वारिस जी आप bhut अच्छे कलाकार हो आप कनाडा रह्ते हो अपने bachao को पंजाब में रहने दो क्युकी आप रोल मॉडल हो पंजाबी जुबान की मैं राजस्थान में रह्ता हूँ मेरे पापा पंजाब में रह्ते थे जनम मेरा पंजाब में 26साल का हूँ हम भी 3भाई हैं गाँव में हमे भी पंजाबी वीरसा वाले कहते हैं क्युकी हम आपके प्रोग्राम सुनते रह्ते हैं और गाते भी में भी आपकी सेम कॉपी हूँ मेरी सुरत आपके जेसी है पर मेने आपके गाने bhut सुने I proud you sir
Waris brothers .......sade virse de waris ..bht sohne geet tino veera de ....waheguru chardi kla bakshe 🙏.....ajj de singra nu rabb sumat bakshe.....jehre geeta ch fukria marde ne ...
Waris - My all time fav. but no-doubt his singing is marvelous but we can't take away credit from the writers. Spl. Debi, Mangal Hathoor n Davinder Khanewala. Jado main Virsa suniya c, ta main ta Mangal hathoor da fan ho gya. Kya likhiya us bande ne, te waris ne vi geet ga ke jaan pa ditti.
manmohan waris, kamal heer, sangtar heer ਤਿੰਨਾ ਵੀਰਾ ਨੇ always vdia hii song gaaye vaddi gal ehna de song aapa ghr baith k sunn skde apni maa naal bhen naal mtlb sari fmly ch ✌🏻
Kalli Beh Ke Sochi.>>>>>> can be for anything jus not for girl or love, it can be anything like ambition, favourite car,or other that couldnt be fulfilled.
Eda di koi gal ni, main pichle hafte dona nu ikathe milya c, debi te waris bhaji dono hale v bahut vadia mitar ne, waris bhaji de bhanje de viah te debi bhaji khoob nache c, comment karn toh pehla 100 waar sochi da hunda, tuhade kar k hi darshka ch nafrat paida hundi aa ik duje de khilaff.
ਤਿੰਨੋ ਭਰਾਂਵਾ ਦਾ ਆਪਸ ਵਿੱਚ ਬਹੁਤ ਜਿਆਦਾ ਪਿਆਰ ਹੈ, ਵਾਹਿਗੁਰੂ ਜੀ ਸਾਰੇ ਭਰਾਵਾਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
