TERE BHAI SAAB KEHNDE ARDAS KRN NAL KUCH NHI HUNDA KOI NHI SUNAN WALA, BUT AAP INDIA VI FOREIGN VICH VI LOKA DE KAROBAR VICH VAADHE DI ARDAS, AATMIK SHANTI DI ARDAS KRDE, ODO KAUN SUN DA HAI? EH TAN PAKHAND HO GYA NAA? ENA JHOOTH KYON?
Waheguru ji tuhde bhai sahib kehnde haai ki sara kuch insaan d vich he aa fer ardas kisnu krni aa tuc hey waheguru sache patsha ji ehna te mehar krio 🙏
@@vardaantv542 waheguru ji eh koi juth ya something nai m bhi confused ho geya ki ehne eina kuch kiwe keh deta. Ehne ta mainu bhi confused kar deta hey mare waheguru j sadi awaj tare takk phuchdi hai te sade te kirpa krke sahi rahh dehkaio 🙏
@@gurbakshsingh11BAI JI, EHNE SIRF TUHANU HI NHI HOR BAHUT DUNIYA NU CONFUSE KITA HAI, SAB TON VADDA PUJARI EH AAP HAI, SANGAT DE PAISE TE 80...80 HZAR DE SHOES, CRORE CRORE DIYAN GADDIAN EH USE KRDA, 3.5 CRORE DI KOTHI EHDI, JO KAM KRN TON LOKA NU PUJARI KEHNDA OHI KAMM EH AAP KRDA... EHDA MAKSAD SIRF DUNIYA NU BEWAKOOF BNA KE THAGGNA HAI HOR KUCH NHI. SIKHI TON DUR KRKE APNE PICHHE LAUNA CHAHUNDA EH...
@@karookaarbadhshawtusi kde gaddi vich nahi baithe 27 sal ho gye Rub ona nu keo nahi kush kehnda jehre marde ne blatkar karde ne punjab nu lut ke kha gye Jehre jhoothiya stories jor ditiya guru sahib nal Sahibjade da ki kasoor c odo rub kithe c hor v bahut kush hai ki ki ho reha odo rub kithe hunda
@@karookaarbadhshaw guru granth sahib parna samjna aaunda os vicho sikho insaniyat sab to wadi hai os vich hi rub hai j insan ban jayie ta rub hi rub hai
Parmatma masoos simran kar ke hundi aa. eh Dimag ni khed ni. Tusi Bhai Sahib Bhatak gaye ji. Maharaj appji te kirpa karan. Tusi tan Galli Jog bhalde aa.
AWARA BNA TA TUHANU... EH AAP KEHNDA ARDAS KRN NAL KUCH NHI HUNDA, KOI NHI SUN DA, FER AAP KYON LOKA DE GHAR JA KE AATMIK SHANTI DI, KAROBAR VICH VAADHE DI ARDAS KRDA? HUN TAN YOU TUBE BICH VIDEOS VI HAN... EH SOCHIA KDI ???
@@baljeetsidhu67 JHOOTHI TOHMAT NHI VEER, HUN TAN VIDEO VI PYIAAN UA-cam TE, HATH VICH DOLLARS VALA LIFAFA VI HAI , BHRA MAU SAHI NU GLT NHI KEHNDA, GLT NU GLT KEH RIHA HAAN, TUCI DIL TE NA LAO, JUST EH CHECK KRO KE JO MAI KIHA OH SACH HAI KE NHI... WAHEGURU JI MEHAR KRN...
DOGLE HO TUCI, SAHIB SHRI GURU GRANTH SAHIB JI MAHARAJ JI NU GURU HI NHI MANN DA SADHANA KEHNDA HAI, OHNU SAHI KEHNA TE SAHIB SHRI GURU GRANTH SAHIB JI MAHARAJ JI NU VI MAANAN DI GAL KRDE HO... EH DOGLAPAN HAI... AMRIT NU KEHNDA BAANI PARH KE PANI AMRIT NHI BAN SKDA, FER AAP VI EH AMRIT SHKAUNDA HAI... ODO EH KI PARH KE AMRIT TYAAR KRDA HAI???
