Haye oye rabba bapu di khushi dekh k dil bagobagh ho geya help krn wale veera nu Waheguru bhuta dewe chardikla rho jattoooo thodi 🙏🏻🙏🏻🙏🏻🙏🏻🙏🏻proudness feel hoyi
Rupinder Veeray thank you from bottom of my heart ❤️ and Babba ji Waheguru ji bless you and your newly modified tractor and thanks to everyone who donated the funds for the tractor .
ਰੁਪਿੰਦਰ ਛੋਟੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਨਛੱਤਰ ਸਿੰਘ ਢਿੱਲਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਐਂਨੀਂ ਸੇਵਾ ਕਰਦੇ ਨੇ ਪ੍ਰਮਾਤਮਾ ਇਨ੍ਹਾਂ ਦੀ ਉਮਰ ਲੰਮੀ ਕਰੇ ਧੰਨਵਾਦ
Lp
0
Nice
ਬਹੁਤ ਖੁਸ਼ੀ ਹੋ ਰਹੀ ਹੈ ਰੱਬ ਤਰੱਕੀਆਂ ਦੇਵੇ ਉਹਨਾਂ ਦਾਨੀ ਸੱਜਣਾਂ ਨੂੰ ਜਿਨ੍ਹਾਂ ਨੇ ਬਾਪੂ ਦਾ ਟਰੈਕਟਰ ਕੈਂਮ ਕਰਵਾਉਣ ਲਈ ਯੋਗਦਾਨ ਪਾਇਆ 🙏
ਰੁਪਿੰਦਰ ਵੀਰੇ ਤੇਰਾ ਵੀ ਧੰਨਵਾਦ ਜਿੰਨੇ ਵੀ ਕਬੱਡੀ ਕਮੈਂਟਰ ਆਪਣਾ ਕੰਮ ਕਰ ਰਹੇ ਤੁਸੀਂ ਕਿਸਾਨਾ ਵਾਸਤੇ ਬਾਡਰ ਤੇ ਬੈਠਾ ਦਿਲੋਂ ਸੈਲੂਟ ਆ ਮੇਰੇ ਵੱਡੇ ਵੀਰ
llllllllllll
Llll
!??!!?
@@DalipKumar-ns6eg 1
@@DalipKumar-ns6egk
ਬਹੁਤ ਖੁਸ਼ੀ ਹੋਈ ਵਾਹਿਗੁਰੂ ਸਭਨਾਂ ਦਾ ਭਲਾ ਕਰੇ
ਧੰਨਵਾਦ ਭਰਾਵੋ ਬਾਬੇ ਦੀਆਂ ਰੀਝਾਂ ਪੂਰੀਆਂ ਕਰਨ ਲਈ 🙏🏻
ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ 👍🏻
ਬਾਪੂ ਜੀ ਆਪ ਨੂੰ ਵਾਹਿਗੁਰੂ ਖੁਸ ਰੱਖੇ।
ਇੰਨਾ ਦਿਲ ਖੁਸ਼ ਹੋਇਆ ਕਿ ਯਾਰ ਕਿੰਨੀ ਚੰਗੀ ਗੱਲ ਹੈ ਕਾਸ਼ ਆਪਾਂ ਸਾਰੇ ਇੱਦਾਂ ਹੀ ਰਹਿਣ
