APNE BAPU JI NU KAHO JO SHABAD GURBANI VICH LIKHIA HAI OH KIO NHI SUN DE .GURBANI VICH LIKHIA SANT SADHU SHABAD KIO NHI SUN NA ?BHAI HEE KIO USE KRNA CHAHIDA HAI JI ?GLT USE TAN BHAI SHABAD VI HO SKDA BLKI HUNDA PYA HAI JI. .
HRAMZADGI POORI 2 GHAGGA GHUGGOO KR RIHA. JO GHAGGA GURBANI VICH JO SPASHT SANT TE BRAHM GIANI DI USTAT LIKHI HAI, OHNA GURBANI DIYAAN PANKTIYAAN NU VI MANNAN TON INKARI HAI.. HRAMZADGI KRNA VALA SIRF GHAGGA HAI. BAKI JO TUHADE GHAGGA JI EH BAKWAS KRDE HN KE PATTHAR VICH KOI JEE NHI HUNDA TAN SUN LAO BHAI SAAB. PATTHAR VICH VI KEEDE VRGA JEE HUNDA HAI. EH VI SABIT HO CHUKA HAI. JIVE DHOONDA GURBANI VICH DARJ GURU SAHIB JI DI BANI NU VI OSSE TRAN MANNAN TON INKARI SI TE BESHARMI NAL HUN VI INKARI HAI JDKI HUN SCIENTISTS VI MANN GYE HN KE EH GURBANI FURMAN SAHI SABIT HOYE HN BUS SANU PEHLA PTA NHI SI HUN PROOF MIL GYA. EH GAL "JAL KI MACHHLI TARVAR VIYAAYI " ESS GURBANI FURMAN BARE HAI. JISDA MTLB HAI KE MACHHI RUKH TE AANDE DE DINDI HAI DEKHO OS PARMATMA DE KAUTAK. DHOONDA KEHNDA EDA NHI HO SKDA. ISS DE BHAAV ARTH KRNE PAIN GE. JDKE HUN DISCOVERY VALIAN NE LABH VI LIYA TE VIDEO VI BNAYI KE KIVE MACHHI RUKH TE CHARH KE PATTIAAN TE AANDE DINDI HAI. EH POORA RECORD PIYA HAI. JE KISE NU LGDA HOVE KE MAI GLT KEH RIHA HAAN TAN APNA PHONE NUMBER COMMENT VICH LIKH DIO JI. MAI CALL KAR LVANGA TE SABOOT VI SEND KAR DIYANGA TE RESPECTFULLY VICHAAR VI KAR LVAN GE JI
Simranpreet, actually, lots of masaala was taken from Hindu history to attract Hindus people an, now Sikhs are saying that it was used for reference only 😅. Just like: Guru usar, Guru Gorakh , Brahma Guru Parwati Maai 🤔🤔
ਬਾਪੂ ਜੀ ਤੁਹਾਡੀ ਗਲ ਸਾਨੂੰ ਸਮਝ ਆ ਰਹੀ ਹੈ,ਇਹ ਜੰਮੂ ਵੀਰ ਨੂੰ ਸਮਝ ਨੀ ਆ ਰਹੀ, ਯਾ ਫੇਰ ਸਮਝਣਾ ਨੀ ਚਾਹੁੰਦੇ 🙏
Hn ji shi keha ji
ਕਮੀਨਗੀ ਨਹੀਂ ਛੱਡਣੀ
ENE loka ne samjna ni takkra Marnia
ਪ੍ਰੋ ਘੱਗਾ ਜੀ ਬਹੁਤ ਵਧੀਆ ਕਾਰਜ ਕਰ ਹਨ ਉਹ ਮਹਤਵ ਪੂਰਨ ਜਾਣਕਾਰੀਆ ਤੇ ਅਤਿ ਲੋੜੀਦੇ ਤੱਥ ਸਰੋਤਿਆਂ ਸਾਹਮਣੇ ਸਿਖਾਂ ਸਾਹਮਣੇ ਤੇ ਸਮੁੱਚੇ ਲੋਕਾਂ ਤਕ ਰਖ ਰਹੇ ਹਨ ।
ਬਹੁਤ ਕੁਝ ਅਜਿਹੀਆਂ ਸਚਾਈਆਂ ਤੋ ਲੋਕ ਮੁੱਢਲੇ ਤੌਰ ਤੇ ਹੀ ਨਹੀ ਜਾਣਦੇ ।
ਲੋਕਾਂ ਤਕ ਬਹੁਤ ਕੁਝ ਕਰਾਮਾਤੀ ਕਹਾਣੀਆਂ ਕਾਲਪਨਿਕ ਪਾਤਰ ਘੜੇ ਗਏ ਹਨ ।
ਲੋਕਾ ਨੂੰ ਆਪਣੀ ਰੋਜੀ ਖਾਤਰ ਸ਼ਾਤਰ ਲੋਕਾ ਨੇ ਇਕ ਅਣਹੋਣੀ ਪਰਾ ਸ਼ਕਤੀ ਦੀ ਘਾੜਤ ਘੜ ਕੇ ਮਨੁੱਖਤਾ ਸਾਹਮਣੇ ਰਖ ਕੇ ਮਨੁਖਾ ਨੂੰ ਉਹਨਾ ਦੇ ਫਰਜ ਤੋ ਮੋੜਨ ਦਾ ਯਤਨ ਕੀਤਾ ਗਿਆ । ਕਿ ਖੁਦ ਕੰਮ ਨਿ ਕਰਕੇ ਪਰਾਈਆਂ ਆਸਾਂ ਤੇ ਜੀਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ।
ਜਦ ਕਿ ਗੁਰੂ ਸਾਹਿਬਾਨ ਨੇ ਦਸਿਆ ਹੈ ਕਿ ਖੁਦ ਮਿਹਨਤ ਕਰਕੇ ਨੇਕ ਕਿਰਤ ਕਰਕੇ ਜੀਵਨ ਨਿਰਬਾਹ ਕਰੋ ।
ਇਹ ਅਖੌਤੀ ਵਿਦਵਾਨਾਂ ਜਾਣ ਬੁਝ ਕੇ ਸਿਰ ਖੜਾ ਰਿਹਾ ਹੈ । ਧੰਨ ਹਨ ਘੱਗਾ ਜੀ ਇਹੋ ਜਿਹੀਆਂ ਨਾਲ ਮੱਥਾ ਲਾ ਰਹੇ ਹੇ ।
ਪਰ ਕਾਹਲੇ ਨਹੀ ਪੈਂਦੇ ।
ਸਰੋਤੇ ਗੁੱਸੇ ਚ ਆ ਜਾਂਦੈ ਹਨ ਕਿ ਇਹ ਬੰਦਾ ਨਹੀ ਐਵੇਂ ਸਿਰ ਖਪਾਈ ਕਰ ਰਿਹਾ ਹੈ ।
ਜੰਮੂ ਹਿੱਲ ਗਿਆ ਇਹ ਕਿਸੇ ਹੋਰ ਸਦੀ ਚ ਚਲਾ ਗਿਆ
ਧੰਨ ਹੋ ਤੁਸੀ ਬਾਪੂ ਜੀ ਇਹੋ ਜਿਹਿਆਂ ਨਾਲ ਮੱਥਾ ਲਾਉਣਾ ਜਿਹੜੇ ਪਾਣੀ ਵਿੱਚ ਮਧਾਣੀ ਪਾਈ ਰੱਖਦੇ ਆ। lots of respect Bapu Ji.
