ਪੂਲ ਕਿਵੇਂ ਬਣਿਆ ਸਾਰੀ ਵੀਡੀਓ,, how we cam built pool,, how to made pool

Поділитися
Вставка
  • Опубліковано 6 жов 2024
  • #swimming_pool
    #horse_lover
    #Trector_lovers
    #indian_top_breed
    #horse_lovers
    #horse_lovers
    #trector_lovers
    horse_lovers
    #animal_lovers
    #animal_lover
    #horse_fair
    #horse_lovers
    #sukhjinder_lopon
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

КОМЕНТАРІ • 659

  • @gurdas_sandhu
    @gurdas_sandhu 3 роки тому +137

    ਸਿਆਣੇ ਸੱਚ ਹੀ ਕਹਿੰਦੇ ਆ ਬਾਈ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ 🥰👍

  • @sardarjirahaounwale4974
    @sardarjirahaounwale4974 3 роки тому +88

    ਬਹੁਤ ਵਧਿਆ ਢੰਡ ਨਾਲ ਪੇਸ਼ ਕੀਤਾ ਹੈ ਜੀ । ਜਿਹੜੀ ਵੀਰ ਦੀ ਬੋਲੀ ਹੈ ਠੇਠ ਪੰਜਾਬੀ ਉਹ ਬਹੁਤ ਵਧਿਆ ਹੈ । ਤੇ ਗੱਲ ਕਰਨ ਦਾ ਤਰੀਕਾ ਕੋਈ ਫਾਲਤੂ ਗੱਲ ਨਹੀਂ ਕੀਤੀ ਇਹ ਵੀ ਤਾਰੀਫ਼ ਦੇ ਕਾਬਲ ਹੈ ।

  • @amarpreetsingh3019
    @amarpreetsingh3019 3 роки тому +42

    ਵਾਹ ਜੀ ਵਾਹ ਆ ਹੋਈ ਸਵਾਦ ਵਾਲੀ ਗੱਲ
    ਮਿਸਤਰੀ ਕੋਲੋ ਲੈਂਟਰ ਚੁਕਿਆ ਨਹੀ ਗਿਆ ਤੇ ਫੇਰ ਪੂਲ ਹੀ ਬਣਾ ਤਾ
    ਬੰਦਾ ਸਕੀਮੀ ਆ

  • @HarpalSingh-uv9ko
    @HarpalSingh-uv9ko 3 роки тому +19

    ਬਹੁਤ ਸੋਹਣਾ ਬਣਿਆ ਹੋਇਆ ਹੈ। ਮਿਸਤਰੀ ਨੂੰ ਸਲੂਟ ਆ।

  • @happynatt5824
    @happynatt5824 3 роки тому +50

    ਸਹੀ ਗੱਲ ਆ ਜੀ ..ਪੈਸੇ ਨੇ ਨਾਲ ਨਹੀਂ ਜਾਣਾ ..ਜਿੰਦਗੀ ਚ ਕਮਾਈਆ ਪੈਸਾ ਵੀ ਬੱਚਿਆਂ ਦੀਆਂ ਸੀਸਾਂ ਨਾਲੋ ਵੱਧ ਏ ..

  • @Rubalpannu123
    @Rubalpannu123 3 роки тому +8

    ਮਿਸਤਰੀ ਕਾਦਾ ਇਹ ਤਾਂ ਇੰਨਜੀਨਰ ਹੀ ਆ ..? Grate work

  • @yadwindersinghgrewal2726
    @yadwindersinghgrewal2726 3 роки тому +16

    ਸੁਖਜਿੰਦਰ ਵੀਰ ਬਹੁਤ ਸੋਹਣਾ ਬਣ ਗਿਆ ਪੂਲ ਤਾਂ,ਵਧਾਈਆਂ ਬਹੁਤ ਬਹੁਤ

  • @royalgold1904
    @royalgold1904 3 роки тому +107

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ।

  • @happynatt5824
    @happynatt5824 3 роки тому +6

    ਤੇ ਨਾਲ ਦੀ ਨਾਲ ਜਿੰਦਗੀ ਚ ਆਨੰਦ ਵੀ ਆਉਗਾ ਤੇ ਬੱਚੇ ਦੇ ਨਾਲ ਰਹਿ ਕੇ ਰੂਹ ਖੁਸ਼ ਹੁੰਦੀ ਰਹੂਗੀ ❤❤❤❤ ਬਹੁਤ ਵਧੀਆ ਉਪਰਲਾ ✅

