Chajj Da Vichar 718 || Harjit Harman Told The Reality of Pargat Singh's Death

Поділитися
Вставка
  • Опубліковано 13 бер 2019
  • 14-03-2019
    #PrimeAsiaTV #ChajjDaVichar
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion.com/primeasiatv
    Website
    www.primeasiatv.com/
    instagram
    / primeasiatvcanada
    Prime Asia tv Android App Download
    play.google.com/store/apps/de...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/mobile-app
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada
  • Розваги

КОМЕНТАРІ • 488

  • @goranorwaynorway7204
    @goranorwaynorway7204 5 років тому +35

    ਪਰਗਟ ਸਿੰਘ ਦੇ ਸਾਰੇ ਹੀ ਗੀਤ ਦਿਲ ਵਿੱਚ ਘਰ ਕਰ ਜਾਦੇ ਪਰਗਟ ਸਿੰਘ ਹਮੇਸਾ ਹੀ ਲੋਕਾ ਦੇ ਦਿਲਾ ਵਿੱਚ ਰਹਿਣ ਗਏ

  • @SonuShah-xr3rk
    @SonuShah-xr3rk 5 років тому +208

    ਇੱਕ ਵਧੀਆ ਗੀਤਕਾਰ ਜੋ ਸਾਨੂੰ ਛੱਡ ਕੇ ਚਲਾ ਗਿਆ
    ਹਰਜੀਤ ਨੂੰ ਹਰਮਨ ਬਣਾਉਣ ਵਾਲਾ ਇਨਸਾਨ

  • @naviharry8156
    @naviharry8156 5 років тому +58

    ਇੱਕ ਵਧੀਆ ਗੀਤਕਾਰ ਪਰਗਟ ਸਿੰਘ ਭਾਵੇਂ ਸਾਨੂੰ ਛੱਡਕੇ ਚਲਾ ਗਿਆ । ਪਰ ਉਹਨਾਂ ਦੇ ਲਿਖੇ ਗੀਤ ਹਮੇਸ਼ਾ ਸਾਡੇ ਦਿਲਾਂ ਚ ਗੂੰਜਦੇ ਰਹਿਣਗੇ ।

  • @TarsemSingh-cn6cn
    @TarsemSingh-cn6cn 5 років тому +21

    ਦਿਲ ਦੇ ਕਰੀਬ ਨੇ ਸਰਦਾਰ ਪ੍ਰਗਟ ਸਿੰਘ ਦੇ ਗੀਤ ਰੂਹ ਨੂੰ ਸਕੂਨ ਦੇਣ ਵਾਲੇ ਸ਼ਬਦ ਤੇ ਮਿੱਠੀ ਅਵਾਜ਼ ਹਰਮਨ ਦੀ
    ❤️❤️❤️❤️❤️❤️
    ਭਾਵੁਕ ਹੋ ਗਏ ਜੀ ਪ੍ਰੋਗਰਾਮ ਵੇਖ ਕੇ
    ਪਰ ਜੋ ਵਹਿਗੁਰੂ ਨੂੰ ਮਨਜ਼ੂਰ ਹੈ

  • @naharboys718
    @naharboys718 5 років тому +69

    ਹਰਮਨ ਦਾ ਗੱਲ ਕਰਨ ਦਾ ਤਰੀਕਾ ਸਾਧਾ ਜਿਹਾ ਅਨੰਦ ਆ ਗਿਆ ਪ੍ਰਗਟ ਸਿੰਘ ਜੀ ਦੇ ਕਲਮ ਕਾਬਲੇ ਤਾਰੀਫ਼ ਸੀ

  • @godgod711
    @godgod711 5 років тому +47

    ਧੰਨਬਾਦ ਟਹਿਣਾ ਸਾਬ੍ਹ, ਤੁਸੀਂ ਸੱਚੀ ਸ਼ਰਧਾਂਜਲੀ ਦਿੱਤੀ ਗੀਤਕਾਰ ਪ੍ਰਗਟ ਸਿੰਘ ਜੀ ਨੂੰ, ਹਰਮਨ ਥਿੰਧ, ਹਰਜੀਤ ਹਰਮਨ ਦਾ ਵੀ ਧੰਨਬਾਦ JE

  • @RajpalGhalkalan
    @RajpalGhalkalan 5 років тому +37

    ਬਹੁਤ ਵਧੀਆ ਇਨਸਾਨ ਤੇ ਗੀਤਕਾਰ ਸਨ ਬਾਈ ਪਰਗਟ ਸਿੰਘ ਇੰਟਰਵਿਊ ਸੁਣ ਕੇ ਬਹੁਤ ਚੰਗਾ ਲੱਗਾ, ਬਹੁਤ ਦੁੱਖ ਹੈ ਉਹਨਾਂ ਦੇ ਜਾਣ ਦਾ।

  • @jagjitsingh7029
    @jagjitsingh7029 5 років тому +57

    ਕਿਆ ਤਾਲਮੇਲ ਸੀ ਹਰਜੀਤ ਹਰਮਨ ਅਤੇ ਪਰਗਟ ਲਿੱਦੜਾ ਦਾ! ਇਕ ਲਿੱਖਦਾ ਬਹੁਤ ਸੋਹਣਾ ਸੀ ਦੂਸਰਾ ਗਾਉਦਾ ਬਹੁਤ ਸੋਹਣਾ ਹੈ!
    1

    • @kesarsingh7905
      @kesarsingh7905 4 роки тому

      ਬਹੁਤ ਵਧੀਆ ਹੈ ਜੀ, ਯਾਦਾਂ ਯਾਦ ਕੀਤੀਆਂ ਹਨ। ਇੱਕ ਚੰਗੇ ਇਨਸਾਨ ਨੂੰ ਯਾਦ ਕੀਤਾ ਹੈ।

  • @harnamsingh656
    @harnamsingh656 4 роки тому +4

    ਬਹੁਤ ਹੀ ਵਧੀਆ ਲੱਗਿਆਂ ਪਰਗਟ ਸਿੰਘ ਜੀ ਦੇ ਤੇ ਹਰਮਨ ਬਾਈ ਜੀ ਦੇ ਗਾਇਕੀ ਸਫਰ ਵਾਰੇ ਜਾਣ ਕੇ ਬਹੁਤ ਹੀ ਦੁੱਖ ਵੀ ਹੋਇਆ ਪਰਗਟ ਸਿੰਘ ਜੀ ਮੋਤ ਦਾ ।
    ਬਹੁਤ ਧੰਨਵਾਦ Prime ASIA

