Chajj Da Vichar (1709) || ਗੀਤਾ ਜ਼ੈਲਦਾਰ ਕਿਹੜੀ ਗੱਲੋਂ ਭੜਕਿਆ | ਕਿਉਂ ਗਾਇਆ 'ਨੀਂਦ ਦੀਆਂ ਗੋਲੀਆਂ' ਗੀਤ

Поділитися
Вставка
  • Опубліковано 26 січ 2023
  • #PrimeAsiaTV #ChajjDaVichar #SwarnSinghTehna
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 223

  • @manankumar1673
    @manankumar1673 Рік тому +6

    ਮੇਰੀ ਸੋਚ ਨੇ ਬਾਈ ਗੀਤਾ ਜ਼ੈਲਦਾਰ ਨੂੰ ਡੀਜਿਆਂ ਦਾ 👑 ਕਿੰਗ ਦਾ ਖ਼ਿਤਾਬ ਦਿੱਤਾ ਹੋਇਆ,,, ਕਿਉਂਕਿ ਜਦੋਂ ਸਾਡੇ ਤੇ ਨਵੀਂ ਨਵੀਂ ਜਵਾਨੀ ਆਈ 2006-07 ਤੋਂ 2017 -18 ਤਕ ਵਿਆਹ ਦਾ DJ ਬਾਈ ਜ਼ੈਲਦਾਰ ਦੇ ਗੀਤਾਂ ਤੋ ਬਿਨਾਂ ਸੱਖਣਾ ਸੀ,,,,,,, ਮੈਂ ਗੀਤਾ ਜ਼ੈਲਦਾਰ ਬਾਈ ਨੂੰ ਅੱਜ ਦੀ ਤਰੀਕ ਤਕ ਬਹੁਤ ਰੀਝ ਨਾਲ ਸੁਣਦਾ ਆ ਰਿਹਾ ਹਾਂ,,, ਤੇ ਮੈਂ ਗੀਤਾ ਜ਼ੈਲਦਾਰ ਨੂੰ ਫੁਕਰਾ ਕਲਾਕਾਰ ਮੰਨਦਾ ਸੀ,,,,, ਪਰ ਅੱਜ ਮੇਰਾ ਭੁਲੇਖਾ ਦੂਰ ਹੋ ਗਿਆ ਬਾਈ ਦਾ ਸੁਭਾਅ ਦੇਖ ਕੇ।
    ਬਹੁਤ ਦਿਲਦਾਰ ਬੰਦਾ ਆ ਯਰ ਗੀਤਾ ਜ਼ੈਲਦਾਰ। ਜੁੱਗ ਜੁੱਗ ਜੀਂਵੇ ਭਰਾਵਾ,, ਬਹੁਤ ਸੋਹਣੀਆਂ ਯਾਦਾਂ ਦਿੱਤੀਆਂ ਨੇ ਤੇਰਿਆਂ ਗਾਣਿਆ ਨੇ।❤️❤️

  • @parmbatth1502
    @parmbatth1502 Рік тому +3

    ਗੀਤਾ ਜੈਲਦਾਰ ਦੇ ਗੀਤ ਬਹੁਤ ਵਧੀਆ ਸਨ ਉਹ ਸਮੇ ਵਿਚ ਨਾਕੋਈ ਲੜਾਈ ਸੀ ਨਾ ਕੋਈ ਨਸ਼ਾ

  • @harneksingh3933
    @harneksingh3933 Рік тому +26

    ਗੀਤਾਂ ਜੈਲਦਾਰ ਜੀ ਵਾਹਿਗੂਰੂ ਜੀ ਤੁਹਾਡੀ ਉਮਰ ਲੰਬੀ ਕਰੇ ਗੀਤਾਂ ਜੈਲਦਾਰ ਜੀ ਤੁਸੀਂ ਐਦਾਂ ਗੀਤ ਗਾਉ ਜਿਸ ਵਿੱਚ ਜਾਤ ਪਾਤ ਦੀ ਕੋਈ ਗਲ ਨਾ ਹੋਵੇ ਸਾਰੇ ਇਕ ਦੂਸਰੇ ਨੂੰ ਪਿਆਰ ਕਰਨ

