ਕੰਪਨੀ ਨੇ ਮਸ਼ੀਨ ਨੀ ਦਿੱਤੀ,, ਮੁੰਡਿਆਂ ਨੇ ਘਰੇ ਈ ਕੰਪਨੀ ਨਾਲੋਂ ਵੀ ਚੰਗੀ ਤਿਆਰ ਕਰਤੀ

Поділитися
Вставка
  • Опубліковано 5 лип 2021
  • #machine_lovers
    #share_plz
    #doaba
    #horse_lover
    #Trector_lovers
    #indian_top_breed
    #horse_lovers
    #horse_lovers
    #trector_lovers
    horse_lovers
    #animal_lovers
    #animal_lover
    #horse_fair
    #horse_lovers
    #sukhjinder_lopon
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

КОМЕНТАРІ • 440

  • @sandhusaab8734
    @sandhusaab8734 3 роки тому +217

    ਕਿਸਾਨ ਤਾ ਬਹੁਤ ਸਿਆਣਾ ਹੈ ।
    ਲੀਡਰ ਹੀ ਮੂਰਖ ਮਿਲੇ ਆ ਦੇਸ਼ ਨੂੰ ।

  • @kulwindersarpanchkinda7064
    @kulwindersarpanchkinda7064 3 роки тому +2

    ਕਿਸਾਨ ਮਜ਼ਦੂਰ ਕਿਸੇ ਕੰਪਨੀ ਤੋਂ ਘੱਟ ਨਹੀਂ ਸਗੋਂ ਕੰਪਨੀਅਾਂ ਨੂੰ ਕਾਮਯਾਬ ਕਰਨ ਵਾਲੇ ਵੀ ਕਿਸਾਨ ਮਜ਼ਦੂਰ ਹਨ ਹੁਣ ਤਾਂ ਇਹ ਦੇਖਣਾ ਕਿ ਸਾਡੇ ਕਿਸਾਨ ਮਜ਼ਦੂਰ ਵੀਰ ਪਹਿਲ ਕੰਪਨੀਆਂ ਨੂੰ ਦਿੰਦੇ ਜਾ ਆਪਣੇ ਵੀਰਾਂ ਨੂੰ ਕਿਸਾਨ ਮਜ਼ਦੂਰ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ

  • @baljindermanila474
    @baljindermanila474 3 роки тому +16

    ਵਹੁਤ ਵਧੀਆ ਜੀ ਵਾਹਿਗੁਰੂ ਜੀ ਇਹਨਾਂ ਤਰੀਕਿਆਂ ਵਕਸਨ

  • @Rainasinghaulakh
    @Rainasinghaulakh 3 роки тому +26

    ਬਹੁਤ ਵਧੀਆ ੳੁਪਰਾਲਾ ਕੀਤਾ 22 ਨੇ ....ਵੱਡੀਆਂ ਕੰਪਨੀਅਾਂ ਲੁੱਟ ਦੀਅਾਂ ਨੇ... ਕੀਮਤ ਜਰੂਰ ਦੱਸੀ ਵੀਰ

  • @lakhveersidhu138
    @lakhveersidhu138 3 роки тому +28

    ਬਹੁਤ ਵਧੀਆ ਕੰਮ ਕੀਤਾ ਬਾਈ ਵਾਹਿਗੁਰੂ ਮੇਹਰ ਕਰੇ ਭਰਾਵਾਂ ਤੇ

    • @daljitrangi9884
      @daljitrangi9884 Рік тому

      ਬਹੁਤ ਹੀ 👍💯 ਬਾਈ ਜੀ ਵਾਹਿਗੁਰੂ ਮੇਹਰ ਕਰੇ
      ਬਾਈ ਇਸ ਦਾ ਰੇਟ ਵੀ ਦੱਸ ਦੋ

  • @AmarjitSingh-yc9qh
    @AmarjitSingh-yc9qh 3 роки тому +8

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸੇ

  • @kaurasingh7750
    @kaurasingh7750 3 роки тому

    ਲੋਪੋ ਸਾਹਿਬ ਜਦੋ ਕਿਸੇ ਦਾ ਨਾ ਲੈਦੇ ਹੋ ਨਾ ਦੇ ਪੀਛੇ ਖਾਸ ਕਰਕੇ ਸਰਦਾਰ ਦੇ ਨਾਮ ਪਿਛੇ ਸਿੰਘ ਲਾਇਆ ਕਰੋ .ਵੀਰਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ .ਮੇਰਾ ਸਲੂਟ ਹੈ ਵੀਰ ਨੂੰ .ਕੌਰ ਸਿੰਘ ਮੋਗਾ .

