ਹਰੀ ਸਿੰਘ ਨਲੂਆ ਦੇ ਵੰਸ਼ਜ ਦਾ ਸਿੱਖ Genocide ਤੇ ਰੂਹ ਕੰਬਾਊ ਇੰਟਰਵਿਊ | SMTV

Поділитися
Вставка
  • Опубліковано 25 гру 2024

КОМЕНТАРІ • 1,1 тис.

  • @GurmeetSingh-dt1lc
    @GurmeetSingh-dt1lc 2 місяці тому +210

    ਸ੍ਰ ਹਰੀ ਨਲੂਆ ਉਚੇ ਕਿਰਦਾਰ ਵਾਲੇ ਯੋਧੇ ਦੇ ਖੂਨ ਨੂੰ ਪ੍ਨਾਮ ਹੈ

    • @Shanjhpunjab
      @Shanjhpunjab 2 місяці тому +5

      ਖ਼ੂਨ ਦਾ ਅਸਰ ਹੁੰਦਾਂਵੇਖ ਲੀਆ

    • @aneeshsobti9511
      @aneeshsobti9511 Місяць тому

      Very true.

    • @aneeshsobti9511
      @aneeshsobti9511 Місяць тому

      I HAVE BEEN TRYING FOR A WHILE ÝOUR ABOUT YOUR ANALYSIS AND TO SAY THAT ASSOCIATES, & ÝOUR TRUE FAITH

  • @unitedpanjabi
    @unitedpanjabi 2 місяці тому +183

    ਇਸ ਤੋਂ ਵਧੀਆਂ ਤੇ ਬੇਬਾਕ, ਮੈਂ ਨਹੀਂ ਵੇਖਿਆ ਕੋਈ, ਬੋਲਦਾ।
    ਸਲਾਮ ਆ ਸਰਦਾਰ ਜੀ
    ਜੀਓ❤

  • @parwindersinghmander6475
    @parwindersinghmander6475 2 місяці тому +279

    ਮੇਰੇ ਮਾਮਾ ਜੀ ਰਾਂਚੀ ਰਹਿੰਦੇ ਸਨ 84 ਚ ਟੱਬਰ ਵੱਡਾ ਸੀ ਟਰੱਕਾਂ ਦਾ ਕੰਮ ਸੀ, ਦੋ guns ਸੀ ਓਨਾ ਕੋਲ ਭੀੜ ਵੱਲ ਨੂੰ ਚਲਾਈਆਂ ਸੀਧੀਆਂ 8 10 ਮਾਰਤੇ , ਸਾਰਾ ਮੁਹੱਲਾ ਬਚਾ ਲਿਆ। ਸੰਤਾਂ ਦੇ ਕਹਿਣ ਤੇ ਹੀ ਹਥਿਆਰ ਰੱਖੇ ਸਨ ਓਨਾ and ਸਭ ਬਚ ਗਏ ਹਥਿਆਰਾਂ ਵਾਲੇ ।

    • @jaspreetbin
      @jaspreetbin 2 місяці тому +4

      @@parwindersinghmander6475 guns vagera chhote cities ya pind ch rakhi jaa skdiya par delhi varge vaddi city ch rakhna maushki hunda bina license de ..delhi ch ajj vi sikha kol hathyaar nahi ne

    • @gurpinderwarar4625
      @gurpinderwarar4625 2 місяці тому +10

      ​@@jaspreetbin delhi vich v oh time Sikha kol hathyar c par election da bol k saare hathyar japat kar laye

    • @jaspreetbin
      @jaspreetbin 2 місяці тому +5

      @@gurpinderwarar4625 hathyaar si but gun vagera bahut ghatt hi sun .. kirpana hi hundiya sun

    • @ਰੱਬਦਿਆਗੱਲਾਂ
      @ਰੱਬਦਿਆਗੱਲਾਂ 2 місяці тому +2

      Good 👍

    • @ammyvirk5731
      @ammyvirk5731 2 місяці тому

      ਅੱਸੀ ਆਪ ਹੀ ਇਕ ਦੂਜੇ ਤੂੰ ਖੇ ਖਾਂਦੇ ਹਾਂ ਦੁੱਜੇ ਤੇ ਸਾਨੂੰ ਮਾਰਨ ਹੈ ਹੀ

  • @s.sarvansingh5714
    @s.sarvansingh5714 2 місяці тому +64

    ਬਹੁਤ ਵਧੀਆ ਵਿਚਾਰ। ਇਸ ਤਰਾ ਦੀ ਸੋਚ ਵਾਲੇ 100 ਕ ਸਿੱਖ ਇਕੱਠੇ ਹੋ ਕੇ ਸਿੱਖ ਕੌਮ ਦੀ ਸਹੀ ਅਗਵਾਈ ਕਰਨ।

  • @kamaldeepsingh3988
    @kamaldeepsingh3988 2 місяці тому +160

    ਬਿਲਕੁੱਲ ਮੱਕੜ ਵੀਰ ਇਹਨਾਂ ਨਲਵਾ ਬਾਈ ਜੀ ਨਾਲ ਵਾਰ ਵਾਰ ਇੰਟਰਵਿਊ ਕਰਿਆ ਕਰੋ... 📢🙏🏻

  • @sarbjeetsingh-r1o
    @sarbjeetsingh-r1o 2 місяці тому +40

    ਸਰਦਾਰ ਹਰੀ ਸਿੰਘ ਨਲਵਾ ਜੀ ਦੇ ਖੂਨ ਨੂੰ ਓਹਨਾ ਦੇ ਵੰਸ਼ਜ ਨੂੰ ਹਜਾਰਾ ਵਾਰ ਸਿਰ ਝੁਕਦਾ ਕੋਟਿ ਕੋਟਿ ਪ੍ਣਾਮ।
    ਇਨਸਾਨ ਵੀ ਬਹੁਤ ਵਧੀਆ ਨੇ ਜਾਣਕਾਰੀ ਦਾ ਭੰਡਾਰ ਨੇ ਸਰਦਾਰ ਸਾਹਿਬ। ਹੋਰ ਵੀ ਇੰਟਰਵਿਊ ਲਿਓ ਮੱਕੜ ਸਾਹਿਬ ਇਹਨਾ ਦੀ।

  • @kamaldeepsingh3988
    @kamaldeepsingh3988 2 місяці тому +76

    ਬਹੁਤ ਸੂਝਵਾਨ ਹਸਤੀ ਨੇ ਬਾਈ ਜੀ... ਇੱਕ ਇੱਕ ਗੱਲ ਦਰੁੱਸਤ ਕੀਤੀ...ਗੱਲਬਾਤ ਦਾ ਤਰੀਕਾ ਦੱਸਦਾ ਕੇ ਵਾਕਈ ਇੱਕ ਦਲੇਰ ਤੇ ਬੁੱਧੀਮਾਨ ਕੂਟਨੀਤਕ ਮਾਹਰ ਯੋਧੇ ਦਾ ਖ਼ੂਨ ਹੈ....📢❤❤❤🌹...

