ਗੁਰੂ ਸਾਹਿਬ ਦੇ ਸਤਿਕਾਰ ਦਾ ਦਾਅਵਾ ਕਰਨ ਵਾਲੇ ਨਾਨਕਸਰੀਏ 'ਆਪ ਹੀ ਮਰਿਯਾਦਾ ਤੋਂ ਬਾਗੀ! |

Поділитися
Вставка
  • Опубліковано 30 сер 2022
  • ਗੁਰੂ ਸਾਹਿਬ ਦੇ ਸਤਿਕਾਰ ਦਾ ਦਾਅਵਾ ਕਰਨ ਵਾਲੇ ਨਾਨਕਸਰੀਏ 'ਆਪ ਹੀ ਮਰਿਯਾਦਾ ਤੋਂ ਬਾਗੀ! | Bhai Sarbjit Singh Dhunda |
    #Nanaksar #Sikhs
    Website:
    www.ssdhunda.com
    Page:
    / sarbjitsinghdhunda

КОМЕНТАРІ • 237

  • @GurdeepSingh-pm2wb
    @GurdeepSingh-pm2wb Рік тому +49

    ਭਾਈ ਸਾਹਿਬ ਗੁਰੂ ਸਾਹਿਬ ਤੁਹਾਡੀ ਉਮਰ ਦਰਾਜ਼ ਕਰਨ ਸੱਚ ਬੋਲਣ ਦੀ ਹਿੰਮਤ ਕੋਈ ਕੋਈ ਕਰਦਾ

  • @miss.sardarni232sardarni8
    @miss.sardarni232sardarni8 Рік тому +18

    ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਧੁੰਦਾ ਜੀ ਮੈਂ ਸਹਿਮਤ ਹਾਂ ਆਪ ਜੀ ਬਿਲਕੁਲ ਸੱਚ ਕਹਿ ਰਹੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਤਰੱਕੀ ਤੰਦਰੁਸਤੀ ਬਖਸਣ ਜੀ

  • @gurdeepkaur2806
    @gurdeepkaur2806 Рік тому +8

    ਸੱਚ ਤੇ ਇਹ ਏ ਤਿ ਜਿਹਨੇ ਪਰਿਵਾਰ ਡੇਰਿਆਂ ਤੇ ਜਾਂਦੇ ਨੇ
    ਮੈ ਉਜੜੇ ਵੇਖੇ ਨੇ ਵਾਹਿਗੁਰੂ ਜੀ 🙏

  • @ranjitkaursandhu7846
    @ranjitkaursandhu7846 Рік тому +11

    ਸੱਚੀਆਂ ਗੱਲਾਂ ਜੀ! ਬਹੁਤ ਬਹੁਤ ਧੰਨਵਾਦ ਜੀ🙏🏽👏

  • @kewalsinghmamber4948
    @kewalsinghmamber4948 Рік тому +25

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਿਲਕੁਲ ਸਹੀ ਕਿਹਾ ਹੈ ਭਾਈ ਸਾਹਿਬ ਜੀ

  • @tvchannelsingh7058
    @tvchannelsingh7058 Рік тому +18

    ਵੀਰ ਜੀ ਨਾਨਕਸਰ ਦੇ ਸਾਡੇ ਕੋਲ ਬੇਅੰਤ ਸਬੂਤ ਹੈ ਗੇ ਹਨ ਇੱਥੇ ਬੜੇ ਸਾਲ ਰਹੇ

  • @baldevbhullar3062
    @baldevbhullar3062 Рік тому +3

    ਸਹੀ ਗਲਾਂ। ਜਿਨਾ ਚਿਰ ਖੁਦ ਬਾਣੀ ਨਹੀ ਸਮਝਦੇ, ਮੂਰਖ ਰਹਾਂਗੇ ।

  • @GurjeetSingh-kj3ti
    @GurjeetSingh-kj3ti Рік тому +7

    ੴਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਵਿਆਨ ਕਿਤਾ ਭਾਈ ਸਾਹਿਬ ਤੁਸੀਂ ❤️🙏🏻⚔️🗡️⛳❤️🙏🏻

  • @kulwant6820
    @kulwant6820 Рік тому +2

    ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ ਧੰਨਵਾਦ ਜੀ

  • @baljit.singhsingh1730
    @baljit.singhsingh1730 Рік тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @kulwindersingh-du6lt
    @kulwindersingh-du6lt Рік тому +2

