CHAJJ DA VICHAR
Вставка
- Опубліковано 5 жов 2017
- 07-10-2017
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Fast Way USA #1
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatelevision
Prime Asia tv Android App Download
goo.gl/yXry1F
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia Tv Canada
Contect :-1-877-825-1314
Content Copyright @ Prime Asia Tv Canada
ਤੂੰ ਚੇਤੇ ਆਵੇਂ ਜਦ ਕਿਸੇ ਦੀਆਂ ਛਨਕਣ ਵੰਗਾਂ ❤️ one of my favourite song
ਅੱਖੋ ਡੁਲੇ ਹੰਝੂ ਸਾਡੇ ਮੋੜ ਕਿਵੇ ਮੋੜੇ ਗਾ
ਟੁੱਟਾ ਹੋਇਆ ਦਿਲ ਸਾਡਾ ਜੋੜ ਕਿਵੇ ਜੋੜੇਗਾ
ਮੈਨੂੰ ਬਹੁਤ ਪਾਸੰਦ ਆ
ਬਹੁਤ ਵਧੀਅਾ ਪ੍ਰੋਗਰਾਮ ਏ ਜੀ .... ਕੰਠ ਕਲੇਰ ਭਾਜੀ ਤਾ ਹੈ ਹੀ ਵਧੀਅਾ ਸਿੰਗਰ ਏ ਜੀ
Love you ਕਨਠ ਵੀਰੇ ਸਾਰੇ ਗਾਣੇ ਬਹੁਤ ਵਦੀਅਾ ਨੇ ਤੁਹਾਡੇ ਵਾਹੇ ਗੁਰੂ ਤੁਹਾਨੂੰ ਚੜਦੀ ਕਲਾਂ ਬਖਕਸੇ......
Kanth kaler g mera fevirate singer aa g ... 2007 ch casste aa aeea bahut sohnia sohnia...gall dill te laggi a...
ਉਦਾਸ ਦੇ ਉਸਤਾਦ.. ਕੰਠ ਕਲੇਰ ਸਾਬ ਜੀ
ਟਹਿਣਾ ਸਾਹਿਬ, ਪੰਜਾਬੀ ਦੁਬਾਰਾ ਯਾਦ ਕਰਵਾਉਣ ਅਤੇ ਸ਼ੁੱਧ ਉਚਾਰਣ ਦੱਸਣ ਲਈ ਬਹੁਤ-ਬਹੁਤ ਧੰਨਵਾਦ.
👌👌
♥️
Tehna sad da moosewale ton
ਕੰਠ ਕਲੇਰ ਬਹੁਤ ਵਧੀਅਾ ਗਾਇਕ ਅਤੇ ਬਹੁਤ ਵਧੀਅਾ ਇਨਸਾਨ ਜੀ
ਬਹੁਤ ਵਧੀਆ ਕਲਾਕਾਰਂ
My Favorite Singer
Kanth Saab
Unique Voice
ਟਹਿਣਾ ਸਾਬ ਅਜ ਤੇ ਦਿਲ ਹਰ ਸਧਰ ਪੂਰੀ
ਕਰਤੀ ਜੇ ਵੱਡੇ ਵੀਰ ਕੰਡ ਕਲੇਰ
ਨਾਲ ਮਿਲਵਾਕੇ
ਟਹਿਣਾ ਸਾਹਬ ਤੁਸੀਂ ਸ਼ੁੱਧ ਪੰਜਾਬੀ ਬੋਲਦੇ ਹੋ ਇਸ ਤੌ ਅਸੀ ਬਹੁਤ ਕੁਝ ਸਿਖਦੇ ਆ ਇਸੇ ਤਰ੍ਹਾਂ ਕੰਮ ਖਿਚ ਕੇ ਰੱਖੋ
ਸਦਾ ਬਹਾਰ ਗੀਤ ਕੰਠ ਕਲੇਰ ਜੀ ਦੇ
ਕਲੇਰ ਭਾਜੀ ਬਹੁਤ ਵਧੀਆ ਗਾਉਂਦੇ ਨੇ ਬਸ ਇਸ ਤਰਾ ਸਮਾਜ ਨਾਲ ਸਭੰਤਿਤ ਗਾਣੇ ਗਾਉਂਦੇ ਰਹਿਣ ਜੋਂ ਕੇ ਹਰ ਵਰਗ ਦਾ ਬੰਦਾ ਸੁਣ ਸਕੇ
ਹਰਮਨ ਭੈਣ ਜੀ ਬਹੁਤ ਵਧੀਅਾ ਟिਹਣਾ ਸਾਬ 👌👌👌
ajj tk di sab ton vadiaa interview rooh kush ho gyi 😊
ਟਿਵਾਣਾ ਸਾਹਿਬ ਬਹੁਤ ਮੁਬਾਰਕਾਂ ਕੰਠ ਕਲੇਰ ਨਾਲ ਮੁਲਾਕਾਤ ਦਿਖਾਉਣ ਲਈ ।ਪੁਰਾਣੀਆਂ ਯਾਦਾਂ ਤਾਜਾ ਹੋ ਗਈਆਂ ।
Jasdev Bhangu ਜੀ ਟਿਵਾਣਾ ਨਹੀਂ ਟਹਿਣਾ ।
Kanth kaler ji Main phagware toh tuhadi bua ji da beta and tuhade bahut wadda fan. Love u bro. Keep it up
❤️Nice
ਬਹੁਤ ਹੀ ਸੋਹਣੀ ਇੰਟਰਿਵਊ ਹੈ, ਧੰਨਵਾਦ ਜੀ ।
Sawarn tehna ji te Harman thind ji tuhadiyan gallan sunke rooh khush ho jandi aa. Kanth Kaler ji great artist ne ji.thanks
Bahut hi vadia Kaler Kanth gi
Sirra kaler 🔥💯
My favourite singer kanth ji.
