Chajj Da Vichar 715 || Reality of Debi Makhsoospuri and Manmohan Waris's Fight

Поділитися
Вставка
  • Опубліковано 7 бер 2019
  • 09-03-2019
    #PrimeAsiaTV #ChajjDaVichar
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion.com/primeasiatv
    Website
    www.primeasiatv.com/
    instagram
    / primeasiatvcanada
    Prime Asia tv Android App Download
    play.google.com/store/apps/de...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/mobile-app
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada
  • Розваги

КОМЕНТАРІ • 875

  • @user-mi3or6it9x
    @user-mi3or6it9x 5 років тому +73

    ਦਿਲ ਦੀ ਖੁਸ਼ੀ ਵੀ ਦੇਬੀ ਸਾਨੂੰ ਕਾਫ਼ੀ ਸਸਤੀ ਮਿਲ ਜਾਂਦੀ,
    ਖਿੜਿਆ ਫੁੱਲ ਜਾਂ ਹੱਸਦਾ ਬੱਚਾ ਵੇਖ ਕਿ ਖੁਸ਼ ਹੋ ਲੈਣੇ, 💯💯

  • @nps3252
    @nps3252 5 років тому +124

    ਸਾਡੇ ਮਾਹਿਲਪੁਰ ਦੀ ਸ਼ਾਨ ਦੇਬੀ ਬਾੲੀ

  • @daljitsingh1100
    @daljitsingh1100 5 років тому +364

    ਦੇਬੀ ਨੂੰ ਸੁਣਨ ਲਈ ਸੋਚ ਦਾ ਲੈਵਲ ਬਹੁਤ ਉੱਚਾ ਕਰਨਾ ਪੈਂਦਾ.

  • @user-mi3or6it9x
    @user-mi3or6it9x 5 років тому +268

    ਚੋਟੀ ਤੇ ਪੁੰਹਚਾਇਆ ਨੂੰ ਸਾਰੀ ਦੁਨੀਆ ਦੇਖ ਦੀ,
    ਰਾਹਾਂ ਦੀ ਤਕਲੀਫ਼ ਦੇਬੀ ਯਾਰਾਂ ਨੂੰ ਪਤਾ,

    • @kuldeepvirk3303
      @kuldeepvirk3303 5 років тому +11

      ਵਕਤ ਜਿਨ੍ਹਾਂ ਮਰਜ਼ੀ ਮਾੜਾ ਕਰਦੀ ਰੱਬਾ ਕਦੇ ਸੋਚ ਤੇ ਨੀਅਤ ਮਾੜੀ ਨਾ ਕਰੀ ਰੱਬਾ ।🙏😊

    • @gsgill1507
      @gsgill1507 5 років тому +2

      hnji nice lines veer ji

    • @harrybrar833
      @harrybrar833 5 років тому

      👍🏻

  • @baljeetbk6245
    @baljeetbk6245 5 років тому +129

    ਅੱਜ ਦੇ ਗੀਤਕਾਰ ਤੁਹਾਡੇ ਵਰਤੇ ਲਫਜ਼ਾਂ ਤੱਕ ਕਦੇ ਨਹੀਂ ਪਹੁੰਚ ਸਕਦੇ

  • @tilakchaudhary3164
    @tilakchaudhary3164 4 роки тому +99

    ਦੇਬੀ ਨਹੀਂ ਕਿਸੇ ਨੇ ਬਣ ਜਾਣਾ
    ਪੰਜਾਬੀ ਮਾਂ ਬੋਲੀ ਦਾ
    ਮਹਾਨ ਸ਼ਾਇਰ ਗੀਤਕਾਰ
    ਭਾਜੀ ਤੁਸੀਂ ਗਰੇਟ ਹੋ

  • @raman6427
    @raman6427 5 років тому +46

    ਰਾਹ ਵਿਚ ਕੰਡੇ ਬੀਜਣ ਵਾਲਿਆਂ ਦਾ ਧੰਨਵਾਦੀ ਆ ਸਮਬਲ ਸਮਬਲ ਕੇ ਚਲਣੇ ਦੀ ਜਿਨ੍ਹਾਂ ਜਾਚ ਸ਼ਿਕਾ ਦਿਤੀ।।। ਦੇਬੀ ਸਾਬ