  • @paviterpaviter6529
    @paviterpaviter6529 Місяць тому +7

    ਇਹੋ ਜਿਹੇ ਸਿੱਖ ਲੀਡਰ ਦੀ ਲੌੜ ਹੈ।dr tejinder singh nalwa,👍

  • @siyasibanda5077
    @siyasibanda5077 2 місяці тому +59

    ਮੱਕੜ ਵੀਰ, ਨਲਵਾ ਸਾਬ੍ਹ ਨਾਲ ਇੱਕ ਹੋਰ ਲੰਬੀ ਵਾਰਤਾ ਕਰੋ ਤੇ ਥੋੜ੍ਹੇ ਬਹੁਤੇ ਸਵਾਲ ਜਨਤਾ ਕੋਲੋਂ ਲੈਕੇ ਵੀ ਕਰਿਆ ਕਰੋ ਬਾਕੀ ਤੁਹਾਡੀ ਵਾਰਤਾ ਬਹੁਤ ਵਧੀਆ ਲੱਗੀ👍 ਵਾਹਿਗੁਰੂ ਭਲਾ ਕਰੇ🙏

  • @user-Sgill
    @user-Sgill 2 місяці тому +223

    ਹਰ ਸਿੱਖ ਹਥਿਆਰ ਰੱਖੇ। ਹਥਿਆਰ ਸਿੱਖ ਦਾ ਗਹਿਣਾਂ ਹੈ।

    • @ikodapasara8143
      @ikodapasara8143 2 місяці тому +13

      ਤੇ ਡਰੱਗ ਦਾ ਦੇਗਾ ਛਕੇ ?

    • @fortisconcierge3542
      @fortisconcierge3542 2 місяці тому

      @@ikodapasara8143 tusi moot da prashad khane ho? fking mootpeena.

    • @SUKHVINDERSINGH-x7s
      @SUKHVINDERSINGH-x7s 2 місяці тому

      ਵਾਹਿਗੁਰੂ ਜੀ 84 83 ਤੇ 85 ਦਾ ਰਿਕਾਰਡ ਦੀ ਖੋਜ ਕੀਤੀ ਜਾਵੇ ਤੇ ਬੜੇ ਭੇਦ ਖੁੱਲ ਜਾਣ ਗੇ ਜੀ ਹਿੰਦੂਤਵ ਹਕੂਮਤ ਨੇ ਸਿੱਖੀ ਦਾ ਬੜਾ ਨੁਕਸਾਨ ਕੀਤਾ ਹੈ ਪੰਜਾਬ ਵਿੱਚ ਵੀ ਸਾਰੇ ਕਾਂਗਰਸੀ ਬਾਦਲ ਦਲ ਤੇ ਸੈਂਟਰ ਕਾਂਗਰਸੀ bjp ਸਾਰੇ ਹੀ ਜੁੰਮੇਵਾਰ ਨੇ 84 ਦੇ ਕਤਲ ਦੀ ਗੁੱਥੀ ਵਿੱਚ ਜੀ

    • @JagroopSingh-no7xy
      @JagroopSingh-no7xy 2 місяці тому

      @@ikodapasara8143ਤੇ ਦੇਗ ਛੱਕਕੇ ਤੇਰੀ ਭੈਣ ਉਪਰ ਚੜਕੇ ਤਸੱਲੀ ਕਰਵਾਈ ਜਾਵੇ ਜਦੋ ਸਿੰਘ ਦੇਗ ਛੱਕਕੇ 2 ਘੰਟੇ ਤਸੱਲ਼ੀ ਕਰਵਾਏਗਾ

    • @rajangaming2308
      @rajangaming2308 2 місяці тому

      @@ikodapasara8143deg teg parvaan hai

  • @GurdevSingh-wt8wx
    @GurdevSingh-wt8wx 2 місяці тому +46

    ਨਲਵਾ ਜੀ ਬਹੁਤ ਹੀ ਸੁਲਝੇ ਹੋਏ ਵਿਅਕਤੀ ਹਨ। ਇਹਨਾਂ ਦੇ ਵਿਚਾਰਾਂ ਚ ਬਹੁਤ ਵੱਡਾ ਹਨ। ਜੇ ਮਨ ਲਿਆ ਜਾਵੇ ਤਾਂ ਬਹੁਤ ਸੁਧਾਰ ਹੋ ਸਕਦਾ ਹੈ।

  • @gurjantsingh-rq4cv
    @gurjantsingh-rq4cv 2 місяці тому +18

    ਹਰ ਇੱਕ ਸ਼ਬਦ ਸੱਚ ਹੈ ਪਰ ਬਦਕਿਸਮਤੀ ਨਾਲ ਸਿੱਖ ਕੌਮ ਕੁਰਾਹੇ ਪਈ ਜਾਂਦੀ ਦਿਸਦੀ ਹੈ. ਵਾਹਿਗੁਰੂ ਜੀ ਸੁਮੱਤ ਬਖ਼ਸਣ..🙏🏻 ਬਹੁਤ ਬਹੁਤ ਸਤਿਕਾਰ ਨਲਵਾ ਸਾਬ ਜੀ ਨੂੰ..🙏🏻

    • @kuljinderpalsingh4054
      @kuljinderpalsingh4054 2 місяці тому +1

      ਮੱਕੜ ਸਾਹਿਬ ਅਤੇ ਤੇਜਿੰਦਰ ਸਿੰਘ ਨਲਵਾ ਸਾਹਿਬ ਬਹੁਤ ਬਹੁਤ ਧੰਨਵਾਦ।

  • @panj_tara
    @panj_tara 2 місяці тому +8

    I have seen 84 with my naked eyes, each and every words of Nalua saab is right,thanks with regards Manpreet singh

  • @gurcharansingh7094
    @gurcharansingh7094 2 місяці тому +23

    ਇਸ ਵੀਰ ਦੀ ਗੱਲਬਾਤ ਦਾ ਇੱਕੋ ਹੀ ਰੀਜਲਟ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉ।ਜਦੋਂ ਆਈ ਏ ਐੱਸ, ਆਈ ਪੀ ਐੱਸ ਬਣ ਗਏ ਆਪਣੇ ਆਪ ਰਾਜ ਆਪਣੇ ਕੋਲ ਆ ਜਾਵੇਗਾ।

    • @ਨਵਜੋਤਸਿੰਘਲਾਡੀ
      @ਨਵਜੋਤਸਿੰਘਲਾਡੀ 2 місяці тому +7

      ਕੁਲਦੀਪ ਬਰਾੜ ਕੀ ਸੀ ਆਈ ਪੀ ਐੱਸ ਨਹੀਂ ਸੀ
      ਕੇਪੀਐੱਸ ਗਿੱਲ ਕੌਣ ਸੀ
      ਜਰਨਲ ਵੈਦਿਆ ਕੌਣ ਸੀ
      ਹੋਰ ਕਿੰਨੇ ਸਿੱਖ ਆਈ ਪੀ ਐੱਸ ਤੇ ਆਈ ਏ ਐੱਸ ਰਹੇ ਨੇ ਕਿੰਨੇ ਕੁ ਅਫਸਰਜ਼ ਨੇ ਸਟੇਟ ਨੂੰ challange ਕਰਕੇ ਕਿਹਾ ਕਿ ਅਸੀ ਸਿਖਾ ਨਾਲ ਖੜੇ ਆ
      ਗੱਲ ਏਥੇ ਖ਼ਤਮ ਹੁੰਦੀ ਅ ਕਿ ਅਪਣਾ ਰਾਜ ਲੈਣਾ ਪੈਣਾ ਇਸਤੋ ਬਿਨਾਂ ਕੋਈ ਹੱਲ ਨਹੀਂ ਆਜ਼ਾਦੀ ਹੀ ਹੱਲ ਹੈ 🙏

  • @amarjitsingh-gs4it
    @amarjitsingh-gs4it 2 місяці тому +74

    ਜਿੰਨਾ ਨੇ ਹਥਿਆਰ ਰੱਖੇਂ ਉਹ ਬਚ ਗਏ। ਅਸੀਂ ਇੰਨਸਾਫ ਲੈਣ ਵਾਸਤੇ ਨਹੀਂ ਰੋਂਦੇ। ਕੌਮ ਤਾਂ ਰੌਲ਼ਾ ਪਾਉਂਦੀ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਨੂੰ ਇਹ ਚੇਤਾ ਰਹੇ ਕਿ ਇਹ ਲੋਕ ਕਦੀ ਭੁੱਲ ਦੇ ਨਹੀਂ।

  • @HarpalSingh-uv9ko
    @HarpalSingh-uv9ko 2 місяці тому +19

    ਬਹੁਤ ਵਧੀਆ ਜਾਣਕਾਰੀ ਦਿੱਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ।

  • @Doaba_08
    @Doaba_08 2 місяці тому +19

    ਬਹੁਤ ਸੂਝਵਾਨ ਗੱਲਾਂ ਕੀਤੀਆਂ ਜੀ, ਵਧੀਆ ਲੱਗਾ ਪੋਡਕਾਸਟ 🙏🏻

  • @harbhajansingh7369
    @harbhajansingh7369 2 місяці тому +40

    ਪੰਜਾਬੀ ਹਿੰਦੂ ਸਿਖ ਪੰਥ ਦਾ ਸਭ ਤੋਂ ਵਡਾ ਦੁਸ਼ਮਣ ਹੈ, ਜਦੋਂ ਕਿ ਸਿਖ ਪੰਥ ਉਨ੍ਹਾਂ ਨੂੰ ਆਪਣਾ ਭਰਾ ਮੰਨਦੈ।

    • @bebaak_rai
      @bebaak_rai 2 місяці тому +1

      ਪਰ ਪੰਜਾਬ ਦੇ ਹਿੰਦੂ ਨੇ ਤੇ ਕੋਈ ਸਿੱਖ ਨਹੀਂ ਮਾਰਿਆ, ਹਾਂ ਤੁਹਾਡੇ ਵਰਗੇ ਵੱਖ ਵਾਦੀ ਸਿੱਖਾਂ ਨੇ ਬੇਕਸੂਰ ਹਿੰਦੂ ਜਰੂਰ ਕਤਲ ਕੀਤੇ ਹੀ ਖਾਲਿਸਤਾਨ ਦੇ ਨਾਮ ਤੇ

    • @bebaak_rai
      @bebaak_rai 2 місяці тому +1

      ਤੇਰਾ ਸਿੱਖ ਪੰਥ ਸਿਰਫ ਤੇ ਸਿਰਫ ਨਫਰਤ ਪਰੋਸਦਾ ਹਿੰਦੂ ਸਮਾਜ ਖਿਲਾਫ । ਹਿੰਦੂ ਸਮਾਜ ਨੂੰ ਸਮਜਣ ਦੀ ਲੋੜ ਆ, ਕੀ ਪੰਜਾਬ ਦੇ ਸਿੱਖਾਂ ਦਾ ਕੋਈ ਭਰੋਸਾ ਨਹੀਂ, ਤੂਹੀ ਲੋਕ ਦੁਸ਼ਮਣ ਹੋ, ਹਿੰਦੂ ਸਮਾਜ ਦੇ 👆👆

    • @bebaak_rai
      @bebaak_rai 2 місяці тому +1

      ਚੱਲ ਝੂਠਾ, ਦੁਸ਼ਮਣ ਤੇ ਸਿੱਖ ਬਣੇ ਹੋਏ ਆ ਹਿੰਦੂਆਂ ਦੇ

    • @mundamajjeda
      @mundamajjeda 2 місяці тому +3

      chal jhootha, tere sikh lok sirf te sirf nfrat paros rahe aa Hindu smaj khilaf

    • @rajindersingh1486
      @rajindersingh1486 2 місяці тому +10

      ​@@mundamajjedaJnab ji,aissi koi gal nahi , Center government ne hamesha Punjab de Hindu Sikha vich dushmani paun di koshish aapa smjh nahi ske

  • @amarjitsingh-gs4it
    @amarjitsingh-gs4it 2 місяці тому +31

    ਵਾਹਿਗੁਰੂ ਜੀ ਕਿਰਪਾ ਕਰਨ ਆਉਣ ਵਾਲ਼ਾ ਟਾਇਮ ਸਾਡੇ ਲਈ ਚੰਗਾ ਹੋਵੇ।

    • @harwindersingh60
      @harwindersingh60 2 місяці тому

      Mushkal aa aan wala time.. Punjab da mahol dekh lo ki ban reha

  • @GURPREET0604
    @GURPREET0604 2 місяці тому +36

    ਅਸੀ ਤਾਂ ਅਜੇ ਤਕ ਜ਼ਾਲਿਮ ਜ਼ਕਰੀਆ ਖਾਨ ਨੂੰ ਨਹੀਂ ਭੁੱਲਦੇ ਤਾਂ 84// ਜ਼ਾਲਿਮ ਹਿੰਦੂ ਹਕੂਮਤ ਦੇ ਅੱਤਵਾਦੀ ਹਮਲੇ ਨੂੰ ਕਿਵੇਂ ਭੁੱਲ ਜਾਵਾਂਗੇ

  • @charanjitsingh4388
    @charanjitsingh4388 2 місяці тому +19

    ਨਲੂਆ ਸਾਹਿਬ ਜੀ ਦੇ ਬਹੁਤ ਵਧੀਆ ਵਿਚਾਰ ਹਨ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @harmandeepsinghdhillon3214
    @harmandeepsinghdhillon3214 2 місяці тому +6

    We need clear minded people like this gentleman, we have misplaced priorities and we gotta act right .