Bapu ji main na Manu wali gal hai such nu alouk nhin samjde bapu ji dilo satkar
APNE BAPU JI NU KAHO JO SHABAD GURBANI VICH LIKHIA HAI OH KIO NHI SUN DE .GURBANI VICH LIKHIA SANT SADHU SHABAD KIO NHI SUN NA ?BHAI HEE KIO USE KRNA CHAHIDA HAI JI ?GLT USE TAN BHAI SHABAD VI HO SKDA BLKI HUNDA PYA HAI JI. .
ਬੁਹਤ ਵਧੀਆ ਜਵਾਬ ਬਾਪੂ ਜੀ ਜਮੂ ਨੂੰ ਹੁੱਜਤ ਬਾਜ਼ੀਆਂ ਕਰਨ ਦੀ ਆਦਤ ਹੈ
ਘੱਗਾ ਜੀ ਏਦੇ ਅੱਧੇ ਹਿੰਦੂ ਹਨ ਜੱਮੁ ਸਾਬ ਮੁਰਖ ਤਾਂ ਬਹੁਤ ਵੇਖੇ ਆ ਪਰ ਮਹਾਂ ਮੂਰਖ਼ ਅੱਜ ਵੇਖਿਆ ਅੱਜ ਪਤਾ ਲੱਗਾ 100 ਕਰੋੜ ਜਮੁ ਹਨ ਨਾਨਕ ਦੇ ਸਿੱਖ ਤਾਂ ਥੋੜੇ ਜਿਹੇ ਹਨ ਜੰਮੂ ਤੇਰੇ ਵਰਗੇ ਹੁੰਦੇ ਨੇ ਸੰਤ ਲੱਖ ਲਾਹਨਤ ਹੈ ਜੰਮੂ ਨੂੰ ❤❤❤❤❤❤❤ ਘੱਗਾ ਸਾਹਿਬ ਜੀ ਆਪ ਜੀ ਨੂੰ ਸਲਾਮ ਕਰਦਾ ਹਾਂ ਜੀ
ਘੱਗਾ ਸਾਬ ਜੀ ਹਰਦੇਵ ਜੰਮੂ ਵਰਗੇ ਕੇਸ਼ਧਾਰੀ ਹਿੰਦੂ ਕਰ ਕ ਅੱਜ ਮੈਨੂੰ ਮੇਰੇ ਬਹੁਤ ਸਵਾਲਾਂ ਦਾ ਜਵਾਬ ਮਿਲ ਗਿਆ ਜਿਸ ਕਰ ਕ ਹਰਦੇਵ ਜੰਮੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਜੋ ਗ਼ਲਾਂ ਇਸ ਖੋਤੇ ਦੇ ਦਿਮਾਗ ਚ ਨਾ ਪਈ ਉਹ ਗ਼ਲਾਂ ਦੀ ਸਮਝ ਮੈਨੂੰ ਜ਼ਰੂਰ ਲਗ ਗਈ
ਘੱਗਾ ਸਾਹਿਬ ਜੀ ਜੰਮੂ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਤੁਸੀ ਗੁਰਬਾਣੀ ਨੂੰ ਨਹੀ ਮੰਨਦੇ ਜੰਮੂ ਅਕਲ ਤੋਂ ਖਾਲੀ ਲਗਦਾ ਹੈ । ਧਨਵਾਦ ਜੀ ।
You are 🐕
ਜੰਮੂ ਬੇਅਕਲ ਤੇ ਬੁਧੂ ਹੈ ਇਹਦਾ ਆਪਣਾ ਕੋਈ ਦਿਮਾਗ ਨਹੀ ਦਿਮਾਗ ਤੋਂ ਪੈਦਲ ਹੈ ਜੰਮੂ
ਪ੍ਰਫੈਸਰ ਇੰਦਰ ਸਿੰਘ ਜੀ ਜ਼ਿੰਦਾਬਾਦ
You are 🐕
ਜੰਮੂ ਤੇ ਇਹਦੇ ਵਰਗੇ ਹੋਰ, ਇੰਦਰ ਸਿੰਘ ਘੱਗਾ ਜੀ ਵਰਗੇ ਸਮਝਦਾਰ ਲੋਕਾ ਤੋ ਇਹ ਕਹਾਉਣਾ ਚਾਹੁੰਦੇ ਨੇ ਕਿ ਅਸੀ ਰੱਬ ਨੂੰ ਨਹੀ ਮੰਨਦੇ ,ਤਾਂ ਕਿ ਜੰਮੂ ਵਰਗੇ ਗੁਰੂਆਂ ਤੇ ਗੁਰਬਾਣੀ ਨੂੰ ਕਮਾਈ ਦਾ ਸਾਧਨ ਬਣਾਈ ਰੱਖਣ ਤੇ ਇਹ ਕਹਿ ਸਕਣ ਕਿ ਤੁਸੀਂ ਸਾਨੂੰ ਟੋਕ ਨੀ ਸਕਦੇ ਤੁਸੀਂ ਕਿਹੜਾ ਰੱਬ ਨੂੰ ਮੰਨਦੇ ਹੋ ।
ਘੱਗਾ ਜੀ ਭਾਈ ਹਰਦੇਵ ਸਿੰਘ ਜੀ ਸਭ ਕੁਛ ਜਾਣਦੇ ਹਨ ਸਿਰਫ ਜਾਣ ਬੁਝ ਕੇ ਤੁਹਾਨੂੰ ਉਲਝਾ ਰਹੇ ਹਨ।ਇਨਾਂ ਦੀ ਮਨਸਾ ਕੋਈ ਗਿਆਨ ਲੈਣ ਦੀ ਨਹੀਂ ਪਰ ਬਲਹਾਰੇ ਜਾਈਏ ਤੁਹਾਡੇ ਜਿਨਾ ਨੇ ਵਿਸਥਾਰ ਨਾਲ ਸਮਝਾਇਆ।ਇਹੋ ਜੇਹੇ ਲੋਗ ਸਨ ਜਿਨਾ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਕੁਰਾਈਆ ਆਖਿਆ।ਧੰਨਵਾਦ।
ਬਾਪੂ ਜੀ ਬਹੁਤ ਵਧੀਆ ਵਿਚਾਰ ਨੇ
ਬਾਪੂ ਜੀ ਤੁਹਾਡੀ ਕਲਿਪ ਸੁਣ ਕੇ ਤੁਹਾਡੇ ਲਈ ਹੋਰ ਵੀ ਇੱਜ਼ਤ ਵੱਧ ਗਾਈ ਜੀ ਹਰਦੇਵ ਜੰਮੂ ਜੇ ਮੇਂ ਪੰਜਾਬੀ ਦਾ ਸ਼ਬਦ ਵਰਤਾ ਪੂਰੀ ਪੂਰੀ ਕਾਮਿਨਗੀ ੱਤੇ ਹਰਾਮਜਾਦਗੀ ਕਰਦਾ ਪਿਆ ਪਰ ਬਾਪੂ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਪਰ ਏ ਜੰਮੂ ਸਮਝਣਾ ਹੀ ਨਹੀਂ ਚਾਹੁੰਦਾ ਲੱਖ ਦੀ ਲਾਹਨਤ ਇਸ ਬੰਦੇ ਬਾਪੂ ਜੀ ਸਿੱਧਾ ਸਿੱਧਾ ਸਮਝਾ ਰਹੇ ਨੇ ਪਰ ਏ ਬੰਦਾ ਜਾਣਬੁਝ ਕੇ ਕਰਦਾ ਪਿਆ