  • @jogisingh9712
    @jogisingh9712 3 роки тому +5

    ਅੱਛਾ ਆ ਸੀ ਪੁੱਠੇ ਮਿਸਤਰੀ ਦਾ ਕਾਰਨਾਮਾ 😂😂 ਕਿੰਨੇ ਕਿੰਨੇ ਦੇਖੀ ਉਹ.. ❤️❤️ 👍👍👍👍👍

  • @ajaypalsinghgrewal2949
    @ajaypalsinghgrewal2949 3 роки тому +22

    Beautiful pool.... Man gaye we Shonki sardar ji nu.... Eko kami hai.... Bathroom wale red light.... Jida koi bathroom kare pool wich ta lal bati jal jawe.... Ha ha ha... Salute to mistry ji...

  • @jagseerchahaljag687
    @jagseerchahaljag687 3 роки тому +5

    ਬਹੁਤ ਸੋਹਣਾ ਲੱਗਿਆ ਤੇਰਾ ਨਹਾਉਣ ਵਾਲਾ ਟੋਬਾ(ਸਵਿੰਗ ਪੂਲ) । ਵੀਡੀਓ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਲੋਪੋ ਵਾਲਿਆ ਤੇਰਾ। 🙏🙏🙏

  • @jaskaransingh9466
    @jaskaransingh9466 3 роки тому +5

    ❣❣ਸਿਰਾ bhi ji ਮਹਾਰਾਜ ਚੜਦੀ ਕਲਾ ਵਿਚ ਰੱਖਣ ♥️♥️🙏🙏🙏🙏

  • @straighttalk528
    @straighttalk528 3 роки тому +1

    ਸਭ ਤੋਂ ਪਹਿਲਾਂ ਤਾਂ ਸੁਖਜਿੰਦਰ ਲੋਪੋ ਵੀਰ ਤੁਹਾਡੀ ਇਸ ਵਿਲੱਖਣ ਸੋਚ ਨੂੰ ਸਲਾਮ ਆ,
    ਪੈਸੇ ਦੀ ਵਰਤੋਂ ਅਜਿਹੇ ਢੰਗ ਨਾਲ ਕੀਤੀ ਆ ਕਿ ਇਸ ਚਾਰ ਲੱਖ ਦੀ ਕੀਮਤ ਚਾਲੀ ਲੱਖ ਤੋਂ ਵੀ ਵੱਧ ਹੋਗੀ,
    ਮਿਸਤਰੀ ਸਾਬ ਦੀ ਮਿਹਨਤ ਨੂੰ ਵੀ ਸਲੂਟ ਆ,