  • @sahotagaming9227
    @sahotagaming9227 2 місяці тому +33

    ੧੧੦% ਰਾਇਟ ਸਰਦਾਰ ਸਾਬ ਲੰਗਰ ਜੋਗੇ ਹੀ ਰਹਿ ਗਏ ਆਪਾਂ

    • @jugsingh2006
      @jugsingh2006 2 місяці тому

      Leaderian de chakkar 454 sabhavan Dilli ch udd udd jaloos kadh rahe ne.Plus Langar nu stylish banaon te kharchian te issue hai.

  • @rajindergill1109
    @rajindergill1109 2 місяці тому +15

    I always appreciate your efforts Makkar Sahib. ਗੁਰੂ ਸਾਹਿਬ ਕੌਮ ਤੇ ਮੇਹਰ ਭਰਿਆ ਹੱਥ ਰੱਖਣ ਜੀ 🙏

    • @palwinderkaur2237
      @palwinderkaur2237 2 місяці тому

      I am very much impressed with the information. Our youth must make use of this information.

  • @aspalsingh8114
    @aspalsingh8114 2 місяці тому +15

    ਬਹੁਤ ਹੀ ਸੰਜੀਦਗੀ ਵਾਲੀ ਇੰਟਰਵਿਊ ਆ । ਸਾਡੀ ਕੌਮ ਹੁਣ ਆਪਣੇ ਆਪ ਉਠਣ ਵਾਲੀ ਨਹੀ ਆ , ਕਿਸੇ ਸੂਝਵਾਨ ਤੇ ਦਲੇਰ ਸਿੱਖ ਨੂੰ ਹਿੰਮਤ ਕਰਨੀ ਪਏਗੀ ਜੋ ਕੌਮ ਦੀ ਅਗਵਾਈ ਕਰ ਸਕੇ ਤੇ ਸਮੁੱਚੀ ਕੌਮ ਉਸਦੇ ਪਿੱਛੇ ਲਾਮਬੰਦ ਹੋਵੇ ।ਹਰ ਸਿੱਖ ਨੂੰ ਚੌਧਰ ਛੱਡਣੀ ਪਏਗੀ ।ਧੰਨਵਾਦ

  • @Kheti_ajj_dii
    @Kheti_ajj_dii 2 місяці тому +8

    ਬਹੁਤ ਵਧੀਆ ਜਾਣਕਾਰੀ ਦਿੱਤੀ ਨਲਵਾ ਸਾਹਬ ਨੇ, ਧੰਨਵਾਦ ਮੱਕੜ ਸਾਹਬ ਏਹੋ ਜਿਹੀਆਂ ਸਖਸ਼ੀਅਤਾਂ ਦੇ ਦਰਸ਼ਨ ਕਰਵਾਉਣ ਲਈ ਕਮਾਲ ਦੇ ਵਿਚਾਰ ਹਨ, ਸਰਕਾਰ ਨੂੰ ਬੇਨਤੀ ਆ ਏਹੋ ਜਹੇ ਬੰਦੇ ਸਲਾਹਕਾਰ ਰਖੇ ਜਾਣ ਜੋ ਸਾਡੀ ਕੌਮ ਦੇ ਭਲੇ ਦੀ ਗੱਲ ਕਰਨ |

  • @tanveersinghsodhi5188
    @tanveersinghsodhi5188 2 місяці тому +8

    A very very educated person on SMTV, you know when you see a mature man speak. God bless veere
    Waheguru ji ki khalsa waheguru ji ki fateh

  • @gagandeepsingh5760
    @gagandeepsingh5760 2 місяці тому +18

    ਹਥਿਆਰ ਰੱਖਣਾ ਜਰੂਰੀ ਆ ਜਹੀ ਹਮਾਰੇ ਪੀਰ

  • @yashpalsingh4590
    @yashpalsingh4590 2 місяці тому +1

    100% ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ ਪਰ ਇਹ ਹੋਣਾ ਅਸੰਬਵ ਲਗਦਾ ਵਾਹਿਗੁਰੂ ਸੁਮੱਤ ਦੇਵੇ ਇਹ ਨਗਰ ਕੀਰਤਨ ਦਾ ਧੰਦਾ ਤਾਂ ਇਹਨਾ ਵਿਦੇਸ਼ਾਂ ਚ ਵੀ ਚਲਾਇਆ ਹੈ

  • @Gagandeepgill1989
    @Gagandeepgill1989 2 місяці тому +9

    ਪੱਥਰ ਵਾਲੀ ਗੱਲ ਬਿਲਕੁਲ ਠੀਕ ਹੈ ਮੱਕੜ ਸਾਹਿਬ। ਸਾਡੇ ਵੀ ਇਕ ਜਾਣਕਾਰ ਮਿੱਤਰ ਇਹੀ ਕੰਮ ਕਰ ਦੇ ਨੇ।ਕਮਾਲ ਹੋਈ ਪਈ ਆ।

  • @paramjitsingh3419
    @paramjitsingh3419 2 місяці тому +7

    Very good Podcast. Thanks Makkar ji for bringing the Truth. Waheguru bless you. Thanks S. Tajinder Singh Nalwa ji for bringing Truth and also sharing shortcoming in our community. Appreciated for nice idea for our community.