  • @DeepJagdeepMusic
    @DeepJagdeepMusic Рік тому +6

    ਘੈਂਟ ਬੰਦਾ ਬਾਈ ਗੀਤਾ ਜੈਲਦਾਰ
    ਬਾਈ ਦੀਆਂ ਗੱਲਾਂ ਸੁਣ ਕੇ ਅਨੰਦ ਆ ਗਿਆ।
    ਬਾਈ ਨੇ 2014ਚ ਮੇਰਾ ਲਿਖਿਆ ਇੱਕ ਗੀਤ
    ਜੱਟ ਔਨ ਡਿਊਟੀ ਗਾਇਆ ਸੀ। ਧੰਨਵਾਦ ਗੀਤੇ ਬਾਈ 🙏🙏🙏🙏✌✌✌✌✌

  • @user-rw6cn9nr3i
    @user-rw6cn9nr3i Рік тому +23

    ਗੀਤਾ ਭਾਜੀ ਅੱਤ ਕਰ ਗਿਆ❤

  • @ManjitSingh-rd2gc
    @ManjitSingh-rd2gc Рік тому +3

    ਹੈਲੋ ਜੀ , ਗੀਤਾ ਜ਼ੈਲਦਾਰ ਮੇਰਾ ਫੇਬਰਟ ਗਾਇਕ ਹੈ ਜੀ ,

  • @nishanmarmjeetkour.verygoo1903

    ਇੱਕ ਗੀਤਕਾਰ ਦੇ ਅੰਦਰ ਜੋ ਵਲਵਲੇ। ਜੋ ਤਰੰਗਾਂ ਉਠਦੀਆਂ। ਉਨ੍ਹਾਂ ਨੂੰ ਬਿਆਨ ਕਰਨਾ ਅੱਤ ਮੁਸ਼ਕਿਲ।।

  • @CARTOONtv718
    @CARTOONtv718 Рік тому +6

    ਹਰ ਕੋਈ ਕਲਾਕਾਰ ਸਦਾ ਹੀ ਮਸ਼ਹੂਰ ਰਹਿਣਾ ਚਾਹੁੰਦਾ,,ਪਰ ਹਰ। ਵੇਲੇ ਸਮਾ ਤੁਹਾਡੇ ਹਿਸਾਬ ਨਾਲ ਨਹੀਂ ਚਲਦਾ

  • @honeysingh7433
    @honeysingh7433 Рік тому +7

    My favorite his song
    ਮੁੰਡਿਓ ਰਾਂਝੇ ਬਨਿਓ ਨਾ ਹੀਰਾਂ ਚਲਿਆ ਮਾਰ ਉਡਾਰੀ ❤️

  • @surindersingh7094
    @surindersingh7094 Рік тому +5

    ਜ਼ੈਲਦਾਰ ਸੰਤ ਸ੍ਰੀ ਅਕਾਲ ਮੇਰੇ ਗੁਆਡੀਆ ਧੰਨਵਾਦ ਪਹਿਲੀ ਵਾਰ ਦੇਖਿਆ ਤੇ ਸੁਣਿਆ

  • @baljindersinghlatia1481
    @baljindersinghlatia1481 Рік тому +2

    ਗੁੱਸਾ ਤਾਂ ਇਸਤੇ ਬਹੁਤ ਸੀ ਨੀਂਦ ਦੀਆਂ ਗੋਲੀਆਂ ਵਾਲੇ ਗੀਤ ਕਰਕੇ ਪਰ ਅੱਜ ਇਸਨੇ ਉਸ ਗੱਲ ਦੀ ਮੁਆਫੀ ਮੰਗਕੇ ਬਹੁਤ ਹੀ ਵਧੀਆ ਸਬੂਤ ਦਿੱਤਾ ਹੈ ਬਾਕੀ ਗੱਲ ਬਾਤ ਤੋਂ ਬੰਦਾ ਠੀਕ ਲੱਗਿਆ ਮੈਨੂੰ

