ਨਿੱਕੀ ਉਮਰ ਮੁੰਡਾ ਬਣ ਗਿਆ ਵੱਡਾ ਠੇਕੇਦਾਰ,, ਇੱਟਾਂ ਨੂੰ ਦੇ ਦਿੰਦਾ ਏ ਤੁਹਾਡੇ ਸੁਪਨਿਆਂ ਦਾ ਰੂਪ

Поділитися
Вставка
  • Опубліковано 24 чер 2021
  • #sukhjinder_ਲੋਪੋਂ
    #awtar_singh_ਠੇਕੇਦਾਰ
    ਆਜੋ ਦੇਖਦੇ ਆ ਕਿੱਥੇ ਕਿੱਥੇ ਚਲਦਾ ਈ ਕੰਮ ਮਾਰਦੇ ਆ ਗੇੜਾ
    ਫੇਸਬੁੱਕ ਤੇ ਫਾਲੋ ਕਰੋ
    profile.php?...
    ਅਵਤਾਰ ਸਿੰਘ
    7009442381

КОМЕНТАРІ • 271

  • @GurcharanSingh-jw8dt
    @GurcharanSingh-jw8dt 3 роки тому +31

    ਧੰਨਵਾਦ ਮਿਸਤਰੀ ਦਾ ਜਿਹੜਾ ਆਪਣੇ ਬਾਪ ਦੇ ਨਾਂ ਨੂੰ ਯਾਦ ਕਰਦਾ ਏ।

  • @KulbirSingh-es5bx
    @KulbirSingh-es5bx 3 роки тому +84

    ਭਾਈ ਲਾਲੋ ਜੀ ਦੇ ਅਨਸ ਬਨਸ ਵਿਚੋਂ ਹਨ ਜਿਨ੍ਹਾਂ ਦੇ ਘਰ ਵਿੱਚ ਬਾਬਾ ਨਾਨਕ ਸਾਹਿਬ ਜੀ ਰੋਟੀ ਖਾਣ ਆਏ ਸਨ ਮਾਣ ਮਹਿਸੂਸ ਕਰਦੇ ਹਾਂ ਅਸੀ

  • @gursimransinghsingh1826
    @gursimransinghsingh1826 3 роки тому +19

    ਬਾਈ ਜੀ ਸਾਡੇ ਇਲਾਕੇ ਵਿਚ ਮਿਸਤਰੀ ਜੰਡ ਸਿੰਘ ਫਤਿਹਗੜ੍ਹ ਪੰਜਤੂਰ ਏਰੀਆ ਦਾ ਨੰਬਰ ਇਕ ਮਿਸਤਰੀ ਹੈ ਉਹ ਅਕਸਰ ਹੀ ਕਹਿੰਦਾ ਹੁੰਦਾ ਰੋਟੀ ਉਹ ਹਜਮ ਹੁੰਦੀ ਹੈ ਜਦੋ ਕੰਮ ਕਰਕੇ ਸ਼ਾਮ ਨੂੰ ਉਂਗਲਾਂ ਦਰਦ ਕਰਨ ਲਗ ਪੈਣ

  • @goldboy7521
    @goldboy7521 3 роки тому +63

    ਸ਼ੋਂਕੀ ਵੀਰੇ ਮੈਂ ਤੁਹਾਨੂੰ ਕਦੇ ਮਿਲਿਆ ਨੀ ਪਰ ਮੈਂ ਤੁਹਾਡੀ ਆਵਾਜ਼ ਦਾ ਮੁਰੀਦ ਹਾ ਇਹਨਾਂ ਮਿਠਾਸ ਬੋਲਾ ਚ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏

    • @ranjitsahota4307
      @ranjitsahota4307 3 роки тому

      Sir plz contact mo

    • @ranjitsahota4307
      @ranjitsahota4307 3 роки тому

      8571045486

    • @DOSO95
      @DOSO95 3 роки тому

      Commentary ਆਲੇ ਤਾਂ ਵੱਟ ਕੱਢ ਦੇਂਦਾ... ਕਰੜਾ ਈ ਕਰਦਾ ਜਿਵੇ ਕਹਿੰਦੇ ਹੁੰਦੇ ਆ

    • @jindgizindabad5293
      @jindgizindabad5293 3 роки тому

      ਮੈਨੂੰ ਵੀਰੇ ਤੁਹਾਡੇ ਕੀਤੇ ਗਏ ਉਪਰਾਲੇ ਜੋ ਕਿ ਘੋੜਿਅਾ ਦੀ ਜਾਣਕਾਰੀ , ਅਤੇ ਹੋਰ ਵੀ ਕਾਫੀ ਤੁਸੀ ਹਸਾਉਣ ਵਾਲੀਆ ਵੀਡਿਉ ਪਾਉਦੇ ਰਹਿੰਦੇ ਜੇ। ਬਹੁਤ ਵਧੀਆ ਲਗਦੀਆ ਹਨ। ਨਾਲੇ ਤੁਸੀ ਹੁਣ ਵਧੀਆ ਇਕ ਪਹਿਚਾਣ ਵਾਲੇ ਵਿਆਕਤੀ ਬਣਗੇ ਜੇ। ਜੋ ਹੁਣ ਤੁਹਾਡਾ ਨਾਮ ਵੀ ਕਾਫੀ ਲੋਕ ਜਾਣਨ ਲਗ ਪਏ। ਤੇਜਿਵੇ ਕਹਿਦੇ ਹੁੰਦੇ ਹਨ ਕਮ ਤੁਹਾਡੀ ਫੈਨ ਫੋਲਵਿੰਗ ਵਧ ਗੀ ਹੈ। ਬਹੁਤ ਚੰਗੀ ਗਲ ਹੈ। ਪਰ ਹੁਣ ਜੋ ਮੈ ਇਕ ਗੱਲ ਕਹਿਣ ਲਗਾ ਜਰੂਰੀ, ਜੋ ਕਿ ਆਮ ਗੱਲ ਹੈ ਜਦੋ ਬੰਦੇ ਦਾ ਨਾਮ ਤੇ ਪੈਸ਼ਾ ਆਉਣ ਲਗ ਪੈਦਾ ਹੈ , ਪਤਾ ਨਹੀ ਪ੍ਮਾਤਮਾ ਵਲੋ ਹਿ ਬੰਦੇ ਦਾ ਸੁਭਾਅ, ਬੋਲਚਾਲ ਬਦਲ ਜਾਦਾ ਹੈ, ਧਰਤੀ ਤੋ ਪੈਰ ਉਖੜ ਜਾਦੇ ਹਨ। ਇਹ ਗੱਲ ਸਚੀ ਹੈ, ਮੈ ਅੱਜ ਤੁਹਾਡੇ ਨਾਲ ਗੱਲ ਕੀਤੀ ਫੋਨ ਤੇ ਤੇ ਮੈ ਕੁਝ ਘੋੜਿਆ ਦੀ ਜਾਣਕਾਰੀ ਲੈਣਾ ਚਹਾਉਦਾ ਸੀ, ਕਿਉ ਮੇਰੇ ਦਿਲ ਵਿਚ ਬਹੁਤ ਸੋਕ ਸੀ ਇਕ ਵਛੇੜਾ ਲਿਾਉਣੇ ਦਾ ਸੀ। ਪਰ ਮੈਨੂੰ ਬਹੁਤ ਚਾਅ ਸੀ , ਕਿ ਮੈ ਬਾਈ ਲੋਪੋ ਵਾਲਿਆ ਦੀ ਵੀਡਿਊ ਦੇਖਦਾ ਹਾ, ਨਾਲੇ ਤੇ ਮੈ ਬਾਈ ਨੂੰ ਦਸ਼ਾਗਾ , ਕਿ ਬਾਈ ਮੈ ਵੀ ਤੁਹਾਡੀਆ ਵੀਡਿਊ ਦੇਖ ਕਿ ਸ਼ੋਕ ਪੈਦਾ ਹੋਇਆ। ਤੇ ਮੈ ਸੋਚਿਆ ਸੀ ਤੁਸੀ ਬਹੁਤ ਹੀ ਪਿਆਰ ਗਲ ਕਰੋਗੇ। ਤੇ ਮਾਣ ਮਹਿਸੂਸ ਕਰੋਗੇ। ਕਿ ਕੋਈ ਤੁਹਾਡੇ ਕੋ ਪ੍ਰੈ੍ਤਿ ਹੋ , ਇਸ ਘੋੜਿਆ ਦੀ ਦੁਨੀਆ ਵਿਚ ਵਸਣਾ ਚਹਾਉਦਾ ਹੈ। ਮੈ ਕਿਉ ਇਹ ਸ਼ੋਕ ਪੈਦਾ ਕੀਤਾ , ਕਿਉ ਕਿ ਮੈ ਕੁੱਝ ਜਿੰਦਗੀ ਰਸਤੇ ਤੋ ਭਟਕ ਗਿਆ ਸੀ, ਮੈ ਵੀ ਸੋਚਿਆ ਕਿ ਆਪਾ ਇਹਨਾ ਜਾਨਵਰਾ ਨਾਲ ਪਿਆਰ ਪਾਉਦੇ ਹਾਂ , ਨਾਲੇ ਇਕ ਵਧੀਆ ਸਾਥੀਆ ਮਿਲ ਜਾਵੇਗਾ। ਤੇ ਨਾਲੇ ਮੈਨੂੰ ਇਹ ਜਾਨਵਰ ਮੈਨੂੰ ਮੇਰੇ ਸਹੀ ਰਸਤੇ ਤੇ ਲੈ ਕੇ ਜਾਵੇਗਾ। ਮੈ ਸੋਚਿਆ ਕਿ ਆਪਣਾ ਉਸਤਾਦ ਲੋਪੋ ਵਾਲੇ ਵੀਰ ਨੂੰ ਮੰਨਾਗਾ ਤੇ ਜਿੰਦਗੀ ਜੀਵਾਗਾ , ਖੁਸ਼ੀਆ ਮਾਣਾਗਾ। ਪਰ ਉਹਦੋ ਤੇ ਦਿਲ ਹੀ ਟੁੱਟ ਗਿਆ , ਬਹੁਤ ਦੁਖ ਲਗਾ ਜਦੋ ਮੈ ਤੁਹਾਡੇ ਨਾਲ ਗੱਲ ਕੀਤੀ ਤੇ ਤੁਹਾਡੀ ਗੱਲਬਾਤ ਤੋ ਪਤਾ ਲਗਾ ਕਿ ਤੁਹਾਡੇ ਪੈਰ ਜਮੀਨ ਤੋ ਉਖੜ ਗਏ ਨੇ। ਸੱਚੀ ਬਾਈ ਮੇਰਾ ਰੋਣ ਹੀ ਨਿਕਲ ਗਿਆ , ਮੈ ਸੱਚੀ ਬਾਈ ਜੋ ਜੋ ਗੱਲਾ ਕਰਨੀਆ ਸੀ ਮੈ ਲਿੱਖ ਲਈਆ ਤੇ ਕਿ ਮੈ ਕਿਤੇ ਭੁੱਲ ਹੀ ਨਾ ਜਾਵਾ, ਇਹਨਾ (ਇਕਸਾਇਟਡ) ਸੀ.। ਜੇ ਨਹੀ ਸੀ ਟਾਇਮ ਤੇ ਬਾਈ ਜੀ ਤੁਸੀ ਇਹਨਾ ਕਹਿ ਦਿੰਦੇ ਕਿ ਬਾਅਦ ਚ ਫੋਨ ਕਰਿਉ। ਪਰ ਤੁਸੀ ਤੇ ਬਾਈ ਸਾਰੀ ਗੱਲ ਹੀ ਮੁਕਾ ਦਿਤੀ , ਮਜਾ ਹੀ ਖਤਮ ਹੋ ਗਿਆ , ਦੋ ਕਿ ਆਉਣ ਲਗਾ ਸੀ, ਜੀਉਣ ਦਾ। ਤੁਹਾਡੇ ਨਾਲੋ ਤੁਹਾਡੇ ਦੋਸਤ ਚੰਗੇ ਸੀ ਜਿੰਨਾ ਨੇ ਤੁਹਾਡਾ ਨੰਬਰ ਦਿੱਤਾ ਉਹਨਾ ਬਹੁਤ ਵਧੀਆ ਤਰੀਕੇ ਨਾਲ ਗਲ ਕੀਤੀ। ਉਹ ਬੰਦੇ ਬੰਦੇ ਦੀ ਕਦਰ ਜਾਣਦੇ ਨੇ। ਚਲੋ ਖੈਰ , ਆਪਣਾ ਆਪਣਾ ਸ਼ੁਭਾਆ, ਬਾਕੀ ਵਧੀਆ ਗੱਲ ਹੋਵੇਗੀ, ਜੇ ਇੰਨਸਾਨ ਉਡਣਾ ਆਸਮਾਨ ਤੇ ਚਹਾਉਦਾ ਹੈ, ਤੇ ਟਿਕਾਣਾ, ਰਹਿਣ ਬਸੈਰਾ ਧਰਤੀ ਤੇ ਰੱਖਦਾ ਹੈ।