  • @ajmerdhillon3013
    @ajmerdhillon3013 2 місяці тому +6

    Such a great personify ਵਧਿਆ ਗੱਲ ਬਾਤ

  • @dpssingh4941
    @dpssingh4941 2 місяці тому +3

    🙏🙏 ਬਹੁਤ ਹੀ ਅਹਿਮ ਜਾਣਕਾਰੀ ਦਿੱਤੀ ਹੈ ਧੰਨਵਾਦ ਹੈ ਤੇਜਿੰਦਰ ਸਿੰਘ ਨਲਵਾ ਜੀ ਦਾ ਆਪਣੀ ਇਸ ਜੰਗ ਨੂੰ ਜਾਰੀ ਰੱਖਿਆ ਹੈ । 🙏🙏
    ਮੱਕੜ ਬਾਈ ਜੀ ਦਾ ਸ਼ੁਕਰਾਨਾ ਬੇਦਾਗ਼ ਸਿੱਖਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ 🙏🙏

  • @colonelranjit82
    @colonelranjit82 2 місяці тому +11

    These type podcast should be released regularly...for coming generation

  • @gsdakha3763
    @gsdakha3763 2 місяці тому +13

    ਬਿਲਕੁੱਲ ਸਹੀ ਗੱਲ ਹੈ ਜੀ 🫡

  • @DavinderpalSingh-c6i
    @DavinderpalSingh-c6i Місяць тому +4

    ਬਹੁਤ ਬਹੁਤ ਧੰਨਵਾਦ,ਵਡਮੁੱਲੀ ਜਾਣਕਾਰੀ ਲਈ।

  • @urminderbhawna4943
    @urminderbhawna4943 2 місяці тому +2

    I have heard no of intreviews of makkar g and other gernalist no no of interviews but dis is d best interview i have ever heard... tbnkew nalwa g u shared ur views and experience ... end on a gud nite no words to express d way i admire ... waheguru ji ka khalsa waheguru ji fateh....

  • @gurpreetkarda6319
    @gurpreetkarda6319 2 місяці тому +9

    Very nice of sardar saab telling us true story of what happened in 1984 . We never forgot 1984 🙏.

    • @jugsingh2006
      @jugsingh2006 2 місяці тому

      Punjab wale tan 1985 ch hi bhul gye si.Gaddaran nu votan payeean.

    • @JaswinderSingh-bh5hy
      @JaswinderSingh-bh5hy Місяць тому

      Tusi na pulo ji​@@jugsingh2006

  • @dr.arminder
    @dr.arminder 2 місяці тому

    im shocked nd also speechless brother,
    salute's.... .
    " ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ "

  • @majorsinghsandhu2469
    @majorsinghsandhu2469 2 місяці тому +5

    ਬਹੁਤ ਵਧੀਆ ਜਵਾਬ : ਕੌਮ ਮਰ ਚੁੱਕੀ ਏ ।। ਮਰੀ ਨਹੀ ਮਿਟੀ ਹੋ ਚੁੱਕੀ ਏ ।। ਕੀਤੀ ਕਿਸ ਨੇ । ਕੌਣ ਜਿੰਮਵਾਰ ਏ ।

  • @harmeetsingh6409
    @harmeetsingh6409 Місяць тому

    My heart and soul are crying after seeing this and realising the plight of ourselves and our system

  • @BrandedStorePB67
    @BrandedStorePB67 Місяць тому +3

    ਸਰਦਾਰ ਹਰੀ ਸਿੰਘ ਨਲੂਆ ਜ਼ੀ ਦੀ ਅਣਸ ਦੇ ਵਾਰਸ ਨੂੰ ਕੋਟਨ ਕੋਟ ਪ੍ਰਨਾਮ ਜੀ

  • @jaspreetsandhu3186
    @jaspreetsandhu3186 2 місяці тому +1

    This is an excellent conversation. Sikh needs to starting reading books. Need to follow our Guru Sahiban.

  • @ranjotsingh-ke3ej
    @ranjotsingh-ke3ej 2 місяці тому +5

    ਬਹੁਤ ਹੀ ਵਧੀਆ ਚੰਗੇ ਵਿਚਾਰ ਨੇ ਡੂੰਘੀਆ ਗੱਲਾ ਨੇ

  • @Itsallinmind-production
    @Itsallinmind-production 2 місяці тому

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ। ਮੈਂ ਵੀ ਅੱਜ ਤੋਂ ਕੋਸ਼ਿਸ਼ ਕਰੂੰ ਇੱਕ ਚੰਗਾ ਸਿੱਖ ਬਣਨ ਦੀ ਅਤੇ ਆਪਣੀ ਬੱਚੀ ਨੂੰ ਗਾਣਿਆਂ ਤੋਂ ਹਟਾ ਗੁਰਬਾਣੀ ਨਾਲ ਜੋੜਨ ਦੀ।

  • @sadhusingh3109
    @sadhusingh3109 2 місяці тому +7

    ਜਿਵੇ ,ਸ਼ਿਕਸ਼ਾ ,ਪਰਮਜੀਤ ਸ਼ਰਮਾ, ,,ਹੋਰ ਵੀ ਬਹੁਤ ,ਗਦਾਰ ।

  • @hardippalsinghsaggu5854
    @hardippalsinghsaggu5854 2 місяці тому +2

    ਸ਼ਾਬਾਸ਼ ਮਿਸਟਰ ਮੱਕੜ ਅਤੇ ਸਰਦਾਰ ਤੇਜਿੰਦਰ ਪਾਲ ਸਿੰਘ ❤️🙏🏼

  • @gurnamkaurdulat3883
    @gurnamkaurdulat3883 2 місяці тому +14

    ਸੱਚੀ ਮੁੱਚੀ ਰੂਹ ਕੰਬਾਊ ਖੁਲਾਸੇ।

  • @jagdeepSingh-oz1wg
    @jagdeepSingh-oz1wg 18 днів тому

    We need more of such educated and visionary people in our Sikh leadership

  • @NutechConcrete
    @NutechConcrete 2 місяці тому +12

    Excellent

  • @RanjeetSingh-o3y
    @RanjeetSingh-o3y Місяць тому

    Makkar Saab Aaj Tak da sab ton vadia interview salute

  • @astaadg8148
    @astaadg8148 2 місяці тому +25

    ਤੇ ਗੁਰੂ ਨੇ ਬਹੁਤ ਛੇਤੀ ਅਜਾਦੀ ਬਖਸ਼ ਦੇਣੀ ਹੈ। ਸਾਰੇ ਮੁੱਦੇ ਛੱਡ ਕੇ ਇੱਕ ਦੂਜੇ ਖਿਲਾਫ ਬੋਲਣਾ ਬੰਦ ਕਰੀਏ। ਜੋ ਜਿਨਾ ਵੀ ਕਰ ਸਕਦਾ ਹੈ ਪ੍ਰਵਾਨ ਕਰੋ।

    • @nareshthakur-kn5by
      @nareshthakur-kn5by 2 місяці тому +1

      Fir tu orginal I'd to q nahi aaya h azaadi lene c ta

    • @Vehlad490
      @Vehlad490 2 місяці тому

      ​@@nareshthakur-kn5by aa gaye haraamzaadi tanatani lanatani sadatani hagatani lindu kaum neech aihsaanfaramosh Dagad dallhi kameeni Hindu lindu tindu kaum saali sikha de khilaaf hi bhugtegi. Gandi kaum da ganda Hindu khoon sala

    • @Vehlad490
      @Vehlad490 2 місяці тому

      🐏🐏🐏🐏🐏🐏🦙🦙🦙🦙🦙🦙🐐🐐🐐🐐🐐🐐🐑🐑🐑🐑🐑🐑🐑👞👞👞👞👞👡👡👡👡👡👡👡🩴🩴🩴🩴🩴🩴🩴🩴​@@nareshthakur-kn5by

    • @baldevsidhu7719
      @baldevsidhu7719 2 місяці тому +3

      @@nareshthakur-kn5byਤੇਰੀ original ਹੈ How do we know ?