    • @yad3388
      @yad3388 Рік тому

      ਤੇਰੇ ਵਰਗੇ ਚਵਲ ਵੀ ਨੱਚਦੇ ਆ ਸਭ ਤੋ ਵੱਧ ਇਦਾ ਦੇ ਗੀਤਾਂ ਤੈ

  • @user-ns5jq1pd1i
    @user-ns5jq1pd1i Рік тому +2

    ਜੀਤਾ ਜੈਲਦਾਰ ਬੁਹਤ ਵਧੀਆਂ ਬੰਦਾ ਲਗਾ ਜੀ

  • @lalsingh6348
    @lalsingh6348 Рік тому +3

    ਗੀਤਾ ਜੈਲਦਾਰ ਜੀ ਤੁਸੀ ਬਹੁਤ ਵਧੀਆ ਸਿੰਗਰ ਹੋ
    ਸੋ ਐਸੇ ਤਰ੍ਹਾਂ ਹੀ ਗੋ ਆ ਹੈੱਡ
    God bless u

  • @InderjitSingh-hl6qk
    @InderjitSingh-hl6qk Рік тому +8

    ਹਮੇਸ਼ਾ ਦੀ ਤਰ੍ਹਾਂ ਹਾਸੇ ਠੱਠੇ ਨਾਲ ਭਰਪੂਰ ਤੇ ਸਮਾਜ ਸੁਧਾਰ ਦੀਆਂ ਗੱਲਾਂ ਬਾਤਾਂ, ਪਿਆਰ ਦੇ ਗੀਤ ਨਸ਼ਿਆਂ ਤੇ ਹਥਿਆਰਾਂ ਵਾਲੇ ਗੀਤਾਂ ਤੋਂ ਚੰਗੇ,ਪਰ ਜੇ ਦਾਇਰੇ ਵਿਚ ਰਹਿ ਕੇ ਲਿਖੇ ਤੇ ਗਾਏ ਜਾਣ,

  • @Nimreet173
    @Nimreet173 Рік тому +23

    ਸਤਿ ਸ੍ਰੀ ਆਕਾਲ ਟਹਿਣਾ ਸਾਹਿਬ, ਮੈਡਮ ਹਰਮਨ ਥਿੰਦ ਜੀ ਤੇ ਗੀਤਾ ਜ਼ੈਲਦਾਰ ਜੀ

  • @nagindersingh4119
    @nagindersingh4119 Рік тому +8

    ਨਗਿੰਦਰ ਸਿੰਘ ਨੀਮਾਣਾ ।🙏ਜੀ ਤਸਾਂ ਦੇ. ਪਰੋਗਰਾ ਨੂੰ ਸੁਣਨਾ ਤੇ ਫੂਨ ਤੇ ਗਲਾਂ ਸਾਝਾ ਦੇਣੇ ਚਾਹੁੰਦਾ ਹਾਂ। ਚੰਗਾ ਲਗਿਆ ਚੱਜ ਦਾ ਵਿਚਾਰ ਤੇ ਖਬਰ ਦਾ ਖਬਰ। ਵਾਹਿਗੁਰੂ ਖੁਸ਼ ਰੱਖੇ। ਵਾਹਿਗੁਰੂ ਜੀ ਵਾਹਿਗੁਰੂ ਆਬਾਦ ਰੱਖੇ। 😂😆🤣😀😋

  • @AngrajSinghSidhu-tm3gl
    @AngrajSinghSidhu-tm3gl 27 днів тому

    ਬੋਹਤ ਵਦੀਆ ਸੁਭਾ ਲਗਾ ਗੀਤੇ ਦਾ

  • @mewasinghjhajj6262
    @mewasinghjhajj6262 Рік тому +9

    ਲਾਈਕ 140 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਗੀਤਾ ਜੈਲਦਾਰ ਜੀ good morning

  • @SohanSingh-tj8yc
    @SohanSingh-tj8yc Рік тому +5

    ਵਹੁਤ ਵਧੀਆ ਵਿਚਾਰ ਤੇ ਮੁਲਾਕਾਤ ਗੀਤੇ ਵੀਰ ਨਾਲ ਹਰਮਨ ਭੈਣ ਜੀ ਤੇ ਟਹਿਣਾ ਸਾਬ ਜੀ

  • @punjabloveskitchen7226
    @punjabloveskitchen7226 Рік тому +4

    ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਨੇ ਹੱਸ ਕੇ ਗੱਲਾਂ ਦਾ ਜਵਾਬ ਦਿੱਤਾ

