these kar sewa babaji doesnt know history themselves and our punjabi people are flashy people too and that's what it lead to, losing historical buildings and proof
Boht chnga lgya Rana Hrindr ji dia glla sunke jina di vansh ne os sme Guru sahib di di help kiti wmk🙏🙏 we watch this beautiful podcast from Edmonton 🇨🇦🙏
Chappa chappa vairi Jo jaanda hai ,Army ki krdi hai...emergency ch kissi nu v pressurised v krdi hai....Guru sahib North Hindustan de Kalle he deshdrohi jaapde c...Mughls samet sab agents nu...nehru ne v Guru Gobind singh nu rebel ,deshdrohi kh k Mughal army da he saath dt...10 lakh army v ghatt hai..chapploos agents ajj v duplicate sikh bn k dhoka de rhe ne
@@P.Babrah58 issda solution eh hai ki khudd study kro ,Guru sahib di likhat ...Vishwas krn ar andhvishwas ch farq hai.....sikh hn da mtlb ehi hai ki khoj kro...sikho ,phir apna experience Jo aaj Kal de corrupt mahol krke Galat kr rh hain ,phir bolo...pr Jo saamne dikh rha hai...koi nh bol rha...Punjab ch conversion Zora te hain...sikh girls boys khudd convert ho rhe hain...kuchh Saal baad sikh v dikhai dnge ,phir nh kehna ki ,sikh di population exist he nh krdi c
Guru sahib da ashirwad hai apji de pariwar upar apji di is Vedio naal apsi bhaichare nu bahut marg darshan howega. Assi v guru sahib ji karke hi jinde haan
ਇਹ ਸੋਢੀ ਵੀਰ ਨੇ ਜਿਨ੍ਹਾਂ ਦੇ ਪਰਿਵਾਰ ਨੇ ਕਦੇ ਵੀ ਝੂਠ ਨੀ ਬੋਲਿਆ, ਬਹੁਤ ਚੰਗਾ ਪਰਿਵਾਰ ਹੈ ॥ ਦੋਵੇਂ ਸੋਢੀ ਭਰਾ ਸਾਡੇ ਪੂਰੇ ਇਲਾਕੇ ਚਮਕੌਰ ਸਾਹਿਬ ਵਿੱਚ ਬਹੁਤ ਸਤਿਕਾਰਤ ਹਨ॥ ਚਮਕੌਰ ਸਾਹਿਬ ਛੱਡਣ ਤੋਂ ਬਾਅਦ ਗੁਰੂ ਸਾਹਿਬ ਉਸ ਰਾਤ ਸਾਡੇ ਪਿੰਡ ਬੀੜ ਗੁਰੂ ਜੰਡ ਸਾਹਿਬ ਵਿਖੇ ਰਹੇ ਅਤੇ ਅਲਫੂ ਤੇ ਗਾਮੂ ਨਾਮ ਦੇ ਸੂਹੀਆਂ ਦਾ ਸੋਧਾ ਲਗਾਇਆ ਸੀ , ਉਪਰੰਤ ਰਸਤੇ ਵਿੱਚ ਭਲਿਆਟ ਮੱਝ ਦਾ ਦੁੱਧ ਪੀ ਕੇ ਅਤੇ ਬੀੜ ਨੂੰ ਵਰ ਦੇ ਕੇ ਮਾਛੀਵਾੜ੍ਹੇ ਨੂੰ ਚਾਲੇ ਪਾ ਦਿੱਤੇ ਸਨ ॥
ਜੋ ਜੋਤ ਵਾਲੀ ਗੱਲ ਸੋਢੀ ਵੀਰ ਜੀ ਨੇ ਦੱਸੀ ਹੈ ਉਹ ਸੱਚ ਹੈ ,ਸਾਡੇ ਬਜ਼ੁਰਗਾਂ ਨੇ ਵੀ ਦੱਸੀ ਹੋਈ ਹੈ ॥❤
🙏🙏💐💐🙏🙏
Ehe Sodhi nahi rajput aa
Wahsguru ji
ਨਾਲੇ ਕੁੱਝ ਲੋਕ ਕਹਿੰਦੇ ਕਿ ਚਮਕੌਰ ਵਾਲੀ ਹਵੇਲੀ ਦਾ ਮਾਲਕ ਕੋਈ ਚਮਕੋਰਾ ਜੱਟ ਸੀ ,,
ਬਹੁਤ ਸੁਣਿਆ ਜੱਟਾ ਨੂੰ ਗ਼ਲਤ ਕਹਿਣ ਵਾਲੇ ਇਹੋ ਕਹਿੰਦੇ ਬਾਰ ਬਾਰ,,,
@@Kreatorisbackyt ਮੈਂ ਚਮਕੌਰ ਸਾਹਿਬ ਹੀ ਜੰਮਿਆਂ ਪਲਿਆਂ ਹਾਂ ਵੀਰ , ਬਚਪਨ ਤੋਂ ਜਾਣਦਾ ਹਾਂ ਜੀ ॥
ਸਾਡੇ ਤੇ ਅਹਿਸਾਨ ਹੈ ਇਹਨਾਂ ਦੇ ਪੁਰਖਿਆਂ ਦਾ ਜੀ ❤❤❤
ਕਿੰਨੀ ਕ੍ਰਿਪਾ ਵੀਰ ਤੇਰੇ ਤੇ ਵਾਹਿਗੁਰੂ ਜੀ ਦੀ।
ਤੇ ਅਸੀ ਪਾਪੀ 😭😭😭
ਹੁਣ ਤੁਹਾਡੀਆ ਵੀਡੀਓ ਦੇਖ ਕੇ ਇਤਿਹਾਸ ਜਾਨਣ ਦੀ ਕੋਸ਼ਿਸ ਕਰ ਰਿਹਾ ਵਾਹਿਗੁਰੂ ਜੀ ਮਿਹਰ ਕਰਨ ਹੋਰ ਤਰਸ ਕਰਨ।
Waheguru ji 😢
Waheguru ji
ਰਾਣਾ ਹਰਿੰਦਰ ਸਿੰਘ ਜੀ ਦੇ ਪ੍ਰੀਵਾਰ ਤੇ ਗੁਰੂ ਜੀ ਦੀ ਕਿਰਪਾ ਹਮੇਸ਼ਾ ਬਣੀ ਰਹੇਗੀ ਸਰਵੰਸ ਦਾਨੀ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪ੍ਰੀਵਾਰ ਵਾਰ ਕੇ ਸਾਨੂੰ ਗੁਲਾਮ ਹੋਣ ਤੋ ਬਚਾਇਆ ਅਸੀਂ ਉਹਨਾਂ ਦੀ ਦੇਣ ਨਹੀਂ ਦੇ ਸਕਦੇ
ਬਾਈ ਜੀ ਗੜੀ ਕੱਚੀ ਹੋਵੇ ਜਾਂ ਪੱਕੀ ਇਸ ਗੱਲ ਦਾ ਕੋਈ ਵੀ ਫਰਕ ਨਹੀਂ ਪੈਂਦਾ
ਗੱਲ ਤਾਂ ਇਹ ਹੈ ਕਿ ਉਸ ਗੜੀ ਨੂੰ ਭਾਗ ਲਾਉਣ ਵਾਲੇ ਦਸ਼ਮੇਸ਼ ਪਿਤਾ ਨੇ ਉਸ ਗੜੀ ਨੂੰ ਸਦਾ ਲਈ ਅਮਰ ਕਰ ਦਿੱਤਾ,
ਜਿੱਥੇ ਬਹਿ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ।
ਓਹ ਕੱਚਿਆਂ ਤੋ ਪਕੇ ਹੋ ਗਏ ਜਿਹਨਾਂ ਤੇ ਦਸ਼ਮੇਸ਼ ਪਿਤਾ ਦੀ ਮੇਹਰ ਦੀ ਨਿਗ੍ਹਾ ਪੈ ਗਈ
❤🙏🏼🙏🏼🙏🏼🙏🏼🙏🏼
ਇਹੋ- ਜਿਹੇ ਸੱਜਣਾਂ ਮਹਾਂ - ਪੁਰਖਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ ਜੀ
ਬਹੁਤ ਕਿਸਮਤ ਵਾਲੇ ਗੁਰੂ ਸਾਹਿਬ ਦੇ ਪਿਆਰੇ ਸੇਵਕ ਪਰਿਵਾਰ ਨੂੰ ਸਾਹਮਣੇ ਲਿਆਉਣ ਲਈ, ਦਰਸ਼ਨ ਕਰਵਾਉਣ ਲਈ ਤੁਹਾਡੀ ਸਾਰੀ ਟੀਮ ਦਾ ਸ਼ੁਕਰੀਆ 🙏🏼
🙏
ਜਿਸ ਗੜੀ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਤੇ ਸਾਹਿਜ਼ਾਦੇ ਤੇ ਸਿੰਘਾਂ ਨੇ ਆਰਾਮ ਕੀਤਾ ਇਸ ਲਈ ਗੜ੍ਹੀ ਸਤਿਕਾਰ ਯੋਗ ਹੈ 🙏🙏
ਕਾਰ ਸੇਵਾ ਦੇ ਨਾਮ ਤੇ ਇਤਹਾਸ ਦਾ ਖੁਰਾ ਖੋਜ ਮਿਟਾ ਦਿੱਤਾ❤
these kar sewa babaji doesnt know history themselves and our punjabi people are flashy people too and that's what it lead to, losing historical buildings and proof
Kar sewa da ki meaning hai ji..ki history nu demolishe karna hi kar sewa hai.?