  • @angrejjhinger5996
    @angrejjhinger5996 5 років тому +13

    ਉੱਚੀ ਤੇ ਸੁੱਚੀ ਸੋਚ ਦੇ ਮਾਲਕ ਪਰਗਿਟ ਸਿੰਘ ਬਹੁਤ ਨੇਕ ਇਨਸਾਨ ਸਨ ਜੋ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਪਰਮਾਤਮਾ ਉਹਨਾ ਦੀ ਆਤਮਾ ਨੂੰ ਸਾਂਤੀ ਬਖਸੇ ।ਬਹੁਤ ਦੁੱਖ ਦੀ ਗੱਲ ਕਿ ਅੱਜ ਸੱਭਿਆਚਾਰ ਲਿਖਣ ਵਾਲੀ ਕਲਮ ਟੁੱਟ ਗਈ।

  • @jagdishpritam4255
    @jagdishpritam4255 5 років тому +17

    ਬਾੲੀ ਜੀ ਦੀ ਮੌਤ ਦਾ ਦੁਖ ਹੈ ਪਰ ਹਰਮਨ ਨਾਲ ਮੁਲਾਕਾਤ ਵੀ ਚੰਗੀ ਲਗੀ ,ਅਗੇ ਜੋ ਵਾਹਿਗੁਰੂ ਨੂੰ ਮਨਜੂਰ!

  • @JagdevSingh-jg2dy
    @JagdevSingh-jg2dy 5 років тому +58

    ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗ ਏ
    ਪੰਜਾਬ ਗੁਰਾਂ ਦੀ ਕ੍ਰਿਪਾ ਦੇ ਨਾਲ ਵਸਦਾ ਹੈ

  • @PBX29.93
    @PBX29.93 2 роки тому +4

    ਸਰਦਾਰ ਪਰਗਟ ਸਿੰਘ ਜੀ ਬਹੁਤ ਵਧੀਆ ਇਨਸਾਨ ਸੀ ਤੇ ਗੀਤਕਾਰ ਵੀ ਬਹੁਤ ਵਧੀਆ ਸੀ। ਹਰਜੀਤ ਹਰਮਨ ਜੀ ਬਹੁਤ ਵਧੀਆ ਇਨਸਾਨ ਨੇ। ਵਾਹਿਗੁਰੂ ਜੀ ਸਰਦਾਰ ਪਰਗਟ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।🙏🙏

  • @GursewakSingh-jo2qo
    @GursewakSingh-jo2qo 5 років тому +86

    ਬਹੁਤ ਵਧੀਆ ਕੀਤਾ ਹਰਜੀਤ ਹਰਮਨ ਨੂੰ ਬੁਲਾਇਆ

  • @balkaransinghvairoke8593
    @balkaransinghvairoke8593 5 років тому +19

    ਕਿਆ ਤਾਲਮੇਲ ਸੀ ਹਰਜੀਤ ਹਰਮਨ ਅਤੇ ਪਰਗਟ ਲਿੱਦੜਾ ਦਾ! ਇਕ ਲਿੱਖਦਾ ਬਹੁਤ ਸੋਹਣਾ ਸੀ ਦੂਸਰਾ ਗਾਉਦਾ ਬਹੁਤ ਸੋਹਣਾ ਹੈ!

  • @bhinderkhandoli4570
    @bhinderkhandoli4570 5 років тому +19

    ਮੈ ਵੀ ਅਜ ਲਿਖਦਾ ਗਾੳਂਦਾ ਨਾ ਹੰਦਾ
    ਜੇ ਹਰਮਨ ਦੀ ਆਵਾਜ ਨਾ ਸੁਣੀ ਹੁੰਦੀ
    ਤੇ ਪਰਗਟ ਲਿਦੜਾਂ ਦੀ ਗੀਤਕਾਰੀ ਨੇ ਦਿਲ ਨੂੰ ਟੁੰਬਿਆ ਨਾ ਹੰਦਾ ਪਰਗਟ ਸਾਬ ਨੂੰ ਮਿਲਣ ਦੀ ਖਵਾਹਿਸ਼ ਦਿਲ ਚ ਹੀ ਰਹਿ ਗਈ

  • @Parveendugg
    @Parveendugg 5 років тому +20

    ਮਾਣਕ + ਦੇਵ
    ਹਰਭਜਨ + ਮਰਾੜਾ ਵਾਲਾ
    ਹਰਮਨ + ਪਰਗਟ
    ੲਿਹਨਾਂ ਜੋੜੀਅਾ ਦੀ ਗੱਲ ਹਮੇਸ਼ਾ ਜੱਗ ਹੋੳੁ

    • @SM-fp5ob
      @SM-fp5ob 5 років тому +2

      I think Mohd Sidique + Babbu Singh Mann marara Wala will be more appropriate

    • @sandeepsingh-ik4dl
      @sandeepsingh-ik4dl 3 роки тому +2

      Surjit Bindrakhia + shamsher sandhu

  • @jasvirkaur-qd9kp
    @jasvirkaur-qd9kp 5 років тому +29

    ਪ੍ਰਗਟ ਸਿੰਘ ਵੀਰ ਦੇ ਬੇਵਕਤ ਤੁਰ ਜਾਣ ਦਾ ਬਹੁਤ ਦੁੱਖ ਹੋਇਆ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ

  • @inderjits3014
    @inderjits3014 5 років тому +6

    harman veere da rang uddya hoa te dil v udaas lgda. bai imagine tusi ajj tk jis ik skhksh de geet gaunde ho te likhn wala ik dum duniya nu alvida kehde ki beeti hougi veer te. sachi pure parivar ch sunn wale geet likhde c bai. god bless the departed soul...

  • @harbanssidhu5234
    @harbanssidhu5234 5 років тому +2

    ਬਾਈ ਜੀ ਇਹ ਬਹੁਤ ਹੀ emotoinal ਇੰਟਰਵਿਉ ਆ ਬਹੁਤ ਹੀ ਚੰਗੇ ਇਨਸਾਨ ਪਰਗਟ ਜੀ ਦੇ ਜਾਣ ਚਾ ਦੁੱਖ ਸਭ ਦੇ ਚਿਹਰਿਆਂ ਤੋਂ ਸਾਫ ਝਲਕਦਾ ।।

  • @Harkomal_Haans
    @Harkomal_Haans 5 років тому +15

    ਮਿਲਾਗੇ ਜਰੂਰ emotional interview 😢

  • @balkaransinghvairoke8593
    @balkaransinghvairoke8593 5 років тому +73

    ਮਨ ਦਾ ਪੰਛੀ ਕੈਦ ਇੱਥੋਂ ਹੁਣ ਉੱਡਣਾ ਚਾਹਵੇ,
    ਇਸ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ।
    #ਪ੍ਰਗਟ_ਲਿੱਧੜਾ

  • @JaswinderSingh-gw9sx
    @JaswinderSingh-gw9sx 5 років тому +30

    I'm really emotional to watching this interview and no more comments.