    • @jindgizindabad5293
      @jindgizindabad5293 3 роки тому

      ਸੱਚ ਕੁੱਝ ਹੋਰ ਹੁੰਦਾ ਐ ਵੀਰ ਜੀ

  • @KulbirSingh-es5bx
    @KulbirSingh-es5bx 3 роки тому +25

    ਮੇਹਨਤ ਕਰਦੇ ਰਹੋ ਤੁਸੀਂ ਵੱਡੇ ਬਿਲਡਰ ਜਰੂਰ ਬਣੋ ਗੇ ਕਿਰਤ ਹੀ ਪੂਜਾ ਹੈ

  • @jathedarsaidpur6130
    @jathedarsaidpur6130 3 роки тому +6

    Avtar singh g ver pooran Gursikh aa vekh k dil khush ho gia

  • @punjab1703
    @punjab1703 3 роки тому +8

    ਬਾਈ ਜਿਹੜਾ ਕੰਮ ਕਰ ਰਿਹਾ ਉਹੀ ਕੰਮ ਕਰੀ ਚੱਲ ਹੋਰ ਕੰਮ ਨੂੰ ਹੱਥ ਨਾ ਪਾਈ ਇਹ ਕੰਮ ਤੇਰਾ ਸਿਰਾ ਚੱਲ ਦਾ ਤਰੱਕੀ ਤੇਰੀ ਜੇਬ ਚ੍ਰ ਪ‌ਈ ਆ ਜੇ ਹੋਰ ਕੰਮ ਤੋਰੇ ਗਾ ਨਾਲ ਤਰੱਕੀ ਜੇਬ ਚੋਂ ਨਿਕਲ ਕੇ ਦੋ ਥਾ ਤੇ ਹੋ ਜਾਉ ਤੇ ਤਰੱਕੀ ਆਪਸ ਚ੍ਰ ਪਾੜ ਜਾਏ ਗੀ ਇਸ ਲ‌ਈ ਏਹੀ ਕੰਮ ਸਿਰਾ

  • @jaspreetgrewalbittu4028
    @jaspreetgrewalbittu4028 3 роки тому +2

    ਖਾਸ ਕਰ ਬਾਈ ਪੰਜਾਬ ਦੇ ਮਿਸਤਰੀਆਂ ਦੀਆਂ ਕਾਢਾਂ ਕਰਕੇ ਹੀ ਕਿਰਸਾਨੀ ਨੇ ਇੰਨੀ ਤੱਰਕੀ ਕੀਤੀ ਆ ।
    ਮਿਸਤਰੀ ਚਾਹੇ ਹਰ ਕੰਮ ਵਿੱਚ ਫਾਇਦਾ ਕਰ ਸਕਦਾ ਜੇ ਕੋਈ ਖਰਾਬ ਕਰੇ ਤਾਂ ਗੁੜ ਦੀ ਪਹਿਲੀ ਦੀ ਥਾਂ ਗੱਟਾ ਵੀ ਲੈ ਲੈਂਦਾ ।

  • @g.g.c.5113
    @g.g.c.5113 3 роки тому +4

    Very nice, God bless you and your family 👍👍

  • @yadwindersingh2785
    @yadwindersingh2785 3 роки тому +18

    ਬਾਈ ਜੀ ਮੇਰਾ ਪਿੰਡ ਘੁੱਦੂਵਾਲਾ ਹੈ ਮਾਨਸਾ ਜਿਲ੍ਹੇ ਵਿੱਚ ਸਾਡੇ ਪਿੰਡ ਦਾ ਮੁੰਡਾ ਮਿਸਤਰੀ ਹੈ ਉਮਰ ਹੈ 28 ਸਾਲ ਬਾਈ ਜੀ ਉਸ ਨਾਲ ਦਾ ਮਿਸਤਰੀ ਪੁਰੇ ਪੰਜਾਬ ਵਿੱਚ ਨੀ ਹੈਗਾ ਇਹੇ ਆਵਤਰ ਸਿੰਘ ਮਿਸਤਰੀ ਤਾਂ ਦੂਸਰੇ ਮਿਸਤਰੀਆਂ ਤੋਂ ਕੰਮ ਕਰਾਉਂਦਾ ਹੈ ਪਰ ਸਾਡੇ ਪਿੰਡ ਵਾਲਾ ਮਿਸਤਰੀ ਖੁਦ ਕੰਮ ਕਰਦਾ ਹਰੇਕ ਪਰਕਾਰ ਦਾ ਕੰਮ ਕਰਦਾ ਹੈ ਹਵੇਲੀਆਂ ਨਿੱਕੀਆਂ ਇੱਟਾਂ ਵਾਲੀਆਂ ਵੀ ਬਣਾਉਂਦਾ ਹੈ ਪਰ ਪੰਜ ਸਾਲ ਤੱਕ ਦੀ booking ਹੈ ਉਸ ਮੁੰਡੇ ਕੋਲ ਇਹੇ ਮਿਸਤਰੀ ਵੀ ਬਹੁਤ ਵਧੀਆ ਹੈ ਪਰ ਮੇਰੇ ਪਿੰਡ ਵਾਲੇ ਤੋਂ ਨਹੀਂ

