Nanak renamed Bhagwan as SACH Waheguru name kitho AA gea. Sikh failed at the entrance of the school of Sikhism.😂😂😂😂😂😂 Sach is the name of God according to Nanak. Personality of Sach is defined in moolmantar. Sach = A set of infinite, unchangeable & flawless LAWS of nature. Eh gaallan khojia de dimag to door han.
ਬਾਪੂ ਇੰਦਰ ਸਿੰਘ ਘੱਗਾ ਜੀ ਨੂੰ ਸਲੂਟ ਹੈ। ਤੁਹਾਡੀ ਖੋਜ, ਦਲੇਰੀ ਅਤੇ ਬੇਬਾਕੀ ਨੂੰ ਕੌਮ ਹਮੇਸ਼ਾਂ ਯਾਦ ਰੱਖੇਗੀ।
Nanak renamed Bhagwan as SACH
Waheguru name kitho AA gea.
Sikh failed at the entrance of the school of Sikhism.😂😂😂😂😂😂
Sach is the name of God according to Nanak. Personality of Sach is defined in moolmantar. Sach = A set of infinite, unchangeable & flawless LAWS of nature. Eh gaallan khojia de dimag to door han.
ਬਾਪੂ ਜੀ ਤੁਹਾਡੇ ਅੱਗੇ ਸਿਰ ਝੁਕਦਾ ਜੀ ਜਿਥੇ ਅੱਜ ਹਰ ਕੋਈ ਬਦਲਾ ਦੇ ਪੈਰਾਂ ਚ ਡਿੱਗ ਰਿਹਾ ਤੇ ਅੱਜ ਬਾਦਲ ਦੇ ਮਰਨ ਪਿੱਛੋ ਬੱਸ ਚੰਗਾ ਚੰਗਾ ਬੋਲ ਰਿਹਾ ਤੇ ਤੁਸੀਂ ਅੱਜ ਸਹੀ ਮੌਕੇ ਤੇ ਸੱਚ ਬੋਲ ਰਹੇ ਹੋ ਬਾਪੂ ਜੀ ਤੁਹਾਡਾ ਦਿਲੋ ਦਿਲੋ ਧੰਨਵਾਦ ਜੀ ❤❤❤
, ਇਸ ਦੁਸ਼ਟ ਨੇ ਪੰਜਾਬ ਬੇੜਾ ਗ਼ਰਕ ਕੀਤਾ ਪੰਜਾਬ ਨੂੰ ਲੁੱਟ ਕੇ ਖਾ ਗਿਆ ਧੰਨਵਾਦ ਗਗਾ ਜੀ
👍👍😁😆🥱🥱
ਇਸਤੋਂ ਬਾਦਲ ਤੋਂ ਫ਼ਕਰ ਐ ਕੌਮ ਵਾਪਿਸ ਲਵੋ ਦੁਸਟ ਬੰਦਾ ਸੀ ਇਹ ਬਾਦਲ ਲੋਕ ਦਾ ਪੈਸਾ ਐਸ ਇਸਨੇ ਕੀਤੀ ਹੈ
ਜਿਹੜੇ ਲੋਕ ਕਹਿੰਦੇ ਹਨ ਮਰਨ ਤੋ ਬਾਅਦ ਹਰ ਇਕ ਲਈ ਮਾੜਾ ਨਹੀ ਬੋਲਣਾ ਚਾਹੀਦਾ ਪਰ ਜੋ ਬਾਪੂ ਜੀ ਨੇ ਬੋਲਿਆ ਹੈ ਏ ਨਿੰਦਾ ਨਹੀ ਹੈ ਏ100 ਪਰਸੈਟ ਸਚ ਬੋਲਿਆ ਗਿਆ ਹੈ ਧਨਵਾਦ ਬਾਪੂ ਜੀ