  • @singhgill4991
    @singhgill4991 5 років тому +4

    ਅੱਜ ਪਹਿਲੀ ਵਾਰ ਮੈ ਕੋਈ ਪੂਰੀ ਇੰਟਰਵਿੳ ਸੁਣੀ ਸੱਚੀ ਰੋਣਾ ਆ ਗਿਆ ਜੀ ਬਹੁੱਤ ਸੋਹਣੀ ਜੋੜੀ ਸੀ ਮੇਰਾ ਫੇਵਰਿਟ ਸਿੰਗਰ ਬਾਈ ਹਰਮਨ ਹੈ ਪਰ ਬਾਈ ਪਰਗਟ ਜੀ ਦੀ ਕਲਮ ਤੇ ਤਾਂ ਕੋਈ ਉੰਗਲ ਕਰ ਹੀ ਨਹੀ ਸਕਦਾ ਰੱਬ ੳਹਨਾਂ ਦੀ ਰੂਅ ਨੰੂ ਸਾਂਤੀ ਬਖਸੇ 🙏🙏🙏🙏🙏🙏🙏

  • @bsh7066
    @bsh7066 5 років тому +13

    One of the biggest loss to punjab and punjabi language & punjabi music.
    In 2014 my late wife phoned HH requesting a meeting with both HH & Pargat Singh together to ascertain how both of them are so nicely tuned together. HH said to her to phone his office when we came to India and he will try his best to meet us with Pargat Singh. As some of the things are not meant to happen as we expect them to happen, my wife never lived to meet them. Now we have lost a brilliant song writer which has left a massive void. May God give HH courage to continue serving punjabi music industry. PS RIP.

  • @jaggirampura555
    @jaggirampura555 5 років тому +15

    ਪੁਰੀ ਮੁਲਾਕਾਤ ਵਿਚ ਹੰਝੂ ਨਹੀਂ ਰੋਕ ਪਾਏ ਅਸੀਂ

  • @darshangill5133
    @darshangill5133 5 років тому +1

    ਟਹਿਣਾ ਸਾਹਿਬ ਬਹੁਤ ਵਧੀਆ ਉਪਰਾਲਾ ।ਮੈਂ ਕਾਫੀ ਸਮੇਂ ਤੋਂ ਤੁਹਾਡੇ ਅਖਬਾਰਾਂ ਵਿੱਚ ਲੱਚਰ ਗੀਤਾਂ ਬਾਰੇ
    ਲਿਖੇ ਲੇਖ ਪੜ੍ਹਦਾ ਰਿਹਾ ਹਾਂ ।ਸੋਚ ਦਾ
    ਸੀ ਸ਼ਾਇਦ ਇਹ ਬੰਦਾ ਆਪਣੀ ਰੋਜੀ ਰੋਟੀ ਵਾਸਤੇ ਲਿਖਦਾ ਹੋਵੇਗਾ ।ਪਰ ਜਦੋਂ ਤੋਂ ਪ੍ਇਮ ਏਸ਼ੀਆ ਵੇਖਣਾ ਸ਼ੁਰੂ
    ਕੀਤਾ ਓਦੋਂ ਤੋਂ ਤਸਵੀਰ ਬਿਲਕੁਲ ਸਾਫ
    ਹੋ ਗਈ ਕਿ ਇਹ ਵਾਕਿਆ ਹੀ ਸੱਭਿਆਚਾਰ ਸੰਭਾਲਣ ਵਾਲਾ ਇਨਸਾਨ ਐ।ਤੁਹਾਡੇ ਸਕੂਲ ਬਾਰੇ ਤੁਹਾਡੇ ਵਿਚਾਰਾਂ ਦੀ ਕੋਟਿ ਕੋਟਿ ਸਲਾਘਾ ਕਰਦਾਂ ਹਾਂ ।ਅਸੀਂ ਮੋਗੇ ਜਿਲ੍ਹੇ
    ਨਾਲ ਸਬੰਧਤ ਹਾਂ ।ਇਸ ਕਰਕੇ ਸਾਨੂੰ
    ਆਪ ਜੀ ਉਪਰ ਬਹੁਤ ਮਾਣ ਹੈ ।ਕਿ ਸਾਡੇ ਮਾਲਵੇ ਵਿੱਚ ਇਹੋ ਜਿਹੇ ਇਨਸਾਨ ਹਨ ਜਿੰਨਾਂ ਦੀ ਜਮੀਰ ਹਾਲੇ
    ਵੀ ਜਾਗਦੀ ਹੈ ।ਤੁਹਾਡੀ ਸਾਦਗੀ ਅਤੇ ਬੋਲੀ ਵਿੱਚ ਜੋ ਠੇਠ ਪਣ ਹੈ ਪ੍ਰਮਾਤਮਾ ਹਮੇਸ਼ਾ ਕਾਇਮ ਰਖੇ।ਬਾਕੀ ਥਿੰਦ ਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ

  • @lakhveersingh9059
    @lakhveersingh9059 5 років тому +1

    ਦਿਲ ਨੂੰ ਬਹੁਤ ਹੀ ਜਿਆਦਾ ਦੁੱਖ ਹੋਇਆ ਸੀ ਇਹ ਖਬਰ ਸੁਣ ਕੇ
    ਪਰਗਟ ਸਿੰਘ ਮੇਰੇ ਪਸੰਦ ਦੇ ਗੀਤਕਾਰਾ ਚੋ ਇਕ ਸੀ ਹੈ ਤੇ ਰਹੂੰਗਾ