  • @RaviSingh-pi6jz
    @RaviSingh-pi6jz 3 роки тому +4

    ਵਾਹਿਗੁਰੂ ਮੇਹਰ ਕਰੀ ਦਾਤਿਆ

  • @kalrasatpalsingh
    @kalrasatpalsingh 3 роки тому

    ਮੁਬਾਰਕਾਂ ਛੋਟੇ ਵੀਰ ਨੂੰ ਬਿਜਨੈਸ ਵਿੱਚ ਸਫਲ ਹੋਣ ਦੀਆ। ਵੀਰ ਜੀ ਪੰਜਾਬ ਦੀ ਨੌਜਵਾਨੀ ਨੂੰ ਕਿਤੇ ਵਿੱਚ ਲਗਾਓ ਅਤੇ ਸਰਬਤ ਦਾ ਭਲਾ ਮੰਗਦੇ ਹੋਏ ਆਪਣੀ ਛਾਪ ਸਮਾਜ ਵਿਚ ਛੱਡੋ । ਇਸ field ਵਿਚ ਬਹੁਤ ਕੰਮ ਹੈ । ਜਿੰਨੇ ਨੌਜਵਾਨਾਂ ਨੂੰ ਕੰਮ ਦੇ ਸਕਦੇ ਹੋ ਦਿਓ। ਜੇਕਰ ਤੁਹਾਡੇ ਇਲਾਕੇ ਵਿਚ ਕੰਮ ਦੀ ਘਾਟ ਹੈ ਤਾਂ ਚੰਡੀਗੜ੍ਹ ਦੇ ਨੇੜੇ ਵਾਲੇ ਪਿੰਡਾ ਸਹਿਰਾ ਵਿਚ ਬਹੁਤ ਕੰਮ ਹੈl ਇਥੇ up ਦੇ ਬਹੀਏ ਠੇਕੇਦਾਰੀ ਕਰਦੇ ਹਨ । ਸਾਡੇ ਪੰਜਾਬੀ ਇਹਨਾ ਨਾਲੋ ਘਟ ਨਹੀ। ਲੋੜ ਹੈ ਪੰਜਾਬੀ ਨੌਜਾਵਨਾਂ ਨੂੰ ਦਿਸ਼ਾ ਦਿਖਾਉਣ ਦੀ। ਲਗੇ ਰਹੋ ਕਿਰਤ ਕਰਨ ਤੇ ਬਾਕੀ ਪਰਮਾਤਮਾ ਭੱਲੀ ਕਰੇ ।

  • @sakinderboparai3046
    @sakinderboparai3046 3 роки тому +5

    ਵਾਹਿਗੁਰੂ ਰੋਜਗਾਰ ਦਾ ੲਿੰਤਜਾਮ ਪਹਿਲਾਂ ਕਰਦਾ ਹੈ । ਪੈਦਾ ਬਾਅਦ ਚ ਕਰਦਾ ਹੈ ।

  • @LakhwinderSingh-zb4se
    @LakhwinderSingh-zb4se 3 роки тому +3

    Waheguru g chrdicla carn veer di

  • @rajveermander3217
    @rajveermander3217 3 роки тому +2

    Wmk Ji Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji

  • @dakshveer9434
    @dakshveer9434 3 роки тому +3

    Appreciable

  • @palwindersinghsidhu7318
    @palwindersinghsidhu7318 3 роки тому +2

    Nice veeer ji tuhada kam bahut vadiya lageya god bless you

  • @nsrandhawa
    @nsrandhawa 3 роки тому +3

    ਮੈਂ ਮੁਹਿੰਦਰ ਸਿੰਘ ਰੰਧਾਵਾ ਦੀ ਜੀਵਨ ਕਹਾਣੀ ਪੜ ਰਿਹਾ ਸੀ।ੳਹ ਇਕ ਥਾਂ ਲਿਖਦੇ ਹਨ ਕਿ,ਮਿਸਤਰੀ ਸਿੰਘ ਸਾਡੀ ਸਿੱਖ ਕੌਮ ਦੇ ਸਦੀਆਂ ਤੋਂ ਇਨਜੀਨੀਅਰ
    ਰਹੇ ਹਨ ।ਵਾਹਿਗੁਰੂ ਇਸੇ ਤਰ੍ਹਾਂ ਇਹਨਾਂ ਦੀ ਸਰਦਾਰੀ ਕਾਇਮ ਰੱਖਣ🙏🇨🇦