Plz , ihna nu roko.😢
ਆਹ Video ਨਾਲ ਤਾਂ ਤੁਸੀਂ ਸਿਰਾ ਲਾਕੇ ਰੱਖ ਦਿੱਤਾ ਭਾਈ ਸਾਹਿਬ 🙏🏻 ਕਆ ਜਾਣਕਾਰੀ ਦਿੱਤੀ ਆ ਤੁਸੀਂ, ਰਾਣਾ ਹਰਿੰਦਰ ਸਿੰਘ ਜੀ ਨਾਲ ਮੁਲਾਕਾਤ ਸੁਣਾਈ 🙏🏻 ਵਾਹਿਗੁਰੂ ਜੀ 🙏🏻 ਸਾਡੇ ਕੋਲ ਕੋਈ ਸ਼ਬਦ ਹੀ ਨਹੀਂ ਹੈ ਜੀ ਕਿ ਕਿਵੇਂ ਤੁਹਾਡਾ ਧੰਨਵਾਦ ਕਰੀਏ ਜੀ 🙏🏻
ਕੋਟਿ ਕੋਟ ਪ੍ਰਨਾਮ ਪੰਜਾਬ ਸਿਆਂ ਚੈਨਲ ਨੂੰ ਜਿਹਨਾ ਇਹ ਵਿਰਾਸਤੀ ਰਾਇ ਨੂੰ ਅੱਜ ਸਾਮ੍ਹਣੇ ਲਿਆਦਾ
ਇਹਨਾਂ ਹੱਥ ਜੋੜ ਵਹਿਗੁਰੂ ਜੀ ਕਾ
ਖ਼ਾਲਸਾ ਵਹਿਗੁਰੂ ਜੀ ਕੀ ਫਤਹਿ ਜੀ
Kot kot parina punjab siyah rab tuhanu samath budhi bakshe g
ਕਤਲਗੜ੍ਹ ਗੁਰੂਘਰ ਦਾ ਨਾਮ
ਸ਼ਹੀਦਗੜ੍ਹ ਸਾਹਿਬ ਰੱਖਿਆ
ਜਾਣਾ ਚਾਹੀਦਾ ਹੈ ਜੀ,
ਤੁਸੀਂ ਸਹੀ ਕਿਹਾ
ਵਾਹਿਗੁਰੂ ਜੀ, ਸ਼ਹੀਦ ਗੰਜ ਹੋਣਾ ਚਾਹੀਦਾ
Meri age 50 sal hai ਮੈਨੂੰ ਧੁੰਦਲਾ ਜਿਹਾ ਯਾਦ ਆ ਜਦੋਂ ਅਸੀਂ ਗਏ ਜੀ ਉਸ ਟਾਈਮ 7 -8 ਸਾਲ ਦੀ ਸੀ ਜਾਣ ਦਾ ਸੁਭਾਗ ਮਿਲਿਆ ਸੀ ਤਦ ਜਿਸ ਤਰਾ ਟੋਡਰ ਮੱਲ ਜੀ ਦੀ ਹਵੇਲੀ ਆ ਟੁੱਟੀ ਹੋਈ ਓਸ ਤਰਾ ਹੀ ਕੰਧਾ ਟੁੱਟੀਆ ਸੀ। ਓਦੋਂ ਕੋਈ ਜਿਆਦਾ ਜਾਣਦਾ ਨਹੀਂ ਸੀ,ਆਹ ਤਾਂ ਨੈੱਟ ਆ ਗਿਆ ਤਾਂ ਦੁਨੀਆ ਜਿਆਦਾ ਜਾਣਕਾਰ ਹੋ ਗਈ ਜੀ। ਠੰਢਾ ਬੁਰਜ ਵੀ ਪੁਰਾਣਾ ਸੀ ਜੀ ਉਸ ਵੇਲੇ।🙏
ਪੁਰਾਤਨ ਠੰਡੇ ਬੁਰਜ ਦੇ ਦਰਸ਼ਨ ਅਸੀਂ ਵੀ ਕੀਤੇ ਹੋਏ ਨੇ
ਵਾਹਿਗੁਰੂ ਜੀ
@Sukhdev03596 os time pta nai c kush v.... ਪਰ ਹੁਣ ਦਿਲ ਰੋਂਦਾ ਸੱਚੀ🙏
ਮਸੰਦਾਂ ਨੇ ਪੁਰਾਤਨ ਯਾਦਗਾਰਾਂ ਨੂੰ ਢਾਹ ਕੇ ਸਿੱਖੀ ਦਾ ਖੁਰਾ ਖੋਜ ਮੁਕਾਉਣ ਤੇ ਜ਼ੋਰ ਲਾਉਆ ਹੋਇਆ ਹੈ।
@@hardeepkaur8536Rona nahin,Sikhi ch pakke honha hi sahi iqadat hai.
Asi bhi dekhya.
Agreed
❤❤ ਬਾਈ ਜੀ ਮੈ 1980 ਦੇ ਵਿੱਚ ਉਹ ਗੜੀ ਹਵੇਲੀ ਅਪਦੇ ਅੱਖੀ ਵੇਖੀ ਹੈ। ਜਿਉ ਦੀ ਤਿਉ ਸੀ ਮਤਲਬ ਸਾਰੀ ਬਿਲਕੁਲ ਠੀਕ ਠਾਕ ਸੀ। ਮਾੜੀ ਮੋਟੀ ਸਿਖਰ ਤੋਂ ਅਤੇ ਇੱਕ ਸਾਇਡ ਦੀ ਵੱਡੀ ਕੰਧ ( ਬੌਂਡਰੀਵਾਲ) ਥੋਹੜੀ ਜਹੀ ਪੰਜ ਕੂ ਫੁੱਟ ਉਪਰੋ ਢਹੀ ਹੋਈ ਕਿਤੇ ਕਿਤੇ, ਮੇਰੇ ਅੱਜ ਵੀ ਉਹ ਅੱਖਾ ਦੇ ਸਾਹਮਣੇ ਹੂ ਬੂ ਹੂ ਆ ਜਾਂਦੀ ਹੈ। ਅੰਦਰ ਜਾਣ ਵਾਸਤੇ ਦੋ ਰਾਹ ਸਨ। ਪਹਿਲਾ ਇੱਕ ਛੋਟਾ ਗੇਟ ਸੀ ਜੋ ਕਿ ਪੌੜੀਆਂ ਚੜਣਾ ਪੈਂਦਾ ਸੀ। ਦੂਸਰਾ ਰਾਹ ਖੁੱਲਾ ਚੌੜਾ ਧਰਤੀ ਤੋ ਤਕਰੀਬਨ 40 ਡਿਗਰੀ ਉਪਰ ਵੱਲ ਨੂੰ ਹੇਠਾਂ ਤੋ ਕੱਚਾ ਜਾਂਦਾ ਸੀ ਤੇ ਕੂਣੀ ਮੋੜ ਮੁੜਕੇ ਅੰਦਰ ਦਾਖਲ ਹੁੰਦਾ ਸੀ। ਗੜੀ ਦੇ ਅੰਦਰ ਇੱਕ ਸਾਇਡ ਵਾਲੇ ਦੋ ਕੂ ਕਮਰੇ ਅੱਧੇ ਢਹੇ ਮਜੂਦ ਸਨ। ਇਸਤਰਾਂ ਲੱਗਦਾ ਸੀ ਕਿ ਜਿਵੇ ਆਲੇ ਦੁਆਲੇ ਬਰਾਂਡੇ ਟਾਇਪ ਕਮਰੇ ਬਣੇ ਹੁੰਦੇ ਹੋਣ। ਵਿੱਚਕਾਰ ਵੇਹੜਾ ਸੀ। ਘੋੜਿਆਂ ਦਾ ਹੀ ਅਸਤਬਲ ਦੇਖਣ ਨੂੰ ਮਹਿਸੂਸ ਹੁੰਦਾ ਸੀ, ਨਾ ਕਿ ਘਰ ਦਾ ਵਾਸ। ਰਹਿਣ ਵਾਲਾ ਪ੍ਰਵਾਰਿਕ ਘਰ ਨਹੀ ਸੀ। ਇੱਕ ਛੋਟੀ ਜਹੀ ਖੂਹੀ ਵੀ ਸੀ ਬਹੁਤ ਡੂੰਘੀ।
.
