Chajj Da Vichar 695 Sarbjit Cheema - Untold story of 'Rangla Punjab'
Вставка
- Опубліковано 6 лют 2019
- 07-02-2019
#PrimeAsiaTV #ChajjDaVichar #SarbjitCheema
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
Available in UK & EUROPE on
SkyTV CH#743
Virgin Media CH#840
FreeviewCH#264
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatvcanada
Prime Asia tv Android App Download
play.google.com/store/apps/de...
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada
ਸਾਰੇ ਸਿੰਗਰਾਂ ਨਾਲੋਂ ਵਧੀਆ ਇੰਟਰਵਿਊ। ਸਵਾਦ ਆ ਗਿਆ। ਪੂਰੀ ਸਾਫਦਿਲੀ ਨਾਲ। ਜੱਗ ਵਾਲਾ ਮੇਲਾ ਮੇਰਾ ਖਾਸ ਆ
ਬਹੁਤ ਵਧੀਆ ਪ੍ਰੋਗਰਾਮ ਜੀ । ਰੰਗਲਾ ਪੰਜਾਬ, ਸਦਾ ਬਹਾਰ ਗੀਤ। Cheema is good singer. God bless you
ਬਹੁਤ ਹੀ ਵਧੀਆ ਸੋਚ ਹੈ ਬਾਈ ਸਰਬਜੀਤ ਜੀ ਦੀ
ਹੁਣ ਤੱਕ ਦਾ ਸਭ ਤੋ ਵਧੀਆ ਪ੍ਰੋਗਰਾਮ ਟਹਿਣਾ ਸਹਿਬ ਜੀ ਅਤੇ ਹਰਮਨ ਬੇਟੀ ਬਹੁਤ ਧਨਵਾਦ ਜੀ ਸ਼ੁਕਰੀਆ ਜੀ
ਸਰਬਜੀਤ ਚੀਮਾ ਦੀ ਆਵਾਜ਼ ਦਾ ਗੜਕਾ ਅੱਜ ਵੀ ਬਹੁਤ ਉੱਚਾ ਹੈ।
ਰੰਗਲਾ ਪੰਜਾਬ। ਪੰਜਾਬੀ ਲੋਕ ਗੀਤਾਂ ਅਸਲੀ ਸੰਗੀਤ ਆਲੇ ਸਰਬਜੀਤ ਚੀਮਾ ਬਾਈ ਜੀ।
ਬਿੱਲੋ ਤੇਰੀ ਤੋਰ ਵੇਖਕੇ album to sunnaa shoror kita c bhji nu ajjj v une hi chaa nal nunnde aa veer ji nu love bhji
ਬਹੁਤ ਹੀ ਮਜ਼ਾ ਆਇਆ ਸ਼ੋ ਦੇਖ ਕੇ
Both vadiya Lagyea aj chima Ji nu mil k puranea yaada taja ho gayea wa kamal program c aj sare teem da thanwad ji
Chaj Da vichar Jindabad Tusi chima sahib nu bula ke dil khush kar dita. RANGLA PHJAB DI STORI SUNA KE SONE TE SUHAGA KAR DIA AISA GANA BANNA BHOT MUSHKIL HAI THANK CHEEMA SAHIB MAIN HAR ROGRAM VICH SPL SUNDA HAN G V GOOD VAHE GURU MEHAR RAKHAN PAWAN SHARMA
Superb great person ਸਰਬਜੀਤ ਚੀਮਾ ਜੀ
ਸਰਬਜੀਤ ਭਾਜੀ ਬਹੁਤ ਵਧੀਆ ਜੀ 👌👌👌👌👌🙏
bahut hi vadia programme g
ਬਹੁਤ ਵਧਿਆ ਬਾਈ ਜੀ ਦਿਲ ਖੁਸ ਹੋ ਗਿਆ ਗੱਲਾ ਸੁਣ ਕੇ ਚੀਮਾ ਬਹੁਤ ਵਧਿਆ ਸਿੰਗਰ ਆ
ਚੀਮਾ ਸਾਹਿਬ ਇਹ ਸਚ ਹੈ ਮੈ ਹਰ ਬਾਰ spl ਪੈਸੇ ਦੇ ਕੇ ਲਗਞਾ'ਦਾ ਹਾਂ
Thanks ji
Come back chima Sahib ji in feeld at singing
ਟੈਣਾ ਸਾਬ ਜਦੋ ਤੁਸੀ ਪਰੋਗ ਰਾਮ ਕਰਦੇ ਹਸਦੇ ਓ ਸਾਨੂ ਬਹੁਤ ਸੋਣਾ ਬਹੁਤ ਚੰਗਾ ਲਗਦਾ
ਸ਼੍ਰੀਮਾਨ ਟਹਿਣਾ ਜੀ, ਕਿਰਪਾ ਕਰਕੇ ਇਸ ਪ੍ਰੋਗਰਾਮ ਦਾ ਸਮਾਂ ਅੱਧੇ ਘੰਟੇ ਤੋਂ ਵਧਾ ਕੇ ਇੱਕ ਘੰਟੇ ਦਾ ਕੀਤਾ ਜਾਵੇ ਤਾਂ ਜੋ ਦਰਸ਼ਕਾਂ ਨੂੰ ਹੱਸਣ ਅਤੇ ਖ਼ਬਰਾਂ ਸੁਣਨ ਦਾ ਸਮਾਂ ਹੋਰ ਮਿਲ ਸਕੇ:) ਧੰਨਵਾਦ
ਬਿਲਕੁਲ ਸਹੀ ਕਿਹਾ ਹੈ ਵੀਰ ਜੀ ਵਾ ਕਮਾਲ ਪਰੋਗਰਾਮ ਕਰਦੇ ਆ।
Very valuable interview. God bless Cheema and Prime Asia Team.