  • @karmjitrai146
    @karmjitrai146 2 роки тому +1

    ਪਰਗਟ ਜੀ ਬਹੁਤ ਹੀ ਵਧੀਆ ਅਤੇ ਉਚੀ ਸੋਚ ਦੇ ਮਾਲਕ ਸਨ ਉਹਨਾਂ ਦੇ ਗੀਤ ਸਾਡੇ ਦਿਲਾਂ ਅੰਦਰ ਸਦਾ ਗੁਜਦੇ ਰਹਿਣ ਗੇ ਹਰਜੀਤ ਹਰਮਨ ਵੀਰ ਵੀ ਬਹੁਤ ਹੀ ਮਿਲਣ ਸਾਰ ਇਨਸਾਨ ਨੇ ਸਾਡੇ ਨਾਲ ਕਿਸਾਨੀ ਸੰਗਰਸ ਵਿੱਚ ਨਾਭੇ ਵੀ ਅਤੇ ਪਟਿਆਲੇ ਵੀ ਜਾਂਦੇ ਰਹੇ ਫਿਰ ਦਿੱਲੀ ਵੀ ਗਏ ਸੀ ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਮੈਡਮ ਹਰਮਨ ਜੀ ਤੁਸੀ ਹਰਜੀਤ ਵੀਰ ਨਾਲ ਇੰਟਰਵਿਯੂ ਕੀਤੀ ਅਤੇ ਪਰਗਟ ਜੀ ਨੂੰ ਸ਼ਰਧਾਜਲੀ ਦਿੱਤੀ

  • @ravinderdeepu8067
    @ravinderdeepu8067 5 років тому +1

    Bhaji 😭😭😭😭bohatttt sona song aa ... sade dil to push sajna asi keio pardesi hoiyae. .... akha bhar ondiya har bar jado be suni da love you brother

  • @sdesangha2942
    @sdesangha2942 5 років тому +70

    ਹਰਜੀਤ ਹਰਮਨ
    ਲੋਕ ਗਾਇਕ ਹੈ
    ਤੇ ਬਾਈ ਪ੍ਰਗਟ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦੇ ਆ

  • @anmolsidhu2796
    @anmolsidhu2796 5 років тому +41

    ਹਰਜੀਤ ਹਰਮਨ ਵੀ ਕਦਰ ਕਰਨ ਵਾਲਾ ਬੰਦੇ ਰੱਬ ਉਮਰ ਲੰਬੀ ਕਰੇ ਵੀਰ ਦੀ

  • @narinderpalsingh191
    @narinderpalsingh191 2 роки тому +3

    ਬਾਈ ਪਰਗਟ ਤੇ ਹਰਮਨ ਦੋਨੋ ਹੀ ਬਹੁਤ ਪਿਆਰੀਆਂ ਰੂਹਾਂ ਨੇ ਪਰਗਟ ਬਾਈ ਜੀ ਦਾ ਬਹੁਤ ਅਫ਼ਸੋਸ ਹੈ😥😥😥😥😥

  • @gurpeetsingh1812
    @gurpeetsingh1812 5 років тому +24

    bada pyara raitr si pagat sahb mera favrt singr harjeet Harman

  • @makhankalas660
    @makhankalas660 5 років тому +3

    ਬਹੁਤ ਵਧੀਆ ਹੀ ਜੋੜੀ ਸੀ ਪੰਜਾਬ ਦੀ ਪ੍ਰਗਟ ਸਿੰਘ ਹਰਜੀਤ ਹਰਮਨ ਵਾਹਿਗੁਰੂ ਜੀ ਹਰਜੀਤ ਹਰਮਨ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਪ੍ਰਗਟ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਨੂੰ ਬੱਖਸ਼ਿਓ ਜੀ

  • @brownboy1993
    @brownboy1993 5 років тому +3

    ਹਰਜੀਤ ਹਰਮਨ ਨੂੰ ਸਿਤਾਰਾ ਬਣਾ ਗਏ , ਪਰਗਟ ਸਿੰਘ ਲਿੱਧੜ ਦੇ ਲਿਖੇ ਗੀਤ, ਵਾਹਿਗੁਰੂ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਰਗਟ ਸਿੰਘ ਲਿੱਧੜ ਦੀ ਆਤਮਾ ਨੂੰ

  • @g.ksandhu2461
    @g.ksandhu2461 5 років тому +5

    bhut vdia,straight forwarding
    Thanks Harman bhaji sharing us some secret

  • @fanchamkileda1005
    @fanchamkileda1005 5 років тому +6

    ਨਹੀ ਭੁॅਲਣ िਵਛੋੜਾ ਮੈਨੂੰ ਤੇਰਾ ਸਾਰੇ ਦੁॅਖ ਭੁॅਲ ਜਾਣਗੇ I miss you Prgt g

    • @sarabjitsingh5950
      @sarabjitsingh5950 5 років тому

      Sacha sucha bnda harman y. Tey sachian galan krde aa. Baki pargat mastuana nal wargi jori kisay dee nhi

  • @jaswindertoor2304
    @jaswindertoor2304 5 років тому +5

    ਸ਼੍ਰ ਪ੍ਰਗਟ ਸਿੰਘ ਜੀ ਲਿੱਦੜਾ ਸੰਗਰੂਰ ਵਾਲੇਆ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ,,