    • @samyaad8493
      @samyaad8493 2 місяці тому +1

      ਕਿਉਂ b ਪੰਗੇ ਲੈਂਦੇ ਰਹਿਨੇ ​@@nareshthakur-kn5by

  • @RanjeetSingh-x6m3f
    @RanjeetSingh-x6m3f Місяць тому

    Eh gallan aam Sikh lokan nu nahi pata. Thx for sharing valuable details

  • @ranjotsingh-ke3ej
    @ranjotsingh-ke3ej 2 місяці тому +33

    ਅਸੀ ਪੂਰੇ ਦੇਸ਼ ਵਿਚ ਅਸੀ ਆਪਣੇ ਬਾਰੇ ਦੱਸ ਨਹੀ ਸਕੇ ਲਿਟਰੇਚਰ ਨਹੀ ਵੰਡ ਸਕੇ ਇਤਹਾਸ ਬਾਰੇ ਨਹੀ ਦੱਸ ਸਕੇ ਅਸੀ ਵਾਕਿਆ ਹੀ ਲੰਗਰਾ ਜੋਗੇ ਹਾ ਕੁਝ ਬਣਨ ਨਹੀ ਦਿਤਾ ਸਾਡੇ ਆਪਣੇ ਸਿੱਖ ਲੀਡਰ ਨੇ ਬਹੁਤ ਨੁਕਸਾਨ ਹੋ ਗਿਆ ਤੇ ਹੋ ਰਿਹਾ ਹੈ ਸਾਡੇ ਪਰਵਾਰ ਵੀ ਮਾਤਾ ਪਿਤਾ ਬੱਚਿਆ ਨੂੰ ਵਧੀਆ ਸੰਸਕਾਰ ਨਹੀ ਦੇ ਰਹੇ ਅਸੀ ਆਪਣੇ ਬੱਚਿਆ ਨੂੰ ਕੋਈ ਇਤਹਾਸ ਬਾਰੇ ਦੱਸਦੇ ਨਹੀ ਰਹੇ ਅਸੀ ਕੀ ਸੀ ਅੱਜ ਕੀ ਹਾ

  • @JarnailSingh-lg2vj
    @JarnailSingh-lg2vj 2 місяці тому +2

    1984 victims not only humiliated by Govt, judiciary, politician, but Sikhsl labelled accused, extremist, khalistani etc. Good video.

  • @lakashdeepsingh1606
    @lakashdeepsingh1606 2 місяці тому +5

    ਬਹੁਤ ਚੰਗੀ ਇੰਟਰਵਿਊ

  • @Sant-a2z
    @Sant-a2z Місяць тому

    IT WAS REALLY THE MOST HONEST CONVERSATION INDEED.

  • @punjabtueurope3662
    @punjabtueurope3662 2 місяці тому +5

    🙏🏼 ਸੁਕਰੀਆ ਮੱਕੜ ਬਾਈ ਇਸ ਇੰਟਰਵਿਊ ਲਈ .👍🏼

  • @jaswinderkaur1907
    @jaswinderkaur1907 20 днів тому

    Waheguru ji, excellent talk 🙏🙏🙏🙏🙏

  • @honeysekhon5860
    @honeysekhon5860 2 місяці тому +5

    Bahout wadiya gala ne bahout Kujh sikhan nu miliya Ajj

  • @MrSwisherz
    @MrSwisherz 2 місяці тому

    Main Kade comment naii kardaaaa par ajjj majboorrr karta nalwa saaab bahut bebaaak bolde ne so much information I got today . MAKKAR SAAB always great interview❤

  • @jasveermahal6520
    @jasveermahal6520 2 місяці тому +3

    ਧੰਨਵਾਦ ਸਰਦਾਰ ਨਲੂਵਾ ਸਾਹਿਬ ਜੀ ਦਾ

  • @anshnoor6407
    @anshnoor6407 Місяць тому

    Perhaps the most accurate and significant podcast for sikhs 💯

  • @jagdeepkaurbrar7417
    @jagdeepkaurbrar7417 2 місяці тому +11

    Never forget 1984🙏

  • @gurpreetsinghsingh8612
    @gurpreetsinghsingh8612 Місяць тому

    Mei sardar Saab di har ek gal naal agree haan or WAHEGURU Ji di kirpa naal ehi views last 20 saal to mere mind vich ne. Or last gal nu mein bahut saal to soch riha ki jad sadi kurbani 90% to upar ne te sirf punjab hi kiyon Sara desh hi sada hai.

  • @MKS213
    @MKS213 2 місяці тому +3

    Sariyan gallan bilkul sahi han 100%

  • @raminderkaur7064
    @raminderkaur7064 2 місяці тому +4

    ਬਹੁਤ ਸੱਚ ਦੱਸਿਆ ਗਿਆ ਹੈ

  • @aniljaswal
    @aniljaswal 2 місяці тому

    MAKAR SAAB...EYE OPENING INTERVIEW....
    BEST EVER INTERVIEW I HAVE EVER WATCHED IN SOCIAL NETWORK......

