ਲੱਭ ਤਾ ਬੰਦਾ ਜਿਹੜਾ ਤੁਹਾਡੇ ਵਾਸਤੇ ਤਿਆਰ ਕਰਦੂ ਕਾਰ,,ਇੱਕ ਰੁਪਏ ਚ ਚਾਰ ਕਿਲੋਮੀਟਰ ਚਲਦੀ ਆ

Поділитися
Вставка
  • Опубліковано 7 лют 2025
  • #car_lovers
    #sarkari_nokri
    #goat_lover
    h
    #animal_lovers
    #animal_lover
    #horse_fair
    #horse_lovers
    #sukhjinder_lopon
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

КОМЕНТАРІ • 443

  • @harpreetsinghmoga
    @harpreetsinghmoga 3 роки тому +43

    ਸਮੇਂ ਦੀ ਲੋੜ ਹੈ ਅਜਿਹੀਆਂ ਗੱਡੀਆਂ ।
    ਘੱਟ ਖਰਚ ਤੇ ਪਰਦੂਸ਼ਣ ਮੁਕਤ।

  • @JKPUNJAB55
    @JKPUNJAB55 3 роки тому +16

    ਬਹੁਤ ਹੁਨਰ ਆ ਲੋਕਾਂ ਚ
    ਤੇ ਸ਼ੋਕੀ ਸਰਦਾਰ ਦਾ ਵੀ ਧੰਨਵਾਦ

  • @jogindersingh-mn1tz
    @jogindersingh-mn1tz 3 роки тому +2

    ਬਹੁਤ ਹੀ ਖੂਬ।ਦੇ ਇਹੋ ਜਿਹੇ ਪ੍ਰਾਜੈਕਟ ਸਰਕਾਰ ਸਟੇਟ ਪੱਧਰ ਤੇ ਕਰ ਲਵੇ ਤਾਂ ਰੁਜ਼ਗਾਰ ਤੇ ਲੋਕਾਂ ਨੂੰ ਸਹੂਲੀਅਤ ਦੀ ਕਮੀਂ ਨਾਂ ਰਹੇ।ਵੱਡੀ ਪੱਧਰ ਤੇ ਪ੍ਰੋਡਕਸ਼ਨ ਨਾਲ ਕੀਮਤ ਅੱਧ ਤੱਕ ਆ ਸਕੇਗੀ। ਧਿਆਨਦੇਣਯੋਗ ਵਿਸ਼ਾ ਹੈ।

  • @gurvindersingh8733
    @gurvindersingh8733 3 роки тому +58

    ਬਾਪੂ ਸਾਡਾ ਜਿਉਂਦਾ ਰਹੇ ਬਾਪੂ ਨੂੰ ਸਲੂਟ ਆ ਜੀ

  • @sonubains74
    @sonubains74 3 роки тому +4

    ਬਾਪੂ ਜੀ ਦੇ ਬੋਲਣ ਦਾ ਤਰੀਕਾ ਬੈਹੱਦ ਪਿਆਰਾ ਅਤੇ ਅਪਣੱਤ ਭਰਿਆ ਐ,ਬਾਪੂ ਜੀ 🙏।ਸ਼ਹੀਦ ਭਗਤ ਸਿੰਘ ਨਗਰ ਤੋਂ।

  • @sarajmanes4505
    @sarajmanes4505 3 роки тому +9

    ਲੋਪੋਕੇ ਵਾਲਾ ਬਾਈ ਦਿਲ ਖੁਸ਼ ਕਰ ਦਿੰਦਾ ਹੈ ਗੱਲਾ ਬਾਤਾ ਵਿੱਚ

  • @pardeepsingh-ok5jt
    @pardeepsingh-ok5jt 3 роки тому +24

    ਬਾਪੂ tiktok ਬਣਾੳਦਾ ਤਾਂ ਸਰਕਾਰ ਪੈਸੇ ਦਿੰਦੀ ਪਰ ਇਸ ਤਰਾਂ ਦੇ ਪ੍ਰਾਜੈਕਟ ਨੂੰ ਉੱਚਾ ਚੁੱਕਣ ਲਈ ਸਰਕਾਰ ਕੁਝ ਨਹੀਂ ਕਰਦੀ

  • @jagdeepsidhu1313
    @jagdeepsidhu1313 3 роки тому +97

    ਬਾਈ ਯਾਰ ਜੇਕਰ ਕੀਮਤ ਘਟ ਰੱਖੋਗੇ ਤਾਂ ਲੋਕਾਂ ਦੀਆਂ ਤੁਹਾਨੂੰ ਬਹੁਤ ਦੁਆਵਾਂ ਮਿਲਣਗੀਆਂ ਬੇਨਤੀ ਹੈ ਜੀ 🙏 ਬਨ ਕੇ।