2006 vich pehli war tuhanu Sunya c fir Dhari kes rakh lye 2007 vich parmeshar dwar sahib aa ke Amrit Shkya udo toh le ke aaj tak Tuhade nal han jina chir swas ne hamesha tuhade nal han ji 🙏
Bhai sahib ji sat Sri akal🙏🌹🌺🥀🌷♥️🌿🌱 Mai bahot khush ha ketuhanu sundi ha koe changa karm beej liya hona shukar a dateya Tera🙏babe ta bahot sune c par palle kujj ni Piya bra bra kujj ਸਿੱਖਿਆ ਤੁਹਾਡੇ ਤੋ ਮੋਗੇ ਤੁਹਾਡੇ ਦਵਾਂ ਵੀ ਸੁਣੇ ਪਰ ਘਰ ਵਾਲੇ ਤੋ ਗਾਲਾ 10 10 ਮੀਟਰ ਦੀਆ ਲੈਕੇ ਵੀ ਦਵਾਂ ਨੀ ਛੱਡੇ ਬਹੁਤ a anand milda c Waheguru jituhanu hmesha chardikla bakshan🙏🙏🙏🙏🙏🙏🙏🙏🙏🙏🌱🌱
Waahhh.. Mza aa gya veer g tuhade vichar sunn k.. Phla mere vichar tuhade barre aam Vachaka di trh c pr kuch tym to main tuhanu sunn rhi ha tuhade vichar vich Jo clarity h sach dassan di bda anand aa janda sbb nu aina payar.... Shukrr h parmatma da 🙏🙏parmatma tuhanu hamesha chaddi kla vich rkhe ji 🙏🙏🙏🙏
1997 ch mai v bhai Sahib ji path karan lgi te aap ji di tra state of mind change hunda reha te hun mai v ਮਿਸ਼ਨਰੀ wali thinking bna k apne aap nu best position te feel kar rahi ha😊
Bhai sahab tuhanu sundeya menu kayi saal hogye... Har roj Nami gl sikhn nu mildi...tuhanu sun k mere bichar bht change hoye a... me apny aap nu bht bdlya a.. tuhada bht dhanbad a...tuc bht good speaker te motivational oh...waheguru lmbia umra bakshy jo sanu sidhy raah pyunde tuc
ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਆਪ ਜੀ ਵੱਲੋਂ ਪਾਇਆ ਅੱਜ ਦਾ ਸੁਨੇਹਾ ਅਸੀਂ ਸਟੇਟਸ ਤੇ ਸ਼ੇਅਰ ਕੀਤਾ ਤਾ ਜ਼ੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਪਖੰਡੀ ਲਾਣਾ ਕਿਉਂ ਵਿਰੋਧ ਕਰਦੇ ਢੱਡਰੀਆਂ ਵਾਲਿਆਂ ਦਾ। ਭਾਈ ਭੁਪਿੰਦਰ ਸਿੰਘ ਜੀ ਨੂੰ ਯਾਦ ਕਰਦਿਆਂ ਇੰਨਸਾਫ ਦੀ ਮੰਗ ਕਰਦੇਂ ਹਾਂ ਤੇ ਪਰਿਵਾਰ ਤੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ 🙏🙏🌳
Yes ਆਪਣੇ ਆਪ ਨਾਲ ਖੜਨਾ ਕਿਸੇ ਮਰਦ ਅਗੰਮੜੇ ਦਾ ਕੰਮ ਈ ਹੁੰਦਾ। 👍
100/ ਸਹੀ ਗੱਲਾਂ ਭਾਈ ਸਾਬ ਜੀ ਦੀਆਂ ਗੁੰਡੇ ਬੰਦੇਆ ਨੇ ਅੱਜ ਦੇ ਦਿਨ ਛਵੀਲ ਲਾ ਕੇ ਭਾਈ ਸਾਬ ਤੇ ਜਾਨਲੇਵਾ ਹਮਲਾ ਕੀਤਾ। ਸਾਡਾ ਵੀਰ ਭਾਈ ਭੁਪਿੰਦਰ ਸਿੰਘ ਜੀ ਦੀ ਜਾਨ ਲਈ। ਮਾਰਨ ਤਾ ਢੱਡਰੀਆ ਵਾਲਿਆ ਨੂੰ। ਆਏ ਸੀ ਥੂ ਥੂ ਥੂ ਐਸੀ ਕਤੀੜ ਦੇ। ਢੱਡਰੀਆ ਵਾਲੇ ਸਾਡੀ ਸਾਨ ਸਾਡੀ ਜਿੰਦ ਜਾਨ ਢੱਡਰੀਆ ਵਾਲੇ ਕੌਮ ਦੇ ਅਨਮੋਲ ਹੀਰੇ ❤❤❤❤❤
🙏🏻🙏🏻
ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਕੌਮ ਦਾ ਹੀਰਾ, ਸਲੂਟ ਹੈ ਭਾਈ ਸਾਹਿਬ ਜੀ ਆਪ ਜੀ ਦੀ ਵਿਚਾਰਧਾਰਾ ਨੂੰ
ਭਾਈ ਸਾਹਿਬ ਜੀ ਹਮੇਸ਼ਾਂ ਦੀ ਤਰ੍ਹਾਂ ਚੜ੍ਹਦੀ ਕਲ਼ਾ ਨਾਲ਼ ਗੁਰਮੱਤ ਦਾ ਪ੍ਰਚਾਰ ਕਰਦੇ ਰਹਿਣ, ਇਹੀ ਅਰਦਾਸ ਹੈ, ਬੇਨਤੀ ਹੈ 🙏🙏
TERE BHAI SAAB KEHNDE ARDAS KRN NAL KUCH NHI HUNDA KOI NHI SUNAN WALA, BUT AAP INDIA VI FOREIGN VICH VI LOKA DE KAROBAR VICH VAADHE DI ARDAS, AATMIK SHANTI DI ARDAS KRDE, ODO KAUN SUN DA HAI? EH TAN PAKHAND HO GYA NAA? ENA JHOOTH KYON?
Waheguru ji tuhde bhai sahib kehnde haai ki sara kuch insaan d vich he aa fer ardas kisnu krni aa tuc hey waheguru sache patsha ji ehna te mehar krio 🙏
@@vardaantv542 waheguru ji eh koi juth ya something nai m bhi confused ho geya ki ehne eina kuch kiwe keh deta. Ehne ta mainu bhi confused kar deta hey mare waheguru j sadi awaj tare takk phuchdi hai te sade te kirpa krke sahi rahh dehkaio 🙏
@@gurbakshsingh11BAI JI, EHNE SIRF TUHANU HI NHI HOR BAHUT DUNIYA NU CONFUSE KITA HAI, SAB TON VADDA PUJARI EH AAP HAI, SANGAT DE PAISE TE 80...80 HZAR DE SHOES, CRORE CRORE DIYAN GADDIAN EH USE KRDA, 3.5 CRORE DI KOTHI EHDI, JO KAM KRN TON LOKA NU PUJARI KEHNDA OHI KAMM EH AAP KRDA... EHDA MAKSAD SIRF DUNIYA NU BEWAKOOF BNA KE THAGGNA HAI HOR KUCH NHI. SIKHI TON DUR KRKE APNE PICHHE LAUNA CHAHUNDA EH...