ਸਹੀ ਗੱਲ ਹਰਮਨ ਭੈਣ ਜੀ ਮਨਮੋਹਣ ਵੀਰ ਦਾ ਕੋਈ ਵੀ ਇਹੋ ਜਿਹਾ ਗੀਤ ਨਹੀੰ ਜਿਸ ਦੀ ਸਿਕਾਇਤ ਕਰਨੀ ਬਣਦੀ ਹੋਵੇ
ਵਾਰਿਸ ਸਾਹਿਬ ਜੀ ਸਾਡੇ ਵੱਲੌ ਪਿਆਰ ਭੱਰੀ ਸੱਤ ਸੀ੍ ਆਕਾਲ ਜੀਤੇ ਟੇਹਣਾ ਸਾਹਿਬ ਜੀ ਤੇ ਭੈਣ ਹਰਮੰਨ ਜੀ ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਪਰੌਗਰਾਮ ਜਦੌ ਤਿਕ ਨਹੀ ਸੁਨਦੇ ਤਾ ਸਾਨੂੰ ਇਜ ਲਗਦਾ ਹੈ ਕਿ ਸਰੀਰ ਨੂੰ ਖੁਰਾਕ ਨਹੀ ਮਿਲੀ ਜਦੌ ਪਰੌਗਰਾਮ ਸੁਣ ਲੈਦੇ ਹਾਂ ਇਜ ਲਗਦਾ ਹੈ ਕਿ ਹੁਣ ਤਸਲੀ ਹੌ ਗਈ ਹੈ ਹੁਣ ਸਾਰਾ ਦਿਨ ਖੁਸਿਆ ਨਾਲ ਲਗੁਗਾ ਸੌ ਧੰਨਵਾਦ ਜੀ PB 64. ਤੌ
ਵਾਰਿਸ ਸਾਹਿਬ ਦੇ ਗਾਣੇ ਬੁਹਤ ਵਧੀਆ ਨੇ ਅੱਜ ਦੇ ਕਲਾਕਾਰਾ ਦੀ ਤਾ ਸੋਚ ਹੀ ਮਾੜੇ ਰਾਹ ਪੈ ਗਈ ਹੈ
ਬਾਬਾ ਭਲੀ ਕਰੇ
ਵਾਹ ਜੀ ਵਾਹ👌👌👌👌,,,ਏਦਾਂ ਦੀ interview ਨੀ ਸੁਣੀ ਨਾ ਦੇਖੀ ਬਹੁਤ ਵਧੀਆ ਵੀਰ ਜੀ।।👍👍👍👍
ਹਰ ਪਾਸਿਓਂ ਪਰਫੈਕਟ ਗਾਇਕ ਠੋਸ ਕਲਾਕਾਰ ਮਰਦ ਆਵਾਜ਼ ਨਰ ਕੀ ਆਖਾਂ ਲਫਜ ਘੱਟ ਪਰ ਬਾ ਕਮਾਲ ਸ਼ਖਸ਼ੀਅਤ ਪੈਰੀਂ ਪਿਆ ਜੀ ਭਾਜੀ ਸਲਾਮ ਏ ਤੁਹਾਨੂੰ
ਪਰ ਦੇਬੀ ਨੂੰ ਖਾਂ ਗੇ
My favorite singer manmohan waris ji love u bhaji baba ji Hmehsa chardi kalan ch rakhe
*Thank you s. Swaran Singh Tehna ji and M. Harmanpreet Kaur Bhullar ji. and Respectful Singer Manmohan Waris ji*
, ਸਵਰਨ ਸਿੰਘ ਟਹਿਣਾ ਜੀ ਮਨਮੋਹਣ ਕਮਲ ਹੀਰ ਤੇ ਸੰਗਤਾਰ ਵੀਰ ਜੀ ਹੋਰਾਂ ਦਾ ਪੰਜਾਬੀ ਸਾਹਿਤ ਨਾਲ ਬਹੁਤ ਪਿਆਰ ਹੈ ਜੀ ਪੰਜਾਬੀ ਸਾਹਿਤ ਦੇ ਅਸਲ ਵਾਰਿਸ ਰੱਬ ੲਿਨ੍ਹਾ ਦੀ ਉਮਰ ਲੋਕ ਗੀਤ ਜਿੱਡੀ ਕਰ ਦੇਵੇ ਸਾਡੀ ਦਿਲੋਂ ਅਰਦਾਸ ਹੈ
वारिस जी आप bhut अच्छे कलाकार हो आप कनाडा रह्ते हो अपने bachao को पंजाब में रहने दो क्युकी आप रोल मॉडल हो पंजाबी जुबान की मैं राजस्थान में रह्ता हूँ मेरे पापा पंजाब में रह्ते थे जनम मेरा पंजाब में 26साल का हूँ हम भी 3भाई हैं गाँव में हमे भी पंजाबी वीरसा वाले कहते हैं क्युकी हम आपके प्रोग्राम सुनते रह्ते हैं और गाते भी में भी आपकी सेम कॉपी हूँ मेरी सुरत आपके जेसी है पर मेने आपके गाने bhut सुने I proud you sir
Waris brothers .......sade virse de waris ..bht sohne geet tino veera de ....waheguru chardi kla bakshe 🙏.....ajj de singra nu rabb sumat bakshe.....jehre geeta ch fukria marde ne ...