    ਹਰ ਸਿੱਖ ਖੁੱਦ ਗੁਰਬਾਣੀ ਤੋ ਗਿਆਨ ਲਵੇ।

    • @GursewakSingh-ke1uh
      @GursewakSingh-ke1uh 9 місяців тому

      ਵੀਰ ਜੀ ਫਿਰ ਜਿਹੜੇ ਲੋਕਾਂ ਨੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਸੁਣਾ ਕੇ ਪੈਸੇ ਵਾਲਾ ਧੰਦਾ ਚਲਾ ਰੱਖਿਆ ਹੈ ਓਹ ਕਿ ਕਰਨਗੇ ਜਾਦ ਕੇ ਗੁਰਬਾਣੀ ਦੇ ਵਿਚਕਾਰ ਕਿਤੇ ਵੀ ਨਹੀ ਲਿਖੀਆ ਕੇ ਅਸੀਂ ਗੁਰੂ ਸਾਹਿਬ ਪੈਸਾ ਦੇਣਾ ਹੈ ,ਇਹ ਪਾਠੀ ਰਾਗੀ ਕੀਰਤਨ ਕਰਨ ਵਾਲੇ ਉਸ਼ ਦੇ ਕੋਲੋਂ ਪੈਸੇ ਛਕਦੇ ਆਮ ਹੀ ਨਜ਼ਰ ਆਉਦੇ ਹੈ ਜਿਵੇਂ ਧੂੰਦਾ

  • @Nishan1968singh
    @Nishan1968singh Рік тому +20

    ਵਾਹ ਜੀ ਵਾਹ ਧੂੰਦਾ ਜੀ ਖਿੱਚ ਕੇ ਰੱਖੋ ਜੀ ਇੰਨਾਂ ਪਾਖੰਡੀਆਂ ਨੂੰ

  • @navneetkaur1469
    @navneetkaur1469 Рік тому +14

    ਬਹੁਤ ਵਧੀਆ ਵਿਚਾਰ 👌🙏🙏

  • @SurjeetSingh-uo8ce
    @SurjeetSingh-uo8ce Рік тому +22

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏👍 ਭਾਈ ਸਰਬਜੀਤ ਸਿੰਘ ਜੀ 🙏,, ਨਾਨਕਸਰ ਪਖੰਡੀ ਅਖੌਤੀ ਸਾਧਾਂ ਦਾ ਘਰ,, ਨਾਂ ਕਿ ਭਗਤੀ ਦਾ ਘਰ,,

    • @BalwinderSingh-ug9fe
      @BalwinderSingh-ug9fe Рік тому +1

      ਵੀਰ ਜੀ ਬਿਲਕੁਲ ਸਹੀ ਆਖਿਆ ਹੈ ।

    • @gsingh1726
      @gsingh1726 Рік тому

      ਸਾਧ ਸੰਗਤ ਜੀ ਕਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਹਨਾਂ ਦੇ ਬਹੁਤ ਸੋਹਲੇ ਗਾਏ ਸਨ। ਪਰ ਪ੍ਰਧਾਨ ਵਿੱਚ ਇਹ ਹਿੰਮਤ ਕਹਿਣ ਦੀ ਨਹੀਂ ਸੀ ਕਿ ਅਕਾਲ ਤਖਤ ਦੀ ਮਰਿਯਾਦਾ ਇਥੇ ਵੀ ਲਾਗੂ ਕੀਤੀ ਜਾਵੇ ਉਹ ਤਾਂ ਅਕਾਲੀ ਦਲ ਦੀਆਂ ਵੋਟਾਂ ਬਣਾਉਣ ਹੀ ਆਏ ਸਨ ਅਤੇ ਜਥੇਦਾਰ ਵੀ ਇਹਨਾਂ ਡੇਰਿਆਂ ਤੇ ਜਾਕੇ ਇਹਨਾਂ ਦੇ ਸੋਹਲੇ ਗਾਉਂਦੇ ਹਨ। ਜਿਨ੍ਹਾਂ ਚਿਰ ਤੱਕ ਇਹਨਾਂ ਡੇਰਿਆਂ ਵਿੱਚ ਅਕਾਲ ਤਖਤ ਦੀ ਮਰਿਯਾਦਾ ਸ਼੍ਰੋਮਣੀ ਕਮੇਟੀ ਲਾਗੂ ਨਹੀਂ ਕਰਵਾਉਂਦੀ ਓਦੋਂ ਤੱਕ ਇਹ ਡੇਰੇ ਆਪਣੀ ਮਨ ਮਰਜੀ ਕਰਵਾਉਂਦੇ ਰਹਿਣਗੇ।ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਦੀ ਦੇਕੇ ਆਖਿਆ ਸੀ ਕਿ ਅੱਜ ਤੋਂ ਬਾਦ ਕੋਈ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਕੋਈ ਦੇਹਧਾਰੀ ਨੂੰ ਗੁਰੂ ਨਹੀਂ ਮੰਨੇਗਾ। ਪਰ ਡੇਰਿਆਂ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਸੰਤ ਬਣੀ ਜਾਂਦੇ ਹਨ ਇਹ ਲੜੀ ਖਤਮ ਹੀ ਨਹੀਂ ਹੋ ਸਕਦੀ । ਕੋਈ ਵੀ ਸੰਤ ਦਸ ਦਿਓ ਜਿਹੜਾ 328 ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਬੋਲਿਆ ਹੋਵੇ।

