ਬਾਹਰੋਂ ਆ ਕੇ ਭਾਈ ਸਾਹਿਬ ਨੇ ਕੀ ਕਿਹਾ, ਸੁਣ ਵੇਖ ਲਿਓ | Welcome to India Bhai Sahib Ji | 2023 | Dhadrianwale
Вставка
- Опубліковано 29 січ 2025
- For all the latest updates, please visit the following page:
ParmesharDwarofficial
emmpee.net/
~~~~~~~~
This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
UA-cam Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#delhiairport
#chandigarhairport - Розваги
ਭਗਤ ਰਵੀਦਾਸ ਜੀ ਦਾ ਜਨਮ ਦਿਨ ਵੀ ਮਨਾਇਆ ਕਰੋ ਭਾਈ ਸਾਹਿਬ ਜੀ.. ਆਪ ਜੀ ਨਾਲ ਜੁੜੀ ਹੋਈ ਸੰਗਤ ਵਿਚੋਂ ਬਹੁਤ ਗਿਣਤੀ ਸਾਡੀ ਚਮਿਆਰ ਭਾਈਚਾਰੇ ਦੀ ਹੈ ਜੀ ..ਸਤਿਨਾਮੁ ਵਾਹਿਗੁਰੂ 🫶🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍
ਜੀ ਆਇਆਂ ਨੂੰ ਭਾਈ ਸਾਹਿਬ ਜੀ ਬਹੁਤ ਵਧੀਆ ਲੱਗਾ ਜੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ 🙏👍
ਸਾਨੂੰ ਵੀ ਪਰਮੇਸ਼ੁਰ ਦ੍ਵਾਰ ਚਲਾਉਣ ਵਿਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਜੀ ਸੰਗਤ ਜੀ 🙏
ਭਾਈ ਸਾਹਿਬ ਜੀ ਤੁਹਾਡੀਆਂ ਆਹ ਗੱਲਾਂ ਨੇ ਕਈਆ ਨੂੰ
ਅਟੈਕ ਕਰ ਦੇਣਾ ਹੈ। ਕਈਆ ਨੂੰ ਹੋਰ ਵੱਟ ਪੈਣ ਲੱਗ ਜਾਣਗੇ।
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਭਾਈ ਸਾਹਿਬ ਜੀ। ਗਾਵਾਂ ਰੱਖਣ ਲਈ ਦੂਜੇ ਵੀਰਾਂ ਨੂੰ ਕਹੋ।ਕੀ।ਘਰ।ਦਾ।ਡੇਰੀ।ਫਾਰਮ। ਹੋਵੇ
ਜੀ ਆਇਆਂ ਨੂੰ ਭਾਈ ਸਾਹਿਬ ਜੀ,
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
ਜਗਤਾਰ ਸਿੰਘ ਪਿੰਡ ਮਾਣਕ ਜਿਲਾ ਜੱਲਧਰ ਤੋਂ ਆਪ ਨੂੰ ਜੀ ਆਇਆ ਨੂੰ ਮਨ ਖੁਸ਼ ਹੋ ਜਾਂਦਾ ਆਪ ਜੀ ਦੇ ਬੰਚਨ ਸੁਣ ਕੇ ਆਪ ਜੀ ਦੇ ਹੱਸਦਾ ਚਿਹਰਾ ਦੇਖ ਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਆਪ ਜੀ ਨੂੰ ਇੰਡੀਆ ਆਉਣ ਤੇ ਬਹੁਤ ਬਹੁਤ ਮੁਬਾਰਕਾਂ 🙏🙏
ਮਤਲਬ ਕਿ ਲੈਣ ਨੂੰ ਦੇਣ ਐ ਸਭ।
ਆਪਾਂ ਨੂੰ ਓਹਨਾ ਦੀ ਟੈਂਸ਼ਨ, ਓਹਨਾ ਨੂੰ ਆਪਣੀ ਟੈਂਸ਼ਨ।
