ਸੀਰੀ ਦੀਅਾਂ ਸ਼ਰਤਾ ਸੁਣਕੇ ਜੱਟ ਬੇਹੋਸ਼,,,,,Gurmeet singh lopon,,Sukhjinder singh lopon

Поділитися
Вставка
  • Опубліковано 9 бер 2020
  • #gurmeet_singh_lopon
    #sukhjinder_singh_lopon
    #harbhej_sidhu
    #shonki_sardar
    #funy_punjabi_film
    #comedy_movi
    #

КОМЕНТАРІ • 356

  • @nonugill255
    @nonugill255 2 роки тому +5

    ਬਹੁਤ ਸੋਹਣੀ ਵੀਡੀਓ ਬਾਈ ਜੀ ਤੁਹਾਡੀ ਇੰਟਰਵੀਊ ਰਤਨ ਨਾਲ ਸੁਣੀ ਦਿਲ ਨੂੰ ਛੂਹ ਗਈ

  • @gurmeetkaur5591
    @gurmeetkaur5591 3 роки тому +3

    ੲਿਹ ਬਹੁਤ ਹੀ ਭਦਾ ਅਤੇ ਕੋਝਾ ਮਜਾਕ ਕੀਤਾ ਮਜਦੂਰਾਦਾ ਸੀਰੀ ਸੀਰੀ ਬਕਵਾਸ ਲਖ ਲਾਹਨਤ

  • @JoginderSingh-zr4wp
    @JoginderSingh-zr4wp 4 роки тому +77

    ਇਹ ਸ਼ਰਤਾ ਸੱਚੀਆ ਬਾਈ ਅੱਜ ਕੱਲ ਇਦਾ ਹੀ ਹੁੰਦਾ

    • @sukhveersingh3371
      @sukhveersingh3371 3 роки тому +1

      ਬਾਈ ਤੇਰੀ ਪਿੱਠ ਮਾਰਨੀਆ

    • @gurlabhbrar6521
      @gurlabhbrar6521 2 роки тому +2

      @@sukhveersingh3371 tu sucham rakhan vaalaa jhdamm hee lagda menu

  • @harjeetsekhon6552
    @harjeetsekhon6552 3 роки тому +9

    ਬਹੁਤ ਵਧੀਆ ਰਿਸ਼ਤੇ ਆ ਬਾਈ ਇਹ 👍👍👍🙆‍♂️🙆‍♂️🙆‍♂️

  • @ajmersingh6177
    @ajmersingh6177 3 роки тому +7

    ਜਵਾ ਸਿਰਾ ਸੱਚਿਆਂ ਗੱਲਾਂ ਹੈ

  • @sukhchainsinghsahota2468
    @sukhchainsinghsahota2468 3 роки тому +30

    ਸੰਵਾਦ ਆ ਗਿਆ ਬਾਈ 😂👌😍

    • @mangalsingh1446
      @mangalsingh1446 2 роки тому

      ਬਹੁਤ ਵਧੀਆ ਮਜ਼ਾਕ ਬਣਾਇਆ ਬੲਈ ਗਰੀਬ ਮਜ਼ਦੂਰਾਂ ਦਾ ਬੜੇ ਚਾਅ ਨਾਲ ਸੁਣਦੇ ਤੇ ਦੇਖਦੇ ਨੇਂ ਇਹ ਤਮਾਸ਼ਾ

  • @amritgillxxx7414
    @amritgillxxx7414 3 роки тому +9

    ਸਿਰਾ ਬਾਬੇ 👍👍👍👍

  • @gorasingh6853
    @gorasingh6853 3 роки тому +7

    ਬਾਈ ਤੇਰੀ ਆਵਾਜ਼ ਸੁਣ ਕੇ ਉਦਾਂ ਹੀ ਹਾਸਾ ਆ ਜਾਂਦਾ ਇਦਾ ਦੀਆਂ ਹੋਰ ਬਣਿਆ ਕਰੋ ਯਾਰ

  • @iqbalsinghiqbalsingh4102
    @iqbalsinghiqbalsingh4102 3 роки тому +7

    ਬਹੁਤ ਖੂਬ ਵੀਰ ਜੀ

  • @garrykalyan7686
    @garrykalyan7686 3 роки тому +3

    ਬਾਈ ਥੋਡੀ ਐਕਟਿੰਗ ਵਾਹ ਕਮਾਲ ਆ.. 👌👌👌👌❤️❤️❤️❤️

  • @gssandhu1700
    @gssandhu1700 4 роки тому +15

    Yaar eah vi siraaa hi launda 🤣🤣🤣👍🏻👍🏻👍🏻👍🏻👌🏻👌🏻👌🏻👌🏻

  • @cheetahj9741
    @cheetahj9741 4 роки тому +2

    Vah ohe jatta siraaaa hi karta sartan vi totally bambb ne wade veer di eko hi sartt ne sirrra lata by jeeta johal