    • @BalwinderSingh-ug9fe
      @BalwinderSingh-ug9fe Рік тому

      @@gsingh1726 ਲੀਡਰਾਂ ਨੂੰ ਮਿਲ ਗਈ ਵੋਟਾਂ ਵਾਲੀ ਮੁਰਗੀ ਸਾਧਾਂ ਬਿਨਾਂ ਤਾਂ ਖੁੱਸ ਜੁ ਸਾਡੀ ਕੁਰਸੀ ।ਸਾਧਾਂ ਦੇ ਔਖੇ ਵੇਲੇ ਸਰਕਾਰਾਂ ਦਿੰਦੀਆਂ ਛੱਤਰੀ ਤਾਣ ।
      ਦੇਖੋ ਲੋਕੋ ਇਹ ਸਾਧ ਹਨ ਕਿ ਸ਼ੈਤਾਨ ।

  • @manjeetjohal8385
    @manjeetjohal8385 Рік тому +11

    ਵਾਹਿਗੁਰੂ ਦੀ ਗਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਭਾਈ ਜੀ ਤੁਸੀ ਬਹੁਤ ਵਧਿਆ ਕਥਾ ਵਿਚਾਰ ਰੱਖਦੇ ਹੋ ਜੇ ਸਾਰੇ ਗਿਆਨੀ ਮਹਾਂਪੁਰਸ਼ ਇਹੋ ਸੋਚ ਰੱਖ ਕੇ ਕਥਾ ਕਰਨ ਤੋਂ ਸਿੱਖ ਧਰਮ ਅਗਾਂਹ ਵਧੇ ਤੁਸੀ ਬਿਲਕੁਲ ਸਚਾਈ ਸਾਹਮਣੇ ਰੱਖਦੇ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੀ ਲੰਮੀ ਉਮਰ ਬਖ਼ਸ਼ੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 🙏🙏❤️❤️

  • @karamjeetsingh8100
    @karamjeetsingh8100 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jujharsingh392
    @jujharsingh392 Рік тому +39

    ਬਹੁਤ ਵਧੀਆ ਜੀ ਹੋਲੀ ਹੋਲੀ ਅੱਖਾਂ ਖੁਲ ਰਹੀਆਂ ਹਨ
    ਮਾਣ ਹੈ ਧੂੰਦਾ ਜੀ ਧੰਨਵਾਦ

  • @dilbagsingh4349
    @dilbagsingh4349 Рік тому +12

    ਭਾਈ ਸਾਹਿਬ ਜੀ ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖੇ।

  • @SukhchainSingh-nj6ik
    @SukhchainSingh-nj6ik Рік тому +32

    ਬਿਲਕੁਲ ਠੀਕ ਹੈ ਵਾਹਿਗੁਰੂ ਜੀ 🙏 ਜਿਨ੍ਹਾਂ ਸਾਸਿ ਗਿਰਾਸ ਨਾ ਵਿਸਰੈ ਹਰਿ ਨਾਮਾ ਮਨ ਮੰਤ।। ਧੰਨ ਸਿ ਸੇਈ ਨਾਨਕਾ ਪੂਰਨ ਸੋਈ ਸੰਤ।। 💐

    • @parmindersingh522
      @parmindersingh522 Рік тому +1

      ਭਾਈ ਸਾਹਿਬ ਜੀ ਵਧੀਆ ਜੀ

  • @alhequoqcrp3205
    @alhequoqcrp3205 Рік тому +3

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @parmindersingh4641
    @parmindersingh4641 Рік тому +10

    Bhai Sarbjeet singh ji tusi guru granth sahib ji di sachi vichar karn di poori koshish karde ho. Meharbani guru piario ji tuhaadi.