  • @deepdeep2071
    @deepdeep2071 3 роки тому

    Shi gall aa ਜੀ ਕੋਈ ਸ਼ਬਦ ਨਹੀਂ ਤਾਰੀਫ਼ ਕਰਨ ਨੂੰ ਜੀ ਬੋਹਤ ਜਿਆਦਾ ਵਦੀਆ ਜੀ ਪੂਰੀ ਕਲਾਕਾਰੀ ਕੀਤੀ ਆ ਜੀ ਬਾਪੂ ਜੀ ਸਦਾ ਹੀ ਜਿਉਂਦੇ ਵਸਦੇ ਰਹੋ ਸਾਡੀ ਵੀ ਉਮਰ ਤੁਹਾਨੂੰ ਲੱਗ ਜਾਵੇ ਐਨੀ ਵਦੀਆ ਸੋਚ ਲਈ ਬਾਪੂ ਜੀ ਦਿਲੋ ਸਲਾਮ ਆ ਤੁਹਾਨੂੰ

  • @darbarasingh1457
    @darbarasingh1457 3 роки тому +8

    ਵੀਰ ਜੀ ਗੱਡੀ ਚਲਾਉਣ ਦੀ ਵੀਡਿਓ ਨਹੀਂ ਦਿਖਾਈ। ਵੈਸੇ ਗੱਡੀ ਬਹੁਤ ਹੀ ਸ਼ਾਨਦਾਰ ਬਣਾਈ ਹੈ ਬਾਪੂ ਜੀ ਨੇ ਅੰਗਰੇਜ਼ਾਂ ਦੇ ਟਾਈਮ ਵਾਲੀ। 👍👌👏👏

  • @sarajmanes4505
    @sarajmanes4505 3 роки тому +11

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਉਪਰਾਲਾ ਕੀਤਾ ਬਾਪੂ ਜੀ ਨੇ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ

  • @GurpreetSingh-jk7tb
    @GurpreetSingh-jk7tb 3 роки тому +16

    ਸਿਰਾਂ ਲਾ ਤਾ ਬਾਪੂ ਨੇ ਬਾਈ ਅਮਨਿੰਦਰ ਸਿੰਘ ਜੀ 👍👍👍❤️

  • @prabhdyalsingh4722
    @prabhdyalsingh4722 2 роки тому +2

    ਕਲਾਸਿਕ ਦਿੱਖ ਹੈ। ਬਹੁਤ ਵਧੀਆ ਕਾਰ ਬਣਾਈ ਹੈ। ਇਕੱਲਾ-ਇਕੱਲਾ ਪੁਰਜਾ ਕਲਾਸਿਕ ਦਿੱਖ ਦੇ ਰਿਹਾ, ਬੜੀ ਰੀਜ ਨਾਲ ਬਣਾਈ ਹੈ। ਇੰਝ ਲਗਦਾ ਕਿ ਭਾਈ ਸਾਹਿਬ ਦੇ ਜਿੰਦਗੀ ਦੇ ਤਜਰਬੇ ਦਾ ਨਿਚੋੜ ਹੈ।

  • @jagdeepsidhu1313
    @jagdeepsidhu1313 3 роки тому +28

    ਬਾਪੂ ਮੰਨ ਲਾ ਜਵਾਕ ਦੀ ਕੀਮਤ 150 ਲੱਖ ਰੁਪਏ ਰੱਖ ਲਓ ਰੱਬ ਤੁਹਾਡੀ ਉਮਰ ਲੰਬੀ ਕਰੇ।

  • @gurpreetmaan7924
    @gurpreetmaan7924 3 роки тому +20

    ਬਾਪੂ ਜੀ ਇਸ ਦੇ ਅਲਟੀਨੇਟਰ ਲਗਾ ਕੇ ਬੈਟਰੀ ਚਾਰਜ ਵਾਲਾ ਸਿਸਟਮ ਲਗਾਓ

  • @harjeetsekhon6552
    @harjeetsekhon6552 3 роки тому +69

    ਇਹਨਾਂ ਚੀਜਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਜਰੂਰੀ ਨਹੀਂ ਕਿ ਵੱਡੀਆਂ ਕੰਪਨੀਆਂ ਹੀ ਵਧੀਆ ਚੀਜਾਂ ਲਿਆ ਸਕਦੀਆਂ 🙆‍♂️🙆‍♂️

    • @rajinderrajinder8058
      @rajinderrajinder8058 3 роки тому +3

      ਲੋਪੋਂ ਆਲਿਆਂ ਸਿਰਾ ਕਰਾਉਂਦਾ ਵੀਡੀਓ ਬਣਾਉਣ ਚ

    • @parminderkaur9580
      @parminderkaur9580 3 роки тому

      @@rajinderrajinder8058 nnnnnnnnnnnnnnnnnnnnnnnnnnnnnf

  • @sarvjitdeol9622
    @sarvjitdeol9622 3 роки тому +26

    ਕਮਾਲ ਕਰਤੀ ।ਬਹੁਤ ਸੋਹਣੀ ਬਣਾਈ ਹੈ।
    🤣ਪੁਲਿਸ ਘੱਟ ਰੋਕੂ 😂ਲੋਕ ਵੱਧ ਰੋਕਣ ਗੇ🤣

  • @chahalproductions0075
    @chahalproductions0075 3 роки тому +2

    ਬਾਪੂ ਜੀ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਚ ਰੱਖਣ ਜੀ ਇਕ ਕੀਮਤ ਵਾਲਾ ਜਰੂਰ ਥੋੜਾ ਜਿਹਾ ਘੱਟ ਕਰਲੋ ਜੇ ਹੋ ਸਕਦਾ ਜੀ🙏🏻🙏🏻🙏🏻🙏🏻🌹🌹🌹🌹🌹🌹

