ਪ੍ਰਭਦੀਪ! ਤੈਨੂੰ ਤਾਂ ਹਜੇ ਗੁਰਬਾਣੀ ਦੀ ਨਹੀਂ ਸਮਝ? Prof Inder Singh Ghagga

Поділитися
Вставка
  • Опубліковано 18 гру 2019
  • TATT GURMAT GYAN TV

КОМЕНТАРІ • 174

  • @BSDhillon87
    @BSDhillon87 4 роки тому +28

    ਵਾਹ ਬਾਪੂ

    • @gazgaz6737
      @gazgaz6737 4 роки тому

      ਸਾਡਾ ਬਾਪੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਹਨ। ਘੱਗੇ ਵਰਗੇ ਪਖੰਡੀ ਨਹੀਂ ।

    • @pritpalsingh4634
      @pritpalsingh4634 4 роки тому +2

      @@gazgaz6737 ਜੀ ਬਿਲਕੁਲ ਠੀਕ ਬੇਸ਼ੱਕ ਸਾਡੇ ਅਸਲੀ ਬਾਪ ਗੁਰੂ ਗੋਬਿੰਦ ਸਿੰਘ ਜੀ ਹੀ ਨੇ । ਪਰ ਬਲਜੀਤ ਸਿੰਘ ਘੁੰਗਰਾਣਾ ਜੀ ਨੇ respect ਦੇ ਤੌਰ ਤੇ ਘੱਗਾ ਜੀ ਨੂੰ ਬਾਪੂ ਆਖਿਆ । ਕੀ ਆਪਾਂ ਸਾਰੇ ਅਪਣੇ ਫਾਦਰ ਦੇ ਦੋਸਤਾਂ ਜਾਂ ਫਾਦਰ ਦੀ ਉਮਰ ਦੇ ਬੰਦਿਆਂ ਨੂੰ ਅੰਕਲ ਜੀ ਨਹੀਂ ਕਹਿੰਦੇ ਉਂਝ ਅਸਲੀ ਚਾਚੇ ਤਾਏ ਤਾਂ ਹੋਰ ਹੀ ਹੁੰਦੇ ਨੇ ।

    • @pritpalsingh4634
      @pritpalsingh4634 4 роки тому +2

      @@gazgaz6737
      ਮੈਂ ਮੰਨਦਾ ਹਾਂ ਤੁਸੀਂ ਸੂਝਵਾਨ ਹੋਵੋਗੇ ਪਰ ਮੇਰੇ ਹਿਸਾਬ ਨਾਲ ਘੱਗਾ ਸਾਹਿਬ ਵੀ ਸਿੱਖੀ ਬਾਰੇ ਕਾਫੀ ਜਾਣਕਾਰੀ ਰਖਦੇ ਨੇ ਉਹਨਾਂ ਨੂੰ ਪਾਖੰਡੀ ਨਹੀਂ ਕਹਿ ਸਕਦੇ ।

  • @pritpalsingh4634
    @pritpalsingh4634 4 роки тому +19

    ਜਿਹੜੇ ਲੋਕਾਂ ਨੇ ਅਪਣੀਆਂ ਟਿੱਪਣੀਆਂ ਵਿੱਚ ਪ੍ਰੋ ਇੰਦਰ ਸਿੰਘ ਘੱਗਾ ਨੂੰ ਬੁਰਾ ਭਲਾ ਆਖਿਆ ਹੋ ਸਕਦਾ ਹੈ ਉਹ ਸਾਰੇ ਸਮਝਦਾਰ ਹੋਣ । ਪਰ ਮੇਰੇ ਵਰਗੇ ਨਾ ਸਮਝ ਬੰਦੇ ਨੂੰ ਉਹ ਵਿਦਵਾਨ ਅਤੇ ਵਧੀਆ ਇਨਸਾਨ ਲਗਦੇ ਨੇ । ਜ਼ਰਾ ਸੋਚ ਕੇ ਵੇਖੋ ਇਕ ਅਨਪੜ੍ਹ ਇਨਸਾਨ ਨੇ ਗੁਰਬਾਣੀ ਦਾ ਐਨਾ ਅਧਿਐਨ ਕੀਤਾ ਕਿ ਪ੍ਰੋਫੈਸਰ ਦੀ ਡਿਗਰੀ ਮਿਲ ਗਈ ( ਬੇਸ਼ੱਕ ਸਨਮਾਨ ਦੇ ਤੌਰ ਤੇ ਹੀ ਸਹੀ )

    • @rampygrewal6341
      @rampygrewal6341 4 роки тому +4

      Prabdeep nu Eni akal kithe a

    • @kamaljhamat6620
      @kamaljhamat6620 2 роки тому

      ਪ੍ਰੋ ਸਾਹਿਬ ਅਨਪੜ੍ਹ ਹਨ?? ਮੈਨੂੰ ਨਹੀਂ ਪਤਾ ਸੀ, ਬਹੁਤ ਹੀ ਸੂਝਵਾਨ ਵਿਦਵਾਨ ਵਿਸ਼ਲੇਸ਼ਕ ਇਨਸਾਨ ਹੈ, 🙏

    • @palklair6228
      @palklair6228 2 роки тому

      ਗੁਰੂ ਨਾਨਕ ਦੀ ਬਾਣੀ ਝੂਠੀ ਹੈ, ਗੁਰੂ ਨਾਨਕ ਜੀ ਕਹਿਦੇ ਹਨ ਕਿ, ਜੰਗ ਜੁੱਧ ਰੱਬ ਦੇ ਹੁਕਮ ਵਿਚ ਹੁੰਦੇ ਹਨ। **((ਹੁਕਮੈ ਅੰਦਰਿ ਸਭ ਕੋ, ਬਾਹਰਿ ਹੁਕਮੁ ਨ ਕੋਇ।।))**
      👉🏿ਘੱਗੇ ਦੀ ਸੋਚ ਮਤਾਬਕ, ਜੰਗ ਜੁਧ,ਰੱਬ ਦੇ ਹੁਕਮ ਤੋ ਬਾਹਰ ਹਨ। ਘੱਗਾ ਸੱਚਾ ਹੈ। ਗੁਰੂ ਨਾਨਕ ਝੂਠਾ ਹੈ।
      ਵਾਹ!! ਘੱਗਾ, ਹਰਨੇਕ ਨੇਕੀ, ਢਢਰੀ, ਅਪਗ੍ਰੇਡੋ ਕਿਥੇ ਲੇਖਾ ਦੇਵੋਗੇ?????