  • @davinderkaur5095
    @davinderkaur5095 2 місяці тому +6

    ਮੇਰੇ ਬਚਿਉ ਸਲਾਮਤ ਰਖੇ ਵਾਹਿਗੁਰੂ ਆਪ ਦੋਨੋ ਬਹੁਤ ਸੀਰੀਅਸ ਮਸਲੇ ਤੇ ਵਿਚਾਰ ਕਰ ਰਹੇ ਹੋ ਬਹੁਤ ਕੁਝ ਸਚ ਹੈਲੇਕਿਨ ਇਸਦਾ ਹਲ ਕੀ ਹੋਵੇ ਸਿਖ ਕੋਮ ਵਿਚ ਜੋ ਕੁਝ ਵਾਪਰ ਰਿਹਾ ਹੈ ਸਿਖ ਨਹੀ ਸਮਝ ਰਹੇ ਤਰਾਂ ਤਰਾਂ ਦੇ ਲੰਗਰ ਲਗਾਕੇ ਕਿਨਾ ਨੂੰ ਖਿਲਾ ਰਹੇ ਹਨ ਜਿਹੜੇ ਕੌਮ ਨੂੰ ਮਾਰਨ ਦੀਆਂ ਵਿਉਤਾਂ ਬਨਾ ਰਹੇ ਹਨ ਹੋਰ ਕਈ ਤਰੀਕਿਆਂ ਨਾਲ ਮਾਰ ਵੀ ਰਹੇ ਹਨ ਬਜੁਰਗਾਂ ਦੀ ਹਾਲਤ ਬਹੁਤ ਮਾੜੇ ਹਾਲਾਤਾਂ ਵਿਚ ਟਾਈਮ ਕਟ ਰਹੇ ਹਨ ਕੁਝ ਨਹੀ ਕਰ ਰਹੀ ਸਾਡੀ ਕੌਮ

  • @SachinGanesh-zk8vo
    @SachinGanesh-zk8vo 2 місяці тому +2

    One of the best and loyal interview … we want interviews like this

  • @dewasingh5831
    @dewasingh5831 2 місяці тому +4

    ਸਾਡੇ ਵੱਡਿਆਂ ਨੇ ਵੀ ਨਲਵਾ ਸਾਹਿਬ ਵਾਂਗ ਸੇਵਾ ਕੀਤੀ ਸੀ ਰੱਖਿਆ ਲਈ ਹਥਿਆਰ ਰੱਖਣੇ ਜ਼ਰੂਰੀ ਹਨ ਹੁਣ ਭੀ ਸਮੇਂ ਦੀ ਮੰਗ ਹੈ।ਡਰਕੋਪਾ ਨੂੰ ਕੋਈ ਲੋੜ ਨਹੀਂ ਹੈ।

  • @SarbatDaBhlaChannel
    @SarbatDaBhlaChannel Місяць тому

    Kia baat hai 🎉 very good Journalism

  • @baaz8718
    @baaz8718 2 місяці тому +2

    ਬਿਲਕੁਲ ਸੱਚ ਜੀ ਅਜ ਦੇ ਸਮੇਂ ਦਾ

  • @ranjitsingh-ne6fh
    @ranjitsingh-ne6fh 2 місяці тому +2

    ਆਪ ਦੀ ਰੱਖਿਆ ਵਾਸਤੇ ਹਥਿਆਰ ਵੀ ਬਹੁਤ। ਜ਼ਰੂਰੀ ਹਨ ਜਿੱਥੇ ਹਥਿਆਰ ਸਨ ਉਥੇ ਨੁਕਸਾਨ ਘੱਟ ਹੋਇਆ। ਇਹਨਾਂ ਨੇ ਇਕ ਸੀਤਾ ਨੂੰ ਨਹੀ ਭੁਲਾਇਆ ੮੪ ਦਿੱਲੀ ਵਿੱਚ ਪਤਾ ਨਹੀ ਕਿੰਨੀਆਂ ਕੁ ਸੀਤਾ ਵਰਗੀਆਂ ਦੀ ਇੱਜਤ ਲੂੱਟੀ ਗਈ ਵੀਰ ਜੀ। ਹੁਣਾ ਦਾ ਬਹੁਤ। ਬਹੁਤ ਧੰਨਵਾਦ

  • @jagsingh3319
    @jagsingh3319 2 місяці тому +2

    An eye opening conversation.

  • @villagerlife6132
    @villagerlife6132 Місяць тому

    MAKKAR SAHIB tusi great bnde ho yaar

  • @baljindersingh1184
    @baljindersingh1184 2 місяці тому +13

    ਕੌਮ ਦੇ ਆਗੂਆਂ ਨੇ ਹੀ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਕਹਿ ਕੇ,ਚਿੱਠੀਆਂ ਲਿਖ ਕੇ ਹਮਲਾ ਕਰਵਾਇਆ ਹੈ । ਸੰਭਾਲ ਕਿਸਨੇ ਕਰਨੀ ਸੀ ।

  • @SatnamSingh-fg5oz
    @SatnamSingh-fg5oz 2 місяці тому

    ਧੰਨਵਾਦ ਮੱਕੜ ਜੀ ਤੇ ਨਲੁਆ ਪਰਿਵਾਰ ਦੇ ਵੰਸ਼ਜ ਵੀਰ ਜੀ ਬਹੁਤ ਹੀ ਗੰਭੀਰ ਵਿਚਾਰ ਕੀਤੀ ਹੈ ਸਿੱਖ ਕੌਮ ਦਾ ਇਤਿਹਾਸ ਦੁੱਖ ਦਰਦ ਤੇ ਸ਼ਹੀਦੀਆ ਨਾਲ ਭਰਿਆ ਪਿਆ ਹੈ ਵੀਰ ਜੀ ਬੇਨਤੀ ਹੈ ਕਿ ਨਲੁਆ ਵੀਰ ਜੀ ਵਿੱਚ ਵਿੱਚ ਅੰਗਰੇਜ਼ੀ ਬਹੁਤ ਵਰਤਦੇ ਹਨ ਜਿਸ ਕਾਰਨ ਸਮਝਣ ਵਿੱਚ ਔਖ ਆਉਂਦੀ ਹੈ

  • @jaskiratsingh4820
    @jaskiratsingh4820 2 місяці тому +2

    Thought provoking interview.

  • @kabalsinghbhojiankabalsing2470
    @kabalsinghbhojiankabalsing2470 2 місяці тому

    ਨਲੂਆ ਸਾਹਿਬ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏🚩🚩⚔️⚔️

  • @gurjanttakipur6559
    @gurjanttakipur6559 2 місяці тому +2

    Interview bhut vadia ji..plz continue jaroor kro sir naal ji....

