ਕਿਉਂ ਲਾਹੀ ਭਾਈ ਚੌੜਾ ਦੀ ਪੱਗ ? Dr Daljit Cheema ਨੂੰ ਤਿੱਖੇ ਸਵਾਲ | SMTV

Поділитися
Вставка
  • Опубліковано 25 гру 2024

КОМЕНТАРІ • 1 тис.

  • @BajSingh-di6pi
    @BajSingh-di6pi 16 годин тому +180

    ਇਸ ਵਰਗੇ ਬੇਸ਼ਰਮ ਲੀਡਰਾਂ ਨੇ ਸਾਡੇ ਅਕਾਲੀ ਦਲ ਬਰਬਾਦ ਕੀਤਾ ਅਕਾਲੀ ਹਜ਼ਾਰਾਂ ਸਿੱਖਾਂ ਨੇ ਸ਼ਹੀਦੀਆਂ ਦੇ ਬਣਾਇਆ ਸੀ । ਬਹੁਤ ਦੁੱਖ ਦੀ ਗੱਲ ਏ ਅਕਾਲੀ ਦਲ ਦਾ ਬਰਬਾਦ ਹੋਣਾ

  • @GurpreetSingh-oo4vz
    @GurpreetSingh-oo4vz 15 годин тому +156

    ਚੀਮਾ ਸਾਹਬ ਨਹੀਂ ਚਮਚਾ ਸਾਹਬ ਕਹੋ ਏਸ ਨੂੰ।😂😂

    • @sabi-mansa
      @sabi-mansa 9 годин тому +1

      ਵੱਡਾ ਦੋਸ਼ੀ ਇਹ ਸਲ਼ੇਡਾ ਜਿਹਾ ਆ
      ਦੋਖੀ ਬਾਦਲ ਜੁੰਡਲੀ ਧਾਮੀ ਗੈਂਗ ਨੂੰ ਐਸਜੀਪੀਸੀ ਤੇ ਅਕਾਲੀ ਦਲ ਵਿਚੋ ਬਾਹਰ ਕੱਢੋ+ ਜੁੱਤੀਆਂ ਫੇਰ ਕੇ

    • @tarsemwalia9599
      @tarsemwalia9599 5 годин тому +6

      ਚਮਚਾ ਨਹੀਂ ਵੀਰਜੀ ਕੜਛਾ ਕਹੋ ਏਸ ਨੇ ਤਾਂ ਚਮਚੇ ਵੀ ਫੇਲ੍ਹ ਕਰ ਦਿੱਤੇ ਤੇ ਸਾਡੀ ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ ਇਨ੍ਹਾਂ ਨੇ

    • @SurjitUppal-ww7zz
      @SurjitUppal-ww7zz 3 години тому

      ​@@tarsemwalia9599😅😅😅😅😂😅😅😅😅😢😅😅😅😮😅😮🎉😅😮😮😅😅😅😅😮😅😅😅😅😅😮😅😮😮😅

    • @ParamjitsinghButtar
      @ParamjitsinghButtar 3 години тому

      Lakh di Lahnat aise Leadar

  • @BajSingh-di6pi
    @BajSingh-di6pi 16 годин тому +108

    ਮੱਕੜ ਸਾਹਿਬ ਸੈਲਿਊਟ ਤੁਹਾਨੂੰ ਵਾਹਿਗੁਰੂ ਕਿਰਪਾ ਕਰਨ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਕੌਮ ਸੇਵਾ ਕਰਦੇ ਰਹੋ।

    • @oprinderkaurmaan4714
      @oprinderkaurmaan4714 16 годин тому

      Es kutte ne Ida da ki kita k tussi ina nu mahan dasde o ! Ih gadar ya,masand ya ! Lakh lakh lanat aa ina ute

    • @ManminderAulakh
      @ManminderAulakh 4 години тому

      ਉਹੋ ਹਜੇ ਵੀ ਇਹਨਾਂ ਨੂੰ ਭਾਲਦੇ ਹੋ ਬੈੜਾ ਗਰਕ ਕਰ ਦਿੱਤਾ ਇਹਨਾਂ ਕੰਜਰਾਂ ਨੇ

  • @DilDil-hv5pu
    @DilDil-hv5pu 15 годин тому +108

    ਦਾੜ੍ਹੀ ਖੋਲ੍ਹ ਲਈ ਝੌਰੇ ਨੇ
    ਗੱਲ ਕਰਦੇ ਸਾਹ ਚੜ੍ਹ ਜਾਂਦਾ ਹੁਣ ਤੂੰ ਵੀ ਚੱਲਦਾ ਬਣ ।ਗੁਰੂ ਪੰਥ ਵਾਲੇ ਬਹੁਤ ਨੇ ਅਕਾਲੀ ਦਲ ਚਲਾਉਣ ਲਈ

    • @rickysingh2775
      @rickysingh2775 11 годин тому

      His breathing tells truth when he talks like this he’s kutta sukha amli da money

    • @charanjitsingh375
      @charanjitsingh375 8 годин тому +1

      ਸਾਹ ਨਹੀਂ ਚੜ੍ਹਦਾ ਇਹ ਤਾਂ ਸਟਾਇਲ ਮਾਰਦੈ।

  • @AmrikSingh-ww4pp
    @AmrikSingh-ww4pp 15 годин тому +117

    ਇਹਨੂੰ ਚਮਚਾਗਿਰੀ ਤੋਂ ਇਲਾਵਾ ਕੋਈ ਕੰਮ ਨਹੀਂ।

  • @AmrikSingh-ww4pp
    @AmrikSingh-ww4pp 15 годин тому +94

    ਇਹਨੂੰ ਸੁਖਬੀਰ ਤੋਂ ਇਲਾਵਾ ਕੋਈ ਹੋਰ ਨਹੀਂ ਦਿੱਸਦਾ ਇਹ ਉਪਰੋਂ ਉਪਰੋਂ ਬੋਲ ਰਿਹਾ। ਅਸਲ ਵਿੱਚ ਇਹ ਸਿੱਖ ਹੀ ਨਹੀਂ ਹੈ।

    • @Sukhwindersingh-f3k5f
      @Sukhwindersingh-f3k5f 14 годин тому +2

      ਸਿੱਖ ਸਿਰਫ ਉਹੀ ਹੈ ਜਿਹੜਾ ਸੁਖਬੀਰ ਬਾਦਲ ਅਕਾਲੀ ਦਲ ਦੇ ਬਰਖਿਲਾਫ ਬੋਲਦਾ ਦੂਜਾ ਕੋਈ ਸਿੱਖ ਨਹੀਂ ਇਹੀ ਹੈ ਤੁਹਾਡਾ ਮਤਲਬ

    • @Unfortunately.634
      @Unfortunately.634 14 годин тому +3

      @sukhwindersingh tusi ta Sukhbir nu guru smjh

    • @kulveergagan3761
      @kulveergagan3761 3 години тому

      ​@@Sukhwindersingh-f3k5f ਜਿਹੜਾ ਸੁਖਬੀਰ ਇੰਸਾਂ ਦੇ ਖ਼ਿਲਾਫ਼ ਬੋਲਦਾ, ਉਹ ਸਿੱਖ ਹੋਵੇ ਚਾਹੇ ਨਾ, ਪਰ ਜਿਹੜਾ ਸੁਖਬੀਰ ਇੰਸਾਂ ਦੇ ਪੱਖ ਵਿੱਚ ਆ ਉਹ 100% ਸਿੱਖ ਨਹੀਂ ਹੈ

    • @kulveergagan3761
      @kulveergagan3761 2 години тому

      ​@@Sukhwindersingh-f3k5f ਜਿਹੜਾ ਸੁਖਬੀਰ ਇੰਸਾਂ ਦੇ ਖ਼ਿਲਾਫ਼ ਬੋਲਦਾ ਉਹਦਾ ਤਾਂ ਪਤਾ ਨਹੀਂ ਕਿ ਸਿੱਖ ਹੈ ਜਾਂ ਨਹੀਂ, ਪਰ ਜਿਹੜਾ ਸੁਖਬੀਰ ਇੰਸਾਂ ਦੇ ਪੱਖ ਵਿੱਚ ਆ, ਉਹ 100% ਸਿੱਖ ਨਹੀਂ ਹੈ