  • @JaspreetSingh-px4yc
    @JaspreetSingh-px4yc 3 роки тому +1

    Bohat Sohna kam kardo veere Rab thoanu din dugni raat chugni traki dave te thoadi sari family nu hamesha Chardikla ch rakhe 🙏👍❤️💯🔥⭐

  • @baljeetjeet7631
    @baljeetjeet7631 3 роки тому +2

    ਬੁਹਤ ਹੀ ਵਧੀਆ ਕੰਮ ਕਰਦੇ
    ਭਾਜੀ

  • @gurdeepkaunke4686
    @gurdeepkaunke4686 3 роки тому +1

    ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ ਲਧਿਆਣਾ ਤੋਂ

  • @mohanpowar9831
    @mohanpowar9831 3 роки тому +1

    Very nice avtar sia baba nank be with you god bless your father sahib god be with you

  • @onlyone4390
    @onlyone4390 3 роки тому +3

    ਵਾਹਿਗੁਰੂ ਕਿਰਪਾ ਕਰੇ ਮੇਰੇ ਵੀਰ ਤੇ ਸ਼ਾਬਾਸ਼

  • @Sardars001
    @Sardars001 3 роки тому

    Wah bai wah....avtar bai....best of luck....

  • @harmansinghhr3228
    @harmansinghhr3228 3 роки тому +5

    Lopo sabb ye video ati uttam ne apke distt moga di ek ladki PCS topper aye ne unki bhi video bano jisde nal har kise nu motivation milaega

  • @RajSharma-ny6xe
    @RajSharma-ny6xe 3 роки тому

    avtar looks very honest. well done keep it up

  • @tonybishnoi2929
    @tonybishnoi2929 3 роки тому +6

    God Bless You 🙏

  • @GurpreetKaur-lx9tp
    @GurpreetKaur-lx9tp 3 роки тому +1

    Very good. God bless you

  • @nexion5144
    @nexion5144 3 роки тому +4

    ਪੁॅਤ ਤਰਖਾਨਾ ਦੇ ਬਾਈ 😍

  • @dalwindersingh5061
    @dalwindersingh5061 3 роки тому +3

    God bless you both

  • @DR_JASS
    @DR_JASS 3 роки тому +17

    ਜਦੋਂ ਵਾਹਿਗੁਰੂ ਜੀ ਗੁੱਡੀ ਜਦੋਂ ਚਾੜਦਾ ਸਿਖਰਾਂ ਤੇ ਚਾੜਦਾ ਕੋਈ ਤਾਰ ਨਹੀਂ ਸੱਕਦਾ

  • @JaswinderKaur-ns7ht
    @JaswinderKaur-ns7ht 3 роки тому

    Vaheguruji meher kare tusi hmesa chahidikla vich rho put. Vaheguruji tuhanu hmesa khus rakhe put

  • @bawasaab984
    @bawasaab984 3 роки тому +3

    ਵੈਰੀ ਗੁੱਡ ਵੀਰ ਜੀ

  • @JatinderSingh-zt5ck
    @JatinderSingh-zt5ck 3 роки тому +2

    Proud to be Ramgarhia Sikh👍

  • @anmolbrar3391
    @anmolbrar3391 3 роки тому +1

    ਬਾਈ ਜੀ ਇਹ ਸਾਰਾ ਆਪ ਦਾ ਤਾਂ ਕੰਮ ਕਰਿਆ ਬਹੁਤ ਹੀ ਜਿਆਦਾ ਜਚਦਾ ਅਤਿ ਵਧੀਆ ਲੱਗਾ ਹੈ ਜੀ।

  • @srahal4670
    @srahal4670 3 роки тому +1

    Very good interview Bai

  • @blacksinghpb.31
    @blacksinghpb.31 3 роки тому

    rab tuhanu hamesa tarkiya bakhshe bai ji

  • @bhullerkirandeep6013
    @bhullerkirandeep6013 3 роки тому +2

    God bless you

  • @LakhveerSingh-jh2pp
    @LakhveerSingh-jh2pp 3 роки тому +1

    ਬਹੁਤ ਵਧੀਆ ਹੈ ਜੀ

  • @harmindersingh5148
    @harmindersingh5148 3 роки тому +2

    Bhai avatar singh je well done work keep your feet ground your business growing in the world 🌎also good luck to you from my hearts 👏👍👍👌👌👏👍👌👌👌💌💘💘💘💘👏👍👍👍👌👌👌💘💘💘💘💘💘💘💘💘💘💘💘💘💘💘💘💘💘💘💘💘💘💘💘always I'm respect best nature person

  • @mjsg8476
    @mjsg8476 3 роки тому +3

    Good examples for other youth to follow and get success in their work 💪.