  • @youtubesidhu9893
    @youtubesidhu9893 3 роки тому +2

    ਵੀਰ ਗੱਡੀ ਅੱਤ ਏਦੇ ਚ ਕੋਈ ਸ਼ੱਕ ਨੀ ਪਰ ਯਾਰ ਠੇਕੇਦਾਰ ਨਾਲ ਮਾੜੀ ਕੀਤੀ । ਗ਼ਲਤ ਗੱਲ ਆ

  • @malkitsingh8869
    @malkitsingh8869 3 роки тому +20

    ਬਹੁਤ ਵਧੀਆ ਜੀ ਇਕ ਛੱਤਰੀ ਲਾ ਦਿਉ ਤੇ ਇਕ ਗਜਾ ਦੀ ਥਾ ਅਲਾਏ

  • @jaggaphotographyropar8894
    @jaggaphotographyropar8894 3 роки тому +1

    ਬਹੁਤ ਵਧੀਆ ਉਪਰਾਲਾ ਕੀਤਾ ਬਾਪੁ ਜੀ ਨੇ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਜੀ ਜੀ👍

  • @dilrajsingh9706
    @dilrajsingh9706 3 роки тому +3

    ਬਾਈ ਬਾਪੂ ਜੀ ਨੇ ਜੇਰੀ ਗੱਡੀ ਬਣਾਈ ਉਹ ਤੇ ਅੱਤ ਹੈਗੀ ਹੀ ਹੈ ਪਰ ਜੇਰੀ ਜਗਾਹ ਤੁਸੀ ਹਰਿਆਲੀ ਤੇ ਅੰਗਰੇਜ਼ੀ ਬੂਟਿਆਂ ਦੇ ਵਿੱਚ ਖੜੇ ਹੋ ਓਹਨਾ ਨੂੰ ਦੇਖ ਕੇ ਦਿਲ ਹੋਰ ਖੁਸ਼ ਹੋਗਿਆ ਕਾਸ਼ ਸਾਡੇ ਪਿੰਡਾਂ ਦੀ ਵੇ ਇਦਾ ਹੀ ਦਿੱਖ ਹੋਵੇ

    • @brarboyz673
      @brarboyz673 3 роки тому

      Eh green city a bai bathinde di

  • @darshanSingh-qc1ho
    @darshanSingh-qc1ho 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਹੀਂ ਰੀਸਾਂ ਕਾਰੀਗਰਾਂ ਦੀ ਰਾਮਗੜ੍ਹੀਆਂ ਸਰਦਾਰਾਂ ਦੀ ਰਾਮਗੜ੍ਹੀਆਂ ਸਰਦਾਰ ਜਿੰਦਾ ਬਾਦ ਜੈ ਤਰਖਾਣ ਜੈ ਜਵਾਨ ਤੇ ਜੈ ਕਿਸਾਨ ਜੈ ਤਰਖਾਣ ਜੈ ਜਵਾਨ ਤੇ ਜੈ ਕਿਸਾਨ ਜੈ ਤਰਖਾਣ ਜੈ ਜਵਾਨ ਤੇ 🚩🚩🚩🚩🚩🚩🏖🙏🙏🙏🙏🙏

  • @deepvlogs5791
    @deepvlogs5791 3 роки тому

    ਸਰਦਾਰ ਸਾਬ ਬੰਦਾ ਖੱਚ ਈ ਐ ਇਹ , ਵਿਦਿਆਰਥੀਆਂ ਤੋਂ online classes ਦੇ ਪੈਸੇ ਭਰਵਾਂ ਕੇ ਹੁਣ ਕਲਾਸਾਂ ਨੀ ਲਗਾਉਦਾ,