    • @kulveergagan3761
      @kulveergagan3761 2 години тому +1

      ਸੁਖਬੀਰ ਇੰਸਾਂ ਸਾਰੇ ਗੁਨਾਹ ਸ੍ਰੀ ਆਕਾਲ ਤਖ਼ਤ ਸਾਹਿਬ ਤੇ ਮੰਨ ਚੁੱਕਿਆ, ਫਿਰ ਵੀ ਉਹਦੇ ਚਮਚੇ ਬੋਲਣੋ ਨਹੀਂ ਹਟਦੇ

  • @sethkalsi7144
    @sethkalsi7144 15 годин тому +111

    ਇਨਾ ਦਾ ਇਕੋ ਇਲਾਜ ਮੱਕੜ ਸਾਬ , ਜਿੱਥੇ ਦਿਖਣ ਸੰਗਤ ਨੂੰ ਜੁਤੀ ਫੇਰੋ ।

    • @makhansinghgill7029
      @makhansinghgill7029 13 годин тому

      ਪਹਿਲਾਂ ਰਘਬੀਰ ਧਾਮੀ ਮਾਫੀ ਪੈਕੇਜ ਬੁੱਕ ਕਰਵਾ ਲੋ ਫਿਰ ਛਿੱਤਰ ਜਾਇਜ

    • @ramanjeetkaur4663
      @ramanjeetkaur4663 7 годин тому

      Right

    • @BikramjitSingh-q3i
      @BikramjitSingh-q3i 3 години тому

      ਤੂੰ ਘਰ ਜਾਕੇ ਫੇਰ ਲਾ ਜੁੱਤੀ ਕੁੱਤਾ ਭੋਕਦਾ

  • @gurjeetdeogan3976
    @gurjeetdeogan3976 6 годин тому +48

    ਸਾਰੇ ਪੰਗੇ ਦੀ ਜੜ੍ਹ ਇਹ ਚਮਚਾ ਸਾਹਿਬ ਹੀ ਹੈ

  • @JasbirSingh-is5rl
    @JasbirSingh-is5rl 15 годин тому +47

    ਮੱਕੜ, ਸਾਹਿਬ, ਦਿਲ, ਖੁਸ਼, ਕਰਤਾ, ਬਹੁਤ ਵਧੀਆ, ਸਵਾਲ ਕੀਤੇ

  • @bb-vi5db
    @bb-vi5db 16 годин тому +105

    ਇਸ ਨੇ ਸਿਖਿਆ ਵਿਭਾਗ ਦਾ ਬੇੜਾ ਗਰਕ ਕੀਤਾ

  • @SohanSingh-d5x
    @SohanSingh-d5x 3 години тому +13

    ਕਿੰਨੀ ਬੇਸ਼ਰਮੀ ਨਾਲ ਜਵਾਬ ਦੇ ਰਿਹਾ ਹੈ। ਅਕਾਲ ਤਖਤ ਦੇ ਫੈਸਲੇ ਤੋਂ ਲੈ ਕੇ ਅੱਜ ਤੱਕ ਜਿੰਨਾ ਵੱਡਾ ਨੁਕਸਾਨ ਅਕਾਲੀ ਦਲ ਦਾ ਹੋਇਆ ਹੈ ਉਸ ਦਾ ਸਿਹਰਾ ਇਸ ਨੂੰ ਜਾਦਾ ਹੈ bcoz he deserve

  • @mandeepsinghbabbu2854
    @mandeepsinghbabbu2854 15 годин тому +47

    ਪਹਿਲਾਂ ਸਾਨੂੰ ਲਗਦਾ ਸੀ ਤੇ ਅਸੀਂ ਚਾਹੁੰਦੇ ਵੀ ਸੀ ਕਿ ਸ਼ਰੋਮਣੀ ਅਕਾਲੀ ਦਲ ਦਾ ਰਿਵਾਈਵਲ ਜਰੂਰੀ ਹੈ ਪਰ ਹੁਣ ਇਨ੍ਹਾਂ ਦੇ ਲੱਛਣ ਦੇਖ ਲਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਰੀਬਿਲਡ ਕਰਨਾ ਪਵੇਗਾ ਹੁਣ ਇਸ ਪਾਰਟੀ ਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਬਚੀ

  • @SohanSingh-d5x
    @SohanSingh-d5x 4 години тому +16

    ਇਹ ਕਹਿ ਰਿਹਾ ਹੈ ਸੋਸਲ ਮੀਡੀਆ ਸਾਡੇ ਉਲਟ ਹੈ ਇਸ ਦੀਵੇ ਨੂੰ ਪੁੱਛੋ ਤੁਹਾਡੇ ਕੋਲ ਪੰਜਾਬ ਵਿੱਚ ਕਿੰਨੇ ਵਿਧਾਇਕ ਹਨ

  • @public-voice1023
    @public-voice1023 16 годин тому +68

    ਸਿਮਰਨ ਵੀਰ ਇਹੋ ਜਿਹੇ ਲੋਕਾਂ ਨੂੰ ਨਾ ਬੁੱਲ੍ਹਿਆ ਕਰੋ

  • @bb-vi5db
    @bb-vi5db 16 годин тому +51

    ਬੇੜਾ ਗਰਕ ਵਿਚ ਤੁਹਾਡਾ ਪੁਰਾ ਹੱਥ ਹੈ

  • @AmrikSingh-ec8ge
    @AmrikSingh-ec8ge 4 години тому +10

    ਬਾਦਲਾਂ ਦਾ ਇਹ ਮਸੰਦ ਬਹੁਤ ਵੱਡਾ ਬਾਦਲਾਂ ਦਾ ਗੁਲਾਮ ਹੈ।

  • @AmrikSingh-ec8ge
    @AmrikSingh-ec8ge 4 години тому +15

    ਇਨਾਂ ਨੂੰ ਗੁਰੂਦੁਆਰੀਆ ਵਿੱਚ ਨਾ ਵੜਨ ਦੇ ਬੋਰਡ ਸਾਰੇ ਲਗਾਉ।

  • @jagsingh3319
    @jagsingh3319 13 годин тому +31

    ਬਚੋ ਬਚੋ ਬਚੋ ਕੰਜਰ ਕਲੱਬ ਤੋਂ।

  • @JagtarJagtar-uk3fg
    @JagtarJagtar-uk3fg 16 годин тому +42

    ਇਧਰ ਉਧਰ ਬਾਤ ਨਾ ਕਰ ਏ ਦਸ ਪੰਗਾ ਕਿਉ ਲਾਹੀ

  • @harcharangill9973
    @harcharangill9973 13 годин тому +27

    ਮੱਕੜ ਸਾਹਿਬ ਇਹੋ ਜਿਹੇ ਕੰਜਰ ਜੋ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਆਪਣੇ ਨੌਕਰ ਸਮਝਦੇ ਨੇ ਹੁਕਮ ਮੰਨਦੇ ਨੀ ਸਾਰੇ ਗੁਨਾਹ ਸਵਿਕਾਰ ਕਰਨ ਦੇ ਬਾਵਜੂਦ ਹੁਕਮ ਨਹੀ ਮੰਨਦੇ ਤਾਂ ਇਹੋ ਜਿਹੇ ਕੰਜਰਾ ਤੇ ਜਕੀਨ ਕੀਤਾ ਜਾ ਸਕਦਾ

    • @BhagsinghBhangu
      @BhagsinghBhangu 5 годин тому

      ਬਿਲਕੁਲ ਸਹੀ ਹੈ ਜੀ

  • @PritamSingh-f1c
    @PritamSingh-f1c 4 години тому +8

    ਇਹਨਾ ਦੀ ਮਾਨਤਾ ਲੋਕਾ ਨੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਰੱਦ ਕਰ ਦਿੱਤੀ ਹੈ।ਚੋਣ ਕਮਿਸ਼ਨ ਰੱਦ ਕਰੇ ਜਾ ਨਾ ਕਰੇ।