ਹੁਣ ਕਿ ਹੋਇਆ
ਪੂਰਾ ਦੱਸੋ
ਦੁਨੀਆਂ ਦੇ ਸਭ ਤੋਂ ਜਾਹਲ ਅਤੇ ਕੌਮ ਘਾਤੀ ਮਾਰ ਸੇਵਾ ਵਾਲੇ ਵਿਰਾਸਤੀ ਇਮਾਰਤਾਂ ਸੰਭਾਲਣ ਦੀ ਬਜਾਏ ਓਸੇ ਨੂੰ ਮਲੀਆਮੇਟ ਕਰਕੇ ਸੰਗਮਰਮਰ ਚੇਪਦੇ ਆ ਰਹੇ ਹਨ . ਆਗੂ ਕਹਾਉਣ ਵਾਲਾ ਹਰ ਇਕ ਮੂੰਹ ਚ ਘੁੰਗਣੀਆਂ ਪਾ ਕੇ ਚੁੱਪ ਰਿਹਾ .
ਧੰਨਵਾਦ ਬਾਈ ਪੰਜਾਬ ਸਿਆ ਜੀ ਸਾਨੂੰ ਘਰ ਬੈਠਿਆ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ।ਦਰਸ਼ਨ ਦੀਦਾਰੇ ਕਰਵਾਏ । ਬਲਜਿੰਦਰ ਸਿੰਘ ਪਿੰਡ ਸੰਧਵਾਂ
ਪੰਜਾਬ ਸਿਆਂ ਤੁਹਾਡੀ ਬਹੁਤ ਸ਼ਲਾਘਾਯੋਗ ਤੇ ਨਿਸ਼ਕਾਮ ਸੇਵਾ ਹੈ, ਜੋਂ ਸਹੀ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਵਾ ਰਹੇ ਹੋ। ਵਹਿਗੁਰੂ ਜੀ ਹੋਰ ਕਿਰਪਾ ਕਰਨ
ਲੱਖ-ਲੱਖ ਨੂੰ 'ਕੱਲਾ-'ਕੱਲਾ ਸੁਣਿਆ ਗੜੀ 'ਚ ਲੜਿਆ।
ਕਲਮਾ ਸ਼ਹਾਦਤਾਂ ਦਾ 'ਖੌਰੇ ਕੀ ਐਸਾ ਪੜਿਆ।
ਚਲਦੇ ਹੋਏ ਸ਼ਾਸਤਰਾਂ ਤੋਂ ਆਉਂਦੇ ਭੂਚਾਲ ਜੀ। ਸਿਦਕੋਂ ਨਾ ਡੋਲਦੇ ਨੇ ਗੋਬਿੰਦ ਦੇ ਲਾਲ ਜੀ। 🙏🙏🙏🙏🙏ਲਖ਼ਸਾਰ🙏🙏🙏 🤲🏻🤲🏻
Rajputs ਦਾ
Sikhi ਵਿੱਚ ਬਹੁਤ ਵੱਡਾ ਯੋਗਦਾਨ ਹੈ
ਭਾਈ ਮਨੀ ਸਿੰਘ , ਭਾਈ ਬਚਿੱਤਰ ਸਿੰਘ, ਬਾਬਾ ਬੰਦਾ ਸਿੰਘ ਬਹਾਦੁਰ ❤❤❤
Sahi kaha veer.
Sanu ekatha ho ka phir Punjab hu aaga lena chaidhaa❤❤
Rao bajjar singh rathore , bhai uday singh , baaj singh , bibi bheekhi , alam singh nachna hor vi bahut h baii
Jai Rajputana
Shi
@@satvirsinghrana9688 ਇਹ ਸਬ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸੀ ਨਾਂ ਰੱਜਪੂਤ ਗੁਰੂ ਜੀ ਨੇ ਜਾਤਾ ਪਾਤਾ ਖਤਮ ਕੀਤੀਆਂ
ਕਿੱਡਾ ਦੁਖਾਂਤ ਹੈ ਗੜੀ ਦਾ ਐਡਾ ਮਹਾਂਨ ਇਤਿਹਾਸ, ਪਰ ੳਸਦੀ ਕੋਈ ਇਟ ਵੀ ਨਹੀਂ ਸਾਡੇ ਕੋਲ
ਬਹੁਤ ਧੰਨਵਾਦ ਵੀਰ ਜੀ, ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਤਕਰੀਬਨ 15 ਕਿਲੋਮੀਟਰ ਪਿੱਛੇ ਪਿੰਡ ਗਨੁਰਾ ਬੱਸ ਸਟੈਂਡ ਹੀਰਪੁਰ ਨੇੜੇ ਝੱਜ ਚੌਕ ਤੋਂ ਤੁਹਾਡਾ ਪ੍ਰੋਗਰਾਮ ਵੇਖ ਰਹੇ ਸੀ। ਜੁਗ ਜੁਗ ਜੀਉ। ਗੁਰੂ ਸਾਹਿਬ ਤੁਹਾਡੇ ਤੋਂ ਇੰਞ ਹੀ ਸੇਵਾ ਲੈਂਦੇ ਰਹਿਣ।🎉🎉
ਵੀਰ ਜੀ ਤੁਹਾਡੀਆਂ ਦੋਵਾਂ ਦੀਆਂ ਗੱਲਾਂ ਸੁਣ ਕੇ ਕਿੱਦਾਂ ਜੰਗ ਹੋਈ ਹੋਵੇਗੀ ਪੂਰਾ ਦ੍ਰਿਸ਼ ਅੱਖਾਂ ਸਾਹਮਣੇ ਘੁੰਮ ਗਿਆ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਆਪਾਂ ਤਾਂ ਇਤਿਹਾਸ ਦੀ ਇੱਕ ਵੀ ਇੱਟ ਨਹੀਂ ਸੰਭਾਲ ਸਕੇ ਕਿੱਦਾਂ ਦੀ ਹੋਵੇਗੀ ਉਹ ਗ੍ੜੀ੍ ਚਮਕੌਰ ਦੀ ਜਿਸ ਨੇ 40 ਸਿੰਘਾਂ ਨੂੰ ਤੇ ਗੁਰੂ ਜੀ ਨੂੰ ਜੰਗ ਕਰਦਿਆਂ ਵੇਖਿਆ ਹੋਵੇਗਾ ਸਮੇਂ ਦੇ ਜਾਲਮ ਹਾਲਾਤਾਂ ਨਾਲ ਮੇਰਾ ਪਿੰਡ ਸਰਹੰਦ ਤੇ ਬਿਲਕੁਲ ਨੇੜੇ ਹੈ ਤੇ ਅਸੀਂ ਵੀ ਇਹੀ ਸੋਚਦੇ ਹਾਂ ਕਿ ਉਸ ਵੇਲੇ ਠੰਡਾ ਬੁਰਜ ਕਿੱਦਾਂ ਦਾ ਦਿਖਦਾ ਹੋਵੇਗਾਪਰ ਜਿਸ ਨੂੰ ਵੀ ਥੋੜੀ ਬਹੁਤ ਸੋਚ ਹੈ ਉਸਨੂੰ ਕੁਝ ਨਾ ਕੁਝ ਦਿਖਾਈ ਦੇ ਹੀ ਜਾਂਦਾ ਹੈ ਕਿ ਉਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਤੇ ਤਸਵੀਰਾਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹਦਸ਼ਮੇਸ਼ ਪਿਤਾ ਬਾਜਾਂ ਵਾਲਿਆ ਧਨ ਏਂ ਤੂੰ ਤੇ ਧੰਨ ਹੈ ਤੇਰੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਅਸੀਂ ਤੈਨੂੰ ਕੋਟ ਕੋਟ ਪ੍ਰਣਾਮ ਕਰਦਿਆਂ ਵਾਹਿਗੁਰੂ
ਬਹੁਤ ਹੀ ਵਧੀਆ ਲੱਗਿਆ ਵੀਰ ਜੀ ਇਹਨਾਂ ਦਾ ਅਸੀਂ ਦੇਣ ਨੀ ਦੇ ਸਕਦੇ ਬੱਸ ਨਮਸਕਾਰ ਹੈ ਐਵੇਂ ਦੇ ਪੁਰਖਿਆ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨਾਲ ਆਪਣੀ ਸਾਂਝ ਨੂੰ ਕਿੰਨੇ ਸੋਹਣੇ ਢੰਗ ਨਾਲ ਨਿਵਾਇਆ 🙏🙏🙏🙏🙏🙏
ਇਹ ਪ੍ਰੀਵਾਰ ਬਹੁਤ ਕਿਸਮਤ ਵਾਲੇ ਨੇ। ਜਿਨ੍ਹਾਂ ਦੀ ਗੜ੍ਹੀ ਵਿੱਚ ਗੁਰੂ ਜੀ ਨੇ ਮੋਰਚੇ ਲਗਾਏ ਹੋਏ ਸਨ।
ਗੜ੍ਹੀ ਦੇ ਮਾਲਕ ਦੇ ਪਰਿਵਾਰ ਨਾਲ ਮਿਲਾਇਆ ਬਹੁਤ ਬਹੁਤ ਧੰਨਵਾਦ ਜੀ
@@gurchatsingh2518 ਕੋਈ ਮਾਲਕ ਨਹੀਂ ਬਾਈ ਸਬ ਕੂੜ ਪ੍ਰਚਾਰ ਆ