  • @sevenriversrummi5763
    @sevenriversrummi5763 4 роки тому +14

    K A T R I N A v rool k rkhti punjabia ne 😂🤣🤣🤣😂🤣
    Nakra 440 wt da

  • @Amrit_singh_fzr
    @Amrit_singh_fzr 4 роки тому +3

    ਬਹੁਤ vadiya ji

  • @amarjeetkaurbrar299
    @amarjeetkaurbrar299 3 роки тому +3

    Awasome mamma ji 👌👌

  • @amankalotra
    @amankalotra 2 роки тому

    ਕਿਆ ਬਾਤ ਆ ਲੋਪੋਂ ਆਲਿਆ ।

  • @Randhawa-vg5bj
    @Randhawa-vg5bj 3 роки тому +3

    Siraa veer

  • @sonygill8656
    @sonygill8656 3 роки тому +17

    ਲੋਪੋ ਵਾਲਿਆ ਏ ਕੰਮ ਹੁੰਦਾ ਏ ਭਰਾਵਾਂ ਅੱਜ ਵੀ

  • @HarjinderSingh-tk2gb
    @HarjinderSingh-tk2gb 4 роки тому +6

    ਗੁਡ
    ਵੈਰੀ nice ਜੀ
    Like
    Like

  • @parkashhans861
    @parkashhans861 4 роки тому +6

    Haha siRaa veer ji

  • @swaransinghkhosa5031
    @swaransinghkhosa5031 4 роки тому +14

    ਸਿਰਾ ਜੀ ਕਲਾਕਾਰੀ

  • @sarbpreetsingh563
    @sarbpreetsingh563 3 роки тому +7

    Wala siraa laundaa yy

  • @sukhshergill8789
    @sukhshergill8789 Рік тому

    Vadia vadde 22

  • @happygill4797
    @happygill4797 3 роки тому

    Sukhjinder Bai sira hia , god bless u bro

  • @ManjitKaur-tz5fy
    @ManjitKaur-tz5fy 3 роки тому +2

    Bahut vadiya

  • @flopjatt88-G
    @flopjatt88-G 3 роки тому +1

    Hahaha ਸਿਰਾਂ 👍👍

  • @gurdeepsinghgurdeep2528
    @gurdeepsinghgurdeep2528 3 роки тому +3

    ਬਾਈ ਸਿਰਾ ਈ ਆ ਕਮੇਡੀ ਇਸ ਤੋਂ ਉਪਰ ਕੁਛ ਨੀ

  • @lakhwindersingh8025
    @lakhwindersingh8025 4 роки тому +11

    ਅੱਤ ਬਾਈ ਜੀ ਸਿਰਾ

  • @gurihundal1978
    @gurihundal1978 4 роки тому +2

    Sirra hi laya pya yr

  • @brarboys8416
    @brarboys8416 3 роки тому +1

    Sirrra bai ❤

  • @Parm_bhullar929
    @Parm_bhullar929 3 роки тому +1

    Bhut sirra laggi last ch

  • @GurvinderSingh-kj4mr
    @GurvinderSingh-kj4mr 3 роки тому +5

    ਸਹੀ ਏ ਫਿਰ ਸ਼ਰਤਾਂ ਤੇ ਚਾਹੀਦੀਆਂ ਨੇ !!