  • @jasschouhan8226
    @jasschouhan8226 5 років тому +51

    ਸਭ ਤੋ ਪिਹਲਾ ਧੰਨਵਾਦ ੳੁਸ ਇਨਸਾਨ ਦਾ िਜਸਨੇ ਇਸ ਚੈਨਲ ਦੀ ਸ਼ੁਰੂਅਾਤ ਕੀਤੀ ਤੇ िਫਰ ਨਾਮ ਰॅिਖਆ ਚॅਜ ਦਾ िਵਚਾਰ ਤੇ िਫਰ ਚੰਗੇ ਇਨਸਾਨਾ ਨੰੂ ਸੁਣ ਕੇ ਮਨ ਖੁਸ਼ ਹੋ ਜਾਦਾ ਹੈ

  • @shal708
    @shal708 5 років тому +34

    ਵਧੀਆ ਪ੍ਰੋਗਰਾਮ ਹੈ ਜੀ ।
    ਦੇਬੀ ਭਾਅ ਜੀ, ਘੈਂਟ ਇਨਸਾਨ 🙏

  • @ArjunSingh-je4nd
    @ArjunSingh-je4nd 5 років тому +54

    ਦੇਬੀ ਬਹੁਤ ਸੁਣੀਦਾ ਸਵਾਦ ਆ ਜਾਦਾ ਸੁਣਕੇ😘😘😘😘👍👍👍👍

  • @bhattibrothers4951
    @bhattibrothers4951 5 років тому +58

    ਅੱਤ ਦਾ ਪ੍ਰੋਗਰਾਮ ਆ ਜੀ ਤੇ ਅੱਤ ਦਾ ਹੀ ਗੀਤਕਾਰ ਤੇ ਕਲਾਕਾਰ ਬਹੁਤ ਹੀ ਵਧਿਆ ਸੀ ਅੱਜ ਦਾ ਪ੍ਰੋਗਰਾਮ ਉਸਤਾਦ ਜੀ ਅੱਤ ਕਰਾ ਦਿੱਤੀ

    • @ashokanand1075
      @ashokanand1075 5 років тому

      Sahi a att hi ho gai aj ta

    • @preetmj3199
      @preetmj3199 5 років тому

      ਅੱਤ ਦਾ ਮਤਲਬ excess of evil act ਅਰਥ - ਬੁਰੇ ਕੰਮ ਦੀ ਬਹੁਤਾਤ ਹੋਣੀ ੳੁਹ ਵੀਰ ਅੱਤ ਮਾੜੇ ਬੰਦੇ ਦੀ ਸਿਖਰ ਤੇ ਪੁੱਜੀ ਕਰਤੂਤ ਲੲੀ ਵਰਤੀਦਾ ਤੁਸੀਂ ਗੌਰ ਕਰੋ ੲਿਸ ਗੱਲ ਤੇ ।

  • @prabhchahal1969
    @prabhchahal1969 5 років тому +55

    ਟਹਿਣਾ ਸਾਬ ਜੀ
    ਉਸਤਾਦ ਸੁਰਜੀਤ ਪਾਤਰ ਸਾਹਬ ਜੀ ਨੂੰ ਵੀ ਬੁਲਾਵੋ ਜੀ

  • @sukhasandhu3148
    @sukhasandhu3148 4 роки тому +19

    ਹਰਮਨ ਵਾਰਗੀਆ ਧੀਆਂ ਭੈਣਾਂ ਸਭ ਨੂੰ ਦੇਈ ਰਬਾ

    • @nirmalsingh7227
      @nirmalsingh7227 3 роки тому

      Bilkul theek kiha harman ji bahut hi piyare lagde ne, awaz te hasna te sone te suhaga ae

  • @ohigill
    @ohigill 4 роки тому +19

    ਦੇਬੀ ਜੀ ਤੁਹਾਡੇ ਵਰਗਾ ਨਾ ਕੋਈ ਕਲਾਕਾਰ ਹੋਇਆ ਨਾ ਹੋਣਾ .... ਗੱਲ ਵਿਊਸ ਦੀ ਨੀ , ਗੱਲ ਦਿਲਾਂ ਤੇ ਅਰਸਿਆਂ ਤੱਕ ਰਾਜ ਕਰਨ ਦੀ ਹੈ ♥️♥️♥️♥️♥️♥️

  • @amrindergill5075
    @amrindergill5075 5 років тому +44

    ਦੇਬੀ ਬਾੲੀ ਲਾਸਟ ਵਾਲਾ ਸ਼ੇਅਾਰ ਤਾ ਬਹੁਤ ਕਮਾਲ ਦਾ ਯਾਰ ਕਿਅਾ ਬਾਤਅਾ ਬਾੲੀ
    ਵਾਹਿਗੁਰੂ ਤੁਹਾਨੂੰ ਸਦਾ ਚੜਦੀਕਲਾ ਚ' ਰੱਖੇ!