  • @BajSingh-di6pi
    @BajSingh-di6pi 16 годин тому +63

    ਚੌੜਾ ਸਾਬ ਨੇ ਆਪਣੀ ਸਾਰੀ ਜ਼ਿੰਦਗੀ ਕੌਮ ਦੇ ਲਈ ਲਾਈ ਏ।
    ਦੂਜੀ ਬਾਦਲ ਦੀ ਬਾਦਲ ਨੇ ਉਸੇ ਕੌਮ ਦਾ ਘਾਣ ਕੀਤਾ ਏ ਇਹ ਫ਼ਰਕ ਹੈ ਦੋਵਾਂ ਵਿੱਚ

    • @Sukhwindersingh-f3k5f
      @Sukhwindersingh-f3k5f 14 годин тому +1

      ਉਹ ਕਿਹੜਾ ਕੰਮ ਆ ਬਾਈ ਜੀ ਜਿਹੜਾ ਚੌੜਾ ਸਾਹਿਬ ਨੇ ਕੌਮ ਵਾਸਤੇ ਕੀਤਾ ਉਹ ਵੀ ਦੱਸੋ ਨਾ

    • @knowledgeplane-gx4sb
      @knowledgeplane-gx4sb 14 годин тому +3

      Jo bhindrawla sant ji ne kita ,​@@Sukhwindersingh-f3k5f

    • @BajSingh-di6pi
      @BajSingh-di6pi 13 годин тому

      @Sukhwindersingh-f3k5f ਸਾਰੀ ਉਮਰ ਜੇਲ੍ਹ ਵਿੱਚ ਕੱਢ ਦਿੱਤੀ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਇਆ

    • @simransingh6825
      @simransingh6825 13 годин тому +4

      ⁠@@Sukhwindersingh-f3k5fਸੁਖਬੀਰ ਬਾਦਲ ਤੁਹਾਡੇ ਦੀ ਕੀ ਦੇਣ ਆ ਇਹ ਦੱਸੋ

    • @AmandeepSinghAmandeepSin-jo9ss
      @AmandeepSinghAmandeepSin-jo9ss 12 годин тому

      ​@@Sukhwindersingh-f3k5fਨਾਂਮ ਪਿੱਛੇ ਸਿੰਘ ਕਿਉਂ ਲਗਾਈ ਫ਼ਿਰਦਾ, ਜਿਨ੍ਹਾਂ ਕਰਨ ਜੋਗੇ ਸੀ ਬਜ਼ੁਰਗ ਨੇਂ ਕਰ ਦਿੱਤਾ ਸੁਖਬੀਰ ਦੇ ਮੂੰਹ ਵਿੱਚੋਂ ਐਨਾਂ ਸਭ ਕੁੱਝ ਸਣ ਕੇ ਪਰ ਤੂੰ ਦੱਸ ਬੋਟ ਫਿਰ ਸੁਖਬੀਰ ਨੂੰ ਹੀ ਪਾਉਣੀ ਲੱਗਦੀ ਆ ਤੂੰ

  • @ramalsaroa7129
    @ramalsaroa7129 15 годин тому +23

    ਮੱਕੜ ਸਾਬ the great person
    Cheema ਬਕਵਾਸ ans

  • @gurjeetnagra1104
    @gurjeetnagra1104 16 годин тому +35

    ਨੋਜਵਾਨ ਤਾ ਆਪ ਕਹਿਣ ਦੇ ਨੇ ਕਿ ਸਾਨੂੰ ਪਤਾ ਨਹੀ ਸੀ ਬਾਦਲ ਨੇ ਕਿਨੇ ਸਿੱਖ ਬੱਚੇ ਮਰਵਾੲਏ ਨੇ ਜੋ ਸੱਚ ਆਪ ਮਨਿਅ ਹੈ .

  • @VijayKumar-hg6xf
    @VijayKumar-hg6xf 4 години тому +4

    ਮੱਕੜ ਸਾਹਿਬ ਆਪ ਬਹੁਤ ਹੀ ਵਧੀਆ ਢੰਗ ਨਾਲ ਇੰਟਰਵਿਊ ਕਰਦੇ ਹੋ ਸਲੂਟ ਹੈ ਆਪ ਜੀ ਨੂੰ।
    ਅਕਾਲ ਪੁਰਖ ਆਪ ਜੀ ਕਿਰਪਾ ਕਰਨ ਇਸ ਤਰਾ ਹੀ ਬੋਲਣ ਦਾ ਬਲ ਬਖਸ਼ਣ।
    ਬਹੁਤ ਬਹੁਤ ਧੰਨਵਾਦ ਜੀ।

  • @GurpreetSingh-oo4vz
    @GurpreetSingh-oo4vz 14 годин тому +20

    ਇਹ ਚੀਮਾ ਹੌਲੀ ਹੌਲੀ ਪਰਕਾਸ਼ ਚੰਦ ਬਾਦਲ ਵਾਲੀ look ਚ ਨਹੀਂ ਆ ਰਿਹਾ। ਓਹੀ long coat ਤੇ muffler, ਏਹਦੀ ਪੱਗ ਦਾ ਸਟਾਈਲ ਵੀ change ਹੋਇਆ ਲਗਦਾ। ਕੌਣ ਕੌਣ ਸਹਿਮਤ ਹੈ?

  • @lashkarsingh5615
    @lashkarsingh5615 7 годин тому +12

    ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਨੂੰ ਆਪਣੇ ਖੂਨ ਨਾਲ ਸਿੰਜ ਕੇ ਬਣਾਇਆ ਸੀ ਅੱਜ ਇਸ ਡੋਗਰਾ ਨੀਤੀ ਵਾਲੇ ਬੰਦੇ ਦੀ ਵਜਾ ਕਰਕੇ ਸੁਖਬੀਰ ਬਾਦਲ ਅਤੇ ਪਾਰਟੀ ਨੂੰ ਗ਼ਰਕ ਕਰ ਦਿੱਤਾ ਹੈ ।

  • @gurmukhsingh5878
    @gurmukhsingh5878 2 години тому +2

    ਤੁਸੀਂ ਆਕਾਲ ਤਖਤ ਸਾਹਿਬ ਜੀ ਦੀ ਵਿਆਦਵੀ ਕਰਾਈ ਹੈ

  • @harneetsingh9614
    @harneetsingh9614 8 годин тому +10

    ਅਸੀਂ ਕਾਂਗਰਸ ਨੂੰ ਸਿੱਖ ਕੌਮ ਦੇ ਕਤਲੇਆਮ ਕਰਨ ਵਾਲੀ ਪਾਰਟੀ ਕਹਿੰਦੇ ਹਾਂ ਪਰ ਇਨ੍ਹਾਂ ਨੇ 1978 ਤੋਂ ਨਿਰੰਕਾਰੀ ਸਾਕਾ ਕਰਵਾ ਕੇ ਕੌਮ ਦੀਆਂ ਜੜ੍ਹਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ , ਕੋਈ ਮਾਫ਼ੀ ਨਹੀਂ ਇਨ੍ਹਾਂ ਨੂੰ

  • @jaimalsidhu607
    @jaimalsidhu607 10 годин тому +10

    ਅਕਾਲ ਤਖ਼ਤ ਸਾਹਿਬ ਨੂੰ ਤਾਂ ਇਹ ਮੰਨਦੇ ਹੀ ਨਹੀਂ।

  • @jaspalsingh-fs8ti
    @jaspalsingh-fs8ti 15 годин тому +17

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਣੀ ਵਖਰਾ ਗੁਨਾਹ ਨਹੀਂ। ਉਹ ਭੀ ਸਮਝੀਂ ਸੋਚੀ ਸਾਜਸ਼ ਨਾਲ। ਕਿ ਉਹ ਫਿਰ ਭੀ ਨਿਮਾਣਾ ਜਿਹਾ ਸਿੱਖ ਹੋ ਸਕਦਾ ।