ਬਹੁਤ ਵਧੀਆ ਕੀਤਾ ਬਾਈ ਜੀ ਤੁਹਾਡੇ ਅਤੇ ਬਜ਼ੁਰਗਾਂ ਦੇ ਜਜ਼ਬੇ ਨੂੰ ਸਲਿਉਟ ਹੈ ਅਸੀਂ ਤੁਹਾਡੇ ਨਾਲ ਹਾਂ
ਵਾਕਿਆ ਹੀ ਇਮਾਨਦਾਰੀ/ਸਚਾਈ,ਭਲਾਈ,ਅਛਾਈ ਦੀ ਕਦਰੋ ਕੀਮਤ ਅੱਲ੍ਹਾ, ਵਾਹਿਗੁਰੂ, ਰਾਮ,ਗੌਡ ਜਰੂਰ ਪਾਉਂਦਾ ਹੈ ਜੀ
ਬਲੇ ਬਾਬਾ ਜੀ ਨੀਤਾ ਨੂੰ ਮੂਰਾਦਾ ਵਧਾਈਆ ਜੀ
ਮੈਨੂੰ ਰੋਣ ਆ ਗਿਆ ਦਸਾ ਨਹੁੰਆ ਦੀ ਕਿਰਤ ਕਰਨ ਵਾਲਾ ਬਾਪੂ ਕਿੰਨਾ ਸੰਤੋਖੀ ਐ🙏🙏🙏🙏👍
ਬਾਈ ਰੱਜੀ ਰੂਹ ਦੀ ਨਿਸ਼ਾਨੀ ਐ
@@singhgurpreet616 hji shi gal
@@pssran5191 ੜ
@@singhgurpreet616 p
@@singhgurpreet616 y⁰j7
ਆਹ ਕੰਮ ਕੀਤਾ ਵੀਰੋ ਜਿਸ ਤੇ ਕੁਝ ਲਿਖਣ ਲਈ ਸ਼ਬਦ ਨਹੀਂ ਲੱਭ ਰਹੇ ਬਹੁਤ ਹੀ ਵਧੀਆ ਕਾਰਜ ਕੀਤਾ ਤੁਸੀਂ ਜਿਊਂਦੇ ਵਸਦੇ ਰਹੋ
🌾🌾🌾👍👍💪💪💪💪👍
Waheguru sab nu eda he khus rakhy
ਨੋਜਵਾਨ ਵੀਰਾ ਦਾ ਬਹੁਤ ਬਹੁਤ ਵਧਿਆ ਉਪਰਾਲਾ🙏🌏
ਰਵਨੀਤ ਸਿਵੀਆ ਜੀ ਤੁਹਾਡੀ ਆਵਾਜ਼ ਇੰਟਰਵਿਊ ਬਾਕਮਾਲ ਹੈ 💪💪🙏🙏 ਅੱਖਰ ਚੈਨਲ ਵੀ ਬਾਕਮਾਲ
ਸਾਡੇ ਬਾਪੂ ਜੀ ਦਾ ਟਰੈਕਟਰ ਆਸ਼ਾ, ਭਾਰ ਖਿੱਚ ਲੈਂਦਾ ਖਾਸ਼ਾ, ਤੇਲ ਬੈਟਰੀ ਮੰਗਦਾ ਨਹੀਂ, ਟੀਕਰੀ ਬਾਰਡਰ ਜਾਣੋਂ ਸੰਗਦਾ ਨਹੀਂ । ਸਾਡੇ ਬਾਪੂ ਜੀ ਜਿੰਦਾਬਾਦ, ਸਾਰੇ ਮਦਦ ਕਰਨ ਵਾਲੇ ਭਰਾਵਾ ਦੀ ਸੋਚ ਨੂੰ ਸਲਾਮ ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ...... ਜੇ ਸਾਡੇ ਬਾਪੂ ਬੇਬੇ ਖੁਸ਼ ਤਾਂ ਸਾਰਾ ਜਹਾਨ ਖੁਸ
ਏ ਲੋਹੇ ਨੇ ਮੂਹੋਂ ਨਹੀਂ ਬੋਲਣਾ ਪਰ ਓ ਗਰੀਬ ਜਰੂਰ ਦੁਵਾਵਾਂ ਦੇਣਗੇ
ਵਾਹ ਓ ਵੀਰ ਜੀਓਦਾ ਰਿਹ ਬਾਬਾ ਜੀ ਦੀਆ ਦੁਆਵਾਂ ਸਦਾ ਤੇਰੇ ਨਾਲ ਰਹਿਣ ਗਈਆ