  • @lakhveerchahal23
    @lakhveerchahal23 5 років тому +123

    ਸਭਿਆਚਾਰ ਦੀ ਮਹਿਕ ਅੱਜ ਵੀ ਆਉਂਦੀ ਹੈ । ਅੱਜ ਵੀ ਲੋਕ ਬੜੇ ਚਾ ਨਾਲ ਸੁਣਦੇ ਹਨ । #ਪਰਗਟ ਸਿੰਘ ਲਿਦੜਾ ਵਾਲੇ ਦੇ ਲਿਖੇ ਗੀਤ ਤੇ #ਹਰਜੀਤ ਹਰਮਨ ਦੇ ਗਾਏ ਗੀਤ ।ਪੰਜਾਬ ਬੋਲੀ ਦਾ ਸਭ ਤੋ #ਲਾਡਲਾ ਜਿਹਾ ਗਾਇਕ ਹਰਜੀਤ ਹਰਮਨ ਜੋ। #ਬੱਬੂ ਮਾਨ ਦੀ ਤਰਾ ਚੰਨ ਤਾਰੀਆ । #ਚਾਦਰਾ, ਫੁਲਕਾਰੀਆ ਸੱਗੀ ਫੁਲਾ ਦੀ ਗੱਲ ਕਰਦਾ ਹੈ । ਤੇ ਸਦਾ ਉਸਦੇ ਗੀਤ ਹਰ ਵਰਗ ਦੇ ਲੋਕਾ ਨੂੰ ਪਸੰਦ ਨੇ ਭਾਵੇ ਲੱਖ ਰੈਪਾ ਸੈਪਾ ਦਾ ਜਾਮਨਾ ਆ ਗਿਆ । ਪਰ ਫਿਰ ਵੀ ਹਰਜੀਤ ਹਰਮਨ ਦੇ ਗਾਏ ਗੀਤ ਤੇ #ਪਰਗਟ ਸਿੰਘ ਲਿਦੜਾ ਵਾਲੇ ਦੇ ਲਿਖੇ ਗੀਤ #ਦਿਲਾ ਤੇ ਰਾਜ ਕਰਦੇ ਨੇ । ਤੇ ਕਰਦੇ ਰਹਿਣਗੇ । #ਪਰਗਟ ਸਿੰਘ ਲਿਦੜਾ ਵਾਲਾ ਬਾਈ ਜੀ #ਸਦੀਵੀ ਵਿਛੋੜਾ ਦੇ ਗਏ ਸਭ ਪੰਜਾਬੀਆ ਨੂੰ । ਬਹੁਤ ਮੰਦਭਾਗੀ ਗੱਲ ਹੋਈ । ਪੰਜਾਬ ਦਾ #ਹੀਰਾ ਗੀਤਕਾਰ ਸੀ । #ਪਰਗਟ ਸਿੰਘ ਵੀਰ ਜੀ। ਕਿਉਕਿ ਉਸ ਨੇ ਜੋ ਵੀ ਅੱਜ ਤੱਕ ਲਿਖਿਆ ਹੈ ਇਕ ਵੀ ਗੀਤ ਨਹੀ ਜੋ #ਸਭਿਆਚਾਰ ਤੋ ਬਾਹਰ ਹੋਵੇ । ਸਦਾ ਧੀਆ ਭੈਣਾ ਦੇ ਜਜ਼ਬਾਤਾ ਦੀ ਸੁਹਪਣ ਦੀ ਗੱਲ ਕੀਤੀ ਪਰਗਟ ਵੀਰ ਨੇ ਗੀਤਾ ਵਿਚ ।। ਉਸ ਦੇ ਮੈਨੂ ਸਾਰੇ ਗੀਤ ਹੀ ਪਿਆਰੇ ਲੱਗਦੇ ਨੇ ਪਰ ਉਸ ਨੇ ਇਕ ਗੀਤ ਲਿਖਿਆ ਸੀ --"#ਕੀਤੇ ਮਾਰ ਗੇੜਾ ਮੁਟਿਆਰੇ ਨੀ ਹੁਣ ਪਿੰਡ ਬਦਲ ਗਿਆ "। ਉਸ ਵਿਚਲਾ ਇਕ ਅੰਤਰਾ ਸੀ ।##ਹੋਏ ਘਰ -ਘਰ ਲੀਡਰ ਪੈਦਾ ਨਾ ਕੋਈ ਗੱਲ ਸਹੈ ਧੜੇ ਬਾਜੀਆ ਬਣੀਆ ਨਾ ਉਹ ਪਿਆਰ ਰਹੇ ਸਭ ਬਦਲੇ ਮਿੱਤਰ ਪਿਆਰੇ ਨੀ ਹੁਣ ਪਿੰਡ ਬਦਲ ਗੀਆ @ ਕਦੇ ਮਾਰ ਗੇੜਾ ਮੁਟਿਆਰੇ ਨੀ ਹੁਣ ਪਿੰਡ ਬਦਲ ਗਿਆ। ਇਹ ਸ਼ਬਦ ਮੈਨੂ ਸੁਣ ਕੇ ਲਗਦਾ ਕਿ ਇਕ ਤਰਾ ਦੀ ਭਵਿੱਖਬਾਣੀ ਕਰਤੀ ਸੀ ਪਰਗਟ ਵੀਰ ਨੇ ਪੰਜਾਬ ਦੇ ਹਲਾਤਾ ਦੀ। ਪਿੰਡਾ ਦੇ ਹਲਾਤ ਵਾਕਿਆ ਹੀ ਇਸ ਤਰਾ ਦੇ ਹੋ ਗਏ ਅੱਜ ਦੇ ਸਮੇ।
    ਅਖੀਰ ਚ ਕਹਾਗੇ ਕਿ । ਪੰਜਾਬੀ ਮਾ ਬੋਲੀ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਕਦੇ ਨਹੀ ਪੂਰਾ ਹੋ ਸਕਦਾ ।ਵਾਹਿਗੁਰੂ ਜੀ ਵੀਰ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਕ ਸੱਚ ਲਿਖਣ ਵਾਲੀ ਕਲਮ ਅੱਜ ਟੁੱਟ ਗਈ । ## ਸੱਤੇ ਵੈਰੋਕੇ ਨੇ ਸਹੀ ਲਿਖਿਆ ਸੀ । @ ਕਲਮਾ ਫੜਿਆ ਤੇ ਲਿਖਣ ਜਵਾਕ ਬੈਹ ਗਏ ਗੀਤਕਾਰੀਆ ਹੋ ਗਈਆ ਲੁਚੀਆ ਨੇ ।

  • @TDOTSTUDIOS
    @TDOTSTUDIOS 4 роки тому +4

    Harjit harman and pargat one of my favorite singer and lyricist... legends

  • @sommalsian3030
    @sommalsian3030 5 років тому +11

    ਅੱਜ ਦੀ ਮੁਲਾਕਾਤ ਬਹੁਤ ਭਾਵੁਕ ਕਰਨ ਵਾਲੀ ਸੀ

  • @satpreetsinghbhandohal2690
    @satpreetsinghbhandohal2690 5 років тому +52

    ਜਿਸ ਵੇਲ਼ੇ ਕਣਕਾਂਨੂੰ ਪਹਿਲਾ ਪਾਣੀ, ਵੰਡੇ ਹੋਏ ਪੰਜਾਬ ਦੀ ਤਰਾਂ, ਪੰਜਾਬ ਉਜਾੜਨ ਵਾਲ਼ੇ ,ਅੱਡੀ ਮਾਰਕੇ , ਸਾਰੇ ਹੀ ਗਾਣੇ ਅਮਰ ਰਹਿਣਗੇ

  • @dilvardhillon3454
    @dilvardhillon3454 5 років тому +2

    ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ ਗੀਤਕਾਰ ਸੀ ਪਰਗਟ ਸਿੰਘ 😥😥😥😥😥🤲🤲🤲🤲🤲

  • @harkanwaluppal7121
    @harkanwaluppal7121 5 років тому +16

    I am so great full to Chaj da Vichar for showing Harjit Harman,s interview.He is one of my favourite singer.Even I got emotional my self when he was talking about Pargat Singh ji.God bless his soul.As a song , he was one of the best that's the reason people will remember him.
    X

  • @Sukh_302
    @Sukh_302 5 років тому +5

    ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਵਾਈ ਨੀ, ਚਿੱਤ ਕਰਦਾ ਸੀ ਸੁਣੀ ਜਾਈਏ...