Waris - My all time fav. but no-doubt his singing is marvelous but we can't take away credit from the writers. Spl. Debi, Mangal Hathoor n Davinder Khanewala. Jado main Virsa suniya c, ta main ta Mangal hathoor da fan ho gya. Kya likhiya us bande ne, te waris ne vi geet ga ke jaan pa ditti.
ਵਾਰਿਸ ਸਾਹਿਬ ਵਿਰਸੇ ਵਿੱਚ ਇੱਕ ਹੋਰ ਗੀਤ ਸੀ ਜੀ ਉਹ ਗੀਤ ਬੜੀਆ ਯਾਦ ਤਾਜੀਆ ਕਰ ਦਿੰਦੀਏ ਕਈਆ ਦੇ ਤਾ ਪਰਦੇ ਚੁੱਕੇ ਗਏ
ਉਹ ਗੀਤ ਸੀ ਜਿਨ੍ਹਾ ਦਿਨਾ ਚ ਮਾਰੂਤੀ ਮੇਰੇ ਕੋਲ ਕਾਰ ਹੁੰਦੀ ਸੀ
Manmohan waris , kamal heer and sangtar are real waris of panjab and panjabi songs ..legend singer bai waris. .
ਮਨਮੋਹਨ ਵਾਰਿਸ ਬਹੁਤ ਵਧੀਆ ਗਾਇਕ
We have invited him in over 3 wedding ceremonies including myself. Very nice in 2002. Unforgetfull memories.
ਜੇ ਦੇਬੀ ਦਾ ਜਿਕਰ ਵੀ ਹੋ ਜਾਂਦਾ।
baljitacharya ..🤔.. ਵਾਰਸ ਦੀ ਇੰਟਰਵਿਊ ਚ ਦੇਬੀ ਦਾ ਜ਼ਿਕਰ..! ਹੋ ਈ ਨੀ ਸਕਦਾ..Debi-Live ਸੁਣੋ ਸਾਰੀਆਂ..ਸ਼ਾਇਦ ਅੰਦਾਜ਼ਾ ਹੋਜੇ ਕਿਉਂ..??
585072
Very nyc
@@InfiniteGamezYT gl smjh ni aayi veer
@@lakhvinderbrar3477 baba tenu ehna jhagde da ni c pta lgga...???ehna ne debi naal ki kiti c eh ni pta lgga ahe takk??? Hadd ae??
manmohan waris, kamal heer, sangtar heer ਤਿੰਨਾ ਵੀਰਾ ਨੇ always vdia hii song gaaye vaddi gal ehna de song aapa ghr baith k sunn skde apni maa naal bhen naal mtlb sari fmly ch ✌🏻
ਹਰਭਜਨ ਮਾਨ ਜੀ ਦੀ ੲਿੰਟਰਵਿੳੂ ਤੋਂ ਬਾਅਦ ੲਿਹ ਦੂਸਰੀ ਹੈ।ਜਿਸਨੇ ਹੰਝੂ ਲਿਅਾ ਦਿੱਤੇ।
It hh
Bhut hi wadiya song..... Manmohan paji da..... Murdey murdey..... No one can match this song
Satwinder Bugga bai di interview liyo bhaji request aa ji 🙏🙏🙏🙏
ਤਾਹੀਓਂ ਕਹਿੰਦੇ ਨੇ ਕਿ ਤੁਸੀਂ ਆਪਣੀਆਂ ਧੀਆਂ ਨੂੰ ਨਾ ਕਹੋ ਕਿ ਘਰੋਂ ਬਾਹਰ ਨਾ ਨਿਕਲੋ ਆਪਣੇ ਪੁੱਤਰਾਂ ਨੂੰ ਸਿਖਾਓ ਕਿ ਧੀਆਂ ਨਾਲ ਵਹੇਬ ਕਿਵੇਂ ਕਰਨ ਹਰਮਨ ਥਿੰਦ ਜੀ ਜਦੋਂ ਇਹ ਲਾਇਨਾਂ ਤੁਸੀਂ ਬੋਲੀਆਂ ਸੱਚਾ ਦਰਦ ਮਹਿਸੂਸ ਕੀਤਾ ਟਹਿਣਾ ਸਾਹਿਬ ਤੇ ਮਨਮੋਹਨ ਵਾਰਿਸ ਜੀ ਦਾ ਧੰਨਵਾਦ ਜੀ
REAL LEGEND. PUNJABIAT NU BACHAUN WALE SINGER WARIS BROTHERS