  • @jodhsinghgill9605
    @jodhsinghgill9605 3 роки тому +4

    ਮੇਰੇ ਵੀਰਾਂ ਨੇ ਆਪਣੇ ਬਾਪੂ ਦੀ ਰਹਿਨੁਮਾਈ ਹੇਠ ਕਮਾਲ ਦੀ ਸਪਰੇਅਰ ਮਸੀਨ ਬਣਾ ਦਿੱਤੀ, ਮੇਰੇ ਹਿਸਾਬ ਨਾਲ਼ ਕੋਈ ਕਮੀ ਰਹਿ ਨਹੀਂ ਗਈ ।ਸਾਰੇ ਕੰਮਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ।ਸਮੇਂ ਦੀ ਲੋੜ ਮੁਤਾਬਕ ਬਹੁਤ ਹੀ ਵਧੀਆ ਹੈ ।ਇਹਦੀ ਕੀਮਤ ਦਾ ਵੀ ਜਿਕਰ ਕਰ ਦੇਣਾ ਸੀ ।

  • @balwindersinghdhaliwal1498
    @balwindersinghdhaliwal1498 3 роки тому +1

    ਸਿਰਾ ਲਾਤਾ ਵੀਰਾਂ ਨੇ ਇਥੇ ਕਮੀ ਕੋਈ ਨਹੀ ਮਾਰ ਲਿਆ ਸਰਕਾਰੀ ਚੋਰਾਂ ਨੇ

  • @majorsingh1285
    @majorsingh1285 3 роки тому +1

    ਵਾਹ ਜੀ ਇਹ ਆ ਦਿਮਾਗ ਆ ਪੰਜਾਬੀਆ ਦਾ ਕੰਪਨੀ ਦੀਆਂ ਮਸੀਨਾ ਨਾਲੋ ਸੋ ਗੁਣਾ ਵਧੀਆ ਇਹ ਮਸੀਨ ਜਿਆਦਾ ਖੇਤੀ ਵਾਲੀਆਂ ਨੂੰ ਇਹ ਮਸੀਨ ਵਰਧਾਨ ਆ

  • @naturehumanity9493
    @naturehumanity9493 3 роки тому +1

    ਸਦਕੇ,, ਜਾਵਾ ਇਹਨਾਂ ਵੀਰਾਂ ਦੇ,, ਵੱਡੀਆਂ ਕੰਪਨੀਆਂ ਕੀ ਰੀਸ ਕਰਨਗੀਆਂ,,, ਠੀਕ ਅਾ,, ਵਧਾਈ ਹੋਵੇ ਜੀ

  • @parmindersinghparmindersin238
    @parmindersinghparmindersin238 3 роки тому +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਡੇ ਲੋਪੋਂ ਵਾਲੇ ਵੀਰ ਨੂੰ ਹਲੇ ਤਾਂ ਸ਼ੁਰੂ ਬਾਤ ਆ ਵੀਰ ਦੀ ਬਹੁਤ ਕੁਝ ਦੁਨੀਆਂ ਅੱਗੇ ਲੈ ਕੇ ਆਉਣਾ ਕਾਲੀ ਨੇ ਵੀਰ ਨੂੰ ਨਮੀਂ ਜ਼ਿੰਦਗੀ ਦਿੱਤੀ ਵੀਰ ਨੇ ਪਤਾ ਨੀ ਹੁਣ ਤੱਕ ਕਿੰਨੀਆ ਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਰੋਟੀ ਪਤਾ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @user-vd6pz6rc3s
    @user-vd6pz6rc3s 3 роки тому +16