    ਬਾਕੀ ਵੀਰ ਇਥੋ ਤੱਕ ਹੀ ਨਹੀ ਪੂਲ ਨੂੰ ਪੂਲ ਹੀ ਬਨਾਕੇ ਰੱਖੋਗੇ ਇਹ ਤੁਹਾਡੇ ਤੋਂ ਉਮੀਦ ਆ, ਕਿਤੇ ਬੇ ਪਰਵਾਹੀ ਜਾ। ਕੰਮਕਾਰ ਚ ਵਿਆਸਤ ਹੋਣ ਨਾਲ ਇਹ ਸ਼ਾਨਦਾਰ ਪੂਲ ਕਿਤਾ ਸਾਲ ਦੋ ਸਾਲਾ ਤੱਕ ਛੱਪੜ ਦਾ ਰੂਪ ਧਾਰਨ ਨਾ ਕਰ ਲਵੇ,
    ਖੇਤਾ ਵਿਚ ਹੋਣ ਕਰਕੇ ਬੱਚਿਆ ਦੀ ਸੁਰੱਖਿਆ ਦਾ ਖਾਸ ਧਿਆਨ ਵੀ ਜਰੂਰੀ ਆ ਕਿ ਆਸੇ ਪਾਸੇ ਬਿਜਲੀ ਦੀਆ ਤਾਰਾ ਜਾ ਹੋਰ ਘਾਤਕ ਚੀਜਾ ਦਾ ਧਿਆਨ ਜਰੂਰੀ ਆ,,,
    ਇਸ ਤੋਂ ਬਾਅਦ ਬੱਚਿਆ ਦੇ ਮਾਪਿਆ ਨੂੰ ਚਾਹੀਦਾ ਕਿ ਤੁਹਾਡੇ ਨਾਲ ਰਲ ਕੇ ਪਾਣੀ ਵਿਚ ਤੈਰਨਾ ਸਿਖਾਉਣ ਲਈ ਇਕ ਕੋਚ ਦਾ ਪ੍ਰਬੰਧ ਕਰਨ ਜਿਸ ਨਾਲ ਬੱਚੇ ਇਕ ਜਮਾਤ ਵਾਗ ਸਮੇਂ ਸਿਰ ਆਉਣ, ਨਾ ਕਿ ਸਾਰਾ ਦਿਨ ਇਥੇ ਨਜ਼ਾਰੇ ਲੈਦੇ ਰਹਿਣ ਤੇ ਚੰਗੇ ਕੰਮ ਦੀ ਥਾਂ ਲੋਕ ਗਾਲਾ ਕੱਢਣ ਕਿ ਇਹ ਕੀ ਸਿਆਪਾ ਖੜਾ ਕਰਤਾ ਜਵਾਕ ਨਾ ਪੜਦੇ ਆ ਤੇ ਨਾ ਘਰੇ ਖੜ ਦੇ ਆ,
    ਸੁਖਜਿੰਦਰ ਵੀਰ ਤੇਰੀਆ ਸਾਰੀਆ ਵੀਡੀਓ ਤਕਰੀਬਨ ਵੇਖ ਦਾ ਸ਼ੁਰੂ ਤੋ ਜਦ ਆਮ ਆਦਮੀ ਪਾਰਟੀ ਚ ਸੀ ਉਸ ਸਮੇ ਤੋਂ ਤੇ ਤੇਰੀਆ ਵੀਡੀਓ ਵੇਖ ਕੇ ਹੱਸਦੇ ਤੇ ਤੇਰੀਆ ਸਾਗਾਂ ( ਮਮਿੱਕਰੀ) ਵੀ ਬਹੁਤ ਲਾਈਆ ਪਹਿਲਾ ਪਹਿਲਾ,
    ਪਰ ਹੁਣ ਦੋ ਤਿੰਨ ਸਾਲਾ ਤੋ ਹੱਸਣ ਦੀ ਜਗਾ ਕੁਝ ਸਿੱਖਣ ਦੀ ਕੋਸ਼ਿਸ਼ ਕਰੀ ਦੀਆ,
    ਤੇ ਤੇਰੇ ਇਸ ਪ੍ਰੋਜੈਕਟ ਨੇ ਤਾਂ ਦਿਲ ਜਿੱਤ ਲਿਆ ਇਕ ਵਾਰ ਫਿਰ ਸਲੂਟ ਆ ਵੀਰ,

  • @kinder61
    @kinder61 3 роки тому +7

    ਨਾਲੇ ਸਾਡੀ ਮਾਨਸਿਕਤਾ ਬਣ ਗਈ ਹੈ ਕੇ ਪਰਵਾਸੀ ਕੰਮ ਸਹੀ ਕਰਦੇ
    ਆਪਣੇ ਬੰਦੇ ਵੀ ਨੇ ਸਹੀ ਯਾਰ

  • @a.brarfannarinderbatthda3918
    @a.brarfannarinderbatthda3918 3 роки тому +25