ਬਹੁਤ ਬਹੁਤ ਧੰਨਵਾਦ ਬੇਟਾ ਦੋਨੋਂ ਜਣਿਆਂ ਕਿੰਨੀ ਚੰਗੀ ਤਰ੍ਹਾਂ ਚਮਕੌਰ ਦੀ ਗੜ੍ਹੀ ਵਾਰੇ ਜਾਣਕਾਰੀ ਦਿੱਤੀ
ਬਹੁਤ ਬਹੁਤ। ਧੰਨਵਾਦ। ਭਰਾ ਜੀ। ਜਿਨਾ। ਦੇ। ਪੁਰਖਿਆਂ। ਨੇ। ਦਸਮੇਸ਼। ਪਿਤਾ। ਲਈ। ਗਰੀਬ। ਦੇਕੇ। ਸੇਵਾ। ਲਈ। ਉਨ੍ਹਾਂ। ਨੂੰ। ਮਿਲਾਇਆ
ਪੰਜਾਬ ਸਿਆਂ ਚੈਨਲ ਦਾ ਬਹੁਤ ਹੀ ਵਧੀਆ ਉਪਰਾਲਾ ਵੀਰ ਜੀ ਇਹ ਵੀਰ ਜੀ ਦੀ ਬੋਲਬਾਣੀ ਬਹੁਤ ਹੀ ਮਿੱਠੀ ਪਿਆਰੀ ਅਤੇ ਇਤਿਹਾਸ ਤੋ ਵੀ ਜਾਣੂ ਹਨ ਬਹੁਤ ਹੀ ਪਿਆਰੇ ਅਤੇ ਸਿਆਣੇ ਹਨ ਕੋਈ ਹੰਕਾਂਰ ਵਿੱਚ ਗੱਲ ਨਹੀ ਕੀਤੀ ਕੇ ਸਾਡੇ ਪੁਰਖਿਆ ਨੇ ਇਹ ਕੁੱਝ ਕੀਤਾ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰਅਤੇ ਤੁਹਾਡੇ ਪਰੀਵਾਰ ਨੂੰ ਚੜਦੀ ਕਲਾ ਬਖਸਣ ਜੀ
ਪੰਜਾਬ ਸ ਚੈਨ ਅਤੇ ਵੀਰ ਜੀ ਨੂੰ ਦਿਲ ਤੋਂ ਸਲਿਊਟ
Waheguru ji
ਇਹਨਾਂ ਤੇ ਗੁਰੂ ਜੀ ਦੀ ਬਹੁਤ ਮੇਹਰ ਹੋਈ ਹੈ ਇਹਨਾਂ ਕੋਈ ਫੀਸ ਨਹੀਂ ਲਈ ਇਹ ਪਹਿਲੋਂ ਹੀ ਗੁਰੂ ਜੀ ਦੇ ਸੇਵਕ ਤੇ ਸ਼ਰਧਾਲੂ ਸੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਜੀ ਧੰਨਭਾਗ ਵੀਰ ਦੇ ਜ਼ੋ ਗੁਰੂ ਸਾਹਿਬ ਤੋਂ ਐਡਾ ਵੱਡਾ ਮਾਣ ਲੈ ਸਕੇ ਜਾਣ ਦੀ ਪ੍ਰਵਾਹ ਕੀਤੇ ਬਿੱਨਾ❤
Boht chnga lgya Rana Hrindr ji dia glla sunke jina di vansh ne os sme Guru sahib di di help kiti wmk🙏🙏 we watch this beautiful podcast from Edmonton 🇨🇦🙏
ਨਾ ਕੋਈ ਹੋਇਆਂ ਨਾ ਕੋਈ ਹੋਊ ਗੁਰੂ ਗੋਬਿੰਦ ਸਿੰਘ ਜੀ ਜਿਹਾ ਸੂਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਵਧੀਆ ਲੱਗਿਆ ਚਮਕੌਰ ਸਾਹਿਬ ਦੀ ਗੜ੍ਹੀ ਦਾ ਇਤਿਹਾਸ ਸੁਣਕੇ ਤੁਹਾਡੀ ਬਹੁਤ ਵੱਡੀ ਸੇਵਾ ਜੀ 👏👏
ਧੰਨ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🙏🙏🙏
ਬਹੁਤ ਸ਼ੁਕਰਾਨੇ ਵੀਰ ਜੀਓ ਬਹੁਤ ਅਹਿਮ ਇਤਿਹਾਸਿਕ ਖੁਲਾਸੇ ਕਰਦੇ ਹੋ ਦਸ਼ਮੇਸ ਪਿਤਾ ਜੀ ਦੀ ਅਪਾਰ ਬਖਸ਼ਿਸ਼ ਹੈ ਤੁਹਾਡੇ ਉੱਤੇ ਵਾਹਿਗੁਰੂ ਮਿਹਰ ਕਰਨ ਅਜੋਕੇ ਮਾਧਿਅਮਾਂ ਰਾਹੀ ਨਵੀਂ ਪੀੜ੍ਹੀ ਨੂੰ ਵਡਮੁੱਲੇ ਇਤਿਹਾਸ ਨਾਲ ਜੋੜਨ ਦਾ ਯਤਨ ਕੀਤਾ ਜਾ ਸਕਦਾ ਹੈ ਕਿਉਂਕਿ ਵਿਰਾਸਤ ਤਾਂ ਕੋਈ ਛੱਡੀ ਨਹੀਂ ਅਖੌਤੀ ਬਾਬਿਆਂ ਤੇ ਕਾਰ ਸੇਵਾ ਵਾਲਿਆਂ ਨੇ। ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਜੋ ਪਹਿਲੀ ਵਾਰ ਸੁਣੀ ਗੁਰੂ ਜੀ ਵਾਸਤੇ। ਬਹੁਤ ਬਹੁਤ ਧੰਨਵਾਦ । ਗੁਰੂ ਮਿਹਰ ਕਰੇ ਇਸੇ ਤਰਾਂ ਖੋਜ ਕਰਦੇ ਰਹੋ
ਧੰਨਭਾਗ ਸਾਡੇ ਜੋ ਵਿਸ ਸਖਸ਼ ਦੇ ਦਰਸ਼ਣ ਹੋਵੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬਜਾਦੇ
ਬਹੁਤ ਵਧੀਆ ਜਾਣਕਾਰੀ
ਧਰਮ ਦੇ ਠੇਕੇਦਾਰ ਦੇਖ ਲੈਣ
ਗੁਰੂ ਦੇ ਸਿਖ ਏਦਾ ਦੇ ਹੁੰਦੇ ਸੀ
ਤੇ ਹਨ
ਸ਼੍ਰੀ ਮਾਨ ਜੀ ਆਪ ਜੀ ਦੇ ਪੁਰਖਿਆ ਨੂੰ ਤੇ ਆਪ ਜੀ ਨੂੰ ਕੋਟੀ ਕੋਟੀ ਪ੍ਰਣਾਮ🙏🙏🙏
ਵਾਹਿਗੁਰੂ ਜੀ,ਪੰਜਾਬ ਸਿਆਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ ਜਿੰਨਾ ਨੇ ਸਾਨੂੰ ਗੁਰੂ ਸਾਹਿਬਾਨਾਂ ,ਸਾਹਿਬਜਾਦਿਆਂ,ਹੋਰ ਸਿੱਖ ਸ਼ਹੀਦਾਂ ਤੇ ਸਿੱਖ ਇਤਿਹਾਸ ਦੇ ਸਥਾਨਾਂ ਦੀ ਸਾਨੂੰ ਜਾਣਕਾਰੀ ਸਾਂਝਾ ਕੀਤੀ🙏🙏
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਐ ਵੀਰ ਜੀ ਤੁਸਾਂ ਨੇ।
ਸਿੱਖ ਇਤਿਹਾਸ ਤੇ ਕੰਮ ਹੋ ਰਿਹਾ ਆਪਣੀ ਹੈਸੀਅਤ ਮੁਤਾਬਿਕ ਤਿਲ ਫੁੱਲ ਲਾ ਕੇ ਕੰਮ ਕਰ ਰਹੇ ਹਨ। ਮੈਂ ਨਿਮਰਤਾ ਸਹਿਤ ਪ੍ਰਨਾਮ ਕਰਦਾ ਹਾਂ,ਸਾਡੀਆਂ ਸਿੱਖ ਸੰਸਥਾਵਾਂ ਨੂੰ ਵੀ ਬੇਨਤੀ ਹੈ ਕਿ ਇਤਿਹਾਸ ਤੇ ਖੋਜ ਕਰਨ ਲਈ ਵੱਡੀ ਭਰਤੀ ਕੀਤੀ ਜਾਵੇ ਤਾਂ ਕਿ ਅਸੀਂ ਜਿਹੜੀ ਵਿਰਾਸਤ ਬਚੀ ਐ ਉਸ ਦੀ ਸੰਭਾਲ ਕਰ ਸਕੀਏ ਜੀ। ਸਹੀ ਜਾਣਕਾਰੀ ਸਿੱਖ ਇਤਿਹਾਸਕਾਰ ਲੋਕਾਂ ਤੱਕ ਪਹੁੰਚਦੀ ਕਰਨ ਜੀ। ਇਸ ਵੀਡੀਓ ਬਣਾਉਣ ਲਈ ਆਪਣੀ ਹਿੱਸੇਦਾਰੀ ਪਾਉਣ ਲਈ ਧੰਨਵਾਦ ਜੀ, ਫਤਿਹ ਸਾਂਝੀ ਕਰਦਾ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ, ਇਹਨਾਂ ਪਵਿੱਤਰ ਰੂਹਾਂ ਦੇ ਦਰਸ਼ਨ ਕਰਕੇ ਬਹੁਤ ਮਾਣ ਮਹਿਸੂਸ ਹੋਇਆ।