HRAMZADGI POORI 2 GHAGGA GHUGGOO KR RIHA. JO GHAGGA GURBANI VICH JO SPASHT SANT TE BRAHM GIANI DI USTAT LIKHI HAI, OHNA GURBANI DIYAAN PANKTIYAAN NU VI MANNAN TON INKARI HAI.. HRAMZADGI KRNA VALA SIRF GHAGGA HAI. BAKI JO TUHADE GHAGGA JI EH BAKWAS KRDE HN KE PATTHAR VICH KOI JEE NHI HUNDA TAN SUN LAO BHAI SAAB. PATTHAR VICH VI KEEDE VRGA JEE HUNDA HAI. EH VI SABIT HO CHUKA HAI. JIVE DHOONDA GURBANI VICH DARJ GURU SAHIB JI DI BANI NU VI OSSE TRAN MANNAN TON INKARI SI TE BESHARMI NAL HUN VI INKARI HAI JDKI HUN SCIENTISTS VI MANN GYE HN KE EH GURBANI FURMAN SAHI SABIT HOYE HN BUS SANU PEHLA PTA NHI SI HUN PROOF MIL GYA. EH GAL
"JAL KI MACHHLI TARVAR VIYAAYI "
ESS GURBANI FURMAN BARE HAI. JISDA MTLB HAI KE MACHHI RUKH TE AANDE DE DINDI HAI DEKHO OS PARMATMA DE KAUTAK. DHOONDA KEHNDA EDA NHI HO SKDA. ISS DE BHAAV ARTH KRNE PAIN GE. JDKE HUN DISCOVERY VALIAN NE LABH VI LIYA TE VIDEO VI BNAYI KE KIVE MACHHI RUKH TE CHARH KE PATTIAAN TE AANDE DINDI HAI. EH POORA RECORD PIYA HAI. JE KISE NU LGDA HOVE KE MAI GLT KEH RIHA HAAN TAN APNA PHONE NUMBER COMMENT VICH LIKH DIO JI. MAI CALL KAR LVANGA TE SABOOT VI SEND KAR DIYANGA TE RESPECTFULLY VICHAAR VI KAR LVAN GE JI
ਸਭ ਕੁਝ ਸਮਝਦਾ ਏ ਪਰ ਜਿਨਾਂ ਤੋਂ ਲਿਫਾਫੇ ਲੈਂਦਾ,ਉਹਨਾਂ ਦੇ ਥੱਲੇ ਤਾਂ ਪੈਣਾ ਹੀ ਪੈਣਾ ਹੈ।
@@vardaantv542 ਤੁਸੀਂ ਸਭ ਇੱਕੋ ਥਾਲੀ ਦੇ ਬੈਂਗਣ ਆ
ਇਹ ਬੰਦਾ ਇੰਨਾ ਈਡੀਟੇਟ ਕਰਦਾ ਧੰਨ ਆ ਬਾਪੂ
ਜੰਮੂ ਸਾਬ ਜੀ ਬਹੁਤ ਕਮੀਣੇ ਢੰਗ ਕਮੀਣਗੀ ਕਰ ਰਹੇ ਨੇ
ਗੁਰੂ ਨਾਨਕ ਦੇਵ ਜੀ ਨੇ ਤਾਂ ਪੱਛਮ ਵੱਲ ਹੱਥਾਂ ਨਾਲ ਪਾਣੀ ਸੁੱਟ ਕੇ ਇਹ ਵੀ ਕਿਹਾ ਸੀ ਕਿ ਮੈਂ ਆਪਣੇ ਪੰਜਾਬ ਦੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ. ਇਸਦਾ ਮਤਲਬ ਇਹ ਤਾਂ ਨਹੀਂ ਸੀ ਕੇ ਇਹ ਸੱਚ ਸੀ, ਇਹ ਵੀ ਝੂਠ ਸੀ, ਪਰ ਉਹਨਾਂ ਨੇ ਇਹ ਮਿਸਾਲ ਦੇ ਕੇ ਲੋਕਾਂ ਨੂੰ ਸਮਝਾਉਣਾ ਸੀ.
