ਆਲੂਆਂ ਦੀ ਖੇਤੀ ਕਰ ਰਹੇ ਸਫ਼ਲ ਕਿਸਾਨ ਨਾਲ ਆਲੂਆਂ ਬਾਰੇ ਗੱਲਬਾਤ ਅਤੇ ਮਿਹਨਤ ਦੀ ਕਹਾਣੀ

Поділитися
Вставка
  • Опубліковано 23 гру 2024

КОМЕНТАРІ • 82

  • @gsainichd
    @gsainichd Рік тому +8

    ਭਾਈ ਸਾਹਬ ਬਹੂਤ ਹਨ।ਅਸੀਂ ਵੀ ਇਹਨਾਂ ਤੋ ਬੀਜ ਖਰੀਦਿਆ ਹੈ।ਬਹੂਤ ਹੀ ਇਮਾਨਦਾਰੀ ਨਾਲ ਬੀਜ ਦੇਂਦੇ ਹਨ।ਪੂਰੇ ਪਰਿਵਾਰ ਦਾ ਸੁਬਾਹ ਬਹੂਤ ਵਧੀਆ ਲਗਿਆ।

  • @Deepsingh5766-f8t
    @Deepsingh5766-f8t Рік тому +22

    ਇੱਕ ਗੱਲ ਨੋਟ ਕਰਨ ਵਾਲੀ ਆ ਵੀ ਵੀਰ ਦੇ ਕਿਸੇ ਵੀ ਟਰੈਕਟਰ ਤੇ ਡਿੱਕ ਨਹੀ ਲੱਗਿਆ✌️👍👍👍

    • @KingHunter3597
      @KingHunter3597 Рік тому +1

      ਇਹ ਡੈੱਕ ਉੱਚੀ ਆਵਾਜ਼ ਉੱਤੇ ਲਾਉਣਾ ਅਤੇ ਟ੍ਰੈਕਟਰ ਦੀ ਛਤਰੀ ਦੇ ਪਿੱਛੇ ਵੱਡਾ ਟਰੰਕ ਫਿੱਟ ਕਰਾ ਲੈਂਦੇ ਹਨ ਫ਼ਿਰ ਪਿੱਛੇ ਨਾ ਹੀ ਇੰਨ੍ਹਾਂ ਨੂੰ ਸਾਇਡ ਦਿਖਦੀ ਆ, ਇਹ ਸਭ ਫੁਕਰਿਆਂ ਦੇ ਕੰਮ ਹਨ, ਕਈ ਤਾਂ ਟ੍ਰੈਕਟਰ ਦੇ ਪਿੱਛੇ ਵੱਡੀ ਪੇਟੀ ਹੀ ਲਵਾ ਲੈਂਦੇ ਹਨ ਇੰਨ੍ਹਾਂ ਨੂੰ ਪੁੱਛਣ ਵਾਲਾ ਹੋਏ ਕਿ ਦੱਸੋ ਤੁਸੀਂ ਕੀ R-Castra ਪ੍ਰੋਗਰਾਮ ਲਾਉਣਾ, ਜਾਂ ਕਿਤੇ ਜਾਕੇ ਅਖਾੜਾ ਲਾਉਣਾ ⁉️ ਇੰਨ੍ਹਾਂ ਵਾਸਤੇ ਇੱਕ ਕੰਮ ਹੋਰ ਠੀਕ ਆ ਕਿ ਕਿਸੇ ਦੇ ਵਿਆਹ-ਸ਼ਾਦੀ ਵਿੱਚ DJ ਦੀ ਥਾਂ ਉੱਪਰ ਪੇਟੀ ਵਾਲਾ ਟ੍ਰੈਕਟਰ ਲੈ ਜਾਇਆ ਕਰਨ, ਚਾਰ ਪੈਸੇ ਬਣ ਜਾਇਆ ਕਰਣਗੇ

