super seeder ਵਿੱਚ ਪਾ ਦਿੱਤੇ ਨਵੇਂ ਫ਼ੀਚਰ, ਕਿਸੇ ਕੰਪਨੀ ਨੇ ਇਹ ਚੀਜਾਂ ਤੇ ਗੌਰ ਹੀ ਨਹੀਂ ਕੀਤਾ || tractor

Поділитися
Вставка
  • Опубліковано 11 лис 2022
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    #sewakmechanical
    Your queries:-
  • Наука та технологія

КОМЕНТАРІ • 101

  • @sunnybilaspur7775
    @sunnybilaspur7775 Рік тому +40

    ਪੰਜਾਬ ਨੂੰ ਇਹਜੇ ਮਿਹਨਤੀ ਬੰਦਿਆਂ ਦੀ ਲੋੜ ਆ

  • @JagdeepSingh-zg7dc
    @JagdeepSingh-zg7dc Рік тому +6

    ਵੀਰੇ ਨੇ ਬਹੁਤ ਮਹਿਨਤ ਕੀਤੀ ਐ ਫੇਰ ਹੀ ਦਿਮਾਗ਼ ਖੁੱਲ੍ਹੇ ਕੇ ਕੰਮ ਕਰਦੈਂ ਨਹੀਂ ਤਾਂ ਅੱਜ ਦੇ ਮੰਡੇ ਬੱਸ ਟੈਮ ਪੂਰਾ ਕਰਦੇਂ ਨੇ ਜਗਾੜ ਜ਼ਰੂਰ ਲੳਣਾ ਚਾਹੀਦਾ ਹੈ ਇਕ ਵੀਰੇ ਆਹ ਸਹਾਰਨਪੁਰ ਵੱਲ ਮੁਸਲਮਾਨ ਮਿਂ ਵੀਰ ਨੇ ਦੋ ਰੂਲੇ ਲਾਏ ਨੇ ਰੋਟਾਵੇਟਰ ਦੇ ਆਮ ਦੋ ਵਾਰ ਵਾਹੂ ਉਹ ਇਕ ਵਾਰ ਚ ਬਾਈ ਪਤਾਂ ਕਰਕੇ ਜ਼ਰੂਰ ਦੇਖੋ
    UP ਚ ਸਹਾਰਨਪੁਰ ਐ ਬਹੁਤ ਮਹਾਰ ਨੇ ਮਿਂ ਇਕ ਵੀਰੇ ਬਲਾਰਸ 510 ਰੂਸੀ ਵਿਕਾਊ ਹੋਵੇ ਤਾਂ ਰਪਲਾਈ ਕਰੋ ਬਹੁਤ ਥੈਂਨਕਸ ਜੀ

  • @meetsingh251
    @meetsingh251 Рік тому +12

    ਏਹੋ ਜਹੇ ਦਿਮਾਗ ਨੂੰ ਸਲਾਮ ਹੈ।

  • @ParkashAllNews
    @ParkashAllNews Рік тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਿਲਕੁਲ ਸਹੀ ਕਿਹਾ ਵੀਰ ਜੀ ਧੰਨਵਾਦ ਤੁਹਾਡਾ 🌷🙏🏽🙏🏽🙏🏽🙏🏽🌷