    • @nirmalsingh7227
      @nirmalsingh7227 3 роки тому

      Veer ji eho jehi lekhni te soch ik rab to milya vardan ae jo rab ne karora loka cho debi nu rab ne bakshiya

  • @satvirkaur599
    @satvirkaur599 5 років тому +400

    ਆਹ ਜੋ 13 ਲੋਕਾਂ ਨੇ unlike ਕਿੱਤਾ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਨਹੀਂ ਆਉਦੀ ਤਾਂ ਹੀ ਕੁੱਝ ਪੱਲੇ ਨਹੀਂ ਪਿਆ ਵਿਚਾਰਿਆ ਦੇ

    • @harwindersingh8641
      @harwindersingh8641 5 років тому +4

      Satvir Kaur ryt ji..

    • @user-mi3or6it9x
      @user-mi3or6it9x 5 років тому +2

      ਸਹੀ ਗੱਲ ਆ ਬਾਈ ਜੀ

    • @vickuk1313
      @vickuk1313 5 років тому +11

      Mukhmantri ja cheeme de followers hon GE jina ne is SHABADI ROOH nu dislike kita

    • @amrindersingh1939
      @amrindersingh1939 5 років тому +2

      sahi a veer

    • @BeHappy-ci6nl
      @BeHappy-ci6nl 5 років тому +4

      Satvir Kaur
      ਮੇਰਾ ਦਿਲ ਕਰਦਾ ਹੁੰਦਾ ਕਿ ਇਹਨਾਂ ਲੱਭ ਲੱਭ ਪੁੱਛਾਂ ਕਿ ਚਾਹੀਦਾ ਕੀ ਆ ਇਹਨਾਂ ਨੂੰ।

  • @tarsembumrah9421
    @tarsembumrah9421 5 років тому +29

    Debi is one of the best singers of Punjab at present. I like his singing and lyrics very much. He sings neat, clean and plain cultural songs .

  • @coolsonucool
    @coolsonucool 5 років тому +9

    ਦੇਬੀ ਨੇ ਕਈ ਸਾਲ ਤੇਰਾ ਨਾ ਲਿਖਿਆ ਤਾਰਿਆਂ ਤੇ,,, ਤੂੰ ਵੀ ਦੱਸ ਕਦੇ ਹਵਾ 'ਚ ਉਂਗਲਾਂ ਵਾਉਂਦੀ ਸੀ ਕਿ ਨਹੀਂ!!!!!!! Heart touching... close to my heart....

  • @navjindersingh4306
    @navjindersingh4306 5 років тому +47

    ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ..ਬਹੁਤ ਖੂਬ

  • @madhomadho8332
    @madhomadho8332 5 років тому +23

    ਰੱਬ ਥੋਨੂੰ ਵੱਡੀ ਤੇ ਸਿਹਤਮੰਦ ਜ਼ਿੰਦਗੀ ਦੇਵੇ,ਦੇਬੀ ਬਾਈ ਜੀ

  • @avtarkaur6477
    @avtarkaur6477 5 років тому +33

    ਬਹੁਤ ਹੀ ਬਹੁਤ ਹੀ ਵਧੀਆ ਪ੍ਰੋਗਰਾਮ ਧੰਨਵਾਦ ਜੀ ।🙏👌👍💖🙏

    • @ashokanand1075
      @ashokanand1075 5 років тому

      Dabi warga koi v nhi likh sakda te us nu sunan lai soch v dungi honi cahidi a jaldi kro veer g live 7 le k aao plzz

