ ਬਜਾਈ ਅਤੇ ਪੁੱਟ ਕੇ ਲਾਉਂਣ ਦਾ ਸਹੀ ਟਾਈਮ ਕਹਿੜਾ ਹੈ ਅਤੇ ਪਨੀਰੀ ਦੀ ਉਮਰ ਕਿੰਨੀ ਚਾਹੀਦੀ ਹੈ ਦੱਸੋ ਜੀ

  • @gurinderpalzaildar4462
    @gurinderpalzaildar4462 Місяць тому +1

    Nice information sir

  • @jagtargill-rc4gy
    @jagtargill-rc4gy Місяць тому

    Very good thanks

  • @JasvirSidhu71
    @JasvirSidhu71 Місяць тому +1

    ਸਤਿ ਸ੍ਰੀ ਆਕਾਲ ਜੀ,🙏🙏

  • @AgriReformers
    @AgriReformers Місяць тому +2

    Boht wadya information
    Good luck
    Acha kum ker rahe o tusi kisano lie.
    Doctor Sahib

    • @AgriReformers
      @AgriReformers Місяць тому

      Doctor Sahib
      I Like u r agriculture information

  • @kuldeepnain7362
    @kuldeepnain7362 Місяць тому

    Good information

  • @ManjotSingh-cz7bt
    @ManjotSingh-cz7bt Місяць тому +1

    Makki de variety te time baare jarur video karo

  • @NirvairSekhon-ir4gu
    @NirvairSekhon-ir4gu Місяць тому +2

    Nice 💯💯💯💯💯

  • @ranjodhsaini5078
    @ranjodhsaini5078 Місяць тому

    ਸਤਿ ਸ਼੍ਰੀ ਅਕਾਲ ਜੀ

  • @mr.unkown8242
    @mr.unkown8242 Місяць тому

    Very good

  • @ramandeepsingh5435
    @ramandeepsingh5435 Місяць тому

    Nice

  • @ShukdevSingh-fj6hc
    @ShukdevSingh-fj6hc Місяць тому

    Good 👍

  • @user-ji3yc9cv9k
    @user-ji3yc9cv9k 26 днів тому

    Dr gurwinder ji ssk ji

  • @montysidhu4487
    @montysidhu4487 Місяць тому +1

    Sir ji apa pr 126 4 saal tu la ray 20 July nu luna a ik sawn nu top ri a sar nalu

  • @gurindersidhu1625
    @gurindersidhu1625 Місяць тому +2

    Dr sahib pr 114 very good varety

  • @mohammadsaleem4444
    @mohammadsaleem4444 Місяць тому +2

    Arhti union and rice Miller 126 nu ban kar chuka hun

  • @makhanmahant5707
    @makhanmahant5707 Місяць тому +3

    ਸਰ 10 ਦਿਨ ਪਹਿਲਾਂ ਸਮਾ ਦਿੱਤਾ ਜਾਵੇ ਲੋਕ ਮੱਕੀ ਵੀਜ ਕੇ ਮੋਟਰਾਂ ਤਾਂ ਖੜਨ ਨਹੀਂ ਦਿੰਦੇ।

    • @billubraar4436
      @billubraar4436 Місяць тому

      Ess vaari lgdaaa jhone di date tou pehlaan light ghtt dienge, jo k shi v aaa,

    • @user-wm2ig3vd7u
      @user-wm2ig3vd7u Місяць тому +1

      Sode keu mercha lagdea ne maki wale v kesan he ne

    • @billubraar4436
      @billubraar4436 Місяць тому

      @@user-wm2ig3vd7u baiee dngraa vaaste veejlaa, kon kehndaa, ferbary aali mkki v theek aaa, aaa may aali mkki taa neeraa pani daaa khaajaaa

  • @malkiatsingh3087
    @malkiatsingh3087 Місяць тому +3

    ਸ੍ਰੀ ਮਾਨ ਜੀ
    ਮੈਂ ਇਹ ਦੇਖਿਆ ਹੈ ਕਿ pr126 ਦੀ ਪਨੀਰੀ 30 ਤੌ32 ਦਿਨ ਦੀ ਵੀ ਚੰਗਾ ਝਾੜ ਦੇ ਦਿੰਦੀ ਹੈ।

    • @AgricultureInformationPunjabi
      @AgricultureInformationPunjabi  Місяць тому +2

      ਚੰਗਾ ਝਾੜ ਹੋ ਸਕਦਾ ਪਰ 25 ਦਿਨ ਦੀ ਪਨੀਰੀ ਜਿੰਨਾ ਚੰਗਾ ਨਹੀਂ ਹੁੰਦਾ

    • @Farming_knowledge.89
      @Farming_knowledge.89 Місяць тому

      Sadi 42 din di 35 quintal jhaad degyi c

  • @rajwindersingh4028
    @rajwindersingh4028 Місяць тому

    ਪੀ ਆਰ ੧੩੧ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਰੀਦਕੋਟ ਤੇ ਉਪਲਬਧ ਹੈ ਕੇ ਨਹੀ