  • @user-dd1bm6ub9f
    @user-dd1bm6ub9f Рік тому +13

    Waheguru ji da khalsa Waheguru ji di Fateh ⚘️☝️🤲🦅🏹🙏

  • @singhsonu3057
    @singhsonu3057 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਰਬਜੀਤ ਸਿੰਘ ਧੂੰਦਾ ਧੰਨਵਾਦ ਜੀ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @jagrupsingh4717
    @jagrupsingh4717 Рік тому +1

    Sarbjeet singh Dhuna je aap na bani da sahi earth kara na Sadi ke lakha loka de jinge badal diti ha thanks

  • @ParmjeetKaur-tt7sc
    @ParmjeetKaur-tt7sc Рік тому +5

    Satnam shri waheguru ji 🙏🙏 dhan dhan shri Guru Granth Sahib ji 🙏🙏🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @iqbalsingh7230
    @iqbalsingh7230 Рік тому +4

    ਭਾਈ ਸਾਹਿਬ ਜੀ, ਦਿਲ ਤੋਂ ਧੰਨਵਾਦ। ਸੱਚ ਬੋਲਣ ਲਈ

    • @mannatkaur9190
      @mannatkaur9190 Рік тому

      ਧੂਦਾ ਸਾਹਿਬ ਲੋਕਾਂ ਨੂ ਜਗਤ ਰਹੇ ਜੇ ਮੈ ਸੁਣਿਆ ਨਾਨਕ ਸਰ ਵਾਲੇ ਪਾਠ ਕਰਵਾਉਣ ਵੇਲੇ ਪਾਠਕ ਦੀ ਜਾਤ ਪੁਛਦੇ ਆ ਰੰਗਰੇਟੇ ਸਿੰਘ ਨੂ ਪਾਠ ਤੇ ਨਹੀ ਲਾਉਦੇ

  • @beantdhillon6632
    @beantdhillon6632 Рік тому +6

    ਬਿਲਕੁਲ ਸੱਚ

  • @baljindersinghbrar1835
    @baljindersinghbrar1835 Рік тому +3

    Bhai Sahib ji eh Nanaksrian de Dere, Thath bibian teBadalan Den hn. Waheguru ji ka khalsa Waheguru ji ki Fatah 🙏.

  • @shehbazsingh6080
    @shehbazsingh6080 Рік тому +2

    ਵਾਹਿਗੁਰੂ ਜੀ

  • @rajkaur6341
    @rajkaur6341 Рік тому +4

    Waheguru waheguru ji

  • @SatpalSingh-ey7fl
    @SatpalSingh-ey7fl Рік тому +3

    ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨਵਾਦ ਜੀ

  • @paramjitsinghkhalsa8358
    @paramjitsinghkhalsa8358 Рік тому +4

    ਭਲੀ ਕਰੇ ਕਰਤਾਰ। ਧੰਨਵਾਦ।

  • @ksgilot9868
    @ksgilot9868 4 місяці тому

    ਬਿਲਕੁਲ ਸੱਚ ਵਾਹਿਗੁਰੂ ਜੀ

  • @darshansingh667
    @darshansingh667 9 місяців тому +1

    ਫੱਟੇ ਚੱਕ ਪਰਚਾਰ ਸ਼ਾਬਾਸ਼ ਵੀਰ ਡਟੇ ਰਹੋ

  • @manpreetsinghdhillon2844
    @manpreetsinghdhillon2844 Рік тому +11

    truly 100% 👍👍🙏🙏

  • @sharanbenipal4876
    @sharanbenipal4876 Рік тому +10

    Waheguru ji 🙏

  • @jagjeetsingh8125
    @jagjeetsingh8125 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਪ ਜੀ ਦੀ ਉਮਰ ਬਹੁਤ ਲੰਬੀ ਹੋਵੇ ਇਹ ਆਮ ਲੋਕਾਂ ਦੀਆਂ ਅੱਖਾਂ ਤੁਸੀਂ ਖੋਲਦੇ ਰਹੋ