    • @JagroopSingh-no7xy
      @JagroopSingh-no7xy 3 роки тому +1

      ਬੁੱਢਾ ਸ਼ਕਲ ਤੋ ਹੀ ਬਹੁਤ ਚਾਲੂ ਲੱਗਦਾ

  • @hindcondelhi
    @hindcondelhi 3 роки тому +11

    Sardar Sab ji अब पीछे न हटना यह प्लूटो सिखी की शान बननी चाहिए

    • @divyathakur6397
      @divyathakur6397 3 роки тому +2

      ਪਲੂਟੋ ਸਾਹਿਬ 😂😂

  • @g.p.s319
    @g.p.s319 3 роки тому +13

    ਉਪਰ ਈ ਰਿਕਸ਼ਾ ਸੋਲਰ ਪੈਨਲ ਲਾ ਦਿਉ ਬੈਟਰੀਆਂ ਦੀ ਲਾਈਫ ਦੁਗਣੀ ਹੋ ਜਾਂਦੀ ਹੈ ।

  • @ManbirMaan1980
    @ManbirMaan1980 3 роки тому +9

    ਦੋ ਲੱਖ ਰੁਪਏ ਮੁੱਲ ਬਹੁਤ ਜਾਦਾ, ਪੱਠਿਆਂ ਵਾਲਾ ਜੁਗਾੜ ਚਾਲੀ ਕੁ ਹਜ਼ਾਰ ਰੁਪਏ ਵਿਚ ਪੂਰਾ ਚੋਟੀ ਦਾ ਤਿਆਰ ਹੋ ਜਾਂਦਾ,ਪੱਠਿਆਂ ਤੇ ਵੀਹ ਕੁ ਰੁਪਏ ਦਾ ਤੇਲ ਹੀ ਮੋਟਰਸਾਈਕਲ ਖਾਂਦਾ

    • @rupindersinghgill7402
      @rupindersinghgill7402 3 роки тому +1

      Tuhanu tah cycle hi thik aa

    • @sandeepsidhu4476
      @sandeepsidhu4476 3 роки тому

      50 hzar da feeter reda aya jnda .jina weight pa la nle .

    • @lokerang918
      @lokerang918 3 роки тому

      ਮੋਟਰਸਿੱਕਲ ਨਿੱਤ ਖਾਦਾ ੲੇ ਸ਼ੱਤ ਦਿਁਨ ਕਁਡੂ ਜ਼ੇ ਖੇਤ ੲੀ ਜ਼ਾਣਾ ਹੋਵੇ

  • @happymediaforever9480
    @happymediaforever9480 3 роки тому +3

    22 ਜੀ ਤੁਹਾਡੀ anchoring ਵਾਹ ਕਮਾਲ ਹੈ। ਬਹੁਤ ਅੱਛੀ ਪੇਸ਼ਕਾਰੀ।ਦੇਸੀ style ਵਿੱਚ ਬੋਲ ਕੇ ਅੱਤ ਕਰਵਾਉਂਦੇ ਹੋ।ਜਾਰੀ ਰੱਖੋ ਇਸੇ ਤਰ੍ਹਾ ਵੱਡੇ 22 ਜੀ

  • @mukhtairsingh8451
    @mukhtairsingh8451 3 роки тому +48

    ਬਾਈ ਜੀ ਇਸ ਊਪਰ ਸੋਲਰ ਲਾ ਦਿਓ
    ਬਹੁਤ ਸੋਹਣੀ ਬਣੀ ਆ

    • @velly7377
      @velly7377 3 роки тому

      Bai solar de rat pta kreo made jahe 😂. Mehnga bht anda bhra oho !

    • @gurtejsingh7027
      @gurtejsingh7027 2 роки тому

      ਸਹੀ ਗੱਲ ਏ ਵੀਰ

  • @grbachansingh233
    @grbachansingh233 3 роки тому

    ਬਹੂਤ।ਵਧਿਆ।ਗਂਡੀ।ਬਾਪੂ।ਜੀ।ਦੀ।ਧੰਨਵਾਦ

  • @SanjivKumar-sv2wo
    @SanjivKumar-sv2wo 3 роки тому +2

    Kmaal aw yrr 200000di hadd hundi aw dekh ke mooh kholida hunda kise ne ni laini 2.00000 di 60000 di bilkul sahi c price

    • @brawlstarwale7091
      @brawlstarwale7091 3 роки тому

      Hjni jaida to jaida 70000 😂😂 2 lakh che 2nd hand swift aa jande aa

  • @gurlabhsra1998
    @gurlabhsra1998 3 роки тому +3

    ਬਾਈ ਜੀ ਬਹੁਤ ਵਧੀਆ ਬਣਾਈ ਬਾਪੂ ਜੀ ਨੇ

  • @jassvlogs2380
    @jassvlogs2380 3 роки тому

    ਵਾਹਿਗੁਰੂ ਜੀ ਬਾਪੂ ਜੀ ਦੀ ਲੰਮੀਆਂ ੁਉਮਰਾਂ ਬਖਸ਼ਣ ਇਕ ਗਡੀ ਮੇਰੀ ਵੀ ਬੁੱਕ ਕਰ ਲਵੋ ਜੀ

  • @DARSHANSINGH-dp3ef
    @DARSHANSINGH-dp3ef 3 роки тому +1

    ਬਾਪੂ ਨੇ ਵਧੀਆ ਮੋਡਲ ਤਿਆਰ ਕੀਤਾ

  • @punjabilive8461
    @punjabilive8461 3 роки тому +8

    ਰੇਟ ਵਾਲਾ ਤੇ ਸਿਰਾ ਲਾ ਦਿੱਤਾ ਬਾਪੂ ਨੇ ।

  • @surinder278
    @surinder278 3 роки тому +14

    2 ਲੱਖ ਮਜ਼ਾਕ ਨਾ ਕਰੋ

  • @amolakdeep2291
    @amolakdeep2291 3 роки тому +1

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਕਿਰਪਾ ਰੱਖਣ

  • @rajwindersingh4191
    @rajwindersingh4191 3 роки тому +3

    jawai nu v kuch puch loo, ki bai sirif mucha nu gerra den lai rakhya hoya !!!!!!