  • @lakhidhaliwal6446
    @lakhidhaliwal6446 Рік тому +5

    ਸਿੱਧੂ ਮੁਸੇਵਾਲਾ ਹੀ ਨੇ ਸਾਰੇ ਘੁੰਮਿ, 🙏💖😭😭

  • @karanpabla1093
    @karanpabla1093 Рік тому +4

    Ankhi ae geet jatt de sirra ton na launde chuniya Mosewala jhotta 💪🏼

  • @iksipaghal4739
    @iksipaghal4739 Рік тому +4

    ਗੀਤਾ ਵਾਈ ਸਾਰੀਆ ਗਲਾ ਸਹੀਆ

  • @kiranjeetsidhu6901
    @kiranjeetsidhu6901 Рік тому +5

    ਚਾਹ ਤੇਰੀ ਰਜ਼ਾ ਰਜ਼ਾ ਕਲਮੀ ਹੋੲਇਹਗੀਤ
    ਚੰਗਾ ਸੀ

  • @SukhwinderSingh-wq5ip
    @SukhwinderSingh-wq5ip Рік тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jorawarsingh9115
    @jorawarsingh9115 Рік тому +2

    ਬਹੁਤ ਵਧੀਆ ਗੱਲਬਾਤ ਹੈ. ਅਖੀਰ ਚ msg ਵੀ ਬਹੁਤ ਸੋਹਣਾ ਦਿੱਤਾ..

  • @karajsinghtoor3542
    @karajsinghtoor3542 Рік тому +6

    ਗੀਤਾ ਜੈਲਦਾਰ ❤️❤️❤️

  • @judgedhillon8800
    @judgedhillon8800 Рік тому +5

    ਬਹੁਤ ਵਧੀਆ ਜੀ
    🙏🙏🙏🙏🙏

  • @karajsinghtoor3542
    @karajsinghtoor3542 Рік тому +6

    ਬਚਪਨ ਵਿੱਚ ਗੀਤੇ ਜੈਲਦਾਰ ਨੂੰ ਬਹੁਤ ਸੁਣਿਆ

  • @sukhpalaa2515
    @sukhpalaa2515 Рік тому +48

    ਅੰਮ੍ਰਿਤਾ ਵਿਰਕ ਤੇ ਗੋਰਾ ਚੱਕਵਾਲਾ ਨਾਲ ਮੁਲਾਕਾਤ ਕਰੋ

    • @fansidhumosewala
      @fansidhumosewala Рік тому

      Teri pen di kri a 😁😁🤑🤑

    • @sukhpalaa2515
      @sukhpalaa2515 Рік тому

      @@fansidhumosewala ਭੈਣ ਚੌਦਾ ਮੇਰੇ ਤਾਂ ਭੈਣ ਨਹੀਂ ਤੂੰ ਆਪਣੀ ਦੀ ਮਰਵਾਲਾ

    • @fansidhumosewala
      @fansidhumosewala Рік тому

      Mein anath a rakh lo mein teri wife v challo de de yr viah kra k ljao pls

    • @gurpreetpannu5736
      @gurpreetpannu5736 Рік тому +2

      Yes

    • @sukhpalaa2515
      @sukhpalaa2515 Рік тому +1

      @@gurpreetpannu5736 ਧੰਨਵਾਦ

  • @harjindermall5129
    @harjindermall5129 Рік тому +2

    ਟਹਿਣਾ ਭਾਜੀ ਦੀ ਕੋਟੀ ਵਧੀਆ ਲੱਗੀ ਇਕ ਮੇਰੇ ਲਈ ਵੀ

  • @keepitreal761
    @keepitreal761 Рік тому +1

    ਇਹਨੂੰ ਜਾਦਾ ਗੁੱਸਾ ਆਉਂਦਾ ਤਾਂ ਭੇਜੋ ਇਹਨੂੰ ਸਿੱਧੂ ਬਾਈ ਦੇ ਪਿੰਡ ਮਾਮਾ ਕੰਮ ਗਾਉਣ ਵਾਲਾ ਕਰਦਾ ਕੇ ਵੈਲੀ ਪੁਣਾ ਕਰਦਾ