    • @rajeshkumar-xw3xs
      @rajeshkumar-xw3xs 5 років тому

      Debi bai de songs ta ohna di likhayi ta ohna di shayri nu slute aa..👌👌

  • @manikharar1517
    @manikharar1517 5 років тому +19

    ਉਸਤਾਦ ਲੋਕ ❤️

  • @prabhchahal1969
    @prabhchahal1969 5 років тому +7

    ਬਹੁਤ ਖੂਬ ਉਸਤਾਦ ਦੇਬੀ ਜੀ
    'ਚੜ੍ਹਦੀ ਕਲਾ' ਚ ਰਹੋ

  • @pardeepsingh7162
    @pardeepsingh7162 5 років тому +16

    ਦੇਬੀ ਭਾਜੀ
    ਅਸ਼ਿਕ ਅਤੇ ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ👌

  • @gagandeepsinghriar1678
    @gagandeepsinghriar1678 4 роки тому +12

    ਹਰਮਨ ਭੈਣ ਜੀ ਤੁਸੀ
    ਝਾਵਾਂ ਸ਼ਬਦ ਬੜੇ ਸੋਹਣੇ ਢੰਗ
    ਨਾਲ ਬੋਲਿਆ

  • @danishdanish9930
    @danishdanish9930 5 років тому +19

    Love u from LAHORE

  • @djraymen6300
    @djraymen6300 5 років тому +67

    ਭਾਜੀ ਅਗਲੀਵਾਰ ਦੇਬੀ ਸਾਬ ਨਾਲ ੯,੧੦ ਦਿਨ ਲਗਾਤਾਰ ਪ੍ਰੋਗਰਾਮ ਬਣਾ ਲਿਉ . ੧,੨ ਤਾਂ ਬਹੁਤ ਜਲਦੀ ਮੁੱਕ ਜਾਂਦੇ

    • @SukhBaidwaan
      @SukhBaidwaan 5 років тому

      Dj Raymen sahi gal kahi bai ji👍🏼

  • @jyotikour6668
    @jyotikour6668 5 років тому +14

    M pahla kde live ni sunea Debi g nu aj sunea te bahut vdiea lgea,
    Suchi bahut nice insaan ne.
    Vdiea program c Prime Asia da ##

  • @harwindersingh8641
    @harwindersingh8641 5 років тому +57

    ਬਹੁਤ ਕਮਾਲ..!!ਚਰਨਜੀਤ ਅਹੂਜਾ, ਪੂਰਨਸ਼ਾਹਕੋਟੀ ਜੀ ਨੂੰ ਵੀ ਜਰੂਰ ਸੱਦੋ..

    • @SinghSingh-ld7vj
      @SinghSingh-ld7vj 5 років тому

      Pooran chand sahakoti ta bahut time pehla akaal chlane kar gaye veer ji

  • @pswcludhiana321
    @pswcludhiana321 5 років тому +22

    Manmohan waris and debi makhsoospuri both are equal, love you both

  • @user-mi3or6it9x
    @user-mi3or6it9x 5 років тому +5

    ਬਹੁਤ ਬਹੁਤ ਮੇਹਰਬਾਨੀ. ਸਰਵਨ ਬਾਈ ਜੀ ਤੇ ਪੂਰੀ ਦਾ ਦੇਬੀ ਬਾਈ ਸਨਮੁੱਖ ਕਰਨ ਲਈ

  • @gill1699
    @gill1699 5 років тому +6

    ਦੇਬੀ ਮਖਸੂਸਪੁਰੀ ਇੱਕ ਅੰਬਰ ਜਿੱਡਾ ਨਾਂ,,,
    ❤❤❤❤❤❤❤❤❤❤

  • @Ravi9357128438
    @Ravi9357128438 5 років тому +6

    Thank you prime Asia, thank you Tehna sahab n chajj da vichar team for always bringing our great artists on the show...

  • @gurpindersharma5967
    @gurpindersharma5967 5 років тому +10

    Bahut sohna channel te bahut hi sohna show uppro Debi 💥💥

  • @harjeetsingh4376
    @harjeetsingh4376 3 роки тому

    ਬਹੁਤ ਸਿੱਖਿਆ ਮਿਲੀ ਇਸ ਇੰਟਰਵਿਊ ਚੋਂ

  • @nirmalsingh-xu2ze
    @nirmalsingh-xu2ze 5 років тому +31

    ਵਾਹ ਦੇਬੀ ਵਾਹ ਜਿਓਦਾ ਰਹਿ ਤੇਰੇ ਤੋੰ ੲਿਹੋ ੳੁਮੀਦ ਸੀ ਕਿ ਦੇਬੀ ਕਦੇ ਵੀ ਗਿਰੇਗਾ ਨਹੀਂ।

  • @jaggaghaint698
    @jaggaghaint698 4 роки тому +5

    ਬਾਬੁਲ ਮਰਿਆ ਭਾਬੀਏ ਪੈ ਗਏ ਪੁਆੜੇ। ਨਾਲੇ ਵੱਸਦੇ ਘਰਾਂ ਦੇ ਵਿੱਚ ਆਉਣ ਚਿੱਠੀਆਂ ਕਹਿੰਦੇ ਭਾਗਾਂ ਵਾਲੇ ਹੁੰਦੇ
    ਕੁਲਦੀਪ ਮਾਣਕ ਸਾਹਿਬ ਦੇ ਗੀਤ ਜੋ ਅੱਜ ਵੀ ਤਰੋਤਾਜ਼ਾ ਨੇ