    ਬਹੁਤ ਹੀ ਵਧੀਆ ਮਸ਼ੀਨਰੀ ਤਿਆਰ ਕੀਤੀ ਹੈ ਬਹੁਤ-ਬਹੁਤ ਮੁਬਾਰਕਾਂ 🙏

  • @tanurajpoot8822
    @tanurajpoot8822 3 роки тому +3

    Oh wa g wah kya baat cirrraaa gal baat dil kush ho gye dekh ke 😍😍🙏🙏👌👌

  • @Sukhjohal8126
    @Sukhjohal8126 Рік тому

    ਬਹੁਤ ਬਹੁਤ ਬਹੁਤ ਵਧੀਆ ਵੀਰ ਜੀ

  • @bhupindersingh7215
    @bhupindersingh7215 3 роки тому +1

    ਖੂਬਸੂਰਤ ਕੰਮ

  • @vikramjeetsinghvicky3342
    @vikramjeetsinghvicky3342 3 роки тому +1

    ਬਹੁਤ ਵਧੀਆ ਗੱਲ ਹੈ ਵੀਰ ਜੀ

  • @GurmeetSingh-ou8tk
    @GurmeetSingh-ou8tk 3 роки тому +2

    ਬਹੁਤ ਹੀ ਵਧੀਆ ਸਪਰੇ ਪੰਪ।

  • @pardeepsingh709
    @pardeepsingh709 3 роки тому +21

    ਭਾਊ ਯਾਰ ਕੰਪਨੀਆ ਤੇ ਜ਼ਿਮੀਂਦਾਰਾਂ ਤੋਂ ਪੈਸੇ ਲੁੱਟਦੀਆਂ ਨੇ
    ਬਹੁਤ ਵਧੀਆ ਕੰਮ ਕੀਤਾ ਵੀਰ ਨੇ
    ਹੁਣ ਐ ਮਸ਼ੀਨ ਜਿੱਡੀ ਹੀ ਜੀਰੀ ਲਾਉਣ ਵਾਲੀ ਮਸ਼ੀਨ ਐ ਓਦਾ ਮੁੱਲ 14ਲੱਖ ਦੱਸਦੇ ਆ

  • @user-ls5yz7xu8x
    @user-ls5yz7xu8x 3 роки тому +59

    ਬਾਈ ਜੀ ਆਪਣੇ ਕੰਮ ਨੂੰ ਵੱਡੇ ਪੱਧਰ ਤੇ ਚਲਾਓ, ਤਾਂ ਕਿ ਪੰਜਾਬ ਨੂੰ ਆਪਣੇ ਜਰੂਰਤ ਦੇ ਸੰਦ ਲੈਣ ਲਈ ਬਾਹਰ ਤੋਂ ਨਾ ਲੈਣੇ ਪੈਣ

  • @ranjodhsingj9588
    @ranjodhsingj9588 3 роки тому +27

    ਮੁੰਡਿਆਂ ਨੂੰ ਸਲਊਟ ਤੇ ਅਗਾਂਹ ਵਧਣ ਦੀ ਦੁਆ

  • @gurlalsinghjawanda7699
    @gurlalsinghjawanda7699 3 роки тому

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰਾਂ ਨੂੰ

  • @singhsabsingh6511
    @singhsabsingh6511 3 роки тому

    Salute a veer ji tuhadi mihnat nu aur interview wale veer ji huna nu jo eho jhe here tarash k sahmne Le k aude ne God 🙏 bless 🎉 you