ਬਾਪੂ ਜੀ ਸਹੀ ਗੱਲ ਆ ਗੱਲ ਸਮਝਨ ਨੂੰ ਵੀ ਸਮਝ ਦੀ ਲੋੜ ਹੁੰਦੀ ਹੈ ਜਿਹੜੀ ਹਰਦੇਵ ਸਿੰਘ ਕੋਲ਼ ਨਹੀਂ ਤੁਹਾਡੀ ਉਹ ਗੱਲ ਸੌ ਪਰਸੈਂਟ ਸਹੀ ਹੈ ਜਿਹੜੀ ਕਿ ਪਾਠ ਸਾਨੂ ਖ਼ੁਦ ਕਰਨੇ ਪੈਣਗੇ ਨਾ ਕਿ ਕਰਾਏ ਤੇ ਅਸਲ ਵਿੱਚ ਫ਼ਿਰ ਹੀ ਸਾਨੂੰ ਪਤਾ ਲੱਗਣਾ ਹੈ ਕਿ ਗੁਰਬਾਣੀਂ ਕੀ ਕਹਿ ਰਹੀ ਹੈ ਜਾਂ ਕੀ ਸਮਝਾ ਰਹੀ ਹੈ 🙏🙏
ਲੋਕਾਂ ਤੋਂ ਸੁਣਿਆ ਸੀ ਜੰਮੂ ਕਮੀਣਾਂ ਪਰ ਅੱਜ ਖੁਦ ਹੀ ਸੁਣ ਲਿਆ ਇਸ ਤੋਂ ਵੱਧ ਕਮੀਣਂਗੀ ਨਹੀਂ ਕਰ ਸਕਦਾ ❤❤❤❤❤❤ ਘੱਗਾ ਸਾਹਿਬ ਜੀ ਆਪ ਜੀ ਨੂੰ ਸਲਾਮ ਕਰਦਾ ਹਾਂ ਜੀ
ਜੰਮੂ ਸਾਹਿਬ ਜੀ ਇਹ ਤੁਹਾਡਾ ਧੰਦਾ ਹੈ।
ਤੁਸੀਂ ਤਾਂ ਗੁਰਬਾਣੀ ਵੇਚ ਕੇ ਆਪਣੇ
ਘਰ ਭਰ ਰਹੇ ਹੋ। ਗੁਰੂ ਨਾਲ ਕੋਈ
ਪਿਆਰ ਨਹੀਂ ਤੁਹਾਨੂੰ।
ਬਾਪੂ ਜੀ ਕਮਲੇ ਪਾਂਡੇ ਨੂੰ ਸਮਝ ਨੀ ਆ ਸਕਦੀ।
ਧੰਨ ਹੋ ਤੁਸੀ।🙏
ਜ੍ਹਭੱਲ਼ ਸਿੰਘ ਜੰਮੂ! ਹੱਦ ਹੋ ਗਈ।
You are 🐕
ਧੰਨਵਾਦ ਘੱਗਾ ਜੀ ਬਹੁਤ ਕੁਝ ਬਾਰੇ ਨਵੀਂ ਜਾਣਕਾਰੀ ਮਿਲੀ , ਹਰਦੇਵ ਸਿੰਘ ਜੀ ਤੁਹਾਡਾ ਵੀ ਧੰਨਵਾਦ ਸਵਾਲ ਰੱਖਣ ਲਈ
You are 🐕
ਬਾਪੂ ਇੰਦਰ ਸਿੰਘ ਜੀ ਸੱਚ ਤੇ ਡਟੇ ਰਹੋ ਅਜੇਹੇ ਲੋਕਾਂ ਨੂੰ ਸੱਚ ਬਰਦਾਸ਼ਤ ਨਹੀਂ ਹੁੰਦਾ ਇਹ ਕੇਸਧਾਰੀ ਹਿੰਦੂ ਨੇ ਤੇ ਗੁਰਬਾਣੀ ਦਾ ਪ੍ਰਚਾਰ ਵੀ ਹਿੰਦੂ ਧਰਮ ਮੁਤਾਬਿਕ ਕਰਦੇ ਨੇ।
ਸਤਿ ਸ੍ਰੀ ਅਕਾਲ ਖਾਲਸਾ ਜੀ।।
GHAGGE NU KAHO JHOOTH TON BCHO HARDEV SINGH SACHI TE DALEEL NAL HI GAL KR RIHE HN. GHAGGA APNI MANMRZI DE ARTH KR RIHA HAI JO OHNU SUIT KRDE HN.
ਬਾਪੂ ਜੀ ਹਰਦੇਵ ਸਿੰਘ ਬੁੱਜ ਦਿਮਾਗੀ ਆ ਇਹੋ ਜੇ ਬੰਦੇ ਨਾਲ ਵਿਚਾਰ ਕਰਨਾ ਮੱਝ ਅੱਗੇ ਬੀਨ ਵਜਾਣਾ ਯਾ 🙏
ਜੰਮੂ ਵੀਰ je ਤੁਹਾਨੂੰ ਲਗਦਾ ਸਹੀ ਹੈ,ਤਾਂ ਆਪਣੇ ਕਿਸੇ ਬਰਹਮ ਗਿਆਨੀ ਨੂੰ ਤਤੇ ਥੁਮ ਨਾਲ ਜੱਫੀ ਪਵਾ ਕੇ ਵੇਖ ਲਓ,ਤੁਹਾਡੇ ਸਾਰੇ ਬਰਹਮ ਗਿਆਨੀ ਝੂਠੇ ਨਿਕਲਣੇ,,,,,ਘੱਗਾ ਜੀ ਤੁਸੀ ਬਿਲਕੁਲ ਸੱਚ ਬੋਲਦੇ ਹੋ,ਸਰ ਧਨਵਾਦ ਤੁਹਾਡਾ,
ਸਵਾਲਾਂ ਵਿਚ ਦਮ ਸੀ te ਬਾਪੂ ਜੀ ne bahot hi vadia tarike nal smjaea pr ਜੰਮੂ ਵਾਲੇ veer ਸਮਜਨਾ nhi ਚਾ rhe c bapu ji nu dbn nu hi ਫਿਰਦੇ c
ਭਾਈ ਸਾਹਿਬ ਜੀ ਗੁਰੂ ਜੀ ਨੇ ਕਿਹਾ ਸੀ ਕਿ ਮੂਰਖੇ ਨਾਲ ਨਾ ਲੂਝੀਏ
ਚਲੋ ਜੰਮੂ ਭਾਈ ਕਰਕੇ Ghagga ji ਦੇ ਚੰਗੇ ਵਿਚਾਰ ਸੁਣਨ ਨੂ ਮਿਲੇ ਪਰ ਮੇਰੇ ਵੱਲੋਂ ਜੰਮੂ ਜੀ ਦੇ ਸਵਾਲਾਂ ਤੇ ਫਿਟੇਲਾਣਤ ਹੈ ।
You are 🐕
ਬਾਪੂ ਇੰਦਰ ਸਿੰਘ ਘੱਗਾ ਜੀ ਇਹ ਮੂਰਖ ਲੋਕ ਨੇ ਇਨ੍ਹਾਂ ਦੇ ਦਿਮਾਗ਼ ਅੰਦਰ ਤੂੜੀ ਭਰੀ ਹੋਈ ਹੈ ਇਹ ਲੋਕ ਦਿਮਾਗ ਦੇ ਪਿੰਗਲੇ ਹਨ ਇਸ ਨੂੰ ਸਮਝ ਨਹੀਂ ਆਉਨੀ
ਸਾਡੇ ਪਿਆਰੇ ਬਾਪੂ ਜੀ਼਼਼਼਼਼਼਼
ਘੱਗਾ ਜੀ ਜੰਮੂ ਵਾਲੇ ਵੀਰ ਨੂੰ ਤੁਹਾਡੀ ਗੱਲ ਦੀ ਸਮਜ ਨਹੀ ਆੳਉਣੀ।
ਇਹ ਪ੍ਰਭਦੀਪ ਹੁਣਾਂ ਦਾ ਵਿਦਵਾਨ ਹੈ !!