ਵੀਰੇ ਇਸੇ ਤਰ੍ਹਾਂ ਕਿੱਥੇ ਹਸਾਉਂਦੇ ਰਹੋ। ਬਾਪੂ ਜੀ ਨੂੰ ਖੂਸ਼ ਦੇਖ ਕੇ ਸਾਡੇ ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ ਪ੍ਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਦਿਲੋਂ ❤️ ਸਲੂਟ ਕਰਦਾ ਹਾਂ । ਦਾਨੀ ਸੱਜਣਾਂ ਦਾ ਧੰਨਵਾਦ 🙏 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰਨੀ ਜੀ। ਪੰਜਾਬ ਜ਼ਿੰਦਾਬਾਦ 🙏🙏
ਬਹੁਤ ਵਧੀਆ ਟਰੈਕਟਰ 👌🚜 ਜਿੱਤ ਤਾਂ ਪੱਕੀ ਆਂ ਦਿੱਲੀ ਤੇ🏴🏴
ਵੀਰ ਰੁਪਿੰਦਰ ਤੇਰਾਂ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਸਾਥ ਦਿੱਤਾ 🙏🙏🙏
ਸਾਰੇ ਵੀਰਾ ਦਾ ਧੰਨਵਾਦ ਜਿੰਨੇ ਸੇਵਾ ਕੀਤੀ
ਵਾਹਿਗੁਰੂ ਜੀ, ਦਿਲ ਖੁਸ਼ ਹੋ ਗਿਆ ਹੈ
ਦਿਲ ਖੁਸ ਹੋ ਗਿਆ ਬਾਬੇ ਦਾ ਜਜਬਾ ਦੇਖ ਕੇ ,ਤੇ ਇਹ ਵੀਰਾ ਨੇ ਬਹੁਤ ਮਦਦ ਕੀਤੀ ਬਾਬੇ ਦੀ
ਭਗਵਾਨ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।
ਬਹੁਤ ਵਧੀਆ ❤️ ਸਾਰੇ ਵੀਰਾ ਦਾ ਦਿਲੋਂ ਧੰਨਵਾਦ ❤️❤️🙏
Good
ਮਨ ਦੇ ਸਾਫ ਅਤੇ ਸੱਚੀਆਂ ਨੀਤਾ ਨੂੰ
ਹਮੇਸ਼ਾ ਮਿੱਠੇ ਫੱਲ ਹੀ ਲੱਗਦੇ ਹਨ
*****ਜਿਦਬਾਦ ਟਰੈਕਟਰ ਵਾਲਾ ਬਾਪੂ *****
*****ਜਿਦਬਾਦ ਕਿਸਾਨ ਮੋਰਚਾ ਦੇ ਦਾਨੀ ਸੱਜਣ *****
ਜਿਉਦੇ ਰਹੋ ਬਾਈ ਬਾਬੇ ਦੀ ਖੁਸ਼ੀ ਦੇਖ ਕੇ ਰੂਹ ਖੁਸ਼ ਹੋ ਗਈ
Qq
ਜਿਉਂਦੇ ਰਹੋ ਪਰਦੇਸੀਉ,,,❤🙏
ਦਿੱਲ ਖੁੱਸ਼ ਕਰਤਾ ਪੰਜਾਬੀਓ ।।। ❤❤ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ। "ਕਿਸਾਨ-ਮਜ਼ਦੂਰ-ਮੁਲਾਜ਼ਮ-ਏਕਤਾ-ਜ਼ਿੰਦਾਬਾਦ"
Rupinder veere waheguru tuhanu ty tuhadi saari family nu chardikla vich rakhe🙇🏻♂️🙇🏻♂️🙇🏻♂️♥️♥️♥️♥️
ਰੁਪਿੰਦਰ ਵੀਰ ਬਹੁਤ ਹੀ ਵਧੀਆ ਕੰਮ ਕੀਤਾ good luck 👍👍👍
ਜਿਓਂਦੇ ਵੱਸਦੇ ਰਹੋ ਵੀਰੋ ਕਿਸਾਨ ਏਕਤਾ ਜਿੰਦਾਬਾਦ ਬਾਬੇ ਦੀ ਉਮਰ ਵੱਦ ਜਾਵੇ ਗੀ