  • @sandeepdhillon6719
    @sandeepdhillon6719 3 роки тому +3

    ਬਹੁਤ ਵਧੀਆ ਜੀ

  • @gurdeepkaunke4686
    @gurdeepkaunke4686 3 роки тому +16

    ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ ਲਧਿਆਣਾ ਤੋਂ

  • @kulwindersingh6423
    @kulwindersingh6423 3 роки тому +4

    ਬਹੁਤ ਵਧੀਆ👍💯

  • @simarjeetsingh8244
    @simarjeetsingh8244 3 роки тому +1

    Bhut vdia tyar kiti machine 👍👍👍

  • @veetdhillon4477
    @veetdhillon4477 3 роки тому +1

    boht vdia uprala kita veera ne salute aa ehna di mehnat nu 🙏🙏

  • @JagmeetSingh-ll7pb
    @JagmeetSingh-ll7pb 3 роки тому +2

    ਅੱਤ ਈ ਕਰਾਈ ਪਈ ਆ

  • @chandiboparai8843
    @chandiboparai8843 3 роки тому +2

    🙏 God bless you ਵਾਹਿਗੁਰੂ ਤਰੱਕੀਆਂ ਬਕਸੇ

  • @gurjindergill9111
    @gurjindergill9111 3 роки тому +3

    ਬਹੁਤ ਵਧੀਅਾ ਵੀਰ

  • @gindagill4028
    @gindagill4028 3 роки тому +3

    22 bahut vadya,, sirrrrraaaaa krata. 👏👏👏👏👏👌👌👌👌👌👍👍👍👍👍👌👌👌👌👌👍👍👍👍👌👌👌👌👌👌👌👌👌👌🙏🙏🙏🙏🙏🙏♥️♥️♥️♥️♥️♥️♥️♥️♥️♥️♥️♥️

  • @majorsingh1285
    @majorsingh1285 3 роки тому +1

    ਵੈਸੇ ਇਹ ਮਸੀਨ ਕਾਰਾਏ ਤੇ ਵੀ ਬੁਹਤ ਕੰਮ ਕਰੂ ਕੰਪਨੀ ਵਾਲੀਆਂ ਦੀ ਸਪਰੇਅ ਕਰਵਾੳਣੇ ਆ ਤਾ ਨਾਲੇ ਦਵਾਈ ੳਹਨਾ ਦੀ ਲੈਣੀ ਪੈਦੀ ਆ ਤੇ 500 ਰਪਏ ਏਕੜ ਦਾ ਲੈਦੇਂ ਨੈ ਇਹ ਤਾ ਬਹੁਤ ਵਧੀਆ ਮਸੀਨ ਇ

  • @cheemadairyfarm4862
    @cheemadairyfarm4862 3 роки тому +2

    Sira karta veer thanks lopo alya

  • @JaswinderSingh-io7uo
    @JaswinderSingh-io7uo 3 роки тому

    Thanks ji Very Good ji waheguru ji Kirpa Kari ji🚩🚩🚩🚩🚩🚩🚩🚩🚩🚩

  • @harpalsinghgill4812
    @harpalsinghgill4812 3 роки тому +12

    ਵਧੀਆ ਕਾਰਗੁਜ਼ਾਰੀ ਕਰਨ ਲਈ ਮੇਰੇ ਵੱਲੋਂ ਤੁਹਾਨੂੰ ਸ਼ੁੱਭ ਕਾਮਨਾਵਾਂ

  • @j.s.sran.1544
    @j.s.sran.1544 3 роки тому +6

    ਬਹੁਤ ਸਿਰਾ ਬਾਈ

  • @RamSingh-du1cl
    @RamSingh-du1cl Рік тому

    Bahut Vadiya hai g

  • @GurpreetSingh-yn2kz
    @GurpreetSingh-yn2kz 3 роки тому +8

    Bht vdya machine tyar kri har function full loaded hai....gud luck es family nu.... Rab trakiya bakche.
    Bro es da price clear nhi krya oh vi duso...
    Thanks
    GS Wararh