Bapu ji na bahut vadia jabab dita
ਬਹੁਤ ਵਧੀਆ ਘੱਗਾ ਜੀ, ਇਹ ਲੋਕ ਮੂਰਖ ਹਨ
You are 🐕
ਜੰਮੂ ਆਪਣੇ ਬਰਹਮ ਗਿਆਨੀ ਆ ਨੂੰ ਜਾ ਸੰਤਾ ਨੂੰ ਕੋਈ ਕਰਾਮਾਤ ਕਰਨ ਲਈ ਬੋਲ ਜਾ ਓਹਨਾ ਨੂੰ ਸੰਤ ਤੇ ਬਰਹਮ ਗਿਆਨੀ ਅਖਵਾਉਣ ਤੇ ਸਵਾਲ ਕਰ,,ਨਹੀ ਤਾਂ ਅਸੀ ਤੁਹਾਨੂੰ ਜੁਤੀਆਂ ਚੱਟਣ ਵਾਲਾ ਕਹਿ ਸਕਦੇ ਹਾਂ, ਉਦਾਹਰਣ ਲਈ
ਇਹ ਬੰਦਾ ਮੰਦ ਬੁੱਧੀ ਹੈ ਬਾਪੂ ਜੀ ਇਹਦੇ ਅੰਦਰ ਕੋਈ ਗੱਲ ਨਹੀਂ ਪੈ ਸਕਦੀ!
ਬਾਪੂ ਤੁਹਾਡਾ ਸਿਰੇ ਦਾ ਕਲੱਨ ਬੰਦਾ
ਜੰਮੂ ਜੀ, ਤੁਹਾਡੀ ਮਨਸ਼ਾ ਦੇ ਪਿੱਛੇ ਕੋਈ ਖੋਟ ਹੈ ਜੋ ਤੁਸੀਂ ਗੱਲ ਸਮਝ ਕੇ ਵੀ ਜਾਣ ਬੁੱਝ ਕੇ ਵੀ ਨਹੀਂ ਸਮਝ ਰਹੇ। ਜਾਂ ਫਿਰ ਆਪਣੇ ਵੱਲੋਂ ਤਰਕ ਦੇ ਕੇ ਸਚਾਈ ਸਾਹਮਣੇ ਲਿਆਉ।
ਹਰ ਦੇਵ ਸਿੰਘ ਜੀ ਬਸ ਰਹਿਣ ਦਿਓ,ਦੋਗਲਾਪਨ ਛਡੋ਼਼੍੍੍੍੍੍
Simranpreet, actually, lots of masaala was taken from Hindu history to attract Hindus people an, now Sikhs are saying that it was used for reference only 😅.
Just like:
Guru usar, Guru Gorakh , Brahma
Guru Parwati Maai 🤔🤔
@@SukhdevSingh-bn2if ਘੱਗਾ ਜੀ
ੲਇਹ
ਜਾਣਬੁੱਝ ਕੇ
ਬਹਿਸ ਕਰ ਰਿਹਾ ਹੈ
ਕਈ ਵੀਰਾਂ ਨੇ ਕੁਮੈਂਟ ਕੀਤੇ ਹਨ ਕਿ ਜੰਮੂ ਵਾਲਾ ਸਮਝ ਨਹੀਂ ਰਿਹਾ ਘੱਗਾ ਜੀ ਦੀਆਂ ਕਹੀਆਂ ਹੋਈਆ ਨੂੰ ।ਹਰਦੇਵ ਸਿੰਘ ਸਬ ਸਮਝ ਰੱਖਦਾ ਏ ਇਹ ਸਿਰਫ ਬਹਿਸ ਕਰਨ ਲਈ ਹੀ ਆਉਂਦਾ ਹੁੰਦਾ ਏ
ਜੰਮੂ ਵੀਰ ਜੀ ਪੂਰਾ ਸਬਦ ਜਿਵੇਂ ਸੁਰੂ ਹੋਇਆ ਦੇਖਣਾ ਕਲੀ ਗੱਲ ਨੀ ਚਕਣੀ। ਗੱਲ ਦਾ ਸਬਦ ਅਨੁਸਾਰ ਅਰਥ ਵੇਖਿਆ ਜਾਵੇਗਾ
Bahut vadhiya jankari de rhe ho bapu ji bahut bahut dhanyawad ji
ਇਹਨਾਂ ਲੋਕਾਂ ਨੇ ਕਦੇ ਵੀ ਸਮਝਦਾਰ ਨਹੀਂ ਹੋਣਾ ਪ੍ਰੋ. ਸਾਹਿਬ ਜੀ।
ਬਾਪੂ ਦੇ ਵਿਚਾਰ ਉੱਚੇ ਤੇ ਸੱਚੇ ਪਰ ਇਨਾ ਲੋਕਾ ਦੀ ਵਿਦਵਤਾ ਦੀ ਨੀਵੀ ਲੋਕਾ। ਵਿੱਚ ਸਹਿਨ ਸਕਤੀ ਨਹੀ ਹੈ ਨਾ ਹੀ ਸੂਜ ਹੈ ਬਾਪੂ ਘੱਗਾ ਧੰਨਵਾਦ
ਬਹੁਤ ਵਧੀਆ ਬਾਪੂ ਜੀ।
ਬਾਪੂ ਜੀ ਤੁਸੀਂ ਧੰਨ ਓ, ਜੋ ਜੰਮੂ ਜੀ ਵਰਗੇ ਨਾਲ discuss ਕਰ ਰਹੇ ਓ। ਜਮੂ ਜੀ ਦੀਆਂ ਗੱਲਾਂ ਤੋਂ ਏਦਾ ਲੱਗ ਰਿਹਾ ਕਿ ਏਨਾ ਨੇ ਪਾਖੰਡੀਆ ਦੇ ਪੈਰਾਂ ਤੇ ਡਿੱਗਣਾ ਹੀ ਪਸੰਦ ਆ
Bapuji Inder Singh Goga ji aapko purn Gyan hai Guru Granth Sahib Ji ka sara aur anekon Shastra granthon ka
ਇੰਦਰ ਸਿੰਘ ਜੀ ਬਹੁਤ ਸਿਆਣੇ ਅਤੇ ਬਹੁਤ ਪੜੇ ਲਿਖੇ ਵਿਦਵਾਨ ਹਨ ਅਤੇ ਜੰਮੂ ਵਰਗਾ ਬੇਵਕੂਫ ਅਤੇ ਬਹਿਸ ਵਿੱਚ ਧਰਮ ਅਤੇ ਗੁਰਬਾਣੀ ਦੀ ਗਲਤ ਵਰਤੋਂ ਕਰਕੇ ਧਾਰਮਿਕ ਝਗੜੇ ਕਰਵਾਉਣ ਅਤੇ ਸਿੱਖਾਂ ਨੂੰ ਇੰਦਰ ਸਿੰਘ ਦੇ ਵਿਰੁੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਇਕ ਵਿਦਵਾਨ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਬਾਰ ਬਾਰ ਗੁੱਸਾ ਦਿਵਾਉਣ ਦੀ ਕੋਸ਼ਿਸ ਕਰ ਰਿਹਾ
ਬਾਪੂ ਜੀ ਇਹ ਪੂਰੀ ਕਮੀਨੀਗੀ ਨਾਲ ਭਰਿਆ ਅਗਲੇ ਨੂੰ ਸਾਧਾ ਤੇ ਨਾਗਪੁਰ ਤੋ ਲਿਫਾਫੇ ਆਉਦੇ
Very good Bapu ji
You are 🐕
Very good Ghagga Ji🙏❤️👍👌
You are 🐕
Very good bapu ji
Very good Bappu Jee. Great answers to this man who just don’t want to understand anything. 🙏. Thank you jee.
