Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜਿਹੜੇ ਵੀਰ ਚਾਹੁੰਦੇ ਆ ਦੇਬੀ ਮਖਸੂਸਪੁਰੀ ਪਾਜੀ ਇਸ ਪ੍ਰੋਗਰਾਮ ਚ, ਆਉਣ ਓਹ like ਕਰੋ ਜੀ.... ਦੇਬੀ ਮਖਸੂਸਪੁਰੀ
Honest interview
ਹਰ ਤਰਾਂ ਦੇ ਗਾਣੇ ਗਾਏ ਤੇ ਨੰਗੀਆਂ ਕੁੜੀਆਂ ਵੀ ਕਦੇ ਨੀ ਨਚਾਈਆਂ। ਤਾਂਹੀ ਰਵਿੰਦਰ ਗਰੇਵਾਲ ਹਰ ਮਨ ਨੂੰ ਭਾਉਂਦਾ ਹੈ।
Bilkul y ji, Jisdi awaz ch dum hove usnu eh cheeza di koi zarurat nhi apna geet show krwaun di.
ਰਵਿਦੰਰ ਗਰੇਵਾਲ ਜੀ ਤੁਸੀ ਅੰਤ ਹੋਮੈ ਤੁਹਾਡਾ ਬਹੁਤ ਵੰਡਾ ਫੈਨ ਹਾ
ਰਵਿਦਰ ਗਰੇਵਾਲ ਬਹੁਤ ਵਧੀਅਾ ਗਾੲਿਕ
ਟਹਿਣਾ ਸਾਹਿਬ ਜੀ ਅੱਜ ਬਹੁਤ ਸੁੰਦਰ ਦਿੱਖ ਰਹੇ ਹੋ ਗਰੇਵਾਲ ਦੀ ਮੁਲਾਕਾਤ ਲਈ ਤੁਹਾਡਾ ਬਹੁਤ ਧੰਨਵਾਦ ਹਰਮਨ ਥਿੰਦ ਤੁਸੀਂ ਵੀ ਧੰਨਵਾਦ ਪੂਰੈ ਹੱਕਦਾਰ ਹੋ
ਰਵਿੰਦਰ ਗਰੇਵਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਹੀ ਵਧੀਆ ਢੰਗ ਨਾਲ ਸਿੱਧੀ ਸਾਧੀ ਗਾਇਕੀ ਕਿਤੀ ਹੈ ਜੀ ਧੰਨਵਾਦ ਜੀ ਖੁਸ਼ ਰਹੋ ਜੀ
ਯਾਰ ਵਾਲਾ ਸਿਰਾ ਬੰਦਾ .. ਬਿਲਕੁਲ ਖਰੀਆ ਸੱਚੀਆ ਗੱਲਾਂ .. ਵੀਰ ਨੇ ਆਪਣੀ ਜਿੰਦਗੀ ਦੇ ਸਾਰੇ ਉਤਰਾ ਝੜਾਹ ਬਿਲਕੁਲ ਬਾਖੂਬੀ ਪੇਸ਼ ਕੀਤੇ ਅਾ.. ਏਸੇ ਕਰਕੇ ਰਵਿੰਦਰ ਗਰੇਵਾਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਸਭ ਤੋਂ ਵਧੀਆ ਸਿੰਗਰ ਲਗਦਾ .. ਕੋਈ ਵੀ ਗੀਤ ਜਦੋਂ ਮਰਜੀ ਸੁਣਲੋ ਹਮੇਸ਼ਾ ਸਾਫ ਸੁਥਰੇ ਗੀਤ ਗਾਏ ਅਾ ਵੀਰ ਨੇ।। ਬਾਕੀ ਵੀਰ ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਆ .. ਜਿਉਂਦੇ ਵਸਦੇ ਰਹੋ...