    • @palklair6228
      @palklair6228 2 роки тому +2

      ਬਦਮਾਗ ਨਾਸਤਕ ਘੱਗਾ ਸੰਨ 1997 ਵਿਚ ਵੀ ਰੌਲ੍ਹਾ ਪਾਉਦਾ ਸੀ, ਨੌਵੇ ਗੁਰੂ ਤੇਗ ਬਹਾਦਰ ਜੀ ਨੇ ਅਪਣੇ ਨੌ ਸਾਲ ਦੇ ਅਣਜਾਣ ਪੁਤੱਰ, ਗੋਬਿੰਦ ਸਿੰਘ ਦੇ ਆਖੇ ਲਗਕੇ ਦਿੱਲੀ ਚਾਂਦਨੀ ਚੌਕ ਵਿਚ ਆਪ ਨੂ ਖਤਮ ਕਰ ਲਿਆ! ਤੇ ਦਸਮਗੁਰੂ ਨੇ ਚਾਰ ਪੁੱਤਰ ਮਰਵਾਕੇ ਕੀ ਖਟਿਆ।
      ਫਿਰ ਘੱਗੇ ਤੋ ਸੁਣ ਕੇ ਹੋਰ ਕਈ ਪੰਜਾਬੀ ਸਰਦਾਰ ਵੀ ਬੋਲਣ ਲਗ ਪਏ ਸਨ।
      ਸੰਨ 1998 ਵਿਚ ਮੈ ਕਾਰ ਵਿਚ ਰੱਖਣ ਲਈ (ਐਕਸਾਇਡ ਕੰਪਣੀ ਦੇ ਸ਼ੋਅ-ਰੂਮ) (ਨੇੜੇ-ਰਾਮਲੀਲਾ-ਗਰਾਂਉਂਡ) ਬੈਟਰੀਆ ਵਾਲੇ ਪੰਜਾਬੀ ਸਰਦਾਰ ਦੁਕਾਨਦਾਰ ਕੋਲ ਗਿਆ।, ਤੇ ਉਹ ਵੀ ਘੱਗਾ ਜੀ ਵਰਗਿਆ ਪਿਛੇ ਲੱਗਕੇ, ਕਹਿਣ ਲਗੇ ਕਿ ਦਸਮੇ ਗੁਰੂ ਨੇ ਚਾਰ ਪੁਤਰ ਮਰਵਾਕੇ ਕੀ ਖਟਿਆ।
      ਇਸੇ ਤਰਾ ਹੁਣ ਕਿਤਨੇ ਲੋਕ ਘੱਗੇ ਮਗਰ ਲੱਗਕੇ, ਗੁਰੂ ਦੇ ਸਿੰਧਾਂਤ ਨੂੰ ਇਗਨ੍ਹੋਰ ਕਰ ਰਹੇ ਹਨ।
      ਤੇ ਇਕ ਦੂਜੇ ਤੋ ਦੇਖਾ ਦੇਖੀ, ਕੁੰਮੈਂਟਾ ਵਿਚ ਘੱਗਾ ਜੀ ਨੁੰ ਲਿਖਦੇ ਹਨ ਕਿ (ਬਹੁਤ ਵਧੀਆ)
      ਸੋ ਭਾਈ! ਸ੍ਰੀ ਗੁਰੂ ਗ੍ਰੰਥ ਸਾ: ਜੀ ਦੇ ਸਿੰਧਾਂਤ (ਮਿਸ਼ਨ) ਨੂੰ ਸਮਝਣ ਦੀ ਕੋਸ਼ਸ ਕਰੋ ਜੀ। ਕਿਉਕਿ ਜੋ ਮਿਸ਼ਨ ਗੁਰੂ ਨਾਨਕ ਜੀ ਨੇ ******(((((ਸ਼ਾਂਤਮਈ-ਰਸ))))****
      ਵਿਚ ਚਲਾਇਆ ਸੀ,, ਉਸੇ ਮਿਸ਼ਨ ਨੂੰ ਹੀ, ਮੀਰੀ-ਪੀਰੀ ਦੇ ਮਾਲਕ ਛੇਵੇ ਗੁਰੂ ਜੀ & ਦਸਮਗੁਰੂ ਜੀ ਨੇ ****((((((ਬੀਰ*ਰਸ))))**** ਵਿਚ ਬਦਲਕੇ (ਕਨਵਰਟ) ਕਰਕੇ
      ਅਗੇ ਤੋਰਿਆ ਹੈ।
      ਤੇ ਇਹੀ **(ਅ+ਦ੍ਵੈਤ)** ਦੇ ਮਿਸਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਹੈ।
      ਪਰ ਕੁਝ ਨਾਸਤਕ ਨੰਵੇ ਅਪਗ੍ਰੇਡ, **((ਡਿਕਟੇਟਰਸ਼ਿੱਪ&ਡੈਮੋਕਰੇਸੀ))** ਦੀ ਆੜ ਵਿਚ **((ਬੀਰ*ਰਸ))))* ਵਾਲੇ ਮਿਸਨ ਨੂੰ ਰੱਦ ਕਰਕੇ **((ਦਹਿਸਤ)) ਫੈਲਾਅ ਰਹੇ ਹਨ।
      ਕਿ ""ਧਰਮ"" ਪਿਛੇ ਕੀਮਤੀ ਜਾਨਾਂ ਨਾ ਗਵਾਉ।
      ਸੋ ਗੁਰੂ ਦੇ ਮਿਸ਼ਨ ਨੂੰ ਸਮਝੋ੍ ਜੀ, ਜਾਨ ਨਾਲੋ ਧਰਮ ਵਡਾ ਕੀਮਤੀ ਹੈ ਜੀ।
      **👉🏿ਧਰਮ ਹਤਿ ਸਾਕਾ ਜਿਨਿ ਕੀਆ।। ਸੀਸ ਦੀਆ, ਪਰ ਸਿਰਰ ਨ ਦੀਆ।।**
      ਸੋ ਘੱਗਾ, ਢਢਰੀ ਵਰਗਿਆ ਦੀ ਚਾਲ ਨੂੰ ਸਮਝੋ, ਜੋ **(ਡਿਕਟੇਟਰਸਿਂਪ-ਡੈਮੋਕਰੇਸੀ)* ਦੀ ਆੜ ਵਿਚ, ਸਿਖਕੌਮ ਨਾਲ (ਨਿਰੰਕਾਰੀਗੁਰਬਚਨ) ਵਾਂਗ ਧ੍ਰੋਹ ਕਰ ਰਹੇ ਹਨ।