ਟ੍ਰੈਕਟਰ ਜੱਟ ਦੀ ਜ਼ਿੰਦ-ਜਾਨ ਹੁੰਦੀ ਹੈ ਜੀ 🙏🏻
🚜 🚜 🚜 🚜 🚜 🚜 🚜 🚜 🚜 🚜
ਖ਼ਾਸ ਕਰਕੇ ਉਹ ਲੋਕ ਦੇਖਣ ਜਿਹੜੇ ਕਹਿੰਦੇ ਆ ਕਿ ਪੈਸੇ ਨਾਲ ਖੁਸ਼ੀ ਨਹੀਂ ਖਰੀਦੀ ਜਾਂਦੀ🙏🏻
ਵਾਹ ਓ ਸੇਰੋ ਨਹੀ ਰੀਸਾ ਸੂਰਮਿਆਂ ਦੀਆਂ ਵਾਹਿਗੁਰੂ ਜੀ ਫਤਿਹ ਵਖਸੈ
ਬਾਬੇ ਦੀ ਖੁਸ਼ੀ ਵਿਚੋਂ ਪਰਮਾਤਮਾ ਦੀ ਹੋਂਦ ਮਹਿਸੂਸ ਹੋ ਰਹੀ ਹੈ।
🙏🙏🙏🙏🙏 ਬਾਬਾ ਜੀ ਜਿਉਂਦੇ ਰਹਿਣ ਤੇ ਵੀਰ ਵੀ ਜਿਉਂਦੇ ਰਹਿਣ ਜੀ।🙏🙏🙏🙏🙏😊🙏🙏
Ki hall aw g
J koi tuhadi sister nu koi hall puche ta tenu kive lego
ਰੁਪਿੰਦਰ ਵੀਰ ਦਿਲ ਖੁਸ਼ ਕਰਤਾ ਜਿਉਂਦਾ ਰਹਿ ਰੱਬ ਤੈਨੂੰ ਲੰਮੀਆਂ ਉਮਰਾਂ ਬਖਸ਼ੇ ਦਿਲ ਖੁਸ਼ ਹੋ ਗਿਆ ਵੀਰ ਬਾਬੇ ਦੀ ਖੁਸ਼ੀ ਦੇਖ ਕੇ ਦਿਲ ਖੁਸ਼ ਹੋ ਗਿਆ ਸੋ ਧੰਨਵਾਦ ਰੁਪਿੰਦਰ ਵੀਰ
ਨੀਤਾ ਨੂੰ ਮੁਰਦਾ, ਪੁਰਾਣੇ ਸਮਾਂ ਚ ਖੁੱਲੇ ਦਿਲ ਨਾਲ ਦਿੱਤਾ ਸੌ ਦਾ ਨੋਟ, ਅੱਜ 2 ਲੱਖ ਬਣ ਗਿਆ
Sahi keha veere 😍😍
@@tanurajpoot8822 🙏
ਨੀਅਤਾ ਚੰਗੀਆ ਦੀ ਗੱਲ ਆ ਸਾਰੀ ਬਾਪੂ ਵਰਗੇ ਬਜੁਰਗਾ ਦੇ ਸਬਰ ਨਾਲ ਹੀ ਮੋਰਚਾ ਜਿੱਤੇਆ ਗਿਆ
ਬਾਪੂ ਜੀ ਨੂੰ ਖੁਸ਼ ਦੇਖ ਕੇ ਰੂਹ ਖੁਸ਼ ਹੋ ਗਈ।
ਬਹੁੱਤ ਬਹੁੱਤ ਧੱਨਵਾਦ ਉਨ੍ਹਾਂ ਵੀਰਾ ਦਾ ਜਿੱਨਾ ਨੇ ਬਾਪੂ ਮੱਦਤ ਕਿੱਤੀ ਐ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ
ਸੱਚੀ ਵੀਰੇ ਰੱਬ ਆਪ ਚਲਾਉਣ ਦਿਆ ਸਾਡਾ ਅੰਦੋਲਨ 🙏
Babu ji ਥੋਨੂ ਖੁਸ਼ ਵੇਖ ਕੇ ਮੇਰੀ vi ਰੂਹ ਖੁਸ਼ ਹੋਗੀ ਲਵ ਯੂ ਬਾਬੂ ਜੀ
ਮੁੰਡਿਆਂ ਨੈ ਤਾ ਸੂਵਾਦ ਲਿਆ ਤਾ ਰਬ ਲੰਬੀ ਉਮਰ ਦੇਵੇਂ 🙏🏻🙏🏻
Ho ni by ni by wCT see
ਬਹੁਤ ਬਹੁਤ ਧੰਨਵਾਦ ਸਾਰੇ ਸਹਿਯੋਗੀ ਸੱਜਣਾ ਦਾ ਸਾਰੀ ਸੰਗਤ ਦਾ,ਵਾਹਿਗੁਰੂ ਖਜਾਨਿਆਂ ਚ ਬਰਕਤ ਕਰਨ