Oscar voice
ਟਹਿਣਾ ਸਾਹਿਬ ਤੇ ਬੀਬਾ ਹਰਮਨ ਕੌਰ ਜੀ ਆਪ ਜੀ ਨੂੰ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਹੈ ਕਿ ਸਤਿੰਦਰ ਸਰਤਾਜ ਜੀ ਨਾਲ ਵੀ ਮੁਲਾਕਾਤ ਕਰਵਾ ਦਿਓ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ
Sachey Tuchey Singer De Ehu Pehchan Hai ...Cheema Sahib is talking ..." Straight From - Dil Se". You have shared the details of Rangla Punjab ...... really beautiful and super hit composition but must watch and listen another master piece of Sarbjit Cheema ji with legend Arif Lohar Sahb . Title of this song is ....SANJHA PUNJAB .... this too is The Best ....... Both of you .. Mr Swarn & Harman ji ..... good and good.... as usual .... Keep it up .
Sarabjeet chema ਹੱਥਾਂ ਨਾਲ ਇਸ਼ਾਰਾ ਕਰ ਕੇ ਗੱਲਾਂ ਕਰਦਾ ਆ
Bhut kmaal di eh interview hoyi rooh nu skoon milya galla sun ke
Vahut vadia program g
Ssa ji Fantastic show thanks for reminding the old and gold memories gbu all
So NYC mzzaaa aa gyaaa program Vekh ke cheema saab great singer in Punjabi industry
Rangla Punjab song vrga hor koi song nai ban skda
Proud to be Punjabi 😍😍❤❤
बहुत ही सुंदर कार्यक्रम
Chaj da vichar program vich singr v chaaj de hi aunde aaa ...v nyc
Tehna sahib, English da world boreat first time suneya. programe nice c.
ਚੀਮੇ ਬਾਈ ਜੀ ਤੁਹਾਡੇ ਰੰਗਲੇ ਪੰਜਾਬ ਗੀਤ ਕਰਕੇ ਹੀ ਮੈਂ ਲਾਈਕ ਦਾ ਬਟਨ ਦੱਬਿਆ
ਸਰਬਜੀਤ ਚੀਮਾ ਪੰਜਾਬ ਦੀ ਸ਼ਾਨ ਸਦਾ ਬਹਾਰ ਗਾਇਕ
sari galbat bahut bdiya see last CH Jo Darshaka da thanks kita oh bahut sohna LGA Ji menu
Very nice program
buht hi sohna program ji thank you 🙏
ਇੱਕ ਹੋਰ ਮੁਲਾਕਾਤ ਕਰੋ ਜੀ.....ਧੰਨਵਾਦ ਜੀ
Bhut vidya lga ji program dekh k sun k
ਵਾਹਿਗੁਰੂ ਜੀ ਕਿਰਪਾ ਰੱਖਣ ਚੜ੍ਹਦੀ ਕਲਾ ਚ ਰੱਖਣ
boht vadia program aw g chajj da vichar
ਬਹੁਤ ਖੂਬ ਜੀ ਸਰਬਜੀਤ ਚੀਮਾ ਪੰਜਾਬ ਦਾ ਮਾਣ
Nice sarbjit cheema Veer Bai mare veer di Marriage ta live show kar ka gia se 2006vich swad aa gia si
ਪ੍ਰਾਈਮ ਏਸ਼ੀਆ ਟੀ ਵੀ ਦੇ ਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਜੀ
bhut he wadiya singer ne cheema saab...atttt kra te👌👌👌
One of the best episode.... god bless u all
Wah kya baatan cheeme bai dian
👍👍
Very nice interview ..cheema ji great nd savaran singh ji bohat wadia
Bhut sohna program ji
Bhut badia song ji rangla punjab cheema ji bhut badia gaek ne ji
Cheema saab👍👍👍
ਸਰਬਜੀਤ ਚੀਮਾਂ ਬਹੁਤ ਵਧੀਆ ਕਲਾਕਾਰ ਹੈ, ਕਿਰਪਾ ਕਰਕੇ ਸੁਰਿੰਦਰ ਕੋਮਲ ਦੀ ਇੰਟਰਵਿਊ ਕਰੋ ਜੀ ਜਿਸਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਪ੍ਰੰਤੂ ਹੁਣ ਕਾਫੀ ਸਮੇਂ ਤੋਂ ਅਲੋਪ ਹੈ
Sat Sri akal ji. Aj da din ban gya.Sarbjit chaama wah kmal aa
Bilkul sahi gal hai jado v dekh dee ha akha cho pani chal panda
Bhot Vadia program ji
Chima paji rangla Punjab sada bahar te dhol Wajda te tumbi wajdi wedding ch naa waje vyah adhura hai sada khush Rehan te tarakkiyan manan Cheema paji
No words song rangla punjab ❤️❤️
Mera veer sarbjit cheema ji
Very nice programme
Very very nice programme and once more please. Cheema ji is very very nice person.