    ਮੈ ਵੀ ਕਿਹਾ ਵੀਡੀਉ ਬਣਾਉਣ ਲਈ ਇੰਨਾਂ ਸੀਮਿੰਟ ਬੱਜਰੀ ਸਰੀਆ ਤੇ ਰੇਤਾ ਪੈਸਾ ਕੋਈ ਐਵੇਂ ਤਾਂ ਖਰਾਬ ਨੀ ਕਰ ਸਕਦਾ 😄😄🤭🤭🤭😍😍 ਸਿਆਣਾ ਮਿਸਤਰੀ🤣🤣🤣🤣🤣

  • @harsukhman_bhullar
    @harsukhman_bhullar 3 роки тому +217

    ਅੱਛਾ ਜੀ ਹੁਣ ਸਮਜ ਆਇਆ ਕਿ ਓਦੋਂ ਮਿਸਤਰੀ ਨੇ ਕੰਧਾਂ ਕਰਨ ਤੋਂ ਪਹਿਲਾਂ ਲੇਂਟਰ ਕਿਉ ਪਾਇਆ ਸੀ
    edit : 156 ਲਾਇਕਾਂ ਲਈ ਬਹੁਤ ਬਹੁਤ ਧੰਨਵਾਦ

  • @rockend2656
    @rockend2656 3 роки тому

    Bahut badhiya badi kame Kita dekh ke ruh khush ho gai

  • @sdhaliwal6231
    @sdhaliwal6231 3 роки тому +3

    ਬਾਈ ਸੁਖਜਿੰਦਰ ਇੱਕ ਤੋਹਫਾ ਹੀ ਬਣਾ ਦਿੱਤਾ ਗਿਆ ਬਾਈ ਮਨ ਤਾ ਬਹੁਤ ਕਰਦਾ ਦੇਖ ਕੇ ਆਪਾ ਵੀ ਤੁਹਾਡੇ ਕੋਲ ਆਕੇ ਅਨੰਦ ਲੈਣਾ ਸੀ ਪਰ ਮਜਬੂਰੀ ਆ ਭਰਾ (cnd Edmonton)

  • @ManjitSingh-sj5ku
    @ManjitSingh-sj5ku 3 роки тому +3

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ, ਸਲੂਟ ਬਾਈ ਜੀ।

  • @lovelyboy486
    @lovelyboy486 3 роки тому +1

    ਵਾਈ ਅੱਤ ਕਰਤੀ

  • @dolliuppal5162
    @dolliuppal5162 2 роки тому

    ਅਛਾ ਬਾਈ ਜੀ ਆ ਸੀ ਪੁੱਠੇ ਮਿਸਤਰੀ ਦਾ ਅਸਲੀ ਕਾਰਾ
    ਬਹੁਤ ਸੋਹਣਾ ਜੀ

  • @SherryJakhal
    @SherryJakhal 3 роки тому +23

    11:05 ਲੁੱਟਦਾ ਬੁਲ੍ਹੇ ਪੂਰੇ ਜਵਾਕ ਜਾ ।😂😂👌

    • @RaviDhau
      @RaviDhau 3 роки тому +1

      🤣😂👌

  • @manjeetsandhu8085
    @manjeetsandhu8085 3 роки тому +11

    ਬਾਈ ਲੋਪੋ ਆਲਿਆ ਬਾਕੀ ਤਾ ਬਹੁਤ ਵਧੀਆ ਏ ਪਰ ਜੇ ਕਿਤੇ ਸਾਇਡ ਵਾਲੀਆ ਕੰਧਾ ਪਲੱਸਤਰ ਕਰਵਾ ਕੇ ਪੇਟ ਕਰਦੇ ਤਾ ਹੋਰ ਵੀ ਸਿਰਾ ਲੱਗਜੂ ਬਾਈ