👌🏻
ਸਾਡੇ ਸਿਵ ਲਾਈਟ ਅਤੇ ਸਾਉਡ ਹਰਚੋਵਾਲ ਗੁਰਦਾਸਪੁਰ ਉਹ ਹਰ ਪਰੋਗਰਾਮ ਸੁੂਰੂ ਕਰਨ ਤੋ ਪਹਿਲਾ ਇਹ ਗਾਣਾ ਜਰੂਰ ਲਾਉਦਾ
ਕੋਕਾ ਕਰਕੇ ਧੋਖਾ ਦਿਲ ਲੈ ਗਿਆ
Kash debi te wairs dubara mudd aawan rooh meri kuch skoon mill jawe
ਬਹੁਤ ਵਧੀਆ ਗਾਇਕ ਮਨਮੋਹਣ ਵਾਰਿਸ 👍👍👍👍🌹🌹🌹🌹🌹✌️✌️✌️✌️✌️
Bahut bahut mubarkan Waris Saab Punjabi culture nu Taza rakhan lai🙏🙏🙏🙏
Nice bhut sohna c purana time c aj apne gharya nal Beth ke ne dekh skde
Sad song lyi famous manmohan wàris ji .. School time assi bhut sunde hunde c sad song
Kalli Beh Ke Sochi.>>>>>> can be for anything jus not for girl or love, it can be anything like ambition, favourite car,or other that couldnt be fulfilled.
ਬਹੁਤ ਹੀ ਵਧੀਆ ਗਾਇਕ ਮਨਮੋਹਨ ਵਾਰਸ ਬਾਈ
Salute manmohan ud rehna ji
ਵਾਹ ਜੀ ਵਾਹ ਬਹੁਤ ਹੀ ਵਧੀਆ
ਬਹੁਤ ਵਧੀਆ ਮੁਲਾਕਾਤ ਕੀਤੀ ਹੇ ਟਹਿਣਾ ਥਿੰਦ ਜੀ
Bahut khoob !!
Bahut sohna program
ਦੇਬੀ ਮਕਸੂਸਪੁਰੀ ਜੀ ਦੀ ਕਰੋ ਜੀ ੲਿੱਟਰਵਿੳੂ
Pride of hoshiarpur waris bhaji debi bhaji naal mil k ajj bhi koi geet ga do tan trending ch aa ju pakka
Manmohan waris is my favorite singer
Monmohn waris ji da Amhara lehregage college CH sunea c wah ji wah 3 veer no 1 ne
Love you brother im from garhshankar live in italy
WAHEGURU JI CHARDIKALA BAKSHAN WARIS BROTHERS NU PUNJABI MA BOLI DE RAKHWALE
Lyrics seera sangrur good good 22 ji
ਸਲਾਮ ਹੈ ਤੁਹਾਨੂੰ ਵੀਰ ਜੀ
aaj ta dil khush ho gya interview dekh ke
Very nyce ji waris bhaji sirra o tusi
Congratulation to Tehna sahib and Harman ji. One of your best presentation.
Nice warish singer
ਮੇਰੇ ਕੁੱਝ ਪਸੰਦੀਦਾ ਗਾਇਕਾਂ ਵਿਚੋਂ ਸਭ ਤੋਂ ਪਹਿਲਾਂ ਨੰਬਰ ਇੱਕ ਉੱਪਰ ਮਨਮੋਹਨ ਵਾਰਿਸ ਜੀ ਜਿਨ੍ਹਾਂ ਨੂੰ ਮੈਂ ਗਾਇਕੀ ਦਾ ਰੱਬ ਮੰਨਦਾ ਹਾਂ
Manmohan waris ji great, ik hor song achanak yad aya, Tu ishqea nu rog dasdi, great song
Mahmohan Waris comes across as a very geniune and sincere person. Very nice.