ਵਾਹਿਗੁਰੂ ਜੀ ਗੁਰਬਾਣੀ ਦੇ ਅਰਥ ਦੱਸ ਦੀਵਾਨ ਲਗਾਉ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਆਖਿਆ ਤੇ ਵੀਚਾਰ ਸਾਂਝੇ ਕੀਤੇ ਜਾਣ
ਵਾਹਿਗੁਰੂ ਜੀ ਵਾਹਿਗੁਰੂ ਜੀ
Ehe nai hona ede to kade v
ਮੇਰੇ ਗੁਰ ਨਾਨਕ ਸਾਹਿਬ ਜੀ ਦੀਆਂ ਬਾਤਾਂ ਸਦਾ ਸੁਣਾਉਂਦੇ ਰਹੋ 🌹🙏
@@Livegoodonenessteamtu karli fer
@@JassSimu-jp4zc ❤1😊 f8 j
ਭਾਈ ਸਾਹਿਬ ਜੀ ਬਾਪੁ ਜੀ ਦੇ ਨਾਲ ਪੋਡਕਾਸਟ ਕਰੋ ਜੀ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ ਆਪ ਜੀ ਦਾ ਧੰਨਵਾਦ ਹੋਵੇਗਾ ਜੀ। ❤❤❤❤❤
ਅਸੀ ਆਪਣੇ ਕਰਤਾ ਧਰਤਾ ਖੁਦ ਆ, ਆਓ ਖੁਦਮੁੱਖਤਿਆਰ ਬਣੀਏ 👍 ਖੁਸ਼ ਰਹੀਏ, ਚੜਦੀਕਲਾ ਚ ਰਹੀਏ ❤
ਭਾਈ ਭੁਪਿੰਦਰ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
Oh ki 47 di Jung cho shahed Hoya e
Eh ta dhandri ne ohna nal dhokha keta c ohdi sja c ehny ohnu Marwa deta
ਭਾਈ ਭੁਪਿੰਦਰ ਸਿੰਘ ਜੀ ਦੇ ਹੋਏ ਕਤਲ ਦਾ ਬਹੁਤ ਦੁੱਖ ਹੈ l ਭਾਈ ਸਾਹਿਬ ਜੀ, ਆਪ ਜੀ ਮਹਾਨ ਪ੍ਰਚਾਰਕ ਹੋ l ਅਸੀਂ ਖੁਸ਼ਕਿਸਮਤ ਹਾਂ ਕਿ ਆਪ ਜੀ ਨੂੰ ਸੁਣ ਸਮਝ ਕੇ ਜ਼ਿੰਦਗੀ ਜਿਉਂਣ ਦੀ ਜਾਂਚ ਸਿੱਖੀ ਹੈ, ਜਿੰਨਾਂ ਧੰਨਬਾਦ ਕਰਾਂ ਥੋੜ੍ਹਾ ਹੈ l🙏🙏...
ਕਿਆ ਬਾਤ ਹੈ ਭਾਈ ਸਾਹਿਬ ਦਿਲ ਖੁੱਸ਼ ਕਰਤਾ ਮੈਂ ਕਮੇਂਟ ਕਰਨ ਤਕ ਨਹੀਂ ਸੀਮਤ ਮੈ ਤੁਹਾਨੂੰ ਸੁਣਕੇ ਆਪਣਾ ਦੋਗਲਾ ਕਿਰਦਾਰ ਛੱਡਣ ਦੀ ਕੋਸ਼ਿਸ਼ ਕਰ ਰਿਹਾ ❤❤❤
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਬਦਮਾਸ ਕਿਸਮ ਦੇ ਬੂਬਨੇ ਲੋਕ ਸੱਚਾਈ ਦੀ ਗੱਲ,, ਗੁਰਬਾਈ ਦੀ ਵਿਚਾਰ ਦੇ ਵਿਰੋਧੀ ਹਨ ਸੱਚ ਨੂੰ ਦਬਾਉਣਾਂ ਚਾਹੁੰਦੇ ਸੀ
ਸਹੀ ਏ
ਮਨੁੱਖਤਾ 🎉ਦੀ 🎉ਸ਼ਾਨ ਬਾਈ 🎉ਰਣਜੀਤ ਸਿੰਘ ਢੱਡਰੀਆਂ 🎉 ਜ਼ਿੰਦਾਬਾਦ 🎉
ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।
ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ।
ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ ॥
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ॥
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥
ਕਬੀਰ ਕੋਠੇ ਮੰਡਪ ਹੇਤੁ ਕਰਿ ਕਾਹੇ ਮਰਹੁ ਸਵਾਰਿ ॥
ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥
ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ ॥
ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜਿ ॥
ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥
ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ ॥
ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ ॥
ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥
ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ ॥
ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥
ਕਬੀਰ ਬੈਦੁ ਕਹੈ ਹਉ ਹੀ ਭਲਾ ਦਾਰੂ ਮੇਰੈ ਵਸਿ ॥
ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ ॥
ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥
ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ ॥
ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥
ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥
ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥
ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥ਨਾਨਕ ਕਿਸ ਨੋ ਆਖੀਐ ਲੈ ਵਿਣੁ ਪੁਛਿਆ ਹੀ ਜਾਇ ॥ਮਰਣੁ ਲਿਖਾਇ ਮੰਡਲ ਮਹਿ ਆਏ ॥ ਕਿਉ ਰਹੀਐ ਚਲਣਾ ਪਰਥਾਏ ॥ਜਨਮੰ ਤ ਮਰਣੰ ਹਰਖੰ ਤ ਸੋਗੰ
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥ ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥ ਰਾਮ ਕਬੀਰਾ ਏਕ ਭਏ ਹੈ ਕੋਈ ਸਕੇ ਪਛਾਨੀ।।
I'm am very said.