  • @khanealaap3185
    @khanealaap3185 3 роки тому +6

    Bapu ji di soch bht vdia jedi handicap bndya ly keha jyonde vsde rho bapu ji❤ ....Kro start km tuc

  • @jassihota1266
    @jassihota1266 3 роки тому +17

    ਬਹੂਤ ਵਧੀਆ ਜੀ

  • @kapiljoshi9222
    @kapiljoshi9222 3 роки тому +1

    story bahut vadiya dasi bapu ji ne paluto grah kainttt

  • @sukhghotra8809
    @sukhghotra8809 3 роки тому +6

    1,50lakh rate hona chai da 2lakh te bahout yeada ha

  • @drsaabdrsaab4130
    @drsaabdrsaab4130 3 роки тому +4

    Rate High ਵਾਂ।।।।ਰੇਟ ਲੋਅ ਕਰੋ 1 ਲੱਖ ਕਰੋ ਲੋਕੀਂ ਮੋਟਰ ਸਾਈਕਲ ਛੱਡ ਕੇ ਇਹ ਗੱਡੀ ਲੈਣਗੇ

    • @kuldeepsinghkuldeepsingh2153
      @kuldeepsinghkuldeepsingh2153 3 роки тому +1

      50 hajaar tak lok lea sakde aa,50 to wadd koe ne lenda.

    • @sidhusidhu2724
      @sidhusidhu2724 3 роки тому +1

      @@kuldeepsinghkuldeepsingh2153 ene dia ta battria e lg jndia y lethium battry da peice pta krii

  • @iqbalsingh2302
    @iqbalsingh2302 3 роки тому +6

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ❤️👍🙏,, 💪

  • @kasturilal1268
    @kasturilal1268 3 роки тому +2

    bina kagaza to 2 lakh bhut jyda ny. sewa kro do char munda sallery ty rakh lo. lakh lakh rupya ch tyar kar ky dai jawo. kioki loka da ghraluu kam ch bartii jawe. Road ty entry ta kagza kar ky honi aa. baki bhut soni aa or mehnat nl tyar kite aa. gud work sir🙏

    • @dildeep4879
      @dildeep4879 3 роки тому

      Verr gg
      Battery te chalan walla e-rickshaw petta kareo kine da va
      Kio ki sara saman ohe aw...

    • @kasturilal1268
      @kasturilal1268 3 роки тому

      @@dildeep4879 hnji. ryt bro but ada kagaaz nie aa. ona da RC bygara hunda aa. syd 1.5 lakh di aa e.rikshaw.

  • @sandeepjanjua9421
    @sandeepjanjua9421 3 роки тому +3

    ਬਹੁਤ ਵਧੀਆ ਗੱਡੀ ਬਣਾਈ ਇਹਨਾਂ ਨੇ

  • @sukhabath8672
    @sukhabath8672 3 роки тому

    Bete nu video send kiti a salah krke order book krde a Dubai job a. Nalle duniya nallo vakhra Nalle sasta. Mainu ta bohat pasand a. Love bappu ji

  • @chyasirslife1225
    @chyasirslife1225 3 роки тому +1

    Wah Sardar ji 🙏 wah oda kay rakh data ee angrez nu 👍 Dill 💞 Kush kar ta Bapu na zandabad silanwali Sargodha Punjab Pakistan

  • @sapainderpurewal902
    @sapainderpurewal902 2 роки тому

    ਵਾਹਿਗੁਰੂ ਜੀ ਆਪ ਜੀ ਨੂੰ ਲੱਮੀਉਮਰਬੱਖਸੇ‌ਵਹਿਗੁਰੂਜੀਕਾਖਾਲਸਾਵਹਿਗੁਰੂਜੀਕੀਫਤਿਹ ❤️🙏🙏 ਵਾਹਿਗੁਰੂ ਜੀ 🙏🙏🙏🙏🙏

  • @nirmalbrar6934
    @nirmalbrar6934 2 роки тому

    ਬਾਈ ਦਬੜੀ ਖਾਣਾ pind ਓਥੇ ਫੋਜੀ िਰਟਾਈਰ ਆ ਓਹਨੇ ਵੀ ਬਨਾਈ ਆ ਬਹੁਤ ਘੈਂਟ ਬਨਾਈ ਆ ਇਸ ਤੋ ਵੀ ਵिਧਆ ਆ