  • @Rajvirkamboj
    @Rajvirkamboj Місяць тому +5

    Sade area vich Pussa 144 to Bina koi v hor variety kamjab nai ho rahi

  • @gurdavsingh6878
    @gurdavsingh6878 Місяць тому +2

    Amritsar 126 da jhad Sade 36 quintal aea

  • @user-ng3zn3tk1o
    @user-ng3zn3tk1o Місяць тому

    Pr 128 kiva a g

  • @user-lq2bi5ii1x
    @user-lq2bi5ii1x Місяць тому +2

    126 da bej ghar wala la sakde aa g

  • @mandeepsingh-rj1yc
    @mandeepsingh-rj1yc Місяць тому

    126 ਝੋਨਾ ਐਤਕੀ ਕਹਿੰਦੇ ਲਾਉਣ ਨਹੀਂ ਦੇਣਾ 😢😢

  • @jassadhillon6924
    @jassadhillon6924 Місяць тому

    1401 mushal viku ge sir g

  • @arshdeepvaltoha3006
    @arshdeepvaltoha3006 Місяць тому

    Sade pussa 44 londa hi koi ni cc ikk vaar laeya cc ajj to 10 saal।pehla dane kake oh ge cc jhad kuj ni aaya eh malwe ch kamjab cc majhe ch ni hoyea tahi eh laga ni Sade hor sare jhone lage cc te pr 126 assi lone aa te eh top karda va sade kamjab va area valtoha Patti majha area

  • @GurdeepDeep-ge5jd
    @GurdeepDeep-ge5jd Місяць тому

    126 per kila 36 qontal nikli

  • @ManpreetSingh-kf9sm
    @ManpreetSingh-kf9sm Місяць тому +1

    ਸਿੱਧੀ ਬਿਜਾਈ ਝੋਨੇ ਦੀ ਪੂਸਾ ਦਾ ਬਦਲ ਕਿਹੜਾ ਜੀ ਦੱਸੋ

  • @baljeetbhullar1600
    @baljeetbhullar1600 Місяць тому +2

    ਸਾਡਾ ਆੜਤੀਆ ਕਹਿਦਾ ਕਿ 126ਨਾ ਲਾਓ ਇਸ ਵਾਰੀ ਅਸੀ ਵੀ ਚੱਕਨਾ

  • @itzdeep9328
    @itzdeep9328 Місяць тому

    126 da seed chahida original pls reply

    • @msshergill6776
      @msshergill6776 Місяць тому +1

      ਕ੍ਰਿਸ਼ੀ ਵਿਗਿਆਨ ਕੇਂਦਰ ਵਿਚ ਆ ਗਿਆ ਹੈ ,ਓਥੋਂ ਲਵੋ।

    • @user-ng3zn3tk1o
      @user-ng3zn3tk1o Місяць тому

      Address ki a

    • @user-ng3zn3tk1o
      @user-ng3zn3tk1o Місяць тому

      Veer

    • @msshergill6776
      @msshergill6776 Місяць тому

      ਹਰ ਜਿਲੇ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਹੈ , ਜਾ ਆਤਮਾ ਖੇਤੀਬਾੜੀ ਵਿਭਾਗ ਨੂੰ ਮਿਲੋ

    • @itzdeep9328
      @itzdeep9328 Місяць тому

      ​@@user-ng3zn3tk1oambala haryana to aa bro

  • @darshansingh8492
    @darshansingh8492 Місяць тому

    P r 126 lao badiaa hai

  • @kamalvir1231
    @kamalvir1231 Місяць тому

    126 late variety ha is le maki lag de ha maki water pusha jina he la jandi ha

    • @AgricultureInformationPunjabi
      @AgricultureInformationPunjabi  Місяць тому +2

      ਜੇ ਲੇਟ ਲੱਗਦੀ ਹੈ ਤਾਂ ਜਰੂਰੀ ਹੈ ਮੱਕੀ ਬੀਜਣੀ ???
      ਮੂੰਗੀ ਬੀਜ ਲਵੋ

    • @billubraar4436
      @billubraar4436 Місяць тому

      ​@@AgricultureInformationPunjabiohi taa gll aaa, mkki daa ki krnaa, sarkaar light hi naa deve,

    • @kiranpreetsandhu135
      @kiranpreetsandhu135 Місяць тому

      Apa moongi di bijae lgge krn..je fali hath lagju te thk a nhi te vch vaah ke pr126 la dena...

  • @gmgjmtgjmaj
    @gmgjmtgjmaj 23 дні тому

    Kehnde 126 chukni nai eh shapast kro

    • @AgricultureInformationPunjabi
      @AgricultureInformationPunjabi  23 дні тому

      ਸਪੱਸ਼ਟ ਹੀ ਕੀਤਾ ਵੀਡੀਓ ਚ ਹੋਰ ਕਿਸ ਤਰਾਂ ਕਰੀਏ ਸਪੱਸ਼ਟ

  • @ArshpreetKaur-ll6tb
    @ArshpreetKaur-ll6tb Місяць тому

    126 ਬਾਰੇ ਅਫਵਾਹਾਂ ਤੇ ਸਥਿੱਤੀ ਸਪੱਸ਼ਟ ਕਰੋ ਜੀ

    • @AgricultureInformationPunjabi
      @AgricultureInformationPunjabi  Місяць тому +2

      ਪੂਰੀ ਵੀਡੀਓ ਸੁਣੀ ਹੁੰਦੀ ਤਾਂ ਸਪੱਸ਼ਟ ਹੋ ਜਾਣੀ ਸੀ

  • @watansingh7659
    @watansingh7659 Місяць тому +3

    ਡਾ ਬਰਾੜ ਸਾਬ ਜੀ ਤੁਸੀਂ ਆਪਣਾ ਨੰਬਰ ਦੱਸਿਓ ਜੀ,, ਕਿਰਪਾ ਕਰਕੇ mail ਕਰ ਦਿਓ