  • @jashandeepsingh9066
    @jashandeepsingh9066 Рік тому

    ਬਹੁਤ ਘੈਟ ਗੱਲਾ ਕੀਤੀਆ ਜਿਤੇ ਬਾਈ ਨੇ 🎶🎵👍👌✍️

  • @babbumaanlekhi6780
    @babbumaanlekhi6780 Рік тому

    Tehna shab bhut Badiya

  • @BALKARGORAYA
    @BALKARGORAYA Рік тому +2

    Najara aa gya interview dekh kii

  • @kirankaur6465
    @kirankaur6465 Рік тому +6

    Very good singer 🙏🏼
    Thank you tehna sahib , Harman thind thank you 🙏🏼

  • @amanpreetsingh2140
    @amanpreetsingh2140 Рік тому +1

    ਜਗਤਾਰ ਜੱਗੈ ਨਾਲ ਮੁਲਾਕਾਤ ਕਰੋ ਜੀ

  • @rakeshbajaj9869
    @rakeshbajaj9869 Рік тому +6

    Very nice ji

  • @bharbhurkang1755
    @bharbhurkang1755 Рік тому +2

    ਬਹੁਤ ਵਧੀਆ ਪ੍ਰੋਗਰਾਮ ਸੀਤ ਸ੍ਰੀ ਆਕਾਲ ਬਾਈ ਜੀ ਤੇ ਭੈਣ ਜੀ

  • @boharsingh7725
    @boharsingh7725 Рік тому +5

    ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ
    🙏🙏🙏🙏🙏

  • @rupamattu5392
    @rupamattu5392 Рік тому +1

    Good zaildar veer

  • @satindersonu4649
    @satindersonu4649 Рік тому +4

    Vadia banda hai geeta jaildar

  • @SanjeevKumar-ke1gl
    @SanjeevKumar-ke1gl Рік тому +1

    Bahut vadiya program

  • @buadass3734
    @buadass3734 Рік тому +5

    Chitte suit te daag Pai my favorite songs

  • @JagdishSingh-hl6zd
    @JagdishSingh-hl6zd Рік тому +7

    ਟਹਿਣਾ ਸਾਬ ਹਰਮਨ ਥਿੰਦ ਜੀ ਜ਼ੈਲਦਾਰ ਜੀ ਸਤਿ ਸ਼੍ਰੀ ਆਕਾਲ ਜੀ 🙏
    ਬਹੁਤ ਵਧੀਆ ਜੀ 👍

  • @karanbaraich2300
    @karanbaraich2300 Рік тому +4

    Bahut vadia

  • @rbrar3859
    @rbrar3859 Рік тому +4

    ਬਹੁਤ ਵਧੀਆ ਲੱਗੀਆ ਜੀ

  • @surindersingh7094
    @surindersingh7094 Рік тому +6

    ਅੱਜ-ਕੱਲ੍ਹ ਜੱਟਾ ਦੇ ਪੁੱਤ ਗਾਉਂਦੇ ਹਨ ਜੱਟ ਖੁਸ਼ ਹਨ ਬਾਕੀ ਜਾਤਾ ਦਾ ਗਾਣੇ ਵਿੱਚ ਨਾ ਜਾਵੇ ਦੁਖੀ ਹੀ ਜਾਂਦੇ ਪਰ ਹਰ ਇਕ ਨੂੰ ਮਾਣ ਹੋਣਾ ਚਾਹੀਦਾ ਸਭ ਬਰਾਬਰ ਹਨ ਜੱਟਾ ਜਿਉਂਦਾ ਰੈ usa