  • @parmindersingh1539
    @parmindersingh1539 Рік тому +5

    ਬਹੁਤ ਵਧੀਆ ਜਾਣਕਾਰੀ ਤੇ ਬਾਈ ਵੀ ਵਧੀਆ ਬੰਦਾ ਵਾ 👍👍👍

  • @jaspalsinghpatiala8239
    @jaspalsinghpatiala8239 Рік тому +2

    ਸਾਡੇ ਕਿਸਾਨ ਆਪ ਹੀ ਇਨੰਜੀਨੀਅਰ ਹਨ।

  • @chanpreetsingh9279
    @chanpreetsingh9279 Рік тому +2

    ਮਿਹਨਤ ਨੂੰ ਸਲੂਟ ਵੀਰ

  • @mohandeepsingh33
    @mohandeepsingh33 Рік тому

    ਬਹੁਤ ਵਧੀਆ ਬੰਦਾ ਵੀਰ ❤l

  • @anujchaudhary9276
    @anujchaudhary9276 Рік тому +3

    भाई किसान होसियार है बहुत जानकारी है भाई के पास बहुत प्रेक्टिकल किए होंगे भाई ने

  • @karampreetsingh1616
    @karampreetsingh1616 Рік тому +5

    So proud 👍👍

  • @VishalRajput-nt8ug
    @VishalRajput-nt8ug Рік тому +1

    boht vadiya baai❤️👌

  • @rajni8
    @rajni8 Рік тому +2

    Very good farmer

  • @SherSingh-yo9ik
    @SherSingh-yo9ik Рік тому

    Good job 👍

  • @SatnamSingh-uw3uz
    @SatnamSingh-uw3uz Рік тому

    Rab bhaje thanu sada.charde kala vich rakha ok

  • @BaljindarSingh-be5io
    @BaljindarSingh-be5io 5 місяців тому

    Very good nice ji

  • @mehtabsinghvirk
    @mehtabsinghvirk Рік тому

    Vir bht badhiya gal baat

  • @harjitbalsingh8783
    @harjitbalsingh8783 Рік тому

    Sohni gal keti veer ne

  • @gursahibdayal9929
    @gursahibdayal9929 Рік тому

    Very good ji

  • @gurpreetmann3531
    @gurpreetmann3531 Рік тому

    Very nice bro 👍

  • @sukhpalsinghsidhu8061
    @sukhpalsinghsidhu8061 Рік тому +1

    Very nice bro

  • @baljindersinghdhillon3379
    @baljindersinghdhillon3379 Рік тому

    Good ji

  • @rajveer3603
    @rajveer3603 Рік тому +3

    ਬਹੁਤ ਵਧੀਆ ਬਾਈ ਜੀ

  • @ManpreetSingh-my5lv
    @ManpreetSingh-my5lv Рік тому

    good job 22 sefty first aa ji

  • @GurwinderSingh-ys5ic
    @GurwinderSingh-ys5ic Рік тому

    good 👌👍👍👍

  • @kaptaanrj3112
    @kaptaanrj3112 Рік тому

    Nice bro

  • @ramankumariee5318
    @ramankumariee5318 Рік тому

    👍👍

  • @sukhwantsidhu4273
    @sukhwantsidhu4273 Рік тому +2

    HMT ਸਰਕਾਰੀ ਕੰਪਨੀ ਸੀ ਬਾਈ, ਭ੍ਰਿਸ਼ਟ ਅਫਸਰਸ਼ਾਹੀ ਦੀ ਭੇਂਟ ਚੜ੍ਹ ਗਈ। ਇਸ ਲਈ ਕੋਈ ਸੁਧਾਰ ਨੀ ਹੋਇਆ।

  • @gurbinddhaliwal826
    @gurbinddhaliwal826 Рік тому

    Good

  • @angrejsingh5347
    @angrejsingh5347 Рік тому

    👍👍👌👌👍👍

  • @anshsinghsra3699
    @anshsinghsra3699 Рік тому +2

    Bahut badhiya

  • @AmrikBrarvlog
    @AmrikBrarvlog Рік тому

    🙏🙏🙏👍

  • @rajbirgillsabhra972
    @rajbirgillsabhra972 Рік тому

    ਬਹੋਤ ਞਧੀਆ

  • @beantsran8191
    @beantsran8191 Рік тому

    Y good

  • @malkitsandhu5724
    @malkitsandhu5724 Рік тому

    ਬਾਈ ਕਮਾਲ ਐ❤️❤️❤️❤️❤️ ਪੀ ਬੀ 05 ਵਾਲਾ ਸੰਧੂ

  • @anujchaudhary9276
    @anujchaudhary9276 10 місяців тому +1

    सुपर सीडर कोन सी कंपनी का अच्छा भाई
    में up सहारनपुर से हु सुपर सीडर लेना चाहता हू कोन सा लेना चाइए

  • @davindersinghgill7464
    @davindersinghgill7464 Рік тому

    👍🏼👍🏼👍🏼👍🏼👍🏼

  • @khangurabrand2341
    @khangurabrand2341 Рік тому

    jatt pura technology alha oh v green machine rakhi 🙏

  • @gillsaab6829
    @gillsaab6829 Рік тому

    Bai ji toctaro de tier bach hawa ke jankari deo plz

  • @captainsandhu5139
    @captainsandhu5139 Рік тому

    Tarbo te sapeshal video banao 3630 te

  • @amardeepsinghbhattikala189
    @amardeepsinghbhattikala189 Рік тому

    Sat shri akal veer ji tusi asal vich you tube nu smjia loka na tan apnia jnanian dakha dakha ke punjab nu badnam karta