ਬੇਟੇ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਸਿੱਖ ਇਤਹਾਸ ਬਾਰੇ ਜਾਣਕਾਰੀ ਦਿੰਦੇ ਹੋ।
ਐਨੀ ਸਹਿਜ ਅਵਸਥਾ ਵਿੱਚ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ। 🙏🙏🙏🙏
ਰੋਣਾ ਆ ਜਾਂਦਾ ਸ਼ਹਾਦਤ ਸੁਣ ਕੇ। ਵਾਹਿਗੁਰੂ ਲੰਬੀ ਉਮਰ ਕਰੇ ਇਸ ਪਰਿਵਾਰ ਦੀ। ਜਿਨ੍ਹਾਂ ਗੁਰੂ ਜੀ ਦੀ ਮਦਦ ਕੀਤੀ
ਬਹੁਤ ਹੀ ਸਤਿਕਾਰਯੋਗ ਪਰਿਵਾਰ ਹੈ ਇਹ, ਲੱਖ ਲੱਖ ਨਮਨ ਇਸ ਪਰਿਵਾਰ ਨੂੰ।
ਸਿੱਖ ਕੌਮ ਦੇ ਦੁਸ਼ਮਣ ਬਾਦਲ ਪਰਿਵਾਰ ਪਰਿਵਾਰ ਨੇ ਕਦੇ ਵੀ ਅਜਿਹੇ ਪਰਿਵਾਰਾਂ ਦਾ ਜ਼ਿਕਰ ਨਹੀਂ ਕੀਤਾ, ਜੋ ਪਰਿਵਾਰ ਸਾਡੇ ਲਈ ਪੂਜਨੀਕ ਹੈ ਹਨ। ਪੱਤਰਕਾਰ ਦਾ ਵੀ ਧੰਨਵਾਦ ਜਿਸ ਨੇ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸੇਵਕਾਂ ਦੇ ਦਰਸ਼ਨ ਕਰਵਾਏ ਹਨ।
ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੇ ਪੰਜਾਬ ਸਿਆਂ ਚੈਨਲ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਇਹੋ ਜੇ ਇਤਿਹਾਸ ਬਾਰੇ ਸਾਨੂੰ ਜਾਣੂ ਕਰਾਇਆ ਤੇ ਇਹੋ ਜਿਹੀਆਂ ਸਤਿਕਾਰਤ ਹਸਤੀਆਂ ਨਾਲ ਗੱਲਾਂ ਬਾਤਾਂ ਕੀਤੀਆਂ।
ਕਤਲਗੜ ਦਾ ਨਾਮ ਸਹੀਦਗੜ ਰੱਖਿਆ ਜਾਣਾ ਚਾਹੀਦਾ ਸੀ ਵੀਰਜੀ ਨੇ ਬਿਲਕੁਲ ਸਹੀ ਕਿਹਾ ਬਹੁਤ ਬਹੁਤ ਧੰਨਵਾਦ
ਮੈ ਬਚਪਣ ਵਿੱਚ ਅਸਲੀ ਗੜ੍ਹੀ ਦੇ ਅੰਦਰ ਬਾਹਰ ਦੇ ਦਰਸ਼ਨ ਕੀਤੇ ਹਨ ਜੀ। ਗੜ੍ਹੀ ਬਿਲਕੁਲ ਸਹੀ ਸਲਾਮਤ ਸੀ। ਚਫੇਰ ਪਾਸੇ ਜੰਗਲ ਸੀ , ਬਹੁਤ ਹੀ ਉਚੇ ਸਥਾਨ ਤੇ ਸਥਿਤ ਸੀ।
Hun v hega chamkaur di garri dso jrur😢😢
ਨਹੀ ਸੀ ਅਸਲ ਗੜ੍ਹੀ ਉਹ ਇਸ ਗੁਰੂਘਰ ਨਾਲੋ ਪਹਿਲਾ ਗੁਰੂਘਰ ਸੀ ਜਿਸਨੂੰ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਉਸਨੂੰ ਗਿਰਾਂ ਕੇ ਇਸ ਗੁਰੂਘਰ ਦੀ ਉਸਾਰੀ ਕਰਾਈ ।
Bai kithe dekhi c plzzzz jrur dso ta jo sab nu pta lg sake
ਵੀਰ ਜੀ ਤੁਸੀਂ ਕਿਸੇ ਪੈਂਟਰ ਤੋਂ ਨਕਸ਼ਾ ਤਿਆਰ ਕਰਵਾ ਕੇ ਪੰਜਾਬ ਸਿਆਂ ਚੈਨਲ ਤੇ ਭੈਜ ਦੋ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਸਿੱਖ ਇਤਿਹਾਸ ਬਾਰੇ ਥੋਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ
Waheguru ji 🙏 @@MandeepSingh-mp5mq
ਵਾਹਿਗੁਰੂ ਜੀ ਵੀਰ ਜੀ ਤੁਸੀ ਬਹੁਤ ਅਨਮੋਲ ਜਾਣਕਾਰੀ ਦਿੱਤੀ ਦਸਮੇਸ਼ ਪਿਤਾ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ 🙏🏻🙏🏻
ਧੰਨ ਧੰਨ ਮੇਰੇ ਸਤਿਗੁਰੂ ਜੀ ਦਸਮੇਸ਼ ਪਿਤਾ ਜੀ ਜਿਹਨਾਂ ਨੇ ਸਾਡੇ ਲਈ ਕੁਰਬਾਨ ਕਰ ਦਿੱਤਾ ਸਭ ਕੁਝ,,,, ਅਸੀ ਸਿੱਖ ਭੁੱਲ ਚੁੱਕੇ ਹਾਂ ਅੱਜ ਪਿਤਾ ਦਸਮੇਸ਼ ਜੀ ਦੀ ਕੁਰਬਾਨੀ ਨੂੰ 😢😢
ਬਹੁਤ ਹੀ ਵਧੀਆ ਉਪਰਾਲਾ ਹੈ, ਵੀਰ ਜੀ।ਦੋਵਾਂ ਸੱਜਣਾ ਨੇ ਬਹੁਤ ਵਧੀਆ ਤਰੀਕੇ ਨਾਲ ਪੂਰੇ ਸਹਿਜ ਵਿੱਚ ਗੱਲ ਕੀਤੀ ਹੈ, ਜੋ ਪੂਰੀ ਸਮਝ ਪਈ ਹੈ। ਦੋਹਾਂ ਦਾ ਬਹੁਤ, ਬਹੁਤ ਧੰਨਵਾਦ ਜੀ।
ਇੰਜੀਨੀਅਰ ਜਗਦੀਸ਼ ਸਿੰਘ,ਸ੍ਰੀ ਅੰਮ੍ਰਿਤਸਰ ਸਾਹਿਬ।
ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਸਿੱਖ ਧਰਮ ਨਾਲ ਸਬੰਧਿਤ ਅਜਿਹੀਂ ਜਾਣਕਾਰੀ ਲੈ ਕੇ ਆਉਂਦੇ ਹੋ । ਹੋਰ ਖੋਜ ਕਰਦੇ ਰਹੋ ਅਤੇ ਸੇਵਾ ਕਰਦੇ ਰਹੋ।🙏🙏🌹🌹
ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੀ ਵੀਰ ਜੀ ਸੱਚਾ ਇਤਿਹਾਸ ਲੈ ਕੇ ਆਇਆ 🙏
ਗੁਰੂ ਸਾਹਿਬ ਜੀ ਦਾ ਤੇ ਆਪਜੀ ਦਾ ਸ਼ੁਕਰ ਹੈ ਜੀ । ਵਿੰਨੀਪੈਗ ਤੋਂ ਦੇਖ ਰਹੇ ਹਾਂ ਜੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।🙏🙏
ਬਹੁਤ ਹੀ ਵਧੀਆ ਜਾਣਕਾਰੀ ਵੀਰ 24 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਪੂਰੀ ਜਾਣਕਾਰੀ ਮਿਲੀ ਏ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਦਾ ਸਾਡੇ ਤੱਕ ਲੈ ਕੇ ਆਉਣ ਲਈ🙏❣️
ਬਹੁਤ ਵੱਡੀ ਅਣਮੁੱਲੀ ਜਾਣਕਾਰੀ ਦੱਸਣ ਲਈ ਤਹਿ ਦਿਲਾਂ ਤੋਂ ਧੰਨਵਾਦ। ਵਾਹਿਗੁਰੂ ਜੀ ਤੰਦਰੁਸਤੀ ਚੜੵਦੀ ਕਲਾ ਬਖਸ਼ਣ।