  • @matharusingh5978
    @matharusingh5978 4 роки тому +7

    ਬਹੁਤ ਹੀ ਸੂਝਵਾਨ ਵਿਦਵਾਨ ਹਨ ਘੱਗਾ ਜੀ

  • @rajdeepsinghdhanju9824
    @rajdeepsinghdhanju9824 4 роки тому +13

    ਸਿੱਖਾਂ ਨੇ ਹੀ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਧੰਨ ਵਾਦ । ਇੰਦਰ ਸਿੰਘ ਘੱਗਾ ਜੀ

    • @palklair6228
      @palklair6228 2 роки тому

      ਗੁਰੂ ਨਾਨਕ ਦੀ ਬਾਣੀ ਝੂਠੀ ਹੈ, ਗੁਰੂ ਨਾਨਕ ਜੀ ਕਹਿਦੇ ਹਨ ਕਿ, ਜੰਗ ਜੁੱਧ ਰੱਬ ਦੇ ਹੁਕਮ ਵਿਚ ਹੁੰਦੇ ਹਨ। **((ਹੁਕਮੈ ਅੰਦਰਿ ਸਭ ਕੋ, ਬਾਹਰਿ ਹੁਕਮੁ ਨ ਕੋਇ।।))**
      👉🏿ਘੱਗੇ ਦੀ ਸੋਚ ਮਤਾਬਕ, ਜੰਗ ਜੁਧ,ਰੱਬ ਦੇ ਹੁਕਮ ਤੋ ਬਾਹਰ ਹਨ। ਘੱਗਾ ਸੱਚਾ ਹੈ। ਗੁਰੂ ਨਾਨਕ ਝੂਠਾ ਹੈ।
      ਵਾਹ!! ਘੱਗਾ, ਹਰਨੇਕ ਨੇਕੀ, ਢਢਰੀ, ਅਪਗ੍ਰੇਡੋ ਕਿਥੇ ਲੇਖਾ ਦੇਵੋਗੇ?????

  • @jagtarsinghdhaliwal4301
    @jagtarsinghdhaliwal4301 Рік тому

    ਬਾਪੂ ਜੀ ਤੁਹਾਡੇ ਵਿਚਾਰ ਸੁਣ ਕੇ ਬਹੁਤ ਸਕੂਨ ਮਿਲਦਾ ਹੈ

  • @kamaljhamat6620
    @kamaljhamat6620 2 роки тому +1

    ਵਾਹ ਜੀ ਵਾਹ ਸਤਿਕਾਰ ਯੋਗ ਬਾਪੂ ਪ੍ਰੋ ਸਾਹਿਬ ਬਹੁਤ ਹੀ ਵਧੀਆ ਵਿਚਾਰ ਵਿਮੰਰਸ਼ ਵਿਸ਼ਲੇਸ਼ਣ ਪੇਸ਼ ਕਰਦੇ ਹੋ ਬਹੁਤ ਹੀ ਧੰਨਵਾਦ ਅਤੇ ਸਲਾਮ ਹੈ ਥੋਨੂੰ ਬਜੁਰਗੋ 🙏

  • @sahilpreet2442
    @sahilpreet2442 4 роки тому +13

    ਘੱਗਾ ਜੀ ਬਹੁਤ ਵਧੀਆ ਵੀਚਾਰ

  • @dalbirvirk2524
    @dalbirvirk2524 2 роки тому

    ਪਰੋਫੈਸਰ ਇੰਦਰਜੀਤ ਿਸੰਘ ਜੀ ਘੱਗਾ ਤੁਹਾਡਾ ਧੰਨਵਾਦ ਕਰਦੇ ਹਾਂ। ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ ਗਏ।

  • @lachhmansinghsidhu5017
    @lachhmansinghsidhu5017 4 роки тому +3

    VERY NICE GHAGGA JI

  • @sarwansingh2652
    @sarwansingh2652 4 роки тому +7

    ਬਹੁਤ ਵਧੀਆ ਘੱਗਾ ਜੀ

  • @preet6476
    @preet6476 4 роки тому +23

    ਬਾਪੂ ਜੀ ਤੂਸੀ ਧੰਨ ਹੋ
    ਜੇਡਾ ਪਰਬਦੀਪ ਵਰਗੇ ਡੰਗਰ ਦੀ ਸਾਰਾ programe ਸੂਨ ਲਿਆ

  • @bahadursinghsingh8142
    @bahadursinghsingh8142 Місяць тому

    ਘੱਗਾ ਸਾਹਿਬ ਜੀ ਬਹੁਤ ਵਧੀਆ ਵਿਚਾਰ ਜੀ ਧੰਨਵਾਦ ਜੀ ।

  • @baljindersingh1465
    @baljindersingh1465 4 роки тому +7

    Wow ena gyan

  • @lakhasingh9665
    @lakhasingh9665 4 роки тому +1

    ਜਿੱਥੇ ਤੁਹਡੀ ਸੋਚ ਖਤਮ ਹੋ ਜਾਂਦੀ ਹੈ ਘੱਗਾ ਸਾਹਿਬ ਜੀ ਉੱਥੇ ਸੋਚਣਾ ਸ਼ੁਰੂ ਕਰਦੇ ਹਨ

    • @palklair6228
      @palklair6228 2 роки тому

      ਗੁਰੂ ਨਾਨਕ ਦੀ ਬਾਣੀ ਝੂਠੀ ਹੈ, ਗੁਰੂ ਨਾਨਕ ਜੀ ਕਹਿਦੇ ਹਨ ਕਿ, ਜੰਗ ਜੁੱਧ ਰੱਬ ਦੇ ਹੁਕਮ ਵਿਚ ਹੁੰਦੇ ਹਨ। **((ਹੁਕਮੈ ਅੰਦਰਿ ਸਭ ਕੋ, ਬਾਹਰਿ ਹੁਕਮੁ ਨ ਕੋਇ।।))**
      👉🏿ਘੱਗੇ ਦੀ ਸੋਚ ਮਤਾਬਕ, ਜੰਗ ਜੁਧ,ਰੱਬ ਦੇ ਹੁਕਮ ਤੋ ਬਾਹਰ ਹਨ। ਘੱਗਾ ਸੱਚਾ ਹੈ। ਗੁਰੂ ਨਾਨਕ ਝੂਠਾ ਹੈ।
      ਵਾਹ!! ਘੱਗਾ, ਹਰਨੇਕ ਨੇਕੀ, ਢਢਰੀ, ਅਪਗ੍ਰੇਡੋ ਕਿਥੇ ਲੇਖਾ ਦੇਵੋਗੇ?????