  • @daibbynagra8283
    @daibbynagra8283 4 роки тому +1

    ਰੱਬ ਕਰੇ ਕਦੇ ਫੇਰ ਉਹ ਵਕਤ ਆਵੇ ਕੇ ਦੇਬੀ ਗਾਣਾ ਲਿਖੇ ਤੇ ਵਾਰਿਸ ਗਾਵੇ। 🙏🏻🙏🏻🙏🏻🙏🏻

  • @mintumassanian9369
    @mintumassanian9369 5 років тому +3

    thnx ji.debi my favorite singer & writers

  • @Vicky98153
    @Vicky98153 5 років тому +19

    ਦੇਬੀ ਦੀ ਪੰਜਾਬੀ ਤੇ ਪਕੜ ਵਧੀਆ ਹੈ 😊👍🏻

  • @gagandeepsinghriar1678
    @gagandeepsinghriar1678 4 роки тому +3

    ਗੱਲ ਮੁੱਕੀ ਨਾ ਸੱਜਣ ਨਾਲੋ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ
    ਅੱਛਾ ਜੀ ਇਹ ਗੀਤ ਬਾਬੂ ਸਿੰਘ ਮਾਨ ਸਹਿਬ ਦੀ ਕਲਮ ਦਾ ਲਿਖਿਆ ਸੀ ਇਹ ਗੀਤ
    ਬਹੁਤ ਸਮਾਂ ਪਹਿਲਾ ਸੁਣਿਆ ਚੋਥੀ ਪੰਜਵੀ ਚ੍ਰ ਪੜਦੇ ਸੀ ਓੁਦ !!!

  • @prabhjotsinghcheema412
    @prabhjotsinghcheema412 4 роки тому +5

    I love Debi,Great writer,Jihre like karde ne Thoko...

  • @malkeetvlogs
    @malkeetvlogs 5 років тому +99

    ਸਾਫ ਸੁਥਰੀ ਗਾਇਕੀ ਅਤੇ ਲੋਕ ਗਾਇਕ ਸੁਖਵਿੰਦਰ ਸੁੱਖੀ ਜਾਂ ਹਰਜੀਤ ਹਰਮਨ ਨੂੰ ਵੀ ਸੱਦਾ ਦਿਓ ।

  • @GaganDeep-su1xr
    @GaganDeep-su1xr 3 роки тому

    ਰੂਹ ਨੂੰ ਸਕੂਨ ਦੇਣ ਵਾਲੇ ਸ਼ਬਦ ਨੇ ਦੇਬੀ ਜੀ ਦੇ ✍️✍️✍️✍️✍️✍️✍️✍️✍️✍️✍️✍️✍️✍️✍️✍️✍️❣️❣️❣️❣️❣️❣️❣️❣️❣️❣️❣️❣️❣️❣️❣️❣️❣️

  • @rajanmc3471
    @rajanmc3471 5 років тому +35

    Manmohan waris nal fir ਇਕੱਠੇ ਕੰਮ ਕਰੋ 🙏

  • @mubarakbrar
    @mubarakbrar 3 роки тому +1

    ਦੇਬੀ ਮੇਰੀ ਜਾਨ ਸਲਾਮ ਹੈ ਪੰਜਾਬੀ ਦੇ ਦਰਦਮੰਦ ਸ਼ਾਇਰ ਨੂੰ

  • @SimranDhillon186
    @SimranDhillon186 5 років тому +46

    Ah jere 33 lok dislike karn ale ohna ne gaane 2010 to baad sun ne shuru kite a
    Eh jaande ni ah banda ki cheej a

  • @guribrar2911
    @guribrar2911 5 років тому +23

    Babbu maan te gurdas maan g nu v bulayo kde, debi saab bht vdia 😘👌👌

    • @jobanpreetsingh1242
      @jobanpreetsingh1242 5 років тому +3

      babu mann nall swarn tehne di banni ni y Babbu mann dia glan Hun Puthia hi ne kera je Sabhyachar di gl chali hor hi gal hoju 😂