ਸਚੁ ਸੁਣਾਇਸੀ ਸਚੁ ਕੀ ਬੇਲਾ।
ਧੰਨਵਾਦ ਬਾਪੂ ਜੀ। 🙏
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਪ੍ਰੋ ਇੰਦਰ ਸਿੰਘ ਘੱਗਾ ਜੀ ਨੂੰ (ਸਿਰੜੀ ਸਿੱਖ)ਅਵਾਰਡ ਬਿਲਕੁਲ ਠੀਕ ਦਿੱਤਾ ਗਿਆ ਹੈ।ਪ੍ਰੋ ਸਾਬ, ਬਿਲਕੁਲ ਇਸ ਅਵਾਰਡ ਦੇ ਯੋਗ ਹਨ, ਹੱਕਦਾਰ ਹਨ।🌹🙏🌹
Right
right bhai
Gnd dhadri ghagga❤
ਸਿਰੜੀ ਸਿੱਖ ਬਾਪੁ ਇੰਦਰ ਸਿੰਘ ਘੱਗਾ ਜੀ ਨੂੰ ਸਲਾਮ ਕਰਦਾ ਹਾਂ ਜੀ ❤❤❤❤❤❤❤
ਫਖਰ ਏ ਕੌਮ ਨਹੀਂ ਸੱਥਰੇ ਏ ਕੌਮ ।। ਬਾਦਲ ਦੇ ਰਾਜ ਵਿੱਚ ਬਹੁਤ ਸਾਰੇ ਸਿੱਖਾਂ ਦੇ ਸੱਥਰ ਵਿਛਾਏ ਗਏ ।।
ਸੌ ਫ਼ੀਸਦੀ ਸਹੀ
ਧੰਨਵਾਦ 🌷🙏🏻🌷ਭਾਈ ਘੱਗਾ ਜੀ ਸਿਰੜੀ ਸਿੱਖੀ ਦੀ ਸਮਰੱਥਾ ਰੱਖਦੇ ਹੋ ਜੀ।
ਇੰਦਰ ਸਿੰਘ ਜੀ ਘੱਗਾ ਬਹੂਤ ਤਰਕ ਨਾਲ ਗੱਲ ਕਰਦੇ ਨੇ ,ਬਿਲਕੁਲ ਸੱਚ ।
ਬਾਪੂ ਜੀ ਬਹੁਤ ਵਧੀਆਂ ਵਿਚਾਰ ਨੇ ਸੱਚ ਕਿਹਾ ਜੀ ਧੰਨਵਾਦ ਜੀ
ਘੱਗਾ ਜੀ ਸਲੂਟ ਹੈ ਤੁਹਾਨੂੰ ❤❤❤❤❤🎉🎉🎉 ਧੰਨਵਾਦ
ਦੁਰ ਫਿਟੇ ਮੁਹ ਬਾਦਲ ਦੇ 🎉🎉🎉🎉
ਬਹੁਤ ਵਧੀਆ ਕੰਮ ਕਰਨ ਲਈ, ਬਾਪੂ ਜੀ ,ਤੁਹਾਡਾ ਬਹੁਤ ਬਹੁਤ ਧੰਨਵਾਦ ।👍🌹🙏🙏⚘
ਸਚ ਬੋਲਣ ਵਾਲੇ ਸਿਰੜੀ ਸਿੱਖ ਪ੍ਰੋਫੈਸਰ ਇੰਦਰ ਸਿੰਘ ਘੱਘਾ
ਬਿਲਕੁੱਲ ਸੱਚ ਤੇ ਸਹੀ ਗੱਲ ਹੈ ਜੀ ਫੱਖਰੇ ਕੌਮ ਨਹੀਂ ਫੁਕਰੇ ਕੌਮ ਸੀ ਸਾਰੇ ਪੰਜਾਬ ਨੂੰ ਲੁੱਟ ਕੇ ਖਾ ਗਿਆ
Vah ji vah bapu ji good ji 🙏🙏🙏🙏🙏
ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ
ਘੱਗਾ ਜੀ ਨੇ ਬਾਦਲ ਦੇ ਸਬੰਧ ਵਿੱਚ ਪੂਰਾ ਸੱਚ ਬੋਲਣ ਦੀ ਸਿਆਣਪ ਕੀਤੀ ਹੈ। ਪ੍ਰੰਤੂ ਕੈਪਟਨ ਕੰਵਲਜੀਤ ਸਿੰਘ ਅਤੇ ਖਜ਼ਾਨਾ ਮੰਤਰੀ ਬਲਵੰਤ ਸਿੰਘ ਦੇ ਕਤਲ ਵੀ ਅਕਾਲੀ ਦਲ ਦੀ ਅੰਦਰੂਨੀ ਕਸ਼ਮਕਸ਼ ਦਾ ਸਿੱਟਾ ਸੀ।
ਸੱਚ ਦੀ ਆਵਾਜ਼ ਬਾਪੂ ਇੰਦਰ ਸਿੰਘ ਜੀ ਘੱਗਾ 🙏
ਅਸੀ ਉਡੀਕ ਰਹੇ ਸੀ ਬਾਪੂ ਜੀ ਜਰੂਰ ਆਪਣੇ ਵਿਚਾਰ ਜਰੂਰ ਰੱਖਣ ਗੇ
Very good bapoo ji