ਸਤਿ ਸ੍ਰੀ ਅਕਾਲ ਜੀ ਮੈਂ ਆਪ ਜੀ ਦਾ ਪ੍ਰਗੋਰਾਮ ਇਟਲੀ ਤੋ ਦੇਖਦਾ ਤੇ ਸੁਣਦਾ ਹਾਂ | ਵਹਿਗੁਰੂ ਆਪ ਜੀ ਤੇ ਕ੍ਰਿਪਾ ਬਣਕੇ ਰਖੇ।
ਬਹੁਤ ਹੀ ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
ਅਸੀਂ ਮੱਧ ਪ੍ਰਦੇਸ਼ ਗੂਨਾ ਜ਼ਿਲਾ ਤੋਂ ਤੁਹਾਡੀ ਵੀਡੀਓ ਦੇਖਦੇ ਹਾਂ ਸਾਨੂੰ ਬਹੁਤ ਸੋਹਣੀ ਤੇ ਚੰਗੀ ਤੇ ਦਿਲ ਨੂੰ ਸਕੂਨ ਮਿਲਦਾ ਸੁਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਹੁਤ ਜਾਣਕਾਰੀ ਦਿੱਤੀ ਦਸੂਹਾ ਹੁਸ਼ਿਆਰਪੁਰ
ਧੰਨ ਧੰਨ ਦਸਮੇਂਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰੋ🙏🏻🙏🏻
ਬੜੇ ਸੰਖੇਪ ਨਾਲ ਦੱਸਿਆ ਵੀਰ ਜੀ ਸਿੱਖ ਇਤਿਹਾਸ ਕੱਚੀ ਗੜੀ ਦਾ ❤❤
Katal.garh.gurdwar.asl.wich.es.karka.pia.bhie.sangat.sng.ji.da.sish.mungla.na.sahib.shri.gobin.sng.ji.samj.ka.dhar.nalo.wakh.kar.dita.si.es.karka.katal.gah.nam.pia
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਓਹਨਾ ਦੇ ਸਾਹਿਬਜਾਦੇ ਅਤੇ ਨਾਲ ਹੋਰ ਸਿੰਘ ਸੂਰਮੇ ਮਿਸਾਲਾਂ ਕਾਇਮ ਕਰ ਦਿਤੀਆਂ
ਬਾਬਾ ਜੀ ਆਪ ਜੀ ਦੀ ਤਾਰੀਫ਼ ਕਰਨੀ ਵੀ ਬਹੁਤ ਜਰੂਰੀ ਹੈ ਕਿੰਨੀ ਮਿਹਨਤ ਕਰਦੇ ਹੋ ਤੁਸੀ ਜੋ ਏਨਾ ਬਰੀਕੀ ਨਾਲ ਇਤਿਹਾਸ ਨੂੰ ਫਰੋਲਦੇ ਹੋ ਬਹੁਤ ਬਹੁਤ ਧੰਨਵਾਦ ਜੀ
ਇਕ ਬੇਨਤੀ ਕਰਦਾ ਹਾਂ ਜੀ ਕੇ ਜੋ ਗੁਰੂ ਸਾਹਿਬ ਦੇ ਦੁਸ਼ਮਣ ਪੱਖ ਦੇ ਬੰਦੇ ਜਿਦਾ ਸੂਬਾ ਸਰਹੰਦ ਤੇ ਹੋਰ ਓਹਨਾ ਦੇ ਅੱਗੇ ਪਰਿਵਾਰ ਦੇ ਇਸ ਵੇਲੇ ਕੋਈ ਜਿਊਦਾ ਜਾਗਦਾ ਹੈ ਕਿ ਨਹੀ ਯਾ ਕਿੰਨਾ ਹਲਾਤਾਂ ਵਿੱਚ ਵਿੱਚ
Baba Banda Singh Bahadur ne masjidan te aortan de kamrian nu chhad ditta si.Chhote bachche vi.Ladai karn walian nu nahin chhaddia.
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਹਿਸਟਰੀ ਨੇ ਮੇਰਾ ਜੀਵਨ ਬਦਲ ਦਿੱਤਾ tuadiea videos ਨੇ ਬਹੁਤ ਕੁਝ dsea ਮੈਂਨੂੰ so ਮੈਂਨੂੰ guru gobhind singh ji da ਸਿੱਖ smj k ਅਪਣੀ ਟੀਮ ਵਿਚ ਸ਼ਾਮਿਲ krlo ਜਿਸ ਵਿਚ me ਕੋਈ ਤਨਖਾਹ ਨਈਂ ਲਵਾਂਗਾ ਆਪਾਂ ਵੀਰ ਪਿੰਡ ਪਿੰਡ ਜਾ ਕੇ ਗੁਰੂ ਸਾਹਿਬਾਨ ਦਾ ਜੀਵਨ ਅਤੇ eteas dsan ਦਾ ਉਪਰਾਲਾ krye ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ l
ਇਹ ਬਾਈ ਜੀ ਦੀ ਵੀ ਬਹੁਤ ਬਹੁਤ ਮੇਹਰ ਬਾਨੀ ਤੁਹਾਡੇ ਸਟੂਡੀਓ ਵਿੱਚ ਆਉਣ ਤੇ ਅਸੀਂ ਸੁਆਗਤ ਕਰਦੇ ਹਾਂ ਜੀ ਧੰਨਵਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਇਤਿਹਾਸ ਜਾਣੂ ਕਰਵਾਉਣ ਤੇ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਉ। ਧੰਨ ਹੋ ਤੁਸੀਂ ਪਾਤਸ਼ਾਹ ਜੀਉ ਸਾਰਾ ਕੁਝ ਵਾਰ ਕੇ ਸੁਕਰਾਨਾ ਕੀਤਾ ਅਕਾਲ ਪੁਰਖ ਮਹਾਰਾਜ ਜੀ ਦਾ ਤੇਰਾ ਤੂਜ ਕੋ ਛੋਪਕੇ ਕੀਆ ਲਾਗੈ ਮੇਰਾ ਭੂਲ ਚੁੱਕ ਮਾਫ ਕੂਕਰ ਵਲੋਂ ਪਾਤਸ਼ਾਹ ਜਿਉ
ਧੰਨਵਾਦ ਮੇਰੇ ਦੋਨਾ ਭਰਾਵਾਂ ਦਾ ਜਿਨ੍ਹਾਂ ਨੇ ਚਮਕੌਰ ਸਾਹਿਬ ਗੜ੍ਹੀ ਬਾਰੇ ਇਨੀ ਵਦੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ
ਸ਼ਾਬਾਸ਼ ਪੁੱਤਰ ਪੰਜਾਬ ਸਿਆਂ ਇਨਾਂ ਕੀਮਤੀ ਇਤਿਹਾਸ ਖੋਜ ਕਰਕੇ ਸਾਨੂੰ ਜਾਣੂ ਕਰਵਾਇਆ 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਧੂਰੀ ਵਿਖੇ ਜ਼ਿਲ੍ਹਾ ਸੰਗਰੂਰ