ਹਰਮਨ ਭੈਣ ਜੀ ਤੁਸੀ ਅਨੀਤਾ ਦੇਵਗਨ ਵਰਗੇ ਲਗਦੇ ਹੋ ਬਹੁਤ ਸੋਹਣਾ ਹੱਸਦੇ ਹੋ ਟਹਿਣਾ ਸਾਬ ਤੁਸੀਂ ਵੀ ਬਹੁਤ ਵਧੀਆ ਲਿਖਦੇ ਹੋ 🙏🙏🙏
madam Thind ji di punjabi vadiya hove ya na hove meri jaruur ho ju gi bhot bhot thanks thounu taina sahab
Bhot badiya ustaad ji
1997-98 vich manmohan varis mere pind Banwala vikhe aea c viah vich dist. patiala teh. patran
Fer?
ਮਨਮੋਹਣ ਭਾਜੀ ਤੁਸੀ ਸੱਤਰੰਗੀ ਪੀਂਘ ਹੋ ਪੰਜਾਬੀਅਾ ਲੲੀ . ਸਲਾਮ ੲੇ ਤੁਹਾਨੰੂ
Proud of Waris ji .... keep it up
ਸੁਰਜੀਤ ਭੁੱਲਰ ਨੂੰ ਵੀ ਸੱਦੋ ਟਹਿਣਾ ਐਂਡ ਬਹਿਣੀਵਾਲ ਜੀ
ਵਸਦੇ ਰਵੋ ਵਾਰਿਸ ਜੀ
Boht vadia a chaj da vichaar..
bb
ਤੈਨੂੰ ਪੁੱਤਾਂ ਵਾਂਗੂ ਪਾਲਿਆ ਧੀ ਰਾਣੀਏ ਦੇਖੀ ਪੱਗ ਨੂੰ ਨਾ ਦਾਗ ਕੀਤੇ ਲਾ ਜਾਵੀ
ਜਦੋ ਜੰਮੀ ਸੀ ਤੁ ਮਈ ਬੜਾ ਚਾਅ ਜਾ ਮਨਾਇਆ ਸੀ
ਸਾਡੀ ਕ ਸ਼ਰੀਕਾ ਨਿਮ ਵ ਬਣਾਈਆ ਸੀ
ਬਾਪ ਦਾਦਿਆਂ ਨੇ ਕਮਾਈ ਜਿਹੜੀ ਕਈ ਸਾਲਾਂ ਚ ਵੇਖੀ ਇਜ਼ਤ ਨਾ ਮਿੱਟੀ ਚ ਮਿਲਾ ਜਾਵੀ
ਤੈਨੂੰ ਪੁੱਤਾਂ ਵਾਂਗੂ ਪਾਲਿਆ ਧੀ ਰਾਣੀਏ ਦੇਖੀ ਪੱਗ ਨੂੰ ਨਾ ਦਾਗ ਕੀਤੇ ਲਾ ਜਾਵੀ
ਤੇਰੇ ਵੀਰ ਤੇ ਤੇਰੇ ਚ ਕੀਤਾ ਕਦੇ ਨਾ ਫਰਕ ਮੈਂ
ਸੋਢੇ ਦੋਵਾਂ ਜਾਣਿਆ ਦਾ ਕੀਤੇ ਕੀਤਾ ਨਾ pਰਖ ਮੈਂ
ਦੁਨੀਆ ਏ ਵਡੀਆਂ ਗੱਲਾਂ ਕਰਦੀ ਦੇਖੀ ਕਿਸੇ ਦੀਆਂ ਗੱਲਾਂ ਚ ਨਾ ਆ ਜਾਵੀ
ਤੈਨੂੰ ਪੁੱਤਾਂ ਵਾਂਗੂ ਪਾਲਿਆ ਧੀ ਰਾਣੀਏ ਦੇਖੀ ਪੱਗ ਨੂੰ ਨਾ ਦਾਗ ਕੀਤੇ ਲਾ ਜਾਵੀ
ਲੋਕੀ ਕਹਿੰਦੇ ਸੀ ਬੜਾ ਕੁਜ ਜਮਾ ਨਾ ਘਬਰਾਇਆ ਮੈਂ
ਪੜਨ ਧੀਏ ਤੈਨੂੰ collage ਚ ਲਾਇਆ ਮੈਂ
ਤੂੰ ਵੀ ਮਨ ਲਾਕੇ ਪੜੀ ਲਾਡੋ ਰਾਣੀਏ ਨਾਮ ਦੁਨੀਆ ਤੇ ਮੇਰਾ ਚਮਕਾ ਦੇਵੀਂ