ਬਹੁਤ ਵਧੀਆ ਜੀ ਪ੍ਰੋ਼਼ਸਾਹਿਬ
ਸਹੀ ਦੱਸਿਆ ਹੈ ਇੰਦਰ ਸਿੰਘ ਜੀ ਧੰਨਵਾਦ ❤❤
Vary good knowledge for all Sikh parson
Bapu ji guru fateh akaal sahaye
asi apni is umar ch ghagha ji nu dobara sunn da moka milya dhanwaad sach bolan wala bapu ji jionda vasda reh
ਧੰਨਵਾਦ ਬਾਪੂ ਜੀ 🌹🙏
यह सिख नही sick था। और पंजाब को भी sick बना दिया। Ghaga जी आप महान हो ।
Carry on the good work. We need true sikhs like you.
Very nice very good job thanku sir waheguru waheguru waheguru waheguru waheguru ji ka Khalsa waheguru ji ki Fateh.
Good👍 Presentation🙏
Great prof Inder singh ghagga ji
ਇਸ ਵੀਡੀਓ ਨੂੰ ਸੁਣੋ ਅਤੇ ਸ਼ੇਅਰ ਵੀ ਕਰੋ
Very good Bapoo ji
ਕਮੀਨੇ ਏ ਕੌਮ ਪ੍ਰਕਾਸ਼ ਚੰਦ
Ghagga ji, sanu tan tension ah bani hai k j tusi ah galan nai dasian tan hoor koan dasu. Thanks from Ireland. With lots of respect.
ਪ੍ਰਕਾਸ਼ ਸਿੰਘ 😂 ਪੰਜਾਬ ਨੂੰ ਹਨੇਰੇ ਚ ਧੱਕ ਗਿਆ
True salute 🫡 to you Prof Sahib ji
Good Baba ji mere man di gall kiti salute to you
ਇਸ ਪਾਪੀ ਬਾਦਲ ਨੂੰ ਫਖਰ ਏ ਕੌਮ ਦਾ ਖਿਤਾਬ ਦੇਣ ਵਾਲਿਆਂ ਨੇ ਬਹੁਤ ਗਲਤ ਕੰਮ ਕਰਿਆ ਗਿਆ ਸੀ।ਧੰਨਵਾਦ ਜੀਉ।
🙏🙏🙏🙏
ਲੁਟ ਕੇ ਖਾ ਗਿਆ ਬਾਦਲ 🎉🎉🎉🎉
Thanks Prof Sahib Ji Y0u are Very Valuable for sikhs
ਵਾਹਿਗੁਰੂ ਜੀ 🙏❤️🙏
ਘੱਗਾ ਜੀ ਜਿੰਦਾਬਾਦ
ਬਹੁਤ ਬਹੁਤ ਧੰਨਵਾਦ ਜੀ