  • @bantyasmanpuriahr4193
    @bantyasmanpuriahr4193 3 роки тому +1

    Bhut vadiya

  • @CRAZYGAMING-ow7un
    @CRAZYGAMING-ow7un 3 роки тому +5

    Sira g 👍👍👍👌

  • @hsf5320
    @hsf5320 3 роки тому +33

    ਬਹੁਤ ਵਧੀਆ ਏ ਜੀ ਮੁਬਾਰਕਾਂ ਰੇਟ ਵੀ ਦੱਸ ਦੇਣਾ ਸੀ

    • @hsingh8411
      @hsingh8411 3 роки тому +3

      ਸਾਢੇ ਅੱਠ ਲੱਖ 8,50,000 only 🤣🤣🤣

    • @charnjeetsingh4075
      @charnjeetsingh4075 Рік тому

      ਫੱਟੇ ਚੱਕ ਦੇ ਫੱਟੇ

  • @SukhpreetSingh-cn6ry
    @SukhpreetSingh-cn6ry 3 роки тому

    ਬਹੁਤ ਵਧੀਆ ਮਸ਼ੀਨ ਬਣੀ ਆ ਬਾਈ

  • @ramgarhiaagro7994
    @ramgarhiaagro7994 3 роки тому +1

    Boht hi vadea uprala veer Rabb trakkiyaan bakhshe tohanu 👍👍 god bless uh “ Neetan nu hi milan muradaan mehntaan nu fal lagde ne “ 🙏

  • @karamjitsingh765
    @karamjitsingh765 3 роки тому

    kisan eakta jinda bad..kia bat aa.siraa y.. bahut vadia y..full spot y g..

  • @sukhwindersinghsandhu5719
    @sukhwindersinghsandhu5719 Рік тому

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @rkstudios1326
    @rkstudios1326 3 роки тому +2

    Congratulations dear...God bless you all.. keep it up

  • @terakhinda2302
    @terakhinda2302 3 роки тому

    Wa 22 siraa karta veera nai

  • @gurjinderjassal9781
    @gurjinderjassal9781 Рік тому

    Verry nice👍

  • @gurmindersingh2688
    @gurmindersingh2688 3 роки тому +1

    Sirra babeyoo ❤️👌😱

  • @mukeshmalik9976
    @mukeshmalik9976 3 роки тому

    Bhth hi bdya ha ji

  • @vikramjeetsingh3297
    @vikramjeetsingh3297 2 роки тому

    👳 Kisan Veera Nu SaloutThanks

  • @singhTruckloverPB32
    @singhTruckloverPB32 3 роки тому +1

    Bht vadiya

  • @gurmindersingh2688
    @gurmindersingh2688 3 роки тому +16

    ਜਮਾਂ ਕੈਂਟ ਆ ਬਾਬਿਓ 🤟😱

  • @singhjazz2270
    @singhjazz2270 3 роки тому

    Att kara ti aa spray machine bana ke awesome

  • @armaansidhu293
    @armaansidhu293 3 роки тому +3

    Best 🔥🔥

  • @charanjitsingh7011
    @charanjitsingh7011 3 роки тому

    Bohut Vadiya

  • @khaintbanda9067
    @khaintbanda9067 3 роки тому

    Bilkul bai ji bahut saria duava

  • @satnamrandhawa1199
    @satnamrandhawa1199 2 роки тому

    22ji very nice very nice 👌 👍

  • @davindersingh-xy8yn
    @davindersingh-xy8yn 3 роки тому

    Salute hai es veer nu

  • @gurigill5920
    @gurigill5920 3 роки тому +2

    Sikh parivar nu full spoot

    • @dhaliwal350
      @dhaliwal350 3 роки тому

      ਮਾਨੁਸ ਕੀ ਜਾਤ ਸਭੈ ਏਕੈ ਪਿਹਚਾਨਬੋ।

  • @davendersingh8572
    @davendersingh8572 3 роки тому

    Bhut badiya bai ji😅😅😅

  • @harneksingh3874
    @harneksingh3874 3 роки тому +2

    Good job veer ji

  • @balvirsingh8142
    @balvirsingh8142 3 роки тому +1

    ਵੈਰੀ ਗੁਡ ਸ਼ਾਬਾਸ

  • @sukhjindersandhu4141
    @sukhjindersandhu4141 3 роки тому

    Bahut hi sohna purja

  • @SATNAMSINGH-dk8kz
    @SATNAMSINGH-dk8kz 3 роки тому

    Salute to these farmers 🙏🙏 Yamuna nagar Haryana

  • @satbirpunia9186
    @satbirpunia9186 2 роки тому

    Bahut vadhia himmat mari

  • @rajwindersidhu8158
    @rajwindersidhu8158 2 роки тому

    Sukhpreet bai ji nice thought keep it up waheguru ji chardi kala bakshe sare parivar te ji meher bria hath rakhan sade saria te ji all the best