ਪਰਮੇਸ਼ਰ ਦੁਆਰ ਤੇ ਪਰਮੇਸ਼ਰ ਦੁਆਰ ਦੇ ਪਰਿਵਾਰਾਂ ਲਈ ਆਪ ਜੀ ਦੀ ਤੜਫ਼ਣਾ ਤੇ ਜ਼ਿੰਮੇਵਾਰੀਆਂ ਨਿਭਾਉਣ ਲਈ ਦੇਸ਼ ਵਿਦੇਸ਼ ਵਿੱਚ ਦਿਨ ਰਾਤ ਕੀਤੀ ਘਾਲਣਾ ਕਰਨ ਦੀ ਇਹ ਵੀਡੀਓ ਰਵਾ ਗਈ ਜੀ 🙏🏻 ਚੜ੍ਹਦੀ ਕਲਾ ਤੇ ਲੰਮੀਆਂ ਉਮਰਾਂ ਹੋਣ ਜੀ 🙏🏻 ਆਪ ਦਾ ਪਰਮੇਸ਼ਰ ਦੁਆਰ ਹਮੇਸ਼ਾਂ ਵਸਦਾ ਰਹੇ 🙏🏻💐
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਦਾ ਚੜ੍ਹਦੀ ਕਲਾ ਵਿਚ ਰਹਿਣ ਭਾਈ ਸਾਹਿਬ ਜੀ
ਗ੍ਰੰਥੀ ਸਿੰਘ,ਬਘਰੌਲ ਤੋਂ, ਮਹਾਂ ਪੁਰਸੋ ਆਪ ਜੀ ਦਾ ਧੰਨਵਾਦ ਹੈ ਜੀ, ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਡੇ ਭਾਈ ਸਾਹਿਬ ਜੀ ਜਿੰਦਾਬਾਦ
ਅਸੀਂ ਇਕ ਵਾਰ ਰਾਤ ਨੂੰ 2:30, 3 ਵਜੇ ਪਰਮੇਸ਼ੁਰ ਦ੍ਵਾਰ ਗਏ ਸੀ ਰੈਲੀ ਤੋਂ ਮੁੜੇ ਸੀ। ਉਸ ਵੇਲੇ ਵੀ ਗਰਮਾ ਗਰਮ ਫੁਲਕੇ ਗਰਮਾ ਗਰਮ ਦਾਲ਼ ਅਤੇ ਗਰਮਾ ਗਰਮ ਚਾਹ ਮਿਲੀ 🙏 ਰੂਹ ਖੁਸ਼ ਹੋ ਗਈ ਸੀ ਸਭ ਦੀ
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru, ji, 🙏, waheguru, ji, 🙏, waheguru ji, 🙏 waheguru, ji 🙏🙏
😊😊
1:15 😅😊🎉 1:15 1:15
@@ManjitKaur-fh4qw ਹਾ ਜੀ ਮਨਜੀਤ ਕੌਰ ਸੈਪਲਾ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@@SatnamSingh-nz5uqqq4😢
ਪਰਮੇਸ਼ਰ ਦਵਾਰ ਦੀਆਂ ਰੌਣਕਾਂ ਵਾਪਸ ਆ ਗਈਆਂ💐💐😍😍
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਦਾ ਹੀ ਸ਼ੁਕਰ ਹੈ
ਜੀ ਆਇਆਂ ਨੂੰ ਜੀ 🙏🏻💐 ਸੰਗਤਾਂ ਦਾ ਪਿਆਰ ਬਾਕਮਾਲ 👍👌
ਦੂਜਿਆਂ ਦੀਆਂ ਟੈਨਸ਼ਨਾਂ ਨੂੰ ਆਪਣੀਆਂ ਬਣਾਉਣ ਦੇ ਬਾਵਜੂਦ ਵੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲ਼ਾ 'ਚ ਹੀ ਦੇਖਿਆ ਭਾਈ ਸਾਹਿਬ ਜੀ 🙏🙏ਰਾਜ਼ੀ ਰਹੋ ਖੁਸ਼ ਰਹੋ 🙏🙏
ਧੰਨਵਾਦ ਭਾਈ ਸਾਹਿਬ ਜੀ ਗੁਰੂ ਫਤਿਹ ਜੀ
ਜਰੂਰ ਹਾਜ਼ਰ ਹੋਵਾ ਗਏ ਦੀਵਾਨ ਵਿੱਚ ਜੀ ਬਾਕੀ ਪਿੰਡਾਂ ਵਿੱਚ ਵੀ ਦੀਵਾਨ ਰੱਖੋ ਭਾਈ ਸਾਹਿਬ ਜੀ ਸੰਗਤ ਸੁਣਨਾ ਚਾਹੁੰਦੀ ਹੈ ਤੁਹਾਨੂੰ ਸੁਣਨ ਨਾਲ ਜਿੰਦਗੀ ਜਿਉਣ ਦਾ ਢੰਗ ਆ ਗਿਆ। ਫੈਨ ਢੱਡਰੀਆਂ ਵਾਲਿਆਂ ਦੇ ❤❤
🙏🙏🙏🙏❤️
ਦਰਸ਼ਨ ਰਜੀ ਰੂਹ ਦੇ ਕਰ ਕੇ ਰੱਜ ਹੋ ਜਾਂਦਾ