  • @tejindersingh1040
    @tejindersingh1040 5 годин тому +9

    ਬਾਦਲ ਨੇ ਰੋਡੇ ਸ਼ਰਾਬੀ ਸਮਗਲਰ ਜਥੇਦਾਰ ਬਣਾ ਕੇ ਅਕਾਲੀਦਲ ਦਾ ਬੇੜਾ ਗਰਕ ਕਰ ਦਿੱਤਾ ਹੈ

  • @avtaravijassal
    @avtaravijassal 4 години тому +6

    ਜਦੋਂ ਤੱਕ ਸੁਖਬੀਰ ਬਾਦਲ ਪ੍ਰਧਾਨ ਹੈ ਕਾਲੀਆਂ ਨੂੰ ਵੋਟਾਂ ਨਹੀਂ ਪੈਣੀਆਂ।

  • @RanbirSingh-wj3ze
    @RanbirSingh-wj3ze 4 години тому +5

    ਮੱਕੜ ਸਾਹਿਬ ਇਸ ਨੂੰ ਯਾਦ ਕਰਵਾ ਦਿਉ ਕਦੇ ਕਿਸੇ ਦੀ ਗੁਲਾਮੀ ਕਰਦੇ ਕਰਦੇ ਸ਼ਾਹ ਲੈਣਾ ਭੁੱਲ ਜਾਵੇ ਸ਼ਾਹ ਲੈ ਲੈ ਭਾਈ

  • @bb-vi5db
    @bb-vi5db 16 годин тому +33

    ਹੁ਼ਣ ਅਕਾਲੀ ਦਲ ਕਿਢਾ ਹੇ ਕੋਸਲਰ ਕਿਨੇ ਜਿਤੇ

  • @sandipchahal5897
    @sandipchahal5897 2 години тому +2

    ਇਨ੍ਹਾਂ ਦੀ ਜਿਦ ਨੇ ਅਕਾਲੀ ਦਲ ਖਤਮ ਕਰਵਾ ਦੇਣਾ

  • @mannburma
    @mannburma 7 годин тому +9

    ਚੀਮਾ ਸਾਹਿਬ ਤੁਹਾਡੀ ਪਾਰਟੀ ਕੋਲ ਅੱਜ ਕੱਲ ਚਾਪਲੂਸ ਲੀਡਰਾਂ ਤੋਂ ਬਿਨਾਂ ਵਰਕਰ ਕੋਈ ਨਹੀਂ ਹੈ ਲੋਕ ਤੁਹਾਡੇ ਕੋਲੋਂ ਕਿੰਨੇ ਔਖੇ ਹਨ ਤੁਸੀਂ ਦੇਖ ਹੀ ਲਿਆ ਕਿ 117 ਦੇ ਵਿੱਚੋਂ ਤਿੰਨ ਐਮਐਲਏ ਤੁਹਾਡੇ ਬਣਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੂਰਾ ਸਿੱਖ ਜਗਤ ਤੁਹਾਡੇ ਕੋਲੋਂ ਦੂਰ ਜਾ ਚੁੱਕਾ ਹੈ

  • @BalwinderSingh-md4is
    @BalwinderSingh-md4is 5 годин тому +9

    ਐਸਜੀਪੀਸੀ ਦੀ ਮੈਂਬਰਾਂ ਦੀ ਮੁਨਿਆਦ 2016 ਵਿਚ ਖਤਮ ਹੋ ਚੁੱਕੀ ਹੈ, ਜੋ ਮੈਂਬਰ ਧਾਮੀ ਨੂੰ ਚੁਣਦੇ ਨੇ ਓਹ ਤਾਂ ਧੱਕੇ ਦੇ ਮੈਂਬਰ ਨੇ, 2011 ਵਿਚ ਜੋ ਚੁਣੇ ਸੀ ਹੁਣ ਉਹ ਦੋਬਾਰਾ ਨਹੀਂ ਆ ਸਕਦੇ।

  • @baljindersekhon5759
    @baljindersekhon5759 5 годин тому +7

    ਇਨ੍ਹਾਂ ਨੇ ਅਕਾਲੀ ਦਲ ਦੀਆਂ ਜੜ੍ਹਾਂ ਵਿੱਚ ਤੇਲ ਦੇ ਦਿੱਤਾ ਸਿਰਫ ਇੱਕ ਪਰਿਵਾਰ ਦੀ ਖੁਸ਼ਾਮਦ ਕਰਨ ਲਈ। ਖੁਸ਼ਾਮਦ ਇਸ ਦੀ ਮਜਬੂਰੀ ਹੈ ਕਿਉਂ ਕਿ ਇਸ ਨਾਲ ਹੀ ਇਹੋ ਜਿਹਾਂ ਦੀ ਲੋਕਾਂ ਵਿਚ ਮਾੜੀ ਮੋਟੀ ਪਹਿਚਾਨ ਹੁੰਦੀ ਹੈ । ਬਾਕੀ ਸਹੀ ਕੀ ਆ , ਗ਼ਲਤ ਕੀ ਆ ,ਇਹ ਸਭ ਪਤਾ ਇਹਨੂੰ

  • @MalkitSingh-w2x
    @MalkitSingh-w2x 2 години тому +2

    ਅਕਾਲੀ ਦਲ ਪੰਜਾਬ ਵਿੱਚ ਬਣਨਾ ਚਾਹੀਦਾ ਹੈ ਪਰ ਬਾਦਲ ਦਲ ਅਕਾਲੀ ਵਿਚ ਮਨਜ਼ੂਰ ਨਹੀਂ । ਬਾਦਲ ਦਲ ਨੇ ਪੰਜਾਬ ਦਾ ਬਹੁਤ ਜ਼ਿਆਦਾ ਬੇੜਾ ਗ਼ਰਕ ਕਰ ਦਿੱਤਾ ਹੈ।

  • @ajaibsingh3873
    @ajaibsingh3873 4 години тому +6

    ਇਹਨਾਂ ਕੋਲ਼ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਮੱਕੜ ਸਹਿਬ, ਗੋਲ ਮੋਲ ਗਲਾਂ, ਸੱਭ ਝੂਟ।

  • @parvinderrangi5709
    @parvinderrangi5709 5 годин тому +8

    ਜਿਸ ਵਿਆਕਤੀ ਵਿਸ਼ੇਸ਼ ਨੇ ਅਪਣੇ ਕਾਰਜ ਕਾਲ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਪਣੇ ਗੁਰੂ ਅਤੇ ਸਿੱਖ ਸੰਗਤਾਂ ਤੇ ਕੀਤੇ ਬਜ਼ਰ ਗੁਨਾਹ ਕਬੂਲ ਕੀਤੇ ਕੀ ਉਸ ਬੰਦੇ ਨੂੰ ਆਕਾਲੀ ਦਲ ਦੀ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ?

  • @CharanjitShergill-p6o
    @CharanjitShergill-p6o 7 годин тому +8

    ਜਥੇਦਾਰ ਸਾਹਿਬ ਜੀ ਨੇ ਹੁਕਮਨਾਮੇ ਵਿੱਚ ਤੁਹਾਨੂੰ ਵੀ ਸਾਰੀ ਲੀਡਰਸ਼ਿਪ ਨੂੰ ਹੁਕਮ ਦਿੱਤਾ ਹੈ ਤੁਸੀ ਅਕਾਲੀ ਦਲ ਨੂੰ ਲੀਡ ਨਹੀ ਕਰ ਸਕਦੇ ਤੁਹਾਨੂੰ ਅਯੋਗ ਕਰਾਰ ਦਿੱਤਾ ਗਿਆ ਹੈ ਤੁਸੀ ਕਿਹੜੀ ਹੈਸੀਅਤ ਨਾਲ ਗੱਲ ਕਰ ਰਹੇ ਹੋ

  • @AmrikSingh-ec8ge
    @AmrikSingh-ec8ge 3 години тому +4

    ਵੀਰ ਜੀ ਇਹ ਸਭ ਚੱਲੇ ਹੋਏ ਕਾਰਤੂਸ ਹਨ।

  • @ajaibsingh3873
    @ajaibsingh3873 4 години тому +10

    ਫਿਰ ਤੁਸੀਂ ਅਕਾਲ ਤਖਤ ਸਾਹਿਬ ਦੀ ਮਨਦੇ ਕਿਉ ਨਹੀਂ?