  • @simrandhillon5680
    @simrandhillon5680 Рік тому +4

    Bahut maan hai aap ji te Veer Ji 🙏🙏

  • @jasbiranandaagiakaur9029
    @jasbiranandaagiakaur9029 Рік тому +4

    ਬਹੁਤ ਵਧੀਆ ਵਿਚਾਰ

  • @pargatdhillon3581
    @pargatdhillon3581 Рік тому +6

    Waheguru ji ka Khalsa waheguru ji ki Fateh ji

  • @baljeetsingh8846
    @baljeetsingh8846 Рік тому +8

    ਬਿਲਕੁਲ ਰਾਈਟ ਜੀ 🙏

  • @harmeetkaursidhu6617
    @harmeetkaursidhu6617 Рік тому +3

    Waheguru mehar kara

  • @sahabsandhu2929
    @sahabsandhu2929 Рік тому +4

    Dhan dhan baba nand singh jii

  • @SandeepSingh-em2mk
    @SandeepSingh-em2mk Рік тому +12

    Sachiyaan Galllaan ❤🙏🏻

  • @mahinderjeetkaur4985
    @mahinderjeetkaur4985 Рік тому +1

    Touching Beta Bahut shhee gall krde ho waheguru ji

  • @gurdeepkaur2806
    @gurdeepkaur2806 Рік тому +8

    🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਸਤਿਕਾਰ ਯੋਗ ਵੀਰ ਜੀ 🙏

  • @mangakumar1505
    @mangakumar1505 Рік тому +6

    ❤️🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹

  • @gurpreetranouta5252
    @gurpreetranouta5252 Рік тому +2

    ਵੀਰ ਜੀ ਇਹ ਸਾਡੇ ਲੋਕ ਪਤਾ ਨਹੀਂ ਕਿਹੜੀ ਬੀਨ ਨਾਲ ਸਮਝਣਗੇ ਲੱਖ ਲਾਹਨਤਾ

    • @Fun836
      @Fun836 5 днів тому

      ਡਾਂਗ ਨਾਲ

  • @simarpreetkaur4308
    @simarpreetkaur4308 Рік тому +3

    100% RIGHT VEER JI

  • @manjitkaurpelia3506
    @manjitkaurpelia3506 Рік тому +1

    Waheguru ji waheguru ji ka khalsa waheguru ji ki Fateh 🙏🙏🙏🙏🙏

  • @kirpalkaur1446
    @kirpalkaur1446 Рік тому +4

    Bilkul sahi kaha bhai sahib g danbaad g

  • @bhaimandeepsinghbathindewa613
    @bhaimandeepsinghbathindewa613 Рік тому +4

    Bilkul Sai g waheguru chaddi kla kre

  • @BalwinderSingh-ug9fe
    @BalwinderSingh-ug9fe Рік тому +1

    ਕਿਸੇ ਸੰਸਥਾ ਦਾ ਇਕ ਸਮੇਂ ਇਕ ਹੀ ਮੁੱਖੀ ਹੁੰਦਾ ਹੈ ।ਹੁਣ ਤੁਸੀਂ ਆਪ ਹੀ ਵੇਖ ਲਵੋ ਕਿ ਇਕੱਲੇ ਨਾਨਕਸਰ ਕਲੇਰਾਂ ਵਿਖੇ ਕਿੰਨੇ ਬਾਬੇ ਮੁੱਖੀ ਬਣੇ ਹੋਏ ਹਨ ।ਹਰ ਬਾਬੇ ਦੇ ਚੇਲੇ ਵੀ ਅਡੋ ਅਡ ਹਨ।ਇਕ ਬਾਬੇ ਦੇ ਚੇਲੇ ਦੂਜੇ ਬਾਬੇ ਵਲ ਨਹੀਂ ਜਾਂਦੇ ਹਨ ।ਲੰਗਰ ਵੀ ਪਿੰਡਾਂ ਵਿੱਚੋਂਅਡੋ ਅਡ ਬਾਬਿਆਂ ਦੇ ਅਦਾਰੇ ਵਿੱਚ ਆਉਂਦਾ ਹੈ ।ਧੂੰਦਾ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਨਾਲ ਸੰਗਤਾਂ ਨੂੰ ਜਾਗਰਤ ਕਰ ਰਹੇ ਹੋ ।
    ਇਹ ਡੇਰੇ ਨਹੀਂ ਹਨ ।ਇਹ ਤਾਂ ਸਿੱਖੀ ਨੂੰ ਬਰਬਾਦ ਕਰਨ ਲਈ ਥਾਂ ਥਾਂ ਤੇ ਟਾਵਰ ਫਿੱਟ ਕੀਤੇ ਹੋਏ ਹਨ ।ਤਾਂ ਹੀ ਤਾਂ ਸੈਂਟਰ ਦੇ ਵਜੀਰਾਂ ਨਾਲ ਮੁਲਾਕਾਤਾਂ ਹੁੰਦੀਆਂ ਹਨ ।ਕਾਸ਼!ਅਸੀਂ ਇਹਨਾਂ ਦੀਆਂ ਚਾਲਾਂ ਨੂੰ ਸਮਝ ਸਕੀਏ ।