  • @sandeepdeepdeep7706
    @sandeepdeepdeep7706 3 роки тому +2

    Good job bai g

  • @wildflowerandmanymore64
    @wildflowerandmanymore64 3 роки тому +2

    Nice.

  • @lakhwindersinghchouhan984
    @lakhwindersinghchouhan984 3 роки тому +2

    Very very very very very nice video bro ji

  • @sehjadaulakh6436
    @sehjadaulakh6436 3 роки тому

    Bahut vdia cheej dikhai veer ji✅

  • @sharanjitsinghgill7181
    @sharanjitsinghgill7181 3 роки тому

    Good work y g God bliss you veer

  • @navjotsingh332
    @navjotsingh332 3 роки тому

    bht vdya uprala bhaji nice video

  • @Amandeep-hs8of
    @Amandeep-hs8of 3 роки тому

    Gl bt a yr pajii di 👌👌

  • @mohie0082
    @mohie0082 3 роки тому

    Very good work gbu and your family

  • @singhsurjit6233
    @singhsurjit6233 3 роки тому +1

    Waheguru ji m karan ji

  • @fromsuperearth..3323
    @fromsuperearth..3323 3 роки тому +2

    Bhout khubsurat kalakari ji

  • @damansaggu6073
    @damansaggu6073 3 роки тому

    22 ji gal sari visvas di hundi aa ji ma v mistry a veer ji mera kam ta ve bhar pind walya na he visvsa kitta 🏙mera pind wala passa da perr na

  • @KulbirSingh-es5bx
    @KulbirSingh-es5bx 3 роки тому

    Very good avtar singh

  • @SantokhSingh-ji4kw
    @SantokhSingh-ji4kw 3 роки тому +1

    Good video veer ji 👍

  • @gurderpbawa6309
    @gurderpbawa6309 3 роки тому +1

    Good job 👍

  • @rajindersi5707
    @rajindersi5707 3 роки тому +2

    Good👍

  • @AmanSingh-kk7cy
    @AmanSingh-kk7cy 3 роки тому

    Wah g wah boht ashe Ramgharia de kake aa mehnti ta honge hi👍

  • @singhsurjit6233
    @singhsurjit6233 3 роки тому +3

    Waheguru ji m karan

  • @KuldeepKumar-ig8tl
    @KuldeepKumar-ig8tl 3 роки тому +1

    Nic vir gi

  • @GagandeepSingh-qy9tp
    @GagandeepSingh-qy9tp 3 роки тому +1

    Very nice g 👍👍🌴

  • @pargatsinghkhalsa8525
    @pargatsinghkhalsa8525 3 роки тому

    Waheguru Trakkian bakhsan

  • @tejinderdhaliwal5768
    @tejinderdhaliwal5768 3 роки тому +1

    Good bro

  • @gsgaming8739
    @gsgaming8739 3 роки тому +1

    Very good👍👍👍👍👍

  • @mobilecare6044
    @mobilecare6044 3 роки тому +5

    💯✔👌👌

  • @Gurvinderbeniwal7388
    @Gurvinderbeniwal7388 3 роки тому +5

    👍🙏

  • @Rk-ht2lg
    @Rk-ht2lg 3 роки тому

    Bhai God bless you

  • @simarmalah6073
    @simarmalah6073 3 роки тому +1

    Gog bless you

  • @mandeepsingh6494
    @mandeepsingh6494 3 роки тому +5

    ❤❤💯

  • @amtabsingh8523
    @amtabsingh8523 3 роки тому +1

    Very good

  • @tirloksingh7379
    @tirloksingh7379 3 роки тому +11

    Bina kam to paisa thapan da koi fieda nhi eh sirf rees aa dimag ferya pya loka da .vdya sida ghar hove khula, bacho jimidar de hak nu thek nhi

  • @harwinderdhaliwal8662
    @harwinderdhaliwal8662 3 роки тому +3

    ✔️

  • @inderjeetsingh2831
    @inderjeetsingh2831 3 роки тому

    Good veer ji

  • @lionrajan5624
    @lionrajan5624 3 роки тому +1

    Nyc veer ji

  • @harshdpsingh821
    @harshdpsingh821 3 роки тому +1

    Nice

  • @rajreetshergill3360
    @rajreetshergill3360 3 роки тому

    bhai main es veer kolo ghar bnvona distt gurdaspur aa batale kol pind apna. dsna ke bhai door km da theka le skda plzz dsna..