  • @PINDERATTARGARH
    @PINDERATTARGARH 3 роки тому +4

    Bhut sona 👍👍👍👍👍 y lopo waleyaa

  • @navdeepmrar5153
    @navdeepmrar5153 3 роки тому +3

    😀😀😀 ਪਹਿਲਾਂ ਵਾਲੀ Video ਘੈਂਟ ਸੀ # ਪੁੱਠਾ ਮਿਸਤਰੀ👌😂👌

  • @DavinderSingh-jd4cj
    @DavinderSingh-jd4cj 3 роки тому +1

    ਬੁਹਤ ਮਿਹਨਤ ਕੀਤੀ ਆ ਬਈ
    Very nice ji👍👍👍👍👍👍👍🎉🎉🎉🎉

  • @GurwinderSingh-pb9gr
    @GurwinderSingh-pb9gr 3 роки тому +1

    Bhouth vdya lgya 22

  • @pargatsingh1579
    @pargatsingh1579 3 роки тому +2

    ਬਹੁਤ ਵਧੀਆ ਮਿਸਤਰੀ ਸਾਬ good

  • @RahulParmar-ho5bq
    @RahulParmar-ho5bq 3 роки тому +1

    Bahut vadiya hai sar ji aap da pool rooh khush kar di aap ne👍👍👍👍👍👍

  • @drgsmaan4745
    @drgsmaan4745 3 роки тому +3

    ਅਸਲ ਦੇ ਵਿਚ ਸ਼ੋਂਕੀ ਸਰਦਾਰ ਨੇ 👍👍👍

  • @ikwantelecom
    @ikwantelecom 3 роки тому +6

    ਬੋਤ ਵਦੀਆ ਬਣਾਈਆ ਪੁਲ ਬੈਸਟ ਓਫ ਲੱਕ ਤੇ ਬੋਤ ਵਦੀਆ ਲਫਸ ਨਾਲ ਦੱਸਿਆ ਪੁਲ ਬਾਰੇ

  • @KulwinderSingh-vi7gi
    @KulwinderSingh-vi7gi 3 роки тому +1

    Bht sohna y ji

  • @simarinder2377
    @simarinder2377 3 роки тому +2

    ੲੈਵੇਂ ਹੀ ਹੁੰਦਾ ਬਾਈ ਅਸੀਂ ਵੀ ਬੇਸਮਿੰਟ ਹੀ ਬਣਾਈ ਆ ਉੱਪਰ ਥੱਲੇ ਲੈਂਟਰ ਤੇ ਪਾਸੇ ਆਲੀਆਂ ਕੰਧਾਂ ਚ ਬੀ ਚਾਰ ਚਾਰ ਇੰਚੀ ਲੈਂਟਰ ਪੈਂਦਾ ਫੇਰ ਕੰਮ ਸਦਾ ਬਹਾਰ ਹੋ ਜਾਂਦਾ

  • @Ammy_Rajput20
    @Ammy_Rajput20 3 роки тому

    Bht bht wadiya kita janab. Loki ta bana k sachi paise da kum karde aa . Tusi ta pun da kum karta. Nazara leya ta 💯

  • @zaildarkuldeep8451
    @zaildarkuldeep8451 3 роки тому +4

    Very nice good beautiful job for the younger boys village.