  • @ParamjeetKaur-ug3hl
    @ParamjeetKaur-ug3hl Рік тому +1

    Wahegurujii 🙏🏼🙏🏼🙏🏼🙏🏼🙏🏼🙏🏼🌷🌷🌷🌷🌷🌷🌷🌷🌷🙏🏼🙏🏼🙏🏼🙏🏼

  • @JasbirKaur-sq5cq
    @JasbirKaur-sq5cq Рік тому +3

    100 percent right Bhai sahib jee, God bless you

  • @geetalal180
    @geetalal180 Рік тому +2

    Waheguru ji

  • @tarasingh3342
    @tarasingh3342 Рік тому +4

    Dhan baba nand singh ji

  • @jarnailsingh2544
    @jarnailsingh2544 Рік тому +1

    GOOD VEER JI

  • @parmjitkaur8751
    @parmjitkaur8751 Рік тому +2

    Waheguru ji God bless you

  • @palwindersingh8808
    @palwindersingh8808 Рік тому +2

    Bilkul sahi g wheguru

  • @dalvinderkaur1972
    @dalvinderkaur1972 Рік тому +8

    Dhan-Dhan Sri Guru Granth Sahib ji 🙏

  • @baljindersinghbrar1835
    @baljindersinghbrar1835 Рік тому +1

    Eh Sach aa.sda Sach rhega ji
    Waheguru Waheguru Waheguru ji.

  • @gurucharansingh7545
    @gurucharansingh7545 Рік тому +1

    Bhai saab ji jehda baba nu vavah de supne aounde c Aaj os ne gana Gaya gadwa le de chandi laak hle mazazan jandi da babiaa to bacho guru granth sahib nal judo dhan wahiguru ji 🙏🌹

  • @iqbalsinghbhatia1212
    @iqbalsinghbhatia1212 Рік тому +3

    Well stated . Continue to awake sangat

  • @gdhanoa7393
    @gdhanoa7393 Рік тому +12

    ਧੁੰਦਾ ਜੀ , ਕਿੰਨਾ ਸਤਿਕਾਰ ਇਹ ਕਰਦੇ ਹਨ , ਉਹ ਤਾਂ ਜੱਗ ਜ਼ਾਹਰ ਹੋ ਗਿਆ ਹੈ , ਹੋਰ ਕਿੰਨਾ ਕਰਦੇ ਹੋਣਗੇ , ਹਾਲੇ ਦਿਖਣਾ ਬਾਕੀ ਹੈ ।
    ਸਿੱਖੋ ! ! ਡੇਰਿਆਂ , ਸੰਪਰਦਾਵਾਂ , ਮੱਠਾਂ , ਦੇਹਧਾਰੀਆਂ ਤੋਂ ਬਚੋ । ਅੰਨ੍ਹੀਆਂ ਲਾਈਲੱਗ ਭੇਡਾਂ ਨਾ ਬਣੋ ।ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੇਧ ਲਵੋ , ਸਾਡਾ ਗੁਰੂ ਗਿਆਨ ਹੈ ਜਿਸ ਨਾਲ ਅਗਿਆਨਤਾ ਦਾ ਨਾਸ਼ ਹੋਣਾ ਹੈ ।

  • @harshpreetsingh3432
    @harshpreetsingh3432 Рік тому +1

    Sarmat bakshye waheguru tenu

  • @jassasohi1305
    @jassasohi1305 Рік тому +2

    Belkul shi gl aa i proud of you bahi sihb

  • @avtarsingh-rr5bn
    @avtarsingh-rr5bn 2 місяці тому

    ਬਿਲਕੁਲ ਸਹੀ ਜੀ

  • @RamSingh-no5nq
    @RamSingh-no5nq Рік тому +1

    Bhaishaib.vvvgoodgurufata

  • @lakhbirsingh2698
    @lakhbirsingh2698 Рік тому +2

    💯 ok ji... Thanks for good information....... thanks again

  • @jageersingh6973
    @jageersingh6973 Рік тому +2

    Bahut acche bhai saab charhdi kala

  • @jagrajsingh71
    @jagrajsingh71 Рік тому +2

    Very good ji 👍👍🙏🏻🙏🏻🙏🏻

  • @premsinghbasra9011
    @premsinghbasra9011 Рік тому +3

    Waheguru mehar karan.