I offer flowers of devotion at the feet of the departed soul.
ਭਾਈ ਸਾਹਿਬ ਅਸੀਂ ਸੋਡੇ ਨਾਲ ਆ,
ਕਿੳਕੀ ਅਸੀਂ ਸੋਡੇ ਨਾਲ ਸਹਿਮਤ ਆ.
ਬਹੁਤ ਸੋਹਣੇ ਵੀਚਾਰ 🙏
ਭਾਈ ਸਾਹਿਬ ਜੀ ਦੂਸਮਣ ਵਾਸਤੇ ਭਾਈ ਸਾਹਿਬ ਭੂਪਿੰਦਰ ਸਿੰਘ ਜੀ ਦਾ ਕਤਲ ਮਾਮੂਲੀ ਹੈ ਪਰ ਜਿਸ ਤਨ ਲਾਗੇ ਸੋਈ ਜਾਨੇ ਮਨ ਦੁਖੀ ਹੋ ਜਾਦਾ
ੴ ਸਤਿਨਾਮ ਵਾਹਿਗੁਰੂ ਜੀ🙏🙏 ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼ੵੀ ਅਕਾਲ ਜੀ🙏🙏 ਹੇ ਪੵਮਾਤਮਾ ਸਭ ਦਾ ਭਲਾ ਕਰੀ🙏🙏 ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏🙏🙏
ਭਾਈ ਸਾਹਿਬ ਜੀ ਸਲੂਟ ਆ ਤੁਹਾਨੂੰ 🥀🌴🌿🥀🌴🌿🥀🌴🌿
ਸੱਚੀ ਗੱਲ ਹੈ ਜੀ 🙏🏻 ਇਸ ਦੁੱਖ ਦੀ ਘੜੀ ਨੇ ਧਾਰਮਿਕ ਪਹਿਰਾਵਿਆਂ ਥੱਲੇ ਛੁਪੇ ਸਭ ਆਪਣੇ ਪਰਾਏ ਦੀ ਪਹਿਚਾਣ ਕਰਵਾ ਦਿੱਤੀ ਤੇ ਇਨ੍ਹਾਂ ਦੇ ਦੂਜੇ ਗ੍ਰੰਥਾਂ ਵਿੱਚੋਂ ਕਥਾ ਕਹਾਣੀਆਂ ਦੇ ਮੁਕਾਬਲੇ ਆਪ ਜੀ ਦੇ ਰੂਪ ਵਿੱਚ ਇੱਕ ਬੱਬਰ ਸ਼ੇਰ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲੀ ਵਿਚਾਰਧਾਰਾ ਫੈਲਾਉਂਦਿਆਂ ਵੇਖਣ ਦਾ ਸਾਨੂੰ ਮੌਕਾ ਮਿਲਿਆ ਜੀ 🙏🏻
@@karookaarbadhshawtusi kde gaddi vich nahi baithe 27 sal ho gye
Rub ona nu keo nahi kush kehnda jehre marde ne blatkar karde ne punjab nu lut ke kha gye
Jehre jhoothiya stories jor ditiya guru sahib nal
Sahibjade da ki kasoor c odo rub kithe c hor v bahut kush hai ki ki ho reha odo rub kithe hunda
@@karookaarbadhshaw guru granth sahib parna samjna aaunda os vicho sikho insaniyat sab to wadi hai os vich hi rub hai j insan ban jayie ta rub hi rub hai
@@karookaarbadhshaw wade gyani sab nu pta crona kive aaea
@koutak ਰੱਬ ਤਾਂ ਤੇਰੇ ਅੰਦਰ ਵੀ ਹੈ , ਤੂੰ ਆਪਣੇ ਆਪ ਨੂੰ ਖੁਸ਼ ਰੱਖ,ਚੜ੍ਹਦੀ ਕਲਾ ਵਿੱਚ ਰੱਖ, ਕਦੀ ਕਿਸੇ ਤੇ ਗੁੱਸਾ ਨਾ ਕਰੀਂ ਕਦੀ ਕਿਸੇ ਨਾਲ ਸਾੜਾ ਨਾ ਰੱਖੀ, ਇਸ ਨੂੰ ਹੀ ਆਪਣੀ ਪੂਜਾ ਸਮਝਕੇ ਇਸ ਤੇ ਕੰਮ ਕਰੀ। ਉਰਜਾ energy ਹੀ ਸਭ ਵਿੱਚ ਵਰਤ ਰਹੀ ਹੈ ਜਿਸ ਨੂੰ ਅਸੀ ਤੁਸੀਂ ਰੱਬ ਕਹਿੰਦੇ ਹਾਂ। ਨਾਮ ਸਿਮਰਨ ਮੇਡੀਟੇਸ਼ਨ ਹੈ,ਮੇਡੀਟੇਸ਼ਨ ਨੂੰ ਪੂਜਾ ਨਾ ਸਮਝੋ। ਪਰਿਵਾਰ ਦਾ ਭਲਾ, ਗਵਾਂਢੀ ਦਾ ਭਲਾ, ਪਿੰਡ ਦਾ ਭਲਾ ਕਰਨ ਦੀ ਜਾਚ ਜਦੋ ਆ ਗਈ ਤਾਂ ਸਮਝ ਲਈ ਰੱਬ ਮਿਲ ਗਿਆ। ਕਿਸੇ ਰੋਂਦੇ ਨੂੰ ਹੱਸਾਂ ਲਵੇਗਾ ਸਮਝੀ ਰੱਬ ਮਿਲ ਗਿਆ। ਸਭ ਤੋ ਵੱਡੀ ਗੱਲ - ਰੱਬ (energy) ਨੂੰ ਸਮਝਣ ਲਈ ਸੱਭ ਤੋ ਪਹਿਲਾਂ ਖੁੱਦ ਨੂੰ ਸਮਝਣਾ ਜ਼ਰੂਰੀ ਹੈ।
ਵਾਹਿਗੁਰੂ ਜੀ 🌸 ਬੋਹਤ ਸੋਹਣੀ ਆ ਵਿਚਾਰ ਧਾਰਾ ਨੇ ਧੰਨਵਾਦ ਭਾਈ ਸਾਹਿਬ ਜੀ 🌸 ਭਾਈ ਭੁਪਿੰਦਰ ਸਿੰਘ ਜੀ ਦੇ ਕਤਲ ਦਾ ਦੁੱਖ ਹਮੇਸ਼ਾ ਰਹੇਗਾ 🌸🙏✨️
ਭਾਈ ਭੁਪਿੰਦਰ ਸਿੰਘ ਜੀ ਦੀ ਸ਼ਹਾਦਤ ਨੂੰ ਸਲਾਮ ਕਰਦਾ ਹਾਂ ਜੀ ❤❤❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਭਾਈ ਸਾਹਿਬ ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਹਨ ਤੁਹਾਨੂੰ ਸੁਣਨ ਸਮਝਣ ਵਾਲਿਆਂ ਦਾ ਮਨ ਖੁਸ਼ੀ ਨਾਲ ਭਰ ਗਿਆ.. ਬਹੁਤ ਬਹੁਤ ਧੰਨਵਾਦ....