  • @amritbrar4249
    @amritbrar4249 3 роки тому

    Bhut Vdiya Jii kaint chij

  • @BhupinderSingh-xt9zy
    @BhupinderSingh-xt9zy 3 роки тому +2

    Very nice swimming pool god bless you with humble submission

  • @varindersinghbimbra1306
    @varindersinghbimbra1306 3 роки тому

    Veere dekh ke hi nazara aa gaya

  • @chandanduggal4973
    @chandanduggal4973 3 роки тому

    Bhot vdiaa video bnaai veer ne

  • @jashankang4943
    @jashankang4943 2 роки тому

    Bhut he vdiya bnaye a a

  • @315kabaddiarun
    @315kabaddiarun 3 роки тому

    Buhut badiya kaam kita 22ji

  • @sukhchainsinghsardar9757
    @sukhchainsinghsardar9757 2 роки тому

    ਬਹੁਤ ਵਧੀਆ ਬਣਾਇਆ ਵੀਰ ਜੀ, ਰੂਹ ਖੁਸ਼ ਹੋਗੀ ਦੇਖ ਕੇ।

  • @arshdeepvirk7314
    @arshdeepvirk7314 3 роки тому

    Bhaut vadiya aa

  • @worldworld6992
    @worldworld6992 3 роки тому

    ਵੀਰ ਜੀ ਬਹੁਤ ਵਧੀਆ ਜੀ

  • @robinvlogsandgaming1376
    @robinvlogsandgaming1376 2 роки тому

    Wah ji wah kya batt hai

  • @parvindersir3702
    @parvindersir3702 3 роки тому +1

    ਬਹੁਤ ਵਧੀਆ ਬਾਈ ਜੀ, ਬਹੁਤ ਖੁਸ਼ੀ ਹੋਈ ਦੇਖ ਕਿ

  • @PunjabZindabad-kk8vj
    @PunjabZindabad-kk8vj 3 роки тому

    Pura kaint banea bhai

  • @ravindergodara2055
    @ravindergodara2055 3 роки тому

    Bhut vdia bnaya bai .bhut hi mehnat nal. te bhut vdia paise laake

  • @ramandeepsingh9873
    @ramandeepsingh9873 3 роки тому +8

    Kya baat hai just❤️❤️👌👌

  • @djbains900
    @djbains900 3 роки тому +3

    ਧੰਨ ਧੰਨ ਬਾਬਾ ਲੋਪੋ ਵਾਲੇ ਦੀ

  • @sonybrar702
    @sonybrar702 3 роки тому +3

    ਬਹੁਤ ਵਧੀਆ ਹੈ ਜੀ

  • @baljindersinghmaster8206
    @baljindersinghmaster8206 3 роки тому +3

    Sirra va pool

  • @foryou215
    @foryou215 3 роки тому +3

    Very nice 👍 Portugal 🇵🇹

  • @bioagriculture3783
    @bioagriculture3783 3 роки тому +1

    Sirra kum aa bai ji.very nyce

  • @robinsingh.8637
    @robinsingh.8637 3 роки тому +12

    Boundary te steel di relling hundi te hor kait laggna si

  • @SunilKumar-lk4gu
    @SunilKumar-lk4gu 3 роки тому

    Sira boli Soch te awaz te bacheya naal pyar

  • @mahibhangal782
    @mahibhangal782 Рік тому

    Bohut wadiya pool bnaya y shonk da koai mool nhee hunda g ❤❤❤❤❤

  • @ksgoodboy209916
    @ksgoodboy209916 3 роки тому

    Bahut sohna veer

  • @SukhwinderSingh-cv8lr
    @SukhwinderSingh-cv8lr 3 роки тому

    Bahut vadhya g

  • @bhupindersaini9299
    @bhupindersaini9299 3 роки тому

    Very nice and good job

  • @sukhdevsingh6674
    @sukhdevsingh6674 3 роки тому

    Bahut vadiya trike nal pes kita veer ji very nyc

  • @RupinderSingh-oz2pt
    @RupinderSingh-oz2pt 3 роки тому +2

    Wahhhh.....nazara agiya ..ethe tain full.nazare ongeeee

  • @suujan1
    @suujan1 3 роки тому +2

    2-ਫੁੱਟ ਵੀ ਜ਼ਮੀਨ ਚ ਹੁੰਦਾ
    ਵਥੀਆ ਲੱਗਦਾ
    ਆਲੇ ਦੁਆਲੇ ਬੂਟੇ ਲਾ ਕੇ ਹੌਰ ਵਧੀਆਂ ਲੱਗਣਾ ਸੀ”
    ਹੁਣ ਜਿੱਥੇ ਏਨੇ ਪੈਸੇ ਲਾ ਤੇ” ਇੱਕ ਹਲਕੀ ਜਹੀ ਮੌਟਰ ਵੀ ਲਾ ਦੇਣੀ ਸੀ”
    ਪਾਣੀ ਬਾਹਰ ਕੱਡਣ ਨੁੰ