  • @sukhdevsingh617
    @sukhdevsingh617 5 років тому +7

    ਪ੍ਗਟ ਸਿੰਘ ਦੇ ਜਾਣ ਦਾ ਬਹੁਤ ਦੁਖ ਹੋਇਆ ਇਹ ਜੋ ਘਾਟਾ ਪੰਜਾਬੀ ਜੱਗਤ ਨੂੰ ਪਿਆ ਉਹ ਕਦੇ ਪੂਰਾ ਨਹੀ ਹੋ ਸੱਕਦਾ ਵਾਹਿਗੁਰੂ ਜੀ ਕਿਰਪਾ ਕਰਣ ਪਰਿਵਾਰ ਤੇ ਉਹਨੇ ਦੇ ਚਾਹੁਣ ਵਾਲਿਆ ਤੇ

  • @Gurpreetsingh-yj4lh
    @Gurpreetsingh-yj4lh 5 років тому +8

    ੳਸ ਰੁੱਤ ਸੱਜਣ ਮਿਲਾਦੇ ਰੱਬਾ ਮੇਰਿਅਾ ਸਾਰੀ ਹੀ ੳੁਮਰ ਤੇਰਾ ਤਾਰੀ ਜਾੳੁ ਮੁੱਲ ਵੇ

  • @TV-wq8xb
    @TV-wq8xb 5 років тому +32

    ਵਨ ਓਫ ਦਾ ਬੈਸਟ ਕਪਲਸ ਓਫ ਪੰਜਾਬੀ ਇੰਡਸਟਰੀ

  • @naunihalbhullar1788
    @naunihalbhullar1788 4 роки тому +2

    ਬਹੁਤ ਵਧੀਆ ਸਾਂਝ ਸੀ ਪਰਗਟ ਸਿੰਘ ਅਤੇ ਹਰਜੀਤ ਹਰਮਨ ਦੀ ਦੋਵੇਂ ਬਹੁਤ ਵਧੀਆ ਇਨਸਾਨ ਸਨ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ

  • @karajsinghtoor3542
    @karajsinghtoor3542 5 років тому +2

    ਵਾਹਿਗੁਰੂ ਜੀ

  • @bobysekhonbobysekhon9162
    @bobysekhonbobysekhon9162 3 роки тому +1

    ਬਹੁਤ ਵਧੀਆ ਆਵਾਜ਼ ਆ

  • @gurbajmaan9605
    @gurbajmaan9605 5 років тому +8

    ਹਰਮਨ ਸਾਬ੍ਹ ਪਨਗੋਟੇ ਵਾਲੇ ਨੂੰ ਮਿਲ ਵਾਈ ਉਸ ਦੀ ਕਲਮ ਦਾ ਵੀ ਕੋਈ ਜਵਾਬ ਨਹੀਂ

  • @CHIMBA3496
    @CHIMBA3496 4 роки тому +2

    madem g da haasa es programe wich kidar geya . pareshan lag rehe ne

  • @amritpalkamboj1202
    @amritpalkamboj1202 3 роки тому +1

    Very nice interview Harman ji meri ik war gal hoi c pargat singh hona de nal bahut he nice c bhaji honi

  • @Akashdeep-hb6cf
    @Akashdeep-hb6cf 5 років тому +14

    Every song hit ...yaar

  • @rajtoor1528
    @rajtoor1528 5 років тому +6

    My favorite Singer Harjit Harman, we will miss you Pargat Singh, I hope Harjit Harman have enough songs from Pargat Singh to sing.

  • @jagjotsinghmunjal5303
    @jagjotsinghmunjal5303 5 років тому

    Nice ji program

  • @vaneetsohal6280
    @vaneetsohal6280 5 років тому +4

    Very emotional interview

  • @rajtoor1528
    @rajtoor1528 5 років тому +15

    Tehna Saab ji, thank you for bringing Harjit Harman.
    You listen to your fans.

  • @bhupinderdullat9249
    @bhupinderdullat9249 4 роки тому +3

    ਵਾਹਿਗੁਰੂ ਪ੍ਗਟ ਸਿੰਘ ਦੀ ਅਾਤਮਾ ਨੂੰ ਅਾਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @AmandeepSingh-ys2ip
    @AmandeepSingh-ys2ip 5 років тому +1

    Thanks bhut ghaint aa

  • @harmanjotsingh3076
    @harmanjotsingh3076 5 років тому

    ਬਹੁਤ ਹੀ ਵਧੀਅਾ ਗੀਤਕਾਰ ਸੀ ਪ੍ਰਗਟ ਸਿੰਘ ਤੇ ਬਹੁਤ ਹੀ ਸੁਹਣਾ ਗਾੲਿਕ ਹਰਜੀਤ ਹਰਮਨ

  • @sukhdeepsingh-dy8ye
    @sukhdeepsingh-dy8ye 5 років тому +3

    Waheguru mehar krna

  • @kaursaini9140
    @kaursaini9140 3 роки тому

    Harman ji de bhut song mainu bhut pyare lgde ny

  • @bhupindergill644
    @bhupindergill644 5 років тому +16

    Harjit you’re the best of the best you did the justice with great writer Pargat Singh god bless you and give a peace to to the great soul of Pargat Singh

  • @satnamkhattra6845
    @satnamkhattra6845 5 років тому

    So sad ji buht dukh hoea ji,waheguru kirpa karn😰😰😩

  • @kamalmehtan541
    @kamalmehtan541 4 роки тому +1

    Very nice interview bhaji🙏🙏
    Miss you pargat singh ji

  • @TheAmritsarsingh
    @TheAmritsarsingh 5 років тому +7

    One of the greatest lyricist ever lived.

  • @AvtarSingh-pg3ck
    @AvtarSingh-pg3ck 8 місяців тому +2

    ਬਾ-ਕਮਾਲ ਕਲਮ ਸੀ ਪਰਗਟ ਸਿੰਘ ਜੀ ਦੀ_____ਕਾਲਾ ਫਰਵਾਹੀਂ🥀🥀🥀

  • @deepjandoria3545
    @deepjandoria3545 5 років тому +4

    ਵਾਹਿਗੁਰੂ ਜੀ ਹਮੇਸ਼ਾ ਪ੍ਰਗਟ ਹੋਣਾ ਨੂੰ ਆਪਣੇ ਚਰਣੀ ਨਿਵਾਸ ਦੇਣ ,,

  • @HarjeetSingh-su9yz
    @HarjeetSingh-su9yz 5 років тому +6

    Miss you pargat ji bhut vadda ghata Punjabi ma boli nu so 😭

  • @shindersingh3821
    @shindersingh3821 Рік тому

    ਬਹੁਤ ਵਧੀਆ

  • @arvindersingh9951
    @arvindersingh9951 4 роки тому +3

    Pargat Singh ji hamesh apne songs nl saade vich jinda aa 😭😭😭
    Waheguru

  • @gabbersingh7377
    @gabbersingh7377 5 років тому +4

    Best interview 👌🏻

  • @sukhchainsinghkang1313
    @sukhchainsinghkang1313 5 років тому +2

    bhot khoob tehna saab and harman ji....