  • @BhupinderSingh-tt9ox
    @BhupinderSingh-tt9ox Рік тому +2

    ਮੈਨੂੰ ਲਗਦਾ ਬੲੀ ਸਾਰੇ ਸੰਸਾਰ ਵਿੱਚ ਇਕ ਮਹੀਨੇ ਚ ਸਿੱਖ ਕੋੲੀ ਪੰਜ ਕੁ ਕਰੋੜ ਦੇ ਰੁਮਾਲੇ ਗੁਰਦੁਆਰਿਆਂ ਵਿੱਚ ਚੜਾ੍ ਹੀ ਦਿੰਦੇ ਹੋਣੇ ਨੇ। ਅਲਮਾਰੀਆਂ, ਟਰੰਕ, ਪੇਟੀਆਂ, ਕਮਰੇ ਰੁਮਾਲਿਆਂ ਨਾਲ ਭਰੇ ਪਏ ਨੇ। ਰੁਮਾਲਿਆਂ ਨਾਲ ਗੁਰੂ ਸਾਹਿਬ ਨੇ ਨਹੀਂ ਖੁਸ਼ ਹੋਣਾ। ੲਿਹੋ ਪੈਸਾ ਕਿਸੇ ਆਰਥਿਕ ਪੱਖੋਂ ਕਮਜ਼ੋਰ ਸਿੱਖ ਨੂੰ ਦਿਉ, ਜੇ ਵਾਕਿਆ ਹੀ ਗੁਰੂ ਸਾਹਿਬ ਦੀ ਖੁਸ਼ੀ ਲੈਣੀ ਹੈ। ਅਕਾਲਪੁਰਖ ਸਿੱਖ ਕੌਮ ਨੂੰ ਸੁਮੱਤ ਬਖਸ਼ੇ। ਧੂੰਦਾ ਜੀ ਦਾ ਬਹੁਤ ਬਹੁਤ ਧੰਨਵਾਦ।

  • @nirmalkaur9818
    @nirmalkaur9818 Рік тому +1

    🙏🏻🙏🏻🙏🏻🙏🏻🙏🏻

  • @jugrajdeolsingh
    @jugrajdeolsingh Рік тому +1

    Proud of you

  • @SarabjitSingh-uk5yh
    @SarabjitSingh-uk5yh Рік тому +4

    BILKUL SAHI VICHAAR HAI JI

  • @balvirkaur6633
    @balvirkaur6633 9 місяців тому +1

    Bilkul sahi

  • @jasbirkaur4917
    @jasbirkaur4917 Місяць тому

    Wahguru g 🙏 ❤️

  • @MSGaminG-cc4dz
    @MSGaminG-cc4dz Рік тому +2

    Very good Bro K Moge Wala

  • @narindersingh2387
    @narindersingh2387 9 місяців тому

    ਅੱਜ ਦੀ ਖ਼ਬਰ ਹੈ ਅਕਾਲ ਤਖ਼ਤ ਸਾਹਿਬ ਨੇ ਅਦੇਸ਼ ਨਹੀਂ ਸੁਝਾ ਦਿਤਾ ਹੈ ਕਿ ਗੁਰਦੁਆਰਿਆਂ ਵਿੱਚ ਬੱਚਿਆਂ ਦੇ ਖਿਡੌਣੇ ,(ਜਹਾਜ਼ )ਨਾ ਚੜ੍ਹਾਏ ਜਾਣ ਆਪ ਵੱਲੋਂ ਬਹੁਤ ਸਮਝਾਇਆ ਗਿਆ ਸੀ ਕਿ ਇਸ ਨਾਲ ਵੀਜੇ ਨਹੀਂ ਲਗਦੇ ਹਨ।ਇਹ ਮਨਮਤ ਹੈ ਕਹਿਣ ਕਰਕੇ ਬਹੁਤ ਲੋਕ ਕਿਤੂੰ ਪ੍ਰਤੂੰ ਵੀ ਕਰਦੇ ਸਨ
    ਕਾਸ਼ ਅਜੇ ਵੀ ਸਮਝਣ