  • @reerpazi9935
    @reerpazi9935 5 годин тому +5

    ਚੀਮਾ ਠੀਮਾ ਦੇ ਗਲੇ ਵਿੱਚ ਜੁਤੀਆਂ ਦਾ ਹਾਰ ਪਾ ਕੇ ਫਿਰ ਸਵਾਲ ਕਰਨੇਂ ਸੀ ਮੱਕੜ ਸਾਹਿਬ ਜੀ

  • @AmandeepSinghAmandeepSin-jo9ss
    @AmandeepSinghAmandeepSin-jo9ss 12 годин тому +10

    ਆਕਲ ਜਿਨੀਂ ਮਰਜ਼ੀ ਸਫ਼ਾਈ ਦੇ ਲਾ ਬੈਠਾ ਕੇ ਜੇ ਸੁਖਬੀਰ ਅਸਤੀਫਾ ਦੇ ਸਕਦਾ ਤੁਸੀਂ ਵੀ ਸਾਰੇ ਮਿਲ ਕੇ ਦੇ ਸਕਦੇ ਹੋ , ਨਵੀਂ ਭਰਤੀ ਹੋ ਜਾਵੇਂਗੀ, ਪੰਜਾਬ ਲਈ ਖ਼ੇਤਰੀ ਪਾਰਟੀ ਚਾਹੀਦੀ ਹੈ ਜੋਂ ਪੰਜਾਬ ਦੇ ਲੋਕਾਂ ਤੇ ਗੂਰੂ ਗ੍ਰੰਥ ਸਾਹਿਬ ਨੂੰ ਉੱਚਾ ਸਮਝੇ ਆਪਣੀ ਕੁਰਸੀ ਪਿੱਛੇ ਵੇਚ ਨਾ ਦੇਵੇ ਡੇਰੇ ਵਾਲੇ ਨੂੰ

  • @manjinderthind1495
    @manjinderthind1495 5 годин тому +6

    12 ਸਾਲ ਹੋ ਗਏ… ਸਰੋਮਣੀ ਕਮੇਟੀ ਦੀਆ ਚੋਣਾਂ ਨੂੰ … ਕਮੇਟੀ ਤੇ ਤਾਂ ਕਬਜਾ ਕਰਾਇਆ ਹੋਇਆ ਥੋਡਾ…ਕਮੇਟੀ ਦੀ ਮਾਨਤਾ ਕੀ ਹੈ ਅਕਾਲੀ ਦਲ ਤਾਂ ਖੜਾ ਹੀ ਸਿੱਖ ਹੱਕਾਂ ਦੀ ਰਾਖੀ ਲਈ ਸੀ … ਤੁਸੀ ਤਾਂ ਸਾਰੇ ਹੱਕ ਹੀ ਵੇਚ ਕੇ ਅੰਦਰ ਖਾਤੇ। surrender ਕਰੀ ਬੈਠੇ ਹੋ… You guys r done

  • @GsVirk-n9s
    @GsVirk-n9s 15 годин тому +17

    ਛਰਮ ਕਰੋ ਜਥੇਦਾਰ ਦੀ ਗੱਲ ਪਹਿਲਾ ਮਨ ਕਿ ਹੁਣ ਮੁਕਰ ਗਏ ਹਨ ਇਹ ਅਕਾਲੀਦਲ ਖਤਮ ਹੋ ਗਿਆ ਹੈ

  • @karamjitkaur9854
    @karamjitkaur9854 2 години тому +2

    ਅਕਾਲੀ ਦਲ ਕਦੇ ਪੰਥਕ ਕਦੇ ਧਰਮ ਨਿਰਪੱਖ ਪੰਜਾਬੀ ਸ਼
    ਪਾਰਟੀ ਇਹਨਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਇੱਕ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ

  • @simranjeetsinghgoraya-j7g
    @simranjeetsinghgoraya-j7g 13 годин тому +10

    ਅਸਤੀਫਾ ਦੇਣਾ ਇਹ ਸੰਵਿਧਾਨ ਦੇ ਉਲਟ ਕਿੱਦਾਂ ਹੋ ਜਾਉ ਅਸਤੀਫਾ ਤਾਂ ਕੋਈ ਵੀ ਦੇ ਸਕਦਾ

    • @avtaravijassal
      @avtaravijassal 4 години тому

      ਜੇ ਸੁਖਬੀਰ ਬਾਦਲ ਗੋਲੀ ਨਾਲ ਮਰ ਜਾਂਦਾ, ਕੀ ਤੁਸੀਂ ਪਾਰਟੀ ਨੂੰ ਚਲਾਉਂਣ ਲਈ ਫਿਰ ਪ੍ਰਧਾਨ ਨਾ ਬਣਾਉਂਦੇ!?

  • @parmjitsinghpami8230
    @parmjitsinghpami8230 14 годин тому +11

    ਿੲਹ ਤਾ ਮਸੰਦ ਹੈ, ਿੲਹ ਅਕਾਲੀ ਦੱਲ ਦੇ ਕਲੈਸ ਦਾ ਮਾਸਟਰ ਮਾੲੀਡ ਹੈ । ਵੱਖਰਾ ਗੁਨਾਹ ਕਿਸ ਨੂੰ ਕਹਿਦੇ ਹਨ, ਜਿਸ ਦੇ ਹੱਕ ਵਿੱਚ ਬੋਲਦੇ ਹਨ ੳਸ ਨੇ ਤ DGP ਸੈਣੀ ਲਗਾਕੇ ਹਜਾਰਾ ਪੰਜਾਬੀ ਮਰਵਾੲੇ, ਧੀਅਾ, ਭੈਣਾ ਦੇ ਸੂਹਾਗ ੳਜਾੜੇ, ੳਹ ਗੁਨਾਹ ਭੂੱਲ ਗੲੇ। ਿੲਹਨਾ ਨਾਲ 6 ਜਾਂ 7 ਹਨ, ਪਰ ਿੲਹਨਾ ਦੇ ਸਾਰਾ ਪੰਜਾਬ ਵਿਰੋਧੀ

  • @Diljeetkaur_Dhaliwal
    @Diljeetkaur_Dhaliwal 6 годин тому +7

    ਜਨਤਾ ਨੂੰ ਪਾਗ਼ਲ ਨਾ ਬਣਾਉ ਬਾਦਲਾ ਨੂੰ ਸਜ਼ਾ

  • @MohinderMahrok
    @MohinderMahrok 9 годин тому +6

    ਅਜੇ ਤੱਕ ਫਕਰੇ ਕੌਮ ਵਾਪਸ ਹੋਈਆਂ ਨਹੀਂ ਜੋ ਪੈਸੇ ਸ਼੍ਰੋਮਣੀ ਕਮੇਟੀ ਨੂੰ ਜਮਾਂ ਨਹੀਂ ਕਰਾਏ ਗਏ

  • @karandeep4162
    @karandeep4162 7 годин тому +7

    ਕੁਝ ਸ਼ਰਮ ਕਰੋ ਦਲਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਸਭ ਕੁਝ ਮੰਨ ਕੇ ਹੁਣ ਤੁਸੀਂ ਮੁਕਰਣ ਦੇ ਜੋ । ਤੁਸੀਂ ਸੁਖਬੀਰ ਦਾ ਭਲਾ ਨਹੀਂ ਕਰ ਰਹੇ ਤੁਸੀਂ ਉਸ ਦਾ ਬੇੜਾ ਗਰਕ ਕਰ ਰਹੇ ਤੁਸੀਂ ਕੋਈ ਬਾਦਲ ਪਰਿਵਾਰ ਨਾਲ ਵੈਰ ਕੱਢ ਰਹੇ ਹੋ