    • @gurusaria9376
      @gurusaria9376 5 років тому +5

      ਸਹੀ ਗੱਲ ਹੈ ਜੀ ਬੱਬੂ ਮਾਨ ਸਾਹਬ ਦੀ ਸੋਚ ਵੀ ਪਰੇ ਆ,,ਇਹਨਾਂ ਨਾਲ ਰਚਕ ਨੀ ਬੇਠਣੀ ਮਾਨ ਸਾਹਬ ਦੀ

    • @nilamrani9287
      @nilamrani9287 5 років тому +1

      gurdas maan g nu v bula
      lo kadi tehnna g

    • @gulfwale2386
      @gulfwale2386 5 років тому +1

      Sahi gal aa Bai babbu maan nu vi sdda deo

    • @parmarjaspreet3049
      @parmarjaspreet3049 4 роки тому +1

      ਰੰਗ ਪੰਜਾਬ dabbu ne koi gal sudhi ni karni

  • @mrsingh2895
    @mrsingh2895 5 років тому +13

    Huge respect debi sahib ✊🙏🏻

  • @kuldipbajwa8385
    @kuldipbajwa8385 4 роки тому +2

    ਸੱਜਣਾ ਦੀ ਫੁਲਕਾਰੀ ਦੇ ਸੀਸੇ ਤਾ ਪਹਿਲਾ ਵਾਲੇ ਨੇ ਪਰ ੳੁਹਣਾ ਸੀਸਿਅਾ ਵਿਚ ਮੁਖ ਕੋੲੀ ਹੋਰ ਵੇਖ ਦਾ

  • @harjinderdhillon5065
    @harjinderdhillon5065 5 років тому +21

    No words for this episode ❤️🤙

  • @gurjitdhanoa3917
    @gurjitdhanoa3917 4 роки тому +16

    171 why dislikes.........??
    Eh Punjabi nahi ho skde ....!!
    Lady Gaga de fans nu ki pta.....k DEBI MAKHSOOSPURI koun aa..!!

  • @gurjinderbrar6579
    @gurjinderbrar6579 5 років тому +10

    I love debi s every word of poetry

  • @jassambarsaria1786
    @jassambarsaria1786 5 років тому +15

    Ki kaha debi paji di tareef lyi shabd hi nai milde bs rab hi disda debi cho love u debi paji.

  • @jeetsurjeet1209
    @jeetsurjeet1209 5 років тому +1

    ਦਰਦ ਲਕੋਣ ਦਾ ਹੁਨਰ "ਦੇਬੀ" ਨੂੰ ਖ਼ੂਬ ਆਉੰਦਾ,
    ਤੁਸੀਂ ਲੱਲੇ-ਭੱਬੇ ਬੁੱਝੋ, ਉਹ ਗੱਲ ਕਹਿ ਗਿਆ ਏ,
    ਹੋਰ ਕੋਈ ਜੇ ਹੁੰਦਾ,ਕਦ ਦਾ ਮਰ-ਖੱਪ ਜਾਂਦਾ
    ਇਹ ਪੁਰਸ਼ ਖੌਰੇ ਕਿਸ ਸ਼ੈਅ ਦਾ,ਜੋ ਸਭ ਕੁਝ ਸਹਿ ਗਿਆ ਏ.!!
    ਜੀਤ ਭੁੰਗਾ thnxxxx TEHNA G... and mam.. for this nice gift..🥰🥰👌👌👌

  • @Singh-cq4qg
    @Singh-cq4qg 5 років тому +6

    One of the best program, chaj da vichar history

  • @rajwindersingh3643
    @rajwindersingh3643 4 роки тому +2

    ਸੱਜਣਾ ਦੀ ਫੁਲਕਾਰੀ ਦੇੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ,,,

  • @rannsherboparai5295
    @rannsherboparai5295 5 років тому +4

    Debi ji ..you are one of the best lyricists of punjabi music industry...
    Your best song so far is truly - Loko main paak mohabbat haan...nahi khahishmand jaageeran di...Es tara daa song hisse auna rabb di mehar hi samjho 👍👍

  • @varinderpal826
    @varinderpal826 4 роки тому +2

    ਅੱਜ ਫੇਰ ਏਸ ਇੰਟਰਵਿਊ ਨੂੰ ਸੁਣ ਰਿਹਾ ਦੇਬੀ ਨੂੰ ਨਤਮਸਤਕ

  • @kulwinderghuman8638
    @kulwinderghuman8638 5 років тому +5

    ਬਹੁਤ ਵਧੀਆਂ ਪ੍ਰੋਗਰਾਮ ਸੀ ਅਮਰਿੰਦਰ ਗਿੱਲ ਨੂੰ ਬੁਲਾਵੋ ਜੀ 🌸🌸🌸🌸

  • @yogeshbhardwaj5426
    @yogeshbhardwaj5426 5 років тому +2

    Debi Paji Kya baat Hai....bhht hi Vadya likhea Te gaya.... Interview nu bar bar Dekhn nu Dil krda aa.... Jini bar v Dekh lma kuz na kuz sikhn nu hi Milda aa... Bhut bhut sukhrana prime Asia Tv walya da... 🙏🙏