ਤੈਨੂੰ ਪੁੱਤਾਂ ਵਾਂਗੂ ਪਾਲਿਆ ਧੀ ਰਾਣੀਏ ਦੇਖੀ ਪੱਗ ਨੂੰ ਨਾ ਦਾਗ ਕੀਤੇ ਲਾ ਜਾਵੀ
ਸਮਾਜ ਦੇ ਹਲਾਤ ਧੀਏ ਬੜੇ ਨੇ ਖ਼ਰਾਬ ਨੀ
ਰੱਖਿਆ ਤੂੰ ਕਰ ਪੁੱਤ ਆਪਣਾ ਬਚਾਬ ਨੀ
ਏ ਦੁਨੀਆ ਏ ਧੋਖੇਬਾਜ਼ਾਂ ਦੀ ਦੇਖੀ ਕਿਤੇ ਧੋਖਾ ਨਾ ਨੀ ਖਾ ਜਾਵੀ
ਤੈਨੂੰ ਪੁੱਤਾਂ ਵਾਂਗੂ ਪਾਲਿਆ ਧੀ ਰਾਣੀਏ ਦੇਖੀ ਪੱਗ ਨੂੰ ਨਾ ਦਾਗ ਕੀਤੇ ਲਾ ਜਾਵੀ
bhi jee very nic song
ਵੱਡੇ ਵੀਰ ਸੱਚੀ ਮਨ ਮੋਹ ਲਿਆ 👌👌👌👌👌
Wah g wah love you bhaji
Sare song tuhade boht sohne ne te sda bhar ne
Really I listen this song by especially typing the words of Kali behh k Sochi ni...
It's really awesome.
Good 👌👌👌👌
ਬਹੁਤ ਖੁਬ
Real legend Singer 🙏🙏
Bohut vadiya program
Wah mainu badi der ton udeek c tuhade programme ch manmohan waris bhaji Di ...Bahut vadhia
Rabb lambia umra bakshn!! Manmohan bai g nu!!!
Rooh tumbdi interview 👌👌
बस अब तो एकल्ली बेठ के सोचेगे ब,,,कमाल क्या बात है सलाम
Manmohan warris BEST FOREVER
💚💜🧡🧡❤💖💗💙❤💚💜🧡💛
ਬਹੁਤ ਵਧੀਆ ਲਗਾ
My feverot singer varis ji asli singer ehi ne .parmaishur ,ena nu hamesha khush rakhe
One of the very best interviews..
ਬੋਹਤ ਸੋਹਣਾ ਪਰੋਗਰਾਮ ਸਵਾਦ ਆਗਿਆ
Murde murde one of my favourite song......
love u ਟਹਿਣਾ ਸਾਬ
rooh khush ho gayi ji
ਪੰਜਾਬ ਦੇ ਹੀਰੇ 🌹🌹🌹🌹👍👍👍👍👍
Love you Manmohan waris veer g.Rab tuhadi umer chan taria jine lami kare.