  • @user-nk8dm4el6y
    @user-nk8dm4el6y 2 роки тому

    ਵਾਹਿਗੁਰੂ ਜੀ
    ਪ੍ਰੋ ਜੀ

  • @gatrucking1966
    @gatrucking1966 4 роки тому +7

    Ghaga JI salute for standing in favor of the Truth.

  • @ShamsherSingh-ff5jg
    @ShamsherSingh-ff5jg 4 роки тому +8

    ਬਾਬੂ ਜੀ ਸੱਚੇ ਵਿਦਵਾਨ ਨੇ ਭਰਾਓ

  • @sukhjitsandhu5113
    @sukhjitsandhu5113 4 роки тому +8

    Very good Ghagga jee

  • @AmarjitSingh-rr5lz
    @AmarjitSingh-rr5lz 4 роки тому +6

    Waheguru Ji ka Khalsa Waheguru Ji Ki fateh Singh Ji you are a right very good

  • @parwindersingh5073
    @parwindersingh5073 4 роки тому +8

    Lokkan nu jagrit karn lai dhanwaad ajj iss di badi lorr a

  • @galaxynote2488
    @galaxynote2488 4 роки тому +2

    BVIKH VICH PRABHDEEP....GHAGGA ....tuhanu sareya nu sikhi de raah turn vaaleya ney laan-ta hi paoniya ney...tusi aapni vidvta di ladaayi jaari rakho.

  • @balkarbarkandi1569
    @balkarbarkandi1569 4 роки тому +3

    Ghagga ji......great

  • @yadmaan
    @yadmaan 4 роки тому +2

    ਅਤਿ ਸਤਿਕਾਰ ਯੋਗ ।ਘੱਗਾ ਸਾਹਿਬ ਜੀ ਸਤਿ ਸ੍ਰੀ ਅਕਾਲ।ਸਾਡੇ ਮਾਝੇ ਵਿੱਚ ਝੋਟੇ ਕਹਿੰਦੇ ਆਪ ਜੀ ਦੇ ਇਲਾਕੇ ਵਿੱਚ (ਹੋ ਸਕਦਾ ਮਹਿਰੂ)ਕਹਿੰਦੇ ਨੇ ।ਇਹਨਾਂ ਦਾ (ਗਿਆਨ,ਸਮਝ,ਬਰਦਾਸ਼ਤ,ਭੱਵਿਖ,ਬੋਲੀ ਦੀ ਪਰਿਭਾਸ਼ਾ,ਬੋਲੇ ਗਏ ਦਾ ਸਾਰਥਿਕ ਹੱਲ/ਨਤੀਜੇ)ਦਾ ਪੜੀ ਲਿਖੀ ਜਨਰੇਸ਼ਨਨੂੰ ਕੀ ਜਵਾਬ ਦੇਣਗੇ ।ਧੰਨਵਾਦ ।

    • @palklair6228
      @palklair6228 2 роки тому

      ਘੱਗਾ ਜੀ! ਗੁਰੂ ਨਾਨਕ ਦੀ ਬਾਣੀ ਝੂਠੀ ਹੈ, ਗੁਰੂ ਨਾਨਕ ਜੀ ਕਹਿਦੇ ਹਨ ਕਿ, ਜੰਗ ਜੁੱਧ ਰੱਬ ਦੇ ਹੁਕਮ ਵਿਚ ਹੁੰਦੇ ਹਨ। **((ਹੁਕਮੈ ਅੰਦਰਿ ਸਭ ਕੋ, ਬਾਹਰਿ ਹੁਕਮੁ ਨ ਕੋਇ।।))**
      👉🏿ਘੱਗੇ ਦੀ ਸੋਚ ਮਤਾਬਕ, ਜੰਗ ਜੁਧ,ਰੱਬ ਦੇ ਹੁਕਮ ਤੋ ਬਾਹਰ ਹਨ। ਘੱਗਾ ਸੱਚਾ ਹੈ। ਗੁਰੂ ਨਾਨਕ ਝੂਠਾ ਹੈ।
      ਵਾਹ!! ਘੱਗਾ, ਹਰਨੇਕ ਨੇਕੀ, ਢਢਰੀ, ਅਪਗ੍ਰੇਡੋ ਕਿਥੇ ਲੇਖਾ ਦੇਵੋਗੇ?????

  • @dalbhanjanajmani6205
    @dalbhanjanajmani6205 4 роки тому +6

    Great answer Ghagaji

  • @BalwinderSingh-bi5vd
    @BalwinderSingh-bi5vd 4 роки тому +2

    Very nice vichar ha ji

  • @kuldeeps556
    @kuldeeps556 4 роки тому +4

    ਘੱਗਾ ਸਾਹਿਬ ਸਤਿ ਸ੍ਰੀ ਆਕਾਲ ਜੀ ਪ੍ਰਭਦੀਪ ਤਾਂ ਸਿਰੇ ਦਾ ਫੁਕਰਾ ਬੰਦਾ

  • @charnjitseewat6793
    @charnjitseewat6793 2 роки тому +1

    Very good g

  • @user-jk8uz1mq5z
    @user-jk8uz1mq5z 4 роки тому +1

    Tu c Great ho prof Saab

  • @tarloksingh1682
    @tarloksingh1682 4 роки тому +7

    Bahut vadia vichar ditte han ghagga g ne..Prabhdeep Singh g vadian
    / vidvana ton Sikh lena chaida hai.

  • @techpurba3864
    @techpurba3864 4 роки тому +7

    Prof sab bilkul right

  • @pushpindersingh6863
    @pushpindersingh6863 4 роки тому +5

    Bhai saab boht sone vichar.