ਇਤਿਹਾਸ ਦਾ ਵਰਨਣ ਕਰਨ ਵੇਲੇ ਉਲਾਰੂ ਬਿਰਤੀ ਨੂੰ ਪਰ੍ਹੇ ਰੱਖ ਕੇ ਜ਼ਿਕਰ ਕਰਨਾ ਚਾਹੀਦਾ ਹੈ। ਬਹੁਤ ਸਾਰੇ ਇਤਿਹਾਸਕਾਰ ਐਸੇ ਹੁੰਦੇ ਹਨ ਜੋ ਸ਼ਰਧਾਵੱਸ ਹੋ ਕੇ ਜਾਂ ਆਪਣੇ ਲੁਕਵੇਂ ਨਿੱਜੀ ਹਿਤਾਂ ਦੀ ਪੂਰਤੀ ਲਈ ਤੱਥਾਂ ਨੂੰ ਤੋੜ ਮਰੋੜ ਕੇ, ਵਧਾਅ ਚੜਾਅ ਕੇ ਦੱਸਦੇ ਸਨ। ਸਿੱਖ ਧਰਮ ਤਾਂ ਨਵਾਂ ਧਰਮ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਸਵਾ ਤਿੰਨ ਸੌ ਸਾਲ ਪਹਿਲਾਂ ਸਰੀਰਕ ਰੂਪ ਵਿੱਚ ਮੌਜੂਦ ਸਨ। ਇਤਿਹਾਸ ਇਸ ਤਰਾਂ ਲਿਖਣਾ ਚਾਹੀਦਾ ਹੈ ਕਿ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵਿਰੋਧੀ ਧਰਮ ਦਾ ਬੰਦਾ ਖੋਜ ਕਰੇ ਤਾਂ ਉਹ ਤੱਥਾਂ ਤੋਂ ਇਨਕਾਰ ਨਾ ਕਰ ਸਕੇ। ਸਾਡੇ ਕਥਾਵਾਚਕ ਉਲਾਰੂ ਬਿਰਤੀ ਤਹਿਤ ਮੁਗਲ ਫੌਜ ਦੀ ਗਿਣਤੀ ਦਸ ਲੱਖ ਫੌਜ ਦੱਸਦੇ ਹਨ। ਅੱਜ ਹਿੰਦੁਸਤਾਨ ਦੀ ਆਬਾਦੀ 140 ਕਰੋੜ ਹੈ ਤੇ ਭਾਰਤ ਦੀ ਫੌਜ 13 ਲੱਖ ਦੇ ਕਰੀਬ ਹੈ ਜਿਸ ਵਿੱਚ ਐਕਟਿਵ ਫੌਜ ਯਾਨੀ ਲੜਨ ਵਾਲੀ ਫੌਜ 7 ਲੱਖ ਦੇ ਕਰੀਬ ਹੈ। ਕੀ ਸੰਨ 1703-04 ਵਿੱਚ ਮੁਗਲਾਂ ਦੀ ਫੌਜ ਦੀ ਗਿਣਤੀ ਚਮਕੌਰ ਵਿੱਚ ਦਸ ਲੱਖ ਹੋ ਸਕਦੀ ਹੈ ? ਜਦ ਕਿ ਕਈ ਇਤਿਹਾਸਕਾਰਾਂ ਅਨੁਸਾਰ ਔਰੰਗਜ਼ੇਬ ਦੀ ਫੌਜ ਦੀ ਕੁਲ ਗਿਣਤੀ 92000 ਦੱਸੀ ਜਾਂਦੀ ਸੀ।
ਗੁਰੂ ਸਾਹਿਬ ਨੇ ਔਰੰਗਜੇਬ ਨੂੰ ਲਿਖੇ ਜ਼ਫ਼ਰਨਾਮੇ ਵਿੱਚ ਆਪ ਦੱਸ ਲੱਖ ਫ਼ੌਜ ਦਾ ਜ਼ਿਕਰ ਕੀਤਾ ਹੈ।
ਇਸ ਉੱਪਰ ਕਿੰਤੂ ਕਰਨਾ ਜਾਇਜ਼ ਨਹੀਂ
Chappa chappa vairi Jo jaanda hai ,Army ki krdi hai...emergency ch kissi nu v pressurised v krdi hai....Guru sahib North Hindustan de Kalle he deshdrohi jaapde c...Mughls samet sab agents nu...nehru ne v Guru Gobind singh nu rebel ,deshdrohi kh k Mughal army da he saath dt...10 lakh army v ghatt hai..chapploos agents ajj v duplicate sikh bn k dhoka de rhe ne
ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ।
ਕਿ ਦਹਲਕ ਬਰਾਯਦ ਬਰੋ ਬੇਖ਼ਬਰ॥
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਜ਼ਫ਼ਰਨਾਮਾ ਦੀਆਂ ਇਨ੍ਹਾਂ ਪੰਕਤੀਆਂ ’ਤੇ ਜ਼ਰਾ ਗ਼ੌਰ ਫ਼ੁਰਮਾਇਓ ਜੀ। ਕੀ ਗੁਰੂ ਸਾਹਿਬ ਨੇ ਵੀ ਗ਼ਲਤ ਗਿਣਤੀ ਲਿਖੀ ਹੋਊ?
@@P.Babrah58 issda solution eh hai ki khudd study kro ,Guru sahib di likhat ...Vishwas krn ar andhvishwas ch farq hai.....sikh hn da mtlb ehi hai ki khoj kro...sikho ,phir apna experience Jo aaj Kal de corrupt mahol krke Galat kr rh hain ,phir bolo...pr Jo saamne dikh rha hai...koi nh bol rha...Punjab ch conversion Zora te hain...sikh girls boys khudd convert ho rhe hain...kuchh Saal baad sikh v dikhai dnge ,phir nh kehna ki ,sikh di population exist he nh krdi c
ਪੰਜਾਬ ਸਿਆ ਇਹ ਸਭ ਸਿਖ ਧਰਮ ਦੇ ਅਨਮੋਲ ਹੀਰੇ ਹਨ ਭਾਵੇਂ ਹਿੰਦੂ ਹਨ ਰਾਏ ਸਾਹਿਬ ਧੰਨ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਤੁਹਾਨੂੰ ਰਾਏ ਸਾਹਿਬ ਨੂੰ ਨਮਸਕਾਰ ਜੀ
ਰਾਇ ਸਾਹਿਬ ਜੀ, ਉਨਾਂ ਦੇ ਸਾਥੀ ਅਤੇ ਸਨਬੰਧੀ ਵੱਡੇ ਭਾਗਾਂ ਵਾਲੇ ਹਨ। ਇਨਾਂ ਨੂੰ ਪ੍ਰਣਾਮ।
ਸੱਚ ਦਿਖਾਉਣ ਲਈ ਬਹੁਤ ਬਹੁਤ ਧੰਨਬਾਦ..ਸਮੇ ਦੀਆ ਸਰਕਾਰਾ ਨੇ ਸਾਡੇ ਗੁਰੂਆਂ ਦੇ ਇਤਹਾਸ ਨੂੰ ਬਹੁਤ ਤੋੜ ਮਰੋੜ ਕੇ ਪੇਸ਼ ਕੀਤਾ ਹੋਇਆ ਹੈ
ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦੇਣ ਲਈ ਧੰਨਵਾਦ।
ਬਹੁਤ ਪਿਆਰ ਭਿੱਨੀਆਂ ਵਿਚਾਰਾਂ ਸੁਣ ਕੇ ਮਨ ਵਿੱਚ ਬੈਰਾਗ ਪੈਦਾ ਹੋ ਜਾਂਦਾ ਹੈ
Waheguru ji
ਬਹੁਤ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ❤ ਬੜੀ ਕਿਰਪਾ ਪਰਿਵਾਰ ਤੇ ਪੂਰੀ ਵੰਸ਼ ਤੇ ਦਸ਼ਮੇਸ਼ ਪਿਤਾ ਦੀ ❤ ਧੰਨ ਕਲਗੀਆਂ ਵਾਲਿਆ ਬਾਜਾਂ ਵਾਲਿਆ ਸਾਈਆਂ 🥰🙏🏼🥹
ਧੰਨ ਧੰਨ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੀ ਕੁਰਬਾਨੀ ਨੂੰ ਕੋਈ ਭੁੱਲ ਨਹੀਂ ਸਕਦਾ ।
Adar sahit hath jod da veerji tanu te rana harinder singh ji nu🙏(comment likhan to pehla mai hath jode, fer hi comment likhya) bahot dilo respect ji.