  • @gurdarshansingh8896
    @gurdarshansingh8896 2 місяці тому

    ਬਹੁਤ ਵਧੀਆ ਮੱਕੜ ਵੀਰ ਤੁਸੀਂ ਸਮੇਂ ਸਮੇਂ ਤੇ ਉੱਘੀਆਂ ਸਖਸ਼ੀਅਤਾਂ ਨਾਲ ਗੱਲਬਾਤ ਕਰਦੇ ਰਹਿੰਦੇ ਹੋ ਤੁਹਾਡੀ ਹਰ ਇੰਟਰਵਿਊ ਇਕ ਤੋਂ ਵਧ ਕੇ ਇੱਕ ਬਹੁਤ ਹੀ ਵਧੀਆ ਹੁੰਦੀ ਹੈ ਤੇ ਅੱਜ ਵੀ ਤੁਸੀਂ ਇਕ ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਨਾਲ ਗੱਲਬਾਤ ਕੀਤੀ ਇੱਕ ਵਧੀਆ ਉਪਰਾਲਾ। ਸੈਲੂਟ ਹੈ ਬਾਈ ਜੀ।

  • @RubySagoo
    @RubySagoo 2 місяці тому +4

    ਏਨੀ ਗੰਭੀਰ ਤੇ ਮਹੱਤਵਪੂਰਨ ਗੱਲਬਾਤ ਦੌਰਾਨ ਵਾਰ ਵਾਰ ਇੱਕ ਹਲਕੀ ਜਿਹੀ ਫਿਲਮ ਦਾ ਪੋਸਟਰ ਵਾਰ ਵਾਰ ਦਿਖਾਉਣਾ ਸੋਭਾ ਨਹੀਂ ਦੇ ਰਿਹਾ ਯਾਰ।

  • @KaranSharmagp
    @KaranSharmagp 2 місяці тому +2

    19:19 ਹਥਿਆਰ ਛੜੇ ਆ ਚਲਾਣੇ ਨਹੀਂ ਭੁੱਲੇ….ਨਜ਼ਾਰਾ ਲਿਆਤਾ ਮੱਕੜ ਵੀਰ।
    ਬਹੁੱਤ ਦੇਰ ਬਾਅਦ ਵਧੀਆ interview ਦੇਖਿਆ।

  • @sahibsinghcheema4151
    @sahibsinghcheema4151 2 місяці тому +2

    ਵਿਦੇਸ਼ੀ ਗੁਰੂ ਘਰਾਂ ਵਿੱਚ ਵੀ ਕਚਾ ਰਾਸ਼ਨ ਵਿਕਦਾ ਹੈ ਜੀ ਵਾਹਿਗੁਰੂ 🙏♥️

  • @parminderbadhan5249
    @parminderbadhan5249 2 місяці тому +1

    Very well interview. Totally agree that frist we have to shikh before having weapons. Weapons may be shape of Political power, Administrative power. For these weapons every Sikh child should be educated.

  • @jagdevsingh9955
    @jagdevsingh9955 2 місяці тому

    ਮਕੜ ਸਾਹਿਬ ਧੰਨਵਾਦ ਇਸ ਮਹਾਨ ਖੂਨਦਾਨੀ ਖਾਸੀਅਤ ਦੇ ਮਹਾਨ ਵਿਚਾਰ ਪੇਸ਼ ਕੀਤੇ ਨਲੂੲਏ ਦਾ ਨਾਮ ਤੌ ਬਹੁਤ ੳਊਰਜਾ ਮਿਲਦੀ ਹੈ

  • @JasveerSingh-ss7hk
    @JasveerSingh-ss7hk 2 місяці тому +16

    Dear ਮੱਕੜ ਸਰ ਸਾਹਿਬ ਜੀ ਪਲੀਜ਼ ਇੰਟਰਵਿਊ ਲੈਣ ਵੇਲੇ ਜ਼ਿਆਦਾ ਅੰਗਰੇਜ਼ੀ ਭਾਸ਼ਾ ਵਿਚ ਨਾ ਤਾਂ ਬੋਲਿਆ ਕਰੋ ਤੇ ਨਾ ਹੀ ਬੋਲਣ ਦਿਆ ਕਰੋ ਜੀ ਪਲੀਜ਼ ਸਰ ਕਿਉਂ ਸਾਨੂੰ ਜ਼ਿਆਦਾ ਲੋਕਾਂ ਨੂੰ ਅੰਗਰੇਜ਼ੀ ਭਾਸ਼ਾ ਸਮਝ ਨਹੀਂ ਆਉਂਦੀ। ਮੇਰੇ ਵਰਗੇ ਸਧਾਰਨ ਲੋਕ ਬਹੁਤ ਜ਼ਿਆਦਾ ਤੁਹਾਨੂੰ ਸੁਣਦੇ ਹਾਂ।

  • @GURPREET0604
    @GURPREET0604 2 місяці тому +3

    ਮੱਕੜ ਜੀ ਏਹ ਪਹਿਲਾ ਸੱਚਾ ਸੁੱਚਾ ਤੁਹਾਡਾ ਵੀਡੀਓ ਹੋਵੇਗਾ ਜਿਹੜਾ ਮੈ ਪੂਰਾ ਦੇਖਿਆ ਤੇ ਪਸੰਦ ਤੇ ਸੱਚੀਆਂ ਗੱਲਾਂ ਨੇ

  • @99620
    @99620 2 місяці тому

    ਬਹੁਤ ਹੀ ਵਧੀਆ ਸੋਚ ਼ ਧੰਨਵਾਦ ਸਹਿਤ ਜੀ

  • @DalbirSingh-mx9kz
    @DalbirSingh-mx9kz 2 місяці тому +3

    Very good Discussion

  • @Satinder_Singh_7
    @Satinder_Singh_7 2 місяці тому

    Very Good Discussion, Thanks Mr Makkar for inviting such an eminent personality.

  • @varinderkaur2461
    @varinderkaur2461 2 місяці тому +4

    👍👍💯🙏 info video..

  • @ਮੇਰੀਮਾਂਮੇਰਾਰੱਬ-ਢ4ਰ

    ਬਹੁਤ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਿਆ sir

  • @rahulbhandari418
    @rahulbhandari418 2 місяці тому +4

    Very nice

  • @robbyaujla2201
    @robbyaujla2201 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ, ਬਹੁਤ ਵਧਿਆ interview ਜੀ

  • @navinansal7879
    @navinansal7879 2 місяці тому +3

    Don’t forget but lessons must be learnt

  • @deep278
    @deep278 2 місяці тому +1

    Ultimate podcast makkar Saab. More like this needed.we as Sikhs need to introspect our system and values. Thought provoking podcast.

  • @NirmalSingh-bz3si
    @NirmalSingh-bz3si 2 місяці тому +7

    ਸਿੱਖ ਕੌਮ ਆਪਣਾ ਘਰ ਬਣਾਵੇ ,,,ਖਾਲਿਸਤਾਨ

  • @Sanghera-pe1wu
    @Sanghera-pe1wu 2 місяці тому +14

    ਬਹੁਤ ਗੰਭੀਰ ਸਵਾਲ ਉਠਾਇਆ ਹੈ ਅੱਜ