  • @Gurpreetsingh-yj4lh
    @Gurpreetsingh-yj4lh 5 років тому +4

    ਬਹੁਤ ਵਧਿਅਾ ਜੀ

  • @goshasekhon8595
    @goshasekhon8595 5 років тому +6

    Life ch pehla cmt UA-cam te debi g layi sir jhukda 🙇

  • @bhaimajorsinghjidugri8399
    @bhaimajorsinghjidugri8399 5 років тому +9

    Ustaad lok ho tuci debi Ji ❤️❤️❤️

  • @dilpreetsingh4173
    @dilpreetsingh4173 5 років тому

    ਬਹੁਤ ਹੀ ਵਧੀਆ ਗੀਤ ਪੰਛੀ ਸਹਿਬ ਦੇਬੀ ਮਖਸੂਸਪੁਰੀ ਭਾਜੀ ਜੋ ਤੁਸੀਂ ਗੀਤ ਗਾਏ ਸੀ

  • @MultiRaj55
    @MultiRaj55 5 років тому +47

    Mainu lagda 86 dislike karan wale debi de rishtedar honge😆😝

    • @Dimpleladhar369
      @Dimpleladhar369 5 років тому

      Hahahahaahahah

    • @KSSINGH13
      @KSSINGH13 4 роки тому

      ਕਈ ਵਾਰ Dislike ਚੈਨਲ ਲਈ ਵੀ ਆਉਂਦੇ ਨੇ, ਕਲਾਕਾਰ ਲਈ ਨਹੀਂ 🙏

  • @NisarRauf
    @NisarRauf 4 роки тому +7

    13:01 te debi and manmohan. Thank me later

  • @ballimangat8861
    @ballimangat8861 5 років тому +2

    No words

  • @badxcmsaab5134
    @badxcmsaab5134 5 років тому +3

    Most welcome in Auckland

  • @manjitsinghshergill9423
    @manjitsinghshergill9423 4 роки тому +1

    Nice everyone you given guide to everyone next future good one singer Mr Debi ji I much time listened

  • @musafir824
    @musafir824 5 років тому +5

    Always slaam debi paji di kalam nu 😍😍😘

  • @ravindersingh-ju4zd
    @ravindersingh-ju4zd 5 років тому +3

    dil nu sakoon mil gyea words ni mere kol k comment kra just love you

  • @gurpreetgill8962
    @gurpreetgill8962 5 років тому +7

    22 g I really salute you
    Ur word make tears in my eye

  • @actionprat218
    @actionprat218 5 років тому +2

    sat shri Akal ji SAAB PANGOTA ver un leke awoo plz bhut vadiya likhari a

  • @aruneshsharma393
    @aruneshsharma393 5 років тому

    ਬਹੁਤ ਹੀ ਸ਼ਲਾਘਾਯੋਗ ਜਾਣਕਾਰੀ ਭਰਪੂਰ ਪੇਸ਼ਕਾਰੀ

  • @PardeepSingh1
    @PardeepSingh1 5 років тому +4

    kya baat kya baat kya baat....living legend. 👏👏👏

  • @mandeepkumar6028
    @mandeepkumar6028 3 роки тому +3

    Mahilpur area da maan a debi makhsuapur di shaan a debi maa boli punjabi da ladla akhran vich pa dinda jaan a debi

  • @studio_tarun_photography8971
    @studio_tarun_photography8971 5 років тому +10

    Lamiyan umrana hone debi de lvu Jeonda rahoooo God blesssssss u..........

  • @malkitsinghmalkitsingh6952
    @malkitsinghmalkitsingh6952 5 років тому +3

    ਉਸਤਾਦ ਗੀਤਕਾਰ

  • @munishsharma3365
    @munishsharma3365 5 років тому

    Bohut vadiaa program ji😍🙏🙏👌👌 well come in Auckland please come we are waiting
    Thanks

  • @Mandeepsingh-lo8rj
    @Mandeepsingh-lo8rj 3 роки тому +2

    Fulkari de sheesha song sb to end a bai da💕

  • @bhupinderkaur2301
    @bhupinderkaur2301 5 років тому +7

    Program di sift krn Lai shabd hi nhi mil rhe, sira hi a thanks prime Ashia

    • @nirmalsingh-xu2ze
      @nirmalsingh-xu2ze 5 років тому

      ਭਾੲੀ ਬੀਬੀ ਪੰਜਾਬੀ ਲਿਖ ਲਿਅਾ ਕਰ ਸ਼ਾੲਿਦ ਸ਼ਬਦ ਮਿਲ ਜਾਣ।

  • @balwinderkumar2980
    @balwinderkumar2980 5 років тому +1

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਜੀ ਤੇ ਹਰਮਨ ਜੀ ਦੇਬੀ ਮਖਸੂਸਪੁਰੀ ਨਾਲ ਗੱਲਬਾਤ ਕਰਨ ਲਈ