  • @balbirsinghrakkran8176
    @balbirsinghrakkran8176 14 годин тому +13

    ਇਹਨਾਂ ਨੂੰ ਕੋਈ ਵੋਟ ਪਾ ਕੇ ਰਾਜ਼ੀ ਨਹੀਂ ਹੈਗਾ ਨਾ ਨਾ ਨਾ ਨਾ ਨਾ ਨਾ ਨਾ ਹੁਣ

  • @BalwinderKaur-i7v
    @BalwinderKaur-i7v 14 годин тому +13

    ਤੁਸੀ ਪੰਜਾਬ ਦਾ ਬੇਰ੍ਹਾ ਗਰਕ ਕਰ ਦਿਤਾ
    ਸਰਮ ਕਰੋ

  • @SukhwinderSingh-nk4wn
    @SukhwinderSingh-nk4wn 2 години тому +2

    ਅਕਾਲੀ ਦਲ ਦੀ ਵਾਪਸੀ ਬਾਦਲ ਨੂੰ ਬਾਹਰ ਕੱਢ ਕੇ ਹੋ ਸਕਦੀ ਸੋਦੇ ਸਾਧ ਵਾਲੇ ਨਾਲ ਨਹੀਂ

  • @ajaibsingh3873
    @ajaibsingh3873 4 години тому +5

    Je ਕੰਮ ਚੰਗੇ ਕਰੋ ਤਾਂ ਕਿਉ ਕੋਈ ਬੋਲੇਗਾ? ਚੀਮਾ ਸਹਿਬ ਸੱਚ ਬੋਲੋ। ਹੁਣ ਆਪਾਂ ਪਾਰਟੀ ਦਾ ਹਾਲ ਕੀ ਕਰ ਲਿਆ ਹੈ? ਅਜੇ ਵੀ ਆਪਾਂ ਸੱਚ ਤੇ ਨਹੀਂ ਆ ਰਹੇ।

  • @jagjitsingh-wl9bg
    @jagjitsingh-wl9bg 2 години тому +2

    ਦਾਗੀ ਅਤੇ ਬਾਗੀ ਦਾ ਸਿੱਖੀ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਰਿਹਾ,ਇਹ ਸਾਬਤ ਹੋ ਚੁੱਕਿਆ ਹੈ॥

  • @Teksingh-qw4zu
    @Teksingh-qw4zu 12 годин тому +10

    ਇਹ ਭੇਡ ਹੈ ਕੋਈ ਸਰਮ ਨੀ ਪੁਸੋ 328ਸਰਪੂਆ ਕਿਥੇ ਵੇਚੇ

  • @lovie5h271
    @lovie5h271 2 години тому +1

    ਇਹ ਬਹੁਤ ਚਲਾਕ ਵਿਅਕਤੀ ਹੈ।ਸਜਾ ਨੂੰ ਸੇਵਾ ਦੱਸ ਰਿਹੈ।ਦੱਸ ਸਾਲ ਲਈ ਕੱਢੇ ਵਿਅਕਤੀ ਨੂੰ ਪੈਨ ਡਰਾਈਵ ਕਿਵੇ ਮਿਲੀ।

  • @sukhwantsingh6001
    @sukhwantsingh6001 8 годин тому +7

    ਇਹ ਨਹੀਂ ਮੰਨਦੇ ਲੋਕ ਹੀ ਦਸਣਗੇ

  • @GurmeetSingh-hs4xs
    @GurmeetSingh-hs4xs 14 годин тому +9

    ਕਿਸਨੂੰ ਸਵਾਲ ਕਰ ਰਹੇ ਹੋ। ਇਨ੍ਹਾਂ ਨੇ ਬੇੜਾ ਗਰਕ ਕਰ ਦਿੱਤਾ ਕੌਮ ਦਾ ਗਲਤੀ ਮੰਨ ਕੇ ਵੀ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਦੇ।ਸਿਰਫ ਚਮਚਾਗਿਰੀ ਤੋ ਇਲਾਵਾ ਕੁਝ ਨਹੀਂ ਇਸ ਕੋਲ।

  • @harjitaccident
    @harjitaccident 15 годин тому +16

    ਏਨਾ ਨੇ ਰਲ ਮਿਲ ਕੇ ਕੰਬਲ ਭਾਰਾ ਕਰ ਦਿੱਤਾ ਹੁਣ ਸਾਂਭਣਾ ਮੁਸ਼ਕਲ ਹੋ ਗਿਆ.

  • @HarjinderKaur-wr5zv
    @HarjinderKaur-wr5zv 2 години тому +2

    ਬੇਸ਼ਰਮਾਂ ਦੀ ਡੁੱਲਗੀ ਦਾਲ ਕਹਿੰਦੇ ਅਸੀ ਡੋਲ ਡੋਲ ਖਾਨੇਆਨ

  • @romysandhusandhu3359
    @romysandhusandhu3359 7 годин тому +6

    ਜਿਹੜੇ ਨਾਮ ਜਪਦਿਆ ਨੂੰ ਗੋਲੀਆਂ ਮਾਰੀਆਂ ਸੀ,,,2 ਸਿੰਘ ਸ਼ਹੀਦ ਕੀਤੇ,,,,, ਕੀ ਸੁਖਬੀਰ ਇੰਸਾ ਦੀ,, ਜਾਨ,,,ਵੀ,,,ਉਸੇ ਹੀ ਤਰਾਂ ,,,,

  • @balbirsinghrakkran8176
    @balbirsinghrakkran8176 14 годин тому +9

    ਸੇਵਾਦਾਰ ਨਹੀਂ ਜਿੱਦਾਂ ਕਹਿੰਦੇ 25 ਹਜਾਰ ਮੁੰਡਿਆਂ ਦਾ ਕਾਤਲ ਹ

  • @malkeetsinghsawna3953
    @malkeetsinghsawna3953 14 годин тому +11

    ਪਤਾ ਸੀ ਹੁਣ ਗੱਫ਼ੇ ਲੀਡਰੀ ਤੋਂ ਬਿਨਾਂ ਨਹੀਂ ਮਿਲਣੇ,ਤਾ ਡਰਾਮੇ ਰਚ ਕੇ ਮੁਆਫੀ ਮੰਗੀ ਜਾਵੇ ਪਰ ਤੁਹਾਡੀ ਅੱਤ ਨੇ ਤੁਹਾਡਾ ਅੰਤ ਕਰ ਦਿਤਾ।ਘਰ ਬੈਠ ਕੇ ਪਾਠ ਕਰੋ।ਤੁਹਾਡੀ ਪਰਮਾਨੇਂਟ ਛੁੱਟੀ। ਬੇਅਬਦੀ ਦੀ ਕਿਥੇ ਫਾਇਟ
    ਕੀਤੀ।

  • @mandeepsingh-wv7ny
    @mandeepsingh-wv7ny 2 години тому +2

    ਇਨੇ ਥੱਥੇ ਜਿਹੇ ਨੇ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ।

  • @AmrikSingh-kd8bf
    @AmrikSingh-kd8bf 5 годин тому +5

    ਜਿਨ੍ਹਾਂ ਨੇ ਪੰਥ ਦੀਆਂ ਜੜ੍ਹਾਂ ਵੱਢੀਆਂ ਉਨ੍ਹਾਂ ਵਿਚੋਂ ਇਹ ਦੁਜੇ ਨੰਬਰ ਤੇ ਹੈ

  • @rajvirgill5162
    @rajvirgill5162 2 години тому +2

    ਬਾਦਲ ਮੰਨ ਗਿਆ ਕਿ ਅਸੀਂ ਆਹ ਕੁਝ ਕੀਤਾ ਤੇ ਇਹ ਹਾਲੇ ਵੀ ਨਹੀ ਮੰਨਿਆ ਕਿ ਅਸੀਂ ਪੰਜਾਬ ਦਾ ਬੇੜਾ ਗ਼ਰਕ ਕੀਤਾ

  • @balbirsinghrakkran8176
    @balbirsinghrakkran8176 14 годин тому +10

    ਅਕਾਲੀਆਂ ਨੂੰ ਡਿਫੈਂਡ ਕਰਨ ਦਾ ਇਹਦੇ ਕੋਲ ਠੇਕਾ ਆ

  • @charanjitsbrar
    @charanjitsbrar 2 години тому +2

    ਇਹਨਾਂ ਨੂੰ ਸਹੀਦੀ ਦਿਹਾੜਿਆ ਦੀ ਪਰਵਾਹ ਨਹੀ ਇਹਨਾਂ ਦਾ 29ਤਰੀਕ ਨੂੰ ਜਵਾਬ ਦੇਵਾਗੇ! ਝੂਠ ਨੰਗਾ ਕਰਾਗੇ।