  • @ManmeetSandhu-Music
    @ManmeetSandhu-Music Рік тому

    ਵਧੀਆ ਗਾਇਕ ਤੇ ਗੀਤਕਾਰ ਹੈ ਗੀਤਾਂ ਜੈਲਦਾਰ 😍
    ਨੀ ਅਸੀ ਪੱਕੀਆ ਕੱਧਾ ਚ ਕਿੱਲ ਲਾਉਣਾ ਜਾਣਦੇ 😎

  • @sidhu1869
    @sidhu1869 Рік тому +2

    V good ji

  • @sajansharma4017
    @sajansharma4017 Рік тому +1

    Nice Geeta zaildar paji

  • @rupinderkaur6703
    @rupinderkaur6703 Рік тому +6

    ssa ji

  • @JaswantSingh-gw7vq
    @JaswantSingh-gw7vq Рік тому +2

    ਮੈਂ ਤਾਂ ਵੀਰ ਨੂੰ ਗੀਟਾ ਜ਼ੈਲਦਾਰ ਹੀ ਕਹਿੰਦੀ ਸੀ 🤣🤣

  • @sureshrani7256
    @sureshrani7256 Рік тому +4

    Geeta g very good

  • @gurpreepsandhu7586
    @gurpreepsandhu7586 Рік тому

    ਵਧੀਆ ਗੱਲ ਬਾਤ ਕੀਤੀ ਟਹਿਣਾ ਸਾਬ ,, ਗੀਤਾ ਜੈਲਦਾਰ ਸਾਬ

  • @HarishKumar-cl6sy
    @HarishKumar-cl6sy Рік тому +3

    Bahut vadia program c. But 2 episode hone chahide c.

  • @gaganbhangwan2140
    @gaganbhangwan2140 Рік тому +1

    Kaint time se Geeta Bai seeti wala

  • @sarabjitkaur6374
    @sarabjitkaur6374 Рік тому +3

    Bahut vadia galbat🙏🙏

  • @tejindersingh2679
    @tejindersingh2679 Рік тому +4

    Geeta zaildar very nice Person

  • @JaswinderSingh-ru2rz
    @JaswinderSingh-ru2rz Рік тому +3

    My Fabriat Singer jaldaar. ,, God bless u bro 👍👍👍💯✅❤️🙏🙏🙏

  • @BombayDePunjabi
    @BombayDePunjabi Рік тому

    Mere favourite singer

  • @davidmall
    @davidmall Рік тому +2

    we alwayse love ..Gurdas maan saab and Satinder sartaj saab👌👌🙏🙏

  • @harjindermall5129
    @harjindermall5129 Рік тому +1

    ਵਧੀਆ

  • @Samena644
    @Samena644 Рік тому

    NYC.singer

  • @veerpalkaur724
    @veerpalkaur724 Рік тому

    ਚਾਹ ਮੇਰੀ ਰਿਜ ਰਿਜ ਕਮਲੀ ਹੋਈ

  • @SurajJhander
    @SurajJhander Рік тому +1

    ਟਹਿਣਾ ਇਕ ਨੰਬਰ ਦਾ ਭੈਣਦੇਣਾ ਬੰਦਾ ਗੀਤ ਸਾਰੇ ਕਲਾਕਾਰਾਂ ਦੇ ਸਾਰੇ ਹੀ ਸੁਣੇ ਹੁੰਦੇ ਵੈਸੇ ਸਾਲਾਂ ਦੁਧ ਧੋਤਾ ਬਣਦਾ ਲੀਰ ਬੰਦਾ