    • @pamajawadha5325
      @pamajawadha5325 Рік тому +2

      Ha ji etho pata lagda kam karn wala da

    • @RamandeepSingh-u7g
      @RamandeepSingh-u7g Рік тому

      Y darvier chalunda naaa sab

  • @KingHunter3597
    @KingHunter3597 2 роки тому +29

    ਇਸੇ ਇਮਾਨਦਾਰੀ ਨਾਲ ਹੀ ਇੰਡੀਆ
    ਅੱਗੇ ਵਧੇਗਾ, ਇਮਾਨਦਾਰੀ ਤੋਂ ਬਿਨਾਂ ਨਹੀਂ

  • @shahisahi7288
    @shahisahi7288 Рік тому

    ਵੀਡੀਓ ਤੇ ਬਣਾਉਣ ਲੱਗ ਗਏ ਵੀਰ ਦੇ ਵੀ ਮਾਇਕ ਲੱਗਾ ਦੇਣਾ ਸੀ ਅਵਾਜ ਬਹੁਤ ਘੱਟ ਆਉਂਦੀ

  • @karamsingh5855
    @karamsingh5855 3 місяці тому

    ਬਾਈ ਜੀ ਖੇਤੀ ਬਾੜੀ ਬਾਰੇ ਇੰਟਰਵਿਊ ਪੰਜਾਬ ਵਿੱਚ ਕਰਿਆ ਕਰੋ ਤਾ ਜੋ ਹਰੇਕ ਕਿਸਾਨ ਸਮਝ ਸਕੇ ਕਿਉ ਕਿ ਹਰੇਕ ਕਿਸਾਨ ਨਹੀ ਸਮਝ ਸਕਦਾ ਇੰਗਲਸ਼

  • @suryayadav6790
    @suryayadav6790 2 роки тому +2

    Great knowledge for farmer thankyou

  • @kamalsalempuria8993
    @kamalsalempuria8993 2 роки тому +4

    y ji rate jrur dseoo astimate g2 te g3 da pukhraj sed

  • @shonkitractorande
    @shonkitractorande 2 роки тому +8

    ਬਾਈ ਯਾਰ ਟਰੈਕਟਰਾਂ ਦੀ ਵੀ ਗੱਲ ਕਰ ਲੈਣੀ ਸੀ ਕੋਈ
    ਮੈਂ ਸਾਰੀ ਵੀਡੀਓ ਇਸ ਚਕਰ ਚ ਹੀ ਵੇਖੀ ਕਿ ਟਰੈਕਟਰਾਂ ਦੀ ਵੀ ਕੋਈ ਗੱਲ ਕਰਨਗੇ

    • @PRIMETRACTORS
      @PRIMETRACTORS  2 роки тому +5

      hor bna dinne aa bai tractora te

    • @lakhwinderSingh-iq2ws
      @lakhwinderSingh-iq2ws 5 місяців тому

      ਇਸ ਬਾਈ ਦੀ ਹਰ ਵੀਡਿਓ ਚ ਜਾਣਕਾਰੀ ਅਧੂਰੀ ਹੁੰਦੀ ਆ

  • @eicheralejatt5403
    @eicheralejatt5403 2 роки тому +4

    G1_g2_g3 da rate ta pushna c

  • @sukhasingh.1990
    @sukhasingh.1990 2 роки тому +11

    ਮੈਂ ਤਾਂ ਆਲੂ ਲਾਏ ਪਰ ਬੀਜ ਮਾੜਾ ਨਿਕਲਿਆ 18 ਬੋਰੀਆਂ ਨਿਕਲਿਆ ਬੜਾ ਘਾਟਾ ਪੈ ਗਿਆ

  • @gurtejsingh5360
    @gurtejsingh5360 Рік тому +2

    ਈਮਾਨਦਾਰੀ ਨਾਲ ਬੀਜ ਵੇਚੋਂਗੇ ਤਾਂ ਹੀ ਤੁਹਾਡਾ ਗਾਹਕ ਬਚਿਆ ਰਹਿ ਸਕਦੈ। ਨਹੀਂ ਤਾਂ ਗਾਹਕ ਮਰ ਗਿਆ ਤਾਂ ਤੁਹਾਡਾ ਵੀ ਨੁਕਸਾਨ ਹੋਵੇਗਾ।

  • @arun_k_video
    @arun_k_video 2 роки тому +7

    Bhai BJ farm di video Bano

  • @amardeepsinghbhattikala189
    @amardeepsinghbhattikala189 2 роки тому +2

    Sat shri akal veer ji number share karke bahut vadea kita

    • @KingHunter3597
      @KingHunter3597 Рік тому +1

      ID ਉੱਪਰ ਬਾਬੇ ਨਾਨਕ ਦੀ ਫ਼ੋਟੋ ਬਹੁਤ ਸੋਹਣੀ ਆ ਜੀ 🙏🏻 ਵਾਹਿਗੁਰੂ ਜੀ

  • @tinkuchahar3770
    @tinkuchahar3770 2 роки тому +3

    Bhai all tractor 🚜 detail video 📹 bno..