Sukhwinder sukhi nu vi balyo ji
ਮੇਰੇ ਪਸੰਦੀਦਾ ਗੀਤ। ਧਰਤੀ ਪੱਬ ਨਾ ਲਗਦੇ ਨੀਂ ਜਦ ਰਾਣੋ ਆਖ ਬਣਾਵੇ ' ਰਾਜੇਵਾਲੀਆ ਪਾਲਾ ਮੈਨੂੰ ਸਾਹਾਂ ਤੋਂ ਵਧ ਚਾਵੇ ' ਰੱਬ ਕਰੇ ਟਿੱਟੇ ਨਾ ਨੀਂ ਮੋਹ। ਇੱਕ ਪਾਸੇ ਦੀਵਾ ਬਾਲੇ ਦੂਜੇ ਪਾਸੇ ਮੈ ਤੇ ਮੇਰਾ ਉਹ।
ਮੇਰੇ ਨਾਲ ਪੜ੍ਹਿਆ ਬਾਈ ਰਾਮਗੜ੍ਹੀਆ ਸਕੂਲ ਲੁਧਿਆਣੇ
ਬਹੁਤ ਵਧੀਆ ਗਰੇਵਾਲ ਭਾਜੀ।।ਤੁਸੀਂ ਅੱਜ ਪੰਜਾਬੀਆਂ ਦੇ ਮਾਣ ਸਨਮਾਨ ਵਿਚ ਦਿਲੋਂ ਵਾਧਾ ਕਰ ਰਹੇ ਓ।।
Bhut sunea Grewal nikku sukhi veer nu.bhut vdea lgde c bhut pics ikathea kitea,,,hun Moosewala bai sunea ❤️❤️❤️❤️full
ਮੈ ਸਭ ਤੋ ਪਹਿਲਾੰ ਰਵਿੰਦਰ ਗਰੇਵਾਲ ਦਾ ਗੀਤ ਸੁਣਿਆ ਸੀ ਜੋ ਦੂਰਦਰਸਨ ਦੇ ਪਰੋਗਰਾਮ ਲਸ਼ਕਾਰੇ ਵਿੱਚ ਆਇਆ ਸੀ ਕਰਵਾ ਦੇ ਭਾਬੀਏ ਮੈਨੂੰ ਉਸ ਕੁੜੀ ਦਾ ਸਾਕ ਉਹ ਬਣ ਜਾਵੇ ਹੀਰ ਸਲੇਟੀ ਮੈ ਬਣ ਜਾਵਾ ਚਾਕ
ਰਵਿੰਦਰ ਗਰੇਵਾਲ ਨੇ ਆਪਣੇ ਗਾਇਕੀ ਦੇ ਕੈਰੀਅਰ ਵਿਚ ਜਿੰਨੇ ਗੀਤ ਗਾਏ ਸਭ ਵਧੀਆ ਨੇ
ਮ
ਬਹੁਤ ਵਧੀਆ ਕਲਾਕਾਰ ਰਵਿੰਦਰ ਗਰੇਵਾਲ
Ravinder Grewal mithe mithe gaane gaa k hi sab da dil jett lainda 👌👌👌👌👌
ਪੋਲਾ ਪੋਲਾ ਜਿਹਾ ਗਾ ਕੇ ਕੰਮ ਚੱਲਦਾ ਰਿਹਾ amazing
ਗਰੇਵਾਲ ਬਾਈ ਜੀ ਤੁਸੀਂ ਬੇਦਿਲ ਬਡਰੁੱਖਾਂ ਵਾਲਾ ਦਾ ਗੀਤ ਜਰੂਰ ਕਰੋ
ਬਹੁਤ ਖੂਬ
ਜੋਰਾਵਰ ਫਤਿਹ ਸਿੰਘ ਦੀ ਘੋੜੀ ਬਹੁਤ ਵਧੀਆ ਗਾਈ ਸੀ
ਬਹੁਤ ਹੀ ਵਧੀਆ
ਹਰਮਨ ਭੈਣ ਜੀ ਨੂੰ ਹਸਦਿਆਂ ਵੇਖ ਕੇ ਦਿਲ ਖ਼ੁਸ਼ ਹੋ ਜਾਂਦਾ
Yaar maza a gaya video dekh k.. vadia banda lagda grewal..