  • @GurpreetSingh-hz7se
    @GurpreetSingh-hz7se 3 місяці тому

    Good

  • @Karan-um2mj
    @Karan-um2mj Рік тому +2

    Boht vadia, geeta zaildar one of the best

  • @sammanmasih409
    @sammanmasih409 Рік тому +6

    ਸ੍ਰੀ ਗੁਰਦਾਸ ਮਾਨ ਜੀ ਨਾਲ ਮੁਲਾਕਾਤ ਕਰੋ ਜੀ

    • @gaganbrar4106
      @gaganbrar4106 Рік тому

      ਗੁਰਦਾਸ ਮਾਨ ਨਾਲ ਏਹਨਾਂ ਦੀ ਬਣਦੀ ਨਹੀਂ ਬਾਕੀ ਓਹ ਏਹੋ ਜਿਹੇ ਬੰਦੇ ਦੇ ਮੂੰਹ ਨਹੀਂ ਲਗਦਾ

  • @harbhajansoomal4709
    @harbhajansoomal4709 Рік тому +2

    Very good Bai ji

  • @SalmanKhan-dj3gk
    @SalmanKhan-dj3gk Рік тому +2

    Geeta Zeldaar Is Great Singer

  • @sukhajaiya3418
    @sukhajaiya3418 Рік тому

    Geete veer hjara var sunya a geet tu meri bukl vich hove schi svad ajanda h aj v

  • @g786d
    @g786d Рік тому +2

    Nice ji

  • @user-ns5jq1pd1i
    @user-ns5jq1pd1i Рік тому

    ਵਧੀਆ ਗਾਇਕ ਜੀਤਾ ਜੈਲਦਾਰ ਬੁਹਤ ਵਧੀਆਂ ਜੀ

  • @navpreetkaur79
    @navpreetkaur79 Рік тому +1

    Etho pata lagda maturity da te positivity da . He is such a nice person with Clear thoughts. no negative

  • @Vicky_dhaliwal_
    @Vicky_dhaliwal_ Рік тому

    Ghaint banda zaildar

  • @sc6814
    @sc6814 Рік тому +2

    Good one, ajj tehna sahib nu v jwab te jwab mil riha c, reall professionism 👍🏻

  • @rickysingh2775
    @rickysingh2775 Рік тому +3

    Very very good ❤❤❤❤❤

  • @gaganwadhwa9535
    @gaganwadhwa9535 Рік тому +1

    Very nice interview 👌👌

  • @sonydhaliwal909
    @sonydhaliwal909 Рік тому +4

    Ranjeet mani and Hardev mahinagal

  • @TejPal-vk3jk
    @TejPal-vk3jk Рік тому +6

    Durga ragila ji nu leh k ao plz 🙏

    • @garybal8166
      @garybal8166 Рік тому +1

      Durga rangila my favorite too

  • @mandeepkaur1902
    @mandeepkaur1902 Рік тому +11

    Sir please miss pooja and amrita virk ji NAL v interview kro

  • @jagtarsingh1186
    @jagtarsingh1186 Рік тому

    ਪਹਿਲਾ ਗਾ ਦਿਦੇ ਤੇ ਫੇਰ ਜਦੋ ਟਹਿਣਾ ਵਰਗੇ ਕਲਾਸ ਲਾਉਦੇ ਆ ਤੇ ਫਿਰ ਕਹਿਣਗੇ ਕਿਉ ਗਾਏ

  • @mohindersinghgill3515
    @mohindersinghgill3515 Рік тому +1

    Yours interview in laughing mood is very very excellent and liking.

  • @robinbhatti909
    @robinbhatti909 Рік тому +5

    Veer di wife veer lai bohut lucky aa.ghar ayi veer star ⭐✨ bann gaya.❤️🌹🌼❤️

  • @AmritpalSingh-ru3ny
    @AmritpalSingh-ru3ny Рік тому

    Nice singer

  • @jaswindernamberdar2844
    @jaswindernamberdar2844 Рік тому

    ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ ਤੇ ਜੈਲਦਾਰ ਸਾਬ ਜੀ 🙏🙏🙏🙏🙏🙏🌹

  • @gurpreet1107
    @gurpreet1107 Рік тому +3

    😍👍

  • @vickysangha4372
    @vickysangha4372 Рік тому +2

    Sach a zaildarra koi heer ni lab di pind vhele ho ge Punjab da Rab e rakha hun ta 3 ghra de pishe 1 Ghar bhar a 2ja Ghar nashe ch a 1 bachya Ghar bs

  • @surindernijjar7024
    @surindernijjar7024 Рік тому

    Very nice interview 👍

  • @sonukaler4560
    @sonukaler4560 Рік тому

    Very nice 👌 bhji

  • @rajanjogi144
    @rajanjogi144 Рік тому +4

    Very Nice Good Singer
    Geeta Zaildaar
    Ek New Song Release Ho Riga
    INSPECTER YOGi
    Bai G Zaroor Sunio SINGER And Lyrics RAJAN YOGI