  • @jassatwal
    @jassatwal Рік тому +2

    Bhai agg lake koi chaker nai fer ta taviya nal 3treeh pake kanak vaiya ho jandi

  • @Vishal270187
    @Vishal270187 Рік тому +7

    American style industrial farming would destroy punjab farmers very deeply.....🙏🙏 waheguru mehar rahke........ organic farming Direct selling to customer crop rotation ......otherwise farming would not be sustainable....🙏🙏

    • @RVC08
      @RVC08 Рік тому +1

      organic ਖੇਤੀ ਕਰਨ ਲੱਗ ਗਏ ਨਾ ਕਿਸਾਨ ਸਾਰੇ ਦੋ ਸਾਲਾਂ ਚ ਕਣਕ ਚੌਲ਼ ਬਾਹਰਲੇ ਮੁਲਕਾਂ ਚੋਂ ਆਉਣ ਲੱਗ ਜਾਣਗੇ ਜਿਵੇਂ 1966 ਤੋਂ ਪਹਿਲਾ ਆਉਦਾ ਸੀ …

    • @Vishal270187
      @Vishal270187 Рік тому

      @@RVC08 due to industrial farming already water table is at 500 feet to 1100 feet...... hardly punjab can survive 5-8 years Max then forward soil would loose it's productivity and become sand .......waheguru mehar rakhe...... already due to unemployment rest of youth is migrating.......🙏🙏🙏

    • @Guri55136
      @Guri55136 Рік тому

      ਆਰਗੈਨਿਕ ਖੇਤੀ ਤੋਂ ਜਿੰਨੀ ਅਬਾਦੀ ਆ ਓਸਦਾ ਖੁਰਾਕੀ ਪ੍ਬੰਧਨ ਕਿਵੇ ਹੋਵੇਗਾ। ਸਿੱਕਮ ਨੂੰ ਆਰਗੈਨਿਕ ਸਟੇਟ ਡਿਕਲੇਅਰ ਕੀਤਾ, ਸਟੇਟ ਦੀ ਹਾਲਤ ਇਹ ਕੇ ਸਟੇਟ ਦੀ ਕਮਰਸ਼ੀਅਲ ਕਰਾਪ ਚ ਸਭ ਤੋਂ ਵੱਧ ਖੇਤਰ ਵਿੱਚ ਬੀਜੀ ਜਾਣ ਵਾਲੀ ਫਸਲ ਝੋਨਾ ਹੈ। ਸਟੇਟ ਦੀ ਇਹ ਹਾਲਤ ਕੇ ਸਿਰਫ਼ ਆਪਣੀ ਛੋਟੀ ਜੀ ਅਬਾਦੀ ਦੇ ਚੌਲਾ ਦੀ ਮੰਗ ਦਾ ਸਿਰਫ਼ 20% ਹੀ ਪੈਦਾ ਕਰ ਪਾਉਦੀਂ। ਬਾਕੀ 80 ਫੀਸਦੀ ਚੌਲ ਪੰਜਾਬ ਤੇ ਬੰਗਾਲ ਤੋ ਖਰੀਦਿਆ ਜਾਦਾਂ। ਬਾਕੀ ਇਹ ਕੌਣ ਕਹਿ ਰਿਹਾ ਵੀ ਔਰਗੈਨਿਕ ਕਣਕ ਨੂੰ ਹਾਈਬ੍ਰਿਡ ਕਣਕ ਤੋ ਘੱਟ ਪਾਣੀ ਦੀ ਲੋੜ ਪੈਂਦੀ। ਖੇਤੀ ਜੋ ਵੀ ਹੋਵੇ ਪਾਣੀ ਦੀਆਂ ਲੋੜਾਂ ਬਰਾਬਰ ਰਹਿੰਦੀਆਂ। ਕਣਕ ਤੇ ਹੁਣ 28 ਰੁਪਏ ਨੂੰ ਪਹੁੰਚੀ ਪਈ ਆ, ਭੁੱਖਮਰੀ ਇੰਡੈਕਸ ਚ ਦੇਸ਼ ਦੀ ਹਾਲਤ ਤਾਂ ਹੁਣ ਗੁਆਂਢੀਆਂ ਤੋਂ ਮਾੜੀ ਹੈ ਆਰਗੈਨਿਕ ਨਾਲ ਤਾਂ ਸੀ੍ਲੰਕਾ ਵਾਲੇ ਹਾਲਾਤ ਹੋਣ ਵਾਲੇ ਈ ਬਚਦੇ ਨੇ। ਆਰਗੈਨਿਕ ਉਤਪਾਦਾਂ ਤੱਕ ਸਿਰਫ਼ ਅਮੀਰਾਂ ਦੀ ਪਹੁੰਚ ਈ ਹੈ।

    • @jattcreations4577
      @jattcreations4577 Рік тому

      Hey bro there's nothing to worry about that we're not putting poison in crops. We're using just fertilizers which is necessary for crops.