  • @gurdeepkaunke4686
    @gurdeepkaunke4686 3 роки тому +1

    ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ ਲਧਿਆਣਾ ਤੋਂ

  • @harrydhaliwal4997
    @harrydhaliwal4997 3 роки тому

    ਵਾਹ ਜੀ ਵਾਹ

  • @lakhwinderkaur924
    @lakhwinderkaur924 3 роки тому

    Bahut sohna h

  • @GurpreetSingh-qu1zp
    @GurpreetSingh-qu1zp 3 роки тому

    Kya baatan bai ji.. 👌👌👌

  • @ਲੰਬੜਦਾਰਜੀ
    @ਲੰਬੜਦਾਰਜੀ 3 роки тому +1

    Pooori gall baaat aa 👌👌👌👌

  • @jaspalsandhu2906
    @jaspalsandhu2906 3 роки тому +1

    ਚਾਰੇ ਪਾਸੇ ਸ਼ਾਨਦਾਰ ਬੂਟੇ ਲਾ ਦਉ
    ਵਧੀਆ ਮਾਹੌਲ ਬਣ ਜਾਵੇਗਾ

  • @davindernahal5242
    @davindernahal5242 3 роки тому +1

    ਪੂਲ ਦੇ ਅੰਦਰਲੇ ਪਾਸੇ ਗੁਲ਼ਾਈ ਦੇਣ ਦੀ ਵਜਾਂ ਜੀ ਡਿਜ਼ਾਈਨ ਜਾ ਕੰਧਾਂ ਦੀ ਮਜ਼ਬੂਤੀ ?
    ਜੇਕਰ ਚੌਰਸ ਹੁੰਦਾ ਤਾਂ ਜ਼ਿਆਦਾ ਵਧਿਆ ਤੇ ਖੁੱਲ੍ਹਾ ਡੁੱਲਾਂ ਬਣਨਾ ਸੀ ਜੀ

  • @jsingh324
    @jsingh324 3 роки тому

    Bahut vadia veer ji. Accha kam kita. Tusi bahut vadia tarike nal bol ke samjaea he. Very very thanks.💯👌