  • @JandJ9901
    @JandJ9901 4 роки тому +2

    Y di acting bhut vdiya

  • @spsgill7702
    @spsgill7702 3 роки тому +13

    ਸੀਰੀ ਦੀ ਸਾਂਝ ਹੁੰਦੀ ਆ ਕਿਉਂ ਮਜਾਕ ਚ ਲੈ ਰਹੇ ਹੋ ਹੋਰ ਵਿਸਾ਼ ਹੈ ਨਹੀਂ ਕੋਈ

    • @farmlife3304
      @farmlife3304 2 роки тому +6

      ਕੀ ਗੱਲ ਵੀਰੇ ਸੀਰੀ ਬੰਦੇ ਨੀ ਹੁੰਦੇ।ਵੀਰਾਂ ਨਾਲ ਹਾਸੇ ਮਜਾਕ ਮਾੜੀ ਆ ਕੋਈ ਭਲਾ ਐਵੇਂ ਹਰ ਗੱਲ ਨੂੰ Negative ਨਹੀਂ ਲਈਦਾ ਹੁੰਦਾ ਬਾਈ ਜੀ

  • @gurmailsinghgill4971
    @gurmailsinghgill4971 3 роки тому +6

    ਭਤੀਜੇ ਨਹੀਂ ਹੁਣ ਤਾਂ ਜੀਜੇ ਬਣੀ ਜਾਂਦੇ ਆ।

  • @user-od8dh7wc4d
    @user-od8dh7wc4d 3 роки тому

    ਘੈਂਟ ਆ ਕੰਮ

  • @jatindersingh1918
    @jatindersingh1918 4 роки тому +3

    ਬਹੁੱਤ ਵਧੀਆ ਵੀਡੀਓ ਬਣਾਈ ਜੀ। ਅੱਤ ਕਰ ਦਿੱਤੀ।

  • @sukhjitsinghsingh9490
    @sukhjitsinghsingh9490 4 роки тому +18

    Har pind which greeb loka nal dhaka hunda kda pind daa truth vee dash daya kro

  • @MrChamkour
    @MrChamkour 4 роки тому +8

    garmi ch dupahre nimbo panni wali sharat reh gyi eh v hundi aa 🤪🤪🤪

  • @RanjeetSingh-jl7iz
    @RanjeetSingh-jl7iz 3 роки тому

    Siraa y

  • @hardeepgagi5980
    @hardeepgagi5980 3 роки тому +1

    Sira Bai

  • @GaganSingh-pz2em
    @GaganSingh-pz2em Рік тому

    bahut vadia video veerr

  • @harmanjitsingh8399
    @harmanjitsingh8399 3 роки тому +3

    very gud

  • @jagmeetmaan9068
    @jagmeetmaan9068 2 роки тому

    ਘੈਂਟ ਆ ਜੀ ਅੈਕਟਿੰਗ ਬਹੁਤ ਵਧੀਆ

  • @harindersingh3940
    @harindersingh3940 4 роки тому +3

    ਸਿਰਾਂ ਕਰਤਾ ਵੀਰ

  • @Avineet-funny-videos
    @Avineet-funny-videos 3 роки тому +1

    Haaahaaaa sirra y ji

  • @GagandeepSingh-ry6jn
    @GagandeepSingh-ry6jn 3 роки тому +5

    Good luck ❤️👍🙏

  • @shamshersandhu7751
    @shamshersandhu7751 2 роки тому

    Swaad aa jnda bai ji dekh k 💯👌

  • @ravipalsinghmanshahia8267
    @ravipalsinghmanshahia8267 4 роки тому +2

    Sirra video bai ji...natural acting bilkul

  • @prabhjotsingh9370
    @prabhjotsingh9370 2 роки тому +1

    😂😂😂😂😂 ਆਖਿਰ ਚ ਤੇ ਸਿਰਾ e ਕਰਤਾ ਭਰਾਵਾਂ 😂

  • @jeetadubaiwala
    @jeetadubaiwala 4 роки тому +3

    😂😂😂 ਸਹੀ ਆ

  • @avihanda57
    @avihanda57 4 роки тому +3

    Seeri ta sira a

  • @HARPREETSINGH-td8cw
    @HARPREETSINGH-td8cw 3 роки тому +4

    Bai tu jva sirraa launa dhrma na teri videos dekh ke dil khudh ho jaanda,jeonda reh bai

  • @arshdeepbrar1848
    @arshdeepbrar1848 4 роки тому +7

    ਹਾਹਾਹਾਹਾ।ਹੁਣ ਤਾਂ ਭਰਾਵਾਂ ਪੁੱਛ ਨਾ।ਜੱਟਾਂ ਦੀਆਂ ਤਾਂ ਮਿਨਤਾ ਹੁੰਦੀਆਂ ਨੇ ਤੇ ਇਹਨਾਂ ਦੀਆਂ ਸ਼ਰਤਾਂ ਹੁੰਦੀਆਂ ਨੇ।