  • @goodjob3876
    @goodjob3876 2 роки тому

    Good job bai

  • @jamnaofficialgurveer5301
    @jamnaofficialgurveer5301 3 роки тому +8

    ਬਹੁਤ ਵਧੀਆ ਚੀਜ਼ ਵਿਖਾਈ ਆ ਵੀਰ 👍🏼

    • @avtarsamra2823
      @avtarsamra2823 3 роки тому

      ਲੋਪੋ ਵਾਲਿਆ ਇਕ ਵੀ ਡੀ ਓ ਮਾਟੂ ਕਵਾੜੀਆ ਦੀ ਵੀ ਬਣਾ ਕੇ ਲਿਆ ਕੇ ਉਸ ਨੇ ਹੋਲੀ ਕਾਪਰ ਕਿਓਂ ਖਰੀਦੇ ਜਾਣ ਕਾਰੀ ਦਿਓ ਜੀ ਵਾਹਿ ਗੁਰੂ ਜੀ ਮੋਗਾ

  • @gurpreet6316
    @gurpreet6316 2 роки тому

    Good veer

  • @makhankamana526
    @makhankamana526 3 роки тому

    Good 22G

  • @jogabhadla5728
    @jogabhadla5728 3 роки тому +1

    👌👌👌

  • @ddhaliwal18
    @ddhaliwal18 3 роки тому +2

    veere tucci low budget kam ve krde jaa fer big budget wale hee karde dasna please

  • @rajwantsandhu6622
    @rajwantsandhu6622 3 роки тому +3

    👍👍👍👍

  • @maanmaan9113
    @maanmaan9113 3 роки тому

    God bless you veer

  • @amarjitsingh95
    @amarjitsingh95 3 роки тому

    Bai avtar nice person lagya .

  • @kewalsinghbhagowal8088
    @kewalsinghbhagowal8088 3 роки тому

    vah bai vah

  • @laddiladdikamboj3144
    @laddiladdikamboj3144 3 роки тому

    End

  • @GurpreetSingh-jo5dt
    @GurpreetSingh-jo5dt 3 роки тому

    Good

  • @gindagill4028
    @gindagill4028 3 роки тому

    Good 22 ji 🙏🙏🙏

  • @KuldeepSingh-ly5me
    @KuldeepSingh-ly5me 3 роки тому +8

    Waheguru Ji 🙏 Kirpa krn 🙏

  • @kulwant.gill0007
    @kulwant.gill0007 2 роки тому

    Charik kothe tan saade pind vich firda lopon waleya 😍😍

  • @preetproduction5642
    @preetproduction5642 3 роки тому

    Fir ta Bhai ji Sade pind lage hi pa ke ge si karanpur

  • @nexion5144
    @nexion5144 3 роки тому

    End gallbat 👍

  • @surjeetsingh257
    @surjeetsingh257 3 роки тому

    good vire

  • @mandeepsinghtabla4056
    @mandeepsinghtabla4056 3 роки тому

    Nyc

  • @harpreetpb31
    @harpreetpb31 3 роки тому +4

    22 ma soda bhut vada fan a

    • @prabhjitsinghbal
      @prabhjitsinghbal 3 роки тому +2

      ਅੱਹਿਆ ਪਰ ਬੱਤੀ ਬਹੁਤ ਮਹਿੰਗੀ ਹੋ ਗਈ

  • @sukhwindersinghsekhasekha4038
    @sukhwindersinghsekhasekha4038 3 роки тому

    Good luck

  • @jobanpreetsingh7998
    @jobanpreetsingh7998 3 роки тому +1

    👌👌👌👌👌👌👌

  • @Amandeep-hs8of
    @Amandeep-hs8of 3 роки тому +1

    👌👌👌👌👌👌

  • @maansingh3973
    @maansingh3973 3 роки тому +2

    🙏🙏💗💗

  • @amansinghchandigarh1455
    @amansinghchandigarh1455 3 роки тому

    Maharaj sardariya bnayi rakhe ...