  • @dilbagbrar1400
    @dilbagbrar1400 5 років тому +1

    ਬਹੁਤ ਥੋੜੇ ਇਨਸਾਨ ਇਹੋ ਜਿਹੇ ਹੁੰਦੇ ਨੇ, ਜਿੰਨਾ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਤਾਂ ਘਾਟਾ ਜੋ ਪੈ ਗਿਆ ਉਹ ਕਦੇ ਪੂਰਾ ਨੀ ਹੋ ਸਕਦਾ, ਪਰ ਕੁਝ ਇਨਸਾਨ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਘਾਟਾ ਲੋਕਾਂ ਨੂੰ ਵੀ ਮਹਿਸੂਸ ਹੁੰਦਾ,,,, ਅਜਿਹੇ ਹੀ ਇਨਸਾਨ ਸਨ ਸਰਦਾਰ ਪ੍ਰਗਟ ਸਿੰਘ ਜੀ ਲਿੱਧੜਾਂ ਵਾਲੇ...... ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ..... miss u 22 ਜੀ....

  • @zenretro8093
    @zenretro8093 5 років тому +2

    So sad no words

  • @dilpreetsingh-tz8kc
    @dilpreetsingh-tz8kc 5 років тому

    Veer Thena Ji bahout hi jada vadiya interview aa Madam ji thuada kam v vadua ji Waheguru Pargat Singh nu Apne Charna vich tah bakshan bai Harjit no1 jodi c tuhadi

  • @avtaratwal1458
    @avtaratwal1458 5 років тому +3

    A Tribute to writer Pargat Singh Lidharan....
    ਰੂਹਾਂ ਦੀਆਂ ਸਾਝਾਂ ਤੇ ਕੋਮਲ ਮਨੋ-ਭਾਵਾਂ ਦੇ ਸ਼ਾਇਰ ਪਰਗਟ ਸਿੰਘ ਲਿੱਧੜਾਂ ਦੀ ਕਲਮ ਨੂੰ ਸਿਜ਼ਦੇ-ਸਲਾਮ!!!!
    ਹਰ ਕੋਈ ਨਹੀ ਕਰ ਸਕਦਾ ਕੱਣਕਾਂ ਨੂੰ ਪਹਿਲਾ ਪਾਣੀ ਲਾਉਣ ਦੀਆਂ ਗੱਲਾਂ!
    ਸਾਉਣ ਮਹੀਨੇ ਕੋਠੇ ਚੱੜ,ਅੱਖ ਲਿਸ਼ਕਦੇ ਬੱਦਲਾਂ ਦੇ ਨਾਲ ਲਾਉਣ ਦੀਆਂ ਗੱਲਾਂ!
    ਹਰ ਕੋਈ ਨਹੀ ਲਿਖ ਸਕਦਾ ਰੱਬੀ ਜਾ ਸਬੱਬੀ ਮੇਲ ਹੋਣ ਦੀ ਤਾਘ ਨੂੰ,
    ਤੑਿੱਜ਼ਣਾਂ 'ਚੁ ਚਰਖਾ ਕੱਤਣ ਦੀਆਂ, ਬੇਠ ਦਰਵਾਜ਼ੇ ਚਾਦਰ ਤੇ ਮੋਰ ਪਾਉਣ ਦੀਆਂ ਗੱਲਾਂ!
    ਹਰ ਕੋਈ ਨਹੀ ਕਰ ਸਕਦਾ ਦਿਲ ਮਰਜ਼ਾਣੇ ਨੂੰ ਲੱਗੀ ਮਰਜ਼ ਦੀ ਗੱਲ,
    ਹਰ ਕਿਸੇ ਦੀ ਕਲਮ 'ਚੋ ਨਹੀ ਫੁੱਟਦੀਆਂ ਸਿਆਲਕੋਟੀ ਮੋਰ ਦੀ ਉੱਚੀ ਧੌਣ ਦੀਆਂ ਗੱਲਾਂ!
    ਹਰ ਕੋਈ ਕਿੱਥੇ ਲਿੱਖ ਸਕਦੈ ਪਹੁ ਫੁੱਟਣ ਵੇਲੇ ਪਏ ਭੁਲੇਖੇ,
    ਹਵਾ ਦੇ ਬੁੱਲਿਆਂ ਦੀ ਗੱਲ, ਖਿਆਲਾਂ ਤੇ ਉਡੀਕਾਂ 'ਚੁ ਪੱਖੀ ਘੁਮਾਉਣ ਦੀਆਂ ਗੱਲਾਂ!
    ਹਰ ਕੋਈ ਨਹੀ ਲਿਖ ਸਕਦਾ ਇੱਕ ਚੰਨ ਦੇ ਵਾਪਸ ਆਉਣ ਦਾ ਇਤਜ਼ਾਰ,
    ਦਿਮਾਗਾਂ ਨਾਲ ਨਹੀ ਲਿਖੀਆਂ ਜ਼ਾਦੀਆਂ ਪੰਜ਼ਾਂ ਪਾਣੀਆਂ ਦੇ ਹੰਝੂ ਚੌਣ ਦੀਆਂ ਗੱਲਾ!
    ਹਰ ਕੋਈ ਨਹੀ ਲਿਖ ਸਕਦਾ ਉਹਦਾ ਸੰਗ ਕੇ ਸਹੇਲੀਆਂ 'ਚੋ ਹੱਸਣਾ,
    ਹਵਾਵਾਂ ਦੀਆਂ ਸੁਗੱਧਾਂ ਅਤੇ ਬੇਠ ਨਿੰਮ ਥੱਲੇ ਲੰਮੇ ਲੰਮੇ ਤੱਦਂ ਪਾਉਣ ਦੀਆਂ ਗੱਲਾਂ!
    ਹਰ ਕੋਈ ਨਹੀ ਲਿਖਦਾ ਕੇ ਕੁਦਰਤ ਦੇ ਨਾਲ ਪਿਆਰ ਕਰ, ਸੱਭਣਾ ਦਾ ਸਤਿਕਾਰ ਕਰ,
    "ਅਟਵਾਲ" ਲਿਖਦੇ ਨੇ ਲੋਕੀ ਅੱਜ਼ਕੱਲ ਮੋਟੇ ਪੇਸੇ ਕਮਾਉਣ ਦੀਆਂ ਗੱਲਾਂ!!!!
    ਅਵਤਾਰ ਅਟਵਾਲ