  • @dharmabhullar8643
    @dharmabhullar8643 Рік тому +2

    ਇਕ acre ਚ ਕਿੰਨਾ ਬੀਜ ਪੈਂਦਾ ਗਾ ਆਲੂਆਂ ਦਾ

  • @balindarmakkad361
    @balindarmakkad361 Місяць тому

    Veer seed Lena number Lee leya veer seed chida top da Santana

  • @LakhwinderSingh-un5gt
    @LakhwinderSingh-un5gt 2 роки тому +3

    ਇਹਨੇ ਦੇ ਪੇਜ ਦਾ ਕਿ ਨਾਮ ਹੈ

  • @18sehajpreetsinghchhinal.k83
    @18sehajpreetsinghchhinal.k83 2 роки тому +1

    veer tuhada stor gorseah v hega

  • @dilpreetgill7296
    @dilpreetgill7296 2 роки тому +5

    Veer g allu de khet wich b video banao g

  • @gurnamsingh747
    @gurnamsingh747 2 роки тому +1

    Very nice somal Germany

  • @narinderkang6480
    @narinderkang6480 2 роки тому +2

    Very nice 👌

  • @heerasingh3992
    @heerasingh3992 Рік тому

    Waheguru

  • @davindersinghsingh6489
    @davindersinghsingh6489 2 роки тому +1

    Mere naal da pind a

  • @jaswindergill3978
    @jaswindergill3978 2 роки тому +2

    👍👍👍👍👍

  • @sehajkaurukg2282
    @sehajkaurukg2282 2 роки тому +1

    Nice informationa

  • @gurpreetsinghsidhu5067
    @gurpreetsinghsidhu5067 2 роки тому +41

    English ਚ ਕਰਿਆ ਕਰੋ interview ,ਅੱਧ ਤੋਂ ਵੱਧ ਤਾਂ English ਬੋਲਦੇ ਉਂ ਫਿਰ ਕਿਉਂ ਨਾਂ ਸਾਰੀ interview ਅੰਗਰੇਜ਼ੀ ਚ ਕੀਤੀ ਜਾਵੇ।

    • @inderpreetsinghdhillon5284
      @inderpreetsinghdhillon5284 2 роки тому +6

      Nale harr kise nu English nahi aoundi

    • @kinnuarmy
      @kinnuarmy 2 роки тому +2

      UA-cam =ਤੂੰ ਪਾਇਪ

    • @gurpreetsinghsidhu5067
      @gurpreetsinghsidhu5067 2 роки тому +1

      @@inderpreetsinghdhillon5284 ਇਹੀ ਕਿਹਾ ਮੈਂ , ਸ਼ਰਮ ਦਿੱਤੀ ਸੀ

    • @GurpreetSingh-se4wi
      @GurpreetSingh-se4wi 2 роки тому +4

      ਸਿੱਧੂ ਭਾਅ ਇਹ ਸਾਰੀ ਇੰਟਰਵਿਊ ਅੰਗਰੇਜ਼ੀ ਵਿੱਚ ਕਰਨ ਜੋਗੇ ਨਹੀਂ ਹੈਗੇ। ਏਨੇ ਨਹੀਂ ਆਉਂਦੀ ਇਹਨਾਂ ਨੂੰ, ਇਹ ਸਿਰਫ ਮਿਲਗੋਭਾ ਹੀ ਬਣਾ ਸਕਦੇ ਆ ।

    • @shivdevmalhi
      @shivdevmalhi 2 роки тому +5

      ਤੂੰ ਅਪਣਾ ਨਾਮ ਅੰਗਰੇਜ਼ੀ 'ਚ ਪਾਇਆ? ਕਿੰਨੇ ਸ਼ਬਦ ਅੰਗਰੇਜ਼ੀ 'ਚ ਪਾਏ ਆ???
      ਹੱਦ ਆ ਦੋਗਲੇਪਣ ਵਾਲੀ