ਵਾਹ ਜੀ ਵਾਹ ਬਹੁਤ ਵਧੀਆ ਕੀਤਾ, ਪਿਆਰ ਵੰਡਣਾ ਚਾਹੀਦਾ ਹੈ
ਦਿਲੋਂ ਸਲੂਟ ਬਾਪੂ ਨੂੰ ਤੇ ਜਿਨ੍ਹਾਂ ਸੇਵਾ ਕੀਤੀ
Good job ਸਾਡਾ ਗੁਵਾਂਢੀ ਪਿੰਡ ਹੈ ਢਿਲਵਾਂ
ਰੁਪਿੰਦਰ ਵੀਰ ਹੋ ਸਕੇ ਤਾ ਓ ਨਾ ਗਰੀਬ ਮੁੰਡਿਆਂ ਦੀ ਹੈਲਪ ਕਰੋ
ਸੱਚੀ ਯਾਰ ਰੂਹ ਖੁਸ਼ ਹੋਗੀ ❤❤❤❤
ਵੀਰ ਜੀ ਬਾਬੇ ਨੂੰ ਟਰੈਕਟਰ ਤਿਆਰ ਕਰਵਾਉਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇਹੋ ਜਿਹੇ ਕਿਸਾਨਾਂ ਭਰਵਾਂ ਦੀ ਮਦਦ ਕਰਨੀ ਚਾਹੀਦੀ ਹੈ
ਜਿਉਂਦੇ ਵਸਦੇ ਰਹੋ ਪੰਜਾਬੀਓ ਵਾਹਿਗੁਰੂ ਮੇਹਰ ਕਰੇ
jyonda rehh 22
@@bawabrar aaaà
Balle sheroo
ਜਿਊਂਦੇ ਵਸਦੇ ਰਹੋ ਵੀਰੋ
ਬਹੁਤ ਵਦੀਆ ਕਾਰਜ ਕੀਤਾ
ਬਜ਼ੁਰਗ ਦੀ ਖੁਸ਼ੀ ਦੇਖ ਕੇ ਰੂਹ ਖੁਸ਼ ਹੋ ਗਈ
ਜੇਹੜੇ ਵੀਰਾ ਨੇ ਮੱਦਦ ਕੀਤੀ ਆ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ 🙏
ਰੁਪਿੰਦਰ ਸਿੰਘ ਜਲਾਲ,ਜੀ ਬਹੁਤ ਧੰਨਵਾਦ ਜੀ
ਰੱਬ ਮੇਰੇ ਇਹਨਾਂ ਭਰਾਵਾਂ ਨੂੰ ਲੰਮੀਆਂ ਉਮਰਾਂ ਤੇ ਤਰੱਕੀਆਂ ਬਖਸ਼ੇ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏
ਕਿਸਾਨ ਮਜ਼ਦੂਰ ਨੌਜਵਾਨ ਏਕਤਾ ਜ਼ਿੰਦਾਬਾਦ 🙏
❤️ ਧੰਨਵਾਦ ਟੀਮ ਅੱਖਰ 🙏
ਬਹੁਤ ਵਧੀਆ ਵੀਰ ਸਾਡੇ ਸਰਦਾਰ ਖੁਲ਼ੇ ਦਿਲਾ ਨੇ ਵੀਰ ਪੰਜਾਬੀ ਤਾ ਪੰਜਬੀ ਹੁੰਦੇ ਨੇ ਜੀ
ਪੰਜਾਬੀ ਓ ਤੁਹਾਡਾ ਦੇਣ ਨਹੀਂ ਦੇ ਸਕਦੇ 🙏🙏🙏🙏🙏🙏🙏🙏🙏🙏🙏🙏🙏🙏🙏🙏
ਜਿਊਂਦੇ ਰਹੋ ਵੀਰੇ ਆਪਣੇ ਬਜ਼ੁਰਗਾਂ ਦੀ ਏਸੇ ਤਰਾ ਸੰਭਾਲ ਕਰਦੇ ਰਹੋ।ਗੁਰੂ ਅੰਗ ਸੰਗ ਰਹੇ।
Jina ne sewa kiti waheguru chardikla wich rakhe Kisan Ekta jindabaad jindabaad 💪💪🌾🌾🌾
Ki hall aw g