ਭੁਪਿੰਦਰ ਸਿੰਘ ਜੀ ਕਦੇ ਨਹੀਂ ਭੁੱਲਣਾ 🙏🙏🙏🙏🙏🙏
ਭਾਈ ਸਾਹਿਬ ਜੀ ਇਕ ਬਹੁਤ ਵੱਡਾ ਹਸਪਤਾਲ ਖੋਲ੍ਹਿਆ ਜਾਵੇ ਫ੍ਰੀ ਵਾਲਾਂ ਨਹੀਂ ਥੋੜਿਆ ਪੈਸੇ ਵਿਚ ਇਲਾਜ ਹੋ ਸਕੇ। ਵਾਹਿਗੁਰੂ ਜੀ ਮੇਹਰ ਕਰਨ
Bhai sahib ne khol dita hospital 200 to 300 tk patient aaunde ne test v hunde ne
Parmatma masoos simran kar ke hundi aa. eh Dimag ni khed ni. Tusi Bhai Sahib Bhatak gaye ji. Maharaj appji te kirpa karan. Tusi tan Galli Jog bhalde aa.
ਭਾਈ ਰਣਜੀਤ ਸਿੰਘ ਜੀ ਜਿੰਦਾ ਬਾਦ ਅਜੇ ਵੀ ਹਿੰਮਤ ਨਈਂ ਹਾਰਨੀ ਤੁਸੀਂ ਹੁਣ ਤੱਕ ਸੱਚ ਬੋਲਿਆ ਵਹਿਗੂਰ ਜੀ
।
ਭਾਈ ਸਾਹਿਬ ਤੇ ਮੇਹਰ ਭਰਿਆਂ ਹੱਥ ਰੱਖਿਆ ਜੀ
ਭਾਈ ਸਾਹਿਬ ਇਹਨਾਂ ਮਤ ਵੱਜੀ ਹੋਈ ਆ
ਸਮਾਜ ਨੂੰ ਸੇਧ ਦੇਣਾ ਨਹੀ ਸਮਾਜ ਨੂੰ ਲੁੱਟਣਾ ਇਹਨਾਂ ਦਾ ਕੰਮ ਆ ਤੁਸੀ ਲੱਗੇ ਰਹੋ
ਚੜਦੀਕਲਾਂ ਚ ਰਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਭਾਈ ਭੁਪਿੰਦਰ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏
ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਚੜ੍ਹਦੀ ਕਲਾ ਵਿਚ ਰਹੋ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੋ
ਗੁਰੂ ਫਤਿਹ ਭਾਈ ਸਾਹਿਬ ਜੀ ਬਹੁਤ ਧੰਨਵਾਦ ਨਿੱਤ ਨਵੇਂ ਸਨੇਹੇ ਦੇਣ ਲਈ ਸਾਡੀ ਜ਼ਿੰਦਗੀ ਬਣਾ ਦਿੱਤੀ, ਬਹੁਤ ਹੀ ਹਨੇਰੇ ਵਿੱਚ ਜੀ ਰਹੇ ਸੀ, ਹੁਣ ਆਪਣੀ ਮਰਜ਼ੀ ਦੇ ਮਾਲਕ ਬਣ ਗਏ ਧੰਨਵਾਦ 🙏🙏🙏🙏🙏
AWARA BNA TA TUHANU... EH AAP KEHNDA ARDAS KRN NAL KUCH NHI HUNDA, KOI NHI SUN DA, FER AAP KYON LOKA DE GHAR JA KE AATMIK SHANTI DI, KAROBAR VICH VAADHE DI ARDAS KRDA? HUN TAN YOU TUBE BICH VIDEOS VI HAN... EH SOCHIA KDI ???
@@vardaantv542 ਵੀਰਾ ਜੇ ਥੋਨੂੰ ਨਹੀਂ ਪਸੰਦ ਤਾਂ ਨਾ ਸੁਣੋ ਕਿਸੀ ਤੇ ਝੂਠੀਆਂ ਤੋਹਮਤ ਨਾ ਲਾਵੋ
@@baljeetsidhu67 JHOOTHI TOHMAT NHI VEER, HUN TAN VIDEO VI PYIAAN UA-cam TE, HATH VICH DOLLARS VALA LIFAFA VI HAI , BHRA MAU SAHI NU GLT NHI KEHNDA, GLT NU GLT KEH RIHA HAAN, TUCI DIL TE NA LAO, JUST EH CHECK KRO KE JO MAI KIHA OH SACH HAI KE NHI... WAHEGURU JI MEHAR KRN...