  • @tejindersingh5114
    @tejindersingh5114 Рік тому +2

    🙏🙏🙏🙏

  • @agnostic4806
    @agnostic4806 Рік тому +1

    ਬਹੁਤ ਵਧੀਆ ਧੂੰਦਾ ਜੀ ਇਕ ਜਵਾਬ ਰੇਡੀਓ ਵਿਰਸਾ ਦੇ ਹਰਨੇਕ ਸਿੰਘ ਨੂੰ ਵੀ ਦੇਵੋ ਜੋ ਤੁਹਾਡੀ ਮਿੱਟੀ ਪੱਟ ਰਿਹਾ ਤੇ ਆਪ ਕਹਿੰਦਾ ਮੇਰੇ ਵਰਗਾ ਸਿਆਣਾ ਤੇ ਇਮਾਨਦਾਰ ਨਹੀਂ ਕੋਈ , ਏਨਾ ਜ਼ਿਆਦਾ ਬੋਲ ਰਿਹਾ ਤੁਹਾਡੇ ਬਾਰੇ ਤੁਸੀਂ ਚੁੱਪ ਕਿਉਂ ਹੋ ਜੀ ????

    • @lakhbirsinghteja2827
      @lakhbirsinghteja2827 Рік тому

      , ਮੂਰਖ ਬੰਦੇ ਨਾਲ ਮੱਥਾ ਲਾਉਣਾ ਹੀ ਮੂਰਖਤਾ ਹੈ

  • @gurjeetsingh9370
    @gurjeetsingh9370 Рік тому +25

    ਬਹੁਤ ਵਧੀਆ ਵਿਚਾਰਾਂ ਭਾਈ ਸਾਹਿਬ ਜੀ ਇਸੇ ਤਰ੍ਹਾਂ ਸੱਚਾਈ ਲੋਕਾਂ ਨੂੰ ਦੱਸਦੇ ਰਹੋ ,ਬਹੁਤ ਲੋਕ ਤਹਾਡੀਆਂ ਵਿਚਾਰਾਂ ਸੁਣ ਕੇ ਸਹੀ ਰਸਤੇ ਆ ਚੁੱਕੇ ਹਨ ,ਹੋਲੀ ਹੋਲੀ ਪਖੰਡ ਵਾਦ ਬਹੁਤ ਘੱਟਦਾ ਜਾ ਰਿਹਾ ਹੈ ,

  • @nasibsingh4030
    @nasibsingh4030 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harpreetkaur2006
    @harpreetkaur2006 Рік тому +3

    Good you are right 👍👍

  • @jgill3984
    @jgill3984 Рік тому +4

    Bilkul shi aa

  • @bhaigurjantsinghloharmajra6797

    Very good jobs bro g

  • @satgurudattsingh5003
    @satgurudattsingh5003 Рік тому +2

    🙏🙏🙏🙏🙏

  • @sabisuman2833
    @sabisuman2833 Рік тому +3

    Waheguru 🙏

  • @user-gy7hw1nz3n
    @user-gy7hw1nz3n 6 місяців тому

    Wage Guru shib ji

  • @devindersingh2590
    @devindersingh2590 Рік тому +1

    Bilkul sahi gall Bhai sahib g

  • @jagjiwansingh9228
    @jagjiwansingh9228 Рік тому +5

    ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਆਕਾਲ ਤਖਤ ਸਾਹਿਬ ਇਸ ਗੱਲ ਤੇ ਚੁੱਪ ਕਿਉਂ ਨੇ ਜੀ । ਇਹਦਾ ਜਵਾਬ ਪ੍ਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਵੇਗਾ ਕੇ ਪ੍ਧਾਨ ਸ੍ਰੋਮਣੀ ਅਕਾਲੀ ਦਲ ਦੇਵੇਗਾ

  • @TarlokSingh-ww4gl
    @TarlokSingh-ww4gl Рік тому +1

    Wahe. Guruji

  • @ranjitkaur6650
    @ranjitkaur6650 Рік тому +1

    🙏🙏

  • @balwantattal7132
    @balwantattal7132 Рік тому +1

    You are totally right

  • @gurinder52
    @gurinder52 Рік тому +1

    Sahi kiha bhai sahib

  • @gurjantkhaira213
    @gurjantkhaira213 Рік тому +1

    🙏🏻🙏🏻🙏🏻🙏🏻🙏🏻🙏🏻🙏🏻

  • @gurmeetkaur3620
    @gurmeetkaur3620 9 місяців тому +2

    ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਵੀਰ ਜੀ ਆਪ ਦੀਆਂ golden ਗਲਾਂ ਦਾ ਪ੍ਰਚਾਰ ਕਰਨ ਦੀ ।❤❤❤❤ ਸਤਿ ਸ੍ਰੀ ਆਕਾਲ ਜੀ।

  • @BaljinderKaur-hy1lq
    @BaljinderKaur-hy1lq Рік тому +1

    Right gal