  • @sand305
    @sand305 14 годин тому +8

    ਇਹ ਜਦੋ ਪਿੰਡਾਂ ਵਿੱਚ ਵੋਟਾਂ ਮੰਗਣ ਆਉਣ ਚੰਗੀ ਤਰਾਂ ਸਿੱਤਰ ਫੇਰਨਾ ਚਾਹੀਦਾ

  • @reerpazi9935
    @reerpazi9935 5 годин тому +3

    ਸੁੱਚਾ ਸਿੰਘ ਲੰਗਾਹ ਨੂੰ ਬਣਾ ਦਿਓ

  • @binderdhaliwal2207
    @binderdhaliwal2207 14 годин тому +8

    ਅਕਾਲੀ ਦਲ ਇਸ ਬੰਦੇ ਨੇ ਬਰਬਾਦ ਕੀਤਾ

  • @SukhwinderSandhu-w4p
    @SukhwinderSandhu-w4p 11 годин тому +9

    ਆਪੇ,, ਕਹਿੰਦੇ,, ਸੀ,ਜਿਨੈ, ਕੀਤਾ, ਬੇੜਾ, ਗਰਕ,, ਹੋਵੈ, ਹੋ,, ਗਿਆ

  • @jassbir1363
    @jassbir1363 13 годин тому +8

    ਕੀ ਸਰੋਮਣੀ ਅਕਾਲੀ ਦਲ ਦੇ ਇਤਿਹਾਸ ਜੋ 104 ਸਾਲ ਪੁਰਾਣਾ ਹੈ , ਕੀ ਪਹਿਲਾ ਵੀ ਕਦੇ ਸਰੋਮਣੀ ਅਕਾਲੀ ਦੇ ਪ੍ਰਧਾਨ ਵਲੋ ਆਪਣੇ ਹੀ ਪੁੱਤਰ ਨੂੰ ਸਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆਂ ਗਿਆਂ ਹੈ ?

  • @surjitsingh8362
    @surjitsingh8362 13 годин тому +7

    ਇਹਦੇ ਕੋਲੋਂ ਹੁਣ ਗੱਲ ਵੀ ਨਹੀਂ ਹੁੰਦੀ ਇਹਨੂੰ ਸਾਹ ਚੜ੍ਹ ਦਾ ।ਬਸ ਹੁਣ ਇਹਦਾ ਟਾਈਮ ਖਤਮ ਹੈ। ਚਮਚਾ ਹੈ

  • @BalwinderSingh-ch3lu
    @BalwinderSingh-ch3lu 15 годин тому +10

    ਹਾਲੇ ਵੀ ਨਹੀ ਮੰਨਦੇ ਇਹਨਾ ਦੇ ਪਲੇ ਰਹਿ ਕੀ ਗਿਆ ਹੁਣ

  • @jasvirsingh4426
    @jasvirsingh4426 Годину тому +1

    ਇਹ ਕਿਹੜੇ ਸੰਘਰਸ਼ ਦੀ ਗੱਲ ਕਰਦਾ, ਸਭ ਤੋਂ ਵੱਧ ਪੰਜਾਬ ਦਾ ਬੇੜਾ ਗ਼ਰਕ ਇਹਨਾਂ ਨੇ ਕੀਤਾ।

  • @Dosanjh84
    @Dosanjh84 15 годин тому +6

    ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅਕਾਲੀ ਦਲ ਨੂੰ ਮਾੜਾ ਨਾਂ ਲਿਖਿਆ ਕਰੋ, ਬਾਦਲ ਕੰਪਨੀ ਦਾ ਨਾਮ ਲਿਖਿਆ ਕਰੋ ਕਿਉਂਕਿ ਅਕਾਲੀ ਦਲ ਬਹੁਤ ਉੱਚੀ ਸੁੱਚੀ ਸੰਸਥਾ ਹੈ, ਅਫਸੋਸ ਹੈ ਕਿ ਬਾਦਲ ਕੰਪਨੀ ਇਸ ਪਾਰਟੀ ਦੇ ਬੰਦੇ ਹਨ।

  • @amriksinghamriksinghmandau5423
    @amriksinghamriksinghmandau5423 2 години тому +2

    ਮੱਕੜ ਸਾਹਿਬ ਜੀ ਚੀਮੇ ਵਰਗਿਆਂ ਨੇ ਪਾਰਟੀ ਖਤਮ ਕਰਨ ਦੀ ਕੋਈਕਸਰਨਹੀਛੱਡੀਜੀ

  • @jagjitsinghkhalsa6815
    @jagjitsinghkhalsa6815 11 годин тому +5

    ਪੁਰਾਤਨ ਸਿੰਘਾਂ ਬਾਰੇ ਸੁਣਿਆ ਪੜਿਆ ਕੀ ਜਦ ਦੁਸ਼ਮਣ ਦੀ ਵੀ ਪੱਗ ਲੱਥ ਜਾਂਦੀ ਸੀ ਸਿੰਘ ਉਸ ਤੇ ਵਾਰ ਨਹੀਂ ਸਨ ਕਰਦੇ ਤੇ ਉਸਨੂੰ ਕਹਿੰਦੇ ਪਹਿਲੇ ਆਪਣੀ ਦਸਤਾਰ ਸੰਭਾਲ।ਪਰ ਇੱਥੇ ਤਾਂ ਸਰਦਾਰ ਨਾਰਾਇਣ ਸਿੰਘ ਚੌੜਾ ਸਾਹਿਬ ਨੂੰ ਪੁਲਿਸ ਨੇ ਫੜਿਆ ਹੋਇਆ ਹੈ ਤੇ ਇਹ ਅਕਾਲੀ ਅਖਵਾਉਣ ਵਾਲਾ ਮਗਰੋਂ ਜਾ ਕੇ ਦਸਤਾਰ ਲਾਹੁੰਦਾ ਹੈ ਲੱਖ ਦੀ ਲਾਹਣਤ ਇਹੋ ਜਿਹੇ ਅਕਾਲੀ ਦੇ

  • @PritamSingh-om5bq
    @PritamSingh-om5bq 2 години тому +2

    ਸੁਖਬੀਰ ਸਾਰੇ ਗੁਨਾਹ ਮੰਨ ਗਿਆ ਇਹ ਫੇਰ ਵੀ ਉਸ ਨੂੰ ਗੁਨਾਹਗਾਰ ਨਹੀਂ ਮੰਨਦਾ । ਐਨਾ ਬੇਸ਼ਰਮ ਕੋਈ ਕਿਵੇਂ ਹੋ ਸਕਦਾ ਹੈ

  • @santokhsinghpadda8116
    @santokhsinghpadda8116 7 годин тому +4

    ਮੱਕੜ ਸਾਹਿਬ ਸਤਿ ਸ੍ਰੀ ਅਕਾਲ ।ਚੀਮਾ ਸਾਹਿਬ ਬਹੁਤ ਸਿਆਣੇ ਲੀਡਰ ਹਨ ਪਰ ਇਹਨਾਂ ਸਮੇਤ ਇਹਨਾਂ ਲੀਡਰਾਂ ਨੂੰ ਬਹੁਤ ਵੱਡਾ ਭਰਮ ਹੈ ਜਾਂ ਇਹਨਾਂ ਦੀ ਸਮਝ ਹੈ ਕਿ ਸੁਖਬੀਰ ਸਿੰਘ ਹੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਹੀ ਪੰਥ ਹੈ ।ਇਸ ਤੋਂ ਇਲਾਵਾ ਹੋਰਕੁਝ ਵੀ ਨਹੀਂ ਹੈ ।ਬਾਕੀ ਇਹਨਾਂ ਨੂੰ ਭਾਂਵੇ ਜਿੰਨੇ ਮਰਜ਼ੀ ਦਿਨ ਪੁੱਛੀ ਜਾਵੋ ਤੁਹਾਡੇ ਪਿੜ ਪੱਲੇ ਕੁਝ ਨਹੀਂ ਪਾਉਣਾ।ਇਸ ਸਾਂਨਾਮੱਤੀ ਪਾਰਟੀ ਦਾ ਜੋ ਨੁਕਸਾਨ ਹੋਇਆ ਹੈ ਜਾਂ ਭਵਿੱਖ ਵਿੱਚ ਹੋਵੇਗਾ ਉਸ ਲਈ ਇਹੋ ਜਿਹੇ ਸੱਜਣਾਂ ਦੀ ਪੂਰੀ ਜ਼ੁੰਮੇਵਾਰੀ ਹੋਵੇਗੀ।