  • @ManjitSingh-mm1yz
    @ManjitSingh-mm1yz 3 роки тому

    ਕਿਆ ਬਾਤ ਆ ਜੀ ,,ਬਹੁਤ ਵਧੀਆ ਪੂਲ ਬਣਾਇਆ

  • @navtejgill9253
    @navtejgill9253 3 роки тому +3

    ਭੋਲਾ ਕੋਕਰੀ ਵੀਰ ਸ਼ੀਰਾ

  • @baljitsinghbajwa7905
    @baljitsinghbajwa7905 3 роки тому +3

    ਬਹੁਤ ਵਧੀਆ ਵੀਰ ਜੀ।

  • @rfalconusa6786
    @rfalconusa6786 3 роки тому +2

    Wow so beautiful nice work brother keep on,,,

  • @Official_musafir_jaggi_84
    @Official_musafir_jaggi_84 3 роки тому +1

    ਹੁਣ ਬਣੀ ਆ ਅਸਲੀ ਗੱਲ ਸ਼ੋਂਕੀ ਸਰਦਾਰ ਵਾਲੀ 👌👍

  • @dilshadkhan492
    @dilshadkhan492 3 роки тому

    Bahut vadyea vr paise na etha hi reh jana 👌👌👌👌

  • @kulwantsinghchahal412
    @kulwantsinghchahal412 3 роки тому

    Veer ji Satshriakal ji 🙏 very nice 👍

  • @harmanjosan6166
    @harmanjosan6166 3 роки тому

    Bai bhut hi vadia treeke naal jaankaari diti

  • @ਗੁਰੂਵਾਨੀਸਿਖੋ

    Nice Bhai ji

  • @fromsuperearth..3323
    @fromsuperearth..3323 3 роки тому +1

    Pool vadiya par Chota hai

  • @rickykumar4078
    @rickykumar4078 3 роки тому +3

    Sirra Bai pura

  • @parmindersinghgill6470
    @parmindersinghgill6470 3 роки тому

    ਬਹੁਤਾ ਈ ਕਮਾਲ ਬਣਾਇਆ ਪੂਲ ,,ਤੇ ਬਹੁਤੇ ਈ ਕਮਾਲ ਨਾਲ ,ਮਿੱਠੀ ਬੋਲੀ,ਸਾਦਗੀ ਤੇ ਸਰਲਤਾ ਨਾਲ ਦੱਸਿਆ।। ਵਾਕਿਆ ਈ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ।।

  • @JaspalSingh-jz4gm
    @JaspalSingh-jz4gm 2 роки тому

    Bhot att Bania VA pool verr🔥

  • @sunnybhunder6721
    @sunnybhunder6721 3 роки тому +4

    ਬਹੁਤ ਵਧੀਆ ਜੀ

  • @arshchamm8160
    @arshchamm8160 3 роки тому +5

    ਬਹੁਤ ਵਧੀਆ, ਬਹੁਤ ਸ਼ਾਨਦਾਰ ਬਾਈ ਏਹੇ ਕਿੱਥੇ ਬਣਿਆ

  • @puneetkumar6060
    @puneetkumar6060 3 роки тому +1

    Siraa krta veer pool vaala

  • @VD_Social_Network
    @VD_Social_Network 3 роки тому

    Bahoot Wadia Ji

  • @foreverstuntar2902
    @foreverstuntar2902 3 роки тому

    ਬਹੁਤ ghaint ਬਣਿਆ ਬਾਈ👌👌👌👌

  • @kulwindersinghkulwindersin3245
    @kulwindersinghkulwindersin3245 3 роки тому +21

    ਬਾਈ ਜੀ ਮੈ ਨਵੀਂ ਕੋਠੀ ਬਣਾਈ ਹੈ ਤਿੰਨ ਕੁਨਾਲ ਜਗਾਹ ਹੈ ਮੈਂ ਵੀ ਇਸ ਤਰ੍ਹਾਂ ਦਾ ਸਵਿੰਗ ਬਾਣਾ ਵਾਗਾਂ ਫੇਰ ਤੂਹਾਨੂੰ ਵਿਡੀਉ ਬਣਾਉਣ ਲਈ ਸੱਦਗਾ ਸ਼ੌਂਕੀ ਸਰਦਾਰ ਵਾਲੇ ਨੂੰ

  • @AmanSingh-kk7cy
    @AmanSingh-kk7cy 3 роки тому +1

    22 g end gl baat 👌👌👌👌👌👌

  • @jogadahirpuria3077
    @jogadahirpuria3077 3 роки тому +1

    Sirr he kari janda y nice veer awaz t bolan da treka thoda ji

  • @tarsemsinghwander9082
    @tarsemsinghwander9082 3 роки тому +2

    ਬਹੁਤ ਵਧੀਆ ਹੈ, ਲੋਪੋਂ ਵਾਲੇਓ।

  • @ramanwoodcontractors7774
    @ramanwoodcontractors7774 3 роки тому +1

    👌👌👌👌👌 puri attt ha veer ji

  • @technicaldeep9812
    @technicaldeep9812 3 роки тому +1

    Wah ji wah swaad aa gya Bai g 👌💞

  • @DavinderSingh-jx3wk
    @DavinderSingh-jx3wk 3 роки тому

    Veer je banya bohat vadia va bus bahar vee tyal laga do g sona lage ga

  • @tasveerrandhawa7665
    @tasveerrandhawa7665 3 роки тому

    Nahi reesa jatta teria.. kmaal kr chaddi o.. 👌👌👌

  • @gagandeep1064
    @gagandeep1064 3 роки тому

    Eh ta paai kmaal hi hogyi

  • @reshamsingh1710
    @reshamsingh1710 2 роки тому

    Bhut vadiya sir