Har ik girl nu tu ganda comment ganda kita tere koi maa bhen he ni
ਵੀਰੋ ਮੇਰੇ ਤਾਂ ਖੂਸ਼ੀ ਨਾਲ ਅੱਖਾਂ ਵਿੱਚੋਂ ਪਾਣੀ ਆ ਗਿਆ ਤੁਸੀ ਸਿਆਣੇ ਬੰਦੇ ਦੀ ਿਹੰਮਤ ਦੇਖ ਕੇ ਕਦਰ ਕੀਤੀ ਤੇ ਦੇਖ ਲਵੋ ਸੰਗਤ ਦੇ ਦਰਸ਼ਨ ਕਰਾਉਂਦੇ ਸੀ ਗੁਰੂ ਨੇ ਮਿਹਰ ਕਰ ਿੱਦੱਤੀ ਬਜ਼ੁਰਗ ਤੇ 🙏🏻🙏🏻🙏🏻🙏🏻🙏🏻
Waheguru help karn wale veera nu chardikala ch rakheo ji 🙏🙏❤️❤️🌾🌾🌾☘️☘️🌻🌻🌻☘️💯
ਕਿਸਾਨ ਵੀਰੋ ,ਸਿਵੀਆ ਜੀ। ਬਾਪੂ ਖੁੱਸ ਹੋ ਗਿਆ। ਵਾਹਿਗੁਰੂ ਜੀ ਮਿਹਰ ਕਰੇ। ਸਰਬੱਤ ਦਾ ਭਲਾ ਹੋਵੇ। ਰੂਹਾਂ ਵਿੱਚ ਹੀ ਰੱਬ ਵਸਦਾ। ਰਲ ਮਿਲ ਕੇ ਮੋਰਚਾ ਫ਼ਤਿਹ ਕਰੋ। ਕਿਸਾਨ ਏਕਤਾ ਜ਼ਿੰਦਾਬਾਦ 💪💪
Ahh hundi aa asli khushi
Waheguru mehar karna
Ehna sare veera te jinna
Ne Baba ji di help kitti aa 🙏🙏
ਇਹ ਅਸਲੀ ਸੇਵਾ ਆ,ਜਿਹੜੀ ਚੀਜ ਦੀ ਲੋੜ ਆ ਉਹ ਕੀਤਾ,ਬਾਬੇ ਦੀ ਖੁਸ਼ੀ ਤੋ ਪਤਾ ਲੱਗਦਾ👌❤️👌❤️👌
Rooh khus ho gyee g waheguru sab nu chdikla ch rkhn te asi jitt k ghr wapas ayeeye
ਪੰਜਾਬ ਪੰਜਾਬੀ ਪੰਜਾਬੀਅਤ ਸੱਭਿਆਚਾਰ ਹੋਂਦ ਜ਼ਿੰਦਾਬਾਦ, ਕਿਸਾਨ ਮਜ਼ਦੂਰ ਯੂਨੀਅਨ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ,🙏🙏🚜🌾🌾🚩🚩🇮🇳
ਜਿਉਂਦੇ ਵਸਦੇ ਰਹੋ ❤️🙏🏻🙏🏻
ਸਭ ਤੋਂ ਪਹਿਲਾਂ ਅੱਖਰ, ਤੇ ਰੁਪਿੰਦਰ ਜਲਾਲ, ਸਾਰੀ ਸੰਗਤ ਤੇ ਐਨ ਆਰ ਆਈ ਵੀਰਾਂ ਬਹੁਤ ਬਹੁਤ ਵਿਧਾਈਆ ਵਾਹਿਗੁਰੂ ਤੁਹਾਨੂੰ ਜਿੱਤ ਵੱਲ ਛੇਤੀ ਤੋਂ ਛੇਤੀ ਲੈ ਜਾਵੇ ❤️❤️❤️👍👍👍🙏🙏
Waheguru ji hmesha khush rakhe punjabi verra nu love you punjabi verro