  • @paramveersingh9809
    @paramveersingh9809 Рік тому

    Waheguru ji

  • @mrjarnailsingh3853
    @mrjarnailsingh3853 4 роки тому +2

    Very good je

  • @gsjandu591
    @gsjandu591 2 роки тому

    YOU ARE RIGHT.VERY GOOD THINKING.THANKS

  • @BaljitSingh-kz6lk
    @BaljitSingh-kz6lk 2 роки тому

    Wah ji wah 👌

  • @ShamsherSingh-ff5jg
    @ShamsherSingh-ff5jg 4 роки тому +9

    ਵਾਹ ਜੀ ਵਾਹ ਬਹੁਤ ਵਧੀਆ ਜਵਾਬ

  • @sarabjeetsingh1762
    @sarabjeetsingh1762 4 роки тому +8

    Bilkul sahi baba ji

  • @EKAM-SARDAAR-SAAB
    @EKAM-SARDAAR-SAAB 4 роки тому +13

    Great ਬਾਪਪੂ ਜੀ

  • @sandeepsingh-nq4vo
    @sandeepsingh-nq4vo 4 роки тому +1

    Great responsbility professor sahib g

  • @kamalpreetsingh924
    @kamalpreetsingh924 4 роки тому +2

    ਬਾ-ਕਮਾਲ ਬਾਪੂ ਜੀ

  • @bhupinderkaurmanhas9661
    @bhupinderkaurmanhas9661 Рік тому

    Vichar Katha bahut achhi ha

  • @newlighttruth8658
    @newlighttruth8658 4 роки тому +2

    Ghagga g u r right sir

  • @VipanKumar-sk5lx
    @VipanKumar-sk5lx 4 роки тому +4

    Kya baat hai g Waheguru ji mehar krn sb te

  • @BaljitSingh-kz6lk
    @BaljitSingh-kz6lk 2 роки тому

    Very nice 👌👍

  • @ParamjitSingh-hi3hd
    @ParamjitSingh-hi3hd 4 роки тому +1

    Very good

  • @Malikmarjide
    @Malikmarjide 2 роки тому

    ਵਾਹ ਬਾਪੂ ਜੀ ਇਹ ਤਾਂ ਜੱਬਲ ਆ ਪ੍ਰਭਦੀਪ ਭੌਕਾ ।

  • @jassleenkaur2777
    @jassleenkaur2777 4 роки тому +1

    Very NIC bapu ji

  • @balbirsingh-ot1up
    @balbirsingh-ot1up 4 роки тому +1

    ਬਾਣੀ ਗੁਰੂ ਗੁਰੂ ਹੈ ਬਾਣੀ
    ਵਿੱਚ ਬਾਣੀ ਅਮ੍ਰੀਤ ਸਾਰੇ

  • @taniasingh9036
    @taniasingh9036 4 роки тому +1

    There is logic in what Ghaga ji says. NONE CAN REBUT HIM.

  • @baljitsingh5142
    @baljitsingh5142 4 роки тому +1

    Lec.sir v good man niva Matt uchi a rakh isat guru👍👍👍👍👍

  • @amandhillon5293
    @amandhillon5293 4 роки тому +5

    Vadya ji...

  • @bhagsingh3845
    @bhagsingh3845 3 роки тому

    Very nice

  • @amandeeplidhar5678
    @amandeeplidhar5678 4 роки тому +7

    Prabhdeep best parchrak a ma vi videos sunia pr ghagga ji thoda to eh umeed nia c

  • @GurdevSingh-rq5vk
    @GurdevSingh-rq5vk 4 роки тому +6

    Wah bapu g 🙏🙏🙏

  • @HappySingh-cc2vf
    @HappySingh-cc2vf 4 роки тому +6

    wah baapu ji great reply

  • @mandeepgill7104
    @mandeepgill7104 8 місяців тому

    ❤❤❤❤❤

  • @mamrajsingh2799
    @mamrajsingh2799 3 роки тому +1

    ਬਹੁਤ ਹੀ ਵਧੀਆ ਵਿਚਾਰ ਹੈ। ਘੱਗਾ ਸਾਹਿਬ ਜੀ ਇਹੋ ਜਿਹੇ ਪਾਪੀਆਂ ਨੂੰ ਗੁਰੂ ਆਪ ਮਾਰੇਗਾ। ਆਰ ਐਸ ਐਸ ਦੇ ਟਟੂ ਹਨ ਇਹ ਲੋਕ। ਗਿਆਨ ਵਿਹੂਣੇ ਗਾਵੈਂ ਗੀਤ ਭੁੱਖੇ ਮੁਲਾਂ ਘਰੇ ਮਸੀਤ।

    • @palklair6228
      @palklair6228 2 роки тому

      ਗੁਰੂ ਨਾਨਕ ਦੀ ਬਾਣੀ ਝੂਠੀ ਹੈ, ਗੁਰੂ ਨਾਨਕ ਜੀ ਕਹਿਦੇ ਹਨ ਕਿ, ਜੰਗ ਜੁੱਧ ਰੱਬ ਦੇ ਹੁਕਮ ਵਿਚ ਹੁੰਦੇ ਹਨ। **((ਹੁਕਮੈ ਅੰਦਰਿ ਸਭ ਕੋ, ਬਾਹਰਿ ਹੁਕਮੁ ਨ ਕੋਇ।।))**
      👉🏿ਘੱਗੇ ਦੀ ਸੋਚ ਮਤਾਬਕ, ਜੰਗ ਜੁਧ,ਰੱਬ ਦੇ ਹੁਕਮ ਤੋ ਬਾਹਰ ਹਨ। ਘੱਗਾ ਸੱਚਾ ਹੈ। ਗੁਰੂ ਨਾਨਕ ਝੂਠਾ ਹੈ।
      ਵਾਹ!! ਘੱਗਾ, ਹਰਨੇਕ ਨੇਕੀ, ਢਢਰੀ, ਅਪਗ੍ਰੇਡੋ ਕਿਥੇ ਲੇਖਾ ਦੇਵੋਗੇ?????

  • @SurinderKumar-ld8ye
    @SurinderKumar-ld8ye 4 роки тому +1

    Well done Bapu ji, like u.

  • @newlighttruth8658
    @newlighttruth8658 4 роки тому +1

    Sir kmalkr diti g

  • @palsingh2890
    @palsingh2890 2 роки тому

    ਕੀ ਆਤਮਾ ਪਰਮਾਤਮਾ ਦੀ ਅੰਸ਼ ਹੈ

  • @baljindersingh1465
    @baljindersingh1465 4 роки тому +5

    Bapu ji akhan khul gayian

  • @subedarsaab7834
    @subedarsaab7834 2 роки тому

    Ghagga ji great and ghagga ji eh bujad pashu aa

  • @mukhtiarsingh9039
    @mukhtiarsingh9039 3 роки тому

    Ghagha is great person

  • @gurcharansinghcheema7475
    @gurcharansinghcheema7475 Рік тому

    Ghagga is sitting on right footing.thanks for good answer.

  • @chhinderdhaliwal6165
    @chhinderdhaliwal6165 4 роки тому +4

    You are very true .Thanks.