  • @GurtejSingh-tk3wb
    @GurtejSingh-tk3wb Рік тому +2

    Bai jugaad ta jugaad hi hunda har kisey nu raas nhi aunda

  • @tractorloverscall140
    @tractorloverscall140 Рік тому +1

    Bhai lendhy punjab toon aa FORD da review krwao

  • @sukhveerchahal524
    @sukhveerchahal524 Рік тому

    🔥❤️👍

  • @sidhubhaike7780
    @sidhubhaike7780 Рік тому +2

    5911ਤੇ ਜ਼ਰੂਰ ਵੀਡੀਓ ਬਣਾਉ ਜੀ 🙏

  • @yogirox93
    @yogirox93 6 місяців тому

    Veer ji aapane yah front tyre mein weight lagai hai kis tractor ke hai yah humko bhi lagana

  • @XSidhu_
    @XSidhu_ Рік тому

    🤙

  • @Gopysandhu_PB51
    @Gopysandhu_PB51 Рік тому +3

    ਅੱਗ ਲਾ ਕੇ ਸੁਪਰ ਸੀਡਰ ਗੱਲ ਸਮਝੋ ਬਾਹਰ ਆ ਫੇਰ ਤਾਂ zero drill ਹੀ ਚੰਗੀ ਆ ਜਾਂ ਅੱਗ ਨਾ ਲਓ

  • @starxbgmi475.
    @starxbgmi475. Рік тому +2

    ਅੱਗ ਲਾ ਕੇ ਤਾਂ ਜੀਰੋ ਡਰਿੱਲ ਸਹੀ ਆ ਵੀਰ

  • @manpreetsandhu6274
    @manpreetsandhu6274 Рік тому

    2022 model ch bohaut sudhar hoyeaa

  • @Theagricultural-uz9qp
    @Theagricultural-uz9qp 5 місяців тому +1

    ਨਿਰਭੈ ਦੇ ਚੈਨਲ ਦਾ। ਲਿੰਕ ਦਿਓ

  • @deepsandhu.3630
    @deepsandhu.3630 Рік тому +1

    Y crop kio kre hoi aa vich vich jite main glan hunde aa jiwe end. Tee

  • @royalnature_0006
    @royalnature_0006 Рік тому +2

    Sonalika 5911 e aw saria kamia door kr k bnaya ae

  • @pardeepkohliagriculture6597
    @pardeepkohliagriculture6597 8 місяців тому

    Grari kon c h super seeder me

  • @prabhjitsinghbal
    @prabhjitsinghbal Рік тому +1

    ਵੀਰ ਨੇ ਤਾਂ ਜਿਵੇਂ ਪੀ ਐੱਚ ਡੀ ਕੀਤੀ ਹੁੰਦੀ ਰੋਟਾਵੀਟਰ ਤੇ, ਇੱਕ ਜਾਣਕਾਰੀ ਮੈਨੂੰ ਦਿਓ ਮੇਰੇ ਕੋਲ ਫਾਰਮਟਰੈਕ 6060 ਹੈ 60 HP ਵਾਲਾ ਕਿਹੜਾ ਸੁਪਰਸੀਡਰ ਲੈਣਾ ਚਾਹੀਦਾ