ਬਹੁਤ ਹੀ ਉੱਤਮ ਅਪਰਾਲਾ ਹੈ ਰੁਪਿੰਦਰ ਜੀ ਦਾ ।ਜਿਸ ਤਰ੍ਹਾਂ ਮਾ ਖੇਡ ਕਬੱਡੀ ਦੀ ਸੇਵਾ ਕਰਦਾ ਹੈ ਉਸ ਤਰ੍ਹਾਂ ਹੀ ਕਿਸਾਨ ਮੋਰਚਾ ਦੇ ਵਿਚ ਸੰਗਤ ਦੀ ਸੇਵਾ ਅਤੇ ਕਿਸਾਨ ਸਾਥੀਆ ਦੀ ਤਨ ਮਨ ਧੰਨ ਨਾਲ ਸੇਵਾ ਕਰ ਰਹੇ ਹਨ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🙏
🍀ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🍀
ਦਿਲ਼ੋ 💕ਸਲ਼ੂਟ ਕਰਦਾ ਹਾਂ ਦਾਨੀ ਸੱਜਣਾਂ ਦਾ ਧੰਨਵਾਦ ਜੀ
Thanks NRI veera da te Rupinder y de team da 🙏🙏🙏🙏
ਵਾਹ ਜੀ ਵਾਹ ਜਿਓਦਾ ਬਾਪੂ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
Rupinder grt job bless you from the bottom of my heart...babe di Khushi dekh k din khush ho gya
Ki hall aw g
ਅਸੀਂ ਸਾਰੇ ਮਿਲਕੇ ਸਾਰੇ ਲੌੜਮੰਦ ਕਿਸਾਨਾਂ ਦਾ ਲੈਣ ਦੇਣ ਨਬੇੜ ਸਕਦੇ ਹਾਂ ਜੀ।
Waheguru ji Waheguru ji Waheguru ji Waheguru ji Waheguru ji mehar karo
ਬੋਤ ਵਦਿਅਾ ਰਪਿੰਦਰ ਵੀਰ ਵਾਹਿਗੁਰੂ ਚੜਦੀ ਕਲਾਂ ਚ ਰੱਖੇ ਵੀਰ ਨੂ
Kisan ekta zindabad ✌️
ਬਾੲੀ ਬਹੁਤ ਵਧੀਆ ਲੱਗਿਆ ਬਾਬਾ ਜੀ ਖੁਸ਼ ਹੋ ਗਏ ਜੀ 🙏🙏🙏 ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਪਰਵੰਦ ਕੀਤਾ
ਬਾਈ ਜੀ ❤❤❤❤ਦਿਲ ਖੁਸ਼ ਹੋ ਗਿਆ video dekha ka
ਵਾਹਿਗੁਰੂ ਜੀ ਬਹੁਤ ਵਧੀਆ ਜੀ ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿੱਚ ਰੱਖੇ
Salute aa baba ji di imaandari nu...waheguru ji mehar krn eda de rabb de bandean te 🙏🙏
ਬਹੁਤ ਵਧੀਆ ਸਿਰਾ ਲਾ ਤਾ ਵੀਰ
ਕਿਸਾਨਾਂ ਦਾ ਏਕਾ ਜ਼ਿੰਦਾਬਾਦ