ਸਾਡੇ ਬਾਬਾ ਜੀ ਨੂੰ ਜੀ ਆਇਆਂ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਹੀ ਸੇਧ ਆਨੰਦਮਈ ਜਿੰਦਗੀ ਲੰਘ ਰਹੀ ਹੈ ਧੰਨਵਾਦ ਜੀ 🙏ਜੀ ਆਇਆਂ ਨੂੰ ਜੀ 🙏
ਭਾਈ ਸਾਹਿਬ ਢਡਰੀਆਂ ਵਾਲੇ ਜੀ, ਤੁਸੀਂ ਗ੍ਰੇਟ ਹੋ। ਤੁਸੀਂ ਸਦਾ ਚੜ੍ਹਦੀਆਂ ਕਲਾਂ ਵਿੱਚ ਰਵੋ।
ਹੋ ਸਕੇ ਤੇ ਖਾਲਿਸਤਾਨੀ ਵਿਚਾਰਵਾਨਾਂ ਨੂੰ ਚੰਗੀ ਸਮਝ ਦੇਣ ਦੀ ਕੋਸ਼ਿਸ਼ ਕਰੋ, ਇਹਨਾ ਨੇ ਪੰਜਾਬ ਦੀ ਤਰੱਕੀ ਦਾ ਸੱਤਿਆਨਾਸ਼ ਕਰਦੇਨਾ ਹੈ।
Baba ji tuhadiyan galla sunke physically te mantly pain v theek ho jandi aa thanku 🙏🏻
ਧੀਆਂ ਨੇ ਸਾਡੀ ਜ਼ਿੰਦਗੀ ਸੌਖੀ ਕਰ ਦਿੱਤੀ ਹੈ ਜੀ 🙏 ਮੂੰਡੇ ਮੰਗਣ ਵਾਲੇ ਕੰਮ, ਰੁਝਾਨ ਨੂੰ ਲੱਗਦਾ ਹੈ ਕੁੱਝ ਠੱਲ ਪਵੇਗੀ ਜੀ 🙏
ਭੁਪਿੰਦਰ ਸਿੰਘ ਵੀਰ ਬਹੁਤ ਖੁਸ਼ੀ ਹੋਈ ਸਦਾ ਲਈ ਨਿਭ ਜਾਵੇ।
kya e baat bhai sahib wmk
ਧੰਨ ਗੁਰੂ ਰਾਮਦਾਸ ਸਾਹਿਬ ਜੀ
🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸
🌼ਤੂਹਾਡੇ ਵਿਚਾਰਾਂ ਨੂੰ ਸੁਣ-ਸੁਣ ਕੇ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ ਹੈ ਅਤੇ ਸੋਚਣ ਦਾ ਤਰੀਕਾ ਬਦਲੀਆਂ ਹੈ।🌼
🌼ਦਿਲੋਂ ਤੁਹਾਡਾ ਬਹੁਤ -ਬਹੁਤ ਧੰਨਵਾਦ। 🌼
ਏਨੂੰ ਮਸੰਦ ਨੂੰ ਪੁੱਛ ਕੀ ਨੇਕੀ ਨਾਲ ਕੀ ਰਿਸ਼ਤਾ
ਭਾਈ ਮੱਖਣ ਸਿੰਘ ਜੀ ਖਾਲਸਾ ਕੋਟਸ਼ਮੀਰ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਧੰਨਵਾਦ ਜੀ 🙏
Very nice very good job thanku sir waheguru waheguru waheguru waheguru waheguru waheguru waheguru waheguru ji ka Khalsa waheguru ji ki Fateh.
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਫਤਹਿ ਭਾਈ ਸਾਹਿਬ ਜੀ 🎉🎉
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏Rai Sabb ਨੂਰਮਹਿਲ 🌹🌹🌹🌹
Welcome ਭਾਈ ਸਾਹਿਬ ਜੀ
Thanks sooo much for sharing.
GOOD ਵਿਚਾਰ ਜੀ❤👍🙏
Welcome to India ❤❤❤❤
ਡਟੇ ਰਹੋ ਬਾਈ ਜੀ 👍 ਅਸੀਂ ਤੁਹਾਡੇ ਨਾਲ ਹਾਂ ❤
Kithe datte raho? In Lavish life!