  • @nirmangill8850
    @nirmangill8850 2 роки тому +1

    Good ji

  • @HarpreetSingh-og4yq
    @HarpreetSingh-og4yq 2 роки тому +3

    Make more videos

  • @waraich_k
    @waraich_k 2 роки тому

    👌

  • @DaljitSingh-Thind
    @DaljitSingh-Thind 2 роки тому +1

    Nice bro

  • @sukhpalsingh538
    @sukhpalsingh538 2 роки тому +1

    👍

  • @LakhwinderSingh-we4hc
    @LakhwinderSingh-we4hc 2 роки тому

    Rate da dsya kro

  • @desertdevils
    @desertdevils 2 роки тому +4

    Tractors da review kro

  • @shivdevmalhi
    @shivdevmalhi 2 роки тому +1

    🙏ਬਾਈ ਤੇ 25ਸਾਲ ਤੌ ਕੰਪਨੀ ਲਈ ਕੰਟਰੇਟ ਫਾਰਮਿੰਗ ਕਰ ਰਹੇ ਆ ਤੇ ਕਾਮਯਾਬ ਆ, ਮੈਂ ਜਿੰਨੇ ਵੀ ਕਾਮਯਾਬ ਕਿਸਾਨਾ ਦੀਆ ਇੰਟਰਵਿੳੁ ਦੇਖੀਆ ਸਭ ਕੰਟਰੇਟ ਫਾਰਮਿੰਗ ਕਰਦੇ ਆ ਫੇਰ ੳੁਹਨਾਂ ਹੀ ਕਿਸਾਨਾ ਨੇ ਅੰਦੋਲਣ 'ਚ ਸਾਡੇ ਵਰਗੇ ਛੋਟੇ ਕਿਸਾਨਾ ਨੂੰ ਕੰਟਰੇਟ ਫਾਰਮਿੰਗ ਖਿਲਾਫ ਕਿੳੁ ਭੜਕਾਇਆ??

    • @farmarjatt9284
      @farmarjatt9284 2 роки тому +5

      ਵੀਰ ਕੀ ਕੰਟਰੈਕਟ ਫਾਰਮਿੰਗ ਨੂੰ ਕਰੇਂਗਾ ਚੰਨੋ ਫੈਕਟਰੀ ਚ ਜਾ ਕੇ ਦੇਖ ਕਿੰਨਾ ਤੰਗ ਕਰਦੇ ਨੇ ਕਿਸਾਨਾ ਨੂੰ ਕਦੇ ਸੈਂਪਲ ਫੇਲ ਕਦੇ ਸੂਗਰ ਵਾਲਾ ਕੱਢ ਦਿੰਦੇ ਨੇ ਹਫਤਾ ਹਫਤਾ ਵਾਰੀ ਨੀ ਸੀ ਪੈਂਦੀ ਹਫਤੇ ਬਾਦ ਟਰਾਲੀ ਵਾਪਸ ਕਰ ਦਿੰਦੇ ਨੇ ਜਦੋ ਫੈਕਟਰੀ ਲਾਈ ਸੀ ਉਦੋ ਏਨਾ ਨੇ ਇਹ ਕਿਹਾ ਸੀ ਵੀ ਟਮਾਟਰ
      ਤੇ ਆਲੂ ਪੰਜਾਬ ਦਾ ਖਰੀਦਾ ਗੇ ਬਾਦ ਚ ਸਾਲੇ ਮੁੱਕਰ ਗਏ

  • @bikabatth9284
    @bikabatth9284 5 місяців тому

    Aynga hynga jynga yar pararkaar sahib avdiboli vich sudhar karo

  • @khushkaranchhina2890
    @khushkaranchhina2890 2 роки тому +5

    ਵੀਰ ਮੈ ਪਹਿਲੇ ਸਾਲ ਲਾਏ ਆ 7 ਕਿਲੇ ਪਰ ਇਹਨਾ ਦੇ ਵੇਚਣ ਦਾ ਕੀ ਢੰਗ ਹੁੰਦਾ। ਵਪਾਰੀ ਆਪਣੇ ਆਪ ਈ ਆਉਦੇ ਨੇ ਜਾ ਉਹਨਾ ਨੂੰ ਦੱਸਣਾ ਪੈਦਾ😉

  • @jodhpalgill8152
    @jodhpalgill8152 2 роки тому +2

    Sandhu farm

  • @davindersinghgill7464
    @davindersinghgill7464 2 роки тому

    👍🏼👍🏼👍🏼👍🏼👍🏼

  • @balkarkang3296
    @balkarkang3296 2 роки тому

    John derre kato Ana raak da aaaa ji

  • @j_star605
    @j_star605 2 роки тому

    Punjabi bolo bro 🙏

  • @pawanpreetsidhumoosawalafa1133
    @pawanpreetsidhumoosawalafa1133 2 роки тому +4

    ਕੋਈ ਭਰਾ ਮੇਰੇ ਚੇਨਲ ਨੂੰ ਵੀ ਸਬਸਕ੍ਰਾਈਬ ਕਰਲੋ ਭਰਾ ਕੋਈ ਤਾਂ ਕਰਦੋ ਸਪੋਟ ਪਲੀਜ਼

  • @pritpalralli
    @pritpalralli 5 місяців тому

    👍👍👍👍