  • @BaljinderSingh-xy4ik
    @BaljinderSingh-xy4ik 3 роки тому

    Waheguru

  • @europewale8222
    @europewale8222 4 роки тому

    👍

  • @kesarsingh7440
    @kesarsingh7440 3 місяці тому

  • @mahaksinghmann7752
    @mahaksinghmann7752 4 роки тому

    Prof saab jindabaad

  • @jassi.jassi0075
    @jassi.jassi0075 3 роки тому

    Ghagha sahib parbdip ta tuhade virudh bol ke mashoor hona cahuda hor kujh nahin mae iss dia kafi video dekhia te vicharia ne eh sach Tu bahut dur a.

  • @harbans44
    @harbans44 4 роки тому +10

    ਵਾਹ 👌🏻

  • @harpreetKaur-lv3vh
    @harpreetKaur-lv3vh 4 роки тому

    💯

  • @kuljeetsingh5261
    @kuljeetsingh5261 4 роки тому +9

    ਪ੍ਭਦੀਪ ਨੂੰ ਲੋਕ ਸੁਣ ਪਤਾ ਨੀ ਕਿਵੇ ਲੈਂਦੇ ਆ

  • @basdevsingh3591
    @basdevsingh3591 3 роки тому

    Wah Ghagga ji.Bakamaal.

  • @rjudge2426
    @rjudge2426 4 роки тому +8

    Moorakh prabhdeep.

  • @harcharansinghbrar6808
    @harcharansinghbrar6808 3 роки тому

    ਪ੍ਰਭਦੀਪ ਮਾਨਸਿਕ ਰੋਗੀ ਹੈ ਅਤੇ ਕਮਲਾ ਬੰਦਾ ਕਮਲ ਹੀ ਮਾਰ ਸਕਦਾ ਹੈ

  • @hgill4072
    @hgill4072 4 роки тому +4

    🙏🙏🙏

  • @GurpreetSingh-oc6jm
    @GurpreetSingh-oc6jm 4 роки тому

    ਘੱਗਾ ਜੀ ਗੁਰਬਾਣੀ ਦੇ ਬਿਲਕੁਲ ਸਹੀ ਅਰਥ ਕਿਥੋਂ ਪ੍ਰਾਪਤ ਕਰੀਏ ਇਸ ਬਾਰੇ ਜਰੂਰ ਦੱਸਿਉ ਇਹਨਾਂ ਬਾਬਿਆਂ ਜਾਂ ਪੁਜਾਰੀਆਂ ਤੋਂ ਖਹਿੜਾ ਛੁੱਟੇ ਜਨਤਾ ਦਾ

  • @mangalgill4648
    @mangalgill4648 4 роки тому +3

    Syaabaaash Ghaggha Saab

  • @preet6476
    @preet6476 4 роки тому +9

    Wah g wah bapu g

  • @user-pe8ip1tf7z
    @user-pe8ip1tf7z 4 роки тому

    ਬਾਪੂ ਜੀ ਵਰਗੇ ਸੂਝਵਾਨ ਆਗੂ ਕੋਮ ਦਾ ਸਰਮਾਇਆ ਹਨ

  • @surindersingh52
    @surindersingh52 3 роки тому

    ਪੑਭਦੀਪ ਸਿੰਘ ਜੀ ਤੁਸੀਂ ਗਲਤ ਜਗਾਹ ਸਿੰਗ ਫਸਾ ਬੈਠੇ ਹੋ, ਇੰਦਰ ਸਿੰਘ ਘੱਘਾ ਭਾਵੇਂ ਪੜੵਿਆ ਨਹੀਂ ਪਰ ਗੁੜੵਿਆ ਬਹੁਤਾ ਹੈ, ਇਸ ਕਰਕੇ ਨੁਕਤਾ ਚੀਨੀ ਦੇਖ ਸੁਣ ਕੇ ਕਰਿਆ ਕਰੋ।
    ਸੁਰਿੰਦਰ ਸਿੰਘ ਉਧਮਪੁਰ

  • @gurnamrandhawa4990
    @gurnamrandhawa4990 4 роки тому +9

    ਵਾਹ ਜੀ ਵਾਹ

  • @diwangirn8646
    @diwangirn8646 Рік тому

    ਸਿਆਣੇ ਕਹਿੰਦੇ ਨੇ ਕਿ ਜਦੋਂ ਤੰਦ ਟੁੱਟਿਆ ਹੋਵੇ ਤਾ ਗੰਢਿਆ ਜਾ ਸਕਦਾ ਹੈ,ਪਰ ਜੇ ਤਾਣਾ ਹੀ ਅਣਝ ਜਾਵੇ ਤਾ ਕੋਈ ਹੱਲ ਨਹੀਂ।ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ,ਜਿਸ ਦੇ ਲੜ ਸਾਨੂੰ ਗੁਰੂ ਜੀ ਨੇ ਲਾਇਆ ਸੀ ,ਨੂ ਛੱਡ ਕੇ ਝੂਠ ਤੇ ਗੰਦ ਨਾਲ ਭਰੇ ਹੋਏ ਗ੍ਰੰਥਾਂ ਨੂ ਮੰਨ ਰਹੇ ਹਾਂ।ਸ਼ਰੋਮਣੀ ਕਮੇਟੀ ਅਤੇ ਆਕਾਲ ਤਖਤ ਜਿੱਥੋਂ ਸਿੱਖਾਂ ਨੂ ਕੁਝ ਸੇਧ 20:56 ਮਿਲਣੀ ਹੈ ਉਹ ਸਿਆਸਤ ਦੇ ਗੁਲਾਮ ਹੋ ਚੁੱਕੇ ਹਨ। ਸਿੱਖ ਬਾਣੀ ਨੂ ਛੱਡਕੇ ਬਾਣੇ ਨੂ ਤਰਜੀਹ ਦੇ ਰਹੇ ਹਨ।ਪਰ ਉਹ ਸ਼ਰੀ ਗੁਰੂ ਗ੍ਰੰਥ ਸਾਹਿਬ ਨੂ ਨਹੀਂ ਪੜਦੇ ਜਿਸ ਦੇ ਵਿੱਚ ਬਾਣੇ ਦਾ ਹਰ ਜਗਾ ਤੇ ਖੰਡਨ ਕੀਤਾ ਦਿਆ ਹੈ।ਸਿੱਖ ਅੱਜ ਕੱਲ ਵਹਿਮਾਂ ਭਰਮਾ ਤੇ ਕਰਮਕਾਂਡਾਂ ਵਿੱਚ ਮੁੜਕੇ ਫਸ ਚੁੱਕੇ ਹਨ।ਗੁਰੂ ਘਰਾਂ ਤੇ ਮਸੰਦਾ ਦੇ ਕਬਜ਼ੇ ਹਨ ਕਿਉਂ ਕਿ ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਅੰਮਿਰਤ ਛੱਕ ਲਵੋ ਤਾ ਤੁਸੀ ਪੱਕੇ ਸਿੱਖ ਬਣ ਜਾਂਦੇ ਹੋ।ਫਿਰ ਭਾਵੇ ਗੁਰੂ ਘਰ ਵਿੱਚ ਸਟੇਜ ਤੋਂ ਝੂਠ ਬੋਲੋ ਇਡੀਆ ਤੋਂ ਬੰਦੇ ਸਪਾ਼ਸ਼ਰ ਕਰਕੇ ਪੈਸੇ ਕਮਾਓ,ਗੁਰੂ ਦੀਆ ਗੋਲਕਾਂ ਦੀ ਦੁਰ ਵਰਤੋ ਕਰੋ ਤਾ ਕੋਈ ਗੱਲ ਨਹੀਂ।ਕਿਉਂ ਕਿ ਤੁਹਾਡੇ ਕੋਲ ਤਾ ਲਾਈਸ਼ੈਸ਼ ਹੈ ਕਿਉਂ ਕਿ ਤੁਸੀ ਅੰਮਿਰਤ ਛੱਕਿਆਂ ਹੋਇਆ ਹੈ।ਪਰ ਇਹ ਮਸੰਦ ਨਹੀਂ ਜਾਣਦੇ ਕਿ, “ ਸਰਬ ਧਰਮ ਮਹਿ ਸਰੇ਼ਸ਼ਟ ਧਰਮ ਹਰਿ ਕੋ ਨਾਮ ਜੱਪ ਨਿਰਮਲ ਕਰਮ”ਤੁਸੀ ਚੰਗੇ ਕੰਮ ਕਰਕੇ ਚੰਗੇ ਇਨਸਾਨ ਬਣਨਾ ਹੈ ਅਤੇ ਬਾਕੀ ਸੱਭ ਬਕਵਾਸ ਹੈ।