ਭਾਈ ਸਾਹਿਬ ਜੀ ਆਪ ਜੀ ਨੂੰ
ਨਮਸਕਾਰ ਕਰਦੇ ਹਾਂ।
Bhai sahab ji di vichar dhara Bani di vichar dhara hai ji salaam karde aa ji ♥️🙏
Bhai Sahib Ji ate Sari Sangat nu Wahiguru Ji ka Khalsa Waheguru Ji Ki Fatih
Dhandri nchar te ohdiya Behdan
Very best views bhai sahib ji
Waheguru ji hmesha chardicla bakshe sare jathe nu sevadara nu sb sangta nu 🙏🙏🙏🙏🙏
Wel.come.bhai.sahib.ji
ਵਾਹ ਜੀ ਵਾਹ ਭਾਈ ਸਾਹਿਬ ...💐 ਜੋ ਸਾਡੇ ਲਈ ਸੋਚਦੇ ਹਨ ਸਾਨੂੰ ਵੀ ਉਹਨਾਂ ਦੀ ਫਿਕਰ ਕਰਨੀ ਪੈਂਦੀਂ ਹੈ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ 🙏🏻 ♥️
Wah ji wah Bhai Sahib ji 🙏🙏🙏🙏🙏
Bhai Sahib Ji dillon Dhanwad Ji K Moge ton
Waheguru ji ka khlsa Waheguru ji ki fathe bhai saab ji
ਜੀ ਆਇਆਂ ਨੂੰ🙏🙏🙏🙏
ਜੀ ਆਇਆ ਨੂੰ ਭਾਈ ਸਾਹਿਬ ਜੀ
Wahaguru ji ka khalsa wahaguru ji ki fahta ji
Welcome in India Bhai sahab ji
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🎉🎉🎉
वाहेगुरु जी 🙏🙏🙏🙏🙏🙏🙏🙏🙏🙏🙏
Welcome ਭਾਈ ਸਾਹਿਬ ਜੀ 🙏🙏
Thanks bahi shib very very nice vichar 🙏❤️👌🌷
Welcome Bhai sahab ji🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
welcome bhai sahib ji ❤tusi jithe v rho khush raho 🙏
waheguru mehar kare ❤ 🙏🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
🙏❤️ Waheguru ji ka khalsa waheguru ji ki Fateh ji 🙏❤️🌹
Welcome back bhai sab 🫲🫲🫲💐
Bhi sab nu dekh ka mann kush ho gya
Sat shri akaal bhai sahib ji
Waheguru ji mehar kro ji sab te ❤❤
Thanks bhai Saab ji 🙏
Bhai sahib g wel come to india 🇮🇳
Ji aaean nu Bhai Sahib ji 🌹
On coming to India, welcome Bhai Sahib
waheguru ji mehar karo sab te ❤️
ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ
Guru Fathe ji ❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਸਵੀਰ ਸਿੰਘ ਗੋਲਡੀ ਸਮੂਹ ਪਰਿਵਾਰ ਘਨੌੜ ਰਾਜਪੂਤਾਂ ਜ਼ਿਲ੍ਹਾ ਸੰਗਰੂਰ ਸੱਤ ਸ਼੍ਰੀ ਆਕਾਲ 🎉🎉🎉🎉🎉🎉🎉🎉🎉❤❤❤❤❤❤❤
ਵਾਹਿਗੁਰੂ ਜੀ
Rabba tera shuker hai saade bhaee sahab wapas aa gaye🙏🏻
ਭਾਈ ਸਾਹਿਬ ਜੀ ਤੁਹਾਡੇ ਵਿਚਾਰ ਸੱਚ ਵੀ ਅਤੇ ਸਿੱਖਿਆ ਦੇਣ ਵਾਲੇ ਹਨ ਜੀ। ਧੰਨਵਾਦ ਜੀਓ
वाहेगुरु वाहेगुरु जी
ਭਾਈ ਸਾਹਿਬ ਜੀ ਪ੍ਰੋਗਰਾਮ ਸ਼ੁਰੂ ਕਰੋ ਧੂਤਿਆ ਦੀ ਪ੍ਰਵਾਹ ਨਾ ਕਰੋ
CM Mann vich tuhadi awaz boldi... Waheguru ji
waheguru Ji
Welcome g
Waho waho gobind
G aea nu ,💐💐chardikla ch Rakhy Guru g
WaheGuru Ji ka Khalsa WaheGuru ji ki Fateh
ਭਾਈ ਸਾਹਿਬ ਸਾਡੇ cm ਵੀ ਤੁਹਾਡੇ ਵਰਗੀ ਸੋਚ ਰੱਖਦੇ ਹਨ ।
So proudof you🙏
Wel come back ਭਾਈ ਸਾਹਿਬ ਜੀ 🙏🏻 ❤
Most welcome bhai sahib ji 🙏🏻
ਹੱਸਦੇ ਹੀ ਰਹਿਨੇ ਆ
ਤੁਸੀ ਠੀਕ ਰਹੋ ❤🙏🤲🏻👌
Bhai Sahib Ji,Wel Come.❤❤❤❤❤❤❤❤❤❤
Bhut Bhut Vdea g