ਬਾਦਲ ਦੁਆਰਾ ਕੀਤੇ ਪੰਥ ਵਿਰੋਧੀ ਬਾਰੇ ਤੁਸੀਂ ਕਾਫੀ ਚਾਨਣਾ ਪਾਇਆ ਹੈ, ਬਹੁਤ ਹੱਦ ਤੱਕ ਠੀਕ ਹੈ। ਮੈਂ ਕਈ ਧਰਮੀ ਫੌਜੀਆਂ ਨੂੰ ਜਾਣਦਾ ਹਾਂ,ਜਿਹਨਾ ਨੂੰ ਵੱਖ ਵੱਖ ਮਹਿਕਮਿਆਂ ਵਿੱਚ ਨੌਕਰੀਆਂ ਦਿੱਤੀਆਂ ਗਈਆਂ। FCI ਵਿੱਚ ਕਈ ਧਰਮੀ ਫੌਜੀਆਂ ਨੂੰ ਨੌਕਰੀਆਂ ਮਿਲੀਆਂ ਜਿਹਨਾਂ ਨੂੰ ਮੈਂ ਜਾਣਦਾ ਹਾਂ। ਬਰਨਾਲਾ ਵੱਲੋਂ ਕਰਾਏ ਬਲੈਕ ਥੰਡਰ ਬਾਰੇ ਵੀ ਦੱਸ ਦੇਣਾ ਸੀ। ਤੱਥ ਸਹੀ ਰਖਣੇ ਚਾਹੀਦੇ ਹਨ।ਸੁਮੇਧ ਸੈਣੀ ਵਰਗਿਆਂ ਨੂੰ ਵਾਕਿਆ ਹੀ ਬਾਦਲ ਵਲੋਂ ਡੀਜੀਪੀ ਬਣਾਇਆ ਗਿਆ, ਜੀ ਸਜ਼ਾ ਦਾ ਹੱਕਦਾਰ ਸੀ।
Very nice sir keep it up
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ੲਿਹ ਜਾਣਕਾਰੀ ਦੇੇਣ ਲੲੀ
Very true Prof Sahib You have told the truth
ਵਾਹਿਗੁਰੂ ਜੀ
ਬਿਲਕੁਲ ਸੱਚ ਹੈ ਜੀ
ਬਾਪੂ ਜੀ ਤੇ ਕਈ ਵਾਰ ਪੰਥ ਦੋਖੀਆਂ ਨੇ ਹਮਲੇ ਕਰਵਾਏ ਗੱਦਾਰ ਲੋਕਾਂ ਨੇ ਪਰ ਇਸ ਸਰਦਾਰ ਨੇ ਖੱਸੀ ਕਰ ਦਿੱਤੇ ਅਸਲੀ ਸਿੱਖ ਬਾਪੂ ਜੀ ਇਤਹਾਸ ਬਦਲਣ ਵਾਲੇ
ਪ੍ਰੋਫੈਸਰ ਸਾਹਿਬਜੀ ਬਿੱਲਕੁਲ ਠੀਕ ਕਹਿ ਰਹੇ ਨੇ ਬਾਦਲਾਂ ਨੇ ਆਪਣੇ ਬਰਾਬਰ ਦੇ ਲੀਡਰਾਂ ਨੂੰ ਖਤਮ ਕੀਤਾ ਹੈ ਫਰੀ ਆਟਾ।ਦਲ ਦੀ ਸਕੀਮ ਨੇ ਲੋਕਾਂ।ਮੰਗਤੇ।ਬਣਾ ਦਿੱਤਾ ਫਰੀ ਦਾ ਸਿਸਟਮ ਬੰਦ ਹੋਣਾ ਚਾਹੀਦਾ ਹੈ ਬਲਕਿ ਸਸਤਾ ਹੋਣਾ ਚਾਈਦਾ ਹੈ
Dhan dhan sri guru prof ghagga ji
ਬਾਦਲ,ਸਾਹਿਬ,ਚੜਦੀ,ਕਲਾ,ਚੜਦੀ,ਕਲਾ
Waheguru ji 🙏
Absolutely right. May God bless you and may you live long.
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ । ਅਕਾਲ ਪੁਰਖ ਵਾਹਿਗੁਰੂ ਜੀ ਇਹੋ ਜਿਹਾ ਬਾਬਾ ਬੋਹੜ ਕੌਮ ਨੁ ਹੋਰ ਨਾ ਦੇਣਾ ਜੀ ।
ਪੰਜਾਬ ਵਿੱਚ ਅਜਿਹੇ ਬੋਹੜ ਹੁਣ ਨਹੀਂ ਲਗ ਸੱਕਦੇ ।ਜਿਹਨਾਂ ਸਾਡੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ 1978ਵਿੱਚ ਵਿਸਾਖੀ ਸਮੇਂ 13ਸਿੱਖ ਸ਼ਹੀਦ ਕੀਤੇ ਗਏ ਸਨ ।ਅੰਮ੍ਰਿਤਸਰ ਵਿਚ ।ਇਹ ਸਨ ਸਾਡੇ ਬਣਾਉਟੀ ਫਖਰੇ ਕੌਮ ।
Bohar nahi kohar kaho.