  • @harry7437
    @harry7437 3 роки тому +4

    bro eh bs ਪਿੰਡਾ ਵਿੱਚ ਵੀ ਚਲਾਉਣ ਲਈ ਸਹੀ ਆ
    sorry to say but accidentally safety is zero ji
    invention bhut wadiya but it's use only less
    pind ya ਖੇਤ ਵਾਸਤੇ ਬਹੁਤ ਵਧੀਆ

    • @sukhpal2185
      @sukhpal2185 3 роки тому +2

      Sahi gal veer 200 km ne jandi Barnala ton amritsar ne jandi eh esda ki faida

    • @Kuljeetlahoriya
      @Kuljeetlahoriya 3 роки тому

      safty tan kise de v nai hundi

    • @harry7437
      @harry7437 3 роки тому +1

      @@Kuljeetlahoriya no bro safety first

    • @kuldeepsinghkuldeepsingh2153
      @kuldeepsinghkuldeepsingh2153 3 роки тому

      @@Kuljeetlahoriya
      Kis caar de seyti hea ne daso.

  • @jasvirsinghjasvirsingh8414
    @jasvirsinghjasvirsingh8414 3 роки тому +4

    ਯਾਰ ਇਸ ਞਿਚ ਤੇ ਕੋਈ ਵੱਡੀ ਗੱਲ ਨਹੀਂ ਏ
    ਅੱਜ ਕੱਲ੍ਹ ਏਦਾਂ ਦੀਆਂ ਗੱਡੀਆਂ ਦਾ ਸਮਾਨ ਬਜਾਰ ਤੋਂ ਮਿਲ ਜਾਂਦਾ ਏ ।
    ਕੋਈ ਵੀ ਬੰਦਾ ਸਮਾਨ ਖਰੀਦ ਕੇ ਇਸ ਤਰਾਂ ਦੀ ਗੱਡੀ ਅਸੈਂਬਲ ਕਰ ਸਕਦਾ ਏ ।

    • @sandhu4753
      @sandhu4753 3 роки тому

      Haa bai

    • @JagtarSingh-rl4tm
      @JagtarSingh-rl4tm 3 роки тому

      Yr gal karni sokhi a ,par ,,je Kush karan lagye ,,ta ,,tool bas bech nhi aunde ,,g

    • @sandhu4753
      @sandhu4753 3 роки тому +1

      @@JagtarSingh-rl4tm ajj kall anna passa jatt kol kithe aa

    • @greatcanada4989
      @greatcanada4989 3 роки тому

      Tu kar de 22 jji

    • @balvirdhaliwal6440
      @balvirdhaliwal6440 3 роки тому +1

      ਜਸਵੀਰ ਸਿੰਘ ਤੁਸੀਂ ਵੀ ਕਾਰ ਬਣਾ ਕੇ ਵੀਡੀਓ ਜ਼ਰੂਰ ਸ਼ੇਅਰ ਕਰਨੀ। ਧੰਨਵਾਦ

  • @RajPunjabDa
    @RajPunjabDa 3 роки тому

    pehli electric car a jehdi bajut wadeya shape ch tyar kiti a wade chota dono baithay changay lagday a bahut wadeya video banaye a baiji..good..bahut mehnat lagde a eho jehi karamat karan lagay ..upload more videos like this..

  • @rajvirbrar1650
    @rajvirbrar1650 3 роки тому +10

    Congratulations thekedaar Sahib 🙏🏻

  • @singhsabsingh6511
    @singhsabsingh6511 3 роки тому

    Very very nice 👌 gadi Tyra kiti Bapu ji👍god bless 🙏 you 🎉👍👍👍👍

  • @baljindersingh323
    @baljindersingh323 3 роки тому +1

    ਮਾਨਸਾ ਵਿੱਚ 80,000 ਹਜ਼ਾਰ ਦੀ ਤਿਆਰ ਹੁੰਦੀ ਹੈ ਵੀਰ ।

  • @nihangsingh6164
    @nihangsingh6164 3 роки тому +3

    ਸਰਦਾਰ ਸਾਹਿਬ ਜੀ - -ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਉਪਰਾਲਾ,ਸੋਲਰ ਸਿਸਟਮ ਚਾਰਜਿੰਗ ਨਾਲ ਲਗਵਾਉ।

  • @m.goodengumman3941
    @m.goodengumman3941 2 роки тому

    Thanks for sharing this video information. I'm in uk and I like this car and would like to buy one. exports to UK?