    • @arshdeepbrar1848
      @arshdeepbrar1848 4 роки тому

      @krishan singh ਕੰਮ ਦੀ ਤਾਂ ਗੱਲ ਹੀ ਨੀ ਕੀਤਾ ਮੈਂ।ਗੱਲ ਸ਼ਰਤਾਂ ਦੀ ਹੋ ਰਹੀ ਆ।

    • @arshdeepbrar1848
      @arshdeepbrar1848 4 роки тому +3

      ਸੀਰੀ ਨੂੰ ਲੋੜ ਹੀ ਨੀ ਪੈਂਦੀ ਕਰਜ਼ਾ ਮਾਫ਼ ਕਰਾਉਣ ਦੀ ਕਿਉਂਕਿ
      " ਲਹਿਣਗੇ ਜਿੰਨੇ ਲਹਿਣਗੇ
      ਬਾਕੀ ਜੱਟਾਂ ਦੀਆਂ ਵਹੀਆਂ ਤੇ ਖਹਿਣਗੇ

    • @virktsv
      @virktsv 4 роки тому +1

      Jina ku jatta da karja maaf kita sarkara ne .ohna ku siri v karja maaf karwa len sarkara to.tuhnu v sarkar check kat ke dau.jive sanu jatta nu dite ne karja maafi de.duji gal tu maaf karwa ke aya hona karja jatta da hana

    • @sandeepkw989
      @sandeepkw989 4 роки тому +3

      jattn diyan jmina de rate vath gaye jatt apni auqat bhul gaye AAJ jatt Brahman nall mil ke apne aap nu buhat ucha samjan lag giya punjab vich jaat paat falon vich jattan da buhat vada hath aa.

    • @virktsv
      @virktsv 4 роки тому +1

      @@sandeepkw989 jaat paat te veer tu fala reha.je tu jaat paat to pare hoke gal karda te tu jatt nahi kisan bolda acha.

  • @sukhvindarji668
    @sukhvindarji668 3 роки тому +1

    OSM 🌷🌷 ji OSm🌴🌴😂😂😂

  • @sunnyKumar-jz5gv
    @sunnyKumar-jz5gv 3 роки тому

    Sira bai

  • @romaitaly4748
    @romaitaly4748 3 роки тому +1

    Bai ne hsa hsa Marta shrta suna k...

  • @gillsingh9534
    @gillsingh9534 3 роки тому +1

    ਸ਼ਰਤਾਂ ਸਹੀ ਆ 22

  • @Gurvinderromana007
    @Gurvinderromana007 2 роки тому +1

    ਬਹਿ ਕੇ ਸੀਰੀ ਪਾਲੀ ਨਾਲ ਪੀਤੀਆਂ ਮਿੱਠਾ ਪਾ ਪਾ ਚਾਹਾਂ। 🙏😊ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @vinitbains6311
    @vinitbains6311 2 роки тому

    Satsiriaka ji

  • @ghskurar8318
    @ghskurar8318 4 роки тому +1

    Sirraaa

  • @anmolbrar3391
    @anmolbrar3391 3 роки тому

    ਬਾਈ ਜੀ,,
    ਆਪਣੇ ਕਿਸਾਨਾਂ ਦੇ ਹਮਾਇਤੀ ਹੋਣ ਦਾ ਇਹ ਕੰਮ ਸਬੂਤ ਹੈ ਜੀ,,,ਪਰ ਬਾਈ ਤੇਰੀ ਇਹ ਰਾਤ ਨੂੰ ਘਰੇ ਜਾਣ ਆਲੀ ਜੋ ਸ਼ਰਤ ਹੈ ਇਹ ਇਕੋ ਸ਼ਰਤ ਹੁਣ ਤਾਂ ਆਪਣੇ ਚਾਚਾ ਜੀ ਨੂੰ ਡਿਉਟੀ ਸੰਭਾਲ ਦੇ ਇਹ ਤਾਂ ਆਪ ਹੀ ਉਧਰ ਨੂੰ ਪੱਕਾ ਨਿੱਤ ਦਾ ਚੱਕਰ ਕੱਟ ਆਊ ਅੱਜ ਹੀ ਵਧੀਆ ਅਤੇ ਪੱਕੀ ਨੌਕਰੀ ਵੀ ਸਮਝ ਲੈਣ।ਪਰ ਹੁਣ ਗੁਸਾ ਨਾ ਕਰੀ ਯਾਰ ਦੋਸਤ ਸਮਝਦੇ ਆਪ ਨਾਲ ਹਸ ਹੀ ਲਿਆ ਜੀਉ।
    ਇਹ ਤਾਂ ਵੀਡੀਓ ਵੀ ਤਾਂ ਬਹੁਤ ਹੀ ਵਧੀਆ ਲੱਗਿਆ ਹੈ ਜੀ।
    ਧੰਨਵਾਦ ਜੀਉ ਵਲੋਂ,,
    ਬਰਾੜ ਫਰੀਦਕੋਟੀਆਂ