    • @verrumaan6207
      @verrumaan6207 4 роки тому

      Kya khoobsurat kalam a veerji tuhadi v salute to you

  • @swarnsinghsandhu4108
    @swarnsinghsandhu4108 9 місяців тому

    ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਗਟ ਸਿੰਘ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ।

  • @dilvardhillon3454
    @dilvardhillon3454 5 років тому +1

    ਸੱਚੀ ਗੱਲ ਵੀਰ ਜੀ ਮਨ ਭਰ ਆਇਆ 😭😭😭😭

  • @kulvindersingh375
    @kulvindersingh375 5 років тому +3

    ਟਹਿਣਾ ਜੀ ਸਤ ਸ੍ਰੀ ਅਕਾਲ ਬਾਈ ਜੀ ਤੇਜ ਬਹਾਦਰ ਸਿੰਘ ਇਕ ਫੌਜੀ ਸੀ ਉਸ ਬਾਈ ਜੀ ਨੇ ਖਾਣੇ ਨੂੰ ਲੇ ਕੇ ਇਕ ਵੀਡੀਓ ਬਣਾਈ ਸੀ ਉਸ ਨੂੰ ਫੌਜ ਵਿਚੋ ਕਢ ਦਿੱਤਾ ਗਿਆ ਇਕ ਵਾਰ ਉਸ ਵੀਰ ਦੀ ਵੀ ਸਾਰ ਲੈ ਲਵੋ ਬੇਨਤੀ ਹੈ ਜੀ ਧੰਨਵਾਦ

  • @Bhau_Talks
    @Bhau_Talks 5 років тому +3

    ਮਿਲਣ ਦੀ ਰੀਝ ਅਧੂਰੀ ਰਹੀ ਗਈ,, ਕਹਿੰਦੇ ਸੀ ਜਦੋਂ ਤੂੰ ਪੰਜਾਬ ਆਇਆ ਦੱਸੀ ਤੇਰੇ ਪਿੰਡ ਆਵਾਗੇ,,, ਮੈਂ ਮਖੌਲ ਕੀਤੀ ਕਿ ਅੰਕਲ ਸਾਡੇ ਖੇਤਾਂ ਚ ਬੈਠ ਕੇ ਵੀ ਜੱਟੀ ਵਰਗਾ ਇਕ ਗੀਤ ਲਿਖਿਉ... ਕਹਿੰਦੇ ਸੀ ਚਲ ਠੀਕ ਆ 😞

  • @pavanjotarmangrewalmansura4868
    @pavanjotarmangrewalmansura4868 5 років тому +3

    Thank you prime asia tusi mere veer nu apne studio bulaya sh pargat singh veer ji di ghaat kade poori ni ho sakdi.. mnu bhut dukh hoya eh sun k b oh sade vch nhi rahe .. maharaj harman veere te sanu saarya nu bhaana mannan da bal bakhshan .waheguru ji ka khalsa waheguru ji ki fatheh 🙏🏼

  • @amandeepsinghheera2537
    @amandeepsinghheera2537 5 років тому +16

    Harjit Harman my favourite singer ❤️❤️

  • @ranutechnical7686
    @ranutechnical7686 5 років тому +1

    waheguru ji

  • @SherSingh-ec7jr
    @SherSingh-ec7jr 9 місяців тому

    ਹਰਜੀਤ ਹਰਮਨ ਦੀ ਗਾਇਕੀ ਤੇ ਪ੍ਰਗਟ ਸਿੰਘ ਦੀ ਲੇਖਣੀ ਦਾ ਕੋਈ ਤੋੜ ਨੀ ਸੀ🙏

  • @GURPREETSINGH-yg8yg
    @GURPREETSINGH-yg8yg 5 років тому +1

    Waheguru ji

  • @pargatsingh-sw9wz
    @pargatsingh-sw9wz 5 років тому +3

    Bhut hi vdia song likhde sn🙏
    Harjeet ji di awaz hor b char chn laundi c

  • @avtarsinghrandhawa2314
    @avtarsinghrandhawa2314 5 років тому +4

    ਚੰਗੇ ਦੋਸਤ ਚੰਗੇ ਇਨਸਾਨ ਅਤੇ ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤਰਾਂ ਦੀ ਜੋੜੀ ਹਰਮਨ ਅਤੇ ਪ੍ਰਗਟ ਲਿੱਦੜਾਂ

  • @JaspalSingh-fo9hh
    @JaspalSingh-fo9hh 4 роки тому +2

    Waheguruji mehar karna 🙏🙏🙏

  • @gurjindsingh8139
    @gurjindsingh8139 5 років тому +21

    ਟਹਿਣਾ ਵੀਰ ਇਕ ਰਮਲਾ ਤੇ ਮਿਰਜਾ ਸੰਗੋਵਾਲੀਆ ਦੀ ਵੀ ਜੋੜੀ ਸੀ ਰਮਲਾ ਹਿਟ ਹੋ ਗਿਆ ਪਰ ਗਰੀਬ ਗਰੀਬ ਈ ਰਹਿ ਗਿਆ

  • @AnavarKhan-zj7jd
    @AnavarKhan-zj7jd 11 місяців тому

    Very good and beautiful songs. 22. Ji

  • @manjitsinghshergill9423
    @manjitsinghshergill9423 4 роки тому +1

    Good one brother I listened you always but now I am 5year out Kuwait

  • @harmeetsingh4610
    @harmeetsingh4610 2 роки тому +2

    Waheguru ji,,,,🙏🙏

  • @KulvirKaku
    @KulvirKaku 5 років тому +1

    Best episode

  • @harjindersingh5659
    @harjindersingh5659 5 років тому +3

    Nice interview

  • @vickysingh1105
    @vickysingh1105 5 років тому +7

    Very good harman bai ji

  • @heinrishentertainment7633
    @heinrishentertainment7633 5 років тому +12

    ਪਰਗਟ ਹੋ ਕੇ ਅਲੋਪ ਗਿਅ ਸ਼ਰੀਰਕ ਤੌਰ ਤੇ ਪਰ ਕੰਨਾ ਵਿਚ ਹਮੇਸਾ ਗਾਣੇ ਵਜਦੇ ਰਹਿਣਗੇ.....