  • @karajsinghtoor3542
    @karajsinghtoor3542 Рік тому +4

    ਚੱਜ ਦਾ ਵਿਚਾਰ ♥️♥️♥️♥️

  • @mohdyaqoobhanda1884
    @mohdyaqoobhanda1884 Рік тому +2

    Love u tehna saab❤️❤️

  • @karanbaraich2300
    @karanbaraich2300 Рік тому +5

    Dharampreet bai di family nall vi milawo

  • @user-rq6yq6ns4w
    @user-rq6yq6ns4w 7 місяців тому

    ❤❤❤❤❤❤❤❤❤❤❤

  • @JaspalSingh-lc2eq
    @JaspalSingh-lc2eq Рік тому +12

    Tehna Sahib and Harman Thind Sahib Sat Sri Akal 🙏 Program Siraaaaa

  • @AngrejSingh-uo3ec
    @AngrejSingh-uo3ec Рік тому +1

    Nyc vidio g

  • @jagroopsingh5686
    @jagroopsingh5686 Рік тому +67

    ਅਣਖੀ ਨੇ ਗੀਤ ਜੱਟ ਦੇ ਸਿਰਾਂ ਤੋ ਨਾ ਲੳੁਦੇ ਚੁੰਨੀਅਾ. ਮੂਸੇ ਅਾਲਾ ਜੱਟ.....

    • @NarinderSingh-ol3qv
      @NarinderSingh-ol3qv Рік тому +5

      ਮਾਈ ਭਾਗੂ ਜੀ song ਯਾਦਅ 🙏🏻🙏🏻

    • @jorawarsingh5527
      @jorawarsingh5527 Рік тому

      Nice

    • @AaZaad_Parindey
      @AaZaad_Parindey Рік тому

      @@NarinderSingh-ol3qv ਉਏ ਜਾ ਤੁਰ ਜਾ ਡੱਬੂ ਮਾਨ ਦੀ ਖੱਚ ਖੋਤੀਯੋਣ ਦਾ।ਉਸਦੇ ਗੀਤ ਦਾ ਮਤਲਬ ਗਲਤ ਬਣਾ ਕੇ ਪੇਸ਼ ਕਰ ਦਿੱਤਾ ਤੇਰੇ ਵਰਗੇ ਲੰਡੂਆਂ ਚ ਜਿਹੜੇ ਹਰਮਨ ਚੀਮੇ ਵਰਗੀ ਕਤੀੜਾਂ ਨੂੰ ਪਿਉ ਬਣਾਈ ਫਿਰਦੇ।

    • @AaZaad_Parindey
      @AaZaad_Parindey Рік тому

      @@NarinderSingh-ol3qv ਤੇਰੀ ਪ੍ਫਾਈਲ ਫੋਟੋ ਤੋਂ ਤੇਰਾ ਕਿਰਦਾਰ ਤਾਂ ਪਹਿਲਾਂ ਈ ਸਮਝ ਗਿਆ ਸੀ । ਜਿਉਂਦੇ ਜੀਅ ਉਂਝ ਭੰਡਦੇ ਰਹੇ ਤੇਰੇ ਵਰਗੇ ਲੰਡੂ ਪਰ ਜੱਟ ਤੁਹਾਡੀ ਫੱਟੀ ਪੋਚ ਕੇ ਤੁਹਾਡੀ ਖੁੱਤੀ ਚ ਚੰਗੀ ਤਰਾਂ ਧੱਕ ਕੇ ਗਿਆ,ਦੰਦਲ ਤਾਂ ਪੈਣੀ ਲਾਜਮੀ ਸੀ। ਕੋਠੇ ਚੜ ਚੜ ਰੋਲਾ ਪਾ ਲੈ, ਤੁਹਾਡਾ ਲੀਰ ਫਕੀਰ ਉਸਤਾਦ ਮਿੰਟ ਲਾਉਂਦਾ ਕਨੇਡਾ ਨੂੰ ਜਦੋਂ ਬੰਬੀਹਾ ਬੋਲਦਾ

    • @ManjeetSingh-ef8pr
      @ManjeetSingh-ef8pr Рік тому +1

      @@NarinderSingh-ol3qv ode Ch ki Galt kiha c sidhu ne tarif ta kiti c ke mai phago jahi ae tasir pela samajo fer bolo veer ji

  • @jagtarsingh1186
    @jagtarsingh1186 Рік тому +1

    ਗੀਤਾ ਨੂ ਤਾ ਇ ਦੂਜਾ ਚਮਕੀਲਾ ਸੀ