  • @VarinderSingh-Learner
    @VarinderSingh-Learner 3 роки тому

    Iss jhonge j Ch bullet da engine lagya hove ta iss nu kini mrgi door ly Jo 4 person nu 35 Di average nl boht sasta te tikau py ju

  • @sukhpreetsinghartist6080
    @sukhpreetsinghartist6080 3 роки тому +2

    Mistri s are mysteries,,,simple n true

  • @baljindersinghlongowal4097
    @baljindersinghlongowal4097 3 роки тому +4

    ਬਾਪੂ ਜੀ ਛੱਤਰੀ ਵੀ ਲਾਓ ਕੱਠੀ ਹੋਣ ਵਾਲੀ

  • @tharmindersingh897
    @tharmindersingh897 3 роки тому

    ਬਹੁਤ vadia ਬਾਪੂ ਜੀ ਬਹੁਤ vadia

  • @vikramwalia1638
    @vikramwalia1638 3 роки тому +1

    Bapu ji great job.Salam hai app key Kam ko.

  • @jasbirkaurjasbirkaur7514
    @jasbirkaurjasbirkaur7514 2 роки тому

    Very nice mery age 56 hai mai vi chla sakdi haw is da ki price howe ga

  • @gurmitkaur4723
    @gurmitkaur4723 3 роки тому

    Good bhaji je cover ho je te india aa ke assi ladies bee buy kr laingian god bless you bhaji 🙏🙏🇺🇸🇺🇸🌹🌹👍👍

  • @amarjitsingh3207
    @amarjitsingh3207 3 роки тому +3

    Really really veery very beautiful Super car, GurpreetS ji God bless you, I will try to call you later

  • @jasmindersingh8917
    @jasmindersingh8917 3 роки тому +1

    ਸਰਸੇ ਤੋ ਮਿਲ ਜਾਦੀ ਮੂਸੇ ਵਾਲੇ ਦੇ ਗਾਣੇ ਵਾਲੀ ਡੇਢ ਲੱਖ ਦੀ ਨਾਲੇ ੳੁਸ ਦੇ ਅਲਾੲੇ ਪਾੲੇ ਹੋੲੇ ਸਾਡੇ ਪਿੰਡ ਹੇਗੀ ਫੌਜੀ ਕੋਲ ,,,

    • @FAUJI_FAUJAN01
      @FAUJI_FAUJAN01 3 роки тому

      Kitho milo y

    • @jasmindersingh8917
      @jasmindersingh8917 3 роки тому

      @@FAUJI_FAUJAN01 ਸਰਸੇ ਸਹਿਰ ਬਣਦਿਅਾ ਗੁਗਲ ਤੇ ਦੇਖਲਾ ੳੁਹਨਾ ਦਾ ਨੰਬਰ ਮਿਲ ਜਾੳੂ

  • @Sidhu-13113
    @Sidhu-13113 3 роки тому +2

    Very nice veer ji 🙏
    ਮੈ ਚਕਰ ਤੋਂ ਹਾਂ ਵੀਰ,,,

  • @RakeshKumar-fj4dc
    @RakeshKumar-fj4dc 3 роки тому

    Lagdi ta eve bhali sohani
    Jad yama sat hogi ta es nu upro cover vala duja model jaroor bnana ji
    Namskar ji

  • @voxofpunjab9443
    @voxofpunjab9443 3 роки тому

    Mubarkan punjabi Engineer Sab nu....great idea....& need of the hour

  • @bootasinghaulakh3118
    @bootasinghaulakh3118 3 роки тому

    ਬਹੁਤ ਵਧੀਆ ਵਾਹਿਗੁਰੂ ਕਾਮਯਾਬੀ ਬਖਸ਼ੇ

    • @bootasinghaulakh3118
      @bootasinghaulakh3118 3 роки тому

      ਜੇਕਰ ਇਸ ਤੇ ਸੋਲਰ ਸਿਸਟਮ ਲਗ ਸਕੇ ਤਾਂ ਚਾਰਜ ਦੀ ਸਮੱਸਿਆ ਵੀ ਹਲ ਹੋ ਜਾਵੇਗੀ ਅਤੇ ਛੱਤ ਵੀ ਪੈ ਜਾਵੇਗੀ

  • @bhindaboparai7428
    @bhindaboparai7428 3 роки тому +2

    Bai video ch bahut vadya gall number paona.. But description ch v number te adress paeyaa karro

  • @jaswinderkaur6016
    @jaswinderkaur6016 3 роки тому

    Kine vich bni h agar market vich aayi ta kine vich vicu

  • @shushanthchenoli199
    @shushanthchenoli199 2 роки тому

    What’s the cost of the vehicle

  • @simermaan254
    @simermaan254 3 роки тому +7

    Ajit road te dbbi firde c aj 😅 sira chiz a

  • @rf6774
    @rf6774 3 роки тому

    Rate only 1 lakh rakho .
    india diyan sariyan companiya fail ho jann gayan.
    Belle bapu khush kita teri mehneet ne
    🙏🙏🙏🙏🙏🙏

  • @ArshChahal47
    @ArshChahal47 3 роки тому +1

    Y saari video vekh lyi pr technical features nhi dasse.