ਇਹ ਤਾਂ ਹਿੰਦੂ ਵਾਲੀ ਗੱਲ ਕਰਦਾ
ਜੰਮੂ ਦੇ ਦਿਮਾਗ ਚ ਲਗਦਾ ਤੂੜੀ ਭਰੀ
You are 🐕
ਸਬ ਤੋਂ ਵੱਡਾ ਦੋਗਲਾ ਬਲਦੇਵ ਸਿੰਘ ਜੰਮੂ ਹੈ ਚਵਲ ਹੈ ਹਰ ਥਾਂ ਮਾਮਾ ਬਣੀ ਜਾਦਾ
ਵੀਰ ਜੀਓ, ਇਸ ਦਾ ਨਾਮ ਹਰਦੇਵ ਸਿੰਘ ਜੰਮੂ ਹੈ।
@@sachdikhojwithbaldevsinghm8464 ਬਿਲਕੁਲ ਸਹੀ ਵੀਰੇ
@@sachdikhojwithbaldevsinghm8464 ਬਿਲਕੁੱਲ ਪੂਰਾ ਕੰਜਰ ਆ
ਬਹੁਤ ਵਧੀਆਂ ਬਾਪੂ ਜੀ❤❤
ਜੰਮੂ ਸਾਹਿਬ ਅਪਣੀ ਜਗਾ ਸਹੀ ਗੱਲ ਕਰਦੇ ਨੇ ਘੱਗਾ ਸਾਹਿਬ ਗੋਲ ਮੋਲ ਵੀਚਾਰ ਵਿੱਚ ਫਸ ਗਏ ਸਿਧੀ ਭਗਤ ਜੀ ਗੁਰੂ ਜੀ ਵੀਚਾਰ ਕਥਾ ਅਕੱਥ ਹੈ
Very nice bappu g
You are 🐕
Hardev singh sahi ch jan buj k apni gl tuhade muh ch pa rhe Han babaji tusi great ho jo inna nal mattha laya sade ch inna sabr nhi a 👍
ਬਾਪੂ ਜੀ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ। ਹਰਦੇਵ ਸਿੰਘ ਦੀ ਨੀਅਤ 'ਚ ਖੋਟ ਹੈ।
ਗੁਰਬਾਣੀ ਝੂਠੀ ਨਹੀਂ ਜੰਮੂ ਸਾਹਿਬ ਜਿਸ ਦਿਨ ਗੁਰਬਾਣੀ ਸਮਝ ਲੱਗ ਗਈ । ਭਾਰਤ ਅਮਰੀਕਾ ਬਣ ਜਾਣਾ ਸਿੱਖ ਦੁਨੀਆਂ ਤੇ ਰਾਜ ਕਰਨਗੇ। ਬਦਕਿਸਮਤ ਤੁਹਾਡੇ ਵਰਗੇ ਅਕਲ ਦੇ ਪਰਦੇ ਖੁਲਣ ਨਹੀਂ ਦਿੰਦੇ।
ਜੰਮੂ ਜੀ ਕੁਝ ਅਕਲ ਤੋਂ ਕੰਮ ਲਵੋ
ਜੰਮੂ ਨੂੰ ਪੁੱਛਿਆ ਜਾਵੇ ਇਹ ਆਪ ਇਹਨਾਂ ਕਹਾਣੀਆਂ ਨੂੰ ਸੱਚ ਮੰਨਦਾ ? ਬੱਸ ਕਮੀਨਗੀ ਦੀ ਪੰਡ ਖੋਲ ਕੇ ਬਹਿ ਜਾਂਦਾ
Lagda Jammu ji nu sab pata hai par apni gal te ade hoye ne. Bapu ji tusi jo samjia us naal hoor bahut lookan da bhala ho jana. Thanks from Ireland.
ਇਹ. ਜੰਮ. ਵਰਗੇ. ਦੇ. ਅੰਦਰ ਦੁਸ਼ਟ. ਪੰਣਾ ਹੈ. ਗੁਰੂ ਬਾਣੀ ਤੋਂ. ਦੂਰ ਲੋਕ. ਨੇ
ਘੱਗਾ ਜੀ, ਤੁਹਾਡੀ ਸੋਚ, ਗੁਰਬਾਣੀ ਨੂੰ ਮਮੂਲੀ, ਅਨਪੜ, ਜੱਟ ਵਗੈਰਾ ਵੀ ਸਮਝ ਜਾਂਦੇ ਆ, ਕੇ ਗੂਰੁ ਸਾਹਿਬ ਸਾਨੂ,,ਕਹਿਣਾ, ਸਮਜਾਓਨਾ ਕੀ ਚਾਉਂਦੇ ਆ,,
ਇਹ ਜੰਮੂ ਵਾਲਾ ਮੈਨੂੰ ਗਧਾਂ ਲੱਗਦਾ।
ਗੱਲ ਪ੍ਰਲਾਦ ਤੋਂ ਸ਼ੁਰੂ ਕਰਕੇ ਦਵਾਇਆਂ ਤੇ ਲੈ ਆਇਆ।
Bapuji veer ji da mansik vikas hona jaruri hai .Sanu samajh aa rahi hai
Bapu ji 🙏 sach
Bahut vadia jabab dita bapu ji na par Manu legda duja bha ji samajhana nahi chahuda
ਸਾਰੀ ਬਾਣੀ ਉਧਾਰਣਾਂ ਦੇ ਕੇ ਸਮਝਾਈ ਹੈ ਜੋ ਉਸ ਵੇਲੇ ਹੋ ਰਿਹਾ ਸੀ। ਪਹਿਲਾਂ ਉਧਾਰਣਾ ਦੇ ਕੇ ਅਖੀਰਲੀ ਲਾਇਨ
ਵਿਚ ਗੁਰੂ ਸਾਹਿਬ ਜੀ ਦਾ ਜਵਾਬ ਹੈ।
Bapu inder singh ji 👍👍👍
Very good to hear. Mr. Gagha is evading and diverting the questions being unable to reply properly.