ਬਹੁਤ ਵਧੀਆ ਭਾਈ ਸਾਹਿਬ ਜੀ✅👍👍🙏🙏 ਅਸੀਂ ਤੁਹਾਡੇ ਨਾਲ ਹਾਂ
ਜਿਨ੍ਹਾਂ ਨੇ ਪਵਿੱਤਰ ਛਬੀਲ ਨੂੰ ਆਪਣੀ ਈਰਖਾ ਦੀ ਅੱਗ ਬੁਝਾਉਣ ਲਈ ਵਰਤਿਆ ਅੱਜ ਉਹ ਸੰਸਥਾਵਾਂ ਮਹਾਨ ਤੋਂ ਸਿਰਫ਼ ਨਾਮ ਦੀਆਂ ਰਹਿ ਗਈਆਂ ਹਨ, ,,ਇਸਦੇ ਉਲਟ ਆਪ ਜੀ ਨਾਲ ਲੱਖਾਂ ਲੋਕ ਜੁੜੇ ਹਨ ਇਸਦੇ ਬਾਵਜੂਦ ਕਿ ਇਹਨਾਂ ਨੇ ਰੱਜ ਕੇ ਵਿਰੋਧ ਕੀਤਾ ਤੇ ਅੱਜ ਵੀ ਕਰ ਰਹੇ ਆ,,,ਤਾਂ ਵੀ ਜੀ 🙏
💯 right
ਅਸੀਂ ਪਰਮੇਸ਼ੁਰ ਦੁਆਰੀਏ ਹੀ ਰਹਾਂਗੇ। ਕਿਉਂ ਕੇ ਭਾਈ ਸਾਹਿਬ ਜੀ ਨਾਲ ਸਾਡਾ ਪੇ੍ਮ ਹੈ ਤੇ ਰਹੇਗਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੇ ਅਸੂਲਾਂ ਤੇ ਚਲਣ ਦੀ ਕੋਸ਼ਿਸ਼ ਕਰਦੇ ਹਾਂ
DOGLE HO TUCI, SAHIB SHRI GURU GRANTH SAHIB JI MAHARAJ JI NU GURU HI NHI MANN DA SADHANA KEHNDA HAI, OHNU SAHI KEHNA TE SAHIB SHRI GURU GRANTH SAHIB JI MAHARAJ JI NU VI MAANAN DI GAL KRDE HO... EH DOGLAPAN HAI... AMRIT NU KEHNDA BAANI PARH KE PANI AMRIT NHI BAN SKDA, FER AAP VI EH AMRIT SHKAUNDA HAI... ODO EH KI PARH KE AMRIT TYAAR KRDA HAI???
@@vardaantv542 sahi keha
ਬਿਲਕੁਲ ਸਹੀ ਕਿਹਾ ਵੀਰ ਜੀ, ਧੰਨਵਾਦ
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਢੱਡਰੀਆਂ ਵਾਲੇ ਵਰਗਾ ਕੋਣ ਬਣਜੂ
ਕਬਰਿਸਤਾਨ ਦੇ ਵਿਚ ਉਹਨਾ ਦੀਆ ਵੀ ਕਬਰਾ ਸੀ ਜੋ ਸਚ ਬੋਲਣ ਤੋ ਡਰਦੇ ਸੀ ਕਿਤੇ ਮਰ ਨਾ ਜਾਈਏ ਭਾਈ ਪੁਭਿਦਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ
ਪਰਮੇਸ਼ੁਰ ਦੁਆਰ ਦੇ ਦਰਸ਼ਨ ਕਰਾਉ ਜੀ
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਸਾਹਿਬ ਖ਼ਾਲਸਾ ਜੀ 🙏 ਪਰਮਾਤਮਾ ਸਭ ਦਾ ਭਲਾ ਕਰੇ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ । ਅੱਜ ਦਾ ਦਿਨ ਬਹੁਤ ਦੁੱਖ ਦੀ ਗੱਲ ਹੈ ਜੀ ਅਸੀਂ ਨਹੀ ਚਾਹੁੰਦੇ ਕਿ ਮੁੜ ਕਿਸੇ ਵੀ ਭੈਣ ਦਾ ਭਰਾ ਉਸ ਤੋਂ ਵਿਛੜੇ ਜਾ ਕਿਸੇ ਦਾ ਪਤੀ ਵਿਛੜੇ ਇਸ ਲਈ ਸਾਨੂੰ ਸਭ ਨੂੰ ਇਕੱਠੇ ਹੋ ਕੇ ਇੱਕ ਗੁਰੂ ਦੇ ਇੱਕ ਇਨਸਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ ਜੀ 🙏 ਪਰਮਾਤਮਾ ਅੱਜ ਉਸ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਬਖ਼ਸ਼ੇ ਭਾਣਾ ਮੰਨਣ ਦਾ ਬਲ ਬਖਸ਼ੇ ਜੀ।
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਸ਼ਹੀਦ ਯਾਦਗਾਰੀ ਦਿਵਸ ਧੰਨਵਾਦ ਭਾਈ ਸਾਹਿਬ ਜੀ
ਭਾਈ ਭੁਪਿੰਦਰ ਸਿੰਘ ਦੇ ਕਤਲ ਦੇ ਡੂੰਘੇ ਦੁੱਖ ਵਿੱਚੋਂ ਇੱਕ ਮਹਾਨ ਪਰਸਨੈਲਿਟੀ,ਫਿਲੌਸ੍ਰਫਰ,ਸੱਚ ਦੇ ਪ੍ਰਚਾਰਕ, ਮੋਟੀਵੇਸਨਲ ਸਪੀਕਰ, ਗੁਰੂਆਂ ਦੀ ਸੋਚ ਦੇ ਵਾਰਿਸ, ਖਿੜ੍ਹੀ ਰੂਹ ਤੇ ਇੱਕ ਮਹਾਨ ਆਗੂ ਆਪ ਜੀ ਦੇ ਰੂਪ ਵਿੱਚ ਮਿਲੇ ਹਨ ਜੀ 🙏🏻
ਬਹੁਤ ਸੋਹਣਾ ਤੇ ਸੱਚ ਲਿਖਿਆ ਹੈ ਭੈਣ ਜੀ 😊🙏🏻
ਇਕੱ ਇੱਕ ਸ਼ਬਦ ਵਿੱਚ ਸੱਚਾਈ
2006 vich pehli war tuhanu Sunya c fir Dhari kes rakh lye 2007 vich parmeshar dwar sahib aa ke Amrit Shkya udo toh le ke aaj tak Tuhade nal han jina chir swas ne hamesha tuhade nal han ji 🙏
ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਬ ਜੀ 🙏🙏🙏🙏🙏
SNu maaan hunda k asi dhadrian wale nu sunde aa 🫡🦅🧡🙏🌼
ਅਸੀ ਪਿਆਰ ਕਰਦੇ ਹਾਂ ਤੁਹਾਨੂੰ
Bhai sahab tuc Sach bolde a...bht honsley waly aa tuc jo Sach boln da raah chunya tuc te sanu b bdia raah dikhonde aa....asi hmesha tuhade nal a...