  • @Vj-is2zn
    @Vj-is2zn 5 років тому +5

    Bibba( pehne) i just love ur work . Respect 🙏

  • @sunitarani3073
    @sunitarani3073 Рік тому

    ਰਾਹ ਵਿੱਚ ਕੰਡੇ ਬੀਜਣ ਵਾਲਿਆਂ ਦਾ ਧੰਨਵਾਦੀ ਹਾਂ, ਸੰਭਲ ਸੰਭਲ ਕੇ ਚੱਲਣੇ ਦੀ ਜਿੰਨਾ ਜਾਂਚ ਸਿਖਾ ਦਿੱਤੀ 👍👍

  • @makhansinghjohal2330
    @makhansinghjohal2330 5 років тому +3

    Nice talk 👍

  • @atnderpal4789
    @atnderpal4789 5 років тому +1

    ਧੰਨਵਾਦ prime asia tv

  • @maninderpandher
    @maninderpandher 5 років тому +1

    Awesome lines from35.45 ਗ਼ੈਰਤਮੰਦ ਗਰੀਬੀ ਔਖੀ ਹੋ ਕੇ ਤਨ ਪੁਰਾ ਢੱਕਦੀ ਪਰ ਬੇਸ਼ਰਮ ਅਮੀਰੀ ਦੇਖੋ ਕੱਢਕੇ ਨੰਗੀ ਹਿੱਕ ਜਾਂਦੀ ਏ

  • @sunnylakhowalia866
    @sunnylakhowalia866 5 років тому +12

    Debi makhsoospuri saab g🙏🙏🙏

  • @RajKumar-gi5gz
    @RajKumar-gi5gz 4 роки тому +2

    Ajj dil krda c tuhadi interview dekhn baba ji. Boht boht pyaar aap ji nu boht saara satikar ate duavan janab debi makhsoospuri saab

  • @funkymunda82
    @funkymunda82 5 років тому +4

    ਜਿਉਦਾ ਵਸਦਾ ਰਹਿ। ਰਬ ਤੈਨੰ ਚੜਦੀ ਕਲਾ ਚ ਰੱਖੇ।

  • @PargatSingh-hs1io
    @PargatSingh-hs1io 3 роки тому +1

    ਪੰਜਾਬੀ ਦਾ ਲਾਡਲਾ ਪੁੱਤਰ ਦੇਬੀ ਮਖ਼ਸੂਸਪੁਰੀ ਵਾਹਿਗੁਰੂ ਲੰਮੀ ਉਮਰ ਬਖ਼ਸ਼ੇ

  • @kkchahal38
    @kkchahal38 4 роки тому +2

    Har koi TV te aonda star nhi Hunda .. I mean SO CALLED STAR. So nice of You DEBI Sir and many More Great Writers 🙏

  • @abhi786love
    @abhi786love 5 років тому +1

    ਜੀਉਂਦੇ ਰਿਹੋ ਦੇਬੀ ਪਾਜੀ ਮੇਰੀ ਉਮਰ ਦੇ ਜੋ ਸਾਲ ਬਚੇ ਨੇ ੳਹ ਉਮਰ ਤੁਹਾਡੇ ਨਾਮ 😊

  • @amanmajra8724
    @amanmajra8724 5 років тому +2

    Miss you ustad g....
    Jldi ton jldi ik sad song release krdo..
    Bhut vdiya lggeya g tuhadiya ਗੱਲਾਂ sun k

  • @AmandeepSingh-lc6jl
    @AmandeepSingh-lc6jl 3 роки тому

    Bahut badhiya Galbaat sar ji ❤️❤️❤️❤️❤️🙏🏼🙏🏼🙏🏼🙏🏼🙏🏼👍08,06.2021

  • @jassnjaggi
    @jassnjaggi 5 років тому +4

    dislike karn waale, Sidhu ghoosewaale de fan lagde

  • @kam_diyan_gallan
    @kam_diyan_gallan 5 років тому

    End ਤੇ end ਹੀ ਕਰ ਦਿੱਤਾ

  • @balpreetgill8402
    @balpreetgill8402 5 років тому +4

    Ustaad lok god bless you bai

  • @kshiv5705
    @kshiv5705 5 років тому +15

    ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗੀ (♥ω♥*)