  • @manmohan071
    @manmohan071 2 години тому +2

    Phaji, ਇਸ ਤੋ ਬੇਈਮਾਨ ਕੋਈ ਹੋਰ ਨਹਿ ਮਿਲਿਆ ਆਪ ਨੂੰ

  • @gurwantsingh1895
    @gurwantsingh1895 10 годин тому +4

    ਮੱਕੜ ਸਾਹਿਬ ਗਰੇਟ ਜੋਬ

  • @JaswinderSingh-qe7ok
    @JaswinderSingh-qe7ok 2 години тому +1

    ਅਕਾਲੀ ਦਲ ਨੂੰ ਚਹਾਉਦੇ ਲੋਕ ਪੰਜਾਬੀ ਪਾਰਟੀ ਨੂੰ ਨਹੀ

  • @prabshransonu788
    @prabshransonu788 13 годин тому +4

    ਇਹਨਾਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਜੋ ਅੱਜ ਵੀ ਮੌਜੂਦਾ ਹੈ ਉਨਾਂ ਨੇ ਆਪ ਨੂੰ ਵੋਟਾਂ ਪਾਈਆਂ ਇਹਨਾਂ ਨੇ ਸਿੱਖ ਧਰਮ ਦਾ ਬੇੜਾ ਕਰਕ ਕੀਤਾ ਹੈ

  • @lakhvirsinghkhurd5598
    @lakhvirsinghkhurd5598 2 години тому +2

    ਨੌਕਰ ਸਮਝਦੇ ਹੋ ਤੁਸੀਂ ਜਥੇਦਾਰਾਂ ਨੂੰ।

  • @simranjeetsinghgoraya-j7g
    @simranjeetsinghgoraya-j7g 14 годин тому +5

    ਇਹ ਸਭ ਰੱਲੇ ਹੋਏ। ਅਕਾਲ ਤਖ਼ਤ ਸਾਹਿਬ ਅਪਣਾ ਹੁਕਮਨਾਮਾ ਕਿਉੰ ਨਹੀਂ ਲਾਗੂ ਕਰ ਰਹੇ। ਹੁਣ ਤਾਂ ਸਾਫ ਲਗਦਾ ਕਿ ਇਹ ਗੁਰੂ ਸਾਹਿਬ ਦੀ ਬੇਅਬਦੀ ਕਰਵੋਣ ਵਾਲੇ ਅਕਾਲ ਤਖ਼ਤ ਸਾਹਿਬ ਨੂੰ ਕੁਝ ਨਹੀਂ smhde ਬਸ ਆਪਣੇ ਆਪ ਨੂੰ ਪੰਥ ਦੱਸਣ ਲੱਗ ਗਏ ਇਹਨਾ ਦਾ ਸੱਚੀ ਕੱਖ ਨਹੀਂ ਰਹਿਣਾ

  • @RanjitSingh-um6nu
    @RanjitSingh-um6nu 13 годин тому +11

    ਦਲਜੀਤ ਚੀਮੇ ਨੂੰ ਰੱਬ ਜੀ ਦਾਂ ਇੱਕ ਭੋਰਾ ਵੀ ਡਰ ਨਹੀ ਏਨਾਂ ਝੁਠਾ ਬੰਦਾ ਥੋੜ੍ਹੇ ਕੋ ਕਾਂਗਰਸ ਪਾਰਟੀ ਦੇ ਥੋੜ੍ਹੇ ਕੋ ਅਕਾਲੀ ਦੱਲ ਦੇ ਝਾੜੂ ਪਾਰਟੀ ਵੀ ਨਾਲ ਨਾਲ ਹੀ ਏ ਏਨਾਂ ਨੂੰ ਸਮੇਟਣ ਵਾਸਤੇ ਰੱਬ ਜੀ ਨੂੰ ਕੋਈ ਸਪੇਸਲ ਹੀ ਸੇਲ ਬਣਾਨਾ ਪਏ ਗਾਂ ਰੱਬ ਜੀ ਦੇ ਪਹਿਲੇ ਧਾਮ ਝਾਮ ਨਹੀ ਸਰਨਾਂ

  • @HarwinderSingh-my6jn
    @HarwinderSingh-my6jn 14 годин тому +6

    ਮੱਕੜ ਜੀ ਸਵਾਲਾਂ ਦਾ ਸਵਾਦ ਲਿਆ ਦਿੱਤਾ ਚੀਮਾ ਨਹੀਂ ਚਮਚਾ ਹੈ ਇਹ

  • @r.s.m9967
    @r.s.m9967 5 годин тому +3

    ਜੇ ਤੁਸੀਂ ਸਿੱਖ ਹੋ ਤਾਂ ਅਕਾਲ ਤਖ਼ਤ ਦਾ ਹੁਕਮ ਪਹਿਲਾਂ ਹੈ,ਮੰਨ ਲਵੋ ਬਾਕੀ ਇਲੈਕਸ਼ਨ ਸਬੰਧੀ ਕੌਮ ਆਪੇ ਸੋਚ ਲਵੇਗੀ ।ਤੁਸੀਂ ਸਾਰੇ ਪੰਥ ਕ ਲੀਡਰ ਨਹੀਂ ਰਹੇ ਤਸੀ ਗੁਰੂ ਸਾਹਿਬ ਦੀ ਬੇਅਦਬੀ ਕਰਾਉਣ ਦੀ ਜ਼ਿੰਮੇਵਾਰੀ ਮੰਨ ਚੁੱਕੇ ਹੋ ।

  • @harmanbhullar2010
    @harmanbhullar2010 13 годин тому +4

    ਇਹਨਾ ਵਾਸਤੇ ਸਿਰੀ ਅਕਾਲ ਤਖਤ ਸਾਹਿਬ ਵਡਾ ਨਹੀ ਚੋਣ ਕਮੀਸਣ ਵਡਾ ਹੈ ਇਹਨਾ ਨੂੰ ਕੁਰਸੀਆ ਚਾਹੀਦੀਆ ਨੇ

  • @dalbirsingh5890
    @dalbirsingh5890 15 годин тому +8

    ਪੱਤਰਕਾਰ ਜੀ ਇਹੋ ਜਿਹੇ ਲੋਕਾਂ ਸਾਹਮਣੇ ਨਾ ਕਰਿਆ ਕਰੋ ਇੱਕ ਚੰਗਾ ਵੀ ਹੈ ਭੇਦ ਖੁੱਲ੍ਹ ਰਹੇ ਹਨ

  • @majorsingh4297
    @majorsingh4297 14 годин тому +5

    ਲੱਗਦਾ ਕੰਜ਼ਰ ਨੇ ਦਾੜ੍ਹੀ ਨੂੰ ਕੈਂਚੀ ਨਾਲ ਪੱਧਰਾ ਕੀਤਾ ਹੈ

  • @SukhwinderSingh-nk4wn
    @SukhwinderSingh-nk4wn 2 години тому +1

    ਇਹਨਾਂ ਨੂੰ ਲੋਕ ਨਿਕਾਰ ਚੁੱਕੇ ਹੁਣ ਭੁੱਲ ਜਾਣ ਲੋਕ ਬਹੁਤ ਸਿਆਣੇ ਹੋ ਗਏ ਕੌਮ ਦਾ ਸਤਿਆਨਾਸ ਕਰ ਦਿੱਤਾ ਇਸ ਟੋਲੇ ਨੇ