I don't have words to say best for today's contribution?.
Tehna ji, harman ji, Kanth kalerji you may live long and long. God bless you.
Down to earth a person kanth bhaji mere father sahab jalandhar durshan programme cho jhoomer performance cho mile c sachi vdya insan ne
Very good job .
I don't know that music is God but this type of singing and determination gives a frame to new generation
ਬਹੁਤ ਹੀ ਵਧੀਆ ਟਹਿਣਾ ਸਾਹਿਬ ਜੀ ਆਪ ਜੀ ਪੰਜਾਬੀ ਬੋਲਦੇ ਹੋ
Wah wah kanth Saab tusin suran de badshah je ji wahe guru ji chardi kalan bakhshan ji 🙏
ਬਹੁਤ ਮੁਬਾਰਕਾ ਜੀ । ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਤੁਹਾਡੇ ਪੋਰੋਗਰਾਮ ਚ।
Bhupinder Singh a
Bahut vadhiya singer Kanth veer. Waheguru lammian umran bakhshe
ਬਾਈ ਜੀ ਕੋਈ ਸ਼ਬਦ ਨੀ ਪਰੋਗਰਾਮ ਤਰੀਫ ਲਈ 👌👌👌👌👌👌👍👍👍
ਬਹੁਤ ਵਧੀਆ ਪਰੋਗਰਾਮ
Wah ji wah ,kya sureela klakaar, Rab umar Lambi kre, jio !!
Bekdran naal lai o galti sadi c my fav song
Mere pind diya kudiya ... mera v fevorite a ehh song
ਟਹਿਣਾ ਸਾਹਬ ਜੀ ਫਿਰੋਜ ਖਾਨ ਨਾਲ ਵੀ ਮੁਲਾਕਾਤ ਕਰਵਾੳੁ
ਬਹੁਤ ਵਧੀਆ ਲੱਗਦਾ ਜੀ ਤੁਹਾਡਾ ਚੱਜ ਦਾ ਵਿਚਾਰ ਦੇਖ ਕੇ ਕੰਠ ਭਾਜੀ ਜੀ ਕਿਆ ਬਾਤ ਹੈ ਤੇ ਟੈਹਣਾ ਜੀ ਤੇ ਥੱਦ ਜੀ ਤੁਹਾਡੇ ਵੀ ਵਿਚਾਰ ਬਹੁਤ ਵਧੀਆ ਲਗਦੇ
ਟਹਿਣਾ ਸਾਬ।ਤੁਹਾਡਾ ਧੰਨਵਾਦ ਜੀ ਤੁਸੀਂ ਪੰਜਾਬੀ ਮਾ ਬੋਲੀ ਨੂੰ ਹਮੇਸ਼ਾ ਹੀ ਰੱਖਦੇ ਆ
0000000
ਬਹੁਤ ਵਧੀਆ ਪ੍ਰੋਗਰਾਮ ਜੀ
ਬਹੁਤ ਵਧੀਆ ਜੀ
Ish toh vdia interview kde ni dekhi 👌👌👌😊😊😊❤️❤️
ਵੀਰ ਜੀ ਚੰਗਾ ਸਰੋਤੇ ਤਾਂ ਅਜੇ ਵੀ ਚੰਗੇ
Meri har morning kanth veer g da song mere maan vich meeh varsade rehamta da tu dateyea nal shru hunda hai te bahout sare dharmik songs lga k 1 granta walk kardi haan manu bahout changa lagda hai
kamaal hunda hai ji har
program😍😍👍👍👍
Veer ji de shud Punjabi bola da te Kanth Kler ji de geeta da diwana ho geya mea ......