ਇੰਦਰ ਸਿੰਘ ਘੱਗਾ ਜੀ ਇੱਕ ਨਿਡਰ ਸਿੱਖ ਹਨ ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ ਭਾਈ ਸਾਹਿਬ ਨੂੰ
ਆਪ ਜੀ ਤਹਿਦਲੋ ਧੰਨਵਾਦ। ਕੌਮ ਨੂੰ ਇੰਨਾਂ ਦੇ ਕੀਤੇ ਕਾਲੇ ਕੰਮਾ ਬਾਰੇ ਅਗਾਹ ਕੀਤਾ।
❤❤❤❤❤❤❤❤❤❤❤❤❤❤❤❤❤❤❤❤
Waheguru ji 💐👏
👌👌👌👍👍👍
ਧੰਨਵਾਦ ਪ੍ਰੋ ਸਾਹਿਬ
ਬਹੁਤ ਵਧੀਆ ਜੀ ਵਟ ਕਡ ਦਿਤੇ ਜੀ ਅੱਜ ਤਾਂ ਬਾਦਲ ਦੇ
ਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੇਂ ਵੀ ਕਰ ਕੇ ਦਿਖਾਇਆ ਸੀ ਜੀ
Very nise gh siñgh 👍👍👍👍
Prof Saab thank you
ਸਚਾਈ ਭਰੇ ਵਿਚਾਰ 🙏
Thank so much baba ji 🙏🙏
👍
Waheguru.ji
Your great, true salute Singh sahib
Gagga ji, ur lecture is eye opener for every Punjabi specially sikhs. We all should take lesson from it .
ਨਜ਼ਾਰੇ ਬਾਦਲ ਲੈ ਗਿਆ ਮਰ ਗਏ ਵਿਚਾਰੇ ਪਿੱਛਲੱਗੂ ਅੱਜ ਬੱਸਾਂ ਦੀ ਗਿਣਤੀ 900 ਛੱਡ ਕੇ ਗਿਆ ਪਿੱਛੇ ਇੱਕ ਸੁੱਖ ਵਿਲਾਸ ਇੱਕਗੜਗਾਓਂ ਦਾ ਸ਼ਾਹੀ ਰਿਜੌਰਟ ਵਿਦੇਸ਼ੀ ਜ਼ਮੀਨਾਂ ਪਾਰਕ ਸਥਲ ਤੇ ਅਨੇਕਾਂ ਹੋਰ
Thank you bapu g
ਚਾਣਕਿਆ ਕਹਿਦਾ ਜੇ ਰਾਜ ਕਰਨਾ ਤਾ ਧਰਮ ਦਾ ਰੌਲਾ ਪਾਉ ਪਰ ਆਪ ਨਾ ਮੰਨੋ।
THANK YOU PROF. GHAGHA JI
ਜੰਮਿਆ ਵਿੱਚ ਪੰਜਾਬ ਸੀ ਲਹਿੰਦੇ, ਚੜ੍ਦੇ ਵਿੱਚ ਸਰਪੰਚੀ ਜਿੱਤੀ ਸੀ
ਹੌਲੀ ਹੌਲੀ ਬਣਿਆ M.L.A, ਜ਼ਮੀਰ ਦਿੱਲੀ ਨੂੰ ਦਿੱਤੀ ਸੀ
ਪੰਥਕ ਆਲਾ ਮਖੌਟਾ ਪਾਕੇ , ਤੱਕੜੀ ਕੀਤੀ ਭਾਰੀ ਸੀ
ਸਰਕਟ ਹਾਊਸ ਚ ਬਣਕੇ C.M ਕਰਾਇਆ ਕਾਂਡ ਨਿੰਰਕਾਰੀ ..ਸੀ
ਕਦੇ ਪੰਜਾਬੀ ਸੂਬਾ ਤੇ ਕਦੇ ਧਰਮ ਦੇ ਨਾਂ ਤੇ ਠੱਗਿਆ ਸੀ
ਜੇ ਏਨਾ ਸੱਚਾ ਸੀ ਫਿਰ ਕਿਉਂ ਨੀ ਕੌਮ ਦੇ ਲੇਖੇ ਲੱਗਿਆ ਸੀ
ਬੌਹੜ ਸਿਆਸਤ ਦੇ ਨੇ ਖੇਡੀ ਐਸੀ ਖੇਡ ਸਿਆਸੀ ਸੀ