  • @DavinderSingh-dq3wd
    @DavinderSingh-dq3wd 4 роки тому +1

    ਵਧੀਆ ਮਿੱਤਰੋ

  • @HarjinderBhullar6076
    @HarjinderBhullar6076 3 роки тому +2

    ਅੱਜ ਕੱਲ੍ਹ ਦੇ ਮੁੰਨੀਆਂ ਗਿੱਚੀਆ ਵਾਲੇ ਕੰਮ ਤਾਂ ਕਰਦੇ ਨੀ ਇਹੀ ਸ਼ਰਤਾਂ ਰੱਖਦੇ ਆ ਜਿਵੇਂ ਬਾਈ ਕਹਿੰਦਾ ਮਗਰ ਕੰਮ ਕਿਹੜਾ ਰਹਿ ਗਿਆ

    • @gurmeetkaur5591
      @gurmeetkaur5591 3 роки тому

      Bakwas

    • @gurmeetkaur5591
      @gurmeetkaur5591 3 роки тому

      ਗਿਚੀ ਤੇਰੀ ਵੀ ਮੁਨੀ ਹੋੲੀ ਅਾ

    • @HarjinderBhullar6076
      @HarjinderBhullar6076 3 роки тому

      @@gurmeetkaur5591 10 ਕਿਲੇ ਕੱਲਾ ਵਾਹੀ ਕਰਦੇ ਆ ਮੈਂ ਸਾਰੀ ਦੁਨੀਆਂ ਦੇ ਮੁੰਡਿਆਂ ਨੂੰ ਮੁੰਨੀ ਗਿਚੀ ਵਾਲੇ ਕਿਹਾ ਤੇਰੀ ਕਿਉਂ ਮੱਚਦੀ ਆ

    • @gurmeetkaur5591
      @gurmeetkaur5591 3 роки тому

      @@HarjinderBhullar6076 10 ਕਿਲੇ ਵਾਹੀ ਕਰਨ ਵਾਲਿਅਾ ਵਿਚ ੲੇਨਾ ਹਕਾਰ ਨਹੀ ਹੁਦਾ

    • @HarjinderBhullar6076
      @HarjinderBhullar6076 3 роки тому

      @@gurmeetkaur5591 ਹੰਕਾਰ ਵਾਲੀ ਤਾਂ ਇਹਦੇ ਵਿਚ ਕੋਈ ਗੱਲ ਨੀ ਤੈਨੂੰ ਮੁੰਨੀ ਗਿਚੀ ਵਾਲੇ ਨੀ ਕਿਹਾ ਤੂੰ ਤਾਂ ਉਈ ਮੱਚੀ ਜਾਨਾਂ