  • @vikramjeetsingh3297
    @vikramjeetsingh3297 2 роки тому

    Very good Thanks

  • @surindersingh1966ss
    @surindersingh1966ss 3 роки тому +1

    Very nice veer ji God bless you

  • @bantyasmanpuriahr4193
    @bantyasmanpuriahr4193 3 роки тому +1

    Jma kaintt aa 22

  • @ravigaikwad7326
    @ravigaikwad7326 2 роки тому

    Supar 👍👍👍

  • @pannugagrewal2384
    @pannugagrewal2384 3 роки тому

    Balle balle balle 22 g

  • @sukhchainsinghsukh9480
    @sukhchainsinghsukh9480 3 роки тому +3

    Great 👍 keep it up

  • @johndhillon99
    @johndhillon99 3 роки тому +7

    yaar eh te bhut e zabardast machine banai a , rab traki bhakse veeran nu .

  • @hsingh8411
    @hsingh8411 3 роки тому +2

    Veer ਤੁਸੀਂ ਇਹਦੀ video ਤਾਂ ਬਣਾ ਦਿੱਤੀ ਪਰ ਜੇ ਕੰਪਨੀ ਆਲਿਆਂ ਨੇ ਦੇਖ ਲਈ ਉਹਨਾਂ ਨੇ ਵਿਚਾਰੇ ਮਿਸਤਰੀਆਂ ਤੇ copyright ਦਾ ਕਲੇਮ ਪਾ ਦੇਣਾ ਘੱਟੋ ਘੱਟ ਇਕ ਕਰੋੜ ਦਾ... ਕਿਉਕਿ ਹਰੇਕ ਵੱਡੀ ਕੰਪਨੀ ਨੇ ਆਪਣੇ product ਦਾ design patent ਲਿਆ ਹੁੰਦਾ ਤਾਂ ਕਿ ਹੋਰ ਕੋਈ ਨਕਲ ਨਾ ਕਰ ਸਕੇ... ਪਰ ਆਮ ਮਿਸਤਰੀਆਂ ਨੂੰ ਇਹਦੇ ਬਾਰੇ ਪਤਾ ਨੀਂ ਹੁੰਦਾ... ਓਦੋਂ ਹੀ ਪਤਾ ਲੱਗਦਾ ਜਦੋਂ ਅਦਾਲਤ ਵੱਲੋਂ ਸੰਮਨ ਪਹੁੰਚਦਾ...
    ਬਰਨਾਲੇ ਨਾਭੇ ਦੇ ਕੁੱਝ ਕੰਬਾਈਨਾਂ ਆਲਿਆਂ ਨਾਲ ਹੋ ਚੁਕਿਆ ਏਦਾਂ...
    ਇਸ ਲਈ ਇਹ ਮਿਸਤਰੀਆਂ ਨੂੰ ਬਹੁਤਾ ਕੈਮਰੇ ਅੱਗੇ ਨਾ ਲਿਆਓ ਤਾਂ ਕਿ ਕੰਪਨੀ ਆਲਿਆਂ ਨੂੰ ਪਤਾ ਈ ਨਾ ਲੱਗੇ ਕਿ ਕੀਹਨੇ ਬਣਾਈ ਆ... ਕਿੱਥੇ ਬਣਾਈ ਆ...