ਸਾਡੇ ਭਾਈ ਸਾਹਿਬ ਜੀ ਗਿਆਨ ਦਾ ਭੰਡਾਰ ਹਨ 🤗❤️🙏🏻
Mann di Shanti nhi hai tere kol
Bhai sahib ji bhot wdya vcar🙏🙏🙏🙏🙏💯
ਭਾਈ ਸਾਹਿਬ ਦੁੱਖ ਹੈ ਇਹ ਵੀ ਇਕ ਨਵੀਂ ਤਾਕਤ ਬਣ ਕੇ ਆਵੇ ਆਪਾ ਸਾਰੇ ਮਿਲ ਕੇ ਨਵੀਂ ਤਾਕਤ ਬਾਰੇ ਸੋਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Thanks!
ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।
ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ।
ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ ॥
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ॥
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥
ਕਬੀਰ ਕੋਠੇ ਮੰਡਪ ਹੇਤੁ ਕਰਿ ਕਾਹੇ ਮਰਹੁ ਸਵਾਰਿ ॥
ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥
ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ ॥
ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜਿ ॥
ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥
ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ ॥
ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ ॥
ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥
ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ ॥
ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥
ਕਬੀਰ ਬੈਦੁ ਕਹੈ ਹਉ ਹੀ ਭਲਾ ਦਾਰੂ ਮੇਰੈ ਵਸਿ ॥
ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ ॥
ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥
ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ ॥
ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥
ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥
ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥
ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥ਨਾਨਕ ਕਿਸ ਨੋ ਆਖੀਐ ਲੈ ਵਿਣੁ ਪੁਛਿਆ ਹੀ ਜਾਇ ॥ਮਰਣੁ ਲਿਖਾਇ ਮੰਡਲ ਮਹਿ ਆਏ ॥ ਕਿਉ ਰਹੀਐ ਚਲਣਾ ਪਰਥਾਏ ॥ਜਨਮੰ ਤ ਮਰਣੰ ਹਰਖੰ ਤ ਸੋਗੰ
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥ ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥ ਰਾਮ ਕਬੀਰਾ ਏਕ ਭਏ ਹੈ ਕੋਈ ਸਕੇ ਪਛਾਨੀ।।
I'm am very said.
I offer flowers of devotion at the feet of the departed soul.
Thanks
Bhai sahib ji sat Sri akal🙏🌹🌺🥀🌷♥️🌿🌱
Mai bahot khush ha ketuhanu sundi ha koe changa karm beej liya hona shukar a dateya Tera🙏babe ta bahot sune c par palle kujj ni Piya bra bra kujj ਸਿੱਖਿਆ ਤੁਹਾਡੇ ਤੋ ਮੋਗੇ ਤੁਹਾਡੇ ਦਵਾਂ ਵੀ ਸੁਣੇ ਪਰ ਘਰ ਵਾਲੇ ਤੋ ਗਾਲਾ 10 10 ਮੀਟਰ ਦੀਆ ਲੈਕੇ ਵੀ ਦਵਾਂ ਨੀ ਛੱਡੇ ਬਹੁਤ a anand milda c
Waheguru jituhanu hmesha chardikla bakshan🙏🙏🙏🙏🙏🙏🙏🙏🙏🙏🌱🌱
ਭਾਈ ਸਾਹਿਬ ਜੀ,ਅਸੀ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ,ਧਨਵਾਦ,,,,,ਹੁਣ ਅਸੀ ਤੁਹਾਡਾ ਗ੍ਰਸਤੀ ਜੀਵਨ ਵੀ ਦੇਖਣਾ ਚਾਉਂਦੇ ਹਾ,🙏🙏🙏🙏🌹🌺🌴ਭਾਈ ਭੁਪਿੰਦਰ ਸਿੰਘ ਜੀ ਨੂੰ ਸ਼ਹੀਦ ਕੀਤਾ ਬਹੁਤ ਦੁੱਖ ਲਗਦਾ
ਭਾਈ ਰਣਜੀਤ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🎉🎉🎉🎉🎉
Waheguruji ka khalsa waheguruji ki fateh g
wheguru ji kirpa banyai rakhyoo jii 🙏🙏🙏🙏🙏🥀🌹🙏🙏🥀🌹🙏🙏🙏🥀🥀🌹🌹
ਵਾਹ ਭਾਈ ਸਾਹਿਬ ਜੀ 🙏🌹🙏
Sadi life nu sohna bnaun lyi tuhada bhut bhut dhanyavaad bhai sahib ji