ਬਹੁਤ ਵਧੀਅਾ
Kaint Banda Grewal Saab love you veere
ਪੜਨ ਨਾਨਕੇ ਲਾਤੀ ਬਹੁਤ ਵਜਾਈ ਕੈਸਟ
I love u।।ਚੰਜ ਦਾਅ ਵਿਚਾਰ
ਬਹੁਤ ਵਧੀਆ ਮੁਲਾਕਾਤ
Very nice sada veer singer awe feel very proud
ਬਹੁਤ ਵਧੀਆ ਜੀ
Sab ton vadia interview laggi mainu 👌👌👌👌👌
29:18 ਤੋਂ ਬਾਦ ਰਵਿੰਦਰ ਗਰੇਵਾਲ ਜੀ ਤੂਸੀ ਹਸਾਈਆ😂😂 ਬੋਤ ਹੇ .... ਹਿੰਦੀ ਬੋਲ ਕੇ👍👍🎧🎧
Gulabi pag ban mitra,bahut he vadhiya song aa thuda g,
My favourite singer Ravinder Grewal
ਬਹੁਤ ਵਧੀਆਂ ਕੀਤਾ ਟਹਿਣਾ ਸਾਹਿਬ
Very nice very beautiful sir thanks 🙏🙏
ਗਰੇਵਾਲ ਸਾਹਬ ਬਹੁਤ ਵਧੀਅਾ
Ji Seera Jasveer nal v interview krva do ji bahut kabal singer aa. Jo sunana chounde aa Seera jasveer nu oh like kro
Respect GrewaL paji 🙏🏻
bhut vdia klakar Ravinder grewal
Ravinder Grewal is educated singer..... all songs good of Ravider Grewal
My favourite singer grewal sahb
Ravinder veer de songs di ek gal bht wadiya lagdi hai ki eh Lafz bht saaf pronounce karde ne.
ਵੈਸੇ ਤਾਂ ਮੈਂ ਤਰਕਸੀਲ ਬੰਦਾ ਹਾਂ ਮੈਂ ਇਹ ਗੱਲ ਨਹੀਂ ਮੰਨਦਾ ਕਿ ਅਗਲਾ ਕੋਈ ਜਨਮ ਹੁੰਦੈ ਪਰ ਫਿਰ ਵੀ ਮੈਂ ਕਾਮਨਾ ਕਰਦਾ ਕਿ ਜੇਕਰ ਅਗਲਾ ਜਨਮ ਹੁੰਦੈ ਕਿ ਮੇਰੇ ਅਗਲੇ ਜਨਮ ਚ ਮੇਰਾ ਜੀਵਨ ਸਾਥੀ ਵੀ ਹੋਵੇ ਅਤੇ ਸਾਡੇ ਘਰ ਵਿੱਚ ਅੱਗੇ ਜੇ ਕੋਈ ਜੀ ਹੋਵੇ ਤਾਂ ਮੈਂ ਉਸ ਦਾ ਪਾਪਾ ਹੋਵਾਂ ਤੇ ਹਰਮਨ ਥਿੰਦ ਮੇਰੀ ਧੀ ਹੋਵੇ
Mama agla kehne dekheya es vich hi koi jugaar KarlaSamaj ta gaiya hovega
Major Chahal good 👍
nic veer ji ravinder garewal ji
bahut badhiya gayak Ravinder Grewal
Ravinder Grewal is my favourite singer
ਮੈ ਆਪਣੇ ਵਿਆਹ ਨੂੰ ਗਰੇਵਾਲ ਕੋਲ ਗਿਆ ਸੀ ਕਹਿੰਦਾ ਡੇਢ ਲੱਖ ਤੋ ਰੁਪੲਈਆ ਘੱਟ ਨੀ ਲੈਣਾ ਫਿਰ ਮੈ ਹਰਜੀਤ ਹਰਮਨ ਕਰਿਆ ਸੱਤਰ ਹਜਾਰ ਵਿੱਚ ਨਾਲੇ ਬਾਈ ਸਾਡੇ ਤਿੰਨ ਘੰਟੇ ਗਾਅ ਕੇ ਗਿਆ ਸੀ ਗਰੇਵਾਲ ਕਹਿੰਦਾ ਡੇਢ ਦੋ ਘੰਟੇ ਹੀ ਗਾਉ ਗਾ ਇਹ ਗੱਲ ਦੋ ਹਜਾਰ ਪੰਜ ਦੀ ਹੈ
Tusi free ch menu Bula lena si
ਗਰੇਵਾਲ ਬਾਈ ਅੱਤ
ਬਹੁਤ ਚੰਗਾ ਲਗਦਾ ਹੈ ।
Harman Thind ji and Swaran Tehana saab bhut vadhiya lagde ne tuhade kite hoe interview God bless you with long life and good health