  • @usmanali-tw7wq
    @usmanali-tw7wq 4 роки тому +4

    So nice bro love you

  • @user-ob3uo2ct5t
    @user-ob3uo2ct5t 3 роки тому +2

    Hahahaha very nice

  • @sumitpalsingh9652
    @sumitpalsingh9652 3 роки тому +2

    ATT ATT 😂😂😂🤣🤣

  • @BalwinderSingh-gm6ec
    @BalwinderSingh-gm6ec Рік тому

    Verry Nice

  • @GurjitSingh-ln1xr
    @GurjitSingh-ln1xr 4 роки тому +12

    ਭਾਈਬੰਧੀ ਸੋਹਣੀ ਆ

  • @khindersidhu7190
    @khindersidhu7190 3 роки тому

    Sirra y

  • @hardevsandhu9209
    @hardevsandhu9209 4 роки тому

    Wah baai

  • @thind1705
    @thind1705 2 роки тому

    ਸਿਰਾ ਵਾਈ

  • @harmanpreetsingh1668
    @harmanpreetsingh1668 4 роки тому +2

    Sirrrrraaaaaa

  • @arashdeepsingh3896
    @arashdeepsingh3896 2 роки тому

    KainT Bande ❤ 🔥 Chacha 🔥🔥🔥😁😁

  • @virpalkaur5556
    @virpalkaur5556 2 роки тому

    Very nice video bai g

  • @khalsafaram4289
    @khalsafaram4289 3 роки тому +2

    Att😂😂😂😂😂😂😂😂😂😂😝

  • @malkeetdhillon4755
    @malkeetdhillon4755 2 роки тому

    Nyc video🎥🎥

  • @amritpalghuman7393
    @amritpalghuman7393 2 роки тому

    Bhut vadia video bro jeoda reh jatta

  • @indersingh8636
    @indersingh8636 4 роки тому +3

    Inne k dodde eh sucham ch aa jande aa hahaah and 👌

  • @amandipkaur6660
    @amandipkaur6660 4 роки тому +3

    ਬਾਈ ਨਿਰਾ ਸਿਰਾ 👌👌👌👌👌

  • @loin650
    @loin650 4 роки тому +5

    SirrA sukhjindar bro

  • @lucky-ej7kn
    @lucky-ej7kn 3 роки тому

    vary.beautiful.comdy

  • @manpreetmaan5356
    @manpreetmaan5356 3 роки тому

    nyc y ji

  • @sonydrivermoga4948
    @sonydrivermoga4948 3 роки тому +5

    Hahahaha 🤣😂🤣🤣😂😂🤣🤣😂😂🤣😂

  • @princeartstudio1600
    @princeartstudio1600 3 роки тому +3

    Hun oh sama nahi riha 🙏🙏bakcso🙏🙏 regrete jindabad 💪💪💪

    • @Sidhumosewalafan488
      @Sidhumosewalafan488 3 роки тому +1

      vdia veer pdo likho traki kro.eh km ta anpd bnde da hi a.pd likh k age vdho.fer hi fyda schol bhejn da ma bap da.j siri hi ralna fr ki fyda schol jn da.vdia study krke job kro koi

  • @peongdenial8456
    @peongdenial8456 3 роки тому +2

    Very good

  • @dullabaggaoffical3913
    @dullabaggaoffical3913 3 роки тому +1

    ❤❤❤👌👌

  • @jimmynayyer4539
    @jimmynayyer4539 4 роки тому +3

    Dody waali gall baari att aa... Najara leya ta baai ne....

  • @juggudhaliwal4567
    @juggudhaliwal4567 2 роки тому

    Nice video veer

  • @RandhirSingh-dd4mm
    @RandhirSingh-dd4mm 4 роки тому +2

    ਸੱਚ ਆ

  • @ajitindersingh7344
    @ajitindersingh7344 3 роки тому +10

    ਨਹੀਂ ਰੀਸਾਂ ਤੇਰੀਆਂ ਬਾਈ ਲੋਪੋਕੇ ਵਾਲਿਆ

  • @seeradhaliwal8746
    @seeradhaliwal8746 2 роки тому

    Sirra acting

  • @13sikander13
    @13sikander13 4 роки тому +10

    ਲੋਪੋ ਬਾਈ ਜੀ ਅੰਤ ਆ

  • @bsantjaan6987
    @bsantjaan6987 4 роки тому +3

    Na Na veer shi gal kiti siri ne oh J sara km krega ta aap hi theke te jameen leni shi aa

  • @baljeetsingh-xo8gs
    @baljeetsingh-xo8gs 4 роки тому +1

    Very good.

  • @rangretesingh3086
    @rangretesingh3086 3 роки тому

    Bhai bali att krona yaar

  • @harpreetkokri7172
    @harpreetkokri7172 4 роки тому

    Ik chacha😅😅😅😅😅

  • @TejiLassoi
    @TejiLassoi 3 роки тому +1

    Nycc

  • @gurmeetkaur5591
    @gurmeetkaur5591 3 роки тому

    ਭਦਾ ਮਜਾਕ ਕੀਤਾ

  • @jagsirsingh1245
    @jagsirsingh1245 4 роки тому +4

    Bai g sira e krata