Smjh aa rhi aa veere thank u so much ajj khus khus rhne aa
Sikh kom da heera ❤❤
Bhut hi vadya Bhai Sahib ji Mai shuru to hi aap g di respect krdi haatuhdi hr gl sach hundi hai
ਬਹੁਤ ਵਧੀਆ ਵੀਚਾਰ ਨੇ ਵੀਰ
ਧੰਨ ਧੰਨ ਧੰਨ ਧੰਨ ਧੰਨ ਭਾਈ ਰਣਜੀਤ ਸਿੰਘ
ਭਾਈ ਸਾਹਿਬ ਜੀ ਧੰਨਵਾਦ
Pure diamond💎💎💎💎💎 babaji
🙏❤️ Waheguru ji ka khalsa waheguru ji ki Fateh ji 🙏❤️🌹
🙏🙏😭😭
Waheguru tuhadi Umar lambi kare Bhai sahab ji🥳🥰🙂
Waheguru tuhanu hmesha eve hi rakhe tuhadi sanu bhut lod a 🙏🙏🙏🙏
Bhai sahib you are great ho assi khushkismat han jo app ji nu sunde han
ਭਾਈ ਜੀ ਅਸੀਂ ਵੀ ਬਹੁਤ ਸਾਰੀਆਂ ਸੀਡੀਆ ਰੱਖਿਆ ਹਨ ਦੀਵਾਨਾ ਦੀਆਂ ਜੀ🙏🙏🙏🙏🙏🙏
Waheguru Ji 🙏🙏🙏🙏
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏
Waheguru ji ka Khalsa waheguru ji ki Fateh
Waheguru waheguru ji you are good speaker
Salute bhai saab ji🙏🙏🙏 ❤❤❤❤👌👌
Wage guru tuanu sada chardi kala vich rakhe bhai sabb ji.... Tusi sadi sari life line change kar ti.. Bohat bohat dhanbad tuada 🙏🙏🙏🙏🙏🙏🙏
ਵਾਹਿਗੁਰੂ ਜੀ 🙏🙏
ਤਲਵੰਡੀ ਸਾਬੋ ਕੀ ਵਿਖੇ ਟਕਸਾਲ ਦੇ ਗੁੰਡਿਆਂ ਨੇ ਰਵਿਦਾਸੀਆ ਭਾਈਚਾਰੇ ਨਾਲ ਸੰਬੰਧਿਤ ਗੁਰੂ ਘਰ ਟਾਹ ਕੇ ਕੀਤਾ ਕਬਜਾ ਬਹੁਤ ਹੀ ਮਾੜੀ ਗੱਲ ਹੈ। ਸਿੱਖ ਧਰਮ ਨਾਲੋ ਲੋਕਾ ਨੂੰ ਤੋੜਿਆ ਜਾ ਰਿਹਾ ਹੈ 🙏
bhai sahib zindabad
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਵਾਹਿਗੁਰੂ ਜੀ
Waahhh.. Mza aa gya veer g tuhade vichar sunn k.. Phla mere vichar tuhade barre aam Vachaka di trh c pr kuch tym to main tuhanu sunn rhi ha tuhade vichar vich Jo clarity h sach dassan di bda anand aa janda sbb nu aina payar.... Shukrr h parmatma da 🙏🙏parmatma tuhanu hamesha chaddi kla vich rkhe ji 🙏🙏🙏🙏
Waheguru ji ka khalsa waheguru ji ki Fateh bhai sahib ji hmesha tandurust raho ji 🙏🙏🙏🙏
We all need to speak out against Religious Mafia, thanks for the video
ਵਾਹਿਗੁਰੂ,ਵਾਹਿਗੁਰੂ,💐💐💐
ਸੱਚੀਆਂ ਗੱਲਾਂ
Waheguru g very nice g
Buhat vadia vichar bhai saheb ji 🎉🎉🎉
Very nice vichar waheguru Ji
1997 ch mai v bhai Sahib ji path karan lgi te aap ji di tra state of mind change hunda reha te hun mai v ਮਿਸ਼ਨਰੀ wali thinking bna k apne aap nu best position te feel kar rahi ha😊
Same here, Gurbani rational aa, sawal karan nu kendi aa je samajke padhan.
I am lucky because I am listen Bai sahib Ji
Bhai ranjit singh ji you are the best love you
Bhai sahab tuhanu sundeya menu kayi saal hogye... Har roj Nami gl sikhn nu mildi...tuhanu sun k mere bichar bht change hoye a... me apny aap nu bht bdlya a.. tuhada bht dhanbad a...tuc bht good speaker te motivational oh...waheguru lmbia umra bakshy jo sanu sidhy raah pyunde tuc
ਵੀਰ ਭੁਪਿੰਦਰ ਸਿੰਘ ਸਾਹਿਬ ਪਰਵਾਰ ਠੀਕ ਹੈ ਜੀ ਬੱਚੇ ਠੀਕ ਹੈ ਜੀ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
Bilkul bhai sahib ji ohna de katal da sannu v bhut dukhh aa ji 😢💔
ਅਸੀਂ ਭਾਈ ਭੁਪਿੰਦਰ ਸਿੰਘ ਜੀ ਦੀ ਸ਼ਹਾਦਤ ਨੂੰ ਨਹੀਂ ਭੁਲ ਸਕਦੇ 🙏🏻😭