Nice episode
Nice 👍👍
Mera favorite spot singer ravinder grewal
Very Nice Singer
Very nice ji
Bhaut vadiya vichar a ji
Bai ne bhut hi sohne song dite ne jii Ehna lai v song likhyia jii
All time favorite
ਬਾਈ ਜੀ ਬਾਲੀ ਬੱਸੀਆਂ ਗੀਤਕਾਰ ਨੂੰ ਵੀ ਲੱਭ ਕੇ ਲੈ ਕੇ ਆਵੋ l ਤੋਹਫੇ ਗੀਤ ਜਸਪਾਲ ਮਾਨ ਨੇ ਗਾਇਆ ਸੀ ਡਿਊਟ l ਮੱਥੇ ਵਾਲੇ ਲੇਖ ਵੀ ਆਇਆ ਸੀ l ਕਿਰਪਾ ਕਰਕੇ ਇਹ ਬੰਦਾ ਲੱਭੋ 🙏🏻
Eve roula pai gya i sirra krata bai g
Harman G... Tuhadi smile duniya d best smile!! 😊
Geeta zaildar da interview kro ji
V nice grewal bai g
ਵਿਚਾਰ ਵਧੀਆ ਜੀ
Very nice smile madam thind from harwinder Singh sanguana amritsar
Very nice talking 👏👏👏👏
Bhut vadia lagda sun ke
Buht sohna intervew c nyc 👌
His songs DIN is great song
Ssa veer ji and harman sister ji
NYC ji ,🥀🥀🥀
Nice song
My favorite Grewal Veer
Madam ji thudi gal krni mainu bhaut Changi lgdi g nice
good gtewal ji
Grewal ❤️👍👌🙏
hye deep
ਬੀਬਾ ਜੀ ਤੇ ਟਹਿਣਾ ਸੀ ਮਸਤ ਗਰੇਵਾਲ ਪਤੰਦਰ ਏਨਾ ਦਾ ਬੀ ਗੁਰੂ ਆਂ ।ਸਿਰਾ ਕਲਾਕਾਰ ਏਹ ਜਮਾ ਇੱਕ ਬੀ ਗੀਤ ਮਾੜਾ ਨੀ ਬਾਈ ਦਾ
ਸਤਿ ਸ੍ਰੀ ਅਕਾਲ ਟਹਿਣਾ ਸਾਬ ਤੇ ਹਰਮਨ ਥਿੰਦ ਜੀ, ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ ਤੁਹਾਡਾ , ਗਿੱਲ ਹਰਦੀਪ, ਰਵਿੰਦਰ ਗਰੇਵਾਲ ਜੀ ਹੋਣਾ ਨੂੰ ਤੁਸੀਂ ਬੁਲਾਇਆ ਬਹੁਤ ਵਧੀਆ ਲੱਗਿਆ,, ਹੁਣ ਕ੍ਰਿਪਾ ਕਰਕੇ ਕਿਸੇ ਦਿਨ ਦੇਬੀ ਵੀਰ ਜੀ ਨੂੰ ਬੁਲਾਓ plz.. . ਕਰੋ ਜੀ ਕ੍ਰਿਪਾ ਇੰਨੀ ਕੁ .. ਦੇਬੀ ਮਖਸੂਸਪੁਰੀ
Tehna ji madam ji good
❤️❤️
Very nice
ਨਛੱਤਰ ਗਿੱਲ ਜੀ ਨੂੰ ਵੀ ਬੁਲਾਓ ਕਦੇ।
Vry nice program keep it up
Love u ravinder grewal braji
Bhot vdiyaa ji najara aw giaa
Best episode!!!
hye mani
ਰਵਿੰਦਰ ਗਰੇਵਾਲ ਵੀਰ ਹਮੇਸ਼ਾ ਵਧੀਆ ਗਾਉਂਦਾ ਰਿਹਾ ਏ ਪਰ ਰਵਿੰਦਰ ਵੀਰ ਜੀ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਹਰ ਚੀਜ ਨੂੰ ਅਸੀਂ ਸਬਿਆ ਚਾਰ ਨਹੀਂ ਕੈਹ ਸਕਦੇ ਵੀਰ ਜੀ
Atth. Bhai. Family. Song video. Bollde. Bhai. Ji
Kaim....,.............