ਵਾਹ ਜੀ ਵਾਹ ਪੰਜਾਬ ਸਿਆਂ ਅਨੰਦ ਆ ਗਿਆ Los Angels California usa.salute to you Guru bless you 🙏
ਭਾਈ ਸਾਹਿਬ ਜੀ ਤੁਹਾਡੇ ਵਿੱਚੋ ਤੁਹਾਡੇ ਉਨ੍ਹਾਂ ਬੁਜ਼ੁਰਗਾਂ ਦੇ ਦਰਸ਼ਨ ਹੁੰਦੇ ਹਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਤੇ ਸਾਹਿਬਜ਼ਾਦਿਆਂ ਦੇ ਨਾਲ ਸਮਾਂ ਗੁਜ਼ਾਰੀਏ ਹੋਵੇਗਾ ਇਸ ਲਈ ਉਹ ਸਮਾਂ ਅੱਖਾਂ ਅੱਗੇ ਆ ਗਿਆ 🙏🙏🙏🙏
ਬਹੁਤ ਹੀ ਖੂਬਸੂਰਤ ਅਤੇ ਬਹੁਤ ਜਾਣਕਾਰੀ ਭਰਪੂਰ
ਬਹੁਤ ਧੰਨਵਾਦ ਜੀ ਤੁਸੀਂ ਗੜ੍ਹੀ ਚਮਕੌਰ ਦੇ ਵਾਰਸ ਵੀਰ ਜੀ ਦੇ ਦਰਸ਼ਨ ਕਰਵਾਏ ਅਤੇ ਇਤਿਹਾਸਕ ਤੱਥਾਂ ਤੋਂ ਜਾਣੂ ਕਰਵਾਇਆ ਧਰਮ ਸਿੰਘ USA
Guru sahib da ashirwad hai apji de pariwar upar apji di is Vedio naal apsi bhaichare nu bahut marg darshan howega. Assi v guru sahib ji karke hi jinde haan
ਬਹੁਤ ਵਧੀਆ ਲੱਗਿਆ ਮੇਰਾ ਵੀ ਦਿਲ ਕਰਿਆ ਕਿ ਹੁਣੇ ਚਮਕੌਰ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਨਾਲ ਜੁੜੇ ਇਹਨਾਂ ਪਰਿਵਾਰਾਂ ਨੂੰ ਮਿਲਾਂ 🙏🙏🙏
ਧੰਨਵਾਦ ਜੀ ਹਰਿੰਦਰ ਸਿੰਘ ਸੋਢੀ ਚਮਕੌਰ ਸਾਹਿਬ ਜੀ ਦੇ ਇਤਿਹਾਸ ਦੀ ਜਾਣਕਾਰੀ ਦੇਣ ਲਈ
ਗੁਰੂ ਸਾਹਿਬ ਅੱਜ ਵੀ ਹਾਜ਼ਰ ਹਨ। ਵੇਖਣ ਵਾਲੀਆਂ ਅੱਖਾਂ ਹੋਣ।🙏
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆਪਜੀ ਨੇ ਵੀਰ ਜੀ ਜਗਤ ਮਾਤਾ ਗੁਜਰੀ ਜੀ ਦੇ ਜਨਮ ਅਸਥਾਨ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ
ਅਸੀਂ ਬਹੁਤ ਚਿਰ ਤੋਂ ਇਨ੍ਹਾਂ ਕੱਚੀ ਗੜ੍ਹੀ ਦੇ ਵਾਰਸਾਂ ਦੇ ਦਰਸ਼ਨ ਕਰਨਾ ਲੋਚਦੇ ਸਾਂ। ਬਹੁਤ ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਗਲਤੀ ਮੁਆਫ਼ ਕਰਨਾ ਸੰਗਤ ਜੀ। ਜੋ ਅਸੀਂ ਇਸ ਗੜ੍ਹੀ ਸਾਹਿਬ ਦਾ ਇਤਿਹਾਸ ਸੁਣਿਆ ਹੈ। ਅੱਜ ਦੇ ਸਮੇਂ ਇਸ ਗੜ੍ਹੀ ਸਾਹਿਬ ਦਾ ਕੋਈ ਵੀ ਵਾਰਿਸ ਨਹੀਂ ਹੈ। ਇਸ ਗੜ੍ਹੀ ਸਾਹਿਬ ਦਾ ਸਬੰਧ ਪਿੰਡ ਬੇਲਾ ਦੇ ਪਰਿਵਾਰ ਤੋਂ ਹੈ ਜੋ ਚਮਕੌਰ ਸਾਹਿਬ ਤੋਂ ਤਕਰੀਬਨ 5 ਕਿਲੋਮੀਟਰ ਤੇ ਹੈ। ਪਿੰਡ ਵਲੋਂ ਓਹਨਾ ਦੇ ਨਾਂ ਤੇ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਹੈ। ਤੁਸੀ ਜਾ ਕੇ ਦੇਖ ਸਕਦੇ ਹੋ। ਕਿਹਾ ਜਾਂਦਾ ਹੈ ਉਸ ਪਰਿਵਾਰ ਨੇ ਅਰਦਾਸ ਕਰਵਾਈ ਸੀ ਕਿ ਸਾਡੀ ਔਲਾਦ ਨਾ ਹੋਏ। ਜੋ ਕੇ ਆਉਣ ਵਾਲੇ ਸਮੇਂ ਗੜ੍ਹੀ ਸਾਹਿਬ ਸਾਡੀ ਹੈ ਦਾਅਵਾ ਨਾ ਕਰੇ। ਕੀ ਸੱਚ ਹੈ ਕੀ ਝੂਠ ਹੈ ਆਪ ਬੇਲਾ ਪਿੰਡ ਜਾ ਕੇ ਪਤਾ ਕਰ ਸਕਦੇ ਹੋ। ਬਾਕੀ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਹੈ। ਇਕ ਵਾਰੀ ਬੇਲਾ ਪਿੰਡ ਜਰੂਰ ਜਾਓ ਜੀ । ਹੁਣ ਤਕ ਵਾਰਿਸ ਸਾਹਮਣੇ ਕਿਉੰ ਨਹੀਂ ਆਏ?
ਬਾਬਾ ਜੀ ਤੁਹਾਡਾ ਜਿੰਨਾ ਵੀ ਧੰਨਵਾਦ ਕਰ ਲਈਏ ਥੋੜਾ ਆ 🙏 ਅਕਾਲ੍ਹ
Waheguruji💯💯🙏🙏🕉️🕉️🌹🌹🌹🌹waheguruji🙏🙏🕉️🕉️🕉️💯💯💞❤️❤️Dhanvaid💞💞💞
ਸਿੰਘ ਸਾਬ੍ਹ ਨੂੰ ਗੁਰੂ ਮਹਾਰਾਜ ਨੇ ਇਹ ਸੇਵਾ ਬਖਸ਼ਿਸ਼ ਕੀਤੀ ਹੋਈ ਹੈ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 💞🌹👏🙏🙏🙏
ਸੱਚ ਸਾਹਮਣੇ ਲਿਆਉਣ ਲਈ ਬਹੁਤ ਬਹੁਤ ਬਹੁਤ ਧੰਨਵਾਦ।
ਗੁਰ ਦਵਾਰੇ ਦਾ ਨਾਮ ਬਦਲ ਕੇ ਕਤਲਗੜ ਤੋਂ
ਗੰਜੇ ਸਹੀਦਾ ਰਖਿਆ ਜਾਵੇ❤
ਕੋਈ ਸ਼ਬਦ ਨਹੀਂ ਜਿਨਾ ਨਾਲ ਤੁਹਾਡੀ ਵਡਿਆਈ ਕੀਤੀ ਜਾਵੇ । ਤੁਸੀ ਇਸ ਪਰਿਵਾਰ ਦੇ ਦਰਸ਼ਨ ਕਰਵਾਏ। ਤੁਹਾਡਾ ਕੋਟਿ ਕੋਟਣ ਧਨਵਾਦ ਜੀ ❤❤🙏🙏
ਬਹੁਤ ਵਧਿਆ ਵੀਰ ਜੀ ਜਾਣਕਾਰੀ ਦੇਣ ਲਈ 🙏🏻
ਮੈਂ ਇਹਨਾਂ ਡੂੰਗਾ ਇਤਿਹਾਸ ਪਹਿਲੀ ਵਾਰ ਸੁਣਿਆ 🙏🏻ਲੱਖ ਲੱਖ ਵਾਰ ਧੰਨਵਾਦ ਵੀ ਥੋੜ੍ਹਾ ਹੈ ਅਕਾਲ ਪੁਰਖ ਜੀ ਚੜ੍ਹਦੀਕਲਾ ਕਰੇ 🙏🏻
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ
ਵਾਹਿਗੁਰੂ ਜੀ ਬਾਬਾ ਬੁੱਧੀ ਚੰਦ ਦੇ ਪ੍ਰੀਵਾਰ ਨੂੰ ਅਤੇ ਇਹਨਾਂ ਪੀੜ੍ਹੀ ਨੂੰ ਚੜ੍ਹਦੀ ਕਲਾ ਅਤੇ ਲੰਮੀਆਂ ਉਮਰਾਂ ਬਖਸ਼ਣ ਜੀ।
ਲਾਸਾਨੀ ਇਤਿਹਾਸ ਦੀ ਕੁਝ ਨਵੀਂ ਜਾਣਕਾਰੀ ਬਹੁਤ ਭਾਵਨਾਂ ਭਰੀ ਬਿਆਨ ਕੀਤੀ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਆਪਣੇ ਇਤਿਹਾਸ ਬਾਰੇ🙏🙏... ਜੀ ਕਰਦਾ ਸੁਣੀ ਜਾਈਏ 🙏🙏 ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