ਸੰਤ ਗੁਣਾਂ ਨੂੰ ਵੀ ਕਿਹਾ ਗਿਆ
ਇਸ ਜੰਮੂ ਸਾਹਿਬ ਦੇ ਦਿਮਾਗ਼ ਵਿੱਚ ਤੂੜੀ ਭਰੀ ਲੱਗਦੀ ਹੈ ।
ਸਮਾਜ ਵਿੱਚ ਪ੍ਰਚਲਤ ਕਥਾਵਾਂ ਰਾਹੀਂ ਹੀ ਸਮਾਜ ਨੂੰ ਸਮਝਾਇਆ ਜਾਂਦਾ ਹੈ, ਜਰੂਰੀ ਨਹੀਂ ਉਹ ਪ੍ਰਚਲਤ ਕਥਾ ਕਹਾਣੀਆਂ ਇਤਿਹਾਸ ਹੋਣ। ਹਰਦੇਵ ਜੰਮੂ ਤੇ ਸਨਾਤਨ ਧਰਮ ਦਾ ਬਹੁਤ ਗਹਿਰਾ ਅਸਰ ਹੈ ਇਨ੍ਹਾਂ ਦੀ ਮਾਨਸਿਕਤਾ ਵਿੱਚੋਂ ਨਹੀਂ ਨਿਕਲਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਕੋਈ ਵੀ ਗਿਆਨ ਲੈ ਸਕਦਾ ਪਰ ਉਸ ਨੂੰ ਪਹਿਲਾਂ ਉਸ ਦੀ ਮਾਨਸਿਕਤਾ ਤੇ ਉੱਕਰੀ ਹੋਈ ਕਵਰ ਨੂੰ ਢਾਉਂਣਾ ਹੀ ਪੈਣਾ। ਰਹੀ ਗੱਲ ਅਰਦਾਸ ਦੀ ਤਾਂ ਗੁਰਬਾਣੀ ਵਿੱਚ ਤਾਂ ਇਹ ਵੀ ਲਿਖਿਆ ਹੋਇਆ " ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ॥" ਫਿਰ ਵੀ ਅਸੀਂ ਸੁਭਾ ਸ਼ਾਮ ਅਰਦਾਸ ਕਰ ਰਹੇ ਹਾਂ। ਇਲਾਜ ਲਈ ਗੁਰੂ ਸਾਹਿਬਾਨ ਨੇ ਵੈਦ ਖਾਨੇ ਬਨਵਾਏ ਉਦੋਂ ਉਹ ਹੀ ਇਲਾਜ ਪ੍ਰਣਾਲੀ ਪ੍ਰਚਲਤ ਸੀ।
ਏਹ ਬੰਦਾ ਇਕੋ ਗਲ ਕਰੀ ਜਾਂਦਾ ਕੇ ਕਰਾਮਾਤਾ ਗ਼ਲਤ ਨਹੀ ਲਿਖੀਆਂ ਜੇ ਸਹੀ ਲਗਦੀਆ ਨੇ ਤਾ ਫਿਰ ਏਹ ਬੰਦਾ ਹੁਣ ਕੋਈ ਕਰਾਮਾਤਾ ਕਰ ਕੇ ਵਿਖਾ ਦੇਵੇ ਬਾਪੂ ਜੀ ਏਹ ਸਿਰੇ ਦਾ ਮੂਰਖ ਬੰਦਾ ਵਾ ਇਹਨੂ ਗੁਰਬਾਣੀ ਦਾ ਕੋਈ ਪਤਾ ਨਹੀ
ਬਾਪੂ ਜੀ। 👉ਮੂਰਖ ਨਾਲ ਨਾ ਲੁਜੀਏ
ਇਹ ਜੰਮੂ ਵਾਲਾ ਜਾਂ ਤਾਂ ਆਪਣੇ ਅਸਲ ਬਾਪ ਦੀ ਔਲਾਦ ਨੀ ਹੈ ਜਾਂ ਜਾਣ ਬੁਝ ਕੇ ਕਮੀਨਾ ਬਣ ਰਿਹਾ ਹੈ
ਇਹ ਤਾਂ ਹਿੰਦੂ ਆ ਜੰਮੂ ਵਾਲੲ ਇਸਨੂਏ ਨਹੀਂ ਮੰਨਣਾ
Nice for ghagga ji thanks for bapu ghaggaji
ਵਾਹ-ਵਾਹ ਬਾਪੂ ਜੀ ਏਨੂੰ ਬੂਜੜ ਨੂੰ ਅਕਲ ਨੀ ਆਉਣੀ
ਪੱਤਰਕਾਰ ਸਾਹਿਬ ਉਸ ਟਾਈਮ ਬਾਣੀ ਦੇ ਵਿੱਚ ਮੇਨ ਮੁੱਦਾ ਇਹ ਸੀ ਲੋਕ ਵਹਿਮਾ ਭਰਮਾਂ ਚ ਜਿਆਦਾ ਸੀ ਤੇ ਉਹਨਾਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਗੁਰੂ ਸਾਹਿਬ ਨੇ ਵਿਗਿਆਨਿਕ ਤਰੀਕੇ ਨਾਲ ਸਮਝਾਇਆ ਵੀ ਪਰਮਾਤਮਾ ਇੱਕ ਆ ਨਾ ਕਿ 33 ਕਰੋੜ
ਬਹੁਤ ਵਧੀਆ ਵਾਦ ਵਿਵਾਦ। ਦੋਨੋਂ ਗਿਆਨੀ ਨੇ। ਘੋਘਾ ਜੀ ਵੀ ਉਤਰ ਦੇਣ ਵਿਚ ਔਖੇ ਹੋਏ। 👍👍👍
🙏 sir ji
Bapu je you are right. Salute. Good job.
ਅੱਜ ਦੇ ਨਿਆਣੇ ਬਜ਼ੁਰਗਾਂ ਦੀ ਬੇਜ਼ਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਹੀ ਕੌਮ ਨਿਘਾਰ ਵੱਲ ਜਾ ਰਹੀ ਹੈ,
Dhan ho Bapu ji tusin jihrhe eho jihe bujrhan naal matha marde ho jug jug jio Bapu ji thanks 🙏
ਹਰਦੇਵ ਸਿੰਘ ਸਿੰਘ ਜੀ ਜਿਸ ਹਿਸਾਬ ਨਾਲ ਜਵਾਬ ਸਵਾਲ ਬਾਪੂ ਇੰਦਰ ਸਿੰਘ ਨਾਲ ਕਰ ਰਹੇ ਹੋ ਕੀ ਏਹੀ ਸਵਾਲ ਨਿਹੰਗ ਸਿੰਘਾ ਨਾਨਕਸਰ ਸੰਪਰਦਾਇ ਅਖੰਡ ਕੀਰਤਨੀਏ ਦਮਦਮੀ ਟਕਸਾਲ ਹਜੂਰ ਸਾਹਿਬ ਪਟਨਾ ਸਾਹਿਬ ਸ਼੍ਰੋਮਣੀ ਕਮੇਟੀ ਜਥੇਦਾਰ ਹਰਪ੍ਰੀਤ ਸਿੰਘ ਨੀਲਧਾਰੀ ਸੰਪਰਦਾਇ ਨਾਲ ਵੀ ਕਰੋਗੇ ???