  • @JasbirSingh-iq1ev
    @JasbirSingh-iq1ev 4 роки тому +5

    ਬਾਪੂ ਜੀ great ho

  • @satkartarsingh1005
    @satkartarsingh1005 4 роки тому +8

    ਵਾਹ ਜੀ ਵਾਹ ਬਾਪੂ ਜੀ

  • @jagdeepsingh-bv1dz
    @jagdeepsingh-bv1dz 4 роки тому +1

    Bapu ji eh parcharak sab hindu maat wale ne. Ena enj hi karna. Sanu sab nu gurbani de larh lagna pena ena sab nu chad ke.

  • @satinderk3
    @satinderk3 4 роки тому

    Very sad!!! Samagdaar pracharak v hun social media te laran lag ge. Je koi matbhed hunda hai tan tusi personally ik duje naal gal lar sakde o.

  • @sukhwinderkaur7765
    @sukhwinderkaur7765 4 роки тому

    98

  • @b8bb8r
    @b8bb8r 4 роки тому +2

    Eh fark aa anubhav da prabhdeepa. Tere palle ni paini.

  • @amarjitpaswalsinghfarm9895
    @amarjitpaswalsinghfarm9895 4 роки тому +10

    ਪਰਭਦੀਪ ਬਹੂਤ ਸੀਅਾਣਾ ਹੈ ।ਪਰ ਕਮੀਨਾ ਹੈ।

    • @rjudge2426
      @rjudge2426 4 роки тому +2

      Siana?????????????????

  • @TheSharmadeepinder
    @TheSharmadeepinder 4 роки тому

    Gurdware vich Aarti hundi ya????