    • @TEJINDERSIDHU-gy3ln
      @TEJINDERSIDHU-gy3ln Рік тому +1

      ਜਗਤਜੀਤ ਸਭ ਤੋਂ ਵਧਿਆ ਜਾ ਫਿਰ machio ਦਾ

  • @Dsvirk850
    @Dsvirk850 Рік тому

    Siyana banda

  • @baljitsingh-dv5iw
    @baljitsingh-dv5iw Рік тому

    Gapp

  • @kapilmehla7224
    @kapilmehla7224 Рік тому

    राम राम

  • @boombackhero6619
    @boombackhero6619 Рік тому

    Disk wale super seeder nu sangli Di lod nahi

  • @jasdeepdahiya1111
    @jasdeepdahiya1111 Рік тому

    deck v chahal hollanwali da apde bnde e permote kri jane o 🤣🤣

  • @hirasinghsidhu6923
    @hirasinghsidhu6923 Рік тому +1

    ਘਮਾਰੀਆਵਦਾ ਭਾੰਡਾ ਚੰਗਾ ਦਸਦੀ ਹੈ।

  • @jaswindergill3978
    @jaswindergill3978 Рік тому

    👍👍👍👍👍

  • @sukhveersingh9030
    @sukhveersingh9030 Рік тому

    ਨਹੀਂ ਜਾਰ ਕਿਸੇ ਬੰਨੇਂ ਗੱਲ ਤਾਂ ਲਾਈ ਨੀ ਭੱਜੀਆਂ ਫਿਰਦਾ

  • @rajenderjhajhra4545
    @rajenderjhajhra4545 Рік тому

    भाई का गाँव कौन सा है

  • @parwansidhu2735
    @parwansidhu2735 Рік тому

    Bai hun dekha vade kissan di kanak.gurantee a germination sahi nhi hoi honi

  • @JaspalSingh-zp2rm
    @JaspalSingh-zp2rm Рік тому +1

    VEER JE GALA BAD KOI KHAS GAL NE 5911 TO HE COMPNI CHLA LE

  • @deepcheema8269
    @deepcheema8269 Рік тому

    Veer da adress ki va veer g

  • @GurtejSingh-tk3wb
    @GurtejSingh-tk3wb Рік тому

    Sarey vehan vha k dekhe bai

  • @karamjitsingh6875
    @karamjitsingh6875 Рік тому

    Es vich disca ni han
    Kabad fas jnda h ena ch

  • @gurugill3396
    @gurugill3396 Рік тому

    y da pind kh da gya

  • @jagruprai9624
    @jagruprai9624 Рік тому +1

    Veer jini back rola di dab dina
    ta kank hari nahi honi
    Dab manu kank

  • @SatnamDhindsa7
    @SatnamDhindsa7 Рік тому

    veer Rotavator nl kanak thori menu lgda dungi biji gyi ki oh nikju gi full veer

    • @gillz4040
      @gillz4040 Рік тому

      Ik do din late niklu.. But niklu jroor veer.. Meri v do ku din late nikli c

    • @SatnamDhindsa7
      @SatnamDhindsa7 Рік тому

      @@gillz4040 ok veer

  • @karamjeetgill5653
    @karamjeetgill5653 7 місяців тому

    🎉

  • @sidhuboys2283
    @sidhuboys2283 Рік тому +1

    No de deo 22 the

  • @anmoldeep___5204
    @anmoldeep___5204 Рік тому

    Fail aa Bai jdo jada press howa fer mitii gilli hon karn kanak gat ugu

  • @sukhjindersingh6982
    @sukhjindersingh6982 Рік тому

    3 ਕੋਠੀਆਂ ਵਾਲੇ ਹੈਗੇ ਆ ਵੱਲੇ

  • @shammykhosa318
    @shammykhosa318 Рік тому

    13 14 da Ingne kita hunda. Bai bhut gallan sahi nahi ja jik Don kara ga Sara din left leaver ta hath ro

  • @balwinderuppal5212
    @balwinderuppal5212 Рік тому

    Eh bai da nbr snd krobgaji

  • @premcheema9644
    @premcheema9644 Рік тому

    ਡਾਕਰ ਜਮੀਨ ਚ ਕਣਕ ਚੋਕ ਹੋ ਜਾਂਦੀ ਆ

  • @sonubishnoi6074
    @sonubishnoi6074 Рік тому

    Bai de no. Send kro veer

  • @nirmalsidhu5777
    @nirmalsidhu5777 Рік тому

    Land forse best supper sedder disk modal ch

  • @reshamsidhu1825
    @reshamsidhu1825 Рік тому

    Shakkar ke shocker

  • @khushbrar6268
    @khushbrar6268 Рік тому

    Sareya nalo bekar super seeder a mere kol v c

  • @balpreetgill8402
    @balpreetgill8402 Рік тому +1

    ਕੰਮਪਿੂੳਟਰ ਦਿਮਾਗ

  • @OnkarSingh-uy3bm
    @OnkarSingh-uy3bm Рік тому +1

    No.send.karo

  • @chanpardesi19
    @chanpardesi19 Рік тому +1

    Es MUNDAE DA ADDRESS te PHONE NUMBER deo

  • @harjindersidhu2537
    @harjindersidhu2537 Рік тому

    ah bai da contact number deo g

  • @amritpalsidhu1497
    @amritpalsidhu1497 Рік тому

    y da number send kari sawak singh pls pls pls

  • @jassbhangu4738
    @jassbhangu4738 Рік тому

    83modal2511hun vi kol a

  • @kaldeep242
    @kaldeep242 Рік тому

    Good