One of the most beautiful program I see it god bless you
Great sir Tehna sahib ,! Very nice god bless you sir,!,
Bhout vadiya ji
Bhout sona program lagya
Kanth kaler nll mulakat v bhout changi lagi
Madam ji nu v sat sheri akal ji
ਕੰਠ ਕਲੇਰ ♥️😘♥️😘♥️😘♥️ ਮੇਰੀ ਜਾਨ ਮੇਰਾ fvrt 😘♥️😘♥️😘
Nice Tehna g Bahut hi vadia vichar ne aap de kath kaler g God bless you
Kanth kalar ji sat seri akal ji very good singer
So nice kanth saab superb
Kanth kalar ji great artist
Thxxx for show
Kuch taan vadia deakhan nu miliya aaj dy time ch
ਗੱਲ ਕੋਈ ਚੱਜਦੀ
ਨਾ ਅੱਜ ਕੱਲ ਲੱਭਦੀ
ਪਰਾਈਮ ਏਸ਼ੀਆ ਤੇ ਯਾਰੋ
ਗੱਲ ਹੁੰਦੀ ਸਭਦੀ।
Kanth kleer Sab ton top de singer ne ...vahh kmaal ne ji
Your program is the my favourite it's best l love it 😊😊😊
ਬਹੁਤ ਖੂਬ
best singer kanth kaler
bahut sohna program karde ne yr dono hi ..kanth sahib v kamaal ne sachi yr
ਟਹਿਣਾ ਜੀ ਬਹੁਤ ਵਧੀਆ ਜੀ
best punjabi channel aa mein kal hi subscribe kita meinu bout vadiya lga har video dekhaga nale share karage...chaj da vichar keep it up bout sohna show aa
Nice man nd perfect singer.lv u bro.kanth kaler ji God bless uu
Kanth phji de song sunke bachpan yaad aa janda.
Best singer ever
Kanth bahji I love you Sher vargi awaaZ hai tuhdi . eh hundi va kalakari . thanks prime Asia TV
kanth kaler bohat vadiyaa singer hai asi kade aj takk koi song ohnaa da miss nahi kitaa
rld punjabi t
very good singer my favoret singer
ਕੰਠ ਸਾਹਿਬ ਜੀ ਜੈ ਗੁਰੂ ਦੇਵ ਜੀ
ਟਹਿਣਾਂ ਸਾਬ ਨੇ ਵੀ ਕੰਮ ਖਿਚਿਆ ਹੋਇਆ," ਪਿਠ ਵਰਤੀ ਕਲਾਕਾਰ "
My Favourite Singer Kanth Klair Bhaji ❤️
Kanth kaler nuu ik war fir bulana ji program vich😎😎
ਵਾਹ ਬਾਈ ਸ਼ਵਰਨ िਸਘ ਟिਹਣਾ ਜੀ
Very nice
bhut vdiya Singer aa kanth kaller salut kanth phaji nu
kanth kaler ji tahanu dil tu slaam
ਲਾਭ ਹੀਰਾ ਦੀ ਇੰਟਰਵਿਊ ਲਿਉ ਬਾਈ ਜੀ
My favorite singer Kanth kaler 🙏🏻
ਵਧੀਆ ਇੰਟਰਵਿਊ ਅਤੇ ਵਧੀਆ ਗੀਤ
Veerey de gaaneya naal aj v college diya yaaran judiyaaa yaar
Jeonde waade reho Veerji ❤️🤗
very good singer
ਬਹੁਤ ਵਧੀਆ
Kanth kaler bahut sureela singer hai
Rabb tohnu charhdikalla CH rakhe
All time my favourite singer
ਬਹੁਤ ਵਧੀਆ। kanth kaler ji good singer
ਟਹਿਣਾ ਸਾਹਿਬ ਜੀ ਠੇਠ ਪੰਜਾਬੀ ਬੋਲਣੀ ਸਿਖਾ ਦੇਣਗੇ ਸਭ ਨੂੰ..
Kanth saab good man end song 100% good
Nice ji
HEERA BNDA 22 KANTH KLAR G ASI BHUT VADDA2 FAN HA VIR DA
My favt singer kanth kaler
Taina Saab bohat vadhya ji and Kaler bhaji luv u brother
ਇਹ ਬਾਈ ਨੇ ਸਹੀ ਗਾਇਕੀ ਕੀਤੀ ਆ
ਮੈਂ ਵੀ ਕੰਠ ਕਲੇਰ ਜੀ ਦਾ ਫੇਨ ਹਾਂ ਜੀ❤❤❤❤❤
Love you kanth bhaji
ਸਾੲਿਦ ਕਦੇ ਵੀ ਨੀ ਆਉਣਾ ਸਾਨੂੰ ਤੇਰੀਆਂ ਉਡੀਕਾ
ਬਹੁਤ ਵਧੀਆ ਟਹਿਣਾ ਸਾਹਬ...
kanth kaler saab end galbat g luv u sadaa lyii😂
Bohat changa program si
ਚੱਜ ਦੇ ਗਾਣੇ
भाई साहब जी पाली देत वलिया जी को भी इस पंजाबी मंच पर बुलाए
ਬਹੁਤ ਮਿੱਠੀ ਅਵਾਜ ਜੀ
I fully enjoyed your program sir ji and madam ji
Very good Interweu sir kanth klair Thanks far swarm Singh tehna and Harman thind
Very regardfull solute This contribution to Tehnaji, Harmanji and Kenth ji.
Really best channel... channel di punjabi menu yaad nhi par real punjabi feeling h isde vich
7 sri akal harvinder ji 🙏