  • @GurdeepSingh-xz1un
    @GurdeepSingh-xz1un 3 роки тому +3

    Very good job 👌

  • @gurjindersinghbhurji1987
    @gurjindersinghbhurji1987 3 роки тому +2

    Good job Veer ji 👍👍👍👍👍

  • @pkgamersfan1996
    @pkgamersfan1996 3 роки тому +1

    Very nice 22 Ji

  • @jagdeepsingh3647
    @jagdeepsingh3647 3 роки тому

    Kya hi bata veer ji. Bhut vdia km kitaa ji

  • @khalsawarrior8466
    @khalsawarrior8466 2 роки тому

    🤘Ultimate talent 🤟🤟🤟🤟

  • @user-dc7bs5ep4d
    @user-dc7bs5ep4d 3 роки тому

    Boht vdiya

  • @gopisraw8400
    @gopisraw8400 3 роки тому +1

    Good veer ji

  • @davinderaulakh9592
    @davinderaulakh9592 3 роки тому +1

    Very good👍👍👍👍👍

  • @Makkerfarm
    @Makkerfarm 3 роки тому +3

    Good job 👌👌👌👌👌

  • @yajuvendrasingh9554
    @yajuvendrasingh9554 3 роки тому

    Very good and rewardable job

  • @hardyalsingh4969
    @hardyalsingh4969 2 роки тому

    Bahut vadiya kam kitta bai ne

  • @khaintbanda9067
    @khaintbanda9067 3 роки тому +1

    Kmal krti bai veera ne bahut sohna km kita

  • @satyakijeet1815
    @satyakijeet1815 3 роки тому

    ਵਾ ਵੀਰ ਜੀ

  • @harpreetsinghdhillon8067
    @harpreetsinghdhillon8067 3 роки тому

    Bhot vadhia

  • @BaljitSingh-iw8lf
    @BaljitSingh-iw8lf 3 роки тому +1

    Attt 22

  • @gurpreetuppal8513
    @gurpreetuppal8513 3 роки тому +2

    Very nice 👍

  • @malkiatsandhu4695
    @malkiatsandhu4695 3 роки тому +1

    Congratulations bro, keep it up🙏🙏🙏🙏

  • @sandeepbrar9691
    @sandeepbrar9691 3 роки тому +1

    Good job bai g God bless you

  • @Singh-jw9ny
    @Singh-jw9ny 3 роки тому

    Bhot sona veer

  • @hardeepsinghdhaliwal6856
    @hardeepsinghdhaliwal6856 3 роки тому

    Bhut vadia ji

  • @SandeepSingh-pn2rl
    @SandeepSingh-pn2rl 3 роки тому +2

    Good 👍

  • @rustamsingh4475
    @rustamsingh4475 3 роки тому +1

    I proud of you 👍

  • @KRISHANveterinarian
    @KRISHANveterinarian 3 роки тому

    Bhut vadiaa

  • @farmlife3304
    @farmlife3304 3 роки тому +8

    ਲੀਡਰੋ ਤੁਸੀਂ ਕਿਤੇ ਪੰਜਾਬ ਦੀ ਜਵਾਨੀ ਦੀ ਕਦਰ ਪਾਈ ਹੁੰਦੀ ਤਾਂ ਅੱਜ ਪੰਜਾਬ ਇਨਾ ਅਮੀਰ ਹੁੰਦਾ ਕਿ ਤੁਹਾਨੂੰ ਸੋਨੇ ਦੇ ਕਪੜੇ ਪਾਉਣ ਲਾ ਦਿੰਦਾ ਟੋਹਰ ਵੱਖਰੀ ਹੁੰਦੀ ਦੁਨੀਆਂ ਤੇ ਰੋਹਬ ਵਖਰਾ ਹੁੰਦਾ ਪਰ ਤੁਹਾਡੇ ਲਾਲਚੀ ਤੇ ਮੂਰਖਤਾ ਭਰੇ ਰਵੱਈਏ ਕਰਕੇ ਅੱਜ ਪੰਜਾਬ ਦਾ ਤਾਂ ਜੋ ਹੋਣਾ ਸੀ ਹੋ ਗਿਆ ਪਰ ਤੁਹਾਡੀ ਵੀ ਲੋਕਾਂ ਦੇ ਦਿਲਾਂ ਚ ਖੁਰਕ ਖਾਧੇ ਕੁੱਤੇ ਜਿਨੀ ਕਦਰ ਨਹੀਂ ।ਕਹਿਣ ਨੂੰ ਭਾਵੇਂ ਜਿਨੀਆਂ ਮਰਜੀ ਮੁੱਛਾਂ ਮਰੋੜੀ ਚਲੋ ਫੁੱਦੂਉ