  • @palklair6228
    @palklair6228 2 роки тому

    ਬਦਮਾਗ ਨਾਸਤਕ ਘੱਗਾ ਸੰਨ 1997 ਵਿਚ ਵੀ ਰੌਲ੍ਹਾ ਪਾਉਦਾ ਸੀ, ਨੌਵੇ ਗੁਰੂ ਤੇਗ ਬਹਾਦਰ ਜੀ ਨੇ ਅਪਣੇ ਨੌ ਸਾਲ ਦੇ ਅਣਜਾਣ ਪੁਤੱਰ, ਗੋਬਿੰਦ ਸਿੰਘ ਦੇ ਆਖੇ ਲਗਕੇ ਦਿੱਲੀ ਚਾਂਦਨੀ ਚੌਕ ਵਿਚ ਆਪ ਨੂ ਖਤਮ ਕਰ ਲਿਆ! ਤੇ ਦਸਮਗੁਰੂ ਨੇ ਚਾਰ ਪੁੱਤਰ ਮਰਵਾਕੇ ਕੀ ਖਟਿਆ।
    ਫਿਰ ਘੱਗੇ ਤੋ ਸੁਣ ਕੇ ਹੋਰ ਕਈ ਪੰਜਾਬੀ ਸਰਦਾਰ ਵੀ ਬੋਲਣ ਲਗ ਪਏ ਸਨ।
    ਸੰਨ 1998 ਵਿਚ ਮੈ ਕਾਰ ਵਿਚ ਰੱਖਣ ਲਈ (ਐਕਸਾਇਡ ਕੰਪਣੀ ਦੇ ਸ਼ੋਅ-ਰੂਮ) (ਨੇੜੇ-ਰਾਮਲੀਲਾ-ਗਰਾਂਉਂਡ) ਬੈਟਰੀਆ ਵਾਲੇ ਪੰਜਾਬੀ ਸਰਦਾਰ ਦੁਕਾਨਦਾਰ ਕੋਲ ਗਿਆ।, ਤੇ ਉਹ ਵੀ ਘੱਗਾ ਜੀ ਵਰਗਿਆ ਪਿਛੇ ਲੱਗਕੇ, ਕਹਿਣ ਲਗੇ ਕਿ ਦਸਮੇ ਗੁਰੂ ਨੇ ਚਾਰ ਪੁਤਰ ਮਰਵਾਕੇ ਕੀ ਖਟਿਆ।
    ਇਸੇ ਤਰਾ ਹੁਣ ਕਿਤਨੇ ਲੋਕ ਘੱਗੇ ਮਗਰ ਲੱਗਕੇ, ਗੁਰੂ ਦੇ ਸਿੰਧਾਂਤ ਨੂੰ ਇਗਨ੍ਹੋਰ ਕਰ ਰਹੇ ਹਨ।
    ਤੇ ਇਕ ਦੂਜੇ ਤੋ ਦੇਖਾ ਦੇਖੀ, ਕੁੰਮੈਂਟਾ ਵਿਚ ਘੱਗਾ ਜੀ ਨੁੰ ਲਿਖਦੇ ਹਨ ਕਿ (ਬਹੁਤ ਵਧੀਆ)
    ਸੋ ਭਾਈ! ਸ੍ਰੀ ਗੁਰੂ ਗ੍ਰੰਥ ਸਾ: ਜੀ ਦੇ ਸਿੰਧਾਂਤ (ਮਿਸ਼ਨ) ਨੂੰ ਸਮਝਣ ਦੀ ਕੋਸ਼ਸ ਕਰੋ ਜੀ। ਕਿਉਕਿ ਜੋ ਮਿਸ਼ਨ ਗੁਰੂ ਨਾਨਕ ਜੀ ਨੇ ******(((((ਸ਼ਾਂਤਮਈ-ਰਸ))))****
    ਵਿਚ ਚਲਾਇਆ ਸੀ,, ਉਸੇ ਮਿਸ਼ਨ ਨੂੰ ਹੀ, ਮੀਰੀ-ਪੀਰੀ ਦੇ ਮਾਲਕ ਛੇਵੇ ਗੁਰੂ ਜੀ & ਦਸਮਗੁਰੂ ਜੀ ਨੇ ****((((((ਬੀਰ*ਰਸ))))**** ਵਿਚ ਬਦਲਕੇ (ਕਨਵਰਟ) ਕਰਕੇ
    ਅਗੇ ਤੋਰਿਆ ਹੈ।
    ਤੇ ਇਹੀ **(ਅ+ਦ੍ਵੈਤ)** ਦੇ ਮਿਸਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਹੈ।
    ਪਰ ਕੁਝ ਨਾਸਤਕ ਨੰਵੇ ਅਪਗ੍ਰੇਡ, **((ਡਿਕਟੇਟਰਸ਼ਿੱਪ&ਡੈਮੋਕਰੇਸੀ))** ਦੀ ਆੜ ਵਿਚ **((ਬੀਰ*ਰਸ))))* ਵਾਲੇ ਮਿਸਨ ਨੂੰ ਰੱਦ ਕਰਕੇ **((ਦਹਿਸਤ)) ਫੈਲਾਅ ਰਹੇ ਹਨ।
    ਕਿ ""ਧਰਮ"" ਪਿਛੇ ਕੀਮਤੀ ਜਾਨਾਂ ਨਾ ਗਵਾਉ।
    ਸੋ ਗੁਰੂ ਦੇ ਮਿਸ਼ਨ ਨੂੰ ਸਮਝੋ੍ ਜੀ, ਜਾਨ ਨਾਲੋ ਧਰਮ ਵਡਾ ਕੀਮਤੀ ਹੈ ਜੀ।
    **👉🏿ਧਰਮ ਹਤਿ ਸਾਕਾ ਜਿਨਿ ਕੀਆ।। ਸੀਸ ਦੀਆ, ਪਰ ਸਿਰਰ ਨ ਦੀਆ।।**
    ਸੋ ਘੱਗਾ, ਢਢਰੀ ਵਰਗਿਆ ਦੀ ਚਾਲ ਨੂੰ ਸਮਝੋ, ਜੋ **(ਡਿਕਟੇਟਰਸਿਂਪ-ਡੈਮੋਕਰੇਸੀ)* ਦੀ ਆੜ ਵਿਚ, ਸਿਖਕੌਮ ਨਾਲ (ਨਿਰੰਕਾਰੀਗੁਰਬਚਨ) ਵਾਂਗ ਧ੍ਰੋਹ ਕਰ ਰਹੇ ਹਨ।

  • @harpreetKaur-lv3vh
    @harpreetKaur-lv3vh 4 роки тому

    𝚆𝚊𝚑 𝚋𝚑𝚊𝚙𝚞 𝚓𝚒

  • @pb03gamingff28
    @pb03gamingff28 4 роки тому +2

    ਬਾਬਾ ਜੀ ਗੁਰਬਾਣੀ ਸਮਝਣ ਦਾ ਸਹੀ ਤਰੀਕਾ ਜਾਨੀ ਸਹੀ ਅਰਥ ਕਿਵੇਂ ਜਨੀਏ ਜੰਕਿਥੋ ਪੜ ਇਏ

    • @Malikmarjide
      @Malikmarjide 2 роки тому

      ਭਾਈ ਸਾਹਿਬ ਸਿੰਘ ਦੇ ਸਟੀਕ ਪੜੋ ਜੀ online ja app rahi mil jange

  • @maninderbal5288
    @maninderbal5288 4 роки тому +1

    Parabdep sells lagda guru da

  • @reshamsingh5530
    @reshamsingh5530 4 роки тому

    Sir Sikhism vichon jaat paat kadon jaege ji ?

  • @santokhramcamrad7430
    @santokhramcamrad7430 4 роки тому +3

    Pre a dip g andvishvas nu shado ghaga g De vichar gurbani dugi such nal paro

  • @rutpunjab
    @rutpunjab 4 роки тому +5

    ਆਪ ਜੀ ਦਾ ਇਸ ਮੁਦੇ ਤੇ ਵੀ ਦਿਤੇ ਵਿਚਾਰ ਸ਼ਲਾਗਾ ਯੋਗ ਹਨ। ਆ ਚਾਦਰਾ,
    ਵੇਈ ਅਲੋਪ, ਘੋੜਿਆਂ ਸਮੇਤ ਸੱਚਖੰਡ" ਆਦਿ ਸਾਖੀਆਂ ਵਾਰੇ ਵੀ ਵਿਚਾਰ ਗੋਚਰੇ ਕਰਨਾ ਜੀ

  • @sukhjitsandhu5113
    @sukhjitsandhu5113 4 роки тому +7

    ਪ੍ਰਭਦੀਪ ਗਧੇ ਨੂੰ ਠੀਕ ਲੁਣ ਦਿੱਤਾ
    ਹੁਣ ਪਠੇ ਰੱਜ ਕੇ ਖਾਉਗਾ
    ਪਰ ਏਹਨੇ ਫੇਰ ਕਹਿਣਾ ਮੇਰੇ ਕੰਨ ਪੁੱਟਦੇ ਜੇ