ਇਹ ਕਥਾਵਾਂ ਬੁੱਧ ਧਰਮ ਦੀਆਂ ਕਥਾਵਾਂ ਹਨ ਹਿੰਦੂਆਂ ਨੇ ਇਸ ਨੂੰ ਵਧਾ ਚੜ੍ਹਾ ਕੇ ਲਿਖਿਆ ਹੈ
ਬਾਪੂ ਜੀ ਤੁਹਾਡੀ ਇੱਕ ਗੱਲ ਤੇ
ਜੰਮੂ ਜੀ ਨੂੰ ਸਮਝ ਨਹੀਂ ਆ ਰਹੀ
ਕੇ ਗ਼ਲਤ ਸ਼ਬਦਾਵਲੀ ਨਾ ਵਰਤੋਂ ।
ਜੰਮੂ ਨੂੰ ਗਿਆਨ ਦੀ ਘਾਟ ਹੈ। ਸਾਨੂੰ ਸਾਰੀ ਗੱਲ ਦੀ ਸਮਝ ਆ ਰਹੀ ਹੈ। ਜੰਮੂੁ ਸਮਝਣਾ ਹੀ ਨਹੀਂ ਚਾਹੁੰਦਾ।
ਪ੍ਰੋਫੈਸਰ ਸਾਹਿਬ ਤੁਸੀਂ ਬੁੱਧੀਜੀਵੀ ਬਣਕੇ ਵਿਚਾਰਾਂ ਦੱਸ ਰਹੇ ਹੋ!
ਜੇ ਕਰ ਤੁਸੀਂ ਗੁਰਸਿੱਖ ਬਣਕੇ ਗੱਲ ਕਰੋਗੇ ਤਾਂ ਤੁਹਾਨੂੰ ਬਹਿਸ ਕਰਨ ਦੀ ਜ਼ਰੂਰਤ ਪਵੇਗੀ।
ਕਿਉਂਕਿ ਹਰ ਗੁਰਸਿੱਖ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਖਰ ਅੱਖਰ ਸੱਚ ਹੈ।
ਬੱਸ ਤੁਹਾਨੂੰ ਏਨਾ ਹੀ ਕਹਿਣਾ ਪਵੇਗਾ ਗੁਰਬਾਣੀ ਸਾਰੀ ਦੀ ਸਾਰੀ ਸੱਚ ਹੈ।
Bapu ji bahut badhiya dhang naal samjha rahe ne.samjhaun lai anek garanthha vich udharana ditiyan ne.
ਘੱਗਾ ਜੀ ਤੁਹਾਡੀ ਹਰ ਗੱਲ ਸਾਨੂੰ ਤੁਹਾਡੀ ਹਰ ਵੀਡੀਉ ਰਾਹੀ ਸਮਝ ਆਉਂਦੀ ਹੈ
ਤੁਸੀ ਜੰਮੂ ਵਰਗੇ ਨਾਲ ਆਪਣਾ ਟਾਈਮ ਖਰਾਬ ਨਾਂ ਕਰੋ ਤਾਂ ਚੰਗਾ ਹੋਵੇਗਾ
Bapu ji you’re are great 🙏🏼
You are 🐕
ਜੰਮੂ ਵੀਰ ਤੂੰ ਪਹਿਲਾ ਵੀ ਰੱਬ ਵਾਲੇ ਟੋਪਿਕ ਤੇ ਹਰਨੇਕ ਸਿੰਘ NZ ਨਾਲ ਮੱਥਾ ਖਪਾਈ ਕਰ ਚੁੱਕਿਆ ਕਯੋਂ ਐਵੇਂ ਬਿਨਾ ਗੱਲ ਦੇ ਵਿਵਾਦ ਛੇੜਦਾ, ਚਮਤਕਾਰਾਂ ਵਾਸਤੇ ਸਿੱਖ ਧਰਮ ਕੋਈ ਥਾਂ ਨੀ...ਬੱਸ ਇਹੀ ਮੂਲ ਸਿਧਾਂਤ ਆ, ਮੈਂ ਹਿੰਦੂ ਆ ਪਰ ਫਾਲੋ ਸਿਰਫ ਸਿੱਖ ਧਰਮ ਨੂੰ ਕਰਦਾ ਹਾਂ ਨਾਲੇ ਮੈਂ ਕੋਈ ਗ੍ਰੰਥ ਨੀ ਪੜ੍ਹਿਆ ਸਿਰਫ ਪ੍ਰਚਾਰਕਾਂ ਤੋ ਸੁਣਿਆ ਤੇ ਸਮਝਿਆ ਹੈ
ਘੱਗਾ ਜੀ ਕਿਸੇ ਬੰਦੇ ਨਾਲ ਗੱਲ-ਬਾਤ ਕਰਿਆ ਕਰੋ ਤੁਸੀ ਤੇ ਜੰਮੂ ਵਰਗਿਆਂ ਨਾਲ ਸਮਾਂ ਬਰਬਾਦ ਕਰਨ ਬਹਿ ਗਏ ।
Good bapu je
ਕਿਹੜੇ ਰਾਹ ਪਾਉਣਾ ਚਾਹੁੰਦੇ ਨੇ ਸਿਖਾਂ ਨੂੰ ਘੱਗਾ ਜੀ
Bapu Ji right aa lok samjhn de bjae ulta behs krde ne bapu Ji gyani pursh ne ji
Professor saab ji bhut khoob 👏🏼👏🏼👏🏼🙇♀️🙇♀️
Bahut hi vadya vichaar baba ji valo...Gurbani di gall bahut hi vadya Treake nal samja rahe ne....waheguru mandeep singh Dhudike (Army)
ਜੰਮੂ ਸਾਹਿਬ ਆਪਣੀ ਔਕਾਤ ਵਿਖਾ ਕੇ ਜਾਵੇਗਾ। ਤੂੰ ਜੋ ਮੰਨਣਾ ਹੈ ਮੰਨ ਅਗਲੇ ਦੇ ਮੂੰਹ ਵਿੱਚ ਗੱਲ ਨਾਂ ਪਾਓ।