🙏🙏🙏🙏
Shankar .Ludhiana Bai mere pind kol da Gujrwal da
Nice singer
So sweet love you
Madam d awaj ਟੱਲੀ wang tanak d aa ਬਹੁਤ vdiya lagga g
22 ji bot let liyanda tusi grewal sav nu bot vadiya singer ne
Nice 👍, stay blessed always
Good luck ji
Good interview
Bhaji Surjit Bhulhar Ji di v interview kro g
ਹੈਗੀ ਆ ਵੀਰ
Nice interview
ਜਿਹੜੇ ਵੀਰ ਚਾਹੁੰਦੇ ਆ ਦੇਬੀ ਮਖਸੂਸਪੁਰੀ ਪਾਜੀ ਇਸ ਪ੍ਰੋਗਰਾਮ ਚ, ਆਉਣ ਓਹ like ਕਰੋ ਜੀ.... ਦੇਬੀ ਮਖਸੂਸਪੁਰੀ
Honest interview
ਹਰ ਤਰਾਂ ਦੇ ਗਾਣੇ ਗਾਏ ਤੇ ਨੰਗੀਆਂ ਕੁੜੀਆਂ ਵੀ ਕਦੇ ਨੀ ਨਚਾਈਆਂ। ਤਾਂਹੀ ਰਵਿੰਦਰ ਗਰੇਵਾਲ ਹਰ ਮਨ ਨੂੰ ਭਾਉਂਦਾ ਹੈ।
Bilkul y ji, Jisdi awaz ch dum hove usnu eh cheeza di koi zarurat nhi apna geet show krwaun di.
ਰਵਿਦੰਰ ਗਰੇਵਾਲ ਜੀ ਤੁਸੀ ਅੰਤ ਹੋ
ਮੈ ਤੁਹਾਡਾ ਬਹੁਤ ਵੰਡਾ ਫੈਨ ਹਾ
ਰਵਿਦਰ ਗਰੇਵਾਲ ਬਹੁਤ ਵਧੀਅਾ ਗਾੲਿਕ
ਟਹਿਣਾ ਸਾਹਿਬ ਜੀ ਅੱਜ ਬਹੁਤ ਸੁੰਦਰ ਦਿੱਖ ਰਹੇ ਹੋ ਗਰੇਵਾਲ ਦੀ ਮੁਲਾਕਾਤ ਲਈ ਤੁਹਾਡਾ ਬਹੁਤ ਧੰਨਵਾਦ ਹਰਮਨ ਥਿੰਦ ਤੁਸੀਂ ਵੀ ਧੰਨਵਾਦ ਪੂਰੈ ਹੱਕਦਾਰ ਹੋ
ਰਵਿੰਦਰ ਗਰੇਵਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਹੀ ਵਧੀਆ ਢੰਗ ਨਾਲ ਸਿੱਧੀ ਸਾਧੀ ਗਾਇਕੀ ਕਿਤੀ ਹੈ ਜੀ ਧੰਨਵਾਦ ਜੀ ਖੁਸ਼ ਰਹੋ ਜੀ
ਯਾਰ ਵਾਲਾ ਸਿਰਾ ਬੰਦਾ .. ਬਿਲਕੁਲ ਖਰੀਆ ਸੱਚੀਆ ਗੱਲਾਂ .. ਵੀਰ ਨੇ ਆਪਣੀ ਜਿੰਦਗੀ ਦੇ ਸਾਰੇ ਉਤਰਾ ਝੜਾਹ ਬਿਲਕੁਲ ਬਾਖੂਬੀ ਪੇਸ਼ ਕੀਤੇ ਅਾ.. ਏਸੇ ਕਰਕੇ ਰਵਿੰਦਰ ਗਰੇਵਾਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਸਭ ਤੋਂ ਵਧੀਆ ਸਿੰਗਰ ਲਗਦਾ .. ਕੋਈ ਵੀ ਗੀਤ ਜਦੋਂ ਮਰਜੀ ਸੁਣਲੋ ਹਮੇਸ਼ਾ ਸਾਫ ਸੁਥਰੇ ਗੀਤ ਗਾਏ ਅਾ ਵੀਰ ਨੇ।। ਬਾਕੀ ਵੀਰ ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਆ .. ਜਿਉਂਦੇ ਵਸਦੇ ਰਹੋ...