Es Tarha di Soch wale Nojawano nu parmatma Hamesa hi Chardikala rakhe 🙏🌹❤️🌹🙏
ਰੁਪਿੰਦਰ ਜਲਾਲ ਜੀ 🙏 ਪ੍ਰਮਾਤਮਾ ਆਪ ਜੀਆਂ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏 ਅਤੇ ਸਾਰੇ ਹੀ ਕਬੱਡੀ ਜਗਤ ਅਤੇ ਕਿਸਾਨੀ ਸੰਘਰਸ਼ ਦੇ ਯੋਧਿਆਂ ਨੂੰ 🙏 ਦਿਲੋਂ ਸਲੂਟ ਆ ਜੀ 🙏 ਬਾਪੂ ਨਛੱਤਰ ਸਿੰਘ ਹੋਰਾਂ ਨੂੰ ਵੀ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏
Sare Bhrawaa da bahut bahut Dhanvaad WAHEGURU Chardi kala bakhshe
ਜਿਉਂਦੇ ਰਹੋਂ ਵੀਰੋਂ ਵਾਹਿਗੁਰੂ ਚੜਦੀ ਕਲਾ ਬਖਸ਼ੇ ਸਾਰੇ ਵੀਰਾਂ ਨੂੰ
Rupinder beta himat karna v bhut great thing hey god bless you
ਰੂਹ ਖੁਸ਼ ਹੋਗੀ ਬਾਈ ਬਾਪੂ ਜੀ ਦੇ ਚੇਹਰੇ ਤੇ ਖੁਸ਼ੀ ਦੇਖ ਕਿ... ਜਿਊਂਦੇ ਰਹੋ ਬਾਈ ਸਾਰੇ .... ਪਰਮਾਤਮਾ ਬਾਪੂ ਜੀ ਨੂੰ ਵੱਡੀ ਉਮਰ ਬਖਸ਼ਣ ..🙏❤
22 ਅੱਖਰ ਆਲਿਆਂ ਬਾਬਾ ਜੀ ਦਾ ਟਰੈਕਟਰ ਸਾਰਾ ਦਿਖਾਇਆ ਨੀ ਆਲੇ ਦੁਆਲੇ
Haye oye rabba bapu di khushi dekh k dil bagobagh ho geya help krn wale veera nu Waheguru bhuta dewe chardikla rho jattoooo thodi 🙏🏻🙏🏻🙏🏻🙏🏻🙏🏻proudness feel hoyi
ਵੱਸਦੇ ਰਹੋ। ਵੱਸਦੇ ਰਹੋ। ਵੱਸਦੇ ਰਹੋ ♥️
ਸਾਰੇ ਵੀਰਾਂ ਦਾ ਧੰਨਵਾਦ ਬਾਪੂ ਜੀ ਦਾ ਮਾਣ ਕੀਤਾ
Rupinder Veeray thank you from bottom of my heart ❤️ and Babba ji Waheguru ji bless you and your newly modified tractor and thanks to everyone who donated the funds for the tractor .
ਵਾਹ ਯਾਰ ਸਿਰਾਂ ਲਾਤਾ👌👌👌🙏🙏🙏🙏🙏