ਲੈਟਰ ਲਿਖ ਦਿੱਲੀ ਨੂੰ ਭੇਜੇ ਤੇ ਫੇਰ ਹੋਈ 84 ਸੀ
ਜਿੰਨੀ ਵਾਰੀ ਦਿੱਲੀ ਨੇ ਪਾਈ ਰੱਖੀ ਮੂੰਹ ਵਿੱਚ ਬੁਰਕੀ ਸੀ
11 ਵਾਰ M.L.A ਤੇ ਪੰਜ ਵਾਰ C.M ਦੀ ਕੁਰਸੀ ਸੀ
ਲੁੱਟਣ ਤੇ ਬੱਸ ਟੱਕ ਸੀ ਧਰਿਆ ਲੱਗੀਆਂ ਲਹਿਰਾਂ ਬਹਿਰਾ ਸੀ
ਸਾਹਮਣੇ ਖਾੜਕੂ ਲਹਿਰ ਲੜੀ ਗਈ ਹੋਏ ਮੁਕਾਬਲੇ ਨਹਿਰਾਂ ਉੱਤੇ ਸੀ
ਬੜੇ ਕੌਮ ਨਾਲ ਕੀਤੇ ਧੱਕੇ ਪਾ ਸੁਮੇਧ ਸੈਣੀ ਨਾਲ ਆੜੀ ਸੀ
ਕਦੇਂ ਸੋਦਾ ਸਾਧ ਨੂੰ ਮਾਫ਼ੀ ਕਦੇ ਕਾਂਡ ਬਰਗਾੜੀ ਸੀ
ਨਾਂ ਤਾਂ ਸੀ ਪ੍ਕਾਸ਼ ਸਿੰਘ ਪਰ ਕਰ ਗਿਆ ਖਾਸਾ ਨੇਰਾ ਹੈ
7 ਪੀੜੀਆਂ ਤੱਕ ਨਹੀਂ ਲੱਥਣਾ ਜੋ ਪੰਥ ਦਾ ਮੇਹਣਾ ਹੈ
Good job sir ji ❤❤
Bhut sohni gal likhi veer
ਘੱਗਾ ਸੰਤ ਭਿੰਡਰਾਂ ਵਾਲਿਆਂ ਦੇ ਬਹੁਤ ਖਿਲਾਫ਼ ਹੈ ਸਿੱਖ ਭਰਾਵੋ ਇਹ ਗੱਲ ਜ਼ਰੂਰ ਨੋਟ ਕਰਨ ਵਾਲੀ ਹੈ
धन धन बाबा नानक जी❤🙏🙏 खालसा जी🙏🙏
thanks s. gugga ji. you give lot information about Gadarre koum
❤❤❤❤❤❤❤❤❤❤
❤❤ bilkul sahi kaha
Very very good jankari thanks ghaga ji
Good job Bapu ji Thanks for Information very nice God Bless you May you live long
Babu ji you’re great, God bless you 💙🙏🏼
Bahut vadhiya jankari de rhe ho bapu ji bahut bahut dhanyawad ji
Bilkul sahi te sach bian kita ghaga saab ji
Very good
ਸਤਿਨਾਮ ਵਾਹਿਗੁਰੂ
💐💐💐💐💐
Great ਘੱਗਾ ਜੀ
👌👌👌
ਬਾਪੂ ਜੀ ਤੁਹਡੀ ਉਮਰ ਲੰਬੀ ਹੋਵੇ ਤੁਸੀਂ ਤੱਤਾਂ ਦੇ ਆਦਾਰ ਤੇ ਗੱਲ ਕਰ ਦੇ ਹੋ
Ur great g
🙏🙏🙏🙏🙏🙏🙏
100%ਸੱਚ
Bhut khoob
Bhut sohne vechar
Very nice ji and true too
👍🏾
Thank you sir ji.