  • @pushpinderkaurtv
    @pushpinderkaurtv 2 роки тому

    Bht vadia te bht sohni gaddi ❤️👍🙏

  • @JaswinderSingh-ui4qc
    @JaswinderSingh-ui4qc 2 роки тому

    Es gaddi nu charge karn lai altinater laya jae jado v gaddi chale nal di nal battery charge hoi jae

  • @funnypunjabihindienglishur5963
    @funnypunjabihindienglishur5963 3 роки тому +2

    Bapu ji can you please make it. 4 by 4 with one liver . Because when it’s stuck in mud somewhere then this should be very useful in this.. I also want give you order of one fore sure in future when you done all of tests…thanks,,,

  • @bittusinghmiana5576
    @bittusinghmiana5576 3 роки тому +2

    lambiya UMARA BAKSHE WAHEGURU Ji BAPU Ji NU 🙏❤

  • @dhilloandamunda2765
    @dhilloandamunda2765 3 роки тому

    1 nal 4 bhraawa kithon chlllju ,, aive heading paa dinnne o

  • @gurmitsinghgurmitbhullar9121
    @gurmitsinghgurmitbhullar9121 3 роки тому +6

    ਬਹੁਤ ਵਧੀਆ ਜੀ

  • @ManjitKaur-tg8zk
    @ManjitKaur-tg8zk 3 роки тому

    Bhot vadiya waheguru ji hor tarki bakshn

  • @madangarg8263
    @madangarg8263 3 роки тому

    It is new technology mini tractor.
    There is no need for licence , insurance and helpful for environment for pollution free .It will be helpful for farmers.

  • @BaljinderSingh-vj2sf
    @BaljinderSingh-vj2sf 3 роки тому

    Bai ji gall dasa mera dil aa giyea .. jiyode raho bapu ji .. sachi yarr bhout vadiyea aa gaddi

  • @sakinderboparai3046
    @sakinderboparai3046 3 роки тому +4

    ਸੀਟ ਬੈਲਟ ਲਾ ਕੇ ਤੋਰੋ ਬੰਦਾ ਮੋੜ ਤੇ ਡਿਗ ਸਕਦਾ ਹੈ । ਅੱਧੀ ਟਾਕੀ ਜਰੂਰ ਲਾਓ । ਬਾਕੀ ਬਹੁਤ ਵਧੀਅਾ ਹੈ ।

  • @jaspreetsingh2885
    @jaspreetsingh2885 3 роки тому

    Bai .gaddi ta boht sohni aa...is di Body .Front ta thik aa te back to v purane model vangu tyar kro...purane Design krke vdd Demand aa isdi

  • @himmatbirvlogs
    @himmatbirvlogs 3 роки тому +1

    Bapu is very polite person

  • @bikersingh8634
    @bikersingh8634 3 роки тому

    Bhai ji agr aap ihde vich charger bhi la dinde ta charge karan di jrurat hi nahi

  • @ajaypal7485
    @ajaypal7485 3 роки тому +1

    Rate WALA yrr
    2 lakh di welly jeep
    Second hand mil jandi a vdia

  • @lakhwinderkaur2610
    @lakhwinderkaur2610 3 роки тому

    Salute Sardar ji di shan de good job

  • @jugalkishoregoyal1906
    @jugalkishoregoyal1906 3 роки тому

    हैंडीकैप्ड के बारे सोचा बहुत बढ़िया सोच क्योंकि मैं भी हैंडीकैप्ड हूं मेरे हाथ और काम बिल्कुल काम नहीं करते आप किसी भी गाड़ी में मैं बैठ नहीं सकता उसके सर पर छत् होती है मेरे को कोई दूसरा आदमी उठा कर बैठता है

  • @narendersharma5524
    @narendersharma5524 3 роки тому

    Very good invention. Bahut badhiya soch, vichaar hey Veerji da.
    I want to purchase this vehicle.

  • @SarbjitSingh-gc5om
    @SarbjitSingh-gc5om 3 роки тому +2

    Video kahdi location ta shoot kiti

  • @dildeep4879
    @dildeep4879 3 роки тому

    🙏 SATGURU MEHR KARN
    🙏Bapu gg
    Bahut vadia

  • @sharryphotography4141
    @sharryphotography4141 3 роки тому

    ਬਣੋਂਨੀ ਸੁਰੂ ਕਰਦੋ। ਭਲਾ ਹੋਜੂ ਦੁਨੀਆਂ ਦਾ।

  • @sharryphotography4141
    @sharryphotography4141 3 роки тому

    Wah baba ji Very fantastic 👍👍👍🔥🔥🔥🔥🔥🔥🔥🔥🔥🔥🔥🔥🔥🔥 Attt,

  • @Sukhdevsingh-lp6pk
    @Sukhdevsingh-lp6pk 3 роки тому

    Bhaji salute a ji .Bhaji speed thori zyaada karyo ho sake alloy wheel te light weight tyre kar do .

  • @sawransingh9475
    @sawransingh9475 3 роки тому +2

    Good luck bhai waheguru kirpa kari is te