Sukhwinder sukhi nu vi balyo ji
ਮੇਰੇ ਪਸੰਦੀਦਾ ਗੀਤ। ਧਰਤੀ ਪੱਬ ਨਾ ਲਗਦੇ ਨੀਂ ਜਦ ਰਾਣੋ ਆਖ ਬਣਾਵੇ ' ਰਾਜੇਵਾਲੀਆ ਪਾਲਾ ਮੈਨੂੰ ਸਾਹਾਂ ਤੋਂ ਵਧ ਚਾਵੇ ' ਰੱਬ ਕਰੇ ਟਿੱਟੇ ਨਾ ਨੀਂ ਮੋਹ। ਇੱਕ ਪਾਸੇ ਦੀਵਾ ਬਾਲੇ ਦੂਜੇ ਪਾਸੇ ਮੈ ਤੇ ਮੇਰਾ ਉਹ।
ਮੇਰੇ ਨਾਲ ਪੜ੍ਹਿਆ ਬਾਈ ਰਾਮਗੜ੍ਹੀਆ ਸਕੂਲ ਲੁਧਿਆਣੇ
ਬਹੁਤ ਵਧੀਆ ਗਰੇਵਾਲ ਭਾਜੀ।।ਤੁਸੀਂ ਅੱਜ ਪੰਜਾਬੀਆਂ ਦੇ ਮਾਣ ਸਨਮਾਨ ਵਿਚ ਦਿਲੋਂ ਵਾਧਾ ਕਰ ਰਹੇ ਓ।।
Bhut sunea Grewal nikku sukhi veer nu.bhut vdea lgde c bhut pics ikathea kitea,,,hun Moosewala bai sunea ❤️❤️❤️❤️full
ਮੈ ਸਭ ਤੋ ਪਹਿਲਾੰ ਰਵਿੰਦਰ ਗਰੇਵਾਲ ਦਾ ਗੀਤ ਸੁਣਿਆ ਸੀ ਜੋ ਦੂਰਦਰਸਨ ਦੇ ਪਰੋਗਰਾਮ ਲਸ਼ਕਾਰੇ ਵਿੱਚ ਆਇਆ ਸੀ ਕਰਵਾ ਦੇ ਭਾਬੀਏ ਮੈਨੂੰ ਉਸ ਕੁੜੀ ਦਾ ਸਾਕ ਉਹ ਬਣ ਜਾਵੇ ਹੀਰ ਸਲੇਟੀ ਮੈ ਬਣ ਜਾਵਾ ਚਾਕ
ਰਵਿੰਦਰ ਗਰੇਵਾਲ ਨੇ ਆਪਣੇ ਗਾਇਕੀ ਦੇ ਕੈਰੀਅਰ ਵਿਚ ਜਿੰਨੇ ਗੀਤ ਗਾਏ ਸਭ ਵਧੀਆ ਨੇ
ਮ
ਬਹੁਤ ਵਧੀਆ ਕਲਾਕਾਰ ਰਵਿੰਦਰ ਗਰੇਵਾਲ
Ravinder Grewal mithe mithe gaane gaa k hi sab da dil jett lainda 👌👌👌👌👌
ਪੋਲਾ ਪੋਲਾ ਜਿਹਾ ਗਾ ਕੇ ਕੰਮ ਚੱਲਦਾ ਰਿਹਾ amazing
ਗਰੇਵਾਲ ਬਾਈ ਜੀ ਤੁਸੀਂ ਬੇਦਿਲ ਬਡਰੁੱਖਾਂ ਵਾਲਾ ਦਾ ਗੀਤ ਜਰੂਰ ਕਰੋ
ਬਹੁਤ ਖੂਬ
ਜੋਰਾਵਰ ਫਤਿਹ ਸਿੰਘ ਦੀ ਘੋੜੀ ਬਹੁਤ ਵਧੀਆ ਗਾਈ ਸੀ
ਬਹੁਤ ਹੀ ਵਧੀਆ
ਹਰਮਨ ਭੈਣ ਜੀ ਨੂੰ ਹਸਦਿਆਂ ਵੇਖ ਕੇ ਦਿਲ ਖ਼ੁਸ਼ ਹੋ ਜਾਂਦਾ
Yaar maza a gaya video dekh k.. vadia banda lagda grewal..