Bahut vadiya
tehna ji gurpreet ji sat sri akal ji bahut wadhia program bahut bahut dhannwad.bai cheema salute hai tere warge shaandaar kalakaran nu
Love song rangla punjab
Buhat vadia lagga chaj da vichar
Very good verji
Very very nice g
God bless you all
Very nice
Manu boht pasand aya ji eh interview
ਬਹੁਤ ਵਧੀਆ ਜੀ
Punjab di shan Sarabjit cheema ji
Bahot he vadia mulakat g
ਪੰਜਾਬੀ ਗਾਇਕ ਜਗਤਾਰ ਜੱਗਾ ਦੀ ਇੰਟਰਵਿਊ ਕਰਵਾਉ ਜੀ ਉਹ ਅੱਜ ਕੱਲ ਕੀ ਕਰ ਰਹੇ
Nice ji program 🙏🙏🙏
Very good g
Bahut vdiya
Good work ji
Proud hai ji
Ehna deya filma v boht vadia aa g
Lajababbbbbb 👌🏻👌🏻👌🏻👌🏻👌🏻
Tehna saab ji chajj da vichar proggram bahut vadhia lagda jis din kite eh na sun ska ta iss tra lagda jiwe ajj swer da kuj khada pita ni
Khaas taur te harman thind ji hasna bahut changa lagda
Dhanvaad prime asia tv
Very nice 👍🏻
Good ji
ਸਤਿ ਸ੍ਰੀ ਅਕਾਲ ਜੀ ।।
ਟਹਿਣਾ ਜੀ ਚਰਨਜੀਤ ਆਹੂਜਾ ਜੀ ਨਾਲ ਵੀ ਮੁਲਾਕਾਤ ਜਰੂਰ ਕਰਵਾਉ ਜੀ।। ਧੰਨਵਾਦ ਜੀ ।।
Zabardast
kya baat aa ji ...rangla Punjab
Good Job
Good cheema ji
Rangla punjab is very nice song
ਸਤਿ ਸ੍ਰੀ ਆਕਾਲ ਜੀ
Nice job
Very nice 👍
ਬੁਹਤ ਵਧੀਆ ਪ੍ਰੋਗਰਾਮ ਜੀ|
Good sir g
Nice video
hun tk da sb toh best interview
mn krda kde khtm na hove wekhi java wekhi java
Paaji menu tuhaada progrramme jinhe vi social media te progrrame toh sab zaida vekhi janda ha i love you bahut sohna ha
Cheeme da naam rangla punjab song karke hai g
ਬਹੁਤ ਵਧੀਆ ਚੀਮਾ ਬਾਈ ਜੀ🙏🙏🙏🙏
best 👌👌👌
Very nice bro
Very nice g
ਟੈਨਾ ਜੀ ਚੱਗਾ ਲਗਦਾ ਜੇ ਤੁਸੀ ਰੱਗਲਾ ਪੱਜਾਵ ਇਨਾ ਦੇ ਏਸ ਦਾ ਐਲਬਮ ਭੀ ਸੁਨਾ ਦੀਦੇ ਤਾ ਪਤਾ ਲੱਗ ਦਾ ਕੀ ਮਯੁਜਿਕ ਨਾਲ ਗੀਤ ਦਾ ਕੀ ਭਰਵਾਵ ਹੈ ਇਸ ਲੋਕ ਗੀਤ ਨਾਲ ਕੇੜੇ ਇੰਸਟਰੂਮੈਂਟ ਇਸਤੇਮਾਲ ਕੀਤੇ।ਆਵਾਜ ਭੀ ਵਹੁਤ ਅਛੀ ਹੈ ਤੇ ਯੂਨੀਕ ਹੈ।ਖੁਸ਼ ਰਹੇ ਏ ਗਾਇਕ।