Waheguru kirpa kre G
ਵਾਈ ਜੀ ਸਾਰੇ ਵਾਰਸ ਭਰਾਵਾਂ ਨੂੰ ਬੁਲਾਉਣਾ ਸੀ ਇੱਕੱਠੇ ਫੇਰ ਹੋਰ ਵੀ ਵਾਲਾ ਸਵਾਦ ਆਓਣਾ ਸੀ ਟੈਹਣਾ ਸਾਬ ਅਤੇ ਹਰਮਨ ਥਿੰਦ ਜੀ
bhut vadia ji
thanks prime asia tv
ਮਨਮੋਹਣ ਵਾਰਿਸ
ਮਨਮੋਹਣ ਵਾਰਿਸ ਪੰਜਾਬੀ ਗਾਇਕੀ ਦਾ ਵਰਿਸ
ਲਵ ਜੂ ਵਾਰਿਸ ਸਰ
ਸੱਜਰੇ ਚੱਲੇ ਮੁਕਲਾਵੇ ਬੈਸਟ ਐਲਬਮ
Y bahut vadia laga galan sunke
Wah Waris Bhaji wah ji..hor shabad e nahi mere kol..!!
Waheguru ji aap ji nu hmesha Chad di kalah vich rkhn..!!
Kyo murde murde sehr sajjn de aa paunche
Speechless song
ਵਾਰਿਸ ਦੀ ਸਿਫਤ ਕੀ ਕਰਾਂ ਸ਼ਬਦ ਮੁੱਕ ਜਾਦੇ ਆ। ਵਾਹਿਗੁਰੂ ਤੰਦਰੁਸਤੀ ਬਖ਼ਸ਼ੇ। ਜਿਓਦੇ ਵਸਦਾ ਰਹਿ ਵੀਰ
Rab tuhanu chardikala ch rakhe
Yr thank u all last ch keh lia kro ..mssa e mzza aun lgda tusi wich e ghri murhi ghenttia wjja dene a ...request e a
kyaa baaat ae waris saab ❤❤
Manmohan waris di interview howe te Debi da kitey wi zikar naa howe.....yaar gal nai bandi.
Dhillon...🤔.. ਵਾਰਸ ਦੀ ਇੰਟਰਵਿਊ ਚ ਦੇਬੀ ਦਾ ਜ਼ਿਕਰ..! ਹੋ ਈ ਨੀ ਸਕਦਾ..Debi-Live ਸੁਣੋ ਸਾਰੀਆਂ..ਸ਼ਾਇਦ ਅੰਦਾਜ਼ਾ ਹੋਜੇ ਕਿਉਂ..??
Mohmohan waris very nyc song
Debi makhsoospuri saab nu v bulao ji
Jina di kalam ne
Edde vade vade fankar banae ji
ਵਾिਰਸ ਹੁਰੀ ਦੇਬੀ ਨੂੰ ਭੁਲ ਗਏ . ਇਕ ਕੁੜੀ ਗੀਤ ਦਾ ਚਰਚਾ ਹੀ ਨੀ. ਟिਹਣਾ ਜੀ ਨੇ ਵੀ िਜਕਰ ਨਹੀ ਕੀਤਾ.
Mandeep bhamia waqt waqt di gal ha kal tak debi de likhe gaake roti chaldi c hun lod nai
Mandeep Chohan... ਇਹ ਸਾ*** ਅਹਿਸਾਨ ਫਰਾਮੋਸ਼ ਲੋਕ ਐ ਭਾਜੀ.. ਕੀ ਦਸੀਏ ਯਾਰ...ਛੱਡ
Eda di koi gal ni, main pichle hafte dona nu ikathe milya c, debi te waris bhaji dono hale v bahut vadia mitar ne, waris bhaji de bhanje de viah te debi bhaji khoob nache c, comment karn toh pehla 100 waar sochi da hunda, tuhade kar k hi darshka ch nafrat paida hundi aa ik duje de khilaff.
Waise waris te debi hale v ikk duje nu bulaunde a but debi to bina waris pehla jeha nhi