ਬਹੁਤ ਵਧੀਅਾ
Kaint Banda Grewal Saab love you veere
ਪੜਨ ਨਾਨਕੇ ਲਾਤੀ ਬਹੁਤ ਵਜਾਈ ਕੈਸਟ
I love u।।ਚੰਜ ਦਾਅ ਵਿਚਾਰ
ਬਹੁਤ ਵਧੀਆ ਮੁਲਾਕਾਤ
Very nice sada veer singer awe feel very proud
ਬਹੁਤ ਵਧੀਆ ਜੀ
Sab ton vadia interview laggi mainu 👌👌👌👌👌
29:18 ਤੋਂ ਬਾਦ ਰਵਿੰਦਰ ਗਰੇਵਾਲ ਜੀ ਤੂਸੀ ਹਸਾਈਆ😂😂 ਬੋਤ ਹੇ .... ਹਿੰਦੀ ਬੋਲ ਕੇ👍👍🎧🎧
Gulabi pag ban mitra,bahut he vadhiya song aa thuda g,
My favourite singer Ravinder Grewal
ਬਹੁਤ ਵਧੀਆਂ ਕੀਤਾ ਟਹਿਣਾ ਸਾਹਿਬ
Very nice very beautiful sir thanks 🙏🙏
ਗਰੇਵਾਲ ਸਾਹਬ ਬਹੁਤ ਵਧੀਅਾ
Ji Seera Jasveer nal v interview krva do ji bahut kabal singer aa. Jo sunana chounde aa Seera jasveer nu oh like kro
Respect GrewaL paji 🙏🏻
bhut vdia klakar Ravinder grewal
Ravinder Grewal is educated singer..... all songs good of Ravider Grewal
My favourite singer grewal sahb
Ravinder veer de songs di ek gal bht wadiya lagdi hai ki eh Lafz bht saaf pronounce karde ne.
ਵੈਸੇ ਤਾਂ ਮੈਂ ਤਰਕਸੀਲ ਬੰਦਾ ਹਾਂ ਮੈਂ ਇਹ ਗੱਲ ਨਹੀਂ ਮੰਨਦਾ ਕਿ ਅਗਲਾ ਕੋਈ ਜਨਮ ਹੁੰਦੈ ਪਰ ਫਿਰ ਵੀ ਮੈਂ ਕਾਮਨਾ ਕਰਦਾ ਕਿ ਜੇਕਰ ਅਗਲਾ ਜਨਮ ਹੁੰਦੈ ਕਿ ਮੇਰੇ ਅਗਲੇ ਜਨਮ ਚ ਮੇਰਾ ਜੀਵਨ ਸਾਥੀ ਵੀ ਹੋਵੇ ਅਤੇ ਸਾਡੇ ਘਰ ਵਿੱਚ ਅੱਗੇ ਜੇ ਕੋਈ ਜੀ ਹੋਵੇ ਤਾਂ ਮੈਂ ਉਸ ਦਾ ਪਾਪਾ ਹੋਵਾਂ ਤੇ ਹਰਮਨ ਥਿੰਦ ਮੇਰੀ ਧੀ ਹੋਵੇ
Mama agla kehne dekheya es vich hi koi jugaar Karla
Samaj ta gaiya hovega
Major Chahal good 👍
nic veer ji ravinder garewal ji
bahut badhiya gayak Ravinder Grewal
Ravinder Grewal is my favourite singer
ਮੈ ਆਪਣੇ ਵਿਆਹ ਨੂੰ ਗਰੇਵਾਲ ਕੋਲ ਗਿਆ ਸੀ ਕਹਿੰਦਾ ਡੇਢ ਲੱਖ ਤੋ ਰੁਪੲਈਆ ਘੱਟ ਨੀ ਲੈਣਾ ਫਿਰ ਮੈ ਹਰਜੀਤ ਹਰਮਨ ਕਰਿਆ ਸੱਤਰ ਹਜਾਰ ਵਿੱਚ ਨਾਲੇ ਬਾਈ ਸਾਡੇ ਤਿੰਨ ਘੰਟੇ ਗਾਅ ਕੇ ਗਿਆ ਸੀ ਗਰੇਵਾਲ ਕਹਿੰਦਾ ਡੇਢ ਦੋ ਘੰਟੇ ਹੀ ਗਾਉ ਗਾ ਇਹ ਗੱਲ ਦੋ ਹਜਾਰ ਪੰਜ ਦੀ ਹੈ
Tusi free ch menu Bula lena si
ਗਰੇਵਾਲ ਬਾਈ ਅੱਤ
ਬਹੁਤ ਚੰਗਾ ਲਗਦਾ ਹੈ ।
Harman Thind ji and Swaran Tehana saab bhut vadhiya lagde ne tuhade kite hoe interview God bless you with long life and good health
Nice episode
Nice 👍👍
Mera favorite spot singer ravinder grewal
Very Nice Singer
Very nice ji
Bhaut vadiya vichar a ji
Bai ne bhut hi sohne song dite ne jii
Ehna lai v song likhyia jii